Тёмный

ਸਰਪੰਚਾਂ ਪੰਚਾਂ ਨੂੰ ਮਿਲੇਗੀ 45 ਹਜ਼ਾਰ ਰੁਪਏ ਮਹੀਨਾ ਤਨਖ਼ਾਹ? ਸ਼ਾਬਾਸ਼ ਭਗਵੰਤ ਮਾਨ Punjabi Viewership 

Punjabi Viewership ਪੰਜਾਬੀ ਵਿਊਰਸ਼ਿੱਪ
Просмотров 136 тыс.
50% 1

#Punjabi_Viewership #ਪੰਜਾਬੀ_ਵਿਊਰਸ਼ਿੱਪ
#Punjabi Viewership #Punjabi_Viewership_Latest_Video

Опубликовано:

 

9 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 278   
@budhsinghhalwai8322
@budhsinghhalwai8322 26 дней назад
ਗਲਤ ਜਾਣਕਾਰੀ ਹੈ.ਸਰਬ ਸੰਬਤੀ ਨਾਲ ਚੁਣੇ ਸਰਪੰਚ ਅਤੇ ਗਾ੍ਮ ਪੰਚਾਇਤਾਂ ਨੂੰ ਲੱਖਾਂ ਰੁਪੈ ਗਾ੍ਟਾਂ ਦੇਣ ਦੀ ਗੱਲ ਕਹੀ ਸੀ.ਔਰਤਾਂ ਦੇ 1000 ਰੂਪੇਂ ਮਿਲ ਗੲਏ.ਧੰਨਵਾਦ.
@KULWANTSINGH-dc6qo
@KULWANTSINGH-dc6qo 28 дней назад
ਬਾਈ ਜੀ ਇਹ ਹਜ਼ਾਰ ਰੁਪਏ ਔਰਤਾਂ ਨੂੰ ਤਾਂ ਦੇ ਨਹੀਂ ਸਕੇ, ਪੰਚਾਂ ਸਰਪੰਚਾਂ ਨੂੰ ਕਿੱਥੋਂ ਦੇਣਗੇ 45000 ਹਜ਼ਾਰ ਰੁਪਏ, ਭਾਲਦੇ ਆ ਕੱਟਿਆਂ ਆਲੇ ਘਰੋਂ ਲੱਸੀ ।।
@arshdeep7181
@arshdeep7181 27 дней назад
😂😂😂😂😂😂right 👍
@AvtarSingh-gs1si
@AvtarSingh-gs1si 21 день назад
ਪਤਾ ਸਰਕਾਰ ਨੇ ਵਾਇਦੇ ਪੰਜ ਸਾਲ ਵਿਚ ਪੂਰੇ ਕਰਨੇ ਹੁੰਦੇ ਆ ਪੜਿਆ ਲਿਖਿਆ ਨੂ ਪਤਾ ਅਨਪੜ੍ਹ ਤਾ ਪਹਿਲੇ ਸਾਲ ਤੋ ਹੀ ਹਜਾਰ ਰੁਪਏ ਮੰਗੀ ਜਾਦੇ ਆ। ਅਨਪੜ੍ਹ ਲੋਕਾ ਨੂ ਕੌਣ ਸਮਝਾਵੇ
@balwinderrandhawa6068
@balwinderrandhawa6068 28 дней назад
ਸਰਪੰਚ ਪਹਿਲਾਂ ਘੱਟ ਪੈਸੇ ਖਾਂਦੇ ਸੀ ਜਿਹੜਾ ਤਨਖਾਹ ਲਾ ਰਹੀ ਸਰਕਾਰ ਵਿਹਲੜਾਂ ਨੂੰ ਮੌਜਾਂ ਲਾਉਂਦੇ ਰਹੋ ਕੰਮ ਕਰਨ ਵਾਲੇ ਨੂੰ ਰੋਟੀ ਕਮਾਉਣੀ ਔਖੀ ਹੋਈ ਪਈ ਕੋਈ ਹੋਰ ਟੈਕਸ ਲਾ.ਕੇ ਲੋਕਾਂ ਲੋਕਾਂ ਤੇ ਬੋਝ ਪਾ ਦਿਓ
@barabadesha2947
@barabadesha2947 28 дней назад
ਇਹ ਕਹਿਰ ਨਾ ਕਰ ਦਿਓ ਜੇ ਸਰਪੰਚਾਂ ਦੀ ਤਨਖਾਹ 45000 ਕਰ ਦਿੱਤੀ ਤਾਂ ਅੱਧਾ ਪੰਜਾਬ ਲੜ ਲੜ ਮਰ ਜਾਵੇਗਾ‌। ਤਨਖਾਹ ਹੋਣੀ ਹੀ ਨਹੀਂ ਚਾਹੀਦੀ ਜੇ ਸਰਪੰਚੀ ਨੂੰ ਸੇਵਾ ਸਮਝਦੇ ਹੋ।
@jagdeepsinghjagdeepsingh2396
@jagdeepsinghjagdeepsingh2396 26 дней назад
Kharche bhot ne sarpanch aa de tankha lagni chidi aa
@123gurdevchahuan
@123gurdevchahuan 26 дней назад
K fr 0:44 I.​@@jagdeepsinghjagdeepsingh2396
@nirmalghuman6077
@nirmalghuman6077 25 дней назад
@@barabadesha2947 ਉਹ ਕਿਹੜਾ ਤਨਖਾਹ ਦੇਣ ਈ ਲੱਗ ਰਹੇ ਨੇ ! ਜਿਹੜਾ ਇੱਕ ਹਜ਼ਾਰ ਹਜ਼ਾਰ ਨਹੀਂ ਦੇ ਸਕਿਆ, ਉਹ 45000 ਦੇ ਦਿਊ????? ਜਿਵੇਂ ਮੋਦੀ ਨੇ ਹਰੇਕ ਨੂੰ 15-15 ਲੱਖ ਦੇ'ਤੇ ਸੀ, ਭੰਤਾ ਭੰਡ ਵੀ ਉਸੇ ਨਸਲ ਚੋਂ ਈ ਐ
@amansahota3345
@amansahota3345 25 дней назад
ਆਵਦੇ ਜਿੰਨੀ 😂😂😂ਸਿਕਿਔਰਟੀ ਨਾਂ ਦੇ ਲਵੇ ਕਿਤੇ 😅😅😅😅😅
@user-ce3md1yx3y
@user-ce3md1yx3y 28 дней назад
