Тёмный

ਵੱਡੇ ਬਦਮਾਸ਼ਾਂ ਦਾ 15 ਮਿੰਟਾਂ 'ਚ ਪੁਲਿਸ ਧੂੰਆਂ ਕੱਢ ਦਿੰਦੀ ਹੈ | Ex-IPS Officer Gurinder Singh Dhillon 

Address it
Подписаться 67 тыс.
Просмотров 164 тыс.
50% 1

Gurinder Singh Dhillon, Former Indian Police Service (IPS) officer, a retired ADGP of law and order in Punjab, shared his policing journey during a conversation with Lankesh Trikha, editor-in-chief of the channel 'Address it'. His extensive experience in combating terrorism and organized crime in Punjab serves as a valuable resource for anyone seeking to understand the mechanisms of organized crime. A well-read individual, Dhillon has a collection of books covering various subjects, including geopolitics, history, sociology, criminology, and philosophy. He often references historical events in his discussions. As a tough officer in Punjab, he has interrogated numerous criminals and high-profile individuals. Dhillon emphasizes how these so-called "empty vessels" make a lot of noise on social media, but when confronted decisively, they plead for mercy.
Gurinder Dhillon hails from Gurdaspur, located in the Majha region of Punjab, yet he has extensively worked in the Malwa region. He discusses the history and background of Dera culture in Punjab, highlighting how innocent individuals are exploited in the name of religion.
ਗੁਰਿੰਦਰ ਸਿੰਘ ਢਿੱਲੋਂ | ਪੰਜਾਬ ਪੁਲਿਸ |ਆਈ.ਪੀ.ਐੱਸ| ਕਾਂਗਰਸ | ਰਾਹੁਲ ਗਾਂਧੀ | ਪਟਿਆਲਾ
Success Stories | Journey of Successful IPS Officers From Their Preparation phase to their achievements | IPS Preparation Tips | Day In The life of an IPS Officer | Interview with IPS officer | IPS Officers in Action | Motivational Talks | Controversies and Challenges

Опубликовано:

 

17 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 645   
@DALJEETSINGH-n4l
@DALJEETSINGH-n4l 7 дней назад
ਬਿਸ਼ਨੋਈ ਨੂੰ ਆਪਣਾ ਜਮਾਈ ਬਣਾ ਕੇ ਰੱਖਿਆ ਪੰਜਾਬ ਗੌਰਮਿੰਟ, ਪੰਜਾਬ ਪੁਲਸ ਨੇ
@dilshad8798
@dilshad8798 3 дня назад
Ryt 💯
@gurchransingh5674
@gurchransingh5674 7 дней назад
ਲੌਰਿਸ ਬਿਸਨੋਈ ਮੂਹਰੇ ਤਾ ਪੰਜਾਬ ਪੁਲਸ ਕੋਡੀ ਹੋਈ ਪਈ ਹੈ
@RashpalSingh-md7ke
@RashpalSingh-md7ke 7 дней назад
ਧਕਾ ਚਲਦਾ 😂
@ravinder628100
@ravinder628100 7 дней назад
Bishnoi da dhka chlda oh ta krda ....song nal kuj ny hunda agla kr gya ....diffrence
@HappySingh-vi9wn
@HappySingh-vi9wn 7 дней назад
Sahi bro
@PREET.MAJHAIL
@PREET.MAJHAIL 6 дней назад
bhout vdeya hai ji
@Gill46TT
@Gill46TT 5 дней назад
ਖੇਡ ਸਾਰੀ ਅਸਰ ਰਸੂਖ਼ ਵਾਲੇ ਲੀਡਰਾਂ, ਅਫ਼ਸਰਾਂ ਵੱਲੋ ਆਪਦੇ ਸਿਰਫ ਫਾਇਦੇ ਲਈ ਸਿਰ ਤੇ ਰੱਖੇ ਹੱਥ ਦੀ ਜੋ ਕਈ ਸਾਲਾ ਤੋ ਪਤਾ ਨੀ ਕਿੰਨੇ ਸਿਰ ਲੈ ਗਿਆ ਇਹਨਾ ਰਾਹੋ ਭਟਕੇ ਮਾਵਾ ਦੀਆ ਪੁੱਤਾ ਦੇ ਜੋ ਕਨੂੰਨ ਲੀ ਅਪਰਾਧੀ ਲੋਕਾ ਲੀ ਗੈਂਗਸਟਰ ਨੇ ਲੌਰੈਂਸ ਨੂੰ ਵੀ use ਥ੍ਰੋ ਕੀਤਾ ਜਾਣਾ ਅੱਜ ਉਹ ਨਿਜ ਲੀ ਵਰਤਿਆ ਜਾ ਰਿਹਾ, ਬਾਕੀ ਰਿਟਾਇਰਮੈਂਟ ਤੋ ਬਾਅਦ ਤਕਰੀਬਨ ਸਾਰੇ ਹੀ ਅਫ਼ਸਰ ਹੋਣ ਜਾ ਸਿਆਸਤਦਾਨ ਬਹੁਤ ਕੁਝ ਦੱਸਦੇ ਤੇ ਖੁਦ ਨੂੰ ਬੇਕਸੂਰ, ਸਮਾਝ ਲੀ ਕੁਝ ਕਰਨ ਦਾ ਜਜ਼ਬਾ ਨੀ ਤਾ ਪਿੰਕੀ ਵੀ ਸਭ ਨੇ ਦੇਖਿਆ ਕਿਵੇ ਹੁੱਬ ਹੁੱਬ ਦੱਸਦਾ ਸੀ ਕੀਤੇ ਕਾਲੇ ਕਾਰਨਾਮਿਆਂ ਦੀ
@KalaSerron
@KalaSerron 7 дней назад
ਸਰਮ ਕਰੋ 45ਸਾਲ ਵਾਦ ਇਹਦੀ ਅਣਖ ਜਾਗ ਪੲਈ। ਡਰਾਮੇ ਕਰਦੇ ਨੇ ਮਾਰ ਕੇ ਲੋਕਾਂ ਦੇ ਨੋਜਵਾਨ ਉਏ ਲੋਕੋ ਜਾਗੋ ਜਾਗੋ ਲੋਕੋ ਜਾਗੋ
@hardeepsinghsandhu8321
@hardeepsinghsandhu8321 7 дней назад
ਕੀ ਗੱਲਾਂ ਕਰਦੇ ਹੋ ਵੀਰ ਜੀ interrogation ਬਸ ਹੁਣ ਆਮ ਨੋਜਵਾਨ ਲਈ ਲਾਰੈਂਸ ਨੂ ਦੇਸ਼ ਭਗਤ ਸਾਬਿਤ ਕਰਨ ਚ ਕੋਈ ਕਸਰ ਨਹੀਂ ਛੱਡੀ ਜਾਂਦੀ ਸਾਰੇ ਸੁਖ ਸੁਵਿਧਾਵਾਂ ਮੁਹੱਈਆ ਕਰਵਾਇਆ ਜਾਂਦੀਆ ਜਵਾਈ ਬਣਾ ਕੇ ਰੱਖਿਆ ਬੰਦਾ ਮਰਵਾ ਕੇ ਅਗਲਾ ਜੇਲ੍ਹ ਵਿੱਚ ਬੈਠ ਕੇ ਇੰਟਰਵਿਊ ਦੇ ਜਾਂਦਾ ਘੰਟਾ ਲਾਅ ਐਂਡ ਆਰਡਰ ਹੈ ਹੁਣ
@Alessandro1186
@Alessandro1186 7 дней назад
@@hardeepsinghsandhu8321 ਬਿਲਕੁਲ ਸਹੀ ਕਿਹਾ ਜੀ। ਸਿੱਖ ਕੌਮ ਦੇ ਗਦਾਰ ਹਨ ਇਹ ਲੋਕ।
@deep_2113
@deep_2113 7 дней назад
Very good job sir please carry on 👍🤗
@Nupa-bb1xs
@Nupa-bb1xs 7 дней назад
Videsha vich Sikha khilaf vartia ja reha hai hindutva govt vallo, thunu kyu ni samaj oundi , kyu Punjab vicho kadd ke gujrat jail vich rakhia hai?
