Тёмный

ਸਕੀਆਂ ਭੈਣਾਂ ਲਾਲਚੀ ਸਹੁਰੇ (51)Sakkiyan bheina lalchi Sohre(51)New Punjabi webseries 2024 Aman Dhillon 

Aman dhillon
Подписаться 517 тыс.
Просмотров 34 тыс.
50% 1

Опубликовано:

 

23 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 213   
@Virk-2022
@Virk-2022 2 часа назад
ਵੀਡੀਓ ਬਹੁਤ ਘੈਟ ਆ ❤ਐਂਡ ਵੀ ਘੈਟ ਕਰੀੳ❤ਤਾਂ ਕੇ ਪ੍ਰੀਤੋ ਨੂੰ ਅਕਲ ਆ ਜਾਵੇ 😮😮
@KaramjeetKaur-r6p
@KaramjeetKaur-r6p 3 часа назад
ਚਰਨੋਂ ਭੈਣ ਜੀ ਦੀ ਐਕਟਿੰਗ ਬਹੁਤ ਵਧੀਆ ਐ ਚਰਨੋ ਚਾਹੇ ਕਰੇਲੇ ਵਾਂਗ ਕੋੜੀ ਐ ਵੀਡੀਓ ਦੇਖਣ ਦਾ ਮਜਾ ਤਾਂ ਚਰਨੋ ਦੇਖਣ ਦਾ ਆਉਂਦਾ ਜੀ ਧੰਨਵਾਦ 🎉🎉🎉
@terii_takdeer
@terii_takdeer Час назад
Bhoutvida 😮😮😅😅
@terii_takdeer
@terii_takdeer Час назад
Happy birthday harjeet
@ShaminderKaur-d8b
@ShaminderKaur-d8b 2 часа назад
ਦੀਦੀ ਜੀ ਬਹੁਤ ਬਹੁਤ ਧੰਨਵਾਦ ਵੀਡੀਓ ਪਾਉਣ ਲਈ ਅਸੀਂ ਉਡੀਕ ਕਰ ਰਹੇ ਸੀ❤❤
@LaviMaan-lf3px
@LaviMaan-lf3px 9 минут назад
ਬਹੁਤ ਵਧੀਆ ਵੀਡੀਓ ਅਮਨ ਦੀਦੀ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਤੁਸੀਂ ਹਮੇਸ਼ਾ ਏਦਾਂ ਹੀ ਹੱਸਦੇ ਵੱਸਦੇ ਰਹੋ 🙏🙏👍👍👍👍👍👍❤️❤️❤️❤️❤️❤️🎉🎉
@meetokaur6000
@meetokaur6000 55 минут назад
ਚਰਨੋ ਨੂੰ ਹੁਣ ਆਪ ਦੇ ਨਿਆਣੇ ਦੀ ਯਾਦ ਆਉਂਦੀ ਪਰ ਹੁਣ ਮਾਸੀ ਦੀ ਨੂੰਹ ਨੇ ਅੱਤ ਚੁਕੀ ਆ nice video 🌹🙏uk
@TanveerkaurTanveerkaur-u3g
@TanveerkaurTanveerkaur-u3g 20 минут назад
Bhut vadia video aa ji👌 good acting all family members 💕🙏💕
@mandeepmann8730
@mandeepmann8730 24 минуты назад
ਬਹੁਤ ਘੈਟ ਐਪੀਸੋਡ ਜੀ ,ਵੈਰੀ ਵੈਰੀ ਨਾਇਸ ਵੀਡੀਓ ਅਮਨ ਦੀਦੀ ❤❤❤❤❤ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ਣ ❤
@KulwinderShergillShergil-tb7jj
