Тёмный

ਵੱਡੀ ਵਾਰਦਾਤ, ਪਾਣੀ ਪਿੱਛੇ ਚੱਲੀਆਂ ਤਾਬੜਤੋੜ ਗੋਲੀ+ਆਂ ਕਰੀਬ 60 ਰਾਉਂਡ ਕੀਤੇ ਫਾਇਰ 

Punjab 24hr
Подписаться 730 тыс.
Просмотров 58 тыс.
50% 1

ਪੰਜਾਬ ਦੀ ਹਰ ਵੱਡੀ ਖਬਰ ਦਾ ਸੱਚ ਦੇਖਣ ਲਈ ਜੁੜੇ ਰਹੋ ਸਾਡੇ ਨਾਲ, ਪੰਜਾਬ ਨਾਲ ਜੁੜੀਆਂ ਹੋਰ ਖਬਰਾਂ ਜਾਣਨ ਲਈ FOR SUBSCRIBE OUR CHANNEL / @punjab24hr

Опубликовано:

 

5 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 82   
@gteji
@gteji 3 месяца назад
ਆ ਦੇਖਲੋ ਇਸ ਕਰਕੇ ਸਾਰੇ ਪਰਦੇਸਾ ਨੂੰ ਜਾ ਰਹੇ ਆ ਕਿਊ ਕੇ ਪੰਜਾਬ ਚ ਗੁੰਡਾਗਰਦੀ ਵੱਧ ਦੀ ਜਾ ਰਹੀ ਆ 😢
@JasbirKaur-jf5sm
@JasbirKaur-jf5sm 2 месяца назад
😊😊
@BaljeetKaur-r8j
@BaljeetKaur-r8j 3 месяца назад
ਇੰਨਾ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ
@GurnamSingh-wk5fe
@GurnamSingh-wk5fe 3 месяца назад
ਹੁਣ ਲੇ ਲਵੋ ਪਾਣੀ ਅਤੇ ਜਮੀਨ ।ਜਮੀਨ ਜਮੀਨ
@LakhwinderSingh-xb4id
@LakhwinderSingh-xb4id 2 месяца назад
ਬਹੁਤ ਚੰਗਾ ਹੋਵੇ ਜੇਕਰ ਅੱਜ ਵੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਕੋਈ ਚੰਗਾ ਬੰਦਾ ਇਸ ਕੁਰਸੀ ਤੇ ਬਿਠਾਇਆ ਜਾਵੇ।
@kamaljitkaur3329
@kamaljitkaur3329 3 месяца назад
ਦੋਨਾਂ ਧਿਰਾਂ ਦੇ ਮਾਂ ਪਿਓ ਨੂੰ ਪੁੱਛ ਕੇ ਦੇਖੋ ਜਿੰਨਾ ਦੇ ਬੱਚੇ ਚਲੇ ਗਏ ਨੇ ਇਹ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ
@lallali4508
@lallali4508 2 месяца назад
Ji buhat mada hoya ji
@kamaljitkaur3329
@kamaljitkaur3329 3 месяца назад
ਮਰਨ ਵਾਲਿਆਂ ਦੇ ਘਰ ਉੱਜੜ ਗਏ ਜੇ ਉਹ ਮੁੰਡਾ ਘੇਰਿਆ ਸੀ ਤੇ ਬਚ ਕਿਦਾਂ ਗਿਆ ਮਗਰੋਂ ਆਣ ਕੇ ਬੰਦੇ ਮਰ ਗਏ ਸੋਚਣ ਵਾਲੀ ਗੱਲ ਮੁੰਡਾ ਕਿੱਦਾਂ ਬਚ ਗਿਆ ਪੁਲਿਸ ਨੂੰ ਸਭ ਪਤਾ ਥੋੜੇ ਦਿਨ ਪਹਿਲਾਂ ਹੀ ਥਾਣੇ ਵਿੱਚ ਝਗੜਾ ਹੋਇਆ ਉਦੋਂ ਪੁਲਿਸ ਨੇ ਕਿਉਂ ਨਹੀਂ ਸੱਤ 51 ਕੀਤੀ ਜਦੋਂ ਥਾਣੇ ਪੱਗਾਂ ਲੱਥੀਆਂ ਦੋ ਚਾਰ ਦਿਨ ਪਹਿਲਾਂ ਉਥੋਂ ਹੀ ਝਗੜਾ ਚਾਲੂ ਹੋਇਆ ਪਤਾ ਨਹੀਂ ਕਿਸ ਦਾ ਕਸੂਰ
