Тёмный

ਸਕੂਲ ਦੀਆਂ ਕੁ•ੜੀਆਂ ਨੂੰ ਬੱਸ ਸਟੈਂਡ ਤੋਂ ਚੱ•ਕ ਲੈਂਦੇ ਨੇ ਵੱਡੀ ਉਮਰ ਦੇ ਬੰਦੇ  

Preet JALALABAD Vlogs
Подписаться 33 тыс.
Просмотров 75 тыс.
50% 1

ਕੱਲੀ ਕੱਲੀ ਗੱਲ ਨੂੰ ਧਿਆਨ ਨਾਲ ਸੁਣੋ ਸਾਡਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਅਸੀਂ ਇੱਕ ਚੰਗਾ ਸੁਨੇਹਾ ਦੇਣ ਦੀ ਕੋਸ਼ਿਸ਼ ਕਰਦੇ ਹਾਂ।

Опубликовано:

 

9 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 75   
@rbrar3859
@rbrar3859 28 дней назад
ਭਾਈ ਸਾਹਬ ਜੀ, ਤੁਹਾਡੀਆਂ ਸੱਚੀਆਂ ਖ਼ਬਰਾਂ ਸੁਣਕੇ ਮਾਪਿਆ ਨੂੰ ਆਪਣੇ ਬੱਚਿਆਂ ਪ੍ਰਤੀ ਸੁੰਚੇਤ ਹੋਣਾ ਬਹੁਤ ਜ਼ਰੂਰੀ ਹੈ।
@ManjitSingh-hq5wn
@ManjitSingh-hq5wn 28 дней назад
ਭਾਰਤ ਗੁਰੂ ਸਾਹਿਬਾਨਾਂ ਸ਼ਹੀਦਾਂ ਭਗਤਾਂ ਦੇਵੀ ਦੇਵਤਿਆਂ ਪੀਰਾਂ ਫਕੀਰਾਂ ਸਾਧੂ ਸੰਤਾਂ ਮਹਾਂਪੁਰਸ਼ਾਂ ਸਿੱਧਾਂ ਜੋਗੀਆਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਕਰੋ ਹਰ ਧੀ ਭੈਣ ਮਾਂ ਦਾ ਸਤਿਕਾਰ ਕਦਰ ਇੱਜਤ ਕਰੋ ਚਾਹੇ ਉਹ ਕਿਸੇ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਵੈਰੀ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸਿਰਫ ਪੜਾਈ ਤਕ ਸੀਮਤ ਰਹੋ ਚੰਗਾ ਗਿਆਨ ਪਰਾਪਤ ਕਰੋ ਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਆਪਣੇ ਮਾਂ ਪਿਓ ਦਾ ਨਾ ਰੋਸ਼ਨ ਕਰੋ ਮਾਂ ਪਿਓ ਨਾਲ ਧੋਖਾ ਨਾ ਕਰੋ ਮੋਬਾਇਲ ਦੀ ਗਲਤ ਵਰਤੋਂ ਨਾ ਕਰੋ ਮਾਂ ਪਿਓ ਦੀ ਇਜਤ ਸਿਹਤ ਤੇ ਸੇਵਾ ਦਾ ਧਿਆਨ ਰੱਖੋ ਕਿਉਂਕਿ ਮਾਂ ਪਿਓ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਹੋਰ ਸਾਰੇ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਚੋਰੀ ਯਾਰੀ ਨਸ਼ੇ ਸਦਾ ਵਾਸਤੇ ਛਡ ਦਿਉ ਕਿਉਂਕਿ ਇਸ ਨਾਲ ਸਮਾਜ ਤੇ ਬੁਰਾ ਅਸਰ ਪੈਂਦਾ ਹੈ ਹਰ ਬੁਰੇ ਕੰਮ ਦਾ ਲੇਖਾ ਹਿਸਾਬ ਦੇਣਾ ਪੈਂਦਾ ਹੈ ਆਪਣੇ ਧਰਮ ਮੁਤਾਬਿਕ ਰੋਜ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਜਿੰਦਗੀ ਬਦਲ ਜਾਵੇਗੀ
@jassbir1363
@jassbir1363 28 дней назад
