Тёмный

ਲੁਧਿਆਣੇ ਦੇ ਬਣੇ ਹੋਏ ਸੰਦਾਂ ਅੱਗੇ ਜਰਮਨੀ ਜਪਾਨ ਇੰਗਲੈਂਡ ਵਾਲੇ ਫੇਲ੍ਹ ਲੱਗਦੇ || made in india hand tools  

sewak singh
Подписаться 695 тыс.
Просмотров 306 тыс.
50% 1

Опубликовано:

 

23 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 282   
@amarjitnatt3123
@amarjitnatt3123 Год назад
ਅਸੀਂ ਕਿਸੇ ਤੋਂ ਘੱਟ ਆਂ ਜਿਉਂਦੇ ਰਹੋ ਖੂਬ ਤਰੱਕੀ ਕਰੋ
@gurinderjitnagra7199
@gurinderjitnagra7199 Год назад
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ, ਸਮਾਜ ਚੋਂ ਭ੍ਰਿਸ਼ਟਾਚਾਰ ਨਿਕਲ ਜਾਵੇ ਤਾਂ ਆਪਾਂ ਬਹੁਤ ਤਰੱਕੀ ਕਰ ਸਕਦੇ ਹਾਂ
@Gurdeep.Singh_Dhaliwal
@Gurdeep.Singh_Dhaliwal Год назад
ਮਿੱਤਰੋ ਆਪਾ ਨੂੰ ਬਹੁਤ ਸ਼ੌਕ ਐ ਟੂਲ ਦਾ ਘੈਟ ਵੀਡਿਉ
@onkarsingh7608
@onkarsingh7608 Год назад
Me too! 》》》》》
@Gurdeep.Singh_Dhaliwal
@Gurdeep.Singh_Dhaliwal Год назад
@@onkarsingh7608 🙏🙏🙏😄
@manpreetsinghgill6511
@manpreetsinghgill6511 5 месяцев назад
Same here mai je koi rishtedar ja shota brother bahro aounda ta ohna to iPhone ja hor kuj ni tool hi mga laina jive betry wala grander wireless drill wrench hun betry wala welding aya ik oh canada ch 8000 doler da ohda irada a
@Jaswinder-cs1ku
@Jaswinder-cs1ku Месяц назад
No 1:41 Pp😅op op 3:08 3:18 3:19 😅 op😅pp 5:38 op 7:02 op😅​@@onkarsingh7608
@sarbjeetsinghkotkapuracity7206
ਬਾਈ ਸੇਵਕ ਸਿੰਘ ਜੀ 🙏 ਬੇਨਤੀ ਹੈ ਜੀ ਤੁਸੀਂ ਬਹੁਤ ਸਾਰੀਆਂ ਵੀਡੀਓ ਵਿੱਚ ਦੁਕਾਨਦਾਰਾਂ ਦੇ ਨਾਂ ਤੇ ਪੁਰਾ ਪਤਾ ਟਿਕਾਣਾ ਨਹੀਂ ਦੱਸਦੇ 🙏🙏 ਕਿਰਪਾ ਕਰਕੇ ਇਹਨੀਂ ‌ਬੇਨਤੀ ਜ਼ਰੁਰ ਕਬੁਲ ਕਰਨੀ ਜੀ 🙏🙏 ਮੈਨੂੰ ਪਲਾਸ ਚਾਹੀਦਾ ਹੈ ਜੀ ਤੇ ਇੱਕ ਆਰੀ ਲੌਹਾ ਕੱਟਣ ਵਾਲੀ
@SDDEVIL_
@SDDEVIL_ Год назад
number ditta wa a veer check kro
@karankaushal4122
@karankaushal4122 Год назад
Address discription wich hai 22
@SukhdeepSingh-lg2hq
@SukhdeepSingh-lg2hq 2 месяца назад
Veer no send kro ehna da plzz
@jssandhu7329
@jssandhu7329 17 дней назад
ਕੀ ਪਤਾ ਏਨੂੰ ਬਾਈ ਨੂੰ ਵੀ ਨਾਂ ਪਤਾਂ ਹੋਵੇ ਇਹ ਵੀਡੀਓ ਤਾਂ ਬਣੋਨ ਲੱਗ ਜਾਂਦੇ ਹਨ ਪਰ ਐਡਰੈੱਸ ਨਹੀਂ ਦੇ ਪੌਦੇ 😂 ਕੇਵਲ ਵੀਡਿਓ ਤਕ ਮਤਲਵ ਹੈ 😂
@JaswinderSingh-io7uo
