Тёмный

ਲੋਲੂ ਦਾ ਵਿਆਹ • Lolu Da Viah । New Punjabi Comedy Movies 2020 | Punjabi Short Movie 2020 | 

Подписаться
Просмотров 1,3 млн
% 24 961

join 👇🏻
Facebook page ;- DHARNATJHINJER
instgram:- dharnat_jhinjer?hl=en
contact :- ph 8195865948 ( whats app )
for Business :- Babaldeepsingh955@gmail.com
------------------------------------------------------------------------------------------------------------------------------------
Video Title
ਲੋਲੂ ਦਾ ਵਿਆਹ Lolu Da Viah । New Punjabi Comedy Movies 2020 | Punjabi Short Movie 2020 |
--------------------------------------------------------------------------------
staring :-Dharnat Jhinjer , Babaldeep Jhinjer , satta maan , sukh dahiya, Lovepreet Ghuman, Hardeep Kaur
-------------------------------------------------------------------------------------------------------------------
D.O.P :- Satta Maan and Babaldeep singh
Editing :- Babaldeep jhinjer
Story writer :- jaskarn Lande (mob :- 9417103413 )
Poster work :- satta Maan
---------------------------------------------------------------------------------------------------------------
#hamirgarh #desimastipindawale #dharnatjhinjer #loludaviah #lolu #viah

Опубликовано:

 

20 ноя 2020

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,5 тыс.   
@ralliala549
@ralliala549 3 года назад
ਧਰਨਾਟ ਓਹਨਾ ਚੋ ਆ ਲੋਕੀ ਜਿਨੂੰ ਸਿਰਾ ਕੇਹਂਦਾ ਨੇ ਅੱਤ ਆ y ਧਰਨਾਟ ਲਵ ਯੂ ਆ ❤️
@numberdarubhia
@numberdarubhia 3 года назад
ਸਿਰਾ ਕਰਤਾ ਬਾਈ ਲੱਲੂ ਬਾਈ ਨੇ 😤🙋
@avtarsamra2823
@avtarsamra2823 3 года назад
ਲਾਲੂ ਬਾਈ ਜੀ ਗਾਇਕ ਸਟੋਰੀ ਭਾਬੀ ਨੂੰ ਵੀ ਚੂਨੇ ਲੈਣ ਦੇ ਦੀਦੀ ਬੜੀ ਸੋਹਣੀ ਲੱਭੀ ਆ ਲਵ ਯੂ ਜੀ ਮੋਗਾ
@ManjeetSingh-zi7wt
@ManjeetSingh-zi7wt 3 года назад
