Тёмный

ਵਪਾਰੀ ਦੇ ਕ'ਤਲ ਦੇ ਰੋਸ ਵਜੋਂ ਬਠਿੰਡਾ ਹੋਇਆ ਮੁਕੰਮਲ ਬੰਦ, ਵਪਾਰੀ ਕਹਿੰਦੇ ਇਹਨਾਂ ਨੇ ਪੰਜਾਬ ਤਾਂ ਬਰ'ਬਾਦ ਕਰਤਾ 

LOK AWAZ TV
Подписаться 576 тыс.
Просмотров 30 тыс.
50% 1

ਵਪਾਰੀ ਦੇ ਕ'ਤਲ ਦੇ ਰੋਸ ਵਜੋਂ ਬਠਿੰਡਾ ਹੋਇਆ ਮੁਕੰਮਲ ਬੰਦ, ਵਪਾਰੀ ਕਹਿੰਦੇ ਇਹਨਾਂ ਨੇ ਪੰਜਾਬ ਤਾਂ ਬਰ'ਬਾਦ ਕਰਤਾ, ਹੁਣ ਦੂਜੇ ਸੂਬੇ ਬਚ ਜਾਓ,ਇਹ ਦੇਸ਼ ਬਰ'ਬਾਦ ਕਰ ਦੇਣਗੇ
#bathinda #market #lawandorder #punjabgovt #lokawaztv
Harman Kulcha Bathinda Mall Road Incident
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Опубликовано:

 

15 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 131   
@jaggabrar6319
@jaggabrar6319 10 месяцев назад
ਵਧੀਆ ਪੱਤਰਕਾਰੀ 🎉🎉
@Onkarsinghhh
@Onkarsinghhh 10 месяцев назад
ਕੰਜਰੀਵਾਲ ਮੁਰਦਾਬਾਦ
@Newone-qd8tp
@Newone-qd8tp 10 месяцев назад
ਜਿੰਨੇ ਵੀ AAP ਦੇ ਚੇਨਲ ਨੇ ਓ ਸਾਰੇ ਓ ਕਮੈਟ ਡਲੀਟ ਕਰ ਦਿੰਦੇ ਹਨ ਜੋ ਓਹਨਾ ਦੇ ਹੱਕ ਚ ਨਹੀ ਹਨ Pro Punjab v ਸਾਮਿਲ ਆ
@AS-pu7gj
@AS-pu7gj 10 месяцев назад
ਵੀਰੋ ਸ਼ਰਾਬੀ ਭੰਡ ਤੋਂ ਬਚੋ ਇਹਨੂੰ ਚਲਦਾ ਕਰੋ
@gurdevbrar3986
@gurdevbrar3986 10 месяцев назад
ਸਾਡੇ ਪਿੰਡ ਦੁਕਾਨ ਤੇ ਬੈਠੇ ਤੋਂ ਮੁੰਦਰੀ ਲੁਹਾ ਕੇ ਲੈ ਗਏ । ਬਹੁਤ ਬੁਰਾ ਹਾਲ ਹੈ ਪੰਜਾਬ ਦਾ
@riprecords1372
@riprecords1372 10 месяцев назад
ਵਾਹਿਗੁਰੂ 🙏
@piarasingh7405
@piarasingh7405 10 месяцев назад
ਆਮ ਆਦਮੀ ਪਾਰਟੀ ਦੀ ਸਰਕਾਰ ਫੇਲ ਹੋ ਚੁੱਕੀ ਹੈ। ਹਾਲੇ ਵੀ ਭਗਵੰਤ ਮਾਨ ਕੋਲ ਤਿੰਨ ਸਾਲ ਦਾ ਸਮਾਂ ਹੈ। ਜੇਕਰ ਤਿੰਨ ਸਾਲਾਂ ਵਿੱਚ ਪੰਜਾਬ ਦਾ ਸੁਧਾਰ ਨਾਂ ਹੋਇਆ। ਤਾਂ ਉਹ ਦਿਨ ਦੂਰ ਨਹੀਂ ਹੈ। ਜਦੋਂ ਇਹ ਸਰਕਾਰ ਬਾਕੀ ਬੱਚਦਾ ਸਮਾਂ ਵੀ ਪੂਰਾ ਨਹੀਂ ਕਰ ਸਕੇਗੀ ਅੰਸੀ ਵੀ ਆਮ ਆਦਮੀ ਪਾਰਟੀ ਦੇ ਵਰਕਰ ਹੁੰਂਦੇ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਬੜੀ ਖੂਸ਼ੀ ਮਨਾਈ ਸੀ ਪਰ ਇਨ੍ਹਾਂ ਦੀਆਂ ਦੋ ਸਾਲਾਂ ਦੀਆਂ ਹਰਕਤਾਂ ਵੇਖ ਕੇ ਪਾਰਟੀ ਨੂੰ ਬਾਏ ਬਾਏ ਕਹਿ ਚੁੱਕੇ ਹਾਂ। ਭਗਵੰਤ ਮਾਨ ਨੂੰ ਦਿੱਲੀ ਵਾਲਿਆਂ ਤੋਂ ਕਮਾਨ ਆਪਣੇ ਹੱਥ ਵਿੱਚ ਲੈਂਣੀ ਚਾਹੀਦੀ ਹੈ ਪੰਜਾਬੀ ਹਮੇਸ਼ਾ ਦਿੱਲੀ ਵਾਲਿਆਂ ਤੋਂ ਨਫ਼ਰਤ ਕਰਦੇ ਆਏ ਨੇ ਇਸ ਗੱਲ਼ ਨੂੰ ਭਗਵੰਤ ਮਾਨ ਨੂੰ ਸਮਝ ਲੈਣਾ ਚਾਹੀਦਾ ਹੈ। ਨਹੀ ਫ਼ੇਰ ਬੀਤਿਆ ਸਮਾਂ ਹੱਥ ਨਹੀਂ ਆਉਣਾ।
