Тёмный

ਵਖ਼ਤ ਦੀ ਮਾਰ 2। Wakhat de marr 2।New latest punjabi short movie 2021।Short movie। Aman dhillon 

Aman dhillon
Подписаться 515 тыс.
Просмотров 461 тыс.
50% 1

ਵਖ਼ਤ ਦੀ ਮਾਰ 2। Wakhat de marr 2।New latest punjabi short movie 2021।Short movie। Aman dhillon
casting team
Aman dhillon
Mob no={8872157104}
Rajveer Singh
Mob no={6284692060}
Hi
I am Aman dhillon,
Welcome to, our you tube channel
#Amandhillon
#DhillonFilmProduction
ਆਪਣੀਆਂ Trending videos ਦੇ Link ਹੇਠ ਦਿੱਤੇ ਹਨ ਦੇਖਣ ਲੲੀ ਕਲਿਕ ਕਰੋ
ਬੇਗਾਨੀ ਧੀ (ਭਾਗ-1) • ।ਬੇਗਾਨੀ ਧੀ। ਮਤਰੇਈ ਮਾਂ ...
ਬਾਪੂ ਦਾ ਫੈਸਲਾ। • ਬਾਪੂ ਦਾ ਫੈਸਲਾ।Bapu Da ...
ਭਾਬੀ । • ਭਾਬੀ।BHABI।New Latest ...
Facebook Page link please follow
/ amandhillon-1105290774...
Thank you all friends

Развлечения

Опубликовано:

 

6 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 827   
@sarabjeetsingh4209
@sarabjeetsingh4209 2 года назад
ਸਿਆਣੇ ਕਹਿੰਦੇ ਘਰ ਮਾੜਾ ਜੰਮੇ ਨਾ ਬਾਹਰੋਂ ਮਾੜਾ ਆਵੇ ਨਾਂ ਮਾਂ ਪਿਓ ਦੀ ਸੇਵਾ ਸਭ ਤੋਂ ਵਡੀ ਹੁੰਦੀ ਹੈ ਬਹੁਤ ਸਿਖਿਆਦਾਇਕ ਵੀਡੀਓ ਹੈ ਜੀ ਧੰਨਵਾਦ ਜੀ ਸਾਰੀ ਟੀਮ ਦਾ
@swarnjitkaur6595
@swarnjitkaur6595 3 года назад
ਹਾਏ ਰੱਬਾ ਮੁੰਡਿਆ ਦੀ ਵਾਹ ਨਹੀ ਚੱਲਦੀ ਦਿੱਲ ਤਾ ਉਸ ਦਾ ਵੀ ਕਰਦਾ ਏ ਆਪਣੇ ਮਾਂ ਬਾਪ ਦਾ ਇਲਾਜ ਕਰਵਾਉਣ ਨੂੰ ਪਰ ਕੁੜੀਆਂ ਪੇਕੇ ਘਰ ਵਾਲੇ ਮਾਂ ਬਾਪ ਨੂੰ ਭੱਜਕੇ ਹਾਲ ਚਾਲ ਪੁੱਛਣ ਜਾਂਦੀਆਂ ਨੇ ਸੱਸ ਸੋਹਰੇ ਨੂੰ ਵੀ ਮਾਂ ਬਾਪ ਸੱਮਝੀਆ ਕਰੋ ਜੀ ❤️🇺🇸
@nonukang9277
@nonukang9277 2 года назад
@Shaganpreet Singh p pp
@goldensparrow1079
@goldensparrow1079 3 года назад
ਜ਼ਰੂਰੀ ਨਹੀਂ ਕਿ ਹੱਸਦੇ ਚਿਹਰੇ ਅੰਦਰੋਂ ਖ਼ੁਸ਼ ਹੀ ਹੁੰਦੇ ਨੇ, ਕਈ ਵਾਰ ਨਕਾਬ ਹਟਾਈਏ ਤਾਂ ਦੁੱਖ ਗਹਿਰੇ ਹੁੰਦੇ ਨੇ। Very nice video
@harishvashisht2004
@harishvashisht2004 3 года назад
Sahi gll aa ji
@goldensparrow1079
@goldensparrow1079 3 года назад
@@harishvashisht2004 thanx ji
@manveersharmamanu3480
@manveersharmamanu3480 3 года назад
Anji daso jaldi
@Navbhag5276
@Navbhag5276 2 года назад
@@manveersharmamanu3480 i
@gurneetkaur1316
@gurneetkaur1316 2 года назад
@@goldensparrow1079 a
@jaswinderpalkaur6707
@jaswinderpalkaur6707 3 года назад
