Тёмный

ਲੋਕਾਂ ਨੂੰ ਲੱਗਦਾ ਭੁੱਲ ਗਈ ਪਰ ਮੇਰੀ ਤਾਰ ਤਾਂ 24 ਘੰਟੇ ਅਦੇਸ਼ ਦੇ ਪਾਪਾ ਨਾਲ ਜੁੜੀ ਰਹਿੰਦੀ ਆ,ur demanded video 

Sandhu Family Cooking And Vlogs
Подписаться 11 тыс.
Просмотров 13 тыс.
50% 1

• ਜਾਣੋ ਬੀਬੀ ਦਾ ਗਠੀਆ ਕਿਵੇ... welcome to my channel Sandhu family cooking and vlogs. I am trying to show you the daily life of a middle class family . Please subscribe my channel and like,share my videos. keep watching. Thank you

Опубликовано:

 

18 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 99   
@jaswinderkaur2680
@jaswinderkaur2680 9 дней назад
ਤੁਸੀ ਬਿਲਕੁਲ ਸਹੀ ਗੱਲ ਕਹੀ ਹੈ ਦੁਨੀਆਂ ਵਿੱਚ ਮੇਲੇ ਲੱਗੇ ਨੇ ਪਰ ਆਪਣੇ ਅੰਦਰ ਉਦਾਸੀ ਛਾਈ ਹੁੰਦੀ ਹੈ ਪਰ ਆਪਣੇ ਲਈ ਆਪਣੇ ਬੱਚਿਆਂ ਲਈ ਜਿਉਣਾ ਪੇਣਾ ਤੁਹਾਡੀ ਸੋਚ ਬਹੁਤ ਵਧੀਆ ਹੈ ਮੈ ਜਲੰਧਰ ਤੋ ਜਸਵਿੰਦਰ ਕੋਰ ਹਾ ਮੈਨੂੰ ਮੇਰੀ ਬੇਟੀ ਬਹੁਤ ਸਪੋਟ ਕਰਦੀ ਹੈ ਮੇਰਾ ਬੇਟਾ ਮੇਰਾ ਬਹੁਤ ਖ਼ਿਆਲ ਰੱਖਦਾ ਹੈ ਮੇਰੇ ਬੱਚੇ ਸਿਮਰਨ ਹਰਮਨ ਬੱਚਿਆਂ ਵਿਚੋਂ ਆਪਣੇ ਪਤੀ ਨੂੰ ਦੇਖ ਦੇਖ ਕੇ ਜਿਉਂਦੀ ਹਾ ❤❤
@ramanpreetkaur9950
@ramanpreetkaur9950 10 дней назад
ਭੁੱਲਦਾ ਕੋਈ ਨੀ ਹੁੰਦਾ ਦੀਦੀ ਬੱਸ ਆਪਾਂ ਦਿਲ ਦੇ ਇਕ ਕੋਨੇ ਚ ਰੱਖ ਕੇ ਜਿੰਦਗੀ ਕੱਟ ਰਹੇ ਹੁੰਨੇ ਕਿਉਂਕਿ ਜੇ ਜਿਓਣਾ ਏ ਤਾਂ ਸਾਰਾ ਦਿਨ ਯਾਦ ਕਰ ਕਰਕੇ ਦਿਨ ਲੰਘਦਾ ਵੀ ਨਹੀਂ
@KuldeepKaur-zj2hb
@KuldeepKaur-zj2hb 8 дней назад
❤❤
@K-J95
@K-J95 8 дней назад
Menu v support kro didi
@bainsfamily4734
@bainsfamily4734 10 дней назад
ਸਤਿ ਸ੍ਰੀ ਅਕਾਲ ਭੈਣੇ 🙏🏻 ਤੁਆਡੀਆਂ ਗੱਲਾਂ ਨਾਲ ਸੈਮਤ ਹਾ ਜੀ ਗਿਆਂ ਦਾ ਵਿਛੋੜਾ ਤਾਂ ਨਹੀ ਝੱਲ ਹੁੰਦਾ ਪਰ ਜਿੰਦਗੀ ਜਿਉਣਾ ਵੀ ਨਹੀ ਛੱਡ ਸਕਦੇ ਵਿਛੜੀਆਂ ਕੁੰਜਾਂ ਵਿਛੜ ਗਏ ਨੇ ਵਿਰਾਸ ਨੂੰ ਰੋਵੇਂਗੀ ਜਿੰਦੇ ਨੀ ਆਪਣੇ ਜਿਵਨ ਸਾਥੀ ਵਾਲੇ ਪਿਆਰ ਨੂੰ
@northtwister5261
@northtwister5261 10 дней назад
ਭੈਣੇ ਤੁਸੀਂ ਬਹੁਤ ਸੋਹਣੇ ਲੱਗਦੇ ਹੋ ਗੱਲਾਂ ਕਰਦੇ ਵੀਰ ਜੀ ਨੂੰ ਕਿੰਨਾ ਯਾਦ ਕਰਦੇ ਓ ਇਹ ਪਿਆਰ ਹੁੰਦਾ ਭੈਣੇ ਤੁਸੀਂ ਹਮੇਸ਼ਾ ਖੁਸ਼ ਰਹੋ ਚੜਦੀ ਕਲਾ ਵਿੱਚ ਰਹੇ ❤❤🙏🏻🙏🏻
@sidhusahib7745
@sidhusahib7745 9 дней назад
ਤੁਹਾਡਾ ਦੁੱਖ ਤਾਂ ਭੈਣੇ ਬਹੁਤ ਵੱਡਾ ਏ ...ਮੱਲੋ ਮੱਲੀ ਹੰਝੂ ਆ ਜਾਂਦੇ ਨੇ ਤੁਹਾਡੀ ਹਰ ਵੀਡੀਓ ਤੇ
@jagdeepsodhi8876
@jagdeepsodhi8876 5 дней назад
ਜੀ ਭੈਣ ਜੀ dr ਬਰਾੜ ਦੀ ਪਤਨੀ ਦੇ ਕਹਿਣ ਮੁਤਾਬਕ ਵੀ ਉਹ ਆਪਣੇ ਅੰਦਰ ਫਰੀਜ ਹੋ ਜਾਂਦੇ ਨੇ ਭੁੱਲਦੇ ਨਹੀਂ, ਮਰਦੇ ਦਮ ਤੱਕ ਯਾਦ ਰਹਿਣ ਗੇ ਮੇਰੀ ਵੀ ਬਿਲਕੁਲ ਤੁਹਾਡੇ ਵਾਲੀ ਕਹਾਣੀ ਐ। ਮੈਂ ਵੀ ਆਪਣੇ ਆਪ ਨੂੰ ਸੰਭਾਲਿਆ ਹੈ। ਭੈਣ ਜੀ ਖੁਸ਼ ਰਿਹਾ ਕਰੋ 🙏🙏❤️ wahyguru ji khush rakhe