@JaswinderSingh-io7uo Год назад
❤❤❤❤ ਬੱਲੇ ਬੱਲੇ ਜੀ ਬਹੁਤ ਵਧੀਆ ਉਪਰਾਲਾ ਹੈ ਜੀ ‌।। ਸਾਡੇ ਪੰਜਾਬੀ ਖ਼ੂਬ ਤਰੀਕਿਆਂ ਕਰਨ ਜੀ ❤❤❤
@GurpalSingh-ed2eb
@GurpalSingh-ed2eb Год назад
ਧੂਰੀ ਜਾ ਸੰਗਰੂਰ ਵਿੱਚ ਕਿਸ ਦੁਕਾਨ ਤੋ ਮਿਲ ਸਕਣਗੇ ਉਨ੍ਹਾਂ ਦਾ ਫੋਨ ਕੰਨਟੈਕਟ ਪਾ ਦਿਓ ਟੂਲ ਬਾਰੇ ਜਾਣਕਾਰੀ ਬਹੁਤ ਵਧੀਆ ਲੱਗੀ
@Gurdeep.Singh_Dhaliwal
@Gurdeep.Singh_Dhaliwal Год назад
ਅਸਲ ਵਿੱਚ ਡੀਲਰਾਂ ਦਾ ਪਤਾ ਦੱਸਣਾ ਚਾਹੀਦਾ ਸੀ ਹਰੇਕ ਸ਼ਹਿਰ ਦਾ
@tarambirsingh1536
@tarambirsingh1536 Год назад
yup 👍
@p.s.mandvi5982
@p.s.mandvi5982 Год назад
ਸੇਵਕ ਸਿੰਘ ਜੀ ਬਹੁਤ ਬਹੁਤ ਧੰਨਵਾਦ
@gurmeetdhaliwal9363
@gurmeetdhaliwal9363 Год назад
ਬਹੁਤ ਵਧੀਆ ਜਾਣਕਾਰੀ ਦਿੱਤੀ। ਧੰਨਵਾਦ ਜੀ।
@mohindersingh2397
@mohindersingh2397 Год назад
Good
@rbrar3859
@rbrar3859 Год назад
ਬਹੁਤ ਵਧੀਆ ਜਾਣਕਾਰੀ ਮਿਲੀ ਹੈ
@clubrecords5945
@clubrecords5945 Год назад
ਸੇਵਕ ਸਿੰਘ ਜੀ ਬਹੁਤ ਵਧੀਆ ਕੰਮ ਕਰਦੇ ਹੋ
@jatindersinghsingh5296
@jatindersinghsingh5296 Год назад
ਬਹੁਤ ਵਧੀਆ ਜਾਣਕਾਰੀ
@makhansingh3002
@makhansingh3002 Год назад
ਸੇਵਕ ਵੀਰ ਮੁਕਤਸਰ ਸਾਹਿਬ ਵਿੱਚ ਦੁਕਾਨ ਦਾ ਐਡਰੈੱਸ ਦੱਸੋ ਜੀ
@RanjitSingh-ou9pe
@RanjitSingh-ou9pe 8 месяцев назад
ਬਾਹਰ ਦੇ ਦੇਸ਼ਾਂ ਵਾਲਿਆਂ ਦੀ ਰੀਸ ਨਹੀਂ ਕਰ ਸਕਦੇ ਉਹਨਾਂ ਦੇ ਇੱਕ ਪਲਾਸ ਨਾਲ ਹੀ ਪੰਜ ਛੱਤ ਕੰਮ ਹੋ ਜਾਦੈ ਆ ਪਹਿਲਾਂ ਆਪਣੇ ਦੇਸ਼ ਵਿਚ ਭ੍ਰਿਸ਼ਟਾਚਾਰ ਹੀ ਖਤਮ ਹੋ ਜਾਵੇ ਉਹੀਂ ਬਹੁਤ ਵੱਡੀ ਗੱਲ ਆ
@Gurdeep.Singh_Dhaliwal
@Gurdeep.Singh_Dhaliwal Год назад
P A U ਕਿਸਾਨ ਮੇਲੇ ਤੇ ਸਟਾਲ ਜ਼ਰੂਰ ਲਾਈਉ
@jatindertiwana82
@jatindertiwana82 Год назад
Sahi aa ji
@umeshvishwakarma7824
@umeshvishwakarma7824 Год назад
काफी जानकारी भरा विडिओ धन्यवाद सेवक भाई जी
@amritsingh8798
@amritsingh8798 Год назад
ਮਲੋਟ ਮੰਡੀ ਕਿਸ ਕੋਲ ਇਹ ਸੰਦ ਮਿਲਣਗੇ ਐਡਰਸ ਦੱਸਿਆ ਜਾਵੇ ਜੀ 26ਐਮ ਐਮ ‌ਹੈਮਰ ਡਿਰੈਲ ਦੀ ਕੀਮਤ ਦੱਸਣਾ ਜੀ ਮੇਹਰਬਾਨੀ ਹੋਵੇਗੀ ਜੀ
@sewakmechanical
@sewakmechanical Год назад
sri onkar power tools near axis bank mundian kalan chandigharh road ludhiana Ravinder singh 9693500006 varinder devagan 7087687228
@ilovegurusahib
@ilovegurusahib Год назад
Mere kol eh plier hai really quality bahut zabardast aa.
