Тёмный

ਸਕੀਆਂ ਭੈਣਾਂ ਲਾਲਚੀ ਸਹੁਰੇ (17) SAKKIYAN BHEINA LALCHI SHORE (17)PUNJABI WEB SERIES 2024 Aman dhillon 

Aman dhillon
Подписаться 511 тыс.
Просмотров 173 тыс.
50% 1

Sakkiyan bheina lalchi Sohre (Ep-17) New Punjabi webseries 2024 !! Aman Dhillon
#amandhillon #dhillonmansawala #punjabiwebseries #shortvideos #punjabi
**************************************
CONCEPT*****
AMAN DHILLON
Ex Army( Sub ) Chand Singh
DIRECTOR**
RAJVEER DHILLON
EDITING**
GURKIRET DHILLON
CAMERAMAN**
RAJVEER Singh
Join 👇
facebook page 👥
/ amandhillon02
/ aman_dhillon_mansa___
Our New Video link Click here 👇👇👇
*********
Sakkiyan bheina lalchi sohre (Ep-1)
• ਸਕੀਆਂ ਭੈਣਾਂ ਲਾਲਚੀ ਸਹੁਰ...
Sakkiyan bheina lalchi sohre (Ep-2)
• SAKKIYAN BHEINA LALCHI...
Sakkiyan bheina lalchi sohre (Ep3)
• ਸਕੀਆਂ ਭੈਣਾਂ ਲਾਲਚੀ ਸਹੁਰ...
Sakkiyan bheina lalchi sohre (Ep-4)
• ਸਕੀਆਂ ਭੈਣਾਂ ਲਾਲਚੀ ਸਹੁਰ...
Sakkiyan bheina lalchi sohre (Ep-5)
• ਸਕੀਆਂ ਭੈਣਾਂ ਲਾਲਚੀ ਸਹੁਰ...
Sakkiyan bheina lalchi sohre (Ep-6)
• ਸਕੀਆਂ ਭੈਣਾਂ ਲਾਲਚੀ ਸਹੁਰ...
Sakkiyan bheina lalchi sohre (Ep-7)
• ਸਕੀਆਂ ਭੈਣਾਂ ਲਾਲਚੀ ਸਹੁਰ...
Sakkiyan bheina lalchi sohre (Ep-8)
• ਸਕੀਆਂ ਭੈਣਾਂ ਲਾਲਚੀ ਸਹੁਰ...
Sakkiyan bheina lalchi sohre (Ep-9)
• ਸਕੀਆਂ ਭੈਣਾਂ ਲਾਲਚੀ ਸਹੁਰ...
Sakkiyan bheina lalchi sohre (Ep-10)
• ਸਕੀਆਂ ਭੈਣਾਂ ਲਾਲਚੀ ਸਹੁਰ...
Sakkiyan bheina lalchi sohre (Ep-11)
• ਸਕੀਆਂ ਭੈਣਾ ਲਾਲਚੀ ਸਹੁਰੇ...
Sakkiyan bheina lalchi sohre (Ep-12)
• ਸਕੀਆਂ ਭੈਣਾ ਲਾਲਚੀ ਸਹੁਰੇ...
Sakkiyan bheina lalchi sohre (Ep-13)
• ਸਕੀਆਂ ਭੈਣਾ ਲਾਲਚੀ ਸਹੁਰੇ...
Sakkiyan bheina lalchi sohre (Ep-14)
• ਸਕੀਆਂ ਭੈਣਾ ਲਾਲਚੀ ਸਹੁਰੇ...
Sakkiyan bheina lalchi sohre (Ep-15)
• ਸਕੀਆਂ ਭੈਣਾਂ ਲਾਲਚੀ ਸਹੁਰ...
Tibyan da putt
• ਟਿੱਬਿਆ ਦਾ ਪੁੱਤ !! Tibe...
Zindagi ik band tala (Ep-12)
• ਜ਼ਿੰਦਗੀ ਇੱਕ ਬੰਦ ਤਾਲਾ (...
