Тёмный

ਵੇਖੋ ਜਰਮਨ ਵਿੱਚ ਹਿਟਲਰ ਦੇ ਰਾਜ ਦੀਆਂ ਜੇਲ੍ਹਾਂ, ਉਹ ਥਮਲ੍ਹੇ ਜਿਨ੍ਹਾਂ ਨਾਲ ਬੰਨ੍ਹ ਕੇ ਕਰਦਾ ਸੀ ਤਸ਼ੱਦਦ 

Punjabi Lok Channel
Подписаться 2 млн
Просмотров 41 тыс.
50% 1

****************************************************************
RU-vid
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilok...
****************************************************************
#PunjabiLokChannel #PunjabiNews #PunjabiNewsChannel #Punjabilok_Channel
Jagdeep Singh thali , Hitler , Germany, prisoners , Hitler Jail , Interview, Adofl Hitler , Hitler Biography, Prisoners, washroom , Jail Rooms , Hitler Raaj ,

Опубликовано:

 

5 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 71   
@bhagwantsingh611
@bhagwantsingh611 3 месяца назад
ਪੰਜਾਬ ਵਿੱਚ 1980 ਤੋ 1995 ਤੱਕ ਇਸ ਤੋ ਵੀ ਜਿਆਦਾ ਤਸ਼ਦੱਤ ਹੋਇਆ ਏ ਜਿਸ ਦੀਆ ਯਾਦਗਾਰਾ ਨੂੰ ਸਾਂਭਿਆ ਨਹੀ ਗਿਆ
@manjitsoni9676
@manjitsoni9676 2 месяца назад
ਦੇਸੀਓ ਪੰਜਾਬੀਓ ਤੁਸੀ ਇਥੇ ਵੀ ਆ ਗੲੇ ਥੋੜੀ ਜਾਣਕਾਰੀ ਤਾਂ ਰੱਖ ਲੈਣੀ ਸੀ। ਇਹ ਨਾਜੀ ਸੈਨਾ ਵਲੋਂ ਬਣਾਏ ਗਏ ਕਾਨਸਟ੍ਰੇਸ਼ਨ ਕੈਂਪ ਸੀ ਨਾ ਕੇ ਜੇਲ,ਦੋ ਕਰੋੜ ਯਹੂਦੀਆਂ ਨੂੰ ਤਸੀਹੇ ਦਿੱਤੇ ਗਏ ਸਨ ਇਹਨਾਂ ਕੈਂਪਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਕਈ ਇਤਿਹਾਸਕ ਆਖਦੇ ਨੇ ਜੇ ਹਿਟਲਰ ਨਾ ਹੁੰਦਾ ਤਾਂ ਦੂਸਰਾ ਵਿਸ਼ਵ ਯੁੱਧ ਨਹੀ ਸੀ ਹੋਣਾ।ਜੇ ਦੂਸਰੇ ਵਿਸ਼ਵ ਯੁੱਧ ਦੇ ਦੋਰਾਨ ਹਿਟਲਰ ਬ੍ਰਿਟੇਨ ਦੀ ਰੀੜ ਦੀ ਹੱਡੀ ਨਾ ਤੋੜਦਾ ਸਾਡਾ ਇਹ ਭਾਰਤ ਦੇਸ਼ ਆਜ਼ਾਦ ਨਹੀਂ ਸੀ ਹੋਣਾ। ਹਿਟਲਰ ਦੀ ਜੀਵਨੀ ਪੜ ਕੇ ਪਤਾ ਲਗਦਾ ਥੱਲੀ ਬਾਈ। ਬ੍ਰਿਟਿਸ਼ ਪੈਥੀ ਚੈਨਲ ਤੇ ਜਰਮਨ ਦਾ ਦੂਸਰੇ ਵਿਸ਼ਵ ਯੁੱਧ ਦਾ ਇਤਿਹਾਸ ਪਿਆ ਹੋਰ ਕੈਪ ਚ' ਤਿਆਰੀ ਕਰ ਕੇ ਜਾਇਓ ਤਾਂ ਕਿ ਥੋਡੀ ਫਿਲਮ ਦੇਖਣ ਨੂੰ ਚੰਗੀ ਲੱਗੇ ਧੰਨਵਾਦ ਜੀ।
@HarminderDhindsa
@HarminderDhindsa 2 месяца назад
Sambhdey kivey oh jagah tourcher centre sarey Tey police sarkaar dey kabzey ney. Azaad hokey hi eho jehyia cheeza sambhiyan ja sakdiyan ney. Sikh taan ajj v dujiyan dey rehmo karm Tey ney. Jo jagah pu jab Tey sikhan dey ithiaas tuo sambhiyan gayian ney sromni commete walo ohna vich b sarkari dakhal andazi hai. Sikh ithiaas nu nu v Holi Holi convert kita ja rehe hai.