ਸਿਰਾ ਤਾਂ ਕਰਤਾ ਬਾਈ ਨੇ ਪਰ ਲਿਖਿਆ ਗਲਤ ਹੈ ਕਿਉਂਕਿ ਲੱਲੂ ਦੀ ਥਾਂ ਤੇ ਲੋਲੂ ਲਿਖਿਆ ਹੈ
@avtarsamra2823
@avtarsamra2823 3 года назад
ਲਾਲੂ ਜੀ ਚਹ ਵਿਚ ਥੋੜੇ ਡੋਡੇ ਪਾ ਦੇਣੇ ਸੀ ਭਾਬੀ ਨੇ ਭੱਜੀ ਫਿਰਨਾ ਸੀ
@avtarsamra2823
@avtarsamra2823 3 года назад
ਮੋਦੀ ਤੋ ਵਡਾ ਕੰਜਰ ਬਣਨਾ ਏ
@AmandeepSingh-kr3lo
@AmandeepSingh-kr3lo 3 года назад
ਲੱਲੂ ਕਰੇ ਕਾਵੱਲੀਆ ਰੱਬ ਸਿੱਧੀਆਂ ਪਾਉਂਦਾ
@circlepunjabi
@circlepunjabi 3 года назад
ਧਰਨਾਟ ਸਿਰਾ ਬੰਦਾ ਯਾਰ 🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🎊🎉🎊🎉🎊🎉🎊🎉🎊🎉🎊🎉🎊🎉🎊🎈🎈🎈🎈🎈🎈🎈🎈🎈🎈🎈🎈🎈🎈🎈🎈🎈🎈🎈🎈🎈🎈🎈🎈🎈🔴🔴🔴🔴🔴🔴🔴🔴🔴🔴🔴🔴🔴🟠🟠❤️❤️❤️❤️❤️❤️❤️❤️❤️💚💚💜💛💙🤎💚💛🧡🧡🧡💚💚💙💜🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦
@puransinghkharoud6405
@puransinghkharoud6405 3 года назад
ਬਹੁਤ ਹੀ ਵਧੀਆ ਪੂਰਨ ਸਿੰਘ ਚਲੈਲਾ ਪਟਿਆਲਾ
@jassajatt2920
@jassajatt2920 3 года назад
ਸੁਰੂ ਹੋਣ ਤੋਂ ਪਹਿਲਾਂ ਲਾਈਕ ਕਰਤਾ
@PindPunjabde
@PindPunjabde 3 года назад
ਵਿਆਹ ਦੋ ਪਰਿਵਾਰਾਂ ਤੇ ਦੋ ਰੂਹਾਂ ਦਾ ਮੇਲ ਹੁੰਦਾ ਹੈ । ਜੇ ਸਹੀ ਜੋੜ ਜੁੜ ਜਾਣ ਤਾਂ ਜਿੰਦਗੀ ਸਵਰਗ ਤੇ ਖੁਸ਼ੀਆਂ ਹੀ ਖੁਸ਼ੀਆਂ ਪਰ ਜੇ ਕਜੋੜ ਹੋ ਜਾਵੇ ਤਾਂ ਜਿੰਦਗੀ ਨਰਕ ਤੇ ਸਾਰੀ ਉਮਰ ਦੀਆਂ ਲੜਾਈਆਂ
@Dharnatjhinjer
@Dharnatjhinjer 3 года назад
ਸਹੀ ਗੱਲ ਐ ਜੀ
@Sukhbraich598
@Sukhbraich598 3 года назад
Hi di you are also watch this channel
@PindPunjabde
@PindPunjabde 3 года назад
Hanji this is my favorite channel
@bhindergholia4219
@bhindergholia4219 3 года назад
102%√
@sarbjeetkaur5089
@sarbjeetkaur5089 3 года назад
👌👌👌
@inderjitkaur7909
@inderjitkaur7909 3 года назад
ਹਰ ਵਾਰ ਦੀ ਤਰ੍ਹਾ ਪੂਰੀ ਘੈਂਟ 👌🏻👌🏻👌🏻
@khangura_30
@khangura_30 3 года назад
Nye bro bast you all videos ਪਿੰਡਾ ਵਾਲੀ ਗੱਲ ਹੈ video ਪਰੀ ਅਤਾ ਹੈ 𝘯𝘺𝘦 𝘦𝘯𝘥
@gurdeepjarkhar3335
@gurdeepjarkhar3335 3 года назад
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ✍️✍️
@avtarsamra2823
@avtarsamra2823 3 года назад