Zindagi ik band tala (Ep-13)
• ਜ਼ਿੰਦਗੀ ਇੱਕ ਬੰਦ ਤਾਲਾ (...
Do Not Re-upload Our Content We are Rigid Taking
Credit Copyright Holder - Aman dhillon
Thank you 🙏🙏🙏

Опубликовано:

 

8 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 353   
@KulwinderShergillShergil-tb7jj
@KulwinderShergillShergil-tb7jj Месяц назад
ਜੈਸਮੀਨ ਨੂੰ ਪ੍ਰੀਤੋ ਮਾਸੀ ਦੇ ਬਹੁਤ ਗੁੱਸਾ ਆ ਰਿਹਾ ਪਰ ਪਤਾ ਨੀ ਕਿਵੇ ਕਾਬੂ ਪਾਇਆ ਹੋਣਾਂ ਗੁਸੇ ਤੇ ।। ਇੱਧਰ ਪ੍ਰੀਤੋ ਮਾਸੀ ਦੇ ਮੁੰਡੇ ਦੇ ਲੱਸ਼ਣ ਸਹੀ ਨੀ ਲੱਗਦੇ ਜਾਂ ਤਾਂ ਅੰਜਨੀ ਨੂੰ ਘਰੋਂ ਕਢਾਊ ਜਾਂ ਹਰਜੀਤ ਕੋਲੋ ਆਪ ਜੁੱਤੀਆਂ ਖ਼ਾ ਕੇ ਜਾਊ 😂 ਭੂਆ ਖਿੱਚ ਕੇ ਰੱਖੋ ਕੰਮ ਨੂੰ ਕਰਦੋ ਸਿੱਧੀਆਂ ਦੋਨਾਂ ਭੈਣਾਂ ਨੂੰ ।। ਬਹੁਤ ਸੋਹਣੀ ਵੀਡਿੳੇ ਸੋਹਣੀ ਐਕਟਿੰਗ ਸਾਰੀ ਟੀਮ ਦੀ 😊 ਕੁਲਵਿੰਦਰ ਸ਼ੇਰਗਿੱਲ
@AmandeepKaur-gp6co
@AmandeepKaur-gp6co Месяц назад
ਅਮਨ ਦੀਦੀ ਤੁਸੀਂ ਮੋਟੇ ਹੋਗੇ ਵੀਡੀਓ ਬਹੁਤ ਨਾਈਸ 👍👍👍❤️❤️😘😘😘😘
@harnoorgill8835
@harnoorgill8835 Месяц назад
Hji
@DarshanSingh-my1bf
@DarshanSingh-my1bf Месяц назад
P78786op67p​@@harnoorgill8835
@Amandeepkaur-rx7xd
@Amandeepkaur-rx7xd Месяц назад
ਚਰਨੋ ਤੇ ਪ੍ਰੀਤੋ ਦੀ ਜੀਭ ਨੂੰ ਗਰਮ ਚਿਮਟਾ ਲਾਉਣ ਆਲਾ ਆ ਇਕ ਮਿੰਟ ਨੀ ਚੁੱਪ ਕਰਦੀਆ ਬਕਰੀਆਂ 😅😅
@jaswinderkaur4152
@jaswinderkaur4152 Месяц назад
😂😂😂😂😂😂😂
@ARMAN_FF_GAMINGVIDEO
@ARMAN_FF_GAMINGVIDEO Месяц назад
