Тёмный

ਵਾਜਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ,, ਬਾਦਲਾਂ ਨੇ ਮੇਰੀ ਗੱਲ ਨਾ ਸੁਣੀ ~ HANS RAJ HANS | MERI GALL NA SUNI 

Malwa Punjabi Cultural LIVE Frames
Подписаться 2,1 млн
Просмотров 237 тыс.
50% 1

Facebook : / infomalwatv1
Facebook : / malwapunjabiculturalli...
instagram - / malwatv
Malwa Tv Android App Download
bit.ly/3oHd16X
Website: www.malwatv.com
For LIVE STREAMING of EVENTS by Malwa TV.com
Please Contact :- +919815974251
Any other info : info@malwatv.com
Content Copyright By MalwaTV.com
Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
Marriage Ceremony!!!
If you have family event that you would like to share with your friends & family who are unable attend the function. Our live service will sure your family can part of the celebration as well now.
Digital Partner - Kirat Entertainment Network

Развлечения

Опубликовано:

 

9 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 192   
@ManjitSingh-qo4zq
@ManjitSingh-qo4zq 3 месяца назад
ਹੰਸ ਰਾਜ ਹੰਸ ਕਿੰਨਾ ਉੱਚ ਕੋਟੀ, ਬੋਲ਼ੀਬੋਡ ਦਾ ਸਿੰਗਰ ਸੀ ਪਰ ਰਾਜਨੀਤੀ ਵਿੱਚ ਆ ਕੇ ਆਪਣੀ ਸਾਰੀ ਇਜ਼ਤ ਗੁਆ ਲੇਈ, ਰਾਜਨੀਤਕ ਪਾਰਟੀਆਂ ਤਹਾਨੂੰ ਸਿਰਫ ਵਰਤਦਿਆਂ ਹਨ ਸਿਰਫ ਆਪਣੇ ਫਾਇਦੇ ਲੇਈ, ਸਨੀ ਦਿਓਲ ਨੇ ਵੀ ਆਪਣੀ ਇਜ਼ਤ ਗਵਾਈ
@kinskins3895
@kinskins3895 3 месяца назад
Theek Kaye veer ji ena nu rajniti vich nahi suna chahida se
@SurinderSingh-cc8pk
@SurinderSingh-cc8pk 3 месяца назад
Oh bhai , izzat bhole kisaana ne gwaa layi aapni fuddu te farji kisaan netawaan de pichhe lagg ke . Kutte bnaa chhadya hai becharyaan nu . Hun bhounkde firde aa edhar odhar .
@atwalcheapenergy3918
@atwalcheapenergy3918 2 месяца назад
2 ਤਰੀਖ ਨੂੰ ਦੇਖਣ ਦਾ ਚੈਲੰਜ ਕਰਨ ਵਾਲਾ ਜਲਦੀ ਅਸਲੀ ਜਿੰਦਗੀ ਵਿੱਚ ਮੁੜ ਆਇਆ
@sehajdeepsingh6013
@sehajdeepsingh6013 3 месяца назад
ਕਲਾਕਾਰਾਂ ਦਾ ਇਲੈਕਸ਼ਨ ਦੇ ਵਿੱਚ ਬਾਈਕਾਟ ਕਰਨਾ ਚਾਹੀਦਾ ਹੈ। ਪੰਜਾਬ ਦੇ ਹਾਲਤ ਤਾਂ ਪਹਿਲਾਂ ਹੀ ਇੰਨੇ ਖਰਾਬ ਸਨ ਇਹਨਾਂ ਨੇ ਹੋਰ ਜਿਆਦਾ ਕਰ ਦਿੱਤੇ।
@SukhwinderSingh-fm7xh
@SukhwinderSingh-fm7xh 3 месяца назад
