Тёмный

ਲੋਕਾਂ ਨੂੰ ਹਸਾ-ਹਸਾ ਢਿੱਡੀ ਪੀੜਾਂ ਪਾਉਣ ਵਾਲੇ Kaku Mehnian ਤੇ Vansh ਦੀ ਦੇਖੋ ਅਸਲ ਜ਼ਿੰਦਗੀ 

Hashtag Punjab
Подписаться 18 тыс.
Просмотров 213 тыс.
50% 1

ਲੋਕਾਂ ਨੂੰ ਹਸਾ-ਹਸਾ ਢਿੱਡੀ ਪੀੜਾਂ ਪਾਉਣ ਵਾਲੇ Kaku Mehnian ਤੇ Vansh ਦੀ ਦੇਖੋ ਅਸਲ ਜ਼ਿੰਦਗੀ
#kakumehnian #funnyvideo #comedy #funny #punjab #life #interview #kakumehnianvideo #punjabi

Опубликовано:

 

15 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 242   
@MalkeetSingh-pk6sf
@MalkeetSingh-pk6sf 13 дней назад
ਬੇਟੇ ਤੂੰ ਨਿਆਣਾ ਇਹ ਵੀਰ ਲਿਖਦਾ ਤੇ ਮੇਹਨਤ ਕਰਦਾ ਇਹ ਕੈਮਰਾ ਵੀ ਵਰਤਾ ਹੈ ਕਿਸੇ ਦੇ ਆਖੇ ਲੱਗ ਕੇ ਕੰਮ ਨਾ ਬਦਲੀ ਬਹੁਤ ਲੋਕ ਸੜਦੇ ਹੁੰਦੇ ਹਨ ਇਸ ਵੀਰ ਦਾ ਬੇਟਾ ਸਾਥ ਨਾ ਛੱਡੀ ਵੱਡੇ ਬੇਟੇ ਤੁਸੀਂ ਵੀ ਨਾ ਛੱਡਿਉ
@balvirsahota9447
@balvirsahota9447 11 дней назад
ਕਾਕੇ ਤੂੰ ਛੋਟਾ ਬੱਚਾ ਕਿਸੇ ਦੇ ਮਗਰ ਨਾ ਲੱਗੀ ਲੋਕ ਬਹੁਤ ਕੁਝ ਕਹਿੰਦੇ ਹੁੰਦੇ ਆ ਪਰਮਾਤਮਾ ਤੈਨੂੰ ਖੁਸ਼ੀਆਂ ਰੱਖੇ ਤੇਰੀ ਹੋਰ ਤਰੱਕੀ ਹੋਵੇ ਵੱਡਾ ਵੀਰ ਤੇਰੀ ਮਦਦ ਕਰਦਾ ਤੂੰ ਉਹਦਾ ਸਾਥ ਜਰੂਰ ਦਈ
@ChardaPunjab-p6e
@ChardaPunjab-p6e 11 дней назад
ਸਹੀ ਗੱਲ ਹੈ
@jaspalkaur4135
@jaspalkaur4135 9 дней назад
ਵੰਸ ਬਹੁਤ ਪਿਆਰਾ ਬੱਚਾ ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖੇ
@GurmeetSingh-ud1dv
@GurmeetSingh-ud1dv 16 дней назад
ਦਾਸ ਏਨਾ ਤੋਂ ਖੁਸ਼ ਏ ਕੀ ਮਾੜਾ ਨਹੀਂ ਬੋਲਦੇ ਧੀਆਂ ਭੈਣਾ ਦਾ ਸਤਿਕਾਰ ਏ ਪਰਿਵਾਰ ਵਿੱਚ ਬੈਠ ਕੇ ਦੇਖ ਸਕਦੇ ਹਾਂ
@sudeshrani4934
@sudeshrani4934 11 дней назад
Sade channel nu v subscribe kr deo ji thanku ji
@surindersingh757
@surindersingh757 13 дней назад
ਛੋਟਾ ਵੀਰ ਇੱਕ ਦਿਨ ਬਹੁਤ ਵੱਡਾ ਸਟਾਰ ਬਣੂਗਾ ਵਾਹਿਗੁਰੂ ਜੀ ਮੇਹਰ ਕਰਨ ਗੇ ਵੀਰ ਤੇ
@sudeshrani4934
@sudeshrani4934 11 дней назад
Sade channel nu v subscribe kr deo ji thanku ji
@sakinderboparai3046
@sakinderboparai3046 12 дней назад
❤💚 ਬੱਚੇ ਲੋਕਾਂ ਪਿਛੇ ਲੱਗ ਕੇ ਕੰਮ ਖਰਾਬ ਨਾਂ ਕਰ ਲਈ । ਕਿਸੇ ਨੇ ਬੇਰਾਂ ਵੱਟੇ ਨਹੀ। ਪੁਛਣਾ।
@buttamantri6087
@buttamantri6087 14 дней назад
ਬਹੁਤ ਵਧੀਆ ਜੋੜੀ ਹੈ ਪ੍ਰਮਾਤਮਾ ਇਸ ਜੋੜੀ ਨੂੰ ਹਮੇਸ਼ਾ ਚੜ੍ਹਦੀਕਲਾ ਵਿਚ ਰੱਖੇ 🙏
@HarpreetSingh-fg7lc
@HarpreetSingh-fg7lc 2 дня назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਕੀ ਫ਼ਤਿਹ
