Тёмный

ਸਭ ਤੋਂ ਘੱਟ ਤੇਲ ਖਾਣ ਵਾਲੀ ਮਸ਼ੀਨ , 90 % ਲੋਨ SBI ਬੈਂਕ ਤੋਂ 6% ਵਿਆਜ ਤੇ 9814626325 

PRIME TRACTORS
Подписаться 406 тыс.
Просмотров 55 тыс.
50% 1

Опубликовано:

 

26 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 51   
@jagpreetsingh1366
@jagpreetsingh1366 Год назад
ਗੁਰਤੇਜ ਸਿੰਘ ਜੀ ਬਹੁਤ ਬਹੁਤ ਮੁਬਾਰਕਾਂ ਜੀ ਵਹਿਗੁਰੂ ਹੋਰ ਬਲ ਬਖ਼ਸ਼ੇ ਤੁਹਾਡੀ ਸਾਰੀ ਟੀਮ ਨੂੰ
@anmolbrar3391
@anmolbrar3391 Год назад
ਅਠਾਹਠ ਲਖ ਦਾ ਕੰਮ ਕਰਿਆ ਇਹ ਗੱਲ ਬਿਲਕੁਲ ਝੂਠ ਲਗੀ ਹੈ।ਇਹ ਰੇਟ ਪਚਾਸੀ ਸੌ ਰੁਪਏ ਇਕ ਏਕੜ ਦਾ ਬਣਦਾ ਹੈ।ਧੰਨਵਾਦ
@amardeepsinghbhattikala189
@amardeepsinghbhattikala189 Год назад
Sat shri akal ji veer ji ne information bahut vadea diti
@tejinderbrar6850
@tejinderbrar6850 Год назад
Sade area da maan aw bai gurtej singh mera pind tharaj aw mai dekhe aw ehna de reapar chalde bht vadia veer
@gurtejsinghchaany213
@gurtejsinghchaany213 Год назад
ਬਹੁਤ ਬਹੁਤ ਧੰਨਵਾਦ ਜੀ
@shammykhosa318
@shammykhosa318 Год назад
65 lak de laye 68 lak kamaya gal vade ne ho ge
@gurtejsinghchaany213
@gurtejsinghchaany213 Год назад
ਬਹੁਤ ਬਹੁਤ ਧੰਨਵਾਦ ਜੀ
@laddisidhu8961
@laddisidhu8961 Год назад
ਬਾਈ ਜੀ ਅਸੀਂ ਚੰਨੀ ਦੀ ਮਸ਼ੀਨ ਲੈਤੀ ਆ ਪਰ ਲੂਣ ਨਹੀਂ ਕਰਾ ਕੇ ਦਿੰਦੇ
@amritnirman4396
@amritnirman4396 Год назад
Reaper ta y ik no. ae ehna da..3 tralia cahidia ne eh ripar nu..
@bhathaltejinder
@bhathaltejinder Год назад
ਭਰਾਵਾ ਜੇ ਤੇਰਾ ਖੇਤ ਈ ਪਿੰਡ ਦੇ ਨਾਲ ਆ ਫਿਰ ਤਾ ਹਰ ਇੱਕ ਮਸ਼ੀਨ ਈ ਭਰਦੁ
@NirmalSingh-lt3pq
@NirmalSingh-lt3pq Год назад
Veer g joth bolda Bai 68 lakh kine rate par kile da lea disal kina lagha
@gurwindergill8067
@gurwindergill8067 Год назад
65 lakh di machine m lena 68 lakh kma dyo menu baaki thode
@pardeepsingh9533
@pardeepsingh9533 Год назад
Ripper te v loan ho jau veer ji
@jagdeepsingh5221
@jagdeepsingh5221 Год назад
ਅੱਧੇ ਤੋਂ ਵੱਧ ਖਰਚਾ 68ਲੱਖਕਿਵੇ। ਬਣ ਗਿਆ
@gurtejsinghchaany213
@gurtejsinghchaany213 Год назад
14000 ਰੁਪਏ ਰੇਟ ਲਿਆ ਹੈ ਢੋਆ ਢੁਆਈ ਆਪੇ ਹੀ
@pb33aulakh
@pb33aulakh Год назад
@@gurtejsinghchaany213 ਵੀਰ ਜੀ ਆਪਾ ਇਸ ਵਾਰ' ਇਹ ਤੁਹਾਡੀ machin ਨਵੀਂ ਲੈਣੀ ਹੈ ਵਾਹਿਗੁਰੂ ਜੀ ਮੇਹਰ ਕਰਨ ਪੇਛ੍ਲੇ ਸਾਲ ਦੇਖੀ ਸੀ ਚਲਦੀ machin ਬਹੁਤ ਸੋਣੀ ਚਲੇ ਕੋਈ ਸ਼ਾਕ੍ ਨਹੀਂ ਜੀ ਤੁਹਾਡਾ ਫੈਕਟਰੀ ਕਿੱਥੇ ਹੈ ਬਾਈ ਜੀ
@sing6357
@sing6357 Год назад
Good job
@sunilkamboj4831
@sunilkamboj4831 Год назад
🙏🙏🙏🙏👌
@bhathaltejinder
@bhathaltejinder Год назад
ਅਗਰ 65 ਲੱਖ ਲਾ ਕੇ 68 ਲੱਖ ਬਣ ਦਾ ਬਾਈ.ਤਾ ਮੈਂ ਦਿੰਨਾ ਤੁਹਾਨੂੰ 65 ਲੱਖ ਤੁਸੀ 68 ਨੂੰ ਛੱਡੋ 50 ਲੱਖ ਈ ਹਰ ਸਾਲ ਦੇ ਦਯਾ ਕਰਿਓ.ਕਰੋ ਲਿਖਤ ਮੇਰੇ ਨਾਲ 10 ਸਾਲ ਦੀ
@gurtejsinghchaany213
@gurtejsinghchaany213 Год назад
ਬੈਠ ਕੇ ਮੀਟਿੰਗ ਕਰੋ
@AmandeepMalkana-mh8kv