@Sukhpreet-b2j
@Sukhpreet-b2j 10 дней назад
ਤੁਸੀ ਬਿਲਕੁਲ ਠੀਕ ਕਿਹਾ ਭੈਣ ਜੀ ਮੇਰੇ ਹਸਬੈਂਡ ਦੀ ਸਿਹਤ ਠੀਕ ਨੀ ਰਹਿੰਦੀ ਮੈਨੂੰ ਜਦ ਉਹਨਾਂ ਤੋਂ ਬਿਨਾਂ ਕਿਤੇ ਜਾਣਾ ਪੈਂਦਾ ਤਾ ਮਨ ਬਹੁਤ ਖਰਾਬ ਹੁੰਦਾ ਰੂਹ ਘਰ ਚ ਹੀ ਰਹਿੰਦੀ ਆ
@kamalpreetsandhu3383
@kamalpreetsandhu3383 10 дней назад
ਸਹੀ ਕਿਹਾ ਦੀਦੀ ਤੁਸੀਂ ਮੈਨੂੰ ਵੀ ਇਵੇਂ ਹੁੰਦਾ ਜਦੋਂ ਆਪਣੇ ਹਮਸਫ਼ਰ ਦੀ ਯਾਦ ਅੳਉਦੀ ਆ
@AmandeepKaur-uc2lx
@AmandeepKaur-uc2lx 8 дней назад
Didi holi holi apde dard nal v pyar ho janda ,
@Paramjeetkaur34567
@Paramjeetkaur34567 10 дней назад
ਤੁਸੀ ਸਹੀ ਕਿਹਾ ਹੈ ਕਦੇ ਕਦੇ ਬਹੁਤ ਹੀ ਯਾਦ ਆਉਂਦੀ ਹੈ ਪਰ ਤੁਹਾਡਾ ਬਲੋਗ ਦੇਖ ਕੇ ਮਨ ਨੂੰ ਕੁਝ ਚੰਗਾ ਲੱਗਦਾ ਹੈ ਰਬ ਤੁਹਾਨੂੰ ਖੁਸ਼ ਰੱਖਣ ❤❤ਮੈਨੂੰ ਰੈਡ ਕਲਰ ਬਹੁਤ ਹੀ ਪਸੰਦ ਸੀ ਪਰ ਹੁਣ ਉਹ ਇੰਜ ਲੱਗਦਾ ਕਿ ਇਹ ਰੰਗ ਮੇਰੇ ਹਮਸਫਰ ਦੇ ਨਾਲ ਚਲਾ ਗਿਆ ਮੈ ਤੁਹਾਡਾ ਬਲੋਗ ਦੇਖ ਦੀ ਹਾਂ ❤❤ਦਿਨ ਠੀਕ ਲੰਘ ਜਾਂਦਾ ਹੈ ਕਿਉਕਿ ਮੇਰੇ ਹਮਸਫਰ ਨੂੰ ਗਿਆਂ 6ਮਹੀਨੇ ਹੋਏ ਹਨ ਮੇਰਾ ਹਮਸਫਰ ਭੈਣ ਬਹੁਤ ਹੀ ਨੇਕ ਇਨਸਾਨ ਸੀ
@user-rupinder030
@user-rupinder030 10 дней назад
ਸਤਿ ਸ੍ਰੀ ਅਕਾਲ ਭੈਣੇ ਸੀ ਗੱਲ ਆ ਜੀ ਆਪਾ ਅਵਦੇ ਹਮਸਫ਼ਰ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹੁੰਨੇ ਆ ਭੈਣੇ ਮੈਂ ਤਾਂ ਸੱਚੀ ਰੋ ਪਈ ਸੀ ਤੁਹਾਡੀਆਂ ਗੱਲਾਂ ਸੁਣ ਕੇ ਪਰਮਾਤਮਾ ਤੁਸੀਂ ਇੰਨਾ ਵੱਡਾ ਸਦਮਾ ਕਿਉ ਦਿੱਤਾ ਭੈਣ ਨੂੰ
@ParminderKaur-jh8fc
@ParminderKaur-jh8fc 10 дней назад
ਦੀਦੀ ਜੀ ਸਤਿ ਸੀ੍ ਅਕਾਲ ਮੈਂ ਵੀ ਤੁਹਾਡੇ ਵਰਗੀ ਹਾਂ ਮੇਰਾ ਵੀ ਇੱਕ ਬੇਟਾ ਹੈ ੳਉਸ ਦੇ ਪਾਪਾ ਦੇ ਜਾਣ ਤੋਂ ਬਾਅਦ ਭੜਾ ਲਿਖਾਂ ਕੇ ਪ੍ਰਫੈਸਰ ਲਗਾਂ ਦਿੱਤਾ ਯੂਨੀਵਰਸਿਟੀ ਤੁਹਾਨੂੰ ਦੇਖ ਕੇ ਬਹੁਤ ਹੀ ਖੁਸ਼ੀ ਮਿਲਦੀ ਹੈ ਹੁਣ ਮੈਂ ਵੀ ਕਿਸੇ ਦੀ ਪ੍ਰਵਾਹ ਨਹੀਂ ਕਰਦੀ ਤੁਹਾਨੂੰ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ
@deolloveraj3144
@deolloveraj3144 10 дней назад
ਦੀਦੀ ਸਤਿ ਸ੍ਰੀ ਅਕਾਲ ਜੀ ਜਿਵੇ ਮੇਲੇ ਵਿੱਚ ਚੱਕੀਰਾਹੇ ਨੂੰਕੋਈ ਨਹੀ ਪੁਛ ਇਦਾ ਹੀ ਮੇਰਾ ਕਮੈਟ ਵੀ ਨਹੀ ਦੇਖਦੇ ਸਿਮਰ ਦਿਉਲ ਬਠਿੰਡਾ ਦੀਦੀ ਮੈ ਇਕ ਸੂਟ ਲੈਣਾ ਸੀ ਪਰ ਤੁਸੀ ਮੇਰਾ ਕੁਮੈਟ ਨਹੀ ਚੱਕ ਕੀਤਾ ? ਮੇਰੇ ਨਾਲ ਗੁੱਸੇ ਆ ਜੀ ਮਾਫੀ ਲਾਈਕ ਹੋਏ ਤਾ ਮੁਆਫ ਕਰਨਾ ਛੋਟੀ ਭੈਣ ਸਿਮਰਜੀਤ ਕੋਰ ਦਿਉਲ ਬਠਿੰਡ🙏🏻
@kirandeepjalaldiwal12311
@kirandeepjalaldiwal12311 3 дня назад
ਸਤਿ ਸ੍ਰੀ ਆਕਾਲ ਭੋਣੈ ਬਹੁਤ ਵਧੀਆ ਗੱਲਾਂ ਕਰੀਆਂ ਤੁਸੀਂ ਮੋਟਾਪੇ ਵਾਰੇ ਜ਼ਰੂਰ ਦੱਸਣਾ ਧੰਨਵਾਦ ਜੀ ਜਲਾਲਦੀਵਾਲ
