Тёмный
No video :(

ਸਮੁੰਦਰੀ ਜਹਾਜ ਦਾ ਪੁਰਾਣ ਸਮਾਨ Alang Ship Breaking Yard ka imported 

sewak singh
Подписаться 684 тыс.
Просмотров 333 тыс.
50% 1

Alang Ship Breaking Yard ka imported Furniture Carts/ Original Painting / vault / Chair /Sofaset
Alang Market Part - 1 || World's Biggest Second Sale Market
Alang Second Ac,Freeze,Washing Machine |Alang Gym Market |Alang Electronic & Electric | Ship Iteam alang ship breaking yard furniture
alang ship breaking yard furniture sale
alang ship breaking yard furniture online
alang machinery market
alang ship furniture market
second hand alang market
alang scrap market
alang market online
#sewakmechanical #punjabi #india
Shipbreakers
#tools #punjab #moga

Опубликовано:

 

15 янв 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 332   
@BILLA-os1hh
@BILLA-os1hh 2 года назад
ਕੁਛ ਇਕ ਦੁਕਾ ਸਮਾਨ ਨੂੰ ਸ਼ਡ ਕੇ ਬਾਕੀ ਦਾ ਟੂਲ ਪਾਨੇ ਦਾ ਸਮਾਨ ਲੁਧਿਆਣੇ ਲੋਕਲ ਅਡੇ ਜਗਰਾਵਾਂ ਪੁਲ ਦੇ ਨਾਲ ਇਹ ਸਮਾਨ ਤੁਹਾਨੂੰ ਸਮੁੰਦਰੀ ਡਾਕੂਆਂ ਨਾਲੋਂ ਬਹੁਤ ਸਸਤਾ ਮਿਲੂਗਾ ਉਹ ਨਵਾਂ ਨਕੋਰ ਏਨਾ ਦਾ ਸਬਰ ਹਿਲ ਗਿਆ ਏਨਾ ਦੇ ਬਸ ਦੀ ਗੱਲ ਨੀ ਇਹ ਕਬਾੜੀਆ ਜਾਤ ਨੂੰ ਸ਼ਰਾਪ ਆ ਇਹ ਜਾਇਜ ਪੈਸੇ ਨੀ ਮੰਗ ਸਕਦੇ ਕਦੇ ਵੀ 😂😂😂
@pamajawadha5325
@pamajawadha5325 2 года назад
Eh gal teri thek a vera ji purana mal da rate nave jina mag lande ne
@GuruThesailorMaan
@GuruThesailorMaan 2 года назад
Veer mein ship te hi rehnaa tuc compare nai kar sakde ship da samaan te local saman bhut hi vadiaa quality da hundaa ship da saman baki koi jhooth bol k ghatyiaa quality da samaan vech sakdaa v ih ship da 🙏
@BILLA-os1hh
@BILLA-os1hh 2 года назад
@@GuruThesailorMaan ਸਮਾਨ ਦਾ ਫਰਕ ਤਾ ਜਰੂਰ ਆ ਏਦੇ ਚ ਕੋਈ ਸ਼ੱਕ ਨਹੀਂ ਪਰ ਫਿਰ ਵੀ ਸ਼ੀਲ ਹਿਸਾਬ ਦੀ ਲੋਹਣੀ ਚਾਹੀਦੀ ਆ 😳😳😛😛
