Тёмный

ਵਹਿਲੜ ਜ਼ਨਾਨੀ • Vehlad Jnani 🤪 Full Comedy || new punjabi comedy videos || new punjabi movie 

DESI MASTI PINDA WALE
Подписаться 1,3 млн
Просмотров 1,8 млн
50% 1

Опубликовано:

 

2 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,4 тыс.   
@Masculine1
@Masculine1 4 года назад
ਬਿਲਕੁਲ ਸਹੀ ਸੰਦੇਸ਼ ਹੈ ਵੀਡੀਓ ਵਿੱਚ । ਬੁਹਤ ਬੁਹਤ ਬੁਹਤ ਵਧੀਆ ਵੀਡੀਓ ਬਣਾਈ ਆ। ਬਾਕੀ ਕੁੜੀ ਨੇ ਬੁਹਤ ਵਧੀਆ ਰੋਲ ਪਲੇਅ ਕੀਤਾ ਬੋਲ ਬਾਣੀ ਤੋਂ ਸਾਰੇ ਪੱਖਾਂ ਤੋਂ ਵਧੀਆ ਰੋਲ ਨਭਾਇਆ ।
@TiwanaPowerSolutions
@TiwanaPowerSolutions 4 года назад
ਧਰਨਾਟ ਨਿੰਦਣ ਵਾਲੀ ਤਾਂ ਵੀਡੀਓ ਤੁਸੀਂ ਬਣਾਉਂਦੇ ਨਹੀ ਬਾਈ, ਪਰ ਬਲਜਿੰਦਰ ਕੌਰ ਦੀ ਬੋਲੀ ਮਲਵਈ ਨਹੀ ਲੱਗਦੀ, ਥੋੜ੍ਹੀ ਸਹਿਰੀ ਬੋਲੀ ਦੀ ਵਰਤੋਂ ਜਿਆਦਾ ਕਰਦੇ ਆ ,ਪੇਂਡੂ ਬੋਲੀ ਨਹੀ ਲੱਗੀ, ਜਿਹੜੀ ਹੋਣੀ ਚਾਹੀਦੀ ਸੀ
@ravneetdhalio9240
@ravneetdhalio9240 4 года назад
😂😂😂 9 ਹਲ ਨੀ ਕੰਮ ਨਿਬੇੜਦੇ ਏਹ ਤਾ 11 ਵਾਲਾ ਕੰਮ ਕਰਨਾ ਪੈਣਾ ਕਮਾਲ ਕਰਤੀ dharnat y ਲਵ ਯੂ ਗੱਡਾ ਭਰ ਕੇ
@raja-vs2ot
@raja-vs2ot 2 года назад
ਬਹੁਤ ਵਧੀਆ ਵੀਡੀਓ ਬਣੀ ਆ ਵੀਰ ਮੁਬਾਰਕਾਂ ਸਾਰੀਆਂ ਟੀਮ ਨੂੰ
@kirpalkaur6398
@kirpalkaur6398 2 года назад
'Nice viideo bnayee dharnat veere
@tonykhipal2396
@tonykhipal2396 4 года назад
ਬਹੁਤ ਵਧੀਆ ਵੀਡੀਓ ਬਣੀ ਆ ਵੀਰ ਮੁਬਾਰਕਾਂ ਸਾਰੀ ਟੀਮ ਨੂੰ
@avtarsamra2823
@avtarsamra2823 4 года назад
22g agla bhag kdnu aouga g avtarjit singh moga
@HarpreetSingh-pf2en
@HarpreetSingh-pf2en 4 года назад
haaaaaa
@gurswaksingh9437
@gurswaksingh9437 3 года назад
@@HarpreetSingh-pf2en a
@gagandeepKour-h9w