ਮੀਡੀਏ ਤੋਂ ਵੀ ਲੋਕਾਂ ਦਾ ਵਿਸ਼ਵਾਸ ਉਠਦਾ ਜਾ ਰਿਹਾ ਹੈ। ਜਿਹੜਾ ਸਰਕਾਰਾਂ ਦੇ ਗਪੌੜ ਲੋਕਾਂ ਤੱਕ ਪਹੁੰਚਾਉਂਦਾ ਹੈ। ਕਿਸਨੇ ਪੰਜਤਾਲੀ ਹਜ਼ਾਰ ਰੁਪਏ ਦੇਣੇ ਨੇ ਹੈਡਿੰਗ ਲਿਖਣ ਦਾ ਕੀ ਫਾਇਦਾ ਐਵੇਂ ਲੋਕਾਂ ਦਾ ਟਾਇਮ ਖ਼ਰਾਬ ਕਰਨ ਦਾ ਕੀ ਫਾਇਦਾ। ਕੀ ਬੀਬੀਆਂ ਨੂੰ ਹਜ਼ਾਰ ਰੁਪਏ ਦੇ ਦਿੱਤਾ
@Goldenpunjab2024
@Goldenpunjab2024 26 дней назад
ਸਰਪੰਚੀ ਲਈ ਪੜਾਈ ਗ੍ਰੈਜੂਏਸਨ ਕੀਤੀ ਜਾਵੇ ਤੇ ਪੰਚਾ ਲਈ ਬਾਰਵੀ ਤੱਕ ਲਾਜ਼ਮੀ ਪੜਾਈ ਕੀਤੀ ਜਾਵੇ
@jangsinghchandumajra8575
@jangsinghchandumajra8575 20 дней назад
MA PHD ਕਾਲਜਾਂ ਦੇ ਪਰੋਫੈਸਰਾਂ ਨੂੰ ਸਰਕਾਰ 45000 ਰੁਪਏ ਨਹੀਂ ਦੇ ਰਹੀ ਕਿਉਂ ਬੇਵਕੂਫ਼ੀ ਦੀ ਕੋਈ ਡਿਗਰੀ ਨਹੀਂ ਹੈ ਕੋਈ ਇਹੋ ਜਿਹੇ ਵਾਅਦੇ ਕਰਨ ਲਈ? ਆਪ ਆਦਮੀ ਪਾਰਟੀ ਸਰਕਾਰ ਦੇ ਸਾਰੇ ਮੰਤਰੀ ਸਮੇਤ ਮੁੱਖ ਮੰਤਰੀ ਇਕ ਦਿਨ ਕੀਤੇ ਵਾਦਦਾਖਿਲਾਫੀ ਅਤੇ ਮਾੜੇ ਵਿਵਹਾਰ ਲਈ ਇਕ ਦਿਨ ਡਿਬਰੂਗਢ ਹੋਣਗੇ
@didarsingh8258
@didarsingh8258 28 дней назад
ਜਿਹੜੇ ਤਨਖਾਹ ਸਰਪੰਚਾ ਤੇ ਪੰਚਾ ਨੂੰ ਦੇਣੀ ਹੈ ਉਹ ਰੁਪਾਇਆ ਪੈਸਾ ਤਾ ਪੰਜਾਬ ਦਾ ਕਰਜ਼ਾ ਹੀ ਲਾਹ ਦਿਉ ਕੁਝ ਕਰਜ਼ਾ ਹੀ ਪੰਜਾਬ ਤੋ ਘੱਟ ਜਾਵੇ
@nirmalghuman6077
@nirmalghuman6077 26 дней назад
ਕਰਜ਼ਾ ਤਾਂ ਹੋਰ ਚੜ੍ਹਨੈ ਹਾਲੇ😜😜
@drgschaina1471
@drgschaina1471 25 дней назад
Jheri tankgha mla mantra nu milde odenal v karja outar sakhda a
@GurdeepSingh-nb4fo
@GurdeepSingh-nb4fo 28 дней назад
ਬੀਬੀ ਪਹਿਲਾ ਨਹੀਂ ਸੀ ਮਾਣ ਉੱਤੋਂ ਚੜ ਗਈ ਅਸਮਾਨ❤❤❤❤। ਚੱਲੋ। ਏਨਾ ਸਰਕਾਰੀ ਪੈਸਾ ਖਾਣਾ ਏਡਾ ਖਾਜ਼ਾ ਦਿਓ ਫੰਡ ਦਾ ਪੈਸਾ ਤਾਂ ਪੂਰਾ ਕੰਮ ਤੇ ਲਾਉਣਗੇ❤❤❤❤❤
@nirmaljeetkhosa1529
@nirmaljeetkhosa1529 28 дней назад
ਜਿਹੋ ਜਿਹੇ ਜ਼ਨਾਨੀਆਂ ਨੂੰ 1000 RS ਰੁਪਏ ਦੇ ਦਿੱਤੇ ਉਹੋ ਜਿਹੇ ਸਰਪੰਚਾਂ ਨੂੰ ਦੇ ਦੇਵੇਗਾ
@InderjitSingh-of5lm
@InderjitSingh-of5lm 27 дней назад
Kao hatt par tute aa loka de jo free da sab khus labhde aa
@AvtarSingh-gs1si
@AvtarSingh-gs1si 21 день назад
ਵਾਇਦੇ ਪੰਜ ਸਾਲ ਵਿਚ ਪੂਰੈ ਕਰਨੇ ਹੁੰਦੇ ਆ ਪੜਿਆ ਲਿਖਿਆ ਨੂ ਪਤਾ ਅਨਪੜ੍ਹ ਤਾ ਹਰ ਰੋਜ ਪਾਣੀ ਵਿਚ ਡਾਂਗਾਂ ਮਾਰਦੇ ਆ
@gurjeetkaur9238
@gurjeetkaur9238 28 дней назад
ਬਹੁਤ ਵਧੀਆ ਬਾਈ ਜੀ ਇਹਨਾਂ ਦੀ ਨਿਯੁਕਤੀ ਉਮਰ ਅਤੇ ਯੋਗਤਾ ਦੇ ਆਧਾਰ ਤੇ ਹੋਣੀ ਚਾਹੀਦੀ ਹੈ 🙏
@ranjitkumarverma8809
@ranjitkumarverma8809 25 дней назад
Right 👍
@jangsinghchandumajra8575
@jangsinghchandumajra8575 20 дней назад
ਜੇਕਰ ਮੈਰਿਟ ਆਧਾਰਿਤ ਨਿਯੁਕਤ ਕੀਤਾ ਜਾਵੇਗਾ ਤਾਂ ਬਸਤਿਆਂ ਪਿੰਡਾਂ ਵਿੱਚ ਮੁਲਾਜ਼ ਰਿਟਾਇਰਡ ਪੈਨਸ਼ਨਰ ਹਨ ਉਹਨਾ ਨੂੰ ਪੈਨਸ਼ਨ ਵੀ ਨਹੀਂ ਦੇਣੀ ਪਵੇਗੀ ਕਿਉਂਕਿ ਸਰਕਾਰੀ ਪੈਨਸ਼ਨਰਾਂ ਨੂੰ ਸਰਕਾਰ ਪਹਿਲਾ ਹੀ ਅਜੇਹੀਆ ਸਹੂਲਤਾਂ ਤੋਂ ਵਾਜੇਂ ਰੱਖ ਰਹੀ ਹੈ?