@PbmhsukhsinghDhaliwal
@PbmhsukhsinghDhaliwal 2 месяца назад
​@@HarminderDhindsayes
@dkkhalsa1551
@dkkhalsa1551 3 месяца назад
ਸਾਡੇ ਤਾਂ ਮਹਾਰਾਜਾ ਰਣਜੀਤ ਸਿੰਘ ਖਾਲਸਾ ਜੀ ਦੇ ਦਰਬਾਰ ਤੇ ਕਿਲ੍ਹੇ ਨਹੀਂ ਸਾਂਭ ਸਕੇ ਖਚ ਸਰਕਾਰਾਂ,ਇਹਨਾਂ ਨੇ ਇੱਕ ਪਾਗ਼ਲ ਰਾਜੇ ਦੀਆਂ ਚੀਜਾਂ ਸਾਂਭ ਰੱਖੀਆਂ ਨੇ,
@singarasingh8104
@singarasingh8104 3 месяца назад
ਮਹਾਰਾਜਾ ਰਣਜੀਤ ਸਿੰਘ ਸਾਂਸੀ ਰਾਜਪੂਤ ਸੀ।ਇਸ ਕਾਰਨ ਨਹੀਂ ਸਾਂਭੇ ਕਿਲੇ।ਵੀਰ ਜੀ।
@satwantsingh4271
@satwantsingh4271 3 месяца назад
ਤਸੀਂ ਹਰ ਜਗਾ ਜਾਤ ਪਾਤ ਦੇ ਢੋਲ ਵਜਾਉਣੋ ਨਾ ਹਟਿਉ ਅੰਨੇ ਭਗਤੋ।​@@singarasingh8104
@kamaldhindsa8953
@kamaldhindsa8953 2 месяца назад
Sahi gal a veer❤
@SukhwinderSingh-wq5ip
@SukhwinderSingh-wq5ip 2 месяца назад
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ❤❤❤
@LaliSidhu-lj4xc
@LaliSidhu-lj4xc 3 месяца назад
🙏🙏🙏🙏♥️♥️ ਵੀਰ ਜੀ ਲੋਕਾਂ ਨੂੰ ਜਾਗਰੂਤ ਕਰਨ ਵਾਸਤੇ ਬਹੁਤ ਵਧੀਆ ਚੀਜ ਚੀਜ਼ ਵਿਖਾਈ ਹੈ ਜਿਹੜੇ ਲੋਕ ਮਾਇਆ ਪਿੱਛੇ ਭੱਜੇ ਫਿਰਦੇ ਜਾਂ ਰਾਜ ਪਿੱਛੇ ਭੱਜੇ ਫਿਰਦੇ ਉਨਾ ਵਾਸਤੇ ਬਹੁਤ ਚੰਗੀ ਚੀਜ਼ ਵਿਖਾਈ
@apnapunjab5575
@apnapunjab5575 2 месяца назад
ਥਲੀ 22, ਜਿਉਂਦਾ ਰਹਿ,ਖੁਸ਼ ਰਹੋ
@rajpaltiwana9249
@rajpaltiwana9249 2 месяца назад
ਪੰਜਾਬ ਚ। ਵੀ ਖ਼ਾਕੀ ਬੂਚੜਾ ਨੇ ਬਹੁਤ ਦਸੱਦਤ ਕੀਤਾ ਆਪਣੇ ਸਿੱਖ ਭਰਾਵਾਂ ਤੇ
@progressivefarm3212
@progressivefarm3212 2 месяца назад
ਬੜੀ ਥੋਥੀ ਸਮਝ ਅਤੇ ਨਿਕੰਮੀ ਜਾਣਕਾਰੀ ਏ ਤੈਨੂੰ ਥਲੀ, ਅਜੇਹੀਆਂ ਜਗਾਹ ਦਿਖਾਉਣ ਤੋਂ ਪਹਿਲਾਂ ਇਹਨਾਂ ਬਾਰੇ ਚੰਗੀ ਤਰ੍ਹਾਂ ਸਟੱਡੀ ਕੀਤੀ ਜਾਂਦੀ, ਇਸ ਤਰ੍ਹਾਂ ਦੀ ਪੇਸ਼ਕਾਰੀ ਏ ਤੇਰੀ ਜਿਵੇਂ ਸੁੱਤਾ ਪਿਆ ਉਠਕੇ ਆ ਗਿਆ ਏਂ। ਬਚਕਾਨਾ ਜਿਹੀਆਂ ਗੱਲਾਂ ਕਰੀ ਗਿਆ....
