Тёмный

ਲਿਖ ਕੇ ਲੈ ਲਉ, ਦਸ ਸਾਲ ਤੱਕ ਪੰਜਾਬ ਵਿੱਚ ਬਹੁਤੇ ਇਸਾਈ ਹੋਣਗੇ | Dhadrianwale 

Emm Pee
Подписаться 2,7 млн
Просмотров 364 тыс.
50% 1

Опубликовано:

 

3 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 2,1 тыс.   
@palkaur5163
@palkaur5163 7 месяцев назад
Hallelujah hallelujah hallelujah✝️✝️✝️✝️ 🛐🛐🛐🛐🛐 thank U Jesus
@manjeetrani508
@manjeetrani508 7 месяцев назад
ਪਰਮੇਸ਼ਵਰ ਕਿਸੇ ਦੀ ਜਾਤ ਜਾਂ ਧਰਮ ਨਹੀਂ ਬਦਲਦਾ ਉਹ ਤਾਂ ਦਿਲ ਬਦਲਦਾ ਏ ਪਰਮੇਸ਼ਵਰ ਮਹਾਨ ਹੈ ਉਸ ਦੀ ਨਜ਼ਰ ਵਿੱਚ ਸਾਰੇ ਧਰਮ ਬਰਾਬਰ ਹਨ ਉਹ ਹੀ ਸਭ ਦਾ ਮਾਲਕ ਹੈ, ਜੈ ਮਸੀਹ ਦੀ
@nirmalbarham7506
@nirmalbarham7506 8 месяцев назад
ਜੋ ਇਸ ਧਰਤੀ ਉੱਤੇ ਇਨਸਾਨ ਪੈਦਾ ਹੋਇਆ ਹੈ । ਉਹ ਅਪਣੀ ਮਰਜੀ ਮੁਤੇਬਕ ਕੋਈ ਵੀ ਧਰਮ ਚੁਣ ਸਕਦਾ ਕਿਸੇ ਨੂੰ ਵੀ ਰੋਕ ਨਹੀਂ ਸਕਦੇ ।
@servantofjesus3808
@servantofjesus3808 7 месяцев назад
Hallelujah hallelujah hallelujah
@Peacefullcommunity333
@Peacefullcommunity333 7 месяцев назад
Kings 👑of the king👑 my jesus 🙏Christ❤
@AliRaza-zi2ox
@AliRaza-zi2ox 27 дней назад
God bless you 😇👏🙏🙌 brother 💞🖐️
@somadevi9131
@somadevi9131 7 месяцев назад
Prasie the lord Hallelujah hallelujah hallelujah
@jasreetsahota
@jasreetsahota 6 месяцев назад
Hallelujah Amen Amen Amen Thank you my Lord 🛐✝️🎉🎉🎉
@happysabarwal8292
@happysabarwal8292 7 месяцев назад
Thanks Jesus Christ 🙏
@JaspalSingh-ul6ys
@JaspalSingh-ul6ys 7 месяцев назад
ਭਾਈ ਸਾਬ ਬਾਹਮਣ ਦਾ ਦਿਲ ਕਿੰਨਾ ਵਡਾ ਜਿਸ ਨੇ ਆਪਣੇ ਸਾਮਣੇ ਹਿੰਦੂਆ ਨੂੰ ਸਿਖ ਬਣਦਿਆ ਦੇਖਿਆ ਏ ਤੇ ਏਸੇ ਤਰਾ ਕਦੀ ਬਾਬੇ ਨਾਨਕ ਦੀ ਵਾਰੀ ਸੀ ਹੁਣ ਈਸਾ ਦੀ ਵਾਰੀ ਹੈ ਸਾਨੂੰ ਦਿਲ ਵਡਾ ਰਖਣਾ ਚਾਹੀਦਾ ਹੈ
@anilkumar-nj1lc
@anilkumar-nj1lc 7 месяцев назад
Hindu kadi v sikh te hindu vich fark nhi samjda dono ik hi han pehrawa bhaave add hove...magar jado isai di gall aandi hai te dona nu fark penda hai.
@Kharoud-sg9dy
@Kharoud-sg9dy 7 месяцев назад
bilkul sahi
@satwantsinghwaheguruji843
@satwantsinghwaheguruji843 7 месяцев назад
Fer caw da mas Khan noo ਤਿਆਰ ho jao
@higherunderstanding6656
@higherunderstanding6656 7 месяцев назад
Hindua te sikha da gyaan ikko hi hai... Faundation same hai... Sikhism vich gurbaani ai tah hinduism cha vedant ai... Same fundamental... Lekin bible di foundation kuch hor hi hai...
@laba3423
@laba3423 7 месяцев назад
hindu sikhan nu convert krn lyi chaalaan nhi chalda fer v dushman tussi hindu nu hee mnnde ho , punjab da ant taan haiga hee hai jdon dangar dimag bhare ne
@RanjitSingh-mc8mq
@RanjitSingh-mc8mq 6 месяцев назад
Hallelujah Jai masih ke god bless you
@surendrabhatia7693
@surendrabhatia7693 7 месяцев назад
Praise the lord hallelujah Hallelujah Hallelujah Hallelujah Hallelujah Hallelujah Hallelujah Hallelujah Hallelujah
@RashpalMasih-pj5iy
@RashpalMasih-pj5iy 7 месяцев назад
Praise the lord
@PritamSingh-gw1iq
@PritamSingh-gw1iq 2 месяца назад
ਜੋ ਹੋ ਰਿਹਾ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਜੀ ਦੀ ਮਰਜੀ ਨਾਲ ਹੋ ਰਿਹਾ ਉਦਾ ਭਾਣਾ ਮਨੋ
@malookmasih-kk6jc
@malookmasih-kk6jc 7 месяцев назад
ਧੰਨਵਾਦ ਯਿੱਸੂ ਮਸੀਹ ਦਾ ਪ੍ਰਚਾਰ ਕਰਨ ਲਈ ਯਿਸੂ ਮਸੀਹ ਨੇ ਕਹਾ ਮਾਰਗ ਸਤਿਆ ਜੀਵਨ ਮੈਂ ਹੂ ਮੇਰੇ ਵਿਨਾ ਕੋਈ ਸੁਰਗ ਵਿੱਚ ਵਿਚ ਨਾ ਵੜੇਗਾ ਯਿਸੂ ਮਸੀਹ ਨੇ ਕਹਾ ਮੇਰੇ ਵਿਨਾ ਕੋਈ ਪਿਤਾ ਕੋਲ ਨਹੀ ਜਾ ਸਕਦਾ ਆਮੀਨ ਜੈ ਮਸੀਹ ਕੀ ❤ਤੋ
@sindha7187
@sindha7187 7 месяцев назад
Hallelujah hallelujah ❤❤
@misl_khalis
@misl_khalis 7 месяцев назад
Waheguru ji ka Khalsa waheguru ji ki Fateh ❤
@SurjitGautam-io1jz
@SurjitGautam-io1jz 7 месяцев назад
Waheguru ji
@arnsthans8850
@arnsthans8850 7 месяцев назад
ਬਾਬਾ ਜੀ ਤੁਸੀਂ ਈਸਾਈ ਭਾਈਚਾਰੇ ਦੀ ਭਾਵਨਾ ਨੂੰ ਸਮਝੋਂ ਸੱਭ ਤੋਂ ਪਹਿਲਾਂ ਇਹ ਹੁਕਮ ਜਾਰੀ ਹੈ ਹਰ ਕਿਸੇ ਨੂੰ ਪਿਆਰ ਕਰਨਾ ਸਿਖੋਦੀ ਹੈ ਯਿਸ਼ੂ ਮਸੀਹ ਦੀ ਬਾਣੀ ਪਿਆਰ ਦੀ ਭਾਸ਼ਾ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਤੁਸੀਂ ਆਪਣੇ ਜੀਵਨ ਵਿੱਚ ਝਾਤੀ ਮਾਰੀਏ ਸਾਡੇ ਵਿੱਚ ਕੀ ਹੈ ਬਾਬਾ ਜੀ ਹਮੇਸ਼ਾ ਖ਼ਾਲੀ ਭਾਂਡਾ ਹੀ ਛਣ ਛਣ ਕਰਦਾ ਹੈ ਜਿਹੜਾ ਭਾਂਡਾ ਭਰਿਆ ਹੋਇਆ ਹੈ ਉਹ ਕਦੀਂ ਵੀ ਨਹੀਂ ਛਣ ਛਣ ਕਰਦਾ ਨਹੀਂ ਧਨਵਾਦ ਜੀ
@shahrulbarriyah
@shahrulbarriyah 7 месяцев назад
UK da Mila k Kaneda da? Ya tussi 🍚 💰 wale ho?