ਪ੍ਰੀਤੋ ਭੈਣ ਦਾ ਬੰਦਾ ਸਿਰ ਤੇ ਨਹੀ ਰਿਹਾ ਪਰ ਅਜੇ ਵੀ ਉਹੀ ਹਰਕਤਾਂ ਰਹੀਆਂ ਇਸਦੀਆਂ । ਇੱਧਰ ਵਧੀਆ ਕੀਤਾ ਚਰਨੋ ਅੰਟੀ ਨੇ ਰਾਜ ਬਾਈ ਨੂੰ ਫੋਨ ਕੀਤਾ ਘਰ ਦੀ ਸੁੱਖ ਸਾਂਦ ਪੁੱਛ ਲਈ ਅਮਨ ਭੈਣ ਨੇ ਕਿੰਨੇ ਚਾਅ ਨਾਲ ਅੰਜਨੀ ਨੂੰ ਦੱਸਿਆ ਕਿ ਮਾਂ ਦਾ ਫੋਨ ਆਇਆ ਸੀ ਸਹੀ ਕਿਹਾ ਅਮਨ ਨੇ ਕਿ ਬੰਦੇ ਨੂੰ ਇੱਕ ਨਾਂ ਇੱਕ ਦਿਨ ਇਹਸਾਸ ਹੁੰਦਾ ਹੀ ਹੈ ਆਪਣੀ ਗਲਤੀ ਦਾ । ਬਾਕੀ ਬਹੁਤ ਸੋਹਣੀ ਸੀ ਵੀਡਿਉ ਸੋਹਣੀ ਐਕਟਿੰਗ ਅੰਜਨੀ ਅਮਨ ਤੇ ਸਾਰੀ ਟੀਮ ਦੀ 😊 ਕੁਲਵਿੰਦਰ ਸ਼ੇਰਗਿੱਲ
@KaramjeetKaur-r6p
@KaramjeetKaur-r6p 2 часа назад
ਅਭੀ ਗੱਲ ਸਹੀ ਐ ਬੱਚਿਆਂ ਦਾ ਕੀ ਕਸੂਰ ਐ❤❤❤
@Maninder_brar
@Maninder_brar 3 часа назад
ਕੋਈ ਵੀ ਭੈਣ ਪ੍ਰੀਤੋ ਵਾਗੂੰ ਆਵਦੀ ਵੱਡੀ ਭੈਣ ਨਾਲ ਇਹੋ ਜਿਹਾ ਵਿਹਾਰ ਨਹੀਂ ਕਰਦੀ ਚਰਨੋਂ ਹਜੇ ਵੀ ਕੁਝ ਨਹੀਂ ਸਮਝਦੀ ,,,ਅਮਨ ਜੀ ਵੀਡਿਓ ਕੀੜੀ ਦੀ ਚਾਲ ਚਲਣ ਲਾ ਦਿੱਤੀ,,,,,ਵੈਸੇ ਵਧੀਆ ਵੀਡਿਓ ❤❤❤❤
@FREE-FIRE300
@FREE-FIRE300 2 часа назад
ਸਾਡੇ ਪਿੰਡ ਵੀ ਦੋ ਭੈਣਾਂ ਆ ਵੱਡੀ ਭੈਣ ਛੋਟੀ ਨਾਲ ਪ੍ਰੀਤ ਦੀ ਤਰ੍ਹਾਂ ਕਰਦੀ ਆ
@kirpalkaur6398
@kirpalkaur6398 2 часа назад
ਚਰਨੋ ਦਾ ਰੋਲ ਹੀ ਵਧੀਆ ਹੈ ਹ, ਵੀਡੀਓ ਚ। ਚਰਨੋ ਦੀ ਪਰਸਨੈਲਿਟੀ ਬਾ ਕਮਾਲ। ਸਾਦਾ ਪਹਿਰਾਵਾ। ਭੈਣ ਤਾਂ ਪਰੀਤੋ ਦੀ ਹੀ ਹੈ, ਜਮੀਨ ਅਸਮਾਨ ਦਾ ਫਰਕ। ਵੀਡੀਓ ਬਹੁਤ ਵਧੀਆ ਚਲ ਰਹੀ ਹੈ।❤❤
@SherSingh-df4ui
@SherSingh-df4ui 2 часа назад
, ❤❤❤❤ਵੀਰ ਜੀ ਸਾਰੀ ਟੀਮ ਨੂੰ ਸਾਡੇ ਪਰਿਵਾਰ ਵਲੋ ਸਤਿ ਸੀਅਕਾਲ ਬੁਲਾਈ ਪ੍ਰਵਾਨ ਕਰਨੀ ਸੇਰ ਸਿੰਘ ਤੂਰ ਮੂਣਕ ❤❤❤❤ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਸੁਮੰਤ ਬਖਸਣ ਅਤੇ ਰੌਲਾ ਰਾਹੀ ਜੇਕਰ ਕੋਈ ਕਿਸੇ ਨੂੰ ਸਮਝ ਆ ਜਾਵੇ।ਵੀਰ ਜਿਦਾਬਾਦ ਰਹੋ ਜੀ❤❤❤❤
@balvirdhaliwal9484
@balvirdhaliwal9484 Час назад
Abhi veer di acting bahut ghaint aa❤❤❤❤ blessing to all team from Canada 🇨🇦 ❤Abbotsford ❤❤❤❤❤❤
@gaganbilling5152
@gaganbilling5152 3 часа назад
Very nice video ji
@AmritpalSingh-vt9sy
@AmritpalSingh-vt9sy 2 часа назад
ਬਹੁਤ ਵਧੀਆ ਵੀਡੀਓ ਹੈ ਅਮਨ ਦੀਦੀ ਅਤੇ ਰਾਜ ਵੀਰ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ❤❤❤❤