@Sidhumoosewala-wp2ux
@Sidhumoosewala-wp2ux 7 дней назад
ਸ਼ੋਪਿੰਗ ਕਰਾ ਦੇ ਵੀਰ ਜੀ
@SatnamThind-c9n
@SatnamThind-c9n 6 дней назад
ਇਹ ਸਭ ਅੰਦਰੋ ਬੜੇ ਡਰਪੋਕ ਹੁੰਦੇ ਨੇ
@Bajwa_91
@Bajwa_91 7 дней назад
ਪਰ ਇਹ ਸਾਰੀਆਂ ਗੱਲਾਂ ਡਿਊਟੀ ਤੋਂ ਰਿਟਾਇਰ ਮਿੰਟ ਬਾਅਦ ਹੀ ਕਿਉ ਹੁੰਦੀਆ,ਡਿਊਟੀ ਟਾਈਮ ਕਿਉ ਨਹੀਂ
@HappySingh-vi9wn
@HappySingh-vi9wn 5 дней назад
@@Bajwa_91 wright bro
@majhealemunde452
@majhealemunde452 4 дня назад
Leedran kol bond thori parwani a ehna ne ..nale paise vi kamane hunde a
@babbumaanfanschannel4611
@babbumaanfanschannel4611 2 дня назад
On Duty interview nhi de skde... Oh duty krdea secret gallan hundia
@RandhawaPB46
@RandhawaPB46 11 часов назад
​@@babbumaanfanschannel4611bai ina chija bare ni pata ina nu on duty eh kush ni kr skde... jahil log ne bass 2 gb net milda chawla mari jande
@kakabrar8029
@kakabrar8029 4 дня назад
ਸੁੱਖੇ ਕਾਹਲਵਾਂ ਦਾ ਨਾਂ ਤੇ ਲੈ ਲਿਆ ਜਿਹੜਾ ਜੀਜਾ ਜੀ ਲਾਰੈਂਸ ਬਿਸ਼ਨੋਈ ਅੰਦਰ ਬੈਠਾਇਆ ਤੇ ਸ਼ਰੇਆਮ ਕਹਿ ਰਿਹਾ ਏਹਨੇ ਕਤਲ ਫਲਾਣੇ ਫਲਾਣੇ ਕੀਤੇ ਤੇ ਹੁਣ ਸਲਮਾਨ ਖਾਨ ਤੇ ਹੋਰਾਂ ਦਾ ਨਾਂ ਲੈ ਕੇ ਕਹਿ ਰਿਹਾ, ਲਾਰੈਂਸ ਬਿਸ਼ਨੋਈ ਬਾਰੇ ਢਿੱਲੋਂ ਸਾਹਿਬ ਜੀ ਕੀ ਵਿਚਾਰ
@bschungha8542
@bschungha8542 7 дней назад
ਵੱਡਾ ਅਫਸਰ ਫੁਕਰੀਆਂ ਮਾਰੇ ਚੰਗਾ ਨਹੀਂ ਲਗਦਾ ਤੁਸੀਂ ਬਰਨਾਲਾ ਐਸ ਐਸ ਪੀ ਰਹੇ ਹੋ ਅਸੀਂ ਤੁਹਾਨੂੰ ਚੰਗੀ ਤਰ੍ਹਾਂ ਜਾਣਦੇ ਹਾਂ
@Jassmann5459
@Jassmann5459 7 дней назад
ਤੁਸੀ ਸਾਰੇ ਹੀ ਪੁਲਿਸ ਵਾਲੇ ਜਦੋ ਨੋਕਰੀ ਛੱਡ ਦਿੰਦੇ ਜੋ ਫਿਰ ਬਹੁਤ ਸਮਝਦਾਰ ਗੱਲਾ ਕਰਦੇ ਜੋ । ਜਦੋ ਤੁਸੀ ਲੋਕਾ ਨੇ ਵਰਦੀ ਪਾਈ ਹੁੰਦੀ ਸੀ ਮਾ ਭੈਣ ਦੀ ਗਾਲ ਤੋ ਬਿਨਾ ਗੱਲ ਨਹੀ ਜੇ ਕਰਦੇ । ਪੁਲਿਸ ਦੀ ਵਰਦੀ ਪਾ ਕੇ ਤੁਸੀ ਨਾ ਕੋਈ ਗਰੀਬ ਬਕਝਦੇ ਜੋ ਨਾ ਮਾਤੜ ਪਰ ਅਮੀਰ ਲੋਕਾ ਦੀ ਤੁਸੀ ਬੁੱਡ ਚੱਟ ਦੋ ਜੋ । ਤਰਨ ਤਾਰਨ. ਸੀ ਏ ਸਟਾਫ ਚ ਇਕ ਅਫਸਰ ਹੈ ਠਾਣੇ ਵਿੱਚ ਉਹ ਬੰਦਾ ਬੰਦੇ ਨੂੰ ਕਿੜਾ ਸਮਝ ਦਾ ਹੇ ਇਕ ਮੇ ਸਰਪੰਚ ਦੇ ਨਾਲ ਸੀ ਸਾਨੁ ਇਕ ਗੈਗਸਟਰ ਦੇ ਘਰੋ ਕਾਲ ਆਈ ਕੇ ਪੁਲਿਸ ਉਸ ਮੁੱਡੇ ਦੀ ਮਾ ਨੂੰ ਚੱਕਣ ਆਈ ਹੈ ਮੈ ਵੀ ਸਰਪੰਚ ਦੇ ਉਸ ਘਰ ਚਲਾ ਗਿਆ ਉਹ ਬੰਦਾ ਮਾ ਤੇ ਭੈਣ ਨ ਹੱਦੋ ਵੱਧ ਗੱਦ ਬਕਦਾ ਸੀ । ਉਹਨੇ ਚਿਰ ਨੂੰ ਉਸ ਘਰ ਦਾ ਗੇਟ ਹਵਾ ਨਾ ਕੰਧ ਨਾ ਵੱਜਾ ਤਾ ਅਵਾਜ ਬਹੁਤ ਜੋਰ ਦੀ ਆਈ ਫਿਰ ਉਸ ਦੀਆ ਲੱਤਾ ਕੰਬਣੋ ਨਹੀ ਹੱਟਾਈਆ ਗੇਟ ਤੇ ਜਾ ਕੇ ਵੇਖਣ ਦੀ ਵੀ ਹਿਮਤ ਨਹੀ ਰਹੀ ਉਸ ਚ ਮੈਨੂੰ ਵੇਖਣ ਨੂੰ ਕਿਹਾ ਉਸ ਨੇ ਮੇ ਕਿਹਾ ਹਵਾ ਨਾਲ ਵੱਜਾ ਹੇ ਗੇਟ ਸਰ ਜੀ ਫਿਰ ਉਹ ਕੁੱਤਾ ਮੈਨੂੰ ਹੀ ਗੱਲਾ ਕੱਢਣ ਲੱਗ ਗਿਆ ਉਸ ਨੂੰ ਡਰ ਸੀ ਕੇ ਕੋਈ ਘਰ ਆਣ ਕੇ ਸਾਡੇ ਤੇ ਗੋਲੀ ਨਾ ਚਲਾ ਦੇਵੇ ਅੰਦਰੋ ਡਰਦਾ ਸੀ । ਇਹ ਤੁਹਾਡੀ ਸਚਾਈ ਹੇ ਪੁਲਿਸ ਦੀ ਆਵੇ ਸੱਚੇ ਨਾ ਬਨੋ
@pachukoking2963
@pachukoking2963 6 дней назад
I like your comment. I was gonna say the same but you saved my time
@PuranSingh-ym4mu
@PuranSingh-ym4mu 5 дней назад
ਬਿਲਕੁਲ ਸਹੀ ਆ ਜੀ ਇਕ ਹੋਰ ਉਹ ਆਪਣੇ ਆਪ ਨੂੰ ਗਿੱਲ ਕਹਾਉਦਾ ਹੈ ਉਸਦਾ ਵੀ ਇਹੀ ਧੰਦਾ ਆ
@neerajrana3268
@neerajrana3268 4 дня назад
Bai eho jihe bandits di rajj k chittar pradeep honi chahi di hsi sale siirey de corrupt honey hai aa.....
@Viratkohli18-j1n
@Viratkohli18-j1n 7 дней назад
ਮੈਂ ਸ਼ਕਲ ਦੇਖ ਕੇ ਦਸ ਸਕਦਾ ਇਹ ਇਕ % ਵੀ ਇਮਾਨਦਾਰ ਨਹੀਂ ਠੱਗ ਹੀ ਆ ਦੂਜਿਆਂ ਵਾਂਗ
@gurparveshsraw3120
@gurparveshsraw3120 7 дней назад
ਬਿਲਕੁਲ ਸਹੀ
@SukhdevSingh-b8o
@SukhdevSingh-b8o 7 дней назад
hun congress join kar giya
@lakhycheema7566
@lakhycheema7566 7 дней назад
Lgdaa tin hai eda hi
@PuranSingh-ym4mu
@PuranSingh-ym4mu 5 дней назад
ਬਾਈ 100% ਸਹੀ ਜਜਮਿੰਟ
@shamshersingh-ys9oc
@shamshersingh-ys9oc 5 дней назад
ਵੀਰੇ ਇਹ ਜਦੋ ਅੰਮ੍ਰਿਤਸਰ ਵਿਚ ਲੱਗਾ ਸੀ ਬੜੀ ਕਮਾਈ ਕੀਤੀ ਬਹੁਤ ਬੁੰਡ ਮਾਰੀ ਆ ਟਰਾਂਸਪੋਟਰਾਂ ਦੀ
@harmindersingh1872
@harmindersingh1872 7 дней назад
ਢਿੱਲੋਂ ਸਾਹਿਬ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਜੀ ਨੂੰ ਕਿਵੇਂ ਮਾਰਿਆ ਸੀ
@devindergautam5347
@devindergautam5347 5 дней назад
You are right bro
@Viratkohli18-j1n
@Viratkohli18-j1n 7 дней назад
ਆਪ ਦੇ ਨਾਮ ਨਾਲ ਢਿੱਲੋਂ ਢੁਆ ਮਰਾਉਣ ਨੂੰ ਰਖਿਆ ਸਿੰਘ ਨਹੀਂ ਲਗਾ ਸਕਦਾ ਸੀ 😂😂😂
@entertainment4523
@entertainment4523 5 дней назад
Tu te Virat Kohli nu pyo bnaya va 😂
@Viratkohli18-j1n
@Viratkohli18-j1n 5 дней назад
@@entertainment4523 acha jihda foto tere kol hove oh Tera pio ho gaya fer ta tere lakhan pio hone aa 🤪🤣
@entertainment4523
@entertainment4523 5 дней назад
@@Viratkohli18-j1n dallia photo d spelling sikh la fer maa de khasam naal pange lai
@Viratkohli18-j1n
@Viratkohli18-j1n 5 дней назад
@@entertainment4523 lalli shalli di aukaat eni ku hi hundi aa gasti de puttra menu lag gya pata eh teri maa da yaar hona jihda tenu ena gussa lagya
@Viratkohli18-j1n
@Viratkohli18-j1n 5 дней назад
@@entertainment4523 chal apni bhen nu bhej salya
