Тёмный

ਵੱਡਾ ਖ਼ੁਲਾਸਾ: ਪੰਜਾਬ ਚੋਂ ਰੋਜ਼ਾਨਾ 100 ਕਰੋੜ ਕਿਵੇਂ ਲੁੱਟਿਆ ਜਾ ਰਿਹੈ? ਦੁਹਾਈ ਰੱਬ ਦੀ ਮਾਨ ਸਾਹਿਬ ਜਾਂਚ ਕਰੋ 

Brain On Tv
Подписаться 203 тыс.
Просмотров 109 тыс.
50% 1

ਵੱਡਾ ਖ਼ੁਲਾਸਾ: ਪੰਜਾਬ ਚੋਂ ਰੋਜ਼ਾਨਾ 100 ਕਰੋੜ ਕਿਵੇਂ ਲੁੱਟਿਆ ਜਾ ਰਿਹੈ? ਦੁਹਾਈ ਰੱਬ ਦੀ ਮਾਨ ਸਾਹਿਬ ਜਾਂਚ ਕਰੋ, brain on tv, jaspal singh nijjar, bhagwant mann, jaskaur singh

Опубликовано:

 

30 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 265   
@jagirsingh7683
@jagirsingh7683 Год назад
ਅੱਜ ਦੇ ਜ਼ਮਾਨੇ ਵਿੱਚ ਜਸਕੌਰ ਸਿੰਘ ਵਰਗੀ ਹਿੰਮਤ, ਬੰਦਾ ਸਿੰਘ ਬਹਾਦਰ ਦੀ ਫੌਜ ਵਿਚ ਭਰਤੀ ਹੋਣ ਵਰਗੀ ਹੈ 💪👍🔥🎉🙏
@AvtarSingh-om1dq
@AvtarSingh-om1dq Год назад
ਬਹੁਤ ਵਧੀਆ ਜਾਣਕਾਰੀ. C m ਮਾਨ ਸਾਹਿਬ ਚੋਰਾਂ ਦੇ ਵਿਰੁੱਧ ਸਖ਼ਤ ਕਾਰਵਾਈ ਕਰੋ ਤਾਂ ਕਿ ਪੰਜਾਬ ਦੇ ਲੋਕ ਬਚ ਸਕਣ
@mohankahlon4563
@mohankahlon4563 Год назад
ਜੋ ਮੰਡੀ ਗੋਬਿੰਦਗੜ ਵਿਖੇ ਟੈਕਸ ਚੋਰੀ ਹੋ ਰਹੀ ਹੈ ਉਸ ਨੂੰ ਠਲ ਪਾਉਣ ਅਸੀਂ ਸਰਕਾਰ ਦੀ ਮਦਦ ਕਰਨੀ ਚਾਹੁੰਦੇ ਹਾਂ ਜੇ ਸਰਕਾਰ ਚਾਹੇ ਕਰੋੜਾਂ ਰੁਪਿਆ ਖਜਾਨੇ ਵਿਚ ਜਾ ਸਕਦੈ
@ramanchandar1537
@ramanchandar1537 Год назад
you are right brother
@mohankahlon4563
@mohankahlon4563 Год назад
@@ramanchandar1537 ਧੰਨਵਾਦ ਵੀਰੇ
@harkanwarsandhu6826
@harkanwarsandhu6826 Год назад
Nijjar sahib ji are you shocked to know this most manipulated organized theft. This cannot be 0perated without this nexus . Politicians eto. and these mafia is eating into vital economy of punjab. This sardar sahib is daring and should be aware of his safety . Thanx.
@nirmalsingh864
@nirmalsingh864 Год назад
ਭਾਈ ਸਾਹਿਬ ਜੀ ਤੁਸੀਂ ਬਹੁਤ ਵਧੀਆ ਗਲ ਕਹੀ ਧੰਨਵਾਦੀ ਹਾਂ ਅਤੇ ਸਚ ਤੇ ਪਹਿਰਾ ਦੇਣ ਦੀ ਹਿੰਮਤ ਕੀਤੀ ਅਨੰਦ ਆ ਗਿਆ ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ ਨਾਨਕ ਸਾਹਿਬ ਜੀ ।❤❤❤❤❤।
@baljit5030
@baljit5030 Год назад
ਭਾਈ ਸਾਹਿਬ ਜੀ ਦਿਲਾਂ ਤੋਂ ਕੀ ਕਰਾਉਣਾ ਸੀ ਜੀ। ੴ ੴ ੴ ੴ ੴ ਧੰਨਵਾਦ ਸਹਿਤ ਜੀ।
@J_s_Sidhu
@J_s_Sidhu Год назад
Good work bro. 👍
@arkifoks253
@arkifoks253 Год назад
ਸੋਸਾਇਟੀ ਨੂੰ ਮਾਣ ਐ ਇਹੋ ਜਿਹੇ ਯੋਧਿਆ ਤੇ... ਮਾਣ ਸਾਹਿਬ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਐ
@J_s_Sidhu
@J_s_Sidhu Год назад
👍👍👍
@KuldeepSingh-mz5xw
@KuldeepSingh-mz5xw Год назад
ਚੰਗੇ ਇਮਾਨਦਾਰ ਪਤਰਕਾਰ ਨੂੰ ਲਾਇਕ ਤੇ ਛੇਅਰ ਕਰਿਆ ਕਰੋ
@jsbrecords6433
@jsbrecords6433 Год назад
ਮੁੱਖ ਮੰਤਰੀ ਸਾਹਿਬ ਇਹਨਾ ਸਰਦਾਰ ਦੀ ਗੱਲ੍ਹ ਸੁਣੋ ਜੀ
