Тёмный
No video :(

ਵਿਆਹ ਨੂੰ 10 ਦਿਨ ਹੋਏ ਸੀ ਮੁੰਡੇ ਨੇ ਕੁੜੀ ਫੜ ਲਈ ਪੁਰਾਣੇ ਆਸ਼ਿਕ ਨਾਲ ਫੇਰ ਦੇਖੋ ਮੁੰਡੇ ਦੀ ਜ਼ਿੰਦਗੀ ਕਿਵੇਂ ਬਣੀ ਨਰਕ KD 

Khabri Dakia
Подписаться 357 тыс.
Просмотров 1,4 млн
50% 1

ਘਰਵਾਲੀ ਆਸ਼ਿਕ ਨਾਲ ਫੜੀ ਰੰਗੇਹਥੀ
#punjabinews #todaypunjabinews #latestpunjabinews #punjabinewschannel #punjab #punjabi #khabridakia

Опубликовано:

 

5 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 2 тыс.   
@BaljinderSingh-hn7oc
@BaljinderSingh-hn7oc 2 года назад
ਮੁੰਡਾ ਬਿਲਕੁਲ ਸੱਚਾ ਹੈ .ਮੁੰਡੇ ਨਾਲ ਧੱਕਾ ਹੋ ਰਿਹਾ ਏ
@zxcv36
@zxcv36 4 месяца назад
😢
@mohanlalsidhu8821
@mohanlalsidhu8821 5 дней назад
​@@zxcv362iiq IP is ióoi😅8😅😅
@vehlejanta5036
@vehlejanta5036 2 года назад
ਭਾਵਕ ਹੋਵੇ ਕਿਦਾ ਨਾ ਸਭ ਕੁਝ ਇਜਤ ਹੀ ਹੁੰਦੀ ਹੈ ਜੇ ਇਜਤ ਪੱਲੇ ਸਭ ਕੁਝ ਪੱਲੇ ਹੁੰਦਾ ਬੰਦੇ ਦੀ ਇਜਤ ਰੋਲਕੇ ਰੱਖਤੀ ਬੰਦੇ ਦਾ ਮਰਨ ਹੋ ਜਾਂਦਾ ਵੀਰ ਦਾ ਦਿਲ ਬਹੁਤ ਵੱਡਾ ਜੋ ਗੱਲ ਕਰ ਰਿਹਾ ਵਾਹਿਗੁਰੂ ਜੀ ਮੇਹਰ ਕਰੋ
@navdeepkaur5895
@navdeepkaur5895 4 месяца назад
👌👌👌👌👌
@ssdeol3420
@ssdeol3420 2 года назад
ਏਹੋ ਜਿਹੀਆਂ ਘਟੀਆ ਕੁੜੀਆਂ ਬਾਕੀ ਗਰੀਬ ਤੇ ਸਰੀਫ ਕੁੜੀਆਂ ਦਾ ਭਵਿੱਖ ਖਤਮ ਕਰ ਦਿੰਦੀਆ ਨੇ, ਲੜਕੇ ਨੂੰ ਇਨਸਾਫ ਮਿਲਣਾ ਚਾਹੀਦਾ ਆ
@sukhkaur1195
@sukhkaur1195 2 года назад
Right 👍💯
@JsPLayzZYt
@JsPLayzZYt 2 года назад
@@sukhkaur1195 shi ah y
@ASNSHABADKIRTAN
@ASNSHABADKIRTAN 2 года назад
Right 🙏🏻
@pushpinderrandhawa7607
@pushpinderrandhawa7607 2 года назад
Right ✅
@mylife3806
@mylife3806 2 года назад
ਇਸ ਕੱਰ ਕੇ ਡੱਰ ਲੱਗ ਦਾ ਵਿਆਹ ਕਰੋਨ ਤੇ
@JD-pendu
@JD-pendu 2 года назад
ਵਿਆਹ ਓਹਦੇ ਯਾਰ ਨੇ ਵੀ ਨਹੀਂ ਕਰਾਨਾ, ਮੇਰੀ ਇਹ ਗੱਲ ਪੱਲੇ ਬੰਨ੍ਹ ਲੈ ਵੀਰ। ਇਹੀ ਕੁੜੀ 6 ਮਹੀਨੇ ਬਾਅਦ ਤੇਰੀਆ ਮਿੰਨਤਾ ਕਰੂਗੀ। ਬਸ ਤੂੰ ਅੜਿਆ ਰਹੀ ਓਦੋਂ
@user-ye7mg4ud4u
@user-ye7mg4ud4u 3 месяца назад
Sahe gal aa veer
@gurjeetkaur6063
@gurjeetkaur6063 2 года назад
ਇਹੋ ਜਹੀ ਬਦਮਾਸ਼ ਕੁੜੀ ਨੂੰ ਲੈਕੇ ਨਾ ਆਈ ਉਹ ਤੇਰੀ ਮਾਸੂਮੀਅਤ ਦੇ ਕਾਬਿਲ ਨਹੀਂ ਵੀਰ ਤੇ ਪਲੀਜ ਸਾਰੇ ਇਸ ਵੀਰ ਦੀ ਮੱਦਦ ਕਰੀਏ ਆਪਾ 🙏🙏
@sunny_jatt0161
@sunny_jatt0161 2 года назад
Aukha Dunia da viah ni krona chahida
@teerathram9181
@teerathram9181 Год назад
6
@JasPinder-gx3xs
@JasPinder-gx3xs 4 месяца назад
VICHOLAA,BUNJA,BHRA,EHHE,HELP,HAI, RS DHALIWALL FDK PUNJAB ❤
@ygkhetla4132
@ygkhetla4132 Месяц назад
​@@sunny_jatt0161੦ ਪੂਜਾ ਦੇ ਲਈ ਵੀ ਇਹ 😅ਦੇ ਪ੍ਰਧਾਨ ਕੈਪਟਨ ਦੇ ਪ੍ਰਧਾਨ ਕੈਪਟਨ ਦੇ ਪ੍ਰਧਾਨ ਕੈਪਟਨ ਦੇ ਪ੍ਰਧਾਨ ਕੈਪਟਨ ਦੇ ਪ੍ਰਧਾਨ ਕੈਪਟਨ ਦੇ ਪ੍ਰਧਾਨ ਕੈਪਟਨ ਦੇ ਪ੍ਰਧਾਨ ਕੈਪਟਨ ਦੇ ਪ੍ਰਧਾਨ ਕੈਪਟਨ ਦੇ ਪ੍ਰਧਾਨ ਕੈਪਟਨ ਦੇ ਪ੍ਰਧਾਨ ਕੈਪਟਨ ਦੇ ਪ੍ਰਧਾਨ ਕੈਪਟਨ ਦੇ ਪ੍ਰਧਾਨ ਕੈਪਟਨ ਦੇ 😊😊😅😊😊ਸਤਿ 😅ਦੇ ਪ੍ਰਧਾਨ ਕੈਪਟਨ ਦੇ ਪ੍ਰਧਾਨ ਕੈਪਟਨ ਦੇ
@GucharnSingh-u8x
@GucharnSingh-u8x Месяц назад
🎉​🎉❤Aʼn 😊😊😊😊😅❤
@Amandeepsingh-nk5lk
@Amandeepsingh-nk5lk 2 года назад
ਭਰਾ ਘਬਰਾ ਨਾਂ ਜੋ ਹੁੰਦਾ ਅੱਛੇ ਲਈ ਹੁੰਦਾ ਇਹ ਕੁੜੀ ਤੇਰੇ ਲਾਇਕ ਨਹੀ ਸੀ ਤੁਹਾਨੂੰ ਇਸ ਤੋਂ ਵੀ ਵਧੀਆ ਕੁੜੀ ਮਿਲੇਗੀ ।ਰੱਬ ਭਲੀ ਕਰੇ🙏🙏🙏
@aileenadhillon6865
@aileenadhillon6865 2 года назад
hmmm sahi gal a ji eh munda so good a ji mera dil krda es veer nu rishta krawa kise good kudi da
@ramdeepkumar3532
@ramdeepkumar3532 Год назад
@@aileenadhillon6865 rehn deo veer ji aaj Kal ta Maa peo nu ni bhed ohna de bache ki kr rhe aa te apa nu kitho pta lgu Bach k rwo rishteya to
@luckystonesforyou2276
@luckystonesforyou2276 Год назад
@@ramdeepkumar3532 aileena kudian naam hunda Je khud kuch nahi hunda taan kisey hor nu ni roki da bahoot bada paap lagda billi Maran te jiha paap
@ramdeepkumar3532
@ramdeepkumar3532 Год назад
@@luckystonesforyou2276 ok ji krwao sanu ki aa me khud krwa rakhe aa teen char sare vas rhe aa bt hun ni krwondi hun dar lgda a
@satnamzakhmi4872
@satnamzakhmi4872 2 года назад
ਐਹੋ ਜਿਹੇ ਗੰਦੇਂ ਮੁਲਾਜ਼ਮਾਂ ਨੂੰ ਹਮੇਸ਼ਾ ਲਈ ਨੋਕਰੀ ਤੋਂ ਛੁੱਟੀ ਅਤੇ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ ਵੀਰ ਜੀ ਵੱਧ ਤੋਂ ਵੱਧ ਮਦਦ ਕਰੀਏ ਇਹਨਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਜਾਵੇ
@palwindersingh2948
@palwindersingh2948 2 года назад
.
