Тёмный

ਵੇਖੋ ਪਿੰਡ ਦੀ ਕੁੜੀ ਕੱਢਦੀ ਅੰਗਰੇਜ਼ੀ ਦੇ ਵੱਟ😍ਬੋਲਦੀ ਫਰਾਟੇਦਾਰ ਇੰਗਲਿਸ਼, 95% ਨੰਬਰ ਲੈਏ ,ਗ਼ਰੀਬੀ ਕਾਰਨ ਝੋਨਾ ਲਾਉਂਦੀ 

Подписаться
Просмотров 356 тыс.
% 7 824

ਵੇਖੋ ਪਿੰਡ ਦੀ ਕੁੜੀ ਕੱਢਦੀ ਅੰਗਰੇਜ਼ੀ ਦੇ ਵੱਟ😍ਬੋਲਦੀ ਫਰਾਟੇਦਾਰ ਇੰਗਲਿਸ਼, 95% ਨੰਬਰ ਲੈਏ ,ਗ਼ਰੀਬੀ ਕਾਰਨ ਝੋਨਾ ਲਾਉਂਦੀ
#Simranjitkaur #Englishgirl #interview #bollyhollybaba
🏅JOIN NOW: RU-vid Mastery Course CLICK 👉: JagmeetBrar.com
Visit Our Website: www.bollyhollybaba.com
🎬🎬🎬🎬My eBooks(Written By Jagmeet Brar)🎬🎬🎬
🎬Buy eBook: My Secret of Getting 731K Subscribers in Less than 1.5 Years:
🎬Click here to Buy this eBook: imojo.in/f2xxlj
For more information watch this video.
🎬About Channel :
Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
Please Subscribe My Channel For My Upcoming Videos.
🎬Click On Link For Subscribe Bolly Holly Baba: ru-vid.com
🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
🎬 Click On Link For Watch Biography of Punjabi Superstars: bit.ly/2hL2U9J
🎬 IELTS TIPS & TRICKS VIDEO (ALL MODULES )
Click here to Watch Videos: bit.ly/2F8bRd6
🎬 Breaking News In Punjabi and Hindi Playlist: bit.ly/2iepDOX
📞📞📞Contact With Us📞📞📞
Follow Us:
Facebook: jagmeetbrarvlogs
Instagram: bollyhollybaba
📞Personal Instagram Account: jagmeet.brar.uk
Twitter: bollyhollybaba

Развлечения

Опубликовано:

 

17 июл 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 369   
@harbanskaur8146
@harbanskaur8146 2 года назад
ਵਾਹਿਗੁਰੂ ਤੁਹਾਡੇ ਸਾਰੇ ਸੁਪਨਿਆਂ ਨੂੰ ਪੂਰਾ ਕਰਨ ਜੀ
@sandeepsingh7796
@sandeepsingh7796 2 года назад
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਭੈਣ ਜੀ ਹਮੇਸ਼ਾ ਮੇਹਰ ਭਰਿਆ ਹੱਥ ਸਦਾ ਬਣਾਈ ਰੱਖਣ