@snahar1391
@snahar1391 Год назад
ਬਾਈ ਮੁੱਖ ਮੰਤਰੀ ਨੇ ਤੇ ਕੀ ਸੁਣਨਾ ਟਰਾਂਸਪੋਰਟ ਮੰਤਰੀ ਸੁਣ ਕੇ ਬਾਗੋ ਬਾਗ ਹੋ ਰਿਹਾ ਹੋਣਾ ਕਿ ਮੈਂ ਤੇ ਘਾਟੇ ਚ ਹਾ ਹੁਣ ਨਜ਼ਾਰੇ ਆਉਣਗੇ 😅😅😅😅😅
@noorsunnyasr9320
@noorsunnyasr9320 Год назад
Sab kush mil ke kar rahe ne sab kha rahe mil ke
@SahibSingh-fg8ur
@SahibSingh-fg8ur Год назад
ਹਾ ਜੀ ਫੋਕੇ ਭਾਸ਼ਨ ਫੋਕੇ ਦਾਅਵੇ ਪੋਸਟਰਾਂ ਦੀ ਸਰਕਾਰ ਬਣਗੀ ਰਿਸ਼ਵਤ ਖੋਰੀ ਜ਼ੋਰਾਂ ਤੇ ਹੈ 😭😭😭😭😭😭
@JoginderSingh-ow7yw
@JoginderSingh-ow7yw 5 месяцев назад
App govt is not interested for good of Punjab. They are only to worship their akka resting I tihar
@balvirslnghsahokesingh7446
@balvirslnghsahokesingh7446 Год назад
ਬਿਲਕੁਲ ਜੀ,,,, ਅਰਬਾਂ ਰੁਪਏ ਦਾ ਘਾਟਾ ਰੋਜ਼ ਪੰਜਾਬ ਨੂੰ ਪੈ ਰਿਹਾ ਹੈ ਜੀ।
@JagdevSingh-mv3rr
@JagdevSingh-mv3rr Год назад
ਬਹੁਤ ਜ਼ਿਆਦਾ ਔਖਾ ਕੰਮ ਹੈ ਸੱਚ ਨਾਲ ਖੜਨ ਦਾ ਵੱਡੇ ਵੱਡੇ ਯੋਧਿਆਂ ਦੀਆਂ ਲੱਤਾਂ ਕੰਬਣ ਲੱਗ ਜਾਂਦੀਆਂ ਹਨ।ਬਸ ਅਸੀ ਗੱਲਾਂ ਹੀ ਕਰਦੇ ਰਹਿੰਦੇ ਹਾਂ ਇੱਥੇ ਮੇਰੇ ਵਰਗਾ ਕੋਈ ਨਹੀ, ਇਹ ਤਾਂ ਸੱਚਾਈ ਕਿ ਆਪਣੀਆਂ ਜ਼ੁਮੇਵਾਰੀ ਦੀਆਂ ਹੱਦਾ ਤੋੜ ਦਿੰਦੇ ਹਨ।। ਵਾਹਿਗੁਰੂ।।
@ajabsingh2610
@ajabsingh2610 Год назад
ਸਿੰਘ ਜੀ ਜੋ ਤੁਸੀਂ ਦਸ ਰਿਹੇ ਹੈ ਇਹ ਸਭ ਇਹ ਸਰਕਾਰ ਅਫਸਰ ਨੂੰ ਪਤਾ ਪਰ ਘਰ ਵਿਚ ਮਾਲਜਾਦਾ
@DRIRH_IRADE
@DRIRH_IRADE Год назад
ਬਹੁਤ ਵਧੀਆ ਜੀ, ਸਰਕਾਰ ਦੀ ਨੀਅਤ ਵੀ ਚਾਹੀਦੀ ਹੈ। ਹੁਣ ਲੋਕਾਂ ਨੂੰ ਆਪ ਅੱਗੇ ਆਕੇ ਪੰਜਾਬ ਲਈ ਸੋਚਣਾ ਪਾਓ
@surindersinghdhaliwal4352
@surindersinghdhaliwal4352 Год назад
मुख मंत्री ❤ਸਰਦਾਰ ਭਗਵੰਤ ਸਿੰਘ ਮਾਨ ਜੀ ਸਰਦਾਰ ਜੀ ਦੀ ਮਦਦ ਕਰੋ ਜੀ
@noorsunnyasr9320
@noorsunnyasr9320 Год назад
Maddad te punjab di v hovegi
@kulwantsingh3183
@kulwantsingh3183 Год назад
ਐਸਾ ਆਦਮੀ ਸਰਕਾਰ ਨੂੰ ਤਾਂ ਬਹੁਤ ਮੁਨਾਫੇ ਵਿੱਚ ਲਿਜਾ ਸਕਦਾ ਹੈ ਫੇਰ ਢਿੱਲ ਕਿਓਂ ਕੀਤੀ ਜਾ ਰਹੀ ਹੈ ਜੀ ਵਾਹਿਗੁਰੂ ਸਾਹਿਬ ਜੀ
@sukhdevbrar965
@sukhdevbrar965 Год назад
ਬਾਈ ਜਸਕੌਰ ਸਿੰਘ ਜੀ ਬਹੁਤ ਚੰਹਾ ਕਰ ਰਹੇ ਹੋ। ਪਰ ਆਪਣਾ ਧਿਆਨ ਰੱਖਿਉ ਇਹ ਮਾਫੀਆ ਕੰਮ ਕਰ ਰਿਹਾ ਹੈ। ਪੰਜਾਬ ਦੇ ਸੇਲ ਟੈਕਸ ਦੇ ਅਫਸਰਾਂ ਦੀ ਛਾਣਬੀਨ ਕਰਕੇ ਟੰਗਣੇ ਚਾਹੀਦੇ ਹਨ।
@amrikesingh9098
@amrikesingh9098 Год назад
ਇਥੇ ਤਾਂ ਸੱਚ ਬੋਲਣ ਵਾਲਿਆਂ ਤੇ ਪਰਚੇ ਦਰਜ ਕੀਤੇ ਜਾਂਦੇ ਹਨ ਜਿਵੇਂ ਮਾਨਸਾ ਹੋਇਆ
@jwalagaget8057
@jwalagaget8057 Год назад
ਸਰਕਾਰ ਜੀ ਜਾਗੋ ਬਾਈ ਜੀ ਦੀ ਗੱਲ ਸੁਣੋ ਕਰੋ।ਕਾਰਵਾਈ। ਭਰੋ।ਖਜਾਨਾ ਸਰਕਾਰ।ਦਾ । ਧਨਵਾਦ ਜੀ
@kamalgill6715
@kamalgill6715 Год назад
ਬਿਲਕੁਲ ਸਹੀ ਗਲ ਹੈ ਪੰਜਾਬ ਵਿੱਚੋਂ ਵੀ ਦੋ ਨੰ ਵਿੱਚ ਬਹੁਤ ਸਮਾਨ ਬਾਹਰ ਜਾਂਦੇ ਨੇ ॥