@baljitkumar1986
@baljitkumar1986 Год назад
Bohat badiya jankari deti tusi
@ਬਲਜੀਤਸਿੰਘ-ਗ6ਲ
@ਬਲਜੀਤਸਿੰਘ-ਗ6ਲ 10 месяцев назад
ਬਹੁਤ ਵਧੀਆ ਜੀ
@amritpalsinghsidhu814
@amritpalsinghsidhu814 Год назад
ਪੂਰਾ ਪਤਾ ਦੱਸੋਂ ਜੀ🙏🙏
@Beesonelectronic
@Beesonelectronic Год назад
Very nice good inform sewak singh ji
@parmjitbhandal5249
@parmjitbhandal5249 Год назад
Very nice presentation like every episode. Lage Raho Sevak Singh Ji, Pb needs More & latest episodes , it should be uploaded on Solar & Wind Power at regular intervals .
@sukhwindersinghrandhawa4810
ਤਰਨ ਤਾਰਨ ਜ਼ਿਲ੍ਹੇ ਵਿੱਚੋ ਇਹ ਟੂਲ ਮਿਲ ਸਕਦੇ ਹਨ।
@sandeepmehra9982
@sandeepmehra9982 7 месяцев назад
BAUM are the best quality tools. I'm an electrician. I used. Excellent tools BAUM.
@AmandeepSingh-ex4lr
@AmandeepSingh-ex4lr Год назад
Main use karda karda is brand de tool kaffi vadiya ne
@mandeepsingh-rj1yc
@mandeepsingh-rj1yc 8 месяцев назад
ਸ੍ਰੀ ਮੁਕਤਸਰ ਸਾਹਿਬ ਕਿੱਥੇ ਹੈ ਕੀ ਲਕਏਸਣ ਆ
@manpreetsinghgill6511
@manpreetsinghgill6511 5 месяцев назад
Bai sewak zire Ferozpur ja moge koi shop haigi a ehna di
@harpreetaulakh9713
@harpreetaulakh9713 Год назад
ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ
@jaswinderSingh-tc3um
@jaswinderSingh-tc3um Год назад
Chandigarh de vich pura pata Das Ji 🙏🙏🙏
@SohanSingh-rq2ye
@SohanSingh-rq2ye Год назад
ਲੁਧਿਆਣਾ ਵਿੱਚ ਦੁਕਾਨ ਕਿਸ ਮਾਰਕੀਟ ਵਿੱਚ ਹੈ ਚੰਡੀਗੜ ਰੋਡ ਤੇ ਕੇਹੜੀ ਦੁਕਾਨ ਕਿੱਥੇ ਕਰ ਕੇ
@MrXYZ-eq7zi
@MrXYZ-eq7zi 8 месяцев назад
ਸ਼ਹਿਰਾਂ ਵਿੱਚ ਡੀਲਰਸ਼ਿਪ ਦੀ ਲਿਸਟ ਵੀ ਪਾਓ।
@jassachahal7368
@jassachahal7368 Год назад
ਬਹੁਤ ਵਧੀਆ ਟੂਲ ਇਸ ਕੰਪਨੀ ਦੇ ਮੈ ਬਹੁਤ ਟੂਲ ਵਰਤੇ ਇਨ੍ਹਾਂ ਦੇ
@kuldeep2638
@kuldeep2638 Год назад
ਇਸ ਕੰਪਨੀ ਦਾ ਐੱਲ ਕਿ ਸੈਟ ਵਰਤਿਆ ਸੀ ਪਰ ਉਹ ਗੱਲਬਾਤ ਹੈਨੀ। ਜਿਵੇਂ ਪੰਜ ਨੰਬਰ ਬੋਲਟ ਨੂੰ ਪੰਜ ਨੰਬਰ ਐੱਲ ਕਿ ਨਹੀ ਲੱਗਦੀ ਬਾਈ ਜੀ। ਸਾਰੀਆਂ ਦਾ ਹਾਲ ਇਹੀ ਸੀ। ਬੋਮ ਕੰਪਨੀ ਦਾ ਸਾਡਾ ਤਜਰਬਾ ਮਾੜਾ ਰਿਹਾ ਜੀ
@surjeetsinghjand2968
@surjeetsinghjand2968 Год назад
I'm already used it's best pliers
@subashchander9529
@subashchander9529 5 месяцев назад
ਦੀਨਾਨਗਰ ਅਤੇ ਗੁਰਦਾਸਪੁਰ ਵਿਚ ਕਿਹੜੀ ਦੁਕਾਨ ਤੋ ਮਿਲਨਗੇ ਇਹ ਟੂਲ ਜੀ।
@GurnamSingh-wn8ty
@GurnamSingh-wn8ty Год назад
