Тёмный

ਵਾਰਿਸ ਪੰਜਾਬ ਦੇ ਦੀਪ ਤੇ ਮੈਂ ਬਣਾਈ, ਇਹ ਕੌਣ ਨੇ? ਕਤੂਰੇ ਭੌਂਕਦੇ, | Deep Sidhu | Palwinder Singh Talwara 

Seerat Punjab Di
Подписаться 95 тыс.
Просмотров 26 тыс.
50% 1

ਵਾਰਿਸ ਪੰਜਾਬ ਦੇ ਦੀਪ ਤੇ ਮੈਂ ਬਣਾਈ, ਇਹ ਕੌਣ ਨੇ? ਕਤੂਰੇ ਭੌਂਕਦੇ, | Deep Sidhu | Palwinder Singh Talwara | Seerat Punjab Di |
ਵਾਰਿਸ ਪੰਜਾਬ ਦੇ ਜੱਥੇਬੰਦੀ ਦੀਪ ਤੇ ਮੈਂ ਬਣਾਈ, ਇਹ ਕੌਣ ਨੇ? ਕਤੂਰੇ ਭੌਂਕਦੇ, ਇਹ ਜੱਥੇਬੰਦੀ ਦੇ ਮੈਂਬਰ ਨਹੀਂ, ਕੌਮ ਦਾ ਮੇਹਣਾ ਨੀ ਲੈਂਦੇ ਵਾਰਿਸ ਪੰਜਾਬ ਦੇ ਜੱਥੇਬੰਦੀ ਦਾ ਢਾਂਚਾ.. ਜਗਦੀਪ ਸਰਪੰਚ ਦੇ ਹਰ ਸਵਾਲ ਦਾ ਦਿੱਤਾ ਤਲਵਾੜੇ ਨੇ ਜਵਾਬ
#DeepSidhu #PalwinderSinghTalwara #ਜਗਦੀਪ_ਸਿੰਘ_ਸਰਪੰਚ #PunjabNewsChannel #PunjabiNews #TodayNews #SeeratPunjabDi #TodayNews #NewsChannel
deep sidhu, reena rai, seerat punjab di, deep sidhu, punjabi news, daljit singh kalsi, warash punjab de, harpreet singh makhu, ਜਗਦੀਪ ਸਿੰਘ ਸਰਪੰਚ, palwinder singh talwara,simranjit singh mann, today news, news channel, punjabi news channel, viral video, reena rai interview, deep sidhu,deep sidhu news,deep sidhu latest news,deep sidhu live,deep sidhu death,deep sidhu video,deep sidhu viral,deep sidhu speech,deep sidhu accident,deep sidhu delhi,deep sidhu videos,deep sidhu red fort,deep sidhu lal qila,deep sidhu interview,deep sidhu news today,deep sidhu girlfriend,deep sidhu sardar sohi,actor deep sidhu death,deep sidhu delhi border,deep sidhu latest video,punjabi actor deep sidhu,deep sidhu rip,live deep sidhu, reena rai,reena rai deep sidhu,deep sidhu reena rai,reena rai live,reena rai news,reena rai biography,reena rai interview,deep sidhu girlfriend reena rai,reena rai interview after accident,reena rai instagram,reena rai rang punjab,reena rai latest news,reena rai latest video,reena rai vs deep sidhu,reena rai deep sidhu news,who is reena rai,reena rai tweet,reena rai new live,reena rai new song,reena rai last post,reena rai in hospital
'ਸੀਰਤ ਪੰਜਾਬ ਦੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਸੀਰਤ ਪੰਜਾਬ ਦੀ ਨਾਲ ਜੁੜੋ। ਸੀਰਤ ਪੰਜਾਬ ਦੀ ਨੂੰ Subscribe ਕਰੋ।

Опубликовано:

 

26 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 118   
@manjitbaidwan1664
@manjitbaidwan1664 2 года назад
ਤਲਵਾੜਾ ਵੀਰ ਜੀ ਸ਼ੁਰੂ ਤੋਂ ਹੀ ਜਦੋਂ ਦਾ ਸੰਭੂ ਮੋਰਚਾ ਲੱਗਿਆ ਸੀ ਦੀਪ ਸਿੱਧੂ ਨਾਲ ਮੋਡੇ ਨਾਲ ਮੋਡਾ ਜੋੜ ਕੇ ਖੜੇ ਰਹੇ ਹਨ ਕਿਰਪਾ ਕਰਕੇ ਗਲਤ ਇਲਜ਼ਾਮ ਲਾਕੇ ਜ਼ਲੀਲ ਨਾਂ ਕਰੋ । ਅਸੀਂ ਉਦੋ ਤੋਂ ਹੀ ਵੇਖ ਰਹੇ ਹਾਂ ਜੀ।
@ਸੱਚਦੀਅਵਾਜ਼-ਤ9ਣ
ਵੀਰੋ ਲੜਨ ਦੀ ਬਜਾਏ ਇੱਕ ਜੁੱਟ ਹੋ ਜਾਵੋ ਜੀ 🙏 ਦੁਸ਼ਮਣ ਤੁਹਾਨੂੰ ਲੀਰੋ ਲੀਰ ਕਰ ਰਹੇ ਹਨ ਜੇ ਅਮਿਰਤ ਨਹੀਂ ਛੱਕਿਆ ਤਾਂ ਆਉਣ ਵਾਲੇ ਸਮੇਂ ਛੱਕਿਆ ਜਾ ਸਕਦਾ ਹੈ ਜੀ ਤਲਵਾੜਾ ਵੀਰ ਜੀ ਜੇ ਤੁਸੀਂ ਅਮਿਰਤ ਛੱਕ ਲਿਆ ਫਿਰ ਤੁਹਾਡੇ ੫ ਕਕਾਰਾਂ ਵਿੱਚੋਂ ਕਿਰਪਾਨ ਕਿੱਥੇ ਹੈ ਜੀ ? ਸਿੱਖਾਂ ਵੱਲੋਂ ਗਾਲਾਂ ਕੱਢਣੀਆਂ ਸੋਭਾ ਨਹੀਂ ਦਿੰਦੀਆਂ ਜੀ
@harinderbrar3002
@harinderbrar3002 2 года назад
ਕਿਉ ਆਪਸ ਵਿੱਚ ਉਲਝਣ ਲੱਗ ਪਏ । ਦੀਪ ਤਾਂ ਸਾਰੁਆਂ ਨੂੰ ਇਕੱਠੇ ਕਰਨਾ ਚਾਹੁੰਦਾ ਸੀ
@balwindermundi3146
@balwindermundi3146 Год назад
ਸਤਿ ਸ੍ਰੀ ਅਕਾਲ ਜੀ ਸਾਂਤੀ ਦੇ ਵਿੱਚ ਰਹਿ ਕੇ ਗਲ ਕਰੋ ਤੜਫਦਾ ਕਾਹਤੋਂ ਸੰਗਤ ਤੇਰੇ ਨਾਲ ਹੋਉ ਠੀਕ ਹੈ
@sachdevbrar3267
@sachdevbrar3267 2 года назад
🙏 ਬਿਲਕੁਲ ਗਲਤ ਹੈ ਤਲਵਾੜਾ ਜੀ ਤੁਸੀਂ ਠੀਕ ਹੌ 🙏
@sarbjeetkaur2816
@sarbjeetkaur2816 2 года назад
ਪੱਤਰਕਾਰ ਵੀਰ ਵੀ ਵਧੀਆ ਗੱਲ ਕਰਦੇ ਹਨ ਤਲਵਾੜਾ ਜੀ ਵੀ ਵਧੀਆ ਗੱਲ ਕਰ ਰਹੇ ਹਨ
@sukhdeepgill2247
@sukhdeepgill2247 2 года назад
ਜੇਹੜਾ ਦੱਲਾ ਭੋਕਦਾ ਸਭ ਤੋ ਪਹਿਲਾ ਦੱਲੇ ਦੀ ਸੱਰਬਸ ਕਰੋ ਪਲੀਜ
@Khalsa-kf3wt
@Khalsa-kf3wt 2 года назад
ਤਲਵਾੜਾ ਸਾਹਿਬ ਇਕ ਵਧੀਆਂ ਇਨਸਾਨ ਹਨ
@harjinderkaur7452
@harjinderkaur7452 2 года назад
Deep sidhu Hera c Hera ha Hera he rahega deep jagao agg n Lao
@BaljinderSingh-fj7kh
@BaljinderSingh-fj7kh 2 года назад
ਬਾਈ ਜੀ ਸਿੱਖਾਂ ਵੀਰਾ ਨੂੰ ਮਾੜਾ ਨਾਂ ਬੋਲੋ ਵੀਰੇ ਜਹਿੜਾ ਮਾੜਾ ਬੋਲਦਾ ਬੋਲੀ ਜਾਣਦੋ ਤੁਸੀਂ ਆਪਣਾ ਕੰਮ ਕਰੋ
@davidlynn5594
@davidlynn5594 2 года назад
Proud of Talwara Veerji you always stood by Deep Betaji. Thank you Veerji.
