Тёмный

ਸਚਖੰਡ ਵਿੱਚੋ ਗੁਰੂ ਸਾਹਿਬ ਜੀ ਨੇ ਦੱਸੀ ਸਿਮਰਨ ਕਰਨ ਦੇ ਜੁਗਤਿ, ਗੁਰੂ ਸਾਹਿਬ ਜੀ ਨਾਲ ਸਚਖੰਡ ਵਿਚ ਗੱਲਾਂ 

Rabb da CamerA
Подписаться 19 тыс.
Просмотров 220 тыс.
50% 1

ਸਚਖੰਡ ਵਿੱਚੋ ਗੁਰੂ ਸਾਹਿਬ ਜੀ ਨੇ ਦੱਸੀ ਸਿਮਰਨ ਕਰਨ ਦੇ ਜੁਗਤਿ ਗੁਰੂ ਸਾਹਿਬ ਜੀ ਨਾਲ ਸਚਖੰਡ ਵਿਚ ਗੱਲਾਂ
Bhai Rajinder Singh Canada
Channel Host Bikramjit Singh
About this Channel/audio
⚠️ Alert! This video is First-time uploaded on RU-vid, audio content was recorded by the channel team. We are not taking any content or music from other channels we are not promoting other people's content on our channel
This channel is created to do publicity of the Sikh religion and to spread Guru Granth Sahib Ji's teachings. Our main motive is to create this channel to awareness of Sikhism in the world.
Audio Information Please call/email
☎️ Admin Whatsapp.
Manjinder Singh (Canada🇨🇦) +17788831925
Gurbinder singh(India🇳🇪)+919855005900
Bikramjit Singh (India🇳🇪) +917681945826
Social Links
Email
rabbdacamera@gmail.com
Facebook link
/ rabbdacamera
Subscribe to Our RU-vid Channel
/ rabbdacamera
Subscribe Channel
/ gurmatjeevanjaach
Zoom link (click n join )
us02web.zoom.u....
ID 6602133646
Password 0
And press the bell 🔔button ▶️
Like ✔️share and Comment on this video
CamerA Canon ESO || 200D amzn.to/2QzpPJM
MIC :- amzn.to/2z21GnA
GORILLA POD :- amzn.to/2yUZnCy
#dailypostpunjabi
#rabbdacamera
#canadasikhsangat
#gurmatjeevanjaach
#nvinanaksar
#gurmukhtv
#sachdiawaaz
#thekhalsatv
#bachittarnet
#sikhnet
#anmolvichar
#ukpunjabichannel
#usapunjabichannel
⚠️ Disclaimer: All information provided on this channel is for religious Education purposes only. This channel does not promote or encourage any illegal. The Channel is in no way Responsible for any Misuse of the information
Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statutes that might otherwise be infringing. Non-profit, educational, or personal use tips the balance in favour of fair use.
Thanks for watching the Video
_____________________________________

Опубликовано:

 

15 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 869   
@MotiLal-qj9sp
@MotiLal-qj9sp 2 года назад
ਭਾਈ ਸਾਹਿਬ ਜੀ ਮੇ ਵੀ ਮੋਨਾ ਸੀ ਪਰ ਮਾਹਰਾਜ ਦੀ ਕਿਰਪਾ ਨਾਲ ਕੇਸ ਤੇ ਦਸਤਾਰ ਸਜਾਉਣ ਲੱਗਾ ਮੇਰੇ ਕਰਕੇ ਲੜਕਾ ਭੀ ਦਸਤਾਰ ਸਜਦਾ ਹੈ ਮਹਾਰਾਜ ਕਿਰਪਾ ਕਰਕੇ ਬਾਣੀ ਦੀ ਸੇਵਾ ਭੀ ਨੀਤ ਨੀਭੂਓਣ ਦਾ ਬਲ ਬਖਸ਼ੇ ਹਨ ਬਹੁਤ ਹੀ ਮਨ ਨੂੰ ਸਕੂਨ ਤੇ ਆਨੰਦ ਆਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@RabbdaCamerA
@RabbdaCamerA 2 года назад
ਗੁਰੂ ਸਾਹਿਬ ਬਖਸਿ਼ਸ ਕਰਨ👏
@sukhchainsingh4792
@sukhchainsingh4792 Год назад
ਧੰਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਖਾਲਸਾ ਪੰਥ ਦੀ ਚੜ੍ਹਦੀਕਲਾ ਹੋਵੇ ਦੇਗ ਤੇਗ ਫਤਹਿ ਪ੍ਰਵਾਨ ਜੀ 👃👃👃👃👃
@RabbdaCamerA
@RabbdaCamerA Год назад
Waheguru ji ka khalsa waheguru ji ki fatha ji
@tirthsangha2841
@tirthsangha2841 5 месяцев назад
ਵਾਹਿਗੁਰੂਜੀ ਕਿਰਪਾਕਰਕੇਸਾਡੇਤੇਵੀਦੲਇਆਕਰੋਸਿਮਰਨਬਖਛੋਮਨਚਿਤਬਿਰਤੀੲਇਕਾਗਰਕਰੋਮਨਦਾਟਿਕਾਓਬਕਛੋਕਲਯੁਗੀਜੀਵਹਾਂ
@Pardesikaur
