Тёмный

ਲੁਧਿਆਣਾ 'ਚ ਪ੍ਰਵਾਸੀ ਨੇ ਕੀਤਾ ਪਿੰਡ ਦੀ ਜਮੀਨ 'ਤੇ ਕਬਜਾ !, ਕਹਿੰਦਾ, "ਜਿਹਦੇ 'ਚ ਦੱਮ ਆ, ਛੁਡਵਾਕੇ ਦਿਖਾ ਦਓ"| 

PRIME UDAY
Подписаться 126 тыс.
Просмотров 1,1 млн
50% 1

Опубликовано:

 

27 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 4,9 тыс.   
@Indiagill91
@Indiagill91 Год назад
ਹੀਰਾ ਪੰਜਾਬ ਦਾ ਸੱਚਾ ਪੁੱਤਰ ਹੈ, ਸਲਾਮ ਹੈ ਪੰਜਾਬੀ ਮਾ ਨੂੰ ਜੀਹਨੇ ਪੰਜਾਬ ਦੇ ਦਰਦੀ ਪੁੱਤਰ ਨੂੰ ਜਨਮ ਦਿੱਤਾ 🙏
@user-kSSingh
@user-kSSingh Год назад
ਬਾਬਾ ਨਾਨਕ ਹੀਰੇ ਵੀਰ ਨੂੰ ਚੜਦੀ ਕਲਾ ਬਖਸ਼ੇ, keep up the good veer ji🙏🙏
@gurvailsingh9015
@gurvailsingh9015 Год назад
ਪੱਤਰਕਾਰ ਆਪਣਾ ਪੰਜਾਬੀ ਹੋਣ ਦਾ ਫਰਜ਼ ਨਿਭਾ ਰਿਹਾ🙏 ਸਿੱਖਾਂ,ਹਿੰਦੂ ਤੇ ਮੁਸਲਮਾਨ ਪੰਜਾਬੀਆਂ ਨੂੰ ਇੱਕਜੁੱਟ ਹੋਕੇ ਪੰਜਾਬ ਦੇ ਹੱਕਾ ਦੀ ਗੱਲ ਕਰਨੀ ਚਾਹੀਦੀ।
@gurujisingh584
@gurujisingh584 Год назад
ਮਨੋਜ ਹੀਰਾ ਪੰਜਾਬ ਦਾ ਸੱਚਾ ਸਪੂਤ ਹੈ ਜੋ ਪੰਜਾਬ ਦੇ ਲੋਕਾਂ ਦੀ ਅਤੇ ਪੰਜਾਬੀਅਤ ਦੀ ਗੱਲ ਕਰਦਾ ਸਲੂਟ ਹੈ ਹੀਰੇ ਬਾਈ ਨੂੰ
@MickyArora-yd8ol
@MickyArora-yd8ol 2 месяца назад
ਇਹਨਾਂ ਭਈਆ ਦੀ ਐਨੀ ਹਿੰਮਤ ਹੈ ਪੰਜਾਬੀਆਂ ਨੂੰ ਭੱਜ ਭੱਜ ਪੈਂਦੇ ਹਨ।
@amansera005
@amansera005 14 дней назад
Waah Arora saab..wah...bade garv naal keh rahe ho tusi apni Gal nu...Bohot vadiya
@abhisharma8110
@abhisharma8110 7 дней назад
​@@amansera005 bhaiyan di koi jagah nhi Punjab ch daffa ho jo saree
@gurdiyalsingh8214
@gurdiyalsingh8214 Год назад
ਬਹੁਤ ਵਧੀਆ ਧੰਨਵਾਦ ਪੱਤਰਕਾਰ ਜੀ ਤੁਹਾਡਾ। ਪੰਜਾਬ ਦੇ ਹੱਕ ਵਿੱਚ ਫੈਸਲਾ ਕੀਤਾ।ਲੱਖ ਲਹਾਨਤਾ ਇਹੋ ਜਿਹੇ ਲੀਡਰਾਂ ਤੇ ਰਾਜਨੀਤਕ ਤੇ।
@windersingh9211
@windersingh9211 Год назад
ਪੱਤਰਕਾਰਾਂ ਬਾਈ ਤੇਰਾ ਧੰਨਵਾਦ ਆ ਦਿਲ ਤੋਂ ਹਮੇਸ਼ਾ ਸੱਚ ਬੋਲਣ ਲਈ ਨਾਂ ਪੱਖ ਹਿੰਦੂ ਦਾ ਨਾਂ ਸਿੱਖ ਦਾ ਨਾਂ ਕਿਸੇ ਹੋਰ ਦਾ ਸੱਚ ਨੂੰ ਸੱਚ ਕਹਿਣਾਂ
@sunnybhagat7392
@sunnybhagat7392 Год назад
Eh sir te chad k nach rahey ne, ena nu chittra di khuraak chahidi a, a saley bahley chambley firde ne
@surindersinghfauji9141
@surindersinghfauji9141 Год назад
ਇਨ੍ਹਾਂ ਪ੍ਰਵਾਸੀਆਂ ਨੂੰ ਕਬਜ਼ੇ ਨਾਂਹ ਕਰਾਵੋ। ਇਨ੍ਹਾਂ ਦੀਆਂ ਵੋਟਾਂ ਵੀ ਕਟੋ, ਰਾਸ਼ਨ ਕਾਰਡ ਵੀ ਕੈਂਸਰ ਕਰੋ।
@bahadursingh4228
@bahadursingh4228 Год назад
ਇਨ੍ਹਾਂ ਦੋਗਲੇ ਬੰਦੇਆ ਦੀ ਦੇਣ ਇਨ੍ਹਾਂ ਲੀਡਰਾਂ ਦੀ ਦੇਣ ਅੰਮ੍ਰਿਤਪਾਲ ਇਹ ਗੱਲਾਂ ਕਹਿੰਦਾ ਸੀ ਹੋਲੀ ਹੋਲੀ ਤੁਹਾਡੇ ਅੱਗੇ ਆਉਣਾ ਸਾਲੇ ਸਿਰ ਤੇ ਬਿਠਾ ਲਿਆ ਛਿਤਰ ਪਰੇਡ ਕਰਦੋ ਬਾਈ ਜੀ
@beautifulindia3196
@beautifulindia3196 Год назад
ਲੰਡੂ ਸਰਪੰਚ ਆਪ ਅੱਗੇ ਲਗਕੇ ਬਣਵਾਉਦੇ ਹਨ ਇਹਨਾਂ ਦੇ ਰਾਸ਼ਨ ਕਾਰਡ ਅਤੇ ਵੋਟ
@RajVeer-bn7jp
@RajVeer-bn7jp Год назад
Sadde b urre the 63 bbde jina vicho sabb diyan vottan katba dittian.. Nd 1 bnda rai gya pind ma
@daljeetsinghbatth1959
@daljeetsinghbatth1959 Год назад
Bilkul sahi kya veer
@beautifulindia3196
@beautifulindia3196 Год назад
@@daljeetsinghbatth1959 ਅੱਜ ਹਰ ਪਿੰਡ ਦਾ ਸਰਪੰਚ ਗਰਾਂਟ ਲੈਣ ਲਈ ਆਪਣੇ ਆਪ ਨੂੰ ਆਪ ਪਾਰਟੀ ਦਾ ਸਰਪੰਚ ਦਸੇਗਾ , ਅਤੇ ਆਪ ਦੇ ਇਸ਼ਾਰੇ ਤੇ ਚਲੇਗਾ , ਪ੍ਰਵਾਸੀਆਂ ਦੀਆਂ ਵੋਟਾਂ ਬਣਾਵੇਗਾ , ਇਕ ਦਿਨ ਓਹ ਆ ਜਾਵੇਗਾ ਪ੍ਰਵਾਸੀ ਸਰਪੰਚ ਹੋਵੇਗਾ ਅਤੇ ਉਸ ਦੀ ਵੋਟ ਬਣਵਾਉਣ ਵਾਲਾ ਸਰਪੰਚ ਦੇਖਦਾ ਹੋਵੇਗਾ , ਇਸ ਲਈ ਪ੍ਰਵਾਸੀਆਂ ਦੀ ਮਦਦ ਕਰਨ ਵਾਲੇ ਸਰਪੰਚ ਦਾ ਵੀ ਵਿਰੋਧ ਕਰੋ ਚੰਗੇ ਰਹੋਗੇ
@GurpreetSingh-wu1lb
@GurpreetSingh-wu1lb 9 месяцев назад
VERY VERY GOOD PRESS REPORTER पत्रकार हो तो ऐसे VERY VERY THANKS
@ravinderfiberartjagraon9583
ਜੇ ਇਦਾ ਸਾਡੇ ਕਿਸੇ ਪੰਜਾਬੀਆਂ ਨੇ ਕੀਤਾ ਹੁੰਦਾ u p ਜਾ ਬਿਹਾਰ ਚ ਤਾ ਇਹਨਾਂ ਬਾਈਆ ਨੇ ਕੁੱਟਣਾ ਸੀ ਪੰਜਾਬੀਆਂ ਨੂੰ. ਸਾਡੀ ਨਰਮ ਦਿਲੀ ਅਸੀ ਫਿਰ ਵੀ ਸਮਜਾ ਰਹੇ ਆਂ ਇਹਨੂੰ.ਸਾਡੀ ਨਰਮ ਦਿਲੀ ਸਾਡਾ ਨੁਕਸਾਨ ਕਰਦੀ ਆਂ ਹਮੇਸ਼ਾ 🙏
@ajmersingh1983
@ajmersingh1983 Год назад
ਸ਼ੁਕਰ ਆ ਜੇ ਪੰਜਾਬੀਆਂ ਦੀ ਨੀਂਦ ਖੁਲਗੀ ਚਲੋ ਦੇਰ ਆਏ ਦਰੁਸਤ ਆਏ ਹੁਣ ਹੀ ਸਾਰੇ ਪੰਜਾਬੀ ਇਕੱਠੇ ਹੋਜੋ ਪੱਤਰਕਾਰ ਵੀਰ ਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਸੱਚ ਬੋਲਦੇ ਰਹਿਣ ਧੰਨਵਾਦ ਸਹਿਤ
@knowledgehubhindi851
@knowledgehubhindi851 Год назад
ਪੱਤਰਕਾਰ ਵੀਰ ਤੇਰੀ ਦਲੇਰੀ ਨੂੰ ਸਲਾਮ ਸਾਡੇ ਵਾਲੇ ਤਾ ਕਹਿੰਦੇ ਵੱਡਾ ਇਸ਼ੂ ਨੀ ਹੈ, ਗ਼ੈਰਤ ਮਾਰਗੀ ਇਹਨਾ ਵਿਚ ਇੱਕ ਭਈਆ ਨੀ ਖੜਕਾ ਹੁੰਦਾ