@buggieman7633
@buggieman7633 2 года назад
ਮੇਰੀ ਸਾਰਿਆਂ ਵੀਰ ਭੈਣ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਬਿਨਾਂ ਸੱਚ ਪਤਾ ਕੀਤੇ ਹੀ ਸਰਟੀਫਿਕੇਟ ਨਾ ਵੰਡਣ ਲੱਗ ਪਿਆ ਕਰੋ 🙏 ਪਹਿਲਾਂ ਬਾਈ ਦੀਪ ਸਿੱਧੂ ਵੀਰ ਜੀ ਨੂੰ ਨਹੀਂ ਬਖਸ਼ਿਆ ਸਰਟੀਫਿਕੇਟ ਵੰਡਣ ਲੱਗੇ ਰੱਬ ਦਾ ਵਾਸਤਾ ਪਾਇਆ ਲੋਕੋ ਜਾਗੋ ਨਹੀਂ ਤਾਂ ਫਿਰ ਇਨ੍ਹਾਂ ਸਾਰੀਆਂ ਪਾਰਟੀਆਂ ਨੇ ਰਲਕੇ ਬਹੁਤ ਹੀ ਮਾੜਾ ਹਾਲ ਕਰਨਾ ਪੰਜਾਬ ਦੇ ਲੋਕਾਂ ਦਾ ਹੁਣ ਤਾਂ ਇਕ ਹੀ ਹੱਲ ਆ ਵੋਟਾਂ ਬਣਾਉ ਵੱਧ ਤੋਂ ਵੱਧ ਜੀ 🙏 ਸਾਰੇ ਵੀਰ ਭੈਣ 🙏 ਰੈਫਰੇਂਡਮ ਵਾਲਿਆਂ ਦਾ ਸਾਥ ਦਿਓ ਜੀ ਸਾਰੇ ਖਾਲਿਸਤਾਨ ਜਿੰਦਾਬਾਦ ਆਜ਼ਾਦੀ ਹੀ ਹੱਲ ਆ ਵੋਟਾਂ ਬਣਾਉ ਪੰਜਾਬ ਆਜਾਦ ਕਰਾਓ ਜੀ ✍️✍️✍️ ਦੀਪ ਸਿੱਧੂ ਵੀਰ ਜੀ ਵੀ ਪੰਜਾਬ ਦੀ ਆਜ਼ਾਦੀ ਦੀ ਗੱਲ ਕਰਦੇ ਹੁੰਦੇ ਸੀ ਦੀਪ ਸਿੱਧੂ ਵੀਰ ਖਾਲਿਸਤਾਨ ਦੀ ਪ੍ਰਾਪਤੀ ਲਈ ਜਾਗਰੂਕ ਲਹਿਰ ਚਲਾਉਣ ਲਈ ਤਿਆਰ ਹੋ ਰਿਹਾ ਸੀ ਤਾਂ ਕਰਕੇ ਦੀਪ ਸਿੱਧੂ ਵੀਰ ਜੀ ਨੂੰ ਮਰਵਾਇਆ ਗਿਆ ਦੀਪ ਸਿੱਧੂ ਵੀਰ ਵੋਟਾਂ ਵਿੱਚ ਕਿਉ ਨਹੀ ਖੜਿਆ ਸੀ ਕਿਉਂਕਿ ਦੀਪ ਸਿੱਧੂ ਵੀਰ ਜੀ ਨੂੰ ਪਤਾ ਸੀ ਵੀ ਇਥੋਂ ਦੇ ਸੜੇ ਹੋਏ ਸਿਸਟਮ ਦੇ ਥੱਲੇ ਰਹਿ ਕੇ ਕੁਝ ਨਹੀਂ ਕਰ ਸਕਦੇ ਸੋ ਹੁਣ ਤਾਂ ਇਕ ਹੀ ਹੱਲ ਆ ਵੋਟਾਂ ਬਣਾਉ ਪੰਜਾਬ ਆਜਾਦ ਕਰਾਓ ਜੀ 🙏 ਖਾਲਿਸਤਾਨ ਜਿੰਦਾਬਾਦ ਆਜ਼ਾਦੀ ਹੀ ਹੱਲ ਆ 🙏 ਰੈਫਰੇਂਡਮ ਵਾਲਿਆਂ ਦਾ ਸਾਥ ਦਿਓ ਜੀ ਸਾਰੇ ਵੀਰ ਭੈਣ ਨੂੰ ਹੱਥ ਬੰਨ੍ਹ ਕੇ ਬੇਨਤੀ ਆ 🙏 ਵੋਟਾਂ ਬਣਾਉ ਪੰਜਾਬ ਆਜਾਦ ਕਰਾਓ ਜੀ ✍️✍️✍️ ਖਾਲਿਸਤਾਨ ਜਿੰਦਾਬਾਦ ਆਜ਼ਾਦੀ ਹੀ ਹੱਲ ਆ
@jatindersingh7387
@jatindersingh7387 2 года назад
Jad deep sidhu sadak te ruldaa ferda se darda koi nai nere aondaa se os team talwaraa ne spot kite se kiha mere ghar aa menu kese da dar nai jo sach a sach aa
@ManbirMaan1980
@ManbirMaan1980 2 года назад
ਮੈਨੂੰ ਤਾਂ ਇਹਨਾਂ ਸਾਰਿਆਂ ਚੋ ਇੱਕ ਵੀ ਬੰਦਾ ਦੀਪ ਦੀ ਸੋਚ ਵਾਲਾ ਨਹੀਂ ਲਗਦਾ, ਦੀਪ ਨੇ ਆਪਣੀ ਜ਼ਿੰਦਗੀ ਚ ਪੈਸੇ ਦਾ ਸਿਖਰ ਦੇਖਿਆ ਇਸ ਲਈ ਉਹਨੇ ਕਦੇ ਵੀ ਪੈਸੇ ਨੂੰ ਅਹਿਮੀਅਤ ਨਹੀਂ ਦਿੱਤੀ ਹਮੇਸ਼ਾ ਆਪਣੇ ਸਿਧਾਂਤ ਤੇ ਰਿਹਾ, ਇਹ ਛੋਟੇ ਬੰਦੇ ਸੀ ਤਾਂਹੀ ਪੈਸਾ ਦੇਖ ਕੇ ਉਛਲ ਗਏ ਹੋਰ ਇਹਨਾ ਤੋਂ ਕੌਮ ਦੇ ਭਲੇ ਦੀ ਕੀ ਉਮੀਦ ਕਰ ਸਕਦੇ ਆ
@bakhshissingh4169
@bakhshissingh4169 2 года назад
ਦੀਪ ਸਿੱਧੂ ਅਜਾਦੀ ਰੈਫਡਮ ਦੇ ਹੱਕ ਵਿੱਧ ਸੀ ਪਤਕਾਰ ਨੂੰ ਸਵਾਲ ਹੈ ਬੋਟਾ ਬਣਾਓ ਕਲਮ ਦਾ ਹਿੱਥਅਾਰ ਫੜਿਅਾ ਹਲ ਹੈ ਖਾਲਿਸਤਾਨ ਦੀਪ ਦੀ ਸੋਚ ਹੈ ਜਹਿੜੇ ਗੱਲਾ ਕਰਦੇ ਨਿਤਰੋ ਮਦਾਨ ਵਿੱਚ ਸੰਤਾ ਦੀ ਸੋਚ ਅਜਾਦੀ
@gurjeetkaur8558
@gurjeetkaur8558 2 года назад
ਦੀਪ ਸਿੱਧੂ ਵੀਰੇ ਨੇ ਤਾਂ ਸਾਰਿਆਂ ਨੂੰ ਇਕੱਠੇ ਕਰਦਾ ਸੀ ਪਰ ਸੰਗਤਾਂ ਕਿਉਂ ਨਖੇੜ ਰਹੀਆਂ ਨੇ ਸੰਗਤੋ ਇਕੱਠੇ ਹੋ ਜਾਊ ਹੁਣ ਇਕੱਲੇ ਹੋਣ ਦੀ ਲੋੜ ਹੈ
@Rebel-or-king
@Rebel-or-king 2 года назад
ਸਾਡੇ ਲੋਕ ਵੀ ਕਈ ਵਾਰ ਚੂੱਡੂਆ ਵਾਲੀ ਗੱਲ ਕਰ ਦਿੰਦੇ। ਜਿੰਨਾ ਚਿਰ ਸਾਨੂੰ ਕਿਸੇ ਬੰਦੇ ਦੀ ਕੋਮ ਨਾਲ ਕੀਤੀ ਗੱਦਾਰੀ ਦਾ ਕੋਈ ਠੋਸ ਸਬੂਤ ਨਹੀਂ ਮਿਲ ਜਾਂਦਾ ਉਹਨਾਂ ਚਿਰ ਵਿਰੋਧ ਨੀ ਕਰਨਾ ਚਾਹੀਦਾ
@ammyrandhawa5815
@ammyrandhawa5815 2 года назад