ਬਹੁਤ ਵਧੀਆ।ਵੀਡੀਓ ਕੋਈ ਬਚੇ ਮਾਂ ਪਿਓ ਦੇ ਫਰਜ ਭੁਲ ਜਾਦੇ ਨੇ । ਪੈਸਾ ਪੈਸਾ ਜੋੜਨ ਤੇ ਲਗੇ ਰਹਿੰਦੇ ਨੇ ਸਿਆਣਿਆਂ ਨੂੰਹਾਂ ਤਾ ਸਾਰੇ ਪਾਸੇ ਸਚੇ ਲੈਂਦੀਆਂ ਨੇ ।ਜਮੀਨ ਜਾਇਦਾਦਾਂ ਫੇਰ ਵੀ ਬਣ ਜਾਦੀ ਆਂ ਨੇ ।ਮਾ ਪਿਓ ਮੁੜ ਨੀ ਮਿਲਦੇ ।ਚੰਗੇ ਸੰਸਕਾਰਦੇਣੇ ਚਾਹੀਦੇ ਨੇ ਧੀਆਂ ਨੂੰ ।ਚੜਦੀ ਕਲਾ ਚ ਰਹੋ ।।।ਵਧੀਆ ਵੀਡੀਓ ਬਣਾਉਂਦੇ ਰਹੋ ।
@jimmydhanoa4603
@jimmydhanoa4603 3 года назад
ਰਾਜ ਵੀਰੇ ਅਤੇ ਅਮਨ ਦੀਦੀ ਵਰਗੇ ਪੁੱਤ ਬਹੂ ਘਰ ਘਰ ਹੋਣ।
@amandhillon
@amandhillon 3 года назад
ਧੰਨਵਾਦ ਬਾਈ ਜੀ 🙏🙏🙏
@manjinderkaur8633
@manjinderkaur8633 3 года назад
Dii tusi kehde pind de ho
@manjinderkaur8633
@manjinderkaur8633 3 года назад
@@amandhillon dii please apne pind das do
@hartegsingh7167
@hartegsingh7167 3 года назад
ਅਮਨ ਤੇ ਰਾਜ ਦਾ ਰੋਲ ਬਾ ਕਮਾਲ ਤੇ ਸਿੱਖਿਆਦਾਇਕ ਏ
@SanjeevKumar-cz5qk
@SanjeevKumar-cz5qk 2 года назад
Uiuuùuu0
@bipandhaliwal6203
@bipandhaliwal6203 3 года назад
ਰਾਜ ਵੀਰੇ ਤੇ ਅਮਨ ਦੀਦੀ ਸੋਡੀਆ ਵੀਡੀਓ ਸਮਾਜ ਨੂੰ ਸੇਧ ਦੇਣ ਵਾਲੀਆਂ ਨੇ ਬਹੁਤ ਵਧੀਆ 👍👍
@tayyabjutt5173
@tayyabjutt5173 3 года назад
Q
@Baljeetsingh-bd4cg
@Baljeetsingh-bd4cg 3 года назад
ਅਮਨ ਦੀਦੀ ਬਹੁਤ ਵਧੀਆ ਪਰ ਪੁਰਾਣੇ ਵਰਿੰਦਰ ਕਿੳੁਂ ਨਹੀਂ ਅਾੳੁਦੇ
@bikramgamer5601
@bikramgamer5601 3 года назад
Ha purane vrinder kyo nhi aounde
@amarveer4607
@amarveer4607 3 года назад
Hunji daso jaldi
@harjeetsran1855
@harjeetsran1855 3 года назад
Ohi ta pushya oh vrindr koi anbn ta ni ho gyi
@bikramgamer5601
@bikramgamer5601 3 года назад
@@harjeetsran1855 apa bhai da number lene a
@harjeetsran1855
@harjeetsran1855 3 года назад
@@bikramgamer5601 purani video Ch hai
@HarjinderBhullar6076
@HarjinderBhullar6076 3 года назад
ਜੇ ਬਰਿੰਦਰ ਗਗਨ ਬੌਣੀ ਤੈਨੂੰ ਜਾਣ ਤੋਂ ਰੋਕਣ ਲੱਗੀ ਟੈਂ ਟੈਂ ਟੈਂ ਟੈਂ ਕਰਨ ਲੱਗੀ 6 ਪੋਰੀ ਦੀ ਡਾਂਗ ਨਾਲ ਵਿਹੜੇ ਵਿਚ ਢਾਅ ਕੇ ਸਰਵਿਸ ਫੁੱਲ ਕਰੀ ਪੂਰੀ ਐਬਰੈਜ ਦਿਉ
@ashwanikumar5442
@ashwanikumar5442 3 года назад
Ashwani
@GagandeepSingh-qy9tp
@GagandeepSingh-qy9tp 3 года назад
ਬਹੁਤ ਵਧੀਆ ਵੀਡਿਓ ਆ ਵਾਈ ਢਿਲੋਂ ਬਹੁਤ ਵਧੀਆ ਮੈਜਸ਼ ਦਿੱਤਾ ਆ ਧੰਨਵਾਦ ਸਾਰੀ ਟੀਮ ਦਾ ਬਿਲਕੁਲ ਸੱਚੀ ਕਹਾਣੀ ਆ ਜੀ 👍👍🙏🌴🌴
@gurmeetsinghdhindsa9439
@gurmeetsinghdhindsa9439 3 года назад
