Тёмный

ਵਿਧਵਾ ਜਠਾਣੀ | vidwa jethani | new punjabi movie 2022 |Punjabi Natak| Short Film|Mansa @Pendu Virsa ​ 

Pendu Virsa
Подписаться 540 тыс.
Просмотров 410 тыс.
50% 1

ਵਿਧਵਾ ਜਠਾਣੀ | new punjabi movie 2022 | Punjabi Natak |Punjabi Short Film |Mansa @Pendu Virsa ​
instagram - / pendu4virsa
facebook - / mansavirsa
Contact no. - 9876256925 - Veer Singh Parmar ( ਜੱਸਾ )
ਲੰਗੜੀ ਨੂੰਹ -
• ਲੰਗੜੀ ਨੂੰਹ | langdi no...
ਦੀਵਾਲੀ ਸਿੱਧਰਿਆਂ ਦੀ -
• ਦੀਵਾਲੀ ਸਿੱਧਰਿਆਂ ਦੀ | d...
ਗਰੀਬਾਂ ਦੀ ਦੁਸ਼ਮਣ ਸਰਪੰਚਣੀ -
• ਗਰੀਬਾਂ ਦੀ ਦੁਸ਼ਮਣ ਸਰਪੰਚਣ...
ਕਰਵਾ ਚੌਥ -
• ਕਰਵਾ ਚੌਥ| new punjabi ...
ਬੇਬੇ ਦੀ ਸਹੇਲੀ -
• ਬੇਬੇ ਦੀ ਸਹੇਲੀ | new pu...
ਬੇਈਮਾਨ ਦਰਾਣੀ -
• ਬੇਈਮਾਨ ਦਰਾਣੀ | new pun...
ਨੂੰਹ ਦੀ ਗੁਲਾਮ -
• ਨੂੰਹ ਦੀ ਗੁਲਾਮ | new pu...
ਪੇਕਿਆਂ ਦੀ ਦੁਸ਼ਮਣ -
• ਪੇਕਿਆਂ ਦੀ ਦੁਸ਼ਮਣ | new ...
ਠੱਗ ਪੁਲਸੀਆ -
• ਠੱਗ ਪੁਲਸੀਆ | thug | ne...
ਵਡੇਰਿਆਂ ਦੀ ਰੋਟੀ -
• ਵਡੇਰਿਆਂ ਦੀ ਰੋਟੀ | maa ...
ਮਾਂ ਵਰਗੀ ਤਾਈ -
• ਮਾਂ ਵਰਗੀ ਤਾਈ | maa | ...
ਵਹਿਮੀ ਜੇਠਾਣੀ -
• ਵਹਿਮੀ ਜੇਠਾਣੀ | jethani...
ਸਿਰਫਿਰੀ ਨੂੰਹ -
• ਸਿਰਫਿਰੀ ਨੂੰਹ | nooh|ne...
ਧੀ ਦੇ ਵੈਰੀ -
• ਧੀ ਦੇ ਵੈਰੀ |dhee |new ...
ਸੱਸ ਮੇਰੀ ਬੇਅਕਲ -
• ਸੱਸ ਮੇਰੀ ਬੇਅਕਲ |sass |...
ਸ਼ਰੀਕੇਬਾਜ਼ੀ -
• ਸ਼ਰੀਕੇਬਾਜ਼ੀ | shareek | ...
ਭੂਆ ਤੋਂ ਬਦਲਾ -
• ਭੂਆ ਤੋਂ ਬਦਲਾ | bhua | ...
ਭੂਆ ਅੜਬ ਮਾਸੀ ਅੱਥਰੀ -
• ਭੂਆ ਅੜਬ ਮਾਸੀ ਅੱਥਰੀ | n...
ਲਾਲਚੀ ਸਹੁਰੇ -
• ਲਾਲਚੀ ਸਹੁਰੇ |lalchi so...
ਸੱਸ ਨੂੰਹ ਭੁੱਖੜ -
• ਸੱਸ ਨੂੰਹ ਭੁੱਖੜ | sass ...
ਰੱਖੜੀ ਗ਼ਰੀਬ ਭੈਣ ਦੀ -
• ਰੱਖੜੀ ਗ਼ਰੀਬ ਭੈਣ ਦੀ|rakh...
ਚੋਰ ਦੀ ਭੈਣ -
• ਡੰਗਰ ਡਾਕਟਰਨੀ | nooh | ...
ਡੰਗਰ ਡਾਕਟਰਨੀ -
• ਡੰਗਰ ਡਾਕਟਰਨੀ | nooh | ...
ਘਤਿੱਤੀ ਨੂੰਹ -
• ਘਤਿੱਤੀ ਨੂੰਹ | nooh | n...
ਸੱਸ ਸੱਪ ਨੂੰਹ ਨਿਓਲਾ -
• ਸੱਸ ਸੱਪ ਨੂੰਹ ਨਿਓਲਾ | n...
ਦਾਰੂ ਪੀਣੀ ਸੱਸ -
• ਦਾਰੂ ਪੀਣੀ ਸੱਸ | daru |...
ਵੈਲੀ ਦੀ ਘਰਵਾਲੀ -
• ਵੈਲੀ ਦੀ ਘਰਵਾਲੀ |velly|...
ਘਰ ਜਵਾਈ -
• ਅੰਮੜੀ ਦਾ ਵਿਹੜਾ | maa |...
ਚਲਾਕ ਕੁੜਮਣੀ -
• ਚਲਾਕ ਕੁੜਮਣੀ | kudmani|...
ਦੋ ਸੱਸਾਂ -
• ਦੋ ਸੱਸਾਂ | do sassan| ...
ਰਿਸ਼ਤਾ ਟੁੱਟ ਗਿਆ -
• ਰਿਸ਼ਤਾ ਟੁੱਟ ਗਿਆ |maa| n...
ਚਲਾਕ ਧੀ ਮੂਰਖ ਮਾਂ -
• ਮਾਂ ਮੂਰਖ ਧੀ ਚਲਾਕ |maa|...