@user-ge3yu8ls2o
@user-ge3yu8ls2o 27 дней назад
ਬਾਈ ਜੀ ਬਾਹਲਾ ਗਿੱਲਾ ਪੀਹਣਾ ਪਾਉਨੈਂ ਪੰਜ ਮਿੰਟ ਦੀ ਗੱਲ ਤੇ ਪੰਦਰਾਂ ਮਿੰਟ ਲਾਤੇ ਪੱਟਿਆ ਪਹਾੜ ਨਿਕਲਿਆ ਚੂਹਾ ੳਹ ਵੀ ਮਰਿਆ ਹੋਇਆ
@gpskishanpur4235
@gpskishanpur4235 25 дней назад
ਛਨਕਣਾ ਮਿਲਣਾ ਔਰਤਾ ਨੂੰ 1000 ਤੇ ਮਿਲੀਆਂ ਨਹੀਂ ਅਜੇ
@jaggijaggi4439
@jaggijaggi4439 18 дней назад
ਜਿਹੜੇ ਸਰਕਾਰੀ ਮਹਿਕਮੇ 'ਚ ਕੱਚੇ ਵਰਕਰ ਨੇ ਉਹਨਾਂ ਨੂੰ 15000 ਤੋਂ ਵੱਧ ਨਹੀਂ ਦਿੰਦੇ ਸਰਪੰਚਾਂ ਨੂੰ 45 ਹਜਾਰ ਕਿੱਥੋਂ ਦੇ ਦੇਣਗੇ
@spiderman8890
@spiderman8890 26 дней назад
ਸਰ ਪੰਚ ਅਤੇ ਸਕਟਰੀ ਤੇ ਬੀ ਡੀਓ ਪਹਿਲਾ ਹੀ ਵਧੇਰੇ ਰੱਜੇ ਹੋਏ ਨੇ ਇਹ ਨਾ ਕਰਿਓ
@jagdevsingh8335
@jagdevsingh8335 27 дней назад
ਵੀਰ ਜੀ ਤੁਹਾਨੂੰ ਇੱਕ ਬੇਨਤੀ ਹੈ ਕਿ ਤੁਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਇੱਕ ਸੁਨੇਹਾ ਜ਼ਰੂਰ ਪਹੁੰਚਾਉਣਾ ਸਰਪੰਚ ਪੰਚ ਘੱਟੋ ਘੱਟ ਦਸਵੀਂ ਪਾਸ ਹੋਣਾ ਚਾਹੀਦਾ ਹੈ ਅਨਪੜ੍ਹ ਸਰਪੰਚ ਅਤੇ ਪੰਚ ਕਿਸੇ ਅਫਸਰ ਨਾਲ ਗੱਲਬਾਤ ਕਰਨੀ ਨਹੀਂ ਜਾਣਦੇ ਜੇਕਰ ਸਰਪੰਚ ਅਤੇ ਪੰਚ ਪੜ੍ਹੇ ਲਿਖੇ ਹੋਣਗੇ ਤਾਂ ਹੀ ਪਿੰਡ ਦੀ ਤਰੱਕੀ ਕਰ ਸਕਣਗੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏 🙏
@AmarjitKaur-xh3so
@AmarjitKaur-xh3so 24 дня назад
ਮੈ ਆਮ ਆਦਮੀ ਪਾਰਟੀ ਦੀ ਜਿਲਾ ਪ੍ਰਧਾਨ ਹਾ
@SatnamSingh-vd4dw
@SatnamSingh-vd4dw 26 дней назад
ਪਹਿਲਾ 1000 ਤਾਂ ਦੈ ਦਿਓ ਗੱਪ he sondai radhe aa
@baljinderkaur9887
@baljinderkaur9887 28 дней назад
ਪਹਿਲੀਆਂ ਪੰਚਾਇਤਾਂ ਨੂੰ ਤਾਂ ਦੇ ਦਿਉਂ ਮਾਨ ਸਾਹਿਬ
@bikramjitsingh1301
@bikramjitsingh1301 28 дней назад
ਜਿੰਨੇ ਮਰਜ਼ੀ ਤਨਖਾਹ ਦੇ ਦਿੳ ਇਹਨਾਂ ਗ੍ਰਾਂਟਾਂ ਖਾਝੋ ਨਹੀਂ ਹਟਝਾ
@kulwantkaur2488
@kulwantkaur2488 26 дней назад
ਪਹਿਲਾਂ ਵਾਲਾ ਮਾਣ ਭੱਤਾ ਤਾਂ ਦੇ ਦੇਵੇ ਸਰਕਾਰ 1200 ਰੁਪਏ ਦੇ ਹਿਸਾਬ ਨਾਲ
@Charnjitdod
@Charnjitdod 28 дней назад
ਪਹਿਲਾਂ ਬੀਬੀਆਂ ਉਡੀਕ ਕਰ ਰਹੀਆਂ ਨੇ ਗਿਆਰਾਂ ਸੋ
@jangsinghchandumajra8575
@jangsinghchandumajra8575 20 дней назад
ਜਦੋਂ ਸਰਪੰਚਾਂ ਅਤੇ ਪੰਚਾ ਨੂੰ ਤਨਖਾਹਾਂ ਮਿਲਣਗੀਆਂ ਫਿਰ MLA/MP,S ਵਾਂਗ ਪੈਨਸ਼ਨਾਂ ਵੀ ਹੋਣੀਆਂ ਚਾਹੀਦੀਆਂ ਹਨ! ਪਰ ਪੰਜਾਬ ਸਰਕਾਰ ਦੇ 35./40 ਸਾਲ ਵੱਖ ਵੱਖ ਮਹਿਕਮਿਆਂ ਵਿੱਚ ਰਿਟਾਇਰਡ 80/85 ਸਾਲਾਂ ਦੇ ਬੁਢਿਆਂ ਦਾ 2016 ਦਾ ਬਕਾਇਆ ਅਤੇ ਡੀ ਏ ਦਾ ਬਕਾਇਆ ਨਹੀਂ ਦੇ ਰਹੀ ! ਇਹੋ ਜਿਹੇ ਵਾਆਦੇ ਕਰਨਾ ਪਾਗਲਪਣ ਅਤੇ ਮੂਰਖਤਾ ਤੋਂ ਘੱਟ ਹੈ ? ਕਈ ਸਰਕਾਰੀ ਪੈਨਸ਼ਨਰ ਤਾਂ ੳਡੀਕ ਕਰਦੇ ਇਸ ਜਹਾਨ ਤੋਂ ਅਲਵਿਦਾ ਹੋ ਚੁੱਕੇ ਹਨ
@RafGsn
@RafGsn 26 дней назад
CM Bhagwant Maan shib zindabad zindabad
@harbanssingh7912
@harbanssingh7912 24 дня назад
ਘਰ ਦੇ ਅੰਦਰ ਨਹੀਂ ਕਾਦਿਰ ਹੈ ਕਿਉਂਕਿ ਇਹ ਹੈ 😢😢😢😢😢😢😢😢😢😢
@primgarg6348
@primgarg6348 25 дней назад
MLA 117 (MORE THAN ) SARPANCH 10000. PENSION ALSO.