ਸਾਡੀਆਂ ਮੁਸ਼ਕਿਲਾਂ ਗਾਣੇ ਸੁਣ ਕੇ ਹੱਲ਼ ਨਹੀਂ ਹੋਣੀਆਂ ਜਨਾਬ ਸਾਨੂੰ ਇੱਕ ਵਧੀਆ ਲੀਡਰ ਅਤੇ ਪਾਰਟੀ ਦੀ ਲੋੜ ਹੈ 😎😎
@user-wi8zt1rn4w
@user-wi8zt1rn4w 3 месяца назад
ਅਮਰਤਪਾਲ ਭਾੳ
@prabsandhi
@prabsandhi 3 месяца назад
Shi gal a puri
@Brar-zt6gk
@Brar-zt6gk 3 месяца назад
ਐਨਾ ਲੋਕਾਂ ਨੂੰ ਰਾਜ ਨਾਲ ਮਤਲਬ ਹੈ
@bhupinderjitsingh6987
@bhupinderjitsingh6987 3 месяца назад
ਕਹਿੰਦਾ ਮਾਂ ਜੇ ਮੈਂ ਠਾਣੇਦਾਰ ਹੁੰਦਾ ਤਾਂ ਪਹਿਲਾਂ ਤੇਰੀ ਬੁ,, ਕੁਟਦਾ ਮਾਂ ਕਹਿੰਦੀ ਪੁੱਤ ਤੂੰ ਬਣਦਾ ਹੀ ਕਿਉਂ
@shivanisharma5562
@shivanisharma5562 3 месяца назад
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਮੇਰੇ ਕੁਮੇਟ ਦਾ ਅਸਰ ਪਿਆ ਹੈ ਵੋਟਾਂ ਵਿੱਚ ਬੀਜੇਪੀ ਦਾ ਲੀਡਰ ਇਕ ਵੀ ਨਹੀਂ ਜਿੱਤਿਆ,😮😮😮
@ramindersingh3907
@ramindersingh3907 3 месяца назад
ਇਹਨਾ ਨੂੰ ਪੁੱਛੋ ਤੁਹਾਨੂੰ ਰਾਜ ਗਾਇਕ ਦੀ ਉਪਾਧੀ ਕਿਸਨੇ ਦਿੱਤੀ ? ਅੱਜ ਰਾਜਨੀਤਕ ਤਾਕਤ ਹਾਸਲ ਕਰਨ ਲਈ ਕੀ ਕੀ ਚਲਿੱਤਰ ਕਰ ਰਹੇ ਨੇ ।
@HarchandSingh-rh6sx
@HarchandSingh-rh6sx 3 месяца назад
ਹੰਸ ਰਾਜ ਹੰਸ ਇਕ ਇਮਾਨਦਾਰ ਤੇ ਰਾਜਾ ਆਦਮੀ ਆ, ਤੇ ਗਰੀਬਾਂ ਦਾ ਹਮਦਰਦ, ਹੰਸ ਰਾਜ ਜਿੰਦਾਬਾਦ, God bless you
@gurmeetsarao5548
@gurmeetsarao5548 Месяц назад
Jehda. B j p ch chla gea oh imaandaar. Ban janda e. Washing. Powdar e. B j p
@bakhshokaur9476
@bakhshokaur9476 3 месяца назад
Hans raj G god bless you 🙏
@MohinderSingh07
@MohinderSingh07 3 месяца назад
Salute Hans Raj Ji nu
@manindesingh8633
@manindesingh8633 Месяц назад
Very good. Song
@GurpreetSingh-jg8pw
@GurpreetSingh-jg8pw 3 месяца назад
Very good Hans Raj Hans ji
@virbhansingh5109
@virbhansingh5109 3 месяца назад
Must win 2024 .
@AProudIndianVeteran-le8ti
@AProudIndianVeteran-le8ti 3 месяца назад
Modi Jee is looking like a million bucks at the Patiala , Gurdaspur & Jalandhar rallies - We love ❤️ ❤ ❤❤❤ him a lot - He has done gargantuan work for Sikhs not done by anyone earlier period - Satsrikal
@ramcharan7448
@ramcharan7448 3 месяца назад
Hans Raj Hans very good star 🙏🙏
@surinderatwal6412
@surinderatwal6412 3 месяца назад
Hans Raj Hans God bless you live long.