@KulwantSingh-xm7tq
@KulwantSingh-xm7tq Год назад
Should be action immediately without any delay please cm maan sahib
@gurdipsingh8628
@gurdipsingh8628 Год назад
ਭਗਵੰਤ ਸਿੰਘ ਮਾਨ CM ਪੰਜਾਬ ਸਰਕਾਰ ਜੀ ਕਰੋ ਇਸ ਵੀਰ ਦੇ ਵਿਚਾਰਾਂ ਵੱਲ ਗੌਰ ,ਕੋਈ ਹੋਰ ਕਿਸੇ ਅੱਗੇ ਹੱਥ ਅੱਡਣ ਦੀ ਲੋੜ ਨਹੀਂ ਪੈਣੀ, ਆਪ ਦੇ ਬੋਲੇ ਬੋਲ ਫਿਰ ਸੱਚ ਹੋ ਜਾਣਗੇ, ਇਹ ਪੰਜਾਬ ਵਾਕਿਆਂ ਹੀ ਰੰਗਲਾ ਪੰਜਾਬ ਬਣ ਜਾਏਗਾ। ਵੀਰ ਜੀ ਆਪ ਜੀ ਵੱਲੋਂ ਅਰੰਭੇ ਅਤੇ ਦਿੱਤੇ ਵਿਚਾਰਾਂ ਸਦਕਾ ਆਪ ਜੀ ਨੂੰ ਸਲੂਟ 👏👏👏
@manmeetaujla8024
@manmeetaujla8024 Год назад
ਜੋ ਵੀ ਚੋਰੀ ਕਰਦਾ ਹੈ ੳਸ ਦੀ ਜਾਇਦਾਦ ਜਬਤ ਕਰ ਦਿੱਤੀ ਜਾਵੇ ਸਭ ਠੀਕ ਹੋ ਜਾਵੇਗਾ ਭਗਵੰਤ ਸਿੰਘ ਮਾਨ ਬੇਨਤੀ ਹੈ ਕਿ ਪੰਜਾਬ ਬਚ ਸਕਦਾ ਤੇ ਤੁਹਾਡੀ ਸਰਕਾਰ ਦਾ ਕੁਝ ਨਮਾ ਕੰਮ ਨਜਰ ਆਵੇਗਾ
@DarshanSingh0001
@DarshanSingh0001 Год назад
ਭਾਈ ਸਾਹਿਬ ਜੀ ਦੀਆਂ ਗੱਲਾਂ ਕਾਨੂੰਨ ਦੇ ਅਧਾਰ ਤੇ ਕੀਤੀਆਂ ਗੱਲਾਂ ਸ਼ਲਾਘਾਯੋਗ ਹਨ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਦੇ ਸਰਕਾਰ ਚਾਹਵੇ ਤਾਂ ਸਭ ਕੁੱਝ ਹੋ ਸਕਦਾ ਹੈ ਜੀ
@LakhwinderSingh-xb4id
@LakhwinderSingh-xb4id Год назад
ਕੀ ਭਾਈ ਸਾਹਬ ਜੀ ਵੱਲੋਂ ਐਨੀਆਂ ਵੱਡੀਆਂ ਤਰੁੱਟੀਆਂ ਅਤੇ ਸਰਕਾਰੀ ਲੁੱਟ ਦਾ ਪਰਦਾਫਾਸ਼ ਕਰਨ ਤੇ ਹੁਣ ਭਗਵੰਤ ਮਾਨ ਗੰਭੀਰਤਾ ਨਾਲ ਲਵੇਗਾ ਜਾਂ ਫਿਰ ਲੁਟੇਰੇ ਅਧਿਕਾਰੀਆਂ ਦੇ ਹਵਾਲੇ ਹੀ ਰਹੇਗਾ ਪੰਜਾਬ।
@jagirsingh7683
@jagirsingh7683 Год назад
ਆਮ ਆਦਮੀ ਨੂੰ ਤਾਂ ਪਤਾ ਹੈ ਇਹੋ ਜਿਹੀਆਂ ਠੱਗੀਆਂ ਦਾ 😊 ਪਰ ਆਮ ਆਦਮੀ ਦੀ ਸਰਕਾਰ, ਜਿਸਨੂੰ ਪੰਜਾਬ ਦੇ ਲੋਕਾਂ ਨੇ ਪੂਰਨ ਬਹੁਮਤ ਦੇ ਕੇ ਜ਼ਿੰਮੇਵਾਰੀ ਸੌਂਪੀ ਹੈ, ਉਹ ਵਚਾਰੀ ਅਨਜਾਣ ਹੈ 😂 ਧੰਨਵਾਦ "ਬਰੇਨ ਟੀ ਵੀ" ਵਾਲਿਆਂ ਦਾ ਲੋਕਾਂ ਨੂੰ ਜਗਾਉਣ ਲਈ 👍
@harjinderkaur8841
@harjinderkaur8841 Год назад
ਇਹ,ਭਾਈ,ਕੁੱਝਨੱਹੀ,ਕੱਰਰੱਹੇ,ਸਿਰਫ,ਮਾਨ,ਗੱਲਾਹੀ,ਕੱਰ,ਸੱਕਦਾ,ਧਾਰੀਵਾਲ,ਨੇ,ਕੀਤਾ,ਐਵੇਭੱਜੇਫਿਰਦੇਨੇ,ਹੋਰਦੱਸੋ,ਬੱਦਾ,ਪੁੱਰੀ,ਖੱਵਰ,ਦੇਰਿਆ,ਹੇ,ਆਪਨੀ,ਜਾਨ,ਤੱਲੀਤੇ,ਧੱਰਕੇ,ਫਿਰਕਿਉ,ਭੱਗਵੱਤਮਾਨ,ਕਾਰਵਾਈ,ਨੱਹੀ,ਕੱਰਦਾ,ਕੀ,ਇਹਕੰਮ,ਮਾਨ,ਸੱਰਕਾਰ,ਖੁੱਦ,ਕੱਰਾਰੱਹੀਹੇ,,ਇਨੀ,ਇਪੋਰੋਮੇਸਨ,ਮਿਲੇ,ਤਾ,ਵੀ,ਸਰਕਾਰ,ਪੱਤਾ,ਨਾ,ਕੱਰੇ,ਇਸ,ਦਾ,ਮੱਤਲੱਬ,ਕੁੱਤੀ,ਚੋਰਾ,ਨਾਲਰੱਲੀ,ਹੇ,ਇਹ,ਵੀਰ,ਬੱਹੋਤ,ਵੱਦੀਆ,ਗੱਲਦੱਸ,ਰਿਆ,ਮਾਨ,ਜਾਗ,ਅੱਕਲ,ਕੱਰ,,ਧਿਆਨ,ਦੇ,ਕਿਉ,ਬੇੜਾ,ਗੱਰਕ,ਕੱਰ,ਰਿਆ,ਪੱਜਾਬ,ਦਾ
@KirpalSinghMehra
@KirpalSinghMehra Год назад
ਵਾਹਿਗੁਰੂ ਜੀ ਖਾਲਸਾ ਜਸਕੋਰ ਸਿੰਘ ਸਮਾਜ ਸੇਵੀ ਜੀ ਦੀ ਗੱਲ ਦਾ ਧਿਆਨ ਦੇਣ ਦੀ ਲੋੜ ਹੈ ਧੰਨਵਾਦ ਜੀ
@hdhdbhdhdb1213
@hdhdbhdhdb1213 Год назад
ਗੁੱਡ ਬੀਰ ਜੀ ਸਲੂਟ ਐ ਜੀ ❤❤
@baldevsinghsidhu6153
@baldevsinghsidhu6153 Год назад
ਇਸ ਦਾ ਮਤਲਬ 5 ਸਾਲ ਵਿੱਚ ਪੰਜਾਬ ਦਾ ਸਾਰਾ ਕਰਜ਼ਾ ਉੱਤਰ ਸਕਦਾ ਹੈ !
