Тёмный

ਵੱਡੀ ਖ਼ਬਰ 🔥 ਕੁੱਟਮਾਰ ਤੋਂ ਬਾਅਦ Producer Dxx ਨੇ ਲਾਏ ਨਿਹੰਗ ਸਿੰਘਾਂ 'ਤੇ ਇਲਜ਼ਾਮ, ਪਿੰਡ ਹੋਇਆ ਭਾਰੀ ਇਕੱਠ। 

Daily Punjab TV
Подписаться 261 тыс.
Просмотров 321 тыс.
50% 1

ਦੋਸਤੋ ਇਹ ਚੈਨਲ ਸਿਰਫ ਮਨੋਰੰਜਨ ਤੇ ਤੁਹਾਡੀ ਜਾਣਕਾਰੀ ਲਈ ਹੈ ਸਾਡਾ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਕੋਈ ਮਕਸਦ ਨਹੀਂ ਹੈ ਅਗਰ ਫੇਰ ਵੀ ਤੁਹਾਨੂੰ ਸਾਡੇ ਚੈਨਲ ਜਾ ਕਿਸੇ ਵੀ ਵੀਡੀਉ ਉਤੇ ਕੋਈ ਇਤਰਾਜ਼ ਹੈ ਤਾਂ ਤੁਸੀਂ ਸਾਨੂੰ ਨੀਚੇ ਦਿੱਤੇ ਈਮੇਲ ਉਪਰ ਵੀ ਲਿੱਖ ਸਕਦੇ ਹੋ ਅਸੀਂ ਤੁਹਾਡਾ ਜਵਾਬ ਜਰੂਰ ਦੇਵਾਗੇ :-
#producerdxx,
#producerdxxnewvideo,
#producerdxxinterview,
#producerdxxfightvideo,
#newpunjabivideos,
For business :-
Email- panjabiarttv@gmail.com
Mob. +91 98141-42273 Whats app only
ਅਗਰ ਤੁਸੀ ਸਾਡੇ ਚੈਨਲ ਉੱਪਰ ਕੋਈ ਇਸਤਿਹਾਰ ਦੇਣਾ ਚੋਹਨੇ ਹੋ ਤਾਂ ਵੀ ਤੁਸੀ ਸਾਨੂੰ ਉੱਪਰ ਦਿੱਤੇ ਮੋਬਾਈਲ ਨੰਬਰ ਜਾ ਈਮੇਲ ਉੱਪਰ ਲਿਖ ਸਕਦੇ ਹੋ 🙏
Follow us on Facebook :- / daily.punjabtv
Daily Punjab TV ਇਸ ਖ਼ਬਰ ਦੀ ਪੁਸਟੀ ਨਹੀਂ ਕਰਦਾ।ਇਸ ਵੀਡੀਓ 'ਚ ਵਰਤਿਆ ਗਿਆ Content Social Media ਤੋਂ ਲਿਆ ਗਿਆ ਹੈ। ਵੀਡੀਓ 'ਚ ਵਰਤੇ ਗਏ ਇਸ਼ਤਿਹਾਰ ਲਈ ਵੀ ਆਦਾਰਾ ਜ਼ਿੰਮੇਵਾਰੀ ਨਹੀਂ ਲੈਂਦਾ।
Disclaimer -
video is for educational purpose only.Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.

Опубликовано:

 

23 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 2 тыс.   
@renatusnovawellness4078
@renatusnovawellness4078 3 года назад
ਸ਼ਾਬਾਸ਼ ਕੋਟ ਦੁੰਨੇ ਵਾਲਿਓ...... ਪ੍ਰੋਡਿਊਸਰ ਦੀਆਂ ਫ਼ਿਲਮਾਂ ਵੱਡੀਆਂ ਸਕਰੀਨਾਂ ਲਾ ਕੇ ਸਾਰੇ ਇਕੱਠੇ ਹੋ ਕੇ ਆਪਣੇ ਸਾਰੇ ਪਰਿਵਾਰਾਂ ਮਾਵਾਂ,ਧੀਆਂ,ਭੈਣਾਂ ਨੂੰ ਨਾਲ ਲੈ ਕੇ ਦੇਖਿਆ ਕਰੋ ਪਿੰਡ ਦੀ ਏਕਤਾ ਹੋਰ ਮਜ਼ਬੂਤ ਕਰੋ ਤੇ ਪ੍ਰੋਡਿਊਸਰ ਨੂੰ ਹੋਰ ਸਹਿਯੋਗ ਦੇਣ ਤਾਂ ਜੋ ਨਕਲੀ ਔਰਤਾਂ ਬਣਾਉਂਦਾ ਫ਼ਿਲਮਾਂ 'ਚ ਉਸ ਥਾਂ ਤੇ ਪਿੰਡ ਦੀਆਂ ਆਪਣੇ ਪਰਿਵਾਰਾਂ ਦੀਆਂ ਧੀਆਂ ਨੂੰ ਉਹਦੇ ਨਾਲ ਫਿਲਮਾਂ ਚ ਰੋਲ ਕਰਨ ਲਈ ਪ੍ਰੇਰਿਤ ਕਰਕੇ ਨਾਲ ਭੇਜੋ
@iqbalbrar2942
@iqbalbrar2942 15 часов назад
💯💯💯💯💯
@sukhidhillon4841
@sukhidhillon4841 3 года назад
ਕੀਹਨੂੰ ਕੀਹਨੂੰ ਲਗਦਾ ਸਰਪੰਚ ਦੀ ਮੁਆਫੀ ਵਾਲੀ ਵੀਡੀਓ ਜਲਦ ਆਉਣ ਵਾਲੀ ਆ 😂😂😂😂
@deephunjan9306
@deephunjan9306 3 года назад
Au ge .. shitr firnge ede v ..
@gurdeepsingh4144
@gurdeepsingh4144 3 года назад
Manu v ewy lagda
@sunnydiol4444
@sunnydiol4444 3 года назад
Manu ta lgi janda ikk do din hi aa
@mrgill7966
@mrgill7966 3 года назад
Bss aye lyo 😄😁
@athwalofficial8325
@athwalofficial8325 3 года назад
Ayi lo
@rajindersinghsahotarajinde7541
@rajindersinghsahotarajinde7541 3 года назад
ਬਾਈ ਜੀ ਗਾਲਾਂ ਕੱਢ ਕੇ ਰੋਜ਼ੀ-ਰੋਟੀ ਲੱਖ ਲਾਹਨਤਾਂ ਤੁਹਾਡੇ ਤੇ
@tarsemsingh9534
@tarsemsingh9534 3 года назад
ਇਹ ਜ਼ਿੰਦਾਬਾਦ ਕਰਨ ਵਾਲੀਆਂ ਭੇਡਾਂ ਨੇ ਛਡਾਉਣ ਵੀ ਨਹੀਂ ਆਉਣਾ, ਇਹ ਪੰਪ ਮਾਰ ਮਾਰ ਪੂੜੇ ਕੁਟਵਾਉਣਗੇ dxx ਦੇ ਦੁਬਾਰਾ 😂😂😂
@cryptocrown4261
@cryptocrown4261 3 года назад
Wah oye prava 😂🤣🤣
@Chahal-stud-fram
@Chahal-stud-fram 3 года назад
Na y
@Chahal-stud-fram
@Chahal-stud-fram 3 года назад
Ha y
@jagmeetsingh3928
@jagmeetsingh3928 3 года назад
🤣🤣🤣🤣
@jassieesekhon4152
@jassieesekhon4152 3 года назад
Hahaha shi keha
@hammybillal633
@hammybillal633 3 года назад
ਇਹ ਜਿੰਨੇ ਵੀ ਪ੍ਰੋਡਿਊਸਰ ਦੇ ਹੱਕ ਵਿੱਚ ਆ ਇਹਨਾਂ ਨੂੰ ਕਹੋ ਕਿ ਪ੍ਰੋਡਿਊਸਰ ਜੋ ਵੀ ਵੀਡੀਓ ਬਣਾਉਦਾ ਜਾਂ ਉਹਦੇ ਚੈਨਲ ਤੇ ਹਨ ਵੀਡੀਓ ਉਹ ਆਪਣੀਆਂ ਧੀਆਂ ਭੈਣਾਂ ਮਾਵਾਂ ਨਾਲ ਬੈਠ ਕੇ ਦੇਖਣ ਕੀ ਦੇਖ ਸਕਣਗੇ। ਮਰੀ ਜਮੀਰ ਦੇ ਬੇਗੈਰਤ ਲੋਕ ਅਤੇ ਕਾਵਾਂ ਵਾਲੀ ਪੰਚਾਇਤ ਨੇ ਕੋਟ ਦੁੱਨੇ ਦੇ ਲੋਕ।
@sukhpreetmehra9291
@sukhpreetmehra9291 3 года назад
Tu eh das sexy video Ne jo baniya hoiya oh apne ghr beth ke dekh sakhda
@Jagwindersingh-zz3jr
@Jagwindersingh-zz3jr 3 года назад
Porn sights v band krado fer
@Jagwindersingh-zz3jr
@Jagwindersingh-zz3jr 3 года назад
ਤੂੰ ਸਹੁੰ ਖਾ ਕੇ ਦਸ ਕਦੇ ਪੋਰਨ ਸਰਚ ਕੀਤੀ ਹੈ ਜਾ ਨਹੀ
@harrymaanmansa8001
@harrymaanmansa8001 3 года назад
Jdo agla kehnda v mera gand na dekho kio dekhde o j khurk hundi aa thode tuc v tahi dekhde o
@JagtarSingh-mv5dr
@JagtarSingh-mv5dr 3 года назад
Good y
@gillmalwaigidha1243
@gillmalwaigidha1243 3 года назад
ਕਾਵਾਂ ਵਾਲੀ ਡਾਰ 😂😂
@jotmaan5543
@jotmaan5543 3 года назад
tu sher aa ??