@manjeetsinghdeol9616
@manjeetsinghdeol9616 14 дней назад
Very nice🙏🙏
@meharsingh426
@meharsingh426 27 дней назад
ਕੇਵਲ ਸ਼ੁਰਲੀਆਂ ਤੇ ਭਗਵੰਤ ਮਾਨ ਦੇ ਟਰਪਲੇ ?
@SURJITSINGH-qh2rb
@SURJITSINGH-qh2rb 27 дней назад
45000/-ਹਜਾਰ ਦਾ ਨਾਮ ਸੁਣ ਕੇ ਸਰਪੰਚ/ਪੰਚ ਦੀ ਆਤਮਾ ਖ਼ੁਸ਼ ਹੋਏ ਗੀ।😂
@user-we6di1us8y
@user-we6di1us8y 19 дней назад
❤❤ very nice ❤❤
@LakhvirSingh-em1lc
@LakhvirSingh-em1lc 28 дней назад
ਧੰਨਵਾਦ ਵੀਰ ਜੀ
@SukhwinderSingh-hl4wt
@SukhwinderSingh-hl4wt 28 дней назад
ਉਹ ਯਾਰ ਸਾਰਾ ਪਤਾ ਮੇਨ ਪੋਈਟ ਤੇ ਗੱਲ ਕਰੋ, 5 ਮਿੰਟ ਦੀ ਵੀਡੀਓ 15 ਮਿੰਟ ਦੀ ਬਣਾਤੀ, ਸਟਾਰਟਿੰਗ 5 ਮਿੰਟ ਬੇ ਵਜ੍ਹਾ ਵੀਡੀਓ ਬਣਾਤੀ...
@ranjitkumarverma8809
@ranjitkumarverma8809 25 дней назад
You are great sir 👍
@RahulKumar-yc8nu
@RahulKumar-yc8nu 20 дней назад
45000..PAY..TA..VEE U.. TURN..JALDI..LAVAGA
@nirmalghuman6077
@nirmalghuman6077 26 дней назад
ਕਿਉਂ ਭਕਾਈ ਮਾਰੀਂ ਜਾਂਨੈ ਯਾਰ 😡😡😡😡
@ajwantsingh3712
@ajwantsingh3712 28 дней назад
ਪੰਜਾਬ ਦਾ ਬੇੜਾ ਗਰਕ ਤਾਂ ਪਹਿਲਾਂ ਈ ਕਰਤਾ ਕਰਜੇ ਨਾਲ ਤਾਂ ਤਨਖਾਹਾ ਕਿਥੋ
@armaansinghsidhu3796
@armaansinghsidhu3796 28 дней назад
ਚਲੋ ਚੰਗੀ ਗੱਲ ਹੈ ਜੋ ਮਾਨ ਸਰਕਾਰ ਨੇ ਹਜਾਰਾਂ ਕਰੋੜ ਪੰਜਾਬ ਸਿਰ ਚਾੜਿ੍ਹਆ ਚੋ ਕੁੱਝ ਤਾਂ ਲੋਕਾਂ ਦੀਆ ਅੱਖਾਂ ਪੁੰਝੀਆਂ ਜਾਣਗੀਆਂ ਬੀਬੀਆਂ ਨੂੰ ਤਾ1000 ਹੁਣ ਤੱਕ ਨਹੀ ਮਿਲਿਆ😮
@technicalad8501
@technicalad8501 27 дней назад
ਸਰਕਾਰੀ ਮੁਲਾਜ਼ਮ ਲੱਗਣ ਦੀ ਕੀ ਲੋੜ ਹੈ, ਸਰਪੰਚ,ਪੰਚ ਬਣੋ। ਹੁਣ ਰਾਜਨੀਤੀ ਕਰਨਾ ਸੇਵਾ ਨਹੀਂ ਰਹੀ, ਇੱਕ ਕਿੱਤਾ ਬਣ ਗਿਆ ਹੈ।
@AvtarSingh-gs1si
@AvtarSingh-gs1si 21 день назад
ਆ ਜਿਹੜੇ ਲੋਕ ਕੁਮੈਟ ਕਰ ਰਹੈ ਆ ਕਿ ਹਜ਼ਾਰ ਰੁਪਏ ਮਿਲੇ ਨਹੀ ੲਇਹ ਮੰਗ ਪਹਿਲੇ ਸਾਲ ਤੋ ਹੀ ਮੰਗੀ ਜਾ ਰਹੀ ਆ ਸਰਕਾਰ ਵਾਇਦੇ ਪੰਜ ਸਾਲ ਵਿੱਚ ਪੂਰੇ ਕਰਦੀ ਹੁੰਦੀ ਆ ਪੜਿਆ ਲਿਖਿਆ ਨੂ ਪਤਾ ਅਨਪੜ੍ਹ ਤਾ ਕਹਿਣ ਜੋਗੇ ਆ
@KulwantKaurKhasria
@KulwantKaurKhasria 21 день назад
Good
@satinderjitkaur7028
@satinderjitkaur7028 24 дня назад
ਨੌਜਵਾਨ ਮੁਲਾਜਮਾੰ ਨੂੰ ਮਿਲ ਰਹੇ 10-12ਹਜਾਰ ਤਨਖਾਹ ਮਿਲਦੀ ਹੈ
@Rahul-yl3bt
@Rahul-yl3bt 27 дней назад
I agree bha ji
@HelloOppo-mz2br
@HelloOppo-mz2br 28 дней назад
ਏਹੀ ਗੱਲਾ ਪੰਜਾਬ ਸਿਰ ਕਰਜਾ ਝੜਾਉਦੀਆ ਨੇ ਇਹਨਾਂ ਨੇ ਕਰਜਾ ਬੌਹਤ ਜਾਦਾ ਝੜਾ ਦੇਣੈ ਪੰਜਾਬ ਸਿਰ
@ranjitkumarverma8809
@ranjitkumarverma8809 25 дней назад
@@HelloOppo-mz2br ਜਿਆਦਾ ਹੋ ਗਿਆ,25-3000, ਵੀ ਬਹੁਤ ਹੈ,ਜੇ ਮਿਲਿਆ,ਅਜੇ ਤਾਂ ਗੱਲਾਂ ਏ ਹੈ
@GurpreetSingh-mz6qs
@GurpreetSingh-mz6qs 26 дней назад
