Тёмный

ਸਕੂਲ ਵਾਲਿਆਂ ਦਾ ਖੌਫ਼ਨਾਕ ਕਾਰਾ, ਵਿਦਿਆਰਥਣ ਦੀ ਬਾਂਹ ਤੇ ਲਿਖਿਆ ਚੋਰ | Ludhiana school dispute  

News18 Punjab
Подписаться 8 млн
Просмотров 89 тыс.
50% 1

Ludhiana school dispute | ਲੁਧਿਆਣਾ ਦੇ ਸਟਾਰ ਰੋਡ ਲੋਹਾਰਾ ਵਿਖੇ ਇੱਕ ਨਿੱਜੀ ਸਕੂਲ ਵਿੱਚ ਇਕ ਵਿਦਿਆਰਥਣ ਨੇ ਸਕੂਲ ਦੀ ਇਮਾਰਤ ਤੋਂ ਮਾਰੀ ਛਾਲ।
#Ludhiana #school #local18 #dispute
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on RU-vid which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Опубликовано:

 

15 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 62   
@swarnjeetkaurmattu1315
@swarnjeetkaurmattu1315 11 месяцев назад
ਸਕੂਲ ਬੰਦ ਹੋਵੇ ਦੋਸ਼ੀ ਦੇ ਪਰਚਾ ਹੋਣਾਂ ਚਾਹੀਦਾ ਉਹ ਵੀ ਸਖ਼ਤ ਤੋ ਸਖ਼ਤ
@sukhbirvartia3708
@sukhbirvartia3708 11 месяцев назад
ਗ਼ਲਤ ਕਿਤਾ ਕਿਸੇ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਹੈ, ਸਕੂਲ ਤੇ ਕਾਰਵਾਈ ਕਰੋ
@SukhwinderSingh-tp6xd
@SukhwinderSingh-tp6xd 11 месяцев назад
ਜਿਸ ਬੰਦੇ ਨੇ ਇਹ ਹਰਕਤ ਕੀਤੀ ਉਹ ਟੀਚਰ ਨਹੀਂ ਇੱਕ ਘਟੀਆ ਬੰਦਾ।
@tailormaster451
@tailormaster451 11 месяцев назад
ਸਕੂਲ ਦੇ ਪ੍ਰਿੰਸੀਪਲ ਤੇ ਕਾਰਵਾਈ ਹੋਣੀ ਚਾਹੀਦੀ ਹੈ
@gurrigurri3592
@gurrigurri3592 11 месяцев назад
ਸਟਾਫ਼ ਤੇ ਕਾਰਵਾਈ ਹੋਣੀ ਚਾਹੀਦੀ ਹੈ ਪੁਲੀਸ ਤੇਕਾਰਵਾਈ ਹੋਣੀ ਚਾਹੀਦੀ ਹੈ
@JasbirSingh-mw1vr
@JasbirSingh-mw1vr 11 месяцев назад
ਜਾਂਚ ਪਹਿਲਾਂ ਸਹੀ ਤਰੀਕੇ ਨਾਲ ਹੋਣੀ ਚਾਹੀਦੀ।ਸਭ ਤੋਂ ਪਹਿਲਾਂ ਇਸ ਗਲ ਦੀ ਜਾਂਚ ਹੋਵੇ ਕਿ ਕੀ ਕੁੜੀ ਦੀ ਬਾਂਹ ਤੇ ਚੋਰ ਲਿਖਿਆ ਹੀ ਕਿਉਂ ਗਿਆ। ਮੈਂ ਵੀ ਟੀਚਰ ਹਾਂ ਕੁਝ ਬਚੇ ਚੋਰੀ ਕਰਨ ਦੇ ਸੁਭਾਅ ਵਾਲੇ ਹੁੰਦੇ ਹਨ।ਪਰ ਟੀਚਰ ਵਲੋਂ ਬਚੀ ਦੀ ਬਾਂਹ ਮਥੇ ਤੇ ਚੋਰ ਲਿਖਣਾ ਠੀਕ ਨਹੀਂ
@BalwantSingh-vb3jp
@BalwantSingh-vb3jp 11 месяцев назад
ਸਿਰਫ ਫਾਸੀ ਹੋਣੀ ਚਾਹੀਦੀ ਆ ਕਾਰਵਾਈ ਪੂਰੀ ਹੋਣੀ ਚਾਹੀਦੀ ਆ ਮੁਜਰਮਾ ਤੇ ਪਰਚਾ ਹੋਵੇ
@ManjitSingh-hq5wn
@ManjitSingh-hq5wn 11 месяцев назад
ਪ੍ਰਾਈਵੇਟ ਸਕੂਲ ਬੰਦ ਹੋਣਾ ਚਾਹੀਦਾ ਹੈ ਉਸਦੀ ਜਮੀਨ ਜਾਇਦਾਦ ਖਾਤੇ ਜਬਤ ਕੀਤੇ ਜਾਣ ਮਾਣਹਾਨੀ ਦਾ ਕੇਸ ਦਰਜ ਹੋਵੇ ਕੁੜੀ ਨੂੰ ਪੰਜ ਲਖ ਰੁਪਏ ਮਾਣਭਤਾ ਦਿੱਤਾ ਜਾਵੇ ਅਤੇ ਇਲਾਜ ਮੁਫਤ ਕੀਤਾ ਜਾਵੇ