ਚਿੱਮਟਾ ਹੁੰਦਾ ਜੀ ਟਿਮਟਾਂ ਨੀ ਹੁੰਦਾ ਇਹ ਤੁਸੀਂ ਕਰੋ ਹਿਮਤ😂
@AmritpalSingh-vt9sy
@AmritpalSingh-vt9sy Месяц назад
ਬਹੁਤ ਵਧੀਆ ਵੀਡੀਓ ਹੈ ਅਮਨ ਦੀਦੀ ਅਤੇ ਰਾਜ ਵੀਰ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ❤❤
@boharsingh7725
@boharsingh7725 Месяц назад
ਬਹੁਤ ਹੀ ਵਧੀਆ ਵੀਡੀਓ ਬਾਈ 👍👍👍👍👍 👌👌👌👌👌
@Maninder_brar
@Maninder_brar Месяц назад
ਪ੍ਰੀਤੋ ਤੇ ਕਿਰਨਾਂ ਮਾਸੀ ਨੇ ਤਾਂ ਆਪਸ ਚ ਪ੍ਰੀਤ ਪਾ ਲਈ,,,ਭੂਆ ਕੱਢ ਦੀ ਆ ਪ੍ਰੀਤੋ ਤੇ ਚਰਨੋਂ ਦੇ ਵੱਟ 😅😅😅ਬਹੁਤ ਵਧੀਆ ਵੀਡਿਓ ❤❤❤❤❤
@BalbirSingh-ji6vv
@BalbirSingh-ji6vv Месяц назад
ਪ੍ਰੀਤੋ ਵਰਗੀ ਲਾਵਾਲੁਤਰੀ ਜਨਾਨੀ ਕਿਸੇ ਦੇ ਘਰ ਨਾ ਤਾਂ ਜੰਮੇ ਅਤੇ ਨਾ ਹੀ ਆਵੇ । ਕਿਸੇ ਦਾ ਬੁਰਾ ਸੋਚਣ ਵਾਲੇ ਕਦੇ ਆਪਣਾ ਵੀ ਚੰਗਾ ਨਹੀਂ ਹੁੰਦਾ ਹੈ ਬਸ ਗੱਲ ਸਮੇਂ ਦੀ ਹੈ । ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ।
@Virk-2022
@Virk-2022 Месяц назад
ਅੰਜਲੀ ਸਹੀ ਕਹਿ ਰਹੀ ਆ ਮਾਸੀ ਤਾਂ ਚਰਨੋ ਦਾ ਹਿਸਾ ਵੀ ਸਾਭਣ ਨੂੰ ਫਿਰਦੀ ਆ । ਤਾਂ ਹੀ ਤਾਂ ਅਮਨ ਤੇ ਅੰਜਲੀ ਨੂੰ ਘਰੋ ਭਜਾ ਰਹੀ ਆ ਚਰਨੋ ਇਥੇ ਗਲਤ ਕਰ ਰਹੀ ਆ 😮😮 ਵੀਡੀਓ ਬਹੁਤ ਘੈਟ ਆ ❤❤
@channiverma176
@channiverma176 Месяц назад
Veryyyyy nyccc vdo ..dono masiaa di ..mithhi ..mithhi..ldaee ..vry funny😂😂😂😂
@jaspalrandhawa7113
@jaspalrandhawa7113 Месяц назад
Very Nice Video. All Team Members Good Acting. God Bless You.