@manindersingh107
@manindersingh107 2 года назад
Correct
@navidhillon5968
@navidhillon5968 2 года назад
You are right g 🙏🏻
@RUPI49
@RUPI49 2 года назад
Bda lahu pita ehna ne
@onequestion1637
@onequestion1637 2 года назад
ru-vid.com/video/%D0%B2%D0%B8%D0%B4%D0%B5%D0%BE-cjODf0HGteY.html Punjab police joining🎉🎉
@deepkamboj7956
@deepkamboj7956 2 года назад
ਵੀਰੇ tension ਨਾ ਲਵੋ ਸੱਚ ਕਦੇ ਹਾਰਦਾ ਨਹੀਂ ਤੁਸੀਂ ਡਰੋ ਨਾ ਵਾਹਿਗੁਰੂ ਜੀ ਤੁਹਾਡੇ ਨਾਲ ਹੈ
@Gurikambojmalout1234
@Gurikambojmalout1234 Год назад
Right
@jaiho1789
@jaiho1789 Год назад
Waheguru ji
@shivrajsinghbrar6490
@shivrajsinghbrar6490 2 года назад
ਮੇਰੇ ਬਹੁਤ ਹੀ ਪਿਆਰੇ ਵੀਰ ਜੀ ਕੋਈ ਵੀ ਗਲਤ ਕਦਮ ਨਾ ਚੁੱਕ ਲਈਂ ਜਿੰਦਗੀ ਦਵਾਰਾ ਨੀ ਮਿਲਦੀ ਤੇ ਮਗਰ ਪਰਵਾਰ ਦਾ ਖਿਆਲ ਰੱਖਣਾ ਮੁਕੱਦਮੇ ਜਾਂ ਮਸੀਵਤਾਂ ਜਿੰਦਗੀ ਦਾ ਹਿੱਸਾ ਹੁੰਦੀਆਂ ਤਕੜਾ ਹੋਣਾ ਹੀ ਹਲ ਹੈ ਵਲੋਂ ਸ਼ਿਵਰਾਜ ਸਿੰਘ ਬਰਾੜ ਅਕਾਲ ਗੜ੍ਹ ਸ੍ਰੀ ਮੁਕਤਸਰ ਸਾਹਿਬ
@tashsabr396
@tashsabr396 2 года назад
ਅਗਰ ਕੋਈ ਮਰਦ ਗਲਤ ਹੋਵੇ ਤਾਂ ਔਰਤ ਰੌਲਾ ਪਾ ਪਾ ਕੇ ਦੱਸਦੀ ਹੈ ।ਪਰ ਮਰਦ ਕਿਸੇ ਨੂੰ ਦਿਲ ਖੋਲ੍ਹ ਕੇ ਨਹੀ ਦੱਸ ਸਕਦਾ ।।।।। ਬੰਦੇ ਨੂੰ ਹੀ ਗਲਤ ਸਮਝਿਆ ਜਾਂਦਾ। ।✍🙏
@kainthsaab3306
@kainthsaab3306 2 года назад
right
@jagdevsingh7691
@jagdevsingh7691 2 года назад
Munda shi aa bai ji
@jaswantsingh2900
@jaswantsingh2900 2 года назад
ਵੀਰ ਰੱਖੀਂ ਨਾ ਇਸ ਜਨਾਨੀ ਨੂੰ। ਕੋਈ ਘਰਦਾ ਵੱਡਾ ਨੁਕਸਾਨ ਕਰਦੂਗੀ। ਕਿਸੇ ਜੀਅ ਨੂੰ ਲੈ ਬੈਠੂ
@sukhdevkamboz3741
@sukhdevkamboz3741 2 года назад
ਬਦਕਾਰ ਰੰਨ ਕਿਸੇ ਨੂੰ ਰੱਬ ਨਾ ਦੋਵੇਂ ਮੁੰਡੇ ਦੀ ਜਿੰਦਗੀ ਬਰਬਾਦ ਕਰ ਦਿੱਤੀ
@rajbee1
@rajbee1 2 года назад
ਜਦੋਂ ਮੁੰਡੇ ਨੇ sucide ਕਰ ਲਿਆ ਤੈਂ ਸਭ ਨੇ ਕੇਹਨਾ ਮਾੜਾ ਹੋਆ ਪਰ ਹੁਣ ਕੋਈ ਵੀਰ ਦੀ ਹੈਲਪ ਕਰੋ please
@deepkamboj7956
@deepkamboj7956 2 года назад
Sahi keha ਤੁਸੀ
@amitmahi7741
@amitmahi7741 Год назад
ਬੇਟੇ ਆਪਣੇ ਮਾਂ ਬਾਪ ਦੀ ਸੇਵਾ ਕਰ ਕੁੜੀਆਂ ਬਹੁਤਪ੍ਰਮਾਤਮਾ ਇਨਸਾਫ ਜ਼ਰੂਰ ਦੇਵੇਗਾ
@armansingh224
@armansingh224 2 года назад
ਮੂੰਡੇ ਨੂੰ ਇਨਸਾਫ ਮਿਲਣਾ ਚਾਹੀਦਾ
@avtarsaini5271
@avtarsaini5271 2 года назад
ਬੇੜਾ ਗਰਕ ਗਿਆ ਹੁਣ ਤਾ ਸਬ ਇੰਟਰਨੈੱਟ ਕਰਕੇ ਹੋ ਰਿਹਾ ਗਲਤ ਫਾਇਦਾ ਉਠਾ ਰਹੇ ਨੇ ਅੱਜ ਕੱਲ
@user-vs9eo2rq5i
@user-vs9eo2rq5i 2 года назад
ਹੋਸਲਾ ਰੱਖ ਵੀਰ ਪਰ ਹੁਣ ਉਸ ਕੁੜੀ ਨੂੰ ਲਏ ਕੇ ਨਾ ਆਈ , ਦਫ਼ਾ ਕਰ ਗੰਦੀ ਕੁੜੀ ਨੂੰ।
@kuljeetsingh8917
@kuljeetsingh8917 2 года назад
Right Bhai Ji
@Paramjeetkaur-tj8mq
@Paramjeetkaur-tj8mq 2 года назад
🙏👍
@RAKESHKUMAR-um3xs
@RAKESHKUMAR-um3xs 2 года назад
Veere kudi wale kutte 15 lakh mangange dasso munda te priwar kehte khu ch digan
@ramankaur3377
@ramankaur3377 2 года назад
Veere mera bro ehna bhola ohnu v wali tez kudi mil gyi 6 saal ho gye divorce v ni lai rhi te wasdi v ni ohde parents v ni rakh rahe ohnu jdo g krda aa jandi aa jdo g krda chal jandi aa ki kriye 🥲🥲
@AllInOne-hd2qn
@AllInOne-hd2qn 2 года назад
@@ramankaur3377 karna ki aa / ਲਾਤੋਂ ਕੇ ਭੂਤ ਬਾਤੋਂ ਸੇ ਨਹੀ ਮਾਨਤੇ
@preetsehaj537
@preetsehaj537 2 года назад
ਰੱਬ ਸੱਚਿਆ ਦਾ ਸਾਈਂ ਏ। ਤੁਸੀਂ ਆਪਣਾ ਤੇ ਆਪਣੇ ਮਾਪਿਆਂ ਦਾ ਧਿਆਨ ਰੱਖਣਾ। ਗੁਰੂ ਮਿਹਰ ਕਰੇ ਗਾ।
@sukhkaur1195
@sukhkaur1195 2 года назад
Right brother
@rajkamboj9946
@rajkamboj9946 2 года назад
RB jrur sunda
@onkarsingh7608
@onkarsingh7608 2 года назад
SALUTE Aap ji noo👍 🙏🙏
@jattkingtv
@jattkingtv 2 года назад
ru-vid.com/video/%D0%B2%D0%B8%D0%B4%D0%B5%D0%BE-cgK2LUo4hKk.html Sanga and diljitdosanjh new song.
@aulakhsaab7827
@aulakhsaab7827 2 года назад
@@sukhkaur1195 right
@gurpreetbajwa3883
@gurpreetbajwa3883 2 года назад
ਮੁੰਡਾ ਵਿਚਾਰਾ ਬਹੁਤ ਜ਼ਿਆਦਾ ਨਰਮ ਹੈ ਨਮਰ ਬੰਦਿਆਂ ਨਾਲ ਹਮੇਸ਼ਾਂ ਇਸੇ ਤਰ੍ਹਾਂ ਹੁੰਦੀ ਹੈ ਮੇਰੀ ਨਜ਼ਰ ਵਿਚ ਵੀ ਦੋ ਤਿੰਨ ਬੰਦੇ ਹਨ ਜਿਨ੍ਹਾਂ ਨਾਲ ਇਸੇ ਤਰਾਂ ਹੋਈ ਹੈ
@preetjotkaur3592
@preetjotkaur3592 2 года назад
ਵੀਰ ਲੱਖੇ ਸਿਧਾਣੇ ਨੂੰ ਦੱਸ ਸਾਰੀ ਕਹਾਣੀ ਤੈਨੂੰ ਇਨਸਾਫ ਪੂਰਾ ਮਿਲਜੂਗਾ ਕੁੜੀ ਦੀ ਬਹੁਤ ਵੱਡੀ ਗਲਤੀ ਹੈ ਪਤੀ ਰੱਬ ਦਾ ਰੂਪ ਹੁੰਦਾ ਜਿਥੇ ਮਾਂ-ਬਾਪ ਇੱਜਤ ਨਾਲ ਤੋਰਦੇ ਆ ਕਬੂਲ ਕਰੋ
@beebaboy6100
@beebaboy6100 2 года назад
Sahi gll bhen
@HarpreetSingh-dm9uq
@HarpreetSingh-dm9uq 2 года назад
good
@HarpreetSingh-dm9uq
@HarpreetSingh-dm9uq 2 года назад
good morning ji msg good
@anoopsjassad9536
@anoopsjassad9536 2 года назад
Something has happened with me . But now out of trap with the blessings of Baba Nanak
@gurnekbrar4055
@gurnekbrar4055 2 года назад
ਅੱਜ ਕੱਲ ਸ਼ਰੀਫ਼ ਬੰਦੇ ਨੂੰ ਲੋਕ ਜਿਓਣ ਨਹੀਂ ਦਿੰਦੇ ਹੋਂਸਲਾ ਰੱਖ ਵੀਰ ਆਪਣੇ ਪਿੰਡ ਦੀ ਪੰਚਾਇਤ ਨੂੰ ਨਾਲ ਲੈਕੇ ਜਿਵੇਂ ਨਿਬੜਦਾ ਨਬੇੜ ਲੈ ਏਹੋ ਜੀ ਜਣਾਨੀ ਤੇਰਾ ਨੁਕਸਾਨ ਕਰੂਗੀ ਖਹੈੜਾ ਛੜਾਂ
@GurwinderSingh-ts1bk
@GurwinderSingh-ts1bk 2 года назад
ਇਸ ਵਿੱਚ ਵੀਰ ਦਾ ਕੀ ਕਸੂਰ ਸੀ ।ਇਸ ਲੜਕੀ ਨੇ ਵੀਰ ਦੀ ਜਿੰਦਗੀ ਖ਼ਰਾਬ ਕਰਕੇ ਰੱਖ ਦਿੱਤੀ ਹੈ। ਤੇ ਉਲਟਾ ਪੁਲਿਸ ਵੀ ਇਸ ਵੀਰ ਨੂੰ ਅਟੈਕ ਕਰ ਰਹੀ ਹੈ। ਪੱਤਰਕਾਰ ਸਾਬ ਜੀ ਤੁਸੀਂ ਵੀਰ ਨੂੰ ਇਨਸਾਫ ਜਰੂਰ ਲੈ ਕੇ ਦੇਣਾ। ਧੰਨਵਾਦ ਜੀ 🙏🙏🙏🙏🙏