Baba g ehdna kro tusi apna dop test hi krwa k report dikha do sikh kaom nu Aakaal purkh ki karr skda vichara hun
@HarjinderSingh-ec9ew
@HarjinderSingh-ec9ew 2 года назад
Waheguru ji mehar krn veer palwinder talvara ji re
@suchasingh8063
@suchasingh8063 2 года назад
Talwara je jindabaad
@malwewale2294
@malwewale2294 2 года назад
Talwara tu debet kar With sarpanch + Brar Dudh da dudh te pani da pani ho jave ga
@sgrewal5150
@sgrewal5150 2 года назад
Oh Deep y come back please, your friends are fighting with each other, keep them together please,We miss you, they have no any sense 😭😭😭😭😭
@KULVIRRANIADAIRYFARMRANIALdh
@KULVIRRANIADAIRYFARMRANIALdh 2 года назад
O y adi v gal ni. Aa jaar ik sache suche bnde nu dvon di kosis kyon kiti jndiaa. Jeda y de naal rehaa. Siaasi bndeaa dubaara jathebndi vich hor bnde vaade ja rhe hnn
@Titu.punjabi
@Titu.punjabi 2 года назад
@@KULVIRRANIADAIRYFARMRANIALdh you are right 👍
@ammyrandhawa5815
@ammyrandhawa5815 2 года назад
Paisa g paise
@sukhdhillon8822
@sukhdhillon8822 2 года назад
ਦਿੱਲੀ ਮੋਰਚੇ ਵਿੱਚ ਸਰਾਬਾ ਕਿਸਨੇ ਪੀਤੀ ਸੀ ਕੋਈ ਪੁੱਛੋ ਇਸਨੂੰ 5 ਮੈਬਰੀ ਕਮੈਟੀ ਬਣਾਕੇ ਇਸਨੇ ਪੇਸੈ ਇਕੱਠੇ ਕੀਤੇ ਸੀ ਜਦੋ ਦੀਪ ਸਿੱਧੂ ਜੇਲ ਗਿਆ ਤੂੰ ਵੀ ਜੇਲ ਗਿਆ ਸੀ ਤੂੰ ਕਹਿਦਾ ਸੀ ਮੈ ਦੀਪ ਸਿੱਧੂ ਕਰਕੇ ਜੇਲ ਗਿਆ ਸੀ ਪਰ ਤੂੰ ਆਪਦੇ ਭਰਾ ਨਾਲ ਚੱਲਦੇ ਕੇਸ ਵਿੱਚ ਗਿਆ ਸੀ ਝੂਠ ਬੋਲ ਰਿਹਾ ਇਹ ਸਾਰਾ
@Titu.punjabi
@Titu.punjabi 2 года назад
Bhai sahib ji Sat Sree akal ji Bhai sahib ji es gal Bich koe shak nahi hai ki Deep Sidhu YG es insaan di bahut bahut izzat krda c,eh Dekh ke Biswas nahi hunda ki es insaan de krm bich koe kalapan disey,YG Deep Sidhu Amar ho gya hai waheguru ji ka khalsa waheguru ji ki Fateh Sat Sree akal ji
@SukhwinderSingh-cq9yg
@SukhwinderSingh-cq9yg 2 года назад
ਕਿਸੇ ਕੋਲ ਸਚਾਈ ਨਹੀਂ ਹੈ ਸਾਰੇ ਆਪਣੇ ਮਤਲਬ ਨੂੰ ਲੱਗੇ ਹੋਏ ਨੇ , ਕਦੇ ਇਹਨਾ ਦੇ ਕੰਮਾਂ ਦਾ ਕਿਸੇ ਨੂੰ ਲਾਭ ਹੋਇਆ ? ਸਾਰੀ ਪੈਸੇ ਦੀ ਖੇਲ ਹੈ ਕਦੇ ਲੋਕਾਂ ਨੂੰ ਧਰਮ ਦੇ ਨਾਮ ਉਤੇ ਕੱਠੇ ਕਰ ਲਿਆ , ਕਦੇ ਕੋਈ ਜਥੇਬੰਦੀ ਬਣਾ ਲਉ , ਕਿਸਾਨਾਂ ਦਾ ਧਰਨਾ ਇਕ ਸਾਲ ਤੋਂ ਉਪਰ ਚੱਲਿਆਂ ਤੇ ਆਪਣੀਆ ਚੋਣਾਂ ਲੜਨ ਲਈ msp ਤੇ ਕਾਨੂੰਨ ਬਣਾਏ ਬਿੰਨਾ ਭੱਜ ਆਏ । ਹੁਣ ਉਹ ਦੋਬਾਰਾ ਲਿਆਉਣ ਲਈ ਤਿਆਰ ਨੇ ।
@Khalsa-kf3wt
@Khalsa-kf3wt Год назад
ਸ਼ੇਰਾਂ ਤੋਂ ਡਰਦੇ ਤਰੱਬਕੇ ਦੇ ਨੇ ਇਹ ਲੋਕ
@manindermadahar24
@manindermadahar24 Год назад
ਏਨੂੰ ਹੁਣ ਸਰਕਾਰ ਉਵੇਂ ਬਰਤੂ ਜਿਵੇਂ ਸੰਤ ਜਰਨੈਲ ਸਿੰਘ ਜੀ ਦੇ ਬਰਾਬਰ ਲੌਗੋਵਾਲ ਹੁਣੀ ਖੜੇ ਕੀਤੇ ਸੀ ਜੌ ਇਹ ਕਿਹਦਾ ਨਾ ਜਥੇਬੰਦੀ ਵਨਾਉ ਓਹ ਜਥੇਬੰਦੀ ਅੰਮ੍ਰਿਤਪਾਲ ਸਿੰਘ ਜੀ ਦਾ ਘਟਾਓ ਕਰਨ ਲਈ ਸਰਕਾਰ ਏਨੂੰ ਬਰਤੁ ਵੀ ਕੌਮ ਨੂੰ ਦੋਂ ਹਿਸਿਆ ਵਿਚ ਵਡ ਦੋ ਆਪਸ ਵਿਚ ਹੀ ਲੜੀ ਜਾਣ ਗੇ ਇਹੀ ਚਾਹੁੰਦੀ ਹੈ ਸਰਕਾਰ ਹੁਣ ਇਹ ਕੰਮ ਤਲਵਾੜੇ ਤੋ ਕਰਉ
