Тёмный

ਸਟੱਡੀ ਵੀਜੇ ਤੇ ਗਏ ਨੌਜਵਾਨ ਦੀ 3 ਮਹੀਨੇ ਬਾਅਦ ਹੀ ਕਨੇਡਾ ਤੋਂ ਪੰਜਾਬ ਵਾਪਿਸੀ। Reality of Student Life in Canada 

Gavy Chauhan Vlogs
Подписаться 29 тыс.
Просмотров 152 тыс.
50% 1

Note: If you want to share something about any country or your any story with me then you can contact me on my email at chauhangurpreet@yahoo.co.in
ਨੋਟ: ਜੇਕਰ ਤੁਸੀਂ ਵੀ ਆਪਣੀ ਕੋਈ ਸਟੋਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਈਮੇਲ chauhangurpreet@yahoo.co.in ਤੇ ਰਾਬਤਾ ਕਰ ਸਕਦੇ ਹੋ ਜਾਂ ਆਪਣਾ ਮੋਬਾਈਲ ਨੰਬਰ ਭੇਜ ਸਕਦੇ ਹੋ ਅਸੀਂ ਜਲਦ ਤੁਹਾਡੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ ।
ਸਟੱਡੀ ਵੀਜੇ ਤੇ ਗਏ ਨੌਜਵਾਨ ਦੀ 3 ਮਹੀਨੇ ਬਾਅਦ ਹੀ ਕਨੇਡਾ ਤੋਂ ਪੰਜਾਬ ਵਾਪਿਸੀ। Reality of Student Life in Canada
98-99% ਕਨੇਡਾ ਵਿੱਚ ਲਾਸ਼ਾਂ ਤੁਰੀਆਂ ਫਿਰਦੀਆਂ ਬਾਈ, ਰੂਹ ਕਿਸੇ ਵਿੱਚ ਵੀ ਹੈਨੀ। ਬ੍ਰੈਮਪਟਨ ਤੋਂ ਕਾਲ ਤੇ ਵੱਡੇ ਖੁਲਾਸੇ
PR ਕਾਰਡ ਕਰਕੇ ਹੀ ਸਟੂਡੈਂਟਸ ਨਾਲ ਮਾੜੇ ਕੰਮ ਹੋ ਰਹੇ ਹਨ,ਕਨੇਡਾ ਦਾ ਕੌੜਾ ਸੱਚ।
Schoking bad effects of Canada 🥲
ਲੋਕ ਕਨੇਡਾ ਛੱਡਕੇ ਪੰਜਾਬ ਭੱਜਣ ਲਈ ਮਜਬੂਰ ਹੋ ਜਾਣਗੇ।
ਪੰਜਾਬੀ ਸਟੂਡੈਂਟਸ 3 ਹਜਾਰ ਕਰੋੜ ਦੇ ਕਰਜਾਈ
ਮੇਰਾ ਜੀ ਕਰਦਾ ਸੀ ਮੈਂ ਸ਼ੀਸ਼ੇ ਤੋੜ ਕੇ ਕਨੇਡਾ ਤੋਂ ਭੱਜ ਜਾਵਾਂ
ਬਜੁਰਗ ਦੀ ਹੱਡ ਬੀਤੀ
Reverse Migation of Old Man
2030 ਤੱਕ ਕਨੇਡਾ ਤੋ ਵਾਪਿਸ ਆ ਜਾਣਗੇ ਲੋਕ
ਕਨੇਡੀਅਨ ਵਿਆਕਤੀ ਵੱਲੋਂ ਖੁਲਾਸਾ
ਕਨੇਡਾ ਪ੍ਰਤੀ ਨੌਜਵਾਨਾਂ ਦੀ ਬਦਲੀ ਸੋਚ
Reverse Migration Punjab
Difficult to live in Canada
Difficulties in Canada
Main expenses in Canada
Per month expenditure in Canada
Scope of Canada in 2024
Canada 2024
Canada immigration rules in 2024
A hidden stories of Canada
Canada visa services for Indians
Latest News about Canada Visa
Indo Canada relations
Canadian High commission in India
Indian High Commission in Canada
reverse migration
reverse migration canada
reverse migration from canada
reverse migration to india
canada immigration
canada recession
canada downfall
work in canada
canada pnp program
canada pr
canada visa online apply
visitor visa canada
how to apply canada visa
canada work visa
punjab to canada
Vancouver
punjabi in canada
Canada tourist visa latest updates
Canada tourist visa result
Canada student visa latest result
Canada visa latest result
#canadatouristvisalatestresult #canadatouristvisaupdate #canadatouristvisaannouncements #canada #canadaimmigration #hyecanada #canadapr #canadavisitorvisa #reverseimmigration #canadapolicies #studentlifeincanada #gavychauhanvlogs #Reversemigrationpunjab #punjabreversemigration #canadavisaservice #indocanadaconflict #truestoryofcanada #canadahiddenstory #hiddenstoriesofcanada #truthofcanada #lifeincanada # #canadastudent #canadastudentleftcanada #studentreversemigration #reversemigrationpunjab
#Difficult to live in Canada
Difficulties in Canada