ਲਾਲੂ ਸਾਬ ਈ ਜੀ ਸਤ ਸਰੀ ਆਕਾਲ ਜੀ ਲਵ ਯੂ ਟਰਾਲੀ ਭਰ ਕੇ ਵਾਹਿਗੁਰੂ ਜੀ ਮੋਗਾ ਵਾਹਿਗੁਰੂ ਜੀ
@avtarsamra2823
@avtarsamra2823 3 года назад
ਲਾਲੂ ਬਾਈ ਜੀ ਵਿਆਹ ਦਾ ਕਾਰਡ । ਸਦਾ ਪਤਰ ਘਰ ਵਾ ਵੀ ਨੂੰ ਵੀ ਦਿਤਾ ਸੀ।
@jagsirmaan5504
@jagsirmaan5504 2 года назад
V nice vir ❤️
@mangalpandey9102
@mangalpandey9102 3 года назад
Njara lya ta bai ajj pheli bar dekhi thodi video 👌👌👌😁😁😁😁😁
@paramcanada7552
@paramcanada7552 3 года назад
ਬਾਕੀ ਗੱਲਾਂ ਦੀਆਂ ਗੱਲਾਂ ... ਧਰਨਾਟ ਸਿਰਾ ਕਰਾਉਂਦਾ ਬਾਈ 💪👌👌👌😂
@preetshergill4910
@preetshergill4910 3 года назад
ਜਵਾਂ ਹੀ ਅੱਤ ਬਾਈ 🤣🤣👍👍
@goldensparrow1079
@goldensparrow1079 3 года назад
Very nice video Love all Punjab 🥰🥰🥰🥰🥰🥰🥰🥰🥰🥰🥰
@satyakijeet1815
@satyakijeet1815 3 года назад
ਜੇਰੈ ਲਲੁ ਜੇ ਹੁੰਦੇ ਇੰਨਾ ਕਜਰਾ ਨੂੰ ਰੱਨ ਵੜੀ ਗੀਟੈ ਵਰਗੀ ਮਿਲਦੀ ਜੈ ਮੇਰੀ ਗੱਲ ਸੱਚੀ ਲੈਕ ਕਰਕੈ ਦੱਸੋ
@SanjeevKumar-kn2cu
@SanjeevKumar-kn2cu 3 года назад
ਠੀਕ ਗਲ ਹੈ
@sandeepaujlasandeepaujlaau7353
@sandeepaujlasandeepaujlaau7353 3 года назад
ਵੀਰੇ ਬੰਦਾ ਸਾਊ ਤੇ ਭੌਲਾ ਹੋਵੇ ਬਹੁਤ ਵਧੀਆ ਗੱਲ ਹੁੰਦੀਏ ਕਿਉਂਕਿ ਉਹ ਨਸੇੜੀਆਵਿੱਚ ਨਹੀ ਬਹਿਦਾ ਰੱਬ ਦਾ ਜੀਅ ਕਿਹਾ ਜਾਦਾ ਏਦਾ ਦਿਆ ਬੰਦਿਆ ਨੂੰ ਘਰਵਾਲੀ ਸੋਹਣੀ ਹੀ ਮਿਲੇਗੀ ਇਹਨਾ ਭੌਲਿਆ ਨੂੰ ਬਸ ਉਹ ਉਸ ਘਰਵਾਲੀ ਤੇ ਹੈ ਕਿ ਘਰ ਨੂੰ ਚੰਗੇ ਬਣਾਵੇ ਜਿਹੜੀਆ ਏਦਾ ਦੇ ਸਾਊ ਬੰਦੇ ਨੂੰ ਧੋਖਾ ਦੰਦੀਆਂ ਨੇ ਉਹ ਸਾਰੀ ਜਿੰਦਗੀ ਤੜਫ ਤੜਫ ਮਰਦੀਆ ਨੇ ਬਾਕੀ ਵੀਰੇ ਚੰਗੀ ਸੋਚ ਰੱਖੋ ਪ੍ਰਮਾਤਮਾ ਹਮੇਸ਼ਾ ਤੁਹਾਡੇ ਨਾਲ ਖੜੇਗਾ ਉਹ ਚਾਹੇ ਕਿਸੇ ਵੀ ਰੂਪ ਵਿਚ ਹੋਵੇ
@yuvrajuppal9733
@yuvrajuppal9733 3 года назад
Sahi
@gurpreetbhamra9056
@gurpreetbhamra9056 3 года назад
Bilkul sahi
@manpreetmaan5356
@manpreetmaan5356 3 года назад
@@sandeepaujlasandeepaujlaau7353 YR VER AH HE SOCH KRKE PUNJAB PICHE A NA EH DAS YR NSEDE KE BNDE NE HUNDE
@ramansingh-xr6wy
@ramansingh-xr6wy 3 года назад
ਬਹੁਤ ਸਟੋਰੀ ਲਿਖੀਂ ਬਾਈ ਜਸਕਰਨ ਮੁਬਾਰਕਾਂ ਜੀ
@charanjeetsandhu1669