@jasvirgrewal4190
@jasvirgrewal4190 11 месяцев назад
Very good veerji sahi kaha hai
@SukhwinderSingh-tp6xd
@SukhwinderSingh-tp6xd 11 месяцев назад
Teacher ਤੇ ਮੈਂਟਲੀ ਹਰਾਸ਼ ਅਤੇ 302 ਦਾ ਕੇਸ ਦਰਜ ਹੋਵੇ।
@kuldipkaurkalsi923
@kuldipkaurkalsi923 2 месяца назад
ਕਾਰਵਾਈ ਕਰਨੀ ਚਾਹੀਦੀ ਹੇ ਬਹੁਤ ਗਲਤ ਹੇ ਇੱਥੇ ਜਹੇ ਟੀਚਰਾਂ ਨੁ ਸਾਸਪੇਡ ਕਰੋ
@jagwindersingh9660
@jagwindersingh9660 11 месяцев назад
Waheguru ji Maher Karen
@labhdass5871
@labhdass5871 11 месяцев назад
Very sad . action to be taken against school management .
@GotaSingh-gj7dq
@GotaSingh-gj7dq 3 месяца назад
1979, ਵਿਚ ਅਮਿਤਾਭ ਬੱਚਨ ਦੀ ਫ਼ਿਲ੍ਮ ਵਿਚ ਬਾਂਹ ਤੇ ਲਿਖਦਿਦੇ ਨੇ ਮੇਰਾ ਬਾਪ ਚੋਰ ਹੈ ਕੰਜਰ ਅਜ ਵੀ ਉਹੀ ਸੋਚ ਵਾਲੇ ਇਨਸਾਨ ਉਹ ਵੀ ਗੁਰੂਆਂ ਪੀਰਾਂ ਦੀ ਧਰਤੀ ਭਾਵ ਪੰਜਾਬ ਵਿੱਚ ਬੈਠੇ ਨੇ
@paramjitsingh-co6op
@paramjitsingh-co6op 11 месяцев назад
Sakhat action hona chahida. Police wale bi insaaf nahi de sakde
@DavinderSingh-xn7ij
@DavinderSingh-xn7ij 4 месяца назад
ਫਾਂਸੀ ਸਿਰਫ ਔਰ ਸਿਰਫ ਫਾਂਸੀ ਦਿੳ
@baljeetkaur.khehra6748
@baljeetkaur.khehra6748 11 месяцев назад
ਵਾਹਿਗੁਰੂ ਜੀ ਜਿਸ ਕਿਸੇ ਵੀ ਬੰਦੇ ਨੇ ਇਹ ਕੰਮ ਕੀਤਾ ਉਸ ਬੰਦੇ ਨਾਲ ਵੀ ਉਦੋਂ ਹੀ ਕਰੋ ਪੁਲਿਸ ਨੂੰ ਫੜਾਉਣ ਤੋਂ ਪਹਿਲਾਂ ਚੋਰ ਲਿਖਕੇ ਮੂੰਹ ਤੇ ਕਾਲਾ ਰੰਗ ਲਾ ਸਾਰੇ
@babbufdk4305
@babbufdk4305 11 месяцев назад
ur right 👍
@kuldipkaur1470
@kuldipkaur1470 2 месяца назад
Waheguru ji
@PritamSingh-js6ok
@PritamSingh-js6ok 3 месяца назад
ਸਕੂਲ ਪ੍ਰਸ਼ਾਸਨ ਤੇ ਸਕਤ ਤੋ ਸਕਤ ਕਾਰਵਾਈ ਹੋਣੀ ਚਾਹੀਦੀ ਏ
@JaskaranSingh-mi8ly
@JaskaranSingh-mi8ly 11 месяцев назад
Oh my God, it's so sad, Principal and Teacher who ever is responsible for Harassing her and forced her to jump from the building and kill her self should go in the jail and suspend from the job
@emileeem4909
@emileeem4909 4 месяца назад
Police person is good at making conversation, didn't leave his cool.