@user-wn8hd9wq9f
@user-wn8hd9wq9f 3 месяца назад
God bless you
@atulsood7787
@atulsood7787 3 месяца назад
❤❤❤❤❤❤
@AmarjeetSinghAdramanifilmActor
@AmarjeetSinghAdramanifilmActor 3 месяца назад
Nice song
@ajaibsingh3873
@ajaibsingh3873 2 месяца назад
ਬਦਲਾ ਨੇ ਨਹੀਂ ਸੁਣੀ ਤਾਂ ਬੀਜੇਪੀ ਨੇ ਤਾਂ ਸੁਣੀ ਹੈ, ਰੌਂਦਾ ਕਿਉ ਏ।
@gurmitjaihanumsnjikisingh5674
@gurmitjaihanumsnjikisingh5674 3 месяца назад
Very nice well done
@sukhdevsingh-fr8fm
@sukhdevsingh-fr8fm 3 месяца назад
ਕੰਜਰਾਂ ਲੀਡਰ ਬਣਨ ਦੀ ਕੋਸ਼ਿਸ਼ ਨਾ ਬਣ
@Baljitkaur-ec7ls
@Baljitkaur-ec7ls 3 месяца назад
Great singer
@satwindersingh4339
@satwindersingh4339 3 месяца назад
Nice 👍 Hans sabb
@khajansingh7640
@khajansingh7640 3 месяца назад
Very good
@user-ml3ro5xt6c
@user-ml3ro5xt6c 3 месяца назад
ਭਾਜਪਾ ਦੇ ਚਮਚੇ ਬੇਸ਼ਰਮ
@RamSingh-rr1ct
@RamSingh-rr1ct 3 месяца назад
Very nice g
@malkitchand3438
@malkitchand3438 3 месяца назад
Hansraj hans very good song
@luxuryliving1152
@luxuryliving1152 3 месяца назад
❤😊
@DarshanSingh-jh9td
@DarshanSingh-jh9td 3 месяца назад
ਹੰਸਰਾਜ ਜੀ ਨੇ ਗਾਲਾਂ ਕੱਢਣ ਵਾਲਿਆਂ ਦੀ ਪੂਛ ਤੇ ਕਿ ਪੈਰ ਰੱਖਿਆ😂😂
@roopjigrisingh
@roopjigrisingh 3 месяца назад
Right 👍
@user-wi8zt1rn4w
@user-wi8zt1rn4w 3 месяца назад
ਪਾਰਟੀ ਕਿਸਾਨਾਂ ਦੀ ਕਾਤਲ
@daljeetjhutty6521
@daljeetjhutty6521 3 месяца назад