@gurdevsinghaulakh7810
@gurdevsinghaulakh7810 15 дней назад
ਦੋਵੇਂ ਬਹੁਤ ਵਧੀਆ ਐਕਟਰ ਨੇ ਨਿੱਕੂ ਬਾਕਮਾਲ ਐਕਟਰ❤
@jspawaar675
@jspawaar675 3 дня назад
ਜਿਹੜਾ ਬੱਚਾ ਅੱਜ ਕੈਮਰੇ ਅੱਗੇ ਵਧੀਆ ਸ਼ਲਾਘਾਯੋਗ ਪਰਫਾਰਮੈਂਸ਼ ਕਰ ਰਿਹਾ ਹੈ ਪਰ ਵਾਹਿਗੁਰੂ ਜੀ ਕਿਰਪਾ ਕਰਨਗੇ ਜੀ ਕਿਉਂਕਿ ਇਹ ਵੱਡੀਆਂ ਪੁਲਾਂਘਾਂ ਪੁੱਟ ਜਾਵੇਗਾ 🎉❤❤
@JaswinderSingh-l4m1e
@JaswinderSingh-l4m1e 9 дней назад
ਬਹੁਤ ਵਧੀਆ ਹੈ ਇਹ।ਕੰਮ ਨਹੀਂ ਛੱਡਣਾ ।ਕਿਸੇ ਮਗਰ ਨਹੀਂ ਲੱਗਣਾ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰਖੱਣ ਦੋਵਾਂ ਦੀ ਜੋੜੀ ਵਧੀਆ ਹੈ
@TejinderSingh-tr2hf
@TejinderSingh-tr2hf 13 дней назад
ਕਾਕੂ ਬਾਈ ਮਿਹਨਤੀ ਬੰਦਾ ਤਰੱਕੀ ਪੱਕਾ ਕਰੂਗਾ
@surindersingh3203
@surindersingh3203 10 дней назад
🙏🏻❤️ਵਾਹਿਗੁਰੂ ਜੀ ਦੋਵਾਂ ਵੀਰਾਂ ਨੂੰ ਚੜ੍ਹਦੀਕਲਾ ਚ ਰੱਖੇ ❤️🙏🏻
@HardeepSingh-kh2jk
@HardeepSingh-kh2jk 13 дней назад
ਬਹੁਤ ਵਧੀਆ ਕਾਕੂ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸਣ
@Gurbirnahar123
@Gurbirnahar123 16 дней назад
ਬਹੁਤ ਵਧੀਆ ਦੋਵੇ ,ਬਸ ਵਾਲੀ ਵੀਡੀਓ ਜਲਦੀ ਭੇਜੋ
@championgamemap6485
@championgamemap6485 7 дней назад
❤ਬਹੁਤ ਵਾਧੀਆ ਸੁਨੇਹਾ ਦਿੱਤਾ ਵਾਈ ਜੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤
@JaspalSingh-vn5kh
@JaspalSingh-vn5kh 7 дней назад
Vanch bete teri bus di conductory bhaut hi shandar maza aa gya God bless you jaspal Singh bosar khurd sanaur patiala 🙏🙏🙏🙏🙏🌹🌹🌹🌹🌹❤❤❤❤❤💖💖💖💖💖👍👍👍👍👍
@RanveerSingh-bi6xg
@RanveerSingh-bi6xg 16 дней назад
My favourite jodi
@birphotographypunjab
@birphotographypunjab День назад
ਬਹੁਤ ਵਧੀਆ ਵਿਚਾਰ ਹੈ ਵੀਰ ਜੀ 🙏🙏
@KulwinderSingh-dc6be
@KulwinderSingh-dc6be 2 дня назад
Very good Kaku vanish vir God bless you
@AmandeepSingh-bu4wn
@AmandeepSingh-bu4wn 15 дней назад
ਬਹੁਤ ਵਧੀਆ ਜੀ
@gurbagsingh-cu9cm
@gurbagsingh-cu9cm 14 дней назад
ਬਾਕਮਾਲ ਇੰਕਟਿਗ ਬਹੁਤ ਖੂਬ ਵੀਰ ਜੀ
@gurdevsinghaulakh7810
@gurdevsinghaulakh7810 15 дней назад
ਕੈਰੀ ਆਨ ਵੰਸ਼❤,
@Punjabisahit1313
@Punjabisahit1313 15 дней назад
Dono Veera bhoot mahnatti aa ji waheguru tarki bakshn 😊❤️ta nal Jo kudiyan hundiiaa oo vi bhoot gaint acting krdiaa thodi sari team gaint aa ji❤❤