Bahut badhiya movie 🏆🏆🏆🏆🏆🏆🙏🙏🏅🏅🌾🏅🌾🌾🏅🏅🏅🏅🏅
@madhukarwasra7863
@madhukarwasra7863 3 года назад
Bhot bhot bhot bhot bhot ache msg dete h ap...bhot acha lghta h aapki video dekh k..... Aapki story bilkul real hoti h bhot families meh asa hota h...aapki video ka bhot wait rhta h.....bhagwan aapko bhot aage tk le krh jaye🙏🙏🙏
@KaramjeetKaur-ot4nr
@KaramjeetKaur-ot4nr 2 года назад
ਵੀਡੀਓ ਵਧੀਆ ਲੱਗੀ ਮਾਂ ਬਾਪ ਸੱਭ ਤੋਂ ਵੱਡੀ ਦੌਲਤ ਨੇ
@harbanschhina555
@harbanschhina555 3 года назад
ess nu kehnde hann family stories, kai you tubers tan ja shopping ,ja gharr ,harr koi show off bhuett karde hann ,sabb de gharr hann sabb de bache hann parr tussi bhuett down to earth ho ,parmatama hemesha khush rakhe putt sare privarr nu
@navdeepsidhurollno.7117
@navdeepsidhurollno.7117 3 года назад
Bahut sohnii video aa aman didi👌Bahut hi sohna topic😊👍God bless you all team 🙏🙏😘Raj and aman bhen diyan bahut hi jada sohnia videos hundia ne😎🤘🤞Love you didi tuhadi chothi bhen walo😘😘😘😘😘😘😘❤❤❤❤❤
@kamleshkorotania7133
@kamleshkorotania7133 2 года назад
ਗੁੱਡ ਕਹਾਣੀ
@nardeepdhimanjilasangrursa2230
@nardeepdhimanjilasangrursa2230 2 года назад
ਬਹੁਤ ਵਧੀਆ ਵਡੀਓ ਆ ਸਿੱਖਿਆ ਬਹੁਤ ਵਧੀਆ 🙏🙏🙏🙏🙏🙏🙏🙏🙏💯💯💯💯💯💯
@amanpreetsinghjodhka550
@amanpreetsinghjodhka550 2 года назад
Too good ,good lessons to learn how to respect their parents
@hkaur9379
@hkaur9379 3 года назад
ਵੈਰੀ ਨਾਇਸ ਵੀਡੀਓ ਆ ।।ਰਾਜ ਅਮਨ ਵੈਰੀ ਨਾਇਸ ਪਰਸਨ ਆ।। ਲੋਕਾਂ ਨੂੰ ਕੁਝ ਸਿਖਣ ਨੂੰ ਮਿਲਦਾ ਆ ।। ਨਾਇਸ।। ਥਾਂਦੀ ਹੌਲੈਡ 🌷🌷🌷❤️
@surjitsandhu9170
@surjitsandhu9170 3 года назад
ਬੁਹਤ।ਹੀ ਵਧੀਆ ਢੰਗ ਨਾਲ ।ਲੋਕਾ।ਨੂ।ਸਨੇਹਾ ਦੇ ਦਿੱਤਾ ਵੁਡੀਆਦੀ।ਸੇਵਾ ਕਰਨ ਦਾ ।ਅਮਨ।ਜੀ ਗੁਡ।
@KalaSingh-zc1jo
@KalaSingh-zc1jo 3 года назад
ਧੰਨਵਾਦ
@husankhattra4250
@husankhattra4250 3 года назад
ਅਮਨ ਦਾ ਕੁਟਾਪਾ ਆਲੀ ਵੀਡੀਓ ਦਾ ਅਗਲਾ ਭਾਗ ਵੀ ਬਣਾ ਦਿਉ ਜੀ plz plz plz plz plz plz plz plz plz plz plz plz plz plz plz plz plz plz
@jaswinderkaurkhurmi4436
@jaswinderkaurkhurmi4436 3 года назад
