Тёмный

ਸਰਬਜੀਤ ਸਿੰਘ ਖਾਲਸਾ ਨੇ ਫਤਿਹ ਬੁਲਾਕੇ ਸੰਸਦ ਚ ਚੁੱਕੀ ਸਹੁੰ, ਦੇਖਦੇ ਰਹਿਗੇ ਸਾਰੇ 

Punjabi Ekta
Подписаться 458 тыс.
Просмотров 595 тыс.
50% 1

#PunjabiEkta #PunjabNews #SarabjeetSinghKhalsa
ਸਰਬਜੀਤ ਸਿੰਘ ਖਾਲਸਾ ਨੇ ਫਤਿਹ ਬੁਲਾਕੇ ਸੰਸਦ ਚ ਚੁੱਕੀ ਸਹੁੰ, ਦੇਖਦੇ ਰਹਿਗੇ ਸਾਰੇ
Punjabi Ekta Live | Punjabi Ekta | Punjabi Ekta News | Punjabi Ekta News Today | ਪੰਜਾਬੀ ਏਕਤਾ
ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
Punjai Ekta Channel is an exclusive news channel on RU-vid which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
Our Website : newsfeast.in/
Like us on Facebook : / punjabiekta.official
Follow us on Instagram : / punjabiekta.official
Follow us on Twitter : / punjabiektatv
© Punjabi Ekta

Опубликовано:

 

24 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 781   
@narindersingh-gw4fp
@narindersingh-gw4fp 3 дня назад
ਕਿੰਨਾ ਚੰਗਾ ਲਗਦਾ ਹੈ ਜੀ ਜਦੋਂ ਅਸੀਂ ਫਤਹਿ ਗਜਾਉਦੇ ਹਾਂ
@_Hindustan0751
@_Hindustan0751 3 дня назад
Deshdrohi 🏴🏴
@KabalSingh-mi3et
@KabalSingh-mi3et 3 дня назад
WAHEGURU JI 🙏🙏
@comedystart.3214
@comedystart.3214 2 дня назад
Bilkul sehi keha
@gn7036
@gn7036 2 дня назад
Sarea dharma walea nu eda changa lagda
@ManpreetKaur-xl9gy
@ManpreetKaur-xl9gy Час назад
Harsimrat kaur and sher singh v fateh bula gye rees ch baki ta harami nikle
@user-nt5oy8js9h
@user-nt5oy8js9h 3 дня назад
ਫਰੀਦਕੋਟ ਵਾਲਿਓ ਤੁਹਾਡਾ ਧੰਨਵਾਦ ਐਮਪੀ ਹਾਊਸ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹੈ ਅੱਜ ਤੁਹਾਡੀ ਦੇਣ ਹੈ ਧੰਨਵਾਦ ਸਹਿਤ
@beejumarwah6431
@beejumarwah6431 3 дня назад
User: Simranjit Singh Maan vi ajj tak fateh bulaunde rahe ne ye Khalistan layi gajj ke bolde rahe ne.
@jassalkaur3548
@jassalkaur3548 3 дня назад
❤❤❤👏🏻👏🏻👏🏻👏🏻👏🏻🙏🙏🙏🙏🙏🙏👌
@KabalSingh-mi3et
@KabalSingh-mi3et 3 дня назад
WAHEGURU ji 🙏🙏
@user-nt5oy8js9h
@user-nt5oy8js9h 3 дня назад