ਗੁਰੂ ਸਾਹਿਬਾਨਾਂ ਸਹੀਦਾਂ ਭਗਤਾਂ ਦੇਵੀ ਦੇਵਤਿਆਂ ਦੀ ਧਰਤੀ ਪੰਜਾਬ ਜਰੂਰ ਹੈ , ਪਰ ਅਸੀਂ ਸਿੱਖਿਆ ਕੀ ਹੈ ਜੀ ? ਕੀ ਅਸੀ ਬੰਦੇ ਨੂੰ ਬੰਦਾ ਸਮਝਦੇ ਹਾਂ ? ਕੀ ਅਸੀਂ ਕਿਸੇ ਦਾ ਹੱਕ ਖਾਣ ਤੋ ਗੁਰੇਜ ਕਰਦੇ ਹਾਂ ? ਕੀ ਸਾਡੇ ਚ ਸਬਰ ਸੰਤੋਖ ਹੈ ? 7 ਬੰਦੇ ਅਸੀਂ ਅਰਾਮ ਨਾਲ ਬੱਸ ਨਹੀ ਚੜਦੇ , ਇੱਕ ਦੂਜੇ ਦੀਆਂ ਬਾਹਾਂ ਕਿਵੇਂ ਫੜਦੇ ਹਾਂ ? ਕੀ ਅਸੀਂ ਹਰੇਕ ਨੂੰ ਸਤਿ ਸ਼੍ਰੀ ਅਕਾਲ ਬੁਲਾਉਦੇਂ ਹਾਂ ? ਨਹੀ ਅਸੀਂ ਇਨਸਾਨ ਨੂੰ ਨਹੀ , ਰੁਤਬਾ ਵੇਖ ਕੇ ssa ਬੁਲਾਉਦੇ ਹਾਂ ?
@rbrar3859
@rbrar3859 28 дней назад
ਸੱਚੀ-ਸੁੱਚੀ ਪੱਤਰਕਾਰੀ ਸਿਰਫ ਇਸ ਚੈਨਲ ਤੇ ਸੁਣ ਸਕਦੇ ਹਾਂ। ਧੰਨਵਾਦ ਸਿੱਧੂ ਸਾਹਬ ਜੀ।
@shamsherbrar9745
@shamsherbrar9745 27 дней назад
ਬਹੁਤ ਚੰਗਾ ਕੀਤਾ
@sukhwantgillgill6674
@sukhwantgillgill6674 29 дней назад
Very good 22g 💖💖 waheguru ji
@AmarjitKaur-xh3so
@AmarjitKaur-xh3so 26 дней назад
ਸੱਚ ਹੈ ਇਹ ਗੱਲ ਚੰਡੀਗੜ੍ਹ ਇਹੋ ਲੜਕੀਆ ਕੰਮ ਕਰਦੀਆਂ
@MaanMarjana-tq9ls
@MaanMarjana-tq9ls 24 дня назад
Tusi kittho ho g dear
@sandhufarmer6353
@sandhufarmer6353 19 дней назад
Je pta kuch tuhanu os ladies bare dso kuj
@JaskarnSingh-fb7ds
@JaskarnSingh-fb7ds 29 дней назад
Bahut badhiya paji jankari
@user-ib6ng7zn3l
@user-ib6ng7zn3l 2 дня назад
ਤੁਸੀਂ ਸਹੀ ਕਹਿ ਰਹੇ ਹੋ ਪਰ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ ਵੀਰ ਕਿਉਂਕਿ ਅੱਜ ਕੱਲ ਬੇਰਜਗਾਰੀ ਨੇ ਬੱਚਿਆਂ ਦਾ ਤੇ ਮਾਪਿਆਂ ਦਾ ਬੁਰਾ ਹਾਲ ਕਰ ਰੱਖਿਆ ਹੈ
@gurwinderlally1551
@gurwinderlally1551 25 дней назад
ਬਾਈ ਜਦੋ ਤੂੰ ਹਾਂਜੀ ਕਹਿੰਦਾ ਬਹੁਤ ਵਧੀਆ ਲਗਦਾ ❤
@parmindersingh2081
@parmindersingh2081 29 дней назад
ਅੰਤ ਆਇਆ ਪਿਆ ਹੈ ਸ਼ੇਰਾ
@hsbhatti2682
@hsbhatti2682 28 дней назад
ਇਹ ਬਿਲਕੁਲ ਸੱਚ ਹੈ, ਇਨਾਂ ਦਾ ਖਰਚਾ ਤੀਹ ਚਾਲੀ ਹਜਾਰ ਮਹਿਨੇ ਦਾ ਖਰਚਾ ਹੈ, ਇਸੇ ਤਰ੍ਹਾਂ ਪੂਰਾ ਹੁੰਦਾ ਹੈ 😂
@malkitsingh4209
@malkitsingh4209 29 дней назад
Shi gall hea bai
@harbhajansekhon4029
@harbhajansekhon4029 4 дня назад
Manjit Singh, your comment very good!
