Тёмный

ਵਿਤਕਰਾ || Vitkra || New Punjabi Video 

Tarzan Mehkma
Подписаться 442 тыс.
Просмотров 1 млн
50% 1

Artist
Tarzan Jagar Kamlaa Jaga g Arry Raj
Director Editor Camera Man Gurveer Chahal
Writer Tarzan
Note
Sad Eh Video bnona Kise diyan Bhawnawa Nu Thes Pohchauna nai hai kirpa kar ke eh video nu serious na liya jave
Instagram
jagar kamlaa jagar_kamlaa?ig...
Tarzan Hamirgarh tarzanhamirgarh...
Facebook
Tarzan Mehkma / tarzan-mehkma-34770927...
#Hamirgarh #Tarzanmehkma
tarzanmehkma tarzanmehkmanewvideo jagarnewvideo jagarvideo tarzanmehkmaallvideo punjabishortmovie vitkaratarzanmehkma Vitkra tharkijaithkaputibharjai

Развлечения

Опубликовано:

 

18 ноя 2020

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 707   
@shivdeepkartik5032
@shivdeepkartik5032 3 года назад
ਬਹੁਤ ਵਧੀਆ ਸੁਨੇਹਾ ਦਿੱਤਾ ਜੀ
@sompalsingh8646
@sompalsingh8646 2 года назад
Bahut hi dil ko choone wali kahani apne darshai ha ji,apka bhut bhut dhanwad ji.wahe guru ji ka khalsa wahe guru ji ki fateh
@Sukhmandeepgill11
@Sukhmandeepgill11 2 года назад
ਬਹੁਤ ਹੀ ਵਧੀਆ ਵੀਡੀਓ ਐਕਟਿੰਗ ਵੀ ਕਮਾਲ ਆ ਸਾਰਿਆਂ ਦੀ ਲੋਕਾਂ ਨੂੰ ਸਿੱਖਣਾ ਚਾਹੀਦਾ ਇਸ ਵੀਡੀਓ ਤੋਂ.
@amankhokhar7778
@amankhokhar7778 3 года назад
ਬਹੁਤ ਵਧੀਆ ਸੁਨੇਹਾ
@simranjeetgill5848
@simranjeetgill5848 3 года назад
Rcfhg
@divjotsingh269
@divjotsingh269 3 года назад
Sachi akha cho pani aa gaya jagar y
@Gurmeetsingh-fv8do
@Gurmeetsingh-fv8do 3 года назад
ਬਹੁਤ ਹੀ ਵਧੀਆ ਜੀ
@cstatla5309
@cstatla5309 3 года назад
👍ਬਹੁਤ ਵਧੀਆ ਵੀਡੀਓਜ਼
@AvtarSingh-di9tt
@AvtarSingh-di9tt 3 года назад
ਬੁਹੁਤ ਵਧੀਆ ਵੀਡੀਓ ਹੈ ਜੀ ਸਮਾਜ ਨੂੰ ਸੇਧ ਦੇਣ ਲਈ
@ikbalsingh1553
@ikbalsingh1553 3 года назад