@amangill1181
@amangill1181 10 дней назад
Sahi gal shift laa k thkke hoi da ,tohdi video dekh k sari thakaawt lath yandi ❤jeeonde rho veero Cary on 👍
@DilbagSingh-qk6vh
@DilbagSingh-qk6vh 12 дней назад
ਬਹੁਤ ਵਧੀਆ ਪੁੱਤਰ ਜੀ ਅਸੀਂ ਤੁਹਾਡੀਆਂ ਬਹੁਤ ਵੀਡੀਓ ਦੇਖਦੇ ਹਾਂ ਬਹੁਤ ਬਹੁਤ ਧੰਨਵਾਦ ਧੰਨਵਾਦ
@Mohan-t4l
@Mohan-t4l 15 дней назад
Very god gob👍👍
@amritpalsinghkhalsa3947
@amritpalsinghkhalsa3947 14 дней назад
ਪਿੰਡ ਛੀਨਾ ਵਾਹਿਗੁਰੂ ਮੇਹਰ ਕਰੇ
@sudeshrani4934
@sudeshrani4934 11 дней назад
Veer ji tuhadia saria videos bhut vadia hundi, asi bhut bhut Enjoy krde a ,Sanu bhut Khushi mildi videos dekh k, veere eda hi hasunde rho ,rab tuhanu saria khushia dewe 🙏🏻🙏🏻 Thanku veer ji❤
@user-ug6xr5jr7m
@user-ug6xr5jr7m 8 дней назад
Nice video ❤❤❤❤
@BaljeetKaur-db4sg
@BaljeetKaur-db4sg 12 дней назад
Tuhadia video buhat sohnia hundia ❤❤I like it 😊😊best of luck dona nu 👍👍🙏🙏
@HarpreetSingh-fg7lc
@HarpreetSingh-fg7lc 2 дня назад
ਵਾਹਿਗੁਰੂ 😊😊
@jandufamily7013
@jandufamily7013 4 дня назад
ਗੂਡ❤❤❤❤❤❤❤❤❤❤
@HarpallSinghgill
@HarpallSinghgill 15 дней назад
Bhai eh munde buhat talantad a buhat traki karnge waheguru ji mehar karn ga
@satvirsattisatti1589
@satvirsattisatti1589 14 дней назад
Sachi kmal di jodi❤❤❤
@GurmeetSingh-ud1dv
@GurmeetSingh-ud1dv 16 дней назад
ਵੀਰ ਜੀ ਬੇਨਤੀ ਚਾਰ ਦਮੜੇਇਆ ਦੀ ਗੱਲ ਨਹੀਂ ਗੰਦੀਆਂ ਹਰਕਤਾਂ ਤੋਂ ਦੂਰ ਰਹਿਣਾ ਸਾਡੇ ਗੁਰੂ ਸਾਹਿਬਾਨ ਦੇ ਜੀਵਨ ਗੁਰਮਤਿ ਅਨੁਸਾਰ ਧਿਆਨ ਰਖਿਆ ਜਾਵੇ ਜੀ
@preetpalsingh1596
@preetpalsingh1596 13 дней назад
Normal vedio karde hai,kde koi ਅਜਿਹੀ religious gal nahi karde jo against hove
@RohitBawa-qu6if
@RohitBawa-qu6if 9 дней назад
ਤੁਸੀ ਗੁਰਮਤਿ ਅਨੁਸਾਰ ਜ਼ਿੰਦਗੀ ਜਿਓਣੇ ਆ ?? ਐਵੇਂ ਨਜਾਇਜ਼ ਹੀ ਨਾ ਸਿਆਣਪ ਦਿਖਾਇਆ ਕਰੋ 🙏
@GurmeetSingh-ud1dv
@GurmeetSingh-ud1dv 9 дней назад
@@RohitBawa-qu6if ਡੋਗਰਿਆਂ ਦਾ ਇਤਿਹਾਸ ਨਾਲੋਂ ਨਾਲ ਚਲਦਾ ਖੂਨ ਚੈੱਕ ਕਰੋ ਨਹੀਂ ਪਤਾ ਹੁੰਦਾ ਸ਼ਬਦ ਰਾਹੀਂ ਹੁੰਦਾ ਏ
@RohitBawa-qu6if
@RohitBawa-qu6if 9 дней назад