Main expenses in Canada
Per month expenditure in Canada
Scope of Canada in 2024
Canada 2024
Canada immigration rules in 2024 #canadasideeffects #peopleleavingcanada #canadatruths #reversemigrationfromcanada #canadahiddenstory #backtomotherland

Опубликовано:

 

16 апр 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 462   
@grewalonkar4810
@grewalonkar4810 3 месяца назад
ਮੁਬਾਰਕਾਂ ਵਤਨ ਵਾਪਸੀ ਦੀਆਂ
@apnapunjab2023
@apnapunjab2023 3 месяца назад
ਆਪਣਾ ਪੰਜਾਬ ਹੀ ਕਨੇਡਾ ਹੈ❤ ਆਈ ਲਵ ਯੂ ਪੰਜਾਬ❤
@hubbychauhan
@hubbychauhan 3 месяца назад
Yes thanks
@gurmeetbatth6855
@gurmeetbatth6855 3 месяца назад
ਵੀਰ ਜੇ ਆਪਾਂ ਅੱਜ ਤੋਂ 15-20 ਸਾਲ ਪਹਿਲਾਂ ਦੀ ਗੱਲ ਕਰਦੇ ਹਾਂ ਤਾਂ ਕਨੇਡਾ ਜਾਣਾ ਉਸ ਸਮੇਂ ਔਖਾ ਸੀ ਤੇ ਪੰਜਾਬ ਵਾਪਸ ਆਉਣਾ ਸੌਖਾ ਸੀ ਤੇ ਅੱਜ ਦੇ ਸਮੇਂ ਵਿੱਚ ਕਨੇਡਾ ਜਾਣਾ ਸੌਖਾ ਤੇ ਉਥੋਂ ਪੰਜਾਬ ਮੁੜ ਕੇ ਆਉਣਾ ਬਹੁਤ ਔਖਾ ਇਹ ਵੀਰ ਅੱਜ ਦੀ ਸੱਚਾਈ ਆ ਚਾਹੇ ਜੋ ਕੁਝ ਮਰਜੀ ਕਹੀ ਜਾਵੇ ਕੋਈ
@LalSingh-oz4nm
@LalSingh-oz4nm 3 месяца назад
@rajwantsingh8940
@rajwantsingh8940 3 месяца назад
00
@hubbychauhan
@hubbychauhan 3 месяца назад
Jawan sai kiya Baath sab
@bantyrsekhon57
@bantyrsekhon57 3 месяца назад
Sahi gal a vr
@user-ql6kc9fb9y
@user-ql6kc9fb9y Месяц назад
ਆਪ ਵਾਪਸ ਆ ਕੇ ਦੂਜਿਆਂ ਨੂੰ ਸਲਾਹ ਦਈ ਜਾਂਦਾ, ਬਾਹਰ ਜਾ ਕੇ ਪੰਜਾਬ ਦਾ ਅਤੇ ਆਪਣੇ ਸਭਿਆਚਾਰ ਦਾ ਚੇਤਾ ਆ ਜਾਂਦਾ। ਇਹ ਸਮਾਂ ਖਰਾਬ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ। ਇਹ ਵੀ ਭੇਡਚਾਲ ਦਾ ਸ਼ਿਕਾਰ ਹੋਇਆ ਲੱਗਦਾ।
@SidhuSingh-q8o
@SidhuSingh-q8o 25 дней назад
💯 percent shi a y
@Wetrioz
@Wetrioz 3 дня назад
😊 ਸਹੀ
@apnapunjab2023
@apnapunjab2023 3 месяца назад
ਪੰਜਾਬ ਸਾਡਾ ਸੋਨੇ ਦੀ ਚਿੜੀ❤ ਕੰਮ ਕਰਮ ਵਾਲਿਆਂ ਲਈ ਪੰਜਾਬ ਹੀ ਕਨੇਡਾ ਹੈ❤
@KapilDev-md5uq
@KapilDev-md5uq 3 месяца назад
ਆਓ ਆਪਾਂ ਸਾਰੇ ਪੰਜਾਬ ਵਾਸੀ ਇਕਠੇ ਹੋ ਕੇ canada ਚੱਲੀਏ,ਆਪਣੇ ਰਿਸ਼ਤਦਾਰਾਂ ਦੇ ਮਗਰ ਲੱਗ ਕੇ, ਤੇ ਪੰਜਾਬ ਦੀ ਰਾਜਿਆਂ ਵਰਗੀ ਜ਼ਿੰਦਗੀ ਛੱਡ ਕੇ, ਆਓ ਆਪਾਂ ਕੈਨੇਡਾ ਜਾ ਕੇ ਦਿਹਾੜੀ ਦੱਪਾ ਕਰੀਏ ਤੇ ਜ਼ਿੰਦਗੀ ਦੇ ਦੁੱਖ ਮਾਣੀਏ। ਆਓ ਆਪਣੇ ਹੱਥੀਂ ਆਪਣਾ ਗ਼ਲਾ ਘੋਟੀਏ ਤੇ canada ਦੇ system ਨੂੰ ਮਾੜਾ ਆਖੀਏ।
@hubbychauhan
@hubbychauhan 3 месяца назад
Very well said bai ji
@taperecordstudio6079
@taperecordstudio6079 3 месяца назад
Hh
@dilbagsingh8085
@dilbagsingh8085 2 месяца назад
😂😂
@surinderpalsingh9004
@surinderpalsingh9004 3 месяца назад
I feel this boy name aruman is a good person and intelligent in a young age he has seen all for future and told this to our people I salute him ❤
@satnam_bhangu.1915
@satnam_bhangu.1915 3 месяца назад
ਜਿਹਨੂੰ ਕੰਮ ਕਰਨ ਦਾ ਤਰੀਕਾ ਉਹਦਾ ਪੰਜਾਬ ਵਿੱਚ ਹੀ ਅਮਰੀਕਾ ਆ ❤❤❤
@dullajatt3224
@dullajatt3224 3 месяца назад
ਜਿਸਦਾ ਏਥੇ ਵਧੀਆ ਸਰਦਾ 5 - 7 ਕਿੱਲੇ ਹੈ ਨੇ ਓਹਦਾ ਬਾਹਰ ਜਾਣਾ ਤਾਂ ਬੇਵਕੂਫੀ ਹੈ।
@GurdeepSingh-ov4gq
@GurdeepSingh-ov4gq Месяц назад
Jina kol 1-2 Na oh sold kr k free ho Jan ta bar ja k fass jan??
