Тёмный

ਲੁੱਚਾ ਬੁੜਾ 86 LUCHA BUDA PUNJABI BEST SHORT MOVIE 2024 | PUNJABI FILM JATT BEAT RECORD 

Jatt Beat Record
Подписаться 1,1 млн
Просмотров 395 тыс.
50% 1

Опубликовано:

 

17 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 638   
@happybrar5825
@happybrar5825 5 месяцев назад
ਅੱਜ ਤੇ ਗੁਫ਼ਾ ਵਿਚ ਜਾ ਕੇ ਪਿੰਨੀ ਪ੍ਰਸ਼ਾਦ ਲੈਣ ਨੂੰ ਤਿਆਰ ਹੋ ਗਿਆ ਬਾਈ ਭਾਗੁ 😂😂😂😂😂😂
@bhumak2016
@bhumak2016 5 месяцев назад
ਬਹੁਤ ਹੀ ਵਧੀਆ ਨੇ ਸਾਰੇ ਹੀ ਲੁੱਚਾ ਬੁੜ੍ਹਾ ਕਦੋਂ ਆਉਣਾ ਸਾਨੂੰ ਤਾਂ ਇੰਤਜ਼ਾਰ ਰਹਿੰਦਾ ਨਜ਼ਾਰਾ ਹੀ ਆ ਜਾਂਦੇ ਸੀਰੀਅਲ ਦੇਖ ਕੇ👍👍
@Jatinderpalsinghchahil-mp2qo
@Jatinderpalsinghchahil-mp2qo 5 месяцев назад
ਲੱਗ ਗਿਆ ਜਪ ਨਾਮ ਜਪ ਨਾਮ ਕਰਨ ਭੂਰਿਆਂ ,ਪੰਗਾ ਤਾਂ ਪੁੱਠਾ ਪੈ ਗਿਆ । ਰੱਬ ਖੈਰ ਕਰੇ । ਵਧੀਆ ਵੀਡੀਓ ਐ।
@hkaur9379
@hkaur9379 5 месяцев назад
ਵਾਹ ਵਾਹ ਸੁਰਜੀਤ ਕੌਰੇ। ਐਕਟਿੰਗ ਸਿਰੇ ਦੀ। ਹਾ ਹਾ।। ❤
@Jatinderpalsinghchahil-mp2qo
@Jatinderpalsinghchahil-mp2qo 5 месяцев назад
ਬਾਈ ਇੰਦਰ ਐ ਜੂਏਬਾਜ਼ੀ ਬੰਦ ਕਰ ਜਿਹੜੀ ਹਰਮਨ ਸਾਡੇ ਜਵਾਕਾਂ ਨੂੰ ਲਾਉਣ ਲੱਗਾ।
@jujhar25ify
@jujhar25ify 5 месяцев назад
Bilkul sahi ji. Ih km galat hai.
@BalbirThind-uc6nl
@BalbirThind-uc6nl 5 месяцев назад
Sahe kiha g
@jagsirTungwali041
@jagsirTungwali041 5 месяцев назад
ਬਹੁਤ ਵਧੀਆ ਵੀਡੀਉ ਇੰਦਰ ਸਿੰਘ ਪਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ
@nirbhaisingh5509
@nirbhaisingh5509 5 месяцев назад
ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਹੈ ਸਾਡੇ ਪਿੰਡ ਦਾ ਨਾ ਰੋਸ਼ਨ ਕਰਤਾ ਛਾਜਲਾ ਛਾਜਲਾ ਕਰਤੀ ਖਿੱਚ ਕੇ ਰੱਖ ਕੰਮ ਬਾਈ👍✅🙏
@baltejsingh6704
@baltejsingh6704 5 месяцев назад
Bai bhagu da no. Mil sakda
@Gurpreetkaur12-86
@Gurpreetkaur12-86 5 месяцев назад
ਬੱਗੜ ਬਾਈ ਜੀ ਦਾ ਤਾਂ ਬਹੁਤ ਜ਼ਿਆਦਾ ਜਕੀਨ ਆ ਨਿਰਾਲੇ ਬਾਬੇ ਤੇ 😂
@PalaAULAKH
@PalaAULAKH 5 месяцев назад
ਮੈਨੂੰ ਲੱਗਦਾ ਭਾਗੂ ਆਪ ਹੀ ਦੱਸੂ ਸਿਆਣੇ ਕਹਿੰਦੇ ਹੁੰਦੇ ਆ ਚੋਰ ਦੇ ਪੈਰ ਨੀ ਹੁੰਦੇ ਭਾਗੂਆ ਨਿਰਾਲੇ ਬਾਬੇ ਕੋਲੇ ਜਾਂ ਹੁਣ ਬੱਚ ਗਿਆ ਤੂੰ ਹੁਣ ਗੁਫਾ ਵਿੱਚ ਪਿੰਨੀ ਪੵਸਾਦ ਲੈਣ ਦਾ ਹੱਕ ਬਣਦਾ ਭਾਗੂ ਤੇਰਾ ਜਪ ਨਾਮ ❤❤❤❤
@Erickveersivia
@Erickveersivia 5 месяцев назад
ਧੰਨਵਾਦ ਜੀ❤❤
@JatinderJatt-wn4jx
@JatinderJatt-wn4jx 5 месяцев назад
​@@Erickveersivia PREET KIVEE OO JI
@HarjaapSingh-sc1ec
@HarjaapSingh-sc1ec 5 месяцев назад