@kumarakash8408
@kumarakash8408 7 месяцев назад
To lalach deke kyu convert kar raha hai itna sacha hai to bina lalach ke badal ke dikha
@sarbjeetkaur5150
@sarbjeetkaur5150 6 месяцев назад
ਧਰਤੀ ਉੱਪਰ ਕਿਸੇ ਵੀ ਮਨੁੱਖ ਨੂੰ ਆਪਣਾ ਪਿਤਾ ਨਾ ਆਖੋ ਕਿਉ ਜੋ ਤੁਹਾਡਾ ਸਿਰਫ਼ ਇਕੋ ਪਿਤਾ ਹੈ , ਜੋ ਸਵਰਗ ਵਿੱਚ ਹੈ। ਮੱਤੀ 23:9
@lightofthegospel7423
@lightofthegospel7423 3 месяца назад
Yani ki masih wi pita nahi hai
@AjayPal-kk6tw
@AjayPal-kk6tw 3 месяца назад
Good bless you baba ji hallelujah hallelujah hallelujah hallelujah hallelujah hallelujah hallelujah hallelujah hallelujah hallelujah
@baljindersingh7322
@baljindersingh7322 8 месяцев назад
ਵੀਰ ❤ ਆਪਾਂ ਸਾਰੀ ਸੰਗਤ ਹੰਭਲਾ ਮਾਰਿਆ, ਭਾਈ ਸਾਹਿਬ ਦੇ ਦੀਵਾਨ ਦਵਾਰਾ ਚਾਲੂ ਕਰਵਾਏ ਵਾਹਿਗੁਰੂ ਜੀ 🤍🌸🧡👍
@mansaram1077
@mansaram1077 7 месяцев назад
Yes brother bilkul shi keha 10 saal baad Prabhu Yeshu nu manan wale bahut ho jaenge God bless you Praise the Lord🙏🙏🙏🙏
@HarwinderSingh-s3z
@HarwinderSingh-s3z 7 месяцев назад
ਬਾਬਾ ਜੀ ਤੂਹਾਨੂੰ ਕਾਹਦਾ ਡਰ ਈਸਾਈ ਤਾਂ ਕਿਸੇ ਦੀ ਨਾ ਨਿਦੀਆ ਕਰਦੇ ਨਾਂ ਕਿਸੇ ਨਾਲ ਲੜਦੇ ਫੇਰ ਰੌਲ਼ਾ ਕਿਹੜੀ ਗੱਲ ਦਾ ਵੀ ਤੁਹਾਡੇ ਦੀਵਾਨਾ ਵਿਚ ਹੁਣ ਲੋਕੀ ਆਉਣਾ ਘੱਟ ਗਏ ਮੈ jesus ਅੱਗੇ ਦੁਆ ਕਰੂ ਯੌ ਤੁਹਾਡੇ ਲਈ ਬਣ ਗਿਆ,ਤੁਹਾਨੂੰ ਭਾਣਾ ਮਨਣ ਦਾ ਬਲ ਬਖਸ਼ਣ ❤
@gurjitbal7409
@gurjitbal7409 7 месяцев назад
Amen god bless you
@vikasmasih7591
@vikasmasih7591 7 месяцев назад
”ਵੇਖੋ, ਉਹ ਬੱਦਲਾਂ ਦੇ ਨਾਲ ਆਉਂਦਾ ਹੈ ਅਤੇ ਹਰੇਕ ਅੱਖ ਉਸ ਨੂੰ ਵੇਖੇਗੀ, ਨਾਲੇ ਜਿਨ੍ਹਾਂ ਉਸ ਨੂੰ ਵਿੰਨ੍ਹਿਆ ਸੀ ਓਹ ਵੀ ਵੇਖਣਗੇ, ਅਤੇ ਧਰਤੀ ਦੀਆ ਸਾਰੀਆਂ ਕੌਮਾਂ ਉਸ ਦੇ ਲਈ ਪਿੱਟਣਗੀਆਂ । ਹਾਂ!।। ਆਮੀਨ।।“ ‭‭ਪਰਕਾਸ਼ ਦੀ ਪੋਥੀ‬ ‭1‬:‭7‬ ‭
@Jaskaur6675
@Jaskaur6675 6 месяцев назад
😂😂😂😂😂😂😂😂😂
@ShakeelaJaved-b9c
@ShakeelaJaved-b9c 7 месяцев назад
✝️🧕🙏👍✝️ God bless you ✝️
@HPJohal-qi1lo
@HPJohal-qi1lo 7 месяцев назад
JESUS is the ONLY Way to HEAVEN
@ranjitkaursaroay7609
@ranjitkaursaroay7609 8 месяцев назад
Yesu jinda a jinda rehuga❤🎉🎉
@deepsumankaur5041
@deepsumankaur5041 7 месяцев назад
God bless you baba ji 10 sal bad sab log masih ban jaenge Amen halleluah
@jaswinderbahra1572
@jaswinderbahra1572 7 месяцев назад
Bas 10 saal after kawarian bache jamnhgian
@VibeMode_316
@VibeMode_316 7 месяцев назад
Amen ✝️🙌
@HPJohal-qi1lo
@HPJohal-qi1lo 7 месяцев назад
@@jaswinderbahra1572 Gurudwara Talhan sahib ( Jalandhar ) ki ho reha and Gurudwara maalri sahib Nakodar ki ho riha saare jande and jinna nu nai pata check kro you tube te 😁
@InderjitSingh-le5mo
@InderjitSingh-le5mo 7 месяцев назад
Dur fateh mu tera....Sare sikh ban janegay 10 saal baad time aauga jldi....
@jaswinderbahra1572
@jaswinderbahra1572 7 месяцев назад
@@HPJohal-qi1lo Oh vi tere varge anparh honhge asli Sikh na kise Pakhandi kol janda ha na koey karmkand karda ha na hi Guru Granth sahib ji di banhi ton ilava kise nu manda ha
@SatwantSingh-in5fr
@SatwantSingh-in5fr 8 месяцев назад
ਅਸੀਂ ਸਿੱਖ ਸਿਰਫ ਧਰਨੇ ਲਾਉਣੇ ਤੇ ਲੰਗਰ ਲਾਉਣੇ ਜਾਣਦੇ ਹਾਂ, ਸਿੱਖਾਂ ਦੇ ਬੱਚਿਆਂ ਲਈ ਅਸੀਂ ਅੱਜ ਤੱਕ ਸਿੱਖੀ ਅਧਾਰਿਤ ਸਕੂਲ ਨਹੀਂ ਬਣਾ ਸਕੇ,,
@shambo-rm8ql
@shambo-rm8ql 8 месяцев назад
ਕੇਵਲ ਇੱਕ ਸੰਗਠਨ ਜੋ ਸਰਗਰਮੀ ਨਾਲ ਈਸਾਈ ਮਿਸ਼ਨਰੀਆਂ ਦਾ ਮੁਕਾਬਲਾ ਕਰ ਰਿਹਾ ਹੈ ਉਹ ਹੈ RSS
@GurcharanSingh-pf4hl
@GurcharanSingh-pf4hl 8 месяцев назад
Bilkul sahi a❤
@vishalshukla2179
@vishalshukla2179 8 месяцев назад
सही बात बोली आप ने दुख हो रहा है ये बार सुन के और दूर की देख रहा हु मन दुखी हो गया 😢😢😢😢
@manvisharma3721
@manvisharma3721 8 месяцев назад
Sihk panth ka Bina barath varsh ki kalpna nahi ki ja sakti
@gurmindersingh2909
@gurmindersingh2909 8 месяцев назад
Right langar hi langar
@ErGurpreet.95
@ErGurpreet.95 8 месяцев назад
ਇਤਿਹਾਸ ਗਵਾਹ, ਭਾਈ ਸਾਹਿਬ ਜੀ ਜਿਹੜਾ ਇਕੱਠ ਤੁਸੀਂ ਕਰਕੇ ਸਿਧਾਂਤ ਦਾ ਹੋਕਾ ਲਾਇਆ ਓਹਦਾ ਕੋਈ ਤੋੜ ਨੀ
@baljindersingh7322
@baljindersingh7322 8 месяцев назад
ਥੋੜ੍ਹੀ ਹਿੰਮਤ ਨੂੰ ਸਲਾਮ ਵੀਰ ❤ ਪਰ ਆਪਾਂ ਸਾਰੀ ਸੰਗਤ ਹੰਭਲਾ ਮਾਰਿਆ, ਭਾਈ ਸਾਹਿਬ ਦੇ ਦੀਵਾਨ ਦਵਾਰਾ ਚਾਲੂ ਕਰਵਾਏ ਵਾਹਿਗੁਰੂ ਜੀ 🤍🌸🧡👍
@SushilKumar-kg8ko
@SushilKumar-kg8ko 7 месяцев назад
🙏
@pawanjeet5966
@pawanjeet5966 7 месяцев назад
Hallelujah hallelujah hallelujah ✝️❤🙏🙏
@jesusismylife........3896
@jesusismylife........3896 7 месяцев назад
Masih sachai hai .....sach na rukya tena lukya reh sakda hai..... As a human being, I love to everyone...God bless you all...❤❤❤❤
@gurpreetgosal3419
@gurpreetgosal3419 8 месяцев назад
Glory to God Jesus Christ 🙏🙏🙏🙏🙏🙏🙏🙏🙏🙏🙏🙏🙏🙏🙏🙏🙏 I love you Jesus Christ 🙏😍😍😍😊😊😊😊😊
@story247.