@GulzarSingh-ux3en
@GulzarSingh-ux3en 3 месяца назад
The student whose family is strong in punjab came back.but it is very difficult for middle family.but every parent love his children
@sarbjeetkaur2816
@sarbjeetkaur2816 3 месяца назад
God bless.. ਬਹੁਤ ਵਧੀਆ decision ਬੇਟਾ... ਜਿੰਦਗੀ ਬਹੁਤ ਕੀਮਤੀ ਹੈ ਇਥੇ ਵੀ ਕੋਈ ਘਾਟਾ ਨਹੀਂ.....
@RanjitSingh-rk3ed
@RanjitSingh-rk3ed 3 месяца назад
ਬਾਈ ਜੀ ਸਾਨੂੰ ਤਾਂ ਪੰਜਾਬੀ ਹੋਣ ਤੇ ਮਾਨ ਆ।ਜੈ ਹਿੰਦ।ਬਹੁਤ ਵਧੀਆ ਕੰਮ ਕੀਤਾ ਛੋਟੇ ਵੀਰ।
@HarwinderSingh-cj9mk
@HarwinderSingh-cj9mk 2 месяца назад
ਕੌਮੀ ਨਾਰਾਂ ਜੈ ਹਿੰਦੂ
@Kiranpal-Singh
@Kiranpal-Singh 3 месяца назад
*ਅਰਮਾਨ ਸਿੰਘ ਬਹੁਤ ਵਧੀਆ ਫੈਸਲਾ, ਦੇਸ਼ ਪੰਜਾਬ ਨੂੰ ਨੌਜਵਾਨਾਂ ਦੀ ਲੋੜ ਹੈ ਅਤੇ ਤੁਹਾਡਾ ਮਨ ਵੀ ਪੰਜਾਬ ਲੱਗਦਾ ਹੈ* ਮਾਪਿਆਂ ਦੇ ਇਕਲੌਤੇ ਪੁੱਤਰ ਹੋ, ਜਾਣ ਦਾ ਫੈਸਲਾ ਹੀ ਗਲਤ ਹੋ ਗਿਆ, ਫਿਰ ਵੀ ਕਨੇਡਾ ਫੇਰੀ ਤੁਹਾਨੂੰ ਸਫਲ ਹੋਣ ਵਿੱਚ, ਬਹੁਤ ਸਹਾਇਕ ਹੋਵੇਗੀ ! *ਗੱਲ-ਬਾਤ ਦਾ ਤਰੀਕਾ ਸੁਲਝਿਆ ਹੈ, ਮਾਪੇ ਹਮੇਸ਼ਾਂ ਬੱਚਿਆਂ ਨੂੰ ਸੁਖੀ ਦੇਖਣਾ ਚਾਹੁੰਦੇ ਹਨ, ਆਪਣੀ ਖੁਸ਼ੀ ਅਨੁਸਾਰ ਫੈਸਲਾ ਲਈਏ, ਲੋਕਾਂ ਦੀ ਪਰਵਾਹ ਨਹੀਂ ਕਰੀਦੀ* !
@jasmindersingh5966
@jasmindersingh5966 3 месяца назад
Panjab wich gunde kisana nu bahut bache chahide Han road 😂😮😮😅😊roken lai rail roken lai😂🎉😢😮😅aa jao sare wapis lokan nu tang preshan Karan lai ehna gunde kisana nal ralke😂🎉😢😮😅😊
@Kiranpal-Singh
@Kiranpal-Singh 3 месяца назад
@@jasmindersingh5966 ਸੋਚ ਬਦਲੋ
@stubborn3453
@stubborn3453 3 месяца назад
​@@jasmindersingh5966 ku v chamar ni road ta bathda tanu bhut takleef hundi a dr rangrata vang dukhi a jattan to
@Arman-n3f
@Arman-n3f 3 месяца назад
ਤੇ ਤੁਸੀਂ ਇੱਥੋ ਚਲੇ ਜਾਉ ਤਾਂ ਜੋ ਤੁਸੀਂ ਜੱਟਾਂ ਤੋ ਤੰਗ ਨਾ ਹੋ ਸਕੋ
@visainfo1399
@visainfo1399 Месяц назад
​@@Arman-n3fjaata ne tenu ki tang kita bai
@Khalsa-kf3wt
@Khalsa-kf3wt 3 месяца назад
ਵਾਪਸ ਮੁੜਨਾ ਹਰੇਕ ਦੇ ਵੱਸ ਦੀ ਗੱਲ ਨਹੀ ਬਹੁਤੇ ਲੋਕ ਤਾਂ ਫੈਸਲਾ ਹੀ ਨਹੀਂ ਲੈ ਸਕਦੇ
@hubbychauhan
@hubbychauhan 3 месяца назад
Khosa sahib bilkul sai gal hai g
@sukhbirkhahra7895
@sukhbirkhahra7895 3 месяца назад
ਵੀਰ ਬਹੁਤ ਵਦੀਆ ਕੰਮ ਰਿਹਾ ਲਗਾ ਰਹੋ ਆਪਣੇ ਪੰਜਾਬ ਲਈ 🙏
@hubbychauhan
@hubbychauhan 3 месяца назад
Thank u bai ji
@gauravrice
@gauravrice 3 месяца назад
Very informative and thoughtful video 👏👏 for society. Great work bro , keep it up 👍 Gavy Chauhan
@hubbychauhan
@hubbychauhan 3 месяца назад
Thank u brother
@RajwinderKaur-ty7dl
@RajwinderKaur-ty7dl 3 месяца назад
ਕਹਿੰਦੇ ਸਾਰੇ ਹੀ ਉਥੇ ਜਾ ਕੇ ਇਹੀ ਹੈ ਕਿ ਨਾ ਜਾਓ ਕੈਨੇਡਾ ਪਰ ਮੰਨਦਾਂ ਵੀ ਕੋਈ ਨਹੀਂ ਇਹਨਾਂ ਦੀ ਮੱਛੀ ਮੁੜਦੀ ਪਥੱਰ ਚੱਟ ਕੇ ਹੀ ਹੈ ਇੱਕ ਤਾਂ ਪੈਸਾ ਖ਼ਰਾਬ ਤੇ ਦੂਜਾ ਦਿਮਾਗ ਖ਼ਰਾਬ ਕਰਦੇ ਜਾਕੇ
@Harmanmatharu95