@ramandeepkaur4711
@ramandeepkaur4711 2 года назад
ਵੀਰ ਜੀ ਸਤਿ ਸ੍ਰੀ ਆਕਾਲ ਜੀ, ਬੇਨਤੀ ਕਰਦਾ ਰਾਜਾਂ ਰੋਹੀੜਾ ਘੱਲੂਘਾਰਾ, ਹਲਕਾ ਅਮਰਗੜ੍ਹ ਵੀਰ ਜ਼ੋ ਵੀ ਕੋਈ ਬਤਰਾ ਦਾ ਮੱਤ ਭੇਦ ਨੇਂ ਉਹਣਾਂ ਬੈਠੇ ਕੇ ਵੀ ਨਜਿੱਠਿਆ ਜਾ ਸਕਦਾ ਹੈ, ਵੀਰ ਜੀ ਕੁੱਝ ਸ਼ਰਮ ਕਰੋ ਤੁਸੀਂ ਸਾਰੇ ਕੌਮ ਨਾਲ ਵਾਅਦਾ ਕਰਦੇਂ ਹੋ ਕਿ ਦੀਪ ਵੀਰ ਦੀ ਇਹ ਸੋਚ ਸੀ ਵੀਰ ਜੀ ਜੋ ਕੰਮ ਪੰਜਾਬ ਦੇ ਦੁਸ਼ਮਣ ਨੇ ਕਰਨਾ ਸੀ ਉਹ ਕੰਮ ਸਾਡੇ ਲੋਕ ਹੀ ਕਰੀ ਜਾਦੇਉ ਇੱਕ ਗੱਲ ਜਰੂਰ ਹੈ ਜਿਹੜੇ ਦੀਪ ਵੀਰ ਸੱਚੀਂ ਸਧਾਰਜਲੀ ਦੇ ਰਹੇ ਹੋ
@ShamsherSingh-ic4hy
@ShamsherSingh-ic4hy 2 года назад
Bhay talwara jindabad
@swinduchahal2243
@swinduchahal2243 2 года назад
ਬਾਬਾ ਜੀ ਸ਼ਾਂਤੀ ਰੱਖੋਂ ਪਾੜਾ ਨਾਂ ਪਾਓ
@IqbalSingh-vg5pc
@IqbalSingh-vg5pc 2 года назад
ਕੁਝ ਗੜਬੜ ਲਗਦੀ ਆ। ਬਾਬਾ ਜਰਨੈਲ ਸਿੰਘ ਜੀ ਦਾ ਥਾਪੜਾ ਹੋਵੇ ਪਰ ਖੰਡੇ ਬਾਟੇ ਦਾ ਅੰਮ੍ਰਿਤ ਹੁਣ ਛੱਕਿਆ ?
@Singh35781
@Singh35781 2 года назад
Hun amrit shak kehda koi phaad dhaa liya dine kirpan pai firda raat nu daru nall dkya hunda ... Eh ta ehdi krtut hai ..jada jankari lyi pind ch ptta kro ehnu pind ch fukra kiha janda ... Congrs da paltu kutta hai plwindr talwara ..bs hor kuch nhi
@charda-panjab-lehnda-panjab
@charda-panjab-lehnda-panjab 2 года назад
ਬਿਲਕੁਲ ਇਕਬਾਲ ਵੀਰ ਜੀ ਤੁਸੀ ਸਹੀ ਕਹਿ ਰਹੇ ਹੋ
@happypwds
@happypwds 2 месяца назад
Bai fr deep sidhu n v amrit nhi shakya c. Ki ilkla amrit shak k hi kurbani jiti ja sakdi. Ave dogli gal na karya karro. . Rahi gal amrit shakn di amritpal nal kina ku khad gye tussi
@kashmirkaur626
@kashmirkaur626 2 года назад
ਏਕਤਾ ਜਰੂਰ ਤਲਵਾੜ
@waheguru2117
@waheguru2117 2 года назад
Video cut cut kyu bnai aa ..jo cc ohi rehn dena cc ..pta lgda puri gal ki ho rahi cc
@SeeratPunjabDichannel
@SeeratPunjabDichannel 2 года назад
ਪੂਰੀ ਹੈ ਅੱਗੇ ਦੇਖੋਂ
@ammyrandhawa5815
@ammyrandhawa5815 2 года назад
Deep vichara kehda hun kuj bol skda jo mrji boli jao deep ne ehe keha deep ne ehe keha
@sukhdeepgill2247
@sukhdeepgill2247 2 года назад
ਖਾਲਸ਼ਾ ਜੀ ਤੁਸੀ ਨੱਰਜੀ ਵੇਸਟ ਨਾਂ ਕਰੋ ਮੈਕ ਜੇ ਵਾਲਾ ਜਿੱਦੋ ਵੀ ਮੂੰਹਰੇ ਹੋਵੇ ਸਭ ਤੋ ਪਹਿਲਾ ਕੰਮ ਕਰਿਅi ਕਰੋ ਜੇਹੜਾ ਵੀ ਕਹੇ ਬੋਲੋ ਬੱਸ ਬੋਲਣਾ ਨੀ ਫੱਟਾ ਫੱਟ ਸੇਤੀ ਤੋ ਪਹਿਲਾ ਪੰਜ ਸੱਤ ਥੱਪੜੇ ਠੋਕਣ ਦੀ ਕਰਿਅi ਕਰੋ ਭੈਣ ਦੇ ਲੱਕੜ ਅੱਗ ਤੇ ਫੂਸ ਪੌਦੇ ਤੁਰੇ ਫਿੱਰਦੇ ਸਭ ਤੋ ਵੱਡੇ ਦੱਲੇ ਬਾਬਾ ਜੀ ਬੇਨਤੀ ਤੁਹਡੇ ਚੱਰਨਾ ਚ ਪਲੀਜ ਸਭ ਤੋ ਪਹਿਲਾ ਮੀਡੀਅi ਵਾਲੇ ਸੁੱਲਕਣੇ ਜਰੂਰੀ ਅi ਦੱਲੇ ਪਵਾੜੇ ਪੌਦੇ ਧੱਕੇ ਖਾਣ ਤੁਰੇ ਪੈਦੇ ਨੇ ਨਾਂ ਘਰੋ ਚਾਂਹ ਪੀਦੇ ਪਰਸਾਦੇ ਸੱਕਦੇ ਲੋੋਕਾ ਦਾ ਖਾ ਕੇ ਲੋਕਾ ਦੀ ਹੀ ਭੰਡੀ ਕਰੀ ਜਾਦੇ ਨੇ