@hcfgjfgygby8306
@hcfgjfgygby8306 Год назад
1 ਸਾਲ ਵਿੱਚ ਰੇਲਵੇ ਵੀ
@arjunrinwa974
@arjunrinwa974 Год назад
​@@hcfgjfgygby8306ਸਹੀ ਗੱਲ a ਵੀਰ👍
@arjunrinwa974
@arjunrinwa974 Год назад
ਬਲਦੇਵ ਸਿੰਘ ਮੈਂ ਵੀ ਇਹ ਹੀ ਹਿਸਾਬ ਲਾਉਦਾ ਸੀ ਵੀਰ 👌👍 🙏🙏🙏🙏🙏
@anmoldeepsingh6992
@anmoldeepsingh6992 Год назад
ਜਿਹੜੀਆਂ ਗੱਡੀਆਂ ਨਸੇਂ ਦੀ ਖੇਪ ਲਈ ਵਰਤੀਆਂ ਜਾਦੀਆਂ ਨੇ ਗਲਤ ਢੰਗ ਨਾਲ ਕੀ ਇਹ ਜਬਤ ਨੀਂ ਕੀਤੀਆਂ ਜਾ ਸਕਦੀਆਂ
@GORAWALIA
@GORAWALIA Год назад
ਜਿੜ੍ਹੇ MLAਅਤੇ Minister ਸਕੈਂਡਲ ਅਤੇ ਚੋਰੀਆਂ ਨਹੀਂ ਫੜ ਸਕਦੇ ਉਨ੍ਹਾਂ ਦੀਆਂ ਪੁਲੀਸ ਸਿਕਉਰਟੀਆ ਵਪਿਸ ਲਈਆਂ ਜਾਣ । ਸਕਿਉਰਟੀਆ ਦਾ ਕ੍ਰੀਟੀਰੀਆ ਿੲਹ ਹੋਣਾ ਚੇਹੀਦਾ ਹੈ ਕਿ ਜੋ ਵੱਡੇ ਲੈਵਲ ਦੀਆਂ ਚੋਰੀਆਂ ਫੜਾਉਣ ਉਨ੍ਹਾ ਨੂੰ ਸਕਿੳਿਰਟੀਆਂ ਦਿੱਤੀਆਂ ਜਾਣ ਅਤੇ ਦੂਸਰਿਆਂ ਦੀਆਂ ਵਾਪਿਸ ਲਈਆਂ ਜਾਣ।
@baljinderbuby6298
@baljinderbuby6298 Год назад
Ona ni eni knowledge hi ni .Punjab nu bhaye handle ni kr skde
@baljinderbuby6298
@baljinderbuby6298 Год назад
Hanji bilkul sahi keha .ena diyan virl.vdo tu pta lgda kinne ku knowledge da Malik ne .bdle lein te taane mehne dein wale lok bariki waleya galan ni smj skde
@hcfgjfgygby8306
@hcfgjfgygby8306 Год назад
ਰੇਲਵੇ ਰਾਹੀਂ ਵੀ ਹੋ ਰਹੀ ਚੋਰੀ
@ProPlayer-su9cj
@ProPlayer-su9cj Год назад
ਭਗਵੰਤ ਮਾਨ ਨੂੰ ਇਸ ਵੀਰ ਦੀ ਸੱਲਹ ਲੈ ਕੰਮ ਕਰਨਾ ਚਾਹੀਦਾ ਸਹੀ ਗੱਲ ਵੀਰ ਦੀਆਂ
@noorsunnyasr9320
@noorsunnyasr9320 Год назад
Bhagwant maan nu hissa milda hona
@gurindersinghtakhtupura782
@gurindersinghtakhtupura782 Год назад
ਬਹੁਤ ਵਧੀਆ ਜਾਣਕਾਰੀ ਅਤੇ ਬਹੁਤ ਹੀ ਹਿੰਮਤ ਵਾਲਾ ਅਤੇ ਸਲਾਹੁਣਯੋਗ ਕੰਮ। ਸਰਕਾਰ ਦੇ ਇਸ ਮਹਿਕਮੇ ਦੀ ਕੁਰੱਪਸ਼ਨ ਹੀ ਸਭ ਖਰਾਬ ਕਰ ਰਹੀ ਹੈ
@shingaranirmaan-ds7ms
@shingaranirmaan-ds7ms Год назад
Bai ji , Punjab govt (Bhagwant Maan) nu jagao not a MLA,s and ministers.
@shingaranirmaan-ds7ms
@shingaranirmaan-ds7ms Год назад
Jaspal ji, inha de dimage vich pao nahi tan agli var patt saff hai.
@deepa12917
@deepa12917 Год назад
ਜੁਗ ਜੁਗ ਜੀਓ ਨਿੱਝਰ ਸਾਹਿਬ🙏🙏🙏
@sukhdevwraich7299
@sukhdevwraich7299 Год назад
ਵੀਰ ਜੀ ਇੱਕ ਕਰੋੜ ਤਾਂ ਗੋਬਿੰਦ ਗੜ ਵਿੱਚ ਚੋਰੀ ਹੁੰਦੀ ਆ
@arjunrinwa974
@arjunrinwa974 Год назад
ਜਿਆਦਾ ਹੁੰਦੀ a ਵੀਰ 👍 1 ਕਰੋੜ ਤੇ ਤੁਸੀਂ ਬਹੁਤ ਘੱਟ ਕਿਹਾ ਹੈ👌👌👌
@rinku6462
@rinku6462 Год назад
​@@arjunrinwa974kehde samaan di veer ji
@sadhusinghpatnga
@sadhusinghpatnga Год назад
ਭ੍ਰਿਸ਼ਟਾਚਾਰ ਕਰਨ ਵਾਲੇ ਬਾਹਲੇ ਹੁਸ਼ਿਆਰ ਹਨ
@JaswantSingh-uu5us
@JaswantSingh-uu5us Год назад
ਸਹੀ ਗੱਲ ਹੈ ਖਾਲਸਾ ਜੀ ਦੀ
@bsghumaan8501
@bsghumaan8501 Год назад
Sh Krishan Kumar ji IAS ZINDABAD ਲਾਓ Head of the department of taxation/Chief Secretary/Chief commissioner , ਵੱਟ ਕੱਢ ਦੇਣਗੇ ਭ੍ਰਿਸ਼ਟਾਚਾਰੀਆਂ ਦੇ
@ginderkaur6274
@ginderkaur6274 Год назад
