Тёмный

ਲਾਬੋ ਨੇ ਕੁੱਟਵਾਤਾ ਜਿੰਦਰ ਕਹਿੰਦੀ ਮੇਰੇ ਤੋ ਨੰਬਰ ਮੰਗਦਾ 🤣 । ਕਹਿੰਦੀ ਥਾਣੇ ਜਾਓ 🤪। Latest short comedy 2024 

jatt sauda
Подписаться 704 тыс.
Просмотров 144 тыс.
50% 1

...
Facebook page nu vi kro follow_ / jattsauda85
video nu end tak dekhega kro mitro
#jattsauda #punjabicomedy #comedy #desivideo #jattsaudateam,
#shortvideo #youtubeshorts #ytshorts #trendingshorts #new-shorts #you tuber

Опубликовано:

 

17 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 313   
@nirmalsinghmallhi9773
@nirmalsinghmallhi9773 5 месяцев назад
ਜਿੰਦਰ ਗਲਤ ਬੋਲ ਦਿੱਤਾ ਇਹ ਕਹਿਣਾ ਸੀ ਇਕ ਘਰ ਕਰਨੈਲ ਦਾ ਜਾੜਤਾ ਦੂਜਾ ਪ੍ਰੀਤੋ ਦਾ ਜਾੜਨ ਚਲਿਆ ਨਾਜਰ ਵੇ ਬਹੁਤ ਬਹੁਤ ਵਧੀਆ ਵਲੌਗ ਪਿਆਰ ਨਾਲ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ
@BrothersVlog111
@BrothersVlog111 5 месяцев назад
ਬਾਈ ਬੰਤ ਪ੍ਰਧਾਨ ਨੂੰ ਜਲਦੀ ਲੈਅ ਕੇ ਆਓ ਰੌਣਕਾਂ ਤਾਂ ਹੈ ਨੇ ਪਰ ਫਿਰ ਵੀ ਸੁਨਾ ਸੁਨਾ ਲੱਗਦਾ ਸਾਡੇ ਯਾਰ ਬਿਨ੍ਹਾਂ
@sukh_malhi7
@sukh_malhi7 4 месяца назад
Hnji
@BhupinderSingh-yg8cg
@BhupinderSingh-yg8cg 5 месяцев назад
ਪ੍ਰੀਤੋ,,, ਕਰਨੈਲ ਕੈਲੀ,,, ਰਾਮਾ ਵਿਚੋਲਾ,,,, ਨਾਜਰ ਕੱਟਾ,,,, ਸੀਬੋ,,,, ਸੰਦੀਪ ਬੇਟਾ,,,, ਜਿੰਦਰ,,,, ਬੀਰੋ,,,, ਲਾਬੋ,,,,, ਲਾਂਬਾ,,,,, ਕਾਕਾ ਬੰਤ ਪ੍ਰਧਾਨ ਦਾ ਚੇਲਾ ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
@randeepmunjal2636
@randeepmunjal2636 5 месяцев назад
Great 👍 good luck to all of you
@sukhchainsarao1865
@sukhchainsarao1865 5 месяцев назад
Atttt
@kddesigner149
@kddesigner149 5 месяцев назад
29:55 eh tv dekh ke lagda e aa kida k vadda businessman hou 😂😂😂
@ChamkaurSingh-sn9tv
@ChamkaurSingh-sn9tv 4 месяца назад
😢 ਉਸ​@@sukhchainsarao1865 ਨੂੰ ਨੂੰ 🎉
@boharsingh7725
@boharsingh7725 5 месяцев назад
ਵਾਹ ਜੀ ਵਾਹ ਕਮਾਲ਼ ਕਰਤੀ ਬਾਈ ਬਹੁਤ ਹੀ ਵਧੀਆ 👍👍👍👍👍 👌👌👌👌👌
@ਹਰਪਾਲ7653
