Тёмный

ਲਾਬੇ ਨੇ ਕੁੱਟਿਆ ਫੁੱਫੜ ਲਾਬੋ ਨਾਲ ਵਿਆਹ ਕਰਵਾਉਣ ਨੂੰ ਫਿਰਦਾ ਸੀ 🤣l latest short movie 2024 

jatt sauda
Подписаться 690 тыс.
Просмотров 175 тыс.
50% 1

jattsauda__?igs...
Facebook page nu vi kro follow_ / jattsauda855
video nu end tak dekhega kro mitro
#jattsauda #punjabicomedy #comedy #desivideo #jattsaudateam,
#shortvideo #youtubeshorts #ytshorts #trendingshorts #new-shorts #you tuber

Опубликовано:

 

8 янв 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 352   
@kulwinder169
@kulwinder169 6 месяцев назад
ਖੋਆ ਤਾਂ ਜਿੰਨਾ ਚਿਰ ਮਾਂ ਜਿਉਂਦੀ ਹੁੰਦੀ ਹੈ ਉਨ੍ਹਾਂ ਚਿਰ ਆਉਦਾ😢
@navtejbrar1018
@navtejbrar1018 Месяц назад
Right away
@rupinderdhillon2374
@rupinderdhillon2374 6 месяцев назад
ਪਰਮੇਸ਼ੁਰ ਸਭ ਨੂੰ ਤਰੱਕੀਆਂ ਬਖਸਿਸ਼ ਕਰਨ।
@LaddiMohliay
@LaddiMohliay 6 месяцев назад
😂ਜਿਹੜੇ-ਜਿਹੜੇ ਆਂ ਨੂੰ ਬੰਤ ਕਾਲੀ ਦੁਨੀਆ ਦੇ ਪ੍ਦਾਨ ਮਿਰਜਾਪੁਰ ਵਾਲੇ 😂 ਤੇ ਨਾਜਰ ਕੱਟੇ ਤੇ ਕਰਨੈਲ ਕੈਲੀਂ ਦੀ ਐਂਟੀਗ ਵਧੀਆ ਲਗਦੀ ਹੈਂ😂ਉਹ ਜਰੂਰ ਲਾਈਕ ਕਰਨ😂 ਬਾਕੀਂ ਸਾਰੇ ਬਹੁਤ ਵਧੀਆ ਹਨ॥ਵੀਡੀਉ ਬਹੁਤ ਵਧੀਆ ਹੈ ਜੀ😂ਲਾਡੀ ਭੈਣੀ ਬਾਘਾ (ਮਾਨਸਾ)
@RavinderSingh-vf5sc
@RavinderSingh-vf5sc 4 месяца назад
❤😊❤❤ 0:16 0:17 0:17 😮❤❤❤❤😊❤❤😢❤😢❤😅😢😅🎉🎉😅😅😅😅😢🎉😅😮🎉😮😢😅🎉🎉😢🎉. 0:3😮😅😅🎉😮😅😊😊🎉😅🎉😅😂❤😊❤🎉😢❤😢❤❤❤❤❤😢😅😅😢😂😂😢❤😢😅❤❤😊😊😊😊😊6 😊🎉😢😮🎉😢🎉🎉❤😅😮😢🎉😂❤❤😊❤😊😂😊🎉😮🎉🎉🎉🎉🎉😢🎉❤😢❤😅😢😅😅😅😅😅😅😮❤😊😮😅😂😅😮🎉🎉❤😂❤❤😢🎉🎉😢😊❤😂😮❤❤❤😊❤❤ 4:09 😊❤😅🎉😮😅😅🎉😅😅❤😂😢😢😊😅😊😊😊❤😢❤😮😊❤😊😊❤😢😢😢🎉🎉😢❤❤❤😊😅🎉❤❤❤❤😅😮😅😅🎉❤😂😢🎉😊😅😮😊😊🎉😮😅😢😢❤❤🎉❤❤❤❤😅🎉🎉🎉😢 5:53 ❤❤❤😅😊😮😢🎉😊😢😢❤😅❤😢🎉❤❤❤😢😅😢
@RavinderSingh-vf5sc
@RavinderSingh-vf5sc 4 месяца назад
😢😊😅😅😅❤😂😂😢❤❤❤❤❤🎉❤❤❤😅❤❤❤😅😢🎉😅😮😅😮😂🎉😮🎉😢😢🎉😮😢🎉🎉😮😊❤😊😊😊😊😊
@PalaAULAKH
@PalaAULAKH 6 месяцев назад
ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਠੰਡ ਬਹੁਤ ਜ਼ਿਆਦਾ ਫ਼ੇਰ ਵੀ ਬਾਈ ਅਪਣੇ ਵਾਸਤੇ ਵੀਡੀਉ ਬਣਾਉਂਦੇ ਆ ਕਰਨੈਲ ਕੈਲੀ ਬੰਤ ਪੵਧਾਨ ਕਾਲੀ ਦੁਨੀਆਂ ਦਾ ਮੈਨੂੰ ਬਹੁਤ ਵਧੀਆ ਲਗਦੇ ਆ ਲਵਜੂ ਸਾਰੀ ਟੀਮ ਨੂੰ ਬਹੁਤ ਸੋਹਣੀ ਵੀਡੀਉ ਆ ❤❤👌👌👍👍