@karanveer7674
@karanveer7674 10 месяцев назад
Butcher bhawanta
@kishorkumar1328
@kishorkumar1328 10 дней назад
Ll
@Harwinder1972
@Harwinder1972 10 месяцев назад
ਲੀਡਰਾਂ ਨੇ ਬਰਬਾਦ ਕਰਤਾ ਪੰਜਾਬ ।ਵਾਹਿਗੁਰੂ ਮਿਹਰ ਕਰਨ
@BalwinderSingh-nf8ly
@BalwinderSingh-nf8ly 10 месяцев назад
ਬਠਿੰਡਾ ਵਾਲਿਆਂ ਨੇ ਹੀ ਸਿਰ ਚੜਾਇਆ ਸੀ ਝੰਡੇ ਅਮਲੀ ਨੂੰ,,, ਬਠਿੰਡੇ ਵਾਲੇ ਹੀ ਥੱਲੇ ਲਾਹੁਣਗੇ
@ParamjitSingh-zd5mu
@ParamjitSingh-zd5mu 10 месяцев назад
ਕੇਜਰੀਵਾਲ ਕਟੜ ਇਮਾਨਦਾਰ ਦਸ ਕੇ ਵੋਟਾਂ ਠਗ ਕੇ ਲੈ ਗਿਆ
@RamSingh-lm9ig
@RamSingh-lm9ig 10 месяцев назад
Bilkul y
@sherepunjabsandhu5656
@sherepunjabsandhu5656 10 месяцев назад
ਪੰਜਾਬ ਵਿਚ ਭਾਵੈ ਵਪਾਰੀ ਜਾ ਮਜਦੂਰ ਕਿਸਾਨ ਸਾਰੈ ਸਾਡੈ ਆਵਦੈ ਨੈ ਇਕ ਦੂਜੈ ਦੀ ਹਿਫਾਜੰਤ ਆਪੰ ਕਰੋ ਕਿਸੈ ਨੈ ਕੂਛੰ ਨਹੀ ਕਰਨਾ
@yuvi8010
@yuvi8010 10 месяцев назад
ਫੇਲ ਸਰਕਾਰ ਇਹਤੋਂ ਤਾਂ ਅਕਾਲੀ ਜਾ ਕੰਗਰਸੀ ਸਰਕਾਰ ਹੀ ਚੰਗੀ ਸੀਂ
@SandhuSaab-s9d
@SandhuSaab-s9d 10 месяцев назад
ਬਾਈ ਜੀ ਸਭ ਤੋ ਪਹਿਲਾਂ ਤਾਂ ਭਗਵੰਤ ਮਾਨ ਦਾ ਅਸਤੀਫ਼ਾ ਲਵੋ ਇਹ ਨੇ ਬੇੜਾ ਬਾਹਤਾ ਪੰਜਾਬ ਦਾ
@sukhjindersingh7409
@sukhjindersingh7409 10 месяцев назад
ਬਾਈ ਮੂਸੇਆਲੇ ਤੋ ਬਾਦ ਪੰਜਾਬ ਦਾ ਬੁਰਾ ਹਾਲ ਕਰਤਾ ਆਪ ਵਾਲਿਆ ਨੇ। ਇੰਨਾ ਡਰਦਾ ਭੰਗਵਤ ਗੈਗਾ ਤੋ । ਲੋਕੋ ਜਾਗ ਜਾਉ ।
@gurdavsingh1952
@gurdavsingh1952 10 месяцев назад
ਗੁੰਡਾ ਤੇ ਪਰਚਾ ਸਰਕਾਰ ਹੈ
@shamdhiman8717
@shamdhiman8717 10 месяцев назад
ਹਸਪਤਾਲ। ਤੇ। ਰੰਗ। ਮਾਰ। ਕਲੀਨਿਕ। ਬਣਾ ਤਾਂ। ਦਵਾਈ। ਮਿਲਣ। ਤੋਂ। ਹਟ। ਗਈ
@punjabi49051
@punjabi49051 10 месяцев назад
भगवंत मान नही, केजरीवाल CM है पंजाब का,, राजनीति मे comedy तर्क़ नही चल्दे।
@gurlal4302
@gurlal4302 10 месяцев назад
