Тёмный

ਵਰ੍ਹਦੇ ਮੀਂਹ 'ਚ Barnala ਤੋਂ ਨਿਕਲਿਆ ਕਿਸਾਨਾਂ ਦਾ ਕਾਫਲਾ, ਬੁਲੰਦ ਹੌਂਸਲੇ ਦੇਖ ਕਰੋਗੇ ਸਲਾਮ 

Jagbani
Подписаться 2,4 млн
Просмотров 93 тыс.
50% 1

Опубликовано:

 

29 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 151   
@karamkaur3682
@karamkaur3682 3 года назад
ਜੋ ਵੀ ਵੀਰ ਭੈਣ ਘਰ ਬੈਠੇ ਨੇ ਦਿਲੀ ਗਏ ਕਿਸਾਨਾਂ ਲਈ ਵੱਧ ਤੋਂ ਵੱਧ ਪਾਠ ਤੇ ਅਰਦਾਸ ਕਰੋ ਤਾ ਕਿ ਕਿਸਾਨ ਵੀਰ ਭੈਣ ਮਿਸ਼ਨ ਨੂੰ ਛੇਤੀ ਤੋਂ ਛੇਤੀ ਫਤਿਹ ਕਰਨ 🙏🙏
@nirmalkaur7266
@nirmalkaur7266 3 года назад
ਸਾਨੰੂ ਬਹੁਤ ਮਾਨ ਹੈ ਸਾਰੇ world ਵਿਚ ਪੰਜਾਬ ਦਾ ਨਾ ਚਲ ਰਿਹਾ !ਮਿਸਲ ਕਇਮ ਕਰ ਦਿਤੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@malkitkaur9429
@malkitkaur9429 3 года назад
ਵੀਰੋ ਤੁਹਾਡਾ ਧੰਨਵਾਦ ਕਰਦੇ ਹਾਂ ਜਦੋਂ ਜਿੱਤ ਕੇ ਆਵੋ ਅਸੀ ਤੁਹਾਡਾ ਹਾਰਦਿਕ ਸਵਾਗਤ ਕਰੀਏ
@nirmalkaur7266
@nirmalkaur7266 3 года назад
ਸਦਕੇ ਮੇਰੀਆ ਭੈਣਾ ਦੇ ਬਸ ਜ਼ੋਸ਼ ਤੇ ਨਾਲ ਹੋਸ਼ ਨਾ ਭੁਲਿੳ🙏🙏🙏🙏🙏🙏🙏👌👌👌👌👌👍✌️
@pindwalejatt4432
@pindwalejatt4432 3 года назад
ਵਾਹਿਗਰੂ ਜੀ 🙏
@simrandeolsingh3659
@simrandeolsingh3659 3 года назад
Hos na bhuleo🙏🙏👍❤️
@canadalife-punjabi3578
@canadalife-punjabi3578 3 года назад
ਅੰਬਰਾਂ ਨੂੰ ਹੱਥ ਵੀ ਲੱਗ ਸਕਦਾ , ਜਨੂੰਨ ਹੋਣਾ ਚਾਹੀਦਾ, ਹੋਵੇ ਜੇ ਮੁਸੀਬਤਾਂ ਦੀ ਅੱਗ ਠਾਰਦੀ, ਤੱਤਾ ਖੂਨ ਹੋਣਾ ਚਾਹੀਦਾ............. ਜਿਗਰੇ ਹੁੰਦੇ ਨੇ ਜਿਹਦੇ ਬੰਬ ਮਿੱਤਰੋ, ਜਿੱਤ ਓਹਨਾ ਦੀ ਹੁੰਦੀ ਆ ✌️✌️✌️✌️✌️✌️✌️ਸਲੂਟ ਵੀ ਛੋਟਾ ਵੀਰੋ ਤੇ ਭੈਣੋ ਤੁਹਾਡੇ ਜਨੂੰਨ ਅੱਗੇ ਵਾਹਿਗੁਰੂ ਮੇਹਰ ਕਰਨ I think Modi don't know We are WORLD BRAVEST COMMUNITY💪💪💪💪💪 , He should Google search
@nirmalkaur7266
@nirmalkaur7266 3 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅੰਗ ਸੰਗ ਸਹਾੲੀ ਰਹੀ! ਸਦਕੇ ਬੇਟੀ ਅਸੀ ਸਾਰਾ ਕੁਝ ਸੁਣ ਰਹੇ ! USA
@MANDEEPSINGH-lc4ty
@MANDEEPSINGH-lc4ty 3 года назад
Waheguru sahib g kirpa kro g
@indianlittlepuff0013
@indianlittlepuff0013 3 года назад