@Pardesikaur Год назад
ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਬਹੁਤ ਆਨੰਦ ਆਇਆ ਵਾਹਿਗੁਰੂ ਜੀ
@ਨਿਰੋਲਬਾਣੀਵਿਆਖਿਆ
🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾੲੀ ਸਾਹਿਬ ਜੀ ਬਹੁਤ ਚੰਗਾਂ ਲਗਿਆ ਅਾਪ ਜੀ ਦੀ ਸਾਰੀ ਗੱਲ ਬਾਤ ਸੁਣ ਕੇ 🙏🙏 ਵਾਹਿਗੁਰੂ ਜੀ ਸਾਡੇ ਸਭ ੳੁਪਰ ਮਿਹਰ ਕਰਨ 🙏🙏 ਸਿਮਰਨ ਪਿਤਾ ਬਾਣੀ ਮਾਤਾ ਹੈ ਦੋਣੋ ਹੀ ੲਿੱਕ ਦੂਸਰੇ ਦੇ ਪੂਰਕ ਨੇ 🙏🙏 ਜਦੋਂ ਸਾਡਾ ਮੰਨ ਸਿਮਰਨ ਵਿੱਚ ਸ਼ਾਮਲ ਹੋ ਜਾਂਦਾ ਹੈ ਫੇਰ ਨਾਮ ਜਪਨਾ ਸੋਖਾ ਹੋ ਜਾਂਦਾ ਹੈ 🙏 ਜਿਸ ਤਰਾਂ ਦੁਨੀਆਂ ਦਾਰੀ ਦੇ ਸਾਰੇ ਰੰਗ ਤਮਾਸ਼ੲਿਅਾਂ ਦੇ ਵਿੱਚ ਸਾਡਾ ਮੰਨ ਸ਼ਾਮਲ ਹੈ ਜਿਸ ਤਰਾਂ ਅਸੀਂ ਕੋੲੀ ਫਿਲਮ ਦੇਖਦੇ ਹਾਂ ਤਾਂ ਮੰਨ ਬਿਲਕੁੱਲ ਅੱਕਦਾ ਥੱਕਦਾ ਨਹੀਂ 🙏 ੲਿਸੇ ਤਰਾਂ ਜਦੋਂ ਸਾਡੇ ਮੰਨ ਨੂੰ ਸਿਮਰਨ ਦੀ ਅਾਦਤ ਹੋ ਜਾਂਦੀ ਹੈ ਫੇਰ ਸਾਡਾ ਮੰਨ ਸਿਮਰਨ ਵਿੱਚ ਥਕਦਾ ਨਹੀਂ 🙏🙏 ਪਿਤਾ ਪਰਮੇਸ਼ਰ ਦੀ ਪਰਾਪਤੀ ਸਿਮਰਨ ਨਾਲ ਹੀ ਹੁੰਦੀ ਹੈ 🙏 ਸਾਨੂੰ ਅਮ੍ਰਿਤ ਵੇਲੇ ਦੇ ਸਿਮਰਨ ਦਾ ਜਲਦੀ ਅਤੇ ਵਿਸ਼ੇਸ਼ ਲਾਭ ਮਿਲਦਾ ਹੈ 🙏 ਸ਼ੂਰੁ ਦੇ ਵਿੱਚ ਸਾਨੂੰ ਅੱਖਾਂ ਬੰਦ ਕਰ ਕੇ ਅਤੇ ਬੋਲ ਬੋਲ ਕੇ ਸਿਰਫ ਵਾਹਿਗੁਰੂ ਬੀਜ ਮੰਤ੍ਰ ਦਾ ਹੀ ਸਿਮਰਨ ਕਰਨਾ ਚਾਹਿਦਾ ਹੈ 🙏🙏 ਸਿਰਫ ਅੱਖਾਂ ਬੰਦ ਕਰਨ ਨਾਲ ਹੀ ਸਾਡਾ ਮੰਨ 87 % ਤੱਕ ਟਿਕ ਜਾਂਦਾ ਹੈ ਠੇਹਰਾਵ ਦੇ ਵਿੱਚ ਅਾ ਜਾਂਦਾ ਹੈ ਜੋ ਕੇ ਪਿਤਾ ਪਰਮੇਸ਼ਰ ਦੀ ਸਾਡੇ ੳੁਪਰ ਬਹੁਤ ਵੱਡੀ ਕਿਰਪਾ ਹੈ ਬਾਕੀ ਦਾ ਕੰਮ ਸ਼ਬਦ ਸੰਪੂਰਨ ਕਰਦਾ ਹੈ ਜਿਨਾਂ ਗੁਰਮੁਖਾਂ ਦਾ ਦਸਵਾਂ ਦਵਾਰ ਜਲਦੀ ਖੁੱਲ ਜਾਂਦਾ ਹੈ ੳੁਸ ਦਾ ਕਾਰਨ ੳੁਹਨਾਂ ਦੀ ਪਿਛਲੇ ਜਨਮਾਂ ਦੀ ਕਮਾੲੀ ਹੁੰਦੀ ਹੈ 🙏🙏 ਜੇ ਅਸੀਂ ਸਾਰੇ ਜਲਦੀ ਪ੍ਰਾਪਤੀ ਚੋਂਹਦੇ ਹਾਂ ਤਾਂ ਰਾਤ ਨੂੰ ਸੋਣ ਵੇਲੇ ਅਾਪਣੇ ਸਿਰਾਹਣੇ ਅਾਪਣੇ ਫੋਨ ਵਿੱਚ ਜਾਂ ਰੇਡੀਓ ਵਿੱਚ mp3 ਸੁੱਖਮਨੀ ਸਾਹਿਬ ਜੀ ਦੀ ਬਾਣੀ ਨੂੰ ਰਪੀਟ ਤੇ ਲਗਾ ਲਵੋ ਅਤੇ ਅਾਪ ਹਰ ਦਿਨ ਦੀ ਤਰਾਂ ਸੋਣ ਦੀ ਕੋਸ਼ਿਸ਼ ਕਰੋ 🙏 ਸਾਰੀ ਰਾਤ ਘੱਟ ਅਵਾਜ਼ ਦੇ ਵਿੱਚ ਬਾਣੀ ਨੂੰ ਚੱਲਣ ਦੇਵੋ 🙏 ਹੋ ਸਕਦਾ ਹੈ ਕੁੱਝ ਗੁਰਮੁਖਾਂ ਨੂੰ ਨੀਂਦਰ ਅਾੳੁਣ ਵਿੱਚ ਦਿੱਕਤ ਹੋ ਸਕਦੀ ਹੈ ੲਿਸ ਹਾਲਤ ਵਿੱਚ ਅਸੀਂ ਪਿਤਾ ਪਰਮੇਸ਼ਰ ਦੇ ਚਰਨਾਂ ਵਿੱਚ ਛੋਟੀ ਜਹੀ ਅਰਦਾਸ ਬੇਨਤੀ ਕਰਨੀ ਹੈ ਕੇ ਪਿਤਾ ਪਰਮੇਸ਼ਰ ਦਾਸ ਕੱਲ ਅਾਪ ਜੀ ਦੀ ਕਿਰਪਾ ਨਾਲ ਫੇਰ ਅਾਪ ਜੀ ਦੇ ਚਰਨਾਂ ਵਿੱਚ ਹਾਜਰ ਹੋਵੇ ਗਾ ਅਾਪ ਜੀ ਮਿਹਰ ਕਰਨਾ 🙏 ੲਿਸ ਤਰਾਂ ਜਿਸ ਦਿਨ ਅਾਪ ਜੀ ਨੂੰ ਬਾਣੀ ਦੇ ਚਲਦੇ ਸੋਹਣੀ ਨੀਂਦਰ ਅਾ ਜਾਵੇ ੳੁਸ ਦਿਨ ਤੋ 15 ਦਿਨ ਦੇ ਵਿੱਚ ਵਿੱਚ ਮੰਨ ਵਿੱਚ ਵੈਰਾਗ ਪੇਦਾ ਹੋਵੇ ਗਾ ਅਤੇ ਪਿਤਾ ਪਰਮੇਸ਼ਰ ਦੀ ਕਿਰਪਾ ਦੀ ਖੇਡ ਸ਼ੁਰੂ ਹੋ ਜਾਵੇਗੀ 🙏🙏 ਬੱਸ ੲਿੱਕ ਗੱਲ ਦਾ ਵਿਸ਼ੇਸ਼ ਧਿਆਨ ਰਹੇ ਕੇ ੲਿੱਕ ਵੀ ਦਿਨ ਦਾ ਵੀਗਨ ਨਾ ਪਵੇ 🙏 ਬੈਸ਼ਕ ਕਿੱਸੇ ਨੇ ਸ਼ਰਾਬ ਜਾਂ ਮੀਟ ਦਾ ਸੈਵਨ ਕਿੱਤਾ ਹੋਵੇ ਤਾਂ ਵੀ ਗੈਪ ਨਹੀਂ ਪੋਣਾ 🙏 ਫੇਰ ਦੇਖੋ ਵਾਹਿਗੁਰੂ ਪਿਤਾ ਪਰਮੇਸ਼ਰ ਕਿਸ ਤਰਾਂ ਕਿਰਪਾ ਕਰਦੇ ਨੇ 🙏 ੲਿਹ ਮਸਲਾ ਸਾਡੇ ਚੇਤਨ ਅਤੇ ਅਚੇਤਨ ਮੰਨ ਨਾਲ ਜੁੜਿਆ ਹੋੲਿਅਾ ਹੈ 🙏🙏 ਅਾਪ ਜੀ ਕਰ ਕੇ ਦੇਖੋ ਪਿਤਾ ਪਰਮੇਸ਼ਰ ਮਿਹਰ ਕਰਨ ਗੇ 🙏🙏 ਦਾਸ ਤੋਂ ਕੋਈ ਗੁਸਤਾਖੀ ਹੋ ਗਈ ਹੋਵੇ ਤਾਂ ਅਨਜਾਣ ਸਮਝ ਕੇ ਬਖਸ਼ ਦੇਣਾ ਸਾਧ ਸੰਗਤ ਜੀ 🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏
@RabbdaCamerA
@RabbdaCamerA 2 года назад
Waheguru ji🙏
@jnayyar5952
@jnayyar5952 Год назад
ਵਾਹਿਗੁਰੂ ਜੀ ਮਿਹਰ ਕਰੋ🙏🙏🙏🙏🙏
@herdeepkaur7341
@herdeepkaur7341 Год назад
Mai ta jd v bani la k sun laindi a rat nu ta mainu neend aa jandi a
@tirthsangha2841
@tirthsangha2841 2 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਾਨੂੰ ਬੀ ਐਸੀ ਕਿਰਪਾ ਕਰਕੇ ਸਿਮਰਨ ਨਾਲ ਜੋੜ ਦਿਓ ਆਪ ਜੀਦੀ ਮਹਾਨ ਕਿਰਪਾ ਹੋਇਗ੍ਹੀ ਧੰਨਬਾਦਜੀ
@RabbdaCamerA
@RabbdaCamerA 2 года назад
Waheguru ji🙏
@GurpreetSingh-jb5oy
@GurpreetSingh-jb5oy Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@balkarsingh6381
@balkarsingh6381 Год назад
ਵਾਹਿਗੁਰੂ ਜੀ ਸਾਨੂੰ ਵੀ ਆਪਣੇ ਚਰਨਾਂ ਨਾਲ ਜੋੜੋ🙏🙏