@RanjitSingh-zr6eo
@RanjitSingh-zr6eo 3 месяца назад
ਥਲੀ ਬਾਈ ਜੀ ਆਰ ਐਸ ਐਸ ਦਾ ਸਲੂਟ ਵੀ ਇਹੋ ਜਿਹਾ ਹੀ ਹੈ
@shubhneetkaursandhu
@shubhneetkaursandhu 3 месяца назад
Akal Takhat Sahib jo indra ne juram kita o v smbh k rkhna c ohne janke sheti sheti bnaa ditaa taan ki sikhan de bchyaan nu dikhya na ja ske
@Karmjitkaur-gk1xq
@Karmjitkaur-gk1xq 3 месяца назад
ਇਹੋ ਨੂੰ ਤਾਂ ਪ੍ਰਮਾਤਮਾ ਕਦੇ ਵੀ ਮਨੁੱਖੀ ਜੀਵਨ ਨਾਂ ਬਖਸ਼ੇ ਵਾਹਿਗੁਰੂ ਵਾਹਿਗੁਰੂ
@judgerandhawa1361
@judgerandhawa1361 3 месяца назад
ਅੱਜ ਭਾਰਤ ਚ ਕੈਦੀਆਂ ਦੀ ਇਸ ਤੋਂ ਵੀ ਮਾੜੀ ਹਾਲਤ ਆ
@DHALIWAL303
@DHALIWAL303 3 месяца назад
ਥਲੀ ਵੀਰ ਜੀ ਜਿਥੇ Jewish ਨੂੰ ਰੱਖਿਆ ਜਾਂਦਾ ਸੀ ਪੋਲੈਂਡ ਦੇ ਵਿੱਚ ਬਣੇ ਹੋਏ ਨੇ ਉਹ ਕੈੰਪ ਦੀ ਵੀ ਵੀਡੀਓ ਬਣਾਓ ਜੀ ਉਹ ਵੀ ਬਹੁਤ ਵੱਡਾ ਕੈੰਪ ਆ ਉਥੇ ਬੱਚੇ ਬੁਢੇ ਨੌਜਵਾਨ ਕੁੜੀਆਂ ਤੇ ਤਸੱਦਦ ਕੀਤਾ ਜਾਂਦਾ ਸੀ ਉਥੇ ਦਾ ਵੀ ਦਿਖਾਓ ਜੀ
@Scorpionboyz0045
@Scorpionboyz0045 3 месяца назад
Koi video dso poland jail wali..