@CharanSingh-dj6gh
@CharanSingh-dj6gh 2 месяца назад
ਵੀਰ ਪੱਤਰਕਾਰ ਧਨਵਾਦ,,, ਹਮੇਸ਼ਾ ਇਹ ਪੱਤਰਕਾਰ ਸੱਚ ਸਾਹਮਣੇ ਲਿਆਉਂਦਾ ਏ
@Majhail_Farm
@Majhail_Farm Год назад
ਇਹ ਪੱਤਰਕਾਰ ਵੀਰ ਸੱਚੀ ਪੰਜਾਬ ਦੀ ਫ਼ਿਕਰ ਕਰਦਾ ॥ ਹਰ ਵਾਰ ਵੀਰ ਪੰਜਾਬ ਲਈ ਲੜਦਾ ਹੀ ਵੇਖਿਆ ॥ ਵਾਹਿਗੁਰੂ ਜੀ ਮੇਹਰ ਕਰੇ ਵੀਰ ਤੇ ਵੀਰ ਦੇ ਪਰਿਵਾਰ ਤੇ ❤
@gogiji267
@gogiji267 Год назад
ਇਹ ਪੱਤਰਕਾਰ ਅਕਲ ਖ਼ਾਲੀ ਸਤਾਨ ਵਾਲਾ ਗਧਾ ਹੈ
@JasvirSingh-hw1ku
@JasvirSingh-hw1ku Год назад
ਜਦੋਂ ਪੰਜਾਬੀਆਂ ਦਾ ਜ਼ਮੀਨ ਪਿੱਛੇ ਆਪਣੇ ਚਾਚੇ ਤਾਇਆਂ ਨਾਲ ਝਗੜਾ ਹੁੰਦਾ ਤਾਂ ਕਤਲ ਵੀ ਕਰ ਦਿੰਦੇ ਹਨ। ਪਰ ਭਈਆਂ ਲਈ ਐਨੀ ਨਰਮੀ ਕਿਉਂ।
@simerjitkaur1756
@simerjitkaur1756 11 месяцев назад
Ehna kutteya nu bahar kaddo panjab cho
@sanjivsingh9939
@sanjivsingh9939 Месяц назад
Eeda hi aa pra sadde mamme ne ta bhaiye England le gya par sadde layi sponsor letter tak hi pej hoya
@GurbaazSingh-m9m
@GurbaazSingh-m9m Месяц назад
​@@sanjivsingh9939 ਆਪਣਿਆਂ ਤੋਂ ਬਚੇ! ਮੇਰੇ ਅਪਨੇ ਚਾਚੇ ਨੇ ਸਾਡੀ ਰਜਿਸਟਰੀ ਰਖਾਕੇ ਆਪ ਪੈਸੇ kha ਗਿਆ
@AmarSandhu12341
@AmarSandhu12341 10 дней назад
ਸਹੀ ਗੱਲ ਆ ਵੀਰੇ ਇਦਾਂ ਹੀ ਹੁੰਦਾ ਜੇ ਪੰਜਾਬੀ ਪੰਜਾਬੀ ਦਾ ਸਾਥ ਦਿੰਦੇ ਅੱਜ ਪੰਜਾਬੀ ਕਿਤੇ ਦੀ ਕਿਤੇ ਪਹੁੰਚ ਜਾਂਦੇ ਪਰ ਪੰਜਾਬੀ ਹੋਰ ਤਾਂ ਕਿਤੇ ਨਹੀਂ ਪਹੁੰਚੇ ਕਨੇਡਾ ਅਮਰੀਕਾ ਜਰੂਰ ਪਹੁੰਚ ਗਏ ਨੇ ਸਾਡਾ ਬੇੜਾ ਗਰਕ ਐਨਆਰਆਈ ਨੇ ਕੀਤਾ ਰੱਜ ਕੇ ਗਾਲਾਂ ਕੱਢੋ ਐਨ ਆਰ ਆਈਆਂ ਨੂੰ ਜਿਹੜੇ ਛੱਡ ਕੇ ਪੰਜਾਬ ਚਲੇ ਗਏ ਤੇ ਪੰਜਾਬ ਨੂੰ ਬਰਬਾਦ ਕਰਨ ਦੇ ਰਾਹ ਤੇ ਲਿਆਂਦਾ ਜੇ ਭਈਏ ਇੱਥੇ ਨੇ ਤਾਂ ਪੰਜਾਬੀ ਬਾਹਰ ਵੀ ਭਈਏ ਹੀ ਨੇ ਉਹ ਵੀ ਉੱਥੇ ਉਦਾਂ ਹੀ ਕੰਮ ਕਰਦੇ ਨੇ ਜਿੱਦਾਂ ਇੱਥੇ ਭਈਏ ਕਰਦੇ ਨੇ ਉਹਨਾਂ ਨੂੰ ਵੀ ਸਾਰੀਆਂ ਸਹੂਲਤਾਂ ਉੱਥੇ ਵੀ ਮਿਲਦੀਆਂ ਨੇ ਜਿੱਦਾਂ ਭਈਆਂ ਨੂੰ ਇੱਥੇ ਮਿਲਦੀਆਂ ਨੇ ਇਥੇ ਪੰਜਾਬੀਆਂ ਦੀ ਕੋਈ ਸਹੂਲਤ ਨਹੀਂ
@AmarSandhu12341
@AmarSandhu12341 10 дней назад
ਜੇ ਸਾਡੇ ਪੰਜਾਬੀ ਭਰਾ ਇੱਕ ਦੂਜੇ ਨਾਲ ਰਲ ਜਾਣ ਉਹਨਾਂ ਦੀਆਂ ਦੁਕਾਨਾਂ ਤੋਂ ਸਮਾਨ ਲੈਣ ਤਾਂ ਕਿੱਦਾਂ ਪੰਜਾਬੀ ਪਿੱਛੇ ਹੋ ਜੂਗਾ ਤੁਸੀਂ ਜਾਂਦੇ ਹੋ ਲੈਂਦੇ ਤਾਂ ਸਮਾਨ ਭਈਏ ਤੋਂ ਹੀ ਹੋ ਇਹੀ ਤਾਂ ਗਲਤ ਹੋ ਰਿਹਾ
@parwinder612
@parwinder612 Месяц назад
ਜਾਗ ਜਾਵੋ ਜਾਗ ਜਾਵੋ ਪੰਜਾਬੀਓ ਹਾਲੇ ਵੀ ਮੋਕਾ ਹੈ ਬਹੁਤ ਪਛਤਾਵੋਗੇ ਇਹ ਦਸ ਜਵਾਕ ਜੰਮੀ ਫਿਰਦੇ ਹਨ ਇਹ ਵੱਡੇ ਹੋ ਕੇ ਥੋਡੇ ਬੱਚਿਆਂ ਨਾਲ ਲੜਿਆ ਕਰਨਗੇ ਇਹ ਪੱਤਰਕਾਰ ਵੀਰ ਬਹੁਤ ਹੀ ਜ਼ਿਆਦਾ ਰੱਬੀ ਰੂਪ ਹੈ ਜਿਹੜਾ ਹਰ ਵੇਲੇ ਪੰਜਾਬ ਦੇ ਹੱਕ ਵਿੱਚ ਬੋਲਦਾ ਹੈ ਵਾਹਿਗੁਰੂ ਜੀ ਇਸ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ
@DarshanSingh-tp6sr
@DarshanSingh-tp6sr Год назад
ਪੱਤਰਕਾਰ ਬਾਈ ਜਮਾ ਸਹੀ ਗੱਲ ਕਰਦਾ good job Bai
@jasvirsinghnumberdar2220
@jasvirsinghnumberdar2220 Год назад
ਮਨੋਜ ਹੀਰਾ💎ਵੀਰ ਜੀ ਤੈਨੂੰ ਬਹੁਤ ਬਹੁਤ ਵਧਾਈਆਂ ਜੀ
@PreetKaur-gx6ki
@PreetKaur-gx6ki Год назад
ਪੱਤਰਕਾਰ ਬਾਈ ਬਿਲਕੁੱਲ ਸਹੀ ਕਹਿ ਰਿਹਾ ਹੈ
@JaswinderSingh-io7uo
@JaswinderSingh-io7uo 5 месяцев назад
❤❤❤ ਹੀਰਾ ਭਾਜੀ ਤੁਸੀ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ❤❤❤ ਤੁਸੀਂ ਆਪ ਹੀ ਫੈਸਲਾ ਕਰੋ ਜੀ ❤❤❤ ਬਾਕੀਆਂ ਨਾਲੋਂ ਵੱਧ ਤੁਸੀਂ ਜਾਂਦਾ ਸਿਆਣੇ ਹੋ ❤❤❤
@Ajmerkhalsa373
@Ajmerkhalsa373 Год назад
ਹੋਰ ਇਹਨਾਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ ਥੋੜ੍ਹੇ ਸਮੇਂ ਹੋਰ ਰੁਕੋ ਫਿਰ ਇਹ ਸਾਰੇ ਪੰਜਾਬ ਨੂੰ ਬਿਹਾਰ ਬਣਾਉਣਗੇ
@baldevbhullar2394
@baldevbhullar2394 Год назад
ਵਾਹਿਗੁਰੂ, ਪੰਜਾਬੀ,ਬਾਹਰ,ਬੲਈਐ,ਅੰਦਰ, ਬੜੇ, ਆਨੰਦ, ਲੈਂਦੇ,ਬੲਈਐ
@parmjeetkaur5325
@parmjeetkaur5325 Год назад
Bikul sahi
@sandeepsinghsingh9302
@sandeepsinghsingh9302 Год назад
ਇਹ ਤਾ ੳਹ ਕੰਮ ਵੀ ਕਰਦੇ ਆ ਫਿਰ ਬਲੈਕਮੇਲ
@Royal00001
@Royal00001 Год назад
Punjabi ptna ja ke keda reh rahe hai dasso kissi bayea ne je reh gya ta ki galti hai tussi ptna vichh te hor state vich reh lo aa thik hai dasso ee galt gaal hai Punjabi ekk kida ho jandi hai 🎉🎉 baeya samjh ke tussi doss dikhande ho please support baeya part punjabiyo kioki sare ekk rab de bande hai essi sare manukh haaa baeya Punjabi nahi Sadi sariya di body ekk vargi hai good buy