ਬਹੁਤ ਵਧੀਆ ਭਾਗ ਸਿੰਘ ਦੇ ਭਾਗ ਚੰਗੇ ਪਰ ਬੱਕਰੇ ਦੀ ਮਾਂ ਕਦੋਂ ਤੱਕ ਖੈਰ ਮਨਾਊਂ । ਅਗਲੀ ਕੜੀ ਵਿੱਚ ਦੇਖਦੇ ਹਾਂ ਕਿ ਬਨੂੰ ਪਰ ਅੱਜ ਬੱਗੜ ਤੇ ਭਾਗ ਸਿੰਘ ਦੀ ਮੁਲਾਕਾਤ ਨਹੀਂ ਹੋਈ ❤❤❤
@manishagarg5381
@manishagarg5381 5 месяцев назад
ਭਾਗੂ ਡੱਰ ਦਾ ਬੱਦਾ ਤਾ ਕਿਦਰਨੂ ਜਾਵੇ ਦੋਤਾ ਹੁਨ ਤਾ ਉਤੋ ਦੀ ਪੈ ਗਿਆ ਹਰਮਨ ਐਨਾ ਖੁੱਸ ਨਾਹੋ ਉਦੋ ਪੱਤਾ ਲੱਗੂ ਜੱਦੋ ਭਾਗੂ ਨੇ ਜੱਦੋ ਕੱਦੂ ਚ ਤੀਰ ਮਾਰੀਆ ਧੰਨਵਾਦ ਪਿੰਡ ਦੇ ਪੁਰਾਉਨੇ ਤਾ ਹੁਦੇ ਹੀ ਗਾਲਾ ਦੇ ਲੈਕ ਨੇ❤❤❤❤❤❤❤
@satamsingh6432
@satamsingh6432 5 месяцев назад
ਸੁਰਜੀਤ ਕੌਰ ਆਉਂਣ ਵਾਲੀ ਅਨੀਤਾ ਦੇਵਗਨ ਆ ❤❤❤❤
@JaspreetSingh-jy2pj
@JaspreetSingh-jy2pj 5 месяцев назад
ਅਨੀਤਾ ਦੇਵਗਨ ਗਾਹਾਂ ਐਸ਼ਵਰਿਆ ਰਾਏ ਆ😂ਨਿਰਮਲ ਰਿਸ਼ੀ ਕਿਹਾ ਹੁੰਦਾ ਤਾਂ ਵੀ ਸਮਝ ਆਉਂਦਾ ਸੀ😅
@parmindersingh3941
@parmindersingh3941 5 месяцев назад
😂😂😂
@MakhanSinghboparaiDarajBoparai
@MakhanSinghboparaiDarajBoparai 5 месяцев назад
ਭਾਗੁ ਬਾਈ ਜੀ ਤੁਹਾਡਾ ਅਤੇ ਤੁਹਾਡੀ ਸਾਰੀ ਟੀਮ ਦਾ ਦਿਲੋਂ ਸਤਿਕਾਰ ਕਰਦੇ ਹਾਂ ਵੀਡੀਓ ਦੇਖਦੇ ਹਾਂ,,,,,,,❤ ਭਾਗੁ ਬਾਈ ਜੀ ਇੱਕ ਬੇਨਤੀ ਕਰਦਾ ਤੇਰੇ ਅੱਗੇ ਬਾਈ ਧੀ ਭੈਣ ਦੀ ਗਾਲ੍ਹ ਨਾ ਕੱਢਿਆ ਕਰੋ ❤ ਜਦੋਂ ਬੰਤ ਬਾਈ ਜੀ 20 ਰੁਪਏ ਸਾਈ ਵਾਲੀ ਗੱਲ ਕਰਦਾ ਸੀ ਦੁਜੇ ਬਾਈ ਜੀ ਨੇ 200 ਰੁਪਏ ਦਿੱਤੇ ਸੀ ਬੰਤ ਬਾਈ ਨੂੰ ਉਦੋਂ ਤੁਸੀਂ ਭੈਣ ਦੀ ਗਾਲ੍ਹ ਬੰਤ ਬਾਈ ਨੂੰ ਕੱਢੀ ਸੀ ਭਾਗੁ ਬਾਈ ਬਾਕੀ ਤਾਂ ਸਭ ਠੀਕ ਹੈ ਧੀ ਭੈਣ ਦੀ ਗਾਲ੍ਹ ਨਾ ਕੱਢਿਆ ਕਰੋ ਕਿਰਪਾ ਕਰਕੇ
@Erickveersivia
@Erickveersivia 5 месяцев назад
ਧੰਨਵਾਦ ਸਾਰੇ ਦੋਸਤਾਂ ਮਿੱਤਰਾਂ ਦਾ ਐਨਾ ਪਿਆਰ ਦੈਨ ਲਈ
@ramansidhuramansdeep3373
@ramansidhuramansdeep3373 5 месяцев назад
But but vidya episode 😅😊 All team members best Ace 😊 Love you but saraaa all team 😍 (I am Raman Sidhu Bathinda Punjab 🇮🇳)
@RajwinderDhillon-r4j
@RajwinderDhillon-r4j 5 месяцев назад
😂😂😂
@ajaibsingh2330
@ajaibsingh2330 5 месяцев назад
ਪ੍ਰੀਤ ਬਹੁਤ ਵਧੀਆ ਕੰਮ ਆ ਤੇਰਾ ਬਾਈ
@jaskaranSingh-kq3hf
@jaskaranSingh-kq3hf 5 месяцев назад
🙏
@Ytmr_vikrant
@Ytmr_vikrant 5 месяцев назад
Thodi acting v bhut vdya thonu srya nu miln bhut dil krda g chlo dekho kdo thonu srya nu milage 😊❤️
@jagsirTungwali041
@jagsirTungwali041 5 месяцев назад
ਆ ਚੱਕੀ ਵਾਲੇ ਮਲੰਗ ਨੂੰ ਟੀਮ ਵਿਚੋਂ ਦਫਾ ਕਰੋ ਪਰੇ ਇਸ ਦੀ ਐਕਟਿੰਗ ਜਮਾਂ ਬੇਕਾਰ ਹੈ ਇੰਦਰ ਸਿੰਘ
@GurpreetSingh-ui7vq
@GurpreetSingh-ui7vq 5 месяцев назад
ਵਾਈ ਤੁਸੀਂ ਨਹੀਂ ਦੇਖਣਾਂ ਨਾਂ ਦੇਖੋਂ ਬੰਤ ਪ੍ਰਧਾਨ ਕਾਲੀ ਦੁਨਿਆਂ ਦਾ ਪ੍ਰਧਾਨ ਹੈ
@bawaarvinder1648
@bawaarvinder1648 5 месяцев назад
ਬੰਤ ਕਾਲ਼ੀ ਦੁਨੀਆਂ ਦਾ ਪ੍ਰਧਾਨ.......