@AmandeepMalkana-mh8kv Год назад
Very nice work Sardar g
@kpunjabtv-0009
@kpunjabtv-0009 Год назад
Good job 👍
@Universal47
@Universal47 Год назад
Y 68lakh ta dak lya diesel kina da ka gi a v dakh lo
@ranjeetsingh4973
@ranjeetsingh4973 Год назад
भाई जी 3 साल से मसीन ले रखी है 1रु बी नहीं कमा के दिया बर्बाद कर दिया
@sukhgillsukhgill3994
@sukhgillsukhgill3994 Год назад
VISHAL VISHAL A VEER
@thejattfarmer1568
@thejattfarmer1568 Год назад
Te asi kehra keha ki vishal vishal nhi gi
@G_Bathinde_wala
@G_Bathinde_wala Год назад
68ਲੱਖ ਕਮਾ ਲਿਆ ਬੁੱਧੂ ਬਣਾ ਰਿਹਾ ਕੋਈ ਫਸ ਨਾਂ ਜਾਇਓ
@gurtejsinghchaany213
@gurtejsinghchaany213 Год назад
ਜਿਹੜੇ ਬੰਦੇ ਨੇ ਕੰਮ ਕੀਤਾ ਹੈ ਉਸ ਦੀ ਰੀਸ ਨਾ ਕਰੋ ਬੱਸ ਵਿਰੋਧ ਚੰਗਾ ਲੱਗਦਾ ਹੈ।ਵਾਹ ਜੀ ਵਾਹ
@Lakhadhillonbhainiwala
@Lakhadhillonbhainiwala Год назад
600000 ta ਅਸੀਂ singal ਨਾਲ਼ ਹੀ
@harjindersandhu3630
@harjindersandhu3630 Год назад
@@gurtejsinghchaany213 y gapp ta saf aa 800 kile da 6000 de hisab nal 48 lakh bannda
@harjindersandhu3630
@harjindersandhu3630 Год назад
@@gurtejsinghchaany213 16 ltr de hisab nal 11 lakh da diesel bnnda 37 lakh reh geya piche 6% nal 4 lakh viaj hogeya
@khushveersidhu7873
@khushveersidhu7873 Год назад
6800000 ali gal hajm ni hoi
@gurtejsinghchaany213
@gurtejsinghchaany213 Год назад
ਬਾਈ ਹਜ਼ਮ ਪਤਾ ਨੀ ਕਿਵੇਂ ਹੋਵੇਗੀ ਉਹਨਾਂ ਦਾ ਨੰਬਰ ਲੈਣ ਲਵੋ ਜੀ ਗੱਲ ਕਰ ਲਵੋ ਤੇ ਕਾਪੀ ਛਿਕ ਕਰ ਲਵੋ ਜੀ
@gurtejsingh7723
@gurtejsingh7723 Год назад
800 kila Guna 7000 5600000 800 kila tel kharcha 16 liter kila guna 800 kila 12800 litar 12800 litar guna 86 rs 1100800 baki 4499200 fer 6500000 da biyaj laylo ki bachiya loka no hos pune ne marta
@khushveersidhu7873
@khushveersidhu7873 Год назад
@@gurtejsingh7723 shi aaa y
@khushveersidhu7873
@khushveersidhu7873 Год назад
@@gurtejsinghchaany213 1 kile 8500 shade khrcha kedh k fr bachu 800 kile da 6800000
@khushveersidhu7873
@khushveersidhu7873 Год назад
@@gurtejsingh7723 ਅਨੇ ਪੱਸੇ ਕੋਈ ਦਿੰਦਾ ਨੀ ਕੋਈ 1 kile ਦੇ
@pb31gamer307
@pb31gamer307 Год назад
Gaap
@kuldeepbrar-vu6vr
@kuldeepbrar-vu6vr Год назад
Baii jooth thode ghtt marriage kroo
@TirathSingh-m9g
@TirathSingh-m9g 4 месяца назад
ਗੋਲ ਮਾਲ ਹੈ ਭਾਈ ਸਭ ਗੋਲ ਮਾਲ ਹੈ
@nirmalsidhu5777
@nirmalsidhu5777 Год назад
Gupp bhut marda a.koi kisaan gumraha na howwa
@gurtejsinghchaany213
@gurtejsinghchaany213 Год назад
ਅੱਛਾ ਜੀ ਸਰਟੀਫਿਕੇਟ ਸੋਡੇ ਕੋਲ ਵੀਰ ਸੱਚ ਬੋਲਣ ਦਾ।ਆਪਣਾ ਪੂਰਾ ਪਤਾ ਦਿਓ ਜੀ
@jaskarnbains5094
@jaskarnbains5094 Год назад
Good job
Далее
Гаджет из даркнета 📦
00:45
Просмотров 242 тыс.