@PalaAULAKH
@PalaAULAKH 6 месяцев назад
ਲਾਬੋ ਦਾ ਲਾਬਾ ਵੀ ਆਇਆ ਫਿਰਦਾ ਵੀਡੀਉ ਵਿੱਚ ਬਾਈ ਜੀ ❤❤👌👌👍👍
@amtabsingh8523
@amtabsingh8523 5 месяцев назад
ਪ੍ਰਧਾਨ ਦੀ ਅਵਾਜ ਬਹੁਤ ਵਧੀਆ ਜੀ
@BalbirSingh-ji6vv
@BalbirSingh-ji6vv 6 месяцев назад
ਬਹੁਤ ਹੀ ਵਧੀਆ ਵੀਡੀਓ ਹੈ ਜੀ।
@user-ik5uu1mn7n
@user-ik5uu1mn7n 6 месяцев назад
ਬੰਤ ਪ੍ਰੀਤੋ ਸੀਬੋ ਵਧੀਆ ਢੰਗ ਨਾਲ ਪੇਸ਼ ਕਰਦੇ ਨੇ
@sukhwinderkaur7145
@sukhwinderkaur7145 6 месяцев назад
ਕਰਨੈਲ ਗੱਲਾਂ ਪਤਾ ਨਹੀਂ ਕਿਵੇਂ ਦੀਆਂ ਕਰਦਾ😂😂😂😂😂❤❤❤❤❤
@HardeepSingh-dq8gb
@HardeepSingh-dq8gb 6 месяцев назад
ਬਹੁਤ ਵਧੀਆ ਵੀਡੀਓ ਪਰਿਵਾਰ ਵਿੱਚ ਦੇਖਣ ਵਾਲੀ ਵੀਡੀਓ ਹੁੰਦੀ ਆ ਉਡੀਕ ਰਹਿੰਦੀ ਆ ਵੀਡੀਓ ਦੀ ਪਰਮਾਤਮਾ ਤਰੱਕੀਆਂ ਬਖਸ਼ੇ
@user-vs7fx6xc7r
@user-vs7fx6xc7r 6 месяцев назад
ਦੋਸਤੋ ਤੁਸੀਂ ਲਾਬੇ ਦੀ ਵੀਡੀਓ ਵਿਖਾਕੇ ਬਹੁਤ ਵਧੀਆ ਕੀਤਾ ਹੈ
@msf5937
@msf5937 6 месяцев назад
ਸਾਰੀ ਵੀਡੀਓ ਦੇਖੀਆ ਅੱਜ ਬੰਤ ਨੇ ਪ੍ਰੀਤੋ ਅੰਦਰ ਤਾੜ ਲਈ ਨਹੀਂ ਤਾਂ ਜੁੱਤੀਆਂ ਹੀ ਖਾਂਦਾ ਹੁੰਦਾ ਵਿਚਾਰਾ ਬਹੁਤ ਹੀ ਵਧੀਆ ਰਾਜ ਸਿੱਧੂ ਫਾਜ਼ਿਲਕਾ
@user-xc2vj4uu3g
@user-xc2vj4uu3g 6 месяцев назад
ਸੀਬੋ ਤੇ ਕਰਨੈਲ ਦੀ ਐਕਟਿੰਗ ਬਹੁਤ ਹੀ ਸੋਹਣੀ ਲਗਦੀ ਲੜਾਈ ਕਾਰਦੇ ਬਹੁਤ ਵਧੀਆ ਲੱਗਦੇ ਹਨ
@Jattana900
@Jattana900 6 месяцев назад
😊😊
@Jattana900
@Jattana900 6 месяцев назад
😊😊😊😊😊😊😊😊😊😊😊😊😊😊😊😊😊😊😊😊😊😊 CR CR CR ni mnu de hy ju ju SW CR by lok
@Adventure.671
@Adventure.671 6 месяцев назад
​@@Jattana900aà
@user-ft7td7ge3o
@user-ft7td7ge3o 6 месяцев назад
Ni​@@Jattana900
@garmalsingh4181
@garmalsingh4181 5 месяцев назад
Sebi mata g de bahout badeya dIlog marrde a bahut badeya aecting mat v
@championgamemap6485
@championgamemap6485 6 месяцев назад
❤ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਸਾਰੀ ਟੀਮ ਨੂੰ ਸਲਾਮ ❤ਕਰਨੈਲ ਜਿੰਦਰ ਬੰਤ ਰਾਮਾਂ ਐਂਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ❤
@balwindersidhu748
@balwindersidhu748 6 месяцев назад