@mossajatt190
@mossajatt190 2 года назад
ਇਹ ਰੀਲਾਂ ਆਲੀਆਂ ਦੇ ਚਪੇੜਾਂ ਆ। ਜਿਹੜੀਆਂ ਗੰਦ ਪਾਉਦੀਆਂ ਸੋਸ਼ਲ ਮੀਡੀਆ ਤੇ । ਤਰੱਕੀ ਕਰੇਂ ਭੈਣੇ 🙏🥰ੴ
@caur_aman
@caur_aman 2 года назад
🤣🤣🤣
@rajdeepathwal3673
@rajdeepathwal3673 2 года назад
ਮੇਰੇ ਸਾਹਿਬ ਹੱਥ ਵਡਿਆਈਆਂ ਸਾਹਿਬ ਨੇ ਜਿਨੂੰ ਚਾਹਿਆ ਦੇ ਦਿੱਤੀਆਂ ਮੇਰੀ ਭੈਣ ਗਰੀਬ-ਅਮੀਰ ਮੈਟਰ ਨਹੀਂ ਕਰਦਾ
@jagsirsingh4309
@jagsirsingh4309 2 года назад
ਬਹੁਤ ਬਹੁਤ ਮੁਬਾਰਕਾਂ ਬੇਟਾ ਤੇਰੀ ਮਿਹਨਤ ਨੂੰ ਸਲਾਮ ਵਾਹਿਗੁਰੂ ਤੁਹਾਨੂੰ ਤਰੱਕੀਆਂ ਦੇਵੇ
@HarpalSingh-uv9ko
@HarpalSingh-uv9ko 2 года назад
ਬਹੁਤ ਵਧੀਆ ਧੀਏ ਵਾਹਿਗੁਰੂ ਜੀ ਤੈਨੂੰ ਚੜ੍ਹਦੀਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ ਤੇ ਹੋਰ ਤਰੱਕੀ ਦੇਣ ਤੇ ਤੇਰਾ ਹਰ ਇੱਕ ਸੁਪਨਾ ਪੂਰਾ ਹੋਵੇ ।
@diljaanwadalia5612
@diljaanwadalia5612 2 года назад
ਬਹੁਤ ਵਦੀਆ ਇੰਟਰਵਿਊ ਅਾ ਇਹੋ ਜਿਹੇ ਚੇਹਰੇ ਹੀ ਲੈ ਕੇ ਆਓ ਨਹੀਂ ਤਾਂ ਬਹੁਤ ਸਾਰੇ ਕੁਛ ਅੱਜ ਕਲ ਜੌ ਵਲੋਗਰ ਨਚਾਰ ਨੇ ਓਹਨਾ ਦੀ ਇੰਟਰਿਊ ਲੇ ਰਹੇ ਨੇ
@balwindersinghbrar5963
@balwindersinghbrar5963 2 года назад
ਪ੍ਰੋਗਰਾਮ ਰਿਕਾਰਡ ਕਰਨ ਵਾਲ਼ੇ ਸੱਜਣੋ, ਬਹੁਤ ਅਫ਼ਸੋਸ ਹੈ ਤੁਹਾਡੀ ਅਣਜਾਣਤਾ ‘ਤੇ। ਤੁਹਾਨੂੰ ਅਜੇ ਕਾਫ਼ੀ ਟ੍ਰੇਨਿੰਗ ਲੈਣ ਦੀ ਜ਼ਰੂਰਤ ਹੈ। ਇਕ ਗਰੀਬ ਪਰਿਵਾਰ ਦੀ ਕਾਬਲ ਬੱਚੀ ਨੂੰ ਵਧੀਆ ਢੰਗ ਨਾਲ ਜਨਤਾ ਦੇ ਰੂਬਰੂ ਪੇਸ਼ ਨਹੀਂ ਕਰ ਸਕੇ। ਪ੍ਰੋਗਰਾਮ ਦੇ ਸ਼ੁਰੂ ਵਿੱਚ ਹੀ ਤੁਹਾਨੂੰ ਲੜਕੀ ਦਾ ਨਾਮ, ਉਸਦੇ ਮਾਤਾ ਪਿਤਾ ਦਾ ਨਾਮ, ਉਸਦੇ ਸਕੂਲ ਦਾ ਨਾਮ, ਉਸਦੇ ਪਿੰਡ ਦਾ ਨਾਮ, ਤਹਿਸੀਲ ਤੇ ਜ਼ਿਲ੍ਹਾ ਦਾ ਨਾਮ ਦੱਸਣਾ ਚਾਹੀਦਾ ਸੀ। ਪ੍ਰੋਗਰਾਮ ਦੇ ਅਖੀਰ ਵਿੱਚ ਇਸ ਲੜਕੀ ਦਾ ਫ਼ੋਨ ਨੰਬਰ ਦੱਸਕੇ ਲੋਕਾਂ ਨੂੰ ਇਸ ਲੜਕੀ ਦੀ ਆਰਥਿਕ ਮੱਦਦ ਕਰਨ ਲਈ ਅਪੀਲ ਕਰਨੀ ਚਾਹੀਦੀ ਸੀ। ਜਰਾ ਮਾਰੋ ਖਾਂ ਨਜ਼ਰ ਆਪਣੀਆਂ ਕਮੀਆਂ ‘ਤੇ।
@JaspalSingh-sx1pp
@JaspalSingh-sx1pp 2 года назад
ਬਹੁਤ ਵਧੀਆ ਕੁਮੇਂਟ ਹੈ ਕਿਰਪਾ ਕਰਕੇ ਅਮਲ 'ਚ ਲਿਆਂਦਾ ਜਾਵੇ ।
@ashaRani-wo4ng
@ashaRani-wo4ng 2 года назад
Bilkul shi g ...