ਬਠਿੰਡੇ ਵਾਲਿਆਂ ਨੇ ਬੜੇ ਚਾਅ ਨਾਲ ਜਗਰੂਪ ਗਿੱਲ ਨੂੰ ਜਤਾਇਆ ਸੀ ਪਰ ਸਭ ਤੋਂ ਨਿਕੰਮਾ ਸਾਬਤ ਹੋ ਨਿੱਬੜਿਆ
@SatnamSingh-ml8op
@SatnamSingh-ml8op 10 месяцев назад
ਇਹਨਾਂ ਕਾਤਲਾਂ ਦੇ ਘਰਾਂ ਤੇ ਬਲਡੋਜਰ ਚਲਾ ਕੇ ਘਰ ਢਾਹ ਦੇਣੇ ਚਾਹੀਦੇ ਸੀ ਐਮ ਯੋਗੀ ਵਾਂਗ ਫੇਰ ਇਹਨਾਂ ਕਾਤਲਾਂ ਨੂੰ ਠੱਲ੍ਹ ਪਾਉਣ
@harpreetsinghsra7253
@harpreetsinghsra7253 10 месяцев назад
ਅੱਜ sunday ਹੈ ਤਾਂ ਧਰਨਾ ਲਗਾ ਦਿੱਤਾ ਕੱਲ ਨੂੰ ਸਾਰੇ ਦੁਕਾਨਾਂ ਖੋਲ੍ਹਣਗੇ
@ChamCham-d6s
@ChamCham-d6s 10 месяцев назад
ਪਿਛਲੇ ਵੀਹ ਸਾਲਾਂ ਤੋਂ ਪੰਜਾਬ ਤੇ ਹਰਿਆਣਾ ਦੇ ਸਾਰੇ ਬਜ਼ਾਰ ਐਤਵਾਰ ਨੂੰ ਲਗਭਗ ਸਾਰਾ ਦਿਨ ਖੁਲ੍ਹਦੇ ਹਨ। ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਦੁਪਹਿਰ ਢਾਈ ਵਜੇ ਤੋਂ ਬਾਅਦ ਬਜ਼ਾਰ ਬੰਦ ਹੁੰਦੇ ਹਨ।
@simranbajwa5852
@simranbajwa5852 10 месяцев назад
Tu aap di bhed lgdi a pka
@simmi1334
@simmi1334 10 месяцев назад
🐏🐏🐏🐏
@Gagandeep-sy5ik
@Gagandeep-sy5ik 10 месяцев назад
Jdo jatt di fasl ruldi aa oh dhrna louda odo kehne oo mahoul khrab krda
@baghel6717
@baghel6717 10 месяцев назад
ਹਰੇਕ ਬੰਦੇ ਕੋਲ ਹਥਿਆਰ ਜਰੂਰੀ ਆ ਲਾਇਸੈਂਸ ਦੇਣ , ਗੇਗਸਟਰ ਕੋਲ ਹਥਿਆਰ ਨੇ ਜਿਹੜੇ ਟੈਕਸ ਦਿੰਦੇ ਆ ਓਨਾ ਕੋਲ ਚਪਲਾ , ਤੇ ਸੋਟੀਆ ਮੁਕਾਬਲਾ ਕਰਨ ਲਈ । ਜਿਸਦਾ ਖੁਦ ਦੇ ਬਚੇ ਬਾਹਰ ਨੇ ਕੋਲ zz ਸਿਕਿਯੋਰਿਟਜ਼ ਵਾਹ ਹੋ ਗਿਆ ਬਦਲਾਅ।
@YouTuber-wd5ok
@YouTuber-wd5ok 10 месяцев назад
84 ਤੇਰੇ ਤੇ ਬੀਤੀ ਨੀ ਤੈਨੂੰ ਤਾਂ ਲਗਦਾ ਸਾਨੂੰ ਇਸ ਦਾ ਬਹੁਤ ਵੱਡਾ ਦੁੱਖ ਆ ਪਰ 84 ਨਾਲ ਨਾ ਕਪਆਇਰ ਕਰ 84 ਚ ਸਾਨੂੰ ਜਿਉਂਦਾ ਰੱਖ ਕੇ ਦਿਲ ਤੇ ਚਾਕੂ ਮਾਰੇ ਸੀ
@sukhrajsingh4399
@sukhrajsingh4399 10 месяцев назад
ਇਸ ਬਦਲਾਅ ਨੇ ਪੰਜਾਬ ਥੋੜੇ ਟਾਈਮ ਵਿਚ ਬਰਬਾਦ ਕਰ ਦਿੱਤਾ ਲੁਟ ਖੋ ਕਤਲ ਬੁਰਾ ਹਾਲ ਹਰ. ਰੋਜ ਦੇ ਕੰਮ ਹੋ ਗਏ ਜਿਹੜਾ ਬੋਲਦਾ ਪੰਜਾਬ ਦੇ ਦਰਦ ਬਾਰੇ ਉਸ ਉਤੇ ਪਰਚਾ ਪਾ ਦਿੰਦੇ ਐ,
@ParamjitSingh-zd5mu
@ParamjitSingh-zd5mu 10 месяцев назад
ਇਨਾਂ ਕੋਲ ਤਜਰਬੇਕਾਰ mla ਸ੍ਰੀ ਕੰਵਰ ਵਿਜੈ ਪ੍ਰਤਾਪ ex ips ਹੈ ਉਸਨੂੰ ਗ੍ਰਹਿ ਮੰਤਰੀ ਬਣਿਓ dgp,,ਗ੍ਰਹਿ ਮੰਤਰੀ ਨੇ ਪੁਲੀਸ ਢੀਲੀ ਕਰ ਦਿੱਤੀ ਹੈ