@charanjeetsandhu1669 2 года назад
ਬਹੁਤ ਵਧੀਆ ਵੀਡੀਓ ਸਿਰਾ ਲਾਤਾ
@tvserialstar1362
@tvserialstar1362 3 года назад
ਧਰਨਾਟ ਬਾਈ ਦੀ ਵੀਡਿਓ ਨੂੰ ਕੋਣ ਕੋਣ ਦੇਖਦਾ ਹੈ ਲਾਇਕ ਕਰੋ ਤੇ ਕਮੈਟ ਕਰੋ👌👌👌👌👌👌👌👌
@akashbhullar630
@akashbhullar630 3 года назад
Siraa ❤️❤️
@gurtejsinghsingh8242
@gurtejsinghsingh8242 2 года назад
ਬਹੁਤ ਵਧੀਆ ਵੀਰ ਆਲ ਦਾ ਬੈਸ਼ਟ
@sulakhanpabra2584
@sulakhanpabra2584 3 года назад
ਸਿਰਾਂ ਕਰਵਾਤਾ ਧਰਨਾਟ ਵੀਰ
@gurmeetbawa5053
@gurmeetbawa5053 3 года назад
ਬਾੲੀ ਬਹੁਤ ਘੈਟ ਅਾ ਜਵਾਂ ਧਰਨਾਟ ਵਾਗੂੰ ਬਾੲੀ ੲਿਹਦਾ ਦੂਜਾ ਭਾਗ ਵੀ ਬਣਾ ਦਿਓ ਬਾੲੀ ਨੀ ਫਿਰ ਸਾਡੇ ਤੁਸੀ ਚੰਗਾ ੲਿਹਦਾ ਦੂਜਾ ਭਾਗ ਵੀ ਬਣਾ ਦਿਓ ਲਵ ਜੂ ਬਾੲੀ ਸਰਿਅਾ ਨੂੰ
@gurmithara8889
@gurmithara8889 3 года назад
Bhut vadia
@jaskaranlande3714
@jaskaranlande3714 3 года назад
ਜ਼ਰੂਰ
@lovepreetghumaan5208
@lovepreetghumaan5208 3 года назад
🙈🙈👌👌
@KulwinderSingh-jz3vl
@KulwinderSingh-jz3vl 3 года назад
Siraaaa
@satyakijeet1815
@satyakijeet1815 3 года назад
😀😀
@singhjaspal2710
@singhjaspal2710 2 года назад
ਬਹੁਤ ਵਧੀਆ ਵੀਡਓ👍👍
@luckypourh3574
@luckypourh3574 3 года назад
ਲੱਲੂ bai atttt 😂
@buttarsaab5693
@buttarsaab5693 3 года назад
ਧਰਨਾਟ 22 ਸਿਰਾ ਬੰਦਾ ਆ ...ਜਦੋ ਵੀ india ਆਇਆ ਮੈ 22 ਨੂੰ ਜਰੂਰ ਮਿਲਣ ਆਊ
@sukhisidhubrarbrar4155
@sukhisidhubrarbrar4155 3 года назад
Dharnat sir no words for your comedy and your praise 😊🥰❤👍💕😍😀😇👌🙏🙏🙏🙏🙏🙏🙏🙏🙏🙏🙏🙏🙏 May God bless you
@satveersingh5438
@satveersingh5438 3 года назад
ਧਰਨਾਟ ਵੀਰ ਵੀ ਸਿਰਾ ਲਾ ਦਿੰਦਾ ਬਹੁਤ ਵਧੀਆ ਲੱਗੀ ਵੀਡੀਓ
@DeepSingh-nu3yn
@DeepSingh-nu3yn 2 года назад
Under ground ਗੱਲਾਂ ਨੇ। 😂😂😂😂😂😆😆😆
@GagandeepSingh-qy9tp
@GagandeepSingh-qy9tp 3 года назад
ਬਹੁਤ ਵਧੀਆ ਕਹਾਣੀ ਵੀਰ ਸਿਰਾ ਕਰਤਾ 👍👍👍👍👍👍👌👌👌👌👌🌴🌴🌴
@hardeepkaur4995
@hardeepkaur4995 3 года назад
Bht vadhia veer ji
@SukhwinderSingh-xd7xs
@SukhwinderSingh-xd7xs 3 года назад