@JagtarSingh-gg2mq
@JagtarSingh-gg2mq 3 часа назад
ਬਹੁਤ ਵਧੀਆ ਵੀਡੀਉ ਜਗਤਾਰ ਸਿੰਘ ਬਣਾਂਵਾਲੀ ਮਾਨਸਾ
@SimranSingh-zx4wj
@SimranSingh-zx4wj 3 часа назад
ਬਹੁਤ ਵਧੀਆ ਵੀਡਿਉ ਅਮਨ ਦੀਦੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ
@umajain6705
@umajain6705 50 минут назад
ਚਰਨੋ ਦਾ ਰੋਲ ਚਾਹੇ ਨੈਗੇਟਿਵ ਹੋਵੇ ਚਾਹੇ ਪੋਜ਼ੇਟਿਵ ਹਰੇਕ ਰੋਲ ਚ ਜਾਣ ਪਾ ਦਿੰਦੀ ਹੈ❤
@AmandeepKaur-dg1qk
@AmandeepKaur-dg1qk 8 минут назад
Very nice video aman dee or raj veerji pind shaina Amandeep kaur ❤❤🎉🎉
@sukhmanff8042
@sukhmanff8042 49 минут назад
Very nice video 🎉🎉🎉
@sukhdeepsidhu2342
@sukhdeepsidhu2342 3 часа назад
Very nice story, Aman dhillon sister, Rajveer Dhillon veer ji 🌹🌻💐🌸
@KaramjeetKaur-r6p
@KaramjeetKaur-r6p 3 часа назад
ਬਹੁਤ ਵਧੀਆ ਵੀਡਿਉ ਐ ਚਰਨੋ ਨਾਲ ਪ੍ਰੀਤ ਨੇ ਬਹੁਤ ਮਾੜੀ ਕੀਤੀ ਐ ਫੇਰ ਵੀ ਚਰਨੋ ਪ੍ਰੀਤ ਨਾਲ ਮਾੜਾ ਨੀ ਕਰਨਾ ਚਾਹੁੰਦੀ ਕਿਉਂਕਿ ਉਸਨੂੰ ਪਰਿਵਾਰ ਦੀ ਦੂਰੀ ਦਾ ਏਹਸਾਸ ਹੋਇਆ ❤❤❤
@HarpreetKaur-uj7xb
@HarpreetKaur-uj7xb 2 часа назад
Hun ta Gallan hi rih gyia video vich hun ta End kr dena chahida ji
@ManpreetKaur-c5n
@ManpreetKaur-c5n 2 часа назад
Very nice video Aman didi Rajveer ji waheguru suno tarkki Bakshi lambi umra lambi umra Karen 🙏❤️💐🌺👌🌷👍✅🌹🥰🥰🥰🥰
@GurjinderSingh-g7y
@GurjinderSingh-g7y 3 часа назад
Very nice video di
@NaviSingh23
@NaviSingh23 3 часа назад
ਰਾਜ ਬਾਈ ਜੀ ਤੁਹਾਡਾ ਪਿੰਡ ਕਿਹੜਾ ਜੀ।ਅਤੇ ਕਾਕੇ ਬਾਈ ਜੀ ਦੇ ਪਿੰਡ ਤੇ ਜਿਲ੍ਹੇ ਦਾ ਵੀ ਨਾਮ ਦੱਸ ਦਿਓ ਜੀ
@kuldipkaur5688
@kuldipkaur5688 3 часа назад
Bhut wait kiti video di . tuhadi video dekh k man nu santushti ho jandi hai.