Very nice work all team .... Finally my wait is finish 🙂
@karamjeetkaur1601
@karamjeetkaur1601 3 года назад
🔥
@gurmeetsinghdhindsa9439
@gurmeetsinghdhindsa9439 3 года назад
Bahut badhiya movie 🍀🍀🍀🍀🍀🍀🌹🌹🌹🌹🌹🌝
@jonykambo812
@jonykambo812 3 года назад
Very nice video 👍 Good massage ❤️ God bless you all team members 😘
@SukhwinderSingh-mv7rd
@SukhwinderSingh-mv7rd 3 года назад
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ 🔥👍🙏🙏
@preetsidhu7546
@preetsidhu7546 3 года назад
It's motivational video nd Aman Didi nd raj veere bht inspirational role aa tuhada nd my maternal grandparents as well
@dhillonmansawala
@dhillonmansawala 3 года назад
Jis jis nu video vadia lagy shear jarur kardo yaar 🙏🙏🙏🙏
@Gaming_With_Sukh_
@Gaming_With_Sukh_ 3 года назад
Nice aa bai
@manjinderkaur8633
@manjinderkaur8633 3 года назад
Hnji jujur KR ge share like
@Freefireff235
@Freefireff235 3 года назад
Nice video 😘😘
@gurwindersinghsidhu1431
@gurwindersinghsidhu1431 3 года назад
Aman didi very nice
@harnoorrelhan4559
@harnoorrelhan4559 3 года назад
Bohot hi Badhiya hai g 🙏🙏🙏🙏🙏. Aman Dhillon Mam g tussi great Ho 👌👌👌
@MamtaRani-po2zz
@MamtaRani-po2zz 3 года назад
Bhut vdya video ji
@neerjotsingh4655
@neerjotsingh4655 3 года назад
Aman ji Raj ji todi video vich bhuat vidya massage hunda hai all the best all members
@JaswinderSingh-tt8vu
@JaswinderSingh-tt8vu 3 года назад
ਬਹੁਤ ਹੀ ਵਧੀਆ ਵੀਡੀਓਜ਼ ਹੁੰਦੀਆ ਤੁਹਾਡੀਆਂ, ਦਿਲੋਂ ਸਲੂਟ ਕਰਦਾ ਤੁਹਾਨੂੰ। ਅੱਖਾਂ ਚੋਂ ਪਾਣੀ ਆਉਣ la ਦਿਨੇ ਆ tuc
@paramveersidhu4288
@paramveersidhu4288 3 года назад
Bht vdia videos bnaune o tuc 👌🏻👌🏻👌🏻 family ch baith k dekh skde god bless you all khichi rkho kamm👌🏻👌🏻👌🏻🔥🔥
@GagandeepSingh-sm2pm
@GagandeepSingh-sm2pm 3 года назад
ਇਹ ਵਿਡੀਉ ਦੇਖਕੇ ਦਿਲ ਰੋ ਪਿਆ ਸੀ 😭😭😭😭😭😭😭😭😭😭
@Harpal7653
@Harpal7653 3 года назад
ਆਹ ਪਾਰਟ 2 ਮਿੰਟ ਦਾ ਵਧਾ ਲੈਂਦੇ ਵਰਿੰਦਰ ਤੋਂ ਗਗਨ ਦੀ ਸਰਵਿਸ ਕਰਵਾ ਦਿੰਦੇ ਤਾਂ ਜੋ ਓਨੂੰ ਵੀ ਗਲਤੀ ਦਾ ਅਹਿਸਾਸ ਹੁੰਦਾ
@GurpreetKaur-gu8te
@GurpreetKaur-gu8te 3 года назад