@story247. 7 месяцев назад
Guru Gobind Singh ji ne tumhe apne bache kaha tha tumhe sharam nahi aati?
@Cricket_edits_08670
@Cricket_edits_08670 7 месяцев назад
Very soon You will see glory of Almighty God Zinda parmeshwar
@jaswinderkaur2527
@jaswinderkaur2527 7 месяцев назад
Yes ,Jesus is coming soon. I love Jesus
@jaswinderbahra1572
@jaswinderbahra1572 7 месяцев назад
Hahaha hunh tan 2000 saal ton vi jiyada ho gae ohdi tan hadi vi nahin bachi honhi ohne kithon aonha aa anparh janta
@HPJohal-qi1lo
@HPJohal-qi1lo 7 месяцев назад
​Jesus nu Jada bolan wale nu blood cancer ho janda so dyaan naal bol Because oh teesre din jee uthya c te Aaj bi jeewat aa Bible read nai kiti Bach ke rah kite PARMESHWAR tainu koi gandi toh gandi bimari na laga den de naa chiki because tere warge jo JESUS nu bolde c 2 k saala Tak charai kar gaye aa @@jaswinderbahra1572
@HPJohal-qi1lo
@HPJohal-qi1lo 7 месяцев назад
​@@jaswinderbahra1572doctor kol jaa ke check up shuru krwa de because Cancer waghera Jada hunda Jesus nu Gaala ja marha bolan wale loka nu
@jaswinderbahra1572
@jaswinderbahra1572 7 месяцев назад
@@HPJohal-qi1lo Hahaha tu tan kehinda si ma tanu block karta hunh fer kithon nikal ayea Asha tanu cancer ho gae bahut marha hoeya
@HPJohal-qi1lo
@HPJohal-qi1lo 7 месяцев назад
JESUS IS THE ONLY WAY TO HEAVEN 💟
@Sarari_2580
@Sarari_2580 7 месяцев назад
ਕਿਸੇ ਮਾਸ ਤੇ ਲਹੂ ਨੇ ਨਹੀ ਪਰ ਮੇਰੇ ਪਿਤਾ ਨੇ ਜੋਂ ਸਵਰਗ ਵਿਚ ਹੈ ਤੇਰੇ ਉਤੇ ਪ੍ਰਗਟ ਕੀਤਾ ਕਿ ਮਸੀਹ ਦਾ ਰਾਜ ਆ ਗਿਆ ਹੈ ਆਮੀਨ ✝️
@ramanpreet9947
@ramanpreet9947 7 месяцев назад
Praise the lord😊😊😊😊
@MandeepKaur-nq1uv
@MandeepKaur-nq1uv 7 месяцев назад
Jesus is kings of kings He is almighty lord He is our savior He is our refuge Halleluiah ..
@SandeepSingh-ky1wj
@SandeepSingh-ky1wj 8 месяцев назад
🌷🌷🌷🌷🌷🌷🌷🌷🌷🌷🌷🌷🌷 ਅੱਜ ਦਾ ਵਿਚਾਰ ਜਿੰਦਗੀ ਵਿੱਚ ਆਪਣਾਪਨ ਤਾਂ ਹਰ ਕੋਈ ਜਤਾਉਦਾਂ ਪਰ ਆਪਣਾ ਹੈ ਕੌਣ ਇਹ ਵਕਤ ਹੀ ਜਤਾਉਦਾਂ ਹੈ ।
@gureksinghgill8279
@gureksinghgill8279 8 месяцев назад
Right ji🙏🙏🙏🙏
@BalrajSingh-om4bh
@BalrajSingh-om4bh 8 месяцев назад
ਵੀਰ ਜੀ ਤੁਹਾਡੇ ਵਿਚਾਰ ਬਹੁਤ ਚੰਗੇਹਨ
@SandeepSingh-ky1wj
@SandeepSingh-ky1wj 8 месяцев назад
@@BalrajSingh-om4bh ਬਲਰਾਜ ਸਿੰਘ ਵੀਰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻
@SandeepSingh-ky1wj
@SandeepSingh-ky1wj 8 месяцев назад
@@gureksinghgill8279 ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻ਅਮਰਜੀਤ ਕੋਰ ਭੈਣ ਜੀ
@gurjeetkaur9238
@gurjeetkaur9238 8 месяцев назад
ਪਿਆਰੇ ਤੇ ਸਤਿਕਾਰੇ ਸੰਦੀਪ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏ਜਿਉਂਦੇ ਵਸਦੇ ਰਹੋ ਜੀ
@harbanskaur3682
@harbanskaur3682 7 месяцев назад
Hallelujah hallelujah ameen praise the lord Jesus ✝️
@gurpreetkour2023
@gurpreetkour2023 Месяц назад
Tere dmaak haige (brain)
@GurdeepSingh-f4y
@GurdeepSingh-f4y 7 месяцев назад
Baba ji jesus ne kaha har guthna jukehega te har juban pukare ge yeshu hi prabu hai Jai masih di
@tarunbhalla3763
@tarunbhalla3763 7 месяцев назад
Thanks Jesus Only Jesus is the way of Heaven
@gurusharandogra5474
@gurusharandogra5474 7 месяцев назад
Jesus Is Not A Heaven,Only True Love Heart Is A Way Of Heaven Jai Hind।
@malkitram6130
@malkitram6130 7 месяцев назад
Baba ji asal sachai aa hallelujah hallelujah hallelujah
@fficialmla______saab2055
@fficialmla______saab2055 8 месяцев назад
Jejas love u 🎉
@poojachaaria9279
@poojachaaria9279 7 месяцев назад
amen 10sal bad jesus da sara raj howe ga😊😊😊😊
@Sahilmasih109
@Sahilmasih109 7 месяцев назад
Jesus is the king of heaven ✝️ Jesus said i am the truth and the life
@MankiratSingh-ev5vv
@MankiratSingh-ev5vv 7 месяцев назад
Hallelujah 🙏
@Surinder5665singh
@Surinder5665singh 7 месяцев назад
ਭੋਲਾ ਕੋਈ ਨਹੀ ਹੈ ਅੱਜ ਦੇ ਸਮੇਂ ਵਿੱਚ ਪਰ ਤੁਹਾਡੇ ਕੋਲ ਕੁਝ ਹੈ ਈ ਨਹੀਂ ਸੱਚ ਤਾਂ ਇਹ ਹੈ ਪਬਲਿਕ ਪੜੀ ਲਿਖੀ ਹੈ ਯਿਸ਼ੂ ਮਸੀਹ ਸੱਚ ਵਿੱਚ ਜਿਉਂਦਾ ਹੈ
@veetBaljeet-ul4px
@veetBaljeet-ul4px 2 месяца назад
Amen
@sahil__10
@sahil__10 Месяц назад
Amen
@KajalGoriya-bq9ro
@KajalGoriya-bq9ro 6 месяцев назад
Prabhu yeshu masih hi sach hai
@MAHILPURWALI
@MAHILPURWALI 7 месяцев назад
Thnxx Jesus lord amen hallelujah hallelujah hallelujah tarif ho zinda khuda ki tarif ho
@inderjeetsam6567
@inderjeetsam6567 7 месяцев назад
ਬਾਬਾ ਜੀ ਜੈ ਮਸੀਹ ਦੀ 🙏 ਤੁਸੀਂ ਬਹੁਤ ਵਧੀਆ ਪ੍ਰਚਾਰਕ ਹੋ ਮੈਂ ਵੀ ਗੁਰੂ ਗ੍ਰੰਥ ਸਾਹਿਬ ਜੀ ਪੜੀਆਂ ਹੈ ਪੂਰੇ ਗੁਰੂ ਦੀ ਮਹਿਮਾ ਤੇ ਭਾਲ਼ ਤੇ ਇਕ ਅਕਾਲਪੁਰਖ਼ ਦੀ ਭਕਤੀ ਹੀ ਦਸੀਂ ਗਈ ,, ਬਾਇਬਲ ਵੀ ਉਸ ਅਕਾਲਪੁਰਖ ਦੀ ਮਹਿਮਾ ਪ੍ਰਭੂ ਯਿਸੂ ਗੁਰੂ ਬਣਕੇ ਉਸ ਇੱਕ ਪਿਤਾ ਆਕਲਪੁਰਖ ਨਾਲ ਮਿਲਾਪ ਕਰਾਂ ਦਿਦਾ ਭਾਈ ਸਾਹਿਬ ਜੀ ਅੱਜ ਕੋਈ ਵੀ ਇਨਸਾਨ ਭੋਲ਼ਾ ਨਹੀਂ ਨਾਂ ਕੋਈ ਮੂਰਖ ਹੈਂ ਲੋਕ ਬਹੁਤ ਸਿਆਣੇ ਹਨ (ਆਮ ਆਦਮੀ ਪਾਰਟੀ ਦੀ ਜਿੱਤ ਇਸ ਦੀ ਗਵਾਹ ਹੈ) ਬਾਇਬਲ ਕਹਿੰਦੀ ਹੈ ਸਵਰਗ ਦਾ ਰਾਜ਼ ਗੱਲਾ ਵਿੱਚ ਨਹੀਂ ਸ਼ਕਤੀ ਹੈ ਸਟੇਜ ਬੈਹ ਕੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਨਾਂ ਕਰੋ ਅੱਜ ਹਰ ਇਨਸਾਨ ਦੁਖੀ ਹੈ ਛੁਟਕਾਰਾ ਚਾਹੀਦਾ ਹੈ
@jaswinderbahra1572
@jaswinderbahra1572 7 месяцев назад
Sharam da ghata tanu kina chooth bol riha aa ke ma Guru Granth sahib ji nu parheya aa je parheya hunda tan tan pata hunda jo moolmanter vich likhiya aa ke rab na jamda ha na marda ha oh Ajuni ha ohdi koey shakal surat nahin Sabhang oh apne aap banheya kise ne nahin banhaya oh kudrati nijam aa the law of nature and Guru Granth sahib ji vich likhiya aa Maat pita bin baal na hoe means Male and female ton bina bacha nahin banh sakda tu kawari de put nu pio banha liya
@inderjeetsam6567
@inderjeetsam6567 7 месяцев назад
ਜਸਵਿੰਦਰ ਵੀਰੇ ਜਿਸਤਰਾਂ ਤੁਸੀਂ ਲੋਕ ਪੜਦੇ ਹੋ ਮਾਫ਼ ਕਰਨਾ ਮੈਂ ਉਸਤਰਾ ਕਦੇ ਬਾਣੀ ਨਹੀਂ ਸੁਣੀ,,,ਸੁਰਤ ਸ਼ਬਦ ਦਾ ਅਭਿਆਸ ਕੀਤਾ ਰੋਜ਼ ਮਰਨਾ ਪੈਂਦਾ ਹੈ ਫਿਰ ਇਸ ਬਾਣੀ ਸੁਣਨ ਦਾ ਮਤਲਬ ਹੈ ਅਰਸ਼ਾਂ ਤੋਂ ਆਇਆ ਖਾਣਾ ਤੁਹਾਡੇ ਅੰਦਰ ਜਾਰਿਹਾ ਉਸਦੀ ਗਵਾਹੀ ਤੁਹਾਡੀਆਂ ਅੱਖਾਂ ਦਿੰਦੀਆਂ ,,,ਹੁਣ ਗੱਲ ਕਰਦੇ ਮਾਂ ਬਾਪ ਬਿਨਾਂ ਬੱਚਾ,, ਅੱਜ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਨ੍ਹਾਂ ਚੀਜ਼ਾਂ ਦਾ ਖੰਡਨ ਕੀਤਾ ਹੈ ਪੂਰਾਂ ਗੁਰੂ,, ਗੁਰੂ ਮਿਲਿਆ,, ਗੁਰੂ ਦਰਸ਼ਨ,, ਗੁਰੂ ਮੂਰਤ,, ਤੁਸੀਂ ਲੋਕਾਂ ਗੁਰੂ ਜੰਮਣੇ ਬੰਦ ਕਰ ਦਿੱਤੇ,,ਜੇ ਦਸ਼ਾ ਗੁਰੂ ਸਹਿਬਾਨਾਂ ਦੇਂਹ ਧਾਰੀ ਗੁਰੂ ਹੋਏ ਅੱਗੇ ਅਕਾਲਪੁਰਖ਼ ਦਾ ਕਨੂੰਨ ਬਦਲ ਗਿਆ ਕਿਉਂ
@jaswinderbahra1572
@jaswinderbahra1572 7 месяцев назад
@@inderjeetsam6567 Guru granth sahib ji vich jehna cheejan da khandan keeta aa ohi kam je koey karda ha ehda matlab ohne Gurbanhi nahin parhi Gurbanhi kise arsh ton nahin digi eh tan bande de jionh laye jeevan jaach ha Gurbanhi kise bahar bathe rab nu nahin mandi sab Gobind ha sab Gobind ha Gobind bin nahin koey means oh rabi jot sab de ander nijam roop vich chal rahi aa sab kush automatic chal riha aa sab kush ethe esi jeevan vich aa je chnga kroge sawarg ha je marha kroge ohda result vi marha hovega oh narak ha Gurbanhi ne after death sab kush reject keeta ha kavan narak kia sawarg vichara santan dono radhe,ham kahe ki kanh na karte apne Gur parshade par ehna pakhandi pastors ne murh lokan nu narak swarg de chakran vich pa dita tusin Gurbanhi parhi vi hovegi par samji nahin kionke ohde laye dimag laonha panda aa Bible dian gappan ohi samj aean tuhanu Guru Nanak patshah ji clearly says Maat pita bin baal na hoe Jesus da Gurbanhi vich kite jikar tak nahin keeta hoya
@jaswinderbahra1572
@jaswinderbahra1572 7 месяцев назад
@@inderjeetsam6567 Je 10 Guru dehdhari hoe ohna ne Maata pita de through hi janm liya ha OS ton pehlan tan hindu devi devteyan dian stories tan Jesus ton vi vadian han koey flower ton paeda hoea koey mal da putla si ohnu hathi da sir la dita Guruan ne sab kush practical kar ke lokan nu samjaya ke eh sab chooth ha
@Manraj61222
@Manraj61222 7 месяцев назад
Asi ta jithe v jayiye Sanu Shri guru nanak ji dikhde chaahe church ho ya Ram mandir ya masjid ya koi devi mata da mandir ya shiv ji mandir sab vich guru nanak h saare bolo dhan dhan Shri guru nanak ina babeya piche na laggo har jagah te jhuka k matha teko har pavitra jagah te jaao ina babeya nu chadho
@surendarram4688
@surendarram4688 6 месяцев назад
Amen amen amen amen amen amen amen amen amen amen 🙏 🙌 👏 ❤️
@VarinderSingh-gy8pn
@VarinderSingh-gy8pn 7 месяцев назад
ਬਾਈਬਲ ਵਿਚ ਲਿਖਿਆ ਪ੍ਰਥਵੀ ਪਰਮੇਸ੍ਵਰ ਦੇ ਗਿਆਨ ਇਸ ਤਰ੍ਹਾਂ ਭਰ ਜਾਵੇਗੀ, ਜਿਵੇਂ ਸਮੁੰਦਰ ਜਲ ਨਾਲ ਭਰਿਆ ਹੋਵੇ। ਇਕ ਹੋਰ ਨਿਸ਼ਾਨੀ ਦੁਨੀਆਂ ਦਾ ਅੰਤ ਹੋਣ ਤੋਂ ਪਹਿਲਾਂ ਸਾਰੇ ਇਨਸਾਨਾਂ ਨੂੰ ਪਰਮੇਸ੍ਵਰ ਦਾ ਵਚਨ ਪਤਾ ਲੱਗ ਚੁੱਕਾ ਹੋਵੇਗਾ, ਓ ਚਾਹੇ ਮੰਨਣ ਜਾਂ ਨਾਂ ਮੰਨਣ।
@SurajKumar-nn5tu
@SurajKumar-nn5tu 7 месяцев назад
God bless you all rabb sbb nu sacha janan de smja dawa amen
@preet_ride_295
@preet_ride_295 7 месяцев назад
Yes Amen
@Drew_yodha
@Drew_yodha 3 месяца назад
TUC hindu bhai kyu convert ho rahe ho paise pishe rab nu. Ki jawab dugey
@randhawa1988
@randhawa1988 8 месяцев назад
ਧਰਮ ਜਦ ਧੰਦਾ ਬਣ ਜਾਂਦਾ ਹੈ ਉਹ ਧਰਮ ਨਹੀਂ ਰਹਿੰਦਾ।
@truthbrotherhood5145
@truthbrotherhood5145 8 месяцев назад
Listen to dharam Singh ji nihang he says the same
@randhawa1988
@randhawa1988 8 месяцев назад
I have already listen Bapu g
@gurbaxbains3897
@gurbaxbains3897 7 месяцев назад
Hallelujah thank u jesus...jesus is lord.