@Ajmerkhalsa373
@Ajmerkhalsa373 Год назад
@@Royal00001 pehle aap dekho ki Punjabi bihar ch ja ke najayaj kabze ni karde te bihari ute reham karke Punjabi zameen de dinde a ki koi nahi gareeb a te fer bihari use zameen par kabza kar lainde a
@amriksingh9589
@amriksingh9589 Год назад
ਹੁਣ ਮੋਕਾ ਹੈ ਇਨਾ ਨੂੰ ਕੰਡਣ ਦਾ ਇਤਜਾਮ ਕਰ ਲਈਏ,ਨਹੀ ਤਾ ਤੁਹਾਡੇ ਆਪਣੇ ਘਰਾ ਵਿੱਚੋਂ ਕੰਡ ਕੇ ਕਬਜਾ ਕਰ ਲੈਣ ਗੇ
@gurjotsingh7060
@gurjotsingh7060 Год назад
ਇੱਕ ਭਈਏ ਪਰਿਵਾਰ ਨੇ ਸਾਰੇ ਪਿੰਡ ਨੂੰ ਵਖ਼ਤ ਪਾ ਰੱਖਿਆ ਬਹੁਤ ਮਾੜੀ ਗੱਲ ਹੈ ਲਾਹਣਤ ਵਾਲੀ ਗੱਲ ਹੈ ਪੰਜਾਬੀਆਂ ਲਈ
@kattaa9972
@kattaa9972 Год назад
Pind de lok e saman lende ena kolo saman laina band krdo aape e khali ho jani
@Shubhu_Pb65
@Shubhu_Pb65 Месяц назад
😂
@tlrattustudiorahoroadludhi2458
@tlrattustudiorahoroadludhi2458 5 месяцев назад
ਜੱਟ ਤਾਂ ਬੰਨਾ ਨੀ ਛੱਡਦਾ ਅਸੀਂ ਪੰਚਾਇਤੀ ਜਮੀਨ ਪ੍ਰਵਾਸੀ ਬਈਆ ਨੂੰ ਦੇਤੀ ਛਿੱਤਰ ਕੈਮ ਹੋਣਾ ਚਾਹੀਦਾ ਇਹਨਾਂ ਦੀ ਯਾਰ ਪਿੰਡ ਵਾਲਿਆਂ ਦਾ ਛਿੱਤਰ ਕੈਮ ਨਹੀਂ ਹੈ
@ਰਾਜਨਪ੍ਰੀਤਸਿੰਘ
ਪੰਜਾਬੀਉ ਅਜੇ ਰੁਕ ਜਾਉ ਅਜੇ ਇਹਨਾਂ ਪਰਵਾਸੀਆ ਨੇ ਪੰਜਾਬ ਦੀਆਂ ਧੀਆਂ ਭੈਣਾਂ ਦੀਆਂ ਬੇਪਤੀਆ ਕਰਨੀਆ ਹਨ ਜੇਕਰ ਅਸੀਂ ਇਹਨਾਂ ਦਾ ਪੰਜਾਬ ਵਿੱਚ ਵਿਰੋਧ ਨਾਂ ਕੀਤਾ ।
@lakhwindersingh5717
@lakhwindersingh5717 Год назад
Es gall nal ta main sehmat aa ..
@sukhmohansingh7260
@sukhmohansingh7260 Год назад
Bai road te Langer nahi hona chahida sirf gurudwara sahib vich baki grib lokan pind vasiyan de madad karo school and College de fees deo 🙏🏻
@lovelylovely9483
@lovelylovely9483 Год назад
@@sukhmohansingh7260 Right nd good thinking
@anilghai4836
@anilghai4836 Год назад
Aao sare Hindu Sikh Punjabi ekathe ho k virodh Kareye.
@lovelylovely9483
@lovelylovely9483 Год назад
@@anilghai4836 Virodh..for what.?
@balwantkaurchahal8382
@balwantkaurchahal8382 Год назад
ਬਿਲਕੁਲ ਸਹੀ ਕਿਹਾ ਹੈ ਪੱਤਰਕਾਰ ਵੀਰ ਨੇ ਇਹ ਬਹੁਤ ਹੀ ਵਧੀਆਂ ਸੱਚੀਆਂ ਗੱਲਾਂ ਕਰਦੇ ਹਨ ਬੇਝਿੱਚਕ ਬਹੁਤ ਵਧੀਆ ਵੀਡੀਓ ਹੈ।ਇਹ ਸਰਕਾਰਾਂ ਕਰਾ ਰਹੀ ਹੈ। ਲੋਕਾਂ ਨੂੰ ਨੌਜਵਾਨਾਂ ਦੀਆਂ ਜ਼ਮੀਰਾਂ ਜਾਗ ਗਈਆਂ ਹਨ ਵਹਿਗੁਰੂ ਮੇਹਰ ਕਰੇਗਾ ਪੰਜਾਬੀਉ ਵਧਾਈ ਦੇ ਪਾਤਰ ਹੋ ਇਸੇ ਤਰ੍ਹਾਂ ਡਟੇ ਰਹੋ।
@VarinderSingh-pt2ev
@VarinderSingh-pt2ev Год назад
ਹੀਰੇ ਵੀਰ ਤੇ ਮਾਣ ਮਹਿਸੂਸ ਕਰਦੇ ਹਾਂ ਅਸੀਂ।🙏🙏👌👌👌
@psshergill3762
@psshergill3762 2 месяца назад
Manoj Heera veer bahut vadhiya kam karde ho tusi... Sach di awaaj ਬੁਲੰਦ ਕਰਨ ਲਈ ਧੰਨਵਾਦ ❤🎉
@ਦੇਸ਼ਮੇਰਾਪੰਜਾਬ-ਡ4ਥ
ਪੰਜਾਬ ਵਾਲੇ ਓ ਇਹਨਾਂ ਭਈਆਂ ਤੇ ਤਰਸ ਖਾਓਗੇ ,,, ਤੇ ਤੁਸੀਂ ਇਹਨਾਂ ਭਈਆਂ ਤੋਂ ਜੁੱਤੀਆਂ ਵੀ ਖਾਵੋਂਗੇ ,, ਇਹ ਗੱਲ ਪੱਕੀ ਆ
@yograjsingh9830
@yograjsingh9830 Год назад
Sahi gall a g
@darshanasandhu2570
@darshanasandhu2570 Год назад
Bilkul sahi hai
@ਦੇਸ਼ਮੇਰਾਪੰਜਾਬ-ਡ4ਥ
@@darshanasandhu2570 ਬਾਈ ਜੀ ਇਹਨਾਂ ਭਈਆਂ ਨੂੰ ਸਰਕਾਰੀ ਸਪੋਟ ਪੂਰੀ ਆ ਇਵੇਂ ਨੀ ਇਹ ਸਾਲੇ ਆਕੜ ਦੇ ਸਰਕਾਰ ਇਹਨਾਂ ਨੂੰ ਇਹ ਕਹਿੰਦੀ ਆ ਕਿ ਜਿਹੜਾ ਭਈਆਂ ਸਿੱਖਾਂ ਦੀਆਂ ਕੁੜੀਆਂ ਨਾਲ ਵਿਆਹ ਕਰਵਾਏਗਾ ਉਸ ਨੂੰ 7 ਲੱਖ ਰੁਪਏ ਦਿੱਤੇ ਜਾਣਗੇ ਜੇ ਪੰਜਾਬ ਵਾਲੇ ਇੱਕਠੇ ਨਾ ਹੋਏ ਆਉਣ ਵਾਲੇ ਸਮੇਂ ਵਿੱਚ ਨਤੀਜੇ ਇਸ ਤੋਂ ਵੀ ਮਾੜੇ ਨਿਕਲਣਗੇ ਇਹ ਗੱਲ ਪੱਕੀ ਆ ਬਾਈ ਜੀ ,,, ਪੰਜਾਬ ਹੱਲ ਖਾਲਿਸਤਾਨ ਖਾਲਿਸਤਾਨ ਜ਼ਿੰਦਾਬਾਦ ਅਜ਼ਾਦੀ ਹੀ ਹੱਲ ਹੈ ਵੀਰੋ
@gurbaaz5745
@gurbaaz5745 Год назад
ਮਿਨਤਾਂ ਕਰਨ ਦੀ ਕੀ ਲੋੜ ਆ ਮਾਰ ਮਾਰ ਛਿੱਤਰ ਬੂਥਾ ਭੰਨ ਦਿਉ ਇਕ ਪਾਸੇ ਸਾਰਾ ਪਿੰਡ ਦੂਜੇ ਪਾਸੇ ਕੱਲਾ ਪ੍ਰਵਾਸੀ ਭੲਈਆ ਲੱਖ ਦੀ ਲਾਹਣਤ ਆ ਪਿੰਡ ਵਾਲੇਉ 🤬🤬🤬
@laddisharma1648
@laddisharma1648 Год назад
Right
@gnsth
@gnsth Год назад
ਮੈਂ ਪੰਜਾਬੀ ਹਿੰਦੂ ਆਂ ਪਰ ਸਿਰਫ ਗ਼ਦਾਰਾਂ ਨੇ ਹੀ ਪੰਜਾਬੀਆਂ ਨੂੰ ਮਾਰ ਦਿੱਤਾ ਹੈ ਇਕ ਸਾਡੇ ਏਨੇ ਦਿਆਲੂ ਹੋ ਜਾਂਦੇ ਨੇ ਆਪਣੇ ਦੁਸ਼ਮਣਾਂ ਦਾ ਸਾਥ ਦਿੰਦੇ ਨੇ ਹਿਮਾਚਲ ਤੇ ਰਾਜਸਥਾਨ ਵਿਚ ਨਈ ਲਈ ਸਕਦੇ ਫਿਰ ਬਾਹਰਲੇ ਕਿਉ ਲਈ ਸਕਦੇ
@m444_gamer
@m444_gamer Год назад
Ena nu free langar di adat pa diti.. Bhiya nu pajao.
@quickknowledge2177
@quickknowledge2177 Год назад
very true brother
@singhsaab6992
@singhsaab6992 Год назад