@gunpreetkaur2578
@gunpreetkaur2578 Год назад
ਸਾਡੀ ਵੀ ਗੁਰੂ ਫਤਿਹ ਸਤਿਗੁਰੂ ਜੀ ਨਾਲ ਸਾਂਝੀ ਕਰ ਦਿਓ ਗੁਰਮੁਖੋ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਦਸ਼ਮੇਸ਼ ਪਿਤਾ ਜੀ
@RabbdaCamerA
@RabbdaCamerA Год назад
Waheguru ji🙏 waheguru ang sang he han, Door nahi han Amrit wela waheguru ji nal galan kareya karo 🙏
@gunpreetkaur2578
@gunpreetkaur2578 Год назад
ਵਾਹਿਗੁਰੂ ਜੀ ਸਾਡੀ ਵੀ ਬਾਂਹ ਫੜ ਲੋ,ਰਾਹ ਪੱਧਰਾ ਕਰ ਦਿਓ,ਮਾਰਗ ਦਰਸ਼ਨ ਕਰੋ ਪਿਤਾ ਜੀ
@JARNAILGURSAHIBJASPREET
@JARNAILGURSAHIBJASPREET Год назад
ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਦਸ਼ਮੇਸ਼ ਪਿਤਾ ਜੀ ਕਿਰਪਾ ਕਰੋ ਜੀ ਦਸ਼ਮੇਸ਼ ਪਿਤਾ ਜੀ ਕਿਰਪਾ ਕਰੋ ਜੀ ਸਾਨੂੰ ਤਿੰਨਾਂ ਨੂੰ ਵੀ ਖੰਡੇ ਬਾਟੇ ਦੀ ਪਾਹੁਲ ਬਖਸ਼ੋ ਜੀ🙏🙏🙏🙏🙏
@harjotkahlon5493
@harjotkahlon5493 Год назад
Waheguru ji video sunan da Anand a gya guru Gobind Singh ji Sade te vi kirpa Karn waheguru ji ka khalsa WaheGuru ji ki Fateh 🙏🙏
@mendorkaur7456
@mendorkaur7456 14 часов назад
ਵਾਹਿਗੁਰੂ ਜੀ
@kuldeepmaan5681
@kuldeepmaan5681 Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@happyjagtaraulakh9460
@happyjagtaraulakh9460 5 месяцев назад
❤❤❤❤ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ravinderkaur9445
@ravinderkaur9445 Год назад
ਅਨੰਦ ਆ ਗਿਆ। ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ, ਸਾਡੇ ਤੇ ਵੀ ਮਿਹਰ ਕਰੋ।
@akamjotkaur8388
@akamjotkaur8388 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@SantokhSingh-vt8ql
@SantokhSingh-vt8ql 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@asingh-zr9gr
@asingh-zr9gr 2 месяца назад
ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ।। ਆਪ ਜੀ ਦਾ ਧੰਨਵਾਦ ਜੀ✅👍।
@HappyKaur-mq4yn
@HappyKaur-mq4yn 18 дней назад
Waheguru ji waheguru ji waheguru ji waheguru ji waheguru ji 🙏🙏🙏🙏🙏
@sunilkapil1519
@sunilkapil1519 Год назад
Waheguru ji mehar karo ji tandrusti bakhsho ji mera vaid guru govinda
@NirmaljitkaurChhina
@NirmaljitkaurChhina 5 месяцев назад
🙏🏻waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏🙏
@sukhpreetbrar2648
@sukhpreetbrar2648 2 года назад
Wahguru ji ka khalsa wahguru ji ki fateh dhan shri Guru Gobind Singh ji kirpa kro ji
@RabbdaCamerA
@RabbdaCamerA 2 года назад
Waheguru ji
@trishlajain2220
@trishlajain2220 5 месяцев назад
Waheguru Ji
@gurdevkaur9723
@gurdevkaur9723 6 месяцев назад
Waheguru ji waheguru ji waheguru ji waheguru ji waheguru ji waheguru ji ❤❤❤
@KulwinderKaur-ng8pg
@KulwinderKaur-ng8pg 2 года назад
ਸਾਡੇ ਮੁਰਖਾ ਤੇ ਵੀ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਅਸੀਂ ਵੀ ਸਬਦ ਸੁਰਤ ਵਿੱਚ ਜੁੜੀੲੇ ਬਖਸੀਸਾ ਨਾਲ ਝੋਲਿਆ ਭਰਿਓ ਵਾਹਿਗੁਰੂ ਜੀ🙏🙏🙏🙏🙏🙏
@RabbdaCamerA
@RabbdaCamerA 2 года назад
Waheguru ji🙏 sangat nal juran layi call karo waheguru ji +91 99145 12097
@guri1607
@guri1607 23 дня назад
​Ssa ji asi call kar sakde ha ji?sadi v icha simran karan di ji sanu sanagt mil pavegi ji apjia di?​@@RabbdaCamerA
@ravankhaira1408
@ravankhaira1408 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@RabbdaCamerA
@RabbdaCamerA 2 года назад