ਵਹਿਮਣ ਤੀਵੀਂ -
• ਵਹਿਮਣ ਤੀਵੀਂ | vehman| ...
ਗੱਪੀ ਨੂੰਹ-
• ਗੱਪੀ ਨੂੰਹ |gappi nooh|...
ਸੱਸ ਸਿਆਣੀ ਨੂੰਹ ਨਿਆਣੀ -
• ਸੱਸ ਸਿਆਣੀ ਨੂੰਹ ਨਿਆਣੀ |...
ਹੰਕਾਰਿਆ ਸਾਢੂ -
• ਹੰਕਾਰਿਆ ਸਾਢੂ | nooh | ...
ਨੂੰਹ ਦਾ ਬਦਲਾ -
• ਨੂੰਹ ਦਾ ਬਦਲਾ | nooh | ...
ਕਮਲੀ ਸੱਸ -
• ਕਮਲੀ ਸੱਸ | kamli sass ...
ਧੀ ਪਿਆਰੀ ਨੂੰਹ ਫਿਟਕਾਰੀ -
• ਧੀ ਪਿਆਰੀ ਨੂੰਹ ਫਿਟਕਾਰੀ ...
ਲੋਕ ਕੀ ਕਹਿਣਗੇ -
• ਲੋਕ ਕੀ ਕਹਿਣਗੇ | nooh |...
ਨੂੰਹ ਵਿੱਚ ਭੂਤ -
• ਨੂੰਹ ਵਿੱਚ ਭੂਤ |bhoot |...
ਭੁੱਕੀ ਖਾਣੀ ਜਨਾਨੀ -
• ਭੁੱਕੀ ਖਾਣੀ ਜਨਾਨੀ || ne...
ਬੰਦੇ ਖਾਣੀ ਨੂੰਹ -
• ਬੰਦੇ ਖਾਣੀ ਨੂੰਹ || new ...
ਕੰਜੂਸ ਦੇ ਘਰਵਾਲੀ -
• ਕੰਜੂਸ ਦੀ ਘਰਵਾਲੀ | |new...
ਫੌਜਣ ਨਾਲ ਧੱਕਾ -
• ਫੌਜਣ ਨਾਲ ਧੱਕਾ | faujan...
ਨੂੰਹਾਂ -
• ਨੂੰਹਾਂ | nooha | new p...
ਮੇਰੇ ਵਾਲਾ ਤਾਂ ਸੁਧਰ ਗਿਆ -
• ਮੇਰੇ ਵਾਲਾ ਤਾਂ ਸੁਧਰ ਗਿਆ...
ਬੇਈਮਾਨ ਦਰਾਣੀ -
• ਬੇਈਮਾਨ ਦਰਾਣੀ|new punja...
ਭਲੱਕੜ ਦੀ ਘਰਵਾਲੀ -
• ਭਲੱਕੜ ਦੀ ਘਰਵਾਲੀ|new pu...
ਮਤਰੇਈ ਮਾਂ -
• ਮਤਰੇਈ ਮਾਂ | maa | ne...
ਬੁੜੀਆਂ ਵਾਲਾ ਲੋਨ -
• ਬੁੜੀਆਂ ਵਾਲਾ ਲੋਨ|| new ...
ਚੋਰ ਦੀ ਘਰਵਾਲੀ -
• ਚੋਰ ਦੀ ਘਰਵਾਲੀ || new p...
ਲਾਲਚੀ ਧੀ ਜਵਾਈ -
• ਲਾਲਚੀ ਧੀ ਜਵਾਈ || new p...
ਪਾਥੀ ਚੋਰਨੀ -
• ਪਾਥੀ ਚੋਰਨੀ || new punj...
ਭੁੱਖੜ ਸਹੁਰੇ -
• ਭੁੱਖੜ ਸਹੁਰੇ || new pun...
ਦੰਦੀ ਵੱਢਣੀ ਬਹੂ -
• ਦੰਦੀ ਵੱਢਣੀ ਬਹੂ || new ...
ਭਰਾ ਦਾ ਦੁੱਖ -
• ਭਰਾ ਦਾ ਦੁੱਖ || new pun...
ਠੱਗ ਬਾਬਾ -
• ਠੱਗ ਬਾਬਾ || new punjab...
ਲਾਲਚੀ ਨਣਦ ਭਰਜਾਈ -
• ਲਾਲਚੀ ਨਣਦ ਭਰਜਾਈ |new p...
ਤੀਮੀਂ ਦਾ ਗੁਲਾਮ -
• ਤੀਮੀਂ ਦਾ ਗੁਲਾਮ |new pu...
ਅਮੀਰ ਨੂੰਹ ਗਰੀਬ ਨੂੰਹ -
• ਅਮੀਰ ਨੂੰਹ ਗਰੀਬ ਨੂੰਹ |n...
ਪੇਕੇ ਸਹੁਰੇ -
• ਪੇਕੇ ਸਹੁਰੇ | Peke | So...
ਸੱਸ ਕੁੱਟਣੀ ਸੰਦੂਕਾਂ ੳਹਲੇ -
• ਸੱਸ ਕੁੱਟਣੀ ਸੰਦੂਕਾਂ ੳਹਲ...
ਮਾਂ ਦੀ ਆਤਮਾਂ -
• ਮਾਂ ਦੀ ਆਤਮਾਂ|new punja...
ਸਕੂਟਰੀ ਦੀ ਰੀਸ -
• Video
ਕੰਮਚੋਰ ਨੂੰਹ -
• Video
ਰੁੱਸ ਗਿਆ ਪ੍ਰਾਹੁਣਾ -
• ਰੁੱਸ ਗਿਆ ਪ੍ਰਾਹੁਣਾ|new ...
ਬੋਲੀ ਨੂੰਹ ਦੇ ਪੁਆੜੇ -
• ਬੋਲੀ ਨੂੰਹ ਦੇ ਪੁਆੜੇ |ne...