@rajwindersingh8993
@rajwindersingh8993 2 года назад
🤣
@guriqbalsingh7754
@guriqbalsingh7754 2 года назад
shi gall hai bai ji
@BILLA-os1hh
@BILLA-os1hh 2 года назад
ਸਮੁੰਦਰੀ ਜਹਾਜ ਦੇ ਸਮਾਂਨ ਦੇ ਨਾਲ ਨਾਲ ਸਮੁੰਦਰੀ ਡਾਕੂ ਵੀ ਮੋਗੇ ਨਾਲ ਹੀ ਆਗੇ 😂😂😂
@parmindersingh5203
@parmindersingh5203 2 года назад
Moga wala
@panjpaninews7422
@panjpaninews7422 2 года назад
,ਬਾਈ ਜੀ ਇਹ ਸਮਾਨ ਦਾ ਰੇਟ ਜਿਆਦਾ ਲਾਉਂਦੇ ਹਨ, ਲੁਧਿਆਣੇ,ਕਿੱਥੇ,ਜਗਰਾਓਂ ਪੁਲ ਕੋਲ ਹੀ,
@BILLA-os1hh
@BILLA-os1hh 2 года назад
@@panjpaninews7422 ਲੋਕਲ ਅਡਾ ਬਾਈ ਜਿਨੂੰ ਮਰਜੀਪੁੱਛ ਲਿਓ ਗੜ ਆ ਗੜ ਹਰ ਤਰਾਂ ਦਾ ਸਮਾਨ ਮਿਲਦਾ ਉਹ ਕੰਮਪੀਟੀਸ਼ਨ ਦੇ ਰੇਟ ਚ ਦੁਕਾਨਾਂ ਜ਼ਿਆਦਾ ਹੋਣ ਕਰਕੇ
@jatindernikkachani9843
@jatindernikkachani9843 2 года назад
ਭਾਰਤੀਆਂ ਦੇ ਹਿੱਸੇ ਕਬਾੜ ਹੀ ਆਉਂਦਾ ਆ ? 😃
@baljitkumar1986
@baljitkumar1986 2 года назад
😁😁😁😁
@profarmer9087
@profarmer9087 2 года назад
ਨਵੇਂ ਜਿਨੇ ਪੈਸੇ ਲੳਣਗੇ ਤੇ ਦੂਜੀਆਂ ਸ਼ਹਿਰਾਂ ਚੋਂ ਸਪੈਸ਼ਲ ਖਰੀਦਣ ਆਉਣਗੇ
@jagdevbrar9392
@jagdevbrar9392 2 года назад
ਪਤਾ ਲੱਗ ਗਿਆ ਕਬਾੜੀਏ ਜਾਹੇ ਮਲੋਟ ਦੇ ਹੋਣ ਜਾਹੇ ਪਟਿਆਲੇ ਦੇ ਹੋਣ ਤੇ ਭਾਵੇ ਮੋਗੇ ਦੇ ਹੋਣ ਹੁੰਦੇ ਸਾਰੇ ਠੱਗ ਆ
@nazarbhangu1008
@nazarbhangu1008 2 года назад
ਸਹੀ ਵੀਰ
@jassmalhi1200
@jassmalhi1200 2 года назад
Bai sare bond mar km krde yr
@gurvinderGurri2029
@gurvinderGurri2029 2 года назад
Koi v grahak da fyda nhi sochda Luutnn wle ne sare bsss
@UttamSingh-st4uj
@UttamSingh-st4uj 2 года назад
ɴᴀ ʟᴏ ɢʜᴀʀ ᴛᴏ ᴛᴀ ɴɪ ʙᴜᴏɴ
@ravispall7061
@ravispall7061 2 года назад
Pipe wrench 1200 da . Sharam Karo taparia da bi 400 da aa janda New.
@devbains4260
@devbains4260 2 года назад
ਸਾਰਾ ਸਮਾਨ ਬਹੁਤ ਮਹਿੰਗਾ। ਲੁੱਟ ਰਹੇ
@Darklove720
@Darklove720 2 года назад