@manjitdhillon9973
@manjitdhillon9973 7 месяцев назад
Jesus was a messenger not lord! Lord never takes birth and dies my dear
@mangopudding5979
@mangopudding5979 7 месяцев назад
Jesus never existed
@HPJohal-qi1lo
@HPJohal-qi1lo 7 месяцев назад
Jesus jee uthe eh bi dasso te Aaj bi jeewat aa And oh God aa not messenger puri bible read kr Johan 1 : 1 Read kr Fe pta lgna
@VeerJi-ok8iz
@VeerJi-ok8iz Месяц назад
Ameen hallelujah praise the Lord
@officialpb10
@officialpb10 7 месяцев назад
Praise the lord.thanku Jesus for save my life .
@parmjeetdha3681
@parmjeetdha3681 8 месяцев назад
ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀਅ ਬਹੁਤ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏🙏🙏🙏
@Ramandeep_kaur566
@Ramandeep_kaur566 8 месяцев назад
Waheguru ji ka Khalsa waheguru ji ki Fateh Bhai sahab g God bless you
@harshminderkaur5434
@harshminderkaur5434 8 месяцев назад
Waheguru ji
@harmandeepsingh6894
@harmandeepsingh6894 8 месяцев назад
ਇਤਹਾਸ ਗਵਾਹ ਹੈ ਕਿ ਭਾਈ ਰਣਜੀਤ ਸਿੰਘ ਜੀ ਦੇ ਦੀਵਾਨਾਂ ਦਾ ਰਿਕਾਰਡ ਕੋਈ ਨਹੀਂ ਤੋੜ ਸਕਿਆ ਭਾਈ ਸਾਹਿਬ ਜੀ ਪੰਜਾਬ ਕਿਸੇ ਦੇ ਪਿਓ ਦਾ ਨਹੀਂ ਜੌ ਦੀਵਾਨ ਲਾਉਣ ਤੋਂ ਰੋਕਦੇ ਆ ਕੋਈ ਨਹੀਂ ਮੈ ਅਪਣੇ ਇਲਾਕੇ ਵਿੱਚ ਆਪਣੇ ਦਮ ਤੇ ਥੋਡਾ ਦੀਵਾਨ ਲਗਾਵਾਂਗਾ
@guranshlife7069
@guranshlife7069 8 месяцев назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@sonuparmar7911
@sonuparmar7911 8 месяцев назад
Bohot vadea lga g
@GurjeetSinghAnkush
@GurjeetSinghAnkush 8 месяцев назад
Jio shera waheguru hor himmat dewe mere veer.nu
@Modified251
@Modified251 8 месяцев назад
Good g
@BaljeetSingh-yf1bl
@BaljeetSingh-yf1bl 8 месяцев назад
Very Good veer ji
@HPJohal-qi1lo
@HPJohal-qi1lo 7 месяцев назад
JESUS IS THE ONLY WAY TO HEAVEN ❤️ THANK YOU JESUS ❤️ THANK YOU JESUS ❤️
@AsliShivam
@AsliShivam 4 дня назад
@parvashkumari8738
@parvashkumari8738 7 месяцев назад
Prabhu yeshu Zinda Parmeshwa h,Jesus ne kha har juban mera angikar kregi,hr ghutna mere agge jukega.....Yeshu he Prabhu h
@preetiduggal7996
@preetiduggal7996 7 месяцев назад
ਪ੍ਰਭੂ ਯਿਸ਼ੂ ਮਸੀਹ ਹੀ ਸਚਾਈ ਹੈ ✝️🙌
@natraj___art
@natraj___art 7 месяцев назад
Guru Gobind Singh ji only ❤
@HPJohal-qi1lo
@HPJohal-qi1lo 7 месяцев назад
JESUS is the ONLY Way to HEAVEN
@HPJohal-qi1lo
@HPJohal-qi1lo 7 месяцев назад
Agar JESUS Sach na hunde ta ohna nu puri duniya na jandi so JESUS IS THE ONLY WAY TO HEAVEN
@jaswinderbahra1572
@jaswinderbahra1572 7 месяцев назад
@@HPJohal-qi1lo Hahaha sade Guruan ne tan ohda jikar tak nahin keeta kite vi eh hunh tuhade varge anparh lok hi pishe lage hoe han tu kine vich vikia aa
@HPJohal-qi1lo
@HPJohal-qi1lo 7 месяцев назад
@@jaswinderbahra1572 50 kile paili aa Jalandhar road te Tere warge Kai khareeed skda 😁 Jatt family toh belong krda Veera USA Tralla chala reha jinni teri saal di income honi ohni ki mai apniya nokra chakra nu de dinda 😁 tu tani bikna das de 2/4 lakh tainu de dewa
@DheerJaffer
@DheerJaffer 2 месяца назад
ਬਾਬਾ ਜੀ ਜੈ ਮਸੀਹ ਦੀ ❤️
@simi3
@simi3 8 месяцев назад
Baba ji sach wale log jan ga tusi nhi rok skda hallelujah hallelujah hallelujah✝️✝️✝️
@manishamasih777
@manishamasih777 7 месяцев назад
Amen JESUS is only God 🙏 JESUS is coming soon 🙏 God bless you brother JESUS ka parchar karney key liye. Marg -satya - jeevan vohi hai .