@moosajattnahimukna
@moosajattnahimukna 10 месяцев назад
ਭਗਵੰਤ ਮਾਨ ਕਹਿੰਦਾ ਸੀ ਬਾਹਰ ਦੇ ਬੰਦੇ ਪੰਜਾਬ ਚ ਨੌਕਰੀ ਕਰਨਗੇ ਪਰ ਤੁਸੀਂ ਮਹੌਲ ਕੀ ਦੇ ਰਹੇ ਓ ਜੇ ਆਹੀ ਕੁਝ ਚਲਦਾ ਰਿਹਾ ਤਾਂ ਕੋਣ ਪੰਜਾਬ ਚ ਨਿਵੇਸ਼ ਕਰੇਗਾ ਝੋਟੇ ਵਾਰੀ ਕਹਿੰਦੇ ਸੀ ਪੰਜਾਬ ਚ ਗੁੰਡਾ ਰਾਜ ਨਹੀਂ ਏ ਤੇ ਹੁਣ ਕੋਣ ਜੁੰਮੇਵਾਰੀ ਲਾਵੇਗਾ ਗੁੰਡਾ ਰਾਜ ਹੁਣ ਛਾਲ ਰਿਹਾ ਸਿੱਧੂ ਬਾਈ ਤੋਂ ਹੁਣ ਤੱਕ ਕਿਨੇ ਕਤਲ ਹੋਏ ਗੁੰਡਿਆਂ ਵਲੋਂ ਕਿਨੇਆ ਨੂੰ ਇਨਸਾਫ ਮਿਲਿਆ ਹੁਣ ਕਿਥੇ ਨੇਂ ਟਾਸਕ ਫੋਰਸਾ ਜੇ ਕੁਝ ਓਹਨਾ ਨੂੰ ਪਤਾ ਹੀ ਨੀਂ ਲੱਗਦਾ ਤਾਂ ਬੰਦ ਕਰੋ ਕਿਉਂ ਪੰਜਾਬ ਦਾ ਪੈਸਾ ਖਰਾਬ ਕੀਤਾ ਜਾ ਰਿਹਾ ਤੇ ਆਪਣਾ ਕੋਮੇਡੀ ਕਲਾਕਾਰ MP ਚ ਕੋਮੇਡੀ ਕਰ ਰਿਹਾ
@chemguru4657
@chemguru4657 10 месяцев назад
No law and order in Punjab President rule should be imposed as soon as possible
@SukhjeetKaur-kj7fm
@SukhjeetKaur-kj7fm 2 месяца назад
ਭਰਾਵੋ ਇਹਨਾਂ ਸਰਕਾਰਾਂ ਨੇ ਬਰਬਾਦ ਕਰਤਾ ਪੰਜਾਬ ਨੂੰ
@baldevverma4994
@baldevverma4994 10 месяцев назад
ਇਹ ਸਰਕਾਰ ਆਪਣੇ ਪੰਜ ਸਾਲ ਹੀ ਪੂਰੇ ਕਰਦਨ ਬਹੁਤ ਵੱਡੀ ਗੱਲ ਆ ਦੁਬਾਰਾ ਇਹਨਾਂ ਨੂੰ ਕਿੱਥੇ ਵੋਟਾਂ ਪੈਣਗੀਆਂ
@user-ds8cp5td3q
@user-ds8cp5td3q 10 месяцев назад
Aam Aadmi party fail ho rahi hey Punjab vich
@rrr.r3333
@rrr.r3333 10 месяцев назад
Bahi Punjab de Logo nu Dokha mill Gaya Galat Sarkar chun ke ab Pachta rahe hai Free Bijli da Lalach me Bura haal ho gaya
@jagbirsinghgill3166
@jagbirsinghgill3166 10 месяцев назад
Koi v bnda safe nahi Panjab vich iss vele
@Jassijalandharwala
@Jassijalandharwala 10 месяцев назад
Law has been failed
@surainsingh9594
@surainsingh9594 10 месяцев назад
AA gya badlav
@luckisingh3673
@luckisingh3673 10 месяцев назад
Sab kuch sach keha👍👍
@JarinderKumar-b2l
@JarinderKumar-b2l 10 месяцев назад
Beda garak kar dita punjab da.