ਕਲਾਕਾਰ ਬਹੁਤ ਵਧੀਆ
@karnailsingh1077
@karnailsingh1077 3 месяца назад
ਤੇਰੀ ਭੈਣ ਦਾ ਖਸਮ ਹੈ ਇਹ
@sukhbirsingh-ir4np
@sukhbirsingh-ir4np Месяц назад
ਬਹੁਤ ਵਧੀਆ ਕਲਾਕਾਰ ਹੰਸ ਰਾਜ ਹੰਸ
@yadwindersingh276
@yadwindersingh276 3 месяца назад
ਕੰਵਰ ਗਰੇਵਾਲ ਵੀ ਇਸ ਕੰਜਰ ਦੀ ਸਟੇਜ ਤੇ ਮੌਜੂਦ ਹੈ। ਸ਼ਰਮ ਵਾਲੀ ਗੱਲ ਹੈ।
@GurmeetSingh-kc1qp
@GurmeetSingh-kc1qp 3 месяца назад
Vvvbvnice ji
@HarchandSingh-rh6sx
@HarchandSingh-rh6sx 3 месяца назад
ਹੰਸ ਰਾਜ ਹੰਸ ਇਕ ਰਾਜਾ, ਅਸਲ ਕੰਜਰ ਤੁਸੀਂ ਆ ਸਾਹਿਬ ਜੋ ਗਰੀਬਾਂ ਤੇ ਹਰ ਰੋਜ ਅਤਿਆਚਾਰ ਕਰਦੇ ਆ, ਗਰੀਬਾਂ ਦੀਆ ਰੂੜੀਆਂ ਤੇ ਵੀ ਕਬਜ਼ਾ ਕਰੀ ਜਾਂਦੇ ਆ ਹੁਣ ਯੁੱਗ ਬਦਲੇ ਗਾ ਸਾਹਿਬ ਸਬਰ ਕਰੋ ਜਦ ਹੰਸ ਵਰਗੇ 33-/- ਜਾਗ ਪਏ ਤਾਂ ਤੁਹਾਡਾ ਜ਼ਮੀਨਾਂ ਵਾਲਾ ਤੇ ਜੱਟਵਾਦ ਦਾ ਸਾਰਾ ਨਸ਼ਾ ਉਤਰ ਜਾਣਾ, ਫਿਰ ਤੁਸੀਂ ਕਲਾਂ ਦੀ ਇਜ਼ਤ ਕਰੋਗੇ, ਨਾ ਕਿਸੇ ਕੰਜ਼ਰ ਆਖੋਗੇ, ਗ਼ਲਤੀ ਮਾਫ ਕਰਨਾ ਪਰ ਮੇਰੀ ਗੱਲ 100-/- ਸੱਚ ਆ ok
@Surinderkaur-en4rx
@Surinderkaur-en4rx 3 месяца назад
ਵਾਹ ਓਏ ਵੀਰਾ ਬਾ ਧਨਾ ਤੂੰ ਧੰਨ ਤੇਰਾ ਗਾਇਕੀ
@ajaibsingh3873
@ajaibsingh3873 3 месяца назад
ਕੰਵਰ ਗਰੇਵਾਲ ਨੂੰ ਕੀ ਹੋ ਗਿਆ ਹੈ?
@KrishSingh-jx9yu
@KrishSingh-jx9yu 3 месяца назад
Waheguru g❤❤
@laddi6615
@laddi6615 3 месяца назад
गदी में वह बात नहीं जो बात कुर्सी में हैं
@lakhbirsinghajnala9662
@lakhbirsinghajnala9662 3 месяца назад
ਕੰਜਰਾ ਭਾਜਪਾ ਨੇ ਕਿਸਾਨਾ ਦਾ ਕੀ ਰਹਿਣ ਦਿੱਤਾ ਹੈ।
@SurinderSingh-cc8pk
@SurinderSingh-cc8pk 3 месяца назад
BJP ne ki kho liya kisaana da ?