@misl_khalis
@misl_khalis 7 месяцев назад
Raaj Krega Khalsa Akki Rahe na koi ❤
@ROOH_E_MASIH
@ROOH_E_MASIH 8 месяцев назад
ਭੁਲੇਖਾ ਤੇਰਾ ਢੱਡਰੀ ।। ਯਿਸ਼ੂ ਮਸੀਹ ਹੀ ਪ੍ਰਭੂ ਹੈ
@SurjitSingh-w1p
@SurjitSingh-w1p 8 месяцев назад
Kuj shilran lai dharm saddan walyo tusi Naa Ghar de rahna Naa Ghaat de,,,
@ROOH_E_MASIH
@ROOH_E_MASIH 8 месяцев назад
@@SurjitSingh-w1p Main kehna jina langar tuc lande o Ona koi ni Landa. .. par lokan nu sharer di ni atma di santushti chaidi aa .. Tuc tan bs lok roula e pa skde aa … par Je tainu zindgi ch Aj tak Ik vi bnda mileya jine sachi paise lai ke Christianity ch aye aa.. tan dso Je nahi tan muh band rakho , te kaho YESHU HI PRABHU HAI
@SurjitSingh-w1p
@SurjitSingh-w1p 8 месяцев назад
@@ROOH_E_MASIH tere dade babe kon see das
@SurjitSingh-w1p
@SurjitSingh-w1p 8 месяцев назад
@@ROOH_E_MASIH Tera peo baljinder bahut takra ecter te tharki aaa ,, ohdi video viral hoi lokan nu ecting skha reha theek kiddan hona ,
@SurjitSingh-w1p
@SurjitSingh-w1p 8 месяцев назад
@@ROOH_E_MASIH lajjowal pind De 13 priwaar ,,wapis apne dharm ch aye aa , ishai dharm sadya kionke pastea de pol khul gai see
@manjeet-zn1rs
@manjeet-zn1rs 7 месяцев назад
ਯਿਸੂ ਮਸੀਹ ਮੁਰਦੇ ਆ। ਵਿੱਚੋਂ ਜੀ ਉੱਠੇ। ਸੀ ਅੱਜ਼ ਵੀ ਜੀਂਦਾ ਨੇ।
@parmjeet2208
@parmjeet2208 8 месяцев назад
ਭਾਈ ਸਾਹਿਬ ਜੀ ਤੁਹਾਡੀ ਗੱਲ ਸਹੀ ਅਵਾ । ਸਾਡੇ ਇਥੇ ਹਿੰਦੁਸਤਾਨ ਦੀ ਇਹੋ ਹੀ ਪ੍ਰੌਬਲਮ ਅਵਾ । ਜਿਹੜਾ ਏਥੇ ਵਧੀਆ ਪ੍ਰਚਾਰ ਜਾ ਵਧੀਆ ਕੰਮ ਕਰਦਾ ਅਸ਼ੀ ਉਸ ਦਾ ਸਾਥ ਨਹੀਂ ਦਿੰਦੇ ।ਸਗੋ ਉਸ ਦਾ ਵਿਰੋਧ ਕਰਦੇ ਹਾਂ
@rajmasih7039
@rajmasih7039 7 месяцев назад
Ji Masih di
@Greatness.Beer5
@Greatness.Beer5 7 месяцев назад
Hallelujaaa Prbu di mehma hove ❤....
@sarwansingh2999
@sarwansingh2999 8 месяцев назад
ਸਾਡੇ ਵਾਲਿਆਂ ਦਾ ਤਾਂ ਨਗਰ ਕੀਰਤਨ ਅਤੇ ਲੰਗਰਾਂ ਉੱਤੇ ਜਿਆਦਾ ਜੋਰ ਆ ਅਕਲ ਦੀ ਗੱਲ ਕੋਈ ਨਹੀਂ ਕਰਦਾ
@Humanityisthefirstservice
@Humanityisthefirstservice 7 месяцев назад
So it means Punjab will be a blessed Punjab. Praise the Lord. There will be no poverty no corruption and shower of blessings 🎊
@manjitdhillon9973
@manjitdhillon9973 7 месяцев назад
I don’t think so, though I didn’t under stand what you mean?
@shahrulbarriyah
@shahrulbarriyah 7 месяцев назад
​@@manjitdhillon9973he is saying Punjabi jatt will surely make all sikhs say Jesus da Khalsa, virgin marry di fateh in no time.
@rajberi1922
@rajberi1922 7 месяцев назад
YES AMEN HALLELUJAH
@jaswinderbahra1572
@jaswinderbahra1572 7 месяцев назад
@@shahrulbarriyah Wow hunh tan kawarian bache jamnhgian kawari di foaj banh rahi aa
@createdtoworship4886
@createdtoworship4886 7 месяцев назад
Amen
@sutanterdullat9163
@sutanterdullat9163 8 месяцев назад
ਸੱਚ ਹੈ ਭਾਈ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਕੁਰਬਾਨੀਆਂ ਭਰਿਆ ਇਤਿਹਾਸ ਸੁਣਕੇ ਕੋਈ ਅੱਖ ਵੀ ਹੰਝੂਆਂ ਤੋਂ ਵਾਂਝੀ ਨਹੀ ਰਹਿੰਦੀ।ਧੰਨ ਧੰਨ ਬਾਜਾਂ ਵਾਲਿਆ ਤੇਰੀ ਕਮਾਈ।
@neharani671
@neharani671 7 месяцев назад
Thank you jesus'
@Goldy_Hans
@Goldy_Hans 7 месяцев назад
i Love Jesus💓ਰਾਜਿਆ ਦਾ ਰਾਜਾ ਤੇ ਪ੍ਭੂਆ ਕਾ ਪ੍ਭੂ ਯਿਸੂ ਮਸੀਹ ਹੈ ੳੁਹ ਅਾਦਿ ਤੇ ਅੰਤ ਹੈ ਦੁਨੀਆ ਦੇ ਕੋਨੇ -ਕੋਨੇ ਦੇ ਲੋਕ ੳੁਸ ਅੱਗੇ ਝੁਕਣਗੇ 🙏⛪🙏💐
@balwindersingh-nz2hm
@balwindersingh-nz2hm 8 месяцев назад
ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਇੱਕ ਸਹੀ ਅਤੇ ਸੱਚੇ ਪ੍ਰਚਾਰਕ ਹਨ ਜੀ। ❤❤
@baljindersingh7322
@baljindersingh7322 8 месяцев назад
ਥੋੜ੍ਹੀ ਹਿੰਮਤ ਨੂੰ ਸਲਾਮ ਵੀਰ ❤ ਪਰ ਆਪਾਂ ਸਾਰੀ ਸੰਗਤ ਹੰਭਲਾ ਮਾਰਿਆ, ਭਾਈ ਸਾਹਿਬ ਦੇ ਦੀਵਾਨ ਦਵਾਰਾ ਚਾਲੂ ਕਰਵਾਏ ਵਾਹਿਗੁਰੂ ਜੀ 🤍🌸🧡👍
@virbhansingh5109
@virbhansingh5109 8 месяцев назад
Hundred percent true.
@dharmjitsingh7881
@dharmjitsingh7881 8 месяцев назад
ਜਾ ਕੁਆਰੀ ਤਾ ਚਾਉ ਵੀਵਾਹੀ ਤਾ ਮਾਮਲੇ ਫਰੀਦਾ ਏਹੋ ਪਛੋਤਾਉ ਵਤਿ ਕੁਆਰੀ ਨ ਥੀਐ
@SukhpalSingh-gw3nn
@SukhpalSingh-gw3nn 8 месяцев назад
😂😂😂😂
@Parmjitsingh-m7j
@Parmjitsingh-m7j 8 месяцев назад
ਫਿਰ ਇਸਾਈ ਧਰਮ ਤੋਂ ਖ਼ਤਰਾ ਕਿਉਂ ਮਹਿਸੂਸ ਕਰਦਾ ਹੈ
@j.c.m.ravimasih1111
@j.c.m.ravimasih1111 8 месяцев назад
यीशु मसीह ही परमेश्वर हैं, मार्ग सत्य और जीवन मैं ही हूं उद्धार यीशु मसीह ही करता है ❤❤❤❤ आमीन ❤❤❤
@Jaskaur6675
@Jaskaur6675 8 месяцев назад
Ma ma ma varhi karda tera masih
@harjindermgm3031
@harjindermgm3031 7 месяцев назад
​@@Jaskaur6675hrek ni keh skda
@ArmindarSingh-h6o
@ArmindarSingh-h6o 7 месяцев назад
Yashu sirf krishan bhagat tha, or kuch nahi
@DJ-Hans
@DJ-Hans 8 месяцев назад
ਬਾਬਾ ਜੀ ਇਸਾਈ ਲੋਕ ਸ਼ਾਂਤੀ ਰੱਖਣ ਵਾਲੇ ਲੋਕ
@kulwantjangra2687
@kulwantjangra2687 7 месяцев назад
Fir itely ki prime minister ne ,muslim k liye kyu mna kiya, open stage se
@Kharoud-sg9dy
@Kharoud-sg9dy 7 месяцев назад
bache tum ek insan ki baat kar rahe ho or D J kom ki baat kar raha hai@@kulwantjangra2687
@sultansingh9719
@sultansingh9719 7 месяцев назад
ਇਸਰਾਇਲ ਅਮਰੀਕਾ ਰੂਸ ਯੂਕਰੇਨ ਵਿੱਚ ੲਈਸਾਈ ਹੀ ਹਨ
@Phxgiyxhjjfyu
@Phxgiyxhjjfyu 7 месяцев назад
ਹਸਾਈ ਧਰਮ ਮਾੜਾ ਨਹੀਂ ਹੈ ਸੰਭ ਤੋਂ ਵੰਡੀ ਕਰਵਾਨੀ ਜੀਸੂ਼ ਮਸੀਹ ਜੀ ਦੀ ਹੈ ਮੋਤ ਉਤੇ ਜਿਤ ਨੂ ਪ੍ਰਾਪਤ ਕੀਤਾ ਹੈ
@Onslaught_khalsa
@Onslaught_khalsa 6 месяцев назад
Bkl Yessu nu apne europe ch rakho guru gobind singh ji di brabri koi ni kar skda
@sunnykumarsunny8478
@sunnykumarsunny8478 Месяц назад
Chote sahib jade de muhre kese di kurbani nehi tekdi pura pariwar waar dita guru Gobind Singh ji ne ohna di kurbani dekho.