Bilkul sahi
@GaganSingh-ss1fl
@GaganSingh-ss1fl Год назад
ਸਸਤਾ ਕਿੱਥੇ ਮਿਲਦਾ ਦਸੋ ਵੀਰੇ
@amandeepcheema2681
@amandeepcheema2681 2 месяца назад
ਬਾਈ ਫਾਇਦਾ ਹੈਗਾ ਕੇ ਨਈ ਜਾਨ ਦਾ ਮੈ ਲੈ ਕੇ ਆਉਣਾ ਸੀ ਸਮਾਨ ਬਹੂਤ
@rajdhaliwal9902
@rajdhaliwal9902 2 года назад
ਸੇਵਕ ਵੀਰ ਜਾਣਕਾਰੀ ਲਈ ਧੰਨਵਾਦ ਪਰ ਇਹਨਾਂ ਦਾ ਰੇਟ ਦੁਨੀਆਂ ਨਾਲੋਂ ਅਲੱਗ ਹੀ ਆ
@dhanjalhydraulicssirsa8338
@dhanjalhydraulicssirsa8338 2 года назад
Bilkul sahi kiya veer
@jsdishinfo3061
@jsdishinfo3061 2 года назад
Ro gunl
@profarmer9087
@profarmer9087 2 года назад
ਦਸ ਕੂ ਹੋਰ ਚੈਨਲ ਆ ਜਾਣਗੇ ਤੇ ਰੇਟ ਹੋਰ ਵਧ ਜਾਣਗੇ ਜਾਂ ਨਵੇਂ ਤੋਂ ਵੀ ਵੱਧ ਜਾਣਗੇ
@guriqbalsingh7754
@guriqbalsingh7754 2 года назад
ਸਮੁੰਦਰੀ ਲੁਟੇਰੇ
@hsingh8411
@hsingh8411 2 года назад
ਕਬਾੜੀਆਂ ਦੇ ਰੇਟ ਸੁਣਕੇ ਇਕ ਵਾਰ ਤਾਂ ਐਇੰ ਲਗਦਾ ਹੁੰਦਾ ਕਿ ਇਹ ਕਿਸੇ ਹੋਰ ਦੁਨੀਆ ਦੇ ਪਰਾਣੀ ਨੇ... 🤣🤣🤣😂😂🤣🤣
@jassdarapuria
@jassdarapuria Год назад
rate bhot hai alang ch v
@gurdarshansidhu170
@gurdarshansidhu170 2 года назад
ਇਹ ਦੁਕਾਨ ਵਿੱਚ ਸਾਰਾ ਸਮਾਨ 50 ਹਜਾਰ ਰੁਪਏ ਦਾ ਪਰ ਰੇਟ ਸੋਨੇ ਦਾ ਦੱਸ ਰਹੇ ਨੇ
@balufarm0834
@balufarm0834 2 года назад
Hello police station 😂😂🤣🤣 Veer Ji Tusi v sira hi karde ho.. 🤗👍
@aks-oj6zm
@aks-oj6zm Год назад
ਰੇਟ ਪਹਿਲਾਂ ਹੀ ਬਹੁਤ ਜਿਯਾੱਦਾ ਹੱਨ
@gurpreetjhinjer4513
@gurpreetjhinjer4513 2 года назад
ਬਹੁਤ ਮਹਿੰਗਾ ਸਮਾਨ
@manjitbhullarbhullar2962
@manjitbhullarbhullar2962 2 года назад
ਰੇਟ ਬਹੁਤ ਜ਼ਿਆਦਾ ਏ
@amarjeetsingh-nw4gd
@amarjeetsingh-nw4gd 2 года назад
Bahut mahanga rate aa g...jamaai lutt...
@hsingh8411
@hsingh8411 2 года назад
ਭਾਵਨਗਰ ਗੁਜਰਾਤ ਤੋਂ 50-60 ਹਜ਼ਾਰ ਦਾ ਟਰੱਕ ਭਰਕੇ ਆ ਜਾਂਦਾ... ਜੇ ਦੁੱਗਣੇ ਰੇਟ ਤੇ ਲੱਖ ਰੁਪਏ ਦਾ ਵੀ ਵੇਚ ਦੇਣ ਤਾਂ ਵੀ ਨਫੇ ਚ ਰਹਿਣਗੇ ਪਰ ਇਹ ਠੱਗ ਟੋਲੇ ਦੇ ਲਾਲਚ ਦਾ ਕੋਈ ਅੰਤ ਨੀਂ...