Akttek
@kulwinderkaur5102
@kulwinderkaur5102 3 года назад
ਬੇਬੇ ਬਹੁਤੀ ਹੀ ਜਿਅਾਦਾ ਤੇਜ਼ ਹੈ ।
@jaggasidhu676
@jaggasidhu676 3 года назад
. 22
@goldysing5070
@goldysing5070 3 года назад
@@jaggasidhu676 ppp
@beantrenatus4291
@beantrenatus4291 3 года назад
ਬਾਈ ਜੀ ਜਾਤ ਪਾਤ ਕੁਝ ਨਹੀਂ ਹੁੰਦੀ ਇਨਸਾਨੀਅਤ ਸਭ ਤੋਂ ਵੱਡੀ ਹੁੰਦੀ ਆ।
@SukhdevSingh-kk5yh
@SukhdevSingh-kk5yh 3 года назад
GOOD VIDEO
@sukhveersingh3371
@sukhveersingh3371 3 года назад
ਬੈਠੀ ਕਿਚਰ ਕਿਚਰ ਕਰੀ ਜਾਦੀਆ
@sukhveersingh3371
@sukhveersingh3371 3 года назад
ਸਾਲੀ ਕੁੱਤੀ
@rajvirchuhanwqrrrtis398
@rajvirchuhanwqrrrtis398 3 года назад
Sukhdev Singh f the frjhz(,;
@sajidalialijan8954
@sajidalialijan8954 3 года назад
Bhot wadiya very good
@jagmeetjagmeet8390
@jagmeetjagmeet8390 3 года назад
ਬਹੁਤ ਸੋਹਣੀ ਵੀਡਿਓ ਆ ਬਾਈ ਰੋਣਾ ਆ ਗਿਆ ਦੇਖ ਕੇ
@shulkhansingh7284
@shulkhansingh7284 3 года назад
ਬਹੁਤ ਵਧੀਆ ਲੱਗਿਆ🙏🏼🙏🏼🙏🏼🙏🏼🙏🏼🌹😘👌🏼🤟
@HarjinderBhullar6076
@HarjinderBhullar6076 3 года назад
ਜੈਲਿਆ 22 ਜਿਹੜੀ ਤੇਰੇ ਘਰਵਾਲੀ ਦਾ ਰੋਲ ਅਦਾ ਕਰਦੀ ਆ ਘਰਵਾਲੀ ਹੋਵੇ ਤਾਂ ਇਹੋ ਜੀ ਹੋਵੇ ਬਹੁਤ ਜੱਗੇ ਦਾ ਖਿਆਲ ਰਖਦੀ ਆ ਸਭ ਦਾ ਖੂਨ ਇਕੋ ਸਮਝ ਦੀ ਇਸ ਭਾਬੀ ਦੀ ਸੋਚ ਨੂੰ ਸਲੂਟ ਮਾਰਦੇ ਹਾਂ ਬੁੜੀ ਦੀ ਸੋਚ ਬਹੁਤ ਜ਼ਿਆਦਾ ਘਟੀਆਂ ਇਹੋ ਜੀ ਤੀਵੀਂ ਤੇ ਸੋਚ ਕਿਸੇ ਦੀ ਨਾ ਹੋਵੇ ਨਾ ਸੋਚ ਤੇ ਨਾ ਕੱਬੀ ਤੀਵੀਂ ਜੱਗੇ ਵਿਚਾਲੇ ਤੇ ਥੁੱਕ ਸਿੱਟੀ ਜਾਂਦੀ ਆ ਗੁਰਲੇਜ਼ ਅਖਤਰ ਵਾਲਾ ਪਰਫੂਨ ਲਾਉਨੀ ਆ ਹਰੇਕ ਦੇ ਸਿਰ ਚੜਜੂ ਤਪੀ ਤਪਾਈ ਰਹਿੰਦੀ ਆ ਰਾਣੋ ਇੱਕ ਵਾਰ ਫਿਰ ਤੇਰੀ ਸੋਚ ਸਹੀ ਗਲ ਨੂੰ ਸਲੂਟ ਮਾਰਦੇ ਮੈਂ ਤੇ ਬੁੜੀ ਦੀ ਸੋਚ ਨਾਂ ਨਾਂ ਨਾਂ ਘਟੀਆਂ
@gurchahalchahal1118
@gurchahalchahal1118 3 года назад
ਰੋਣਾ ਲਿਆਤਾ ਬਹੁਤ ਸੋਹਣੀ ਵੀਡੀਓ ਆ ਬਾਈ
@JagtarSingh-uy3vi
@JagtarSingh-uy3vi 2 года назад
Nvlktti9Ne lotti iu u
@SukhdevSingh-to9xh
@SukhdevSingh-to9xh 3 года назад
ਬਹੁਤ ਵੱਧੀਆਂ ਸੁਨੇਹਾ ਦਿੱਤਾ ਹੈ..