Me plase use krda ehnaaa da vadiya quality he....ji
@mannsaab9416
@mannsaab9416 Год назад
Please provide online link
@GURDEEPSINGHDHAMI13
@GURDEEPSINGHDHAMI13 Год назад
Very good 👍🏽 Sewak Ji
@ਮੁਸ਼ਤਾਖਚੰਦ
ਸ਼ੌਕ ਤਾ ਬਾਈ ਮੈਨੂੰ ਵੀ ਬੋਤ ਆ ਟੂਲ ਦਾ ਪਰ ਕੀਮਤ ਬਾਹਲੀ ਆ
@manpreetsinghgill6511
@manpreetsinghgill6511 5 месяцев назад
Koi gal ni bhra tusi shote tool rakhlo veer baki koi gl ni waheguru changa time v liaoga fer wade tool rakhlio
@hardyalsingh3969
@hardyalsingh3969 Год назад
Whether Knipex wrench available or not, please tell me.
@tejinderbedi4465
@tejinderbedi4465 Год назад
Good information🎉🎉🎉🎉
@RSJ3915
@RSJ3915 Год назад
Eh exibition kido tak chalne hai ji 🙏🙏
@ShamsherSingh-fx3yz
@ShamsherSingh-fx3yz Год назад
Good information
@IQBALSINGH-ko1wv
@IQBALSINGH-ko1wv Месяц назад
ਇਹ ਸਿਰਫ਼ ਲੁਧਿਆਣਾ ਤੋਂ ਹੀ ਮਿਲਣਗੇ
@kuldeepamplifiarboard7740
@kuldeepamplifiarboard7740 Год назад
Good info
@balkaran_namma
@balkaran_namma Год назад
Veer ..y..chaance Me 500 ru da kpi sman le jawa te me thodi dukaan to 200 km door hove ghar mera..mere kol koi 50 ru de chavi tut jawe te m thode kol exchang krn awa mera 1000 ru khrch awe fr ki fayada..?
@jaswinderkumarrana8259
@jaswinderkumarrana8259 Год назад
bhai Sat Sri Akaal ji
@skwoodcrafts
@skwoodcrafts Год назад
Very good tool
@jagdeepmaujgarh8822
@jagdeepmaujgarh8822 Год назад
Good job veer ji
@sukhnindersingh1776
@sukhnindersingh1776 Год назад
Hai g baum ta plas bhut khat aa 6 inch ta 7 inch wala 6 bhut khat milda aam shops too 200 rups price aa
@vakilmohammad2210
@vakilmohammad2210 Год назад
Very good sar
@Lagahworkshop
@Lagahworkshop Год назад
Thanks 🙏🙏🙏
@sandeepbhatti6383
@sandeepbhatti6383 Год назад
Bhut Wadia bhai g tools the hor videos bno bhai g
@Satnamsingh-nz4gj
@Satnamsingh-nz4gj Год назад
Good work
@deepautoelectrician0140
@deepautoelectrician0140 8 месяцев назад
ਬਰਨਾਲੇ ਕੇਹੜੀ ਜਗ੍ਹਾ ਹੈ ਐਡਰੈੱਸ ਦੱਸੋ ਜੀ
@hardeepsingh-nr2ge
@hardeepsingh-nr2ge Год назад
Very good sir spian
@guddusaifi437
@guddusaifi437 Год назад
बहुत सुन्दर, लाजवाज
@Sidhuclub.