ਸਕੱਦਰ ਬਾੲੀ ਦਾ ਤੇਲ ਵਾਲਾ ਡੈਲਗ ਬਹੁਤ ਵਧੀਆ ਹੈ
@mohammadsardar8376
@mohammadsardar8376 3 года назад
ਯਾਰ ਧਰਨਾਟ ਵਾਈ ਇਹ ਗੱਲ ਪੱਕੀ ਏ,ਤੈਨੂ ਬੋਲਣ ਦਾ ਪਤਾ ਨਹੀ,, ਰੋਟੀਆ ਪੱਥ ਆਵਾ,ਰੋਟੀਆ ਪੱਥ ਪੱਥ ਗੋਹਾ ਕੱਢ ਦਿੰਦਾ ਹਾ।। ਇਹ ਰੋਜੀ ਨੂੰ ਪੱਥ ਦਾ ਤੇ ਗੋਹਾ ਦੱਸਦਾ,, ਧਰਨਾਟ ਚੱਜ ਨਾਲ ਬੋਲਿਆ ਕਰ,ਏਵੇ ਭਕਾਈ ਨਾ ਮਾਰਿਆ ਕਰ ਏਵੇ ਰੋਲਾ ਨਾ ਪਾਇਆ ਖਰ,ਏਵੇ ਚੀਕਾ ਜਹੀਆ ਮਾਰੀ ਜਾਵੇਗਾ,,, ਤੇਰੇ ਨਾਲੋ ਬਿੱਲੇ ਰਾਮ ਲਾਲੇ ਦਾ ਰੋਲ ਬਹੁਤ ਵਧੀਆ ਹੈ।।
@jaskaranlande3714
@jaskaranlande3714 3 года назад
ਸਾਡੀ ਇਸ ਫਿਲਮ ਨੂੰ ਬਹੁਤ ਜ਼ਿਆਦਾ ਪਿਆਰ ਦੇਣ ਲਈ ਸਭ ਦੋਸਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਜੀ। ਲੇਖਕ ਜਸਕਰਨ ਲੰਡੇ
@labhsudai
@labhsudai 3 года назад
Up next
@sohansharma1849
@sohansharma1849 3 года назад
Chak te bai phaty 👌👌👌👌👌sira
@lakhwindesinghsingh6057
@lakhwindesinghsingh6057 3 года назад
ਬੁਹਤ ਵਧੀਆ ਸਾਰੀਆ ਵੀਡੀਉ
@chamkorsingh7934
@chamkorsingh7934 3 года назад
Sirrrrraaa krta y love u
@balrajsohi8421
@balrajsohi8421 3 года назад
Bhaut ghaint video dharnat veer aah kudi di acting and aap v bhaut nice aa ji
@mikarai9566
@mikarai9566 2 года назад
ਵੀਡੀਓ ਬਹੁਤ ਵਧੀਆ ਸੀ ਧੰਨਵਾਦ ਜੀ
@manjitkaur7967
@manjitkaur7967 3 года назад
ਹੈਲੋ ਧਰਨਾਟ ਵੀਰੇ ਸੱਤ ਸੀ੍ ਅਕਾਲ ਵੀਡੀਓ ਬਹੂਤ ਸੋਹਣੀ ਆ। ਹੋਰ ਸਾਰੀ ਦਾ ਕੰਮ ਬਹੂਤ ਵਦੀਆ । ਧਰਨਾਟ ਵੀਰੇ ਨੂੰ ਲਵ ਯੂ ਆ ਟਰਾਲੀ ਭਰਕੇ। ਮੈਂ ਮਨਜੀਤ ਕੌਰ ਪਿੰਡ ਸੈਂਪਲਾ ਜਿਲਾ ਸੀ੍ ਫਤਹਿਗੜ ਸਾਹਿਬ ਤੋਂ ਆ ਜੀ। ਬੱਸ ਡਟੇ ਰਹੋ। ਧੰਨਵਾਦ ਜੀ ਸਾਰੀ ਟੀਮ ਦਾ।
@anmolbenipal309
@anmolbenipal309 3 года назад
Desi masti pinda wale siraa👌👌👌
@surmukhsingh6513
@surmukhsingh6513 3 года назад
ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ, ਲਵਪ੍ਰੀਤ ਦੀ ਅਵਾਜ਼ ਬਹੁਤ ਸੋਹਣੀ ਏ, ਖੁਦ ਵੀ ਬਹੁਤ ਸੋਹਣੀ ਏ👍
@lovepreetghumaan5208
@lovepreetghumaan5208 3 года назад
ਧੰਨਵਾਦ ਜੀ 🙏😊
@bubbysidhu2038
@bubbysidhu2038 3 года назад