@gurmailsingh5654
@gurmailsingh5654 27 дней назад
Very good brother ❤❤❤
@rantheersingh4308
@rantheersingh4308 28 дней назад
Thanksforinformation.
@user-jl1sf2mi8z
@user-jl1sf2mi8z 29 дней назад
ਸੱਚੀਆਂ ਗੱਲਾਂ ਭਾਈ ਜੀ
@ManoharSingh-pz2uu
@ManoharSingh-pz2uu 22 дня назад
You are doing very good work God bless you
@hardeephardeep467
@hardeephardeep467 28 дней назад
V nice veer ji tuse bohut vadia messege dita h
@1_Not_2B_Known....
@1_Not_2B_Known.... 25 дней назад
ਜੇ ਇਹ ਗੱਲਾਂ ਸੱਚੀਆਂ ਹਨ ਤਾਂ ਪੁਲਿਸ ਪ੍ਰਸ਼ਾਸ਼ਨ ਕੀ ਕਰ ਰਿਹਾ ਹੈ ਹੋ ਸਕਦਾ ਕਲ ਨੂੰ ਇਹਨਾਂ ਦੇ ਬੱਚੇ ਵੀ ਇਹਨਾਂ ਚੱਕਰਾਂ ਵਿੱਚ ਫ਼ਸ ਸਕਦੇ ਹਨ
@dsdhadwal1778
@dsdhadwal1778 26 дней назад
Excellent speech
@poonamrehan8233
@poonamrehan8233 28 дней назад
ਭਰਾਵਾਂ ! ਹੁਣ ਤਾਂ ਕੁੜੀਆਂ ਦੇ ਮਾਪਿਆਂ ਦੀ ਵੀ ਪੂਰੀ ਤਰ੍ਹਾਂ ਨਾਲ ਸਪੋਟ ਹੁੰਦੀ ਹੈ ।
@MaanMarjana-tq9ls
@MaanMarjana-tq9ls 24 дня назад
Hello dear ❤
@bhardwajgoureshofficial2103
@bhardwajgoureshofficial2103 11 дней назад
Brother it's good to heard
@fashiongroup.4635
@fashiongroup.4635 26 дней назад
Sahi gl .Eh gl normal ho gyi aa.
@HSandhuSandhu-dz7oc
@HSandhuSandhu-dz7oc 28 дней назад
Good job sandhu saab
@BalvirSingh-sc3fx
@BalvirSingh-sc3fx 22 дня назад
V gd information by you parents should be awareness on that matter
@sukpalsingh1022
@sukpalsingh1022 28 дней назад
Jado Di duniya saji h ,,odo to hi a kam h veer ji ,,bas Apne aap nu hi bcha sakde ha ,,duniya ta bahan Di ,,,lakd h
@vickydhaliwal1711
@vickydhaliwal1711 26 дней назад
Very good veer jee
@user-vs3ui9oc8g
@user-vs3ui9oc8g 29 дней назад
Apne ghar te family ton bina kitty v safty ni
@bagichasingh5996
@bagichasingh5996 26 дней назад
good
@BalbirSingh-ur8dt
@BalbirSingh-ur8dt 24 дня назад
ਕੋਈ ਚੱਜ ਦੀ ਵੀਡਿਉ ਪਾ ਲਿਆ ਕਰ, ਸਮਾਜ ਨੂੰ ਕੋਈ ਉਸਾਰੂ ਸੇਧ ਦੇ ਦੀਆ ਕਰੋ
@HarmanSingh-lp1ks
@HarmanSingh-lp1ks 21 день назад
Right bai. Ji
@fashiongroup.4635
@fashiongroup.4635 26 дней назад
Sahi gl aa
@kirpalsingh1617
@kirpalsingh1617 26 дней назад
Bai g you are aware the innocent people salute to you. can i report Punjab govt related matter ?