@ਹਰਪਾਲ7653 5 месяцев назад
ਜਿੰਦਰ ਕਿੰਨਾ ਵਦਾਦਰ ਆ ਮਾਲਕਾਂ ਪ੍ਰਤੀ ਐਦਾਂ ਦਾ ਮਲੰਗ ਤੇ ਚੁਗਲਖੋਰ ਸੀਰੀ ਹੋਵੇ ਫੇਰ ਤਾਂ ਘਰ ਦਾ ਰੱਬ ਹੀ ਰਾਖਾ 😂😂😂😂😂😂
@JatinderJatt-wn4jx
@JatinderJatt-wn4jx 5 месяцев назад
RYT VEER G TUSI SAHI KEHA ❤❤
@user-kj2bu4ri6ogg22
@user-kj2bu4ri6ogg22 5 месяцев назад
😂😂😂😂❤❤❤❤ਗੁਰਚੈਨ ਸਿੰਘ 😅😅
@rachhpalsingh78466
@rachhpalsingh78466 5 месяцев назад
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@User19navneet
@User19navneet 5 месяцев назад
ਬੰਤ ਬਿਨਾਂ ਵੀਡਿਉ ਦਾ ਮਜ਼ਾ ਨੀ ਆਉਂਦਾ
@prizkzo83P
@prizkzo83P 5 месяцев назад
ਬੰਤ ਬਿਨਾਂ ਗੱਲ ਨੀ ਬਣਦੀ 😢😢
@sukh_malhi7
@sukh_malhi7 4 месяца назад
Hnji
@bsvirk2145
@bsvirk2145 5 месяцев назад
ਬੁਲਬੁਲ ਦਾ ਡੈਡੀ ਬਹੁਤ ਵੱਡਾ ਅਸਫਰ ਲੱਗਿਆ ਹੋਇਆ, ਤਾਹੀਂ ਤਾ ਘਰੇ ਪੁਰਾਣੇ ਜ਼ਮਾਨੇ ਦਾ ਰੰਗੀਨ ਟੈਲੀਵਿਜ਼ਨ ਰਖਿਆ ਹੋਇਆ ਹਾਂ ਪਰ ਨਵੀਂ ਕੁੜਮਣੀ ਦੀ ਜੋੜੀ ਕੈਲੀ ਬਾਬੇ ਨਾਲ ਫਿੱਟ ਰਹੁ😂😂👌
@SukhwinderSingh-wq5ip
@SukhwinderSingh-wq5ip 5 месяцев назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤
@GurmeetKaur-kl7zs
@GurmeetKaur-kl7zs 5 месяцев назад
ਸੋਹਣੀ ਵੀਡੀਓ ਸੋਹਣੀ ਫੈਮਿਲੀ 😂😂😂
@User19navneet
@User19navneet 5 месяцев назад
ਸਹੀ ਗੱਲ ਆ ਕਰਨੈਲ ਦੀ ਤੀਵੀਂਆਂ ਨਾਲ ਹੀ ਬਣਦੀ ਆ 😂😂😂😅😅😅😅
@sukhkhehra1627
@sukhkhehra1627 5 месяцев назад
ਜਿੰਦਰ ਨੂੰ ਚੜਿਆ ਕੁਟਾਪਾ ਲਾਬੇ ਨੇ ਕੀਤੀ ਸਰਵਿਸ ❤❤
@SimisharmaSimran
@SimisharmaSimran 5 месяцев назад
ਸੰਦੀਪ ਦੀਆਂ ਫੁਕਰੀਆਂ 😂😂😂
@lakhvirsinghdulamsar3
@lakhvirsinghdulamsar3 5 месяцев назад
ਬਹੁਤ ਵਧੀਆ ਵੀਰ ਜੀ
@simarpalsingh1017
@simarpalsingh1017 5 месяцев назад
ਬਹੁਤ ਵਧੀਆ ਵੀਡੀਓ ਹੈ
@DilpreetSingh-fd1ds
@DilpreetSingh-fd1ds 5 месяцев назад
Bant binaa ronk ni hagi
@sarvansinghgill4702
@sarvansinghgill4702 5 месяцев назад
ਬਹੁਤ ਹੀ ਵਧੀਆ ਵੀਡੀਓ ਆ ਅਤ ਕਰਵਾ ਤੀ ਇਸ ਵਾਰ ਐਕਟਿੰਗ ਦੀ
@SukhdevSingh-ih5qg
@SukhdevSingh-ih5qg 5 месяцев назад