@Sidhuclub. Год назад
Patiala or nabha City vich ਮਿਲ ਸਕਦੇ ਨੇ ਇਹ veer pta kr k dus aa o
@veerpalKaur-ri8nj
@veerpalKaur-ri8nj Год назад
ਆਪ1 ਜੀ ਦੀ ਕੰਪਨੀ ਦੇ ਬਣੇ ਟੂਲ ਬਹੁਤ ਹੀ ਵਧੀਆ ਹਨ ਜੇਕਰ ਅਸੀਂ ਘਰ ਲਈ ਕੁਝ ਟੂਲ ਚਾਹੀਦਾ ਹੋਣ ਤਾ ਅਸੀਂ ਨੇੜੇ ਕਿਥੋ ਖਰੀਦ ਸਕਦੇ ਹਾ
@gurpreetsingh-xj8tj
@gurpreetsingh-xj8tj Год назад
Sewak G ehne de tools ta vadia par ehna da rate video nalo 25% jaida hunda, tushi online check kr sakde ho
@virdigaming7166
@virdigaming7166 8 месяцев назад
Bhai baum company da mai combination plier vrtya Hlle 3 saal hoge kaim chal rea
@RamSingh-f1m
@RamSingh-f1m 7 месяцев назад
Thank u coy so proud
@GurlalSingh-bn8xz
@GurlalSingh-bn8xz Год назад
Waheguru ji 🙏🙏
@gurdipsingh8669
@gurdipsingh8669 Год назад
Sir patiala ch ha koi shop thudi dasna ji plss🙏🙏
@HappySingh-bx2jh
@HappySingh-bx2jh 9 месяцев назад
👉ਪਾਗਲ ਇਹ ਬੰਦਾ ਜਰਮਨ ਤੇ ਜਰਮਨ ਤੇ ਜਪਾਨ ਦੀ ਰੀਸ ਨਹੀ ਕਰ ਸਕਦੇ ਮੈ 3ਵਾਰ ਲੈ ਗਿਆ ਟੁਲ ਗਲਤ ਬੋਲਦਾ
@harjindergrewal8392
@harjindergrewal8392 Год назад
Sewk bai je sat shree akal tusi as shop da adres and name nahi dusya je bai poora adres paya karo je
@bhupindergill2117
@bhupindergill2117 Год назад
ਇਹਨਾ ਦਾ ਪਲਾਸ 300 ਤੋਂ ਉੱਪਰ ਮਿਲਦਾ ਐਮਾਜ਼ੋਨ ਤੇ ਸੲਈ ਰੇਟ ਤੇ ਕਿਥੋਂ ਮਿਲੁ ਦੱਸੋ
@MSVerma-uw8sf
@MSVerma-uw8sf Год назад
ਬਾਈ ਜੀ ਬਠਿੰਡੇ ਵਿੱਚ ਕੋਈ ਇਸ ਤਰ੍ਹਾਂ ਦੀ ਦੁਕਾਨ ਹੈ ਤਾਂ ਜ਼ਰੂਰ ਦੱਸੋ
@parkashsinghwander346
@parkashsinghwander346 Год назад
ਮੁਕਤਸਰ ਸਾਹਿਬ ਦੁਕਾਨ ਦਾ ਐਡਰੈੱਸ ਕੀ ਹੈ???