Veer jadi amritpal kehnda c ihna nu sir te na bithao per odo kise ne sath nhi ditta
@sukhjitbrar8235
@sukhjitbrar8235 Год назад
Right
@surenderbishnoi9765
@surenderbishnoi9765 Год назад
जमीन पर कोई भी व्यक्ति कब्जा करता है वो गलत है, ऐसे लोगों पर सख्त कार्रवाई होनी चाहिए,,,अगर इस प्रवासी आदमी की जगह कोई जट्ट सिक्ख परिवार होता तो क्या इस प्रकार विरोध करते ??? प्रवासी होने के कारण विरोध मत कीजिए,,
@gurmelcheema2116
@gurmelcheema2116 Год назад
ਪੱਤਰਕਾਰ ਹੀਰਾ ਜੀ ਤੁਸੀ ਹਮੇਸ਼ਾ ਸੱਚ ਦਾ ਸਾਥ ਦਿੰਦੇ ਹੋ
@JAGJITSINGH-jz1ny
@JAGJITSINGH-jz1ny Год назад
Good job reporter saab
@JaswinderSingh-fb2gc
@JaswinderSingh-fb2gc Год назад
@@JAGJITSINGH-jz1ny af in Odia p
@AvtarSingh-hy1ox
@AvtarSingh-hy1ox Год назад
Dang fero jaldi
@musclehutbodybuilding2583
@musclehutbodybuilding2583 Год назад
@@JAGJITSINGH-jz1ny Bai asi punjabi kisi sarkar ton khush nahi hunde, pehla app hi vota pa ke jita dande aa baad ch gala kadan lag jane. Example tuhade muhre amm admi party di aa. Hun sarkara nu vi pta asi inha bhaiya diya vota ton hi sarkar banani aa next time esi Lai ihna da sath vi sarkar Pura dandi.
@hsgoraya8300
@hsgoraya8300 Год назад
Hor akali cong nu vote pao.Ravnet bito no hor vote pao.oh local jawano utho khud Kam karo ena nu na Kam karao
@raniitsingh3915
@raniitsingh3915 Год назад
ਏਦਾਂ ਹੰਕਾਰ ਜ਼ਰੂਰ ਤੋੜਣਾ ਚਾਹੀਦਾ ਹੈ,, ਨਹੀਂ ਤਾਂ ਨਤੀਜੇ ਬਹੁਤ ਭੁਗਤਣੇ ਪੈਣਗੇ,, ਪੰਜਾਬ ਨੂੰ
@Who_Am_I-l71
@Who_Am_I-l71 Месяц назад
ਰਿਪੋਰਟਰ ਬਹੁਤ ਵਧੀਆ ਬੰਦਾ ਹੈ ਸਾਰਿਆ ਗੱਲ ਸਿਧੀਆ ਤੇ ਸੱਚੀਆ ਕਰਿਆ ਬਹੁਤ ਵਧੀਆ ਵੀਰ ਐਡਾ ਹੀ ਪੰਜਾਬ ਦੀ ਅਵਾਜ ਨੂੰ ਅੱਗੇ ਲੈਕੇ ਆਓ
@manjitmanjitsingh5809
@manjitmanjitsingh5809 Год назад
ਇਸ ਭਈਏ ਨੂੰ ਦੁਕਾਨ ਵੀ ਨਾ ਦਿਓ ਅਤੇ ਇਸ ਦੀ ਦੁਕਾਨ ਤੇ ਕੋਈ ਪੰਜਾਬੀ ਭਰਾ ਨਾ ਜਾਵੇ ਮਨੋਜ ਹੀਰਾ ਜੀ ਤੁਹਾਡਾ ਬਹੁਤ ਧੰਨਵਾਦ
@natureandtech321
@natureandtech321 10 дней назад
बाजी ,पंजाबी कोई काम तो करते नहीं बेला रहते हैं अभी भैया जी ही दुकान चलाएंगे
@ਸ਼ਮਨਜੀਤਸਿੰਘਭੱਟੀਸ੍ਰਮਨਜੀਤਸਿੰਘ
ਪੰਜਾਬੀਆਂ ਦੀਆ ਦਹਾਕਿਆਂ ਤੋਂ ਬਣੀਆਂ ਕੋਠੀਆਂ ਤੋੜ ਮਿੰਟ ਚ ਪਾਸੇ ਕਰ ਦਿੱਤਾ ਜਾਂਦਾ । ਭਈਏ ਜ਼ੋ ਮਰਜ਼ੀ ਕਰ ਲੈਣ।
@balbirsingh236
@balbirsingh236 Год назад
ਪਤਰਕਾਰ ਬਹੁਤ ਸਚੇ ਦਿਲੋ ਗਲ ਕਰ ਰਿਹਾ ਹੈ
@JaswinderSingh-io7uo
@JaswinderSingh-io7uo 5 месяцев назад
❤❤❤ ਹੀਰਾ ਵਾਕਿਆ ਹੀ ਹੀਰਾ ਹੈ ❤❤❤
@Jasveersingh-em3ww
@Jasveersingh-em3ww Год назад
ਪਿੰਡ ਵਿਚ ਵੋਟਾ ਨਾ ਬਣਾ ਕੇ ਦਉ ਨਹੀਂ ਆਹੀ ਹਾਲ ਹੋਣਾ ਵੋਟਾ ਪਿੱਛੇ ਲੀਡਰ ਇਹਦਾ ਦੀ ਸਪੋਟ ਕਰਦੇ ।
@kulwantpunnisingh3433
@kulwantpunnisingh3433 Год назад
Pind walla fuddhu ha
@jashanpreetsingh6538
@jashanpreetsingh6538 Год назад
ਸਾਹੀ 💯
@anmolmanni9799
@anmolmanni9799 Год назад
Yaar Sadi sarkara he fudu aa. Himachal Pradesh Val he dekh lo . Jga lain nahi dinde
@kingqueen7631
@kingqueen7631 Год назад
​@@anmolmanni9799 lun babe da sale aa pind vale khud bhaiye bane firde a😊
@renjeetsingh8574
@renjeetsingh8574 Год назад
200% ਸਹੀ ਜੀ
@gurveerdhaliwal5300
@gurveerdhaliwal5300 Год назад
ਪੰਜਾਬੀ ਹੈ ਹੀ ਛਿੱਤਰਾਂ ਦੇ ਲਾਇਕ, ਜਣੇ ਖਣੇ ਤੇ ਭਰੋਸਾ ਕਰ ਲੈਂਦੇ ਆ ਇਹ ਪੰਜਾਬੀ ਆਵਦੇ ਲੋਕਾਂ ਤੇ ਐਨਾ ਭਰੋਸਾ ਨੀ ਕਰਦੇ ਜਿਨਾਂ ਬਾਹਰਲੇ ਲੋਕਾਂ ਤੇ ਕਰਦੇ ਆ
@beautifulindia3196
@beautifulindia3196 Год назад
ਸਹੀ ਗੱਲ ਹੈ ਜੀ ਤੁਹਾਡੀ
@RANDHAWA-JCB
@RANDHAWA-JCB Год назад
Right brother......👍👍
@babbusaini5781
@babbusaini5781 Год назад
ਪਿਆਰ ਤੋ ਨਹੀਂ ਹੁਣ ਡਾਂਗ ਤੋ ਕੰਮ ਲੇਵੋ, ਜਿਹੜਾ ਸਾਥ ਦੇਵੇ ਓਹਨਾਂ ਦੀ ਵੀ ਸੇਵਾ ਕਰੋ। ਇਹ ਪੰਜਾਬ ਤੇ ਸਿਰਫ਼ ਪੰਜਾਬੀ ਦਾ ਹੱਕ ਹੈ।
@luckymaan9928
@luckymaan9928 Год назад
ਸਹੀ ਗੱਲ ਐ ਵੀਰ
@Sidhu_oye
@Sidhu_oye 2 месяца назад
ਥੋੜੇ ਟਾਈਮ ਤੱਕ ਪਰਵਾਸੀ ਰਾਜ ਕਰਨ ਗਏ ਏਨਾ ਨੂੰ ਹੁਣ ਤੋਂ ਹੀ ਨੱਥ ਪੋਣੀ ਚਾਹੀਦੀ ਏਨਾ ਨੂੰ ਏਦਰ ਕੋਈ ਬੀ ਜ਼ਮੀਨ ਨਹੀਂ ਲੈਣ ਦੇਣੀ ਚਾਹੀਦੀ ਜਿਦਾ ਹਿਮਾਚਲ ਵਿਚ ਆ ਓਦਾ ਰੂਲ ਚਾਹੀਦੇ 💯