ਬਹੁਤ ਵਧੀਆ ਫਿਲਮ ਹੈ
@rachhpalsingh78466
@rachhpalsingh78466 5 месяцев назад
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।
@Satnamoffical
@Satnamoffical 5 месяцев назад
ਬਹੁਤ ਹੀ ਵਧੀਆ ਵੀਡੀਓ ਹੈ ਜੀ ਧੰਨਵਾਦ ਸਾਰੀ ਟੀਮ ਦਾ
@amarjitsingh1946
@amarjitsingh1946 5 месяцев назад
ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸ਼ੇਰਾ ਰਾਮਾ ਐੱਡ ਪਾਰਟੀ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤
@SukhdeepSingh-md7th
@SukhdeepSingh-md7th 5 месяцев назад
ਬਹੁਤ ਵਧੀਆ ਵੀਡੀਓ 😂😂
@rupinderdhillon2374
@rupinderdhillon2374 5 месяцев назад
ਪਰਮਾਤਮਾ ਸਾਰੀ ਟੀਮ ਨੂੰ ਤਰੱਕੀ ਅਤੇ ਤੰਦਰੁਸਤੀ ਬਖਸ਼ੇ।
@nehal1235
@nehal1235 5 месяцев назад
ਬੰਤ ਨੂੰ ਵਾਪਸ ਲਿਆਓ
@KuldeepSingh-sy6kj
@KuldeepSingh-sy6kj 5 месяцев назад
ਬਹੁਤ ਸੋਹਣੀ ਵੀਡੀਓ ਏ ਵਾਹਿਗੁਰੂ ਤਰੱਕੀਆ ਬਖਸ਼ੇ
@Sandeep-wn8ez
@Sandeep-wn8ez 5 месяцев назад
Roti khan time kon kon dekh rha ha
@DeepSingh-dn4od
@DeepSingh-dn4od 5 месяцев назад
Mein
@HarpreetSingh-jk3rm
@HarpreetSingh-jk3rm 5 месяцев назад
Me❤❤❤❤❤❤
@HarpreetSingh-f7q5h
@HarpreetSingh-f7q5h 5 месяцев назад
Me❤❤❤
@Jaswantsingh-qz5pv
@Jaswantsingh-qz5pv 5 месяцев назад
ਬੰਤ ਪ੍ਰਧਾਨ ਬਿਨਾਂ ਗੱਲ ਨਹੀਂ ਬਣਦੀ
@MandeepKaur-if7kw
@MandeepKaur-if7kw 5 месяцев назад
ਬਹੁਤ ਵਧੀਆ ਵੀਡੀਓ ਹੁੰਦੀ ਆ ਤੁਹਾਡੀ ਹਰ ਇੱਕ ਵੀਰ ਜੀ
@sukhjitsingh1916
@sukhjitsingh1916 5 месяцев назад
ਲਾਬੋ ਤਾ ਹੈਗੀ ਈ ਗਾਡਰ ਵਰਗੀ ਅਾ ਹਰ ਕੋਈ ਨੰਬਰ ਮੱਗਦਾ 😆😆😆
@IqbalSandhu-pb5cv
@IqbalSandhu-pb5cv 5 месяцев назад
ਕੱਟਾ ਪਾਗਲ ਹੋਇਆ ਫਿਰਦਾ ਲਾਭੋ ਪਿੱਛੇ
@chamkaurgill2142
@chamkaurgill2142 5 месяцев назад
Ingnore preeto da tidh....😅
@KaramvirSingh-st3ux
@KaramvirSingh-st3ux 5 месяцев назад
ਬਾਈ ਜੀ ਅਸੀਂ ❤ਧੰਨਵਾਦ ਕਰਦੇ ਆ ਵਾਹਿਗੁਰੂ ਸਾਰੀ ਟੀਮ ਤੇ ਕਿਰਪਾ ਰੱਖਣ karamvir ਪ੍ਰਧਾਨ ਮਿਠੂ ਘੋੜੇ ਨਵੀਆਂ