@gagandeepKour-h9w 22 дня назад
ਧਰਨਾਟ ਵਿਰ ਜੀ ਬਹੁਤ ਵਧੀਆ ਵੀਡੀਓ ਆ 👍👍👍👍👌👌👌👌👏👏👏👏❤❤
@ਕਿਸਾਨੀਪੰਜਾਬਦੀਸ਼ਾਨਹੈ
ਬਾਈ ਧਰਨਾਟ ਆਹ ਵੀਡੀਓ ਬਹੁਤ ਸੋਹਣੀ ਬਣਾਈ ਹੈ। ਇਹ ਤਾਂ ਲੱਗਦਾ ਹੀ ਨਹੀਂ ਕਿ ਫਿਲਮਾਈ ਗਈ ਹੈ ਸਗੋਂ ਇਹ ਅਸਲ ਲੱਗਦੀ ਹੈ ਜਿਵੇਂ ਇਕ ਗੁਆਂਢੀ ਦੂਜੇ ਗੁਆਂਢੀ ਦੇ ਘਰ ਦਾ ਦ੍ਰਿਸ਼ ਵੇਖ ਰਿਹਾ ਹੋਵੇ। ਬਾਈ ਜਵਾਂ ਨਜ਼ਾਰਾ ਲਿਆਤਾ। ਤੁਹਾਡੀ ਟੀਮ ਵਧਾਈ ਦੀ ਪਾਤਰ ਹੈ।
@pajipaji7172
@pajipaji7172 4 года назад
Very nice and beautiful video bai ji jis ka kam usi saje darnaht bai ji
@cricketonly3231
@cricketonly3231 4 года назад
Who is Waiting for new Song
@jantysingh8699
@jantysingh8699 4 года назад
Nice y
@hardeepsamra8390
@hardeepsamra8390 4 года назад
I’m not waiting song Sidhu mood weals
@rajput6550
@rajput6550 4 года назад
Sala fake
@saini210
@saini210 4 года назад
ਸਾਡਾ ਕੱਟਾ ਸੁਣ ਦਾ ਘੂਸੇ ਵਾਲੇ ਦੇ ਗਾਣੇ. ਉਹਨੂੰ ਪੁੱਛ ਕੇ ਦੱਸੂਗਾ ਕੀ ਕਿਹਦਾ ਆ.
@jyotsidhu1888
@jyotsidhu1888 4 года назад
Very nice
@harjitsandhu7691
@harjitsandhu7691 4 года назад
You are the best comadian dharnat sir...really i like your videos
@BalwinderSingh-ce8iw
@BalwinderSingh-ce8iw 3 года назад
Video bahut vadhia Lvu🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛🚛 bhar k sare
@parwindersingh.233
@parwindersingh.233 4 года назад
ਧਰਨਾਟ ਵੀਰ ਵਧੀਆ ਬਣਾਈ ਵੀਡੀਓ
@navjotkaurstudycovid19enjo57
@navjotkaurstudycovid19enjo57 4 года назад
Bhut gaint vedio.. bro... god bless you ... 😊☺🙆... ... .