Ehna diya ta thankha vda rshe jo g school vich rakhe gyai safai workera Diya tankha vdhado jehde vichare gadge saaf kardea ohna diya thankha ta vdhado g
@user-dd6mg1uj4v
@user-dd6mg1uj4v 3 дня назад
ਬਾਈ ਜੀ ਪਿੰਡਾ ਵਿੱਚ ਪੇਂਡੂ ਚੌਕੀਦਾਰ ਵੀ ਹੁੰਦੇ ਨੇ ਉਹਨਾਂ ਦੀ ਤਨਖਾਹ ਵਧਾਉਣ ਲਈ ਵੀ ਸਰਕਾਰ ਨੂੰ ਕਹਿ ਦਿਉ ਪਿੰਡ ਦੇ ਸੇਵਕ ਤਾਂ ਚੋਕੀਦਾਰ ਨੇ ਇਹਨਾਂ ਨੂੰ ਮਹਿਨੇ ਦਾ 1250, ਰੁਪਏ ਮਿਲਦੇ ਨੇ ਕਿੰਨੀ ਸ਼ਰਮ ਦੀ ਗੱਲ ਹੈ
@falelsingh410
@falelsingh410 25 дней назад
Good job
@juginderpal6794
@juginderpal6794 26 дней назад
Eh bohat galt ho reha bhagwat mann ne loka nu marvana
@shishanbhatti45
@shishanbhatti45 25 дней назад
ਸਕੂਲ ਕਰਮਚਾਰੀ ਦੋ ਦੋ,ਤਿੰਨ ਤਿੰਨ ਹਜਾਰ ਚ ਰੱਖੀ ਫਿਰਦਾ ਉਹਨਾ ਦਾ ਤਾ ਪਤਾ ਨਹੀ ਜਿਹੜੇ ਰਾਤ ਦੀ ਡਿਉਟੀ ਦਿੰਦੇ ਹਨ ਉਹਨਾ ਦੀ ਤਨਖਾਹ 45000 ਹੋਣੀ ਚਾਹਦੀ ਆ
@balwinderkhadial770
@balwinderkhadial770 26 дней назад
ਬਾਈ ਜੀ ਤੁਸੀਂ ਆਪਣੇ ਚੈਨਲ ਦੀ ਹੀ ਮਸ਼ਹੂਰੀ ਕਰਨਾ ਚਾਹੁੰਦੇ ਹੋ ਸਰਕਾਰ ਨੇ ਇਹ ਸਹੀ ਕੋਈ ਗੱਲ ਨਹੀਂ ਕਰੀ ਮੁਕਦੀ ਗੱਲ ਇਹ ਹੈ ਸਾਨੂੰ ਫੁੱਦੂ ਨਾ ਸਮਝਿਆ ਕਰੋ
@user-gy4jz6ev6d
@user-gy4jz6ev6d 25 дней назад
ਕੱਚੇ ਮੁਲਾਜਮਾਂ ਨੂੰ ਕੀ ਦਿੱਤਾ ਸਿਰਫ ਗੱਪ ਮਾਰਦਾ ਹੈ ਜੀ
@RANJITSingh-nv9fq
@RANJITSingh-nv9fq 28 дней назад
ਗੁਰਜਿੰਦਰ ਸਿੰਘ ਜੀ ਸਰਪੰਚ ਦੀ ਅਗਰ ਤਨਖਾਹ ਜਿਵੇ ਤੁਸੀ ਦੱਸਿਆ ਹੋਵੇ ਤਾਂ ਪਿੰਡਾਂ ਚ ਬਹੁਤ ਸੁਧਾਰ ਵਧੀਆ ਹੋ ਸਕਦਾ ਪਰ ਸਰਪੰਚ ਅਗਰ ਦੀਨ ਮਾਨ ਵਾਲਾ ਹੋਵੇ
@Mahavirkasnia
@Mahavirkasnia 26 дней назад
सरपंच की चुनाव ही नही करवा रहे तो कहा से मिलेगे
@mohansinghwarval87
@mohansinghwarval87 23 дня назад
ਭੰਗੂ ਸਾਬ ਖਬਰ ਉਹ ਦਿੱਤੀ ਜਾਵੇ ਜਿਹੜੀ ਸੱਚ ਹੋਵੇ
@SatnamSingh-vd4dw
@SatnamSingh-vd4dw 26 дней назад
ਕਿਉ ਝੋਟ ਬੋਲਦਾ ਕਿ ਫਾਇਦਾ
@GurdeepSingh-nb4fo
@GurdeepSingh-nb4fo 28 дней назад
ਇਹ ਪੰਚ ਸਰਪੰਚਾ ਦੇ ਸਲਾਹ ਕਰ ਹੁੰਦੇ ਨੇ ਦੱਸਦੇ ਨੇ ਕੇ ਫੰਡ ਦਾ ਪੈਸਾ ਕਿਵੇ ਖਾਣਾ ਹੈ ਵੰਡ ਕੇ❤❤❤❤❤
@KirpaMall
@KirpaMall 25 дней назад
Ok❤❤❤❤❤
@balwant1251
@balwant1251 20 дней назад
ਬਥੇਰਾ ਗਰੰਟਾਂ ਖਾਦੇ ਆ ਪਿੰਡਾ ਦਾ ਕੁਝ ਨਹੀਂ ਸਵਾਰਦੇ ਇਥੇ ਇਮਾਨਦਾਰੀ ਦਾਕੰਮ ਨਹੀਂ
@OfficialAmarjitBenipal
@OfficialAmarjitBenipal 16 дней назад
Nice
@HarbhajanSingh-ze9up
@HarbhajanSingh-ze9up 26 дней назад
ਸਰਪੰਚ. ਨੂ.1200.ਨਹੀ.ਦਿਤਾ.ਝਾੜੂ.ਦੇ.ਸਾਲਿਊ. ਝਢੀਅ ਕਿਨੇ ਖਰਚੇ.ਪਜਾਬ ਦਾ.ਗਦਾਰ. ਭਡ
@BholasinghsandhuBholasin-bx3lb
@BholasinghsandhuBholasin-bx3lb 24 дня назад
ਬਰਵਾ ਸਰਪੰਚ ਤਾਂ ਪਹਿਲਾ ਹੀ ਪਿੰਡ ਦਾ ਕੁਸ਼ ਕਰਦੇ ਨਹੀਂ ਹੁਣ ਇਨ੍ਹਾਂ ਨਾ ਪੰਪ ਦਿਓ
@naxgamer2893