@manpreetrattan5856
@manpreetrattan5856 5 месяцев назад
ਬਾਈ ਜੀ ਬੰਤ ਕਾਲੀ ਦੁਨੀਆ ਵਾਲੇ ਨੂੰ ਲਿਆਓ ❤❤
@gurjantsingh9266
@gurjantsingh9266 5 месяцев назад
ਜਿੰਦਰ ਸਹੀ ਗੱਲ ਕਹਿ ਰਿਹਾ ਕਰਨੈਲ ਕੋਲ ਜਨਾਨੀਆ ਦੀਆ ਗੱਲਾ 😂😂❤❤👌👌
@GurcharanCharan-y6g
@GurcharanCharan-y6g 5 месяцев назад
ਬਹੁਤ ਵਧੀਆ ਵੀਡੀਓ ✌️👍👍👍👍✌️💜🍇💙🍇🍇🍇😽😼😻🤘🤟🤟🤟🤟🤟✌️✌️✌️✌️✌️
@surendersheoran1696
@surendersheoran1696 5 месяцев назад
Surender sheoran kheowali sirsa nice video
@championgamemap6485
@championgamemap6485 5 месяцев назад
❤ਜਿੰਦਰ ਸਰਪੰਚ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤❤❤❤❤❤❤❤❤❤❤
@gurpreetSingh-jy7fj
@gurpreetSingh-jy7fj 5 месяцев назад
ਰਾਮਾ ਨਾਜਰ ਨੂੰ ਰੋਂਦਾ ਜਾਂਦੇ ਨੂੰ ਦੇਖ ਕੇ 😂😂😂
@SimisharmaSimran
@SimisharmaSimran 5 месяцев назад
ਕਾਕਾ 😂😂😂
@clairevandenhoeke794
@clairevandenhoeke794 5 месяцев назад
Balle najhar bayi sirraa karda tere karke dekhde ha ❤❤❤❤❤love you bayi g ♥ ❤ 💖 Teri acting atttttttttttt
@sidhuabhijot5894
@sidhuabhijot5894 5 месяцев назад
😅😅😅 ਲਾਭੋ ਮੈ ਤੇਰੇ ਕਰਮਾਂ ਚ ਹੈਨੀ😂😂
@manpreetrattan5856
@manpreetrattan5856 5 месяцев назад
ਬਾਈ ਜੀ ਉਹਦੇ ਬਿਣਾ ਸਵਾਦ ਨਹੀਂ ਆ ਰਿਹਾ
@PalaAULAKH
@PalaAULAKH 5 месяцев назад
ਜਿੰਦਰਾ ਜਿਹੜੀ ਗੱਲਬਾਤ ਮਾਂ ਨਾਲ ਕਰਨੀ ਆ ਉਹ ਪਿਉ ਨਾਲ ਨੀ ਹੁੰਦੀ ਕਰਨੈਲ ਤਾਂ ਰਿਸਤੇ ਦੀ ਗੱਲ ਤਾਂ ਮਾਂ ਨਾਲ ਕਰੂ ਲਵਜੂ ਬਾਈ ਸਾਰਿਆਂ ਨੂੰ ❤❤❤❤
@BalvirSingh-bk7or
@BalvirSingh-bk7or 5 месяцев назад
ਬੰਤ ਦੀ ਘਾਟ ਆ ਉਹ ਤੋ ਬਿਨਾ ਗੱਲ ਨੀ ਬਣਦੀ
@khushvarindersingh5523
@khushvarindersingh5523 5 месяцев назад
ਬਹੁਤ ਸੋਹਣੀ ਫਿਲਮ ਹੈ ਜੀ
@MaingalSingh
@MaingalSingh 5 месяцев назад
Bahut vadia episode bai ji 😊 👏 🙏 👍 👌
@GuruDavdass
@GuruDavdass 5 месяцев назад
ਜਿੰਦਰਾ ਏ ਬੁੜੀਆਂ ਦਾ ਠਰ੍ਹਕੀ ਆ ਤਾਈਂ ਤਾ ਪੁਸ਼ਤਾਂ ਬੁੜੀ ਕਿਦਾ ਦੀ ਆ
@sharmagurney
@sharmagurney 5 месяцев назад