@SukhwinderKaur-uz9oo
@SukhwinderKaur-uz9oo 4 года назад
veerji acting 👌👌👌👌😄😄😄😄😄
@gurpreetsidhu3644
@gurpreetsidhu3644 4 года назад
Bahut vaidea y ji att AAA ji
@parmindersingh4012
@parmindersingh4012 4 года назад
ਧਰਨਾਟ ਸਿਰਾਂ video ਆ❤️💯😂🤣
@avtarsamra2823
@avtarsamra2823 4 года назад
ਲਵ ਯੂ ਟਰਾਲੀ ਭਰ ਕੇ ਮੋਗਾ
@AK-ie5nc
@AK-ie5nc 4 года назад
Hlp
@AK-ie5nc
@AK-ie5nc 4 года назад
Hlo
@Kahlon7007
@Kahlon7007 4 года назад
Dharnat 22 tu jma e end aaa
@nareshkumarelectrician7908
@nareshkumarelectrician7908 3 года назад
Very funny 😂😂😂
@jorasingh476
@jorasingh476 4 года назад
ਨਾਈਸ ਲੜਾਈ
@sekhonkamal6337
@sekhonkamal6337 4 года назад
ਬਹੁਤ ਚੰਗਾ ਲੱਗਾ ਮੈਸਿਜ ਵੀਰ ਕੰਮ ਰਲ ਮਿਲ ਕੇ ਕਰਨੇ ਚਾਹੀਦੇ ਨੇ ਤਾ ਕਿ ਲੇਡੀਜ ਵੀ ਜਲਦੀ ਫਰੀ ਹੋ ਕੇ ਕੁਝ ਸਮਾ ਅਰਾਮ ਕਰ ਸਕਣ ਸਾਨੂੰ ਘਰ ਵਿੱਚ ਕੰਮ ਕਰਦੀਅਾ ਲੇਡੀਜ ਵੇਹਲੀਅਾ ਲੱਗਦੀਅਾ ਨੇ ਪਰ ੳੁਹਨਾ ਦਾ ਕੰਮ ਸਾਰਾ ਦਿਨ ਖਤਮ ਨਹੀ ਹੁੰਦਾ
@vijaypurewal468
@vijaypurewal468 4 года назад
L
@manpreetkaursandhu3643
@manpreetkaursandhu3643 4 года назад
Ji j
@prabhaulakh3260
@prabhaulakh3260 3 года назад
ਜ਼ਨਾਨੀ,ਨਾਲ, ਪੰਗਾ, ਲੈਣ, ਤੋਂ, ਪਹਿਲਾਂ,100,,ਵਾਰੀ,ਸੋਚ,ਲਵੀਂ, 😜😜😜😜😜😭😭😭
@gurcharanjitman9931
@gurcharanjitman9931 4 года назад
ਧਰਨਾਟ ਵੀਰਾ ਤੂੰ ਕਮਾਲ ਦਾ ਸਾਨੂੰ ਤਾ ਬਹੁਤ ਪਹਿਲਾ ਦਾ ਪਤਾ ਜਨਾਨੀ ਦਾ ਕੰਮ ਸੁਓਖਾ ਨਹੀਂ ਦੂਜੇ ਦੀ ਪਲੇਟ ਵਿੱਚ ਲੱਡੂ ਵੱਡਾ ਲੱਗਦਾ ਤੇ ਵੀਡੀਓ ਵੀ ਬਹੁਤ ਹੀ ਵਧੀਆ ਲਵ ਯੂ ਰੇਲ ਗੱਡੀ ਭਰ ਕੇ ਕਾਫੀ ਆ
@armanbarring2___3
@armanbarring2___3 4 года назад
Very good
@gurdeepshokar9665
@gurdeepshokar9665 4 года назад
Nice video
@jeetsingh7909
@jeetsingh7909 4 года назад
Arman sidhu Kheri
@avtarsamra2823
@avtarsamra2823 4 года назад
Agla part kdu agve ga g
@avtarsamra2823
@avtarsamra2823 4 года назад
@@gurdeepshokar9665 22 gric bna lo g
@GillSaaB-nf8fs
@GillSaaB-nf8fs 4 года назад
Bhut vadia vr
@jugrajsinghsidhu8953
@jugrajsinghsidhu8953 4 года назад
Bibi baljinder ma sanu phela hi kha c tusi kisa websries ch ja kesa film lai kam kro ge os den tusi meri gal nu ni manea c par soda kam bhut changa c sonu te sode srai family nu te sade bai g nu vi jena ne sanu kam karn de ejt diti vadia danvad desi masti wale de teem da vi jo ena chaga kam kar reha oh ek family ch bith ke vekhn walea video bn reha munde danvad darnat sote teri sari teem da
@jaswantkhinda6593
@jaswantkhinda6593 4 года назад
Ghaint movei bro serra karta danraat
@jasmindersingh1573
@jasmindersingh1573 4 года назад
ਬਲਜਿੰਦਰ ਕੌਰ ਦੀ ਐਕਟਿੰਗ ਵੀ ਵਦੀਆ
@sukhbrar4248
@sukhbrar4248 3 года назад
Baljinder kuar
@harmailsingh627
@harmailsingh627 3 года назад
ਬਹੁਤ ਵਧੀਆ👍💯👍💯