@cricketwithabhi6364
@cricketwithabhi6364 2 года назад
Bilkul sahi
@lakhbirsingh6459
@lakhbirsingh6459 2 года назад
ਬੇਟਾ ਬਹੁਤ ਵਧੀਆ ਬਹੁਤ ਖੁਸ਼ੀ ਹੋਈ ਤੁਹਾਡੇ ਨੰੰਬਰ ਵੇਖ ਮੈ ਵੀ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਪਰਮਾਤਮਾ ਤੁਹਾਡੀ ਹਰ ਇੱਛਾਵਾਂ ਨੂੰ ਪੁਰਾ ਕਰਨ ਹੁਣ ਵਾਲਾ ਸਮਾਂ ਖੁਸੀਆਂ ਭਰਿਆ ਬਖਸਣ
@desasingh7038
@desasingh7038 2 года назад
ਵਾਹਿਗੁਰੂ ਇਸ ਗਰੀਬ ਧੀ ਨੂੰ ਇਸ ਦੇ ਮੁਕਾਮ ਤੱਕ ਪਹੁੰਚਾਈ ਤਰੱਕੀ ਬਖਸ਼ੋ upsc ਪਾਸ ਹੋਏ
@NirmalSingh-di8yj
@NirmalSingh-di8yj 2 года назад
ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਭੈਣ ਨੂੰ ਬਸ ਭੈਣੇ ਮਾੜੀ ਸੰਗਤ ਤੋ ਦੂਰ ਰਹੀ ਬਾਕੀ ਕਮ ਖਿਚ ਕੇ ਰੱਖ ਇਕ ਦਿਨ ਜ਼ਰੂਰ ਤੇਰੀ ਮਿਹਨਤ ਦਾ ਫੱਲ ਮਿਲੂ
@moosemoney
@moosemoney 2 года назад
Lucky Father.... We need more young passionate students like her... God Bless her and God Bless our nation
@lovepreetlovepreet6376
@lovepreetlovepreet6376 2 года назад
God bless you sister g ... congratulations 🎉🎉🥳🥳 waheguru ji tuhada IAS officer bnn da supna jrur pura krn 🙏👍
@kindasingh6235
@kindasingh6235 2 года назад
Bachi di sport karo NRI bro tan ki sodi izzat iss bachi de mann ch puri life rahe putt kade b galt raha te na pyi i appreciate god blesss u
@punjabivichar9105
@punjabivichar9105 2 года назад
ਜੇ ਤੂ ਵੱਡੇ ਘਰੋਂ ਹੁੰਦੀ ਤਾਂ ਤੂ ਪੜ੍ਹਨਾ ਈ ਨ੍ਹੀ ਸੀ ਭੈਣਾ ਅਪਣੀ ਜਗ੍ਹਾ ਈ ਸਹਿ ਆ 💯💯🙏
@mossajatt190
@mossajatt190 2 года назад
ਸਹੀ ਗੱਲ ਆ । ਬਸ ਰੀਲਾਂ ਚ, ਰਹਿ ਜਾਣਾ ਸੀ।
@jaivalgaming125
@jaivalgaming125 2 года назад
ryt bro
@ramankaur470
@ramankaur470 2 года назад
right ,jina nu phla hi hare gah te turn di adat ho jave oh kdi patar te nhi tur sakde
@kaurdhother270
@kaurdhother270 2 года назад
Father lyi boht proud di gl a..o apni beti te proud feel kr rhe aa..gbu
@taniyasharma3760
@taniyasharma3760 2 года назад
Wow still in India so many people thinks that they are from educated family . I don’t say this her parents are not educated but they are very good that they are supporting their daughter. Well done 👍
@LakhwinderSingh-fj6ol
@LakhwinderSingh-fj6ol 2 года назад
ਬਹੁਤ ਵਧੀਆ, ਮੁਬਾਰਕਾਂ ਸਾਰੇ ਪਰਿਵਾਰ ਨੂੰ ,ਵਾਹਿਗੁਰੂ ਚੜਦੀ ਕਲਾ ਵਿਚ ਰੱਖੇ.