Waheguru da mtlb v pata ?? Nakli prachar ch fasse hoye tusi ?? Waheguru bhatta de saviye ch likhya sirf .... Pehli paudi padh lo j padhni hona ta kuch ni .... Baani samjhan layi bni hai
@pardeepsingh1333
@pardeepsingh1333 3 года назад
ਇੱਦਾ ਹੀ ਧਰਤੀ ਦੀ ਹਿੱਕ ਤੋਂ ਇਨਕਲਾਬ ਉੱਠਦਾ ਹੈ, ਇਤਿਹਾਸ ਬਦਲ ਜਾਂਦਾ ਹੈ ਜਦੋਂ ਪੰਜਾਬ ਉੱਠਦਾ ਹੈ,
@punjabikhabar5978
@punjabikhabar5978 3 года назад
ਮਜਦੂਰ ਵੀ ਕਿਸਾਨ ਵੀਰਾਂ ਦੇ ਨਾਲ ਨੇ
@jaspindergilluboke5010
@jaspindergilluboke5010 3 года назад
ਮੈਂ ਭਾਵੇਂ ਮਾਝੇ ਨਾਲ ਸਬੰਧ ਰੱਖਦਾ ਹਾਂ ਪਰ ਮੈਂ ਵੇਖ ਰਿਹਾ ਹਾਂ ਕਿ ਇਸ ਕਿਸਾਨ ਅੰਦੋਲਨ ਵਿਚ ਮਾਲਵਾ ਜ਼ੋਨ ਸਭ ਤੋਂ ਅੱਗੇ ਚੱਲ ਰਿਹਾ ਹੈ ਸ਼ਾਬਾਸ਼ ਬਈ !
@dhaliwalhouse913
@dhaliwalhouse913 3 года назад
ਸਦਾ ਚੜਦੀਕਲਾ ਚ ਰਹਿਕੇ ਹੋਵੇ ਜਿੱਤ ਕਿਸਾਨ ਵੀਰਾਂ ਦੀ ਰੱਬਾ ਅਰਦਾਸ ਕਰਾਂ ਦੋਵੇਂ ਹੱਥ ਜੋੜ ਕੇ ੧ਓ ਸਤਿਨਾਮ ਵਾਹਿਗੁਰੂ ਬੋਲ ਕੇ
@jugrajkhan7742
@jugrajkhan7742 3 года назад
ਦਿੱਲੀ ਏ ਇਹ ਤਾ ਟਰੇਲਰ ਆ ,ਸਾਨੂੰ ਨਛੇੜੀ ਕਹਿਣ ਵਾਲੇ ਵੇਖ ਲੈਣ ਅੱਗੇ ਕੀ ਬਣੂ
@santtysahota3003
@santtysahota3003 3 года назад
ਵਾਹਿਗੁਰੂ ਮੇਹਰ ਕਰੀ
@paramjeetsidhu6504
@paramjeetsidhu6504 3 года назад
ਵਾਹਿਗੁਰੂ ਜੀ ਅੰਗ ਸੰਗ ਰਹਿਣਾ ਜੀ🙏🏻🙏🏻🙏🏻🙏🏻🙏🏻🙏🏻🙏🏻
@heepamaan4608
@heepamaan4608 3 года назад
ਅਸੀ ਸ਼ਿਫਟਾ ਚ ਬੰਦੇ ਭੇਜ ਰਹੇ ਹਾਂ। ਇਹ ਠੰਡਾ ਦਲ ਆ ਸਾਡਾ। ਇਹ ਹਵਾ ਗੀ ਭਾਰੀ ਤੂਫਾਨ ਤਾ ਬਾਅਦ ਚ ਆ ਰਿਹਾ।
@kamaldhiman4413
@kamaldhiman4413 3 года назад
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥
@ramandeepsingh118
@ramandeepsingh118 3 года назад
ਕਿਸਾਨ ਇਕਤਾ ਜਿੰਦਾਬਾਦ 💪💪💪💪💪💪
@anonymoususer7116
@anonymoususer7116 3 года назад
Sukar tuc jaggey jagbani waleyo
@GurwinderSingh-oo9lb
@GurwinderSingh-oo9lb 3 года назад
Kissan Ekta Jindabad
@BhupinderSingh-wi7ip
@BhupinderSingh-wi7ip 3 года назад
Waheguru g kisana te maher prea hath rakeho g
@VikramSingh-mf5ol
@VikramSingh-mf5ol 3 года назад