ਬਹੁਤ ਵਧੀਆ ਕੰਮ ਦੋਨਾਂ ਵੀਰਾਂ ਵੱਲੋਂ ਸਾਰੇ ਸਾਥ ਦਿਓ ਚੰਗੇ ਵੀਰਾਂ ਦਾ
@surinderpalkaur1581
@surinderpalkaur1581 Год назад
ਭਗਵੰਤ ਮਾਨ ਇਸ ਸਰਦਾਰ ਦੀ ਗੱਲ ਧਿਆਨ ਨਾਲ ਸੁਣੋ ਤੇ ਐਕਸ਼ਨ ਲਵੋ। ਚੁਟਕਲਿਆਂ ਨਾਲ ਨਾ ਸਾਰੋ। ਦੇਖੋ ਗੁਰੂ ਦਾ ਸਿੱਖ ਤੁਹਾਨੂੰ ਇਕ ਕੀਮਤੀ ਜਾਣਕਾਰੀ ਦੇ ਰਿਹਾ ।ਵੀਰ ਜੀ ਸਲੂਟ ਹੈ ਆਪ ਜੀ ਨੂੰ।
@nirankarsingh8884
@nirankarsingh8884 Год назад
ਬਹੁਤ ਵਧੀਆ ਬਹੁਤ ਵਧੀਆ ਧੰਨਵਾਦ
@realisbest3263
@realisbest3263 Год назад
ਮਾਨ ਸਾਹਿਬ ਏਹਨਾ ਵੀਰ ਜੀ ਨੂੰ ਜਰੂਰ ਸੁਣੋ
@jsbrecords6433
@jsbrecords6433 Год назад
Maan sahib ji ena di gll suno ji
@balkourdhillon5402
@balkourdhillon5402 Год назад
ਨਿੱਝਰ ਸਾਹਿਬ ਜੀ ਭਾਈ ਜਸਕੋਰ ਸਿੰਘ ਜੀ ਲੱਗੇ ਰਹੋ ਪੰਜਾਬ ਨੂੰ ਵੱਡੀਆਂ ਜੋਕਾਂ ਚਿੰਬੜੀਆਂ ਜੇ ਮੁੱਕਤੀ ਕਰਵਾ ਜਾ ਸਕਦੇ ਹੋ ਕਰਵਾਉ ਨਿੱਝਰ ਤਾਂ ਬਹੁਤ ਵੱਡੀ ਟੱਕਰ ਲਗਾਈ ਬੈਠਾ ਬਾਬਿਆਂਨਾਲ ਨਸ਼ਿਆਂ ਵਾਲਿਆਂ ਨਾਲ ਪਰ ਸਾਵਧਾਨ ਰਹੋ ਕਿਤੇ ਹੋਰ ਕੁੱਝ।
@gurtejsingh5360
@gurtejsingh5360 Год назад
ਭੋਲ਼ੇ ਲੋਕੋ ਸਰਕਾਰਾਂ ਜੇ ਇਹ ਚੋਰੀਆਂ ਫੜਨਗੀਆਂ ਤਾਂ ਉਹਨਾਂ ਨੂੰ ਫੰਡ ਕੌਣ ਦੇਵੇਗਾ। ਅਗਲਿਆਂ ਅਪਣੀ ਦੁਕਾਨਦਾਰੀ ਬੰਦ ਕਰਨੀ ਹੈ?
@tarvindersingh1072
@tarvindersingh1072 Год назад
ਕਮਾਲ ਦੀ ਇੰਟਰਵਿਊ ਹੈ ਜਸਪਾਲ ਜੀ ਵਾਕੇ ਹੀ ਜੇ ਸਰਕਾਰ ਇਮਾਨਦਾਰੀ ਨਾਲ ਕੰਮ ਕਰੇ ਸਾਡਾ ਪੰਜਾਬ ਬਹੁਤ ਸੋਹਣਾ ਬਣ ਸਕਦਾ ਹੈ
@jagirsingh7381
@jagirsingh7381 Год назад
ਬਹੁਤ ਵਧੀਆ👍💯
@gurpalsingh-qv4lq
@gurpalsingh-qv4lq Год назад
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਨੇ । ਇਹ ਵੀ ਬਹੁਤ ਵੱਡੀ ਕਰੱਪਸਨ ਹੈ । ਜੇਕਰ 80% ਵੀ ਰੁਕ ਜਾਵੇ ਤਾਂ ਪੰਜਾਬ ਦੁਬਾਰਾ ਆਪਣੇ-ਆਪ ਸੋਨੇ ਦੀ ਚਿੜੀ ਨਹੀ। ਸੋਨੇ ਦਾ ਹੰਸ ਬਣ ਜਾਵੇਗਾ । ਵੀਰ ਨੇ ਜਿੰਨੀ ਡਿਟੇਲ ਨਾਲ ਵਿਸਵਾਸ਼ ਤਹਿਤ ਦਸਿਆ ਹੈ। ਸਰਕਾਰ ਦਾ ਵੀ ਫਰਜ ਬਣਦਾ ਹੈ ਪੜਤਾਲ ਕਰਕੇ ਕਾਰਵਾਈ ਹੋ ਜਾਵੇ ਪੰਜਾਬ ਦਾ ਵਿਕਾਸ ਹੋ ਸਕਦਾ ਹੈ
@mohindersingh7838
@mohindersingh7838 Год назад
Bahot wadhia Jaankari ditti hae Khalsa ji....Waheguru ji charrdi Kala bakhshe App ji noo Jaskor Singh ji....
@jaskaursingh1971
@jaskaursingh1971 Год назад
Jaspal. Ji.. Great. News... Jago.. Bhagwant. Mann. Shab. Ji. Jago.... 👍👍👍👍👍✌✌✌
@ranjitkaur520
@ranjitkaur520 Год назад
Good veer ji salute you
@JAGROOPSINGH-tn1yh
@JAGROOPSINGH-tn1yh Год назад
ਬਿਨਾ ਤੁਜਰਬੇ,ਤੇ ਬਿਨਾ ਲੋਕਾਂ ਦੇ ਸਹਿਯੋਗ ਦੇ ਭਰਸਟਾ ਚਾਰ ਖਤਮ ਆਉਖਾ ਹੈ, ਸਮਾਜ ਸੇਵੀ ਲੋਕਾਂ ਨਾਲ ਸਹਿਯੋਗ ਕਰੇ ਸਰਕਾਰ, ਬਾਓਪਾਰੀ ਬਹੁਤ ਚਲਾਕ ਹੁੰਦੇ ਹਨ,ਜਦ ਕੇ ਸਰਕਾਰੀ ਅਫ਼ਸਰ ਬਹੁਤੇ ਬੇਈਮਾਨ ਹੁੰਦੇ ਹਣ
@basantmehet1781
@basantmehet1781 Год назад
Man g corruption people are step ahead of you.Still corruption is there.lesson to this man.
@baljitdhaliwal1725
@baljitdhaliwal1725 Год назад
Amritdhari Sardar hai Vadia jankari Good
@baljinderbuby6298
@baljinderbuby6298 Год назад
Ena nu kejriwal sochn hi ni deina punjab li .os nu B's pm.bnana.