@user-id9bm5ut7t
@user-id9bm5ut7t 10 месяцев назад
Garu sarkaar murdabaad loka nu doka deta hai is dokewas sarkar ne
@Veerpalkaur-cz7ky
@Veerpalkaur-cz7ky 10 месяцев назад
ਬਹੁਤ ਪੈਸੇ ਖਾਂਦੇ ਸੀ ਹੁਣ ਨਿਕਲ ਗੲੇ
@Ranjitsingh-sp6gv
@Ranjitsingh-sp6gv 10 месяцев назад
Bilkul sahi gall hai
@rajveergill6036
@rajveergill6036 10 месяцев назад
Waheguru g
@gurighuman1344
@gurighuman1344 10 месяцев назад
Amm Adime party moredabad moredabad moredabad
@charanjitsingh8140
@charanjitsingh8140 10 месяцев назад
Chani sahab good cm
@user-id9bm5ut7t
@user-id9bm5ut7t 10 месяцев назад
Mookh mantery Punjab murdabaad loka nu doka deta hai is dokewas sarkar ne ik ve biyan pora nahi kita loka nu doka deta hai her roj phele sarkara nu kitu pratu karn wale ap phele sarkara tu vad gooth boliya ghappa mareya her mara bera kam kita loka nu ane pagel bevkof samgeya he loka ne garu da tela tela kar dena hai jaker Punjab de loka nu izet maan he ta garu nu lma pa deo
@yourdad-eg9zb
@yourdad-eg9zb 10 месяцев назад
HARYANA WALIO AAP TON BUCCHHIO
@SukhjeetKaur-kj7fm
@SukhjeetKaur-kj7fm 2 месяца назад
ਇਹ ਬਦਲਾਅ ਦਾ ਨਤੀਜਾ ਏ
@daljeetsingh7552
@daljeetsingh7552 10 месяцев назад
ਸਰਕਾਰ ਫੇਲ ਅੈ।
@sukhjindersingh7409
@sukhjindersingh7409 10 месяцев назад
91 ਗੂੰਗੇ ਐਮ ਐਲ ਏ । ਜੋ ਕੇਜਰੀਵਾਲ ਕਹਿੰਦਾ ਬਸ ੳਦੋ ਬੋਲਦੇ ।
@amarjeetsinghbajwa4285
@amarjeetsinghbajwa4285 10 месяцев назад
Lakh lanit eho jihiyan sarkaran de jihna ton. os desh di.parja hi dukhi howe ji.waheguru ji 🙏
@raviravijindal4001
@raviravijindal4001 10 месяцев назад
😢
@luckygrewal4421
@luckygrewal4421 10 месяцев назад
Bilkul sahi........