@lovelysinghsarpanch7700
@lovelysinghsarpanch7700 3 года назад
Nikl😂
@Sona_kotduna_
@Sona_kotduna_ 3 года назад
@@jotmaan5543 bund te khania ne y vadde smaj sewka ne nale video dekhde ne odia nale kudi dinde ne apdi
@Pardeep261
@Pardeep261 3 года назад
@@Sona_kotduna_ ਥੋਡਾ ਸੇਰ ਪਰੋਡਿਊਸਰ ਤੇ ਸਰਪੰਚ ਅੱਜ ਮਾਫੀ ਮੰਗ ਗਏ ਕਹਿੰਦੇ ਹੁਣ ਨੀ ਵੀਡੀਉ ਪਾਉਦੇ ਕੋਈ
@harinderambhgarh6592
@harinderambhgarh6592 3 года назад
ਸਰਪੰਚ ਨੂ ਚਾਹੀਦਾ ਆਪਣੀ ਧੀ ਭੈਣ ਨਾਲ ਬੈਠ ਕੇ ਵੀਡੀਓ ਦੇਖਿਆ ਕਰੇ ਪਿੰਡ ਵੀ ਬੇਗੈਰਤਾ ਦਾ ਲੱਗਦਾ
@gorabhullar332
@gorabhullar332 3 года назад
Aho sahi gal srpanch v sala ram rahim da yr beli lgda 🤓
@kingalwaysking9842
@kingalwaysking9842 3 года назад
ਇਹਨਾਂ ਦਿਆਂ ਧੀਆਂ ਪੈਨਾਂ ਦੇਖਕੇ ਕੀ ਸਿਖਦਿਆਂ ਹੋਨਗਿਆਂ
@sarbjitsinghsidhu5141
@sarbjitsinghsidhu5141 2 года назад
@@gorabhullar332 ji.... Bhangi DAS hovega ji 1001pc pakka aapnia HZOOR MAHARAJ ji PITAJI Sachche Suchche Mhapursh da 😂 😂 😂 😂 😂
@nirmalsarao3942
@nirmalsarao3942 3 года назад
ਇਸ ਪਿੰਡ ਵਿਚ ਕੋਈ ਅਕਲ ਵਾਲਾ ਬੰਦਾ ਵੀ ਹੈ ਕੇ ਸਾਰੀਆਂ ਚਬਲਾ ਹੀ ਇਕੱਠੀਆਂ ਹੋਈਆਂ ਹਨ
@balharsingh4758
@balharsingh4758 3 года назад
Singh gutt vadd dye nye time banan diya galla na kro bai
@singhBgaming
@singhBgaming 3 года назад
Pind da koyi vi bnda pagl loka nu nhi rokda
@challasidhu7300
@challasidhu7300 3 года назад
😂😂😂
@musictheory88
@musictheory88 3 года назад
Lagda aa sare sarse wale ne
@jarmejasinghbrar9111
@jarmejasinghbrar9111 3 года назад
ਠੀਕ ਹੈ ਸਰਪੰਚ ਦਾ ਹੱਕ ਬਣਦਾ ਹੈ ਜੇ ਕਿਸੇ ਨਾਲ ਨਾਜਾਇਜ਼ ਧੱਕਾ ਹੁੰਦਾ ਹੈ ਉਸ ਦੀ ਮਦੱਤ ਕਰੇਂ ਪਰ ਇਹ ਤਾਂ ਗੰਦ ਪਾਉਣ ਵਾਲੇ ਦੀ ਮਦੱਤ ਕਰ ਰਹਿ ਹੈਂ ਸਰਪੰਚ ਆਪਣੇ ਘਰ ਦੇ ਸਾਰੇ ਜਵਾਕਾਂ ਨੂੰ ਅਤੇ ਪਿੰਡ ਦੇ ਘਰਾ ਦੇ ਸਾਰੇ ਜਵਾਕਾਂ ਨੂੰ ਪਿੰਡ ਦੀ ਸੱਥ ਵਿੱਚ ਪਡਿਊਸਰ ਦੀਆਂ ਸਾਰੀਆਂ ਫਿਲਮਾਂ ਦਿਖਾਵੇ ਫੇਰ ਸਰਪੰਚ ਪਡਿਊਸਰ ਨੂੰ ਕਹੇਂ ਸ਼ਾਬਾਸ਼ੇ ਪਤੰਦਰਾ ਤੂੰ ਤਾਂ ਬੁੜੀਆਂ ਦੇ ਮੂੰਹ ਤੇ ਚੁੰਨੀਆਂ ਦੁਵਾਤੀਆ
@jatindersinghdhiman8149
@jatindersinghdhiman8149 3 года назад
ਜੱਸਾ ਪੱਟੀ ਉਹਨਾਂ ਨੇ ਕਿਂਉ ਕੁੱਟਿਆ ਸੀ ਕੀ ਗੱਲ ਓਦੋਂ ਵੀ ਪਹਿਲਵਾਨਾਂ ਦੀ ਗਲਤੀ ਸੀ
@Pardeep261
@Pardeep261 3 года назад
ਜੱਸੇ ਪੱਟੀ ਨੂੰ ਕੁੱਟਿਆ ਸੀ ਕੇ ਜੱਸੇ ਪੱਟੀ ਨੇ ਇਹਨੂੰ ਕੁਟਿਆ ਸੀ ????
@MAFIAMAJHAILRECORDS
@MAFIAMAJHAILRECORDS 3 года назад
Jassa sher a; onu kon kut sakda
@Jaggie_Sidhu_786
@Jaggie_Sidhu_786 3 года назад
ਆਪਾਂ ਤਾਂ ਬਈ ਨਿਹੰਗ ਸਿੰਘਾਂ ਵਲ ਆ,,
@yadwindersingh7544
@yadwindersingh7544 3 года назад
Producer ਦੇ ਤਾਂ ਪੈਣਗੀਆਂ ਹੀ ਨਾਲ ਇਸਦੇ v ਪੈਣਗੀਆਂ ਜਿਹੜਾ ਨਿਹੰਗ ਸਿੰਘਾਂ ਨੂੰ ਗਿਦਰ ਦਸਦਾ ਸਿੰਘਾਂ ਨੇ ਜੋ ਕੀਤਾ ਸਹੀ ਕੀਤਾ ਆਪਾ ਨੂੰ v ਸਿਘਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਨ ਦਾ ਹੱਕ ਬਣਦਾ
@kingmadasspb
@kingmadasspb 3 года назад
Good
@surjitsingh8256
@surjitsingh8256 3 года назад
आपा वी सिंघा नाल
@gurjentsingh5862
@gurjentsingh5862 3 года назад
Ohi tan gal a...j naal khdange fer singh veera nu koi keh ni skda v thonu ki chkr a..thonu ki theka?f
@royaljattivlogs8968
@royaljattivlogs8968 3 года назад
Good
@mobilecranesallheavylifter6953
@mobilecranesallheavylifter6953 3 года назад
ਏ ਤਾਂ ਹੋਣਾ ਈ ਸੀ ਬਹੁਤ ਵਧੀਆ ਹੋਇਆ
@KingHunter3597
@KingHunter3597 3 года назад
ਇੱਕ ਪ੍ਰੋਡੂਸਰ ਦੇ ਕੰਨ ਵਿੱਚ ਬੋਲ ਰਿਹਾ ਤੂੰ ਆਏਂ ਬੋਲਣਾ 😀😁🤣
@aman6990
@aman6990 3 года назад
ਪਿੰਡ ਵਿੱਚ ‌ਕੋਈ‌ ਅਕਲ ਵਾਲਾ‌ ਬੰਦਾ ਹੀ ਨਹੀਂ ਸਾਰੇ ਜ਼ਨਾਨੇ ਆ ( ਰਾਜ ਕਰੇਗਾ ਖ਼ਾਲਸਾ ਜ਼ਿੰਦਾਬਾਦ)
@Shadowgamerz-v5k
@Shadowgamerz-v5k 3 года назад
ਜਮੀਰ ਮਰ ਗਈ ਲੋਕਾਂ ਦੀ
@BeHappy-ci6nl
@BeHappy-ci6nl 3 года назад
ਕੋਟ ਦੁੰਨਾ ਪਿੰਡ ਏਕਤਾ 😂😂😂😂 ਯਰ ਗ਼ੁੱਸਾ ਨਾ ਮੰਨਿਓ, ਜੇ ਪਿੰਡ ਇਸ ਬੰਦੇ ਦੇ ਨਾਲ ਹੈ ਤਾਂ ਪਿੰਡ ਈ ਭੋਸੜੂ ਹੈ। 🤷‍♂️🤷‍♂️🤷‍♂️ ਛਿੱਤਰ ਖਾਣ ਵਾਲਾ ਬੰਦਾ ਬਟੂਏ ਦਾ ਇਲਜ਼ਾਮ ਜ਼ਰੂਰ ਲਾਉਂਦਾ ਹੁੰਦਾ 😂😂
@gurbajsingh5718
@gurbajsingh5718 3 года назад
😂😂😂😂
@jaspreetkumar7259
@jaspreetkumar7259 3 года назад
20 bandiya nu roj gar Dita a 🤣🤣🤣🤣🤣🤣🤣🤣🤣🤣
@simarjeetsingh9277
@simarjeetsingh9277 3 года назад
ਇਹ ਹੈ ਈ ਛਿੱਤਰਾਂ ਦੇ ਲਾਇਕ
@jatt_ride_02
@jatt_ride_02 3 года назад
Sahi gall a veer
@manpreetkaur-rn6gh
@manpreetkaur-rn6gh 3 года назад
Gussa tah sareya nu ehh aa ki pind a ke kut gye
@bandeepsingh1185
@bandeepsingh1185 3 года назад
ਕਾਵਾਂ ਵਾਲੀ ਪੰਚਾਇਤ ਇਸ ਪਿੰਡ ਦੀ
@AvtarSingh-rk5vy
@AvtarSingh-rk5vy 3 года назад
Shi kya bai ji
@Meetpreet90
@Meetpreet90 3 года назад
Bilkul sahi
@amvydher7520
@amvydher7520 3 года назад
Right ❤️❤️
@iqbalbrar2942
@iqbalbrar2942 3 года назад
Right
@SonaSona-uq7gz
@SonaSona-uq7gz 3 года назад
👍
@SunilKumar-t3p6r
@SunilKumar-t3p6r 3 дня назад
ਮਹਿੰਗਾ ਸਿੰਘਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਇਹ ਤਾਂ ਚੰਗੀ ਤਰਾਂ ਛਿੱਤਰ ਪਰੇਟ ਫੇਰ ਕਰੋ
@kuldeepsingh-bd1bz
@kuldeepsingh-bd1bz 3 года назад
ਚੈਨਲ ਵਾਲਿਆਂ ਸਵਾਦ ਤਾ ਫੇਰ ਆ ਜੇ ਸਾਰੇ ਕਾਮੈਂਟ ਸਰਪੰਚ ਨੂੰ ਪੜ੍ਹਾਵੇ ਫੇਰ ਤੈਨੂੰ ਬੰਦਾ ਮਨੂ ਮੈ
@Mehakcreatins
@Mehakcreatins 3 года назад
ਸਰਪੰਚਾ ਪਹਿਲਾਂ ਗੁਰਬਾਣੀ ਦੀ ਪੰਗਤੀ ਤਾਂ ਸਹੀ ਪੜ ਲੈ। ਮੈਨੂੰ ਲੱਗਦਾ ਵੀ ਕੋਈ ਨਾ ਕੋਈ ਹੋਰ ਗੱਲ ਹੋਵੇਗੀ ਜਿਸ ਕਰਕੇ ਨਹਿੰਗ ਸਿੰਘਾਂ ਨੇ ਸੇਵਾ ਕੀਤੀ ਆ।
@vipanbatra8303
@vipanbatra8303 3 года назад
feeling samjho bai bnde di
@Daljit542
@Daljit542 3 года назад
Eh sab drMa sirf kissan protest nu kamzor Karan liye Ki punjabi punjabi naal lrhe
@vipanbatra8303
@vipanbatra8303 3 года назад
@@Daljit542 baki garibi bhut hai mundeyan nu rozgar ni mil rhe jina kol paise ne ona de ta full njare ne vich vale vechare fse pye hai . je eh videos na bnonge ta krnge v ki . ena di v majburi hai .te video jis vich masala na hove oh koi dekhda v ni . lacharta ta videos songs ch babbu maan de time to he chal rhi hai .log dekhde hai eh bnonde hai .