@kuldeepmalhi2379
@kuldeepmalhi2379 14 минут назад
ਬਹੁਤ ਵਧੀਆ ਵੀਡੀਓ
@ShinderSingh-d7j
@ShinderSingh-d7j 49 минут назад
ਬਹੁਤ ਵਧੀਆ ਵੀਰ ਸ਼ਿੰਦਰ ਸਿੰਘ ਹੀਰਕੇ ਮਾਨਸਾ
@kakasarpanchhakamwala7716
@kakasarpanchhakamwala7716 3 часа назад
Vary nice video sister ji 🌹
@happyjoshi5426
@happyjoshi5426 Час назад
Abhi bhi di acting bahut bahut vadhià ❤❤
@JasdeepSingh-nv1rk
@JasdeepSingh-nv1rk 5 минут назад
Very very very nice 💯💯💯💯 video ❤❤❤❤❤❤❤❤🎉🎉🎉🎉🎉 all team members God bless you
@Kiranbala-w3c
@Kiranbala-w3c 12 минут назад
Very very very nice 💯💯 video ❤❤❤❤❤❤❤❤❤🎉🎉🎉 all team' God bless you
@TalwinderKaur800
@TalwinderKaur800 Час назад
ਵੈਸੇ ਤਾਂ ਸਾਰੇ ਹੀ ਬਦੀਆ ਹਨ ਅਭੀ ਦੀ ਐਕਟਿੰਗ ਬਹੁਤ ਵਧੀਆ
@sukhjitsinghkhattra8261
@sukhjitsinghkhattra8261 3 часа назад
ਬਹੁਤ ਵਧੀਆ ਜੀ🙏🙏🙏
@aashyakhan700
@aashyakhan700 3 часа назад
❤ I am waiting from yesterday
@babybansal7679
@babybansal7679 2 часа назад
God bless you all team members
@Bubu-babbu-love36
@Bubu-babbu-love36 3 часа назад
Very nice video aman sis nd all team bhut late krta part jldi leke aaea kro sis bhut wait c bhut nice video aa❤❤🎉🎉next part upload fast😊
@JaspreetKaur-n5z
@JaspreetKaur-n5z 2 часа назад
Eeshu te Jassi da Nice Roll How Qeuot Couple So Nice g Best Video g ❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉 👍🙏🌷
@KaramjeetKaur-r6p
@KaramjeetKaur-r6p 2 часа назад
ਸੋਨੀਆ ਤੇਰੀ ਅਵਾਜ਼ ਸੁਣ ਕੇ ਮੱਝ ਡਰਜੇ ਜਵਾਕ ਨੇ ਤਾਂ ਡਰਨਾ ਈਐ ਸੋਨੀਆ ਤੇ ਰੇ ਵਾਸਤੇ ਅਹਿਜ੍ਹ ਈ ਰੋਲ ਰੱਖਦੇ ਨੇ ❤❤❤ ਅਮਨ ਤਾ ਵਾਲੀ ਚਲਾਕ ਆਵਦੇ ਲਈ ਵਧੀਆ ਰੋਲ ਰੱਖਦੀ ਐ 🎉🎉🎉
@JindKaur-i7b
@JindKaur-i7b Час назад
Jwak da face😂
@khushmandeepsidhu8306
@khushmandeepsidhu8306 3 часа назад
Veri nice video Aman didi
@manjindersingh1822
@manjindersingh1822 3 часа назад
Very nice video ji waheguru bless u all team members ji
@ARMAANGILL7359
@ARMAANGILL7359 3 часа назад
Thanks for next part very nice video
@palwinderkaur5461
@palwinderkaur5461 31 минуту назад
Super super super super super super super super super ❤❤❤❤❤awesome story ❤❤❤❤❤❤❤super
@kaurjotmehndidesign23
@kaurjotmehndidesign23 3 часа назад
Always waiting your video ❤❤
@ManjitKaur-lu7oy
@ManjitKaur-lu7oy 9 минут назад
ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ51ਵਾ ਭਾਗ ਦੇਖ ਰਹੀ ਆ ਜੀ ਬਾਕੀ ਵੀਡੀਓ ਬਹੂਤ ਸੋਣੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ❤❤❤❤❤❤❤❤❤🎉🎉🎉🎉🎉🎉🎉🎉
@SandhuGora-wu7mc
@SandhuGora-wu7mc 3 часа назад
Wait bhut krni paindi video di aman jaldi paya kro plz 🎉🎉🎉
@sukhjeetkaursukhjeetkaur252
@sukhjeetkaursukhjeetkaur252 13 минут назад
Video bahut giant ji🥰😘
@laddipooja1891
@laddipooja1891 2 часа назад
ਵੀਡੀਓ ਬਹੁਤ ਵਧੀਆ ਪਰ ਜਲਦੀ ਪਾਇਆ ਕਰੋ
@PreetMandahar
@PreetMandahar 57 минут назад
❤❤❤pls hun end krddoo........story da
@harwinderbhamber2716
@harwinderbhamber2716 3 часа назад
Nice vedio Aman ji
@ManjeetKaur-lf4ws
@ManjeetKaur-lf4ws Час назад
Very nice video. God bless you all team members. Charno nu samjh aa rahi hai bahut Vadhiya gall hai. Anjali chahe masti wali hai par gall sahi kardi hai. Aman vich samjhdaari hai par jaldi naram pai jandi hai. Raj Beta bahut Vadhiya video hai. Wait na karwaya karo roj video paa deya karo. Avi te Sonia diyan gallan sun ke hassa aunda .kiran sister bahut Vadhiya gallan karde ne.