@Kuldeepkaur-qi4ov
@Kuldeepkaur-qi4ov 10 дней назад
ਦੀਦੀ ਪਲੀਜ਼ ਇਹ ਸੂਈਆ ਮੈਨੂੰ ਮੰਗਣਾ ਦਿਓ ਮੈਨੂੰ ਕਿਤੇ ਵੀ ਨਹੀ ਮਿਲਦੀਆ ਜਾ ਮੈਨੂੰ ਕੋਈ ਸਾਈਟ ਜਾ ਸਹਿਰ ਦੱਸ ਦੇਵੋ ਜਿੱਥੋ ਮਿਲਦੀਆ ਹਨ। ਮੈ ਰੇਪੜ ਤੋ ਹਾਂ | ਮੈਨੂੰ ਬਹੁਤ ਜਰੂਰਤ ਹੈ। ਇਹਨਾ ਸੂਈਆ ਦੀ
@gamingwithlegend1680
@gamingwithlegend1680 9 дней назад
ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਦੀਦੀ ਜਿੰਦਗੀ ਕੱਟਣੀ ਪੈਂਦੀ ਹੈ ਆਪਣੇ ਬੱਚਿਆਂ ਦੇ ਲਈ ਪਰ ਕੀ ਕਰਾਂ ਦੀਦੀ ਸੱਟ ਥੋੜੀ ਤਾਜੀ ਲੱਗੀ ਹੋਈ ਹੈ ਮੈਂ ਮੇਰੇ ਹਸਬੈਂਡ ਨੂੰ ਤੁਹਾਡੇ ਆਦੇਸ਼ ਦੇ ਪਾਪਾ ਨੂੰ ਕੀ ਹੋਇਆ ਸੀ ਉਹ ਵਾਲਾ ਬਲੋਕ ਦਿਖਾਇਆ ਸੀ ਦੀਦੀ ਬਹੁਤ ਰੋਏ ਸੰਨ ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਕਹਿ ਰਹੇ ਸੀ ਕਿ ਮੇਰੇ ਜਾਣ ਪਿੱਛੋਂ ਤੋਂ ਵੀ ਇਸੇ ਤਰ੍ਹਾਂ ਹੀ ਰਹਿਣਾ 😭😭😭
@JasvirKaur-hk9hb
@JasvirKaur-hk9hb 8 дней назад
Didi mere ghar ik lady kamm kardi a o aaj aai te kaindi aaj mere hasband di barssi a a kaike o ron lagpi mera v man dukhi hoya me onu kiha sofe te baith cha pi pahila fer me kiha onu tu a didi de vlog dekh tainu bahut himmet milegi o bahut khush hoi kaindi ok di me jrur dekhangi
@AjayPal-ml3ik
@AjayPal-ml3ik 10 дней назад
ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਵਲੋਗ ਜੀ ਬਿਲਕੁਲ ਸਹੀ ਗੱਲ ਜੀ ਤੁਹਾਡੀ ਆਪਣੇ ਆਪ ਨੂੰ ਸੰਵਾਰ ਕੇ ਰੱਖਣਾ ਚਾਹੀਦਾ ਸੰਭਾਲ ਕੇ ਰੱਖਣਾ ਚਾਹੀਦਾ ਜੀ ੲੈ ਜਨਮ ਵਾਰ-ਵਾਰ ਨਹੀ ਮਿਲਦਾ ਜਿੰਨਾ ਨੂੰ ਰਬ ਲੈ ਗਿਆ ਉਹ ਅਪਣੇ ਵੱਸ ਦੀ ਗੱਲ ਨਹੀਂ। ਹਰਮਨ ਅਬੋਹਰ ਤੋਂ
@AmandeepKaur-de6qe
@AmandeepKaur-de6qe 9 дней назад
ਦੀਦੀ ਜੀਵਨਸਾਥੀ ਤੋਂ ਬਿਨਾਂ ਰਹਿਣਾ ਬਹੁਤ ਹੀ ਔਖਾ ਦੀਦੀ😢😢😢
@amrjeetkaurkalar4636
@amrjeetkaurkalar4636 10 дней назад
ਸਤਿ ਸ੍ਰੀ ਅਕਾਲ ਜੀ 🙏ਤੁਸੀ ਜ ਵ ਗੱਲਾ ਕੀਤੀਆ ਬਿਲਕੁਲ ਸਹੀ ਜੀ ਮੁਸੀਬਤ ਨੂੰ ਝੱਲਣ ਦੀ ਸਮਰਥਾ ਰੱਖੋ ਤੇ ਰੱਬ ਨੂੰ ਹਾਜਰ ਨਾਜਰ ਸਮਝੋ ਲੋਕ ਤੁਹਾਡੀ ਮੁਸੀਬਤ ਨੂੰ ਵਧਾ ਦਿੰਦੇ ਐ ਲੋਕਾ ਦਾ ਕੰਮ ਹੀ ਐ ਦੁੱਖੀ ਕਰਨਾ ਮੈ ਵੀ ਬਹੁਤ ਵੱਡੀ ਮੁਸੀਬਤ ਚ ਨਿਕਲੀ ਆ ਪਰ ਪ੍ਰਮਾਤਮਾ ਦੇ ਆਸਰੇ ਅਮਰਜੀਤ ਭੁੱਚੋ ਕਲਾ ਜੀ🙏🙏🙏🙏🙏🙏❤
@labhsingh3358
@labhsingh3358 9 дней назад
ਸਹੀ ਕਿਹਾ ਭੈਣੇ ਮੇਰੇ ਭਤੀਜੇ ਨੂੰ7.9 24 ਨੂੰ 12 ਸਾਲ ਕਦੇ ਨੀ ਭੁਲਦਾ ਕੁਲਦੀਪ ਬਠਿੰਡਾ
@rajwinderkaursehmbi9575
@rajwinderkaursehmbi9575 10 дней назад