bant ta bant hi aa babeyo ohdi gll ni bndi kise toh bant kali dunia da prdhaan 😅😅😅
@VinodKumar-fz8mw
@VinodKumar-fz8mw 5 месяцев назад
Sandeep beta Patiale dya ghat e ਰਾਸ ਆਉਂਦੇ ਆ ਨੇ
@drivermehakmapb10ala47
@drivermehakmapb10ala47 5 месяцев назад
ਨਾ ਕਬੂਟਾ ਨਾ ਜੌਡੀਅਰ ਪੰਜਾਬ ਦਾ ਜੰਮਪਲ ਲਿਆ ਜਰ ਕਰਤਾਰ
@MandeepKaur-if7kw
@MandeepKaur-if7kw 5 месяцев назад
ਮੈਂ ਕੋਈ ਵੀ ਐਪੀਸੋਡ ਤੁਹਾਡਾ ਨਹੀਂ ਛੱਡਦੀ ਹੁੰਦੀ ਜਿਸ ਦਿਨ ਮੈਂ ਨਾ ਦੇਖਿਆ ਮੈਨੂੰ ਵੇਟ ਰਹਿੰਦੀ ਆ ਤੁਹਾਡੇ ਐਪੀਸੋਡ ਆਉਣ ਦੀ
@ajaibbrar987
@ajaibbrar987 5 месяцев назад
❤ Hello ❤
@BrothersVlog111
@BrothersVlog111 5 месяцев назад
ਸਾਰੇ ਕੀਤੇ ਆਹੀ ਹਾਲ ਐ ਜੀ
@Prabhjotaulakh-c6h
@Prabhjotaulakh-c6h 5 месяцев назад
❤❤❤
@jagvirsinghbenipal5182
@jagvirsinghbenipal5182 5 месяцев назад
ਸਿਰਾ ਬਾਈ ਜੀ 👌👌🔥🔥
@BoharDhillon-hw3uc
@BoharDhillon-hw3uc 5 месяцев назад
Very nice ✌️✌️✌️✌️✌️ 👍👍👍👍👍
@mann062
@mann062 5 месяцев назад
ਬਿੱਲ ਕੁਲ ਜ਼ੀ ਬਿਲਕੂਲ
@darshancheema1376
@darshancheema1376 5 месяцев назад
ਖਰਚਾ ਬਹੁਤ ਐ ਕੱਟੇ ਦਾ
@gurjindersingh3638
@gurjindersingh3638 5 месяцев назад
ਸਾਰੀ ਟੀਮ ਨੂੰ ਸ਼ਤਿ ਸ੍ਰੀ ਆਕਾਲ ਜਟ ਸੋਦਾ ਜੀ 🙏 ਬਹੁਤ ਵਧੀਆ ਵੀਡੀਓ ਆਲ ਟੀਮ ਅਕਟਿੰਗ ਵਧੀਆ ਵੀਡੀਓ ਕਮਾਲ ਕਰ ਤੀ 🙏🥀💛🥀👌 ਯਮੂਨਾ ਨਗਰ
@AmandeepSingh-tn7dd
@AmandeepSingh-tn7dd 5 месяцев назад
Bant nu leke aao Kali duniye de pardhan nu
@MandeepSingh-g4b
@MandeepSingh-g4b 5 месяцев назад
Jinder v att karvai janda va ta rama da v rol bhot vadia a sari teem Chardi kala vich raha
@KUDRATMEHARBAN
@KUDRATMEHARBAN 5 месяцев назад
Sibo bebe g ney eh Jinder di gharwali nhi labho Dina taara dekha Dean ge bebe g love 💕 u maa ❤
@jerrysingh7612
@jerrysingh7612 5 месяцев назад
Kiya bat jae ji
@MandeepSingh-g4b
@MandeepSingh-g4b 5 месяцев назад