Jehda jehda sari team nu payar karda like karo ehni dhand vich video bnoni koi simple ji gl ni
@JaspreetSingh-wo4xr
@JaspreetSingh-wo4xr 6 месяцев назад
ਬਹੁਤ ਘੈਂਟ ਵੀਡੀਓ ਬਾਈ ਜੀ ਪ੍ਰਰਮਾਤਮਾਂ ਤਰੱਕੀਆਂ ਬਖਸ਼ੇ ਸਾਰੀਂ ਟੀਮ ਨੂੰ🙏🙏🙏🙏🙏
@Turbanator54
@Turbanator54 6 месяцев назад
ਬਾਈ ਕਰਨੈਲ ਤੇ ਜਿੰਦਰ ਕਮਲਿਆਂ ਦਾ ਨਾਨਕਾ ਮੇਲ ਦਾ ਭਾਗ 4 ਵੀ ਜਲਦੀ ਪੇਸ਼ ਕਰੋ ਫਿਲਮ ਬਹੁਤ ਹੀ ਅੱਤ 👌ਹੈ ਕਮਲਿਆਂ ਦਾ ਨਾਨਕਾ ਮੇਲ
@jagatram3016
@jagatram3016 6 месяцев назад
ਬਹੁਤ ਹੀ ਵਧੀਆ ਵੀਡੀਓ ਸਾਰੀ ਪਾਰਟੀ ਬਹੁਤ ਹੀ ਅੱਛੀ ਐਕਟਿੰਗ ਕਰਤੀ ਹੈ ਬਹੁਤ ਹੀ ਅੱਛਾ ਰੋਲ ਹੈ ਸਦਾ ਖੁਸ਼ ਰਹੋ ਆਬਾਦ ਰਹੋ ਜਿੰਦਾਬਾਦ ਰਹੋ❤❤
@user-lh3yo3fp6b
@user-lh3yo3fp6b 6 месяцев назад
Very beautiful video
@user-qh4hh9ku8x
@user-qh4hh9ku8x 6 месяцев назад
ਬਹੁਤ ਵਧੀਆ ਜੀ ਵਿਡੀਉ
@RajuSingh-ls5mh
@RajuSingh-ls5mh 6 месяцев назад
Jinder Bhi😊😊😊😊😅😅
@rachhpalsingh78466
@rachhpalsingh78466 6 месяцев назад
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।
@ArshdeepSingh-cb1vq
@ArshdeepSingh-cb1vq 6 месяцев назад
Jinder kalakar😅
@jagmeetteona6186
@jagmeetteona6186 6 месяцев назад
ਬਹੁਤ ਵਧੀਆ👍💯 ਵੀਡੀਓ
@SukhwinderSingh-wq5ip
@SukhwinderSingh-wq5ip 6 месяцев назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@user-xc2vj4uu3g
@user-xc2vj4uu3g 6 месяцев назад
ਸੀਬੋ ਤੇ ਕਰਨੈਲ ਦੀ ਐਕਟਿੰਗ ਬਹੁਤ ਹੀ ਬਹੁਤ ਹੀ ਸੋਹਣੀ ਲਗਦੀ ਹੈ ਜੀ
@AmandeepSingh-bu4wn
@AmandeepSingh-bu4wn 6 месяцев назад
ਸਾਰੀ ਟੀਮ ਬਹੁਤ ਵਧੀਆ ਜੀ
@beerasingh7821
@beerasingh7821 6 месяцев назад
Ok👌👌👍👍❤️❤️😂😂
@numberdargogi
@numberdargogi 6 месяцев назад
❤❤❤❤
@amarjitsingh1946
@amarjitsingh1946 6 месяцев назад
ਬਹੁਤ ਵਧੀਆ ਵੀਡਿਓ ਆ ਬਾਈ ਜਿੰਦਰ ਕਰਨੈਲ ਬੰਤ ਸ਼ੇਰਾ ਰਾਮਾਂ ਅੈਂਡ ਪਾਰਟੀ ਸਿਰਾ ਗੱਲਬਾਤ ਬਾਬਿਓ ਨਾਇਸ਼ ਵਧੀਆ ਕਹਾਣੀ ਆ ਵਾਈ ਜੀ ਨਾਇਸ਼
@sukhkhehra1627
@sukhkhehra1627 6 месяцев назад
ਬੰਤ ਵੈਲੀ ਸਿਰਾਂ ਕੰਮ 👍👍👍
@KU77AR
@KU77AR 6 месяцев назад