SSA bhenji mere sardar ji nu 12 sall ho gy par ek pal v nahi pulde menu jado koi tanshen hundi ta phir supne ch aa jande aa ji❤
@SandeepKaur-v8w
@SandeepKaur-v8w 9 дней назад
Sis mera beta v adesh betay jini age da hi hou 24 age oh mainu kisay party tai jana ta kahu mom makeup nai shadna
@lakhvirkaursandhu1952
@lakhvirkaursandhu1952 10 дней назад
ਦੀਦੀ ਤੁਹਾਡੀਆ ਗੱਲਾ ਬਹੁਤ ਦਿਲਚਸਪ ਆ ਥੋਡੀਆ ਗੱਲਾ ਸੁਣਕੇ ਦੁੱਖ ਥੋੜਾ ਘੱਟ ਹੋ ਜਾਦਾ ਸਾਡਾ ਨਾਮ ਜਰੂਰ ਬੋਲ ਦਿਆ ਕਰੋ ਤਾਕੇ ਸਾਨੂੰ ਫੀਲ ਹੁੰਦਾ ਕਿ ਅਸੀ ਤੁਹਾਡੇ mind vich aa i respect to you
@gurdialsingh6843
@gurdialsingh6843 10 дней назад
Bht jyeada sohna hair style a ji me jaroor try krangi🎉🎉
@lakhvirkaursandhu1952
@lakhvirkaursandhu1952 10 дней назад
ਝੁਰੜੀਆ ਬਾਰੇ ਦੁਬਾਰਾ ਜਰੂਰ ਦੱਸ ਦਿਓ ਜੀ
@ranjitpurewal1640
@ranjitpurewal1640 9 дней назад
Sat Sri akal ji , be positive,your Vedio give strength my husband not well . I try to spend all time with him . 🙏
@kewaljeetkaur2531
@kewaljeetkaur2531 9 дней назад
ਜਿਸ ਤਨ ਲੱਗੀਆਂ ਸੋਈ ਤਨ ਜਾਣੇ ਕਿਸੇ ਦੀ ਲੱਗੀ ਕੌਣ ਜਾਣਦਾ ਦੀਦੀ ਇਹ ਕਸ਼ਿਸ਼ ਤਾਂ ਸੁਆਸਾਂ ਦੇ ਨਾਲ ਜਾਏਗੀ ਕੇਵਲਜੀਤ ਭਿੰਡਰ ਕਲਾ
@hello-gf4yy
@hello-gf4yy 9 дней назад
V nyc vlog...bhut hosla mileia vlog dekh ke...cause I lost my mother recently...Nanak dukheia sab sansar...stay positive...stay strong...sis..Rimpy Aulakh
@JasvirKaur-hk9hb
@JasvirKaur-hk9hb 8 дней назад
Ssk didi mere hasband bad te ne kai var kite mainu jruri jana painda beta v nal hunda par fer v mainu ikllapan lagda mere hasband bager hamesha asi ikethe jande c mainu Programm beras lagda mera dheeyaan ghar ch hunda me jaldi java ona ne miss karna hale e ghar ne didi me tuhada dukh samj sakdi❤
@kulbirkaur1382
@kulbirkaur1382 8 дней назад
Aj tusi negetive ho gye chhoti bhainji aapan kise di gal nu feel karke sad nhi hona
@user-ho9il2bq8j
@user-ho9il2bq8j 10 дней назад
ਸਤਿ ਸ੍ਰੀ ਆਕਾਲ ਭੈਣ ਜੀ ਤੁਹਾਡੇ ਬਲੋਗ ਬਹੁਤ ਹੀ ਘੈਂਟ ਲੱਗਦਾ ਹੈ ਸੰਦੀਪ ਨੂੰ ਕਹਾ ਕਿ ਪਿਆਜ਼ ਬਾਹਰ ਬੈਠੇ ਕੇ ਕੱਟ ਲਿਆ ਕਰਾ ਹੁਣ ਤਾਂ ਮੋਸਮ ਬਦਲ ਗਿਆ ਹੈ ਮੇਰੇ ਨਾਮ ਵੀ ਬੋਲ ਦਿਆ ਸੁਖਬੀਰ ਕੌਰ ਧੂਰਕੋਟ ਰਣਸੀਂਹ ਜ਼ਿਲ੍ਹਾ ਮੋਗਾ