ਵਾਹਿਗੁਰੂ ਮੇਰ ਕਰੇ
@ManjitKaur-xc2do
@ManjitKaur-xc2do 3 года назад
We salute farmers of punjab
@malhisaab5387
@malhisaab5387 3 года назад
ਪੰਜਾਬ ਸਿੰਘ ਜੀ ਤਹਾਨੂੰ ਚੱੜਦੀ ਕਲਾ ਵਿੱਚ ਰੱਖਾਂਗੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰਨ ਤੇ ਚੜ੍ਹਦੀ ਕਲਾ ਵਿਚ ਰੱਖਣ ਜੀ❤️❤️❤️❤️❤️❤️
@mahindersingh8536
@mahindersingh8536 3 года назад
ਜੇ ਭਿੰਡਰਾਂ ਵਾਲੇ ਦੀ ਸੂਣ ਲੈਂਦੇ ਤਾਂ ਆ ਦਿਨ ਨਾਂ ਦੇਖਣੇ ਪੈਂਦੇ ਬਾਈ ਜੀ
@ਰਾਜਵਿੰਦਰਕੌਰ-ਪ6ਰ
Dhan a kissan dhan a 🙏🙏 Much Respect 🙏 Guru Gobind Singh ji Maharaj app aang sang sahayi hon kissan veeran de 🙏🙏
@malhisaab5387
@malhisaab5387 3 года назад
ਵਾਹਿਗੁਰੂ ਜੀ ਮੇਹਰ ਕਰੋ ਆਪਣੀ ਮੇਹਰ ਭਰਿਆ ਹੱਥ ਰਖਿਆ ਜੇ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ❤️❤️❤️❤️❤️❤️
@jaswinderkaur4285
@jaswinderkaur4285 3 года назад
ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਜੀ
@malkitkaur9429
@malkitkaur9429 3 года назад
ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਸਾਡੀ ਜਿੱਤ ਹੀ ਹੋਵੇਗੀ
@pindwalejatt4432
@pindwalejatt4432 3 года назад
ਵਾਹਿਗਰੂ ਜੀ 🙏ਵਾਹਿਗਰੂ ਜੀ 🙏ਵਾਹਿਗਰੂ ਜੀ 🙏
@Handlebyaslamghani29
@Handlebyaslamghani29 3 года назад
Kissan majdoor ekta zindabad
@harjitdoctorfarm2553
@harjitdoctorfarm2553 3 года назад
ਇੱਕ ਰਾਤ ਦਿੱਲੀ ਰਿਹ ਗੇ ਜੇ ਹੱਗ ਹੱਗ ਭਰ ਦੇਣੀ ਆ ਦਿੱਲ਼ੀ ਆਪ ਹੀ ਕਹੂ ਵੀ ਬਿੱਲ ਰੱਦ ਦੱਸਾਂਗੇ ਜੱਟ ਕੀ ਹੁੰਦੇ ਆ
@kawarpalsingh798
@kawarpalsingh798 3 года назад
ਕਿਸਾਨ ਯੂਨੀਅਨ ਜ਼ਿੰਦਾਬਾਦ ਜ਼ਿੰਦਾਬਾਦ
@parmsingh1608
@parmsingh1608 3 года назад
I pray for everyone good luck everyone we can do it God with us God bless you all
@milapsingh6154
@milapsingh6154 3 года назад
Waheguru Datya ijjatt rakhi apne bachya di...🙏🏻🙏🏻🙏🏻🙏🏻🙏🏻
@educationforall6939
@educationforall6939 3 года назад