ਸਾਰੀ ਟੀਮ ਦੀ ਐਕਟਿੰਗ ਸਿਰਾ ❤❤❤
@sandeepsidhu1020
@sandeepsidhu1020 6 месяцев назад
Sidhuiloveu❤❤❤❤❤❤🎉🎉🎉🎉😂😂😂
@surendersheoran1696
@surendersheoran1696 6 месяцев назад
Surender sheoran kheowali sirsa nice video
@Sandhuboy-tp4se
@Sandhuboy-tp4se 6 месяцев назад
Bhut bhut vadiya video h g app di
@gurdassingh7360
@gurdassingh7360 6 месяцев назад
ਸਾਰਿਆ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਏ ❤❤❤❤❤
@ravinderkaler4395
@ravinderkaler4395 6 месяцев назад
❤❤
@bobbydullat9345
@bobbydullat9345 6 месяцев назад
❤❤❤❤❤❤
@user-wm4lb4hj2c
@user-wm4lb4hj2c 6 месяцев назад
All team members very good performance bhut badhiya video
@GurmeetSingh-kx3ny
@GurmeetSingh-kx3ny 6 месяцев назад
ਅੱਜ ਦੀ ਘੜੀ ਇੱਕ ਨੰਬਰ ਕਮੇਡੀ ਟੀਮ ਐ
@vlogdays01
@vlogdays01 6 месяцев назад
❤❤😂😂
@vlogdays01
@vlogdays01 6 месяцев назад
Love you bai
@sukhpalsingh9477
@sukhpalsingh9477 6 месяцев назад
ਬਹੁਤ ਵਧੀਆ 👍👍🙏
@Sandhuboy-tp4se
@Sandhuboy-tp4se 6 месяцев назад
Soo nice video g
@gurdeepaujla1442
@gurdeepaujla1442 6 месяцев назад
Very nice video
@JaspalSingh-db9xi
@JaspalSingh-db9xi 6 месяцев назад
ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸੈ ਜੀ ਸਾਰੀ ਟੀਮ ਨੂੰ 🙏👍👌
@jasangame1709
@jasangame1709 6 месяцев назад
❤❤❤
@HarjinderBhullar6076
@HarjinderBhullar6076 6 месяцев назад
ਨਾਜਰ ਕੱਟਾ, ਅਭੀ ਬਾਈ ਘੈਂਟ ਲੱਗਦਾ
@arshdeepdhaliwal6904
@arshdeepdhaliwal6904 6 месяцев назад
ਬਹੁਤ ਵਧੀਆ ਵੀਡੀਓ ਵੀਰ ਜੀ ਸਾਰੀ ਟੀਮ ਬਹੁਤ ਵਧੀਆ ਐਕਟਿੰਗ ਕਰਦੀ ਹੈ
@GurjeetSingh-hu9zv
@GurjeetSingh-hu9zv 6 месяцев назад
😂😂😂😂😂😂😂
@user-ur5ht6mj7p
@user-ur5ht6mj7p 6 месяцев назад
Very nice love uuuuuu Sara nu
@yadwindersingh2253
@yadwindersingh2253 6 месяцев назад
ਸ਼ੁਕਰ ਹੈ ਲਾਭੇ ਦੇ ਵੀ ਦਰਸ਼ਨ ਹੋਏ
@PammaSingh-kv9qx