@kamaljitkaur3329
@kamaljitkaur3329 3 месяца назад
ਇਸ ਸ਼ਹਿਰ ਸ੍ਰੀ ਹਰਗੋਬਿੰਦਪੁਰ ਥਾਣੇ ਵਿੱਚ ਮੇਰੇ ਨਾਲ ਵੀ ਬਹੁਤ ਧੱਕਾ ਹੋਇਆ ਤੇ ਉਹ ਰਿਹਾ ਕੋਈ ਨਹੀਂ ਸੁਣਵਾਈ ਮੈਂ ਖੁਦ ਬਹੁਤ ਦੁਖੀ ਹਾਂ ਮੈਂ ਵੀ ਬਹੁਤ ਤਰਲੇ ਲੈ ਰਹੀ ਲੋਕਾਂ ਦੇ ਕਿ ਮੈਨੂੰ ਵੀ ਇਨਸਾਫ ਦਵਾਇਆ ਜਾਏ ਪਰ ਰਾਜਨੀਤੀ ਕਰਕੇ ਕੋਈ ਸੁਣਵਾਈ ਨਹੀਂ ਹੁੰਦੀ ਜੋ ਗੰਦ ਸ੍ਰੀ ਹਰਗੋਬਿੰਦਪੁਰ ਥਾਣੇ ਤੇ ਘਮਾਣ ਥਾਣੇ ਵਿੱਚ ਸਤਨਾਮ ਮੁੰਛੀ ਦੀ ਰਲੀ ਭਗਤ ਨਾਲ ਮੇਰੇ ਨਾਲ ਬਹੁਤ ਜਾਤੀਆਂ ਕੀਤੀਆਂ ਗਈਆਂ ਮੈਂ ਇੱਕ ਵਿਧਵਾ ਨ ਜਨਾਨੀ ਝੂਠੇ ਪਰਚੇ ਕੀਤੇ ਗਏ ਜੇ ਬੰਦਿਆਂ ਵਾਲਿਆਂ ਦੀ ਸੁਣਵਾਈ ਨਹੀਂ ਹੋ ਰਹੀ ਤੇ ਮੇਰੀ ਵਿਧਵਾ ਜਨਾਨੀ ਦੀ ਕਿੱਥੇ ਕੱਲੀ ਦੀ ਸੁਣਵਾਈ ਹੋਣੀ
@lallali4508
@lallali4508 2 месяца назад
Vaheguru ji kitpa krn
@lallali4508
@lallali4508 2 месяца назад
Ki hoya ji
@karangrewal6839
@karangrewal6839 2 месяца назад
Tuc kitho ho g
@lallali4508
@lallali4508 2 месяца назад
@@kamaljitkaur3329. Ma v Punjab to hi han.but hun America a Gia c
@chamkauraulakh8036
@chamkauraulakh8036 3 месяца назад
ਜੇ ਇਹ ਕੰਮ ਕਰਨੇ ਆ।ਤਾਂ ਪੰਜ ਛੇ ਜੁਆਕ ਜੰਮਿਆ ਕਰੋ।ਤਾਂ ਕਿ ਘਰ ਖਾਲੀ ਨਾ ਹੋਣ ।ਨਹੀਂ ਤਾਂ ਵਾਹਿਗੁਰੂ ਦਾ ਜਾਪ ਕਰੋ।ਵਾਹਿਗੁਰੂ ਵਾਹਿਗੁਰੂ ।
@tarsemmannp5499
@tarsemmannp5499 2 месяца назад
ਯਾਰ ਜਾਮੀਨ ਤਾ ਉਥੇ ਹੀ ਰਹਿਣੀ ਆ ਬੰਦੇ ਖਤਮ ਹੌ ਗਏ ਦਸੌ ਕੀ ਲਭਾ ਹੂਣ ਜਨਮ ਬਾਰ ਬਾਰ ਨਈ ਮਿਲਦੇ ਞੀਰ ❤❤❤❤❤❤❤❤❤❤❤❤❤❤
@jaisleen_sandhu
@jaisleen_sandhu 2 месяца назад