ਮੇਰੀ ਕੌਮ ਨੂੰ ਬੇਨਤੀ ਹੈ ਬਠਿੰਡਾ ਸੰਗਰੂਰ ਜਿੱਥੇ ਵੀ ਜਿਮਨੀ ਚੋਣਾਂ ਹੋਣੀਆਂ ਹੈ ਕਿਰਪਾ ਕਰਕੇ 2017 ਤੱਕ ਪੰਥਕ ਸਰਕਾਰ ਬਣਾ ਦਿਓ ਕਿਉਂਕਿ ਜਲੰਧਰ ਵਿੱਚ ਜਿਆਦਾ ਲੋਕ ਕਾਂਗਰਸੀ ਮਾਇੰਡਡ ਹੈ ਇਸ ਲਈ ਅਸੀਂ ਤੁਹਾਨੂੰ ਸੱਚ ਦੱਸਣਾ ਚਾਹੁੰਦੇ ਹਾਂ ਇਹਨਾਂ ਨੇ ਤਾਂ 1984 ਦੇ ਦੰਗਿਆਂ ਤੋਂ ਬਾਅਦ ਵੀ ਬੇਅੰਤ ਸਿੰਘ ਨੂੰ ਮੁੱਖ ਮੰਤਰੀ ਬਣਾ ਦਿੱਤਾ ਤੁਸੀਂ ਸਾਡੇ ਜਲੰਧਰ ਤੇ ਵਿਸ਼ਵਾਸ ਨਾ ਕਰਿਓ
@user-nt5oy8js9h
@user-nt5oy8js9h 3 дня назад
@@beejumarwah6431 ਇੱਕ ਸਿੱਖ ਦੇ ਮੂੰਹੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਹੀ ਚੰਗੀ ਲੱਗਦੀ ਹੈ ਜੋ ਅਮੀਰ ਸ਼ਰਾਬ ਦੀ ਵਰਤੋਂ ਨਹੀਂ ਕਰਦਾ ਮਾਨ ਦਾ ਕਹਿਣਾ ਹੈ ਕਿ ਮੈਂ ਸ਼ਰਾਬ ਮੀਟ ਦੀ ਵਰਤੋਂ ਕਰਦਾ ਹਾਂ ਨਾਲ ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਇਮਾਨਦਾਰ ਕੌਮ ਮੁੱਲ ਮੋੜ ਚੁੱਕੀ ਹੈ ਹੁਣ ਉਹ ਬੁੱਢਾ ਹੋ ਗਿਆ ਹੈ
@user-ic3pr5xh4e
@user-ic3pr5xh4e 3 дня назад
ਹਰਸਿਮਰਤ, ਅੰਗਰੇਜੀ ਚ ਸ਼ੌੰਹ ਚੁੱਕਣ ਵਾਲੀ ਫਤਿਹ ਬਲਾਉਣ ਲਾਤੀ,,ਵਾਹ ਪੰਜਾਬ ਵਾਸੀ ਫਰੀਦਕੋਟ ਵਾਲੇ,,ਖਾਲਸਾ ਜੀ ,,
@tholla1233
@tholla1233 3 дня назад
ਵੀਰੇ ਅੱਜੇ ਅੱਗੇ ਅੱਗੇ ਦੇਖੀ ਹੁੰਦਾ ਕੀ ਆ ।ਅਜੇ ਤਾਂ ਸਵਾ ਲੱਖ ਹੀ ਖਾਲਸਾ ਦਿੱਲੀ ਦੀ ਹਿੱਕ ਤੇ ਗਰਜਿਆ ਹੈ।❤😂
@SIKH_VERSE_YT
@SIKH_VERSE_YT 3 дня назад
Harsimrat Kaur Badal, Bhai sarabjit singh te Bhai amritpal singh hi Punjab di awaj chukan Wale aa bakki ta eve aa congress aap vale Delhi de chamche
@jassabrar-sh6ix
@jassabrar-sh6ix 3 дня назад
Raja Waring ne kasam chukan to bad kise di jai nahi boli, chip chap stage to chla gaya. ....
@KabalSingh-mi3et
@KabalSingh-mi3et 3 дня назад
WAHEGURU JI 🙏🙏
@SIKH_VERSE_YT
@SIKH_VERSE_YT 3 дня назад
@@jassabrar-sh6ix channi ne v
@abhirajdhaliwal2375
@abhirajdhaliwal2375 3 дня назад
ਫਤਿਹ ਸਾਰਿਆਂ ਨੇ ਨਹੀਂ ਬੁਲਾਈ ਜਿਨ੍ਹਾਂ ਅੰਦਰ ਥੋੜ੍ਹਾ ਬਹੁਤਾ ਸਿੱਖੀ ਲਈਂ ਪਿਆਰ ਹੈ ਉਹਨਾਂ ਨੇ ਹੀਂ ਬੁਲਾਈ ਹੈ
@gsbhullar280
@gsbhullar280 3 дня назад
ਮੀਤ ਹੇਅਰ, ਵੜਿੰਗ ਤੇ ਅਮਰ ਤੋਂ ਬਿਨਾਂ ਸਾਰਿਆ ਨੇ ਬੁਲਾਈ ਆ
@vishalmehmi3552
@vishalmehmi3552 3 дня назад
Tu jake ona nu bol sare fathe balon
@sawindersingh9827
@sawindersingh9827 3 дня назад
​@@vishalmehmi3552Lakh lahnat tere te fateh ta Gurusahib di a
@tholla1233
@tholla1233 3 дня назад
ਚੱਲੋ ਕੋਈ ਤਾਂ ਹੈ ਫ਼ਤਿਹ ਬੋਲਣ ਵਾਲਾ ਖਾਲਸਾ।❤😂