@BILLA-os1hh
@BILLA-os1hh 2 года назад
ਇਹ ਕਬਾੜੀਆ ਜਾਤ ਆ ਇਹ ਅੜੀ ਚ ਚੀਜ ਤਾ ਤੋੜ ਦੇਣਗੇ ਪਾਰ ਗਾਹਕ ਨੂੰ ਨਹੀਂ ਦੇਂਦੇ
@user-zr5wv4kr9g
@user-zr5wv4kr9g 2 года назад
Shi aw veer ohte ta pawe jhahj la awe ana kuj ohte port kol
@dilpreetsingh0015
@dilpreetsingh0015 2 года назад
ਵੀਰ। ਜੀ। ਤੁਸੀ। ਕਦੀ। ਗਏ। ਗੁਜਰਾਤ। ਚੌ ਆਪਾ। ਘਰ। ਵਸਤੇ। ਲਿਆ। ਸਕਦੇ। ਆ। ਉਥੋ
@BILLA-os1hh
@BILLA-os1hh 2 года назад
@@dilpreetsingh0015 ਹਨਜੀ ਬਾਈ ਜੀ ਤੁਸੀ ਕੋਰਿਅਰ ਰਾਹੀਂ ਆ ਟ੍ਰਾੰਸਪੋਰਟ ਰਾਹੀਂ ਵੀ ਮੰਗਵਾ ਸਕਦੇ ਓ ਓਹਨਾ ਦੀਆ ਯੂ ਟਿਊਬ ਉਤੇ ਵੀਡੀਓ ਵੀ ਹੇਗੀਆਂ ਸਕਰੀਨ ਸ਼ੋਟ ਲੈਕੇ ਸਮਾਨ ਦਾ ਵਟਸਅੱਪ ਕਰਦੋ ਉਹ ਤੁਹਾਨੂੰ ਰੇਟ ਦਸ ਦੇਣਗੇ
@kulwindersingh5041
@kulwindersingh5041 2 года назад
Old speak parts price like new product Sumodri lotara na
@dhruvjain1927
@dhruvjain1927 2 года назад
Rate very high Ena zyada rate New fridge bai ji 5000 di mill jndi te ehe 4000 di dinde pye ne Dimaag kharab ho gya va
@AmarjeetSingh-ik5vb
@AmarjeetSingh-ik5vb 2 года назад
ਬਾਈ ਤੂੰ ਚੀਜ਼ਾਂ ਦਿਖਾਈ ਜਾਦੇ ਐ ਪਰ ਵੀਰ ਤੂੰ ਇਸ ਸਮਾਨ ਨੂੰ ਦੱਸ ਕੇ UK ja england ਦਿਖਾਓ
@pendupeopleunity2059
@pendupeopleunity2059 2 года назад
ਇਸ ਤੋ ਪੁਛ ਰੇਟ ਤਾ ਪਾਕਿਸਤਾਨ ਵਾਲਾ ਦੱਸੀ ਜਾਦਾ ਸਮੁੰਦਰੀ ਜਹਾਜਾ ਦੇ ਕਬਰਸਤਾਨ ਵਿੱਚ ਕੰਮ,ਕਰਦਾ ਮੈ 30/40/50 ਨੂੰ ਕਿੰਨਾ ਮਰਜੀ ਲੈ ਜਾਓ ਕਾਠਮਾਡੂ ਤੋ
@Darklove720
@Darklove720 2 года назад
बिलकुल सही ਕਿਹਾ ਵੀਰ
@mandeep.sushigureeki5072
@mandeep.sushigureeki5072 2 года назад
@profarmer9087
@profarmer9087 2 года назад
ਇਕ ਤਾਂ ਨਵੇਂ ਦਾ ਰੇਟ ਦਸਦਾ ਵੀਰ ਬਾਕੀ ਯੂਟਿਊਬ ਵਾਲੀਆਂ ਨੇ ਕੰਮ ਵਧਾ ਦਿੱਤਾ
@dilpreetsingh0015
@dilpreetsingh0015 2 года назад
ਵੀਰ। ਜੀ। ਤੁਸੀ। ਕਹਿੰੜੇ ਪਿੰਡ। ਤੋ। ਜੇ। ਦੱਸੋਉ। ਜੇ ਬਾਕੀ। ਵੀਰ। ਜੀ। ਕਾਠਮਾਡੂ। ਸੱਸਤਾ। ਆ। ਉਥੋ। ਆਪਾ। ਘਰ। ਵਸਤੇ। ਲਿਆ। ਸਕਦੇ। ਆ
@vsingh36vj
@vsingh36vj 2 года назад
Bhaji tusi kitthe fas gye ehna kol ....eh smunderi jahaj da saman laike aaye AA smunderi Thag
@govindrai7900
@govindrai7900 2 года назад
Mjja aa sewak veer g very hopeful vedio
@Dr.SukhmanjotSandhu
@Dr.SukhmanjotSandhu 2 года назад
1-2 cheeja de rate tn thik a.. bt baki takribn sarea de bht jada.. jive munafa kd k jedi cheez 300 di honi chahidi a.. oho 450-500 di lga rhe a.. munafa kddo pr eh ni v agg he lado.. Dhanvaad.. baki rate ght honge one customers attract honge
@dimpypuri1870
@dimpypuri1870 2 года назад
Bahutb bahut badia video ...excellent channel ..