@user-wi8zt1rn4w
@user-wi8zt1rn4w 3 месяца назад
ਸਾਡੇ ਬਜੁਰਗ ਤੇ ਵੀਰ ਖੋਹੇ ਕੰਜਰਾ ਨੇ
@rajindersareen7960
@rajindersareen7960 3 месяца назад
Bhul geya na Congress na 84 vich ki kita bjp na ki kita akal da ana
@bhupindersingh-hc1qc
@bhupindersingh-hc1qc 3 месяца назад
ਕਿੰਨਿਆਂ ਦਾ ਚਮਚਾ ਬਣ ਚੁੱਕਾ ਸਬਰ ਨਹੀਂ ਆਇਆ ਹੁਣ ਬਿਜੂਪੀ ਤੋਂ ਲੈ ਲਈ ਛੱਨਕਨਾ
@user-mf7in1kr1w
@user-mf7in1kr1w 3 месяца назад
ਬਹੁਤ ਵਧੀਆ ਹੰਸ ਰਾਜ ਹੰਸ ਜੀ ਤੁਹਾਡੀ ਜਿੱਤ ਪੰਕੀ
@Mohammadislaam1234
@Mohammadislaam1234 3 месяца назад
Allah hu akbar
@nirmalbrar7713
@nirmalbrar7713 3 месяца назад
ਵਇਹ ਗੀਤ ਆਲਮ ਲੁਹਾਰ ਦਾ ਚੋਰੀ ਕਰ ਕੇ ਗਾਇਆ ਹੈ ਕੰਜਰਨੇ। ਆਲਮ ਜਦੋਂ ਹਸਪਤਾਲ ਦਾਖਿਲ ਸੀ ਉਦੋਂ ਉਸਦੀ ਕਿਸੇ ਨੇ ਕੇਅਰ ਨਹੀ ਕੀਤੀ ਫਿਰ ਜਦੋ ਉਸ ਨੇ ਇਹ ਗੀਤ ਗੁਣਗੁਣਾਇਆ ਤਾਂ ਉਸ ਦਾ ਡਾਕਟਰਾਂ ਨੂੰ ਪਤਾ ਲੱਗਾ। ਉਸ ਨੇ ਇਹ ਗੀਤ ਨਰਸਾ ਡਾਕਟਰਾਂ ਨੂੰ ਕਿਹਾ ਸੀ।
@DEON765
@DEON765 3 месяца назад
Jang aa husraj ajj v 💖 ♥️ 💓
@amanvirsinghtoor9143
@amanvirsinghtoor9143 3 месяца назад
❤❤
@phootphath4851
@phootphath4851 3 месяца назад
ਯਰ ਕਨਵਰ ਗਰੇਵਾਲ ਨੂੰ ਕੋਈ ਟੈਂਸ਼ਨ ਲਗਦੀ ਐ, ਕਿਸੇ ਨੇਂ ਪੁੱਸ ਲੈਣਾਂ ਸੀ,😊
@ramanmasih2006
@ramanmasih2006 2 месяца назад
GOOD HANS G👍
@sardarasingh8866
@sardarasingh8866 Месяц назад
ਕਲਾਕਾਰ ਦੇ ਤੌਰ ਬਹੁਤ ਸਤਿਕਾਰ ਐ। ਪਰ ਰਾਜਨੀਤਕ ਤੌਰ ਤੇ ਤਾਂ ਬਿਲਕੁਲ ਨਹੀਂ।
@Agro1956
@Agro1956 3 месяца назад
ਕਲਾਕਾਰ ja kisekhite ch muharat kheda ja likhari ਸਾਂਝੇ ਬੰਦੇ ਹੁੰਦੇ ਆ ਇਹਨਾਂ noo ਸਿਆਸਤ ਤੋ ਦੂਰ ਰਹਿਣਾ ਚਾਹੀਦਾ
@SurinderkaurGill-vh5kn
@SurinderkaurGill-vh5kn 3 месяца назад
ਥਾਦਲਾ.ਨੂ.ਪਤਾ.ਲਗ.ਗਿਅਆ.ਏ.ਚਗਲ.ਬਦਾ.