@gurpritamsingh8050
@gurpritamsingh8050 Год назад
ਪੱਤਰਕਾਰ ਵੀਰ ਜੁਗ ਜੁਗ ਜੀਓ ਜੀ। ਇਹੋ ਜਿਹੇ ਮਸਲੇ ਨੂੰ ਚੁੱਕਣ ਲਈ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।
@mohansingh509
@mohansingh509 Год назад
ਇਹਨਾਂ ਦਾ ਹੱਲ ਇਹੀ ਹੈ ਇਹਨਾਂ ਦੀਆਂ ਵੋਟਾਂ ਬੰਦ ਕਰੋ
@ASingh1699k
@ASingh1699k Год назад
Indian state kra rahe dalle malle Sikh ni samj rahe.
@luckymaan415
@luckymaan415 Год назад
Oo bnd nhi ho skda vota bndia rehn giea ina ghusse aa diea
@rattandhaliwal
@rattandhaliwal Год назад
ਸਾਨੂੰ ਪੰਜਾਬੀਆਂ ਨੂੰ ਸ਼ਰਮ ਨਾਲ ਮਰਨਾਂ ਚਾਹੀਦਾ ਵੋਟਾਂ ਦੀ ਰਾਜਨੀਤੀ ਛੱਡੋ ਤੇ ਪੰਜਾਬ ਬਚਾਓ।
@Multiasmr777
@Multiasmr777 Год назад
ਪੰਜਾਬੀ ਨੂੰ ਇਹਨਾਂ ਨੇ ਜੁਤੀਆਂ ਮਾਰਨੀਆ
@paramdeepsinghmahal7568
@paramdeepsinghmahal7568 Год назад
pind waleo marjo bayea gala kadi jandhe tuhanu jutia mar k bahar kado pindo
@musclehutbodybuilding2583
@musclehutbodybuilding2583 Год назад
Tusi 1947 ton leke hun tak da verva le lo sarkara da. Pehla ta asi aap ohna nu vota pake jita dande aa te ek mahine baad osi sarkar nu gala kadan lag jane. Asi punjabi kisi sarkar ton khush nahi hunde, example tuhade muhre amm admi party di aa. Hun sarkara vi ihna bhaiya da sath de rahiya keoki agge ton ihna diya vota de sir ton hi sarkar baniya karni. Asi ta Canada America chale jana.
@lovelylovely9483
@lovelylovely9483 Год назад
@@musclehutbodybuilding2583 It is very wrong decision..not in favour of born punjabis...Govt of punjab must bring a Bill in state Assembly to impose Labour Quota..as Labour suppliers need for a govt law..Suppliers licence be cancelled if they send extra labour to punjab from hindi speaking belt..The rights of punjabis are widely violated by Labour Suppliers..
@inderjeetgillinder2090
@inderjeetgillinder2090 Год назад
Right brother 💪
@HardialSingh-o3f
@HardialSingh-o3f 20 дней назад
ਅਸੀ ਸਮਜ ਗਏ, ਇਹ ਖੁਸਰਿਆਂ ਦਾ ਪਿੰਡ ਹੈ, ਨਹੀ ਤਾਂ ਜੁਬਾਨ ਵੱਡੀ ਹੁੰਦੀ, ਹੁਣ ਤੱਕ 😊
@sarabjeetkaur4486
@sarabjeetkaur4486 Год назад
ਕਰੋ ਹੋਰ ਤਰਸ ਇਨ੍ਹਾਂ ਪਰਵਾਸੀਆਂ ਤੇ ਪੰਜਾਬੀ ਉ ਪੱਤਰਕਾਰ ਵੀਰੇ ਨੂੰ ਸਲਾਮ ਹੈ
@gurchransingh5674
@gurchransingh5674 Год назад
ਪੱਤਰਕਾਰ ਹੀਰਾ ਵੀਰ ਸੱਚ ਵਿੱਚ ਹੀ ਹੀਰੇ ਹਨ ਪੰਜਾਬ ਹਿਤੈਸ਼ੀ ਨਿਡਰ ਨਿਰਪੱਖ ਨਿਧੜਕ ਬੇਬਾਕ ਪੱਤਰਕਾਰ ਹਨ ਧੰਨਵਾਦ ਦਿਲੋ ਸਲੂਟ ਹੀਰਾ ਵੀਰ ਜੀ
@sandhuprabh553
@sandhuprabh553 Год назад
ਨਾ ਹੋਰ ਕਰ ਲਵੋ ਹਿੰਦੂ, ਸਿੱਖ,ਜੱਟ, ਮਜ਼ਬੀ, ਫਲਾਨਾ ਫਲਾਨਾ ਫਲਾਨਾ ਉ ਜੁੱਤੀਆਂ ਖਾਣ ਨੂੰ ਥਾਂ ਨਾ ਬਣਾ ਲਿਉ ਪੰਜਾਬੀਉ ਇੱਕ ਹੋ ਜਾਵੋ ਆਪਣੀ ਸਾਰਿਆਂ ਦੀ ਰੋਟੀ ਤੇ ਆਣ ਪਈ ਹੁਣ ਤਾਂ। ਆਪਸੀ ਮਤਭੇਦ ਵਿੱਚ ਕੁੱਝ ਨਹੀਂ ਬਣਨਾ ਸਿਰਫ ਧੱਕੇ ਹੀ ਪੈਣਗੇ,ਸੁਧਰ ਜਾਵੋ ਭਲਿਉ ਲੋਕੋ 🙏🙏🙏
@KulwantSingh-lj2yw
@KulwantSingh-lj2yw 2 месяца назад
ਸਾਡੇ ਪੰਜਾਬੀਆਂ ਦੀ ਹੀ ਗਲਤੀ ਹੈ ਜਿਹੜੇ ਇਨ੍ਹਾਂ ਜਮੀਨ ਵੇਚਦੇ ਹਾਂ ਅਤੇ ਕਿਰਾਏ ਤੇ ਦਿੰਦੇ ਹਾਂ
@jageetsingh7460
@jageetsingh7460 Год назад
ਪਤਰਕਾਰ ਬਹੁਤ ਵਧੀਆ ਵੀਚਾਰ ਸਾਂਝੇ ਕੀਤੇ ਹਨ ਧੰਨਵਾਦ ਕਰਦਾਂ ਹਾਂ ਜੀ ਤੁਹਾਨੂੰ ਵਰਗੇ ਪਤਰਕਾਰਾ ਦੀ ਪੰਜਾਬ ਨੂੰ ਲੋੜ ਹੈ ਜ਼ਰੂਰਤ ਹੈ ਸਚੇ ਸੁਚੇ ਹਰ ਗੱਲ ਬੜੀ ਵਧੀਆ ਢੰਗ ਨਾਲ ਪੇਸ਼ ਕੀਤੀ ਹੈ
@singhmalkit3620
@singhmalkit3620 Год назад
ਵੀਰ ਭਈਆਂ ਨੂੰ ਪੱਕੀ ਦੁਕਾਨ ਬਣਾ ਕੇ ਦੇ ਰਿਹਾ ਏ ਕਦੇ ਕਿਸੇ ਪੰਜਾਬੀ ਗਰੀਬ ਵਾਸਤੇ ਬਣਾ ਕੇ ਦਿਤਾ ਏ ਕਦੇ ਭਈਆਂ ਨੂੰ ਬਾਹਰ ਕੱਢਿਆ ਜਾਵੇ ਸਾਰੇ ਪਿੰਡ ਤੇ ਸਾਰੇ ਪੰਜਾਬੀ ਇਕੱਠੇ ਹੋ ਜਾਓ ਜੀ ਤਾਂ ਹੀ ਕੁਛ ਬਣੇਗਾ ਪੰਜਾਬ ਦਾ ਰੋਪੜ ਵਿੱਚ ਭਈਏ ਕੋਠੀਆਂ ਖ਼ਰੀਦੀ ਜਾਂਦੇ ਨੇ ਕੋਈ ਇਨ੍ਹਾਂ ਨੂੰ ਰੋਕ ਟੋਕ ਨਹੀਂ
@JJJJ-bd2vn
@JJJJ-bd2vn Год назад
ਸਹੀ ਕਿਹਾ ਵੀਰ ਜੀ ਰੋਪੜ ਏਰੀਏ ਵਿਚ ਬਹੁਤ ਸਾਰੇ ਭਈਏ ਹਨ
@garryarry8994
@garryarry8994 Год назад
Sahi keha bro... nai ta Punjab gulam ho jana... Ina lai work permit lagu karna chahida Punjab sarkar nu... ina to paisa invest karvona chahida.... sarkara hee nikamia... koi ki kar sakda....