@lalkarsingh8400
@lalkarsingh8400 2 года назад
Waheguru ji mehar Karan sister te 🙏🙏🙏👍👍👍
@parmindermeenu1999
@parmindermeenu1999 2 года назад
Is tara de baccheyan nu support karna chahida hai. Zemadariyan thaley supne nahi dabney chahide. God bless you dear 👍👍👍
@balrajsinghkhalsa7302
@balrajsinghkhalsa7302 2 года назад
ਰਿਜ਼ਰਵੇਸ਼ਨ ਇਸ ਆਧਾਰ ਤੇ ਮਿਲਣੀ ਚਾਹੀਦੀ ਜੇਕਰ ਭਾਰਤ ਨੂੰ ਸਵਰਗ ਬਣਾਉਣ ਲਈ ਇਸ ਬੱਚੀ ਦਾ ਸਾਰਾ ਖਰਚਾ ਸਰਕਾਰ ਨੂੰ ਚੱਕਣਾ ਚਾਹੀਦਾ? ਜਾਤ ਪਾਤ ਦੇ ਆਧਾਰ ਤੇ ਰਿਜ਼ਰਵੇਸ਼ਨ ਦੇਣੀ ਦੇਸ਼ ਦਾ ਭੱਠਾ ਬਿਠਾਉਣ ਵਾਲੀ ਗੱਲ ਹੈ neet MBBS 600 no ਵਾਲੇ ਨੂੰ ਸ਼ੀਟ ਨਹੀਂ ਮਿਲਦੀ? ਦੂਸਰਾ ਰਿਜ਼ਰਵੇਸ਼ਨ ਦੀ 350 ਵਿੱਚ ਸੀਟ ਲੈਣ ਜਾਂਦਾ nri ਸਾਰੇ ਵਧੀਆ ਡਾਕਟਰ ਭਾਰਤ ਦੇ ਹਨ ਇਹ 6੦੦ no ਵਾਲੇ ਬਾਹਰ ਚਲੇ ਜਾਂਦੇ ਇਹਨਾਂ ਕੋਲ ਇਲਾਜ ਕਰਵਾਉਣ ਫਿਰ ਲੀਡਰ ਵਿਦੇਸ਼ ਜਾਂਦੇ? ਜਿੰਨਾ ਨੂੰ ਰਿਜ਼ਰਵੇਸ਼ਨ ਦੇ ਆਧਾਰ ਤੇ ਡਾ ਬਣਾਇਆ ਉਨ੍ਹਾਂ ਕੋਲੋਂ ਇਲਾਜ ਕਿਓ ਨਹੀ ਕਰਵਾਉਂਦੇ ? ਸਿਰਫ ਵੋਟਾਂ ਲੲਈ ਤੋਂ ਗਰੀਬਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਿਓਂ? Med ਰਿਜ਼ਰਵੇਸ਼ਨ ਸਿਰਫ ਨੂੰ ਦੇ ਆਧਾਰ ਤੇ ਚਾਹੀਦੀ ? ਹਾਂ ਗਰੀਬਾਂ ਦੀ ਪੜ੍ਹਾਈ ਫਰੀ ਕਰੋ ਫੈਸਲਟੀ ਦਿਓ ਦੇਸ਼ ਨਾਲ ਖਿਲਵਾੜ ਨਾ ਕਰੋ ਦਾਸ (ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ) ਅਤੇ ਗਰੀਬ ਕਿਸੇ ਕਾਸਟ ਵਿਚ ਵੀ ਹੋ ਸਕਦੇ ? ਆਰਥਿਕ ਹਾਲਤ ਤੇ ਰਿਜ਼ਰਵੇਸ਼ਨ ਦਿਓ ਧੰਨਵਾਦ ਜੀ
@kavitarani2461
@kavitarani2461 2 года назад
Jesus bless you little sister ✝️🙏🏽
@kaur4280
@kaur4280 2 года назад
That’s amazing. Waheguru thodiyan sariyan wishes puriyan krn bhene government nu chahida ki edan de bcheyan dii financially help krn.