Karnal ta Jinder bhot vadia acting karda na att video bro
@Desipunjabivideos
@Desipunjabivideos 5 месяцев назад
Bht vadea
@MandeepSingh-g4b
@MandeepSingh-g4b 5 месяцев назад
Rama to bhot hasa anda va Karnal na att karva diti
@RamandeepKaur-w2i
@RamandeepKaur-w2i 5 месяцев назад
ਕਰਨੈਲ ਨੂੰ ਬੀਬੀ ਦੀ ਫੋਟੋ ਦਿਖਾ ਦੋ...😂😂😂😂😂😂😂😂😂 ਘੈਂਟ video🌸🌸🌸
@buntygalwatti2523
@buntygalwatti2523 5 месяцев назад
👌👌👌👌👌
@prabhdeepmazzer2089
@prabhdeepmazzer2089 5 месяцев назад
😅😅
@narindersinghgrewal9629
@narindersinghgrewal9629 5 месяцев назад
Very nice and beautiful Video ❤ ❤ ♥ 👌 💕
@soniuppal161
@soniuppal161 5 месяцев назад
Jinder ta sira karda ha
@HarmanSingh-gu5yq
@HarmanSingh-gu5yq 5 месяцев назад
ਬੰਤ ਬਿਨਾਂ ਨਜ਼ਾਰਾ ਨਹੀਂ ਆਉਂਦਾ
@Akashdeep-u3q
@Akashdeep-u3q 5 месяцев назад
Jinder jida bad🎉🎉🎉🎉
@sandeepdhillon6719
@sandeepdhillon6719 5 месяцев назад
❤❤ ਬਹੁਤ ਵਧੀਆ ਜੀ ❤❤
@jasnsingh6380
@jasnsingh6380 5 месяцев назад
Sirra video
@GurpreetSingh-cd8ce
@GurpreetSingh-cd8ce 5 месяцев назад
ਬੰਤ ਨੂੰ ਬਲ੍ਲੇ ਬਾਈ
@Harpinder_Singh_Maan
@Harpinder_Singh_Maan 5 месяцев назад
❤❤❤❤❤
@SSS-dd1um
@SSS-dd1um 5 месяцев назад
ਪ੍ਰੀਤ ਅਤੇ ਫੁੱਫੜ ਦਾ ਵਿਆਹ ਕਰ ਦੋ ਦੋਵੇਂ ਜਾਣੇ ਵਾਧੂ ਲੱਗਦੇ ਹਨ।
@IqbalSandhu-pb5cv
@IqbalSandhu-pb5cv 5 месяцев назад
ਕਰਨੈਲ ਕੈਲੇ ਵੈਲੀ ਨੇ ਨਹੀਂ ਹੋਣ ਦੇਣਾ
@SSS-dd1um
@SSS-dd1um 5 месяцев назад
@@IqbalSandhu-pb5cv 😂😂😂
@pardeepsingh6661
@pardeepsingh6661 5 месяцев назад
Bhut vadi video a bai hona di baba nanak chardikala ch rakhna ikk waar ta lovly bai millia c mnu bhut nice banda ga bai
@MandeepSingh-g4b
@MandeepSingh-g4b 5 месяцев назад
Sandeep na att karva diti
@JagtarSingh-ys4xk
@JagtarSingh-ys4xk 5 месяцев назад
ਬਹੁਤ ਵਧੀਆ ਵੀਡੀਓ
@nimratbani6873