@AjaySharma-u9v
@AjaySharma-u9v Месяц назад
Kam ta thanu aunda ni
@jashanpreetsingh6538
@jashanpreetsingh6538 Год назад
ਪੰਜਾਬ ਬਚਾਓ 🙏🙏
@GurpreetSingh-wu1lb
@GurpreetSingh-wu1lb 9 месяцев назад
ਪੰਜਾਬ ਨੂੰ ਲੋੜ ਹੈ ਸੱਚੇ ਸੁੱਚੇ ਹੀਰੇ ਭਰਾ ਵਰਗੇ ਪੱਤਰਕਾਰ ਨੂੰ ਸੰਭਾਲਣ ਦੀ ਜੁੱਗ ਜੁੱਗ ਜੀਓ ਮਨੋਜ ਜੀ ਬਹੁਤ ਬਹੁਤ ਧੰਨਵਾਦ
@Gurpappa8461
@Gurpappa8461 Год назад
ਪਿੰਡ ਵਾਲਿਆਂ ਦਾ ਛਿੱਤਰ ਕਾਇਮ ਚਾਹੀਦਾ ਹੈ, ਪ੍ਰਵਾਸੀਆਂ ਤੇ ਕੋਈ ਰਹਿਮ ਕਰਨ ਦੀ ਲੋੜ ਨਹੀਂ ਹੈ
@daljeetsinghbatth1959
@daljeetsinghbatth1959 Год назад
Very right
@lavikhaira6294
@lavikhaira6294 Год назад
Sab passe eda e hona chyeda
@durgajotishkender9303
@durgajotishkender9303 Год назад
Thoko bhaiye nu sala punjab vich hwa krda ki koyi reham kre
@og_gagan270
@og_gagan270 Год назад
bhai sahi keya aide saale de goli maro pind wale hi fudu ne ek chol kol dari jaade ne
@tirathkaur847
@tirathkaur847 Год назад
ਇਨ੍ਹਾਂ ਨਾਲ ਕੋਈ ਹਮਦਰਦੀ ਦੀ ਲੋੜ ਨਹੀ,ਜਿਨ੍ਹਾਂ ਮਰਜੀ ਕਰਲੌ ਇਹ ਕਿਸੇ ਦੇ ਮਿੱਤ ਨਹੀ
@Magharrai-jr8ii
@Magharrai-jr8ii Год назад
ਪੱਤਰਕਾਰ ਭਾਈ ਜਮਾਂ ਸਹੀ
@PardeepSingh-pt6jx
@PardeepSingh-pt6jx Год назад
ਭਾਈਆ ਬਜਾਉ ਦੇਸ ਬਚਾਉ
@GurpreetSingh-vp7yw
@GurpreetSingh-vp7yw Год назад
ਸਭ ਤੋਂ ਪਹਿਲਾਂ ਤਾਂ ਛਿੱਤਰ ਏਨਾ ਦਾ ਸਾਥ ਦੇਣ ਵਾਲਿਆਂ ਦੇ ਪੈਣੇ ਚਾਹੀਦੇ
@apnapunjab2023
@apnapunjab2023 10 месяцев назад
ਇਹਨਾਂ ਪ੍ਰਵਾਸੀਆਂ ਨੂੰ ਕੱਢੋ
@damdamitaksalmehta7930
@damdamitaksalmehta7930 Год назад
ਇਸ ਪਿੰਡ ਚ ਸਭ ਨਾਮਰਦ ਹਨ,,,ਇਕ ਵੀ ਮਰਦ।ਹੁੰਦਾ ਇਸਦੀ ਜੁੱਲੀ ਬਿਸਤਰਾ ਚੱਕ ਕੇ ਪਿੰਡੋ ਬਾਹਰ ਮਾਰਦੈ
@iqbalbrar2942
@iqbalbrar2942 Год назад
Right
@HøneyR1
@HøneyR1 Год назад
ਖੱਸੀ ਬੱਕਰੇ
@guriqbalsanghera5882
@guriqbalsanghera5882 3 месяца назад
Fuddu galan karde pind wale😡😡😡aje v request karde aa
@sewasingh2299
@sewasingh2299 Год назад
ਪੱਤਰਕਾਰ ਵੀਰ ਦਾ ਬਹੁਤ ਬਹੁਤ ਧੰਨਵਾਦ ਕਿਉ ਕੇ ਸੱਚੀਆਂ ਗੱਲਾਂ ਕੋਈ ਜਿਗਰੇ ਵਾਲਾ ਹੀ ਕਰ ਸਕਦਾ ਹੈ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਰੱਖੇ ਮਿਹਰਾਂ ਭਰਿਆ ਹੱਥ ਇਸ ਵੀਰ ਦੇ ਸਿਰ ਤੇ ਰਖੇ ਵਾਹਿਗੁਰੂ
@hardevsingh6310
@hardevsingh6310 Год назад
Ehna baia nu jutia di ghaat aa
@hardevsingh6310
@hardevsingh6310 Год назад
Baeoo char din jina ji Lai kio mot nu massi akh reha
@majorsingh7147
@majorsingh7147 Год назад
Bhaya bahr kado
@ranjitdhillon759
@ranjitdhillon759 Год назад
ਪੱਤਰਕਾਰ ਬਹੁਤ ਹੀ ਵਧੀਆ ਕੰਮ ਕਰਦਾ ਸੱਚ ਦੀ ਅਵਾਜ ਬੋਲਦਾ!
@paramjitsingh4173
@paramjitsingh4173 2 месяца назад
ਇਹ ਕਿੱਥੋਂ ਦੀ ਖ਼ਬਰ ਹੈ, ਕਿਹੜਾ ਪਿੰਡ ਹੈ ਪੰਜਾਬ ਦਾ?