@bakhshishsingh4983
@bakhshishsingh4983 2 года назад
Very Good Bahadur Beti Nu Salute ha pb Govt Nu Is Bachi Di Madat Karni Chahidi Ha
@KamalKamal-mm1iq
@KamalKamal-mm1iq 2 года назад
Baba ji thode sare supne pure Karn 🙏🙏putter ji hamesha apne mata pita ji da naam roshan karna 🙏🙏🥰🥰
@s.ngaming3942
@s.ngaming3942 2 года назад
God bless you beta waheguru ji tuhanu chardikala bakhsan.
@itz157Mehku
@itz157Mehku 2 года назад
God bless you 🥰🥰 di
@GurpreetSingh-vq7jz
@GurpreetSingh-vq7jz 2 года назад
ਚੀਮੇ ਵਰਗਿਆਂ ਦੀ help ਕਰਨ ਵਾਲੇ ਦਾਨੀ ਸੱਜਣੋ ਇਸ ਬੱਚੀ ਦੀ help ਕਰੋ
@harrygill1873
@harrygill1873 2 года назад
IAS OFFICER Bano putt , God bless you
@bhawanjotsingh4645
@bhawanjotsingh4645 2 года назад
God bless you sister 🎉🎉🙏🙏
@inderjitsinghbajwa9556
@inderjitsinghbajwa9556 2 года назад
GBU do hard work you will reach your destination
@AmandeepKaur-gb9mx
@AmandeepKaur-gb9mx 2 года назад
God bless you put ji
@amritpal4516
@amritpal4516 2 года назад
E huda real hard work ghr d km d nl study v very nice nd god bless you
@kpopstans8099
@kpopstans8099 2 года назад
You will be An IAS OFFICER SOON .GOD BLESS YOU . GOD BLESS YOUR FAMILY 🙏
@sidhuangrej811
@sidhuangrej811 2 года назад
God bless you sister kipat up
@rajinderjawanda5818
@rajinderjawanda5818 2 года назад
God bless u beta.May u fulfill your all dreams.
@kirandeepkaur8047
@kirandeepkaur8047 2 года назад
God bless you beta waheguru ji tuhanu hamesha Khush rakhe
@tarlochansinghdupalpuri9096
@tarlochansinghdupalpuri9096 2 года назад
ਸ਼ਾਬਾਸ਼ ਮਿਹਨਤੀ ਧੀਏ
@Sunilyadav-vy3vw
@Sunilyadav-vy3vw 2 года назад
God bless you sister...I hope one day you will achieve your goals to become an ias officer...!!👍👍👍👍👍👍👍👍👍👍
@inderjitsinghbajwa9556
@inderjitsinghbajwa9556 2 года назад
Congrats GBU keep it up do hard work
@formula1214
@formula1214 2 года назад
Simranjeet da bohut bright future a! Life is not a bed of roses, Struggle karna penda!
@JagtarSingh-wx8uq
@JagtarSingh-wx8uq 2 года назад
Changi pehal. Team walon..... 👍👌💯🙏
@sandeepsinghsandeepsingh1535
@sandeepsinghsandeepsingh1535 2 года назад
I Have No Words For This Girl.