@SukhiMangat-gd8qk
@SukhiMangat-gd8qk 2 часа назад
Very nice
@babybansal7679
@babybansal7679 2 часа назад
Waiting for nest video
@SandhuGora-wu7mc
@SandhuGora-wu7mc 3 часа назад
Very very very very very nice video aman ji 🎉🎉🎉
@baljinderchahal3748
@baljinderchahal3748 3 часа назад
So beautiful video 📹
@crazygamerz136
@crazygamerz136 2 часа назад
ਦੀਦੀ ਬਹੁਤ ਬਹੁਤ ਵਧੀਆ ਵੀਡੀਓ ਅਮਨ ਭੈਣ ਵੀਰ ਜੀ ਤੇ ਭੈਣ ❤❤❤❤❤❤❤❤❤🎉🎉
@lakhwindersinghsingh3742
@lakhwindersinghsingh3742 3 часа назад
Very nice video❤❤❤🎉🎉🎉
@sumanpreetkaur8855
@sumanpreetkaur8855 46 минут назад
V Nycccc video ji 👌👌👌
@kuldipkaur5688
@kuldipkaur5688 3 часа назад
Nice video 🎉
@MohdAarif-f4f
@MohdAarif-f4f 3 часа назад
Bahut wait c video di
@babybansal7679
@babybansal7679 2 часа назад
Sat sri akal ji
@babybansal7679
@babybansal7679 2 часа назад
Good job
@AnnoyedAstroStation-cc6nq
@AnnoyedAstroStation-cc6nq 3 часа назад
Very nice video Aman didi nd raj vir ❤❤❤❤❤😅
@GurmukhSingh-z8d
@GurmukhSingh-z8d 3 часа назад
Very nice video Aman didi ji 🙏🌹🙏
@DaljitKaur-vk2yd
@DaljitKaur-vk2yd 3 часа назад
Bhut wait karva k video upload kiti aa plz jaldi pa dia kro asi ta var var phn chek kar k thak jane aa
@tanukaur10
@tanukaur10 2 часа назад
❤❤😊😊 very very very nice video ji😊😊❤❤
@RamandeepDhillon-p7c
@RamandeepDhillon-p7c Час назад
Very beautiful ji iam waiting ❤️
@kukkaddhaliwal7599
@kukkaddhaliwal7599 3 часа назад
bhuth vadia video aa ji vad to vad comments like nd share kro ji ❤thanks ji
@PreetMandahar
@PreetMandahar Час назад
❤❤❤❤
@sarbjitkaur9202
@sarbjitkaur9202 3 часа назад
Very nice God bless you 🙏🙏❤❤
@babybansal7679
@babybansal7679 2 часа назад
Nest video jaldi to jaldi aawaye
@mahekbhatti4229
@mahekbhatti4229 3 часа назад
❤😊
@pushwindersingh3579
@pushwindersingh3579 Час назад
ਪਾਣੀ ਚ ਮਧਾਣੀ ਪਾ ਰੱਖੀ ਆ 😢
@sumanpreetkaur8855
@sumanpreetkaur8855 45 минут назад
God bless you ji 🙏❤️
@abhyantaraAli
@abhyantaraAli 3 часа назад
Nice👍 didi
@simranjeetbains3966
@simranjeetbains3966 2 часа назад
Very very nice video aje video dekhni shuru kiti a aman sister saari team nu sat shri akaal
@SAMSUNGJ-md4ek
@SAMSUNGJ-md4ek 2 часа назад
Aman sister ji very very nice video god bless you all team members 🙏❤❤❤🇵🇰 Ali from Spain
@PB_31malwa
@PB_31malwa 3 часа назад
🎉🎉 nyc 👍🏽
@SarbiToor-j2n
@SarbiToor-j2n Час назад
Very nice video Aman sister love you so much 💖
@jujharsingh194
@jujharsingh194 54 минуты назад
🎉🎉🎉🎉 gant acting all' mameber 🎉🎉🎉🎉🎉🎉🎉 Aman dhillon 👍👍👍👍👍
@ritiaggarwal678
@ritiaggarwal678 3 часа назад
Bahut badhiya video
@Anitarani.........