@rajbirsingh7539
@rajbirsingh7539 Год назад
ਹੀਰਾ ਵਾਕਿਆ ਹੀ ਹੀਰਾ ਹੈ,,ਜੋ ਹਕ ਤੇ ਸਚ ਦੀ ਗੱਲ ਠੋਕ ਕੇ ਕਰਦੈ,,,,ਸਾਰੇ ਮੀਡੀਆ ਵਾਲਿਆਂ ਨੂੰ ਆਵਾਜ਼ ਏਦਾਂ ਹੀ ਇਨਾਂ ਭਈਆ ਦੇ ਖਿਲਾਫ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ
@pargatsingh2341
@pargatsingh2341 Год назад
ਹੋਰ ਇਸ਼ੂ ਕਿਹੜਾ ਹੋਣਾ ਸਰਦਾਰ ਜੀ ਇਸ ਭਈਆ ਸਮਾਜ ਨੂੰ ਜੁੱਤੀਆਂ ਮਾਰ ਮਾਰ ਕੇ ਪੰਜਾਬ ਵਿੱਚੋਂ ਬਾਹਰ ਕੱਢ ਦਿੳ
@singhhappy01
@singhhappy01 Год назад
ਇੱਥੇ ਪੰਜਾਬੀ ਹਿੰਦੂ ਵੀ ਖਤਰੇ ਵਿੱਚ ਸਿੱਖ ਵੀ ਖਤਰੇ ਵਿੱਚ ਧੰਨਵਾਦ ਹੀਰਾ ਭਾਜੀ
@donot2398
@donot2398 4 месяца назад
Sardar veer speaks very responsibly,v good first time I seen real spirit of Sikhism
@gurchetansingh153
@gurchetansingh153 Год назад
ਬਹੁਤ ਵਧੀਆ ਉਪਰਾਲਾ ਕੀਤਾ ਹੈ ਪ੍ਰੈਸ ਵਾਲਿਆਂ ਨੇ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ
@yaadwindersingh8963
@yaadwindersingh8963 Год назад
ਹੀਰਾ ਵੀਰ ਜੀ ਸਤਿ ਸ੍ਰੀ ਅਕਾਲ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਵਧੀਆ ਪੱਤਰਕਾਰੀ ਕਰ ਦੇ ਓ ਹਮੇਸ਼ਾ ਸਚ ਦਾ ਸਾਥ ਦਿੰਨੇ ਓ
@baldevsinghriar4830
@baldevsinghriar4830 Год назад
ਇਨ੍ਹਾਂ ਕੋਲੋਂ ਨਾ ਲੳ ਤੇ ਨਾ ਦਿਉ ਸਾਡੇ ਲੋਕਾਂ ਦਾ ਬਹੁਤ ਵੱਡਾ ਯੋਗਦਾਨ ਹੈ ਜੋ ਇਨ੍ਹਾਂ ਕੋਲੋਂ ਖਰੀਦਦਾਰੀ ਕਰਦੇ ਦਿਹਾੜੀਆਂ ਉੱਤੇ ਲਾਉਂਦੇ ਹਨ ਆਪਣੇ ਲੋਕ ਭੁੱਖ਼ੇ ਮਰ ਰਹੇ ਇਨ੍ਹਾਂ ਕਰਕੇ ਇਨ੍ਹਾਂ ਡੱਟ ਕੇ ਵਿਰੋਧ ਕਰੋ ਨਹੀ ਇਹ ਪੂਰੇ ਪੰਜਾਬ ਤੇ ਕਬਜ਼ਾ ਕਰ ਲੈਣਗੇ ਵੀਰ ਹੀਰਾ ਜੀ ਆਪ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ
@SukhpalSingh-pu7uz
@SukhpalSingh-pu7uz 9 дней назад
Veri good patrakaar Sahab
@maanrathore1684
@maanrathore1684 Год назад
ਹੀਰੇ ਨੇ ਹੀਰਾ ਹੀ ਰਹਿਣਾ ਏ , ਪੰਜਾਬ ਦਰਦੀ ਪਤਰਕਾਰ ਏ ਹੀਰਾ ਵੀਰ
@simratkaur4298
@simratkaur4298 Год назад
Kyu ਦਿਉਗੇ ਇਸਨੂੰ 1 ਦੁਕਾਨ ਇਹ ਕੋਈ ਧਰਮਸ਼ਾਲਾ ਐ ਸਾਡਾ ਪੰਜਾਬ ??? ਬੇੜਾ ਗ਼ਰਕ ਸਰਕਾਰਾਂ ਦਾ
@navjotsinghjosan7892
@navjotsinghjosan7892 Год назад
Hji bulkul ryt g sachi gal tudi g
@jaspreetsinghbhangu6361
@jaspreetsinghbhangu6361 Год назад
22ਜੀ ਧਰਮਸਾਲਾ ਈ ਹੈ ਜੀ
@jaspreetsinghbhangu6361
@jaspreetsinghbhangu6361 Год назад
ਪਰ ਪਰਵਾਸੀ ਨੇ ਕਬਜ਼ਾ ਕੀਤਾ
@SandeepSingh-rb7ir
@SandeepSingh-rb7ir 4 месяца назад
Apne bnde he fudu aa asi a nu ek dukan bna ke deda ge .. Deni kiu aa... Bhar kado a nu..
@JagtarSingh-ds1eb
@JagtarSingh-ds1eb Год назад
ਬਾਇਆ ਕੋਲੋਂ ਸਮਾਨ ਨਾ ਖਰੀਦੋ ਨਾ ਇਹਨਾਂ ਨੂੰ ਜਗਾ ਦਵੋ ਨਾਈ ਤਾ ਪੁਜਾਬੀਓ ਛਿੱਤਰ ਪੈਣ ਗੇ
@sweggerhoney1386
@sweggerhoney1386 4 месяца назад
bohat wadia reporter saab
@user-kSSingh
@user-kSSingh Год назад
ਪੰਜਾਬੀਉ 🙏🙏ਅੱਖਾਂ ਖੋਲ ਲਓੁ ਹੁਣ ਵੇਲਾ, ਨਹੀਂ ਤਾਂ ਬਹੁਤ ਪਛਤਾਉਣਗੇ🙏🙏
@ਰਾਜਨਪ੍ਰੀਤਸਿੰਘ
ਬਾਈ ਜੀ ਇਹਨਾਂ ਪਰਵਾਸੀਆ ਦਾ ਸਾਰੇ ਪੰਜਾਬ ਵਿੱਚ ਇਹੋ ਹਾਲ ਹੈ ਸਰਕਾਰ ਨੂੰ ਇਹਨਾਂ ਤੇ ਰੋਕ ਲਾਉਣੀ ਚਾਹੀਦੀ ਹੈ ।
@amriksingh9589
@amriksingh9589 Год назад
ਘੱਟੋ-ਘੱਟ ਬਿਜ਼ਲੀ ਬੋਰਡ ਵਾਲੀਆ ਨੂੰ 10,ਲੱਖ ਰੁਪਏ ਜੁਰਮਾਨਾ ਕਰਨਾ ਚਾਹੀਦਾ ਹੈ
@peplosboutique4983
@peplosboutique4983 Год назад
Bilkul
@Msofficial77
@Msofficial77 Год назад
Bai je v bheya lagda bolan toh
@Preetindersingh79
@Preetindersingh79 Год назад
Bilkul ji
@dlaversingh3801
@dlaversingh3801 4 месяца назад
ਛਿੱਤਰ ਫੇਰੋ ਇਨਾ ਦੇ, ਪੁਲਿਸ ਅੱਗੇ ਬੇਨਤੀ ਆ ਕੀ ਪ੍ਰਵਾਸੀਆ ਦੀ ਸੁਣਵਾਈ ਨਾ ਕਰਨ
@RanjitSingh-zr6eo
@RanjitSingh-zr6eo Год назад
ਜੇ ਪੰਜਾਬੀਉ ਇੱਕਠੇ ਨਾ ਹੋਏ ਤਾਂ ਕੱਲੇ ਕੱਲੇ ਛਿੱਤਰ ਖ਼ਾਂਓ ਗੇ
@kingqueen7631
@kingqueen7631 Год назад
Ikathe ta hoye paye a sare pind vale bhaiye to juttiyan khai jande tere samne vedio a😊
@karamsingh4188
@karamsingh4188 Год назад
ਜਾਤਾ ਪਾਤਾ ਨੇ ਪੰਜਾਬੀ ਖਤਮ ਕਰਤੇ
@ASingh1699k
@ASingh1699k Год назад
​@@karamsingh4188Indian state kr rahe 1947 too. Galami samjo sab kush samj a jana.
@gurcharnsingh1389
@gurcharnsingh1389 Год назад
Ranjit singh 100% right ✅️
@walkingmedia8527
@walkingmedia8527 Год назад
ਸਰਕਾਰਾਂ ਦੀ ਮਿਲ਼ੀ ਭੁਗਤ ਹੈ ਸਾਰਾ ਮਸਲਾ ਵੋਟਾਂ ਦਾ।
@GurwinderSingh-bm5ft
@GurwinderSingh-bm5ft Год назад
Sab gandiya sarkaran de kam aa eh sale votan mare tattuaa nu chabla lainde ne
@pindersinghkhalsa5746
@pindersinghkhalsa5746 Год назад
ਹੀਰਾ ਜੀ ਆਪ ਨਾ ਹੁੰਦੇ ਕੋਈ ਸੱਚ ਵਿਖੋਂਦਾ ਹੀ ਨਾ ਪਰ ਸਾਡੀ ਪੁਲੀਸ ਤੇ ਲੀਡਰ ਇਹਨਾਂ ਨੂੰ ਸਪੋਟ ਕਰਦੇ ਨੇ ਹੁਣ ਇਸਨੂੰ ਕੋਈ ਦੁਕਾਨ ਨਾ ਦਿਓ ਬਿਹਾਰੀ ਭਈਏ ਭਜਾਓ ਉਠੋ ਜਾਗੋ ਪੰਜਾਬੀਓ ਨਹੀਂ ਤੇ ਬਿਹਾਰੀ ਭਈਏ ਤਹਾਡੇ ਘਰਾਂ ਤੇ ਵੀ ਕਬਜਾ ਕਰਨਗੇ