Waheguru ji 🙏
@dalwindersingh4241
@dalwindersingh4241 2 года назад
ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@RabbdaCamerA
@RabbdaCamerA 2 года назад
Waheguru ji 🙏
@mahindersingh3343
@mahindersingh3343 Год назад
ਵਾਹਿਗੁਰੂ ਜੀ ਸਾਨੂੰ ਵੀ ਜੋੜ ਲੳ
@RabbdaCamerA
@RabbdaCamerA Год назад
Waheguru ji🙏 call kar ke online link tho join ho sakdy ho ji ਜਸਕਰਨ ਸਿੰਘ +919914512097 ਨੰਦਨ ਸਿੰਘ +918725006100
@Jaswant-Singh-Sidhu
@Jaswant-Singh-Sidhu 2 месяца назад
ਧੰਨਵਾਦ ਜੀ ਵਾਹਿਗੁਰੂ ਜੀ ਕਾਂ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@SantokhSingh-vt8ql
@SantokhSingh-vt8ql 4 месяца назад
ਵਾਹਿਗੁਰੂ ਵਾਹਿਗੁਰੂ
@nischintkaurshahi6873
@nischintkaurshahi6873 2 года назад
ਵਾਹਿਗੁਰੂ ਜੀ ਬਖਸ਼ੋ ਸਾਡੇ ਤੇ ਵੀ ਤਰਸ ਕਰੋ ਕਿਰਪਾ ਕਰੋ ਵਾਹਿਗੁਰੂ ਜੀ ਮੇਹਰ, ਕਰੋ
@RabbdaCamerA
@RabbdaCamerA 2 года назад
Waheguru ji🙏
@KamaljitKaur-ri3be
@KamaljitKaur-ri3be 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏
@RabbdaCamerA
@RabbdaCamerA 2 года назад
Waheguru ji 🙏
@manjitsingh-sp1vm
@manjitsingh-sp1vm Год назад
ਵਾਹਿਗੁਰੂ ਜੀਓ ਬਖਸ਼ ਲਵੋ ਜੀ 🙏🏼🙏🏼🙏🏼🙏🏼🙏🏼
@asingh-zr9gr
@asingh-zr9gr 2 месяца назад
ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ
@grownorthnahar8290
@grownorthnahar8290 Год назад
ਵਾਹਿਗੁਰੂ ਕਿਰਪਾ ਕਰੋ ਜੀ
@ranjitkaurranjit5852
@ranjitkaurranjit5852 2 года назад
Wehaguru ji Sanu vi Sachi Sagar bakso ji Wehaguru ji ne app kirpa karka apni sewa bakso ji
@RabbdaCamerA
@RabbdaCamerA 2 года назад
Waheguru ji🙏 +91 99145 12097
@SunnySandhu-m1z
@SunnySandhu-m1z 6 месяцев назад
Waheguru waheguru ji💐👏👏
@karamjitkaur9146
@karamjitkaur9146 Год назад
Mere nimani ta Mahar kro ji🙏🙏🙏wahaguru ji ka Khalsa wahaguru ji ki feteh
@atmasinghsidhu9512
@atmasinghsidhu9512 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਦਾਸ ਵੀ ਪੌੜੀ ਦੇ ਉਪਰਲੇ ਡਂਡੇ ਤੋਂ ਡਿਗਿਆ ਹਾਂ ਦਾਸ ਤੇ ਵੀ ਕਿ,ਰ ਪਾ
@SunnySandhu-m1z
@SunnySandhu-m1z 6 месяцев назад
Waheguru waheguru ji💐👏❤
@dawindersinghdawindersingh8579
@dawindersinghdawindersingh8579 2 года назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻🙏🏻 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@RabbdaCamerA
@RabbdaCamerA 2 года назад
Waheguru ji 🙏
@gurjitsinghkhalsa9317
@gurjitsinghkhalsa9317 2 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@RabbdaCamerA
@RabbdaCamerA 2 года назад
Waheguru ji 🙏
@harminderkaur6937
@harminderkaur6937 6 месяцев назад
Waheguru ji Waheguru. Ji Waheguru ji
@kimikimi4343
@kimikimi4343 Год назад
ਵਾਹਿਗੁਰੂ ਜੀ ਮਿਹਰ ਕਰਿਓ ਸਾਰਿਆਂ ਉਤੇ 🙏🙏
@harbanskour3556
@harbanskour3556 Год назад
FYI
@jasmohansinghjohal2589
@jasmohansinghjohal2589 Год назад
Waheguru ji meli Ona piarena nu jina milean nam chit ave
@priyasandy1572
@priyasandy1572 2 года назад
Wahagur ji kirpa karo ji 🙏 kirpa karo ji 🙏 kirpa karo ji 🙏 kirpa karo ji 🙏 kirpa karo ji 🙏
@RabbdaCamerA
@RabbdaCamerA 2 года назад
Waheguru ji🙏
@kaurkhalsa6746
@kaurkhalsa6746 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ
@RabbdaCamerA
@RabbdaCamerA 2 года назад
Waheguru ji🙏
@kaurp_6047
@kaurp_6047 2 года назад
🍁ਵਾਹਿਗੁਰੂ ਜੀ🍁
@RabbdaCamerA
@RabbdaCamerA 2 года назад
Waheguru ji 🙏
@sukhjindersingh1675
@sukhjindersingh1675 6 месяцев назад
ਮੈਂ ਵੀ ਸਿਰ ਤੋਂ ਮੋਨਾ ਹਾਂ ਤੇ ਮੈਨੂੰ ਵੀ ਸੁਪਨੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋਏ ਹਨ ਪਰ ਉਹਨਾਂ ਕਦੇ ਨਹੀ ਕਿਹਾ ਕਿ ਤੂੰ ਵਾਲ ਰੱਖ
@RabbdaCamerA
@RabbdaCamerA 6 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏 ਵਾਹਿਗੁਰੂ ਜੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜੇਕਰ ਕਿਸੇ ਵੀ ਵੀਰ ਨੇ ਕੋਈ ਵੀ ਸਵਾਲ ਜਵਾਬ ਨਿੱਜੀ ਤੌਰ ਤੇ ਕੋਈ ਵੀ ਅਧਿਆਤਮਕ ਪੱਖ ਤੋਂ ਜਿਵੇਂ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮਨਾਮਾ ਲੈਣਾ, ਸਿਮਰਨ,ਸੁਰਤੀ,ਚਰਨ ਧੂੜ ਜਾਂ ਆਤਮਕ ਪੱਖ ਬਾਰੇ ਕੋਈ ਹੋਰ ਗੱਲ-ਬਾਤ ਕਰਨੀ ਹੋਵੇ ਤਾਂ ਓਹ ਇਨ੍ਹਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ :- whatsapp call Bhai Manjinder Singh (Canada 🇨🇦) +17788831925
@sukhjindersingh1675
@sukhjindersingh1675 6 месяцев назад
@@RabbdaCamerA ਕਿਸੇ ਦਿਨ ਫਰੀ ਟਾਈਮ ਮੈ ਥੋਡੇ ਨਾਲ ਗੱਲ ਕਰਾਂਗਾ ਜੀ ਆਪ ਜੀ ਇੰਡੀਆ ਦੇ ਕਿਸ ਟਾਈਮ ਫਰੀ ਹੁੰਦੇ ਹੋ
@RabbdaCamerA
@RabbdaCamerA 6 месяцев назад
Hanji waheguru ji🙏 tusi whatsapp number te massj kar lo bhai sab tohanu reply kar den ge ji 🙏
@sukhjindersingh1675
@sukhjindersingh1675 6 месяцев назад
@@RabbdaCamerA ok g
@gurmailkaur6164
@gurmailkaur6164 2 года назад
Guru ji kirpa karo ji bhut mun laga hi ji 🙏🙏👌👌👌👌👌👌👌👌
@RabbdaCamerA
@RabbdaCamerA 2 года назад
Waheguru ji🙏
@gurbaazctsingh9289
@gurbaazctsingh9289 Год назад
🙏🌹🌹waheguruji 🌹🌹🙏
@manisingh8219
@manisingh8219 Год назад
WaheGuru Ji ka Khalsa WaheGuru Ji ki Fateh
@RabbdaCamerA
@RabbdaCamerA Год назад
Waheguru ji ka khalsa waheguru ji ki fatha🙏
@ManjeetKaur-zh5ze
@ManjeetKaur-zh5ze 9 месяцев назад
Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏💐
@bhinderpalkaur9723
@bhinderpalkaur9723 2 года назад
Satnam sri waheguru ji🙏🙏🙏 baba ji privaar te kirpa bnaai rkhna ji🙏🙏🙏🙏 gurbaani di daat bakshna ji 🙏🙏🙏🙏🙏
@gagangill117
@gagangill117 2 года назад
❤️❤️🙏🙏 ਵਾਹਿਗੁ੍ਰੂ ਸਾਹਿਬ ਜੀਓ 🙏🙏❤️❤️ ❤️❤️🙏 ਧੰਨ ਤੇਰੇ ਪਿਆਰੇ ਵਾਹਿਗੁ੍ਰੂ ਜੀ 🙏❤️❤️
@RabbdaCamerA
@RabbdaCamerA 2 года назад
Waheguru ji 🙏
@kamaljeetkaur3106
@kamaljeetkaur3106 2 года назад
@@RabbdaCamerA E
@jasleenkaur9219
@jasleenkaur9219 2 года назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@RabbdaCamerA
@RabbdaCamerA 2 года назад
Waheguru ji
@yuvrajsingh8155
@yuvrajsingh8155 9 месяцев назад
ਵਾਹਿਗੁਰੂ ਜੀ 🙏🙏🙏🙏🙏
@JKaur-q9v
@JKaur-q9v 9 месяцев назад
ਵਹਿਗੂਰੁ ਜੀ🙏🙏🙏🙏🙏
@jogindersinghchahal9812
@jogindersinghchahal9812 2 года назад
ਸਤਿਨਾਮ ਵਾਹਿਗੁਰੂ ਜੀ
@RabbdaCamerA
@RabbdaCamerA 2 года назад
Waheguru ji
@MrBablabrar
@MrBablabrar 9 месяцев назад
Dhan. Dhan. Mare. Kagidher. Dasmesh. Pita. Ji. Guru. Gobind. Singh. Ji. Maharaaj. Ji
@MrBablabrar
@MrBablabrar 9 месяцев назад
Kalgidhar. Dasmesh. Pita. Ji. Tare. Choj. Niaare. Na. Jo. Kite. Upkaar. Tusha. Ne. Gina. Na. Jande. Sare. Ji.