@Harmanmatharu95 2 месяца назад
Mewi nhi c mnda per hun phunch gya ,,ethe ja k pta lge students de haall ..bhut jada bura haal hoyia pya ,
@diljeetkaur5858
@diljeetkaur5858 3 месяца назад
ਵਾਹਿਗੁਰੂ ਜੀ ਪੰਜਾਬ ਵਿੱਚ ਹੀ ਪੁੱਤਰ ਤੈਨੂੰ ਤਰੱਕੀ ਬਖਸ਼ਣ ♥️🙏🏻
@ranjit9132
@ranjit9132 3 месяца назад
Gavy bai ji bhut vadiya bai ji information
@jaspalsaroya5389
@jaspalsaroya5389 3 месяца назад
Right decision you can progress in Punjab wmk🙏🙏
@harjeetsra320
@harjeetsra320 3 месяца назад
ਬਿਲਕੁਲ ਸਹੀ ਹੈ ਜੋ ਅਰਮਾਨ ਦੱਸ ਰਹੇ ਹੋ
@apnapunjab2023
@apnapunjab2023 3 месяца назад
ਸਭ ਸ਼ੁਦਾਈ ਹੋਏ ਪਏ ਨੇ ਇੱਕ ਦੂਜੇ ਨੂੰ ਦੇਖੋ ਦੇਖੀ ਭੱਜ ਰਹੇ ਨੇ❤
@gurwinderbrar189
@gurwinderbrar189 3 месяца назад
Pata ta veer othe ja k lagda
@user-le1tw6eh8w
@user-le1tw6eh8w 3 месяца назад
I’m agree with you you’re right
@TSBADESHA
@TSBADESHA 3 месяца назад
Right Decision 😊
@kulwinderkaur8278
@kulwinderkaur8278 19 дней назад
Asi v vaapas aa gye Poori family Aug 2023 gye c and june 2024 waapsi Nothing in canada
@hubbychauhan
@hubbychauhan 19 дней назад
apna contact share kro g Gavy Chauhan
@kaurrajwinder4016
@kaurrajwinder4016 3 месяца назад
Welcome back beta.you are lucky.India"s economy is improving day by day.Baki v wapis aa jange beta
@MrSingh-hq5zd
@MrSingh-hq5zd 3 месяца назад
Chalh eh tanh time naal he mudh ayea.
@sukhbirsinghbuttar3672
@sukhbirsinghbuttar3672 3 месяца назад
ਚੌਹਾਨ ਸਾਬ ਬਹੁਤ ਵਧੀਆ
@hubbychauhan
@hubbychauhan 3 месяца назад
Buttar Sahib Thanks
@diljeetsingh4957
@diljeetsingh4957 3 месяца назад
Wahiguru ji Mehar Karn ji
@Param1984peace
@Param1984peace 3 месяца назад
19-22 study 22-27 PR 28-58 house loan Bache canada born What is life ?
@varindergill2945
@varindergill2945 3 месяца назад
5 - 25 Study 25 - 35 Job Searching 35 - 60 Berojgari (Which can make someone drug-addicted or alcoholic) Bache...??? What is life?
@MohanSingh-ty9gz
@MohanSingh-ty9gz 3 месяца назад
ਗ਼ੁਲਾਮੀ ਤੂੰ ਬਿਨਾ ਕੁਝ ਨਹੀਂ ਮਿਲਣਾ
@Kiranpal-Singh
@Kiranpal-Singh 3 месяца назад
@@varindergill2945 Suitable answer, according to his comment 👍
@DavinderSingh-kn8qz
@DavinderSingh-kn8qz 3 месяца назад
​​@@varindergill2945 unskilled bndeya di eho soch a, hor kuchh hunda v ni ina to Je bnda dimag wrte ta India ch hi crores of rupees kmaye ja skde
@hubbychauhan
@hubbychauhan 3 месяца назад
well said
@harchandbirsingh2472
@harchandbirsingh2472 3 месяца назад
Bahut vadhia decision veere. God bless you.