@gurjantsingh2850
@gurjantsingh2850 2 года назад
L
@GurwinderSingh-pw2bi
@GurwinderSingh-pw2bi 2 года назад
Kasor ta koi ni y darea hoya
@navneetkaur8886
@navneetkaur8886 2 года назад
ਟਊਂ
@onequestion1637
@onequestion1637 2 года назад
ru-vid.com/video/%D0%B2%D0%B8%D0%B4%D0%B5%D0%BE-cjODf0HGteY.html Punjab police joining🎉🎉
@ranjitkaurrandhawa8265
@ranjitkaurrandhawa8265 2 года назад
@@GurwinderSingh-pw2bi 6
@sandeepbhatti7293
@sandeepbhatti7293 2 года назад
ਬਾਈ ਸਣੇ ਕੁੜੀ ਤੇ ਕੁੜੀ ਦੇ ਪਰਿਵਾਰ ਅਤੇ Asi ਤੇ ਇਹਦੇ ਆਸ਼ਕ ਤੇ ਪਰਚਾ ਦਰਜ ਕਰਨਾ ਚਾਹੀਦਾ ਮੁੰਡਾ ਸ਼ਰੀਫ਼ ਆ
@parmindersingh6072
@parmindersingh6072 2 года назад
ਬਾਈ ਜੀ ਇਮਾਨਦਾਰ ਸਰਕਾਰ ਹੋਣੀ ਚਾਹੀਦੀ ਹੈ, ਇਹ ਤੁਹਾਨੂੰ ਵੀ ਪਤਾ ਕਿ ਸਾਡੇ ਦੇਸ਼ ਦਾ ਸਿਸਟਮ ਹੀ ਗੰਦਾ। ਪੈਸੇ ਵਾਲੇ ਦੀ ਸੁਣੀ ਜਾਂਦੀ ਹੈ, ਹੁਣ ਵੋਟਾਂ ਨੇੜੇ ਨੇ ਬਦਲਾਓ ਲਿਆਉਣ ਦਾ ਮੌਕਾ ਆਪਣੇ ਲੋਕਾਂ ਕੋਲ। ਬਾਕੀ ਵੀਰ ਟੈਂਸ਼ਨ ਨਾ ਲੈ, ਉਹ ਤੇਰੇ ਕਾਬਲ ਹੀ ਨਹੀਂ ਸੀ। ਜਿਹੜੀ ਆਪਣੇ ਮਾਂ ਬਾਪ ਦੀ ਨਹੀਂ ਹੋਈ, ਆਪਣੇ ਘਰ ਵਾਲ਼ੇ ਦੀ ਨਹੀਂ ਹੋਈ ਓਹਨੇ ਓਹਦੀ ਵੀ ਨਹੀਂ ਹੋਣਾ। ਨੁਕਸਾਨ ਓਹਦਾ ਹੀ ਹੋਣਾ ਤੇ ਓਹਦੇ ਆਸ਼ਕ ਦਾ। ਤੇਰਾ ਤਾਂ ਰੱਬ ਭਲਾ ਹੀ ਕਰੂ। ਇਹ ਮੈਂ ਵੀ ਰੱਬ ਅੱਗੇ 🙏🙏🙏ਅਰਦਾਸ ਕਰਦਾ ਕਿ ਤੈਨੂੰ ਇਨਸਾਫ਼ ਮਿਲੇ।🙏🙏🙏🙏🙏 ਵਾਹਿਗੁਰੂ ਮੇਹਰ ਕਰੇ ਤੇਰੇ ਸਾਰੇ ਪਰਿਵਾਰ ਤੇ।🙏🙏🙏🙏
@kainthsaab3306
@kainthsaab3306 2 года назад
right
@DeepSingh-vb3sn
@DeepSingh-vb3sn Год назад
ਮੇਰੇ ਪਤੀ ਨੂੰ ਵਿਦੇਸ਼ ਗਏ 7 ਸਾਲ ਹੋ ਗਏ ਨੇ ਪਰ ਰੱਬ ਦੀ ਇੰਨੀ ਮਿਹਰ ਕਿ ਦੂਰ ਰਹਿ ਕੇ ਵੀ ਕਦੀ ਇਕ ਦੂਜੇ ਦਾ ਭਰੋਸਾ ਨਹੀਂ ਤੋੜਿਆ ਲੱਖ ਲਾਹਣਤ ਇਹੋ ਜਿਹੀਆਂ ਕੁੜੀਆਂ ਤੇ ਜੋ ਸਰੀਫ ਪਤੀ ਦਾ ਫ਼ਾਇਦਾ ਚੁੱਕ ਲੈਣੀਆਂ
@bhupindersinghbrar1685
@bhupindersinghbrar1685 Год назад
ਬਹੁਤ ਵਧੀਆ ਜੀ, ਰੱਬ ਤੁਹਾਡਾ ਵਿਸ਼ਵਾਸ ਬਣਾਈ ਰੱਖੇ ।
@DeepSingh-vb3sn
@DeepSingh-vb3sn Год назад
Hnji
@HarpreetSingh-zx2fm
@HarpreetSingh-zx2fm Год назад
Good ji bhut ਚੰਗਾ
@gurmeetsingh9459
@gurmeetsingh9459 Год назад
Sahi a
@jassaprofessor7104
@jassaprofessor7104 Год назад
Rab tuhanu dono nu khush rakhe 🙏 Eh hi kirdaar hona chahida hai g pati da v te patni da v.🙏💯
@gurirandhawa2352
@gurirandhawa2352 2 года назад
ਪੁਲਿਸ ਵਾਲਾ ਪੂਰਾ ਚਵਲ ਆ ,, 95% ਪੰਜਾਬ ਪੁਲਿਸ ਕਰੱਪਟ ਆ ਇਨ੍ਹਾਂ ਚਵਲਾਂ ਨੂੰ ਸਖਤੀ ਨਾਲ ਨੱਥ ਪਾਈ ਜਾਵੇ ਨਾਲ ਕੁੜੀ ਵਾਲਿਆਂ ਨੂੰ ਵੀ ਅਤੇ ਇਸ ਵੀਰ ਨੂੰ ਇਸਸਾਫ ਦਵਾਇਆ ਜਾਵੇ🙏🙏
@rajverma50
@rajverma50 2 года назад
Rab sach di sundaa insaaf mile veer nu 🙏🙏🙏🙏🙏
@jasssandhu8301
@jasssandhu8301 2 года назад
@@rajverma50 jupp in
@harpreetsekhon2919
@harpreetsekhon2919 2 года назад
ਡਰ ਨਾ ਪੁੱਤ ਉਹ ਤੇਰੇ ਲਾਇਕ ਨੀ ਸਭ ਠੀਕ ਹੋ ਜਾਵੇਗਾ ਹੌਸਲਾ ਰਖ
@funnycartoonworldforkids4071
@funnycartoonworldforkids4071 2 года назад
ru-vid.com/video/%D0%B2%D0%B8%D0%B4%D0%B5%D0%BE-sTrRVA9x-Io.html
@gurjantkhattra6859
@gurjantkhattra6859 2 года назад
y sahi a
@onequestion1637
@onequestion1637 2 года назад
ru-vid.com/video/%D0%B2%D0%B8%D0%B4%D0%B5%D0%BE-cjODf0HGteY.html Punjab police joining🎉🎉
@sarabjitkaur4741
@sarabjitkaur4741 2 года назад
ਵੀਰ ਹੌਸਲਾ ਰੱਖ ਤੇਰੇ ਨਾਲ ਧੋਖਾ ਹੋਇਆ ਜ਼ਰੂਰ ਆ ਪਰ ਸੱਚ ਤਾਂ ਸੱਚ ਹੀ ਹੁੰਦਾ ਹਮੇਸ਼ਾਂ ਸੱਚ ਦੀ ਹੀ ਜਿੱਤ ਹੁੰਦੀ ਆ ਵਾਹਿਗੁਰੂ ਮੇਹਰ ਕਰੇ ਵਾਹਿਗੁਰੂ ਤੇਰੇ ਨਾਲ ਹੈ ਦਿਲ ਨਾ ਛੋਟਾ ਕਰ ਵੀਰ ਰੱਬ ਤੇਰੀ ਜ਼ਰੂਰ ਸੁਣੇਗਾ
@HarpreetSingh-dm9uq
@HarpreetSingh-dm9uq 2 года назад
Hello ji
@sahibwaraich5113
@sahibwaraich5113 2 года назад
90
@sahibwaraich5113
@sahibwaraich5113 2 года назад
00ppppppp0
@sahibwaraich5113
@sahibwaraich5113 2 года назад
@sahibwaraich5113
@sahibwaraich5113 2 года назад
0
@NISHANATV
@NISHANATV 2 года назад
ਮੈ 2010 ਵਿੱਚ 6 ਮਹੀਨੇ ਦਾ ਟੂਰ ਲਾ ਕਿ ਕੇਨੇਡਾ ਤੋਂ ਵਾਪਿਸ ਆਇਆ ਸੀ ਉਸ ਟਾਇਮ ਮੇਰੀ ਉਮਰ ਕਰੀਬ 20 ਸਾਲ ਸੀ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਜਲਦੀ ਰੱਬ ਨੇ ਤਰੱਕੀਆਂ ਵੀ ਦੇਣੀਆਂ ਸ਼ੁਰੂ ਕਰ ਦਿਤੀਆਂ ਸੀ ਪਰ ਮੈਂ 20 ਸਾਲ ਦੀ ਉਮਰ ਵਿੱਚ ਵਿਆਹ ਕਰਵਾ ਬੈਠਾ ਡਬਵਾਲੀ ਤੋਂ ਸਿਰਸੇ ਦੇ ਵਿਚਕਾਰ ਪੈਂਦੇ ਕਿਸੇ ਪਿੰਡ ਵਿੱਚ ਵਿਆਹ ਤੋਂ ਕੁਝ ਦਿਨ ਬਾਅਦ ਮੈਨੂੰ ਘਰਵਾਲੀ ਦੀਆ ਹਰਕਤਾਂ ਤੋਂ ਸ਼ੱਕ ਹੋਣਾ ਸ਼ੁਰੂ ਹੋਇਆ ਵਾਰ ਵਾਰ ਪਿੰਡ ਜਾਣ ਦੇ ਬਹਾਨੇ ਬਣਾਉਂਦੇ ਰਹਿਣਾ ਬਹੁਤ ਦੁਖੀ ਕੀਤਾ ਉਸਨੇ ਪਹਿਲੇ ਛੇ ਮਹੀਨਿਆਂ ਵਿੱਚ 4 ਮਹੀਨੇ ਪਿੰਡ ਰਹਿਦਿਆਂ ਹੀ ਉਸਦੇ ਤਾਏ ਦੀਆਂ ਕੁੜੀਆਂ ਨੇ ਮੈਨੂੰ ਸਾਰੀ ਕਹਾਣੀ ਦੱਸ ਦਿੱਤੀ ਸੀ ਪਰ ਮੈ ਫਿਰ ਵੀ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸਨੇ ਸਮਝਣ ਦੀ ਬਜਾਏ ਮੈਨੂੰ ਵੀ ਇਸ ਵੀਰ ਦੀ ਤਰ੍ਹਾਂ ਬਹੁਤ ਦੁਖੀ ਕੀਤਾ ਸੀ ਪਰ ਵਾਹਿਗੁਰੂ ਦੇ ਘਰ ਦੇਰ ਹੈ ਅੰਧੇਰ ਨਹੀਂ ਮੈਂ ਉਸਦੇ ਪਰੂਫ ਲੈਣ ਲਈ ਪੂਰੇ 4 ਸਾਲ ਬਰਬਾਦ ਕੀਤੇ ਉਸ ਮਗਰ ਕਿ ਮੈ ਜੱਜ ਸਾਹਮਣੇ ਸਾਬਿਤ ਕਰ ਸਕਾ ਕਿ ਉਹ ਵਾਕਿਆ ਗਲਤ ਹੈ ਪਰ ਵਾਹਿਗੁਰੂ ਨੇ ਕੋਈ ਐਸਾ ਚਮਤਕਾਰ ਦਿਖਾਇਆ ਮੇਰੇ ਹੱਥ ਉਸਦੇ ਬਹੁਤ ਠੋਸ ਸਬੂਤ ਲੱਗ ਗਏ ਫਿਰ ਮੈਂ ਬਹੁਤ ਬੇਫਿਕਰੀ ਅਤੇ ਗੁੱਸੇ ਨਾਲ ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਸਿਰਸੇ ਨੂੰ ਉਸਦੇ ਪਰੂਫਾ ਦੇ ਆਧਾਰ ਤੇ ਲਿਖਤੀ ਰੂਪ ਵਿੱਚ ਉਸਦੇ ਹਾਲਾਤ ਬਿਆਨ ਕੀਤੇ ਜਿਸ ਨਾਲ ਉਹਨਾਂ ਦੇ ਘਰ ਪੁਲਿਸ ਦੇ ਫੋਨ ਜਾਣ ਲੱਗ ਗਏ ਨਾਲ ਹੀ ਮੈਂ ਵਕੀਲ ਕਰਕੇ ਤਲਾਕ ਦਾ ਕੇਸ ਲਗਾਇਆ ਉਹ ਝੂਠੀ ਸੀ ਉਹ ਕਿਸੇ ਵੀ ਤਰੀਕ ਤੇ ਨਹੀਂ ਆਈ ਤੇ ਮੈਨੂੰ 6ਮਹੀਨਿਆ ਵਿੱਚ ਅਪ੍ਰੈਲ 2015 ਜੱਜ ਸਾਹਬ ਵੱਲੋਂ ਤਲਾਕ ਦਾ ਸਰਟੀਫਿਕੇਟ ਮਿਲ ਗਿਆ ਜਿਸ ਨਾਲ ਮੇਰੀ ਜ਼ਿੰਦਗੀ ਬਚ ਗਈ ਨਹੀਂ ਤਾਂ ਜਿਸ ਵਕਤ ਵਿਆਹ ਤੋਂ ਬਾਅਦ ਜਿਹੜੇ ਸਮੇ ਉਹ ਪਿੰਡ ਜਾ ਕੇ ਛੇ- ਛੇ ਮਹੀਨੇ ਰਹਿੰਦੀ ਸੀ ਤਾਂ ਅੱਖਾਂ ਅੱਗੇ ਮੋਤ ਦਿਸਦੀ ਸੀ ਵਾਹਿਗੁਰੂ ਨੇ ਬਹੁਤ ਕਿਰਪਾ ਕੀਤੀ ਕਿਸੇ ਸੰਤ ਮਹਾਂਪੁਰਸ਼ਾਂ ਨੇ ਗੁਰੂ ਘਰ ਜਾ ਕੇ ਝਾੜੂ ਦੀ ਸੇਵਾ ਕਰਨ ਲਈ ਕਿਹਾ ਸੀ ਬਸ ਵਾਹਿਗੁਰੂ ਤੇ ਮੈਨੂੰ ਐਨਾ ਵਿਸ਼ਵਾਸ਼ ਬਣ ਗਿਆ ਕਿ ਜਦੋਂ ਕਿਸੇ ਨੂੰ ਕੋਈ ਰਾਹ ਨਾ ਦਿਸੇ ਤਾਂ ਕੋਈ ਗਲਤ ਕਦਮ ਚੁੱਕਣ ਤੋਂ ਇਕ ਵਾਰ ਗੁਰੂ ਤੇ ਭਰੋਸਾ ਕਰਕੇ ਸੱਚੇ ਮਨੋਂ ਸੇਵਾ ਸ਼ੁਰੂ ਕਰ ਦਿਉ ਹੋਸਲਾ ਆਪਣੇ ਆਪ ਬਣਦਾ ਜਾਵੇਗਾ ਵਾਹਿਗੁਰੂ ਆਪਣੇ ਆਪ ਕੋਈ ਨਵਾਂ ਰਸਤਾ ਬਣਾ ਦੇਵੇਗਾ ਤੁਹਾਨੂੰ ਤੰਗ ਕਰਨ ਵਾਲਾ ਖੁਦ ਫਸਦਾ ਹੋਇਆ ਨਜ਼ਰ ਆਵੇਗਾ ਪਰ ਇਹੋ ਜਿਹੇ ਸਮੇਂ ਵਿੱਚ ਸੰਤ ਮਹਾਂਪੁਰਸ਼ਾਂ ਦੀ ਸੰਗਤ ਜ਼ਰੂਰ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਅਸੀਂ ਕੋਈ ਗਲਤ ਰਸਤਾ ਨਾ ਚੁਣ ਲਈਏ
@ramdeepkumar3532
@ramdeepkumar3532 Год назад
Tc Bach gye o veee ji Jada tra sahi kudiya nu munde glt milde aa
@kitadairyfarm
@kitadairyfarm Год назад
Y Nishan tv wale please mere nl contact kareyo jaroori km aa please y number 7986468078
@jashanpreetsinghchhina5853
@jashanpreetsinghchhina5853 Год назад
ਵਾਹਿਗੁਰੂ ਮਿਹਰ ਕਰੇ
@gurdeepkaur2506
@gurdeepkaur2506 Год назад
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਚਾ ਰੱਖਣ
@NISHANATV
@NISHANATV Год назад
@@gurdeepkaur2506 ਵਾਹਿਗੁਰੂ ਜੀ 🙏
@paramparamarora595
@paramparamarora595 2 года назад
ਮੁੰਡਾ ਬਹੁਤ ਭੋਲਾ ਆ ਜੀ ਵੀਰ ਜੀ ਇਨਾਂ ਦਾ ਕੇਸ ਮਨੀਸ਼ਾ ਗੁਲਾਟੀ ਨੂੰ ਸੌਪੂ ਦਿਉ
@pinderjassar__751
@pinderjassar__751 3 месяца назад
ਮਨੀਸ਼ਾ ਗੁਲਾਟੀ all word de case ni lad di bro area alag alag hunda
@Ranjeet536
@Ranjeet536 2 месяца назад
ਬਾਈ ਉਹ ਵੀ ਪੈਸੇ ਦੀ ਯਾਰ ਆ ਮੇਰਾ ਵੀ ਕੇਸ ਆ ਨਹੀਂ ਬਣਦੀ ਗੱਲ
@kulwinderchauhan6802
@kulwinderchauhan6802 2 года назад
ਭਗਵੰਤ ਮਾਨ ਨੂੰ ਰਿਕਾਰਡਿੰਗ ਭੇਜੋ ਜੀ police ਵਾਲੇ ਦੀ
@jessiahuja1487
@jessiahuja1487 2 года назад
ਭਲੇ-ਮਾਣਸ ਨਾਲ ਹੀ ਇਸ ਤਰਾਂ ਧੱਕਾ ਹੁੰਦਾ ਚਾਹੇ ਕੁੜੀ ਹੋਵੇ ਤੇ ਚਾਹੇ ਮੁੰਡਾ
@Keeratkalervlogs2068
@Keeratkalervlogs2068 2 года назад
5 percent ਪੁਲਿਸ ਵਾਲਿਆਂ ਨੂੰ ਛੱਡ ਕੇ ਬਾਕੀ ਸਭ ਭੁੱਖੇ ਨੱਗੜ,,,,,,ਤੁਸੀਂ ਵੀਰ ਹੌਸਲਾ ਰੱਖੋ ,ਨਿੱਤਰਦਾ ਸੱਚ ਈ ਹੁੰਦੈ
@ParamjitSingh-jp8fz
@ParamjitSingh-jp8fz 2 года назад
ਪੁਲੀਸ ਵਾਲੇ ਆਪਣੀ ਤਨਖਾਹ ਤੇ ਘਡਵਾਂਉਦੇ ਨਹੀ ਬਾਦ ਵਿਚ ਇਹਨਾ ਦੇ ਬੱਚੇ ਚਿੱਟੇ ਤੇ ਲਗਦੇ ਆ
@manindersingh107
@manindersingh107 2 года назад
Rabb sub dakhda a veer apni mehnat toh bina 1 rupee laye de v double kr k khad wanda aa phir
@user-vl5be7hp3h
@user-vl5be7hp3h 2 года назад
ਸੁਕਰ ਕਰ ਭਰਾਵਾਂ ਤੈਨੂੰ ਕਿਤੇ ਰੋਟੀ ਵਿੱਚ ਜ਼ਹਿਰ ਨਹੀਂ ਦੇ ਦਿੱਤਾ ਤੇਰੀ ਕਿਸਮਤ ਚੰਗੀ ਸੀ ਟਾਇਮ ਨਾਲ ਹੀ ਗੰਦ ਤੇਰੇ ਸਿਰੋ ਲੈ ਗਿਆ
@kamalkumar8051
@kamalkumar8051 2 года назад
रब तेनु शक्ति दे
@sukhkamboj3137
@sukhkamboj3137 2 года назад
Ryt vir ji
@sonasingh7271
@sonasingh7271 2 года назад
ਵੀਰ ਜੀ ਰੱਬ ਨੇ ਤੁਹਾਡਾ ਸਾਥ ਦਿੱਤਾ ਹੈ ,ਨਿਕੇ ਬੱਚੇ ਹੁੰਦੇ ਤਾਂ ਫਿਰ ਬਹੁਤ ਔਖਾਂ ਹੋਣਾਂ ਸੀ ਗਲਤ ਫ਼ੈਸਲਾ ਨਹੀਂ ਲੈਣਾ ਜ਼ਿੰਦਗੀ ਬਚਗੀ ਹੈ,
@rajkumarikumari2997
@rajkumarikumari2997 Год назад
Putter g strong Bano God bless you wehguru g Maher karan
@gurteebsingh849
@gurteebsingh849 2 года назад
ਸਾਰੇ ਕਨੂੰਨ ਕੁੜੀਆਂ ਦੇ ਹੱਕ ਵਿੱਚ ਦਿੱਤੇ ਹਨ ਇਸ ਲਈ ਕੁੜੀਆਂ ਨਜਾਇਜ ਫਾਇਦਾ ਚੁੱਕ ਦੇ ਹਨ
@AmandeepKaur-xo2cd
@AmandeepKaur-xo2cd 2 года назад
Sahi kya tusi
@goldysingh9290
@goldysingh9290 2 года назад
No.
@goldychohangoldychohan2060
@goldychohangoldychohan2060 2 года назад
Belkul right
@HappySingh-ro6ep
@HappySingh-ro6ep 2 года назад
ਇਸ ਦੇਸ਼ ਵਿੱਚ ਸ਼ਰੀਫ਼ ਬੰਦੇ ਦੀ ਨਾ ਕੋਈ ਘਰ ਵਾਲੇ ਸੁਣਦੇ ਆ ਨਾ ਸਮਾਜ ਨਾ ਸਰਕਾਰਾਂ ਨੇ ਰੱਬ
@balrajbajaj5656
@balrajbajaj5656 2 года назад
ਇਸ ਵਿਚ ਕੁੜੀ ਨੂੰ ਹੀ ਤਰਜੀਹ ਦਿੱਤੀ ਜਾਵੇਗੀ ਕਿਉਂਕਿ ਸਾਡੇ ਕਨੂੰਨ ਹੀ ਕੁੜੀ ਦਾ ਪੱਖ ਪੂਰਦੇ ਹਨ ਮੁੰਡੇ ਵਾਲੇ ਭਾਵੇਂ ਸੱਚੇ ਵੀ ਹੋਣ ਗ਼ਲਤ ਤਾਂ ਮੁੰਡੇ ਨੂੰ ਗਿਣਿਆ ਜਾਂਦਾ ਹੈ
@gms546
@gms546 Год назад
Nahi veer chahe munda Howe ja kuri aaj kl Sirf shreef di nahi Sunil jandi ...
@user-cl6bo1yi9g
@user-cl6bo1yi9g 2 года назад
ਹਿੰਮਤ ਰੱਖ ਭਰਾ , ਬਹੁਤ ਹਿੰਮਤ ਕੀਤੀ ਆ ਭਰਾ , ਸਾਡਾ ਸਮਾਜਿਕ ਢਾਂਚਾ ਪੂਰੀ ਤਰਾਂ ਨਿਗ਼ਾਰ ਵੱਲ ਜਾ ਰਹੀ ਆ
@Lovenature-nt8zm
@Lovenature-nt8zm Год назад
ਵਾਹਿਗੁਰੂ ਜੀ ਸਭ ਨੂੰ ਸੁਮੱਤ, ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏
@bhupinderkaur5848
@bhupinderkaur5848 2 года назад
ਐਵੇਂ ਦੀ ਬਦਚਲਣ ਤੋ ਖਹਿੜਾ ਛਡਾ ਮਨੀਸਾ ਗੁਲਾਟੀ ਕੋਲ ਜਾ ਸਿਧਾ ਸਿਧੀ ਕਰ ਦਉਗੀ ਉਹ ਵਿਚਾਰਾਂ ਸਾਾਉ ਮੁੰਡਾ
@bachitersandhu8295
@bachitersandhu8295 2 года назад
Ryt
@balrajsidhu8785
@balrajsidhu8785 2 года назад
Veer di boli bhut wdya h
@sukhkaur1195
@sukhkaur1195 2 года назад
Right 👍💯
@manudhaliwal2342
@manudhaliwal2342 2 года назад
Manisha ghualti ki krde a ????pta sab nu ohda kina k Sahi krdi Manisha ghualti ...