@avtarsinghmararha6237
@avtarsinghmararha6237 4 года назад
ਵੀਰੇ ਇਹ ਵੀਡੀਓ ਨੇ ਕੱਢ ਦਿੱਤੇ ਚਿੱਬ ਵੀਰੇ ਇਹਨੂੰ ਕਹਿੰਦੇ ਨੇ ਅਕਲ ਵਾਲੀ ਵੀਡੀਓ ਵੀਰੇ ਤਹਾਨੂੰ ਦਿਲੋ ਸਾਲੂਟ ਆ ਜੀ
@avtarsamra2823
@avtarsamra2823 4 года назад
Dhrnat g lov you chundi bhr k
@sulkhansingh8117
@sulkhansingh8117 4 года назад
@@avtarsamra2823 71+*+7441*
@chanansingh9297
@chanansingh9297 4 года назад
A
@Avtarsingh-ij5oy
@Avtarsingh-ij5oy 3 года назад
👌👌👌👌
@bahadursingh8881
@bahadursingh8881 4 года назад
Very real ladies r working whole day in punjab but the man say they r doing nothing
@darakhan3603
@darakhan3603 3 года назад
ਵੀਰ ਆਵਾਜ਼ ਨਹੀਂ ਆਉਦੀ video di 👌👌vadia vr video
@surjeesingh87298
@surjeesingh87298 4 года назад
ਬਲਜਿੰਦਰ ਕੌਰ ਨਾਲ ਕੀ ਰਿਸ਼ਤਾ ਬਣਦਾ ਹੈ ਵੀਰ ਜੀ
@nareshnareshkumar7317
@nareshnareshkumar7317 3 года назад
ਧਰਨਾਟ ਬਾਈ ਜੀ ਬਹੁਤ ਬਦੀਆ ਜੀ ਨਰੇਸ਼ ਕੁਮਾਰ ਲਸੋਈ
@kimwillie6798
@kimwillie6798 3 года назад
22 ji KOI V WORK SOUKHA NAHI HAI BUT APAA NU DUSREY DA KAM SOUKHA LAGDA..... Hhhhhhhhhhhhhhhhh Very good short video
@vakeelkhan5520
@vakeelkhan5520 4 года назад
😂😂🤣👌
@bukharinewschanneldistmale7785
@bukharinewschanneldistmale7785 4 года назад
ਪਤਨੀ ਦੀ ਕਦਰ ਕਰਨੀ ਚਾਹੀਦੀ ਹੈ ਕਿਉਂਕਿ ਪਤਨੀ ਘਰ ਨੂੰ ਸੁਅਰਗ ਬਣਾ ਕੇ ਰੱਖਦੀ ਹੈ
@educationforall6939
@educationforall6939 4 года назад
Tera veer wyh ni hoya lagda..Ajy..
@gaggigaggi94
@gaggigaggi94 3 года назад
Attf
@manavjotsingh2274
@manavjotsingh2274 4 года назад
Waheguru thodi saari team nu hamesha kuhsh rakhn
@ladiisingh8125
@ladiisingh8125 4 года назад
Bai gg video ghaint bs je tuc female artist v apne area di lende ta hor ghaint banani c kyu ki ehde dialogue delivery ehni vadia ni c so i hope tuc age to yaad rakhonge Pavitar dandiwal
@KuldipSingh-tp5ft
@KuldipSingh-tp5ft 4 года назад
Dharnat puttera aa maza eh kurri typically punjabi theth doabe de boly natural beauty her beauty her acting her style of speaking she is number #1 in punjabi industry her emotional style at the end really i love my bety putter give my lots of pyar to her and I love you guys and your team washing machine cooking on chulla pocha 17 tiller Dharnat aia pahar de thalle 👍🏻👍🏻👍🏻👍🏻👍🏻💐💐💐💐💐
@gurlabhsingh9743
@gurlabhsingh9743 4 года назад
Nyc ji
@kartarchandsahonta886
@kartarchandsahonta886 3 года назад
Very nice video with meaningful massage. We should share all the domestic work. Wonderful subject with lovely performance. Keep it up God bless you. Thanks for good work and lovely contribution from England.