@gurmeetkaur-ji1bt
@gurmeetkaur-ji1bt 3 месяца назад
Good and true think
@jassidhu-le6wv
@jassidhu-le6wv 3 месяца назад
Bai hr bnde di apni life apne faisle hunde aa....yr j ik bnde da mann vapis aun da bngeya ta ede ch bakia d ki glti...sirra bai canada
@HarpreetSingh-fg7um
@HarpreetSingh-fg7um 3 месяца назад
ਬਾਈ ਮੈਂ ਵੀ ਗਿਆ ਸੀ ਡੇਢ ਸਾਲ ਬਾਅਦ ਵਾਪਿਸ ਆਇਆਂ ਮੇਰੇ ਕੋਲ ਵਰਕਪਰਮਟ ਹੈ ਓਥੇ torist ਵੀਜੇ ਤੇ ਗਿਆ ਸੀ ਓਥੇ ਜਾ ਕੇ ਵਰਕਪਰਮਟ ਲਿਆ ਸੀ ਮੇਰਾ ਵੀ ਵਾਪਿਸ ਜਾਣ ਨੂੰ ਮਨ ਨਹੀ ਕਰਦਾ ਮਹਿਗਾਈ ਬਹੁਤ ਆ ਤਨਖਾਹ ਬਰਾਬਰ ਖਰਚ ਹੋ ਜਾਂਦਾ ਮੈਨੂੰ ਤਾ ਕਨੈਡਾ ਕਬਰਸਤਾਨ ਲਗਦਾ ਸੀ ਓਥੇ ਕੋਈ ਸੁਖੀ ਨਹੀ ਲਗਿਆ ਮੈਨੂੰ 3ਸਾਲ ਦਾ ਵਰਕਪਰਮਟ ਮਿਲਿਆ ਬਾਕੀ ਸਾਰਿਆਂ ਦੀ ਆਪਣੀ ਆਪਣੀ ਸੋਚ ਆ
@punjabilife1701
@punjabilife1701 3 месяца назад
tourist vise te work permit kive milea please tell 🙏
@gurdeepSingh-rx3jm
@gurdeepSingh-rx3jm 3 месяца назад
Good'veer g
@Moviesclip0007
@Moviesclip0007 3 месяца назад
Bilkul sahi hai put
@malkitsidhu6099
@malkitsidhu6099 3 месяца назад
Good thinking God bless you
@mohinderkaur9949
@mohinderkaur9949 3 месяца назад
Good dicision beta
@hardeepthind2604
@hardeepthind2604 3 месяца назад
Very good veer
@RajeevKumar-lt7jh
@RajeevKumar-lt7jh 3 месяца назад
Har ik bande di apni apni soch hundi hai..baki dana pani jinna jinna kise da likheya...raazi rho
@DavinderKaur-sc3ce
@DavinderKaur-sc3ce Месяц назад
Very good advice
@jashdeessinghbhullar5678
@jashdeessinghbhullar5678 2 месяца назад
Hlo 22 mevi vapis auna chaunda ki process a fees vapasi di and GIC di
@TheParis2008
@TheParis2008 Месяц назад
Well said 👍
@ajaybawa4794
@ajaybawa4794 3 месяца назад
Very good
@rpreetkaur7918
@rpreetkaur7918 3 месяца назад
Very nice decision . I also proud that parents who always support their childern . 👍
@Ramandeep_singh26
@Ramandeep_singh26 3 месяца назад
Wdia decision lya bai comp exam di tyari la dabb ke 2 k saal paper hoju clear njare lwi punjab. Ch ya haryana ch kithe v hath painda ❤ good luck
@user-uj5dc6vf7v
@user-uj5dc6vf7v 3 месяца назад
From Canada. All true. Aaron ji
@muskanboutique5706
@muskanboutique5706 3 месяца назад
ਪੰਜਾਬ ਵਰਗੀ ਮੌਜ ਕਿਤੇ ਨਹੀਂ ਮੈ ਆਪ ਮਲੇਸ਼ੀਆ ਜਾਕੇ ਮੁੜ ਆਈ ਪੰਜਾਬ ਇਕੱਲਾ ਕੈਨੇਡਾ ਨਹੀਂ ਹਰ ਇਕ ਕੰਟਰੀ ਚ ਰਹਿਣਾ ਬਹੁਤ ਔਖਾ ਕੋਈ ਕੰਮ ਨਹੀਂ ਮਿਲਦਾ ਮੇਰੀ daughter ਕੈਨੇਡਾ ਓਸ ਨੂੰ ਵੀ ਕੋਈ ਕੰਮ ਨਹੀਂ ਮਿਲਿਆ ਬੜਾ ਔਖਾ ਬੱਚੇ ਲਈ ਬਾਹਰ ਇਕ ਫੈਮਿਲੀ ਤੋ ਦੂਰ ਦੂਜਾ ਸਟੱਡੀ ਦੀ ਟੈਂਸ਼ਨ ਕੰਮ ਨਹੀਂ ਮਿਲ ਰਿਹਾ ਬੱਚਿਆਂ ਨੂੰ ਪਲੀਜ਼ ਆਪਣੇ ਬੱਚੇ ਨੂੰ ਬਾਹਰ ਨਾ ਭੇਜੋ
@beparwah9177
@beparwah9177 3 месяца назад
@muskanboutique5706 kehri city tuhdi beti ਕੈਨੇਡਾ ch dso
@muskanboutique5706
@muskanboutique5706 3 месяца назад
@@beparwah9177 toranto
@muskanboutique5706
@muskanboutique5706 3 месяца назад
@@beparwah9177 tranto
@muskanboutique5706
@muskanboutique5706 3 месяца назад
@@beparwah9177 tranto
@muskanboutique5706
@muskanboutique5706 3 месяца назад
@@beparwah9177 Brampton
@user-jq5zk2ib7p
@user-jq5zk2ib7p 3 месяца назад
Good bro
@meesharahi8381
@meesharahi8381 3 месяца назад
I am in Vancouver in 2001, it was the real struggle, family didn't support me to go back. He did wonderful to go back to Punjab. I am still here, working here but will come back to Punjab one day. Enjoy your life in Punjab!!!!!