@mantabsinghmantab1074
@mantabsinghmantab1074 2 года назад
Apes VICH MALJOL KI RANA CHEDA JI BABA JI WADAKATA HOJADA BABA JI N DEEP SIHDU DA BOUIT SAATH DETA ZINDABAD ⛳⛳⛳⛳⛳✔️🙏🙏🙏🙏🙏
@simarpreet6490
@simarpreet6490 2 года назад
ਬਿਨਾਂ ਸਿਆਸੀ ਦਖਲ ਦੇ ਪਿਛੇ ਖੜੀ ਪਾਵਰ ਨਾਲ ਵੱਡੇ ਬੰਦੇ ਬਣਦੇ ਹਨ।ਇਕਪਾਸੜ ਰਹਿਣ ਨਾਲ ਸਰਕਾਰ ਖ਼ਿਲਾਫ਼ ਲੜ ਨੀ ਹੁੰਦਾ ਹੈ।ਕਿਤੇ ਨਾ ਕਿਤੇ ਲੋਕਤੰਤਰ ਚ ਸਾਨੂੰ ਜਮਹੂਰੀਅਤ ਨਾਲ ਚੱਲਣਾ ਪੈਂਦਾ ਹੈ।ਕੀ ਸੰਤ ਭਿੰਡਰਾਂਵਾਲੇ ਮਗਰ ਗਿਆਨੀ ਜ਼ੈਲ ਸਿੰਘ ਨਹੀਉਂ ਸੀ।ਨਹੀਂ ਤਾਂ ਬੰਬਈ ਤੋਂ ਐਨੀ ਸ਼ੇਫਾਲੀ ਪੰਜਾਬ ਆਉਣਾ ਇੰਨਾਂ ਆਸਾਨ ਨਹੀਂ ਸੀ
@simarpreet6490
@simarpreet6490 2 года назад
ਪੱਤਰਕਾਰ ਵੀਰ ਤੇਰੇ ਰਵੇਈਏ ਚ ਵੀ ਪੱਖਪਾਤ ਵਿਖਾਈ ਦਿੰਦਾ ਹੈ।ਰੋਜ਼ ਦੋ ਬੋਤਲਾਂ ਪੀਦਾਂ ਸੀ।ਕਰ ਗੱਲ ,ਹੁਣ ਬਾਬਾ ਆਖਣ ਨਾਲ ਕੀ ਹੁੰਦਾ ਹੈ।ਮੈਨੂੰ ਬਾਬਾਜੀ ਆਖਦੇ ਹਨ ਤਾਂਕਿ ਆ।ਤੇਰੀ ਪੜਾਈ ਕਿਥੋਂ ਦੀ ਹੈ।ਪਤਰਕਾਰ ਵੀਰ ਤੈਨੂੰ ਵੀ ਸਵਾਲ ਕਰਨੇ ਨਹੀਉਂ ਆਉਂਦੇ ਹਨ।ਅਸੀਂ ਸਪੋਟਰ ਹਾਂ ਬਾਬਾ ਤਲਵਾੜਾ ਜੀ ਦੇ,ਕਰੋ ਗੱਲ ,ਦਾਰੂ ਇਕ ਨੀ ਦੋ ਪੀਦਾ ਸੀ।ਐਵੇਂ ਹੀ ਫੁਕਰੇ ਹਨ ਜਦੋਂ ਉਹ ਦੀਪ ਬਾਈ ਰੋਂਦਾ ਸੀ ਉਸ ਵੀਡੀਉ ਨੂੰ ਵੇਖਿਉ
@simarpreet6490
@simarpreet6490 2 года назад
ਇਕੱਲਾ ਯੋਧਾ ਬਾਬਾ ਤਲਵਾੜਾ ਜੀ ਸਨ ।ਬਾਬਾ ਆਖਣ ਤੇ ਵੀ ਇਤਰਾਜ਼ ਹੈ।ਇਹ ਵਿਵਾਦਤ,ਮੁੱਦੇ ਹਨ ਕਮਾਲ ਹੈ ਤੇਰੇ ਸਵਾਲ ਸੁਣਕੇ ਹਾਸਾ ਆਉਂਦਾ ਹੈ।ਬਾਬਾਜੀ ਤਾਂ ਖਾੜਕੂ ਸਫਾਂ ਚ ਵੀ ਮੁਖੀਆਂ ਨੂੰ ਆਖਦੇ ਹੁੰਦੇ ਸਨ।ਕਿਤਾਬਾ ਪੜਕੇ ਵੇਖ ਲਵੋ।ਬੇਹਦ ਘਟਿਆ ਪੱਤਰਕਾਰੀ ਕੀਤੀ ਹੈ।ਜਿਹੜਾ ਵੀ ਦੀਪ ਬਾਈ ਦੇ ਪੀ੍ਰਵਾਰ ਨਾਲ ਜੁੜਿਆ ਸਾਡੇ ਲਈ ਉਹ ਸਨਮਾਨਯੋਗ੍ਰ ਹਨ।ਪ੍ਰੀਵਾਰਕ ਮੈਂਬਰਾਂ ਨੂੰ ਸਨਮਾਣ ਦੇਣਾ ਬਣਦਾ ਹੈ ਜਿਥੇ ਜਿਸਨੇ ਵੀ ਆਪਣੀ ਡਿਊਟੀ ਨਿਭਾਈ ਹੈ ਉਸਨੂੰ ਇਜਤਮਾਨ ਦੇਣਾ ਬਣਦਾ ਹੈ।ਇਹ ਬਸ ਚਾਰ ਬੰਦੇ ਖੜੇ ਕਰਕੇ ਦੀਪ ਬਾਈ ਨੂੰ ਇਹਨਾਂ ਸ਼ਹਾਦਤਾਂ ਬਾਅਦ ਜਿਹੜੇ ਤਰੀਕੇ ਅਪਣਾਏ ਹਨ ਉਹ ਸਭ ਇਕ ਦਿਨ ਇਸ ਨਾਮ ਨੂੰ ਖੋਰਾ ਲਾਉਣਗੇ।।।ਦੀਪ ਸਿੱਧੂ ਆਪਣੀ ਗੱਲ ਕਰ ਗਿਆ ਮਗਰ ਉਹਨੇ ਇਸ ਜਥੇਬੋਦੀ ਨੂੰ ਇਕ ਸਹੀ ਸਿਰਜਨਾਤਮਕ ਸੇਧ ਨਹੀਂ ਦਿਤੀ ।ਕੲਈਆਂ ਗੱਲਾਂ ਚ ਉਹ ਇਕ ਬੁਲਾਰਾ ਵਧਿਆ ਸੀ ਮਗਰ ਉਹ ਰਾਜਨੀਤਕ ਪੈਂਤੜੇਬਾਜੀ ਚ ਨਾਕਾਮ ਅਸਫਲ ਸਾਬਤ ਹੋਇਆ ਜਿਸ ਕਰਕੇ ਉਹਨੂੰ ਇਸ ਨਾਦਾਨੀ ਕਰਕੇ ਆਪਣੀ ਜਾਨ ਗੁਆਉਣੀ ਪੲਈ ਹੈ।ਜਿੰਨੇ ਵੀ ਇਸ ਟੀਮ ਦੇ ਮੈਂਬਰ ਬਣੇ ਉਹ ਸਭ ਸ਼ੁਰੂਆਤੀ ਦੌਰ ਚ ਨਹੀ ਬਲਕਿ ਉਹ ਬਾਦ ਚ ਸਾਡੇ ਸਾਹਮਣੇ‌ ਆਉਦੇ ਗਏ ਹਨ।ਆਪਸੀ ਸਾਂਝ ਤੋੜਣ ਦੀ ਥਾਂ ਭਰਮ ਭੁਲੇਖੇ ਦੂਰ ਕੀਤੇ ਜਾਣ।ਦਾਰੂ ਪੀਣੀ ,ਆਦਿ ਇਹ ਕੋਈ ਬਹੁਤੇ ਬੜੇ ਵਿਵਾਦ ਨਹੀਉਂ ਹਨ ਜਦੋਂ ਉਹਨਾਂ ਅੰਮ੍ਰਤਪਾਣ ਕਰ ਲਿਆਂ ਫਿਰ ਪੁਰਾਣੀਆਂ ਗੱਲਾਂ ਦੀ ਉਥੇ ਕੋਈ ਥਾਂ ਨਹੀਂ ਰਹਿਜਾਂਦੀ ਹੈ।ਦਾਰੂ ਪੀਂਦੇ ਸਨ ਆਦਿ ਉਹ ਬਾਦਲਾਂ ਤੋਂ ਤਾਂ ਚੰਗੇ ਹੀ ਹੋਣਗੇ ਜਿਹਨਾਂ ਨੂੰ ਪੋਥਕ ਹਿਤੇਸੀ਼ ਕਰਾਰ ਦੇਕੇ ਨਿਗੁਰੇ ਬੰਦੇ ਕੌਮ‌ਦੀ ਅਗਵਾਈ ਲੲਈ ਚੁਣੇ ਸਨ ।ਸਾਰੇ ਤਿਆਰ ਰਹਿਣਾ ਸਭਨੂੰ ਆਉਣ ਵਾਲੇ ਵਕਤ ਚ ਬਾਦਲਾਂ ਪ੍ਰਤੀ ਨਿਭਾਈ ਭੂਮਿਕਾਂ ਤੇ ਅਫਸੋਸ ਕਰਨਾ ਪੈਣਾ ਹੈ।ਜਿਵੇਂ ਉਹ ਪੱਛਚਾਤਾਪ ਅਗਰ ਕੋਈ ਜਾਣੇ ਅਨਜਾਣੇ ਚ ਗਲਤੀ ਹੋਈ ਹੋਵੇ ਉਹਦੇ ਪ੍ਰਤੀ ਖਿਮਾਂ ਜਾਚਨਾ ਮੰਗਦੇ ਹਾਂ ਇੰਝ ਸਾਨੂੰ ਪੂਰੀ ਕੌਮ‌ਨੂੰ ਇਹਨਾਂ ਦੀ ਹਰ ਗਲਤੀ ਚ ਬਰਾਬਰ ਦੇ ਦੋਸੀ਼ ਮੰਨਦਿਆਂ ਮਾਫੀਨਾਮਾ ਦੇਣਾ ਪੈਣਾ ਹੈ।ਕਿਉਂਕਿ ਸਾਡੀਆਂ ਵੋਟਾਂ ਕਰਕੇ ਹੀ ਇਹ ਸੱਤਾ ਤੇ ਕਾਬਜ਼ ਹੁੰਦੇ ਆਏ ਹਨ।ਵਾਰਿਸ ਪੰਜਾਬ ਦੇ ਵਿਵਾਦਾਂ ਚ ਘਿਰਣ ਨਾਲ ਇਹਦੀ ਮਾਨਤਾ ਤੇ ਫਰਕ ਪਾਇਆ ਗਿਆ ਹੈ।ਆਉਂਦੇ ਸਮੇਂ ਚ ਇਹ ਸਭ ਕਿਨਾਰਾ ਕਰਨ ਵਾਲੇ ਹਨ।