@BalwinderSingh-ne7vs
@BalwinderSingh-ne7vs 2 года назад
ਤੂੰ ਵੀ ਇਹਨਾ ਤੋ ਪੈਸੇ ਲੈਕੇ ਕੀ ਮਸਹੁਰੀ ਕਰੀ ਜਾਨਾ ਐ
@Brar522
@Brar522 2 года назад
Good information bro 🔥🔥
@sarajmanes4505
@sarajmanes4505 Год назад
Sat Shri Akal Ji Lajawab Video Jiode Vasde Raho Rab Rakha Dhanwad Ji 🙏 👌 👍
@singhmann4708
@singhmann4708 2 года назад
ਵੀਰ ਪੁਰਾਣੇ ਸਮਾਨ ਦਾ ਰੇਟ ਨਵੇ ਜਿੰਨਾ ਲਾਈ ਜਾਂਦੇ ਨੇ
@parvindersingh444
@parvindersingh444 2 года назад
Fuddu samj rakhya ena ne 🤣
@royalenfieldhimalayan224
@royalenfieldhimalayan224 Год назад
bht ache se dikhaya ap ne
@SanjivKumar-st6sw
@SanjivKumar-st6sw 2 года назад
ਸਮਾਨ ਦਾ ਰੇਟ ਬਹੁਤ ਜ਼ਿਆਦਾ ਹੈ ।
@HappySingh-xj3jg
@HappySingh-xj3jg 2 года назад
🙏ਬਹੁਤ ਧੰਨਵਾਦ ਵੀਰ ਜੀ ਸਮੁੰਦਰੀ ਜਹਾਜ਼ ਦਾ ਸਮਾਨ ਦਰਸ਼ਨ ਕਰੁਨ ਦਾ
@shpindersandhu6172
@shpindersandhu6172 2 года назад
Very nice good job bai ji
@bhejdhillon6402
@bhejdhillon6402 2 года назад
ਵੀਰ ਜੀ ਮੈ ਗਿਆ ਸੀ ਵੀਡੀਓ ਵਿਚ ਹੋਰ ਤੇ ਓਦਾ ਰੇਟ ਹੋਰ ਲੁੱਟ ਖੋਹ ਮਚਾਈ ਹੋਈ ਇਹਨਾ ਨੇ
@HappySingh-bx2jh
@HappySingh-bx2jh Год назад
🙏ਧੰਨਵਾਦ ਸੇਵਕ ਸਿੰਘ ਵੀਰ ਜੀ
@preetpalsingh5624
@preetpalsingh5624 Год назад
Wah bai rate ta bhuut hi ghat h jma free deyi jande h
@Manish4455-
@Manish4455- 2 года назад
najaara aa gya sara sman dekh ke
@majriinfotech
@majriinfotech 2 года назад
ਭਰਾਵੋ ਕਿਉ ਲੁੱਟ ਰਹੇ ਹੋ
@RANJITSingh-hn3db
@RANJITSingh-hn3db 2 года назад
ਕਬਾੜੀਏ ਲੋਹੇ ਨੂੰ ਸੋਨੇ ਦੇ ਭਾਅ ਵਿੱਚ ਵੇਚਦੇ ਨੇ।
@raule_wala_bura
@raule_wala_bura 2 года назад
Bhut vdia g 👍👍
@armaangill7529
@armaangill7529 2 года назад
Very nice vedio bai g
@amitsiddhpura4961
@amitsiddhpura4961 Год назад
Sastryakal Bhai from gujrat bhavnagar nearly alang ship yard
@OutofTownwithRobinBell
@OutofTownwithRobinBell 2 года назад
Amazing shop
@tajinderjeetsingh5763
@tajinderjeetsingh5763 2 года назад
Very nice 👍
@rampalsingh_vlog
@rampalsingh_vlog 2 года назад
Nice video brother
@rabbnaaljurho8921
@rabbnaaljurho8921 2 года назад
Waheguru Chardi kalaa wich rakhe Waheguru
@JD-pendu
@JD-pendu 2 года назад
Sewak veer aive naa keh ke eho ji fridge kade nahi dekhi.. eh fridge taa aam hi market vich mil jandi hai
@nazarbhangu1008
@nazarbhangu1008 2 года назад