@DHALIWAL303
@DHALIWAL303 3 месяца назад
@@Scorpionboyz0045 nett te search maaro veer ji bht information pai a dekho
@sabi-mansa
@sabi-mansa 3 месяца назад
1945 ਨੁ ਮਰਿਆ ਹਿਟਲਰ, ਕੁੱਝ ਨੀ ਛੱਡਿਆ ਸੀ, ਬੰਦੇ ਵੀ ਥੋੜੇ ਈ ਬਚੇ ਸੀ, ਔਰਤਾਂ ਬਚੀਆ ਸੀ, ਕੋਈ ਅੰਨਾ ਬੋਲਾ ਜਾ ਬਿਮਾਰ ਜਾ ਬੁੱਢਾ ਮਾਰ ਦਿੱਤਾ ਜਾਂਦਾ ਸੀ ਜਿਹੜਾ 8 ਘੰਟੇ ਕੰਮ ਨਹੀਂ ਕਰ ਸਕਦਾ, ਪਹਿਲਾ ਭੁੱਖੇ ਰੱਖ ਕੇ ਫੇਰ ਗੈਸ ਚੈਂਬਰ ਵਿੱਚ ਵਾੜ ਕੇ ਚੱਕ ਦਿੰਦੇ ਸੀ, ਕਾਲੇ ਵਾਲਾ ਵਾਲਾ ਜਾ ਕੋਈ ਪ੍ਰਵਾਸੀ ਜਾ ਕੋਈ ਖ਼ਿਲਾਫ਼ ਬੋਲਦਾ ਸੀ ਚੱਕ ਦਿੱਤਾ ਜਾਂਦਾ ਸੀ, ਬਚਿਆ ਨੁ ਕਿਤਾਬਾਂ ਵੀ ਓਹ ਆਪਣੀਆਂ ਦਿੰਦਾ ਸੀ, ਜਿਹਦੇ ਵਿੱਚ ਹਿਟਲਰ ਰਬ ਆ ਤੇ ਓਹੀ ਲੀਡਰ ਆ, ਇਨੀ ਦਹਿਸ਼ਤ ਸੀ ਕੋਈ ਚਾਹ ਕੇ ਵੀ ਖ਼ਿਲਾਫ਼ ਬੋਲ ਨੀ ਸਕਦਾ ਸੀ, ਔਰਤਾਂ ਆਪਣੇ ਬੱਚੇ ਵੀ ਨ੍ਹੀਂ ਦੇਖ ਸਕਦੀਆਂ ਸਾਰੇ ਬੱਚੇ ਜਨਮ ਬਾਦ ਆਪਣੇ ਅੰਡਰ ਰੱਖ ਨਵੇਂ ਨਵੇਂ ਤਜਰਬੇ ਕਰਦਾ ਸੀ, ਭੂਰੇ ਵਾਲ ਤੇ ਨਿਲੀਆ ਅੱਖਾਂ ਵਾਲੇ ਬਚੇ ਰੱਖਦਾ ਸੀ ਬਾਕੀ ਕਾਲੇ ਵਾਲਾ ਵਾਲੇ ਦੂਜੇ ਮਾਰ ਦਿੰਦਾ ਸੀ, ਡੰਗਰ ਵੀ ਨੀ ਸੀ ਬਚੇ, ਬਲਦਾ ਦੀ ਥਾ ਬੱਚੇ ਲਾ ਔਰਤਾਂ ਨੇ ਮਿਹਨਤ ਕੀਤੀ, ਰੋਟੀ ਦਾ ਵੀ ਔਖਾ ਸੀ, ਕੁੱਝ ਵੀ ਨੀ ਸੀ ਬਚਿਆ ਸੀ, ਫ਼ੇਰ ਵੀ ਇਹਨਾਂ ਲੋਕਾਂ ਔਰਤਾਂ ਬਹੁਤ ਮਿਹਨਤ ਕੀਤੀ, ਵਧੀਆ ਲੀਡਰਾ 35/40 ਸਾਲ ਵਿੱਚ ਫੇਰ ਸਟੈਂਡ ਕੀਤਾ ਦੇਸ਼ , ਭਾਰਤ ਦੇ ਲੀਡਰਾਂ ਨੇ 47 ਤੋਂ ਹੁਣ ਤੱਕ ਕੀ ਕੀਤਾ?