@nirmaldhiman773
@nirmaldhiman773 10 месяцев назад
Bahut Buri Tran Fail Hoi Sarkar Maan Noo Kursi Chhud Deni Chahidi Hai
@SeerasinghSeerasingh-x9c
@SeerasinghSeerasingh-x9c 10 месяцев назад
ਜਿਸ ਦਿਨ ਭਗਵੰਤ ਦਾ ਪੁੱਤ ਮਰੇਗਾ ਉਸ ਦਿਨ ਪਤਾ ਲੱਗੇਗਾ
@yourdad-eg9zb
@yourdad-eg9zb 10 месяцев назад
Mann sahab de afsar sarre corrupt
@akamkahlonakamkahlon6698
@akamkahlonakamkahlon6698 10 месяцев назад
ਫੇਲ ਸਰਕਾਰ
@Damanjeetsingh786
@Damanjeetsingh786 10 месяцев назад
Mukh mantri hajy suhaagraat manaadaa hona gurpreet naal
@amritdhaliwal8249
@amritdhaliwal8249 10 месяцев назад
Ik viah reh gya meet heyar da oh nibbad lain do fer panjab wall dekhn ge 😂😂😂😂😂😂
@nishansharma4460
@nishansharma4460 4 месяца назад
Fail sarkar
@AmrikMika-mm8cn
@AmrikMika-mm8cn 10 месяцев назад
Na baki Midea wale marge aa .oh kyon ni supote karde .2 chanal har khabar de rahe ne.Salute aa Veer Tainu.
@rajpalnumberdar268
@rajpalnumberdar268 10 месяцев назад
2024 Yogi sarkar vote❤🤟
@AmanDeep.8188
@AmanDeep.8188 10 месяцев назад
ਵਪਾਰੀ ਦੇ ਗੋਲੀ ਵੱਜਦੀ ਵਪਾਰੀ ਸੜਕ ਤੇ a ਜਾਣਦੇ ਅੜਤੀਆ ਦੇ ਵੱਜਦੀ ਉਹ a ਜਾਣਦੇ ਆਪਣਾ ਧਰਨਾ ਲਾਉਣ ਹੋਰ ਕਿਸੇ ਨਾਲ ਹੁੰਦਾ ਇਹ ਆਪਣਾ ਅਲਗ ਰੋਸ ਕਰਦਾ ਪਰ ਕਰਦੇ ਸਾਰੇ ਅਲਗ ਅਲਗ ਜਦੋਂ ਤਕ ਕੱਠੇ ਨੀ ਹੁੰਦੇ ਹੱਲ ਨੀ ਹੋਣਾ ਕੋਈ
@ParminderSingh-bg9vt
@ParminderSingh-bg9vt 10 месяцев назад
👍👍👍👍
@yourdad-eg9zb
@yourdad-eg9zb 10 месяцев назад
Baiji police sirf paise khaandee hai
@easr1233
@easr1233 10 месяцев назад
Nahi tusi gobbar ta kehde ho bishnoi tuhada hero a😂😂
@Onkarsinghhh
@Onkarsinghhh 10 месяцев назад
ਝੰਡਾ ਅਮਲੀ ਮੁਰਦਾਬਾਦ
@chemguru4657
@chemguru4657 10 месяцев назад
22 g CM tan bechara Rajasthan ghum reha😅😅😅😂😂
@JasvirSinghMahal-px8ko
@JasvirSinghMahal-px8ko 10 месяцев назад
Cm should see the news
@SurjeetS.sekhon
@SurjeetS.sekhon 10 месяцев назад
Pl
@nirmaldhiman773
@nirmaldhiman773 10 месяцев назад
Ih Lokan Vich Jaan Joge Hi Nahi
@narinderpalsingh5349
@narinderpalsingh5349 10 месяцев назад
😢😢😢
@yourdad-eg9zb
@yourdad-eg9zb 10 месяцев назад
Bai ji police munshi ton uppar tukk uppar ton munshi tukk ssarre pulciye corrupt
@cool9532
@cool9532 10 месяцев назад