ਚੋਰਨੀ ਨੂੰਹ -
• ਚੋਰਨੀ ਨੂੰਹ |new punjab...
ਵੱਡੀ ਭਾਬੀ ਮਾਂ ਵਰਗੀ -
• ਵੱਡੀ ਭਾਬੀ ਮਾਂ ਵਰਗੀ |ne...
ਬਾਂਝ ਨੂੰਹ ਦਾ ਦੁਸ਼ਮਣ ਬਣਿਆ ਸਾਰਾ ਪਰਿਵਾਰ -
• ਬਾਂਝ ਨੂੰਹ ਦਾ ਦੁਸ਼ਮਣ ਬਣਿ...
ਛੜਾ ਜੇਠ -
• ਛੜਾ ਜੇਠ | Shadaa jeth ...
ਚਾਦਰੇ ਵਾਲਾ ਜੱਟ ਦੇਖੋ ਕਿਵੇਂ ਹੋਇਆ ਨੰਗ -
• ਚਾਦਰੇ ਵਾਲਾ ਜੱਟ ਦੇਖੋ ਕਿ...
ਭੈਣ ਜਾਂ ਡੈਣ ਭੈਣ ਨੇ ਕੀਤਾ ਭਰਾ ਨਾਲ ਧੋਖਾ -
• ਭੈਣ ਜਾਂ ਡੈਣ ਭੈਣ ਨੇ ਕੀਤ...
ਸ਼ਰੀਕ ਤਾਂ ਮਿੱਟੀ ਦੇ ਵੀ ਨੀ ਮਾਣ ਹੁੰਦੇ
• ਸ਼ਰੀਕ ਤਾਂ ਮਿੱਟੀ ਦੇ ਵੀ ਨ...
ਅੜਬ ਭਰਜਾਈ ਨਣਦ ਨੇ ਖੜਕਾਈ -
• ਅੜਬ ਭਰਜਾਈ ਨਣਦ ਨੇ ਖੜਕਾਈ...
ਸੂਟਾਂ ਦੀ ਸ਼ੌਕੀਨਣ -
• ਸੂਟਾਂ ਦੀ ਸ਼ੌਕੀਨਣ | Sui...
ਬੇਗਾਨੀ ਧੀ ਦੀ ਜਿੰਦਗੀ ਬਰਬਾਦ ਕਰ ਦਿੱਤੀ ਨਸ਼ੇੜੀ ਨੂੰ ਵਿਆਹ ਕੇ -
• ਬਿਗਾਨੀ ਧੀ ਦੀ ਜਿੰਦਗੀ ਬਰ...
Story Writer - Taini Kotkapura (9988105100)
This work is subjected to copyright . All rights of this property are reserved to Pendu Virsa.
Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
SUBSCRIBE OUR CHANNEL TO WATCH MORE VIDEOS .
STAY TUNED .
#newpunjabimovie2021
#penduvirsa
#punjabivirsa
#maa
#ਸੱਸ
#sasnooh
#nooh
#kabbinooh
#kabbisas
#bapu
#2021
#punjabi
#natak
#beganidhee
#nashe
#jindagi
#sukhpal
#jassa
#Suit
#nooh
#suit
#suitandishaukeen
#ardabbharjai
#bhabi
#bharjai
#nanad
#adabbharjainanadnekhadkai
#shadaajeth
#jeth
#drani
#bhradadukh
#bhra
#dukh
#electionresults
#elections2022
#maa
#matraimaa
#faujan
#fouji
#foujannaldhakka
#kanjoos
#kanjoosidigharwali
#gharwali

Опубликовано:

 

6 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 932   
@gursevsingh8221
@gursevsingh8221 Год назад
ਬਾਈ ਤੇਰੀਆਂ ਏਹ ਲਗੂ ਫਿਲਮਾਂ ਮਾਲ ਗੁੜੀ ਡੇਜ ਨੂੰ ਟੱਕਰ ਦਿੰਦੀਆਂ ਹਨ
@Farminglifestyle500
@Farminglifestyle500 Год назад
ਵਿਧਵਾ ਨੂੰ ਪਿਆਰ ਤੇ ਇੱਜ਼ਤ ਹਰ ਕੋਈ ਨਹੀਂ ਦਿੰਦਾ ਵਿਧਵਾ ਦੀ ਮਦਦ ਕਰਨੀ ਚਾਹੀਦੀ ਹੈ 🙏
@KulwinderKaur-kj9rx
@KulwinderKaur-kj9rx Год назад
ਬਹੁਤ ਵਧੀਆ ਵੀਡੀਓ ⚘️⚘️🌷🌷🥰🥰🥰💘💘👌🏻👌🏻❤️❤️❤️😭😭😭🌹🌹👍👍🍅🍅👌👌🐓🐓🍎🍎🤑🤑🌴🌴🍀🍀🎃🎃✅️✅️🤟🤟🌿🌿😁😁😝😝
@Virk-2022
@Virk-2022 Год назад
ਬਹੁਤ ਵਧੀਆ ਕਹਾਣੀ ਹੈ 👍👍 ਧਨਬਾਦ ਜੀ 🙏🙏 ਹੈਪੀ ਦਿਵਾਲੀ 👏
@PenduVirsaMansa
@PenduVirsaMansa Год назад
Thanks for watching 🙏
@kiranpal3847
@kiranpal3847 Год назад
Wahe gurua ji. Family and good job😊😊😊😊😊😊😊😊😊 🇨🇦canda
@ParamjitSingh-hh2di
@ParamjitSingh-hh2di Год назад
ਬੱਚੇ ਬਹੁਤ ਵਧੀਆ ਵੀਡੀਓ ਹੈ ਵਾਹਿਗੁਰੂ ਜੀ ਮੇਰੇ ਇੱਨਾ ਬੱਚਿਆਂ ਤੇ ਮੇਹਰ ਭਰਿੱਆ ਹੱਥ ਰੱਖਣਾ ਜੀ ਬੱਚੇ ਹਮੇਸਾ ਖੁਸ਼ ਤੇ ਚੜ੍ਹਦੀ ਕਲਾ ਵਿੱਚ ਰਹਿਣ ਜੀ ਇੱਨਾ ਨੂੰ ਕਿਸੇ ਦੀ ਨਜ਼ਰ ਨਾ ਲੱਗ ਜਾਵੇ ਜੀ ਪਰਮਜੀਤ ਸਿੰਘ ਸਹੋਲੀ ਨਾਭਾ ਪਟਿਆਲਾ ਼਼਼਼਼਼਼਼਼
@BeantSingh-ih1sn
@BeantSingh-ih1sn Год назад
ਬਹੁਤ ਵਧੀਆ ਸੁਨੇਹਾ ਹੈ
@PenduVirsaMansa
@PenduVirsaMansa Год назад
Thanks for watching Parmjit Ji 🙏
@KamaljeetKaur-kh8jw
@KamaljeetKaur-kh8jw Год назад
ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਸਾਰੇ ਪਰਿਵਾਰ ਤੇ
@PenduVirsaMansa
@PenduVirsaMansa Год назад
Thanks for watching Kamaljeet Ji 🙏