@DHALIWAL303
@DHALIWAL303 3 месяца назад
@@sabi-mansa Miltery History channel te jake dekh lo othe bht Videos mil jaan giyan Real video ne Naziz te Himmler S'S di police diya
@punjabson5991
@punjabson5991 3 месяца назад
ਇਹ ਦਿਖਾਉਣ ਜੋਗਾ ਹੋਵੇ ਤਸ਼ੱਦਦ ਕੇਂਦਰਾਂ ਦੀ ਗਿਣਤੀ ਇੱਥੇ ਘੱਟ ਹੈ। ਪਰ ਲੱਤਾਂ ਭਾਰ ਝੱਲਣ ਮੁਸ਼ਕਿਲ ਹੈ ਇਸ ਦੀਆਂ
@ManishKumar-q5s4b
@ManishKumar-q5s4b 2 месяца назад
❤🙏ਥਲੀ ਵੀਰ 👌 good job
@NirmalSingh-bz3si
@NirmalSingh-bz3si 3 месяца назад
ਥਲੀ ਬਾਈ ਜੀ ਸਸਅ???ਤੁਹਾਡੀ ਉਮਰ ਲੰਮੀ ਹੋਵੇ??
@shaarysidhu9643
@shaarysidhu9643 2 месяца назад
ਬਾਈ ਜੀ ਆਸਟਰੀਆ ਆਜੋ ਦੇਖਣਾ ਤੇ ਗੈਸ ਚੈਂਬਰ ਜਿੱਥੇ ਹਿਟਲਰ ਲੋਕਾ ਨੂੰ ਮਾਰਦਾ ਸੀ ਗੈਸ ਨਾਲ
@rbrar3859
@rbrar3859 2 месяца назад
ਵਾਹਿਗੁਰੂ ਜੀ।
@BinduMavi-rq8zh
@BinduMavi-rq8zh 3 месяца назад
😂😂😂ਤੁਸੀ ਜਰਮਨ ਪੁੱਜ ਗਏ ਹਿਟਲਰ ਦਾ ਇਤੀਹਾਸ ਲੱਭਣ ਪਰ ਕੁਰਾਲੀ ਦਾ ਇਲਾਕਾ ਦਾ ਇਤੀਹਾਸ ਨਹੀ ਦਿਖਾਓਦੇ ਲੱਭਦੇ ਜਿਥੇ ਸਭ ਤੋ ਵੱਧ ਸਿੱਖ ਫੋਜੀ ਵਰਲਡ ਵਾਰ ਵਿੱਚ ਗੇ ਤੇ ਹਿਟਲਰ ਦੀਆ ਲੱਤਾ ਕੰਬਣ ਲਗਾ ਦਿਤੀਆ ਸਨ, ਹਿਟਲਰ ਵੀ ਚਾਹੂੰਦਾ ਸੀ ਕੁਰਾਲੀ ਇਲਾਕੇ ਵਿੱਚ ਆਓਣਾ ਆਖਿਰ ਕਿ ਸੀ ਕੁਰਾਲੀ ਇਲਾਕੇ ਵਿੱਚ ਜਿਥੇ ਸਭ ਤੋ ਵੱਧ ਫੋਜੀ ਲੜਨ ਲੀ ਗੲਏ
@mrsingh7784
@mrsingh7784 3 месяца назад
Main v us area ton haan. Par nahi pata c .
@Singh-ti
@Singh-ti 3 месяца назад
Salute 🫡🫡 Jagdeep Thalli bhai imandari naal Patarkari Krda panjab desh Godi Media waleyo patarkari karni Sikho Sarkara di Jutti ch Pani peen Naal paise te kama lo ge but izat 0 ho jandi jive flop khassi nachar industry nu lahnta pandiya te Rehn giya Rehn di Duniya tak beimaana Diya nasala taak lahnta pendiya ne Soch lo panjab desh de media Waleyo Mari zameera jaga ke Sach Dikha yo te haqqa di gal kro Sarkara lutt Diya ne looks nu dsso Benti ya galat awawa dikhani bnd kro te apne Veera bhena Di Support kro 💯✅🙏
@Ashokjanagalkularwale7344
@Ashokjanagalkularwale7344 3 месяца назад
❤❤
@shaarysidhu9643
@shaarysidhu9643 2 месяца назад
ਥਲੀ ਬਾਈ ਆਸਟਰੀਆ ਵੀ ਆਜਾ ਯਾਰ
@DHALIWAL303
@DHALIWAL303 3 месяца назад
ਫੋਟੋਆਂ ਵੀ ਦਿਖਾਇਆ ਕਰੋ ਬਾਈ ਜੀ ਕੈਮਰਾ ਮੈਨ ਥੋਡਾ ਸੁਨ ਜਾ ਲੱਗਦਾ ਇਹਨੂੰ ਚਾਹ ਚੂ ਪਿਆ ਕੇ ਰਿਕਾਡਿੰਗ ਕਰਿਆ ਕਰੋ
@Singh-ti
@Singh-ti 3 месяца назад
Veere kayi wari photo dikhan te chennal nu Dikkat asundi kyo ki india state + panjab desh Diya Sarkara gandiya ne