Eh lrhayi jmeen pishe nae hoi, o aaam admi party da member c te ina da raah ch onde jnde rokda c apni taur jmonda c je eh apni family nl kite jnde c tav raah rokda c apne gundya nl te one hi ina de putr nu maar dita, news vle sbbb bkwas kri ja rahe ki zmen pishe eda da kuch ni hoya
@GurmailSingh-mi4th
@GurmailSingh-mi4th 2 месяца назад
ਬਾਬਾ ਜੀ ਭਗਵੰਤ ਮਾਨ ਕਿਹੜਾ ਇਹਨਾਂ ਨੂੰ ਰਫਲਾਂ ਭਰ ਕੇ ਦਿੰਦਾ ਗੋਲੀਆਂ ਚਲਾ ਦਿਓ ਇਹ ਤਾਂ ਆਪਸ ਮੇਂ ਪਰਿਵਾਰਾਂ ਨੂੰ ਜਿੱਦਾਂ ਦੀ ਬੱਚਿਆਂ ਦੀ ਸ਼ਿਕਸ਼ਾ ਦਿੱਤੀ ਆ ਉਸੇ ਹਿਸਾਬ ਨਾਲ ਚੱਲਣਾ ਉਹਨਾਂ ਨੇ
@ManjitSingh-f9s
@ManjitSingh-f9s 2 месяца назад
Right
@user-harpreet1951
@user-harpreet1951 2 месяца назад
ਭਗਵੰਤ ਮਾਨ ਨਹੀਂ ਦੇਂਦਾ ਤਾਂ ਇਹਦੇ MLA ਕਿੰਨੇ ਕੋ ਸਿੱਧੇ ਆ, ਜੇ ਗਲਤੀ ਇਹਨਾਂ ਸਭ ਦੀ ਆ ਤਾਂ ਫੇਰ MLA ਪਰਚਾ ਕਿਉ ਨਹੀ ਹੋਣ ਦੇ ਰਿਹਾ, ਉਹ ਕਿਉਂ ਪੰਗੇ ਲੈ ਰਿਹਾ ਵਿੱਚ
@harrykallah4404
@harrykallah4404 3 месяца назад
ਮਾਰ ਜਾਣੇ ਜੱਟ ਕੌਮ ਨੇ ਜ਼ਮੀਨ ਦੇ ਪਿੱਛੇ ਤੇ ਪਾਣੀ ਦੀ ਵਾਰੀ ਪਿੱਛੇ
@simarjatt186
@simarjatt186 3 месяца назад
Waheguru ji 🙏 🙏
@SukhWinder-v7m
@SukhWinder-v7m 3 месяца назад
Waheguru ji
@HarmeetSingh-hk3fk
@HarmeetSingh-hk3fk 3 месяца назад
Waheguru ji bahut maada hoya 🙏🙏🙏🙏
@AmanAulakh-dt6ix
@AmanAulakh-dt6ix 2 месяца назад
ਅੱਛਾ ਪੁਲਿਸ ਨੇ ਕਰਾਈਆਂ ਵਾਂ OMG
@ashokkumar-vj4qt
@ashokkumar-vj4qt 2 месяца назад
ਇਹ ਗਲਤ ਗੱਲ ਹੈ ਰੰਜ਼ਿਸ ਤੁਹਾਡੀ sarkar ki kare
@Bhangujatt3191
@Bhangujatt3191 3 месяца назад
Waheguru ji punjab de mahar rakho ji
@jaggasidhus123
@jaggasidhus123 3 месяца назад
ਇਸ ਵਿਚ ਭਗਵੰਤ ਮਾਨ ਦਾ ਕੀ ਕਸੂਰ ਹੈ ਮਾਨ ਨੂੰ ਤਿੰਨ ਸਾਲ ਹੋਏ ਨੇ ਦੁਸ਼ਮਣੀ ਦਸ ਸਾਲ ਦੀ ਹੈ