@kulwinder169
@kulwinder169 Месяц назад
ਅਮਨ ਦੀ ਸੱਸ ਤੇ ਮਾਸੀ ਨੂੰ ਮੈਂਟਲ ਹੌਸਪੀਟਲ ਲਿਜਾਣ ਵਾਲੀਆਂ ਨੇ ਬਹੁਤ ਜ਼ਿਆਦਾ ਬੋਲਦੀਆਂ ਨੇ ਬਾਕੀ ਵੀਡੀਓ ਬਹੁਤ ਸੋਹਣੀ ਹੈ ❤❤❤❤
@manvirk
@manvirk Месяц назад
Qat
@manvirk
@manvirk Месяц назад
@SimranKaur-xp8xy
@SimranKaur-xp8xy Месяц назад
very nice god bless you team members 🙏🙏👌🏻👌🏻👍👍
@user-hx4zy3mv7i
@user-hx4zy3mv7i Месяц назад
ਸੋਨੀਆ ਕਰਮੇਂ ਨੂੰ ਤਾਂ ਕਹਿ ਹੀ ਦਿੰਦੀ ਬੇੜਾ ਬੈਠੇ ਵਾਲਿਆ ਮੈਥੋਂ ਨੀਂ ਤੇਰਾ ਲੰਗਰ ਲੈ ਕੇ ਆਉਂਦਾ, ਝੁਲਸ ਕੇ ਵਗ ਜਾ😄
@veerpalkour6062
@veerpalkour6062 Месяц назад
Very nice ❤❤🎉🎉
@GurkeeratdhillonSaab
@GurkeeratdhillonSaab Месяц назад
ਵਾਹਿਗੁਰੂ ਜੀ ਸਾਰੀ ਟੀਮ ਨੂੰ ਤੰਦਰੁਸਤੀ ਤੇ ਚੜਦੀ ਕਲਾ ਵਿਚ ਰੱਖੇ
@ramandeepkaur7769
@ramandeepkaur7769 Месяц назад
ਬਹੁਤ ਵਧੀਆ ਵੀਡੀਓ ਬਣਾਈ ਆ ਭੈਣੇ ਜੇਕਰ ਦੇਖ ਕੇ ਲੋਕਾਂ ਨੂੰ ਸੇਧ ਮਿਲ ਜਾਵੇ ਲੋਕ ਨੂੰਹਾਂ ਧੀਆਂ ਵਿਚ ਕੋਈ ਫ਼ਰਕ ਨਾ ਰੱਖਣ ❤❤❤❤ ਰਮਨਦੀਪ ਕੌਰ ਪਿੰਡ ਗਹਿਲ ਜ਼ਿਲ੍ਹਾ ਬਰਨਾਲਾ
@rupinderbrar4989
@rupinderbrar4989 Месяц назад
ਬਹੁਤ ਹੀ ਸੋਹਣੀ ਵੀਡੀਓ ਜੀ ਵਾਹਿਗੁਰੂ ਜੀ ਮਿਹਰ ਕਰਨ
@user-by2vv5jz9v
@user-by2vv5jz9v Месяц назад
Very nice Aman Kumar 😊😊
@dulaybainsdulay3413
@dulaybainsdulay3413 Месяц назад
Very nice video 👍👍👍 and always stay blessed to all of you 🙏🙏😇😇😇
@channiverma176
@channiverma176 Месяц назад
iss vdo vich ...Anjali da roll vadhiya lggya😂😂😂😂
@SukhwinderSingh-wq5ip
@SukhwinderSingh-wq5ip Месяц назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
@user-xh5vr7yf9y
@user-xh5vr7yf9y Месяц назад
Very very nice video 😍😍👌👌👌
@sukhpalkaur1562
@sukhpalkaur1562 Месяц назад
Bhut badhiya Aman didi ❤❤❤
@user-bq2kp3bp7h
@user-bq2kp3bp7h Месяц назад
Very nice video Aman didi ji 🙏🙏❤️
@soniuppal161
@soniuppal161 Месяц назад
Kaint video
@sukhdeepsidhu2342
@sukhdeepsidhu2342 Месяц назад
Very nice story,, Aman dhillon sister, Rajveer Dhillon veer ji 🌹🌷💐🌸
@babybansal7679
@babybansal7679 Месяц назад
Bhut vadia video aa nest video jaldi to jaldi aawaye
@palwinderkaur5461
@palwinderkaur5461 Месяц назад
Super super super super super super super super super super super super super ❤❤❤❤❤❤❤Awesome story ❤❤❤❤excellent work all team members ❤❤❤❤❤❤
@KuldeepSingh-nr5ck
@KuldeepSingh-nr5ck Месяц назад
Aman bhan soda suit bahut Sona lagda ❤❤❤
@kulwantkaur7567
@kulwantkaur7567 Месяц назад
ਭੂਆ ਜੀ ਦਾ ਰੋਲ 🙏🏻🙏🏻🙏🏻♥️♥️♥️
@beantkaurdult6908
@beantkaurdult6908 Месяц назад
Very nice video Veera God bless you all members team
@HarpreetKaur-ti5ou
@HarpreetKaur-ti5ou Месяц назад
ਮਾਸੀ ਮਾਸੜ ਨੂੰ ਘਰੋਂ ਬਾਹਰ ਕੱਢੌ ਨਹੀਂ ਤਾਂ ਤੁਹਾਡਾ ਘਰ ਦਾ ਉਜਾੜਾ ਕਰ ਦੇਣਾ ਪ੍ਰੀਤੋ ਤੀਮੀ ਬੜੀ ਕੁਪੱਤੀ ਡੈਣ
@KulwinderShergillShergil-tb7jj