@anmol962
@anmol962 3 года назад
Sarpanch te v prcha hona chahida maanhani da
@sunilsony9429
@sunilsony9429 3 года назад
Tusi feeling samjo bahi ..... 1 bande nu 13 singh kutde ne ......a singh ta nahi lag de bande c bave galti hove chay na hove ... ........dukh wali gal aa bahi ....
@babbumaanfan4302
@babbumaanfan4302 3 года назад
ਪਹਿਲਾ ਜੱਸਾ ਪੱਟੀ ਤੋਂ ਸਰਵਿਸ ਹੋਈ ਹੁਣ ਸਿੰਘਾ ਨੇ ਕਰਤੀ
@gamechanger7894
@gamechanger7894 3 года назад
ਪਹਿਲਾਂ ਸਿੰਘਾਂ ਦੀ 84 ਵਿੱਚ ਸਰਵਿਸ ਹੋਈ ਸੀ ਹੁਣ ਤਾਲਿਬਾਨੀਆਂ ਨੇ ਕਰਤੀ
@sarbjitsinghsidhu5141
@sarbjitsinghsidhu5141 2 года назад
@@gamechanger7894 chal BHAJJPA 🏃...... ho ja 🏃 GANGU......... GADAAR e AZM
@grewalledwallpatran3540
@grewalledwallpatran3540 3 года назад
ਵਧੀਆ ਕੀਤਾ ਕੁੱਤੇ ਨੂੰ ਸਿੰਘਾਂ ਨੇ ਕੁਟੀਆ ਹੈ
@babbujassar800
@babbujassar800 3 года назад
ਕਲਯੁੱਗ 🙏ਵਾਹਿਗੁਰੂ 💯 ਮਿਹਰ ਕਰੇ
@SukhpreetSingh-pe1fs
@SukhpreetSingh-pe1fs 3 года назад
ਸਰੰਪਚ ਬਾਈ ਆਵਦੀ ਕੁੜੀ ਤੌ ਰੋਲ ਕਰਵਿਆ ਕਰ ਵੀਡਿਓਜ ਚ..
@inderjeetaulakh9893
@inderjeetaulakh9893 3 года назад
ਇਸ ਨੂੰ ਕਹਿਦੇ ਆ ਆਵਾ ਊਤ ਜਾਣਾ ☹️
@sukhbirsingh1671
@sukhbirsingh1671 3 года назад
ਸਰਪੰਚ ਸਮੇਤ ਸਾਰੇ ਕਜਰ ਆ ਇਕੱਠੇ ਹੋ ਕੇ ਬਕਵਾਸ ਮਾਰ ਰਹੈ
@harrysidhu7412
@harrysidhu7412 3 года назад
ਸਰਪੰਚ ਤਾਂ ਮੈਨੂੰ ਵੀ ਅਨਪੜ ਲੱਗ ਰਿਹਾ... ਪਤੰਦਰ ਤੋਂ ਸਹੀ ਸ਼ਬਦ ਹੀ ਨੀ ਬੋਲੇ ਜਾ ਰਹੇ... ਹੈਰਾਸਮੈਂਟ ਨੂੰ ਹੈਰਾਨ ਬੋਲੀ ਜਾ ਰਿਹਾ... ਬੇਅਦਬੀ ਨੀ ਬੇਦਬੀ ਬੋਲ ਰਿਹਾ ਹੈ... ਸਾਲਾ ਮੈਨੂੰ ਤਾਂ ਪਿੰਡ ਵਾਲਿਆਂ ਦੀ ਜਮੀਰ ਮਰੀ ਲਗਦੀ ਹੈ...
@jowanghuman7051
@jowanghuman7051 3 года назад
@@harrysidhu7412 shi gl aa
@oyeabhiraj5746
@oyeabhiraj5746 3 года назад
Jdo eh pind aaleya di kuri ehna luchya de magar laggu fr pta lggu
@MIXMEDIA2
@MIXMEDIA2 3 года назад
Shi gl a
@noori4209
@noori4209 3 года назад
Right
@lovepreetsinghsingh6613
@lovepreetsinghsingh6613 3 года назад
ਬੇਕਾਰ ਲੋਕ ।। ਬਿਲਕੁਲ ਠੀਕ ਕੀਤਾ ਸਿੰਘਾਂ ਨੇ
@babamahasinghchannel7738
@babamahasinghchannel7738 3 года назад
ਲੈ ਯਾਦ ਰਖਿਆ ਜਲਦੀ ਹੀ ਬਾਪੂ ਕਰੋਪੀ ਦਾ ਰੂਪ ਇਸ ਪਿੰਡ ਵਿੱਚ ਵਰਤਾਵੇਗਾ
@anandroopsingh5593
@anandroopsingh5593 3 года назад
ਪਿੰਡ ਵਾਲਿਆਂ ਦੀ ਵੀ ਜ਼ਮੀਰ ਮਰ ਗਈ ਪਰ ਸਿੱਖ ਕੌਮ ਦੇ ਬੰਦਿਆਂ ਨੇ ਇਹ ਕੁੱਤਾ ਕੰਮ ਨਹੀਂ ਹੋਣ ਦੇਣਾਂ
@ikodapasara8143
@ikodapasara8143 3 года назад
ਯਾਨੀ ਤੂੰ ਤਾਂ ਲਾਗਿਆ ਪਿੱਛੇ ਅੱਡੀਆਂ ?
@jatindersinghsarao3463
@jatindersinghsarao3463 3 года назад
ਬਹੁਤ ਸਮਾਜ ਸੁਧਾਰਕ ਬੈਠੇ ਏਥੇ ਇਹ ਸਿਸਟਮ ਕਦੇ ਠੀਕ ਨਹੀਂ ਹੁੰਦਾ ਕਿਸੇ ਨੂੰ ਸੁਧਾਰਨ ਤੋਂ ਪਹਿਲਾ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਲੋ ਕੌਣ ਦੁੱਧ ਦਾ ਤੋਤਾ ਏਥੇ ਨਿਹੰਗ ਸਿੰਘ ਕੌਣ ਹੁੰਦੇ ਕਿਸੇ ਨੂੰ ਸੁਧਾਰਨ ਵਾਲੇ 😂😂😂 ਗਿੱਦੜ ਵਾਂਗ ਆਏ ਕੱਲੇ ਬੰਦੇ ਨੂੰ ਕੁੱਟਣ ਇਹ ਕੋਈ ਦਲੇਰੀ ਆ ਸਸਤੇ ਨਸ਼ੇ ਕਰਕੇ ਵਿਚਾਰ ਨਾ ਦਿਓ ਏਥੇ
@ikodapasara8143
@ikodapasara8143 3 года назад
@@jatindersinghsarao3463 ਸਮਾਜ ਹੈਗਾ ?
@jatindersinghsarao3463
@jatindersinghsarao3463 3 года назад
@@ikodapasara8143 ਸਵੇਰੇ ਸਵੇਰੇ ਸਸਤੇ ਨਸ਼ੇ ਕਰਕੇ ਆ ਗਿਆ ਤੂੰ ਸਮਾਜ ਵਿਚ ਹੀ ਰਹਿ rya hor keda tu kted ch rha rya baki tu app syna
@ikodapasara8143
@ikodapasara8143 3 года назад
@@jatindersinghsarao3463 ਬਿਨਾਂ ਪੁੱਠ ਸਿੱਧ ਤੋਂ ਚਾਰ ਕੱਠੇ ਗੱਧਿਆਂ ਨੂੰ ਸਮਾਜ ਕਹਿੰਦੇ ਨੇ ? ਤੰ ਸੂਟਾ ਸਮਾਜ ਕਿ ਦੇਗ ਸਮਾਜ ?
