Тёмный

ਲੰਡੇ-ਰੋਡੇ ਕਾਲਜ ਲੜਾਈਆਂ ਲਈ ਕਿਉਂ ਮਸ਼ਹੂਰ ਹੈ ? Punjabi Movie 2024 | Rode College Movie  

G Media Group
Подписаться 17 тыс.
Просмотров 15 тыс.
50% 1

Опубликовано:

 

19 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 42   
@Rodecollegeofficial
@Rodecollegeofficial 5 месяцев назад
ਰੋਡੇ ਕਾਲਜ ( ਦੁਨੀਆਂ ਭਰ ਦੇ ਸਿਨੇਮਾਂ ਘਰਾਂ ਚ 7 ਜੂਨ ਨੂੰ ਰਲੀਜ ਹੋ ਰਹੀ ਆ ) - ਜਵਾਨ ਉਮਰ ਦੀਆਂ ਦੋਸਤੀਆਂ ਪਿਆਰ ਕਹਾਣੀਆਂ ਵਦਿਆਰਥੀ ਜਥੇਬੰਦੀਆਂ ਤੇ ਪੰਜਾਬ ਦੇ ਰਾਜਨੀਤਿਕ ਤੇ ਸਮਾਜਿਕ ਬਦਲਦੇ ਹਾਲਾਤਾਂ ਦੀਆਂ ਦੋ ਪੀੜੀਆਂ ਦੀ ਕਹਾਣੀ ਆ - ਬਲਵਿੰਦਰ ਸਰ ਨਾਲ ਹਰ ਬੈਚ ਦੇ ਵਿਦਿਆਰਥੀਆਂ ਦਾ ਬਹੁਤ ਪਿਆਰ ਸਤਿਕਾਰ ਰਿਹਾ ਹਮੇਸ਼ਾਂ - ਮਾੜੇ ਤੋ ਮਾੜੇ ਹਾਲਾਤਾਂ ਚ ਵੀ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਪਿਆਰ ਬਣਾਈ ਰੱਖਣ ਚ ਇਹਨਾਂ ਦਾ ਵੱਡਾ ਰੋਲ ਰਿਹਾ ਹਮੇਸ਼ਾਂ ਅਸੀ ਮਾਣਮੱਤੀ ਟੀਮ ਆ ਸਾਰੀ ਜਿੰਨਾ ਨੂਂ ਇਸ ਵਿਸ਼ੇ ਤੇ ਫਿਲਮ ਬਣਾਉਣ ਦਾ ਮਾਣ ਮਹਿਸੂਸ ਆ --
@KulwantSingh-d4f
@KulwantSingh-d4f 3 месяца назад
82-85 ਬੈਚ ਸ਼ਿਵਲ ਇੰਜੀਨੀਅਰਿੰਗ ਦਾ ਸਟੂਡੈਂਟ ਰਿਹਾ ਹਾਂ ਬੱਸ ਅੱਡਾ ਸਕੂਲ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਹੁਣ ਅਠੱਤੀ ਸਾਲ ਦੀ ਨੌਕਰੀ ਬਾਦ ਰਿਟਾਇਰ ਹੋ ਕੇ ਮੌਜ ਕਰ ਰਿਹਾ ਹਾਂ ਜੀ
@GurpreetSingh-mm7ci
@GurpreetSingh-mm7ci День назад
ਮੇਰਾ ਸੁਪਨਾ ਸੀ ਪਰ ਸੁਪਨਾ ਪੂਰਾ ਨਹੀਂ ਹੋਇਆ ਰੋਡੇ ਕਲਾਜ ਵਿੱਚ ਪੜ੍ਹਨ ਦਾ
@rajuarora3163
@rajuarora3163 4 месяца назад
ਅਸੀਂ ਵੀ ਇਸ ਕਾਲਜ ਦਾ ਨਾਮ ਬੜਾ ਸੁਣਿਆ ਸੀ
@ਸ੍ਰਰਣਜੀਤਸਿੰਘਜੀ
Workshop supdt ਸੀ ਸਰਦਾਰ ਬਲਵਿੰਦਰ ਸਿੰਘ ਜੀ ਸਾਡੇ ਸਮੇ ਬਹੁਤ ਵਧੀਆ ਇਨਸਾਨ ਹਨ
@teetubrar7387
@teetubrar7387 3 месяца назад
ਰੋਡੇ ਕਾਲਜ ਵਿਚ ਬੱਸਾਂ ਵਾਲੇ ਕਿਰਾਇਆ ਨੇਈ ਮੰਗ ਸਕਦੇ ਸੀ ਕਿਸੇ ਦੀ ਹਿੰਮਤ ਹੀ ਨੀ ਪੈਂਦੀ ਸੀ ਨਈ ਤਾ ਬੱਸ ਭਨ ਦਿੱਤੀ ਜਾਂਦੀ ਸੀ ਬਾਕੀ ਲੜਾਈਆਂ ਬਹੁਤ ਜਿਆਦਾ ਸੀ ਹਰ ਰੋਜ ਸਿਰ ਪਾੜਦੇ ਸੀ
@tejindersingh1237
@tejindersingh1237 3 месяца назад
misleading comments,,,, disagree
@shyam_baba_ji11
@shyam_baba_ji11 3 месяца назад
bai ji hun eda kuch hni es college vich bus di ticket vi lagdi aa
@gurbhejsingh9897