@HarmanjeetSingh-pv9ih
@HarmanjeetSingh-pv9ih 3 года назад
God msg veer ji
@gurditjosan3628
@gurditjosan3628 3 года назад
Bhot bdia video yg 👌👌👌👌👌
@kimwillie6798
@kimwillie6798 3 года назад
Very very good short video and knowledgeable
@sandeepaujlasandeepaujlaau7353
@sandeepaujlasandeepaujlaau7353 3 года назад
ਵਾਹ ਜੀ ਵਾਹ ਬਹੁਤ ਸੋਹਣੀ ਵਿਡੀਉ ਹੈ
@GurpreetSingh-lm7fp
@GurpreetSingh-lm7fp 3 года назад
ਬਹੁਤ ਵਧੀਅਾ ਵੀਡੀਓ
@HarpreetSingh-vo8pn
@HarpreetSingh-vo8pn 3 года назад
ਬਹੁਤ ਵਧੀਆ ਵੀਡੀਓ ਬਣਾਈ ਗਈ ਹੈ👍👍👍
@SurjeetSingh-dc5be
@SurjeetSingh-dc5be 3 года назад
Nice 22 g 👏
@beantsingh5603
@beantsingh5603 3 года назад
ਟਾਰਜਿਨ ਮੈ ਇਕ ਨਿਡਰ ਤੇ ਦਲੇਰ ਬੰਦਾ ਏ ਗੱਲ ਪਿੰਡ ਦੇ ਕਹਿੰਦੇ ਨੇ ਤੇਰੀ ਸਟੋਰੀ ਨੇ ਮੇਰੀਆਂ ਅੱਖਾਂ ਚੋ ਪਾਣੀ ਛਲਕਣ ਲਾਤਾ ਬਹੂਤ ਞਧੀਆ ਕੰਮ ਕੀਤਾ ਅੰਬੋ ਨੇ ਚਿਬ ਕੰਡਤੇ ਇਸ ਤੋ ਞੱਧ ਹੋਰ ਕੀ ਕਹਾ
@RajeshKumar-jp7hk
@RajeshKumar-jp7hk 3 года назад
Nice message, good job
@hardialsekhon5544
@hardialsekhon5544 3 года назад
ਬਹੁਤ ਵਧੀਆ ਲੱਗਿਆ
@SukhwinderSingh-mv7rd
@SukhwinderSingh-mv7rd 3 года назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਬੇਬੇ ਸੋਹਣੀ ਐਕਟਰ ਸੀਰੀ ਦਾ ਰੋਲ ਸੋਹਣਾ ਟਾਰਜ਼ਨ ਵੀ 🔥🔥🔥👍👍👍
@changalwalepanditsharmahus6378
@changalwalepanditsharmahus6378 3 года назад
Kia baat a a y jagge schi ron laata 😭😭😣😣biilkul shi gal a kise nu kide maada ni kehna chahida
@arvindersingh2479
@arvindersingh2479 2 года назад
ਬਹੁਤ ਵਧੀਆ ਲੱਗੀ ਜੀ
@gurpalsaroud1472
@gurpalsaroud1472 3 года назад
ਬਹੁਤ ਬਹੁਤ ਵਦੀਆ ਵੀਡੀਓ 🙏🙏👌👌👌👌👌👍
@abhijotsingh1390
@abhijotsingh1390 3 года назад
ਬਹੁਤ ਵਧੀਆ ਵੀਡੀਓ ਬਾਈ ਜੀ,
@manibains6318
@manibains6318 3 года назад
Siraaaa
@rajalohm8277
@rajalohm8277 3 года назад
ਬਹੁਤ ਵਧੀਆ ਏ ਵੀਰ ਜੀ ਮੇਰੇ ਨਾਲ ਵੀ ਇਹ ਸਭ ਕੁਝ ਹੁੰਦਾ ਰਿਹਾ ਏ ਪਰ ਅੱਜ ਮੈ ਉਸ ਰੱਬ ਦਾ ਸ਼ੁਕਰ ਗਾਜਰ ਹਾ ਮੈ ਅੱਜ ਦੁਬਈ ਵਿੱਚ ਹਾ ਤੇ ਉਸਾਰੀ ਦਾ ਠੇਕੇ ਦਾ ਹਾ
@harmantv8910
@harmantv8910 3 года назад
Helo
@harbhajangulati2009
@harbhajangulati2009 3 года назад
ਬਹੁਤ ਉਤਮ ਜੀ।
@MandeepKaur-ss8ob
@MandeepKaur-ss8ob 3 года назад
👌👌👌👌👌👌
@khushsandhu7488
@khushsandhu7488 3 года назад
ਜਿਉਂਦੇ ਵਸਦੇ ਰਰੋ ਵੀਰੋ ❤
@ayshakulkarni5277
@ayshakulkarni5277 3 года назад
Eh sach ha jatt kadi v siri de bhande ch roti ni khanda te kehnde n asi guru di banni padn vale ha . Vah o mreya rabba
@GurmeetSINGH-cj7vf
@GurmeetSINGH-cj7vf 3 года назад