@SandeepKaur-v8w
@SandeepKaur-v8w 9 дней назад
Sahi kiha bhen tusi Jeevan sathi nu hamesha miss karida jivay maa baap tou pehla Jeevan sathi ho janda jo dukh sukh dai sathi hunday apa relief feel karday oh naal hunda ta bus dunia nu inj lagda bhul gaye I miss my husband always Sachi mainu tuhadia gala bahut motivation lagdia love u sis sandeep jaitu
@jaswindersinghbarring4310
@jaswindersinghbarring4310 9 дней назад
Ssa bhene jehdia tusi gallan kitia ajj oh kise ve dukhi parson di sachai aa par zindagi nu ta jeona he aa bhene... thanks thoda tusi manu hair style sikha dita manu ta bahut ghat style aunde aa te thode to suit order kite si manu mil gye bahut pasand aye ... husband kehde vadia tere suit😅 Sukhvinder Kaur Barnala 🌹🌹
@baljinderkaursohi5198
@baljinderkaursohi5198 10 дней назад
Sat Sri akal jaskarn bhan ji bhut vidia lagia hair styles hemasa Kush rho husband hemasa apana nal na God bless you baljinder kaur Canada
@JashandeepSukhdevSingh-zl6ob
@JashandeepSukhdevSingh-zl6ob 10 дней назад
Sat Sri akal didi ji amandeep kaur khara
@ParamjitKaur-y3k
@ParamjitKaur-y3k 7 дней назад
Di bhulda koi ni bass jiuna painda hai ji marya bhi nahi janda parmjit at Mlaudh LDH
@gurbhejsingh4285
@gurbhejsingh4285 10 дней назад
Waheguru himmat bakhashe sab nu khushian bakhashe
@user-wj2nl9ml9s
@user-wj2nl9ml9s 9 дней назад
ਭੈਣ ਜੀ ਪਿਆਜ ਨੂੰ ਦਸ ਮਿੰਟ ਪਹਿਲਾਂ ਪਾਣੀ ਵਿੱਚ ਭਿਉਂ ਲਿਆ ਕਰੋ
@ParminderKaur-jh8fc
@ParminderKaur-jh8fc 10 дней назад
ਭੁਲਦਾ ਨਾਹੀਂ ਹੁੰਦਾ ਕੋਈ ਵੀ ਪਰ ਜ਼ਿੰਦਗੀ ਤਾ ਕਟਣੀ ਹੈ
@kulbirkaur1382
@kulbirkaur1382 9 дней назад
Kuchh to log khenge ,logon ka Kam he khina. Pta nhi kujh loan di totalrhi means toung control nhi rhindi. Me jdo Changi tra tiar nhi hundi ta menu bhut Rona aa janda he .Ih sirf pocha lgauna hunda he bhulda kujh nhi.
@simranbatth8334
@simranbatth8334 10 дней назад