@khushkaranchhina2890
@khushkaranchhina2890 3 месяца назад
vr tuhada contact number mil skda
@meesharahi8381
@meesharahi8381 3 месяца назад
@@khushkaranchhina2890 I wouldn't share my contact number on this page but please don't hesitate to ask any questions regarding the life here we live. I would be happy to share as much as possible.
@parminderbrar888
@parminderbrar888 3 месяца назад
Most expensive city of canada
@meesharahi8381
@meesharahi8381 3 месяца назад
@@parminderbrar888 True.
@user-go5td9uq7n
@user-go5td9uq7n 3 месяца назад
right bro same think🙏🙏
@neelamsharma7597
@neelamsharma7597 3 месяца назад
यह लडका वहुत ही समझदारी की बाते करता है इस ने जो भी कहा है विलकुल सच कहा है। यह इंडिया मे वहुत तरक्की करेगा। खुश रहो वेटा।
@gurpreetnagra5865
@gurpreetnagra5865 2 месяца назад
Good msg
@ManinderSingh-hg8sn
@ManinderSingh-hg8sn 3 месяца назад
Veer Mera beta panjab ch farmacist naokri chadd k Gaya Mera Dil bhot dukhi Hoya c
@amandeepdhanju2591
@amandeepdhanju2591 Месяц назад
Abroad is for disciplined and hard working ppl . In all the interviews like these I notice these young guys can’t work as they are so much pampered by their parents You want enjoy these countries think and live like how the inhabitants live Our guys get super greedy for money then work double shifts and of course Cry These guys they interview are from rich families hence they don’t like it sorry but those countries are heaven for the right Candidates
@user-ls1ct6xu2q
@user-ls1ct6xu2q 3 месяца назад
Intelligent te çhnge Ghar da bcçha bhut vdia message
@dycmmsignal2928
@dycmmsignal2928 3 месяца назад
Good decision, don't leave punjab ,let us correct the our house in ordere. We should force our politicians and beurocates to either work for good or leave the post.
@sakinderboparai3046
@sakinderboparai3046 3 месяца назад
ਕੈਨੇਡਾ ਦੇ ਪਰਾਈਵੇਟ। ਕਾਲਜਾਂ ਵਿੱਚ ਲੋਕ ਹੁਣ। ਅਡਮਿਸ਼ਨ। ਨੀ। ਕਰਾਉਂਦੇ। ਕਾਲਜਾਂ ਵਾਲੇ ਸਟੂਡੈਂਟ ਨੂੰ ਫੇਲ ਕਰਨ ਲੱਗ ਪਏ । ਪਰਾਈਵੇਟ। ਕਾਲਜਾਂ ਦੇ ਵਰਕਪਰਮਿਟ ਬੰਦ ਕਰ ਦਿੱਤੇ । ਹਜਾਰਾਂ। ਸਟੂਡੈਂਟਸ ਨੂੰ ਮੁੜਨਾ ਪਵੇਗਾ ਵਾਪਸ । ਸਟੂਡੈਂਟ ਫਾਈਲ ਤੇ ਆਪਾਂ ਸਾਈਨ ਕਰਦੇ ਹਾਂ। ਕਿ ਮੈਂ ਪੜ੍ਹਾਈ ਕਰਕੇ ਵਾਪਸ ਆਵਾਂਗਾ ।
@user-di7ik8hf1o
@user-di7ik8hf1o 3 месяца назад
Good
@Gurtejdhaliwal-ob5uo
@Gurtejdhaliwal-ob5uo 3 месяца назад
Veer fail kis reason krke krdee aa plzz reply
@ramanpreetdoabia-bm3lh
@ramanpreetdoabia-bm3lh 3 месяца назад
Bai g je study 15 may pehla start hova fir v risk a????
@amritgrewal813
@amritgrewal813 3 месяца назад
Only bold persons can take decisions.otherwise ,who wants to go back bound or depressed by family.because,i am now here in canada.in punjab i was govt teacher for 15 years.not feeling well here.there are lot of social and cultural differences.expences are out of budget.well done.
@user-vp7hr7tk5w
@user-vp7hr7tk5w 3 месяца назад
Very good decision
@happyfamilyvlogs446
@happyfamilyvlogs446 3 месяца назад
Punjab best.life with no alarms
@sarbjeetkaur5643
@sarbjeetkaur5643 3 месяца назад
Right decision
@NarinderSingh-kt8qq
@NarinderSingh-kt8qq 3 месяца назад
God bless you beta ji ❤️🙏🙏❤️
@ramanmalhans2882
@ramanmalhans2882 3 месяца назад
Hlo bro m raman malhans pallah to m tera nall aa sai krya tu bro canada ch kuj ne etha he thik aa sb
@gurbhajankaur3281
@gurbhajankaur3281 3 месяца назад
V nice
@nirmal_104
@nirmal_104 14 дней назад
ਜੇਕਰ ਕਿਸੇ ਵੀ ਦੇਸ਼ ਵਿੱਚ ਜਾਣਾ, ਪਹਿਲਾਂ ਤਾਂ ਕਿਸੇ ਸਕਿੱਲ ਵਿੱਚ undergraduation ਹੋਵੇ, ਦੂਜਾ ਕੋਈ ਹੱਥੀ ਕੰਮ ਜਰੂਰ ਸਿਖਕੇ ਜਾਓ ਤਾਂ ਜੋ ਕੰਮ ਸੌਖਾ ਮਿਲ ਜਾਵੇ। ਓਥੇ ਵੀ ਸਕਿਲ ਐਜੂਕੇਸ਼ਨ ਵਿੱਚ ਹੀ ਦਾਖਲਾ ਲੈਕੇ ਪੜ੍ਹਾਈ ਵਿੱਚ ਮਿਹਨਤ ਕੀਤੀ ਜਾਵੇ।
@manmeetarora6400
@manmeetarora6400 2 месяца назад
Apne community de loka di ik gal hai ki oh kise di mande nhi aa, sare paase media te sach dseya ja reha canada da fr v loka de mann ch canada jan da supne te koi frk ni ohna ne apne mann ch ek fantasy world bnaya hai canada nu te oh sach sunna ni chahnde.