Bibinnya..Bhaina..Nu Dilon Salute.... waheguru tahanu Fateh Den ji🙏🙏🙏
@maninderreehal5437
@maninderreehal5437 3 года назад
Asi bi sare nl hai thode ..... punjab jindabad jinda ...kisan jindabad
@harmansidhu8244
@harmansidhu8244 3 года назад
ਕਿਸਾਨ👳ੲੇਕਤਾ ਜਿੰਦਾਬਾਦ 🙏🙏🙏🙏
@kiransandhu2924
@kiransandhu2924 3 года назад
Waheguru ji Mehr bhrya hath rakhyo SB te
@yaarvelly4206
@yaarvelly4206 3 года назад
Kisan ekta zindabad
@rajdeepdhillon92
@rajdeepdhillon92 3 года назад
ਪੰਜਾਬ ਏਕਤਾ ✊✊
@paulsingh5950
@paulsingh5950 3 года назад
Salute a guys tuhanu .. waheguru tuhade nal hai te sab dekh reha hai .. fateh tuhadi jararur hovegi.. god bless u 🙏
@dhaliwalhouse913
@dhaliwalhouse913 3 года назад
ਮੋਦੀ ਨੂੰ ਪਤਾ ਨਹੀਂ ਸੀ ਹੁਣ ਪਤਾ ਲੱਗ ਜੂ ਇਹ ਵਿਹਾਰ ਨਹੀਂ ਪੰਜਾਬ ਹੈ ਸਾਡੇ ਗੁਰੂਆਂ ਦੀ ਦਿੱਤੀ ਗੁੜ੍ਹਤੀ ਵਾਲੇ ਇਤਹਾਸ ਨੀ ਪਤਾ ਮੋਦੀ ਚਾਹ ਵੇਚਣੇ ਨੂੰ
@amritpalkaur6385
@amritpalkaur6385 3 года назад
Jindabad.waheguru.tuhade.te.mehar.da.hath.rakhan
@malkitbrar8285
@malkitbrar8285 3 года назад
Waheguru kirpa kre
@SunitaSharma-pd7nz
@SunitaSharma-pd7nz 3 года назад
Salute kissan veera nu
@GopiGopi-fg3sl
@GopiGopi-fg3sl 3 года назад
Waheguruji mehar braia hath lakhna sab te
@gaganramgarhia
@gaganramgarhia 3 года назад
ਦਿੱਲੀਏ ਨੀ ਬੰਦਾ ਮਾਰ ਦਿੰਦੇ ਨੇ, ਹੱਥ ਅੱਟਣਾਂ ਵਾਲੇ ਨੇ ਜਦ ਗਲੋਂ ਫੜਦੇ 🤘
@sukhpreetsingh1339
@sukhpreetsingh1339 3 года назад
Vada vr haryana kissan delta jindabad
@roopkaur4451
@roopkaur4451 3 года назад
Saanu maan hai Punjabi hon te...waheguru ji ka khaalsa waheguru ji ki fateh ...waheguru ji mehar kro kisan bharawa te🙏🙏
@maninderreehal5437
@maninderreehal5437 3 года назад
Waheguru fatah kruhi jauru..... waheguru de hukam nl kro km sara kuch theek ho jna .