@Viratkohli18-j1n
@Viratkohli18-j1n 7 дней назад
ਮੁਕਦੀ ਗੱਲ ਜੇਕਰ ਸੁੱਖੇ ਨੇ ਚਾਰ ਪੈਸੇ ਸੁੱਟੇ ਹੁੰਦੇ ਤੂੰ ਕੋਡਾ ਹੋ ਜਾਣਾਂ ਸੀ ਜਿਵੇ ਲੋਰਸ ਮੁਹਰੇ ਪੂਰੀ ਪੰਜਾਬ ਪੁਲਿਸ ਹੁੰਦੀ ਆ ਸਮੇਤ ਡੀਜੀਪੀ ਮੈਂ ਸੁੱਖੇ ਜਾਂ ਕਿਸੇ ਹੋਰ ਬਦਮਾਸ਼ ਨੂੰ ਚੰਗਾ ਨਹੀਂ ਦਸ ਰਿਹਾ ਇਹਨਾਂ ਨਾਲ ਸਖ਼ਤੀ ਵਰਤੋਂ ਪਰ ਕਾਣੀ ਵੰਡ ਨਹੀਂ ਇਕ ਨੂੰ ਜਵਾਈ ਤੇ ਇਕ ਨੂੰ ਗੈਂਗਸਟਰ ਬਣਾ ਦਿਓ
@Bajwa_91
@Bajwa_91 7 дней назад
ਬਿਸ਼ਨੋਈ ਅੱਗੇ ਪੁਲੀਸ ਗੋਡੇ ਟੇਕ ਕੇ ਬੈਠੀ
@ArpanjotSingh-e6d
@ArpanjotSingh-e6d 7 дней назад
Ohnu Jwai bna k rkhya. . Ohdi gaddi ni plt skdi. Ah taza taza mamla uP Ch mamuli Chor nu Inami Gangstr bna k Marta. 😊
@ravinder628100
@ravinder628100 7 дней назад
Gal baat hundi apni apni ....bachya te mrda vich difrence ta hunda he aaa
@entertainment4523
@entertainment4523 5 дней назад
Bishnoi ne baanh deti c ghoosewale de baaki swapan Sharma te kuldeep chahal ne bishnoi d service kiti c
@Bajwa_91
@Bajwa_91 5 дней назад
@@entertainment4523 aunda das k bhosdi deo pith piche vaar krna koi bhadari ni hundi, Jdo moosewala jr Jeonda c odo tere vrge ki vdeya vdeya de bah de k rakhi c Jo ajj tak v ni nikldi
@princegill529
@princegill529 6 часов назад
@@entertainment4523 ਜੇ ਜੁਰਤ ਸੀ ਤਾਂ ਦੱਸ ਕੇ ਆਉਂਦੇ ਕੱਲੇ ਨੂੰ 10ਬੰਦੇ ਹਥਿਆਰਾਂ ਨਾਲ ਓਹ ਵੀ ਧੋਖੇ ਨਾਲ ਮਾਰਿਆ ਤਾਂ ਕਿ ਮਾਰਿਆ ਧੋਖੇ ਨਾਲ ਤਾਂ ਰਾਵਣ ਵੀ ਮਰ ਗਯਾ ਸੀ ਪਰ ਦੁਨੀਆਂ ਸਬ ਜਾਣਦੀ ਕੌਣ ਕਿੱਡਾ ਕੁ ਬਹਾਦਰ ਆ
@bikramjitatec
@bikramjitatec 7 дней назад
ਮੈ ਤਾਂ ਬੜੇ ਸੁਲਝੇ ਸਿਆਣੇ ਅਫਸਰ ਸਮਝਾਦਾ ਰਿਹਾ ਇਹਨਾ ਨੂੰ ਪਰ ਹੈਰਾਨੀ ਹੋ ਗਈ ਜੋ ਪੁਲਿਸ ਦੀ ਗ਼ੈਰਕਾਨੂੰਨੀ ਕੁੱਟਮਾਰ ਅਤੇ ਧੱਕੇ ਨੂੰ ਹੀ glorify ਕਰੀ ਜਾ ਰਹੇ ਨੇ!!!
@user-im3us5jl1c
@user-im3us5jl1c 7 дней назад
Sadi police sirf satta kayam layi hai
@punjabshistory1699
@punjabshistory1699 4 дня назад
Bikram bai har sarkari mulajam jo specially pocie officer reha hove ja i currently hai eh sabh government tools han ehna nu kehnde han "one educated by government works for government lives for government and dies for government "
@jagjitsingh2116
@jagjitsingh2116 7 дней назад
ਤਾਹੀ ਢਿੱਲੋ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਭਾਈ ਗੁਰਦੇਵ ਸਿੰਘ ਕਾਉਕੇ ਜੀ ਨੂੰ ਸ਼ਹੀਦ ਕੀਤਾ
@KaranSharma-vc5nx
@KaranSharma-vc5nx 7 дней назад
ਮਤਲਵ ਦੱਸੀ ਵੀਰ
@Alessandro1186
@Alessandro1186 7 дней назад
ਬਦਮਾਸ਼ ਹੋ ਤੁਸੀ
@PunjabSingh-m7p
@PunjabSingh-m7p 7 дней назад
​@@Alessandro1186ਬਾਈ ਜਥੇਦਾਰ ਕੌਂਕੇ ਖਾੜਕੂ ਨਹੀਂ ਸੀ
@kamaldeepsingh3988
@kamaldeepsingh3988 7 дней назад
ਤੂੰ ਪੱਕਾ ਦਲਾਲ ਆ.. ਤੇਰਾ ਜ਼ਰੂਰ ਪਤਾ ਲਾਗਿਆ ​@@Alessandro1186
@baldevsinghgillbudhsinghwa9352
@baldevsinghgillbudhsinghwa9352 7 дней назад
ਜੱਥੇਦਾਰ ਕਾਊਕੇ ਦਾ ਕੀ ਕਸੂਰ ਸੀ।​@@Alessandro1186
@ParamjitSingh-b2m
@ParamjitSingh-b2m 7 дней назад
ਪਹਿਲੀ ਇੰਟਰਵਿਊ ਦੇਖੀ ਜਿਸ ਵਿੱਚ ਐਕਰ ਵੀ ਸੁਨਣਾ ਚਾਹੁੰਦਾ ਸਵਾਲ ਘੱਟ ਕਰ ਰਿਹਾ ਸਵਾਲ ਛੋਟੇ ਜਵਾਬ ਵੱਡੇ
@babbljitsidhubabbljitsidhu8076
@babbljitsidhubabbljitsidhu8076 7 дней назад
ਸੁੱਖਾਂ ਤਾਂ 15 ਮਿੰਟ ਝੱਲ ਹੀ ਮੈਨੂੰ 5ਮਿੰਟ ਹੀ ਦਿਉ ਇਹਨੂੰ ਫੇਰ ਵੇਖਦਾ ਇਹਦੀ ਇੰਟਰੌਗੇਸਨ ਸਹੀ ਸੀ ਕਿ ਮੇਰੀ
@Neverlosehope007
@Neverlosehope007 5 дней назад
Yes hundred percent agree ish di tuti bolu
@BSBrar-by2bz
@BSBrar-by2bz 7 дней назад
ਢਿੱਲੋਂ ਸਾਹਿਬ ਕਾਉਂਕੇ ਸਾਹਿਬ ਨੂੰ ਕਿਸ ਨੇ ਸ਼ਹੀਦ ਕੀਤਾ ਉਹ ਵੀ ਦਸ ਦੇਵੋ ਜੀ
@kirandeepkaur5385
@kirandeepkaur5385 6 дней назад
ਇਹ ਉਹ ਹੀ ਪੁਲਿਸ ਅਫਸਰ ਆ ਜਿੰਨਾ ਨੇ ਪੰਜਾਬ ਦੇ ਸਿੱਖ ਨੌਜਵਾਨਾਂ ਦਾ ਰੱਜ ਕੇ ਸ਼ਿਕਾਰ ਕੀਤਾ । ਬਹੁਤੇ ਨੌਜਵਾਨ ਬਚਕੇ ਬਾਹਰ ਚਲੇ ਗਏ ਤੇ ਡਰਦੇ ਹੀ ਬਾਹਰ ਜਾ ਰਹੇ ਆ ਤੇ ਇਹਨੂੰ ਹੁਣ ਸ਼ਿਕਾਰ ਵਾਸਤੇ ਮੁੰਡੇ ਨਹੀਂ ਮਿਲਦੇ ।
@Lovenature-nt8zm
@Lovenature-nt8zm 7 дней назад
ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਅਤੇ ਮੰਨੋ 🙏
@amritsarpanch
@amritsarpanch 7 дней назад
ਇਕ ਸਰਕਾਰੀ ਤਨਖਾਹ ਲੇਣ ਵਾਲਾ ਸਿਖ ਧਰਮ ਨੂੰ ਅਪਣੇ ਅਨੁਸਾਰ ਜਾ ਸਰਕਾਰ ਦੇ ਅਨੁਸਾਰ ਸਮਝਾ ਰਿਹਾ, ਜੇ ਇਸ ਨੂੰ ਕਲ ਸਰਕਾਰ ਕੱਡ ਦਵੇ ਇਸ ਦੇ ਬਿਆਨ ਬਦਲਦੇ ਦੇਖਿਊ, ਅਪਣੇ ਸਰਕਾਰੀ ਦਆਈਰੇ ਚ ਧਰਮ ਫਿਟ ਕਰ ਰਿਹਾ, ਬਾਗੀ ਸਰਕਾਰ ਲਈ ਹੈ ਈ ਆਤਕਵਾਦੀ ਮੁਗਲ ਗੁਰੂਆਂ ਤਕ ਨੂੰ ਇਹੋ ਕਹਿਦੇ ਸੀ, ਦੁਨਿਆ ਚ ਤੁਹਡੀ ਪੁਲਸ ਕਿਸ ਕਮਾ ਲਈ ਮਸ਼ਹੂਰ ਆ ਸਬ ਨੂੰ ਪਤਾ
@donttellmejustlisten4598
@donttellmejustlisten4598 7 дней назад
😂 ehi SGPC diyan elections barre keha v category wala khana hata deo par sarkar wala rakh lo v kinne member reserved category de rakhne 😂😂 eh category sarkar he puchdi sab ton pehlan osde according he elections hundian , matlab sarkar ka keha sikh panth ton v utte 😂 kal nu kehdu kuch hor khatam kardo jo sarkar keh rahi oh man lo .