@LaliSidhu-lj4xc
@LaliSidhu-lj4xc 3 месяца назад
ਤੇਰੇ ਕਮੈਂਟ ਕਰਨ ਤੇ ਦੁਰ ਫਿਟੇ ਮੂੰਹ 👎🏿👎🏿👎🏿👎👎
@kulveersingh3463
@kulveersingh3463 3 месяца назад
Bhut vadia bhai rab maher rakhe thode te
@Singh-ti
@Singh-ti 3 месяца назад
❤❤❤❤
@jaswinderkaur8558
@jaswinderkaur8558 3 месяца назад
Nice vlog
@jagdeepsingh6678
@jagdeepsingh6678 3 месяца назад
22g aa gya Canada toun
@gurpalsingh5634
@gurpalsingh5634 2 месяца назад
Good. Patrkar
@HarpalSingh-uv9ko
@HarpalSingh-uv9ko 3 месяца назад
Nice
@ParamjitSingh-bj8xc
@ParamjitSingh-bj8xc 2 месяца назад
ਪਤਰਕਾਰ ਸਾਹਿਬ ਹਰੇਕ ਚੀਜ ਤੇ ਲੋਕਾਂ ਨੂੰ ਦਿਖਾੳੁ ਵਿਚ ਵਾਧੂ ਜਬਲੀਅਾ ਨਾ ਮਾਰੋ ਸੀਰੀਅਸ ਹੋ ਕਿ ਵੇਖੋ
@birbalnauhra3525
@birbalnauhra3525 2 месяца назад
ਬਸ ਗੱਲਾਂ ਹੀ ਮਾਰੀਆ ਨੇ ਦਿਖਾਇਆ ਕੁੱਝ ਵੀ ਨਹੀ
@surjitsinghchaggar8928
@surjitsinghchaggar8928 3 месяца назад
🙏🙏
@shaarysidhu9643
@shaarysidhu9643 2 месяца назад
ਥਲੀ ਬਾਈ ਜੇਲ ਬੜੀ ਔਖੀ ਇਥੇ ਸਲੂਟ ਨਾ ਕਰੀ ਕਿਤੇ
@singhdhaliwal6483
@singhdhaliwal6483 3 месяца назад
11:04 ਥਲੀ ਵੀਰ ਕਰਤਾ ਉਹੀ ਕੰਮ
@harpalsarao98
@harpalsarao98 2 месяца назад
❤❤
@GurdevSingh-rn5ct
@GurdevSingh-rn5ct 2 месяца назад
Ohoho ta aeda kahina jida indiea kadi fansi hundi nhi hey
@Randhawa-k9l
@Randhawa-k9l 2 месяца назад
😭😭🥺🥺
@kulvindersarao5221
@kulvindersarao5221 2 месяца назад
ਰੇਹੜੀ ਦੇ ਕਮਾਣੀ ਸਿਸਟਮ
@bikramjitsingh4728
@bikramjitsingh4728 Месяц назад
Location kithe Germany ch?
@SinghGopi-c3w
@SinghGopi-c3w 2 месяца назад
Pji kehra city hai
@baljeetsingh1530
@baljeetsingh1530 2 месяца назад
Ao VIST KRAVA GE TAUNU ...ASI BILKUL LAGE HI REANE EH JITHE HTLR CAMP JITJE ORDER KRDA SI ASIA KRDA SI HOR KUZ BHUT
@rajanchhina7841
@rajanchhina7841 2 месяца назад
ਇਹ musem ਜਰਮਨੀ ਦੀ ਕਿਹੜੀ ਸਿਟੀ vich ਆ
@Punjabsin
@Punjabsin 3 месяца назад
Dekhde ya Israel wich nitinyaho da hitler wala hal hunda ya per minu layda nahi hao ga tuhanu ki lagda
@Psimansingh
@Psimansingh 2 месяца назад
Israel Palestine naal bahut dhakka karda hai. Palestine ne Israelis nu sharan ditti, par ohna ne Palestine te hi kabza kar lia. Hun Punjab da Palestine varga haal ho riha hai.