@mahinderkaur6760
@mahinderkaur6760 Год назад
ਵਾਹਿਗੁਰੂ ਜੀ ਮੇਹਰ ਕਰੀ ਦਾਤਿਆ ਪਰਿਵਾਰ ਦੇ ਸਿਰ ਤੇ ਹੱਥ ਸਦਾ ਰਖਨਾ ਚੱੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ
@RavinderKaur-xe7ym
@RavinderKaur-xe7ym Год назад
Baba ji kirpa karan jasse veer kush reho
@amrinderkaur2966
@amrinderkaur2966 Год назад
Good video bai g
@Farminglifestyle500
@Farminglifestyle500 Год назад
ਵਿਧਵਾ ਨੂੰ ਪਿਆਰ ਤੇ ਇੱਜ਼ਤ ਹਰ ਕੋਈ ਨਹੀਂ ਦਿੰਦਾ 🙏
@PenduVirsaMansa
@PenduVirsaMansa Год назад
Thanks for watching Mahinder Ji 🙏
@M___10____KING514
@M___10____KING514 Год назад
ਵਹਿਗੁਰੂ ਤੁਹਾਨੂੰ ਖੁਸ਼ ਰੱਖੇ ਤੁਹਾਡੀ ਲੰਮੀ ਉਮਰ ਹੋਵੇ ਪਿੰਡ ਸਦੋਹਾ
@PenduVirsaMansa
@PenduVirsaMansa Год назад
Thanks for watching Gursewak Ji 🙏
@ushasharma8359
@ushasharma8359 Год назад
Very nice story god bless 🙏🙏
@sarabjeetsingh4147
@sarabjeetsingh4147 Год назад
Very nice jassa and sukhpal. Guru Nanak Sahib ji tuhanu chadikala vich rakhe.
@PenduVirsaMansa
@PenduVirsaMansa Год назад
Thanks for watching Sarabjeet Ji 🙏
@satishsharma1063
@satishsharma1063 Год назад
ਪੇਂਡੂ ਵਿਰਸਾ ਟੀਮ ਨੂੰ ਪਰਮਾਤਮਾ ਹਮੇਸ਼ਾ ਚੰਗਾ ਕਰਨ ਦਾ ਬਲ ਬਖਸ਼ੇ।
@gssingh8468
@gssingh8468 Год назад
ਗੁਰਮੀਤ ਸਿੰਘ ਜੇ ਈ ਤਰਨ ਤਾਰਨ ਬਹੁਤ ਵਧੀਆ ਸੁਨੇਹਾ ਜਨਤਾ ਨੂੰ ਵੀਡੀਓ ਰਾਹੀਂ ਦਿੱਤਾ ਜੱਸੇ ਵੀਰ
@PenduVirsaMansa
@PenduVirsaMansa Год назад
Thanks for watching 🙏
@603karanvirsinghdhaliwal4
@603karanvirsinghdhaliwal4 Год назад
ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ ਸੁਖਪਾਲ ਭੈਣ ਸਦਾ ਸੁਖੀ ਵਸੋਂ ਤੁਹਾਡੀ ਜੋੜੀ ਬਣੀ ਰਹੇ
@PenduVirsaMansa
@PenduVirsaMansa Год назад
Thanks for watching 🙏
@iqbalsran7866
@iqbalsran7866 Год назад
Jindgi sirf aek waar hi mildi hai khushi 2 jio Sukhpal di you are great jas veer your acting very well God bless you all teams 🙏
@PenduVirsaMansa
@PenduVirsaMansa Год назад
Thank you so much Iqbal ji 🙏
@championgamemap6485
@championgamemap6485 Год назад
ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਜੋੜੀ ਨੂੰ ਸਲਾਮ
@harmangill5390
@harmangill5390 Год назад
L
@diljanjan6257
@diljanjan6257 Год назад
@@harmangill5390 >
@nirmalakaur4395
@nirmalakaur4395 Год назад
@@harmangill5390 '
@KalaSingh-sg4vv
@KalaSingh-sg4vv Год назад
ਭੈ
@KalaSingh-sg4vv
@KalaSingh-sg4vv Год назад
@@harmangill5390 ਛੜੜੜਲਯਰਲਥਨਸਹਕਨਟਗਘਫਣ਼ ਼ ,। ‌
@meetokaur6000
@meetokaur6000 Год назад
ਬਾਬੇ ਦੇ ਮਗਰ ਲਗਦੇ ਦੂਸਰੇ ਦਾ ਮਾੜਾ ਸੋਚਦੇ ਆਪ ਹੀ ਮਾੜਾ ਹੁੰਦਾ ਵਾਹਿਗੁਰੂ ਤੇ ਭਰੋਸਾ ਹੋਣਾ ਚਾਹੀਦਾ 🌹🙏👌
@PenduVirsaMansa
@PenduVirsaMansa Год назад
🙏
@darshnarani8760
@darshnarani8760 Год назад
ਬਹੁਤ ਵਧੀਆ ਸਟੋਰੀ ਵਹਿਗੁਰੂ ਚੜ੍ਹਦੀ ਕਲਾ ਵਿਚ ਰਖੇ
@PenduVirsaMansa
@PenduVirsaMansa Год назад
Thanks for watching 🙏
@SukhwinderSingh-wq5ip
@SukhwinderSingh-wq5ip Год назад