@PunjabBalarwal
@PunjabBalarwal 5 дней назад
ਸੁੱਖਾ ਯਾਰਾਂ ਦਾ ਯਾਰ ਸੀ ਜਦੋਂ ਸੁੱਖਾ ਸੀ ਹ ਨਾ ਤੁਹਾਡੇ ਵਰਗੇ ਬੋਲਦੀ ਨਹੀਂ ਹੁੰਦੀ ਅੱਜ ਦੁਨੀਆ ਤੇ ਹੈਨੀ ਆ ਤੇ ਤੁਸੀਂ ਆਪਣੀਆਂ ਫੁਕਰੀਆਂ ਮਾਰੀ ਜਾਦੇ ਹੋ ਧੋਕੇ ਨਾਲ ਮਰਵਾਇਆ ਜੱਟ ਨੂੰ
@JaspinderGill-t5f
@JaspinderGill-t5f 7 дней назад
ਕੀ ਵਿਕਸਤ ਦੇਸ਼ਾਂ ਵਿੱਚ ਵੀ ਪੰਜਾਬ ਪੁਲਿਸ ਵਾਂਗ ਇੰਟੈਰੋਗੇਸ਼ਨ ਕੀਤੀ ਜਾਂਦੀ ਹੈ। ਦੂਸਰਾ ਕੀ ਪੰਜਾਬ ਪੁਲਿਸ ਵੱਡੇ ਭ੍ਰਿਸ਼ਟ ਲੀਡਰਾਂ ਅਤੇ ਉਨ੍ਹਾਂ ਦੇ ਚਹੇਤਿਆਂ ਨੂੰ ਵੀ ਇਸੇ ਪ੍ਰਕਾਰ ਇੰਟੈਰੋਗੇਟ ਕਰਦੀ ਹੈ? ਬਾਕੀ ਪੱਤਰਕਾਰ ਵੀਰ ਜ਼ਿਆਦਾ ਚਮਚਾਗਿਰੀ ਨਾ ਮਾਰੋ। ਗੈਂਗਸਟਰ ਸਾਡੇ ਮਾੜੇ ਸਿਸਟਮ ਦੀ ਦੇਣ ਹੈ । ਢਿੱਲੋਂ ਸਾਹਿਬ ਕਿਤਾਬਾਂ ਪੜ੍ਹਨ ਦੇ ਨਾਲ ਇਹ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਜਾਣਕੇ ਦੱਸੋ ਕਿ ਆਪਣੀ ਜ਼ਿੰਦਗੀ ਵਿੱਚ ਕਿੰਨਾ ਪੈਸਾ ਲੋਕਾਂ ਦਾ ਲਹੂ ਨਿਚੋੜ ਕੇ ਬਣਾਇਆ ਹੈ।
@mantrapalsingh
@mantrapalsingh 7 дней назад
6 September 2024 i visited police station at police station no 1 but I observed no body listen my problem and police have lacking of polite attitude. Then I came back to my home without any solution. Crime come from injustice many time.
@bikramjitatec
@bikramjitatec 7 дней назад
ਕੁਝ ਨੀ ਵੀਰ, ਮੁੱਕਦੀ ਗੱਲ ਇਹ ਹੈ ਕਿ ਇਹ ਸਾਰੇ ਅਫਸਰ ਵਡਿਆਈ ਦੇ ਬੜੇ ਭੁੱਖੇ ਨੇ.. ਇਹਨਾ ਦੀ ਨੌਕਰੀ ਵੇਲੇ ਤੇ ਨਿਗਾਹ ਮਾਰਿਆ ਸਾਫ ਵਿਖਾਈ ਦਿੰਦਾ ਐ ਕਿ ਇਹ ਸਭ ਆਵਦੇ ਆਵਦੇ ਏਜੰਡੇ ਤੇ ਕੰਮ ਕਰ ਰਹੇ ਨੇ.. ਰਾਜਨੀਤੀ ਵਿੱਚ ਆਉਣ ਦੀ ਪਹਿਲਾਂ ਤੋਂ ਹੀ ਤਿਆਰੀ ਸੀ ,.
@rabirandhawa3555
@rabirandhawa3555 4 дня назад
1000% right ਜਿੱਡਾ ਵੱਡਾ ਬਦਮਾਸ਼ ਉਨਾ ਹੀ ਅੰਦਰੋ ਡਰਪੋਕ
@ramindersingh3907
@ramindersingh3907 7 дней назад
ਪੁਲੀਸ ਨੂੰ ਅਧਿਕਾਰ ਕਿਹੋ ਜਿਹੇ ਮਿਲਣੇ ਚਾਹੀਦੇ ਨੇ, ਇਸ ਬਾਰੇ ਵੀ ਬਹਿਸ ਹੋਣੀ ਚਾਹੀਦੀ ਹੈ , ਕੀ ਖੁੱਲੀ ਛੁੱਟੀ ਮਿਲਣੀ ਚਾਹੀਦੀ ਹੈ? ਪੁਲੀਸ ਦੀ D S P ਲੈਵਲ ਤਕ ਵਿਸ਼ੇਸ਼ ਟ੍ਰੇਨਿੰਗ ਹੋਵੇ ਜਿਸ ਵਿਚ ਉਹਨਾਂ ਨੂੰ ਸਿਖਾਇਆ ਜਾਵੇ ਕਿ ਉਹਨਾਂ ਨੇ ਬਦਮਾਸ਼ਾਂ ਤੇ ਭਲੇ ਮਾਣਸ ਲੋਕਾਂ ਨਾਲ ਕਿਵੇਂ ਪੇਸ਼ ਆਉਣਾ ਹੈ । ਕਈ ਵਾਰੀ ਰਾਜਨੀਤਿਕ ਰਸੂਖ ਤੋਂ ਬਗੈਰ ਵੀ ਪੁਲਸ ਆਮ ਲੋਕਾਂ ਨੂੰ ਤੰਗ ਕਰਦੀ ਹੈ ਤੇ ਕਈ ਵਾਰੀ ਰਾਜਨੀਤਕ ਲੋਕਾਂ ਦੀਆ ਹਦਾਇਤਾਂ ਤੇ ਵੀ ਤੰਗ ਕੀਤਾ ਜਾਂਦਾ ਹੈ । ਸੁਧਾਰਨ ਲਈ ਬਹੁਤ ਹੀ ਚਮਤਕਾਰ ਦੀ ਜਰੂਰਤ ਹੈ ਅਤੇ ਲਗਭਗ ਅਸੰਭਵ ਲਗਦਾ ਹੈ ।
@jagdishsingh9965
@jagdishsingh9965 4 дня назад
ਗੱਲਾਂ ਹੀ ਗੱਲਾਂ ਨੇ ਸਾਬ ਜੀ...ਹਰ ਰੋਜ ਬਦਮਾਸ਼ ਔਰਤਾਂ ਨੂੰ ਸਰੇਆਮ ਦਿਨ ਦਿਹਾੜੇ ਲੁੱਟ ਰਹੇ ਹਨ. ਹਰ ਰੋਜ ਕਿਤੇ ਕਿਤੇ ਥਾਣੇ ਦੇ ਕੋਲ ਗੋਲੀਆਂ ਚਲਾਕੇ ਲੁੱਟ ਖੋਹ ਜਾ ਕਤਲ ਹੋ ਰਹੇ.ਹਨ..ਵੀਰ ਜੀ ਤੁਹਾਡੀ ਕੋਲੋ ਲੋਹ ਕਲਾਸ ਗਲੀ ਦਾ ਗੁੰਡਾ ਚਾਕੂਬਾਜ ਨਹੀ ਡਰਦਾ.ਪੰਜਾਬ ਖੂਨ ਦੇ ਹੰਝੂ ਰੋ ਰਿਹਾ ਹੈ..ਯੂ ਪੀ ਬਿਹਾਰ. ਮਹਾਂਰਾਸ਼ਟਰ ਤੱਕ ਗੈਗਸਟਰ ਪੰਜਾਬ ਵਿਚ ਕਾਰਵਾਈ ਕਰ ਕੇ ਨਿਕਲ ਜਾਂਦੇ..