@lovelyboy486
@lovelyboy486 3 года назад
ਵਧੀਆ ਹੋਇਆ ਕੁਟਾਪਾ ਹੋਇਆ , haaaa .Producer Dxx ਦਾ ਵੈਸੇ ਪਹਿਲਾ ਕੁਟਾਪਾ ਹੋਣਾ ਚਾਹੀਦਾ ਸੀ ਲੇਟ ਕੀਤਾ haaa
@ManpreetSingh-vc4ul
@ManpreetSingh-vc4ul 3 года назад
Singera da b karo
@jagdevsingh6864
@jagdevsingh6864 3 года назад
@@ManpreetSingh-vc4ul jihnu lod hoe aape kra lu
@ਲਵਪ੍ਰੀਤਲਵ
@ਲਵਪ੍ਰੀਤਲਵ 3 года назад
ਸਰਪੰਚ ਨੂੰ ਬੋਲੋ ਪਹਿਲਾਂ ਏਦੀ ਹਰ ਵਿਡੀਉ ਆਪਣੀ ਬੇਟੀ ਨੂੰ ਮਾਂ ਨੂੰ ਤੇ ਪਤਨੀ ਨਾਲ ਬੈਠ ਕੇ ਦੇਖੇ
@amvydher7520
@amvydher7520 3 года назад
❤️❤️❤️
@musicnation5696
@musicnation5696 3 года назад
ਅਸੀ ਤਾਂ ਸਿੱਖ ਵਾਲ ਆ 🙏🙏🙏🙏🙏🙏
@KulwinderSingh-jz3vl
@KulwinderSingh-jz3vl 3 года назад
Sala
@mandeep127
@mandeep127 3 года назад
Hindu sikh ki hunda oye mahol naa khrab karo punjab da
@arshbajwa00
@arshbajwa00 3 года назад
@@jaiby thodi bhen kol phn hyga
@navjotmathoda901
@navjotmathoda901 3 года назад
@@arshbajwa00 🤣😂🤣🤣
@Akashdeepsingh-qm8bw
@Akashdeepsingh-qm8bw 3 года назад
hnji y
@surjitsingh8256
@surjitsingh8256 3 года назад
ਜਿੰਨੇ ਕੁਮੈਂਟ ਮੈਂ ਪਿੰਡ ਵਾਲਿਆਂ ਦੀ ਸਿਫਤ ਦੇ ਪੜ੍ਹ ਲਏ ਹਨ, ਅਜੇ ਤੱਕ ਨਹੀਂ ਪੜ੍ਹੇ ।ਵਾਹ ਬਈ ਵਾਹ ਪਿੰਡ ਵਾਲਿਓ ਚੰਗਾ ਨਾਂ ਚਮਕਾਇਆ ਜੇ ਪਿੰਡ ਦਾ
@harjinderdhillon6353
@harjinderdhillon6353 3 года назад
ਕਾਵਾਂ ਵਾਲੀ ਪੰਚਾਇਤ
@lovelysinghsarpanch7700
@lovelysinghsarpanch7700 3 года назад
Nikl
@gurmejsingh9357
@gurmejsingh9357 3 года назад
Harjinder tu low level tatatata ga
@mandipsingh692
@mandipsingh692 3 года назад
ਜਿੱਥੇ ਹੋਵੇ ਇਕ ਚਵਲ ਉਹਨੂੰ ਸਮਝਾਵੇ ਵਿਹੜਾ ਜਿੱਥੇ ਹੋਵੇ ਵਿਹੜਾ ਚਵਲ ਉਹਨੂੰ ਸਮਝਾਵੇ ਕਿਹੜਾ
@Surinder_Bazida
@Surinder_Bazida 3 года назад
😀😀
@SukhwinderSingh-tu5fk
@SukhwinderSingh-tu5fk 3 года назад
Right aa veer ji
@nikkapunniala2065
@nikkapunniala2065 3 года назад
Va g va
@manpreetsingh5776
@manpreetsingh5776 3 года назад
ਆਪਣੀਆਂ ਮਾਵਾਂ ਤੇ ਭੈਣਾਂ ਨੂੰ ਵੀਡਿਓਜ਼ ਵਿਚ ਲੈਕੇ ਆਓ ਵੱਧ ਕਮਾਈ ਹੋਏਗੀ
@AvtarSingh-rk5vy
@AvtarSingh-rk5vy 3 года назад
Eh ta eh v kam kr len ge
@gagansingh5103
@gagansingh5103 3 года назад
Right 💯👍
@ranjeetsingh3547
@ranjeetsingh3547 3 года назад
ਨਿਹੰਗ ਸਿੰਘ ਸਹੀ ਸੀ
@_hxrrysidhu_
@_hxrrysidhu_ 3 года назад
How?
@lovelysinghsarpanch7700
@lovelysinghsarpanch7700 3 года назад
Paise khane 😂
@karamjitsingh3712
@karamjitsingh3712 3 года назад
ਇਹ ਲੋਕ ਮਾੜੀ ਸੋਚ ਦੇ ਮਾਲਕ ਨੇ, ਜਿਹੜੇ ਨਾਲ ਖੜੇ ਨੇ,ਗੁਰੂ ਗੋਬਿੰਦ ਸਿੰਘ ਜੀ ਨੇ ਜੋ ਕਲਯੁਗ ਬਾਰੇ ਕਿਹਾ ਸੀ ਉਹ ਇਹ
@gurkkratsing4672
@gurkkratsing4672 3 года назад
Shai gal a veer
@maniibhatti2078
@maniibhatti2078 3 года назад
ਮੈ producer dxxx ਦਾ ਪੱਖ ਨਹੀ ਲੈਂਦਾ ਪਰ ਮੈ ਇੱਕ ਗੱਲ ਕਹਿਣਾ ਚਾਹੁੰਦਾ ਨਿਹੰਗ ਸਿੰਘ ਨੂੰ ਜੋ ਸਿੰਘ ਸਰਦਾਰ ਪੱਗਾ ਵਾਲੇ ਸਿੰਗਰ ਆਪਣੇ ਗਾਣਿਆ ਚ ਨਸਾ ,ਆਸਕੀ ਪਰਮੋਟ ਕਰਦੇ ਨੇ ਅਧਨੰਗੀਆ ਕੁੜੀਆ ਨਾਲ ਨੱਚਦੇ ਨੇ ਉਹਨਾ ਨੂੰ ਵੀ ਸਮਝਾ ਗਰੀਬ ਤੇ ਕਾਹਦਾ ਜੋਰ।ਢੱਡਰੀਆ ਵਾਲੇ ਨੇ ਸਹੀ ਕਿਹਾ ਨਿਹੰਗ ਸਿੰਘਾ ਦਾ ਜੋਰ ਗਰੀਬ ਤੇ ਹੀ ਚੱਲਦਾ ।ਵੀਰ ਤੇਰੇ ਆਪਣੇ ਸਿੰਘ ਸਰਦਾਰ ਪੱਗਾ ਵਾਲੇ ਸਿੰਗਰ ਵੀ ਲੱਚਰਤਾ ਅਸਲੀਲਤਾ ਦਿਖਾਉਦੇ ਨੇ ਗਾਣਿਆ ਚ ਫਿਰ ਉਹਨਾ ਨੂੰ ਵੀ ਰੋਕ ।
@mann_sandhux29
@mann_sandhux29 3 года назад
ਜੱਕਾਰੇ ਲੋਨ ਆਲੀ ਤਾਂ ਗੱਲ ਹੀ ਨਹੀਂ ਸੀ
@navjotsandhu7456
@navjotsandhu7456 3 года назад
😄😃🤣😂😁😀
@babbumaanfan4302
@babbumaanfan4302 3 года назад
ਸਰਪੰਚ ਆਪਣੀ ਕੁੜੀ ਨੂੰ ਵੀ ਵੀਡਿਓ ਵਿਚ ਰੋਲ ਦੇ ਦਿਆ ਕਰ 😂😂😂😂😂 ਜੇਹੜੇ ਜੇਹੜੇ ਸਪੋਟ ਕਰਦੇ ਆਪਣੀ ਭੈਣ ਨੂੰ ਵੀਡਿਓ ਦਿਖਾ ਦਿਆ ਕਰੋ 😂😂😂😂
@prabhgun3244
@prabhgun3244 3 года назад
Bilkul sahi kiha
@harmandeepsingh9259
@harmandeepsingh9259 3 года назад
Shi gl awww
@gurkahlon85
@gurkahlon85 3 года назад
swad leya ta bai meinu ta sala pind he beshrma da lgda
@ramanbirdi1611
@ramanbirdi1611 3 года назад
💯 shi aa
@singhdeep_777
@singhdeep_777 3 года назад
Fr ptaa lguu begraa da kamaal😂😂👍
@brampton_ale_0855
@brampton_ale_0855 3 года назад
ਗੁਰਵਿੰਦਰ ਗਿੱਲ ਕਹੀ ਜਾਂਦਾ ਵੀ ਪਹਿਲਾਂ ਸਾਡਾ ਕੋਈ ਰੌਲਾ ਨੀ ਇਹ ਕਹੀ ਜਾਂਦਾ 90 ਹਜ਼ਾਰ ਰੁਪਿਆ ਲਿਆ
@gilljot6161
@gilljot6161 3 года назад
Eh nashe v krda hi aa gurwinder gill
@avtarsingh487
@avtarsingh487 3 года назад
ਬਿਲਕੁਲ ਸਹਿਮਤ ਪਿੰਡ ਵਾਲਿਆਂ ਨਾਲ
@JattSaab123
@JattSaab123 3 года назад
ਸਾਰਾ ਪਿੰਡ ਈ ਕਮਲਿਆਂ ਦਾ । ਨਿਹੰਗ ਸਿੰਘਾਂ ਨੇਂ ਜੋ ਵੀ ਕੀਤਾ ਸਹੀ ਕੀਤਾ ।
@deepuralla8469
@deepuralla8469 3 года назад
ਸਾਰੇ ਜੋ ਇਕੱਠੇ ਹੋਏ ਨੇ ਉਹ ਇਸ ਦੀਆਂ ਵੀਡੀਓ ਆਪਣੀਆਂ ਭੈਣਾਂ ਤੇ ਮਾਵਾਂ ਨੂੰ ਦਿਖਾਓ ਫ਼ਿਰ ਸਾਥ ਦਿਓ
@karamjitsingh5883
@karamjitsingh5883 3 года назад
Shi gall a bai
@SukhwinderSingh-tu5fk
@SukhwinderSingh-tu5fk 3 года назад
Right aa veer ji
@JaswinderSingh-rr9lc
@JaswinderSingh-rr9lc 3 года назад
Right
@jasuu1148
@jasuu1148 3 года назад
Odo ta bda swadh nal tuss video dekhda v ja ta ohdiye video dekhiye na kroo
@jasuu1148
@jasuu1148 3 года назад
Aj kal jo chlda ohi dekhonga aglaa Bollywood films Ch ena gnd hunda v auna nu ta koi kehnda nhi
@parmindersinghpanesar9588
@parmindersinghpanesar9588 3 года назад
ਸਾਲਿਓ ਪਿੰਡ ਵਾਲਿਓ ਸ਼ਰਮ ਕਰਲੋ ਚੰਗੇ ਕੰਮ ਦੀ ਹਮਾਇਤ ਕਰੋ, ਜੈਕਾਰੇ ਚੰਗੇ ਤੇ ਲਗਾਇਆ ਕਰੋ
@ManpreetSingh-vc4ul
@ManpreetSingh-vc4ul 3 года назад
Singera da b karo
@Pb13walesangrurie
@Pb13walesangrurie 3 года назад
Right
@lambay2273
@lambay2273 3 года назад
👍👍👍👍
@ਦਨਵੀਰਬੈਨੀਪਾਲ
ਇਹ ਪੈਸੇ ਮੰਗਣ ਵਾਲੀ ਗੱਲ ਸਾਰੀ ਗਲਤ ਆ ਅੰਮ੍ਰਿਤ ਪਾਲ ਸਿੰਘ ਕਦੇ ਪੈਸੇ ਨੀ ਮੰਗ ਸਕਦਾ ਨਾ ਫੋਨ ਤੇ ਪਰਸ ਖੋਹ ਸਕਦਾ ਇਹ ਸਾਰੀ ਗੱਲ ਗਲਤ ਹੈ
@manjitdhilon6480
@manjitdhilon6480 3 года назад
Chamkile to vi mange si, usnu vi gande gane gaun karke gadi chad dita si.