@sahilbooh3452
@sahilbooh3452 3 дня назад
Tt aq❤aawlpall ... . .,,⁴​@@vishalmehmi3552
@malkitghai4314
@malkitghai4314 3 дня назад
ਅੱਜ ਪਹਿਲੀ ਵਾਰ ਦੇਖਿਆ ਹੈ,ਪੰਜਾਬ ਦੇ ਸਾਰੇ ਐੱਮ .ਪੀਜ .ਨੇ ਪੰਜਾਬੀ ਵਿਚ ਸੰਹੁ ਚੁੱਕੀ ਹੈ।
@JaswantBrar-uw9fn
@JaswantBrar-uw9fn 3 дня назад
Sahi gall hai ji
@BalwinderKaur-lh7xb
@BalwinderKaur-lh7xb 3 дня назад
ਬਹੁਤ ਵਧੀਆ ਪੰਜਾਬੀ ਵਿੱਚ ਸਹੁੰ ਚੁੱਕੀ
@parwindersingh4850
@parwindersingh4850 3 дня назад
Nhi chuki sare ne Bhai Amritpal Singh
@malkitghai4314
@malkitghai4314 3 дня назад
@@parwindersingh4850 ਨਾਮ ਤਾਂ ਬੋਲਿਆ ਗਿਆ ਸੀ,ਵੱਖਰੀ ਗੱਲ ਹੈ,ਉਥੇ ਹਾਜ਼ਰ ਨਹੀ ਸਨ,ਬਾਕੀ ਸਮਾਂ ਆਉਣ ਤੇ ਜਰੂਰ ਪੰਜਾਬੀ ਵਿਚ ਹੀ ਸੰਹੁ ਚੁਕਣਗੇ।
@BaldevSingh-co2sq
@BaldevSingh-co2sq 3 дня назад
ਭਾਈ ਸਰਬਜੀਤ ਸਿੰਘ ਜੀ ਖਾਲਸਾ ਤੋਂ ਬਿਨਾਂ ਕਿਸੇ ਨੇ ਵੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਬੋਲਿਆ ਪਤਾ ਨੀ ਕੀ ਜੀਭ ਨੂੰ ਅਧਰੰਗ ਹੋ ਗਿਆ
@SukhwinderSingh-jg1je
@SukhwinderSingh-jg1je 3 дня назад
ਭਾਈ ਸਰਬਜੀਤ ਸਿੰਘ ਜੀ ਖ਼ਾਲਸਾ ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ❤❤🎉🎉
@gogiji267
@gogiji267 3 дня назад
😂😂😂😂😂 ਇਸ਼ਵਰ ਦੀ ਸੌਹ ਖਾਂਦਾ ਹਾਂ ਕਾਨੂੰਨ ਰਾਹੀਂ ਸਥਾਪਤ ਭਾਰਤੀ ਸੰਵਿਧਾਨ ਦੇ ਪ੍ਰਤੀ ਸ਼ਚੀ ਸ਼ਰਧਾ ਰਖੱਗਾ ਤੇ ਨਿਸ਼ਠਾ ਰਖਾਗਾ 😂😂😂😂😂☝️
@gogiji267
@gogiji267 3 дня назад
ਅਮ੍ਰਿਤਪਾਲ ਵੀ ਏਦਾ ਹੀ ਸੌਹ ਚੁਕੁ
@user-po8vn7gt1p
@user-po8vn7gt1p 3 дня назад
​@@gogiji267ਪੁੱਤ ਸਰਬਜੀਤ ਸਿੰਘ ਦੇ ਬਾਪੂ ਨੇ ਵੀ ਬਰਦੀ ਪਾਉਣ ਤੋਂ ਪਹਿਲਾਂ ਇਹੀ ਸਹੁੰ ਖਾਧੀ ਦੀ ਫਿਰ ਠੋਕੀ ਕੇ ਨਹੀਂ ਭਾਰਤ ਦੀ ਪ੍ਰਧਾਨ ਮੰਤਰੀ,
@user-po8vn7gt1p
@user-po8vn7gt1p 3 дня назад
​@@gogiji267ਪੁੱਤ ਸਰਬਜੀਤ ਸਿੰਘ ਖਾਲਸਾ ਦੇ ਬਾਪੂ ਨੇ ਵੀ ਬਰਦੀ ਪਾਉਣ ਤੋਂ ਪਹਿਲਾਂ ਇਹੀ ਸਹੁੰ ਖਾਧੀ ਸੀ, ਫਿਰ ਠੋਕੀ ਕੇ ਨਹੀਂ ਭਾਰਤ ਦੀ ਪ੍ਰਧਾਨ ਮੰਤਰੀ, ਸਿੱਖਾਂ ਦੀ ਕਾਤਲ, ਤੇ ਤੇਰੀ ਬੇਬੇ
@Panjab918
@Panjab918 3 дня назад
​@@gogiji267😅😅 vaise v India ch water crisis hon wala te China pehla e Sara Pani control kri janda 😂😂 lgg ju pta Tera sheti
@amandeepdera3821
@amandeepdera3821 3 дня назад
ਫਰੀਦਕੋਟ ਵਾਲਿਆਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਹੱਸਦੇ ਵੱਸਦੇ ਰਹੋ 🎉🎉❤
@Mittradanachalda