@Anitarani......... 57 минут назад
Very nice acting family members g👌👌👌👌
@GurpalKaur-em9lq
@GurpalKaur-em9lq 3 часа назад
Very nice video ❤
@sumanpreetkaur8855
@sumanpreetkaur8855 46 минут назад
Keep it up 👍👍
@jaspalsingh3859
@jaspalsingh3859 2 часа назад
ਤੁਸੀਂ ਪਹਿਲਾਂ ਇੱਕ ਵੀਡੀਓ ਪੂਰੀ ਕਰ ਲਿਆ ਕਰੋ ਦੂਸਰੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਿਉਂਕਿ ਕਿ ਪਹਿਲੀ ਵੀਡੀਓ ਦਾ ਸਾਰਾ ਸਵਾਦ ਖਰਾਬ ਹੋ ਜਾਂਦਾ ਤੇ
@mixupofallthings8506
@mixupofallthings8506 2 часа назад
Tq ji tuc video pai ❤❤❤
@kuldipkaur2440
@kuldipkaur2440 56 минут назад
Very nice Video god bless you all team members 🙏🙏 kuldip Kaur kaleke Baggapurana
@taranduggal5979
@taranduggal5979 2 часа назад
Very nice di and veer ji ❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@KaramjeetKaur-r6p
@KaramjeetKaur-r6p 2 часа назад
ਅਮਨ ਨੂੰ ਤਾਂ ਖੂਸੀ ਚੜੀ ਪੲਈ ਐ ਅੰਜਨੀ ਨੂੰ ਦਸ ਕੇ ਢਿੱਡ ਹੋਲਾ ਹੋਗਿਆ ❤❤ ਵੀ ਚਰਨੋਂ ਦਾ ਫੋਨ ਆਇਆ 🎉🎉
@KaramjeetKaur-r6p
@KaramjeetKaur-r6p Час назад
ਹਰਜੀਤ happy birthday 🎂🎂 brother ਪਾਰਟੀ ਹੋਣੀ ਚਾਹੀਦੀ ਐ
@SukhdeepKaur-h6g
@SukhdeepKaur-h6g 3 часа назад
Thanks God
@BalrajSingh-uy4um
@BalrajSingh-uy4um Час назад
Nic story aman dhillon ji good ❤❤
@nirmalkaur6893
@nirmalkaur6893 55 минут назад
ਪ੍ਰੀਤੋ ਦਾ ਅਸਲ ਰੂਪ ਚਰਨੋ ਸਾਹਮਣੇ ਲੈ ਕੇ ਆਉ ਜਮੀਨ ਵਾਲਾ ਕੀ ਕਰਦੀ ਹੈ
@sukhdevsingh-je6hp
@sukhdevsingh-je6hp Час назад
Good nice ji 🙏 good masaj je 🙏
@sukhjeetkaursidhu5839
@sukhjeetkaursidhu5839 3 часа назад
Very nice message
@RanjotkaurSidhu
@RanjotkaurSidhu 2 часа назад
Welcome again 😄 Thank you Aman didi ❤ This is very nice video😊
@waitloseandgain44
@waitloseandgain44 2 часа назад
Agla bhag jaldi jaldi jaldi bejna please
@harsimrankaursimran8262
@harsimrankaursimran8262 Час назад
Bahut wait karai bata ❤❤❤❤❤❤❤❤
@Baljeetkaur-un9rd
@Baljeetkaur-un9rd 3 часа назад
ਪ੍ਰੀਤ ਦਾ ਹੰਕਾਰ ਨੀ ਘੱਟਿਆ ਬਹੁਤ ਭੌਂਕਦੀ ਹੈ
@shaminderkaursandhu9747
@shaminderkaursandhu9747 3 часа назад
Very nice video good job all team members
@gurshansingh8127
@gurshansingh8127 12 минут назад
Very nice g
Далее
I tricked MrBeast into giving me his channel
00:58
Просмотров 11 млн