@shivanisharma5562
@shivanisharma5562 3 месяца назад
ਮਾਨ ਸਾਹਿਬ ਦਾ ਕੋਈ ਕਸੂਰ ਨਹੀਂ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਖਰੜ ਵਿਖੇ 😮😮😮😮😢
@parveensehgal7955
@parveensehgal7955 3 месяца назад
Very Sad news
@japindersandhu4065
@japindersandhu4065 3 месяца назад
ਹੋਇਆ ਤਾ ਬਹੁਤ ਮਾੜਾ ਪਰ ਭਗਵੰਤ ਮਾਨ ਦਾ ਏਦੇ ਵਿੱਚ ਕੀ ਕਸੂਰ ਹੈ
@prabhjotkaur629
@prabhjotkaur629 3 месяца назад
ਬਹੁਤ ਮਾੜੀ ਗੱਲ ਆਂ ੳਲਾਂਦਾ ਅਪਣੀਆਂ ਮਾੜੀਏ ਬਹੁਤ ਦੁੱਖ ਹੋਇਆ ਏਥੇ ਸਰਕਾਰਾਂ ਕੀ ਕਰਨ ਜੱਟ ਜਿਮੀ ਦਾਰ ਹੋ ਏਡੀ ਬਦਮਾਸੀ ਵੀ ਕੀ ਹੋਈ ਵਾਹਿਗੁਰੂ ਅਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਲੱਖ ਲਾਹਨਤਾਂ ਇਹੋ ਅਜਿਹੀ ਸੋਚ ਤੇ ਬਹੁਤ ਮੰਦ ਭਾਗੀ ਖਬਰ ਜੀ ਸਮਾਜ ਬੱਚਿਆਂ ਤੇ ਭਾਈਆਂ ਨੂੰ ਕੀ ਸੇਧ ਦੇ ਰਹੇ ਹੋ ਵਾਹਿਗੁਰੂ ਸੋਝੀ ਸੁਮਤ ਬਖਸ਼ਣ ਲੱਖ ਲਾਹਨਤਾਂ ਇਹੋ ਜਿਹੀ ਸਰਦਾਰੀ ਦੇ
@sarbjeetsingh1192
@sarbjeetsingh1192 3 месяца назад
ਸਰਕਾਰਾ ਦੇ ਕੀਤੇ ਕਾਰੇ ਬਾਬਿਓ। ਨਸ਼ਾ, ਫਿਰੌਤੀ, ਲੂਟ ਖੋਹ, ਕਤਲੋ ਗਾਰਤ। ਹਥਿਆਰ ਜਾਇਜ਼ ਨਜਾਇਜ਼।
@bhupindersingh3367
@bhupindersingh3367 3 месяца назад
ਦੁਸ਼ਮਣੀ ਤੁਹਾਡੀ ਕਸੂਰ ਭਗਵੰਤ ਮਾਨ ਦਾ
@ManjitSingh-f9s
@ManjitSingh-f9s 2 месяца назад
ਅਕਲ ਤਾ ਹੈ ਹੀ ਨਹੀ ਇਹਨਾ ਲੋਕਾ ਨੂੰ ਬੇਵਕੂਫ
@harnamsingh5559
@harnamsingh5559 3 месяца назад
Waheguru ji mehar Karan veer ji..salute hai tuhanu...
@Sandhumukhsingh
@Sandhumukhsingh 3 месяца назад
Punjab sarkar te Punjab police dono Jamedar hai
@tajindarsingh3157
@tajindarsingh3157 2 месяца назад
Kusyaa kattyaa. Sarkar daa ki lena dena te police daa ,Das. . Gaanduuuu.