@@GurmeetSingh-ud1dv I don't understand
@GurmeetSingh-ud1dv
@GurmeetSingh-ud1dv 9 дней назад
@@RohitBawa-qu6if ਕਾਵਾਂ ਰੌਲੀ ਕਾਵਾਂ ਦਾ ਕੰਮ ਏ ਸਾਡਾ ਕੰਮ ਗੁਰੂ ਲਈ ਭੋਕਣਾ ਏ ਭੋਕਦੇ ਰਹਾਂ ਗੇ ਸ੍ਵਾਸ ਸ੍ਵਾਸ
@DaljeetSingh-yo1ts
@DaljeetSingh-yo1ts 14 дней назад
Hasde vasde raho mere viro rbb app ji nu tarkiya deve ❤❤❤❤❤❤❤❤❤❤
@RitaSharma-ig2ds
@RitaSharma-ig2ds 16 дней назад
very nice acting dona di
@AmandeepSingh-b2i
@AmandeepSingh-b2i 13 дней назад
ਬਹੁਤ ਵਧੀਆ ਖਿੱਚ ਕੇ ਰਖੇ
@singhbalwinder1617
@singhbalwinder1617 11 дней назад
ਬਹੁਤ ਵਧੀਆ ਜੀ।
@karanpreetsingh3881
@karanpreetsingh3881 6 дней назад
Buhat vdya veer ji buhat hi kaint video hundiya ne tuhadiya buhat vdya yr
@RanjitSingh-xd6ji
@RanjitSingh-xd6ji 16 дней назад
Nice Nice
@khehrasaab783
@khehrasaab783 6 дней назад
Very good
@HarvinderSingh-lp4js
@HarvinderSingh-lp4js 12 дней назад
Nice nice nice very nice ji wish you all the best
@RONINHAWKEYE
@RONINHAWKEYE 13 дней назад
Good vèer ji Waheguru hamesha Chardi kalon ch Rakhe
@JagdeepSingh-rq3qh
@JagdeepSingh-rq3qh 12 дней назад
ਬਹੁਤ ਵਧੀਆ ਹੈ
@bittuuhdnawalia4235
@bittuuhdnawalia4235 11 дней назад
ਸਤਿ ਸ੍ਰੀ ਅਕਾਲ ਜੀ ਵੀਰ ਜੀ ਬਹੁਤ ਵਧੀਆ ਤੁਹਾਡੀਆਂ ਵੀਡੀਓ ਹੁੰਦੀਆਂ ਕੰਮ ਖਿੱਚੀ ਰੱਖੋ
@iqbalsran7866
@iqbalsran7866 13 дней назад
Very Very nice interview God bless you dear cary on ❤
@ChardaPunjab-p6e
@ChardaPunjab-p6e 11 дней назад
ਬਹੁਤ ਵਧਿਆ ਹੁੰਦੀਆ ਹਨ ਇਹਨਾਂ ਦੀਆਂ ਫਿਲਮਾ
@Kiranjeetkaur59843
@Kiranjeetkaur59843 13 дней назад
ਮੈਂਨੂੰ ਵੀ ਬਹੁਤ ਵਧੀਆ ਲੱਗਦੀ ਇਸ ਮੁੰਡੇ ਦੀ parfomens
@tractorawalejatt5202
@tractorawalejatt5202 13 дней назад
Bahut wadyia vr ❤❤
@db42dilbagsinghbuttar41
@db42dilbagsinghbuttar41 10 дней назад
ਬਹੁਤ ਵਧੀਆ ਮਾਝਾ touch ਹੁੰਦਾ ਤੁਹਾਡੀਆਂ ਰਚਨਾਵਾਂ ਵਿਚ।
@DaljeetSingh-yo1ts
@DaljeetSingh-yo1ts 14 дней назад
Veer ji dil khush ho gya aap ji nu dekh ke ❤❤❤❤❤❤❤❤❤❤❤
@amarjitdusanjh3406
@amarjitdusanjh3406 3 дня назад
❤❤❤❤😂😂 Love you bro you guys the best
@HarpreetSingh-ne9wc