@phupindermarok3535
@phupindermarok3535 11 месяцев назад
WaheGuru ji mehar kar punjab te 🙏🙏🙏🙏🙏
@dharmpalsohal65sohal4
@dharmpalsohal65sohal4 11 месяцев назад
Jai hind bitta sahib app jaisa admi meine neui dekha khul kar bolne Bala you are great man bitta ji
@djain1859
@djain1859 11 месяцев назад
ਸਕੂਲ ਨੂੰ ਬਾਨਦ ਕਾਰਞਾਦੌ
@BalkarSingh-dc1oq
@BalkarSingh-dc1oq 2 месяца назад
ਪ੍ਰਿੰਸੀਪਲ ਦੇ ਜੁੱਤੀ ਫੇਰੋ ਫਿਰ ਹੀ ਸੁਧਾਰ ਹੋ ਸਕਦਾ
@muridpursaab5692
@muridpursaab5692 11 месяцев назад
ਪੁਲਿਸ ਵਾਲ਼ੇ ਨੇ ਅੰਦਰ ਜਾ ਕੇ ਹੀ ਪੈਸੇ ਮੰਗਣੇ ਸੀ ਤੁਹਾਡੇ ਸਾਹਮਣੇ ਥੋੜਾ ਮੰਗੇਗਾ
@blessings9732
@blessings9732 4 месяца назад
Police person is bohot sahi gal kr riha
@gurunanakkitchen8353
@gurunanakkitchen8353 11 месяцев назад
Waheguru waheguru
@kashmirdhanju756
@kashmirdhanju756 11 месяцев назад
Extremely painful, police is equally responsible for this act. They should also be held responsible for this incidence and who written on the face of girl must be punished as per law.
@assaram522
@assaram522 11 месяцев назад
Teacher is guality302, casr
@malkiatsingh6034
@malkiatsingh6034 11 месяцев назад
STRICT ACTION TO BE Taken
@JaswinderSingh-cv8qg
@JaswinderSingh-cv8qg 11 месяцев назад
MAIN TA EH KEH RIHA HA KEY SARKAR SARKARI SCHOOLA VICH PARAON LAI VADHIA KAMM KAR RAHI HAI ਸਕੂਲਾਂ ਵਿੱਚ ਸਿੱਖਿਆ ਸਬੰਧੀ ਨਿੱਜੀਕਰਨ/ਬਾਣੀਆ ਰਾਜ ਹਰ ਹਾਲਤ ਵਿੱਚ ਬੰਦ ਹੋਣਾ ਚਾਹੀਦਾ ਹੈ ਜੀ ਬੱਚੀ ਨਾਲ ਬਹੁਤ ਬੁਰਾ ਹੋਇਆ ਹੈ ਹਰ ਦੋਸ਼ੀ ਜੇਲ ਵਿੱਚ ਬੰਦ ਕੀਤਾ ਜਾਵੇ ਜੀ
@RajeshKumar-cb7io
@RajeshKumar-cb7io 11 месяцев назад
😊
@LakhwinderSingh29733
@LakhwinderSingh29733 11 месяцев назад
Sare teachers te karwai honi chahidi aa 😡
@tonytony4429
@tonytony4429 2 месяца назад
Suspended police CM 🙏🙏💯🙏💯🙏💯
@harjinerdsinghharjinderdsi5004
@harjinerdsinghharjinderdsi5004 11 месяцев назад
G sab
@ruplalsehgal1117
@ruplalsehgal1117 2 месяца назад
SCHOOL BAND KARO
@angrajsinghsidhu
@angrajsinghsidhu 11 месяцев назад
Ghatna kitho di hai please details daso fir teacher de jhage da naap lavange
@user-hn7of3xi3w
@user-hn7of3xi3w 4 месяца назад
Pahila police mulajam te kar vai Hove
@jasvirjasvir4986
@jasvirjasvir4986 11 месяцев назад