ਭਗਵੰਤ ਮਾਨ ਪੁਲਿਸ ਨੂੰ ਗੋਲੀ ਦਾ ਆਡਰ ਪਤਾ ਨੀ ਕਿਓ ਨੀ ਦਿੰਦਾ ਮੈਨੂੰ ਲਗਦਾ ਕੁੜੀ ਨਾ ਵਿਆਹੁਣੀ ਹੋਵੇ ਚੋਰਾਂ ਨਾਲ
@yourdad-eg9zb
@yourdad-eg9zb 10 месяцев назад
Aap wale marriage party hai hunn meet hayer da vihyyah 7 nov nu
@ranjetbal2202
@ranjetbal2202 10 месяцев назад
kinne kand hoye ne maan kdi bolya nhi,ajj kive bolega
@sidhusurjit4791
@sidhusurjit4791 10 месяцев назад
Bhandhan di Sarkar
@Janti838
@Janti838 10 месяцев назад
Congress party ne punjab nu katam kita ha
@gurdevbrar3986
@gurdevbrar3986 10 месяцев назад
ਸ਼ਰਮ ਕਰੋ ਹੁਣ ਕਾਂਗਰਸ ਪਾਰਟੀ ਦੀ ਸਰਕਾਰ ਨਹੀਂ। ਭੇਡਾਂ ਨਾਂ ਬਣੋਂ
@jaskaransinghgill8671
@jaskaransinghgill8671 10 месяцев назад
eh jo firotiya di khed chal rahi punjab vich eh police ,gangster, te rajneta di milibhugat nal chal rahi aa sareya di hissa hunda es vich kithe bande fra chdake thaneya vich 5000-10000 piche khajal hunde c hun anderkhate firotiya leke corora vich khd de puls afsar te mla varge
@kayk9709
@kayk9709 10 месяцев назад
Punjab sarkar Murdabad
@satwinder5611
@satwinder5611 10 месяцев назад
Ess gall nu 84 nall na dekho ji
@punjabi49051
@punjabi49051 10 месяцев назад
1978 से 1992 सी ओहो,, सिर्फ 84 नही, 65000 हिन्दू सिख मरे सी, टुच्ची राजनीती ते धर्म दी ठेकेदारी करके। 45 साल च सत्यनश करता पंजाब दा ।।
@SunnySingh-ke5fm
@SunnySingh-ke5fm 10 месяцев назад
​@@punjabi49051hindu ਕਿਥੇ ਮਰੇ ਸੀ ਦਸਿਓ ਜ਼ਰੂਰ ਸਾਨੂੰ ਵੀ ਪਤਾ ਲੱਗੇ. ਡਾਟਾ ਹੈਗਾ ਕੋਈ ਤੁਹਾਡੇ ਕੋਲ ਜਾ ਹਵਾ ਵਿੱਚ ਗੱਲਾਂ ਕਰਨ ਜੋਗੇ ਓ. ਨਹੀਂ ਅਸੀ ਦਸਦੇ ਪੰਜਾਬ ਵਿੱਚ ਸਿੱਖਾਂ ਨਾਲ਼ ਜੋ fake incounter ਹੋਏ
@shalindermatt7331
@shalindermatt7331 10 месяцев назад
Secorty ta sari app nal lai firde aa kuj Delhi bhej ti baki nu chlan cutan layea piya chitta sream vik reha
@balwindersinghjattana5770
@balwindersinghjattana5770 2 месяца назад
ਇੱਕ ਮੰਗ ਧਰਨੇ ਦਾ ਰੇਟ ਵਧਾਉਣ ਦੀ ਵੀ ਰੱਖੋ
@avtarsingh-sd4ir
@avtarsingh-sd4ir 10 месяцев назад
Katal kaon hoya
@dhanwantsingh6742
@dhanwantsingh6742 10 месяцев назад
Jagroop gill koi kam ne karda bai
@kang2753
@kang2753 10 месяцев назад
Loh hun jnne khanne de mrn teh CM visit krre. Faltu gusse baaji krri jande. Inha nu pucho kina tax dinde aa, demanda tah ida krri jandi teh.