@sarbjeetkaur2816
@sarbjeetkaur2816 3 месяца назад
ਬਹੁਤ ਹੀ ਸਮਝਦਾਰ ਲੜਕਾ 👍
@Gorkhi921
@Gorkhi921 3 месяца назад
Environment clean an and water da level uper a, rules bahut strict ne. Koi v kise da ni krda ethe human work like machines. Lots of depression a ethe
@jawandsinghdhillon3164
@jawandsinghdhillon3164 День назад
ਬਹੁਤ ਵਧੀਆ ਕੀਤਾ ਵਾਪਸ ਆ ਕੇ ਵੀਰ
@batishvlogvideo5356
@batishvlogvideo5356 3 месяца назад
Good information 💯
@hubbychauhan
@hubbychauhan 3 месяца назад
Thank U
@rajindervirk2363
@rajindervirk2363 2 месяца назад
Vwkho jee mera betta gea uk 3 month ho gey 6 lakh ve lga ratta pareka wich kud reha kam hey nhi wapis a reha hey
@Rattan12345
@Rattan12345 3 месяца назад
Very wise boy…
@Vikk09321
@Vikk09321 2 месяца назад
Completely agree
@BALLYRM
@BALLYRM 2 месяца назад
There are many variables...and each person and their priorities are different
@mandeepsinghmavi3134
@mandeepsinghmavi3134 Месяц назад
ਮੇਰਾ ਭਤੀਜਾ ਵੀ ਵਾਪਿਸ ਆਇਆ। 2 months ਤੋਂ ਬਾਅਦ
@mann-kg4pg
@mann-kg4pg 3 месяца назад
ਜਿੰਨੇ ਕਦੇ ਇਥੇ ਕੁਝ ਨਹੀਂ ਕੀਤਾ,, ਉਹਨੂੰ ਓਥੇ ਕੰਮ ਕਰਨਾ ਬਹੁਤ ਔਖਾਂ।
@user-sj7uz4vs3d
@user-sj7uz4vs3d 3 месяца назад
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬ ਨੂ ਰੇਹੜੀ ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਤੋ ਅਸਮਰੱਥ ਹਾ
@KulwantSingh-ji5ru
@KulwantSingh-ji5ru 3 месяца назад
Bai ji bahut hi wadiya kita wapis mud ke ki Punjab vich roty nahi milldi
@vsingh5045
@vsingh5045 3 месяца назад
Good job brother... canada is not for weak people... i came here 3 years ago i just got 100k package. You have to get some skills to earn good salary
@spawn11
@spawn11 3 месяца назад
Very wise person for his age. He had self respect and refused to do slave labor in Canada. Again am saying hard work is not a problem but in Canada wages are low. After breaking ur body u will be only hand to mouth. In Australia hard work pays u well.
@SukhvinderSingh-uj8mh
@SukhvinderSingh-uj8mh 2 месяца назад
Right dicision
@lakhvinderkaurdhillon358
@lakhvinderkaurdhillon358 17 дней назад
Good👍
@kaurR8
@kaurR8 3 месяца назад
Gya c ta struggle kar e lainda, hun ethe kia ethe hun jehre phla struggle krde a job hun bahro e aayi jnde aa eda ta edr rass pai jau
@bhuttomann8113
@bhuttomann8113 3 месяца назад
This true this boys sa good
@GurjitSingh-jh6us
@GurjitSingh-jh6us 3 месяца назад
Mann sab 3sal 6 month Raj kro. Baki 1sal 6 month menu dio. Punjab police cho Makhan jlad warge admia te control kita jayega. Punjab de lok Dr ke bahir nai jange. Rangla Punjab ho ga
@FaraattaTv
@FaraattaTv 3 месяца назад
Punjab best bai koi shakk nahi j Kol paise , property Hagi aa , Punjab wargi life tan kita nhi . Lower class nd middle class lyi vadia bai bahar jana chihda
@virasatmodelattindergill9947
@virasatmodelattindergill9947 3 месяца назад
❤❤❤❤❤👍
@balbirsingh2137
@balbirsingh2137 2 месяца назад
Very Good Decision Beta Ji
@travel_girl_muskan
@travel_girl_muskan 3 месяца назад
Ma Graduate aa BCA kiti hoi 6 each bands b ne but ma ielts parents di khushi lyi kri c but ma forn Jaan to dr rhia pls koi suggest krdo india hi thk aa ja forn
@hubbychauhan
@hubbychauhan 3 месяца назад
apna number meri mail id te bhejo
@ArvindSinghBrar
@ArvindSinghBrar 3 месяца назад
J jana h ta Australia jayo but canada na ayo bhull k v Eh fact aa ajj de tym sb kuch khtm ho riha h kuch future nhi h ethey hun
@Ritikakapoor0722
@Ritikakapoor0722 Месяц назад
Think about Australia and prepare for the USA interview.. not canada
@neetugold6136
@neetugold6136 3 месяца назад
ਵਾਕਿਆ ਬੇਟਾ ਬਹੁਤ ਸਿਆਣਾ ਲੱਗਦਾ ਹੈ।
@Kiranpal-Singh
@Kiranpal-Singh 3 месяца назад
*ਪੰਜਾਬ ਵਿੱਚ ਆਮਦਨ ਦਾ ਸਾਧਨ ਹੈ ਤਾਂ ਵਿਦੇਸ਼ ਜਾਣ ਦੀ ਲੋੜ ਨਹੀਂ ਹੈ* ਬਾਹਰ ਆ ਕੇ ਪਰਿਵਾਰ ਤੋਂ ਬਿਨਾ, ਜੀਰੋ ਤੋਂ ਸ਼ੁਰੂ ਕਰਨਾ ਪੈਂਦਾ ਹੈ, ਸ਼ੁਰੂਆਤ ਵਿੱਚ ਕਾਫੀ ਮੁਸ਼ਕਲਾਂ ਵੀ ਆਉਂਦੀਆਂ ਹਨ, ਗੁਜਰਾਨ ਲਈ ਪੈਸੇ ਦੇ ਨਾਲ ੨-ਮਾਨਸਿਕ ਖੁਸ਼ੀ ਵੀ ਜਰੂਰੀ ਹੈ ! ਜਿਥੇ ਵੀ ਰਹਿੰਦੇ ਹਾਂ……. *ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਮ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !
@navbop3284
@navbop3284 3 месяца назад
Gujran ki hunda 😂😂😂 tu gujjar a
@shivdevsingh3626
@shivdevsingh3626 3 месяца назад
​@@navbop3284ਗੁਜਰਾਨ ਦਾ ਮਤਲਬ ਹੁੰਦੈ ਕੰਮ ਕਰਕੇ ਆਪਣੇ ਗੁਜਾਰੇ ਜੋਗਾ ਕਮਾਉਣਾ ਅਤੇ ਜੀਵਨ ਨੂੰ ਚੱਲਦਾ ਰੱਖਣਾ |
@Kiranpal-Singh
@Kiranpal-Singh 3 месяца назад
@@shivdevsingh3626 ਬਿਲਕੁਲ ਸਹੀ ਜੀ
@bhupindersingh2335
@bhupindersingh2335 2 месяца назад
canada v good hai ha setting de gal aa ....har ek daa system apna aa .....je ek nu set nahi eh matlab nahi k saarian lsi v ohhi aa
@Punchyflick8
@Punchyflick8 Месяц назад
Right decision I’m stuck
@parampalkaur6052
@parampalkaur6052 3 месяца назад
My sister's son also came back after 50 days.
@hubbychauhan
@hubbychauhan 3 месяца назад
plz share his contact
@Airforce12340
@Airforce12340 2 месяца назад
very nice step
@peplosboutique4983
@peplosboutique4983 2 месяца назад
Good decision
@jasshothi8347
@jasshothi8347 2 месяца назад
He is so sensible....
@parmindersingh4267
@parmindersingh4267 3 месяца назад
ਚੰਗਾ ਫੈਸਲਾ ਵੀਰ
@user-os1su7yl3g
@user-os1su7yl3g 3 месяца назад
Jede kol 4 pese hege aw ..ona de bache papes ounde ne...jere ma bap ne menta di kamai kiti hundi a ..una de bache una da mul jarur modre aw....bro jine pese la k geya c ..pese ta kma k le ounda ...jina ne garibi dekhi aw ...shirf o he othe ja k kamjab hunde aw....Punjab vapes jarur auna chida.. par gar di garibi v door karlo..baki most welcome ...Punjab .bro..
@19harshpreetsingh85
@19harshpreetsingh85 3 месяца назад
Good decision beta
@boyesfromhell8864
@boyesfromhell8864 3 месяца назад
ਵੀਰੇ mei v aa gyi wapis after 8 month par log tahne bahut dinde aa ,,,,sab to hard ehe duniya nu face krna or paise ta jo waste hunde o te hai ee ,,,,,,but ਵਿਸ਼ਵਾਸ a waheguru ji ne kujj। Bahut wadia plan kitta howega,,,,
@hubbychauhan
@hubbychauhan 3 месяца назад
bhain apna contact share kro mainu, main tuhade nal v gal krni chauna. email is chauhangurpreet@yahoo.co.in Regards Gavy Chauhan Vlogs
@MandeepKaur-vw8zv
@MandeepKaur-vw8zv 3 месяца назад
I also came back. Sade loka nu pagal lgda jehda mud aunda .
@hubbychauhan
@hubbychauhan 3 месяца назад
@@MandeepKaur-vw8zv plz tusi apna contact share kro meri mail id te, u must share ur experiance ta he lokan dian akhan khulhangian. My email is chauhangurpreet@yahoo.co.in. Regards Gavy Chauhan Vlogs
@manpreetgill9141
@manpreetgill9141 3 месяца назад
ਇਹ km ਮੈਂ 2009 ਵਿਚ ਵੇਖ ਚੁੱਕਾ uk toh vps aa k ਲੋਕ ਤਾਨੇ ਬਹੁਤ ਦਿੰਦੇ aa ਜੀਣ nhi ਦਿੰਦੇ
@PreetSingh-mj6vw
@PreetSingh-mj6vw 2 месяца назад
​@@MandeepKaur-vw8zvkoi gall nahi bhain lokan di parwah na karo .main v vapas aa gaya c. Ethe saukhe aa punjab ch
Далее