Lovepreet ji nice girl so cute love u
@sukhpreet942
@sukhpreet942 Год назад
ਧਰਨਾਟ ਬਾਈ ਬਹੁਤ ਹੀ ਵਧੀਆ ਵੀਡੀਓ ਹੈ
@AngrejSingh-et1ti
@AngrejSingh-et1ti 5 месяцев назад
ਵੀਰ ਜੀ ਵੀਡੀਓ ਵਾਲੀ ਸੋਹਣੀ ਸਿਰਾ ਵੀਡੀਓ ❤❤❤❤❤❤
@kuldipkaur1464
@kuldipkaur1464 3 года назад
Buhat funny video par thodi 5 ku minutes di hor baniya kro plz jaldi and ho janda plz 🙏🙏
@KirpalSingh-er7mh
@KirpalSingh-er7mh 3 года назад
ਆਹ ਡਿਸਲਾਇਕ ਕਰਨ ਵਾਲੇ ਕਿਹੜੇ ਕੰਜਰ ਦੀ ਅੌਲਾਦ ਨੇ ?
@deepkaur871
@deepkaur871 2 года назад
Tere peo di olad ne
@kanwalchawla88
@kanwalchawla88 3 года назад
Nice video Gurpreet je
@manjeetsingh2901
@manjeetsingh2901 3 года назад
ਬਹੁਤ ਵਧੀਆ ਲੱਗਾ ਲੱਲੂ ਦਾ ਵਿਆਹ ਲਵ ਯੂ ਜਿਉਂਦੇ ਰਹੋ
@gurwinderdandiwal8241
@gurwinderdandiwal8241 3 года назад
Siraa drarnat bai👌👌🔥🔥🔥
@GurpreetSingh-xv8ct
@GurpreetSingh-xv8ct 3 года назад
Lolu ji att jma att 🤣🤣💯💯💯💯🙏
@SukhwinderSingh-mv7rd
@SukhwinderSingh-mv7rd 3 года назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ 😂😂👍🎉🔥
@FilmyMehkma
@FilmyMehkma 3 года назад
ਲੱਲੂ ਕਰੇ ਕਵਾਲੀਆਂ ਰੱਬ ਸਿੱਧੀਆਂ ਪਾਉਂਦਾ😂 😎 very nice good video ❤️🙏 #jassiharyou
@gurlalbhangu2412
@gurlalbhangu2412 3 года назад
Next part ban deo veer ❤️
@sukhjeetsingh8952
@sukhjeetsingh8952 3 года назад
ਕਿਆ ਬਾਤ ਆ ਲੋਲੂ
@JAspalSingh-lu1hf
@JAspalSingh-lu1hf 2 года назад
ਬਹੁਤ ਵਧੀਆ ਵੀਡੀਓ ਬਾੲੀ
@purjitsingh884
@purjitsingh884 3 года назад
ਸਿਰਾ ਗਲਬਾਤ ਬਾਈ ਅੱਤ ਕਰਾਤੀ ਬਾਈ
@PARDHAAN_106
@PARDHAAN_106 3 года назад
😆😆😆😆last ch te end ee laata bai🤣🤣🤣
@Aman_2233
@Aman_2233 3 года назад
Very nice 😂😂😂🤣🤣bro ਹੱਸ ਹੱਸ ਕੇ ਥੱਕ ਗਏ 🤣God bless to full team🙏❤️❤️
@BalwantSingh-fj3cp
@BalwantSingh-fj3cp 3 года назад
ਬਹੁਤ ਵਧੀਆ
@sunitaranisunita2505
@sunitaranisunita2505 2 года назад