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@PenduVirsaMansa
@PenduVirsaMansa Год назад
Thanks for watching Sukhwinder Ji 🙏
@jonykambo812
@jonykambo812 Год назад
Very nice video g 👍👌God bless you all team members ❤️🙏
@PenduVirsaMansa
@PenduVirsaMansa Год назад
Thank you Jony ji 🙏🙏
@gurjeetkaurdhaliwal3559
@gurjeetkaurdhaliwal3559 Год назад
ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀਆਂ ਬਖਸ਼ਣ ਅਤੇ ਤਰੱਕੀਆਂ ਬਖਸ਼ਣ ਜੀ 👍👍👍👍👍👍
@PenduVirsaMansa
@PenduVirsaMansa Год назад
Thanks for watching Gurjeet Ji 🙏
@balwantsingh-sm6be
@balwantsingh-sm6be Год назад
God Bless the Team 👍❤️
@PenduVirsaMansa
@PenduVirsaMansa Год назад
Thanks for watching 🙏
@haboutnnah6969
@haboutnnah6969 Год назад
Brilliant teamwork
@Bschitar.Kammonke
@Bschitar.Kammonke Год назад
ਬਹੁਤ ਵਧੀਆ ਮੈਸੇ਼ਜ ਦਿੱਤਾ ਜੇ ਮੂਵੀ ਰਾਹੀਂ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜਦੀਕਲਾ ਵਿੱਚ ਰੱਖਣ🙏🙏🙏🙏🙏
@PenduVirsaMansa
@PenduVirsaMansa Год назад
Thanks for watching 🙏
@surjeetkaur4585
@surjeetkaur4585 Год назад
ਮੇਰਾ ਘਰ ਵੀ ਦਾਰੂ ਪੀਣ ਵਾਲਿਆਂ ਨੇ ਪੱਟਿਆ ਸ਼ੁਕਰ ਹੈ ਵਾਹਿਗੁਰੂ ਨੇ ਮੇਰੇ ਪੁੱਤ ਨੂੰ ਬਚਾ ਲਿਆ ਸੁਖਪਾਲ ਭੈਣ ਤੁਹਾਡੀ ਵੀਡੀਓ ਨੇ ੳਹ ਟੈਮ ਯਾਦ ਕਰਾਂ ਦਿੱਤਾ
@jasvirkaur3663
@jasvirkaur3663 Год назад
Ghar Ghar di ehi khani aa jo bilkul such vikhai aa video ch waheguru har vidhba jnani nu Shanti bkhse🙏
@PenduVirsaMansa
@PenduVirsaMansa Год назад
Thank you so much Jasvir ji 🙏
@harpal34
@harpal34 Год назад
Very good team . Waheguru bless you all
@PenduVirsaMansa
@PenduVirsaMansa Год назад
Thank you Harpal ji 🙏
@KingHunter3597
@KingHunter3597 Год назад
ਬਹੁਤ ਵਧੀਆ Video 💯👌🏻 ਬਾਬੇ ਦੀ ਐਕਟਿੰਗ ਸੁਪਰ ਆ ਜੀ 👍🏻 ਭੰਗੂ ਮੱਲਵਾਲਾ
@PenduVirsaMansa
@PenduVirsaMansa Год назад
Thanks for watching 🙏
@SudeshsinghSingh-yc9lj
@SudeshsinghSingh-yc9lj Год назад
Sudesh singh Amritsar Punjab ❤
@harvindersingh9448
@harvindersingh9448 Год назад
ਬੱਪੀਆਣਾ ਫੱਫੜੇ ਭਾਈ ਕੇ ਕਿਆ ਬਾਤ ਹੈ💚🙏❤ ਸਾਰੀ ਟੀਮ ਵਧਾਈ ਦੇ ਪਾਤਰ ਹਨ ਬਹੁਤ ਵਧੀਆ ਵੀਡੀਓ ਤੁਹਾਡੀਆ ❤💚ਜੱਸਾ ਭਾਜੀ ਸੁਖਪਾਲ ਭੈਣ ਜੀ💚❤ ਪਿੱਪਲਾਂਵਾਲਾ ਹੁਸ਼ਿਆਰਪੁਰ ਤੋ ❤🖤🙏💚💙
@kaurtejay2803
@kaurtejay2803 Год назад
Very nice video Sukhwinder Kaur beald Kanal 🙏🙏🙏👌👍 5
@PenduVirsaMansa
@PenduVirsaMansa Год назад
Thanks for watching 🙏
@santokhsingh6343
@santokhsingh6343 Год назад
ਕਾਵਾਂ ਦੇ ਕਹਿਣ ਤੇ ਢੱਗੇ ਨਹੀਂ ਮਰਦੇ। ਦੁਨੀਆਂ ਵਿੱਚ ਜੋ ਕੁਝ ਵੀ ਹੁੰਦਾ ਸਭ ਆਪਣੇ ਆਪ ਹੁੰਦਾ ਹੈ
@PenduVirsaMansa
@PenduVirsaMansa Год назад
Thanks for watching 🙏
@gurdatsinghgill7849
@gurdatsinghgill7849 Год назад
Waheguru Ji
@SudeshsinghSingh-yc9lj
@SudeshsinghSingh-yc9lj Год назад
Sudesh singh Amritsar ❤ Punjab
@ManjitChahal16
@ManjitChahal16 Год назад
ਬੰਦੀਛੋੜ ਦਿਵਸ ਤੇ ਦੀਵਾਲੀ ਮੁਬਾਰਕ ਸਭਨਾਂ ਨੂੰ ..