@kevinvinod7086
@kevinvinod7086 7 месяцев назад
ਯਿਸ਼ੂ ਨੇ ਕਿਹਾ ਰਾਹ ਸੱਚਾਈ ਜੀਵਨ ਮੈਂ ਹੀ ਹਾਂ
@manjitdhillon9973
@manjitdhillon9973 7 месяцев назад
ਜੀਵਨ ਦੇਣ ਵਾਲਾ ਤੇ ਨੀਵਿਆਂ ਨੂੰ ਉੱਚਾ ਕਰਨਾ ਤੇ ਸਿਰਫ ਮੇਰਾ ਦਸ਼ਮੇਸ਼ ਪਿਤਾ ਹੀ ਜਾਣਦਾ ਹੈ
@rajvindersingh109
@rajvindersingh109 7 месяцев назад
Jesus is lord
@Jaskaur6675
@Jaskaur6675 7 месяцев назад
Hahahaha oh bhedan charda charda ma ma ma karn lag piya aape rab banh ke bath giya
@lightofthegospel7423
@lightofthegospel7423 3 месяца назад
Isda matlab wi pata hai masih ne kyu kiha
@babanewyorki9271
@babanewyorki9271 2 месяца назад
@@manjitdhillon9973tere Dasmesh pita ji nu ve Jehova Parmesher ne he banya hai, Dhrti nu banaya chad tare sab kuj Jehovah ne banaya, insaan nu banaya hai Jehovah Parmesher ne, Jis da naam Japda se Dashmesh pita Guru Gobind Singh ji, veer ji us nu he Jehovah Parmesher pita ji kehde hun, Hazara saal nahi Lakha saal purana Asli naam hai Parmatma da JEHOVAH JARI,
@God-Jesus-gm
@God-Jesus-gm 7 месяцев назад
Prabhu yishu Masih hi Sach Hai
@manjeetrani508
@manjeetrani508 7 месяцев назад
ਜੀਵਨ, ਰਾਹ ਤੇ ਸਚਾਈ ਪ੍ਰੂਭ
@sk.sandy210
@sk.sandy210 6 месяцев назад
Yeshu masih
@SukhwinderKaur-vt2my
@SukhwinderKaur-vt2my 6 месяцев назад
Yes amen 🙏🏻
@deepsumankaur5041
@deepsumankaur5041 7 месяцев назад
Amen amen amen amen
@Onslaught_khalsa
@Onslaught_khalsa 6 месяцев назад
Naam picho kaur hatto ke bundal lwa lai
@Sukhdevraj-te9tq
@Sukhdevraj-te9tq 3 месяца назад
ਬਾਈਬਲ ਵਿੱਚ ਯਸਾਯਾਹ ਦੀ ਕਿਤਾਬ 45:22 ਵਿੱਚ ਲਿਖਾ ਹੈ, ਹੇ ਸਾਰੀ ਧਰਤੀ ਦੇ ਕੰਢਿਆਂ ਦੇ ਮੇਰੇ ਵੱਲ ਮੂੰਹ ਕਰੋ ਮੈ ਹੀ ਪਰਮੇਸ਼ੁਰ ਹਾ ਹੋਰ ਕੋਈ ਹੈ ਨਹੀ ਜਿਸ ਤੋ ਅਸੀ ਬਚਾਏ ਜਾਣਾ,ਰਸੂਲ ਦੇ ਕਰਤੱਬ 4:12 ਨਵੇ ਨੇਮ ਵਿੱਚ ਵੀ ਲਿਖਿਆ ਹੈ ਅਕਾਸ਼ ਦੇ ਹੇਠਾ ਮਨੁੱਖਾਂ ਦੇ ਵਿੱਚਕਾਰ ਕੋਈ ਦੂਜਾ ਨਾਮ ਨਹੀ ਦਿੱਤਾ ਗਿਆ ਜਿਸ ਤੋ ਅਸੀ ਬਚਾਏ ਜਾਣਾ ਹੈ ਉਹ ਸਿਰਫ ਯਿਸੂ ਨਾਮ ਹੈ।
@agaming9138
@agaming9138 7 месяцев назад
Yes you right bro bible vich v likha. Har gutna tika ga hor guban Angiekar kare gi. Ek hi prmashvr aa. Amen🙏🙏
@Jaskaur6675
@Jaskaur6675 6 месяцев назад
😂😂😂😂😂😂😂😂😂😂Anparh janta tu sada gutna tika ke dekh apne akhoti jasu mohre
@MalkeetSingh-ns9zr
@MalkeetSingh-ns9zr 5 месяцев назад
ਸਹੀ ਹੈ ਜੀ 🙏🙏
@MalkeetSingh-ns9zr
@MalkeetSingh-ns9zr 5 месяцев назад
@@Jaskaur6675 ਅਨਪੜ੍ਹ ਕੌਣ ਆ ?? ਅੱਜ ਦੇ ਸਮੇ ਵਿਚ ਅਨਪੜ ਬੰਦਾ ਵ ਫੋਨ ਚਲਾਉਂਦਾ ਉਹਨੂੰ ਸਬ ਪਤਾ ਆ ਕਿ ਸੱਚ ਕੀ ਝੂਠ ਕੀ ਆ . ਅਨਪੜ੍ਹ ਵਾਲੀ ਗੱਲ ਨਾ ਬੋਲੋ ਏਥੇ ! ਅਨਪੜ੍ਹ ਕੋਈ ਨੀ ਅੱਜ ਦੇ ਸਮੇ ਵਿਚ !