@_turbanking_8163
@_turbanking_8163 2 года назад
ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
@ramankaur470
@ramankaur470 2 года назад
your are my elder sister, waheguru ji bhot bhot jada tarikiya bakshn tenu ,tera har supna pura hove tu ta Sab to Ameer aa , insan soch to Ameer hona chida a paise di value v fer hi hundi aa , best of luck for your bright career 💕💕💕💕💕💕💕💕💕
@navidhaliwaldhaliwal1419
@navidhaliwaldhaliwal1419 2 года назад
Bahut vdiaa lagga jii , tucc kise greeb bande di study da talent Duniya samne kita
@harrygill1873
@harrygill1873 2 года назад
Waheguru mehar kare, Jeondi reh putt
@bodhraj6549
@bodhraj6549 2 года назад
Waheguru ji ap ji nu chardikala bakshan
@babbusandhubabbusandhu8541
@babbusandhubabbusandhu8541 2 года назад
ਵਾਹਿਗੁਰੂ ਮਿਹਰ ਕਰੇ ਜੀ
@jasskaur5793
@jasskaur5793 2 года назад
Kiniii.pyaarii bchi h rab bhla kre.
@kulvinderkaur9431
@kulvinderkaur9431 2 года назад
Koi kal ni sister mere 95.4 aaya aa par aashi vi majdori kardi haa nal hi m block top kitha gaa eh taaa garivi aa sis rab aap nu khush rakhe👌
@sarbjeetkaur9196
@sarbjeetkaur9196 2 года назад
Well done beta g🔥🔥👍👍 nature fullfill ur dreams dreams 👍👍
@dipikasharma6371
@dipikasharma6371 2 года назад
Very nice sister, Bahut mubarka tuhanu. God bless u and your family
@sukhdeepsinghsukh5249
@sukhdeepsinghsukh5249 2 года назад
Good sister I appreciate you. 😇😇You will make great progress in your life.🙏🙏
@jasmeennahar5780
@jasmeennahar5780 2 года назад
Good bacha god bless you 👍🏻👍🏻
@kulbirsingh4595
@kulbirsingh4595 2 года назад
Everyone is requested to help this sister as much as possible so that she can fulfill her dreams
@kk-ql5xt
@kk-ql5xt 2 года назад
Nice beta ji waheguru ji kirpa karn tuhade te
@HardeepKaurGill324
@HardeepKaurGill324 2 года назад
Wel done beta👍👍 keep it up, bhut hi vadya thinking hai apki God bless you🙏🙏
@itz157Mehku
@itz157Mehku 2 года назад
Congratulations 👏🎉
@jagmelsinghgill3938
@jagmelsinghgill3938 2 года назад
Sister hi✍️🙏
@sharnjitkaur629
@sharnjitkaur629 2 года назад
Waheguru ji hor kirpa kare tuhade te
@surindermavi6114
@surindermavi6114 2 года назад
ਮੁਬਾਰਕਾਂ ਬੇਟਾ ਜੀ
@kashmirkaur1579
@kashmirkaur1579 2 года назад
God bless you
@jobanjitsingh1120
@jobanjitsingh1120 2 года назад
ਵਾਹਿਗੁਰੂ ਚੜਦੀਕਲਾ ਬਖਸ਼ਣ🙏
@gpsingh1356
@gpsingh1356 2 года назад
All the best beta ji. Waheguru help karangay tuhaadi.