@ratindersinghphl
@ratindersinghphl 10 месяцев назад
Aap sarkar patta ni ki kar rahi aa
@wahegurusatnam9803
@wahegurusatnam9803 10 месяцев назад
Azadi hi hul hai panjabi vapari hatange ta hi gujrati take over karange. Jado Bhai Amritpal Singh kehnde c ke hindu panjabia da v Panjab hai sirf sardara da nahi, Khalistan banao apna Panjab bachao.
@ratindersinghphl
@ratindersinghphl 10 месяцев назад
3 core Punjabi hai hi nahi, up bihari ne
@GaganSingh-cv9ym
@GaganSingh-cv9ym 10 месяцев назад
Aap party befools punjab voters
@daljitsinghballing5143
@daljitsinghballing5143 10 месяцев назад
AAP fail in the Punjab sarkar. Rashbat khor
@nirmaldhiman773
@nirmaldhiman773 10 месяцев назад
92de 92 Mla Koorha Ikuthha Kr Lia Punjabian Ne Aundhbhagto Bolo Kush Chup Kioun Hain Hun
@yourdad-eg9zb
@yourdad-eg9zb 10 месяцев назад
KOI PUNJAB WICCH INVEST NAHI KAREGA MANN SAHAB FAIL HO GAYYE
@PBwalegs
@PBwalegs 10 месяцев назад
Hun keji kuttra ku ni onda Punjab ch pehlan ta kuttryea tra firda c votan vele
@pawankaur5307
@pawankaur5307 10 месяцев назад
Police kuch nhi kardi gadi police aa
@jasveer54
@jasveer54 10 месяцев назад
bagwant maan bus chutkle sunai jao
@deepakanand6514
@deepakanand6514 10 месяцев назад
Fudu sarkaar hai aaj tak de
@amansadioura3227
@amansadioura3227 10 месяцев назад
Maran valia da mar janda baki bolan Wale v party waji hi karde ne justic di mang karo Bhai sudhar di gal Karo attack karan di vejai kise di serkar jehdi marji aa jawe eko gal rehni hai jehdi merji aa jawe awede bare socho ral ke na ki hale v oo party aa party
@yourdad-eg9zb
@yourdad-eg9zb 10 месяцев назад
LUKHA DE PICHE LUGGO
@Pardeepkumar-hi2fj
@Pardeepkumar-hi2fj 10 месяцев назад
.TUSI...BHAND..🐕..NU..GHAR..WITH..NA..VARANN..DYO..JIS.GHAR..DA..BADNA..GYA..BILKUL..V..NA..VARAN..DYI..
@yourdad-eg9zb
@yourdad-eg9zb 10 месяцев назад
Lukkha de picche luggo
@harpreetsinghsra7253
@harpreetsinghsra7253 10 месяцев назад
ਏਨਾ ਦਾ avda ਪੰਗਾ houo bai ਕੋਈ
@Tangovlog_CHD
@Tangovlog_CHD 10 месяцев назад
Majithyeya Da plan lagda 😮😢
@karanveer7674
@karanveer7674 10 месяцев назад
Butcher bhawanta
@rickysangha7556
@rickysangha7556 10 месяцев назад
84 ਵਿਚ ਕਿਹੜੀ ਬਾਮਣਾ ਦੀ ਕੁੜੀ ਚੋਦ ਦਿਤੀ ਇਕ ਵੀ ਦੱਸ ਦਿ। ਤੋਹਾਡੀ ਧੀ ਦੀ ਲੰਨ ਕੁਤੇ ਹਿੰਦੁਆਂ ਦੀ
@Newone-qd8tp
@Newone-qd8tp 10 месяцев назад
ਜਿੰਨੇ ਵੀ AAP ਦੇ ਚੇਨਲ ਨੇ ਓ ਸਾਰੇ ਓ ਕਮੈਟ ਡਲੀਟ ਕਰ ਦਿੰਦੇ ਹਨ ਜੋ ਓਹਨਾ ਦੇ ਹੱਕ ਚ ਨਹੀ ਹਨ Pro Punjab v ਸਾਮਿਲ ਆ
@simranbajwa5852
@simranbajwa5852 10 месяцев назад
Pro punjab,news 18, zee punjab hariana prime ashia eh sab vik chuke bhai amritpal vele ehna bot sikh virodhi khabra dsia
Далее