@tarsemsidhu1638
@tarsemsidhu1638 2 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਕੂਲਾਂ ਵਿੱਚ ਇੱਕ ਸਾਲ ਵਿੱਚ ਇੱਕ ਜਮਾਤ ਪਾਸ ਹੋ ਜਾਂਦੀ ਹੈ ਵਾਹਿਗੁਰੂ ਜੀ ਇਸ ਵਿਸ਼ੇ ਦੀ ਪੰਜ ਸਾਲ ਚ ਇੱਕ ਕਲਾਸ ਹੈ ਜੀ ਕੱਲ ਨੂੰ ਦੇਰ ਹੋ ਜਾਵੇਗੀ ਅੱਜ ਹੀ ਸ਼ੁਰੂ ਕਰ ਲਵੋ ਜੀ ਜਿਆਦਾ ਜਾਣਕਾਰੀ ਲਈ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਮਾਹਰਾਜ ਜੀ ਨੂੰ ਅਰਥਾਂ ਸਮੇਤ ਪੜੋ ਜੀ ਸਭ ਕੁਝ ਸਮਝ ਆ ਜਾਂਦਾ ਹੈ ਜੀ 🙏🙏🙏🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@RabbdaCamerA
@RabbdaCamerA 2 года назад
Waheguru ji 🙏
@deepkaur8439
@deepkaur8439 2 года назад
Dhan dhan Shri Guru Gobind Singh ji guru pita ji... Sadi Fateh parvaan kro waheguru ji ka khalsa waheguru ji ki Fateh mahraj...kirpa kro mere greeb te🙏🙏😞😞😞
@RabbdaCamerA
@RabbdaCamerA 2 года назад
Waheguru ji ka khalsa waheguru ji ke fathe 🙏
@p.u.b.gmobile9655
@p.u.b.gmobile9655 Год назад
Waheguru ji ka Khalsa waheguru ji ki Fateh 🙏🙏 waheguru ji snu v asi sangta mil Java ji🙏🙏
@RabbdaCamerA
@RabbdaCamerA Год назад
+919914512097 waheguru ji🙏 join hon wasta call kro, te online likn parapat karo ji 🙏
@gsantokhsinghgill8657
@gsantokhsinghgill8657 2 года назад
Waheguru ji sanu v guru ji di banni da simran bakhsho ji kite sanu v guru ji Darshan didar den waheguru ji🙏
@RabbdaCamerA
@RabbdaCamerA 2 года назад
Waheguru ji🙏
@manrajkaur8466
@manrajkaur8466 9 месяцев назад
ਸਿਮਰਨੁ ਆਪਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਦਾ ਹੀ ਕਰਨਾ ਹੈ ਜੀ ?????
@RabbdaCamerA
@RabbdaCamerA 9 месяцев назад
Hanji waheguru ji🙏, waheguru waheguru waheguru waheguru waheguru waheguru waheguru🙏
@rajinderkaur8489
@rajinderkaur8489 2 года назад
ਵਾਹਿਗੁਰੂ ਜੀ ਸਾਡੇ ਤੇ ਵੀ ਮੇਹਰ ਕਰੋ ਜੀ
@RabbdaCamerA
@RabbdaCamerA 2 года назад
Waheguru ji
@Jaswinderkaur-km5px
@Jaswinderkaur-km5px 2 года назад
ਵਾਹਿਗੁਰੂ ਜੀ ਗੁਰ ਫਤਹਿ ਪ੍ਰਵਾਨ ਕਰਿਉ ਵਾਹਿਗੁਰੂ ਜੀ 🙏🙏
@RabbdaCamerA
@RabbdaCamerA 2 года назад
Waheguru ji
@jagdishkaur8226
@jagdishkaur8226 2 года назад
WAHEGURU. Ji
@RabbdaCamerA
@RabbdaCamerA 2 года назад
🙏🙏
@RanjasRanjas-pr4og
@RanjasRanjas-pr4og 4 месяца назад
​@@RabbdaCamerAhelo veer ji help plz man har time bechine rehnda kuz v changa ni laggda har time dar jeya rehnda Mann ch plz plz plz help
@RabbdaCamerA
@RabbdaCamerA 4 месяца назад
Waheguru ji es number te WhatsApp kar do ji whatsapp call Bhai Manjinder Singh (Canada 🇨🇦) +17788831925
@surinderkaur3151
@surinderkaur3151 Год назад
Bhai sahib ji mére te bhee waheguru ji mehar hovegi .Mere te tars hovegs god da .