@NsreshKumar-d2g
@NsreshKumar-d2g 5 месяцев назад
❤❤❤❤❤ ਭਾਗ ਸਿਆਂ ਬਾਈ ਜੀ ਗ਼ਦਰ ਫਿਲਮ ਜਿਨ੍ਹਾਂ ਸੁਆਦ ਆ ਗਿਆ ਬਹੁਤ ਹੀ ਧੰਨਵਾਦ ਜੀ ਸਾਰੀ ਟੀਮ ਦਾ ਸਿਰਾ ਵੀਡੀਓ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ ❤❤❤❤❤❤❤❤❤❤❤
@manisarao8352
@manisarao8352 5 месяцев назад
28.27ਸੈਕਿੰਡ ਤੇ ਸੁਰਜੀਤ ਨੇ ਦੋਤਾ ਪੂਰਾ ਕਰਤਾ ਸੀ 😂😂😂😂
@sukhdeepsidhu2342
@sukhdeepsidhu2342 5 месяцев назад
ਬਹੁਤ ਵਧੀਆ ਵੀਡੀਓ, ਮਨਪ੍ਰੀਤ ਭੈਣ ਦੀ ਬਹੁਤ ਵਧੀਆ ਐਕਟਿੰਗ ਹੈ, ਪਰਮਾਤਮਾ ਕਰੇ ਮਨਪ੍ਰੀਤ ਭੈਣ ਨੂੰ ਹਮੇਸ਼ਾ ਖੁਸ਼ ਰਹਿਣ ਜੀ🎉 🌷🔥🌹
@Erickveersivia
@Erickveersivia 5 месяцев назад
ਧੰਨਵਾਦ ਜੀ❤❤
@BaljeetSingh-nl9ot
@BaljeetSingh-nl9ot 5 месяцев назад
ਅੱਜ ਮਮੀ ਨਿੱਖਰੇ ਫਿਰਦੇ ਨੇ ਮਾਲਦਾਰ ਛੜੇ ਵਾਲੇ ਤਾਂ ਲਗਦੇ ਹੀ ਨਹੀਂ❤
@gurdevsidhu5414
@gurdevsidhu5414 5 месяцев назад
ਦੂਜੇ ਦਾ ਸਵਾਦ ਦੇਖੇ ,,,ਤੀਜੇ ਦਾ ਸਵਾਦ ਦੇਖੇ ,,,,ਸਾਡੇ ਵਲੋਂ ਦਸਵੇਂ ਦਾ ਸਵਾਦ ਦੇਖੇ ,,,ਸਾਨੂੰ ਕੀ,,,,,,❤❤❤❤ ha, ha, ha
@partaphundal2911
@partaphundal2911 5 месяцев назад
ਬਹੁਤ ਵਧੀਆ ਵੀਡੀਓ। ਅਜ।ਗਲ।ਬਣੀ।ਪੜਦਾ।ਚਕਿਆ।ਗਿਆ।ਪਾ।ਤੂੜੀ❤👍💞💞💞💞💞
@Erickveersivia
@Erickveersivia 5 месяцев назад
ਧੰਨਵਾਦ ਜੀ❤❤
@gurpreetmaan-oh1yr
@gurpreetmaan-oh1yr 5 месяцев назад
ਬਹੁਤ ਵਧੀਆ ਵੀਡੀਓ ਗੁਰਪ੍ਰੀਤ ਸਿੰਘ ਮਾਨ ਮੋਗਾ
@Aman_2233
@Aman_2233 5 месяцев назад
ਬੰਦਾ" ਬੰਤ ਪ੍ਰਧਾਨ" ਵਰਗਾ ਬੇਸ਼ਰਮ ਤੇ ਢੀਠ ਹੋਣਾ ਚਾਹੀਦਾ, ਫਿਰ ਕਿਸੇ ਦੀ ਕੀ ਮਜਾਲ ਕਿ ਕੋਈ ਪੈਸੇ ਦੱਬ ਜਾਵੇ 😀😀😀👌👌👌🔥🔥
@harjeetdhillon3158
@harjeetdhillon3158 5 месяцев назад
ਸੁਰਜੀਤ ਕੌਰ ਦੀ ਐਕਟਿੰਗ ਬਹੁਤ ਵਧੀਆ🎉🎉🎉❤❤
@KUDRATMEHARBAN
@KUDRATMEHARBAN 5 месяцев назад
Bomb 💣 acting krdi football ⚽ vahla sohna kahdi langda chora tharki lucha budha 😝
@BhupinderSingh-yg8cg
@BhupinderSingh-yg8cg 5 месяцев назад
ਲੁੱਚਾ ਬੁੜਾ ਭਾਗੂ,,,,, ਸੁਰਜੀਤ ਕੌਰ,,,,,ਪ੍ਰੀਤ,,,,, ਬੱਗੜ ਬਲਾਕ ਪ੍ਰਧਾਨ,,,, ਹਰਮਨ ਕੰਮੀ ਵਾਲਾ,,,, ਮਨਪ੍ਰੀਤ,,,,, ਕਰਮਜੀਤ,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
@Goria_jass
@Goria_jass 5 месяцев назад
Vehla e lgda bai har ik di video te eda da comment jrur hunda tera..