@KulwinderShergillShergil-tb7jj Месяц назад
ਨੈਗੇਟਿਵ ਰੋਲ
@meetokaur6000
@meetokaur6000 Месяц назад
Very nice video ਵਾਹਿਗੁਰੂ ਜੀ ਸ਼ਾਤੀ ਬਗਖਸ਼ੇ 🌹🙏👌uk
@tanukaur10
@tanukaur10 Месяц назад
❤❤😊😊Very Very Very nice video ji😊😊❤❤
@yuvrajDevil-u4t
@yuvrajDevil-u4t Месяц назад
Bhaut bhaut vida video g, very nice👍👍👍👍👍👍
@mahekbhatti4229
@mahekbhatti4229 Месяц назад
❤❤😊😊
@iqbalsran7866
@iqbalsran7866 Месяц назад
Very Very nice video God bless you all teams ❤
@kaurjotmehndidesign23
@kaurjotmehndidesign23 Месяц назад
Always waiting your video ❤❤❤❤❤❤well ✔️ done❤❤😊😊
@gurshansingh8127
@gurshansingh8127 Месяц назад
ਬਹੁਤ ਵਧੀਆ ਜੀ
@HarjinderSingh-nr4ky
@HarjinderSingh-nr4ky Месяц назад
Aman ji Preeto nu roti nahi ghasunn chahyde ne dove bhaina sutt lao service Kar dio 😂😂😂❤❤❤❤
@AmandeepKaur-fj6ku
@AmandeepKaur-fj6ku Месяц назад
ਸਾਰੀਆਂ ਜਨਾਨੀਆਂ ਨੇ ਮਿਲ ਕੇ ਕਮਾਲ ਕਰਤੀ😂😂
@user-yq3cn2de2y
@user-yq3cn2de2y Месяц назад
Very nice story
@SandeepKaur-qf1xf
@SandeepKaur-qf1xf Месяц назад
Bht vdya video GBU all team always be happy 😊❤
@daljitkaur353
@daljitkaur353 Месяц назад
Very nice video aman ji ❤❤❤❤❤🎉🎉🎉🎉🎉🎉❤❤❤❤❤❤
@kaurdeepinder9667
@kaurdeepinder9667 Месяц назад
kirna d acting bhut ghaint a
@gulzarkhangulzarkhan2223
@gulzarkhangulzarkhan2223 Месяц назад
Very very nice video Aman didi ji ❤❤ God bless you
@manjindersingh1822
@manjindersingh1822 Месяц назад
Very nice video ji waheguru bless u all team members ji
@Sarbjitkaurs
@Sarbjitkaurs Месяц назад
Nice video 🎉🎉
@Karanaujlafan142
@Karanaujlafan142 Месяц назад
Very nice ji video God bless you dear friend s very good
@japreetkaur1989
@japreetkaur1989 Месяц назад
Very nyc ji❤
@waitloseandgain44
@waitloseandgain44 Месяц назад
Bahut vadia video hai ji tuhadi agla bhag jaldi bejna please ❤❤❤❤❤
@HarjinderSingh-nr4ky
@HarjinderSingh-nr4ky Месяц назад
Bebe Seebo tusi bhole ho sare kalesh da mood Preeto hai
@bhupindergaddu4562
@bhupindergaddu4562 Месяц назад
Massiji tah bohot hi chalak hai!!!!!😂😂😂😂
@point_of_view_gamerz
@point_of_view_gamerz Месяц назад
Nice video
@AmandeepSingh-tn7dd
@AmandeepSingh-tn7dd Месяц назад
No comments .... Sira video
@shind8262
@shind8262 Месяц назад
ਅਮਨ ਦੀਦੀ ਤੇਰੀ ਤਾਂ ਸੱਸ ਨੀ ਸੁਦਰਦੀ ਜੀਨਾ ਚਿਰ ਤੁਸੀ ਰੋਵ ਨੀ ਮਾਰਦੀਆਂ 😊
@bikerjitsingh2952
@bikerjitsingh2952 Месяц назад
Very very nice ❤❤❤👍👍👍👌👌👌👌
@laddiaulakh4394
@laddiaulakh4394 Месяц назад
❤❤❤❤
@ninderpal8873
@ninderpal8873 Месяц назад
Very nice viedo😍😍 ji🎉❤❤
@Anitarani.........