@naxgamer2893 14 дней назад
ਕਿਹੜਾ ਲਾਉਦਾ 250000ਲੱਖ ਤੀਮੀ ਮਿਲਦੇ ਕੇਲੇ ਬਿੰਦੇ ਨੂੰ ਘਟੀਆ ਸ਼ਰਾਬ
@hsbhatti2682
@hsbhatti2682 23 дня назад
ਤੇ ਪਿੰਡਾਂ ਦੀਆਂ ਗ੍ਰਾਂਟਾਂ, ਮੁੱਖ ਮੰਤਰੀ ਤਕ ਰਹਿਣਗੀਆਂ 😂
@sarwansingh7913
@sarwansingh7913 28 дней назад
ਵਲੇ ਤੇਰੇ ਝੰਡਿਆਂ ਤੂੰ ਤਾਂ ਸਾਰਿਆਂ ਨੂੰ ਪਿਛੇ ਛੱਡ ਦਿੱਤਾ ਐਮ ਐਲ ਏ ਦਿਆਂ ਪੈਨਸ਼ਨਾਂ ਬੰਦ ਕਰਨ ਦੀ ਬਜਾਏ ਸਰਪੰਚਾੰ ਨੂੰ ਤਨਖਾਹਾਂ।
@BeantSingh-e7l
@BeantSingh-e7l 27 дней назад
ਧੰਨਵਾਦ ਜੀ
@armaansinghsidhu3796
@armaansinghsidhu3796 28 дней назад
ਸਾਰੇ ਸਰਪੰਚ ਦੇਖਣ ਲੱਗੇ ਮੁੰਗੇਰੀ ਲਾਲ ਕੇ ਹਸੀਨ ਸੁਪਨੇ😂😂
@user-cw2qe6si5g
@user-cw2qe6si5g 17 дней назад
ਮਜ਼ਦੂਰ ਦੀ ਦਿਹਾੜੀ 800 ਸੌ ਰੁਪਏ ਕਰੌ
@JapanSingh-pn6wc
@JapanSingh-pn6wc 28 дней назад
Good ji
@sdakhalsanews2341
@sdakhalsanews2341 27 дней назад
ਸਰਪੰਚ ਦੀ ਤਨਖਾਹ 45000 ਰੁਪਏ ਦੇਂਣਗੇ, ਫਿਰ ਪੰਚਾ ਨੂੰ 25000 ਰੁਪਏ ਤਾਂ ਦੇਣੇ ਹੀ ਪੈਣਗੇ, ਜਾਂ ਫਿਰ 45 ਹਜ਼ਾਰ ਰੁਪਏ ਪੰਚਾਂ ਸਰਪੰਚਾਂ ਵਿਚ ਵੰਡਿਆ ਜਾਵੇਗਾ, ਤਨਖਾਹ ਵਾਲੇ ਡਿਸੀਜਨ ਸਰਕਾਰ ਕਦੀਂ ਨਹੀਂ ਲੈ ਸਕਦੀ ਕਿਉਂਕਿ 45+25= 90 ਕਰੋੜ ਰੁਪਏ ਇਕ ਮਹੀਨੇ ਦੇ ਬਣਦੇ ਹਨ, ਇਹ ਖਦੇ ਨਹੀਂ ਹੋ ਸਕਦਾ
@user-zm1km9yh5e
@user-zm1km9yh5e 27 дней назад
ਬਿਲਕੁਲ ਸਹੀ ਕਹਿਆ ਬਾਈ। ਕਰਜ਼ਾ ,।।।।।,
@amriksingh4036
@amriksingh4036 16 дней назад
ਬਕਵਾਸ ਕਰਦਾ ਹੈ।ਮੁੱਖ ਮੰਤਰੀ
@JaswinderKaur-ei8wm
@JaswinderKaur-ei8wm 26 дней назад
ਪੰਜਾਬ ਨੂੰ ਬਰਬਾਦ ਕਰ ਦਿਓ।
@sukhvirsingh8349
@sukhvirsingh8349 25 дней назад
Jerra sab to vadi gap sunaega uss nu 45000 dita javega 😂😂😂😂
@GurjantSingh-eh6em
@GurjantSingh-eh6em 28 дней назад
ਭੰਗੂ ਸਾਹਿਬ ਜੀ ਖਾਣ ਪੀਣ ਨੂ ਬਾਦਰੀ ਡੱਡੇ ਖਾਣ ਨੂ ਰਿਛ ਵਾਲੀ ਗੱਲ ਹੈ ਪੈਸਾ ਤਾ ਅਫਸਰ ਖਾਈ ਜਾਦੇ ਹਨ।ਬਦਨਾਮ ਸਰਪੰਚ ਹੋ ਰਹੇ ਹਨ।ਸਰਪੰਚ ਪੰਚਾਇਤ ਖਾਤੇ ਤੋ 25000ਤੱਕ ਕਢਵਾ ਸਕਦਾ ਹੈ।ਉਸ ਤੋਬੁਆਦ ਬੀ ਡੀ ਪੀ ਓ ਪੈਸਾ ਕਢਵਾਉਣ ਦਾ ਜੁਮੇਵਾਰ ਹੈ।ਸਰਪੰਚ ਨੂ ਬਦਨਾਮ ਨਾ ਕਰੋ ਜੀ।
@mangatkular5941
@mangatkular5941 28 дней назад
ਇਕ ਹਜ਼ਾਰ ਰੁਪਏ ਔਰਤਾ ਨੂੰ ਕੀਤੇ ਗਏ ਵਾਇਦੇ ਨੂੰ ਨਿਭਾਉਣ ਦੀ ਔਕਾਤ ਨੀ ਤੇਰੀ ਸਰਾਬੀਆ ਇਹ ਸੜੇਹਾਣ ਨੇ ਸਰਾਬ ਦੇ ਨਸ਼ੇ ਚ ਐਲਾਨ ਕਰ ਦਿੱਤਾ ਪੰਜਾਬ ਸਰਕਾਰ ਪੰਜਾਬ ਦੀਆ ਆਉਣ ਵਾਲਿਆ ਪੰਚਾਇਤੀ ਚੋਣਾ ਚ ਪਿੰਡਾ ਦੇ ਸਰਪੰਚ ਨੂੰ 45/ ਹਜਾਰ ਰੁਪਏ ਤਨਖਾਹ ਦੇਣ ਐਲਾਨ ਕੀਤਾ ਪੰਜਾਬ ਸਰਕਾਰ ਭੰਡਾ ਦੀ ਸਰਕਾਰ ਆ ਝੂਠੇ ਐਲਾਨ ਕਰਨਾ ਇਸ ਝੰਡਾ ਸਿੰਓ ਫਿਤਰਤ ਆ ਪੰਜਾਬ ਸਰਕਾਰ ਦੇ ਪੱਲੇ ਕੱਖ ਨੀ ਐਲਾਨ ਹੀ ਕਰਨ ਯੋਗੇ ਨੇ ਇਹ
@MalkitSingh-is2el
@MalkitSingh-is2el 27 дней назад
Gali sarkar
@jascheema5864
@jascheema5864 28 дней назад