@shivdevmalhi
@shivdevmalhi 3 года назад
ੳੁਹਦੇ ਕੋਲ ਕਮਾਈ ਦਾ ਸਾਧਨ ਕੀ ਹੈ???
@gilljot6161
@gilljot6161 3 года назад
@@shivdevmalhi kheti krda oho jameen aa fortuner car aa asle le ke ghum da hor ki baans lena ohne
@gilljot6161
@gilljot6161 3 года назад
@@manjitdhilon6480 aho tu ta dwa ke aiya c
@shivdevmalhi
@shivdevmalhi 3 года назад
@@gilljot6161 ਪਤੰਦਰਾ ਚੌਰਸ ਹੀ ਰੋੜਨ ਨੂੰ ਫਿਰਦਾ... ਮੈਂ ਜਾਣਦਾ ਸਭ ਕੁਝ ਅੱਖੀ ਦੇਖਿਆ ਹੋਇਆ ।।
@ShinepreetSingh-u7b
@ShinepreetSingh-u7b 4 дня назад
ਆਹਾ ਜਿਹੜੇ ਬਾਹਲਾ ਉਬਰਦੇ ਨੇ ਓਹਨਾ ਨੂੰ ਪੁਛੋ ਵੀ ਆਪਦੀਆਂ ਮਾਵਾਂ ਭੈਣਾਂ ਨੂੰ ਵੀਡੀਓ ਚ ਭੇਜੋ
@harmeetsingh7590
@harmeetsingh7590 3 года назад
Nihang singh zindabaad,,
@gulshanattri9833
@gulshanattri9833 3 года назад
ਪੁੱਤ ਹਾਲੇ ਵੀ ਟਾਈਮ ਹੈਗਾ ਟੱਲਜਾ ਨਹੀਂ ਤਾਂ ਤੇਰਾਂ ਨਾਮੋ ਨਿਸ਼ਾਨ ਨਹੀਂ ਲੱਭਣਾ...ਆਪਣੇ ਪਿੰਡ ਵਿੱਚੋ ਹੀ ਆਪਣੀ ਧੀਆਂ ਭੈਣਾਂ ਲਿਆ ਕਰੋ ਕਮਾਈ ਜਿਆਦਾ ਹੋਣ ਲੱਗ ਜੂ 😡
@ManpreetSingh-vc4ul
@ManpreetSingh-vc4ul 3 года назад
Singera da b karo
@mahavirdhillon3108
@mahavirdhillon3108 3 года назад
Nhii tee tu meri gall tu producer diya video dekhda
@gurlallongowal2557
@gurlallongowal2557 3 года назад
Right
@chahalfamily
@chahalfamily 3 года назад
ਪਿੰਡ ਦੇ ਦੇਖ ਕਿਹੋ ਜਿਹੇ ਬੰਦੇ ਦਾ ਸਾਥ ਦਿੰਦੇ ਨੇ ਜਿਵੇਂ ਕੋਈ ਮਹਾਨਤਾ ਵਾਲਾ ਕੰਮ ਕਰਦਾ ਹੋਵੇ ਸ਼ਰਮ ਕਰੋ ਆਲੇ ਦੁਆਲੇ ਪਿੰਡਾਂ ਦਾ ਵੀ ਨਾਮ ਬਦਨਾਮ ਕਰ ਰੱਖਿਆ ਇਹਨੇ ਸੋਡੇ ਪਿੰਡ ਦੀਆਂ ਧੀਆਂ ਭੈਣਾਂ ਵੀ ਦੇਖ ਦੀਆ ਹੋਣਗੀਆਂ ਇਹਦੀਆਂ ਵਿਡੀਉ ਸ਼ਰਮ ਕਰੋ ਜਰ
@shamindersingh8610
@shamindersingh8610 3 года назад
ਜੇ ਸ਼ਰਮ ਆਉਂਦੀ ਹੋਵੇ ਫਿਰ ਸਾਥ ਕਿਉਂ ਦੇਣ
@shamindersingh8610
@shamindersingh8610 3 года назад
ਪਿੰਡ ਵਾਲੇ ਸਾਥ ਏਵੇਂ ਦੇ ਰਹੇ ਜਿਵੇਂ ਵਾਲਾ ਚੰਗਾ ਬੰਦਾ ਹੋਵੇ
@goldycheema1592
@goldycheema1592 3 года назад
@@shamindersingh8610 👌👌👌
@gurjantsinghburjlittan752
@gurjantsinghburjlittan752 3 года назад
pind wale tan ap apniya kudiya torde aa nal ahna de 🤣
@kalaubha5702
@kalaubha5702 3 года назад
Phela balvan wargeya da Ki karleya o do v kehde c dekhla GE
@simarjeetsingh9277
@simarjeetsingh9277 3 года назад
ਕਹਿੰਦਾ ਸਿੱਖੀ ਨੂੰ ਬਦਨਾਮ ਕਰ ਰਹੇ ਨੇ, ਜਿਵੇਂ ਆਪ ਬਹੁਤ ਧਾਰਮਿਕ ਬੰਦਾ ਹੁੰਦਾ।
@jass6191
@jass6191 3 года назад
saleya ne gand paya youtube te ... changa hoeya ehde naal ....
@ManpreetSingh-vc4ul
@ManpreetSingh-vc4ul 3 года назад
Singera da b karo
@thekingmaker7427
@thekingmaker7427 3 года назад
@@ManpreetSingh-vc4ulha ha ha tuci o bande o jdon koi changa kam karda ta tuci dooje kama di duhai den lag jande o
@ManpreetSingh-vc4ul
@ManpreetSingh-vc4ul 3 года назад
@@thekingmaker7427 y singera da v ohi kam , filma v ohi hunda
@thekingmaker7427
@thekingmaker7427 3 года назад
@@ManpreetSingh-vc4ul oh vi holi holi hojuga bs dekhi chalo
@dilbaggajjanwala2569
@dilbaggajjanwala2569 3 года назад
ਪਹਿਲਾਂ ਕਹਿੰਦੇ ਸੀ ਕੀ ਪਿੰਡ ਵਾਲੇ ਨੀ ਇਹਨੂੰ ਕੁਛ ਆਖਦੇ ਯਰ ਵੀ ਇਹ ਕੀ ਕੁਝ ਕਰਦਾ.... ਪਰ ਹੁਣ ਪਤਾ ਲੱਗਾ,, ਸਾਰਾ ਪਿੰਡ ਸੱਥ ਵਿੱਚ ਵੱਡੀ ਸਕਰੀਨ ਲਾਕੇ, ਆਪੋ ਆਪਣੇ ਪਰਿਵਾਰਾਂ ਨਾਲ ਇਹਦੀਆਂ ਵੀਡੀਓ ਦੇਖਦੇ ਹੋਣਗੇ...... ਸਾਰੇ ਪਿੰਡ ਨੂੰ 21 ਤੋਪਾਂ ਦੀ ਸਲਾਮੀ ਆ.... ਕਮਾਲ ਆ ਯਾਰ ਪਿੰਡ ਵਾਲਿਆਂ ਦੀ ਵੀ.....