@Anitarani......... Месяц назад
Bhut sohni video g🎉🎉🎉
@sidhubrar2899
@sidhubrar2899 Месяц назад
How cute Anjali di was lokking when saas and bhua fighting
@SukhmanderSingh-z2f
@SukhmanderSingh-z2f Месяц назад
So nice video ji❤❤❤
@SimranSingh-zx4wj
@SimranSingh-zx4wj Месяц назад
ਵੈਰੀ ਵੈਰੀ ਨਾਈਸ ਵੀਡੀਓ ਅਮਨ ਭੈਣ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤❤❤❤
@jasprit440
@jasprit440 Месяц назад
Quite Interesting ❤
@jaswinderkaur4152
@jaswinderkaur4152 Месяц назад
Excellent 🎉
@pritpalsingh7996
@pritpalsingh7996 Месяц назад
ਪਰੀਤੋ ਮੇਰੇ ਸੰਧਾਰੇ ਵਿੱਚ ਵੀ ਮੱਠੀਆ ਨੇ😂😂
@hujcoxjro7277
@hujcoxjro7277 Месяц назад
Very nice video aman didi ji ❤❤❤❤
@BalrajSingh-uy4um
@BalrajSingh-uy4um Месяц назад
Nic story aman dhillon ji good 👍 ❤❤
@SAMSUNGJ-md4ek
@SAMSUNGJ-md4ek Месяц назад
Aman sister ji very very nice video god bless you all team members 🙏❤❤❤🇵🇰 Ali frome spain
@user-fg5dj3pl7b
@user-fg5dj3pl7b Месяц назад
Aman didi ❤
@user-mm4ol2kz4k
@user-mm4ol2kz4k Месяц назад
Very very nice 👍👍 episode aw 🎉🎉🎉🎉🎉🎉🎉❤❤❤❤❤❤❤❤
@deVilBrar9
@deVilBrar9 Месяц назад
Very nice video ❤❤
@babybansal7679
@babybansal7679 Месяц назад
Good job
@Manpreetkaur-i9d
@Manpreetkaur-i9d Месяц назад
Very nice video g
@babybansal7679
@babybansal7679 Месяц назад
Waiting for nest video
@Sitare_Punjabde
@Sitare_Punjabde Месяц назад
ਸਾਡੀ ਇਸ ਵੀਡਿਉ ਨੂੰ ਸਾਰੇ ਦੋਸਤ ਵੱਧ ਤੋਂ ਵੱਧ ਸੇਅਰ ਲਾਈਕ ਕੂਮੈਂਟ ਜਰੂਰ ਕਰੋ ਜੀ ਧੰਨਵਾਦ 😊❤
@gamingwithvansh6507
@gamingwithvansh6507 Месяц назад
Very very good 👍🏻👍🏻👍🏻👍🏻
@Amandeepkaur-rx7xd
@Amandeepkaur-rx7xd Месяц назад
ਪ੍ਰੀਤ ਤੂੰ ਤਾਂ ਘਰੇ ਹੀ ਰਹਿਦੀ ਹੋਵੇਗੀ ਚੁੜੇਲ ਜੀ ਨਾ ਤੂੰ ਮੱਝ ਆ ਵੀ ਤੇਰਾ ਕਿਰਾਇਆ ਫਰੀ ਨੀ ਹੈਗਾ ਤੂੰ ਵੀ ਫਰੀ ਆਉਣੀ ਆ ਰੋਜ ਬੱਸ ਤੇ
@BaldevSingh-gj6ex
@BaldevSingh-gj6ex Месяц назад
🙏🙏🙏🙏🙏