ਸਿਰਾ ਕਰਤਾ ਲੱਲੂ ਨੇ,, ਬਹੁਤ ਹੀ ਵਧੀਆ ਐਕਟਿੰਗ।💞🙏🏻
@SurjeetSingh-dc5be
@SurjeetSingh-dc5be 3 года назад
Nice 22 g 🔥🔥🔥🙏
@barinderkaur317
@barinderkaur317 3 года назад
Dharnat is always lovely in any character. God bless him.
@gurpreetsinghladdi4091
@gurpreetsinghladdi4091 3 года назад
ਬਹੁਤ ਵਦੀਆਂ ਲੱਗੀ ਤਰਨਾਟ ਜੀ
@DalveerSingh-sj1qv
@DalveerSingh-sj1qv 3 года назад
ਬੁਹਤ ਵੱਧੀਆ
@JaspreetSingh-tp2qd
@JaspreetSingh-tp2qd 3 года назад
Boht jyda vdia.. different idea...
@RavinderKaur-vv1ji
@RavinderKaur-vv1ji 3 года назад
😱😱🔥🔥🔥
@teraveer4283
@teraveer4283 2 года назад
ਧਰਨਾਟ ਵੀਰ ਜੀ 😂😂
@simransaini6208
@simransaini6208 3 года назад
ਸਿਰਾ ਕਰਤਾ। ਲਲੂ ਬਾਈ ਨੇ
@karanaujlaaujlaniaujla4098
@karanaujlaaujlaniaujla4098 3 года назад
Es da part 2 da intjar kis kis no h👌👌
@harjindersingh1017
@harjindersingh1017 3 года назад
Kaint👍👍
@BittuSingh-qq7em
@BittuSingh-qq7em 3 года назад
Vadia g 🙏
@sekhon7920
@sekhon7920 3 года назад
Full funy in end sirra all video 💥💥🤩🤩😍👌🏻👌🏻👌🏻👌👌👌👍👍
@Harjass15
@Harjass15 3 года назад
ਮੈਂ ਗੁਜਰਾਤ ਦੇ ਗੇੜੇ laone ਨੇ 😀😀😀😀
@RajSingh-wv2md
@RajSingh-wv2md 3 года назад
ਸਿਰਾ ਲਾਤਾ ਬਾਈ
@sahajdeepdhaliwal9335
@sahajdeepdhaliwal9335 3 года назад
Ehda 2nd part jrur bnayeo bai sira krata yr dharnaat banda hai e att a har ik tarah de role de vich e vad janda bas Ehda e khichi rakho kam bai sari team thodi bahut Vadia kam krdi 👍🏼
@surinderkhokhar2349
@surinderkhokhar2349 3 года назад
Last seen siraaaa kra ta
@rajbhuller4974
@rajbhuller4974 3 года назад
ਵਧੀਆ ਬਾਈ ਸਿਰਾਂ
@inderjitsinghsekhon4146
@inderjitsinghsekhon4146 3 года назад
Congrats The Team. Good fun. God bless.
@swarnjeetkaur6116
@swarnjeetkaur6116 2 года назад
Rpaqq
@Tractortrallywale.....