@HarmanSingh-wd8xk
@HarmanSingh-wd8xk Год назад
ਬਹੁਤ ਸੋਹਣੀ ਵੀਡੀਓ ਆ
@PenduVirsaMansa
@PenduVirsaMansa Год назад
Thanks for watching harman Ji 🙏
@HarmanSingh-wd8xk
@HarmanSingh-wd8xk Год назад
@@PenduVirsaMansa welcome ji
@ajaibatla1326
@ajaibatla1326 Год назад
ਸਤ ਸ਼੍ਰੀ ਅਕਾਲ ਜੀ ਸਾਰੀ ਟੀਮ ਨੂੰ Waheguru ਤੁਹਾਡੀ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ
@PenduVirsaMansa
@PenduVirsaMansa Год назад
Thanks for watching Ajiab Ji 🙏
@ramandeepmaan9545
@ramandeepmaan9545 Год назад
waheguru g bhut sohna hunde episod
@PenduVirsaMansa
@PenduVirsaMansa Год назад
Thank you Raman ji 🙏
@dr.bhupinderchadha9116
@dr.bhupinderchadha9116 Год назад
Congratulations to whole team of Pendu virsa for such a wonderful work. It is todays reality.If someone wants to console with humanity. People thinks of some bad about that
@PenduVirsaMansa
@PenduVirsaMansa Год назад
Thanks for watching Bhupinder Ji 🙏
@ravibisht8684
@ravibisht8684 Год назад
Rani di di acting super
@gurcharansingh9139
@gurcharansingh9139 Год назад
ਸੁਖਪਾਲ ਭੈਣ ਜੀ ਸਤਿ ਸ੍ਰੀ ਅਕਾਲ ਜੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ 🙏
@PenduVirsaMansa
@PenduVirsaMansa Год назад
Thanks for watching 🙏
@harpal34
@harpal34 Год назад
Rational society Punjab need to do lot more work.....
@lakhbirkaur5970
@lakhbirkaur5970 Год назад
Rab tuhadi sab d umar lambi kare.
@PenduVirsaMansa
@PenduVirsaMansa Год назад
Thanks for watching 🙏
@rockgamer185
@rockgamer185 Год назад
ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਖੁਸ਼ ਰੱਖੇ
@PenduVirsaMansa
@PenduVirsaMansa Год назад
Thanks for watching 🙏
@gurminderkaur6785
@gurminderkaur6785 Год назад
Waheguru ji chardi Kala bitch rakhe thodi sari teem nu sare nu happy diwali 🙏
@bachittarsingh2098
@bachittarsingh2098 Год назад
.
@seetarani813
@seetarani813 Год назад
Very nice video happy diwali
@PenduVirsaMansa
@PenduVirsaMansa Год назад
Thanks for watching Gurminder Ji 🙏
@HarpreetKaur-gq7mm
@HarpreetKaur-gq7mm Год назад
Babe di awaj sun k hasi aa gyi😂
@manjitkaurfaridkot2888
@manjitkaurfaridkot2888 Год назад
Waheguru ji chaddikla bakhshn
@PenduVirsaMansa
@PenduVirsaMansa Год назад
Waheguru ji
@angrejsingh-ob9en
@angrejsingh-ob9en Год назад
ਅਸੀਂ ਹਰ ਰੋਜ ਤੁਹਾਡੀ ਵੀਡੀਓ ਦੇਖ ਕੇ ਪੈਂਦੇ ਹਾਂ ਜੀ, ਅੱਜ ਤਾਂ ਆਪਣੇ ਸਕੂਲ ਨਵੋਦਿਆ ਦਾ ਨਾਮ ਸੁਣਕੇ ਬਹੁਤ ਖੁਸ਼ੀ ਹੋਈ
@PenduVirsaMansa
@PenduVirsaMansa Год назад
Thanks for watching 🙏
@harpal34
@harpal34 Год назад
Very good message.People need to get educated
@PenduVirsaMansa
@PenduVirsaMansa Год назад
Thank you Harpal ji 🙏
@haboutnnah6969
@haboutnnah6969 Год назад
Babaji is very angry and a brilliant actor 😂
@satrangsingh2538
@satrangsingh2538 Год назад
ਸਤਿ ਸ਼ੀ੍ ਅਕਾਲ ਮੇਰਾ ਨਾਮ ਨਵਜੋਤ ਕੌਰ ਹੈ। ਸਾਡੇ ਸਾਰੇ ਪਰਿਵਾਰ ਨੂੰ ਤੁਹਾਡੀ ਵੀਡੀਓ ਚੰਗੀ ਲੱਗਦੀ ਹੈ। ਅਸੀ ਤੁਹਾਡਾ ਧੰਨਵਾਦ ਕਰਦੇ ਹਾ੨
@virendrasabharwal2180
@virendrasabharwal2180 Год назад
Baba Ji meher karen
@shivcharandas1984
@shivcharandas1984 Год назад
Jasa bae lok tath zindabad.