@harpalKrishan
@harpalKrishan 2 месяца назад
ਬੇਈਅ ਨੂੰ ਪੰਜਾਬ ਵਿੱਚੋਂ ਬਾਹਰ ਕੱਢਣ ਲਈ ਮੁਹਿੰਮ ਸ਼ੁਰੂ ਕਰ ਦੇਵੋ
@JoginderSingh-vj2tx
@JoginderSingh-vj2tx Год назад
ਪੱਤਰਕਾਰ ਬਾਈ ਨੂੰ ਬਹੁਤ ਵਧੀਆ ਪੰਜਾਬ ਵਾਸਤੇ ਕੰਮ ਕਰ ਰਿਹਾ ਹੈ ਜੀ
@School_of_Engineers
@School_of_Engineers Год назад
ਕਿਸੇ ਪੰਜਾਬੀ ਵਿੱਚ ਦਮ ਨਹੀਂ ਭਈਆਂ ਦੀ ਸਰਕਾਰ ਵੀ ਹੈ ਹੁਣ ਤਾਂ ਪੰਜਾਬ ਵਿੱਚ ਅਗਲਾ ਤਾਂ ਧੱਕਾ ਕਰੂ 🙏 ਹਜੇ ਤਾਂ ਤੁਹਾਡੀਆਂ ਧੀਆਂ ਭੈਣਾਂ ਵੱਲ ਆਉਣਾ ਇੰਨਾ ਨੇ ਬੱਸ ਇੰਤਜ਼ਾਰ ਕਰੋ
@sandhumandeep304
@sandhumandeep304 Год назад
ਸਹੀ ਗੱਲ ਆ ਬਾਈ
@jagtarmann9939
@jagtarmann9939 Год назад
ਹੀਰਾ ਜੀ ਸਲਾਮ ਹੈ ਸੋਢੀ ਪੱਤਰਕਾਰੀ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਚੱੜਦੀ ਕਲਾ ਵਿੱਚ ਰੱਖੇ ਆਪ ਜੀ ਨੂੰ
@guramandeepsingh589
@guramandeepsingh589 13 дней назад
Very good topic. It’s time to take strict action by Punjab government
@jaspalsingh9068
@jaspalsingh9068 Год назад
ਸਮਾਂ ਆਉਣ ਦਿਓ ਇਹ ਜਲਦੀ-ਜਲਦੀ ਪਿੰਡਾਂ ਵਿਚ ਐਂਡ ਸ਼ਹਿਰ ਵਿਚੋ ਪੰਜਾਬੀਆਂ ਨੂੰ ਕੱਢ ਦੇਣਗੇ ਧੀਅ ਭੈਣ ਨੂੰ ਮਾੜੀ ਹਾਲਤ ਦੇਖਣੇ ਪੈਣਗੇ ਪੰਜਾਬੀਆਂ ਨੂੰ ਨਾ ਪੁਲਸ ਵਾਲੇ ਮਦਦ ਕਰਦੇ ਨਾ ਸਰਕਾਰ ਮਦਦ ਕਰਦੇ ਆਉਣ ਵਾਲਾ ਸਮਾਂ ਬਹੁਤ ਖ਼ਤਰਨਾਕ ਆ ਬਚ ਜਾਵੋ
@deepchand6605
@deepchand6605 Год назад
Very good ਪਤਰਕਾਰ ਸਾਹਿਬ ਜੀ।
@LakhwinderSingh-wd8dr
@LakhwinderSingh-wd8dr Год назад
ਤਾਮਿਲਨਾਡੂ ਵਾਲਿਆਂ ਨੇ ਪੰਜ ਲੱਖ ਭੲਈਆ ਕੁੱਟ ਕੇ ਕੱਢ ਦਿੱਤਾ ਸਾਰੇ ਪੰਜਾਬ ਵਿੱਚ ਹੀ ਆਉਣਗੇ
@gurbhejhundal-fn2ft
@gurbhejhundal-fn2ft Год назад
ਪਿੰਡ ਦੇ ਲੋਕਾਂ ਨੂੰ ਅਪੀਲ ਇਕ ਬਈਆ ਨੇ ਤੁਹਾਨੂੰ ਵਖਤ ਪਾ ਦਿੱਤਾ ਜ਼ਿਆਦਾ ਹੁੰਦੇ ਤਾਂ ਤੁਸੀਂ ਆਪਣੀਆਂ ਜ਼ਮੀਨਾਂ ਛੱਡ ਭੱਜ ਜਾਣਾ ਸੀ।
@gurdevsingh3188
@gurdevsingh3188 Месяц назад
Very good reporter saab your speech near satat Raoul regulation following Punjab govt immediately action Himachal Pradesh & Rajstan & Gujarat satat Only work parmat time bond govt approval 🙏
@vikramsabri2529
@vikramsabri2529 Год назад
ਭਈਏ ਭਜਾਓ ਪੰਜਾਬ ਬਚਾਓ ਪੱਤਰਕਾਰ ਹੀਰਾ ਸੱਚੀ ਹੀਰਾ ਬੰਦਾ
@gurbindersingh8113
@gurbindersingh8113 Год назад
ਭਰਾਵੋ ਹਾਲੇ ਵੀ ਮੌਕਾ ਸੰਭਾਲ ਲਓ .. ਬਈਆ ਨੂੰ ਕੱਢੋ ਬਾਹਰ ਪੰਜਾਬ ਚੋ
@Ravinderjittamna
@Ravinderjittamna Год назад
ਪੰਜਾਬ ਦਾ ਅਸਲੀ ਪੰਜਾਬੀ ਪੱਤਰਕਾਰ ਵੀਰ ਜ਼ਿੰਦਾਬਾਦ
@A.k.j.1971
@A.k.j.1971 2 месяца назад
ਆਉਣ ਵਾਲੇ ਸਮੇਂ ਚ ਜੇ ਇਨ੍ਹਾਂ ਨੂੰ ਨਾ ਰੋਕਿਆ ਗਿਆ ਤਾਂ ਘਰ ਘਰ ਤੇ ਵੀ ਕਬਜ਼ਾ ਕਰਨਗੇ ਇਹ ਭਈਏ। ਅਜੇ ਵੀ ਸਮਝ ਜਾਉ ਪੰਜਾਬੀਓ।
@Jawanda-agrofaram
@Jawanda-agrofaram Год назад
ਜਿਹੜੇ ਮੁੰਡੇ ਪੰਜਾਬ ਦੇ ਗਲਤ ਰਸਤੇ ਚੱਲ ਰਹੇ ਹਨ। ਉਹ ਇਹੋ ਜਿਹੇ ਭਈਆ ਦੇ ਡਾਗਾ ਫੇਰੋ।
@opgurasingh915
@opgurasingh915 Год назад
ਇਨ੍ਹਾਂ ਭੲਈਆਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਅਤੇ ਬਦਮਾਸ਼ੀਆਂ ਕਰਦੇ ਹਨ ਜਦੋਂ ਨਵੇਂ ਨਵੇਂ ਆਓਂਦੇ ਹਨ ਟੁਟੀਆਂ ਚਪਲਾਂ ਪਾ ਕੇ ਵਧੀਆ ਰਹਿਦੇ ਹਨ ਜਦੋਂ ਕੂਝ ਪੈਸੇ ਇਕੱਠੇ ਹੋ ਜਾਂਦੇ ਹਨ ਤਾਂ ਫਿਰ ਬਦਮਾਸ਼ੀਆਂ ਕਰਦੇ ਹਨ ਇਸ ਕਰਕੇ ਪੰਜਾਬ ਸਰਕਾਰ ਨੂੰ ਇਨ੍ਹਾਂ ਦੇ ਚੱਪਣ ਚਾੜਨਾ ਚਾਹੀਦਾ ਹੈ ਅਤੇ ਨੱਥ ਪਾਉਣੀ ਚਾਹੀਦੀ ਹੈ
@jattdamuqabla4513
@jattdamuqabla4513 Год назад
ਅੱਖਾਂ ਖੋਲ ਕੇ ਦੇਖ ਲਓ ਪੰਜਾਬੀਓ 🙏🙏🙏
@sukhbeerbrar5423
@sukhbeerbrar5423 2 месяца назад
ਹੀਰਾ ਪੱਤਰਕਾਰ ਜੀ ਧੰਨਵਾਦ ਜੀ ਹੁਣ ਇਸ ਦੱਲੇ ਨੂੰ ਕੋਈ ਦੁਕਾਨ ਨਾ ਦੇਵੋ ਜਿੰਨਾ ਇਨ੍ਹਾਂ ਨੂੰ ਤੁਸੀਂ ਸਹੁਲਤਾਂ ਦੇਵੋਗੇ ਤਾਂ ਇਨ੍ਹਾਂ ਦੇ ਜ਼ਿਆਦਾ ਗੰਦ ਪਾਉਗੇ ਭਜਾਇਆ ਜਾਵੇ ਇੰਨਾ ਨੂੰ ਪੰਜਾਬ ਤੋਂ ਬਾਹਰ ਜੀ
@damdamitaksalmehta7930
@damdamitaksalmehta7930 Год назад
ਸਬਰ ਕਰੋ ਅਜੇ ਤਾਂ ਆਪਣੇ ਸ਼ਿਤਰ ਵੱਜਣ ਗੇ,, ਭਈਏਏ ਲੋਕਾਂ ਤੋਂ
@gurmindersingh2909
@gurmindersingh2909 Год назад
Right
@GurtejSingh-cc4hp
@GurtejSingh-cc4hp Год назад
ਇਨਾਂ ਨੂੰ ਤਾਂ ਕੁਟ ਕੁਟ ਕੇ ਭਜਾਉਣਾ ਪੈਣਾ ਏ ਵੀਰੋ ਇਨ੍ਹਾਂ ਨੂੰ ਕਿਰਾਏ ਤੇ ਵੀ ਨਾ ਦਿਉ ਕੋਈ ਥਾਂ
@sskherisingh5223
@sskherisingh5223 2 дня назад
Reporter Sahib Ji ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਜੀ
@gurmindersingh7855
@gurmindersingh7855 Год назад
ਜਿਹੜੇ ਭਈਏ ਦੇ ਹੱਕ ਵਿੱਚ ਬੋਲਦੇ ਨੇ ਉਹ ਅਪਣਾ ਡੀ ਐਨ ਅ ਚੈਕ ਕਰਵਾ ਲੈਣ
@Gurwindersingh-fu7rr
@Gurwindersingh-fu7rr Год назад
Ehde chache taaye e aw
@amankhari1532
@amankhari1532 Год назад
Sade lok a jo ena nu pyar karde yeh sale Sade kade ni ban sakde sada khana pena sab toh vakh a
Далее
Исповедь / Мася
2:47:10
Просмотров 187 тыс.