@swarnjeetkaurmattu1315
@swarnjeetkaurmattu1315 3 месяца назад
ਏਦੇ ਵਿਚ ਸਰਕਾਰ ਦੀ ਕੀ ਗਲਤੀ ਰੋਲਾ ਤੁਹਾਡਾ ਪਾਣੀ ਦਾ
@talwindersingh463
@talwindersingh463 2 месяца назад
Tuse. Ne. Sudar. Sakde. Lok
@GopiPannu-bm1um
@GopiPannu-bm1um 2 месяца назад
JMA thik aa
@shivanisharma5562
@shivanisharma5562 3 месяца назад
ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😢😮😮😮😮
@ਦੁਆਬੇਵਾਲ਼ੇ-ਟ8ਣ
@ਦੁਆਬੇਵਾਲ਼ੇ-ਟ8ਣ 2 месяца назад
ਤੁਸੀ ਜਗਦੀਪ ਸਿੰਘ ਥਲੀ ਪਤਰਕਾਰ ਨੂੰ ਮਿਲੋ
@Sarabjit-si5gq
@Sarabjit-si5gq 2 месяца назад
Satnam waghgur I ji
@KulwinderSingh-hw6tx
@KulwinderSingh-hw6tx 3 месяца назад
ਇਹਦੇ। ਵਿੱਚ। ਸਰਕਾਰ।ਕੀ। ਕਸੂਰਵਾਰ।ਤਾ।ਗੋਲੀ।ਚਲਾਣ। ਵਾਲ਼ੇ।ਐ
@ParminderKaur-re7in
@ParminderKaur-re7in 3 месяца назад
Waheguru ji 🙏
@jaspalsingh9068
@jaspalsingh9068 3 месяца назад
Khalistan lai lao ythe vi iho kuch hona hai
@tajindarsingh3157
@tajindarsingh3157 2 месяца назад
Ki kehn diyaa tu. Khali sthan. Dimag daa hena. Tere lagde ne jehdi sonh chuki uthe . Bndyaa vangu. Udaa ki krna fir. Ptaa ki keh k chuki sonh ohne. K . Dasa mai.😊😅😢
@RanjeetSingh-lv1ox
@RanjeetSingh-lv1ox 3 месяца назад
Waheguru ji maher karana Punjab te
@BalkarKhalsa-ew7gu
@BalkarKhalsa-ew7gu 2 месяца назад
ਬਹਿ ਕੇ ਫ਼ੈਸਲਾ ਹੋ ਜਾਂਦਾ ਤੇ ਵਧੀਆ ਪਰ ਜੱਟ ਵਾਦ ਨੇ ਆਕੜਾਂ ਕਰਕੇ ਕੀ ਲਿਆ ਪਾਣੀ ਦੀ ਖਾਲ ਦੀ ਕਿਹੜੀ ਗੱਲ ਸੀ
@harnamsingh5559
@harnamsingh5559 3 месяца назад
🙏🙏🙏🙏🙏👍👍👍
@hardeepsinghatwal4482
@hardeepsinghatwal4482 2 месяца назад
ਇੱਕ ਗੋਲੀ ਨਾਲ ਸਨਾਟਾ ਪਸਰ ਗਿਆ।ਗੋਲੀ ਮੈਡੀਕਲ ਵਾਲੀ ਹੋਵੇ ਜਾਂ ਪਿੱਤਲ ਦੀ,ਅਸਰ ਜ਼ਰੂਰ ਕਰਦੀ ਆ
@jaideep5480
@jaideep5480 3 месяца назад
Very sad
@gurpreetsinghrai6014
@gurpreetsinghrai6014 3 месяца назад
ਮਾੜੀ ਗੱਲ ਹੋਈ ਬਹੁਤ ਹੀ ਮਾੜੀ ਗੱਲ ਹੋਈ ਇੱਕ ਗੱਲ ਇਹ ਆ ਕੇ ਇਸ ਵਿੱਚ ਭਗਵੰਤ ਮਾਨ ਸਰਕਾਰ ਦੀ ਗੱਲ ਕਿੱਥੋਂ ਆ ਗਈ ਮਰੇ ਆਪ ਵਿੱਚ ਪਾਣੀ ਦੀ ਵਾਰੀ ਕਰਕੇ ਗੋਲੀ ਆਪ ਚੱਲੀਆਂ ਮਰੇ ਆਪ ਆ ਭਗਵੰਤ ਮਾਨ ਕਿੱਥੇ ਆ ਗਿਆ ਇਹ ਤਾਂ ਯਾਰ ਹੱਦ ਹੋ ਗਈ ਮਰੇ ਆਪਸੀ ਲੜਾਈ ਕਰਕੇ ਆ ਕਸੂਰ ਭਗਵੰਤ ਮਾਨ ਦਾ ਇਹ ਗਲਤ ਗੱਲ ਆ ਹਾਂ ਮਨਦੇਆ ਕੇ ਭਗਵੰਤ ਮਾਨ ਨੇ ਕੁਝ ਕੰਮ ਗਲਤ ਕੀਤੇ ਹੋਣਗੇ ਪਰ ਹੁਣ ਭਗਵੰਤ ਮਾਨ ਨੇ ਥੋੜੀ ਗੋਲੀਆਂ ਚਲਾਈਆਂ ਮਰੇ ਆਪ ਵਿੱਚ ਆਪਣੇ ਹੱਥੀਂ ਗੋਲੀਆਂ ਚਲਾਈਆਂ ਕਿਮਾਲ ਦੀ ਗੱਲ ਆ ਯਾਰ ਹਰ ਇੱਕ ਚੀਜ ਪਿੱਛੇ ਭਗਵੰਤ ਮਾਨ ਆ
@Sandhumukhsingh
@Sandhumukhsingh 3 месяца назад
Punjab police jemedar hai
@harmeshjangra3912
@harmeshjangra3912 3 месяца назад
Mann sahib da ke kasoor hai es ch rabb yadd rakho lokko sach nu pehchano