@Tractortrallywale..... 3 года назад
ਵੀਰ ਜੀ ਬਹੁਤ ਵਧੀਆ ਵੀਡੀਉ ਬਣਾਈ ਆ 👍👍👍
@amritkaurmattu4279
@amritkaurmattu4279 3 года назад
ਵੀਰ ਜੀ ਬਹੁਤ ਵਧੀਆ ਲੱਗੀ ਤੁਹਾਡੀ ਵਡਿਓ
@JasvirSingh-py4ev
@JasvirSingh-py4ev 3 года назад
Nice 👌
@khanddpreetgill4252
@khanddpreetgill4252 3 года назад
Siraaaaa atttttt video love u all team god bless u
@boharsingh7725
@boharsingh7725 2 года назад
ਬਹੁਤ ਵਧੀਆ ਬਾਈਁ
@GurjitSingh-id6lv
@GurjitSingh-id6lv 3 года назад
ਸਿਰਾ ਹੀ ਲਾਤਾ ਬਾਈ ਨੇ
@igillinder
@igillinder 3 года назад
Dharnat Assi Surrey vich vi kam ton time kadd k teria videos dekh de ❤️❤️❤️🇨🇦🇨🇦🇨🇦❤️❤️❤️
@onlyaap1493
@onlyaap1493 3 года назад
Tnx bro shi gal kaim hundia vedios
@preetpreet2750
@preetpreet2750 3 года назад
Acha ji
@preetpreet2750
@preetpreet2750 3 года назад
Maninder ji
@sonunagpal1394
@sonunagpal1394 3 года назад
story nd acting sab di kaim si very good
@rajbirbrar536
@rajbirbrar536 2 года назад
ਸਿਰਾ video
@randeepsidhu987
@randeepsidhu987 3 года назад
ਧਰਨਾਟ ਬਾਈ ਉਰਫ ਲੱਲੂ ਵੈਰੀ funny ਐਕਟਿੰਗ
@RanjeetSingh-fr6uq
@RanjeetSingh-fr6uq 3 года назад
Sirra la ta vy😂😂😂🤣
@kamalmodelmaker7334
@kamalmodelmaker7334 3 года назад
Sirra bro 👌🏻👌🏻👌🏻🤘🤘
@BalwinderSingh-ce8iw
@BalwinderSingh-ce8iw 2 года назад
Lovepreet Ghuman madam ji tuhadi acting jabardast wah kamal hundi hai
@guriguri526
@guriguri526 3 года назад
ਧਰਨਾਟ ਬਈ ਨੰ਼ਂ 1 ਵੀਰ
@gurjee9152
@gurjee9152 3 года назад
22ji continue honi chahidi video att kra ti🤣
@jattsaabvlogs
@jattsaabvlogs 3 года назад
Bai menu eh kudi bhot achi lagdi aa ehdi saari videos dekhda ha me so cute 😉
@SatnamSingh-du3sp
@SatnamSingh-du3sp 3 года назад
ਹੱਥ ਮਿਲਾਉਣਾ ਸਿਰਾਂ
@soniachahal1912
@soniachahal1912 3 года назад
Bhut atchi video h Bhai from Haryana
@JaspalSingh-fi5ui
@JaspalSingh-fi5ui 3 года назад
Video Full gaint aa.. Next part bno ji
@bittugujjar7662
@bittugujjar7662 3 года назад
👍❤️😁
@harvindersingh1698
@harvindersingh1698 3 года назад
ਲੱਲੂ ਕਰੇ ਕੁਵੱਲੀਆਂ ਰੱਬ ਸਿੱਧੀਆਂ ਪਾਉਂਦਾ ਬਹੁਤ ਵਧੀਆ ਵੀਡੀਓ 22 ਜੀ
@sickvibe6347
@sickvibe6347 3 года назад
Wali att aa 😂😂
@happysandhuhappysandhu5357
@happysandhuhappysandhu5357 3 года назад
Ghaint bai 👌🔥🔥