@bagichasingh5996
@bagichasingh5996 26 дней назад
asi Australia to very sed
@jagdeeppannu8568
@jagdeeppannu8568 24 дня назад
🙏🙏
@majorsingh4407
@majorsingh4407 28 дней назад
You are right sir aap to accha inshan banne your very fine decision kabel a tarif
@HarjinderSingh-pc8mw
@HarjinderSingh-pc8mw 26 дней назад
waheguru ji
@user-pj1ot8wf8j
@user-pj1ot8wf8j 29 дней назад
O 22ji kirpa kr k ohna bandiaa nu kho k aaurta de jism khareedna band kr den.Aapniaan patniaan nu dhokha de k hor aaurta de jism kharid rhe ai. Kahinde ai baap di kiti bachiaan nu bhugtni paindi hai. Dusre di dhee bhen nu galt nigah naal dekhoge ta aapni naal v eh ho sakda hai yaad rakhio. Jo mard hor aaurtan kol jande hn te gharwaliaan nu sidhe mooh ni bolde kyo bhul jande e k tuhadi patni kise hor lyi ik jism hi ai. So request to all so called mard zaat k aapni kaam vasna te kantrol rakho. Jism de bazar sajne band ho jange.. Kyo ki jis cheez di demand vdh hovegi oh bazaar wich vadh aawegi. So pahil ta mard zaat nu hi karni pwegi cheez di demand ghta k.
@NarinderSingh-dn8dg
@NarinderSingh-dn8dg 28 дней назад
Vere ohna di taa jankaari nee adress ptaa nee kise kol tusee bohot bohot bhole ho saaf dil ho....waheguru di peyari rooh ho...God bless you...
@NarinderSingh-dn8dg
@NarinderSingh-dn8dg 28 дней назад
22 aam aadmi is cheej nu jaldi..samajh sakda .jo ruteen vich field work kae reha usnu ptaa ha....asee food delivey da kum kita...bohot seen akhaa 👀 nal dekh chuke
@harbhajansekhon4029
@harbhajansekhon4029 4 дня назад
ਚੰਗੀ ਵੀਡੀਓ ਪਾ ਲਾ ,ਕੋਈ ਚੰਗੀ ਗੱਲ ਕਰਲਾ,ਰਬ ਤੋਂ ਕੁਝ ਤਾਂ ਡਰ
@user-mc2ks5ep9i
@user-mc2ks5ep9i 12 дней назад
ਵੀਰ ਮੈ ਕਿਸ਼ੇ ਨੂੰ ਗ਼ਲਤ ਜਾ ਸ਼ਹੀ ਨੀ ਕਹਿੰਦਾ ਮੈ ੲਿੱਕ ਅੈਸ਼ੀ ਕੁੜੀ ਨੂੰ ਜਾਣਦਾ ਜਿਹੜੀ ਚੰਡੀਗ਼ੜ ਸ਼ਿਰਫ ੲੇਸ਼ੇ ਕੰਮ ਲੲੀ ਰਹਿੰਦੀ ਅਾ ਤੇ ਓੁਹ ਕਹਿੰਦੀ ਮੈ ਹਫਤੇ ਦਾ 16000ਹਜਾਰ ਕਮਾ ਲੈਨੀ ਅਾ ਪਤਾ ਸ਼ਭ ਨੂੰ ਅਾ ਬਥੇਰੇ ਜਿੰਨਾ ਕੋਲ 2 ਪੈਸ਼ੇ ਨੇ ੲੇਹੀ ਕੁਝ ੳੁਹ ਵੀ ਕਰਨ ਜਾਦੇ ਚੰਡੀਗ਼ੜ ਤੇ ਸ਼ਹੇਲੀਅਾ ਨਾਲ ਜਾਣਾ ਜਾ ਕੁੜੀਅਾ ਦਾ ਅਾਸ਼ਕ ਨਾਲ ਜਾਣਾ ਤਾ ਅੱਜਕਲ ਨੌਰਮਲ ਅਾ ਚੰਡੀਗ਼ੜ ਅਾਲੀਅਾ ਹੋਰ ਜਿਲਿਅਾ ਫੜੀਅਾ ਜਾਦੀਅਾ ਤੇ ਹੋਰ ਸਹਿਰਾ ਦੀਅਾ ਚੰਡੀਗ਼ੜ ਹਵਾ ਖਾਣ ਅਾ ਜਾਦੀਅਾ ਅਾਪਾ ਸ਼ਾਰੇ ੲੀ ਸ਼ਭ ਚੰਗ਼ੀ ਤਰਾ ਜਾਣਦੇ ਅਾ ਮੈਨੂੰ ਤਾ ਨੀ ਲਗਦਾ ਵੀ ਕੋੲੀ ੲੇਸ਼ ਕੰਮ ਚ ਚੰਡੀਗ਼ੜ ਨੲੀ ਗ਼ਿਅਾ ਹੋਣਾ