@JaspalSingh-eh4tz
@JaspalSingh-eh4tz Год назад
Waheguru ji dhan sri guru Gobind Singh Ji Maharaj ji
@SukhwinderSingh-pg8os
@SukhwinderSingh-pg8os 11 месяцев назад
Thanks you so much ❤
@HarjeetSingh-c4n
@HarjeetSingh-c4n Год назад
Waheguru Waheguru Waheguru ji kirpa karo Waheguru ji 🙏🙏
@reshamkaur5166
@reshamkaur5166 2 года назад
Waheguru ji Dhan guru charno me mera waheguru ji ka khalsa waheguru ji ki Fateh parvan karni 🙏
@RabbdaCamerA
@RabbdaCamerA 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@Jaswinderkaur-km5px
@Jaswinderkaur-km5px 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ 🙏🙏🙏🙏🙏
@RabbdaCamerA
@RabbdaCamerA 2 года назад
Waheguru ji ka khalsa waheguru ji ke fathe 🙏
@gurisingh9033
@gurisingh9033 Год назад
ਵਾਹਿਗੁਰੂ ਜੀ💕💕💕💕💕👏
@sajjansingh5956
@sajjansingh5956 2 года назад
Wahaguru Sab da bhala kara ji wahaguru Sab te Maher karo ji wahaguru ji ka khalsa wahaguru ji ke fateh 👾💝💖💘🙏🙏🙏🙏🙏👍👍👍👍🤲🤲🤲🤲🤲🤲🤲🤲🤲💯💯💯💯💑💑💑💑💏💏💏💏💏⚘⚘⚘⚘⚘⚘⚘🌷🌷🌷🌷🌷🌷🌷🌷🌷🌷🌷🌷🌷🍁🍁🍁🍁🍁🍁🍁🌼🌼🌼🌼🌼🌼🌼💐💐💐💐💐💐💐💐💐💐💐💐💐🥀🥀🥀🥀🥀🥀🥀🥀
@RabbdaCamerA
@RabbdaCamerA 2 года назад
Waheguru ji 🙏
@surjitsingh4294
@surjitsingh4294 2 года назад
Waheguru Ji Sb Da Bhalla Kro Ji 🙏🏼❤🙏🏼❤🙏🏼❤🙏🏼❤🙏🏼❤🙏🏼❤🙏🏼❤🙏🏼❤🙏🏼❤🙏🏼❤🙏🏼❤🙏🏼❤🙏🏼❤🌹🌹🌹🌹🌹
@dfad6746
@dfad6746 2 года назад
Sanu v bakhsho jio waheguru jio mehr kro Dhan Guru Nanak dev g mehr kro Dhan Guru Nanak dev g mehr kro Dhan Guru Ramdas jio mehr kro 🙏🙏🙏🙏🙏🙏🙏
@RabbdaCamerA
@RabbdaCamerA 2 года назад
Waheguru ji 🙏
@jasnoor8845
@jasnoor8845 Год назад
Waheguru ji sche patshah Dhan Guru Gobind ji 🙏 Manu v apne charn kmla nal jod lo Manu sewa deo nam japya krain
@SatGur-tw5vm
@SatGur-tw5vm 5 месяцев назад
ਵਾ ਜੀ ਵਾ ਬੋਤ ਵਦੀਆ ਲੱਗਿਆ ਸੋਨ ਕੇ
@sukhdevkaur9697
@sukhdevkaur9697 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏
@RabbdaCamerA
@RabbdaCamerA 2 года назад
Waheguru ji
@HarpalSingh-cq3es
@HarpalSingh-cq3es Год назад
Waheguru ji sanu we sachi sagst bakhsho iji.
@mendorkaur7456
@mendorkaur7456 Год назад
WAHEGURU WAHEGURU WAHEGURU WAHEGURU WAHEGURU JI
@sukhwinderkaurmultani237
@sukhwinderkaurmultani237 2 года назад
Waheguru ji waheguru waheguru waheguru waheguru Ji 🙏🏻 Maher krna sab te ji 🙏🏻🙏🏻
@RabbdaCamerA
@RabbdaCamerA 2 года назад
Waheguru ji 🙏
@rajinderkaur7611
@rajinderkaur7611 Год назад
Vaheguru Ji mere bhi nanke halware han dhan guru Nanak dhan teri badiyei
@GurbaniGurugyan27
@GurbaniGurugyan27 7 месяцев назад
App g de chrana vich benati a
@GurbaniGurugyan27
@GurbaniGurugyan27 7 месяцев назад
Bahut pun da kam houga
@RabbdaCamerA
@RabbdaCamerA 7 месяцев назад
waheguru ji 🙏 aap ji da ki question hai daso ji 🙏
@GurdeepSingh-mb5ny
@GurdeepSingh-mb5ny Год назад
Waheguru ji ki path sunan da fhal hai kirpa karke daso ji waheguru ji ka khalsa Waheguru ji ki fateh ji
@sukhs6799
@sukhs6799 2 года назад
Thank you for sharing ji. Very inspiring. Waheguru 🙏
@RabbdaCamerA
@RabbdaCamerA 2 года назад
Waheguru ji 🙏
@gurjobansingh2337
@gurjobansingh2337 Год назад
Wehaguru g sabh te kirpa kro please wehaguru g
@abcjunctionsam5768
@abcjunctionsam5768 2 года назад
ਵਾਹਿਗੁਰੂ ਵਾਹਿਗੁਰੂ ਜੀ, ਸਾਡੇ ਤੇ ਵੀ ਕਿਤਪਾ ਕਰੌ ਜੀ, ਧਿਆਨ ਨਹੀਂ ਲੱਗਦਾ ਸੀ
@RabbdaCamerA
@RabbdaCamerA 2 года назад
Waheguruji 🙏
@sanjitkaur7803
@sanjitkaur7803 2 года назад