@gurbhejsingh9897 3 месяца назад
ਏ ਪਿੰਡ ਸੰਤਾਂ da na ਰੋਡੇ ਪਿੰਡ
@sulakhansingh8280
@sulakhansingh8280 3 месяца назад
Ha g bai❤
@chamkaursingh
@chamkaursingh 20 дней назад
Hmmm
@KulwantSingh-d4f
@KulwantSingh-d4f 3 месяца назад
82-85 ਬੈਚ ਚ ਜੰਮੂ ਪੰਜਾਬ ਤੇ ਦਿੱਲੀ ਤੱਕ ਦੇ ਵਿਦਿਆਰਥੀ ਸਨ ਵਧੀਆ ਮਹੌਲ ਸੀ ਸਿਰਫ ਬੱਸਾਂ ਦਾ ਪੰਗਾ ਸੀ
@RamParshad-iw5rd
@RamParshad-iw5rd 3 месяца назад
I am student of Rode college,(GTB garh)batch no77to80 in Electrical Eng.there is very nice cultur for reading.
@kanwariqbal7344
@kanwariqbal7344 2 месяца назад
ਬੱਸ ਸਾੜਨ ਤੇ ਮੋਗਾ ਰੀਗਲ ਸਿਨੇਮਾ ਸਾੜਨ ਮੋਕੇ ਪਰਧਾਨ ਪਿੰਡ ਗਿੱਲ ਤੋ ਕਿੱਕਰ ਖੋਸਾ ਸੀ 142038
@MandeepSingh-jg5yb
@MandeepSingh-jg5yb 5 месяцев назад
ਲੰਡੇ ਰੋਡੇ ਕਾਲਜ ਵਿੱਚ ਅੱਜ ਵੀ ਕੋਈ ਕੁੜੀ ਵੱਲ ਅੱਖ ਚਕ ਕੇ ਨਹੀਂ ਦੇਖਦਾ
@tejindersingh1237
@tejindersingh1237 3 месяца назад
ਪੰਜਾਬ ਵਿਚ ਉਠੀਆਂ ਲਹਿਰਾਂ ਦੀ ਚਰਚਾ ਇਸ ਕਾਲਜ ਵਿਚ ਫਾਲੋ ਹੁੰਦੀ ਰਹਿ ,,,,ਕਾਲਜਾਂ ਵਿਚ ਲੜਕੀਆਂ ਪਿਛੇ ਝਗੜੇ ਦੀ ਕਦੇ ਕੋਈ ਗੱਲ ਹੋਈ ਈ ਨਹੀ ,,
@arshdeepsinghgill3319
@arshdeepsinghgill3319 4 месяца назад
2011 batch
@nachhattarsingh1761
@nachhattarsingh1761 3 месяца назад
Rode super star pind hai bahut vadde officer bne es college vicho
@yadwindersharma138
@yadwindersharma138 2 месяца назад
Asi v 2010 11 ch BA college ch rahe a ❤
@jaspalsaab3335
@jaspalsaab3335 3 месяца назад
mera batch 2013-16 mechanical engineering rode college
@sahilmadaanchannel271
@sahilmadaanchannel271 4 месяца назад
I was the student of Rode collage 1995 to 1998
@pritampalsingh3508
@pritampalsingh3508 3 месяца назад
Hostel? Trade?
@sahilmadaanchannel271
@sahilmadaanchannel271 3 месяца назад
@@pritampalsingh3508 Electonics nd communication Live in Bagapurana
@pritampalsingh3508
@pritampalsingh3508 3 месяца назад