@amarjitsingh1946
@amarjitsingh1946 Год назад
ਬਹੁਤ ਵਧੀਆ ਵੀਡਿਓ ਆ ਵਾਈ ਜੱਸੇ ਵਧੀਆ ਮੈਜਸ਼ ਦਿੱਤਾ ਆ ਵਾਈ ਨਾਇਸ਼ 👍👍👌👌💚💚💚
@PenduVirsaMansa
@PenduVirsaMansa Год назад
Thanks for watching 🙏
@kalerkanchan8803
@kalerkanchan8803 Год назад
Sukhpal ji u r like my mother.. She left us last year.. But i see her in u
@PenduVirsaMansa
@PenduVirsaMansa Год назад
🙏🙏
@kuljitkaurbamrah4068
@kuljitkaurbamrah4068 Год назад
Very nice 👍 kuljit kaur jagraon happy dawali di
@harpreetsharma4125
@harpreetsharma4125 Год назад
ਬਹੁਤ ਵਧੀਆ ਵੀਡੀਓ ਰੱਬ ਖੁਸ਼ ਰੱਖੇ ਤੁਹਾਨੂੰ ਸਾਰੇ ਪਰਵਾਰ ਨੂੰ
@PenduVirsaMansa
@PenduVirsaMansa Год назад
Thanks for watching 🙏HArpreet Ji
@user-nk3hb2hs5v
@user-nk3hb2hs5v Год назад
Naveed. Nice
@pinkybindra2115
@pinkybindra2115 Год назад
Good story. God bless your team. 🙏🙏
@user-sg4oh9ti8v
@user-sg4oh9ti8v Год назад
ਬਹੁਤ ਵਧੀਆ ਲੱਗੀ ਹੈ ਦੀਦੀ ਜੀ ਵੀਡੀਓ ਬਹੁਤ ਬਹੁਤ ਧੰਨਵਾਦ
@PenduVirsaMansa
@PenduVirsaMansa Год назад
ਧੰਨਵਾਦ ਹਰਲੀਨ ਜੀ 🙏
@ranjitkaur8171
@ranjitkaur8171 Год назад
बहुत बढ़िया मैसेज था जी आपका सब को प्यार से रहना चाहिए
@sonianarang6661
@sonianarang6661 Год назад
God bless you ji waheguru ji mehar kare sari team te
@PenduVirsaMansa
@PenduVirsaMansa Год назад
Thanks for watching Sonia Ji 🙏
@stinderbrar8788
@stinderbrar8788 Год назад
Nice
@manphoolsingh1969
@manphoolsingh1969 Год назад
Very nice
@PenduVirsaMansa
@PenduVirsaMansa Год назад
Thank you Manphool ji 🙏🙏
@simrankaur41
@simrankaur41 Год назад
Very nice God bless you family 🙏🙏👌👌👌
@PenduVirsaMansa
@PenduVirsaMansa Год назад
Same to you
@simrankaur41
@simrankaur41 Год назад
@@PenduVirsaMansa thanks you
@rajeshsethi-9362
@rajeshsethi-9362 Год назад
Priyanka insa sethi bahut vadia video h ji goluwala
@navrojkaur8748
@navrojkaur8748 Год назад
ਬੇਟੇ ਤੁਹਾਡੀਆਂ ਵੀਡੀਓ ਬਹੁਤ ਹੀ ਸੋਹਣੀਆਂ ਹੁੰਦੀਆਂ ਨੇ ਤੇ ਮੈਸਜ਼ ਵੀ ਵਧੀਆ ਹੁੰਦਾ ਹੈ ਸਦਾ ਖੁਸ਼ ਰਹੋ ਬੇਟਾ ਜੀ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ 🙏🙏🙏🙏
@PenduVirsaMansa
@PenduVirsaMansa Год назад
Thanks for watching Navroj Ji 🙏
@kuljitkaur1375
@kuljitkaur1375 Год назад
God bless you all team 🙏🙏
@PenduVirsaMansa
@PenduVirsaMansa Год назад
Thanks for watching Kuljit Ji 🙏
@satpalsharma8083
@satpalsharma8083 Год назад
Very nice god bless all of you ❤️❤️
@PenduVirsaMansa
@PenduVirsaMansa Год назад
Thanks for watching Sharma 🙏
@asifpervaiz7450
@asifpervaiz7450 Год назад
Nice 👍 video. Jassa Sahib di acting Bohat vadiha. Rajoo Saab da role v vadia. Thanks.
@PenduVirsaMansa
@PenduVirsaMansa Год назад
Thanks for watching 🙏
@GurmeetKaur-qh6re
@GurmeetKaur-qh6re Год назад
ਵਾਹਿਗੁਰੂ ਮਿਹਰ ਕਰੇ
@PenduVirsaMansa
@PenduVirsaMansa Год назад
ਧੰਨਵਾਦ ਗੁਰਮੀਤ ਜੀ 🙏
@PenduVirsaMansa
@PenduVirsaMansa Год назад
ਧੰਨਵਾਦ ਗੁਰਮੀਤ ਜੀ 🙏
@RanjitKaur-si4bk
@RanjitKaur-si4bk Год назад
😊 very nice story 👍
@chahal2563
@chahal2563 Год назад
Bhut vadhiya lagi video
@PenduVirsaMansa
@PenduVirsaMansa Год назад
Thanks for watching 🙏
@RipanBrar-se1jf
@RipanBrar-se1jf 11 месяцев назад
Baba te kmaal hi aa😂😂
@gurnoorrashmeetnoor1428
@gurnoorrashmeetnoor1428 Год назад
ਵਾਹਿਗੁਰੂ ਤੁਹਾਡੀ ਟੀਮ ਨੂੰ ਤਰੱਕੀਆਂ ਬਖ਼ਸ਼ਦਾ ਰਹੇ ਗਗਨ ਦੀਪ ਕੌਰ ਪਿੰਡ ਬਰਗਾੜੀ
@PenduVirsaMansa
@PenduVirsaMansa Год назад
Thanks for watching 🙏
@kashmirkhan6083
@kashmirkhan6083 Год назад
Very nice ji. Kashmir khan❤❤ jakhepal. Happy.