@premhand6639
@premhand6639 20 дней назад
What is the address of the place where such Crime is being committed in Chandigarh.so that with the complaint to the police /courts such Crime be stopped permanently and criminal may be sentenced to imprisonment.
@user-tr1td8ox5f
@user-tr1td8ox5f 28 дней назад
ਤੂ ਵੀਡਿਓ ਕਿਉ ਪਾਉਦਾ ਫਿਰਦਾ ਗਦੀ ਜਨਾਨੀ ਨੂ ਠਲ੍ਹ ਪਵਾ ਧੀਆ ਤੇ ਪੜਨ ਵਾਸਤੇ ਘਰੋ ਜਾਣਗੀਆ ਈ
@ChaudharySaab-ej7ln
@ChaudharySaab-ej7ln 24 дня назад
पंजाब च एहोजेहे ही राह क्यों आ जीना ते तुरया जा सकदा मुड़या नी जा सकदा। जीवें की गैंगस्टर आला राह, नशे आला राह ते तीजा आ विद्वान जी दस रहे हन😂😂😂
@gurmailsingh5654
@gurmailsingh5654 27 дней назад
Vwer
@AvtarGujjar-je8hj
@AvtarGujjar-je8hj 28 дней назад
Bai yar tusi pese bot jyada bole Chandigarh vich 5to7 hjar vich jida di mrji kuri le lvo rat liye msaj parlra vich ta 15so to 2hjar vich Mili jandia
@Gill-mp9vt
@Gill-mp9vt 26 дней назад
ਇਹ ਲੋਕਾਂ ਨੂੰ ਵੀ ਪੈਸਾ ਕਮਾਉਣ ਦਾ ਮੁੱਦਾ ਮਿਲਿਆ ਹੈ,ਜੇ ਚੰਗਾ ਕੰਮ ਕਰਨਾ ਹੈ ਤਾਂ ਰੋਕੋ, ਇਹ ਵੀਡੀਓ ਪਾਉਣ ਵਾਲੇ ਬਹੁਤ ਵਿਦਵਾਨ ਹਨ,ਸੈਕਸ ਤੂੰ ਵੀ ਕੀਤਾ ਹੋਵੇਗਾ
@dilvirjaura7209
@dilvirjaura7209 18 дней назад
Eh kite sade sector di story ta nhi.sadi gali which v hoia c
@GurdeepSingh-zi2tq
@GurdeepSingh-zi2tq 23 дня назад
Life apni apni foreign kuch nahi hunda koi child nahi hai apni marzi baki mise di majboori bhi hundi hai har koi shounk nal nahi karda baki tusi kon ho kise nu challenge krn wale , police nhi hai ,koi hor nahi hai ok mr
@AmarjitSingh-eq3rl
@AmarjitSingh-eq3rl 28 дней назад
ਗੁਪਤ ਅੰਗ ਦੇ ਅਟੈਕ ਦਾ ਮਾਮਲਾ ਤੂੰ ਚੰਗਾ ਸਬਜੈਕਟ ਚੁਣ ਲਿਆ ਨਾਲੇ ਚਸਕੇ ਲਈ ਜਾ ਨਾਲੇ ਮਾੜਾ ਕਹੀ ਜਾ
@harrybhangoo8471
@harrybhangoo8471 23 дня назад
ਓਹ ਭਰਾਵਾਂ ਕਿਸੇ ਦਾ ਵੀ ਪੁੱਤ ਮਾੜੇ ਰਾਹ ਪੈਣੋਂ ਬਚ ਜਾਵੇ ਇਸ ਤੋਂ ਭਲਾ ਹੋਰ ਕੀ ਹੋ ਸਕਦਾ ਹੈ
@harkanwalsingh8061
@harkanwalsingh8061 27 дней назад
Fuljharri ne naam ki rakhya hun..? Oh dasya e ni ..??