@kangsukh2151
@kangsukh2151 2 года назад
Bai ji tusi dekho.....madam gulati kol kuch ni banda,...tusi dekho oh munda mareya c ude ghar bhog vale din kine munde aye c ki baneya una da kuch ni ..ghat to ghat 150 munda aya c..kine kine lakh laye c ..10 ke munde tan baby 5..7saal de c ..girl vapas ni aiyea
@amandeepsingh-yk4nt
@amandeepsingh-yk4nt 2 года назад
ਰੱਬਾ ਕਿਰਪਾ ਕਰ ਸਭ ਤੇ ,ਸਭ ਦੀ ਸੋਚ ਨੂੰ ਚੰਗਾ ਕਰ ਬੁਹਤ ਗਲਤ ਹੋਇਆ ਵੀਰ ਨਾਲ
@tejinderchahal6431
@tejinderchahal6431 2 года назад
ਬਹੁਤ ਜਿਆਦਾ ਮਾੜਾ ਹੋਇਆ ਮੁੰਡੇ ਨਾਲ
@kaurgurmail3189
@kaurgurmail3189 2 года назад
very bad 👎😕girl
@KuldeepSingh-wy4de
@KuldeepSingh-wy4de 2 года назад
ਯਾਰ ਇਹ ਵੀਰ ਜ਼ਰਾ ਖੁਲ੍ਹਕੇ ਬਾਤ ਨਹੀਂ ਕਰਦਾ, ਐਸੀ ਜ਼ਨਾਨੀ ਦੀ ਬੁੰਡ ਮਾਰਨੀ ਹੈ, ਛੱਡ ਦੇ ਪਰਾਂ ਗਸ਼ਤੀ ਨੂੰ ,ਇਹ ਤੈਨੂੰ ਫਸਾਵੇਗੀ,ਬੱਚਕੇ ਰਹੀ ਭਰਾਵਾ
@jasvinderjassi9007
@jasvinderjassi9007 2 года назад
ਬਹੁਤ ਦੁੱਖ ਹੋਇਆ ਵੀਰ ਦੀ ਗਲ ਸੁਣਕੇ।। ਜਿਸ ਤੇ ਬੀਤਦੀਆਂ ਉਹੀ ਜਾਣਦਾ
@harmandhaliwal3503
@harmandhaliwal3503 2 года назад
ਵੀਰੇ ਇਹ ਸਕਰੀਨ ਸੋਟ ਆਪਣੇ ਇਕੱਲੇ ਕੋਲ ਨਾਂ ਰੱਖ ਆਪਣੇ ਦੋਸਤਾਂ ਤੇ ਆਪਣੇ ਘਰ-ਦਿਆਂ ਦੇ ਫ਼ੋਨ ਤੇ send kar do ਕਿਉਂਕਿ ਇਹ ਤੁਹਾਡਾ ਫ਼ੋਨ ਤੋੜ ਸਕਦੇ ਆ ਤੇ ਦੂਜਾ ਵੀਰੇ ਹਿੰਮਤ ਰੱਖ ਕਿਉਂਕਿ ਤਹਿ ਧੋਖਾ ਨੀ ਕੀਤਾ ਇਸ ਤੋਂ ਬਾਅਦ ਧੋਖਾ ਕਰਨ ਵਾਲਿਆ ਦਾ ਅਨਜਾਮ ਦੇਖਉ ਹੋਸਲਾ ਰੱਖ ਵੀਰੇ
@jaskiratghuman8284
@jaskiratghuman8284 2 года назад
Right
@komalkhera6461
@komalkhera6461 Год назад
Right Veer Ji
@sonubehal3955
@sonubehal3955 2 года назад
ਬੇਟਾ ਕੋੲੀ ਨਹੀ ਕੁੜੀ ਗਲਤ ਹੋਵਾਂਗੀ ਪਰ ਤੁਸੀਂ ਪਿੱਛਾ ਛੱਡ ਦੇ ਪਰ ਤੁੰ ਆਪਣੇ ਕੰਮ ਤੇ ਧਿਆਨ ਦਿਉ ਕੁੜੀ ਗਲਤ ਹੈ 🙏🙏
@jagmailsingh6660
@jagmailsingh6660 2 года назад
ਬਾਈ ਜੀ ਬਸਾਈਓ ਨਾ ਸੋਡੀ ਪਰੋਬਟੀ ਤੇ ਹਥ ਪਾਊ ਬਾਈ ਜੀ ਏਦਾ ਖੈੜਾ ਸਡਾਓ ਐਕਰ ਜੀ
@gurbajsinghsandhu782
@gurbajsinghsandhu782 2 года назад
ਵੀਰ ਜੀ ਇਹੋ ਜਿਹੀ ਕੁੜੀ ਨੂੰ ਛੱਡ ਦੇ ਜਿਹੜੀ ਤੇਰੇ ਸਾਮ੍ਹਣੇ ਦੂਜੇ ਮੁੰਡੇ ਨਾਲ ਗੱਲ ਕਰਦੀ ਹੈ ਅਤੇ ਪਰਚਾ ਵੀ ਕਰਾ ਦਿੱਤਾ ਹੈ
@vehlejanta5036
@vehlejanta5036 2 года назад
ਵੀਰ ਜੀ ਕੋਈ ਗਲਤ ਕਦਮ ਨਾ ਚੁੱਕੀ ਆਪਣੇ ਮਾਂ ਬਾਪ ਦਾ ਖਿਆਲ ਰੱਖੀ.ਉਸ ਕੁੜੀ ਦਾ ਕੁਛ ਨਹੀ ਜਾਣਾ ਤੁਹਾਡੀ ਗੱਲਾ ਤੋ ਇਦਾ ਕੁਛ ਹੋਰ ਲਗਦਾ ਹਜੇ ਫੋਨ ਤੇ ਗੱਲਬਾਤ ਸਰੀਰਕ ਤੌਰ ਤੇ ਨਹੀ ਮਿਲੇ ਮੈ ਤੁਹਾਡੀ ਗੱਲਾ ਵਿੱਚੋ।ਗੱਲ ਫੜੀ ਹੈ ਵੀਰੇ ਹੋਸਲਾ ਰੱਖ ਲੋੜ ਪਈ ਤਾ ਅਸੀ ਤੇਰੇ ਨਾਲ ਖੜਾਗੇ ਕਿਸਾਨ ਜਥੇਬੰਦੀਆ ਆਪਣੇ ਨਾਲ ਲੈ ਕੇ ਤੇਰਾ ਹੱਕ ਮਿਲੁਗਾ ਗਲਤ ਕਦਮ ਚੁੱਕਣ ਤੋ ਪਹਿਲਾ ਮਾਂ ਬਾਪ ਵੱਲ ਦੇਖ ਲਵੀ
@Punjabsonxyz
@Punjabsonxyz 2 года назад
ਇਹ ਸਾਰੇ ਪੁਲਿਸ ਅਫ਼ਸਰਾਂ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਐ ਜਿਹੜੇ ਜਿਹੜੇ ਇਸ ਕੇਸ ਵਿੱਚ ਰਿਸ਼ਵਤ ਦੀ ਮੰਗ ਕਰ ਰਹੇ ਨੇ, ਅਤੇ ਕੁੜੀ ਤੇ ਵੀ ਕਾਰਵਾਈ ਹੋਣੀ ਚਾਹੀਦੀ ਐ ਮੁੰਡੇ ਨਾਲ ਬਹੁਤ ਧੱਕਾ ਕੀਤਾ ਹੈ।
@manjitkaurbrar1700
@manjitkaurbrar1700 2 года назад
Q1 qq
@sukhkaur1195
@sukhkaur1195 2 года назад
Right 👍💯
@Punjabsonxyz
@Punjabsonxyz 2 года назад
@@sukhkaur1195 ਸ਼ੁਕਰੀਆ
@Punjabsonxyz
@Punjabsonxyz 2 года назад
@@manjitkaurbrar1700 ?
@manindersingh107
@manindersingh107 2 года назад
@@manjitkaurbrar1700 kyu puch rahe Tuanu ni pata punjab police da haal. 50-60000 salary aa phir v ik bottle piche ja 500-1000 lai apni aaokad dikha dinde
@laddisingh2593
@laddisingh2593 2 года назад
ਇਹ ਵੀਰ ਜੀ ਨੂੰ ਪ੍ਰਸਾਸਨ ਦਾ ਸਾਥ ਚਾਹਿਦਾ ਹੈ ਜੀ ਕੋਈ ਨਾ ਭਰਾ ਹੋਸਲਾ ਰੱਖੀ ਪਰਮਾਤਮਾ ਅਜਹੀ ਨੁੰ ਸਜਾ ਦੇਉਗਾ
@anmolanmol988
@anmolanmol988 2 года назад
ਇਹੋ ਜਿਹੇ ਲੋਕ ਮੂਰਖ ਬਣਾਉਣ ਲਈ ਹੁੰਦੇ ਹਨ ਵੀਰ ਜੀ ਤੁਸੀਂ ਵਾਹਿਗੁਰੂ ਜੀ ਤੇ ਭਰੋਸਾ ਰੱਖੋ
@DdDd-cc5eu
@DdDd-cc5eu 2 года назад
ਵੀਰ ਕੁੜੀ ਨੇ ਬਹੂਤ ਗਲਤ ਕੀਤਾ ਥੋੜੇ ਨਾਲ ਇੰਨਾ ਪਿਆਰ ਕਰਨ ਵਾਲਾ ਮੁੰਡਾ ਦੇਖ ਕਿਵੇਂ ਰੋ ਰਿਹਾ ਸੱਚੀ ਬਾਈ ਨੂੰ ਜਰੂਰ ਇਨਸਾਫ਼ ਮਿਲਣਾ ਚਾਹੀਦਾ ਵਾਹਿਗਰੂ ਵੀਰ ਤੇ ਮੇਹਰ ਕਰੇ
@kulwantsingh3183
@kulwantsingh3183 Год назад
ਪਤਰਕਾਰ ਜੀ ਇਹਨਾਂ ਨੂੰ ਐਸ ਐਸ ਪੀ ਸਾਬ ਜੀ ਦੇ ਪੇਸ਼ ਕਰ ਦਿਓ ਜੀ ਵਾਹਿਗੁਰੂ ਸਾਹਿਬ ਜੀ
@MohanSingh-vm3nu
@MohanSingh-vm3nu 2 года назад
ਮੂੰਡਾ ਬਹੁਤ ਸਰੀਫ ਲੱਗਦਾ ਵੀਰ ਇਹ ਦੁਨੀਆ ਇਨੇ ਸਰੀਫ ਬੰਦੇ ਨਹੀ ਜਿਉਣ ਦਿੰਦੇ
@veerpalkaur4802
@veerpalkaur4802 2 года назад
Ryt g
@ramankaur3377
@ramankaur3377 2 года назад
Veere mera bro ehna bhola ohnu v wali tez kudi mil gyi 6 saal ho gye divorce v ni lai rhi te wasdi v ni ohde parents v ni rakh rahe ohnu jdo g krda aa jandi aa jdo g krda chal jandi aa ki kriye 🥲🥲
@jasvindarjassi7382
@jasvindarjassi7382 2 года назад
Ryt
@onequestion1637
@onequestion1637 2 года назад
ru-vid.com/video/%D0%B2%D0%B8%D0%B4%D0%B5%D0%BE-cjODf0HGteY.html Punjab police joining🎉🎉
@sunnybadhan5567
@sunnybadhan5567 2 года назад
@@ramankaur3377 sare gharo ghari dukhi aa