Nice video🥰..... Dekhn toh phla hiii comment kita jii
@amandhillon
@amandhillon 3 года назад
Thanks Ji 🙏🙏🙏
@joginderkaur7883
@joginderkaur7883 3 года назад
Awesome nice video good message for everyone 👍👍 god bless you and your all team 👍👍
@bhullarsaab5719
@bhullarsaab5719 2 года назад
ਰਾਜ ਬਾਈ ਜੀ ਬਾਪੂ ਜੀ ਦਾ ਜਲਦੀ ਲਾਜ ਕਰਵਾ ਦਿਓ ਮਾਂ ਬਾਪ ਦੀ ਸੇਵਾ ਬਹੁਤ ਵੱਡਾ ਪੁੰਨ ਐਂ ਭਾਗ 3 ਜਲਦੀ ਲੈਕੇ ਆਓ ਜੀ ਵਾਹਿਗੁਰੂ ਹਮੇਸ਼ਾ ਤੁਹਾਨੂੰ ਖੁਸ਼ ਰੱਖੇ ❤️🙏 ਮੋਗਾ ਜ਼ਿਲ੍ਹੇ ਤੋਂ
@amandhillon
@amandhillon 2 года назад
Bhi g is da part aye hoya ha pls chak Karo
@gurjindersingh3978
@gurjindersingh3978 3 года назад
Very nice video sirra ❤️❤️❤️❤️ dhillon 🔥❤️❤️ u all team members
@charnjeetkaurcharnjeetkaur8658
@charnjeetkaurcharnjeetkaur8658 3 года назад
ਸਾਨੂ ਤੈਨੂੰ ਯਾਦ ਹੈ ਕਿ ਉਹ ਆਪਣੇ ਆਪ ਨੂੰ ਗੁਰੂ ਸਾਹਿਬ ਨੇ ਆਪਣੇ ਆਪ ਨੂੰ ਗੁਰੂ ਸਾਹਿਬ ਨੇ
@capitalhacking8606
@capitalhacking8606 3 года назад
Nyc video by anshjot abul khurana
@mohini8720
@mohini8720 3 года назад
Very nice video 👍👍👍👍👍 God bless to you 🙏🙏🙏🙏🙏 Waheguru tuhanu chhde kla bkse all members nu satsereyakal 🙏🙏
@sukhvirkaur619
@sukhvirkaur619 3 года назад
ਵਧੀਆ
@gurvinderkullar5431
@gurvinderkullar5431 2 года назад
ਇਸ ਨਾਟਕ ਵਿੱਚ ਸਹੀ ਐਕਟਰ ਹਨ।
@KulwinderSingh-en6mj
@KulwinderSingh-en6mj 2 года назад
Maa baap 👩‍❤️‍👨👩‍❤️‍👨👩‍❤️‍👨👩‍❤️‍👨❤️❤️❤️❤️darja rabb the darja hai 🙏🙏🙏🙏❤️❤️❤️❤️ love you bebe ❤️❤️😍😜😜😜 bapu Ji
@sukhdeepsidhu2342
@sukhdeepsidhu2342 Год назад
ਬਹੁਤ ਵਧੀਆ ਵੀਡੀਓ ਭੈਣ ਜੀ 👍👍
@GurjantSingh-mz8sv
@GurjantSingh-mz8sv 3 года назад
Ohna di video be bht Nice hundi aa
@TarsemSingh-pe5fl
@TarsemSingh-pe5fl 3 года назад
Heart touching story ❤️❤️
@jaskarandhaliwal802
@jaskarandhaliwal802 3 года назад
Bhut vdia message dita veere 🙏welldone
@kingofgame9657
@kingofgame9657 3 года назад
Nice video ❤️ waiting for it ❤️
@amandhillon
@amandhillon 3 года назад
Thanks Ji 🙏🙏🙏
@mandeepgrewal5409
@mandeepgrewal5409 3 года назад
Good message for public aman ji nice acting