ਵੀਰ ਜੀ ਬਹੁਤ ਬਹੁਤ ਵਧੀਆ ਦਿਲੋਂ ਬਹੁਤ ਧੰਨਵਾਦ ਜੀ
@sukhchainsimah6511
@sukhchainsimah6511 3 года назад
ਜਾਗਰ ਵੀਰ ਦੀ ਟੀਮ ਨੂੰ ਬਹੁਤ miss ਕੀਤਾ ਬਹੁਤ ਵਧੀਆ ਮੋਵੀ ਆ ਬਹੁਤ ਪਸੰਦ ਆ ਵੀਡਿਓ ਬਹੁਤ ਵਧੀਆ ਕੋਸ਼ਿਸ਼ ਕੀਤੀ ਹੈ
@veenasharma8623
@veenasharma8623 3 года назад
2 good
@deepaulakh9882
@deepaulakh9882 3 года назад
Very nice video. 👌
@rajalohm8277
@rajalohm8277 3 года назад
ਬਹੁਤ ਵਧੀਆ ਲੱਗੀ ਮੈ ਵੀ ਗਰੀਬ ਇਨਸਾਨ ਹਾ ਸਾਡੇ ਨਾਲ ਵੀ ਇਸੇ ਤਰਾ ਕਰਦੇ ਸੀ ਮਾੜੀ ਸੋਚ ਦੇ ਲੋਕ ਦਸ ਸਾਲ ਮੈ ਹੀਰ ਤੇ ਲਾਏ ਆ ਅੱਜ ਮੈ ਉਸ ਰੱਬ ਦਾ ਸ਼ੁਕਰ ਗਾਜਰ ਹਾ ਕੇ ਮੈ ਉਸਾਰੀ ਦਾ ਠੇਕੇ ਦਾਰ ਹਾ
@GagandeepSingh-qy9tp
@GagandeepSingh-qy9tp 3 года назад
ਬਹੁਤ ਵਧੀਆ ਵੀਡੀਓ ਵੀਰ ਸਿਰਾ ਕਰਤਾ 👍👍👌👌🌴🌴
@Pandher22g
@Pandher22g 3 года назад
Very nice message . Vre thodia saria video hi bhut vadia hundia ne 👌👌👍👍👍
@SukhwinderSingh-tv6fu
@SukhwinderSingh-tv6fu 3 года назад
22 salam aa sodi sari team nu Waheguru mehar bariya hath rakhe sodi sari team te
@DilpreetSingh-id9cp
@DilpreetSingh-id9cp 3 года назад
end ji
@delhiahadhotels8608
@delhiahadhotels8608 3 года назад
waheguru ji waheguru ji waheguru ji waheguru ji waheguru ji
@ajitsinghkainth5913
@ajitsinghkainth5913 3 года назад
Purane vicharan di vadia tasvir hai dhanbad
@Tarzanmehkma
@Tarzanmehkma 3 года назад
Dhanwad g🙏🙏🙏
@pargatgrewal8906
@pargatgrewal8906 3 года назад
Good bless you
@vijaykumarkaka8206
@vijaykumarkaka8206 3 года назад
Guop
@vijaykumarkaka8206
@vijaykumarkaka8206 3 года назад
June
@bukharinewschanneldistmale7785
@bukharinewschanneldistmale7785 3 года назад
Bohot Bohot Bohot khoob
@Itz_dhillon369
@Itz_dhillon369 3 года назад
ਇਹਨੀ ਸੋਹਣੀ ਵਿਡਿਊ ਬਣਾਈ ਤੁਸੀਂ ਵੀਰ ਜੀ, ਲਾਈਕ ਬੋਹਤ ਘਟ ਆਏ, ਪੱਤਾ ਨਹੀਂ ਲੋਕ ਚੰਗੀਆਂ ਚੀਜ਼ਾਂ ਨੂੰ ਕਿਓ ਨੀ ਪਸੰਦ ਕਰਦੇ
@gurlalsingh9447
@gurlalsingh9447 3 года назад
Sahi gall va bai
@baljitsinghgosal9135
@baljitsinghgosal9135 3 года назад
Sahi gl aa ......Bai ji
@gopialampuria8921
@gopialampuria8921 3 года назад
ਬਹੂਤ ਸੋਹਣਾ ❤️
@satwindersingh5624
@satwindersingh5624 2 года назад
Hhl
@Ashnur-zy6pj
@Ashnur-zy6pj 3 года назад
Jage veer tusi roti khan lgge jdo waheguru keya sachi njara a gya .
@royalpunjabi4170
@royalpunjabi4170 3 года назад
ਬਹੁਤ ਵਧੀਆ ਵੀਰ ਜੀ
@sukhbitkaursukhbitkaur4113
@sukhbitkaursukhbitkaur4113 3 года назад
Bhut vadhia massage ji. Good video ji.