@jaswindersinghsingh513
@jaswindersinghsingh513 Год назад
ਬਹੁਤ ਵਧੀਅਾ🙏🙏🙏🙏👍👍👍
@karamjeetdhaliwal8898
@karamjeetdhaliwal8898 Год назад
Cm mann ji jaskaur ji de help nal sale tax de corruption band karo 🙏
@wahegurujiwaheguruji4306
@wahegurujiwaheguruji4306 Год назад
👌👌👌👌👌 ਪੰਜਾਬ ਤੇ ਭਾਰਤ ਨੂੰ ਭਰਿਸ਼ਟ ਅਫਸਰਸ਼ਾਂਹੀ ਤੇ ਲੁਟੇਰੇ ਲੀਡਰਾਂ ਨੇ ਰਲ ਕੇ ਲੁੱਟ ਲੁੱਟ ਕੇ ਕਰਜੇ ਵਿੱਚ ਡੋਬ ਕੇ ਰੱਖ ਦਿੱਤਾ! ਇਹ ਸਿੰਘ ਸਾਬ 100% ਸੱਚ ਤੇ ਸਹੀ ਬੋਲ ਰਹੇ ਹਨ ਕਿਉਂਕਿ ਦਾਸ ਨੇ ਬਹੁਤ ਲੰਬਾ ਸਮਾਂ ਟਰਾਂਸਪੋਰਟ ਦਾ ਕੰਮ ਕੀਤਾ, ਏਦਾਂ ਹੀ ਹੁੰਦੀ ਹੈ! ਜਸਪਾਲ ਜੀ ਜੁਰਮਾਨਾ ਪਲੰਟੀ ਲੱਗ ਕੇ ਅਸਲ ਟੈਕਸ ਨਾਲੋਂ ਬਹੁਤ ਵੱਧ ਕੇ ਭਰਨਾ ਹੁੰਦਾ ਓਹਦੇ ਵਿੱਚ ਵੀ ETO ਰੱਲ ਕੇ ਆਪਣੇ ਪੈਸੇ ਖਾਣ ਕਰਕੇ ਆਪ ਹੀ ਵਪਾਰੀ ਨੂੰ ਰਾਹ ਦੱਸਦੇ ਹਨ ਤੇ ਘੱਟ ਮੁੱਲ ਜਾਂ ਘੱਟ ਬਿੱਲ ਉਪਰ ਜੁਰਮਾਨਾ ਥੋੜ੍ਹਾ ਲਾ ਕੇ ਬਾਕੀ ਬਚਦੇ ਟੋਟਲ ਜੁਰਮਾਨੇ ਤੇ ਪਲੰਟੀ ਦੀ ਰਕਮ ਵਿੱਚੋ ਕੁੱਝ ਕੁ ਵਪਾਰੀ ਨੂੰ ਛੱਡ ਦਿੰਦੇ ਹਨ ਤੇ ਕੁੱਝ ਆਪਣੀ ਜੇਬ ਵਿੱਚ ਪਾ ਲੈਂਦੇ ਹਨ
@SatnamSingh-su3kq
@SatnamSingh-su3kq Год назад
Very good job
@bhangukudratikhetifarm6144
@bhangukudratikhetifarm6144 Год назад
ਵਿਗੜੈਲ ਬਿਓਰੋਕਰੇਸੀ ( ਅਫਸਰਸ਼ਾਹੀ) ਨਹੀਂ ਮੰਨਦੀ ਸਰਕਾਰ ਨੂੰ।
@narinderjitkaurkaur2244
@narinderjitkaurkaur2244 Год назад
Waheguruji mehar karo Punjab te 🙏
@HardeepSingh-ng4vp
@HardeepSingh-ng4vp Год назад
Bahut vadhia
@ParmSidhu-nq4iv
@ParmSidhu-nq4iv 3 месяца назад
ਕਿੱਥੇ ਫਿਰਦੇ ਆ ਤੁਸੀਂ ਇਹ ਆਮ ਪਾਰਟੀ ਸਾਹਿਬ ਰਾਲੀ ਜੀ ਫਿਰਦੇ ਆ ਨਾਲ ਆ ਚਿੱਟੇ ਵਾਲੇ ਆ ਪੜਦੇ ਆ ਇਹ ਟੀਕਿਆਂ ਵਾਲੇ ਫੜ ਲਿਆ ਉਹ ਤੋਂ ਫੜ ਲਿਆ ਗਰਾਮ ਉਹ ਤੋਂ ਅੱਧਾ ਗ੍ਰਾਮ ਫੜ ਲਿਆ
@ParmSidhu-nq4iv
@ParmSidhu-nq4iv 3 месяца назад
ਜਿਹੜਾ ਸੱਚੀ ਬੋਲੂਗਾ ਉਹ ਤੇ ਪਰਚੇ ਪੈਣਗੇ ਡੰਡੇ ਪੈਣਗੇ
@balbirkaur246
@balbirkaur246 Год назад
Good job 👌👌
@baljit5030
@baljit5030 Год назад
ਬਾਈ ਜੀ ਨੇ ਭਰਪੂਰ ਜਾਣਕਾਰੀ ਦਿੱਤੀ ਜੀ ਧਨਵਾਦ ਜੀ, ਲੋਕਾਂ ਨੂੰ ਇਸ ਤਰਾਂ ਹੀ ਸਾਥ ਦੇਣਾਂ ਪਵੇਗਾ ਜੀ। ਪਿੰਡਾ ਵਿਚ 2 ਰੁਪਏ ਵਾਲੀ ਕਣਕ ਕਰਕੇ ਲੜੀ ਜਾਦੇ ਹਨ ਜੀ। ਬਾਈ ਜੀ ਮੁਤਾਬਿਕ ਘਾਟਾ ਦੇਖੋ ਜੀ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਹੈ ਜੀ। ਧਨਵਾਦ ਸਹਿਤ ਜੀ।
@jasvirsingh477
@jasvirsingh477 Год назад
ਮਾਨ ਜੀ ਸਰਦਾਰ ਜੀ ਦੀ ਗੱਲ ਸਹੀ ਹੈ ਧਿਆਨ ਦਿਓ
@g.boparai8835
@g.boparai8835 Год назад
ਵੈਸੇ ਤਾਂ ਹਰੇਕ ਸ਼ਹਿਰ ਚ ਹੀ ਇਹ ਟਰਾਂਸਪੋਰਟਰ ਬੈਠੇ ਆ ਹਰੇਕ ਸ਼ਹਿਰ ਚ ਟਰਾਂਸਪੋਰਟ ਦੇ ਟਰੱਕ ਬਿਨਾ ਬਿਲ ਤੋਂ ਆਉਂਦੇ ਆ ਬਠਿੰਡਾ ਲੁਧਿਆਣਾ ਜਲੰਧਰ ਅਮ੍ਰਿਤਸਰ ਫਗਵਾੜਾ ਚ ਮੋਟਾ ਕੰਮ ਹੁੰਦਾ ਇਹ 100 ਹੀ ਨੀ 100 ਤੋਂ ਕਿਤੇ ਵੱਧ ਟਰੱਕ ਆਉਂਦੇ ਆ ਇਹ ਸਭ ਟੈਕਸ ਦੇ ਅਧਿਕਾਰੀਆਂ ਦੀਆਂ ਮਿਲੀ ਭੁਗਤ ਨਾਲ ਕੰਮ ਕਰਦੇ ਆ ਜੇ ਸਰਕਾਰ ਇਸ ਵਲ ਧਿਆਨ ਦਵੇ ਤਾਂ ਸਰਕਾਰ ਨੂੰ ਰੋਜ ਹੀ 200 ਕਰੋੜ ਤੋਂ ਵਧ ਦਾ ਟੈਕਸ ਆਵੇਗਾ। ਇਕੱਲਾ ਬਠਿੰਡਾ ਹੀ 10 ਕਰੋੜ ਦੀ ਟੈਕਸ ਚੋਰੀ ਕਰਦਾ। ਟਰਾਂਸਪੋਰਟਰ ਦੀ ਵਿਉਪਾਰੀ ਨਾਲ ਗੁਡਜ ਪਹੁੰਚਾਣ ਦੀ ਗਰੰਟੀ ਕੀਤੀ ਜਾਂਦੀ ਆ ਇਹ ਸਭ ਸੇਲ ਟੈਕਸ ਵਿਭਾਗ ਦੀ ਮਿਲੀਭੁਗਤ ਨਾਲ ਹੁੰਦਾ ਆ ਇਹ ਬਹੁਤ ਵੱਡਾ ਮਾਫੀਆ ਬਣ ਚੁੱਕਾ