@premnafri981
@premnafri981 2 года назад
ਬਾਈ ਜੀ ਇਸ ਮੁੰਡੇ ਨੂੰ ਲੱਖੇ ਸਧਾਣੇ ਕੋਲ ਭੇਜੋ
@balwinderbanwait4401
@balwinderbanwait4401 2 года назад
Putt hosla.rakh
@ranjeetkaur1402
@ranjeetkaur1402 2 года назад
ਬੇਟਾ ਆਪਣੇ ਮਾਤਾ ਪਿਤਾ ਲਈ ਜਿਉਂਦਾ ਰਹਿ ਕੋਈ ਗ਼ਲਤ ਨਾ ਕਰੀ। ਕੁੜੀ ਨੂੰ ਤਾਂ ਹੋਰ ਮਿਲ ਜਾਵੇਗਾ ਮਾ ਨੂੰ ਪੁੱਤ ਨੀ ਮਿਲਦਾ
@onequestion1637
@onequestion1637 2 года назад
ru-vid.com/video/%D0%B2%D0%B8%D0%B4%D0%B5%D0%BE-cjODf0HGteY.html Punjab police joining🎉🎉
@jassjeetsingh2346
@jassjeetsingh2346 2 года назад
Ol ye b
@jassjeetsingh2346
@jassjeetsingh2346 2 года назад
Pp
@jassjeetsingh2346
@jassjeetsingh2346 2 года назад
B hv
@jassjeetsingh2346
@jassjeetsingh2346 2 года назад
,
@preetjotkaur3592
@preetjotkaur3592 2 года назад
ਪੁਲੀਸ ਨੂੰ ਚਾਹੀਦਾ ਮੁੰਡੇ ਨੂੰ ਸਹੀ ਇਨਸਾਫ ਦਿਵਾਉਣ
@saabrandhawa939
@saabrandhawa939 2 года назад
ਸੋਹਿਣੇ ਵੀਰਾ ਤੂੰ ਨਾਂ ਮਨ ਛੋਟਾ ਸ਼ੁਕਰ ਕਰ ਰੱਬ ਦਾ ਕੇ ਦੱਸਾਂ ਦਿਨਾਂ ਵਿੱਚ ਨੱਸਲ ਦੀ ਪੱਰਖ ਹੋ ਗਈ ਤੂ ਵੇਖ ਪਿਆਰੇ ਵੀਰ ਜੇ ਕੋਈ ਬੱਚਾ ਹੋਏ ਤੋਂ ਬਾਦ ਪਤਾ ਲੱਗਦਾ ਤੂਸੀ ਬਹੁਤ ਮੁਸ਼ਕਲ ਵਿੱਚ ਫੱਸ ਜਾਣਾ ਸੀ
@sandip.goraya.1920
@sandip.goraya.1920 Год назад
Sahi gal aa ji
@rajkaur3757
@rajkaur3757 Год назад
Shi kuri nu Munda galt milda te shi munde nu kuri galt putt ji ajj kl ahi hall a ...Sade nl v Ada hoya meri beti nl...ajee v oh is cho bahr nai nikl saki 5sal.ho gye uda wiswash e uth gya aa.sab too
@PalwinderSingh-rn6ch
@PalwinderSingh-rn6ch 2 года назад
ਪੁੱਤਰ ਹੋਸਲਾ ਰੱਖ ਗਰੀਬ ਹੀ ਲੈ ਡੁੱਬਦੇ ਨੈ ਭੁੱਖ ਨੀ ਨਿਕਲਦੀ ਉਹਨਾ ਦੀ ਜੀ
@Jagseersingh-jx5ou
@Jagseersingh-jx5ou 2 года назад
ਕੋਈ ਗਲਤ ਕਦਮ ਨਾ ਚੁਕੀ ਵੀਰ ਸਭ ਠੀਕ ਹੋ ਜਾਵੇਗਾ
@jasskhaira8695
@jasskhaira8695 2 года назад
ਕੋਈ ਗਲਤ ਕਦਮ ਨਾਂ ਚੱਕੀਂ ਵੀਰੇ ਵਖਤ ਨਾਲ ਸਭ ਕੁੱਝ ਠੀਕ ਹੋ ਜਾਂਦਾ
@LovepreetSingh-nr7wm
@LovepreetSingh-nr7wm 2 года назад
Shi Keha ji.
@hakamsingh3580
@hakamsingh3580 2 года назад
ਪਰਮਜੀਤ ਕੌਰ ਨਾਲ ਨਾਲ ਇਸ ਦਾ ਕੋਈ ਹੱਲ ਨਹੀਂ ਕਰ ਸਕਦੀ ਅਤੇ ਨਾ ਹੋਣ
@kulvirkaur22
@kulvirkaur22 2 года назад
SHi hai
@rajwindersra8482
@rajwindersra8482 2 года назад
@@LovepreetSingh-nr7wm sew 1llll"qq
@parmjeetgmwla9173
@parmjeetgmwla9173 2 года назад
ਬਾਈ ਜੀ ਏਨਾਂ ਗੰਦੇ ਮੁਲਾਜ਼ਮਾਂ ਤੇ ਵੀ ਪਰਚਾ ਦਰਜ ਕਰਵਾਇਆ ਜਾਵੇ,, ਕਨੂੰਨ ਸਾਰਿਆਂ ਲਈ ਇੱਕ ਹੈ
@balwindersinghgill1532
@balwindersinghgill1532 2 года назад
ਕਿਸੇ ਦਬਾਅ ਹੇਠ ਆ ਕੇ ਕਿਤੇ ਏਸ ਗਲੱਕ ਨੂੰ ਘਰ ਨਾ ਲੈ ਆਵੀਂ ਉਜੜ ਜਾਵੇਂਗਾ। ਤਲਾਕ ਦਾ ਕੇਸ ਪਾ ਕੇ ਜਿਵੇਂ ਕਿਵੇਂ ਵੀ ਹੋ ਸਕਦਾ ਹੈ ਏਸ ਗੰਦੀ ਕੁੜੀ ਤੋਂ ਖਹਿੜਾ ਛੁਡਾ। ਗੱਲ ਜ਼ਰੂਰ ਮਾੜੀ ਹੈ।ਪਰ ਦਿਲ ਤਕੜਾ ਰੱਖ ਸਮਾਂ ਪਾ ਕੇ ਸਭ ਠੀਕ ਹੋ ਜਾਵੇਗਾ। ਡੁੱਲੇ ਬੇਰਾਂ ਦਾ ਅਜੇ ਕੁਝ ਨਹੀਂ ਵਿਗੜਿਆ ਜੇ ਕੋਈ ਟੇਂਗਰਾ ਜੰਮ ਧਰਦੀ ਫੇਰ ਔਖਾ ਹੋ ਜਾਣਾ ਸੀ। ਕੋਈ ਗਲਤ ਸਟੈਪ ਨਾ ਚੁੱਕੀ ਂ
@pb13kabootarbaj37
@pb13kabootarbaj37 2 года назад
ਵੀਰੇ,ਭਗਵਤ,ਮਾਨ,ਦੇ,ਕੋਲੇ,ਜਾਉ,,ਜਰੂਰ,ਮਦਦ,ਮਿਲੂ,ਗੀ
@sukhdevkamboz3741
@sukhdevkamboz3741 2 года назад
ਵੀਰ ਜੀ ਪ੍ਰਮਾਤਮਾ ਤੁਹਾਨੂੰ ਇਨਸਾਫ ਜਰੂਰ ਦੇਵਰਾ
@jasvirsinghgrewal7566
@jasvirsinghgrewal7566 2 года назад
ਆਪ ਹੀ ਹਿਮੰਤ ਕਰਨੀ ਪੈਂਦੀ ਆ ਪ੍ਰਮਾਤਮਾ ਸ਼ਬਦ ਤਾਂ ਲੋਕਾਂ ਨੂੰ ਲੁੱਟਣ ਲਈ ਪੈਦਾ ਕੀਤਾ ਪੁਜਾਰੀਆ ਨੇ
@luckystonesforyou2276
@luckystonesforyou2276 Год назад
😒 hmmm8
@HarjinderSingh-on4mh
@HarjinderSingh-on4mh 2 года назад
ਬਾਈ ਤਲਾਕ ਦੇ ਕੇ ਕੰਮ ਨਬੇੜ ਤੂੰ ਕਿਉ ਰੋਈ ਜਾਦਾ ਆ
@SahotaRaaz45
@SahotaRaaz45 2 года назад
Gal veer paise te arh jadi aa kudi paise jyada mangan lg jadi aa ta munda rul jada
@jaani3028
@jaani3028 2 года назад
@@SahotaRaaz45 bilkul sahi gal va ji same eda ho rahi mere nal kudi vale galat hon te v paise v muh khol k mangde te munde valeya di sunda v koi nai
@sukhkaur1195
@sukhkaur1195 2 года назад
Right 👍💯
@sukhkaur1195
@sukhkaur1195 2 года назад
@@SahotaRaaz45 right ki pata kisa de Ghar ch kine problem a sister
@SahotaRaaz45
@SahotaRaaz45 2 года назад
@@jaani3028 ki gal hoyi veer tuhade nal jutiya maaro je jyada tang krde ne
@GurpreetSingh-xr6rv
@GurpreetSingh-xr6rv 2 года назад
ਸਭ ਤੋਂ ਗ਼ਲਤ ਇਸ ਦੇਸ਼ ਵਿੱਚ ਇਹ ਗੱਲ ਹੈ ਕਿ ਕਹਿਣ ਨੂੰ ਇਹ ਦੇਸ਼ ਮਰਦ ਪ੍ਰਧਾਨ ਦੇਸ਼ ਕਹਿੰਦੇ ਨੇ ਪਰ ਹੈ ਇਹ ਔਰਤ ਪ੍ਰਧਾਨ, ਮਤਲਬ ਕਿ ਮੁੰਡੇ ਸਭ ਗ਼ਲਤ ਨੇ ਤੇ ਸਭ ਕੁੜੀਆ ਚੰਗੀਆਂ।
@sunitarani3073
@sunitarani3073 2 года назад
ਜੇਕਰ ਕੁੜੀ ਕਿਸੇ ਹੋਰ ਮੁੰਡੇ ਨੂੰ ਪਸੰਦ ਕਰਦੀ ਹੈ ਤਾਂ ਉਸ ਮੁੰਡੇ ਦੇ ਨਾਲ ਹੀ ਕੁੜੀ ਨੂੰ ਤੋਰ ਦੇਣਾ ਚਾਹੀਦਾ ਹੈ ਜੀ ਹੋਰ ਆਪਾਂ ਕੀ ਕਹਿਣਾ ਹੈ ਮੁੰਡਾ ਫਿਰ ਕਿਤੇ ਹੋਰ ਵਿਆਹ ਕਰਵਾ ਲਵੇ ਤਾਂ ਹੀ ਮਸਲਾ ਹੱਲ ਹੋਵੇਗਾ ਜੋ ਗੱਲਾਂ ਮੁੰਡਾ ਦੱਸਦਾ ਹੈ ਜੇਕਰ ਉਹ ਸਹੀ ਹਨ ਤਾਂ??