Good to know. I was electrical, 2000, hostler room 35.
@simarsingh7046
@simarsingh7046 3 месяца назад
Dowe banday jananay ne Salaya ne Assal Mard daler Baba Jarnail Singh jia Name he ni lea lea jo sab to pehla lenha chaida c . Dooji gall Bus ik gate enter kark Dooje gate students nu lah k out hoea kardi c .khase sir kadhwe record bnae wa Rode collage ne
@ShamsherSingh-k6b
@ShamsherSingh-k6b 3 месяца назад
ਬਾਈ ਜੀ ਤੁਸੀਂ ਥੋੜਾ ਬਹੁਤ ਹੋਰ ਦੱਸੋ ਰੋਡੇ ਕਾਲਜ ਬਾਰੇ ਕਿ ਕਿਓਂ ਮਸ਼ਹੂਰ ਹੈ। ਭਾਗੋਵਾਲ ਜ਼ਿਲ੍ਹਾ ਗੁਰਦਾਸਪੁਰ
@BhupinderSingh-tt9ox
@BhupinderSingh-tt9ox 5 месяцев назад
What is moive...???.. u should have corrected it by now...
@user-py8kz6bq6z
@user-py8kz6bq6z 3 месяца назад
ਅਪਣਾ ਬੈਂਚ 2014 ਸਿਵਲ engg
@sukhdevsingh-ws2zl
@sukhdevsingh-ws2zl 3 месяца назад
I was 96 to 99 batch..mech engg
@jotrode4777
@jotrode4777 3 месяца назад
rode pind 6 km aa ji
@BhuvinderSingh-sd4we
@BhuvinderSingh-sd4we 3 месяца назад
Sant jarnail singh bhindra❤wale
@Sukhdevsingh-zz1ut
@Sukhdevsingh-zz1ut 24 дня назад
Principal sahib ji GTB garh too rode pind di duri 6 km nhi bal k 2 km a . tusi galat das rhe ho
@mukeshkapila4858
@mukeshkapila4858 4 месяца назад
Room no 5 new hostel... chemical trade.. 1999 ..... kapila...pandit...
@shyam_baba_ji11
@shyam_baba_ji11 3 месяца назад
bai ji mera last sem chal rehya chemical vich 2024 😅
@ਸ੍ਰਰਣਜੀਤਸਿੰਘਜੀ
Room no 47 Batch 1986-89 Electrical Engineering
@JAGDEEP480
@JAGDEEP480 Месяц назад
Ki name hai veer
@ਸ੍ਰਰਣਜੀਤਸਿੰਘਜੀ
@@JAGDEEP480 ਰਣਜੀਤ ਸਿੰਘ ਦਾਤੇਵਾਸ ਜਿਲਾ ਮਾਨਸਾ
Далее
GIANT Gummy Worm Pt.6 #shorts
00:46
Просмотров 14 млн
У НАС ДОМА ЗАВЕЛАСЬ КРЫСА 🐀
01:00
Pamma Di Warning Punjabi Movie | Pakistani Reaction
12:45
GIANT Gummy Worm Pt.6 #shorts
00:46
Просмотров 14 млн