@vinay12jain
@vinay12jain 2 года назад
Bohat wadiya story hai. Mere ta akhan wich hanju aa gaye.
@manjindersingh1822
@manjindersingh1822 Год назад
Very nice video ji waheguru bless u all team members ji
@gaggukaur4368
@gaggukaur4368 3 года назад
Aman di and raj veer ji nyc 👌👌👌👌👌
@karmjitrai146
@karmjitrai146 3 года назад
ਬਹੁਤ ਵਧੀਆ ਸੁਨੇਹਾ
@mrs.reetgirdher
@mrs.reetgirdher 3 года назад
I like u r village language excellent work by u r team very nice👍👏😊😊 (girdher study point nd playway school muktsar, navreet Girdher👍
@AkashKumar-kf8df
@AkashKumar-kf8df 3 года назад
So.nice.aa.ji
@manshahiajk6135
@manshahiajk6135 3 года назад
ਬਹੁਤ ਵਧੀਆ ਵਡਿਓ ਜੀ ਪੈਸੇ ਤੇ ਜ਼ਮੀਨ ਨੀਂ ਸਭ ਕੁਝ ਕੁਝ ਇਜ਼ਤ ਵੀ ਜ਼ਰੂਰੀ ਆ ਪੈਸੇ ਤੇ ਕੋਠੀ ਕੱਲੀ ਕਿ ਕਰੂੰ ਜਦੋਂ ਇਜ਼ਤ ਨੀਂ ਫੈ ਫੈ ਕਰਨ ਵਾਲੀ ਆ
@kauramandeep4893
@kauramandeep4893 3 года назад
Very nycc video g
@capitalhacking8606
@capitalhacking8606 3 года назад
Bhot vadia
@ranbirkaur2947
@ranbirkaur2947 3 года назад
Bhout vadiea g 👌👌👌👍👍👍👍
@allangel164
@allangel164 3 года назад
Very emotional video amn didi 😭😔😔
@gurmeetsinghdhindsa9439
@gurmeetsinghdhindsa9439 3 года назад
Bahut badhiya movie 🙏🙏🙏🙏🙏🌾🌾🌾🙏👍👍👍👍👍👍👍🌷
@jot__reels2653
@jot__reels2653 3 года назад
Your all videos are best 👌👌
@RajaSingh-zj8lz
@RajaSingh-zj8lz 3 года назад
बहुत बढ़िया वीडियो भाई जी
@GurtejSingh-jp2dh
@GurtejSingh-jp2dh 2 года назад
Nice video 👌👌👌👌👌👌👌👌👌
@papagod9125
@papagod9125 2 года назад
Nic video 👍👌🌹
@jattsidhu8316
@jattsidhu8316 2 года назад
Nice video Aman sister god blees you
@ashokashok-mn5br
@ashokashok-mn5br 3 года назад
BAHUT HE SOHNI VIDEO EK DUM MAST
@poojamanveer4366
@poojamanveer4366 3 года назад
Very nice video Aman ji
@mithasingh9235
@mithasingh9235 2 года назад
Very nice video ☺
@mukeshdhyani7069
@mukeshdhyani7069 3 года назад
Aman ji bhut ache acter hai main unka fan ho gaya hu.
@harwindersingh1574
@harwindersingh1574 2 года назад