@varinderrai3238
@varinderrai3238 2 года назад
ਅੱਜ ਕੱਲ ਮਾਂ-ਪਿਓ ਕਿਹੋ ਜਹੇ ਨੇ ਜੋ ਗਲਤ ਕੁੜੀਆਂ ਨੂੰ ਵੀ ਸਪੋਰਟ ਕਰਦੇ ਨੇ। ਸੱਚ ਦਾ ਕੋਈ ਸਾਥ ਨਹੀਂ ਦਿੰਦਾ
@pb13kabootarbaj37
@pb13kabootarbaj37 2 года назад
ਸਹੀ,ਕਹਿਆ,ਵੀਰ
@ASNSHABADKIRTAN
@ASNSHABADKIRTAN 2 года назад
Right Veer ji 🙏🏻
@basramufliswriter1751
@basramufliswriter1751 2 года назад
ਪਹਿਲਾਂ ਤਾਂ ਪੁਲਿਸ ਤੇ ਕਾਰਵਾਈ ਕਰਦੇ ਹੋਏ ਇਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕਰਨਾ ਚਾਹੀਦਾ। ਇਹੋ ਜਿਹੇ ਭਿ੍ਰਸਟ ਬੰਦਿਆਂ ਨੂੰ ਸਰਕਾਰ ਕਿਉਂ ਨਹੀਂ ਸਬਕ ਸਿਖਾਉਂਦੀ। ਪੁਲਿਸ ਨੇ ਬਹੁਤ ਗੰਦ ਪਾਇਆ ਹੋਇਆ। ਇਨ੍ਹਾਂ ਨੂੰ ਸੁਧਾਰਨ ਦੀ ਲੋੜ ਹੈ। ਇਸ ਵਾਰ ਝਾੜੂ ਨੂੰ ਵੋਟਾਂ ਪਾਕੇ ਇਹੋ ਜਿਹੇ ਕੁਤਿਆਂ ਦੀ ਸਫਾਈ ਕਰਵਾਉਣ ਦੀ ਲੋੜ ਹੈ। ਮੁੰਡਾ ਸੱਚ ਬੋਲ ਰਿਹਾ ਹੈ, ਕੁੜੀ ਬਹੁਤ ਗ਼ਲਤ ਹੈ, ਦੋਸਤਾਂ ਇਸ ਨੂੰ ਘਰ ਨਾ ਵਸਾਈ, ਇਸ ਤੋਂ ਪਿੱਛਾ ਛੁਡਾ ਲੈਣਾ ਚਾਹੀਦਾ। ਇਹੋ ਜਿਹੀਆਂ ਕੁੜੀਆਂ ਕਦੇ ਵੀ ਨਹੀਂ ਸੁਧਰਦੀਆ।
@sukhdeepkalkatallvideo5048
@sukhdeepkalkatallvideo5048 2 года назад
ਵੀਰ ਲੋਕ ਕਹਿੰਦੇ ਨੇ ਕੇ ਦਾਜ ਨਹੀ ਲੈਣਾ ਚਾਹੀਦਾ਼਼਼਼਼਼ਪਰ ਮੇਰਾ ਅਖੀ ਦੇਖਿਆ ਤਜਰਬਾ ਏ਼਼਼਼਼਼਼ਉਹ ਕੁੜੀਆ ਹੀ ਇਹ ਕਮ ਕਰਦੀਆਂ ਜਿਹਨਾ ਦੇ ਮਾਪਿਆਂ ਤੋ ਦਾਜ ਨਹੀ ਲਿਆ ਜਾਦਾ਼਼਼਼਼ਉਹ ਮੁਡਿਆ ਤੋ ਲੱਖਾ ਰੁਪਏ ਲੈ ਕੇ ਤਲਾਕ ਕਰ ਲੈਦੀਆ੍੍੍੍ ਮੈ ਸਾਰੀਆ ਕੁੜੀਆਂ ਦੀ ਗੱਲ ਨਹੀ ਕਰਦੀ ਪਰ ਹੁਣ ਏ ਕਮ ਬਹੁਤ ਲੋਕ ਕਰਦੈ ਨੈ🙏
@satvirkaur164
@satvirkaur164 2 года назад
True
@jasspalsingh5634
@jasspalsingh5634 2 года назад
Bilkul sahi kha ji
@gurleen0023
@gurleen0023 2 года назад
Absolutely right
@vikramjeet759
@vikramjeet759 2 года назад
Sahi gal 100 ryt
@jasspalsingh5634
@jasspalsingh5634 2 года назад
ਸਾਡੇ ਨਾਲ ਵੀ ਕੁਝ ਇਸ ਤਰਾ ਹੋਇਆ ਸੀ
@sukhdevsingh5655
@sukhdevsingh5655 2 года назад
ਵੀਰ ਜੀ ਚੰਗਾ,ਹੋਇਆ ਅੱਜ ਹੀ ਅਸਲੀਅਤ ਪਤਾ ਲੱਗ ਗਈ ਨਹੀਂ ਤਾਂ ਜਿੰਦਗੀ ਰੁਲ਼ ਜਾਣੇ ਸੀ ਅੱਜ ਤਾਂ ਬਹੁਤ ਵੱਡੀ ਜ਼ਿੰਦਗੀ ਹੈ ਕੋਈ ਗੱਲ ਨੀ ਰੱਬ ਤੇ ਭਰੋਸਾ ਰੱਖੋ
@prabhjotkaurkaur3029
@prabhjotkaurkaur3029 2 года назад
ਇਹ ਅੱਧੀਆਂ ਕੁੜੀਆਂ ਬਾਕੀ ਕੁੜੀਆ ਦੇ ਨਾਮ ਨੂੰ ਵੀ ਬਰਬਾਦ ਕਰ ਦਿੰਦੀਆਂ
@HarpreetSingh-dm9uq
@HarpreetSingh-dm9uq 2 года назад
aap ji de gal good ha ji
@HarpreetSingh-dm9uq
@HarpreetSingh-dm9uq 2 года назад
good morning ji
@balwinderkaurbalwinderkaur903
@balwinderkaurbalwinderkaur903 2 года назад
ਵੀਰਾ ਮਿੱਟੀ ਦਾ ਮਾਧੋ ਨਾ ਵਣ ਪਰਚਾ ਹੋਣ ਤੋਂ ਨਹੀਂ ਡਰੀ ਦਾ ਮਰਦ ਦਲੇਰ ਹੁੰਦੇ ਨੇ ਕੋਟ ਇਨਸਾਫ਼ ਜ਼ਰੂਰ ਦੇਵੇਗੀ ਪੁਲਸ ਆਪਣੀ ਮਰਜ਼ੀ ਜ਼ਰੂਰ ਕਰਦੀ ਏ ਕੁੜੀਆਂ ਦੀ ਹਰ ਕੋਈ ਹੈਲਫ਼ ਕਰਦਾ ਪਰਚਾ ਕਰਾਉਣ ਲਈ ਦਾਜ ਦਾ ਇੱਕ ਕੁੜੀਆਂ ਨੇ ਬਹੁਤ ਵੱਡਾ ਮੁੱਦਾ ਅੱਗੇ ਰੱਖ ਲਿਆ ਹੈ ਪਰ ਸਹੀ ਜੱਜ ਸਮਝ ਜਾਂਦਾ ਡਰਨ ਦੀ ਲੋੜ ਨਹੀਂ ਗੰਦ ਰੱਖਣ ਦੀ ਲੋੜ ਨਹੀਂ ਪਰ ਪਰਮਾਤਮਾ ਜ਼ਰੂਰ ਸੁਣੇਗਾ ਆਪ ਪੂਰੀ ਸੱਚਾਈ ਤੇ ਰਹਿਣਾ ਹੈ
@gurmailuppal748
@gurmailuppal748 2 года назад
ਭਰਾਵਾ ਹੌਸਲਾ ਰੱਖ ਪ੍ਮਾਤਮਾ ਭਲਾ ਕਰੂ।ਜੋ ਵਿਆਹ ਕਰਵਾਕੇ ਆਪਣਾ ਨਹੀਂ ਬਣਿਆ ਉਸ ਪਿੱਛੇ ਕੋਈ ਗਲਤ ਫੈਸਲਾ ਲੈਣ ਦੀ ਲੋੜ ਨਹੀਂ।
@sukhpalbatth5807
@sukhpalbatth5807 2 года назад
ਬਾਈ ਮੇਰੇ ਨਾਲ ਵੀ ਇਹ ਹੋਇਆ ਸੀ ਪਰ ਕੋਈ ਗਲਤ ਕਦਮ ਨਾ ਚੁੱਕੀ ਵਾਹਿਗੁਰੂ ਚੜਦੀ ਕਲਾ ਰੱਖੇ ਸਬ ਠੀਕ ਹੋ ਜਾਵੇਗਾ ਵਾਹਿਗੁਰੂ ਤੇ ਭਰੋਸਾ ਰੱਖੀ
@ravindersingh9950
@ravindersingh9950 2 года назад
Hi
@arshsandhu6002
@arshsandhu6002 2 года назад
ਕੋਈ ਘਰਵਾਲੇ ਦੇ ਪਿਆਰ ਨੂੰ ਤਰਸਦੀ 😭
@brightsun2149
@brightsun2149 2 года назад
Mera bhi tere wala hll h 22 ji
@AkashKumar-lr9yr
@AkashKumar-lr9yr 2 года назад
Same ji
@brightsun2149
@brightsun2149 2 года назад
@@AkashKumar-lr9yr kra ta ki kra
@AkashKumar-lr9yr
@AkashKumar-lr9yr 2 года назад
Jida time chkda ji chlai jane
@onequestion1637
@onequestion1637 2 года назад
ru-vid.com/video/%D0%B2%D0%B8%D0%B4%D0%B5%D0%BE-cjODf0HGteY.html Punjab police joining🎉🎉🎉🎉🔥
@gurpreetsinghkhalsaharjits1671
@gurpreetsinghkhalsaharjits1671 2 года назад
ਵੀਰ ਵਿਚਾਰਾਂ ਬਹੁਤ ਸੱਚ ਬੋਲ ਰਿਹਾ ਹੈ ਵੀਰ ਦਾ ਸਾਥ ਦੇ ਕੇ ਭੈਣੋ ਤੇ ਭਰਾਵੋ ਮਾਤਾਵਾਂ ਜੀ 🙏🙏🙏🙏🙏 ਵਾਹੇਗੁਰੂ ਜੀ
@avtarsingh7721
@avtarsingh7721 2 года назад
22,ji, ਡਰ, ਨਾ,ਲਡ ਈ,ਲੜ,ਤੂੰ, ਬਾਈ, ਰੱਬ, ਸੱਚ, ਜਿਤੱ,ਹੋਵੇ, ਗੀ
@singhsingh8054
@singhsingh8054 2 года назад
ਕੁੜੀ ਦੇ ਰਿਸ਼ਤੇਦਾਰਾ ਲਗਦਾ ਅੰਗਰੇਜਾਂ ਦੇ ਖਾਨਦਾਨ ਚੋਂ ਆਂ ਜਿਹੜੇ ਕੁੜੀ ਨੂੰ ਐਦਾਂ ਦੇ ਕੰਮ ਕਰਨ ਦੀ ਹਲਾਸ਼ੇਰੀ ਦੇ ਰਹੇ ਨੇ
@goraburj7064
@goraburj7064 2 года назад
right
@sarinasheanhmar5871
@sarinasheanhmar5871 2 года назад
Ona nu v relationships de bht value hundi aa..eh hr insaan te aapny aap te depend aa
@amansinghsraon1313
@amansinghsraon1313 2 года назад
Bathera aa bro Punjab de eiwe de lok ki dassiye
@nirmaljitsinghdeolnimmadeo9219
@nirmaljitsinghdeolnimmadeo9219 2 года назад