Jo contract te bharti ne ouna di pay kis din 45000 hovegi kiuke 20-20 saal hoge nigunian pay lai rahe ne
@DeepSingj-op9kh
@DeepSingj-op9kh 25 дней назад
Sarpaancha mebar di Tonkha di Gal bahot hi wadia he Lekan Anpard nahi hona chahida ji Kam se kam mebar12 Te jarur te 15:30 Sarpanch ví kamse kam 13 14te partdia LikhY hona chahia he ji. ❤❤❤❤❤
@gurpreetbrar6303
@gurpreetbrar6303 25 дней назад
ਜੱਟ ਤਾਂ ਪਹਿਲਾ ਹੀ ਨੀ ਲੋਟ ਆਉਂਦੇ ਇਹ ਕੰਮ ਨਾ ਕਰੋ
@rooplal7836
@rooplal7836 25 дней назад
ਸਰਪੰਚ ਪਹਿਲਾਂ ਵਾਂਗ ਪੰਚ ਚੁਣਨ ਨਾਲ ਪੰਚਾ ਨੂੰ ਜੋ ਵੀ ਗਰਾਟ ਆਵੇ ਸਾਰਿਆਂ ਨੂੰ ਸਰਪੰਚ ਬਰਾਬਰ ਵੰਡ ਦੇਵੇ ਇਸ ਤਰ੍ਹਾਂ ਪੂਰੇ ਪਿੰਡ ਤੇ ਮੁਹੱਲੇ ਦਾ ਵਿਕਾਸ ਹੋਵੇਗਾ ਹੁਣ ਤੱਕ ਪਿੰਡਾਂ ਵਿੱਚ ਪਕਸ਼ਪਾਤ ਕਰਕੇ ਇਕ ਪਾਸੇ ਕੰਮ ਜਿਆਦਾ ਤੇ ਦੂਜੇ ਪਾਸੇ ਘੱਟ? ਤਨਖਾਹ ਲਾਓ ਬਹੁਤ ਵਧੀਆ ਨੋਜਵਾਨ ਇਸ ਸੇਵਾ ਵਿੱਚ ਆਉਣ ਗੇ ਕਾਸ਼ ਖਬਰ ਸੱਚ ਹੋਵੇ? ਨਾ ਕਿ ਜੁਮਲਾ 🎤✍🚶🚶‍♀️👨‍🎓👩‍🎓❤🙏🥰🥰🥰🥰🥰🥰🥰
@GurpreetSingh-mz6qs
@GurpreetSingh-mz6qs 26 дней назад
ਓਹਨਾ ਦੀਆਂ ਤਾ month 3000rs sirf ehde na ke bnada g
@gursewaksinghmaan4448
@gursewaksinghmaan4448 27 дней назад
1200ਰੁਪੈ ਮਾਣ ਭੱਤਾ 5ਸਾਲ ਨਹੀਂ ਮਿਲਿਆ ਵੀਰ ਜੀ ਤੁਹਾਡੀਆਂ ਗੱਲਾਂ 101%ਸੱਚੀਆ ਹਨ
@user-vd8up3bl6j
@user-vd8up3bl6j 18 дней назад
Je pehla ni C lagde hun lagan ge 20kile , tankha deni kitho a, karja chak ke, fak news
@PardeepKumar-fy9dr
@PardeepKumar-fy9dr 26 дней назад
ਮੁਲਾਜ਼ਮਾਂ ਨੂੰ ਤਨਖਾਹ ਦੇ ਨਹੀਂ ਹੁੰਦੀ ਉਹ 10 ਹਜਾਰ ਰੁਪਏ ਮਹੀਨੇ ਦੀ ਤਨਖਾਹ ਤੇ ਰਖੇ ਹੋਏ ਹਨ ਪੈਨਸ਼ਨਰਾਂ ਦਾ ਬਕਾਇਆ 2016 ਤੋਂ ਦੇਣਾਂ ਪਿਆ ਹੈ ਡੀਏ ਦਿਆਂ ਕਿਸ਼ਤਾਂ 18%ਦੇਣੀ ਬਕਾਇਆ ਪਈ ਹੈ। ਸਰਪੰਚਾਂ ਨੂੰ ਦੇ ਦਉ 45 ਹਜਾਰ ਮਹੀਨਾ ਤਨਖਾਹ, ਪਹਿਲਾਂ ਬਕਾਇਆ ਪਿਆ ਸਰਪੰਚਾਂ ਦਾ ਮਾਣਭੱਤਾ ਹੀ ਦੇ ਦਵੇ ਉਹੀ ਬਹੁਤ ਵੱਡੀ ਗੱਲ ਹੈ। ਮਰਾਸੀ ਚਵੱਲਾਂ ਹੀ ਕਰਨਗੇ ਹੋਰ ਕੁਝ ਨਹੀਂ।
@chamkaursingh6095
@chamkaursingh6095 26 дней назад
Jothi khabar na deo karo
@amriksinghchouhan6209
@amriksinghchouhan6209 10 дней назад
ਗਿਹਲਾ ਪੀਣਾ ਪਾ ਰੱਖਿਆ। ਮਤਲਬ ਦੀ ਗੱਲ ਕੀਤੀ ਨਹੀਂ
@user-rn3cx2uh3i
@user-rn3cx2uh3i 28 дней назад
Verynice
@gaganpreetkaur8thb268
@gaganpreetkaur8thb268 27 дней назад
ਬਹੁਤ ਵਧੀਆ ਕੰਮ ਹੈ ਜੇਕਰ ਕੀਤਾ ਜਾਵੇ ਜੋਂ ਪੰਚ ਸਰਪੰਚ ਨਹੀਂ ਹੈ ਉਨ੍ਹਾਂ ਨੂੰ ਨਹੀਂ ਪਤਾ ਹੁੰਦਾ ਕਿਨਾਂ ਖਰਚ ਹੁੰਦਾ ਉਨ੍ਹਾਂ ਕੋਲੋਂ ਜੇ ਕਿਸੇ ਦੇ ਕੁਝ ਵੀ ਹੋਵੇ ਤਾਂ ਅੱਧੀ ਰਾਤ ਵੀ ਉਹ ਹੀ ਜਾਂਦੇ ਨੇ
@mukhtarsingh7847
@mukhtarsingh7847 26 дней назад
h. Huni Sarpanch
@babbargill4441
@babbargill4441 25 дней назад