@Jaskaur6675
@Jaskaur6675 5 месяцев назад
@@MalkeetSingh-ns9zr Haha lao ji hor anparh aa giya jehrha kehnda phone chalonh vale parhe likhe hunde aa phone tan kise pagal de hath farha de 2 saal de bache de hath de dio ohne vi chla lanha aa naam naal Singh laei firda aa chela kawari de put da banhea firda aa Gurbanhi says Maat pita bin Baal na hoe means Male and female de milanh ton bina bacha banh nahin sakda je tere Jesus vich eani takat aa tan kehnh di ki lorh aa oh sari dunian nu apne pishe kion nahin la sakeya why bahar countries vich lok ohnu shad rahe aa UK vich last 10 years vich 5.5 million Christians ne Christianity shad diti hunh UK vich issae ghat ginhti vich han
@mickyjames9247
@mickyjames9247 7 месяцев назад
Jesus God bless you
@sonuparmar7911
@sonuparmar7911 8 месяцев назад
ਭਾਈ ਸਾਹਿਬ ਜੀ ਦੀ ਗੱਲ ਵਿਚ ਪੂਰਾ ਦਮ ਏ
@SatnamSatnam-t9x
@SatnamSatnam-t9x 7 месяцев назад
Jai maseeh ki hallelujah hallelujah hallelujah hallelujah hallelujah🙏🙏🙏🙏🙏🙏🙏🙏
@JindaRab
@JindaRab 7 месяцев назад
Thank you bhai sahib for this Blessed Prophecy 🙏🙏 praying for your salvation 🙏
@internationalaffairs9494
@internationalaffairs9494 8 месяцев назад
Hallelujah...❤
@gurdevsingh3957
@gurdevsingh3957 8 месяцев назад
ਸਿੱਖ ਕੌਮ ਦੇ ਗਿਰਦੇ ਗ੍ਰਾਫ ਦੀ ਅਸਲੀਅਤ ਬਿਆਨ ਕੀਤੀ ਹੈ ਤੇ ਦਰਦ ਛੱਲਕਦਾ ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲੇ ਦਿਲ ਵਿੱਚ ਅੱਖਾਂ ਵਿੱਚ ਅਥਰੂਆਂ ਦੀ ਨਮ
@DimpleKumar-vb4cb
@DimpleKumar-vb4cb 8 месяцев назад
Hallelujah Hallelujah Hallelujah Hallelujah Hallelujah Hallelujah Hallelujah
@1234i3
@1234i3 8 месяцев назад
Hila luliya!!!❤❤❤
@pritamsingh5053
@pritamsingh5053 8 месяцев назад
Bhai Sahib ji bahut bahut dhanyawad ji sari sangat nu vadia vichaar sunaun da ji 🙏🙏♥️ok
@akashmasih1948
@akashmasih1948 8 месяцев назад
Hallelujah.yahova de kam yahova hi janda hai.prbhu yeshu masih jalad aon wala ohdu baba tenu pta lg jo jo tu boliya sarvsaktimaan parmeshwar de khilaf asi kise nu mara nhi kehnde kioke pavitar bible sanu kise nu mara boln te karn lai nhi sikhiondi hai par tere shabda to pta lagda ke ajj tak tenu kini ku akkal hai parbhhu yeshu masih tenu maaf kare. Hallelujah.prbhu yeshu masih ke pavitar lahu ki Jai .
@bprem8594
@bprem8594 2 месяца назад
ਤੂੰ ਸਾਬਤ ਕਰ ਕਿ ਮਸੀਹੀ ਫਰੀ ਪੜ੍ਹਦੇ ਆ, ਬਹੁਤ ਅਧੂਰਾ ਗਿਆਨ ਆ ਤੇਰਾ ਬਾਬਿਆ
@shivangora9901
@shivangora9901 7 месяцев назад
Amen 🙏 all Punjab ❤
@ManjitKaur-wl9hr
@ManjitKaur-wl9hr 8 месяцев назад
ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਅਥਾਹ ਪਿਆਰ ਦੀ ਜਿਉਂਦੀ ਜਾਗਦੀ ਮਿਸਾਲ ਹਨ ਸਾਡੇ ਭਾਈ ਸਾਹਿਬ ਜੀ 🙏🙏ਸਤਿਗੁਰ ਜੀ ਮਿਹਰ ਕਰੋ ਦੁਬਾਰਾ ਤੋਂ ਦੀਵਾਨ ਲੱਗਣ ਲੱਗ ਜਾਣ 🙏🙏
@Jashandeep12622
@Jashandeep12622 7 месяцев назад
Hallelujah ✝️
@SuryaDas-l8r
@SuryaDas-l8r 7 месяцев назад
ਖੁਦਾ ਦਾ ਕੰਮ ਨੀ ਰੁਕਦਾ, ਜਿੰਨਾ ਮਰਜੀ ਲੋਕਾ ਦੇ ਦਿਲਾ ਚ ਜਹਿਰ ਪਾਈ ਜਾਉ। ਕੋਈ ਨੌਕਰੀ ਜਾ ਫ੍ਰੀ ਸਕੂਲ ਦੀ ਸਕੀਮ ਨੀ ਹੈਗੀ, ਮੈ ਤੁਹਾਨੂੰ ਬਹੁਤ ਸਹਿ ਪਰਚਾਰਕ ਸਮਜਦਾ c ਪਰ ਅੱਜ ਵਹਿਮ ਦੂਰ ਹੋ ਗਿਆ ਮੇਰਾ,ਬਾਬਾ ਜੀ
@jaswinderkaur2527
@jaswinderkaur2527 7 месяцев назад
True,eh faltu gala marda e baba. Pehla me v sundi hundi c ehna nu. Thank God, lord Jesus opened my eyes.
@SuryaDas-l8r
@SuryaDas-l8r 7 месяцев назад
@@jaswinderkaur2527 💯 right but me smjda c sahi aa... Eh vdo dekh k pta laga. Kini ki soch aa ehdi... Dongi baba
@jaswinderkaur2527
@jaswinderkaur2527 7 месяцев назад
@@SuryaDas-l8r Jabhlia marda, gurbani cho gala ghat krda, edhar udhar diya gallan jyada marda.
@jaswinderbahra1572
@jaswinderbahra1572 7 месяцев назад
@@jaswinderkaur2527 Tere vargian anparh lokan nu bible dian gappan samj pandian han Gurbanhi kitho samj panhi aa oh dimag vale hi samj sakde han
@ankurNarulaministryfollowers
@ankurNarulaministryfollowers 7 месяцев назад
ਪਵਿੱਤਰ ਬਈਬਲ ਵਿਚ ਲਿਖਿਆ ਹੈ ਜਿਸ਼ੂ ਮਸੀਹ ਧਰਮ ਜਾਂ ਜਾਤ ਬਣਾਉਣ ਨਹੀਂ ਆਇਆ ਪਰ ਜੀਵਨ ਬਦਲ ਲਈ ਆਇਆ ਕੀਯੋਕੀ ਵਚਨ ਵਿੱਚ ਲਿਖਿਆ ਹੈ ਪਤਰਸ਼ ਪਰਚਾਰ ਕਰਦਾ ਸੀ ਤਾਂ ਲੋਕ ਹਜਾਰਾ ਵਿਚ ਬਪਤਿਸਮਾ ਲੈਂਦੇ ਸੀ ਆਰ ਵਚਨ ਵਿਚ ਲਿਖਿਆ ਹੈ ਅੰਤਰਲੇ ਦਿਨਾਂ ਵਿਚ ਮੈ ਆਪਣਾ ਆਤਮਾ ਸਭ ਪ੍ਰਨਿਆ ਉਤੇ ਓਂਡੇਲ ਦੀਆਂ ਗਿਆ ok ਜੈ ਮਸੀਹ ਕਿ
@manjitdhillon9973
@manjitdhillon9973 7 месяцев назад
So he told you go pay lots of money and convert innocent people by bribing them?
@Jaskaur6675
@Jaskaur6675 7 месяцев назад
Tera Masih ma ma ma bahut karda aa je oh jaat Dharam banonh laye nahin aya tan tuhada religion Christian kidan ho giya Guruan ne tan updesh hi eko da dita si
@harmandeepsingh6894
@harmandeepsingh6894 7 месяцев назад
ਫਿਰ ਇਹ ਕਿਉ ਪ੍ਰਚਾਰ ਕੀਤਾ ਜਾਂਦਾ ਕੀ ਯਸ਼ੂ ਮਸੀਹ ਨੂੰ ਮੰਨਣ ਵਾਲੇ ਕਦੇ ਮਰਦੇ ਨਹੀਂ ਜੇ ਉਹ ਮਰਦੇ ਹਨ ਤਾਂ ਸਿੱਧਾ ਸਵਰਗ ਵਿੱਚ ਜਾਂਦੇ ਆ ਕਿਉ ਗ਼ਲਤ ਪ੍ਰਚਾਰ ਤੇ ਲੱਗੇ ਹੋਏ ਓ
@SatnamMasih-ib1bp
@SatnamMasih-ib1bp 7 месяцев назад
Jai Masih ki brother ji ✝️🛐
@varindersinghbajwa4723
@varindersinghbajwa4723 7 месяцев назад
Asha jehde pehla nahi c o ki narka nu chle gaye,jivan babe nanak ne v badlya par tuhanu moorkha nu samaz nai aya asha tu ih das yeshu to pehla loki jivan nahi c jinde,tu anpad aa anpad hi rehna tu te apne pio nu shadd gya tere naal matha maran da ki faida gwaar lok tuhanu aje tak rab nai milya
Далее
PERFECT PITCH FILTER.. (CR7 EDITION) 🙈😅
00:21
Просмотров 3,3 млн
БАГ ЕЩЕ РАБОТАЕТ?
00:26
Просмотров 226 тыс.
PERFECT PITCH FILTER.. (CR7 EDITION) 🙈😅
00:21
Просмотров 3,3 млн