@sitalram7235
@sitalram7235 3 месяца назад
You were great singer of world but joining politic you lost your dignity
@DEON765
@DEON765 3 месяца назад
Kanwar sab tension ch aa😂
@SUKHWINDERSINGH-ju5cg
@SUKHWINDERSINGH-ju5cg 3 месяца назад
ਤੇਰੀ ਗੱਲ ਲੋਕਾਂ ਵੀ ਨਾ ਸੁਣੀ
@makhansidhu1693
@makhansidhu1693 3 месяца назад
ਕੰਵਰ ਗਰੇਵਾਲ ਤੂੰ ਕੀ ਕਰਦਾ ਇਹ ਦੇ ਕੋਲ ਕਿਸਾਨ ਤੇਰਾ ਵੀ ਬਾਈਕਾਟ ਨਾ ਕਰ ਦੇਣ
@ManjitSingh-qo4zq
@ManjitSingh-qo4zq 3 месяца назад
ਪੁਰਾਣੀ ਵੀਡੀਓ ਹੈ
@takhigeeta8798
@takhigeeta8798 3 месяца назад
ਕਿਉ ਰਹਿੰਦੀ ਇਜ਼ਤ ਨੂੰ ਬੇ ਸ਼ਰਮ ਹੋ ਕੇ ਲੁਹਾ ਰਿਹਾ ਹੈ ਲੋਕ। ਬਹੁਤ ਪਿਆਰਦੇ ਸੀ ਪਰ ਹੁਣ ਗੰਦੀਆ ਗਾਲਾ ਦੇ ਬਗੈਰ ਕੁਝ ਵੀ ਨਹੀਂ ਪਰੋਸਦੇ
@simerjeetkaur-xo4ui
@simerjeetkaur-xo4ui 3 месяца назад
ਇਹ ਲੋਕ ਦੇਸ ਨੂੰ ਅੱਗੇ ਵਧਾਉਣ ਗਏ ਗੀਤ ਸੁਣਕੇ
@sukhdevsingh6069
@sukhdevsingh6069 3 месяца назад
ਕਵਰ ਸਾਹਿਬ ਬੀਜੇਪੀ ਇੱਕ ਸਟੇਜ ਉਪਰ।ਵੀਡੀਓ ਪੁਰਾਣੀ ਤਾ ਨਹੀ ।ਕਿਉਕਿ ਹੁਣ ਹੰਸ ਦੀ ਆਵਾਜ ਇਸ ਤਰਾ ਦੀ ਨਹੀ
@sukhdevsingh-fu7lz
@sukhdevsingh-fu7lz 3 месяца назад
Pehla mantri jo mazdoor de baare gal karda
@gurcharansinghgill8521
@gurcharansinghgill8521 3 месяца назад
ਇਹ ਵੀ ਪੂਰਾ ਡਰਾਮੇਬਾਜ਼ ਹੈ
@dilbagsingh8925
@dilbagsingh8925 3 месяца назад
Jitu ga hansraj
@KaranjeetKaur-fi9rr
@KaranjeetKaur-fi9rr 3 месяца назад
ਲੱਗਦਾ‌ ਕਨਵਰ ਗਰੇਵਾਲ ਵਿੱਚ ‌ ਪੋਣ‌ ਆੳ‌
@ManjitSingh-oz6qk
@ManjitSingh-oz6qk 3 месяца назад
Hans Raj is good person.
@sikendersingh8774
@sikendersingh8774 3 месяца назад
ਕਰਮਜੀਤ ,ਹੰਸ ਰਾਜ ਹੰਸ ਮਰਾਸੀ ਲੀਡਰ ਨਾ ਬਣ ਜਾਣ ਕਿਤੇ
@sudeshkumari7260
@sudeshkumari7260 3 месяца назад
ਇਹਨੂੰ ਪੁੱਸ਼ੋ ਕੇ ਇਹ ਸਾਡੀ ਪੰਜਾਬ ਦੀ ਸਮੱਸਿਆ ਨਹੀਂ ਇਹਨੂੰ ਇਹ ਦਸਣਾ ਚਾਹੀਦਾ ਕੇ ਤੂੰ ਪੰਜਾਬ ਲਈ ਕੀ ਕੰਮ ਕੀਤਾ ਇਹ ਦਸ। ਗਾਣੇ ਗਾ ਕੇ ਤਾਂ ਤੂੰ ਪੈਸਾ ਬਹੁਤ ਇੱਕਠ ਕਰਕੇ ਅਪਣਾ ਬੈਂਕ balance ਬਣਾ ਲਿਆ ਇਹਨੇ ਜਨਤਾ ਲਈ ਕੀ ਕੀਤਾ ਓਹ ਦਸੇ। ਐਵੇਂ ਟਾਈਮ।ਖਰਾਬ ਕਰਦਾ ਪਾਇਆ
@RAJINDERKUMAR-od5ek
@RAJINDERKUMAR-od5ek 3 месяца назад
Hansraj jindabad bjp jindabad
@user-wq7ws3et1u
@user-wq7ws3et1u Месяц назад
ਇਹ ਜੁਤੀਆਂ ਦਾ ਅਸਰ ਹੈ ਹੁਣ ਟਿਕਾਣੇ te ਆਇਆ
@kuldipsingh5821
@kuldipsingh5821 3 месяца назад
Hans Raj jee,Badal family has respected by whole section of society in punjab. Personal criticism of family is not acceptable.