@Erickveersivia
@Erickveersivia 5 месяцев назад
ਧੰਨਵਾਦ ਜੀ❤❤
@All_rounder_Kang
@All_rounder_Kang 5 месяцев назад
Eh bai video on to pehla e comment copy krke rkhda
@BhupinderSingh-yg8cg
@BhupinderSingh-yg8cg 5 месяцев назад
@@All_rounder_Kang ਤੈਨੂੰ ਮੇਰੇ ਕੂਮੈਂਟ ਤੋਂ ਕੀ ਮੁਸ਼ਕਲ ਹੈ
@BhupinderSingh-yg8cg
@BhupinderSingh-yg8cg 5 месяцев назад
​@@Goria_jass ਜੇ ਮੈਂ ਵਿਹਲਾ ਲੱਗਦਾ ਹਾਂ ਤਾਂ ਮੈਨੂੰ ਆਪਣੇ ਘਰ ਲੈ ਜਾ
@narpinderSingh-w2r
@narpinderSingh-w2r 5 месяцев назад
ਬਹੁਤ ਵਧੀਆ ਵੀਡੀਓ ਬਣਾਈ ਲਵ ਯੂ ਸਾਰੀ ਟੀਮ ਦਾ ਤਹਿਦਿਲੋਂ ਧੰਨਵਾਦ ਜੀ ਅਗਲਾ ਐਪੀਸੋਡ ਜਲਦੀ ਪੇਸ਼ ਕਰਨਾ ਧੰਨਵਾਦ ਇੰਦਰ ਵੀਰ ❤❤❤❤❤
@SukhwinderSingh-wq5ip
@SukhwinderSingh-wq5ip 5 месяцев назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@BaldevSinghBssandhu
@BaldevSinghBssandhu Месяц назад
ਇਹ ਅੱਜ ਕੱਲ ਦੀਆਂ ਕੁੜੀਆਂ ਨੂੰ ਗਲਤ ਸੁਨੇਹਾ ਹੈ
@Chanderjitsinghx0
@Chanderjitsinghx0 5 месяцев назад
ਭਾਗੂ ਤੇਰੀ ਅੱਜ਼ ਖੇਰ ਨਹੀਂ ਅੱਜ ਸੁਰਜੀਤ ਕੌਰ ਪਤਾਂ ਲੱਗ ਗਿਆਂ ਤਾਂ ਤੇਰੀ ਕਪਾਤ ਬੜੀ ਹੋਣੀ ਹੈ ਵਾਹਿਗੁਰੂ ਮੇਹਰ ਕਰੀ
@amarjitsingh1946
@amarjitsingh1946 5 месяцев назад
ਬਹੁਤ ਵਧੀਆ ਵੀਡਿਓ ਆ ਵਾਈ ਇੰਦਰ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤
@gurusingh8034
@gurusingh8034 5 месяцев назад
👌👌 ਆ ਗਏ ਭਾਗੁ ਹੋਰੀ
@AmrinderGrewal-dh3gk
@AmrinderGrewal-dh3gk 5 месяцев назад
ਜਦੋ ਸਵਾਦ ਆਊਣ ਲੱਗਦਾ ਉਦੋ ਨੂੰ ਕੰਮੀ ਆਲਾ ਭਾਸਣ ਦੇਣ ਲੱਗ ਜਾਦਾ 😅😅😅😅😂😂😂😂😂😂😂😂
@GursewakSingh-bv7uj
@GursewakSingh-bv7uj 5 месяцев назад
ਬਾਈ ਸਾਰੇਬੰਦੇਏ ਬਾਈਕਾਟ ਕ,ਦੋਊ ਜੇ ਸਟੇ ਲਾਉਣ ਦਸਦੇਏ ਜਵਾਕਾ੍ ਨੂ
@simran-wk2rr
@simran-wk2rr 5 месяцев назад
bro hor ki yr sara kuj sahi but eh lul jhahaa aa jandaa promotion
@earthrecords1669
@earthrecords1669 5 месяцев назад
ru-vid.com/video/%D0%B2%D0%B8%D0%B4%D0%B5%D0%BE-vfGc2NKMq7s.htmlsi=9_BJYWDbd0XoDzxw
@PalSingh-jo2lf
@PalSingh-jo2lf 5 месяцев назад
Very nice vedio ਬਾਈ ਭਾਗੁ ਅੱਜ ਤੇ ਬਚ ਗਿਆ
@jaspalchangal8274
@jaspalchangal8274 5 месяцев назад
ਬਹੁਤ ਹੀ ਜ਼ਿਆਦਾ ਵਧੀਆ ਐਕਟਿੰਗ ਬੱਬਲ, ਹਰਮਨ, ਇੰਦਰ, ਸੁਰਜੀਤ ਕੌਰ, ਬੱਗੜ ਤੇ ਇੰਦਰ ਦੇ ਜ਼ੀਜ਼ੇ ਦੀ 😂😂😂😂😂
@Harmansandhu533
@Harmansandhu533 5 месяцев назад