@powerofjesus
@powerofjesus 3 года назад
Very good support farmers
@kanwaljitsingh739
@kanwaljitsingh739 3 года назад
kissan majdoor ekta jindabad Akal purkh kissani andolan nu chardi kala atte saflata bakshe ji Guru Rakha
@jasbirkaur1620
@jasbirkaur1620 3 года назад
Very good
@sss9222
@sss9222 3 года назад
We all support kissan ekta jindabad... from Africa
@rajinderflora8891
@rajinderflora8891 3 года назад
Good luck, waheguru bhalll kare
@fearlesswarrior4415
@fearlesswarrior4415 3 года назад
💪 GodBless you all the farmers stay strong and together now please please 💪💪💪
@GurjeetSingh-hi2iv
@GurjeetSingh-hi2iv 3 года назад
Kissan Ekta jindabad
@vipanmatharu9764
@vipanmatharu9764 3 года назад
Waheguru ji Mehar karo ji
@JasmeetKaur-hp2xc
@JasmeetKaur-hp2xc 3 года назад
Justice for farmers🙏🏻
@buntysingh2258
@buntysingh2258 3 года назад
ਜਦੋ ਭਿੰਡਰਾ ਵਾਲੇ ਕਹਿੰਦਾ ਸੀ ਉਦੋ ਕਿੱਥੇ ਗਏ ਸੀ
@jaspindergilluboke5010
@jaspindergilluboke5010 3 года назад
ਕਿਸਾਨ ਆਪਣੇ ਨਾਲ ਟਰਾਲੀਆਂ ਤੇ ਜੋ ਲੱਕੜਾਂ ਵਗੈਰਾ ਲੈਕੇ ਜਾ ਰਹੇ ਨੇ ਸਾਰੀਆਂ ਮੋਦੀ ਤੇ ਅਤੇ ਉਨ੍ਹਾਂ ਦੇ ਕਾਰਪੋਰੇਟ ਘਰਾਣਿਆਂ ਤੇ ਪਾ ਦੇਣੀਆਂ ਨੇ
@educationforall6939
@educationforall6939 3 года назад
We support u...always
@educationforall6939
@educationforall6939 3 года назад
Fatehh Fateh fatehh
@poojaani5685
@poojaani5685 3 года назад
Good God bless u
@omkarkumar5000
@omkarkumar5000 3 года назад
Jai kisan jai jawan
@SajjadAli-gg9uo
@SajjadAli-gg9uo 3 года назад
Love punjabi veer rab rakha 🌹🌹🌹
@simrandeepsidhu129
@simrandeepsidhu129 3 года назад
Waheguru ji meher kro
@manjitkaur6505
@manjitkaur6505 3 года назад
We are all sport farmers keep it up
@manjitkaur6505
@manjitkaur6505 3 года назад
We done farmers
@charanjitkaur7254
@charanjitkaur7254 3 года назад
Kisan majdoor ekta jindabad
@sarvansinghsandhu1624
@sarvansinghsandhu1624 3 года назад
ਚੱਕ ਦੋ ਕੰਮ ਵੀਰੋ ਮੋਦੀ ਦੇ ਸੰਘ ਚ ਗੂਠਾ ਦੇਣਾ
@ManjitKaur-xc2do
@ManjitKaur-xc2do 3 года назад
Waheguru Kirpa kraga
@gurjentchahal
@gurjentchahal 3 года назад
Kisan akt Jind bad
@amritchoudhary9602
@amritchoudhary9602 3 года назад
Nice 👍 waheguru jrurr bhalli krega Degh Tegh fateh
@KB-rp3bd
@KB-rp3bd 3 года назад
waheguru meher kari...🙏
@GurpreetSingh-nw5rr
@GurpreetSingh-nw5rr 3 года назад
Aaj pta lagga Punjab kee hai. Eh kanoon sirf Punjab lye nhi hai but phir v Punjabi sare hindustan lye apni jind jaan war reha hai.