ਅਦਰ, ਪੈਸਿਆਂ,ਦੀ, ਮੰਗ,ਕਰਨ, ਗਿਆ ਸੀ,
@kashyapsingh9527
@kashyapsingh9527 11 месяцев назад
Jekar bache ne chori kiti vi hove teacher da eh kara tan vi galat hai ehnu sakhat saza milni chahidi hai
@Varkhamaini
@Varkhamaini 2 месяца назад
ਪੈਸੇ ਬਣਾਉਣ ਲੱਗੀਆ ਸੀ
@tannusandhu8700
@tannusandhu8700 11 месяцев назад
ਇਹ ਬੰਦੇ ਨੂੰ ਗੱਲ ਕਰਨ ਦੀ ਅਕਲ ਨਹੀ
@Daksh1980
@Daksh1980 11 месяцев назад
Chor school Wale hai 😮
@Varkhamaini
@Varkhamaini 2 месяца назад
ਪੈਸੇ ਖਾਣ ਗੇ
@DarshanSingh-pm3uh
@DarshanSingh-pm3uh 11 месяцев назад
Police,school,nal,rali,es,karka,ohna,de,shatta,kardi
@bssandhu6302
@bssandhu6302 11 месяцев назад
Mouth kala karan walle khud choor han eh khud choor han jo pugri tope samjedy han enha da wet aur pat dekho bhgwant man jan mantri nu muda hall karna panna ena bai veerna da dailsass karwa ke duty te hazer ketay jan
@harjindersandhu2433
@harjindersandhu2433 4 месяца назад
Galat keta karva karo
@ramindrdhillo3396
@ramindrdhillo3396 11 месяцев назад
Haga kathy a ty ds do school ty Ds
@SukhdevSingh-hl5ck
@SukhdevSingh-hl5ck Месяц назад
Teacher da mooh kala karo
@varinderkaur7650
@varinderkaur7650 11 месяцев назад
Yr.. police nu kaho ke.. honesty nal km krn ..ta jo insaf ho
@balwinderbrarbalwindersing1586
@balwinderbrarbalwindersing1586 11 месяцев назад
Balwinder.kotla Raika.chor.na.a.m.parte
@jasvirgrewal4190
@jasvirgrewal4190 11 месяцев назад
Teacher ka munh Kala karke aur bajar mein ghume
@user-rm8oe6fd5n
@user-rm8oe6fd5n 11 месяцев назад
Sahi gal a bohut bura haal hai bachi da main dekhya yarr
@kuljeetkaur3439
@kuljeetkaur3439 11 месяцев назад
Saja da koi dhang hunda hai techar apni manmani karde han
@user-ix6fz5oc7s
@user-ix6fz5oc7s 11 месяцев назад
Chak la vere salea nu school valea te dang firni chaidi a
@arvindersingh6185
@arvindersingh6185 11 месяцев назад
Eh tan haram dene pan chodkutaneg
@prits4157
@prits4157 11 месяцев назад
Up bihar which 12 sal da which viha hunda bacha pada ker to ha ....tu kiu bakwass karta ho..??
Далее
😂😂
00:16
Просмотров 853 тыс.
9월 15일 💙
1:23:23
Просмотров 1,1 млн
😂😂
00:16
Просмотров 853 тыс.