@satinderhanjra6344
@satinderhanjra6344 3 месяца назад
Bhagwant Maan khenda pani pichhey larro marri,es anparta di nisahni aa
@baljindermander2302
@baljindermander2302 2 месяца назад
Bas zameen de role 😢😢
@varinderpal7041
@varinderpal7041 2 месяца назад
Ehde wich cm da ke kasur ae appsi pyar khatam ho gea
@MpSingh-gp1rj
@MpSingh-gp1rj 3 месяца назад
Lakh lahnat aa tuhade te
@jsmultani1055
@jsmultani1055 2 месяца назад
CM da ki dosh hai
@ManinderKamboj-r5q
@ManinderKamboj-r5q 2 месяца назад
ਜਿਸ ਦਾ ਜਵਾਨ ਪੁੱਤ ਮਾਰਦਾ ਉਸ ਨੂੰ ਪਤਾ ਕੀ ਬਿਤਦੀ ਕੀ ਬਣੂ ਦੁਨੀਆ ਦਾ
@nitinmohanakajoshbrolin1841
@nitinmohanakajoshbrolin1841 2 месяца назад
Rangla Punjab chadhdi kala ch
@vasdevgill5052
@vasdevgill5052 2 месяца назад
Very sad news, these groups belongs to Sikhs or Jatts or Kis ans?
@dhanwantmoga
@dhanwantmoga 2 месяца назад
Jaker Baba appa Ladg Ladh maranhe tan Bhagwant maan othe ki kare….bahot mada hoya
@sawarnsingh5681
@sawarnsingh5681 2 месяца назад
Jat vad khatam hogia ta hi sab thik houga
@BTS_army_7247
@BTS_army_7247 2 месяца назад
Punjabi gania da asar ihh,jattbad da natija ihh
@jsmultani1055
@jsmultani1055 2 месяца назад
CM da ki do
@HARVINDERSINGH-lx9vy
@HARVINDERSINGH-lx9vy 2 месяца назад
Mukh mantri thodi kehnda ki ek duje nu goliyaan maaro janta apna kasoor mann ke raaji nhi
@AmandeepSingh-bu4wn
@AmandeepSingh-bu4wn 3 месяца назад
ਬਹੁਤ ਮਾੜਾ ਹੋਇਆ ਏ
@rupinderbal1114
@rupinderbal1114 3 месяца назад
Bouth galat bera garak
@mandeepdeol3030
@mandeepdeol3030 3 месяца назад
Bhagwant da ki kasoor? Ladai tuhadi purani hai chawla na maro
@nonihalguraya5043
@nonihalguraya5043 2 месяца назад
Eh baut mandbhagga hoya
@devilalnain4434
@devilalnain4434 3 месяца назад
Loko aaps vich na lado
@kamaldeep9617
@kamaldeep9617 2 месяца назад
Is karan he punjab de nojvan india to bhar ja rhe ne bhut sharm fe gal ha
@Gursamra95
@Gursamra95 2 месяца назад
@RajaVlog-x3z
@RajaVlog-x3z 2 месяца назад
Waheguru ji
@jasleencheema7036
@jasleencheema7036 3 месяца назад
Very sad
@LakhvirSingh-vf4eg
@LakhvirSingh-vf4eg 3 месяца назад
Waheguru ji
@GurmeetSingh-eo6gr
@GurmeetSingh-eo6gr 3 месяца назад
Waheguru ji
Далее