@sukhysingh5591
@sukhysingh5591 3 года назад
I love You ਵੱਖੀ ਪਾੜ ♥️💪🏻💪🏻💪🏻💪🏻
@indersaggu9736
@indersaggu9736 3 года назад
ਤੁਹਾਡਾ ਨੰਬਰ ਵੀ ਬਹੁਤ ਜਲਦੀ ਲਗਨ ਵਾਲਾ ਪੁੱਤ। ਉ ਗਿੱਦੜ ਨਹੀਂ ਸ਼ੇਰ ਆ। ਕੋਈ ਨਾ ਪੁੱਤ ਅੱਗੇ ਵੇਖਦੇ ਰਹੋ ਕਿ ਬਣਦਾ ਤੁਹਾਡਾ।
@sukhbirsingh6571
@sukhbirsingh6571 3 года назад
Veer har ek nal dhkha nya hunda mha manda ki eh Ganda punda par Sikh da name band name hunda
@indersaggu9736
@indersaggu9736 3 года назад
@@sukhbirsingh6571 Tu tension na le
@indersaggu9736
@indersaggu9736 3 года назад
@Mantri Malvai Sab da number lagna veere sabar rakh...
@sukhibrar4043
@sukhibrar4043 3 года назад
hahahhhaa lol
@As-tg5tr
@As-tg5tr 3 года назад
ਚਿੱਟੇ ਲਹੂ ਦੇ ਲੋਕ ,,,ਚੰਗੇ ਮਾੜੇ ਚ ਫਰਕ ਈ ਨਹੀਂ ਪਤਾ ,,,🙋🏻
@brarsarba5344
@brarsarba5344 3 года назад
ਨਾਅਰਾ ਲਾਉਣ ਆਲੀ ਤਾ ਕੋਈ ਗੱਲ ਈ ਨੀ ਸੀ
@HappySingh-xz3jk
@HappySingh-xz3jk 3 года назад
Lol 😂😹😹
@lakhwindeesingh6613
@lakhwindeesingh6613 3 года назад
Beer agle ne warning ditto c. Salsa luchheya da pind hai
@HappySingh-xz3jk
@HappySingh-xz3jk 3 года назад
Sahi gal aa bro
@replyboy4672
@replyboy4672 3 года назад
Producer dxx zindabaad 🔥🔥🔥🔥🔥🔥🔥
@NirmalSingh-iu3zf
@NirmalSingh-iu3zf 3 года назад
ਵਧੀਆ ਹੌ ਗਿਆ ਤੇਰੇ ਪੈ ਗਈਆਂ ਬਹੁਤ ਹੀ ਵਧੀਆ ਹੌਈਆ ਥੋਨੂੰ ਛਰਮ ਤਾਂ ਨੀ ਆਂਉਦੀ ਜੈਕਾਰੇ ਲੌਂਦਿਆਂ ਨੂੰ ਇਹ ਬਹੁਤ ਵਧੀਆ ਵਿਡੀਉ ਬਣਾਉਂਦਾ ਸ਼ੀ ਨਾਲੇ ਇਹ ਕੰਜਰ ਜਿਹੜੈ ਇਸ਼ ਦੇ ਨਾਲ ਖੜੇ ਨੈਂ ਸਾਲੇ ਇਨਾਂ ਦੇ ਘਰੇ ਧੀਆਂ ਭੈਣਾਂ ਮੈਨੂੰ ਲੱਗਦਾ ਹੋਣੀਆਂ ਨੀ ਜਿਹੜੈ ਇਸ਼ ਕੰਜਰ ਦੀ ਸਪੋਟ ਕਰ ਰਹੇ ਨੈਂ
@BeHappy-ci6nl
@BeHappy-ci6nl 3 года назад
ਇਹ ਬੰਦਾ ਹਰ ਥਾਂ ਤੋਂ ਮਾਫ਼ੀ ਮੰਗਕੇ, ਮਿੰਨਤਾਂ ਕਰਕੇ, ਛਿੱਤਰ ਖਾਕੇ ਪਿੰਡ ਆਕੇ ਫਿਰ ਲਾਈਵ ਹੋਕੇ ਡੀਂਗਾਂ ਮਾਰਨ ਲੱਗ ਜਾਂਦਾ ! ਐਡੀ ਵੱਡੀ ਗੱਲ ਨਹੀਂ ਹੋਈ, ਮੀਡੀਆ ਚਵਲ ਹੈ ਜੇ ਇਸ ਮਸਲੇ ਤੇ ਖ਼ਬਰਾਂ ਦੇਈ ਜਾਂਦਾ। ਐਵੇਂ ਕਤੀੜਾਂ ਨੂੰ ਸਿਰ ਚੜਾਇਆ।
@Surinder_Bazida
@Surinder_Bazida 3 года назад
😀😀😀😂
@ਸਰਬਜੋਤਸਿੰਘਸਾਬੀ
ਪਿੰਡ ਵਾਲਿਆਂ ਨੂੰ ਕਹੋ ਏਦੀ ਵੀਡੀਓ ਆਪਣੀਆਂ ਧੀਆਂ ਭੈਣਾਂ ਨੂੰ ਵੀ ਦੇਖਓਣ 🙏ਤੇ ਉਨ੍ਹਾਂ ਨੂੰ ਪੁੱਛ ਲਿਓ ਕਿਦਾਂ ਦੀ ਲੱਗੀ 🤬😡
@manjitdhilon6480
@manjitdhilon6480 3 года назад
Bagga Safari nu kiha aj tak kise ne, is to vi gand gaunda
@chachabhatija337
@chachabhatija337 3 года назад
Asha ty tera ki mtlb gand pai jao jina pa hunda kamaal di gatia soch chuki firda tu🙄
@gamechanger7894
@gamechanger7894 3 года назад
ਤੂੰ ਸੁਹਾਗਰਤਾ ਆਵਦੀ ਮਾਂ ਭੈਣ ਸਾਹਮਣੇ ਮਨਾਈ 😂🤣😂
@ਸਰਬਜੋਤਸਿੰਘਸਾਬੀ
@@gamechanger7894 ਕੀ ਗੱਲ ਤੈਨੂੰ ਬੜੀਆਂ ਮਿਰਚਾਂ ਲੱਗਿਆ ਤੂੰ ਆਪਣੀ ਭੈਣ ਭੇਜ ਦੇ ਫੇਰ 🤣
@ਸਰਬਜੋਤਸਿੰਘਸਾਬੀ
@@manjitdhilon6480 ਤੂੰ ਕਹਿਲਾ ਓਨੂੰ ਅਸੀ ਤੇਰੀ ਵੀ ਸਪੋਟ ਕਰਦਾਗੇ ਤੇਰੇ ਵਿਚ ਦਮ ਹੈ ਨੀ
@Gurvindersingh-zk4zj
@Gurvindersingh-zk4zj 3 года назад
ਮੈਂਨੂੰ ਤਾਂ ਪਿੰਡ ਵਾਲੇ ਵੀ ਬੇ ਗੈਰਤ ਲੱਗਦੇ ਆ ਜੋ ਏਹੋ ਜੇ ਗੰਦ ਪਾਉਣ ਵਾਲੇ ਦੀ ਹਿਮਾਇਤ ਚ ਆਏ ਨੇ। ਉੱਤੋ ਪਤੰਦਰ ਜੈਕਾਰਾ ਲਾਈ ਜਾਂਦੇ ਨੇ।
@sukhidhillon4841
@sukhidhillon4841 3 года назад
ਸਹੀ ਗੱਲ ਆ
@eknoorrs2947
@eknoorrs2947 3 года назад
Ikle nu kutna glt a che banda shi a che glt a ikle nal ikle lade bro dunia kam car ni hega roti li har koi kuj na kuj krda
@GURI_JATT001
@GURI_JATT001 Год назад
Producer zindabad 🔥🔥🚩
@sushilkaler6834
@sushilkaler6834 3 года назад
ਕਲੇ ਬੰਦੇ ਨੁੰ 13 ਬੰਦੇ ਗੈਰ ਕੇ ਕੁੱਟਣਾ ਕੋਈ ਬਹਾਦਰੀ ਨਹੀਂ ਹੇਗੀ ਗਲਤ ਗੱਲ ਆ ਜਿਹੜੀਆਂ ਕੁੜੀਆਂ ਨੰਗੀਆਂ ਹੋਕੇ ਇੰਨਸਟਾ ਤੇ ਵੀਡੀਓ ਪੋਂਦਿਆ ਓਹਨਾ ਨੁੰ ਵੀ ਰੋਕਣ ਸਾਰਾ ਮਹੌਲ ਪੰਜਾਬ ਦਾ ਖਰਾਬ ਕੀਤਾ ਲੋਕਾ ਨੇ
@kulwantburj975
@kulwantburj975 3 года назад
Sahi gll sir har ik pind ch saradara di dhiya nachar ban rahiaaa sanu sharam ondi sikh kahon lageya k sadiaa hi ਧੀਆਂ ਭੈਣਾਂ ਕੇੜੇ ਰਾਹ ਪੇ ਗਈਆਂ
@sherapadda
@sherapadda 3 года назад
ਇਹਦਾ ਕੰਮ ਹੀ ਇਹੀ ਆ ਪਹਿਲਾ ਭਲਵਾਨਾਂ ਕੋਲੋ ਮਸਾ ਬਚਿਆ ਇਹ,,,,, ਬਾਕੀ ਸਿੰਘਾਂ ਨੂੰ ਸਪੋਰਟ ਆ
@sewakhanzra1230
@sewakhanzra1230 3 года назад
ਜੌ ਬੰਦਾ ਹੈ ਈ ਜੁੱਤੀ ਦਾ ਯਾਰ ਆ ਓਹਦਾ ਹੋਰ ਕੋਈ ਹੱਲ ਨਹੀਂ। ਇਹ ਸਾਲਾਂ ਗਲਤ ਵੀਡਿਓ ਬਣਾਉਂਦਾ ਹੈ ਵਧੀਆ ਹੋਇਆ ਜੌ ਵੀ ਕੀਤਾ ਸਭ ਠੀਕ ਆ
@love.animals.