@nimratbani6873 5 месяцев назад
ਬਾਈ ਜਿੰਦਰ ਹੁਣ ਨਵੀਂ ਕੁੜਮਣੀ ਨੂੰ ਕਹਿ ਦਿਓ ਵੀ ਕਰਨੈਲ ਤੋਂ ਬੱਚ ਕੇ ਰਹੇ
@tarnpreetsingh8334
@tarnpreetsingh8334 5 месяцев назад
Jinder karnal Rama bhai very nice
@karandhiman7365
@karandhiman7365 5 месяцев назад
Very nice video🎉🎉🎉🎉🎉
@DharmpreetChahal
@DharmpreetChahal 5 месяцев назад
Sirra bro
@balvirsinghbrar1089
@balvirsinghbrar1089 5 месяцев назад
Very good. Ji. 😜😜🤣🤣🤩😀😀✌️✌️👌👍❤️❤️💚💚💚🙏🙏
@PannaLalMajoka
@PannaLalMajoka 5 месяцев назад
Good nice video brother
@lovedeepkaur2442
@lovedeepkaur2442 5 месяцев назад
Rama ron lag gya 😂😂😂😂😂😂😂😂😂😂😂😂😂😂😂😂
@Virpalsidhu-t3x
@Virpalsidhu-t3x 5 месяцев назад
ਬੀਬੀ ਦੀ ਫੋਟੋ 😂😂😂 ਵੇਖਣੀ ਆ ਕਰਨੈਲ ਨੇ 😂😂😂😂😂
@SimisharmaSimran
@SimisharmaSimran 5 месяцев назад
ਜਿੰਦਰ ਐਂਡ 👌👌👌
@DharminderSingh-t8n
@DharminderSingh-t8n 5 месяцев назад
Nice brown 😂😂😂
@DilpreetSingh-fd1ds
@DilpreetSingh-fd1ds 5 месяцев назад
Veer g bant nu jail choo shada leaaoo
@jaspreetbassi-p7r
@jaspreetbassi-p7r 5 месяцев назад
I really enjoying all your vlogs keep it up
@SarbjeetkaurMaan-e7x
@SarbjeetkaurMaan-e7x 5 месяцев назад
ਬਹੁਤ ਵਧੀਆ ਵੀਡੀਓ ਨਮੋਲ ਵਾਲਿਓ🎉🎉🎉
@jattjatt9783
@jattjatt9783 5 месяцев назад
Nice video 👌👌👌👌👌
@bikerjitsingh2952
@bikerjitsingh2952 5 месяцев назад
👌👌👌👌👍👍👍👍
@Baljeetbrarchhattiana
@Baljeetbrarchhattiana 5 месяцев назад
Good ji
@HardeepsinghDeol-ww2ps
@HardeepsinghDeol-ww2ps 5 месяцев назад
Very nice video ji
@sgr25sikanderali98
@sgr25sikanderali98 5 месяцев назад
Nyc video ❤❤❤❤
@Preetv-d9j
@Preetv-d9j 5 месяцев назад
🎉😂😂😂😂😂😂hahaha😂😂😂😂
@amarikrai7437
@amarikrai7437 5 месяцев назад
Nice video 😂😂😂
@Amarjeet-ns7nf
@Amarjeet-ns7nf 5 месяцев назад
Very Very good
Далее