Harman ta beeju aw jad be eh anda skip krni paindi aw video jwa fudu acting krda eh sara swaad kharab krda bich tuchra arake bandar di gaand warga ehda muh aw jinu sab kuriya sambiya hoyiya nai ohde nal koyi Bazigar Bazigarni gal na kre kuriya ta door tahi eh moka ehna nai beeju Harman nu dita ki ohda ta honi ni chal video ch he swaad laile
@ranikaur5840
@ranikaur5840 5 месяцев назад
ਬਗਰ ਦੀ ਐਕਟਿੰਗ ਬਹੁਤ ਸਿਰੇ ਹ ਬਹੁਤ ਵਧੀਆ🎉🎉
@gurjindersingh3638
@gurjindersingh3638 5 месяцев назад
ਬਹੁਤ ਵਧੀਆ ਵੀਡੀਓ ਇੰਦਰਜੀਤ ਜੀ 🙏 ਕਮਾਲ ਦੀ ਐਕਟਿੰਗ ਸੁਰਜੀਤ ਕੌਰ ਜੀ ਬਹੁਤ ਵਧੀਆ ਮੈਸਜ 🙏🥀💛🥀👌 ਯਮੂਨਾ ਨਗਰ
@jagdishjawanda3722
@jagdishjawanda3722 5 месяцев назад
Very nice video 🤣🤣🤣🤣🤣❤️❤️❤️❤️❤️❤️Inder veer great acting Wahe Guru Chardi Kalan Ch Rakhe Sari team nu ❤️🙏
@Verma.15
@Verma.15 5 месяцев назад
Inder Veer Bahut Ghaint Story And Awesome 👍😎 Team Work, 👍👍❤️🌷 Salute Hai Tuhadi Team Nu Love You 🚛🚒 Bharke
@jasvirsingh8186
@jasvirsingh8186 5 месяцев назад
ਭਾਗੂਆ ਅੱਜ਼ ਖੈਰ ਨੀ ਲੱਗਦੀ
@majorsingh4297
@majorsingh4297 5 месяцев назад
ਹਰਮਨ ਤੇਰੀ ਬੂਥੀ ਤਾਂ ਟੁੱਟੇ ਛਿੱਤਰ ਵਰਗੀ ਹੈ ਹੀ, ਕੰਮ ਤਾਂ ਅਕਲ ਦਾ ਕਰਲੇ ਲੋਕਾਂ ਨੂੰ ਜੂਏ ਤੇ ਤਾਂ ਨ ਲਗਾ, ਅਕਲੋਂ ਕੰਮ ਲਵੋ ਬਾਈ
@AmrikSingh-pc4bq
@AmrikSingh-pc4bq 5 месяцев назад
ਕਦੇ ਨਾਨੇ ਦੀਆਂ ਕਦੇ ਦੋਹਤੇ ਦੀਆਂ।
@ArmanSidhu-ks4rk
@ArmanSidhu-ks4rk 5 месяцев назад
Hayeee rabba Bai siraaaa yr indar ( ਭਾਗੂ ) Aaj ta end he krwa dita baba mei sab to jade hasiyaa aaj pahli war jis din da Canada aya jdo tu akhiya ki Narale ( ਨਰਾਲੇ ) baba tu bachaaa la 😂😂😂😂😂😂😂
@haspreetsingh8291
@haspreetsingh8291 5 месяцев назад
ਪਾਂਧੀਆਂ ਆਲੇ ਗੁਹਾਰੇ ਚ ਤਾਂ ਬੱਖੀਪਾੜ ਨੇ ਦਰਸ਼ਨ ਦਿੱਤੇ ਸੀ ਸੰਗਤਾ ਨੂੰ 😅😅😅😅
@gurjeetsingh-fw1bh
@gurjeetsingh-fw1bh 5 месяцев назад
Producer yar apna tharki baba 107 soon ❤
@gurvailsingh3849
@gurvailsingh3849 5 месяцев назад
ਅੱਜ ਇੰਦਰ ਤੇਰੇ ਖ਼ੈਰ ਨਹੀ ਪੜਦਾ ਕੱਚਿਆ ਜਾਣਾ ਵਿਡਿਉ ਬਹੁਤ ਸੋਹਣੀ ਬਾਈ ਜੀ
@Erickveersivia
@Erickveersivia 5 месяцев назад
ਧੰਨਵਾਦ ਜੀ❤❤
@gurvailsingh3849
@gurvailsingh3849 5 месяцев назад
@@Erickveersivia ਰੱਬ ਹੋਰ ਤਰੀਆਂ ਦੇਵੇ
@jaggisarpanch2291
@jaggisarpanch2291 5 месяцев назад
ਅੜਨਗੇ ਸਿੰਗ ਭੂਰੇ ਤੂੜੀ ਆਲੇ ਦੇ ਲਗਦਾ ਨਿਰਾਲੇ ਬਾਬੇ ਦੀ ਚੇਲੀ ਨਾਲ
@sarvansinghgill4702
@sarvansinghgill4702 5 месяцев назад
ਬਹੁਤ ਹੀ ਵਧੀਆ ਵੀਡੀਓ ਆ ਸਾਰੀ ਟੀਮ ਨੇ ਬਹੁਤ ਹੀ ਵਧੀਆ ਤੇ ਸੋਹਣੀ ਵੀਡੀਓ ਆ