@love.animals. 3 года назад
ਮੰਡੀਰ ਇਕੱਠੀ ਹੋਈ ਏਵੇਂ ਜੈਕਾਰੇ ਲਾਈ ਜਾਂਦੀ। ਕੋਈ ਸ਼ਰਮ ਕਰੋ ਕੰਜ਼ਰਾ ਦਾ ਸਾਥ ਦੇ ਰਹੇ ਹੋ।
@Spall.family
@Spall.family 3 года назад
ਤੂੰ ਸਭ ਤੋਂ ਵੱਡਾ ਕੰਜ਼ਰ ਲਗਦਾ
@love.animals.
@love.animals. 3 года назад
@@Spall.family ਤੂੰ ਅਪਣੀ ਭੈਣ ਨਾਲ ਬੈਠ ਕੇ ਉਸਦੀ ਵੀਡੀਓ ਦੇਖ ਪਤਾ ਚੱਲ ਜਾਊ ਕੰਜ਼ਰ ਕੋਣ ਆ।
@brarsjit531
@brarsjit531 3 года назад
ਕਾਕਾ ਤਿਆਰੀ ਅਸੀ ਵੀ ਕੀਤੀ ਨੌਕਰੀ ਲਈ ਨਹੀ ਮਿਲੀ ਇਸ ਦਾ ਮਤਲਬ ਇਹ ਨਹੀਂ ਕਿ ਅਸੀ ਕਿਸੇ ਦੇ ਧੀ ਪੁੱਤ ਵਿਗਾੜ ਦੇਈ ਏ । ਹੁਣ ਪ੍ਰਾਈਵੇਟ ਨੌਕਰੀ ਕਰ ਕੇ ਖਾ ਰਹੇ ਤੇਰੇ ਵਾਂਗ ਕਿਸੇ ਨੂੰ ਗਲ਼ਤ ਰਾਹ ਪੈ k nhi hak di kamai nal jio rhea ਬਹਾਨੇ ਨਾ ਮਾਰ ਤੂੰ ਗਲ਼ਤ ਸੀ ਹੈ ਰਹੇਗਾ ਤੇਰਾ ਚੈਨਲ ਬੰਦ ਹੋਣਾ ਚਾਹੀਦਾ
@anandroopsingh5593
@anandroopsingh5593 3 года назад
ਇਹ ਕੁੱਤੇ ਪੰਜਾਬ ਨੂੰ ਖ਼ਰਾਬ ਕਰ ਰਹੇ ਨੇ ਪਰ ਇਹ ਨਹੀਂ ਸੋਚਦੇ ਕੇ ਅਸੀਂ ਪੰਜਾਬੀ ਹਾਂ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਹੁੰਦੇ ਨਾਂ ਤੁਸੀਂ ਇਹ ਕੁਝ ਕਰਦੇ ਫਿਰ ਸੁਧਰ ਜੋ
@santysinghsingh7726
@santysinghsingh7726 3 года назад
ਬਹੁਤ ਗੰਦ ਪਾਏ ਹੋਏ ਸੀ ਇਸ ਨੇ thik kare ji 💪💪💪💪💪
@inderaulakh2539
@inderaulakh2539 3 года назад
Oh sunny leone v punjab to j bond ch dam a ruk lo ohnu saly chawal
@DRAGON-jw5qp
@DRAGON-jw5qp 3 года назад
@@inderaulakh2539 o lan len dya sunny leone bhar di hi pari likhi hoi aa uda punjab nal koi lena dena nhi he...or na hi hun oh sikh rahi aa..oh isai ban chuki aa
@gilljot6161
@gilljot6161 3 года назад
@@inderaulakh2539 han tere nankeya di aa sunnu hna ਖੱਚ sali
@inderaulakh2539
@inderaulakh2539 3 года назад
@@gilljot6161 pao nu phn kr j dam a ok hini filma ch gandh ohnu ruk k dekhya jo sunny Leone vekhda ohnu ruk j dam a putt tera ch
@Official_musafir_jaggi_84
@Official_musafir_jaggi_84 3 года назад
ਚਵਲਾ ਦਾ ਪ੍ਰਧਾਨ ਚਵਲ ਹੀ ਹੁੰਦਾ
@mobilecranesallheavylifter6953
@mobilecranesallheavylifter6953 3 года назад
ਏਸ ਸਾਰੇ ਪਿੰਡ ਦਾ ਈ ਭਾਂਡਾ ਸ਼ੇਕਣ ਵਾਲਾ
@mintumavi1029
@mintumavi1029 3 года назад
ਸਹੀ ਕਿਹਾ ਵਾਈ
@gurlallongowal2557
@gurlallongowal2557 3 года назад
Right
@GauravSingh-xb2eq
@GauravSingh-xb2eq 3 года назад
Sarpench sab thik bol raha good👍
@ਜੀਐਸਕੇਜੀਐਸਕੇ
ਅਸੀਂ ਸਾਰੇ ਸਹਿਮਤ ਹੋਵੇਗਾ ਥੋਡੇ ਨਾਲ ਇਕ ਵਾਰੀ ਆਪਣੇ ਪਰਿਵਾਰ ਵਿਚ ਬੈਠ ਕੇ ਇਸ ਦੀਆਂ ਹੁਣ ਆਈ ਆ ਵੀਡੀਓ ਦੇਖੋ ਅਤੇ ਦੇਖੋ ਹੁਣ ਥੋਡੇ ਪਰਵਾਰ ਨੂੰ ਵੀ ਸ਼ਰਮ ਆਉਂਦੀ ਹੈ ਜਿਹੜੇ ਇਸ ਨੇ videos ਬਣਾਇਆ
@gopalchaudhary8616
@gopalchaudhary8616 3 года назад
ਬਹੁਤ ਵਧੀਆ ਹੋਇਆ
@gurinderkaler8455
@gurinderkaler8455 3 года назад
ਜਿਦਣ ਫੈਟਿਅਾ ਸੀ ੳੁਦਣ ਪਿਡ ਕਿਥੇ ਸੀ
@satpreetvirk5065
@satpreetvirk5065 3 года назад
Pakki gal A 😂😂
@mandeepsingh5222
@mandeepsingh5222 3 года назад
Ohdo kothe chad ke has riha hona hun farmality nu aya🤣🤣🤣
@GurdeepSingh-yj2jg
@GurdeepSingh-yj2jg 3 года назад
😂😂😂😂😂😂
@chahalpb317
@chahalpb317 3 года назад
Sahi Gall a y pind de vichale aa ke ta kutt ke gya prdXXX nu odo pind kithe c
@gurkahlon85
@gurkahlon85 3 года назад
😂😂😂😂😂😂😂😂😂😂😂
@KauhrianTv
@KauhrianTv 3 года назад
ਬਾਈ ਜਦੋਂ ਪ੍ਰੋਡਿਊਸਰ ਨੂੰ ਨਹੀਂ ਸੀ ਪਤਾ ਵੀ ਮੈਨੂ ਕੁੱਟਣਗੇ ਫੇਰ ਪਿੰਡ ਨੂੰ ਕਿੱਥੋਂ ਪਤਾ ਲਗਦਾ ਬਾਈ
@Harpalsingh-tf8xq
@Harpalsingh-tf8xq 3 года назад
Eh gal v thik aa
@deepujhinjer6658
@deepujhinjer6658 3 года назад
🤣🤣🤣😍😍😍😍
@harpreetsidhujaid8052
@harpreetsidhujaid8052 3 года назад
ਹੱਦ ਹੋਗੀ ਵਾਈ ਇਸ ਪਿੰਡ ਵਾਲੀ ਤਾ , ਇਹਨਾਂ ਦੀ ਬਣਾਈ ਹੋਈ ਵੀਡੀਓ , ਇਹਨਾਂ ਦੀਆਂ ਮਾਵਾਂ ਭੈਣਾਂ ਧੀਆਂ ਨੂੰਹਾਂ ਵੀ ਵੇਖਦੀਆਂ ਹੋਣਗੀਆਂ, ਤੇ ਐ ਸੋਚੋਂ ਵੀ ਜਿਹੜੀ ਛੋਟੇ ਬੱਚਿਆਂ ਦੀ ਨਵੀਂ ਪਨੀਰੀ ਆ ਉਹਨਾਂ ਤੇ ਕੀ ਅਸਰ ਹੁੰਦਾ ਹੋਵੇਗਾ
@LakhvirSingh-i5l
@LakhvirSingh-i5l Год назад
Producerdxx zindabad
@gurjantsingh-hi4rm
@gurjantsingh-hi4rm 3 года назад
ਬਾਈ ਪਿੰਡ ਵਾਲੇ ਵੀ ਇਹੋ ਜੇ ਹੀ ਹਨ, ਪਿੰਡ ਵਾਲੇ ਚੰਗੇ ਬੰਦੇ ਇਹਨੂੰ ਸੁਧਾਰਨ, ਜਿਹੜੇ ਇਹਦਾ ਸਾਥ ਦਿੰਦੇ ਨੇ ਉਹ ਇਹ ਦੇਖਣ ਕੀ ਇਹ ਥੋਡੇ ਪਿੰਡ ਦਾ ਨਾ ਉਂਚਾ ਕਰਦਾ ਹੈ ਕੇ ਖ਼ਰਾਬ karda
@raghwindersingh9794
@raghwindersingh9794 3 года назад
ਏਹਨੂੰ ਕੁਟ ਕੇ ਨ੍ਹੀ ਗਏ ਸਮਝਾ ਕੇ ਗਏ ਆ ਤੂੰ ਗੰਦ ਬਹੁਤ ਪਾਇਆ ਜੈ ਤੂੰ ਵੀ
@jspawaar675
@jspawaar675 3 года назад
ਸਮਝ ਨਹੀਂ ਆਉਂਦੀ ਕਿ ਪਿੰਡਾਂ ਵਾਲਿਆਂ ਨੂੰ ਵੀ ਕੀ ਹੋ ਗਿਆ ਹੈ
@mandeepsingh5222
@mandeepsingh5222 3 года назад