@avrindersingh9210
@avrindersingh9210 24 дня назад
ਤੂੰ ਸੀ ਵਧੀਆ ਗੱਲ ਕਰੋ ਸ‌ਭ ਨੂੰ ਪਤਾ ਹੈ
@IKNOORTV
@IKNOORTV 26 дней назад
Mnu de bahi adress kithe rhendiya ne
@Bakshi-hn1vu
@Bakshi-hn1vu 28 дней назад
PATIALA NEW. BAS ADDE DE BAHAR. 300. 400 VICH. FAS JANDA NE. AUTO RIKSHE VALEA NAAL CONTEKT RAKHDIA NE. PANJ SAO VI LE LENDIA AA PAR. TUHANU BIMARI ZINDGI BAHAR JROOR LGEGI
@user-fv2xl6oi7w
@user-fv2xl6oi7w 20 дней назад
ja number dass karde cntct ehde nal.avve kudia nu badnam na kro
@bb5920
@bb5920 25 дней назад
PATIALA UNIVRASTI LAGE PG. VICH KURIA SRX KRDIA AA. 600. 800. LEKE. EK GHANTA KRDIA NE. STUDENT. RAAT SAT VJE TAO BAAD
@americanstorm1158
@americanstorm1158 25 дней назад
Kudiya kon JE jo kam kardiya ne ?
@MaanMarjana-tq9ls
@MaanMarjana-tq9ls 24 дня назад
​@@americanstorm1158 hello dear ❤
@user-tr1td8ox5f
@user-tr1td8ox5f 28 дней назад
ਬਸ ਵੀਡਿਓ ਪਾਉਣ ਜੋਗੇ ਈਓ
@MaanMarjana-tq9ls
@MaanMarjana-tq9ls 24 дня назад
Accha g ❤
@chanderroyal
@chanderroyal 29 дней назад
ਤੂੰਂ ਨੀ ਬਾਈ ਕਮਾਈ ਖਾਂਦਾ ਸਿਰਫ਼ ਤੇ ਸਿਰਫ ਮਾੜੀਆਂ ਗੱਲਾਂ ਕਰਕੇ ???ਹੁਣ ਤਰਕ ਵਿਤਰਕ ਨਾ ਕਰੀਂ,ਹਮਾਮ ਚ ਸਭ ਬਰਾਬਰ ਹੀ ਨੰਗੇ ਹੁੰਦੇ ਆ ਜੇ ਮੈਂ ਝੂਠ ਕਹਿ ਰਿਹੈਂ ਤਾਂ ਮੁਆਫ਼ੀ ਨਹੀਂ ਤਾਂ ਗੌਰ ਕਰ
@user-yd4cv1hg5o
@user-yd4cv1hg5o 28 дней назад
A hram nahi j koi na bole ta bolu kon kamai kite one tata ch hisa pa liya aprishet kro veer nu ina bolan li v gurda chahida
@JaswantSingh-qh9qh
@JaswantSingh-qh9qh 27 дней назад
Ganda aanda......
@user-vs3ui9oc8g
@user-vs3ui9oc8g 29 дней назад
First comment ❤
@GurdeepSingh-mz3gc
@GurdeepSingh-mz3gc 24 дня назад
Sanu sabh pata tu kiou chika Marda girl the apni Marzi jo marzi kare
@user-fv2xl6oi7w
@user-fv2xl6oi7w 20 дней назад
number dass ohda.ja jhooth na bol
@user-fv2xl6oi7w
@user-fv2xl6oi7w 20 дней назад
number dass ohda mai comlait kru
Далее