@hakamsingh6636
@hakamsingh6636 3 месяца назад
Ik bari BOHA MANSA PUNJAB witch Gaia si ajjo biba JI ankhia udikdia lok waja marde
@bhupinderjitsingh6987
@bhupinderjitsingh6987 3 месяца назад
ਤੂੰ ਤਾਂ ਅਜੇ ਬਣਿਆ ਵੀ ਨਹੀਂ ਕਿਸਾਨਾਂ ਦੇ ਧਮਕੀਆਂ ਦੇਣ ਵੀ ਲੱਗ ਪਿਆ
@kawaljitsinghkaka39
@kawaljitsinghkaka39 3 месяца назад
ਬੱਲੇ ਹੰਸਰਾਜ ਜੀ
@VirSingh-nj3dc
@VirSingh-nj3dc 3 месяца назад
ਸੱਭ ਪਾਖੰਡ ਬਾਜ਼ੀ ।
@paramjitsinghgill4034
@paramjitsinghgill4034 3 месяца назад
Aslee Luttre
@AjmerSingh-sq3td
@AjmerSingh-sq3td 3 месяца назад
Very good hans ji
@KulwinderSingh-vj7jd
@KulwinderSingh-vj7jd 3 месяца назад
ਬਾਦਲਾਂ ਨੂੰ ਪਤਾ ਲੱਗ ਗਿਆ ਹੋਣਾ ਵੀ ਇਹ ਚਵਲ ਈ ਐ
@AmanDeep-yh4gu
@AmanDeep-yh4gu 3 месяца назад
😂😂😂😂
@oemex388
@oemex388 3 месяца назад
Great man honest clean person vote him make him MP of Malwa all Brar behinde you
@sudeshkumari7260
@sudeshkumari7260 3 месяца назад
ਕੰਵਰ ਤੇ ਹੰਸ ਰਾਜ ਨੇ ਆਪਣੇ ਅਪਣੇ ਘਰਾ ਲਈ ਪੈਸਾ ਇਕੱਠਾ ਕੀਤਾ
@ayubmasih117
@ayubmasih117 3 месяца назад
Punjab deooo Veero Ess nu vote na pa deooo Kus nahi karnataka bjp ne
@tejinderpaulsharma4975
@tejinderpaulsharma4975 3 месяца назад
great person but due to dalit Punjabi Jatt are sporting him
@kewalkrishan5731
@kewalkrishan5731 3 месяца назад
Jo sanvidhan ko khatm kar rahe hain Ham aapke sath Nahin Hai
@user-rz1sl2cf2f
@user-rz1sl2cf2f 3 месяца назад
ਨਚਾਰ
@asharani5939
@asharani5939 3 месяца назад
Hun lok kisana tu tang aae pae aa
@nishansran7672
@nishansran7672 Месяц назад
akali bnega tan lok mooh nhi lounge
@humanityfirst5820
@humanityfirst5820 3 месяца назад
First man who spoke about labourers
@umashankarmehta5240
@umashankarmehta5240 22 дня назад
Minnat ram ji ki hal hai tuhada. .