@PenduVirsaMansa
@PenduVirsaMansa Год назад
Thanks for watching 🙏
@gurnoorbrarbrargurnoor3263
@gurnoorbrarbrargurnoor3263 Год назад
bhut soni video hai g Kuldeep Kaur brar kothe lal singh wle g
@PenduVirsaMansa
@PenduVirsaMansa Год назад
Thanks for watching Brar Ji 🙏
@nanakdev4239
@nanakdev4239 Год назад
God bless you
@PenduVirsaMansa
@PenduVirsaMansa Год назад
Thank you ji
@jaspalkaur1552
@jaspalkaur1552 Год назад
ਬਹੁਤ ਸੋਹਣੀ ਵੀਡੀਓ ਹੈ ।ਤੁਹਾਡੀ ਤਾਂ ਹਰ ਇੱਕ ਵੀਡੀਓ ਹੀ ਬਹੁਤ ਸੋਹਣੀ ਹੁੰਦੀ ਹੈ।
@PenduVirsaMansa
@PenduVirsaMansa Год назад
Thanks for watching Jaspal Ji 🙏
@virpalkaur3250
@virpalkaur3250 Год назад
Bhut vdia ji
@kirandosanjh2163
@kirandosanjh2163 Год назад
Bohat vadia video sukhpal sister and jassa brother ❤️ god bless you all family 👪 🙏 ❤️ jassa brother bohat vadia lgda jdo tuc kende aa asha asha ☺️☺️☺️☺️☺️
@PenduVirsaMansa
@PenduVirsaMansa Год назад
Thanks for watching Ji 🙏
@ramanturna5434
@ramanturna5434 Год назад
Bhut vidaa story c vire👍👍👍👍100 🌟🌟🌟🌟🌟🔯
@PenduVirsaMansa
@PenduVirsaMansa Год назад
Thanks for watching Raman Ji 🙏
@ramrakhagarg8261
@ramrakhagarg8261 Год назад
Bhot badeya ji
@PenduVirsaMansa
@PenduVirsaMansa Год назад
Thanks for watching Garg Ji 🙏
@hakammehta5890
@hakammehta5890 Год назад
Waheguru ji mehr kare sab te
@PenduVirsaMansa
@PenduVirsaMansa Год назад
Thanks for watching 🙏
@BaljinderSingh-qu8do
@BaljinderSingh-qu8do Год назад
jado jassa veer Raju nu le ke babe kol janda uh seen ma roj dekhdi aa Sukhwinder kaur thx
@PenduVirsaMansa
@PenduVirsaMansa Год назад
Thanks for watching 🙏
@jasschatha1933
@jasschatha1933 Год назад
Nic vadio bai ji Jass chatha 👌👌👌👌👌👌👌👌👌👌👌👌🔥🔥🌹
@PenduVirsaMansa
@PenduVirsaMansa Год назад
Thanks for watching Jass Ji 🙏
@user-sg4oh9ti8v
@user-sg4oh9ti8v Год назад
ਬਹੁਤ ਵਧੀਆ ਲੱਗੀ ਹੈ ਦੀਦੀ ਜੀ ਵੀਡੀਓ ਦੀਦੀ ਜੀ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ
@dhruvsatija4451
@dhruvsatija4451 8 месяцев назад
Bahut achhe video
@PenduVirsaMansa
@PenduVirsaMansa 8 месяцев назад
ਧੰਨਵਾਦ ਜੀ 🙏
@1sts285
@1sts285 Год назад
Bautt kaint Story c
@PenduVirsaMansa
@PenduVirsaMansa Год назад
Thanks for watching 🙏
@jagrajsingh8294
@jagrajsingh8294 Год назад
Bahut vadia ji I live in Mansa
@PenduVirsaMansa
@PenduVirsaMansa Год назад
Thanks for watching jagraj Ji 🙏
@rajsingh2776
@rajsingh2776 Год назад
Very nice very nice story bhot vdia masaj.dita.pakhandia kolo bachan da sari team chardi kla vich rhe
@PenduVirsaMansa
@PenduVirsaMansa Год назад
Thanks for watching 🙏
@sumanjay2417
@sumanjay2417 Год назад
👍👌👌👌👌👏👏👏👏👏
@HarpreetkaurPreet-op3bb
@HarpreetkaurPreet-op3bb Год назад
ਪਰਮਜੀਤ ਕੌਰ ਗੁੱੜ੍ਰਦੀ ਬਹੁਤ ਵਧੀਆ ਵੀਡੀਓ ਹੁੰਦੀ ਆ ਵੀਰੇ ❤❤❤
@kanwaljeetkaur9555
@kanwaljeetkaur9555 Год назад
Very nice lokka nu akal den laie
@punjabifoodwithgeeta1636
@punjabifoodwithgeeta1636 Год назад
Very nice video daily watching video
@PenduVirsaMansa
@PenduVirsaMansa Год назад
Thanks for watching 🙏
@jindekaur13
@jindekaur13 Год назад
Jinde kaur phillaur very nice video god bless you
@PenduVirsaMansa
@PenduVirsaMansa Год назад
Thanks a lot
@gurdevsingh1847
@gurdevsingh1847 Год назад
ਬਹੁਤ ਵਧੀਆ ਵੀ ਡੀ ਉ ਬਣਾਈਂ ਹੈ, ਪਰਮਾਤਮਾ ਤੁਹਾਨੂੰ ਸਫਲਤਾ ਦੇਵੇ ਜੀ
@PenduVirsaMansa
@PenduVirsaMansa Год назад
Thanks for watching 🙏
@balkarnsingh6976
@balkarnsingh6976 Год назад
ਬਲਕਰਨ ਸੇਖੋ ਬੱਪੀਆਣਾ ਬਹੁਤ ਸੁਪਰ ਹਿੱਟ ਵਾਈ
@PenduVirsaMansa
@PenduVirsaMansa Год назад
Thanks for watching balkaran Ji 🙏
@akashdeepsingh3391
@akashdeepsingh3391 Год назад
Excellent 👌
@PenduVirsaMansa
@PenduVirsaMansa Год назад
Thank you Akashdeep ji 🙏
@manrajsingh.9r.187
@manrajsingh.9r.187 Год назад
Jassa veer babba da dang far da
@PenduVirsaMansa
@PenduVirsaMansa Год назад
Thanks for watching 🙏
@bhadarsingh1871
@bhadarsingh1871 Год назад
Whaheguru ji sab da bhalla karna ji veery good video he thanks all team nu
@TejwinderSingh-gp7cf
@TejwinderSingh-gp7cf 2 месяца назад
Nice video 👍👍👍👍👍👍👍👍👍👍👍👍👍
@PenduVirsaMansa
@PenduVirsaMansa 2 месяца назад
ਧੰਨਵਾਦ ਜੀ🙏
Далее
La Tierra Robó El Anillo De Saturno #planetballs
00:14