@kingGAMING-rz7hd
@kingGAMING-rz7hd 3 года назад
Sira g Ron a giya video dekh ke
@sehajpreetkaur3448
@sehajpreetkaur3448 3 года назад
ਵਿਤਕਰਾ ਨਾਟਕ ਬੁਹਤ 👍💯ਵਧੀਆ👍💯 ਸੀ 🎥🎬👀ਧੰਨਵਾਦ ਕਰਦੇ👍💕💕💕
@Tarzanmehkma
@Tarzanmehkma 3 года назад
Dhanwad g 🙏🙏🙏
@mangatrammangat2635
@mangatrammangat2635 3 года назад
हे नाटक मैनू बहुत बढ़िया लग गया कोई छुआछूत नहीं करनी चाहिए थी
@harjindarsingh814
@harjindarsingh814 3 года назад
Hi chi c Ch
@sandhu31wala
@sandhu31wala 3 года назад
ਬਹੁਤ ਹੀ ਵਧੀਆ ਵੀਡੀਓ ਆ ਬਾਈ ਜੀ ਲੋਕਾਂ ਨੂੰ 21ਵੀ ਸਦੀ ਦੇ ਯੁੱਗ ਚ ਵੀ ਅਕਲ ਨੀ ਆਉਂਦੀ
@surenderbeniwal372
@surenderbeniwal372 3 года назад
No. 1 h ji video aap ki
@sukhpalswag4939
@sukhpalswag4939 3 года назад
Very good story g🙏🙏🙏
@makhansinghmakhan5241
@makhansinghmakhan5241 3 года назад
Very very very nice video g makhan singh Panch namol sangrur
@lakhwinderkaur9153
@lakhwinderkaur9153 3 года назад
Bahut e vaddiya
@karamjitchattha4468
@karamjitchattha4468 3 года назад
Tarzan mehkma Sara e end
@jashanhamirgarh7488
@jashanhamirgarh7488 3 года назад
Nicely done by tarzan mehkma all team
@gurmailsingh5226
@gurmailsingh5226 3 года назад
Bahut badhiya g.
@bhutbdiyahtuhadirecipebain5658
@bhutbdiyahtuhadirecipebain5658 3 года назад
Very nice 👍👏👌
@VijayKumar-tp8hv
@VijayKumar-tp8hv 3 года назад
Vry vry nice and advisefull god bless you. Thkyou
@gurnaibsingh2999
@gurnaibsingh2999 2 года назад
ਬਹੁਤ ਵਦਿਅਾ
@vadethanduramsarpunchghuna4625
@vadethanduramsarpunchghuna4625 2 года назад
ਬਹੁਤ ਵਧੀਆ ਵੀਡਿਉ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ
@NavdeepSingh-fy4qg
@NavdeepSingh-fy4qg 3 года назад
ਵਾਹ ਓਏ ਰੱਬਾ
@zahedhuasin9033
@zahedhuasin9033 3 года назад
Zabardast ✌✌
@amanaulakh3132
@amanaulakh3132 2 года назад
Very good story y oye jeonde vasde rho
@gurdavbatth6168
@gurdavbatth6168 3 года назад
Good bi ji
@GurcharanSingh-lv4we
@GurcharanSingh-lv4we 11 месяцев назад
Boht sonhi aa 😉😊
@sukhchainsingh8536
@sukhchainsingh8536 3 года назад
Very nice veer ji
@AvtarSingh-cs9nd
@AvtarSingh-cs9nd 3 года назад
22 ji very good vdo good Sangha ditta he
@harmailsingh627
@harmailsingh627 3 года назад
ਬਹੁਤ ਵਧੀਆ👍💯 🙏🙏👌
@sarbhjitkaur5588
@sarbhjitkaur5588 3 года назад
Bht vdia thanvaad
@inderjitsinghsekhon1978
@inderjitsinghsekhon1978 3 года назад
ਵਾਹਿਗੁਰੂ ਮੇਹਰ ਕਰੇ ਜੀ
@amriksingh7065
@amriksingh7065 3 года назад
Boht vdia veere
@RajSingh-kg1mo
@RajSingh-kg1mo 3 года назад
Bhut vadia video a ji🙏👍👍
@simmikaur7285
@simmikaur7285 3 года назад
aunty ji hayye rabba ena garam subbah
@gurdeepkaur7456
@gurdeepkaur7456 3 года назад
Bhot Vadia video aa g
@davindesingh6549
@davindesingh6549 3 года назад
ਵਾੲੀ ਮੇਰੇ ਪਿੰਡ ਵੀ ੲਿਸ ਨਾਲ ਦੀਅਾ ਦੋ ਲੰਡੂ ਬੁੜੀਅਾ ਹਨ ਜੋ ਪਾਣੀ ਵਾਲੀ ਟੂਟੀ ਨੂੰ ਹੱਥ ਨਹੀ ਲਾੳੁਣ ਦਿੰਦੀਅਾ.