@PammaSingh-kv9qx 6 месяцев назад
Nice video 😂😂😂😂😂
@RajuSingh-ls5mh
@RajuSingh-ls5mh 6 месяцев назад
Karnal Bhi Bant Bhi😊😊😊😊😅😅😊😊😊😊
@SONYTV-h4y
@SONYTV-h4y Месяц назад
ਬਹੁਤ ਬਹੁਤ ਵਧਾਈਆਂ ਵੀਡੀਓ 🎉🎉🎉
@user-tv8pz8rg4o
@user-tv8pz8rg4o 6 месяцев назад
Good video aal team
@SukhpalGrewal-rx6bs
@SukhpalGrewal-rx6bs 6 месяцев назад
ਬੰਤ ਪੂਰਾ ਖੁਸ਼ ਹੋਇਆ ਫਿਰਦਾ ਕੁੜਮਣੀ ਦੂਜੀ ਵੀ ਕਿਆ ਬਾਤਾਂ ਨੇ ਕਮਾਲ ਹੋਈ ਪਈ ਏ 😂😂😂😂😂❤❤❤❤
@MohanSingh-fb1zc
@MohanSingh-fb1zc 6 месяцев назад
😂😂😂😂❤❤❤❤🎉
@sidhu-647
@sidhu-647 6 месяцев назад
Right❤❤🎉🎉
@jobangill7089
@jobangill7089 6 месяцев назад
Sari team di acting sirrrraaa ❤❤
@seemabansal1671
@seemabansal1671 6 месяцев назад
🌹 Jai 🙏 mata 💛 di 🌹🙏💛💐💐🌹🌹💐💐🌹
@jasangame1709
@jasangame1709 6 месяцев назад
Love you too jatt sauda team
@tejassekhon7958
@tejassekhon7958 6 месяцев назад
Sirrrrra video bai
@jashansran7994
@jashansran7994 6 месяцев назад
Voht vdea video pra
@GulabKhan-xz5um
@GulabKhan-xz5um 6 месяцев назад
ਬਹੁਤ ਵਧੀਆ ਵੀਡੀਓ
@user-sq2kv5ws8v
@user-sq2kv5ws8v 6 месяцев назад
ਬਹੁਤ ਵਧੀਆ ਵੀਡੀਓ ਹੈ ਜੀ
@KAMALJITKAUR-hz5ky
@KAMALJITKAUR-hz5ky 6 месяцев назад
Very very good video brother ji 😂😂😂😂😂😂👍👍👌👌👌👌
@vickhehar1669
@vickhehar1669 6 месяцев назад
Funniest character Bant
@bobbymaan3541
@bobbymaan3541 6 месяцев назад
bant pardan sirra acting y ❤❤❤
@harpalsingh7321
@harpalsingh7321 6 месяцев назад
❤❤❤❤❤❤❤❤❤❤❤❤
@jovanpreetsingh5737
@jovanpreetsingh5737 6 месяцев назад
😂😂😂
@karamvirsingh6259
@karamvirsingh6259 6 месяцев назад
Bai sab to pehle me video dekhi❤❤❤
@UmeedTpa
@UmeedTpa 6 месяцев назад
Laba vi ay geya.... Hun ayu swad... Labo vi bahut chugli kardi c
@numberdargogi
@numberdargogi 6 месяцев назад
😂😂😂😂
@sukhdhillonpb4671
@sukhdhillonpb4671 6 месяцев назад