ਜਾਣਕਾਰੀ ਸਹੀ ਪਰ ਇਹ ਠੱਗ
@sabiagroindustries1888
@sabiagroindustries1888 2 года назад
ਧੰਨਵਾਦ ਜੀ
@waqastech9731
@waqastech9731 7 месяцев назад
Sewak g mai Waqas Ahmed Nankana Sahab Pakistan toon🥰🥰🥰
@deepking9740
@deepking9740 2 года назад
Bahut vadia
@harpreetsingh6856
@harpreetsingh6856 2 года назад
Very nice 👍👍
@baljitsinghnalia728
@baljitsinghnalia728 Год назад
Good job 👏
@gurbutasingh4875
@gurbutasingh4875 5 месяцев назад
ਰੇਟ ਬਹੁਤ ਜ਼ਿਆਦਾ ਨੇ
@allsalution1947
@allsalution1947 Год назад
ਬਾਈ ਹਿਸਾਰ ਜਿਆਦਾ ਵਰਾਇਟੀ ਤੇ ਇਸ ਤੋਂ ਅੱਧੇ ਰੇਟ ਤੇ ਮਿਲਦਾ ਹੈ।
@rajindersinghgill8274
@rajindersinghgill8274 2 года назад
ਇਹ ਦਕਾਨ ਕਿੱਥੇ ਹੈ ਇਹ ਤੁਸੀਂ ਦਸਿਆ ਨਹੀਂ ।ਧੰਨਵਾਦ ।
@gurdeepsingh0786
@gurdeepsingh0786 2 года назад
Moge aa ver Ena de ghrak bahut ghat aunda rate jayda lande aa eh ta nahi ghrak janda ehna de bs Ohi janda jihnu kuch nahi milda jo etho milda ohi landa
@ashoksinghmattu8055
@ashoksinghmattu8055 2 года назад
Very nice 👌 👍
@harrysingh4480
@harrysingh4480 2 года назад
Very nice👍👍👍👍
@beantsingh5564
@beantsingh5564 2 года назад
Very nice information 👍👍👍...
@punjabipunjabde1631
@punjabipunjabde1631 2 года назад
God bless
@mangalsingh5525
@mangalsingh5525 2 года назад
ਰੇਟ ਬਹੁਤ ਆ ਮੈਂ ਵੀ ਗਿਆ ਸੀ
@balbersingh2666
@balbersingh2666 2 года назад
bahut. sohna. samaan
@dgill2516
@dgill2516 2 года назад
Veera rang lai ni welding karan time use karde aa beed saaf karan layi
@Nishan1968singh
@Nishan1968singh 2 года назад
Good
@learnbleader5653
@learnbleader5653 2 года назад
Usefull
@laddidhaliwal320
@laddidhaliwal320 2 года назад
Bhaji s starting ch red ball o fish fadan wala ni oda e gappa mari jande o boat de side te lag da accident li jiwe goa boat te side te tire lage hunde jdo o park krde kise side de ta boat nu nuksan ni hunda o air bag de tra kum krda
@SamirKhan-hb8ps
@SamirKhan-hb8ps 11 месяцев назад
Mast hai
@jateng1017
@jateng1017 2 года назад
Very good
@makhansinghmakhansingh1329
@makhansinghmakhansingh1329 2 года назад
Nice veer g
@societenaturelle9005
@societenaturelle9005 2 года назад
Badda mehnga dass da as !!