Ehna diya dhiya bhaina idda diya honiya
@KingHunter3597
@KingHunter3597 3 года назад
@@mandeepsingh5222 ਪਿੰਡ ਵਾਲੇ ਪਿੰਡ ਦੀ ਇੱਜਤ ਦਾ ਮਸਲਾ ਬਣਾਈ ਬੈਠੇ ਆ, ਏਹ ਸੋਚਦੇ ਹਨ ਫੇਰ ਤਾਂ ਹਰ ਕੋਈ ਆਕੇ ਆਪਾਂ ਨੂੰ ਵੀ ਕਿਤੇ ਕੁੱਟ ਨਾਂ ਜਾਇਆ ਕਰੇ , ਇਹ ਸੋਚਦੇ ਆ ਕੇ ਸਾਡਾ ਪਿੰਡ ਤਾਂ " ਮੰਦਰ ਦਾ ਘੰਟਾ " ਸਮਝ ਰਖਿਆ , ਜੋ ਵੀ ਆਉਂਦਾ ਵਜਾ ਕੇ ਚਲਾ ਜਾਂਦਾ😀😁🤣
@Joban.randhawa1984
@Joban.randhawa1984 3 года назад
ਓਹਦੀ ਸੇਵਾ ਤੇ ਕਰ। ਗਏ। ਪ੍ਰਧਾਨ। ਸਰਪੰਚਾ। ਤੇਰੀ ਵਾਰੀ ਵੀ ਬਹੁਤ ਜਲਦੀ। ਆਓ
@Gurtejsingh-nl9xd
@Gurtejsingh-nl9xd 3 года назад
ਵਧੀਆ ਹੋਇਆ ਇਸਦੇ ਛਿੱਤਰ ਪੈ ਗਏ ਯਾਰ ਐਵੇ ਗੰਦ ਪਾ ਛੱਡਿਆ ਇਸਨੇ ਸਰਮ ਮੰਨੋ ਯਾਰ ਦੋਸਤੋ ਗੰਦ ਪਾਉਣ ਤੋਂ ਰੋਕੋ ਇਸਨੂੰ ਹੋਰ ਕੋਈ ਚੱਜ ਦੇ ਕੰਮ ਕਰੇ ਇਹ ਵਧੀਆ ਵਧੀਆ ਵੀਡੀਓ ਬਣਾ ਲਵੇ ਯਾਰ ਪਿੰਡ ਵਾਲਿਓ ਤੁਸੀ ਵੀ ਸਪੋਟ ਕਰੇ ਪਰ ਜੇ ਸਹੀ ਕੰਮ ਕਰਦਾ
@swarndhindsa7022
@swarndhindsa7022 3 года назад
ਪਿੰਡ ਦਾ ਸਰਪੰਚ ਬੇਕਾਰ ਲਗਦਾ
@jspawaar675
@jspawaar675 3 года назад
ਬੇਅਦਬੀ ਨੂੰ ਬੇਅਵਦੀ ਕਹੀ ਜਾਂਦੈ
@sukhmann9289
@sukhmann9289 3 года назад
ਸਹੀ ਗੱਲ ਆ
@mandeepsingh5222
@mandeepsingh5222 3 года назад
Paiseya da bhukha wa 22
@sukhmann9289
@sukhmann9289 3 года назад
ਜੈਕਾਰੇ ਵਾਲੀ ਕੀ ਗੱਲ ਸੀ?
@swarndhindsa7022
@swarndhindsa7022 3 года назад
ਮਿਸਤਰੀ ਨਾਲ ਲੇਬਰ ਦਾ ਕੰਮ ਕਰਲਾ ਸਮਾਜ ਚ ਗੰਦ ਤਾ ਨਹੀਂ ਪਾਉਣਾ।
@gagandoda0313
@gagandoda0313 3 года назад
Tu ki krda bai
@JaskaranSingh-bp9lr
@JaskaranSingh-bp9lr 3 года назад
ਬਾਈ ਅੱਜ kishan ਅੰਦੋਲਨ ਚੱਲ ਰਿਹਾ ਤੇ ਤੁਸੀਂ ਕਿਹੜੇ ਮੁੱਦੇ ਚੱਕ ਕੇ ਬੈਠ ਗਏ।ਬਾਈ ਚੰਗੇ ਕੰਮ ਕਰੋ,ਲੋਕ ਸਾਥ ਦੇਣਗੇ।
@ranjitsingh2721
@ranjitsingh2721 20 часов назад
ਲੱਖ ਲਾਹਨਤ ਤੁਹਾਡੇ ਤੇ
@MANPREETSINGHATWAL
@MANPREETSINGHATWAL 3 года назад
ਸਰਪੰਚ ਦੇਖਲੋ ,,, 🤣🤣
@directorronniesingh21
@directorronniesingh21 3 года назад
ਚੰਗਾ ਰਿਹਾ ਕੁੱਟ ਖਾ ਕੇ। 🤣
@BeHappy-ci6nl
@BeHappy-ci6nl 3 года назад
ਬੜਾ ਢੰਗ ਲੱਭਿਆ ਰੁਜ਼ਗਾਰ ਦਾ। ਪਤਾ ਨਹੀ ਕਿਹੜੇ ਲੋਕ ਦੇਖਦੇ ਆ ਇਹਨਾਂ ਨੂੰ
@hardeeppandher4102
@hardeeppandher4102 3 года назад
Sahe kaha bai
@kulvirkaur22
@kulvirkaur22 3 года назад
Ryt
@sandeepsidhu8206
@sandeepsidhu8206 3 года назад
Tusi dekhde oo sare
@RajveerSingh-mc9ry
@RajveerSingh-mc9ry 3 года назад
Ehnu sarre dalle dekhde a
@rajroopsandhu9373
@rajroopsandhu9373 3 года назад
@@RajveerSingh-mc9ry tusi porn ni dekhde
@HarwinderSingh-yo3wy
@HarwinderSingh-yo3wy 3 года назад
ਸਰਪੰਚ ਵਾਸਤੇ ਗਲਤ ਗੱਲ ਹੈ ਇਹਨੂੰ ਸਹਿ ਦੀ ਜਾਦਾ ਕਿਉਂ ਬਹਾਦਰੀ ਦਾ ਕੰਮ ਕਰਦਾ ਸੀ
@Ravindersingh-vz2kq
@Ravindersingh-vz2kq 3 года назад
ਨਕਲੀ ਸਿੰਘ ਹੋਣੇ ਆ ਬਾਈ ਏਹ ਪ੍ਰੋਡਿਊਸਰ ਸੱਚ ਬੋਲਦਾ ਹੋਨਾ 😂
@subhdeepsidhu6530
@subhdeepsidhu6530 3 года назад
ਆ ਸਰਪੰਚ ਦੇ ਛਿੱਤਰ ਪਰੇਡ ਕੀਤੀ ਜਾਵੇ ਜਿਸ ਨੂੰ ਇਹ ਨਹੀਂ ਪਤਾ ਕਿ ਗੁਰੂ ਸਾਹਿਬ ਜੀ ਨੇ ਕਿਹਾ ਕੀ ਸੀ
@jashanmall6358
@jashanmall6358 3 года назад
Sahi gall aa pra ahne pta nhi a galtbol raha
@NISHANATV
@NISHANATV 3 года назад
ਪਿੰਡ ਦਾ ਸਰਪੰਚ ਸਬ ਤੋਂ ਵੱਡਾ ਫੁਦੂ ਆ
@kamalmangat4418
@kamalmangat4418 3 года назад
Dobara Karuna lgda engine ehne....
@karandeep3092
@karandeep3092 3 года назад
Producer DXX banda Bhut kaint va 👌👌
@jujharsingh8206
@jujharsingh8206 3 года назад
Tera pio lgda.....😂
@karandeep3092
@karandeep3092 3 года назад
@@jujharsingh8206 hello muh sambal k bol tenu kush me bolya nhi jo tu eh galt bol rya lagi samj
@karandeep3092
@karandeep3092 3 года назад
@@jujharsingh8206 tera fuffad lagda Houga jis kr k tenu mircha lagiya tenu jdo kush me bolya nhi fr tu kive mere comnt te galt bolya
@jujharsingh8206
@jujharsingh8206 3 года назад
@@karandeep3092 tenu edi video vdia lggdiya....tahi tenu banda kaint lgg rihaa 🤦
@jujharsingh8206
@jujharsingh8206 3 года назад
@@karandeep3092 sharam te krr thodi
@gurdeepsinghguru3264
@gurdeepsinghguru3264 3 года назад
ਗੱਲਤ ਗੱਲ ਆ ਬਾਈ ਨਹਿੰਗਾਂ ਦੀ
@harbhajansingh3055
@harbhajansingh3055 3 года назад
ਜਿਹੜੀਆ ਤੁਸੀ ਫਿਲਮਾ ਦੇਖਦੇ ਇਹ ਵੀ ਤਾ ਗੰਦ ਆ ਕੋਈ ਫਿਲਮ ਇਦਾ ਦੀ ਹੈ ਜਿਦੇ ਚ ਗੰਦ ਨਾ ਹੋਵੇ ।ਅਜ ਦੇ ਟੈਮ ਚ ਕੋਈ ਵੀ ਬੰਦਾ ਆਪਣੀ ਫੈਮਲੀ ਨਾਲ ਫਿਲਮ ਨੀ ਦੇਖ ਸਕਦਾ।ਏਵੀ ਬੰਦ ਕਰਾਉ।ਕੋਈ ਬੰਦਾ ਹੋਗਾ ਜਿਹੜਾ ਸੇਕਸੀ ਫਿਲਮ ਨਾ ਦੇਖਦਾ ਹੋਵੇ।
Далее
Редакция. News: 135-я неделя
55:06
Просмотров 1,7 млн