@SanjeevKumar-ly4sk
@SanjeevKumar-ly4sk 3 месяца назад
Mouj hai fakiran di
@DEON765
@DEON765 3 месяца назад
Hun singer ni neeta
@joniram6509
@joniram6509 3 месяца назад
❤❤gud singr
@KarnailSingh-zh9fu
@KarnailSingh-zh9fu 3 месяца назад
Awaj ch dum hai
@harminderkaurdhillon3864
@harminderkaurdhillon3864 3 месяца назад
Tera ehi kmm hai, ehi kr. Politics tere vass di nahi.😂😂😂😂😂😂😂
@orbittmtalrayarandhawa1177
@orbittmtalrayarandhawa1177 3 месяца назад
Yar tu banda vdiya par kihrha kma ch piya Punjab da Sajha banda hai saf suturi siyasat kar Yr
@gurmukhsingh6452
@gurmukhsingh6452 3 месяца назад
ਈਰਖਾਲੂ ਲੋਕਾਂ ਨੂੰ ਜਲਣ ਹੋ ਰਹੀ ਹੈ
@GuljarSingh-wf1zh
@GuljarSingh-wf1zh 3 месяца назад
ਹੰਸਰਾਜ ਹੰਸ ਤੁਹਾਡਾ ਫੁੱਫੜ ਲੱਗਦਾ ਹੋਣਾ ਹੈਨਾ
@waraichsingh9065
@waraichsingh9065 3 месяца назад
Esdhi jagah ehi hai, sansadh vich nahin
@user-xx2gy9ut4z
@user-xx2gy9ut4z 3 месяца назад
ਠੇਠਰ
@user-fv5sy6kp4t
@user-fv5sy6kp4t 3 месяца назад
Bjp
@GurpreetSingh-nq7cp
@GurpreetSingh-nq7cp 3 месяца назад
ਵਾਹ ਵਾਹ ਹੰਸ ਰਾਜ 🙏🙏
@HarwinderSingh-lj4hv
@HarwinderSingh-lj4hv 3 месяца назад
ਚਮਚਾਾ bjp ਦਾ
@sgl8191
@sgl8191 3 месяца назад
Hans raj ji, fukrian na Maro.U will suffer it.
@sitalram7235
@sitalram7235 3 месяца назад
Bura nal dosti bura he ponds hai
@gurcharansinghkanwar6805
@gurcharansinghkanwar6805 3 месяца назад
Apne aap nu fail kar liya.eh song ta u tube te v sun liyda.vote ni paini,sorry.
@kamprointerior
@kamprointerior 3 месяца назад
Sikh against person😢 Punjab da kha ke👎
@turlochanmalhi3130
@turlochanmalhi3130 3 месяца назад
Kunwar, why is he on your stage. Are you also a BJP person? After all, you have also performed at Ram Rahim's programmes. What is your stand?
@user-sh4uw1eg1d
@user-sh4uw1eg1d 3 месяца назад
Galt party joine kar lea
@CharanButtar-gk4ej
@CharanButtar-gk4ej 3 месяца назад
ਕੀ ਕਰਦਾ ਕੰਜਰ
@DEON765
@DEON765 3 месяца назад
😂😂😂😂😂
@sharma614
@sharma614 3 месяца назад
ਕੰਜ਼ਰ ਕਿਹੜੀ ਗੱਲੋ ਅਵਾਜ਼ ਕਮਾਲ ਸਿੰਗਰ ਹੈ ਰੋਸ ਨੂੰ ਗਾਣੇ ਵਿੱਚ ਦਰਸਾਇਆ ਕਲਾ ਕੇ ਵੀਰਜੀ
@user-td7cy9hl9f
@user-td7cy9hl9f 3 месяца назад
Poun a gai
@sattibains4818
@sattibains4818 3 месяца назад
Sach boleya us ne, apneya gal nahi suni tahio te BJP ch gya
@virbhansingh5109
@virbhansingh5109 3 месяца назад
Hans Friend, Lion Saint !
Далее
Apple Event - September 9
1:38:19
Просмотров 24 млн
Kooke Papihey Wali
8:26
Просмотров 351 тыс.
Smart Cat❤️🐈😢 #cats #cat #comedy
0:19
Просмотров 40 млн
ВОЛЬТЫ ИЛИ АМПЕРЫ?
0:36
Просмотров 1,4 млн