@nadeemmasih1376
@nadeemmasih1376 3 года назад
Very nice 👍🏻
@mahasingh9893
@mahasingh9893 3 года назад
Good g 👌👌👌
@Khursheed_alim
@Khursheed_alim 4 года назад
ਸ਼ਿਸ਼ਟਾਚਾਰ ਤਰਨਤ ਸਾਹਿਬ, ਤੁਹਾਡੀ ਵੀਡੀਓ ਵੇਖਣ ਤੋਂ ਬਾਅਦ ਮੇਰੇ ਪੇਟ ਵਿਚ ਦਰਦ ਹੋਣਾ ਸ਼ੁਰੂ ਹੋ ਗਿਆ ਹੈ ਤੁਸੀਂ ਬਹੁਤ ਵਧੀਆ ਕਾਮੇਡੀ ਕਰ ਰਹੇ ਹੋ ਬੇਟਾ, ਇਕ ਫਿਲਮ ਬਣਾਓ.
@Its_sandeep_91
@Its_sandeep_91 4 года назад
v v v v v nice bro
@satgurgillgill9532
@satgurgillgill9532 4 года назад
Baljinder man ji sirra
@randhirsinghbatth4015
@randhirsinghbatth4015 4 года назад
ਧਰਨਾਟ ਬਾਕੀ ਛਡ ਮੱਝਾ ਬਹੁਤ ਸੋਹਣੀਆ ਨੇ
@kamalsabhra537
@kamalsabhra537 4 года назад
To l
@Kuldeepsingh-up7xy
@Kuldeepsingh-up7xy 4 года назад
@@kamalsabhra537 ⁷n
@singlesingle2564
@singlesingle2564 4 года назад
0561945926
@davinderpalkaler7788
@davinderpalkaler7788 4 года назад
@@kamalsabhra537 11#))))pppl
@davinderpalkaler7788
@davinderpalkaler7788 4 года назад
@@kamalsabhra537 , p
@rashpalsingh3952
@rashpalsingh3952 4 года назад
Very very very nice
@gursewaktextiles3503
@gursewaktextiles3503 4 года назад
ਬਹੁਤ ਵਧੀਆ ਜਨਾਨੀਆ ਬੰਦੇ ਨਾਲੋਵੱਧ ਕੰਮਕਰਦੀਆਂ ਨੇ ਬੰਦਾ 25% ਜਨਾਨੀ 75% ਸਹੀ ਗੱਲ ਹੈ ਧਰਨਾਟ ਵੀਰ ਜੀ ਨੇ ਬਹੁਤ ਵਧੀਆ ਸਮਝਾ ਦਿੱਤਾ ਇਸ ਵੀਡੀਓ ਚ ਰੇਲ ਗੱਡੀ ਭਰ ਕੇ ਲਵ ਯੂ ਪਿਆਰ ਧੰਨਵਾਦ ਵਾਹਿਗੁਰੂ ਜੀ ਦਿਨਦੁੱਗਣੀ ਰਾਤ ਚੌਗਣੀ ਤਰੱਕੀ ਦੇਣ ਜੀ 🙏🙏
@gurmeetsra589
@gurmeetsra589 3 года назад
Waheguru waheguru waheguru waheguru waheguru waheguru waheguru ji
@BaljinderSingh-xc1hy
@BaljinderSingh-xc1hy 3 года назад
ਵੀਰ ਜੀ ਬਹੁਤ ਵਧੀਅਾ ਪਤਾ ॅਲिਗਅਾ ਅੋਰਤਾ ਨੂੰ ਘਰ ਦਾ ਕੰਮ िਕੰਨਾ ਹੁੰਦਾ ਹੈ
@NarinderSingh-zz5nn
@NarinderSingh-zz5nn 4 года назад
ਬਹੁਤ ਵਧੀਆ
@HarpreetKaur-cw7jh
@HarpreetKaur-cw7jh 3 года назад
Nyc video
@desipenduvirsa
@desipenduvirsa 4 года назад
ਸਿਰਾ ਵੀਡੀਓ ਵਾਈ ਜੀ ਹਮੇਸ਼ਾ ਚੜਦੀ ਕਲਾ ਚ ਰੱਖੇ ਪਰਮਾਤਮਾ
@khushisandhu5856