@indeejeet4974
@indeejeet4974 5 месяцев назад
ਅੱਜ ਫਸ ਗਿਆ ਭਰਪੂਰ ਸਿਆ ਹਾਵੀ ਹੋ ਗਿਆ ਹਰਮਨ ।
@pargat.sher.gill.2870
@pargat.sher.gill.2870 5 месяцев назад
ਬਹੁਤ ਵਧੀਆ ਬਾਈ ਇੰਦਰਾ👌👌👌👌
@Erickveersivia
@Erickveersivia 5 месяцев назад
ਧੰਨਵਾਦ ਜੀ❤❤
@SatnamSingh-zi8kj
@SatnamSingh-zi8kj 5 месяцев назад
ਬਹੁਤ ਵਧੀਆ ਵੀਡੀਓ ਭਾਗੂ‌‌‌ ਬਾਈ ❤❤❤❤
@nindinawab1168
@nindinawab1168 5 месяцев назад
Awesome Nyc job all team kuldeep dosanjh Mam ji 😊
@g.s.dhaliwaldhaliwal159
@g.s.dhaliwaldhaliwal159 5 месяцев назад
ਬੱਗੜਾ ਕਿਵੇਂ ਮਾਰੂਤੀ ਕਾਰ ਵਾਂਗੂੰ ਆਉਂਦਾ 😂😂😂😂
@bikramsingh5167
@bikramsingh5167 5 месяцев назад
ਬਹੁਤ ਵਧੀਆ ਵੀਰੇ ਧੰਨਵਾਦ 👍
@harphulrai2527
@harphulrai2527 5 месяцев назад
ਬਾਈ ਜੀ ਸਾਡੇ ਵਾਲਾ ਸਮਾਂ ਬਿਲਕੁਲ ਇਹੋ ਜਿਹਾ ਸੀ ਜਿਹੜਾ ਤੁਸੀ ਐਕਟਿੰਗ ਕਰਕੇ ਦਿਖਾ ਰਹੇ ਹੋ ਬਿਲਕੁਲ ਅਸਲੀਅਤ ਐ ਇਹ ਕਹਾਣੀ ਉਸ ਸਮੇ ਕਈ ਪਿੰਡਾਂ ਵਿਚ ਵਾਪਰ ਜਾਂਦੀ ਸੀ ਪੁਰਾਣਾ ਸਮਾਂ ਯਾਦ ਕਰਵਾ ਦਿੱਤਾ ਜਿਊਂਦੇ ਰਹੋ ।ਹ .ਸ, ਰਾਏ (ਯੂ,ਐਸ.ਏ.) 7:42
@sukhkhehra1627
@sukhkhehra1627 5 месяцев назад
ਆਗੇ ਛਾਜਲੀ ਵਾਲੇ ❤❤
@Erickveersivia
@Erickveersivia 5 месяцев назад
ਧੰਨਵਾਦ ਜੀ❤❤
@guggumand9249
@guggumand9249 5 месяцев назад
Bagger sirraaa ee aaa....... Love you bro...
@Fateh99902
@Fateh99902 5 месяцев назад
ਜਪ ਨਾਮ ਸੰਗਤੋ 😁😁😁
@deepranggi0983
@deepranggi0983 5 месяцев назад
Bhout wait c jatta teri inder y❤ sari team good work love from chandigrh❤❤DeEp
@deeprall4977
@deeprall4977 5 месяцев назад
ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਆ ਜੀ
@iqbalsingh693
@iqbalsingh693 4 месяца назад
Ok ji 👏🏻👏🏻👏🏻👏🏻🙏🏻🙏🏻🙏🏻🙏🏻🙏🏻🙏🏻
@HarpreetSingh-sr4hf
@HarpreetSingh-sr4hf 5 месяцев назад
22 ਜੀ ਸੁਰਜੀਤ ਕੌਰ ਨੇ ਅੱਤ ਕਰ ਦਿਤੀ
@PrabhjotSingh-hk2on
@PrabhjotSingh-hk2on 5 месяцев назад
ਬਹੁਤ ਵਧੀਆ, ਫ਼ਸ ਗਿਆ ਭਰਪੂਰ ਸਿਆਂ ❤❤
@Tttopkj
@Tttopkj 5 месяцев назад
ਮੋਟੋ ਦਾ ਸੂਟ ਸੋਹਣਾ ਐ
@jaswinderkaurandkishankuma8362
@jaswinderkaurandkishankuma8362 5 месяцев назад
ਚਲੋ ਵਧੀਆ ਹੋਇਆ ਬੰਤ ਨੂੰ ਵੀਹ ਰੁਪਏ ਮਿਲ ਗਏ 😂😂😂😂😂😂😂
@g.s.dhaliwaldhaliwal159
@g.s.dhaliwaldhaliwal159 5 месяцев назад
ਜੈ ਨਿਰਾਲੇ ਬਾਬੇ ਦੀ 😂😂😂😂😂😂😂ਸਿਰਾ ਕਰਤਾ 😂😂
@boharsingh7725
@boharsingh7725 5 месяцев назад
ਵਾਹ ਜੀ ਵਾਹ ਕਮਾਲ਼ ਬਾਈ ਬਹੁਤ ਹੀ ਵਧੀਆ 👍👍👍👍👍 ✌️✌️✌️✌️✌️