@Kiranpal-Singh
@Kiranpal-Singh Год назад
ਜਸਕੌਰ ਸਿੰਘ ਜੀ ਬਹੁਤ ਹਿੰਮਤ ਵਾਲਾ ਇਮਾਨਦਾਰ ਇਨਸਾਨ ਹੀ ਇਸ ਤਰਾਂ ਦੀ ਲੁੱਟ ਨੂੰ ਲੋਕਾਂ ਵਿੱਚ ਰੱਖ ਸਕਦਾ ਹੈ, ਇਹ ਲੁੱਟ ਹਰ ਮਹਿਕਮੇ ਵਿੱਚ ਹੈ, ਮੁ ਮੰ ਮਾਨ ਗੱਲਾਂ-ਡਰਾਮੇ ਜਿਆਦਾ ਕਰਦੇ ਹਨ-ਕੰਮ ਘੱਟ, ਸਰਕਾਰ ਇਸ਼ਤਿਹਾਰਾਂ ਤੇ ਕਿੰਨਾ ਪੈਸਾ ਬਰਬਾਦ ਕਰ ਰਹੀ ਹੈ, ਸਿੰਗਲਾ ਖੁਦ ਮਾਨ ਨੇ ਫੜਾਇਆ, ਪਾਰਟੀ ਵਿੱਚੋਂ ਕੱਢਿਆ ਕਿਉਂ ਨਹੀਂ !
@harpreetsame6720
@harpreetsame6720 Год назад
Bhagwant Maan Sahib police'nu nath poo
@harpreetsame6720
@harpreetsame6720 Год назад
Very nice
@petersingh3955
@petersingh3955 Год назад
Good work Jaskaur Singh and Jaspal Singh Nijjar ji.
@DilbagSingh-c7c
@DilbagSingh-c7c Год назад
ਭਗਵੰਤ ਮਾਨ ਸੋਚ ੲ ਇਸ ਸਰਦਾਰ ਜੀ ਦੀ ਗਲ ਸੁਣੋ ਇਸ ਸਰਦਾਰ ਨੂੰ ਜਾ ਇਸ ਦੇ ਕਿਸੇ ਨਜ਼ਦੀਕੀ ਨੂੰ ਨੌਕਰੀ ਦੇਵੇ ਦੇਖੋ ਖਜਾਨਾ ਕਿਵੇਂ ਭਰਦਾ
@dssingh6005
@dssingh6005 Год назад
Waheguru aap ji Nu chardikala Bakhse
@FreedomOfSpeech12
@FreedomOfSpeech12 Год назад
Mann sahib ikk baar mauka de ditta Punjab me hun dubara fer nahi dena fer taa court kchiriyan de hi dhakke khanne painge zra sambhal ke.public soyee nahi zagdi hai.🙉🙉🙉🙉🙋
@mandeepbaghi6581
@mandeepbaghi6581 Год назад
ਦੋਬਾਰਾ ਤੋ ਟੈਕਸ ਬੈਰੀਅਰ ਲਾਉਣੇ ਚਾਹੀਦੇ ਨੇ।ਕੈਮਰੇ ਲਾ ਕੇ ਨਿਗਰਾਨੀ ਹੋਵੇ। ਮਾਨ ਸਾਬ੍ਹ ਜਾਗੋ, ਖ਼ਜ਼ਾਨੇ ਭਰਪੂਰ ਭਰ ਜਾਣਗੇ।
@singhbalkaran9130
@singhbalkaran9130 Год назад
ਏਸ। ਬਾਈ।ਨੂੰ।ਸੁਣਕੇ।ਤਾ।ਲਗਦੈ।ਏਥੇ।ਤਾ।ਬੇੜਾ।ਈ।ਗਰਕਿਆ।ਪਿਆ। ਏਨੰ। ਭਗਵੰਤ। ਮਾਨ।ਨੂੰ। ਮਲਾਦਿਉ। ਪੰਜਾਬ। ਸੋਨੇ।ਦੀ।ਚਿੜੀ।ਬਣਜੁ।
@paramjitkaur-ci7km
@paramjitkaur-ci7km Год назад
Good job 👏
@BaljeetSingh-fr3by
@BaljeetSingh-fr3by Год назад
👍👍👍👍👍
@boharsingh5225
@boharsingh5225 Год назад
ਜੇ ਚੋਰ ਤੇ ਚੌਕੀਦਾਰ ਰਲਣ ਨਾ ਤਾਂ ਚੋਰੀ ਹੁੰਦੀ ਹੀ ਨਹੀਂ ।
@GurmelSingh-qx8er
@GurmelSingh-qx8er Год назад
Very Nice Awareness Against Corruption.
@davinderkaur5095
@davinderkaur5095 Год назад
ਜਸਕੋਰ ਸਿੰਘ ਸਰਦਾਰ ਜੀ ਦਸ ਰਹੇ ਹਨ ਜੀ
@SaranjeetSingh-ql4po
@SaranjeetSingh-ql4po Год назад
ਜਸਪਾਲ ਜੀ ।।।ਪਖੰਡੀ ਬਾਬਿਆਂ ਦੀ ਵੀਡੀਓ ਵਾਇਰਲ ਕਰਨੀਆਂ ਸੀ ।।ਕਿਥੇ ਗਈਆ? ਕੇ ਬਾਬੇ ।।।।।।।।।।।।। ।।
@sahibsinghcheema4151
@sahibsinghcheema4151 Год назад
Thank you e❤
@KuldeepSingh-qq9ds
@KuldeepSingh-qq9ds Год назад
ਜਸਕੌਰ ਸਿੰਘ ਜੀ 👍👍🙏🙏
@25536
@25536 Год назад
Sir sade sekhon sahib bare jroor jankari deo gi bahut mehrbani hove gi te khalsa gi bahut wdhia jankari de rahe hn kirpa ehna da sath deve srkar
@ajitnijjar4663
@ajitnijjar4663 Год назад
Well done Jaspal Nijjar Sahib.