@manindermadahar24
@manindermadahar24 Год назад
ਪੰਜਾਬੀਓ ਸਮਜ ਲਿਆ ਕਰੋ ਇਹ ਬੰਦਾ ਕਿਵੇਂ ਤੜਫ ਰਿਹਾ ਜਦੋ ਸੱਚ ਸਾਹਮਣੇ ਆ ਗਿਆ ਹੁਣ ਇਹ ਸੋਹਾ ਖਾਈ ਜਾਂਦਾ ਏਨੂੰ ਪਤਾ ਵੀ ਸੋਹਾ ਖਾ ਲੈਣੇ ਆ ਲੋਕ ਜਕੀਨ ਕਰ ਲੈਣ ਗੇ
@pakkedramebaaz4592
@pakkedramebaaz4592 2 года назад
ਪਲਵਿੰਦਰ ਸਿੰਘ ਤਲਵਾੜਾ ਦਾ ਪਿੰਡ ਕਿਹੜਾ ਹੈ ਕੋਈ ਵੀਰ ਭੈਣ ਦਸ ਦੇਣ
@thebathindalover4606
@thebathindalover4606 2 года назад
ਤਲਵਾੜਾ ਹੀ ਜੀ
@JaswinderSingh-wi5bs
@JaswinderSingh-wi5bs 2 года назад
Talwarae jandawad
@bms514
@bms514 2 года назад
ਗੱਲਾਂ ਜਿਆਦਾ ਕਰਦੇ ਓ ਤਲਵਾੜਾ ਸਾਬ , ਕਰਦੇ ਕੁਝ ਹੈ ਨੀ ,,,ਰਾਜਿੰਦਰ ਕਾਮਰੇਡ ਨੂੰ ਟੱਕਰੇ ਨੀ ਫਿਰ ਮਹਿਰਾਜ ਰੈਲੀ ਵਿੱਚ ਤਾਂ ਛਾਤੀ ਤੇ ਹੱਥ ਮਾਰ ਮਾਰ ਕਿਹਦੇ ਸੀ ,, ਇਕੱਲੇ ਚੈਨਲਾਂ ਤੇ ਕੂਕਾ ਜਹੀਆਂ ਮਾਰਨੀਆਂ ਕਿੱਥੋਂ ਦੀ ਬਹਾਦਰੀ ਏ, ਇੱਕਠੇ ਰਹੋ ਅਸੀ ਪਹਿਲਾ ਹੀ ਸੀ ਬੁਹਤ ਥੋੜੇ ਆ,,ਬੈਠ ਕੇ ਗੱਲ ਕਰਲੋ ਸਾਰੇ, ਨਾ ਦੀਪ ਦੀ ਮਿੱਟੀ ਕਰੋ
@KULVIRRANIADAIRYFARMRANIALdh
@KULVIRRANIADAIRYFARMRANIALdh 2 года назад
O y deep ne ik channel te kihaa c v pdo te suno apne shaaheeda Dian glan Faaltoo kteed nu mooh lonaa bnd kroo Y g deep Holi Holi apne aap nu. Sikhi maryada val lijandaa hoeaa change ho rehaa c
@harpreetsingh-fi1qu
@harpreetsingh-fi1qu 2 года назад
Shrab de nam te bdi mirch Lgi talwada saab
@naibsinghmaan996
@naibsinghmaan996 2 года назад
Dosto Deep na kahra rah vikha ka gia ta apa kahra rah pai ga Deep to kujh sikho
@mrjtt6023
@mrjtt6023 2 года назад
ਦੀਪ ਦੀਪ ਸੀ ਸਾਲਿਓ ਦੀਪ ਦੇ ਆਉਣ ਤੋਂ ਪਹਲਾਂ ਥੋਨੂੰ ਕੋਈ ਜਾਣਦਾ v ਨਹੀਂ ਸੀ
@inderguru9513
@inderguru9513 2 года назад
Right.. Enna uchi bolda uchi bolan nal ki houga sab nu pta k deep 1 hi c na deep dubara hona kde
@kashmirkaur626
@kashmirkaur626 2 года назад
ਜੀਵਨ ਆਪਣੀ ਸੋਚ ਓਚੀ ਹੋਵੋ ਧੋਖਾ ਮਾੜਾ ਦੀਪ ਦਾ ਤਲਵਾੜ ਨਾਲ ਮੈ ਲ ਸੀ
@sarbjeetkaur2816
@sarbjeetkaur2816 2 года назад
ਤਲਵਾੜਾ ਜੀ ਵਧੀਆ ਗੱਲ ਕਰ ਰਹੇ ਹਨ
@baljindersinghsidhu2735
@baljindersinghsidhu2735 2 года назад
V good talvada
@baldevnandpur2693
@baldevnandpur2693 2 года назад
talwara is good sach bol riha deep jindabad
@ManiSingh-fm4fd
@ManiSingh-fm4fd 2 года назад
Talvada ji sahi bolde ne....janta ne deep nu vi eda hi galat boldi c...