@Erickveersivia
@Erickveersivia 5 месяцев назад
ਧੰਨਵਾਦ ਜੀ❤❤
@SukhpalGrewal-rx6bs
@SukhpalGrewal-rx6bs 5 месяцев назад
ਬਹੁਤ ਵਧੀਆ ਲੱਗੀ ਵੀਡੀਓ ਕਿਆ ਬਾਤਾਂ ਨੇ
@Erickveersivia
@Erickveersivia 5 месяцев назад
ਧੰਨਵਾਦ ਜੀ❤❤
@gurdeepgogi5951
@gurdeepgogi5951 5 месяцев назад
ਭੂਰੇ ਦੇ ਤਾਂ ਸਾਂਹ ਹੀ ਕੱਢਤੇ ਜਮਾਂ ਈ
@sukhjitsingh1916
@sukhjitsingh1916 5 месяцев назад
ਜਪਨਾਮ ਜਪੀ ਜਾ ਭਾਗੂ ਬਾਈ ਖੈਰ ਨੀ ਤੇਰੀ ਵੀਰ ਅੱਜ ਤਾ
@Chanderjitsinghx0
@Chanderjitsinghx0 5 месяцев назад
ਹਰਮਨ ਬਹੁਤ ਚਲਾਕ ਹੈ ਬੰਦਾਂ ਹੈ
@AmandeepSingh-bu4wn
@AmandeepSingh-bu4wn 5 месяцев назад
ਬਹੁਤ ਵਧੀਆ ਵੀਡੀਓ ਜੀ
@navjitkaur-715
@navjitkaur-715 5 месяцев назад
ਇਹ ਕਹਾਣੀ ਬਹੁਤ ਵਧੀਆਂ 👍👍👍👍👍
@sarabjitsingh3193
@sarabjitsingh3193 5 месяцев назад
ਬਹੁਤ ਸੋਹਣੀ ਵੀਡੀਓ
@reshamsingh7501
@reshamsingh7501 5 месяцев назад
ਸਟੋਰੀ ਬਹੁਤ ਹੀ ਵਧੀਆ ਮਜਾ ਆ ਗਿਆ ਰੇਸਮ ਸਿੰਘ ਨਵਾ ਸ਼ਹਿਰ ਵਾਲਾ
@Erickveersivia
@Erickveersivia 5 месяцев назад
ਧੰਨਵਾਦ ਜੀ❤❤
@buttarpreet7979
@buttarpreet7979 5 месяцев назад
ਭਾਗੂ ਲੁੱਚਾ ਐ
@avtarsinghmaan5126
@avtarsinghmaan5126 5 месяцев назад
Bhagu bai ghant aa bai sirrrrra ❤
@LakhvirSingh-pz6bi
@LakhvirSingh-pz6bi 5 месяцев назад
ਬਹੁਤ ਵਧੀਆ ਜੀ
@jaskarnkuwait8987
@jaskarnkuwait8987 5 месяцев назад
ਬਹੁਤ ਵਧੀਆ ਵੀਡੀਉ ਏ
@Erickveersivia
@Erickveersivia 5 месяцев назад
ਧੰਨਵਾਦ ਜੀ❤❤
@KuldeepSingh-cx2iq
@KuldeepSingh-cx2iq 5 месяцев назад
ਇੰਦਰ ਬਾਈ ਜੀ ਪਿਆਰ ਭਰੀ ਫਤਿਹ ਜੀ ਸਾਰੀ ਟੀਮ ਨੂੰ ਬਹੁਤ ਵਧੀਆ ਕਨਸੈਪਟ ਚੱਲ ਰਿਹਾ ਹਰਮਨ ਤਾਂ ਨਾਨਕਿਆਂ ਸੀਪ ਲਾ ਗਿਆ ਹੁਣ ਵਿਆਹ ਤਾਇਆ ਕਰੂ ਕੇ ਹਰਮਨ ਦਾ ਨਾਨਾਂ ਕਰੂ ਭਾਗ ਸਿਆਂ ਵੇਖੀ ਢੂਹੀ ਨਾਂ ਲੱਗ ਜਾਏ ਜਰਾ ਸੰਭਲ ਕੇ ਧੰਨਵਾਦ ਜੀ ਸਾਰੀਆਂ ਦਾ ❤❤❤❤❤ ਪਿੰਡ ਦੋਸਾਂਝ ਮੋਗਾ ।।
@khushdeep7172
@khushdeep7172 5 месяцев назад
ਬਹੁਤ ਹੀ ਵਧੀਆ ਇੰਦਰ ਬਾਈ
@Erickveersivia
@Erickveersivia 5 месяцев назад
ਧੰਨਵਾਦ ਜੀ❤❤
@rashadbatteyblogs1122
@rashadbatteyblogs1122 5 месяцев назад
ਸੁਰਜੀਤ ਕੋਰ ਆਉਣ ਵਾਲੀ ਪੰਜਾਬੀ ਫ਼ਿਲਮਾਂ ਦੀ ਸਟਾਰ ਏ
@bohrsingh2569
@bohrsingh2569 5 месяцев назад
ਬਹੁਤ ਹੀ ਵਾਧੀਆ 22 ਜੀ ਮੈ ਪਿੰਡ ਹਰੀ ਨੌ ਤੋਂ ਹਰ ਭਾਗ ਦੇਖਦਾ ਹਾ ਬਹੁਤ ਹੀ ਵਾਧੀਆ ਲੱਗਦਾ ਆ
@RajenderSingh-xw6go
@RajenderSingh-xw6go 5 месяцев назад
ਬਹੁਤ ਵਧੀਆ ਵੀਡੀਓ ਆ
@iqbalsingh693
@iqbalsingh693 4 месяца назад
Thank you 👏🏻👏🏻👏🏻👏🏻👏🏻🙏🏻🙏🏻🙏🏻🙏🏻🙏🏻🙏🏻