ਲਾਬੇ ਦੀ ਐਕਟਿੰਗ ਵਧੀਆ ਪੱਗ ਦੀ ਮੈਚਿੰਗ ਕੀਤੀ ਲਾਬੋ ਨਾਲ ਨਾਜਰਾ ਕੁੱਟ ਖਾਣ ਵਾਲੇ ਕੰਮ ਤੂੰ ਆਪ ਕਰਦਾ ਪਹਿਲਾ ਪੁੱਛਦਾ ਬਾਈ ਕੀ ਨਾ ਤੇਰਾ ਕਿਨਾ ਚੋ ਆ ਫਿਰ ਲਾਬੋ ਦਾ ਨਾ ਲੈਦਾ ਹੁਣ ਚੰਗਾ ਰਿਹਾ ਲਾਬੇ ਤੋ ਕੁੱਟ ਖਾਕੇ ਲਾਬਾ ਵੇਖਣ ਨੂੰ ਕੱਦੂ ਵਰਗਾ ਲੱਗਦਾ ਬਾਕੀ ਸਾਰੀ ਟੀਮ ਤੇ no.1 ਹੈ ਤੇ ਰਹੂਗੀ
@numberdargogi
@numberdargogi 6 месяцев назад
Thanks 🙏🙏🙏
@RajvinderSingh-kw8vg
@RajvinderSingh-kw8vg 6 месяцев назад
ਸਾਰੀ ਟੀਮ ਘੈਂਟ ਗਲ਼ ਬਾਤ ,❤ ਬੰਤ ਜਾਰ ਲਵਜੂ ਟਰਾਲੀ ਭਰਕੇ ❤❤❤❤❤ ਕਾਲਾ ਦਰਾਜ
@balwantsingh1942
@balwantsingh1942 6 месяцев назад
Sarea video vadia hodia
@Dhillon964
@Dhillon964 6 месяцев назад
ਨਾਜਰ ਦੀ ਪ੍ਰੇਮ ਕਹਾਣੀ ਦਾ ਕੀ ਬਣੂੰ ਲਾਬੇ ਨੇ ਇੰਜਣ ਕਰਤਾ😂
@HarjinderBhullar6076
@HarjinderBhullar6076 6 месяцев назад
ਜਿੰਦਰ ਘੈਂਟ ਝੋਟਾ ਸੀਰੀ,, ਸ਼ੇਰਾ ਸੰਦੀਪ ਬੇਟਾ, ਲਾਡੀ ਕਰਨੈਲ ਬਾਈ ਕੈਲੀ,,ਬੰਤ ਮਿਰਜ਼ਾਪੁਰ ਵਾਲਾ ਵੈਲੀ ਤੀਵੀਂ ਤੋਂ ਚੱਪਲਾਂ ਖਾਣ ਵਾਲਾ , ਰਾਮਾ ਵਿਚੋਲਾ, ਨਾਜਰ ਕੱਟਾ, ਲਵਪ੍ਰੀਤ ਉਰਫ ਲਾਭੋ ਗੱਦੋ ਜਿਹੀ ਮਧਰੀ ਗੋਡੀ ਦੀ ਝੋਟੀ ਮੋਹਰਾ ਨਸਲ ਦੀ,ਤਾਈ ਸੀਬੋ, ਤੇ ਪ੍ਰੀਤ ਦਿੜ੍ਹਬੇ ਵਾਲੀ ਬੈਚਰ ਸਭ ਦੀ ਐਕਟਿੰਗ ਡਾਈਲਾਗ ਸਿਰਾ,ਸਭ ਤੋਂ ਜ਼ਿਆਦਾ ਸਿਰਾ ਡਾਈਲਾਗ ਜਿੰਦਰ ਘੈਂਟ ਝੋਟੇ, ਤੇ ਲਾਡੀ ਕਰਨੈਲ ਬਾਈ ਕੈਲੀ ਦੇ
@DharmpreetChahal
@DharmpreetChahal 6 месяцев назад
Very Very nice video
@sarbjitdhaliwal5644
@sarbjitdhaliwal5644 6 месяцев назад
Very nice video all family very nice ❤❤❤
@user-dh6oo4gp3k
@user-dh6oo4gp3k 6 месяцев назад
Bant belly deshtgardi 😂😅😂😅
@jsa-bb2mf
@jsa-bb2mf 6 месяцев назад
Vary vary nice video
@sarvansinghgill4702
@sarvansinghgill4702 6 месяцев назад
ਬਹੁਤ ਹੀ ਵਧੀਆ ਏਪੀਸੋਡ ਆ ਬੰਤ ਸੀਬੋ ਬੰਤ ਕਾਲੀ ਦੁਨੀਆਂ ਦਾ ਪ੍ਰਧਾਨ ਜਮਾ ਐਕਟਿੰਗ ਬਹੁਤ ਹੀ ਵਧੀਆ ਕਰਦੇ ਆ
@SimranKaur-ew1qu
@SimranKaur-ew1qu 6 месяцев назад
Nice video
@Kamalsarpanch-5630
@Kamalsarpanch-5630 6 месяцев назад
Bhut vadia 22 ji 😂
@SatgurSingh8865
@SatgurSingh8865 6 месяцев назад