@gursewaksinghbatth
@gursewaksinghbatth 2 года назад
Congratulations sister
@SaabdarapuR
@SaabdarapuR 2 года назад
#stayblessed #respect #sisters
@malikarani8242
@malikarani8242 2 года назад
So very nice video and bhout very nice bichar god bluse you
@AngrejSingh-ff9pu
@AngrejSingh-ff9pu 2 года назад
Waheguru ji chardikala ch rakhe sister nu ji
@MohitKumar-yo6hu
@MohitKumar-yo6hu 2 года назад
Parmatma is bachinu khoob Shara deve🙏🙏
@gurmeetkaur4492
@gurmeetkaur4492 2 года назад
Beta god bless you 👍❤️
@neetusinghsingh4907
@neetusinghsingh4907 2 года назад
bhut ache sister waheguru tuhanu chardi kala ch rakhe
@amanrandhawa7949
@amanrandhawa7949 2 года назад
God bless you sister wheguru thonou. Trikki bakhse
@jatinderpalsingh4838
@jatinderpalsingh4838 2 года назад
🌹ਵਾਹਿਗੁਰੂ ਚੜਦੀ ਕਲਾ ਅਤੇ ਤੰਦਰੁਸਤੀ ਵਖਸ਼ੇ ਜੀ 🙏 ਪਟਵਾਰੀ/ army freedom ਫਰੀਡਮ ਫਾਈਟਰ ਪਰਿਵਾਰ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਪ੍ਰਚਾਰਕ
@grcreative6604
@grcreative6604 2 года назад
Best of luck sister rabb g tanu tarkiya bakshe te sada khuch rakhe 🙏
@harjinderkaur5618
@harjinderkaur5618 2 года назад
Very very good ji
@afsiyadhaliwal3624
@afsiyadhaliwal3624 2 года назад
God bless you beti
@sikandersingh6529
@sikandersingh6529 2 года назад
God bless you. Siso. Prmatm a khush rakhe
@shehnazkhan7543
@shehnazkhan7543 2 года назад
God bless you sister 😊 bhut vadia soch a tahdi eve hi study kro raab tahda supna pure kre ❤️ congratulations sis 🎉🎉
@dineshbrar8144
@dineshbrar8144 2 года назад
Congratulations dear sis God bless you waheguru ji tuhanu khush rekhan...
@navgill2249
@navgill2249 2 года назад
ਵਾਹਿਗੁਰੂ ਜੀ
@rajnithakur7240
@rajnithakur7240 2 года назад
I am proud feel this sister... ❤️
@lovedeepkumar501
@lovedeepkumar501 2 года назад
God bless you beta ji waheguru tere har wishes Puri krn
@ShamsherSingh-ik7wg
@ShamsherSingh-ik7wg 2 года назад
Very good beta ji God bless you
@gurlalsingh2311
@gurlalsingh2311 2 года назад
God bless u beta
@pardeepsingh-iv6pu
@pardeepsingh-iv6pu 2 года назад
Waheguru Ji Mehar Kareo Iss Bhain Te
@innocentgirl1296
@innocentgirl1296 2 года назад
Ryt dear wehguru tuhade supne porre krn
@labhsinghlabh3872
@labhsinghlabh3872 2 года назад
God bless you sister carry on
@kamallambi5359
@kamallambi5359 2 года назад
Waheguru ji Hamesha Chardikala vich rakhe ji
@selfishdiljann8013
@selfishdiljann8013 2 года назад
Bahout vdeya veere reporting kiti tusi ajj kl greeb de ghr koi ni khdd da ...te Baki comment ch dekhlo hun lok kini ku help kr rhe a....
@sandeepmaan3566
@sandeepmaan3566 2 года назад
God bless u bacha waheguru Mehr krn
@satvirtera7099
@satvirtera7099 2 года назад
Love you put.. waheguru ji trakkiya bakhshan
@jaswinderkaur4517
@jaswinderkaur4517 2 года назад
God bless you beta ji.
@gurpreetkaur6473
@gurpreetkaur6473 2 года назад
God bless you putar ji
@lakhwindersingh564
@lakhwindersingh564 2 года назад
Waheguru ji meher keryoa ji bchi Tai ji
@BEAUTYINHOME
@BEAUTYINHOME 2 года назад
Bless you beta.keep it up.❤👍💝
@sonukaur8191
@sonukaur8191 2 года назад
Sweet girl
@rimplekaur979
@rimplekaur979 2 года назад
God bless you sister 🙌🙌
@GurmeetSingh-um6jd
@GurmeetSingh-um6jd 2 года назад
God bless you sister am proud of you 👍👍
@kuldipkaur5289
@kuldipkaur5289 2 года назад
Waheguru ji tuhunu buhut taraki de
@mohanjitkaur3318
@mohanjitkaur3318 2 года назад
Congratulations beta ji. God bless you❤️❤️
@MR.ALL.GAMER1
@MR.ALL.GAMER1 2 года назад
V good bata. god bless you 👍👍👍👍👍
Далее
очень грустно 😭
00:12
Просмотров 88 тыс.
Кто тут самый-самый?
0:36
Просмотров 6 млн
Best Aura Moments..☠️
0:32
Просмотров 33 млн