Тёмный

ਵੇਖੋ ਵਿਚਾਰ ਤਕਰਾਰ, PUNJAB 95 ’ਤੇ 120 ‘ਇਤਰਾਜ਼’ ? 

Vichar Taqrar
Подписаться 818
Просмотров 709
50% 1

Опубликовано:

 

9 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1   
@BalwinderSingh-md4is
@BalwinderSingh-md4is 9 дней назад
ਗਰੇਵਾਲ ਸਾਹਿਬ, ਤੁਹਾਡੇ ਆਕਾ ਪਰਕਾਸ਼ ਬਾਦਲ 1997 ਵਿੱਚ ਇਹ ਵਾਅਦਾ ਕਰ ਕੇ ਸੱਤਾ ਵਿਚ ਆਇਆ ਸੀ, ਕਿ ਅਸੀਂ ਸਾਰੇ ਪੁਲੀਸ ਮੁਕਾਬਲਿਆਂ ਦੀ ਜਾਂਚ ਕਰਵਾ ਕੇ ਦੋਸ਼ੀ ਪੁਲਿਸ ਅਫ਼ਸਰਾਂ ਨੂੰ ਸਜ਼ਾਵਾਂ ਦੇਵਾਂਗੇ, ਪਰ ਸੱਤਾ ਵਿਚ ਆਉਣ ਤੋਂ ਬਾਅਦ ਬਾਦਲ ਨੇ ਇਹ ਕਹਿ ਕੇ ਮੁੱਕਰ ਗਏ ਕੇ ਛੱਡੋ ਜੀ, ਹੁਣ ਅੱਗੇ ਬਾਰੇ ਸੋਚੋ, ਕਿਉਂ ਕੇ ਬੀਜੇਪੀ ਇਹਨਾਂ ਦੀ ਭਾਈਵਾਲ ਬਣ ਗਈ ਸੀ, 1997 ਤੋਂ ਬਾਅਦ 15 ਸਾਲ ਤੁਹਾਡੇ ਕਾਲੀ ਦਾਲ ਨੇ ਪੰਜਾਬ ਤੇ ਰਾਜ ਕੀਤਾ, ਪਰ ਕਿਸੇ ਪੁਲਸ ਵਾਲੇ ਖ਼ਿਲਾਫ਼ ਕੋਈ inquiry nahi ਕਰਵਾਈ, ਸਗੋਂ ਜਿਹੜੀਆਂ ਜਾਂਚਾਂ ਵਿਚ ਪੁਲਿਸ ਵਾਲੇ ਫਸੇ ਸੀ, ਤੁਸੀ ਕੋਈ ਐਕਸ਼ਨ ਨਹੀਂ ਲਿਆ, ਸਗੋਂ ਗੁੰਡੇ ਬੁੱਚੜ ਵਾਲੇ ਅਹਿਮ ਓਹਦੀਆਂ ਤੇ ਲਗਵਾਏ, ਜਿਹਨਾਂ ਵਿਚ ਸੁਮੇਧ ਸੈਣੀ, ਇਜ਼ਹਾਰ ਆਲਮ, ਉਮਰਾਨੰਗਲ, ਘੋਟਣਾ ਸਭ ਨੂੰ protect ਕੀਤਾ,1998 ਵਿੱਚ ਬਾਦਲ ਨੇ ਕਾਨੂੰਨ ਪਾਸ ਕਰ ਕੇ ਕਿਹਾ ਸੀ, ਜੋ ਪੁਲਸ ਵਾਲੇ ਸੀਬੀਆਈ ਜਾਂ ਹੋਰ ਜਾਂਚਾਂ ਵਿਚ ਦੋਸ਼ੀ ਹੋਣਗੇ, ਓਹਨਾ ਦੇ ਕੇਸ ਸਰਕਾਰ ਆਪਣੇ ਖਰਚੇ ਤੇ ਲੜੇਗੀ, ਤੇ ਸਜ਼ਾ ਹੋਣ ਦੀ ਸੂਰਤ ਵਿੱਚ ਉਸਦੇ ਪਰਿਵਾਰ ਨੂੰ ਪੂਰੀ ਤਨਖਾਹ ਤੇ ਪੈਨਸ਼ਨ ਮਿਲਦੀ ਰਹੇਗੀ। ਦੋਗਲਾ ਕਿਰਦਾਰ ਹੈ ਅਕਾਲੀਆਂ ਦਾ, ਸਿੱਖਾਂ ਦਾ ਨੁਕਸਾਨ ਜਿੰਨਾ ਕਾਂਗਰਸ, ਬੀਜੇਪੀ ਨੇ ਕੀਤਾ, ਅਕਾਲੀਆਂ ਨੇ ਉਸ ਤੋਂ ਵੀ ਵੱਧ ਕੀਤਾ, shame on you,
Далее
Bro think he the MC.. 😂👊🔥
00:20
Просмотров 2 млн