@t2singh252
@t2singh252 3 года назад
Dislike karn valea lai kissan veera valo gift🍆🍆🍆
@amandeepsanghera990
@amandeepsanghera990 3 года назад
Waheguru ji 🙏🙏🙏🙏🙏
@VikramKumar-bl4wi
@VikramKumar-bl4wi 3 года назад
Waheguru ji aap sabte meher karn 🙏🙏🙏🙏bekoff hoki chalo sach te raste te ho waheguru ji aap hath de ki rakhan ge ji 🙏🙏🙏🙏
@jasandeepmander1649
@jasandeepmander1649 3 года назад
👍👍
@moneyhaxs3155
@moneyhaxs3155 3 года назад
Good job
@kiranbajwa5685
@kiranbajwa5685 3 года назад
Waheguru meher kre.. 🙏
@bobbypatel5320
@bobbypatel5320 3 года назад
Jai kisan 💪💪💪💪💪🙏🙏🙏🙏🙏
@raisingh1526
@raisingh1526 3 года назад
siraa oo punjab waleo
@tavinderdhillon8061
@tavinderdhillon8061 3 года назад
Ja kisan
@punjabicanadian102
@punjabicanadian102 3 года назад
Proud of you
@hardeepaulakh5192
@hardeepaulakh5192 3 года назад
Waheguru jii mehr kreo g👏👏
@ਰਾਜਵਿੰਦਰਕੌਰ-ਪ6ਰ
Mata di gl eni dil ch lgi v asi ta phla e marte sarkaran ne hun sanu ki mar lenge 😢😢🙏
@gurikhialapb0929
@gurikhialapb0929 3 года назад
ryt ji
@santtysahota3003
@santtysahota3003 3 года назад
💥💥💥💥💥Punjab💪💪💪💪
@baseemakram6862
@baseemakram6862 3 года назад
Very nyc sister ji
@baljet55
@baljet55 3 года назад
Waheguru g mehar Kare thode the. Rabb kadi bhi modi nu maaf nahi karuga . Bujurga te chotte chotte bacheya nu tadfaon layi . Inne loka di Atma dukhon layi rabb insaf jarur karuga
@gurmeetkaur9145
@gurmeetkaur9145 3 года назад
May God b with you always 🙏😉 b with you always always always always always always always always always Deh Shiva Verh mohe eh a Nische Kar Apnii jeet kRo 🙏🙏🙏 Chadthia Kala Bakshnia Satguru ji Guru Hargobind Singh ji Maharaj Samrath Guru Deg Teg Fateh karo Tusi karnhar ho 🙏🏻🙏🙏🏻🙏🙏🏻🙏🙏🏻🙏🙏🏻🙏🙏🏻🙏🙏🏻🙏🙏🏻🙏who heee Mari Ardas ha GuruRamdas Sahib ji Guru Granth Sahib jee Maharaj Dunia they wali Apne Bachia noo Chardia kala Bakshish Karna waheGuru Punjab the Chadthe kala Bakshish karo Badi Badi Mar Badi Mar Kha lee Satguru ji 😭😭😭😭🙏🙏🙏🙏
@54bloxfruits
@54bloxfruits 3 года назад
🙏🙏🙏🙏🙏🙏
@AkashDeep-no8xu
@AkashDeep-no8xu 3 года назад
wheguru maher kary ge
@kippufreefire9793
@kippufreefire9793 3 года назад
Love bro
@Thanks388
@Thanks388 3 года назад
Verynice
@paramjitkaurhundal4002
@paramjitkaurhundal4002 3 года назад
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@ramandeepkaur6826
@ramandeepkaur6826 3 года назад
💪💪💪🙏🙏🙏🙏
@agyaram5412
@agyaram5412 3 года назад
No EVM Nijikaran kalakanun modi BJP RSS hatao Desh bachao Jay bheem Jay Bharat Jay samvidhan Jay VIGYAN Jay manavta Jay moolniwashi Bahujan Ekta jinda bad
@karanandysandhu6364
@karanandysandhu6364 3 года назад
slaam VA veero..
@charanjitkaur7254
@charanjitkaur7254 3 года назад
Kisan wants justice
@lovepreetsharma6265
@lovepreetsharma6265 3 года назад
Dislike krn wala kon kutte aa Apna apna reply jujur dyia dabb ke khaddo Gal Dislike wala nhu
@jattbrotherchannel2773
@jattbrotherchannel2773 3 года назад
Waheguru ji
@jasandeepmander1649
@jasandeepmander1649 3 года назад
👍👍
Далее
This is how Halo felt as a kid 🤣 (phelan.davies)
00:14
На самом деле, все не просто 😂
00:45