Raj good experience man in life which stragel te good crichter all videos 💚👌
@Jashandeep_gill
@Jashandeep_gill 2 года назад
ਬਹੁਤ ਵਧੀਆ ਜੀ
@palsingh4499
@palsingh4499 3 года назад
Aman tilo gadi banai Hui video bahut hi badhiya aur sanskari hey de naal samaj new jagrukta milti h
@sandhu8329
@sandhu8329 2 года назад
Very nice👍👍👍👌👌
@akshrarani8241
@akshrarani8241 3 года назад
Very nice message 👌👌👌🙏🙏🙏
@kajalarora8448
@kajalarora8448 3 года назад
bhut kuch sikhan nu milda tuhadi video to god bless uh all family
@ranjitsingh4524
@ranjitsingh4524 3 года назад
Bahut vadya video aa Dhillon 22g👍
@amangeming6497
@amangeming6497 3 года назад
ਅਮਨ ਦੀਦੀ ਤੇ ਰਾਜ ਵੀਰੇ ਜੀ ਤੁਹਾਡੀ ਵੀਡੀਓ ਬਹੁਤ ਵਧੀਆ ਜੀ❤️❤️😘😘
@punjabiboy4491
@punjabiboy4491 2 года назад
.u lgkm v
@sukhdeepkaur3348
@sukhdeepkaur3348 2 года назад
bho nice video motivation and learning video 😊👌
@bikkarsingh509
@bikkarsingh509 2 года назад
ਵਧੀਆ ਲੱਗੀ
@lakveerkaur7068
@lakveerkaur7068 3 года назад
Gud msg for society thankyou bhai ji
@amangeming6497
@amangeming6497 3 года назад
ਇਹ ਵਰਿੰਦਰ ਵੀ ਵਧੀਆ ਪਰ ਪੁਰਾਣਾ ਵਰਿੰਦਰ ਕਿਥੇ ਆ
@jasveerdhillon5118
@jasveerdhillon5118 3 года назад
Hm
@rupikaur6215
@rupikaur6215 3 года назад
Hju
@harwinderkaur6468
@harwinderkaur6468 3 года назад
@harwinderkaur6468
@harwinderkaur6468 3 года назад
ਵਧਿਆ ਵੀਡਿਓ ਰਾਜ ਅਮਨ ਵਧਿਆ ਮੈਕਸ ਹੈ ਥੋਡਾ ਮਾਂ ਬਾਪ ਦੀ ਸੇਵਾ ਸੰਭਾਲ ਨਾਲੋ ਕੋਈ ਚੀਜ਼ ਚੰਗੀ ਨਹੀਂ ਧਨਵਾਦ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਲਹਿਰਾਂ ਤੋ ਬੇਬੇ
@JagtarSingh-wg3oj
@JagtarSingh-wg3oj 3 года назад
0582052776087052508888
@itzdilbardhillon2930
@itzdilbardhillon2930 2 года назад
ਸੱਚ ਚ ਰੋਣ ਲੱਗ ਗਿਆ ਮੇਰੇ ਸੱਸ ਤੇ ਸਹੁਰੇ ਨਾਲ ਜਮਾ ਐਮੇ ਹੀ ਬੀਤਿਆ
@luckyvirdi158
@luckyvirdi158 3 года назад
Thank you all team workers 2nd part release karn lai specially for Aman g da 🙏
@amandhillon
@amandhillon 3 года назад
Thanks Ji
@luckyvirdi158
@luckyvirdi158 3 года назад
@@amandhillon most welcome g
@seratkaur6507