@nikkasingh8793
@nikkasingh8793 Год назад
Very very nice ji
@sonyarchangel1944
@sonyarchangel1944 Год назад
Made in India 💪💪💪
@avtarsingh-si6rt
@avtarsingh-si6rt Год назад
Good job Veer ji 😊🙏
@sukhvinderbains101
@sukhvinderbains101 6 месяцев назад
Bhut sohna
@paramjeetsingh8827
@paramjeetsingh8827 Год назад
Nice quality i am delhi toh
@gurpreetkumar1176
@gurpreetkumar1176 Год назад
Veer ji abohar , fazilka ja fir ganganagar city ch apni koi shop aa ta comment kar ke daseo je
@harjinderdhillon9094
@harjinderdhillon9094 Год назад
Good job sir
@kingkhushwant
@kingkhushwant Год назад
Good 👍 job
@HarjinderbrarSidhu-yi9uy
@HarjinderbrarSidhu-yi9uy 4 месяца назад
Mukatsar vich kithe hai
@GurpreetSingh-rb7yg
@GurpreetSingh-rb7yg Год назад
ਬਠਿੰਡਾ ਕਿਸ ਕੋਲ ਆ ਡੀਲਰਸ਼ਿਪ ਜੀ
@Anilkumar-rf3dg
@Anilkumar-rf3dg 9 месяцев назад
Sir online order par bhi mangwa sakte hai
@kulwindergill7483
@kulwindergill7483 Год назад
ਖੰਨਾ ਵਿੱਚ ਬ੍ਰਾਂਚ ਕਿਥੇ ਹੈ ਜੀ
@JasvirSingh-do2ll
@JasvirSingh-do2ll Год назад
ਸੇਵਕ ਸਿੰਘ ਜੀ ਇਹਨਾਂ ਦਾ ਮੋਬਾਈਲ ਨੰਬਰ ਸੈਡ ਕਰੋ ਜੀ
@amarjitsingh1542
@amarjitsingh1542 5 месяцев назад
ਜਲੰਧਰ ਹੈ ਜੀ ਦੁਕਾਨ
@harmeetsinghji
@harmeetsinghji 7 месяцев назад
ਸੇਵਕ ਸਿੰਘ ਜੀ ਬਹੁਤ ਵਧੀਆ ਪਰ ਕੰਪਨੀ ਦਾ ਨਾਂ ਨਹੀਂ ਪਤਾ ਲੱਗਾ
@jatin2777
@jatin2777 Год назад
Binda Bai Jindabaad
@Rajraj-md1md
@Rajraj-md1md Год назад
Bohot badhiya video phaji
@Jass043
@Jass043 Год назад
barnale kedi shop aa ji te kithe j aa address ds skda koi veer
@bajwashop
@bajwashop Год назад
ਬੱਲੇ ਬੱਲੇ ਲੁਧਿਆਣੇ ਵਾਲੇ ਪੰਜਾਬੀਉ
@golasingh1013
@golasingh1013 Год назад
ਵੀਰ ਜੀ ਮੋਹਾਲੀ ਜਾਂ ਰੋਪੜ ਜਾਂ ਸਰਹੰਦ ਤੋਂ ਟੂਲ ਕਿੱਟ ਮਿਲਜੋ
@gouravvashisht6598
@gouravvashisht6598 Год назад
Sir Mera Baum da plier si oh break hogaya si shop Wale nay vapis nahi Kita si
@khetasingh8601
@khetasingh8601 Год назад
ਬਸ ਇਕੋ ਕਮੀ ਹੈ ਜਾਂ ਤਾਂ ਸਾਰੀਆਂ ਚੀਜ਼ਾਂ ਦੇ ਰੇਟ ਜਰੂਰ ਦਸਿਆ ਕਰੋ ਬਠਿੰਡਾ ਵਿਖੇ ਕੀ ਐਡਰੈਸ ਐ ਸਮੇਤ ਮੋਬਾਇਲ ਨੰ ਵੀ ਸਕਰੀਨ ਤੇ ਚਲਾਇਆ ਕਰੋ
@KulwinderBirnagra
@KulwinderBirnagra 5 месяцев назад
ਜਲੰਧਰ ਕਿੱਥੋਂ ਮਿਲ ਸਕਦਾ ਹੈ
@gurjitsinghsran435
@gurjitsinghsran435 9 месяцев назад
Jagraon kis dukan to milu
@SarbjeetSingh-y2d
@SarbjeetSingh-y2d 5 месяцев назад
Hello sir location bhej do
@prabhdeepsingh15448
@prabhdeepsingh15448 Год назад
ਅੰਮ੍ਰਿਤਸਰ ਵਿੱਚ ਕਿੱਥੇ ਮਿਲ ਸਕਦਾ
@KuldeepSingh-od5tl
@KuldeepSingh-od5tl Год назад
ਬਾਈ ਜੀ ਇਹਨਾ ਦਾ ਮੋਬਾਈਲ ਨੰਬਰ ਤਾ ਦੇ ਦੋ
@ramkrishankrishan8221
@ramkrishankrishan8221 18 дней назад
Ina adress te online pta dusya kro ji
@subashchander9529
@subashchander9529 5 месяцев назад
Dinanagar Gurdaspur what shop of this tools.
Далее
Fake Referee Whistle Moments 😅
00:38
Просмотров 10 млн
Best Mechanics Tool Set? Let’s Find Out!
21:03
Просмотров 1,8 млн