Bai aa ta galat aa Inna di khaali sarpanchi nai maan,eh jaali parche kra ke pind de jwaan Mundiya da bhawikh kraab karde ne Mai ta kehna eh Sarpanch te panch ahuda band kar Dena chaida a
@lachhmansinghsingh9983
@lachhmansinghsingh9983 27 дней назад
ਪਹਿਲਾਂ ਵਾਲੇ ਸਰਪੰਚਾਂ ਨੂੰ ਤਾ ਤਨਖਾਹਾਂ ਦਿਤੀਆਂ ਨਹੀ ਝੂਠ ਗੱਲਾਂ ਨਾਕਰੋ
@jagdishsingh-el1ds
@jagdishsingh-el1ds 25 дней назад
Senseless waist of money. People of village elect them to represent them in case of need. Once in a month they have meeting. Some of them not even attend the meeting. They don’t do anything else. Why they be paid salary. Bhagwant Mann is trying to to pay them salary so that they help him in next election to which I say is political corruption. Jagdish Singh
@romeygoraya7283
@romeygoraya7283 27 дней назад
ਯਾਰ ਕਿਓ ਭਕਾਈ ਮਾਰੀ ਜਾਨਾ ਹੈਡਗ ਕੀ ਹੁਦਾ ਹੈਡਗ ਵਾਲੇ ਪਾਸੇ ਤਾ ਆਉਦੇ ਹੀ ਨਹੀ ਕਿਉ ਲੋਕਾ ਨੂ ਮੂਰਖ ਬਣਾਉਦੇ ਰਹਿਦੇ ਹੋ ਕਦੀ ਤਾ ਬਦਿਆ ਵਾਲੀ ਗਲ ਕਰਿਆ ਕਰੋ ਸਰਪਚ ਨਾ ਹੋ ਗਿਆ s😢😮d😮😅 m😮 ਹੀ ਲਗ ਗਿਆ ਨਿਰਾ ਝੂਠ ਤੁਫਾਨ ਵਢੀ ਜਾਦੇ ਹੋ ਅਕਲ ਨੂ ਹਥ ਮਾਰਿਆ ਕਰੋ 😅
@jagmailreadhu8537
@jagmailreadhu8537 25 дней назад
Eh km galt. A phala hi vota ch bht ldyia hundia mrn mron tk chl jande a j ah gl kr dity bht gangwar vd jao
@DarshanSamrat-r1v
@DarshanSamrat-r1v 28 дней назад
Bilkul Sach aa
@AmarjitKaur-xh3so
@AmarjitKaur-xh3so 24 дня назад
ਝੂਠ😂😂😂ਹੈ ਗ੍ਰਾਟ ਵੀਖਾ ਗੲਏ ਪਿਡਾ ਵਿੱਚ ਝੂਠ ਆ😂😂😂
@anmoldhaliwal6714
@anmoldhaliwal6714 27 дней назад
ਜਿਹੜੇ ਪਹਿਲਾਂ ਉਨ੍ਹਾਂ ਨੂੰ ਪੇਲਸਨ ਲਾਦੀਉ
@jasbirsinghgill3573
@jasbirsinghgill3573 28 дней назад
ਪਿੰਡਾ ਵਾਲਿਆ ਨੂੰ ਮਰਵਾਓ ਲੜਾ ਲੜਾ ਕੇ ਵਧੀਆ ਕੰਮ ਆ ਜੀ
@shubt
@shubt 20 дней назад
Vota paun wale 1000 panshan lalao 65 sal Tey.
@gurparkash5226
@gurparkash5226 27 дней назад
BHAGBANT MANN JIDABAD
@BalvinderSingh-du1os
@BalvinderSingh-du1os 27 дней назад
Anganwadi workers helper diya salary ta vadaode nahi eah sarkara
@HappyCupcakes-sr5tr
@HappyCupcakes-sr5tr 27 дней назад
Bakwas khabr hai naa rashan card naa 2500pinsion naa1000rupees naa student vajifa naaghreebi koai shulat.
@user-re3wg9df4p
@user-re3wg9df4p 20 дней назад
Panchayat di koi respect nahi karda
Далее
Мой телеграмм: v1ann
00:14
Просмотров 45 тыс.