ਪੁਲਿਸ ਵਾਲੇ ਦੀ ਰਿਕਾਰਡਿੰਗ ਪਾਉ ਦਵਾਨ ਬੈਡ ਤੇ ਦਾਰੂ ਦੀ ਬੋਤਲ ਦੇਈਏ ਪਲੀਜ਼ ਰਿਕਾਰਡਿੰਗ ਪਾਉ
@dhiansingh1133
@dhiansingh1133 2 года назад
ਸੱਚ ਨਾਲ ਰੱਬ ਆ ਖੜਦਾ ਜੀ ਵੀਰ ਪੱਤਰ ਕਾਰ ਜੀ ਇਨਸਾਫ਼ ਦਿਵਾਉਣ ਗੇ ਜੀ
@JobFarming
@JobFarming 2 года назад
ਬਾਈ ਰੱਬ ਦੇ ਹੱਥ ਵੀ ਕੁਝ ਨੀ ਛੱਡਿਆ ਘਟੀਆ ਕਾਨੂੰਨਾਂ ਨੇ।ਬੰਦਾ ਜਿੰਨਾ ਮਰਜ਼ੀ ਚੰਗਾ ਹੋਵੇ ਗੱਲ ਕੁੜੀ ਦੀ ਹੀ ਸੁਣੀ ਜਾਂਦੀ।।ਜਿੱਥੇ ਮੁੰਡਾ ਗਲਤ ਹੁੰਦਾ ਓਥੇ ਕੁੜੀ ਦੀ ਵੀ ਨਹੀਂ ਸੁਣੀ ਜਾਂਦੀ।। ਬਾਈ ਜੀ ਲਗਦਾ ਰੱਬ ਵੀ ਹੁਣ ਗਲਤ ਲੋਕਾਂ ਦੀ ਮਦਦ ਹੀ ਕਰਦਾ
@GurpreetSingh-qi8oz
@GurpreetSingh-qi8oz Год назад
ਵੀਰ ਤੂ ਕੋਈ ਗ਼ਲਤ ਕਦਮ ਨਾ ਚੁੱਕੀ ਇਹੋ ਜਿਹੀ ਕੁੱਤੀ ਜਨਾਨੀ ਪਿਛੇ ਹਿੱਜੇ ਕੁੱਝ ਵੀ ਮਾੜਾ ਨਹੀਂ ਹੋਈਆ ਤੇਰੇ ਨਾਲ ਉਹਨੂੰ ਰੱਬ ਸਜਾ ਦਿਉ ਜਰੂਰ
@kuldeepkaur2465
@kuldeepkaur2465 2 года назад
ਜੋ ਕੁਝ ਹੁੰਦਾ ਚੰਗੇ ਲੲੀ ਹੁੰਦਾ ਵੀਰ ਪਰਮਾਤਮਾ ਤੇ ਭਰੋਸਾ ਰੱਖ
@NISHANATV
@NISHANATV 2 года назад
Right ਮੇਰੇ ਨਾਲ ਵੀ ਮੇਰੀ ਘਰਵਾਲੀ ਨੇ ਧੋਖਾ ਕੀਤਾ ਪਰ ਹੁਣ 6 ਸਾਲ ਹੋ ਗਏ ਤਲਾਕ ਨੂੰ ਹੁਣ ਐਦਾ ਲੱਗਦਾ ਜੋ ਵਾਹਿਗੁਰੂ ਕਰਦਾ ਸਬ ਠੀਕ ਹੀ ਹੁੰਦਾ
@gursewaksingh5131
@gursewaksingh5131 2 года назад
Gall thodi jama sahi ,but dukh ta hunda kise de Arman karab hunde
@AmritpalSingh-rf2gz
@AmritpalSingh-rf2gz 2 года назад
@@gursewaksingh5131 bhhttttttt
@manjitbains7464
@manjitbains7464 2 года назад
@@gursewaksingh5131 SWmnbvytecgfhkoZpoooijh
@RUPI49
@RUPI49 2 года назад
@@NISHANATV acha veer kine saal bd divorce hoya
@spmtarsikkas.o3173
@spmtarsikkas.o3173 2 года назад
ਛੋਟੇ ਵੀਰ ਘਬਰਾ ਨਾ ਟਾਇਮ ਨਾਲ ਹੀ ਪਤਾ ਲੱਗ ਗਿਅਾ । ਤੈਨੂੰ ਵਧੀਅਾ ਲੜਕੀ ਮਿਲੇਗੀ ।ਰੱਬ ਜੋ ਕਰਦਾ ਚੰਗਾ ਕਰਦਾ।
@harwindersingh1913
@harwindersingh1913 2 года назад
ਪੁੱਤ ਤੂੰ ਮੇਰੇ ਕੋਲ ਆ ਜਾ ਹੌਸਲਾ ਰੱਖੀ ਕੋਈ ਗਲਤ ਕਦਮ ਨਾ ਚੁੱਕੀ
@spiderman9508
@spiderman9508 2 года назад
Kro help veer..paise wllo we are with this guy
@dhaliwalhouse913
@dhaliwalhouse913 Год назад
Kithe ave dukhi banda tuhade kol tusi kithe kahnde o
@lakhvirsingh2451
@lakhvirsingh2451 2 года назад
ਇਹੋ ਜਿਹੇ ਮੁੰਡੇ ਕੁੜੀ ਨੂੰ ਆਪਣੇ ਮਾਂ ਬਾਪ ਦੀ ਇੱਜ਼ਤ ਦਾ ਕਿਉ ਨਹੀਂ ਖਿਆਲ ਹੁੰਦਾ ।ਸ਼ਰਮ ਚਾਹੀਦੀ ਹੈ
@HarjinderKaur-zb9ts
@HarjinderKaur-zb9ts 2 года назад
ਮੁੰਡੇ ਦਾ ਕਸੂਰ ਨਹੀ ਲਗੱਦਾ
@jatindersingh1643
@jatindersingh1643 Год назад
ਮੱਦਦ ਕਰੋ ਵੀਰ ਮੁੰਡਾ ਸਾਓ ਲੱਗਦਾ ਧੱਕਾ ਹੋ ਰਿਹਾ
@jaspindersingh5090
@jaspindersingh5090 2 года назад
ਮੈਡਮ ਗੁਲਾਟੀ ਜੀ ਨੂੰ ਮਿਲੋ ਬਾਈ
@kangsukh2151
@kangsukh2151 2 года назад
Bai ji kuch ni banda just ek c Case di ginti vadu par hona kuch ni
@sachdiawaj8952
@sachdiawaj8952 2 года назад
Oh vi bas fam paldi aa, bas famous hona, usdi Boli dakhyo, ana ahakar aa us vich
@boharsingh7725
@boharsingh7725 2 года назад
ਵਾਹਿਗੁਰੂ ਮੇਹਰ ਕਰੇ ਏਹੋ ਜਿਹਿਆਂ ਲੜਕੀਆਂ ਤੋਂ ਰੱਬ ਬਚਾਵੇ ਬਹੁਤ ਗਲਤ ਹੋਇਆ ਬਾਈਁ ਨਾਲ
@ManjitKaur-yi3ys
@ManjitKaur-yi3ys 2 года назад
To
@maangassandhu6608
@maangassandhu6608 2 года назад
ਵੀਰ ਪੰਜਾਬ ਦਾ ਬਹੁਤ ਬੁਰਾ ਹਾਲ ਹੋ ਗਿਆ ਹੁਣ ਤਾ ਕੁੜੀਆ ਹੱਦ ਟੱਪ ਰਹਿਆ ਜੀ ਜੇ ਇਹ ਕੰਮ ਕੁੜੀਆ ਨੇ ਕਰਨੇ ਤਾ ਕਿਉ ਕਿਸੇ ਦਾ ਘਰ ਉਜਾੜ ਰਹਿਆ ਨੇ ਇਸ ਲਈ ਦਿੱਲੀ ਵਿੱਚ ਕੁੜੀ ਨਾਲ ਹੋਇਆ ਫਿਰ ਹੀ ਮਾਰ ਖਾਣ ਗਿਆ ਜੀ
@kangsukh2151
@kangsukh2151 2 года назад
Bai ji kuriya bhote jada Dhaka kar rahiya..eh tan bai nu pata lag gya je na lagda ke pata thore time ch KATIL vi kara sakdi c
@kulbirkaur2968
@kulbirkaur2968 Год назад
🙏🙏ਵਾਹਿਗੁਰੂ ਜੀ ਬੇਟਾ ਤੂੰ ਆਪਣੇ ਮੰਮੀ ਡੈਡੀ ਵਾਸਤੇ ਠੀਕ ਰਹੀ ਇਸ ਕੁੜੀ ਨੇ ਅੱਗੇ ਜਾ ਕੇ ਪਤਾ ਨਹੀਂ ਕੀ ਕਰਨਾ ਸੀ
@gurdeepkaur5145
@gurdeepkaur5145 Год назад
ਮੁੰਡਾ ਬਹੁਤ ਹੀ ਸਰੀਫ ਲਗਦਾ ਪੱਤ ਕਦੇ ਵੀ ਗਲਤ ਕਦਮ ਨਾ ਚੱਕਣਾ ਉਸਨੂੰ ਤਾਂ ਹੋਰ ਮਿਲ ਜਾਊਗਾ ਪਰ ਮਾ ਨੂੰ ਪੁੱਤ ਨਹੀ ਮਿਲਣਾ
@jagtarchahal2541
@jagtarchahal2541 2 года назад
ਖਬਰੀ ਡਾਕੀਆ ਜੀ ਤੁਸੀਂ ਬਹੁਤ ਵਧੀਆ ਇੰਟਰਵਿਊ ਕਰਦੇ ਔ ਪਰੰਤੂ ਤੁਸੀਂ ਖੱਬੇ ਮੁੜ ਮੁੜ ਕੇ ਕੀ ਦੇਖਦੇ ਔ ਜਿਵੇਂ ਕੋਈ ਇੱਧਰੋਂ ਡਾਂਗਾਂ ਦਾ ਡਰ ਹੋਵੇ।
@lakhasingh5020
@lakhasingh5020 2 года назад
Higher athority de dhian ch leao ji
@Kaudesach
@Kaudesach 2 года назад
ਔਰਤ ਜਾਤ ਦੀਆਂ ਮੌਜਾਂ, ਮਰਦ ਨੂੰ ਹਿਜੜਾ ਬਣਾਤਾ ਸਾਡੇ ਕਾਨੂੰਨ ਨੇ
@guitaristoggy85
@guitaristoggy85 2 года назад
ਸੱਭ੍ ਤੋਂ ਗੰਦੀ ਗਲ .. ਕੇ ਪੁਲਿਸ ਇਹਨਾਂ ਦਾ ਸਾਥ ਨੀ ਦੇ ਰਹੀ... ਸਭ ਤੋਂ ਗੰਦਾ ਸਿਸਟਮ ਇੰਡੀਆ ਅਤੇ ਪੰਜਾਬ ਦਾ
@kulvirsingh7590
@kulvirsingh7590 2 года назад
ਹੋਸਲਾ ਰੱਖ ਵੀਰ ਵਾਹਿਗੁਰੂ ਭਲਾ ਕਰੁਂਗਾ
@gurindersingh6405
@gurindersingh6405 2 года назад
ਸਹੀ ਕਿਹਾ ਕਿ ਜਨਾਨੀ ਘਰ ਬਣਾਉਂਦੀ ਤੇ ਜਨਾਨੀ ਘਰ ਉਜਾੜ ਦਿੰਦੀ
Далее
Паук
01:01
Просмотров 2,4 млн
У ГОРДЕЯ ПОЖАР в ОФИСЕ!
01:01
Просмотров 3,6 млн
Cristiano Ronaldo Surpassed Me! #shorts
00:17
Просмотров 8 млн
Паук
01:01
Просмотров 2,4 млн