@khushisandhu5856 Год назад
Bhutt vadia tarnatt ver ji ekting kardy oo🙏👍🤣🤣🤣😅🤣😅🤣😅😁😅🤗🤗🤗🤗🤗🤗🤣🤣🤣🤣🤣🤣🤣🤣😅😅😅bhutt hasa aundy sodea vedio dykh ke
@charnpreetsingh7990
@charnpreetsingh7990 4 года назад
My 5th view jehde dharnat nu pasand krde aa like kro
@gurisidhu1024
@gurisidhu1024 3 года назад
NO
@harsharansinghsohal5423
@harsharansinghsohal5423 3 года назад
@@gurisidhu1024 1
@laxmansingh6953
@laxmansingh6953 3 года назад
@keepsidhu8642
@keepsidhu8642 4 года назад
ਸਿਰੇ ਦਾ ਬਲੌਗ ਬਣਿਆ ਤੇ topic ਵੀ ਬਹੁਤ ਵਧੀਆ ਐ, 22 ਮਿੰਟ ਦਾ ਵੀਡੀਓ ਬਹੁਤ ਮੈਸਜ ਦੇ ਗਿਆ। 👍👍👍👍🙏🙏🙏🙏🙏🙏🙏🙏🙏
@nasimrana33
@nasimrana33 3 года назад
Well done Mr Ternat ( from Canada)
@RajdeepSingh-pi5kt
@RajdeepSingh-pi5kt 4 года назад
ਧਰਨਾਟ ਬਾਈ ਸਿਰਾਂ ਲਾ ਦਿੱਤਾ
@govindtaravala4865
@govindtaravala4865 4 года назад
ਇਹ ਕੁੱਤੇ ਖਾਣੀ ਸਾਰਿਆਂ ਨਾਲ ਹੀ ਹੁੰਦੀ
@guridhindsa5208
@guridhindsa5208 4 года назад
ਨਾ 22 ਮੈਰੇ ਨਾਲ ਨੀ ਹੁੰਦੀ
@iqbalsinghbrar1637
@iqbalsinghbrar1637 4 года назад
Very very nice ji
@GauravSharma-rz3js
@GauravSharma-rz3js 4 года назад
Dedicated to vhlead kudia nu🤣🤣🤣 Per pinda Aliya di koi reas ni kr skdi sharan.
@Manpreetkaur-bb6yi
@Manpreetkaur-bb6yi 4 года назад
👌👌👌ryttt
@SandeepSingh-ew1id
@SandeepSingh-ew1id 4 года назад
I m J S Randhawa sub insp Hry Police vadiya program h g aaji da
@ikbaljeetkaurkaur5138
@ikbaljeetkaurkaur5138 4 года назад
ਧਰਨਾਟ ਭਾਜੀ ਕਿਦਾ ਕੰਮ ਕਰਕੇ ਮਜਾ ਆ ਗਿਆ video 100/100 👌👌👌🤩
@manjitkaur7967
@manjitkaur7967 4 года назад
ਧਰਨਾਟ ਵੀਰੇ ਸੱਤ ਸੀ੍ ਅਕਾਲ ਵੀਡੀਓ ਬਹੂਤ ਵਦੀਆ।ਮੈਂ ਤੂਹਾਡੀਆ ਸਾਰੀਆਂ ਵੀਡੀਓ ਦੇਖਦੇ ਆ ।ਸਾਰੀਆਂ ਵੀਡੀਓ ਬਹੂਤ ਵਦੀਆ ਨੇ।ਓਕੇ ਬਾਏ
@AnitaSharma-eh8qk
@AnitaSharma-eh8qk 4 года назад
Very true video . ladies are great .donot think underestimate them.husband nd wife both are important for the family.