Waheguru ji Maher Karo simran Deya data bakso menu v waheguru Ji waheguru ji waheguru ji
@RabbdaCamerA
@RabbdaCamerA 2 года назад
Waheguru ji🙏
@BalwinderKaur-um8is
@BalwinderKaur-um8is 2 года назад
Waheguru ji mehar Karo sab per
@RabbdaCamerA
@RabbdaCamerA 2 года назад
Waheguru ji🙏
@JaswantSingh-jn6ii
@JaswantSingh-jn6ii Год назад
ਭਾਈ ਸਾਹਿਬ ਜੀ ਕਿਰਪਾ ਕਰਕੇ ਇਹ ਭੀ ਵਿਸਥਾਰ ਨਾਲ ਦਸੋ ਸਿਮਰਨ ਬਾਰੇ ਕਿ ਸਿਮਰਨ ਵਾਹਿਗੁਰੂ ਮੰਤਰ ਜਾਂ ਮੂਲਮੰਤ੍ਰ ਪਹਿਲੀ ਪੳੜੀ ਜਾ ਹੋਰ ਬਾਣੀ ਵਿਸਥਾਰ ਸਹਿਤ ਕਿਰਪਾ ਕਰੋ ਆਪ ਜੀ ਦੇ ਬਹੁਤ ਧੰਨਵਾਦੀ ਹਾਂ ਵੀਚਾਰ ਸੁਣੇ ਸੁਣਕੇ ਹੀ ਬਹੁਤ ਅਨੰਦ ਮਹਿਸੁਸ ਹੋਇਆ ਜਰੂਰ ਕਿਰਪਾ ਕਰੋ ਧੰਨ ਗੁਰੂ ਨਾਨਕ ਵਾਹਿਗੁਰੂ ਜੀ
@kamaljeetkaursall3753
@kamaljeetkaursall3753 Год назад
Waheguru g Sade nimaneya te V kirpa karni,sada v jiban safla ho je 😢
@kulwantkaur8733
@kulwantkaur8733 2 года назад
Waheguru ji waheguru ji waheguru ji
@RabbdaCamerA
@RabbdaCamerA 2 года назад
Waheguru ji🙏
@avimaan4011
@avimaan4011 2 года назад
ਵਾਹਿਗੁਰੂ ਜੀ ਸਾਰੀ ਸਿੱਖ ਸੰਗਤਾਂ ਤੇ ਇਸ ਤਰਾਂ ਮੇਹਰ ਕਰੋ ਮੈਂ ਪਾਪੀ ਤੂ ਬਖਸ਼ਣ ਹਾਰ ਸਾਡਾ ਵੀ ਮਾਲਕਾ ਬੇੜਾ ਕਰ ਦੇਵੋ ਪਾਰ ਸੱਚੀ ਕਿਰਤ ਕਰਨ ਦੀ ਪਾ ਦੇਵੋ ਖੇਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਿਮਰਨ ਦਾ ਲੱਗ ਜਾਵੇ ਚਿਤ।
@RabbdaCamerA
@RabbdaCamerA 2 года назад
Waheguru ji 🙏
@VikramjeetSingh-hj5qt
@VikramjeetSingh-hj5qt Год назад
​@@RabbdaCamerA ਵਾਹਿਗੁਰੂ ਜੀ ਸਾਡੇ ਤੇ ਵੀ ਕਿਰਪਾ ਕਰੋ ਸਾਨੂੰ ਵੀ ਸਚੀ ਸੁਚੀ ਸੰਗਤ ਦੇ ਦਰਸ਼ਨ ਕਰਾਓ ਆਪਣਾਂ ਵੀਰ ਜੀ ਬਹੁਤ ਬਹੁਤ ਮਨ ਕਰਦਾ ਸੰਗਤ ਦੇ ਦਰਸ਼ਨ ਕਰਾਓ
@RabbdaCamerA
@RabbdaCamerA Год назад
Join with Zoom 24/7 Link👇 us02web.zoom.us/j/6602133646?pwd=SHAzL1kwTmcyYm1PdkdzNVNLNUZ6dz09 ਜਾਂ ਜੂਮ ਐਪ ਵਿੱਚ ਹੇਠਾਂ ਦਿੱਤੀ ਆਡੀ ਪਾਓ ਜੀ। ID - 6602133646 Password:- 0 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏 ਵਾਹਿਗੁਰੂ ਜੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜੇਕਰ ਕਿਸੇ ਵੀ ਵੀਰ ਨੇ ਕੋਈ ਵੀ ਸਵਾਲ ਜਵਾਬ ਨਿੱਜੀ ਤੌਰ ਤੇ ਕੋਈ ਵੀ ਅਧਿਆਤਮਕ ਪੱਖ ਤੋਂ ਜਿਵੇਂ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮਨਾਮਾ ਲੈਣਾ, ਸਿਮਰਨ,ਸੁਰਤੀ,ਚਰਨ ਧੂੜ ਜਾਂ ਆਤਮਕ ਪੱਖ ਬਾਰੇ ਕੋਈ ਹੋਰ ਗੱਲ-ਬਾਤ ਕਰਨੀ ਹੋਵੇ ਤਾਂ ਓਹ ਇਨ੍ਹਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ :- ਜਸਕਰਨ ਸਿੰਘ 🇮🇳 +919914512097 ਨੰਦਨ ਸਿੰਘ 🇮🇳 +918725006100 whatsapp call Bhai Manjinder Singh (Canada 🇨🇦) +17788831925
@Lsttheartist
@Lsttheartist 2 года назад
🙏🏻Waheguru ji meri bhatakdi aatma nu vi Apni charni lga leyo mere Sache Paatshah ji😭😭😭😭😭
@RabbdaCamerA
@RabbdaCamerA 2 года назад
Waheguru ji 🙏 whatsapp Call🇨🇦+17788831925
@granolabar8432
@granolabar8432 2 года назад
Waheguru ji da khalsa Waheguru ji di fateh jio
@RabbdaCamerA
@RabbdaCamerA 2 года назад
Waheguru ji🙏
@lakhwindersingh8152
@lakhwindersingh8152 Год назад
Waheguru g saday ta be kirpa karu g🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@mohindersinghbathla6390
@mohindersinghbathla6390 2 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@RabbdaCamerA
@RabbdaCamerA 2 года назад
Waheguru ji 🙏
@rupindersandhu419
@rupindersandhu419 2 года назад
waheguru ji
@RabbdaCamerA
@RabbdaCamerA 2 года назад
Waheguru ji
@hardishkaur2232
@hardishkaur2232 2 года назад
Wahe.guru.ji Wahe.guru.ji Wahe.guru.ji Wahe.guru.ji Wahe.guru.ji
@RabbdaCamerA
@RabbdaCamerA 2 года назад
Waheguru ji 🙏
@manjindersingh4566
@manjindersingh4566 2 года назад
Waheguru ji kirpa karn waheguru ji waheguru ji said te v mare kar do ji waheguru ji waheguru ji waheguru ji 🙏🙏🤲🤲❤
@RabbdaCamerA
@RabbdaCamerA 2 года назад
Waheguru ji
Далее