@sanjeevbhardwajppwa9501
@sanjeevbhardwajppwa9501 7 дней назад
ਤੇਰੇ ਕੋਲੇ gunman ਨੇ, ਆਮ ਲੋਕਾਂ ਕੋਲ ਕੀ ਹੈ, ਪੁਲਿਸ @ zero
@GurjeetDehli-ys7wp
@GurjeetDehli-ys7wp 6 дней назад
ਪੁਲਸ ਵੀ ਗੁੰਡੇ ਹੁੰਦੇ ਨੇ। ਬਹੁਤ ਥਾਣੇਦਾਰ ਆਪਣੀਆਂ ਕੁੜੀਆਂ, ਆਪਣੀ ਘਰਵਾਲੀ ਐੱਸ ਐੱਸ ਪੀ ਭੇਜਦੇ ਨੇ ਥਾਣਾ ਇੰਚਾਰਜ ਲੱਗਣ ਲਈ । ਐੱਸ ਪੀ ਜਿਲ੍ਹਾ ਇੰਚਾਰਜ ਲੱਗਣ ਲਈ ਆਪਣੀਆਂ ਕੁੜੀਆਂ, ਆਪਣੀ ਘਰਵਾਲੀ ਏ ਡੀ ਜੀ ਪੀ, ਡੀ ਜੀ ਪੀ ਤੇ ਮੰਤਰੀਆਂ ਨੂੰ ਪੇਸ਼ ਕਰਦੇ ਆ। ਇਹ ਸਾਡਾ ਸਾਬਕਾ ਮਾਲਕ ਗੋਰੇ ਨੇ ਇੱਕ ਢਾਂਚਾ (ਸਿਸਟਮ) ਬਣਾਇਆ ਸੀ ਰਾਜ ਕਰਨ ਲਈ। ਗੋਰੇ ਚਲੇ ਗਏ ਪਰ ਢਾਂਚਾ ਮੌਜੂਦ ਏ। ਕਿਸੇ ਨੂੰ ਥਾਣੇ ਚ ਕੁੱਟਣਾ ਤਾਂ ਬਹੁਤ ਛੋਟਾ ਕੰਮ ਐ। ਪੈਸੇ ਦੇ ਕੇ ਕੁਝ ਵੀ ਕਰਾ ਲਉ
@RajinderSingh-wh2mj
@RajinderSingh-wh2mj 4 дня назад
ਮਨੁੱਖੀ ਅਧਿਕਾਰਾਂ ਦੀ ਰਖਵਾਲੀ ਪੰਜਾਬ ਦੇ ਪੁੱਤਾਂ ਐਵੇਂ ਹੁੰਦੀ ਹੈ, ਪੁਲਿਸ ਦੀ ਕੁੱਟ ਮੋਹਰੇ ਜੋ ਕੁਝ ਮਰਜ਼ੀ ਮਨਾਇਆ ਜਾ ਸਕਦਾ
@Alessandro1186
@Alessandro1186 7 дней назад
ਇਨ੍ਹਾਂ ਹੰਕਾਰ ਮਾੜਾ ਹੋਂਦਾ ਹੈ।
@gurdipsingh3593
@gurdipsingh3593 7 дней назад
First Time I am listening to a right person.
@bikramjitatec
@bikramjitatec 7 дней назад
ਮੈਂ ਸਿਰਫ ਆਵਦੇ ਵਿਚਾਰ ਦੱਸ ਰਿਹਾ ਇੱਥੇ ਕਿਸੇ ਵੀ ਚੀਜ਼ ਨੂੰ ਸਹੀ ਜਾਂ ਗਲਤ ਨਹੀਂ ਠਹਿਰਾ ਰਿਹਾ. ਸਾਰੇ ਹੀ ਗੁਰੂ ਸਾਹਿਬ ਮੌਕੇ ਦੀ ਸਰਕਾਰਾਂ ਦੇ ਧੱਕੇ ਵਿਰੁੱਧ ਲੜਦੇ ਰਹੇ.. ਇਹ ਵੱਡੇ ਅਫਸਰ ਰਹੇ ਨੇ ਜਿੰਨਾ ਦੀ ਡਿਊਟੀ ਜਿੰਨਾਂ ਦਾ ਕੰਮ ਹੀ ਸਰਕਾਰੀ ਕਾਨੂੰਨਾ ਨੂੰ ਲਾਗੂ ਕਰਵਾਉਣ ਦਾ ਰਿਹਾ ਐ.. ਜੇ ਕੋਈ ਸਰਕਾਰੀ ਧੱਕੇ ਵਿਰੁੱਧ ਬੋਲੇਗਾ ਤਾਂ ਇਹਨਾ ਅਫਸਰਾਂ ਨੇ ਹੀ ਉਸਨੂੰ ਮਾਰ ਮੁਕਾਉਣਾ ਹੈ.. ਸੋ ਮੇਰਾ ਸੁਆਲ ਹੈ ਕਿ ਇਹ ਕਿਹੜੇ ਹਿਸਾਬ ਨਾਲ ਗੁਰੂ ਸਾਹਿਬਾ ਦੇ ਫਲਸ਼ਫੇ ਨੂੰ ਸਹੀ ਠਹਿਰਾ ਰਹੇ ਨੇ ਪਰ ਪਰੈਕਟੀਕਲੀ ਉਸੇ ਫਲਸਫੇ ਦੇ ਉਲਟ ਚੱਲਦੇ ਨੇ.. ਜੇ ਨਹੀ ਚੱਲਦੇ ਤਾਂ ਦੱਸ ਦੇਣ
@angrejparmar6637
@angrejparmar6637 7 дней назад
Sir ਮੈਂ ਪੰਜਵੀਂ ਜਮਾਤ ਚ ਸੂਹੀਆ ਨਾਵਲ (ਗਿਆਨੀ ਭਜਨ ਸਿੰਘ )ਪੜਿਆ ਉਦੋਂ 1975 ਚ, ਅਜੇਹੀ ਲਗਨ ਲਗੀ ਪਿੰਡ ਚ ਲਾਇਬ੍ਰੇਰੀ ਚਲਾਈ ਪਰ ਨਹੀਂ ਗੱਲ ਬਣੀ ਫਿਰ ਘਰ ਚ ਹੀ ਲਾਇਬ੍ਰੇਰੀ ਬਣਾ ਰੱਖੀ ਆ ਜੀ. ਧੰਨਵਾਦ
@SarbjitSingh-yg7bs
@SarbjitSingh-yg7bs 7 дней назад
Nhi ji 9 th
@angrejparmar6637
@angrejparmar6637 6 дней назад
@@SarbjitSingh-yg7bs ਕਿਉਂ ਭਾਈ ਉਦੋਂ ਮੇਰਾ ਵੱਡਾ ਭਾਈ ਦਸਵੀਂ ਚ ਸੀ ਮੈਨੂੰ ਉਹਨਾਂ ਪੜਨ ਲਈ ਦਿੱਤਾ ji
@sranBOYS
@sranBOYS 7 дней назад
ਇਹ ਫੁਕਰਾ ਅਫ਼ਸਰ ਹੈ ਦਮ ਹੈ ਤਾਂ ਲਾਰੇਂਸ ਨੂੰ ਕਰਕੇ ਦਿਖਾ,
@raghbirsinghsandhu2882
@raghbirsinghsandhu2882 7 дней назад
ਸਹੀ ਕਿਹਾ ਵੀਰ ਜੀ ਤੁਸੀਂ ਬਿਸਨੋਈ ਤੋਂ ਤਾਂ ਡਰਦੇ ਆ
@entertainment4523
@entertainment4523 5 дней назад
Sranboys tainu bhulekha city 1 Abohar ch bishnoi da ki bnia c tainu pta nhi tusin ho ਗਿਆਨਹੀਣ lok
@azaad_singh1163
@azaad_singh1163 4 дня назад
@@entertainment4523 ,Kee banya c ?
@KalaSerron
@KalaSerron 7 дней назад
ਲੀਡਰ ਤੇ ਪੁਲੀਸ ਕੰਜਰ ਗ਼ਦਾਰ ਹੁੰਦੇ ਨੇ ਲੋਕੋ ਜਾਗੋ ਜਾਗੋ ਲੋਕੋ ਜਾਗੋ
@gurparveshsraw3120
@gurparveshsraw3120 7 дней назад
ਜਦੇ ਅਮ੍ਰਿਤਸਰ ਐੱਸਐਸਪੀ ਸੀ ਓਦੋ ਘਰਵਾਲੀ ਤੋ ਡਰਦਾਦਿਆ ਕੰਧ ਟੱਪ ਕੇ ਭੱਜਣ ਨੂੰ ਵੀ 15 ਮਿੰਟ ਹੀ ਲਗੇ ਸੀ ਢਿੱਲੋਂ ਆਵੇ ਫੁਕਰਿਆ ਮਰੀ ਜਾਦਾ
@jamadesigallan5356
@jamadesigallan5356 3 дня назад
ਬਹੁਤ ਹੀ ਸਤਿਕਾਰਯੋਗ ਤੇ ਵਧੀਆ ਅਫ਼ਸਰ ਨੇ ਗੁਰਿੰਦਰ ਸਿੰਘ ਢਿੱਲੋਂ ਐਸ ਐਸ ਪੀ ਸੰਗਰੂਰ, ਡੀਆਈਜੀ ਲੁਧਿਆਣਾ ਰੇਂਜ ਸਮੇਂ ਮੈਂ ਮਿਲਿਆ ਸੀ
@jasdevsingh9559
@jasdevsingh9559 4 дня назад
Really do talk with mr Dhillon again and again 👍👍
@kirandeepkaur5385
@kirandeepkaur5385 6 дней назад
ਜਵਾਨੀ ਵੇਲੇ ਲੁੱਟੇ ਬਾਣੀਏ ਹੁਣ ਰੱਬ ਦੀ ਭਗਤਨੀ ਹੋਈ ।
@ankitbishnoi4866
@ankitbishnoi4866 День назад
🤣 🤣 🤣
@bikramjitatec
@bikramjitatec 7 дней назад
ਢਿੱਲੋਂ ਸਾਰਿਬ ਜੇ ਵਾਕਈ ਤੁਸੀ ਹਿਸਟਰੀ ਪੜੀ ਹੈ ਤਾਂ ਮੇਰਾ ਸੁਆਲ ਇਹ ਹੈ ਕਿ ਸਾਡੇ ਮੁਲਕਾਂ ਵਿੱਚ ਫਰੀਮੈਸਨ ਸਦੀਆਂ ਤੋ ਕੀ ਕਰ ਰਹੇ ਨੇ??