@manveersingh5087
@manveersingh5087 3 месяца назад
You are showing one sided story.Why Hitler was torturing people , you also have to explain that so new generation can understand well
@GagandeepSinghGill-sc8gk
@GagandeepSinghGill-sc8gk 2 месяца назад
ਜੀ ਬਾਈ ਜੀ ਇਸ ਕਹਾਣੀ ਦਾ ਦੂਜਾ ਪਾਸਾ ਵੀ ਦੱਸਣਾ ਬਣਦਾ ਕਿ ਹਿਟਲਰ ਦਾ ਲੋਕਾਂ ਤੇ ਤਸ਼ੱਦਦ ਕਰਨ ਦਾ ਕੀ ਕਾਰਨ ਸੀ ਪਰ ਇਤਿਹਾਸ ਵੀ ਤਾਂ ਉਸ ਦੇ ਵਿਰੋਧੀਆਂ ਨੇ ਹੀ ਲਿਖਿਆ ਹੋਵੇਗਾ
@heerasingh3992
@heerasingh3992 3 месяца назад
Malside
@baljeetsingh1530
@baljeetsingh1530 2 месяца назад
Eh TA KUZ V NAI THALLI JI NURNBERG BAYREN CH VIST KRO BHUT JAYDA HI NISANIA PAIea htlr dia
@Panjab_de_Jaye1984
@Panjab_de_Jaye1984 3 месяца назад
ਥਲੀ ਕਿਓਂ ਪੱਤਰਕਾਰੀ ਤੋਂ ਜਾਣਾ😂
@davygrup1717
@davygrup1717 2 месяца назад
25:06 ਉਹ ਭਰਾਵਾ ਇਹ ਕਾਲ ਕੋਠੜੀਆਂ ਸਪੈਸ਼ਲ ਵੱਡੇ ਲੀਡਰਾਂ ਲਈ ਸਨ ਤਾਂ ਹੀ ਬੈਡ ਲੱਗੇ ਹੋਏ ਹਨ ਪਰ ਤੁਸੀ ਤਾਂ ਬਿਲਕੁਲ ਜਵਾਕਾਂ ਵਾਂਗ ਜਾਨਕਾਰੀ ਦੇ ਰਹੇ ਹੋਂ ਕਿ ਇਹ ਐ ਕਾਲ ਕੋਠੜੀ ਇਥੇ ਬੈਡ ਲੱਗੇ ਹੋਏ ਨੇ ਸਰਾਨੇ ਵੀ ਹਨ 😂ਆਮ ਲੋਕਾਂ ਲਈ ਨਹੀਂ ਸਨ ਇਹ ਬੈਡ ਸਰਾਨੇ ਗੱਦੇ
@daljeetsingh578
@daljeetsingh578 3 месяца назад
Babbu maan da song Hitler
@swarnsingh2265
@swarnsingh2265 2 месяца назад
ਇਹ ਸਜ਼ਾ ਪੰਜਾਬ ਵਿੱਚ ਲਾਗੂ ਹੋਣੀ ਚਾਹੀਦੀ ਹੈ
@GurdevSingh-rn5ct
@GurdevSingh-rn5ct 2 месяца назад
Koi nhi veer tusi sajaa layi tayar raho bjp Jo hitlar de vanshj aa ne pulice nu khuli shuti den de kanun banaa dite hn
@Psimansingh
@Psimansingh 2 месяца назад
Ikk vaari Nazi Experiments di poori documentry dekho. Main tan recommend vi Nahi karda par tusi ikk vaari dekhoge, bologe eho jihi saza dushman nu vi na mile
Далее
НЕ БУДИТЕ КОТЯТ#cat
00:21
Просмотров 1 млн
НЕ БУДИТЕ КОТЯТ#cat
00:21
Просмотров 1 млн