@HappySingh-wb8wy
@HappySingh-wb8wy 3 года назад
Very nice
@gursewaksekhon99
@gursewaksekhon99 4 года назад
Bahut vdia bro..gbu all team Carrry on bro
@gurtejchattha4469
@gurtejchattha4469 3 года назад
Very nice ji
@jashanpreet6119
@jashanpreet6119 4 года назад
Hun takk di sb to ghaint video aa 22 g.Bilkul ekne hunda g te
@delbi0013
@delbi0013 4 года назад
its a best lesson for the mens Dont play with the ladies,🙏👌👩‍👧‍👦❤️
@pindwalatv
@pindwalatv 4 года назад
End video aa bro love u all wmk 🙏
@arshgill6410
@arshgill6410 3 года назад
Nice video Sahi Gall aa esa punga nahi laina chaahida baaki love You taraali bharke
@gurditjosan3628
@gurditjosan3628 4 года назад
22 g kdo de wait kr rhe si dekhn to pehla hi coment
@deepmani6518
@deepmani6518 4 года назад
ਬਾਈ ਵੀਡੀਓ ਤਾ ਬਦਿਆ ਪਰ ਬਾਈ ਬਾਣੀਏ ਨਾਲ ਹੋਰ ਵੀ ਬਧਿਆ ਬਨਣੀ ਸੀ ਜੀ
@bittusingh2937
@bittusingh2937 4 года назад
Eni sohni aurt ty kala jeha bnda koi chej de johri dekhia ty bnaia kro
@SatnamSingh-jf1zg
@SatnamSingh-jf1zg 4 года назад
ਵਾਹ ਓ ਬਾਈ ਬਹੁਤ ਵਧੀਆਂ 🙏👍👍
@khushdeepbrar6025
@khushdeepbrar6025 3 года назад
Nice video bro i am big fan bro big fan bro big fan bro big fan bro big fan bro
@sukhasandhu3148
@sukhasandhu3148 4 года назад
ਵੀਡੀਓ ਬਹੁਤ ਵਧੀਆ ਲੱਗੀ ਧਰਨਾਟ ਬਾਈ ਸੇਰ ਨੂੰ ਸਵਾ ਸੇਰ ਟੱਕਰ ਜਾਂਦਾ ਹੈ ਧਰਨਾਟ ਬਾਈ ਬੰਦਾ ਜਿੰਨਾ ਮਰਜੀ ਅੜਬ ਹੋਵੇ ਪਰ ਜਨਾਨੀ ਆਪਣੀ ਆਈ ਤੇ ਜਦੋਂ ਆਉਂਦੀ ਹੈ ਤਾਂ ਵੱਡੀਆਂ ਵੱਡੀਆਂ ਦੇ ਨੱਥ ਪਾ ਦਿੰਦੀ ਹੈ
@rajwindersingh4978
@rajwindersingh4978 4 года назад
ਬਾਈ ਬਹੁਤ ਵਧੀਆ ਮੈਸਿਜ ਉਹਨਾ ਵੀਰਾ ਨੂੰ ਜੋ ਫੋਕੀ ਹੈਕੜ ਤੇ ਅੋਰਤ ਤੇ ਰੋਹਬ ਰਁਖਦੇ ਤੇ ਉਹਨਾ ਦੇ ਕੰਮ ਨੂੰ ਕੰਮ ਨਹੀ ਸਮਝਦੇ । ਦਿਲੋ .ਧੰਨਵਾਦ
@bodhraj3005
@bodhraj3005 4 года назад
Very good vedio giving lesson in society.