@GurjitSingh-gm7du
@GurjitSingh-gm7du 7 дней назад
Freemeshan ki hunde han
@user-bh8hx5ez8r
@user-bh8hx5ez8r 7 дней назад
ਵੀਰ ਇਹ ਗੱਲਾਂ ਤਾਂ ਬਹੁਤ ਡੁੰਗੀਆ ਨੇ ਫਰੀਮੈਸਨ ਵਾਲੀਆਂ ਇਨ੍ਹਾਂ ਦੇ ਸਿਰ ਉੱਪਰ ਦੀ ਲੰਘ ਜਾਣੀਆ😂😂😂
@GagandeepsinghRavi
@GagandeepsinghRavi 5 дней назад
Veer jo krde ne freemasonars ohi kr rhe aa oh v te etho de so called leaders v ohi kr rhe jo oh krve rhe.asi apne leaders de Ghulam Sade leader aggo ohna de Ghulam oh aggo apne bosss de Ghulam.chlon sari duniya vich ch koi ta azaad hai e
@Krishanlal-mu4lg
@Krishanlal-mu4lg 7 дней назад
😂 kenda 15 mint ch police dhuan kad dindi aa tahi sukha nu marn lai tc 15 police mulajama na ikla sukha nu marn lai 1500 dina da time lag gya 😂 😂
@jagmeetsandhu2991
@jagmeetsandhu2991 7 дней назад
Well said sir great elaboration of facts
@sehajpreetofficial2013
@sehajpreetofficial2013 7 дней назад
ਬਾਈ ਇਨਸਾਫ਼ ਰੱਬ ਕਰਦਾ ਬੰਦਾ ਨਹੀ ਤਾਹੀਂ ਜਵਾਕ ਅਪਾਯਾਜ ਜਿਆਦਾ ਜੰਮਦੇ ਆ ਥੋਡੀ ਜੌਬ ਵਾਲਿਆ ਦੇ je ਕੋਈ ਕੁੜੀ ਕਿਓਕੀ ਮੁੰਡਾ ਤਾਂ ਨਸ਼ੇੜੀ ਅਪਾਹਜ ਹੋਵੇਗਾ ਕੁੜੀ ਚੰਗੀ ਹੋਗੀ ਓਹ ਨਸ਼ੇੜੀ ਨਾਲ ਭੱਜ ਕੇ ਵਿਆਹ ਕਰਵਾ ਲੈਂਦੀ ਆ ਓਦੋ ਤੱਕ ਤੁਸੀ ਰਿਟਾਇਰ ਹੋ ਜਾਂਦੇ ਓ ਤੇ ਮਹਿਕਮੇ ਵਾਲੇ ਘੰਟਾ ਨੀ ਸੁਣਦੇ ਥੋਡੀ ਹੋ ਸੱਕਦਾ ਓਸ ਤੋ ਪਹਿਲਾ ਹੀ ਤੇਰਾ ਰਾਮ ਰਾਮ ਹੋਜੇ 😅
@RamanDeep-p9f
@RamanDeep-p9f 7 дней назад
😂y sirra gl bat aa
@gurujisingh584
@gurujisingh584 7 дней назад
ਬਹੁਤ ਵਧੀਆ ਗੱਲ ਬਾਤ ਦੱਸੀ ਹੈ ਸ੍ਰ ਗੁਰਿੰਦਰ ਸਿੰਘ ਢਿੱਲੋਂ ਜੀ ਨੇ ਜੇਕਰ ਪੰਜਾਬ ਪੁਲਿਸ ਦੇ ਹਰ ਰਿੰਕ ਦੇ ਮੁਲਾਜ਼ਮ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਸਾਰੇ ਕੰਮ ਸਿੱਟ ਬਣਾ ਕੇ ਨਹੀਂ ਕਰਨੇ ਇਸ ਨਾਲ ਕੰਮ ਲਟਕ ਜਾਂਦੇ ਹਨ ਇਸ ਨਾਲ ਪੁਲਿਸ ਮੁਲਾਜ਼ਮਾਂ ਦਾ ਆਤਮ ਬਲ ਵੀ ਡਿੱਗਦਾ ਹੈ ਜਿਸ ਨਾਲ ਜ਼ੁਲਮਾਂ ਵਿੱਚ ਵਾਧਾ ਹੁੰਦਾ ਹੈ
@ajaibsingh3873
@ajaibsingh3873 7 дней назад
Sit ਕੰਮ ਲਟਕਾਉਣ ਵਾਸਤੇ ਹੀ ਹੁੰਦੀ ਹੈ। ਇਨਸਾਫ਼ ਦੇਣ ਲਈ ਨਹੀਂ, ਟਾਈਮ ਪਾਸ ਕਰਨ ਲਈ ਹੁੰਦੀ।
@lallysaini9967
@lallysaini9967 3 дня назад
ਰਿਟਾਇਰ ਮਟ ਤੋਂ ਬਾਦ ਕੋਈ ਨਹੀਂ ਪੁੱਛਦਾ ਪੁਲਸ ਨੂੰ ਤਾ ਹੀ ਇੰਟਰਵਿਊ ਦੇਣ ਆ ਜਾਂਦੇ
@ManinderSingh-bd2yq
@ManinderSingh-bd2yq 7 дней назад
ਕੱਲੇ ਬੰਦੇ ਨੂੰ ਬੰਨ ਕੇ ਕੁੱਟਾਂਗੇ ਤਾਂ ਕੋਈ ਵੀ ਸਹਿ ਨਹੀਂ ਸਕਦਾ ਬੈਂਗਣਾ
@manpreetsinghsekhon5310
@manpreetsinghsekhon5310 3 дня назад
💯% ਸਹੀ ਗੱਲ ਆ ਵੀਰ
@gurbirsandhu4892
@gurbirsandhu4892 7 дней назад
ਪੰਜਾਬ ਪੁਲਿਸ ਤੇ ਬਣੀ ਤਾਂ ਕੋੲੀ ਪੰਜਾਬੀ ਫਿਲਮ ਪੰਜਾਬ ਚ ਹਿਟ ਨਹੀ ਹੁੰਦੀ.. ..ਿੲਥੋ ਸਮਝ ਲੇਣਾ ਚਾਹੀਦਾ ਬੁਚੜ ਕੇ ਪੀ ਗਿਲ ਦੀ ਟੀਮ ਦੇ ਮੇਬਰ ਪੁਲਿਸ ਵਾਲੇ ਨੂੰ....
@bijliwalabhai420
@bijliwalabhai420 7 дней назад
💯 sahi aa ji
@RAJESHSHARMA-j1m2l
@RAJESHSHARMA-j1m2l 7 дней назад
Well done Dhillon Saab, Salute to you !! You have served the nation with integrity. Not all officers are the same. We need more police officers like you to make this country great.
@karanjatt9986
@karanjatt9986 5 дней назад
ਚਲੋ ਵੱਡੇ ਵੱਡੇ ਬਦਮਾਸ਼ ਪੁਲਿਸ ਦੀ ਕੁੱਟ ਅੱਗੇ ਪੰਦਰਾਂ ਮਿੰਟ ਨਹੀਂ ਕੱਢ ਸਕਦੇ, ਪਰ ਜੇ ਏਨੀ ਕੁੱਟ ਪਵੇ ਤਾਂ ਪੁਲਿਸ ਵਾਲਾ ਕਿੰਨਾ ਟਾਈਮ ਕੱਢ ਸਕਦਾ ਹੈ????
@paramjeetkourparamjeetkour9425
@paramjeetkourparamjeetkour9425 7 дней назад
ਸਰ ਬਿਸਨੋਈ ਦੀ ਤਾ ਇੰਨ taroogasion ਤਾ ਹੋਈ ਨੀ ਸਰ ਦੱਸ ਦੱਸ ਰੁਪਏ ਮੰਗਦੀ ਆ ਹੁਣ ਪੁਲਿਸ ਸਰ ਤੁਸੀਂ ਲੱਗਦਾ ਸੁਪਨੇ ਚ ਆ
@gursewaksingh5833
@gursewaksingh5833 7 дней назад
"ਪੁਲੀਸ 15 ਮਿੰਟਾਂ ਵਿੱਚ ਧੂੰਆਂ ਕੱਢ ਦਿੰਦੀ ਹੈ, ਫਿਰ ਕਿਉਂ ਹਰ ਰੋਜ਼ ਲੋਕਾਂ ਨੂੰ ਇਹਨਾਂ ਗੈਂਗਸਟਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ? ਹਰ ਰੋਜ਼ ਇਹਨਾਂ ਗੈਂਗਸਟਰਾਂ ਵੱਲੋਂ ਕਿਸੇ ਨਾ ਕਿਸੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਅਤੇ ਤੁਸੀਂ ਕੇਵਲ ਪੁੱਛਗਿੱਛ ਕਰਦੇ ਰਹਿ ਜਾਏਓ
@jagtarsinghgoldy3575
@jagtarsinghgoldy3575 7 дней назад
Kayde kanoon ch kithe likhya ,interrogation karni cahidi hai kut mar karke je bnde de kolo gall manva leni bhut vadi bahadri ni hundi ,mahan kam oho hona cahida je tusi bnde nu apne confidence ch laike sach kadva lende ho fhr tuhadi jit hai,sach ehi hai
@deepakgoria1988
@deepakgoria1988 6 дней назад
ਮੈਂ ਗਰੰਟੀ ਨਾਲ ਕਹਿ ਸਕਦਾ ਕੋਈ ਪੁਲਿਸ ਵਾਲਾ ਵੀ ਇਮਾਨਦਾਰ 💯%👈ਨਹੀਂ ਸਕਦਾ ✅👈
@msshergill1112
@msshergill1112 3 дня назад
ਤੁਸੀਂ ਕੁਝ ਨਹੀਂ ਕਰਦੇ ਬਸ ਪੈਸੇ ਦੇ ਪੁੱਤ ਹੋ ਤੇ ਸਰਕਾਰਾਂ ਦੇ ਤਲਵੇ ਚੱਟ
@SarbjitSingh-fp3oj
@SarbjitSingh-fp3oj 7 дней назад
Thanks billions for your honest community services carry on good job God bless you parmatama thanu chardhi kala vakshan thuahdi tandrusti lai shubh kamna love you brother
@param9353
@param9353 5 дней назад
Very effective information share kiti. Thanks
@DarshanSingh-hm7ci
@DarshanSingh-hm7ci 7 дней назад
Very good knowledge able information.