ਮੇਰੇ ਪਿੰਡ ਉਭਾਵਾਲ ਡਾਕਟਰ ਵਧੀਆ, ਅੱਗੇ ਤੋਂ ਦੁਬਾਰਾ ਗੁੱਟ ਦਿਖਾਉਣ ਆਏ ਤਾਂ ਜ਼ਰੂਰ ਮਿਲ ਕੇ ਜਇਓ ਲਵਲੀ ਵੀਰ , ਆਪਣੇ ਘਰ ਦੇ ਕੋਲ ਹੀ ਨੇ ਇਹ ਡਾਕਟਰ ਸਾਬ, ਸਤਗੁਰ ਸਿੰਘ ਫੌਜ਼ੀ ਉਭਾਵਾਲ
@Lovelyjattsauda407
@Lovelyjattsauda407 6 месяцев назад
Ok g ❤️🙏❤️
@pargatsingh9668
@pargatsingh9668 6 месяцев назад
😂😂👍👍
@jasnsingh6380
@jasnsingh6380 6 месяцев назад
Sirra🔥
@IqbalSandhu-pb5cv
@IqbalSandhu-pb5cv 6 месяцев назад
ਆਗਿਆ ਸਾਹਮਣੇ ਲਾਭੋ ਦਾ ਲਾਭਾ ਲੱਭ ਗਿਆ ਕੱਟੇ ਦੇ ਪਾਤੇ ਹਾਰ ਲਾਭੇ ਨੇ
@numberdargogi
@numberdargogi 6 месяцев назад
😂😂😂
@kulbirsingh6943
@kulbirsingh6943 6 месяцев назад
😅😅😅😅😅
@sarvansinghgill4702
@sarvansinghgill4702 6 месяцев назад
ਲਾਬੋ ਤੇ ਜਿੰਦਰ ਐਕਟਿੰਗ ਬਹੁਤ ਹੀ ਵਧੀਆ ਕਰਦੇ ਆ
@vijayarana7729
@vijayarana7729 6 месяцев назад
ਪ੍ਰੀਤੋ ਦੇ ਭਾਪੇ ਨੂੰ ਬੁਲਾਓ ਲੋੜੀ ਤੇ ਬਹੁਤ ਵਧੀਆ ਲੱਗਦਾ ਹੈ ਮੈਨੂੰ😅
@mandeepkhaira6567
@mandeepkhaira6567 6 месяцев назад
😂😂😂😂😂
@sukhbitkaursukhbitkaur4113
@sukhbitkaursukhbitkaur4113 6 месяцев назад
Bhut bhut vadhia video ji. Sariyn di good acting ji.gbu
@GursewakSingh44458
@GursewakSingh44458 6 месяцев назад
Good video ❤❤
@gurpreetsinghdhaliwal6428
@gurpreetsinghdhaliwal6428 6 месяцев назад
ਵੀਰੋ ਲਾਭੋ ਤਾਂ ਕਹਿੰਦੀ ਹੁੰਦੀ ਸੀ ਵੀ ਲਾਭੇ ਦਾ ਬਹੁਤ ਗਰਮ ਸੁਭਾਅ ਓਹ ਤਾਂ ਜਦੋਂ ਲਾਭੋ ਉੱਚੀ ਬੋਲੀ ਉਹ ਤਾ ਮੂਤ ਦੀ ਝੱਗ ਵਾਂਗੂੰ ਬੈਹ ਗਿਆ ਚਲੋਂ ਸ਼ੁਕਰ ਆ ਲਾਂਭੇ ਦੇ ਦਰਸ਼ਨ ਤਾ ਹੋਏ
@numberdargogi
@numberdargogi 6 месяцев назад
😂😂😂
@DeadloxGaming2037
@DeadloxGaming2037 6 месяцев назад
😂
@gurwindersingh1143
@gurwindersingh1143 6 месяцев назад
First
@theboss5426
@theboss5426 6 месяцев назад
Ashya😂
@muhmmadismail
@muhmmadismail 6 месяцев назад
😁😎😎😎😎😎😎😎😎
@boparai942
@boparai942 6 месяцев назад
❤❤😂😂😂
@user-kg6kz8fw2v
@user-kg6kz8fw2v 6 месяцев назад
Main bahut time ton miss karta c ajj dekhya 6 month baad fer bahut mzza aaya
Далее