@Princess_Emroz
@Princess_Emroz Месяц назад
ਚਰਨੋ ਤੇ ਪ੍ਰੀਤੋ ਨੂੰ ਮੈਂਟਲ ਹਸਪਤਾਲ ਵਿਚ ਦਾਖਲ ਕਰਵਾੳ
@user-ur8kx6nr5y
@user-ur8kx6nr5y Месяц назад
ਸੀਬੋ ਆ ਗਈ ਹੁਣ ਜੰਗ ਲਗੂਗਾ ਪ੍ਰੀਤੋ ਤੇ ਸੀਬੋ ਬਰਾਬਰ ਦੀ ਟੱਕਰ 😂😂😂😂😂
@darbarasingh9347
@darbarasingh9347 Месяц назад
Raj da sabha bahut badhiya aa
@user-kd6qp2ov4t
@user-kd6qp2ov4t Месяц назад
Bhut vdya vedog
@Kuldeepkaur-z5z
@Kuldeepkaur-z5z Месяц назад
ਬੋਹਤ ਸੋਹਣੇ ਵੀਡੀਓ
@Somasoma-gf2fz
@Somasoma-gf2fz Месяц назад
Aanli charno nu fd k heta rekh ek din fr lot aagy
@KamalKumar-ow7mq
@KamalKumar-ow7mq Месяц назад
Very nyc series
@avtarbrar-dm8wg
@avtarbrar-dm8wg Месяц назад
Very nice video thanks
@SumanSharma-cr3zt
@SumanSharma-cr3zt Месяц назад
Very nice vedio dear sister and brother👌👌👌👌👌👌👌❤❤❤❤❤❤❤
@channiverma176
@channiverma176 Месяц назад
bhuaa ji masi nd charno di bnaa di rale😂😂😂😂😂
@JasdeepSingh-nv1rk
@JasdeepSingh-nv1rk Месяц назад
❤❤❤ very nice video 👍👍 and always stay blessed to all of you 🙏🙏🙏😇😇😇
@AlexAlex-uy5pz
@AlexAlex-uy5pz Месяц назад
Very nice ji
@KuljeetGill-dl6qy
@KuljeetGill-dl6qy Месяц назад
Very nice video Aman dhillon ji
@ReshamSingh-g5c
@ReshamSingh-g5c Месяц назад
Sibbo bebe love u aa❤❤
@evildead4964
@evildead4964 26 дней назад
Bhut Bida Video❤❤❤❤
@Preet_writer.47
@Preet_writer.47 Месяц назад
Very nyc video sis ❤❤❤❤❤❤
@user-zb3iz6mr9f
@user-zb3iz6mr9f Месяц назад
Very nice all theme acting
@kushdeepbrar-id5wl
@kushdeepbrar-id5wl Месяц назад
Very nice video Aman didi ji Raj Bhai ji God bless you 🎊
@user-el1gt1vb3w
@user-el1gt1vb3w Месяц назад
VeryNice❤
@ShinderPal-ox1rt
@ShinderPal-ox1rt Месяц назад
Very nice👍
@RamSingh-qu2ik
@RamSingh-qu2ik Месяц назад
Nice aman sisu❤❤
Далее
Нарвался на сотрудника ФСБ⚡️
01:00