@BaljindarsinghKhalsa-mv7ye
@BaljindarsinghKhalsa-mv7ye 7 дней назад
Duniya te bar bar nahi aunna koi chnga come kro duniya yaad kre ❤❤❤❤ton
@JaspalVirk-kk4uo
@JaspalVirk-kk4uo 5 дней назад
ਹੈਰਾਨਗੀ ਦੀ ਗਲ ਹੈ ਜਦੋਂ ਪਾਵਰ ਚ ਅੱਖਾਂ ਬਂਦ, ਕੁਰਸੀ ਗਈ ਫਲਸਫਾ ਹਾਵੀ,
@MaanBrar7007
@MaanBrar7007 7 дней назад
ਅਮਰ ਤਾਂ ਕੋਈ ਵੀ ਨੀ ਹੁੰਦਾ ਨੀ ਜੀ, ਮੌਤ ਦਾ ਕੋਈ ਤਾਂ ਕਾਰਨ ਬਣਦਾ ਹੀ ਐ, ਖੁੱਲ ਕੇ ਸੱਚ ਨੀ ਨਿੱਕਲਿਆ ਮੁਆਫ ਕਰਿਓ
@gurdeepdhaliwal8498
@gurdeepdhaliwal8498 7 дней назад
Very nice Dhillon Sahib
@deejaychahal2886
@deejaychahal2886 3 дня назад
Highly inspiring and educative talk. May God give you strength and gumption to continue to serve the community. Best wishes!
@skvirk2669
@skvirk2669 День назад
Sorry to say but his police dominance attitude still reflects from him. There is different in down to earth person who read Gurbani always talk in politeness. By quoting books doesn’t mean that one’s drank the nectar of life. “The only true wisdom is in knowing you know nothing”. - Socrates
@harjitsekhon5528
@harjitsekhon5528 6 дней назад
ਲੌਰੈਂਸ ਬਿਸ਼ਨੋਈ ਪੰਜਾਬ ਪੁਲਸ ਦਾ ਜਵਾਈ ਹੈ ਫਿਰ
@entertainment4523
@entertainment4523 5 дней назад
Tera ਜਵਾਈ ਆ ਨਾਲੇ ਘੂਸੇਵਾਲੇ ਦਾ,ਅਬੋਹਰ ਪੁਲਿਸ ਨੂੰ ਪੁੱਛੀਂ ਜਾਕੇ ਸਿਟੀ ਵਨ ਚ ਓਹਦਾ ਕੀ ਬਣਿਆ ਸੀ
@jassaimmortal..6772
@jassaimmortal..6772 7 дней назад
Jo gangsters nu net te like krde ne oh jindgi nu real dislike krde ne ... ❤ Afsar saab diya sariya gallan nal me sehmat aa ..
@opinderbajwa8070
@opinderbajwa8070 19 часов назад
Very good sir ❤❤❤ punjab needs that's type of officer
@gurnamsingh6389
@gurnamsingh6389 7 дней назад
Very informative and scientific analysis
@gurbirsandhu4892
@gurbirsandhu4892 7 дней назад
ਸ਼ਹੀਦ ਭਾੲੀ ਗੁਰਦੇਵ ਸਿੰਘ ਹੀ ਕਾੳੁਕੇ ਜੀ ਨੂੰ ੧੫ ਮਿੰਟ ਿੲੰਟੇਰੋਗੇਸ਼ਨ ਲੲੀ ਹੀ ਲਗੇ ਹੋਣੇ...ਹੋਰ ਬਹੁਤ ਨੇ ਸਿੰਘ ਜਿੰਣਾ ਨੇ ਪੁਲਿਸ ਤਸ਼ਦਦ ਦਾ ਮਖੌਲ ਨਾਲ ਝਲਿਅਾ...
@jaswindersingh6336
@jaswindersingh6336 7 дней назад
ਸਾਡੇ ਬਰਨਾਲੇ ssp ਲੱਗੇ ਰਹੇ ਹਨ ਢਿੱਲੋਂ ਸਾਹਿਬ ਉਸ ਟਾਈਮ ਇਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਸਨ । ਨਸ਼ਿਆਂ ਦੇ ਵਿਰੁੱਧ ਅਤੇ ਹੋਰ ਸਮਾਜਿਕ ਕੰਮ ਬਹੁਤ ਕੀਤੇ ਬਹੁਤ ਬਹੁਤ ਵਧੀਆ ਅਫਸਰ ਹਨ
@SandeepSharma-gt1xn
@SandeepSharma-gt1xn 7 дней назад
ਜਾਓ ਪਹਿਲਾਂ ਲੌਰਸ ਅਤੇ ਭਗਵਾਨ ਪੁਰੀਏ ਇੰਟੈਰੌਕੈਸ਼ਨ ਕਰ ਜਦੋਂ ਸੁੱਖਾ ਜਿਉਂਦਾ ਸੀ ਪੰਜਾਬ ਤਾਂ ਕੀ ਆਉਟ ਸਟੇਟ ਵਾਲਿਆ ਦਾ ਵੀ ਮੂਤ ਨਿਕਲ ਜਾਂਦਾ ਸੀ ਕੋਈ ਇਨਸਾਨ ਹੋਏ ਪ੍ਰਸ਼ਾਸਨ ਹੀ ਉਸ ਲਈ ਜਿੰਮੇਵਾਰ ਹਨ ਸਰ
@jssaini4702
@jssaini4702 6 дней назад
Sabhbh to pehlan aadar-sahit Sat Shri Akaal.Anchor Veer tuhade wllon Dhillon Sir nu kite swal bouht hi meaningful sann atay Dhillon Sahab da har ik jawab bouht hi rationslized manner n ik tzurbekar officer aur iksamvedansheel human being wala c. Dhillon Sir, Aap ji de successful career di Vadhai hove ji. Umeed karde hahn k future 'ch vi aeise tarah de jankari bharpur episode pesh karde rahoge. Regards, 🙏❤👍
@jai-hind82
@jai-hind82 7 дней назад
ਜਨਾਬ ਨੇ,,ਪੰਜਾਬ ਦਾ ਤਾਂ ਨੌਕਰੀ ਦੌਰਾਨ ਹੀ ਬਹੁਤ ਭਲਾ ਕਰ ਛੱਡਿਆ ਹੋਣਾ ,,, ਹੁਣ ਪੰਜਾਬ ਦੀ ਸੇਵਾ ਕਰਨ ਲਈ ਮੈਦਾਨ ਚ ਆ ਗਏ ਨੇ ,,ਪੰਜਾਬ ਨੇ ਹੋਰ ਬੁਲੰਦੀਆਂ ਹਾਸਲ ਕਰ ਜਾਣੀਆਂ ਹਨ।।
@manpreetsidhusaifdipurbhau4311
Very nice Lankesh ji and Great information and awareness of so many misunderstandings cleared by Sir Gurinder Dhillon Ji
@BSBrar-by2bz
@BSBrar-by2bz 7 дней назад
ਵੀਰ ਜੀ ਇਹ ਅਫ਼ਸਰ ਵੀ ਵਸਤੂ ਸਸ਼ਤਰ ਵਰਗੇ ਅੰਧਵਿਸ਼ਵਾਸ ਵਿਚ ਅਜੇ ਤਕ ਫਸਿਆ ਹੋਇਆ ਗੱਲਾਂ ਵਡੀਆਂ ਤੇ ਕਰਤੂਤਾਂ ਓਹੀ ਪੱਥਰ ਪੂਜਣ ਵਾਲੀਆਂ ਹਨ
@allpunjabistatus8670
@allpunjabistatus8670 5 дней назад
ਚੰਗੇ ਨੂੰ ਹੱਥ ਏ ਵੀ ਨੀ ਪਾਉਂਦੇ, ਲਾਰੇਂਸ ਵਰਗਿਆਂ ਨੂੰ ਡੈਡੀ ਮੰਨੀ ਬੈਠੇ ਆ ਤੁਸੀਂ , ਆਏ ਦਿਨ ਕਤਲ ਹੁੰਦੇ, ਪ੍ਰਸ਼ਾਸਨ ਸੁੱਤਾ ਪਿਆ, ਚੋਰ ਫੜੇ ਨੀ ਜਾਂਦੇ 😂
@Jaas13
@Jaas13 5 дней назад
ਤੇਰੀ ਭਾਰਤ ਮਾਂ ਕੇਸ਼ ਪਾ ਦਿੰਦੀ ਇਤਿਹਾਸ ਦੀਆਂ ਕਿਤਾਬਾਂ ਪੜਨ ਤੇ ਕੌਲ ਰੱਖਣ ਤੇ
@KulwinderSingh-lj6nj
@KulwinderSingh-lj6nj 7 дней назад
Great interview with Dhillon Sir. 👌👌
@chuharsingh6259
@chuharsingh6259 5 дней назад
ਸਰ ਜੀ ਗੁਰਵਿੰਦਰ ਸਿੰਘ ਢਿੱਲੋਂ ਸਾਹਿਬ ਬਹੁਤ ਹੀ ਵਧੀਆ ਤਰੀਕੇ ਨਾਲ ਵਿਚਾਰ ਚਰਚਾ ਕੀਤੀ ਹੈ ਦਿੱਲੋ ਸਲੂਟ ਮਾਰਦੇ ਹਾਂ ਵੱਲੋਂ ਚੂਹੜ ਸਿੰਘ ਪੰਜਾਬ ਪੁਲਿਸ
@ParamjitSingh-b2m
@ParamjitSingh-b2m 7 дней назад
ਗੱਲਬਾਤ ਸੁਣ ਕੇ ਇੰਝ ਲਗਦਾ ਕਿ ਬਹੁਤ ਸਾਰੀਆਂ ਇਤਿਹਾਸਿਕ ਕਿਤਾਬਾਂ ਪੜ ਲਈਆਂ
@swarnpalsinghbhatthal4454
@swarnpalsinghbhatthal4454 7 дней назад
Kps gill ਨੇ ਪੂਰੀ ਪੁਲਿਸ ਨੂੰ ਬੇਹੱਦ ਕਾਮਯਾਬੀ ਨਾਲ ਇੱਕ ਬੇਹਤਰੀਨ ਮਸ਼ੀਨ ਵਾਂਗ ਚਲਾਇਆ। golden period of Punjab police
@sartajsingh4233
@sartajsingh4233 7 дней назад
ਢਿੱਲੋਂ ਸਾਹਿਬ ਕਸਮ ਨਾਲ ਤੁਹਾਨੂੰ ਸਲਾਮ ਹੈ
@bupindersingh7592
@bupindersingh7592 5 часов назад
Super duper knowledge of Mr Dhillon in so many fields. Specially explained vastu as science. We need another podcast with Mr Dhillon
@ManjitKaur-wg5kt
@ManjitKaur-wg5kt 7 дней назад
Excellent job betaji keep it up and God bless you always.waheguruji aap nu lambi umar te tandrusati bakshe.