@jaspalkaur1552
@jaspalkaur1552 3 года назад
ਤੁਸੀਂ ਉਹਨੂੰ, ਆਪਣੀ ਕਿਸੇ ਚੀਜ਼ ਨੂੰ ਹੱਥ ਨਾ ਲਾਉਂਣ ਦਿਆ ਕਰੋ 😂
@kulwinder169
@kulwinder169 3 года назад
ਸਾਡੇ ਮਾਤਾ ਜੀ ਇਸੇ ਤਰ੍ਹਾਂ ਹੀ ਕਰਦੇ ਨੇ
@RohitYadav-sp6he
@RohitYadav-sp6he 3 года назад
@@jaspalkaur1552 .
@khetasinghkhetasingh6498
@khetasinghkhetasingh6498 3 года назад
wxw @@jaspalkaur1552 r on on the other er rr I
@velly13yaar
@velly13yaar 3 года назад
Tusi ohna buria nu hath la do
@gorimoga7471
@gorimoga7471 3 года назад
22 Ji Seraaaa 22 ji video Ji 🙏🙏🙏🙏🙏.
@pargatsingh9855
@pargatsingh9855 3 года назад
Nice veer ji video Koka aaaaaaaaaaa
@jagpalhodla5721
@jagpalhodla5721 3 года назад
V. Good
@gurvindersinghsingh2118
@gurvindersinghsingh2118 2 года назад
Good 👌👍
@chhiharajput7117
@chhiharajput7117 3 года назад
ਬਹੁਤ ਵਧੀਆ ਵੀਡੀਓ ਬਣਾਈ👌👌👍🏼👍🏼🙇‍♂️🙇‍♂️🙇‍♂️🙇‍♂️
@JaskaranSingh-hf9hl
@JaskaranSingh-hf9hl 3 года назад
Bahut sohni c aah video g bahut sohna masj ditta god bless you
@nracekumar6243
@nracekumar6243 3 года назад
ਬਾਈ ਬਹੁਤ ਹੀ ਬਦੀਆ ਜੀ ਦਿਲੋ ਧੰਨਵਾਦ ਜੀ
@buttasingh8783
@buttasingh8783 3 года назад
Bhuta vida veer love you
@KRISHANKUMAR-yn6oe
@KRISHANKUMAR-yn6oe 3 года назад
दिल को छूने वाली वीडियो है बहुत बढ़िया ।
@sukhjeetbabbu5249
@sukhjeetbabbu5249 3 года назад
Very nice cute 👍
@Tarzanmehkma
@Tarzanmehkma 3 года назад
ਧੰਨਵਾਦ ਜੀ🙏🙏🙏
@Sandeepkaur-ld5bi
@Sandeepkaur-ld5bi 3 года назад
Bhut vadia vdo aa 👌👌
@gursharansingh7314
@gursharansingh7314 3 года назад
Ok g22
@gagansindhu5122
@gagansindhu5122 2 года назад
Very nice video full motivated aa 😊
@palwinderchahal6796
@palwinderchahal6796 3 года назад
Bahut vadia movie c veer
@shariqaman731
@shariqaman731 2 года назад
Wah Sunita ji. Rudhiwaditaa buzurgon ki chalai reet MANUWADI vichardhara hai. Khair sab Rabb Kay hi banday hain. Aap kaa aur Ramu kaa zabardast role Kay liyey vadhaiyan. IK HI SAFF MAY KHADAY HO GAYEY MAHMOOD O AYAAZ, NAA KOI BANDAA RAHAA NAA BANDANAWAAZ..
Далее
ПОДВОДНЫЙ ГЕЙМИНГ #shorts
00:22
Просмотров 1,1 млн
Wait for the BOWLING BALL! 👀
00:38
Просмотров 8 млн
Разговор на Патриках
1:01
Просмотров 2,7 млн