@hasanjotchahal6699
@hasanjotchahal6699 3 года назад
0
@GulshanKumar-wq8qd
@GulshanKumar-wq8qd 3 года назад
👌👌👌👌👌
@ramanatwal5048
@ramanatwal5048 4 года назад
Nice video veer g 🔥🔥🔥🔥🔥🔥
@ArvinderSingh-wt6ou
@ArvinderSingh-wt6ou 3 года назад
All video to good me arvinder singh from Dubai me thadiya all video dekhda all video god bless babe
@hardeepsamra8390
@hardeepsamra8390 4 года назад
Beautiful her good acting :
@sannysingh8163
@sannysingh8163 3 года назад
Sunny
@ManjinderSinghDeoll
@ManjinderSinghDeoll 3 года назад
ਬਾਈ ਵਿਹਲੜ ਜ਼ਨਾਨੀ ਟਾਈਟਲ ਨਾਲੋਂ, ਜ਼ਨਾਨੀ ਆ ਦੇ ਕੰਮ ਨੀਂ ਮੁੱਕਦੇ, ਹੁੰਦਾਂ ਤਾਂ ਵੀ ਠੀਕ ਸੀ 👌👌👌
@GurdeepSingh-vb3bo
@GurdeepSingh-vb3bo 4 года назад
Madam ji haryana ke lagde veer ji, v nice acting v nice vlog.
@SukhdevSingh-kk5yh
@SukhdevSingh-kk5yh 3 года назад
Maja dee hai Medam
@manijatt6458
@manijatt6458 4 года назад
Bahut vadia veer ji
@ManjeetKaur-hy2mq
@ManjeetKaur-hy2mq 4 года назад
👌❤️❤️👌
@manijatt6458
@manijatt6458 4 года назад
Beautiful hai video Veere best of luck
@hardeepsamra8390
@hardeepsamra8390 4 года назад
U r All always good video .❤️❤️
@jashancherma2316
@jashancherma2316 4 года назад
love you all team
@prabhaulakh3260
@prabhaulakh3260 3 года назад
ਜ਼ਨਾਨੀ,ਨਾਲ, ਪੰਗਾ, ਲੈਣ, ਤੋਂ, ਪਹਿਲਾਂ,100,,ਵਾਰੀ,ਸੋਚ,ਲਵੀਂ, 😜😜😜😜😜😭😭😭
@dilbagsingh2357
@dilbagsingh2357 4 года назад
MOHANT..TALWAND
@ekamjeetsingh8196
@ekamjeetsingh8196 2 года назад
ਬਹੁਤ ਵਧੀਆ ਵੀਡੀਓ
@jattlifegamimg2012
@jattlifegamimg2012 4 года назад
❤️ my fav RU-vid r
@jasschahal9061
@jasschahal9061 2 года назад
Dhanwad y bohat sohni video. Mere parents bohat vadde fan ne thode 😁har roj sham nu sari family beth jndia videos dekhn. Love from DASKA 😇🤗
@shivdeepkartik5032
@shivdeepkartik5032 4 года назад
ਬਹੁਤ ਵਧੀਆ ਬਾਈ
@JarnailSingh-nb4cl
@JarnailSingh-nb4cl 3 года назад
Very,good
@TaljinderKaurKhora
@TaljinderKaurKhora 4 года назад
Very Nice Funny .Everything true .Good one .We laugh a lot today.🤣🤣🤣
@davinderkaur2392
@davinderkaur2392 2 года назад
Bhuut vadiaa video veer ji all the best💯💯👍 God bless you🙏🙏
@sukhwinder888
@sukhwinder888 4 года назад
All characters are genuine ....great....keep it up
@rinkugujjar7182
@rinkugujjar7182 4 года назад
Nice
Далее
Как снимали мой клип POLI - Котик
00:37
Baba Goga
29:14
Просмотров 286 тыс.