@HarpreetSingh-ne9wc 11 дней назад
Waheguru ji tuhnu bhot secsess krngye
@joe9128
@joe9128 13 дней назад
You two are very cute and best love you both god bless you both stay together forever
@swarnsingh4787
@swarnsingh4787 12 дней назад
ਬਹੁਤ ਹੀ ਵਧੀਆ ਟੀਮ. ਹੈ ਵੀਰੋ ਸਾਬਾਸ਼
@jaskarandeepdhillon6785
@jaskarandeepdhillon6785 12 дней назад
Wahaguru progress bakshan tuhanu
@RajuRokha
@RajuRokha 8 дней назад
Super cute bro God bless you brother love you so much dear brother 😘
@SukhbirSingh-pk4mh
@SukhbirSingh-pk4mh 15 дней назад
ਗੁਡ ਵੈਰੀ ਗੁੱਡ
@DharamSingh-qh5pk
@DharamSingh-qh5pk 7 дней назад
Very very very good yaar
@mehmudhassan8994
@mehmudhassan8994 4 дня назад
Jai Hind 🇮🇳👍💯
@RanjeetSandhu-ne4wr
@RanjeetSandhu-ne4wr 15 дней назад
ਬਹੁਤ ਵਧੀਆ ਮੈਂ ਬਹੁਤ ਵੇਖਿਆ ❤❤❤❤❤❤
@charnjeetkaur8688
@charnjeetkaur8688 13 дней назад
Very nice ji
@jassalkaur3548
@jassalkaur3548 12 дней назад
❤❤❤❤👏🏻👏🏻👏🏻👌👌👌👌👌👍🙏🙏🙏🙏🙏🙏🙏🙏🧿🇨🇦
@satinderkour1031
@satinderkour1031 6 дней назад
God bless you veere🙏
@inderjeetdmkvlogr5595
@inderjeetdmkvlogr5595 14 дней назад
Good ❤❤
@jaswantraj1615
@jaswantraj1615 14 дней назад
Bhaut vadeaa bhai ji 🙏
@ishasvloger145
@ishasvloger145 13 дней назад
Vansh put love you ♥️♥️
@navneetKaur-r5j
@navneetKaur-r5j 8 дней назад
Very nice 👍
@RanjitSingh-hh6xs
@RanjitSingh-hh6xs 13 дней назад
Chota Munda bhttt siraa ❤
@anishasabharwal3135
@anishasabharwal3135 11 дней назад
Vanish ka role bhut badia hai
@tarunhans252
@tarunhans252 10 дней назад
Very good jaan
@rajwindersinghmatharu8727
@rajwindersinghmatharu8727 11 дней назад
Dove khush raho veer ji
@mukhtiarsingh6487
@mukhtiarsingh6487 13 дней назад
Good bro
@ShamSham-so8zq
@ShamSham-so8zq 8 дней назад
ਬੁਹਤ ਵਧੀਆ ਵੀਰ ਜੀ ;
@satpal4844
@satpal4844 13 дней назад
Very nice beta God bless to all members
@jaspalkaur2984
@jaspalkaur2984 14 дней назад
V,good,🎉❤🎉❤🎉❤🎉❤🎉❤🎉❤🎉❤
@user-md1nd4hg7x