@harpinderbhullar5719
@harpinderbhullar5719 5 месяцев назад
ਬਹੁਤ ਵਧੀਆ ਵੀਡੀਓ ਭੂਰਾ ਡਰਦਾ ਡੇਰੇ ਜਾਣ ਲਈ ਤਿਆਰ ਹੋ ਗਿਆ ਭੂਰੇ ਨੇ ਪੁੱਠਾ ਪੱਗਾ ਲੈ ਲਿਆ
@JagdeepSingh-fh3um
@JagdeepSingh-fh3um 5 месяцев назад
ਬਾਈ ਸਭ ਨੂੰ ਵਧਾਈਆਂ ਵੀਡੀਓ ਬਹੁਤ ਸੋਹਣੀਆਂ ਯਾਰ ਨਜ਼ਾਰਾ ਆ ਜਾਂਦਾ ਵੀਡੀਓ ਦੇਖ ਕੇ ਸਾਨੂੰ ਤਾਂ ਉਡੀਕ ਰਹਿੰਦੀ ਹੈ ਕੀ❤❤❤❤❤❤❤❤❤❤❤❤❤
@kuldeepsinghdhaliwal4469
@kuldeepsinghdhaliwal4469 5 месяцев назад
ਭਾਗੂ ਅੱਜ ਤੇਰੀ ਖੈਰ ਨੀ ਲਗਦੀ
@Jatt-----------boys--------222
@Jatt-----------boys--------222 5 месяцев назад
ਬਹੁਤ ਵਧਿਆ ਵੀਡੀਓ ਏ ਭੂਰੇ
@Erickveersivia
@Erickveersivia 5 месяцев назад
ਧੰਨਵਾਦ ਜੀ❤❤
@SandeepDhaliwal-ko9zf
@SandeepDhaliwal-ko9zf 5 месяцев назад
ਹੁਣ ਆਇਆ ਊਠ ਪਹਾੜ ਦੇ ਥੱਲੇ 😂😂 अब आया ऊठ पहाड़ के नीचे 😂😂😂😂
@JaspreetSekhon-o4h
@JaspreetSekhon-o4h 5 месяцев назад
❤❤ waheguru ji 🙏🙏🙏
@Raigroup2970
@Raigroup2970 5 месяцев назад
Bhaguu❤❤
@Singhsaab98076
@Singhsaab98076 5 месяцев назад
ਬਹੁਤ ਵਧੀਆ
@Erickveersivia
@Erickveersivia 5 месяцев назад
ਧੰਨਵਾਦ ਜੀ❤❤
@Sharnjeet-g9k
@Sharnjeet-g9k 5 месяцев назад
Bahut sohni video Inder bro ❤❤
@rvsandeepmahi927
@rvsandeepmahi927 5 месяцев назад
Very nice your all team work
@ManjitKaur-y5u
@ManjitKaur-y5u 5 месяцев назад
Sirraaaaaa video 👌
@Erickveersivia
@Erickveersivia 5 месяцев назад
ਧੰਨਵਾਦ ਜੀ❤❤
@SekhonBajwa
@SekhonBajwa 5 месяцев назад
ਬਾਈ ਇੰਦਰ ਇਸ ਐਪ ਦਾ ਹਰਮਨ ਨਾ ਪ੍ਰਚਾਰ ਕਰੇ ਇਹ ਸੱਟਾ
@Virpalsidhu-t3x
@Virpalsidhu-t3x 5 месяцев назад
ਹੁਣ ਨਹੀਂ ਬੱਚਦਾ ਭਾਗੂ 😂😂😂
@kuldeepkaur2465
@kuldeepkaur2465 5 месяцев назад
ਅੱਜ ਭਾਗੂ ਦੀ ਖੈਰ ਨੀਂ ਹੁਣ ਕੀ ਬਣੂੰ ਡੋਗਰਾ 😅😅😅 ਬਲੱਡ ਘਟ ਗਿਆ ਕਿ ਵੱਧ ਗਿਆ ਹੁਣ ਪਤਾ ਲੱਗੂ ਲੰਡੇ ਨੂੰ ਖੁੰਡਾ ਵੱਲ ਭੰਨ ਕੇ ਮਿਲੂ
@TONY_verma
@TONY_verma Месяц назад
ਬੱਗੜ ਨੇ ਤਾਂ ਅੱਤ ਕਰਾ ਰੱਖੀ ਆ 😂😂😂😂😂😂😂😂😂😂😂
@LakhwinderSingh-rt4mo
@LakhwinderSingh-rt4mo 5 месяцев назад
ਨਾਇਸ ਵੀਡੀਓ ਬਾਈ ਜੀ
@Erickveersivia
@Erickveersivia 5 месяцев назад
ਧੰਨਵਾਦ ਜੀ❤❤
@BalwindersinghDhaliwal-v1v
@BalwindersinghDhaliwal-v1v 5 месяцев назад
Bahut vadhia video surjeet. Manpreet.
Далее
Silent Hill 2 - Мульт Обзор
07:26
Просмотров 468 тыс.
ОТПРАВЬ СВОЕЙ ЛП/ЛД
00:10
Просмотров 264 тыс.
Gog Bike wash
27:39
Просмотров 374 тыс.