@seratkaur6507 3 года назад
Very. Nice. Videos. Aman dilo ji
@amandhillonaman8096
@amandhillonaman8096 3 года назад
Vadia video bhut Sona msg deta
@mangigill6639
@mangigill6639 3 года назад
Hi very good storyline it’s reality the thought of thing does happen keep it up God bless you all and you all worked so good together as a team hi from the UK love you all
@s.kbhatti7163
@s.kbhatti7163 3 года назад
Bhut Badia Bhai
@sandeepkaurkaler4041
@sandeepkaurkaler4041 3 года назад
👌👌👌👌👌hlo Aman di oo pehla Wala varinder vapish aunge
@rawindersingh1644
@rawindersingh1644 3 года назад
Bada munde badi noo da role badia lagia g ona noo salaam g
@smilepreetsingh4534
@smilepreetsingh4534 2 года назад
Very nice video
@darshansingh4293
@darshansingh4293 3 года назад
Very very nice video. Very good advice & Information. Appreciated Thanks
@preetiahuja28
@preetiahuja28 3 года назад
Very nice
@goldybhinder2369
@goldybhinder2369 3 года назад
Bohut hi vdia video a ji👍👍
@princebansal8681
@princebansal8681 3 года назад
Vv nice video aa y g attttttttttt y ਪੁਰਾਣਾ ਵਰਿੰਦਰ ਨੀ ਆਉਂਦਾ ਬਾਈ ਜੀ ਵੇਟ ਸੀ ਭਾਗ 2 ਦੀ ਪਰ ਬਾਈ ਗਗਨ ਦੇ ਤਾਂ ਚਾਰ ਛਿੱਤਰ ਲਾਹ ਦਿੰਦੇ ਉਹ ਨੇ ਤਾਂ ਮਾਫੀ ਵੀ ਨਹੀਂ ਮੰਗੀ
@najmaakhtar7335
@najmaakhtar7335 3 года назад
Sahi Gall a ji
@irfankhan-zw7ct
@irfankhan-zw7ct 3 года назад
Raj veer ji apne har video ch amam ji bohat he vadiya rol karede han god bless you
@tajinderkanduala5827
@tajinderkanduala5827 3 года назад
So nice 😍👌🙌 . So beautiful ❤️❤️❤️😍❤️. Good videos 👍👌😊👌
@desipenduvirsa
@desipenduvirsa 3 года назад
Very nice bro
@gurcharansinghsran1259
@gurcharansinghsran1259 3 года назад
Nice video g
@SatpalSingh-yt5bi
@SatpalSingh-yt5bi 2 года назад
ਗੁੱਡ,ਵੀਡੀਓ
@rekharani1365
@rekharani1365 3 года назад
Boht hi pyari vdo
Далее
would you eat this? #shorts
00:13
Просмотров 2 млн
Приколы с животными
1:01
Просмотров 3,3 млн
с лазерами не переборщил?
1:00
Просмотров 4,7 млн