ਸਤਿ ਸ੍ਰੀ ਅਕਾਲ ਦੀਦੀ🙏🙏 ਦੀਦੀ ਤੁਸੀਂ ਆਪਣੇ ਬੇਟੇ ਲਈ ਜਿਉਣਾ ਹੈ। ਜਿੰਨਾ ਨੂੰ ਵਾਹਿਗੁਰੂ ਜੀ ਆਪਣੇ ਕੋਲ ਲੈ ਜਾਦੇ ਨੇ ਉਹ ਤਾ ਹੁਣ ਵਾਪਸ ਨਹੀਂ ਆ ਸਕਦੇ ਪਰ ਜੋ ਸਾਡੇ ਕੋਲ ਹੈ ਉਹਨਾਂ ਲਈ ਜਿਉਣਾ ਚਾਹੀਦਾ ਹੈ। ਸਾਰਾ ਦਿਨ ਰੋ ਕੇ ਜਿੰਦਗੀ ਨਹੀਂ ਲੱਗਦੀ
@Mehtab_2014
@Mehtab_2014 8 дней назад
Same meri life vi tuhade vargi a
@paramjitkaur5659
@paramjitkaur5659 9 дней назад
ਲੋਕ ਤੇ ਕਹਿੰਦੇ ਨੇ ਕਿ ਜਿਸ ਦਾ ਆਦਮੀ ਦੁਨੀਆ ਤੋ ਚਲਾ ਜਾਦਾ ਹੈ ਉਸ ਨੂੰ ਮੇਕਅੱਪ ਨਹੀ ਕਰਨਾ ਚਾਹੀਦਾ ! ਕਿਸ ਨੂੰ ਖੁਸ਼ ਕਰਦੀ ਹੈ ! ਤੁਹਾਡਾ ਕੀ ਵਿਚਾਰ ਹੈ
@Kamaljeet-id7xk
@Kamaljeet-id7xk 10 дней назад
Sahi gal a di thodi 24 ghante e dimaag ch ehi galla chal diya rehndiya ne mera ta kite bi jaan nu dil ni karda kai baar te kisse nall boln nu bi dil ni karda Kamal patiala
@user-ex7zx6bj5y
@user-ex7zx6bj5y 7 дней назад
Aj lgde o ji sade kuj sal pehla vale mem sschi ji boht sone lgde o
@Parminderkaur-t9n
@Parminderkaur-t9n 7 дней назад
Bhenji jado jeevan sathi vishad janda tan apna appa khatm ho janda jindgi Sunni ho jandi a dil ch hjaran gallan hundian sunan vala koi ni Jada bolan nu dill ni karda ikale Rehan nu dill karda a chahe tusi mele ch challe jao fir v akele e hunde o sirf sirf bachean lai jeena penda mere hasband nu v 4 saal ho gae 2 bache videsh ch a ik beta mere kol a bachean de sahmne apne app nu normal dikhana pende luk k ro laida mera silai da kam a ji hun pehle varga dimag ni riha
@Ks_saini855
@Ks_saini855 9 дней назад
ਦੀਦੀ ਹੇਅਰ ਸਟਾਈਲ ਬਹੁਤ ਵਧੀਆ👍💯
@balwinderdhaliwal2729
@balwinderdhaliwal2729 9 дней назад
Beautiful episode nice look
@CharanjitKour-v3y
@CharanjitKour-v3y 9 дней назад
ਜਿਹੜੇ ਸਾਹਾਂ ਵਿੱਚ ਵਸਦੇ ਹੋਣ ਉਹ ਕਦੇ ਵੀ ਨਹੀਂ ਭੁਲਦੇ
@nishabangur107
@nishabangur107 9 дней назад
Hello Didi tusi bikul sahi kha raha hu husband tu bina jindgi khatam hu jadi ha Didi ma vlog dhakhdi dhakdi bhuat roon lag pye ma bibi ji da vlog ta tuhada vlog rog thakhdi ha
@jaspalkaur2065
@jaspalkaur2065 9 дней назад
Sat shri akal mam ji waheguru
@sabimann9884
@sabimann9884 9 дней назад
ਤੁਸੀਂ ਪਿਆਜ ਕਰਕੇ ਪਾਣੀ ਵਿੱਚ ਰਖਿਆ ਕਰੋ
@ManpreetSingh-jm6qf
@ManpreetSingh-jm6qf 10 дней назад