@happyjandu1771
@happyjandu1771 Год назад
Nice 👌👌👌👌
@balbersingh2666
@balbersingh2666 2 года назад
sirraaaa. samaaannnn
@b.g.goswamirajasthanibheem5533
@b.g.goswamirajasthanibheem5533 2 года назад
Sir sakti ka solar controlar 3 hp or 5 hp ka ak hi hota h kya...ya alag alag hota h...apgred karna tha
@RajbirSingh-yb4tl
@RajbirSingh-yb4tl 2 года назад
Baai ji monobloc moter (Khetan vicho paani kadan walli) v mill ju.single fese tullu pumps
@escobarpablo1607
@escobarpablo1607 2 года назад
Best videos
@khattraagriculture5476
@khattraagriculture5476 2 года назад
Nice veer
@davindersingh2410
@davindersingh2410 2 года назад
Rate ee boht high a
@gurpreetsingh8521
@gurpreetsingh8521 2 года назад
Good bro
@ButaSingh-india
@ButaSingh-india 2 года назад
Nice
@anilkumarsingh7439
@anilkumarsingh7439 2 года назад
Sewak Bai Bahut Saman dekhaya tusi Par Address ni dasseya saari Video vich
@karamjeetsinghdeol5719
@karamjeetsinghdeol5719 2 года назад
ਵੀਰ ਜੀ ਦੁਕਾਨਦਾਰ ਦਾ ਫ਼ੋਨ ਨੰਬਰ ਭੇਜੋ ਸਕਦੇ ਹੋ ਬੜੀ ਮੇਹਰਬਾਨੀ ਹੋਵੇਗੀ
@narinder.singh.nama.9582
@narinder.singh.nama.9582 2 года назад
Bhavnagar Gujarat Vich Sara SumanderI Jhazz Da Saman Milda?
@HarryD1565
@HarryD1565 2 года назад
Verry Costly kbaria
@ravispall7061
@ravispall7061 2 года назад
Rate half to bi half karo ta bikange.
@gurpreetsingh-ju8fk
@gurpreetsingh-ju8fk 2 года назад
ਰੇਟ ਘੱਟ ਐ ਬਾਈ ਦਾ 😂
@ArshChahal47
@ArshChahal47 2 года назад
17:05 eh pani ch terdi aw isto pta lagg janda ji v point ethe hai.
@surinderpurewal1853
@surinderpurewal1853 2 года назад
Good. Tol
@DavinderSingh-tj6ms
@DavinderSingh-tj6ms 2 года назад
Please agli video door closer di repair te padyo g
@jasvindrasidhubrar3829
@jasvindrasidhubrar3829 2 года назад
Daru paun vali bottle sabh ton vadhia laggi!. 😂
@kulvirsingh2436
@kulvirsingh2436 2 года назад
Sewak bai jehre guru peer dewta nu mande aa ohdi soh kha k dass ehna da rate jayaj aa???
@ArshChahal47
@ArshChahal47 2 года назад
18:05 anchor ji
@munishgaat3054
@munishgaat3054 2 года назад
👍👍
@mohitkulria
@mohitkulria 2 года назад
समान महंगा दे रहे हैं पर वीडियो चगी लगी
@jateng1017
@jateng1017 2 года назад
👌
@gillboy9396
@gillboy9396 2 года назад
Rate bahut jYDa vir g
@HardeepSingh-rz6qf
@HardeepSingh-rz6qf 2 года назад
Sewak Singh g please ship wale bathroom di price dasna
@jagsirmistry8642
@jagsirmistry8642 2 года назад
Kbaad nal hi lutti jaande a 😂😂nve nalo v overprice
@gurmelsinghmalhi8684
@gurmelsinghmalhi8684 2 года назад
ੲਿਹ ਕੁਹਾੜੇ ਵਰਗਾ ਜੇਹੜਾ ਸੰਦ ਹੈ ਜਦੋਂ ਸ਼ਿੱਪ ਅੈਂਕਰ ਤੇ ਖੜਾ ਹੁੰਦਾ ਹੈ ਕੲੀ ਵਾਰੀ ਅੈਂਕਰ ਚਟਾਨਾਂ ਚ ਫਸ ਜਾਂਦਾ ੲਿਹ ਸਮੁੰਦਰ ਚ ਕੰਮ ਅਾੳੁਂਦਾ
@amritpalsinghsaggu7554
@amritpalsinghsaggu7554 2 года назад
Sat shri akal ji
@khalshachenl6117
@khalshachenl6117 2 года назад
🙏🙏
Далее