@bupindersingh2128
@bupindersingh2128 Год назад
Sat sri akaal ji 🙏
@trilochansingh3133
@trilochansingh3133 Год назад
ਭਗਵੰਤਮਨ ਜੀ ਧਿਆਨ ਦਿਓ | ਵਿਰੋਧੀਆਂ ਨਾਲ ਬਹਿਸਾਂ ਕਰਨ ਨਾਲੋਂ ਐਸੇ ਗ਼ਲਤ ਕੰਮਾਂ ਨੂੰ ਨੱਥ ਪਾਓ |
@baljitsinghnalia728
@baljitsinghnalia728 Год назад
Good news
@sandhjagir32
@sandhjagir32 Год назад
Govt.should operate.
@avtarsandhu4758
@avtarsandhu4758 Год назад
ਇਹ ਸਾਰਾਂ ਮਿਲੀ ਭੁਗਤ ਦਾ ਕੰਮ ਹੈ ਅੰਡਰਗਰਾਊਂ।ਪਾਵਰਾ ਕਰੋਦੀਆ ਹਨ
@matwalamehtanwala4901
@matwalamehtanwala4901 Год назад
Very knowledgeable video jaspal ji and social worker jaskaur singh ji.
@narindersinghsewak1204
@narindersinghsewak1204 Год назад
ਪਬਲਿਕ ਪੁਲੀਸ ਨਾਲ ਮਿਲਕੇ ਨਸ਼ੇ ਵੀ ਰੋਕ ਸਕਦੀ ਹੈ ਇਕੱਲੀ ਪੁਲੀਸ ਅਤੇ ਇਕੱਲੀ ਪਬਲਿਕ ਪੂਰੀ ਤਰ੍ਹਾਂ ਨਸ਼ਾ ਨਹੀਂ ਰੋਕ ਸਕਦੇ
@indarjetdeoil9597
@indarjetdeoil9597 Год назад
ਖੇਤੀ ਕਿਤਾ ਕਰਜਾੲੀ ਿੲਡਾਸਾਟਰੀ ਕੰਮਾੳੂ ੳੁਦਜੋਗ ਹੈ ਜਿਮੇ ਸ਼ਬਜੀਅਾ ਵੇਚਣ ਵਾਲਾ 1000 ਤੱਕ ਕਮਾੲੀ ਜੱਟਾ ਦਾ ਬੁਰਾ ਹਾਲ ਨਾ ਦਿਨ ਨਾ ਰਾਤ ਸੌਖੀ
@AvtarSingh-gs1si
@AvtarSingh-gs1si Год назад
Kam karegi good sarkar mann de
@kamikarpandher4865
@kamikarpandher4865 Год назад
This is true due bad and corrupt system this is running in Punjab System shows their formalities are totally facke
@fatehsamra7425
@fatehsamra7425 Год назад
ਬਾਈ ਜੀ ਇੱਥੇ ਤੁਸੀ ਭੁਲੇਖੇ ਵਿੱਚ ਹੋ ।ਇਹ ਸਰਕਾਰ ਸਿਰਫ ਦਿਖਾਵਾ ਹੀ ਕਰਦੀ ਹੈ।
@ranagnz7442
@ranagnz7442 Год назад
ਧੰਨਵਾਦ ਵੀਰ ਜੀ ਸਰਕਾਰ ਨੂੰ ਤੁਹਾਡੀ ਸਲਾਹ ਤੇ ਗੌਰ ਕਰਨੀ ਚਾਹੀਦੀ ਹੈ।ਸ਼ਾਇਦ ਪੰਜਾਬ ਕਰਜਾ ਮੁਕਤ ਹੋ ਸਕੇ।
@gaganranu003
@gaganranu003 Год назад
ਤੁਹਾਨੂੰ ਕੀ ਲੱਗਦਾ ਜੇ ਜਸਕੌਰ ਜੀ ਨੂੰ ਐਨਾ ਪਤਾ ਤਾਂ ਸਰਕਾਰ ਨੂੰ ਕੁਝ ਨਹੀਂ ਪਤਾ ਹੋਊ, ਭਗਵੰਤ ਮਾਨ ਦੇ ਦੂਜੇ ਰਾਜਾਂ ਚ ਹੈਲੀਕਾਪਟਰ ਦਾ ਤੇਲ ਦਾ ਖਰਚਾ ਚੁਕਦੇ ਨੇ ਅਗਲੇ,ਗੁਜਰਾਤ ਵਿੱਚ ਕਿੰਨਿਆਂ ਨੇ ਸਪੌਂਸਰ ਕੀਤਾ, ਕੇਜਰੀਵਾਲ ਅੱਜ ਕੱਲ ਮੋਢਿਆਂ ਤੱਕ ਭਿਰਸਟਾਚਾਰ ਚ ਲਿਬੜਿਆ ਹੋਇਆ ਤੇ ਭਗਵੰਤ ਮਾਨ ਗੋਡਿਆਂ ਤੱਕ
@inderjit1900
@inderjit1900 Год назад
ਭੰਡ ਸਰਕਾਰ ਨੇ ਕੋਈ ਵੀ ਚੰਗਾ ਕੰਮ ਨਹੀਂ ਕਰਨਾ
@kuldeepsinghdhiman2759
@kuldeepsinghdhiman2759 Год назад
ਹੋਰ ਕੌਣ ਕਰੂ , ਚਿੱਟੇ ਬਗਲੇ ਜਾਂ ਨੀਲੇ ਮੋਰ ਜਿਹੜੇ ਹੈਗੇ ਪੱਕੇ ਚੋਰ ।
@bootasingh2704
@bootasingh2704 Год назад
It is not possible to control such activities without the help of common people. If any department is not working as per law then the said department can be punished. To put such videos on the channel is very daring and it should go on. Thanks to the video maker.👍
@davinderkaur5095
@davinderkaur5095 Год назад
ਸੀ ਐਮ ਮਾਨ ਸਾਹਿਬ ਇਹ ਸਰਦਾਰ ਸਾਹਿਬ ਦੀਆਂ ਗਲਾਂ ਧਿਆਨ ਨਾਲ ਸੁਣੋ ਤੇ ਹਥ ਜੋੜਕੇ ਨਿਮਰਤਾ ਸਹਿਤ ਬੇਨੰਤੀ ਪੰਜਾਬ ਨੂੰ ਲੁਟਣ ਤੋਂ ਬਚਾ ਲਉ ਜਰੂਰ ਧਿਆਨ ਦੇਣਾ ਜੀ ਜਸਪਾਲ ਸਿੰਘ ਨਿਝਰਪਤਰਕਾਰ ਸਵਾਲ ਜਵਾਬ ਕਰ ਰਹੇ ਹਨ
Далее
Вопрос Ребром - Серго
43:16
Просмотров 342 тыс.