Jina nal jindagi da har sukh dukh kita hove oh kde v bhulde nahi marde dam tk 😢
@BaljitKaur-ok2ct
@BaljitKaur-ok2ct 10 дней назад
ਸਤਿ ਸ੍ਰੀ ਆਕਾਲ ਦੀਦੀ ਜੀ ਬਿਲਕੁਲ ਸਹੀ ਕਿਹਾ ਹੈ ਦੀਦੀ ਜੀ ❤❤🙏🙏
@hartinderkaur6094
@hartinderkaur6094 10 дней назад
Hartinderkaur pandori ❤❤
@maninderpalkaur8592
@maninderpalkaur8592 9 дней назад
Nice video g
@KantaKhurana-s1j
@KantaKhurana-s1j 9 дней назад
True didi yaad nhi bhuldi per Jena ty payena Mera nam bolna Kanta khurana
@vickybhatia9977
@vickybhatia9977 День назад
Tci bhut shona bolde a
@jagdishrandhawa9668
@jagdishrandhawa9668 10 дней назад
Sade masi ji de beti de ve husband nahi va par oh ta makeup kardhe va fir ke va tusi light makeup kar sakdhe ho ih galla loka ne agle nu hor dukh den lai kehde ne Insan de soch changi honi chaide va tusi positive way nal apni life jivo
@virpalkaur239
@virpalkaur239 9 дней назад
Bhut aukha ji Sara kuj sehna khus rho ji
@sukhbirkaur7570
@sukhbirkaur7570 10 дней назад
Good day mam, Backpain ton v dasu plz
@THEGAGUTV
@THEGAGUTV 10 дней назад
ਸਤਿ ਸ੍ਰੀ ਆਕਾਲ ਮੈਡਮ ਜੀ 🙏🙏🙏🙏🙏🙏
@Ravinderkaur-f4o
@Ravinderkaur-f4o 10 дней назад
Waheguru ji
@PargatSingh-mg7ng
@PargatSingh-mg7ng 10 дней назад
You are write ji
@user-vq1ml5jv4k
@user-vq1ml5jv4k 9 дней назад
Beta koi ni bhulda jis tan laggi soi Jane
@Ekam-u8m
@Ekam-u8m 10 дней назад
❤❤ nice didi g hair style Kamal Jeet Wara Daraka
@kamaljitkaur5058
@kamaljitkaur5058 9 дней назад
Video hi badh vich bana lande piyaj lag riha c
@vickybhatia9977
@vickybhatia9977 День назад
Mam tci kithey job karde a
@JaswinderKaur-oc6mk
@JaswinderKaur-oc6mk 9 дней назад
ਦੀਦੀ ਇਹ ਵਾਲੀਆਂ ਸੂਈਆਂ ਕਿਥੋਂ ਮਿਲੀ ਦੀ ਨੇ
@labhsingh3719
@labhsingh3719 10 дней назад
Didi g ssk kiveao
@Deepaman-v8l
@Deepaman-v8l 10 дней назад
Sat sri akal mam ji gbu ji attention na lao ji eh ta chalda hi rahda ji
@ravinderkaur-wr1qq
@ravinderkaur-wr1qq 10 дней назад
Sat Sri akal ji Right ji
@jaswantsaini158