@ammyrandhawa5815
@ammyrandhawa5815 2 года назад
Accept, education ehe word pta baba g nu but chat ki hunda ehe ni pta wah g wah baba g
@ammyrandhawa5815
@ammyrandhawa5815 2 года назад
Ek te bhut bolda har banda aakal purkh dekh reha fir oho bolda kio ni
@HarjinderSingh-ec9ew
@HarjinderSingh-ec9ew 2 года назад
Palwinder talvara ji INA Loka da a he kum a is krkay ta Kom pishay a
@taittbanderecords8302
@taittbanderecords8302 2 года назад
ਹਰਪ੍ਰੀਤ ਸਿੰਘ ਮੱਖੂ ਨਾਲ ਇੰਟਰਵਿਊ ਵਿੱਚ ਤਲਵਾੜੇ ਨੇਂ ਕਿਹਾ ਸੀ ਕਿ ਅੰਮ੍ਰਿਤ ਛੱਕਣ ਤੋਂ ਪਹਿਲਾ ਮੈਂ ਸ਼ਰਾਬ ਪੀ ਲੈਂਦਾ ਸੀ... ਪਰ ਇਸ ਇੰਟਰਵਿਊ ਵਿੱਚ ਸਾਫ ਮੁਕਰ ਰਿਹਾ ਏ... ਕੇਂਦਾ ਕਦੇ ਵੀ ਨੀਂ ਪੀਤੀ..
@sukhdeepgill2247
@sukhdeepgill2247 2 года назад
ਠੀਕ ਆ ਮਿੱਤਰਾ ਜੇ ਤੂੰ ਕਹੇ ਅੱਜ ਦੇ ਜ਼ਮਾਨੇ ਵਿੱਚੋ 100% ਪਿਉਰ ਰਿੱਜਨਲ ਅਨਸਾਨ ਲੱਭ ਜਾਊ ਗਾਂ ਭੁੱਲ ਹੈਗੇ ਆ ਉਹ ਵੀ ਪਰ ਬਹੁਤ ਘੱਟ ਉਹਨਾ ਦੀ ਕਮਾਈ ਦੇ ਆਸਰੇ ਨਾਲ ਦੁਨੀਆਂ ਦਾਰੀ ਚੱਲੀ ਜਾ ਰਹੀ ਆ ਬੀਜ ਨਾਂਸ ਨੀ ਕਦੇ ਵੀ ਹੁੰਦਾ ਉਹ ਇਦਾ ਨੀ ਇੰਡੇ ਵੱਡੇ ਅਕੱਠਾ ਚ ਤੁਰੇ ਫਿਰਦੇ ਉਹ ਤਾਂ ਲੱੱਭਿਆ ਵੀ ਨੀ ਲੱਭਦੇ ਸੁਪ ਕੇ ਰਹਿੰਦੇ ਆ ਉਨਾ ਦਾ ਭੇਸ਼ ਦੇਖ ਕੇ ਤਾ ਅੱਜ ਦੁਨੀਆਂ ਦਾ ਸਮਾਰਟ ਚੁੱਸਤ ਚਲਾਕ ਬੰਦਾ ਜਾ ਬੁੜੀ ਮੁੰੰਡਾ ਜਾ ਕੁੜੀ ਦੇਖ ਕੇ ਇਕ ਆਮ ਮਨੁੱਖ ਤੋ ਵੀ ਨੀਚ ਗਰੀਬ ਸੱਮਝ ਕੇ ਦਵਾਰਾ ਅਣ ਦੇਖਿਆ ਕਰ ਦਿੰੰਦਾ ਦੂਜੀ ਵਾਰ ਦੇਖਦਾ ਹੀ ਨੀ ਵਈ ਕੁਝ ਮੰਗ ਹੀ ਨਾ ਲੱਵੇ ਇੰਨੀ ਆਵਦੀ ਮੱਤ ਮੱਰਲੀ ਆਪ ਹੀ ਦੁਨੀਆ ਨੇ ਆਵਦੇ ਆਪ ਹੀ ਉੱਜੜਨ ਦੇ ਦਿਨ ਨੇੜੇ ਲੈ ਆਏ ਜਰਾ ਦੇਖ ਅੱਗੇ ਦੇਖ
@shankarsharma9655
@shankarsharma9655 2 года назад
Talwaara sahi banda hai ena k ta asi jakeen naal keh sakde aa
@harungharu4138
@harungharu4138 2 года назад
Ah byan bajji band karo
@satnamkheri2290
@satnamkheri2290 2 года назад
ਲੜਾਈ ਛੱਡੋ ਵੀਰੋ ਇੱਕਠੇ ਹੋ ਜਾਉ
@HarjinderSingh-ec9ew
@HarjinderSingh-ec9ew 2 года назад
Waheguru ji Ka khalsa waheguru ji ki fathe
@moesinghsandher5003
@moesinghsandher5003 2 года назад
I got a question so if baba ji did drink at the morcha how come no one else has come forward till now? Even from his village? Even about money 💰 even deep cleared that?$ Baba ji is right brother you shouldn't keep asking the same question 10 times about drinking when he cleared it for you so manny times.
@jasvirkaurgill2228
@jasvirkaurgill2228 2 года назад
Deep red tarc karo he wants akta
@gurmitsingh9173
@gurmitsingh9173 2 года назад
Ih deep di juttia de brabber ni
@garmalsingh4181
@garmalsingh4181 2 года назад
Talwada dekhe dahrne vitch daru de botel penda c she eljam bare sapastekarn keo ne denda bake waresh Punjab de teem da member ta talwada v nahe sab fand ekhthe karn da tarekka hae hor khuj nahe kahte to bena he fand ekhthe karn de bahut tareke han talwde veer kol
@amarjitheyer2118
@amarjitheyer2118 2 года назад
ਜੇ ਤਲਵਾੜਾ ਪੈਗ ਲਾਊਦਾਂ ਤਹਾਨੂੰ ਕੀ ਤੰਗੀ ਆ ਾ
@lovepreetkaursandhu4376
@lovepreetkaursandhu4376 2 года назад
Jehre loka to 2000 pound lye ne chanela te beh ke oh v dass..