@JasveerSingh-sg9rh
@JasveerSingh-sg9rh 7 дней назад
Sir ji tuhadi respect krde aa tusi aj Law di gl Kyu rhe o jdo tusi job de wich c .. Us time v eh sariyn glln kyu ni dsiyn aj tusi eh sariyn glln kyu kr rhe o sir❤
@GurjeetSingh-sk5mj
@GurjeetSingh-sk5mj 7 дней назад
Right 👍
@MrJapjee
@MrJapjee 7 дней назад
As a matter of fact, as many books as Dhillon sahib have left behind, 70% of them have actually been read and read, very beautiful talks, very deep conversations, very few people who have such deep knowledge of this beautiful Punjab. If the episode is done, it will be very kind❤
@NirmalSingh-ny7ro
@NirmalSingh-ny7ro 7 дней назад
ਜਦੋਂ ਦੱਸਣ ਵਾਲਾ ਹੀ ਨਹੀਂ ਤਾਂ ਜੋ ਮਰਜ਼ੀ ਕਹਦੋ
@AnkitSharma-kd3gv
@AnkitSharma-kd3gv 7 дней назад
Sukhe ni dekh k chahe moot nikl gya hove hun ban gya sher 😂😂😂
@jagmeetsandhu2991
@jagmeetsandhu2991 7 дней назад
Shame
@vkssinghlamba4226
@vkssinghlamba4226 7 дней назад
Police to vadda gunda koi ni aa
@Rajveersingh07494
@Rajveersingh07494 7 дней назад
Chal bhamna🤣
@WahegurujiWaheguruji-v3i
@WahegurujiWaheguruji-v3i 7 дней назад
Fukra hega sukha da sher warga dil c oh ena kuttya wangu jhuk da ni c na sarkar da chamcha c jo c apne dum te
@sehajpartap.756
@sehajpartap.756 7 дней назад
Dhillon Sab Sir Ji Thx Ji😎🙏🏻⚡
@sukhjeetsinghsingh2394
@sukhjeetsinghsingh2394 3 дня назад
Right Discussion ✅️
@brownmundemusic3787
@brownmundemusic3787 2 дня назад
Ik ik gal bohat sai lagi dhillon Saab di ..bohat kuz Sikhan nu v milya ..or thaks k tuc ena di interview kiti ..👍
@avrarsingh9210
@avrarsingh9210 6 дней назад
There is no doubt Mr Dhillon has best knowledge and he is well educated person. I met his few times in USA he is very social. I prying for him and I wish he should elected for Punjab assembly or lok sabha .
@balwinderkaur-no5vy
@balwinderkaur-no5vy 2 дня назад
ਮੈ ਦੇਖਦਾ ਹਾਂ ਕਿ ਰਿਟਾਇਰ ਹੋ ਕੇ ਪੰਜਾਬ ਦਾ ਮੋਹ ਕਿਉਂ ਜਾਗਦਾ ਹੈ, ਪਹਿਲਾਂ ਲੁੱਟਣ ਵਿੱਚ ਯੋਗਦਾਨ ਪਾਉਂਦੇ ਹਨ, ਫੇਰ ਦਰਦੀ ਬਣ ਜਾਂਦੇ ਹਨ, ਜਿਵੇਂ ਅਕਾਲੀ ਦਲ ਬਾਦਲ ਵਾਲੇ, ਕੋਈ ਕੁੜੀ ਮਾਰ ਹੈ ਕੋਈ ਬਲੈਕੀਆ ਹੈ, ਕਿਸੇ ਨੇ ਕਿਵੇਂ ਗੁਨਾਹ ਕੀਤਾ ਹੈ, ਹੁਣ ਕੁਰਸੀ ਜਾਂਦੀ ਹੈ ਤਾਂ ਸਿਰਫ਼ ਸੁਖਬੀਰ ਬਾਦਲ ਪਿੱਛੇ ਪੈਗੇ, ਉਹ ਵੀ ਸਾਰੇ ਦਲੇ, ਦਲੀਆਂ ਸਾਫ਼ ਬਣ ਗਏ, ਢਿੱਲੋਂ ਸਾਹਿਬ ਤੁਸੀਂ ਪੰਜਾਬ ਵਾਸਤੇ ਹੁਣ ਵੀ ਬਹੁਤ ਕੁਝ ਕਰ ਸਕਦੇ ਹੋ, ਪੰਜਾਬ ਨੂੰ ਬਚਉਣ ਵਾਸਤੇ ਰਣਨੀਤੀ ਤਿਆਰ ਕੀਤੀ ਜਾ ਸਕਦੀ ਹੈ
@deepakagnihotri9641
@deepakagnihotri9641 7 дней назад
The inteligent personality
@kulvinderhappy8671
@kulvinderhappy8671 7 дней назад
ਇਹ ਬੰਦੇ ਜਦੋਂ ਆਖਰ ਦੀ ਬਾਜ਼ੀ ਖੇਡਦੇ ਉਸ ਟਾਈਮ ਤੁਹਾਨੂੰ ਆਪਣੇ ਤੋ ਜਿਆਦਾ ਰੱਬ ਤੇ ਜਾਦਾ ਯਕੀਨ ਹੁੰਦਾ ਕਿਉਂਕਿ ਹੁਣ ਤੱਕ ਚਲਾਕੀ ਨਾਲ ਖੇਡ ਕੇ ਅਸਲੀ ਜੀਤ ਨਹੀਂ ਦੇਖੀ ਬੱਸ ਫੇਰ ਲੱਗਦਾ ਗਿਆਨ ਵੰਡਣ
@josantop2819
@josantop2819 12 часов назад
Sir ਜੀ।....ਸਿਫਾਰਿਸ਼ ਤੋਂ ਬਿਨਾ ਬੰਦੇ ਨਾਲ ਵਿਹਾਰ ਵੀ ਤਾਂ ਕੁੱਤੇ ਵਰਗਾ ਕਰਦੀ ਪੁਲਸ। ਇਕੱਲੇ ਕਿਸੇ ਮੁਲਾਜ਼ਮ ਨਾਲ ਗੱਲ ਕਰੋ ਤਾਂ ਲਗਦਾ ਬਹੁਤ ਚੰਗਾ ਬੰਦਾ, ਆਪਣੇ ਵਰਗਾ ਹੀ ਆ ,ਪਰ ਜਦੋਂ ਉਹੀ ਨੌਕਰੀ ਤੇ ਹੁੰਦਾ ਓਦੋਂ ਪਤਾ ਨੀ ਕੀ ਹੋ ਜਾਂਦਾ ਮੁਲਾਜ਼ਮਾਂ ਨੂੰ ।।। ਸਿਫਾਰਸ਼ ਜਾ ਪੈਸੇ ਤੋਂ ਬਿਨਾ ਆਮ ਬੰਦੇ ਦੀ ਗੱਲ ਸੁਣੇ ਪੁਲਸ ਤਾ ਬਹੁਤ ਚੰਗਾ।
@balwindersingh2453
@balwindersingh2453 7 дней назад
ਬਹੁਤ ਖੂਬਸੂਰਤ ਇੰਟਰਵਿਊ ਚੰਗਾ ਗੁਰਵਿੰਦਰ ਸਿੰਘ ਢਿੱਲੋਂ ਗੁੱਡ ਪਰਸਨ ਧੰਨਵਾਦ
@swaransingh3985
@swaransingh3985 5 дней назад
ਬਹੁਤ ਬਹੁਤ ਬਹੁਤ ਧੰਨਵਾਦ ਢਿਲੋ ਭਾਈ ਸਾਹਿਬ ਜੀ।
@amit_8833
@amit_8833 3 дня назад
ਜਰੂਰ ਦੋਬਾਰਾ ਤੇ ਵਧੇਰੇ ਗੱਲਬਾਤ ਕਰੋ ਬਾਈ ਜੀ 🙏🏼
Далее
How to Build a Homemade Bike Using a Barrel
00:21
Просмотров 890 тыс.