@user-md1nd4hg7x 11 дней назад
Good job bro 👍
@BhupinderSingh-ko7gf
@BhupinderSingh-ko7gf 10 дней назад
Good 👌👌👍🏻👍🏻👍🏻
@JogaSingh-xs9jb
@JogaSingh-xs9jb 11 дней назад
ਠੀਕ ਚੰਗਾ
@baljeetdhillon2776
@baljeetdhillon2776 4 дня назад
God bless u
@GurmeetKaur-pf9yp
@GurmeetKaur-pf9yp 12 дней назад
Very nice g ❤🎉
@harpreetsinghrandhawa7772
@harpreetsinghrandhawa7772 13 дней назад
ਬਹੁਤ ਵਧੀਆ ਵੀਡੀਓ ਬਣਾਉਂਦੇ ਹਨ ਇਹ , ਧੰਨਵਾਦ ਜੀ ਵੀਰ ਜੀ
@user-xe5fm2bg9b
@user-xe5fm2bg9b 12 дней назад
Very nice video ❤❤❤❤
@SimarMalik-l7x
@SimarMalik-l7x 10 дней назад
Very Good veer ji
@narinjansingh1552
@narinjansingh1552 10 дней назад
Keep it up
@DarshanSingh-rm6sv
@DarshanSingh-rm6sv 11 дней назад
Very nice
@gurnoorpadda7304
@gurnoorpadda7304 5 дней назад
Good job veer
@KuldeepBalYt
@KuldeepBalYt 14 дней назад
Bohat vadia actor dove❤❤❤❤❤❤❤❤
@user-on2is1hp6z
@user-on2is1hp6z 14 дней назад
Parmatma tanu taraki bhakse
@HarryLopokeHarryLopoke
@HarryLopokeHarryLopoke 13 дней назад
So nice video 22 ji❤
@bishandass8824
@bishandass8824 10 дней назад
Waheguru Ji Tuhanu Tarkeea dean
@charnjitsinghmarhana
@charnjitsinghmarhana 9 дней назад
ਬਹੁਤ ਵਧੀਆ ਵੀਰ ਜੀ
@jass1352
@jass1352 9 дней назад
Waheguru Chardi kala bakshe❤
@Jatt_lokk__
@Jatt_lokk__ 10 дней назад
Chardikala rakhe waheguru ❤
@gurcharanjitsingh4023
@gurcharanjitsingh4023 13 дней назад
ਵੈਰੀ ਗੁੱਡ
@ramitkumar6078
@ramitkumar6078 10 дней назад
Main te one week ton hi dekhna shuru kitta vadeya video hai ihh chottu bht vadeya acting krda ha phele main Pakistan ton albela tv dekhde c
@jagdevgarcha5839
@jagdevgarcha5839 13 дней назад
Nice all videos
@ManoharLal-uo5tg
@ManoharLal-uo5tg 10 дней назад
Very nice interview
@baljitsinghbunty3881
@baljitsinghbunty3881 13 дней назад
Waheguru CHARDIKALa rakhe
@user-pc4cd4hp9r
@user-pc4cd4hp9r 12 дней назад
Good bai ji
@meghrajsharma5721
@meghrajsharma5721 10 дней назад
Bhut asha
Далее