@lovepreetkaursandhu4376
@lovepreetkaursandhu4376 2 года назад
Talware sidi behs kr kalsi saab nal
@lovepreetkaursandhu4376
@lovepreetkaursandhu4376 2 года назад
Video dekhn waleo ik gal note kreo isne ik wari v nhi keha ke sanu paise nhi chahide..
@inderguru9513
@inderguru9513 2 года назад
Nale patarkar kehnda main safr krke social media di activities check nhi kiti hun kehnd a aj main mantri vali video dekhi a jhooth bolda
@satpalgill5239
@satpalgill5239 Год назад
ਪੈਸੈ ਦੇ ਮਾਮਲੇ ਤੇ ਕਿਵੇਂ ਮੈ ਮੈ ਮੈ ਕਰਨ ਲੱਗ ਪਿਆ,, ਤੇਰੀ ਰਿਕਾਰਡਿੰਗ ਦਸਦੀ ਆ ਤੂੰ ਕਿੰਨਾ ਕ ਹਮਦਰਦ ਸੀ ਦੀਪ ਦਾ
@ammyrandhawa5815
@ammyrandhawa5815 2 года назад
Sache bande nu gussa ni aunda tusi dsdo k ehe bande nu push lavo ehe naal c Delhi k pegg launa main jan name te leya ni ek bande da vi
@manindermadahar24
@manindermadahar24 Год назад
ਜਦੋ ਅੰਮ੍ਰਿਤ ਵਾਰੇ ਪੁਸਿਆਂ ਦੇਖੋ ਕਿਵੇਂ ਅਵਾਜ ਤਤਲੋਣ ਲਾਗੀ ਹੋਰ ਪਾਸੇ ਨੂੰ ਗਲ ਲ ਗਿਆ
@lovepreetkaursandhu4376
@lovepreetkaursandhu4376 2 года назад
Talwara jisto paise lye ne oh v dass
@JagtarSingh-rl4tm
@JagtarSingh-rl4tm 2 года назад
Dunia da sabh to khoobsurat dharm maha Gyan ,,par kom nu akal dhele di nhi hegi ,,,
@ammyrandhawa5815
@ammyrandhawa5815 2 года назад
Gutka sahib liaavna 😂 but liaanda nahi. Nd ehe gal vi ni boli k main darbar sahib jan nu tiaar va
@lovepreetkaursandhu4376
@lovepreetkaursandhu4376 2 года назад
Talwara fer ik msg pa ke mainu paise nhi chahide..
@chamkaursingh587
@chamkaursingh587 2 года назад
ਯਾਰ ਇਹ ਵਾਰਿਸ ਪੰਜਾਬ ਦੇ ਕਿਵੇ ਹੋ ਗਏ ਇਸ ਬੰਦੇ ਨੂੰ ਬੋਲਣ ਦਾ ਪਤਾ ਨਹੀ
@SurinderSingh-de7ic
@SurinderSingh-de7ic 2 года назад
Rola sara nri funding da a
@TarsemSingh-oo6bv
@TarsemSingh-oo6bv Год назад
Talwara.ji.Apis.ch.hi.kion.jhagr.rahe.ho.beeth.ke.ek.sath.chalo.n.ke.ek.duse.de.khalf.bolN.nal.kujh.nahi.hone.
@HarpreetKaur-ic8kl
@HarpreetKaur-ic8kl 2 года назад
Tuci apas ladi .jana kosh akal karo
@beantsingh4294
@beantsingh4294 2 года назад
Aap kew sakea aamrat fear samjoo aapa veero
@waheguruji5273
@waheguruji5273 2 года назад
Not very effective clarification, your words don't prove that you're correct.. never seen any photos for giving money to needy people.
@inderguru9513
@inderguru9513 2 года назад
Patarkar ta bichara daria jeha bolda j mada mota bolda ta baba chup kra dinda patarkar dar k gall badal dinda
@simarpreet6490
@simarpreet6490 2 года назад
ਕੋਈ ਵਧਿਆ ਚੈਨਲ ਨਹੀਂ ਹੈ‌ਪਤਰਕਾਰ ਅੱਧੇ ਰੇਟ ਤੇ ਲਿਆਂਦਾ ਹੈ।ਜਿਹਨੂੰ ਗੱਲ ਕਰਨ ਦੀ ਜਾਂਚ ਨਹੀਉਂ ਹੈ।
@jaspreetsinghsohi4924
@jaspreetsinghsohi4924 2 года назад
Ah bnde nu boln di akl ni yr
@jaspreetsingh701
@jaspreetsingh701 2 года назад
ਇਹਦੇ ਮੂੰਹ ਵਿੱਚ ਹੁਣ ਵੀ ਟੌਫੀ ਪਾਈ ਹੋਈ ਆ ਹੁਣ ਤੁਸੀ ਆਪ ਅਮਜਦਾਰ ਹੋ ਵੀ ਕਿਉ ਪਾਈ ਆ ਪਰ ਜੌ ਇਸ ਕੰਮ ਵਿੱਚ ਰਿਹਾ ਹੋਵੇ ਉਹ ਇਹਦੇ ਗੱਲ ਕਰਨ ਦੇ ਤਰੀਕੇ ਤੋ ਸਮਜ ਜਾਵੇ ਗਾ ਜਦੋਂ ਬੋਲਦਾ ਇਹ ਪਾਵੇ ਪਤਰਕਾਰ ਵਾਦ ਵਿਚ ਵੋਲੇ ਜਾ ਨਾ ਪਰ ਪਤਾ ਓਹਨੂੰ ਵੀ ਹੈ ਕੇ ਇਹਦੇ ਮੂੰਹ ਵਿੱਚ ਟੌਫੀ ਪਾਈ ਹੋਈ ਆ ਤਾਹੀ ਗੱਲ ਕਰਦਾ ਸੀਸੀਸੀ ਕਰ ਰਿਹਾ
@rpndrsng
@rpndrsng 2 года назад
ਵਾਹ ਓ ਬਾਈ ਅਤੀ ਸਿਆਣਪ ਆਲੀ ਗੱਲ ਕੀਤੀ, ਆਪਣੇ ਨਾਂਮ ਨਾਲ ਸਿੰਘ ਦੀ ਬਜਾਏ ਸੂਝਵਾਨ ਕ੍ਰਾਂਤੀਕਾਰੀ ਕਿਉਂ ਨੀਂ ਲਿਖ਼ਣ ਲੱਗੇ ਹਜੇ ਤੱਕ ?
@guriqbalsingh8026
@guriqbalsingh8026 2 года назад
Aun vaale time te dekh leo aa banda police vaalea nal mil k sab to jaada jathebandiii da nuksan kruga
@jagveerdhillon7344
@jagveerdhillon7344 2 года назад
Eh purash jhoot di dukan cholanda
@malwewale2294
@malwewale2294 2 года назад
Dramebaaz
@JagtarSingh-rl4tm
@JagtarSingh-rl4tm 2 года назад
Eh bas bhonkan joga a sikh kadi guru garnth sahib nu pad ke sujh wan hon ge kadi ja jablia hi marde rahan ge ,,,
@rajdeepsingh7233
@rajdeepsingh7233 2 года назад
Banda sai aa talvda beki raab nu pta
Далее
🎙ПЕСНИ ВЖИВУЮ от КВАШЕНОЙ
3:05:21
Сняли домик блин🏠
23:19
Просмотров 849 тыс.
А вы играли в school boy runaway?
00:30
Просмотров 105 тыс.