@jaswantsaini158 10 дней назад
Mere hasband nu gya nu month ho gye pr menu ek minute ni bhulde main ki kra jindgi chingi nhi lagdi mein ha jaswant kaur gurdaspur
@kamalpreetsandhu3383
@kamalpreetsandhu3383 10 дней назад
ਭੈਣ ਥੋੜਾ ਟਾਇਮ ਲਗਦਾ ੲਏਸ ਸਦਮੇ ਵਿਚ ਨਿਕਲਣ ਨੂੰ ਵਾਹਿਗੁਰੂ ਤੇ ਭਰੋਸਾ ਰੱਖੋ ਗੁਰਬਾਣੀ ਪੜ੍ਹੋ ❤❤❤ਸਭ ਠੀਕ ਹੋ ਜਾਵੇਗਾ
@HarnoordeepSingh-xt8hp
@HarnoordeepSingh-xt8hp 9 дней назад
Mere husband jan to badd ch sare sounk he mar gye😢
@wholegamer5998
@wholegamer5998 9 дней назад
Didi style bahut sohana
@davinderdhillon6942
@davinderdhillon6942 10 дней назад
Sat shri akal didi
@kamaljitkaur5058
@kamaljitkaur5058 9 дней назад
Apa ta la pa lo log gala karde bas
@ArshJoban
@ArshJoban 10 дней назад
Eda tusi pahla hair style banode se
@jagdishraijagdishrai753
@jagdishraijagdishrai753 10 дней назад
I'm usha from Sathiala distik Amritsar mera v name bol Dena sat Sri akal g I like u
@sidhugamer1191
@sidhugamer1191 10 дней назад
😢😢😢
@kamaldhaliwal6340
@kamaldhaliwal6340 10 дней назад
Nice video did g ❤❤❤❤❤❤❤❤❤❤❤❤
@JashanPreet-u3s
@JashanPreet-u3s 10 дней назад
Right ji
@PargatSingh-mg7ng
@PargatSingh-mg7ng 10 дней назад
🙏
@truegurbani7770
@truegurbani7770 10 дней назад
Sat sri akal sis
@dilpreetkaur5069
@dilpreetkaur5069 10 дней назад
Stay strong ❤❤
@sarbjitkaur6664
@sarbjitkaur6664 9 дней назад
Veaiysad
@SarwansinghSandhu-hl1lf
@SarwansinghSandhu-hl1lf 10 дней назад
❤❤❤
@kamalpreetsandhu3383
@kamalpreetsandhu3383 10 дней назад
ਦੀਦੀ ਸਾਰੇ ਕਲਰ ਲਾਇਆ ਕਰੋ ਕੁਝ ਨਹੀਂ ਹੁੰਦਾ ❤❤❤ ਮੇਰੇ ਪਿਆਰੇ ਦੀਦੀ ਦੀ ਲੋਕਾਂ ਦੀ ਪ੍ਰਵਾਹ ਨਹੀਂ ਕਰਨੀ
@ManjitMaanManjit
@ManjitMaanManjit 9 дней назад
🙏🙏🙏🙏🙏🙏🙏🙏🙏🙏
@KamaljeetKaur-mh2jn
@KamaljeetKaur-mh2jn 9 дней назад
Vdia gala krde ho mam tusi
@user-iq7ps8mo6x
@user-iq7ps8mo6x 10 дней назад
Right ji
@bhupindergaddu4562
@bhupindergaddu4562 10 дней назад
❤❤❤❤❤
@HarvinderKaur-tq6nu
@HarvinderKaur-tq6nu 10 дней назад
❤❤❤
@sukhjeetkaur4511
@sukhjeetkaur4511 10 дней назад
❤❤❤❤❤❤
Далее