@Mittradanachalda День назад
Ok g, thanks
@sukhwindersidhu9105
@sukhwindersidhu9105 3 дня назад
ਵੀਰ ਜੀ ਮਾਫ ਕਰਨਾ ਪੱਗਾਂ ਬੰਨਣ ਵਾਲਿਆਂ ਨੂੰ ਘੱਟੋ ਘੱਟ ਪੰਜਾਬ ਦੇ ਐਮ ਪੀ ਬਣਾਉਂਦੇ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੇ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੁਲਾਈ ਹੈ।
@sharryturna
@sharryturna 2 дня назад
Badal ke pggaan walya ne lutt lya
@sikandersingh6507
@sikandersingh6507 2 дня назад
ਤੂੰ ਆਪਦੇ ਨਾਂ ਨਾਲੋਂ ਸਿੰਘ ਹਟਾ ਦਿੱਤਾ ਹੈ ਤੈਨੂੰ ਫ਼ਤਿਹ ਤੋਂ ਕੀ ਲੈਣਾ ਹੈ ਆਪਣੇ ਮੰਜੇ ਥੱਲੇ ਦੇਖ ਪੁਤਰਾਂ।
@karamsingh5855
@karamsingh5855 3 дня назад
ਮਰਦ ਦਲੇਰ ਸਿੱਖ ਕੌਮ ਦੇ ਸਹੀਦ ਸਰਦਾਰ ਬੇਅੰਤ ਸਿੰਘ ਜੀ ਦਾ ਸਪੁੱਤਰ ਹੈ ਸਰਦਾਰ ਸਰਬਜੀਤ ਸਿੰਘ ਜੀ ਇਸ ਕਰਕੇ ਸਰਦਾਰ ਬੇਅੰਤ ਸਿੰਘ ਜੀ ਵਰਗਾ ਹੀ ਹੋਵੇਗਾ
@RajSingh-ec2xu
@RajSingh-ec2xu 3 дня назад
Nie bina sart gadara nal rul ghia
@akashdeep7591
@akashdeep7591 3 дня назад
​@@RajSingh-ec2xukise naal nhi hai ohh modi bjp rss ta congress to bdde kanjar ne jo sikha nu khatam karn da kaam kar rehe
@INDERJITSINGH-eb2fz
@INDERJITSINGH-eb2fz 3 дня назад
Saun samvimdhan di kha ke gaddari na kario?
@akashdeep7591
@akashdeep7591 3 дня назад
@@INDERJITSINGH-eb2fz modi ka chudaa aa gya 🤣🤣 tum salo savidhan nu kitab mande ho Punjab de sir te hi tonu RSSLINDU BJPCHUDA nu aazadi mili hai Toda papa maafiveer si
@akashdeep7591
@akashdeep7591 3 дня назад
@@INDERJITSINGH-eb2fz modi ka chudaa fir aa gya mere gotte dar mat asi tere papa di traha desh de loka te julm nhi karde 🤣🤣 papa di leak ho rahi hai dekh Jake loksabha ch
@laxmansingh11
@laxmansingh11 3 дня назад
ਭਾਈ ਸਰਬਜੀਤ ਸਿੰਘ ਜਿੰਦਾਬਾਦ ਕੋਮ ਦਾ ਹੀਰਾ ਜਿੰਦਾਬਾਦ ਪੰਜਾਬ ਦਾ ਬੱਬਰ ਸ਼ੇਰ ਜਿੰਦਾਬਾਦ
@mpsingh1976
@mpsingh1976 2 дня назад
ਕੀ ਦੇਣ ਆ ਜੀ ਸਰਬਜੀਤ ਸਿੰਘ ਦੀ ਧਰਮ ਨੂੰ
@rajwinder1968
@rajwinder1968 3 дня назад
ਫਰੀਦਕੋਟ ਵਾਲਿਓ ਤਹਾਨੂੰ ਬਹੁਤ ਬਹੁਤ ਵਧਾਈਆ
@user-by6zu5xx2e
@user-by6zu5xx2e 3 дня назад
ਭਾਈ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ
@daljitsinghaujla744
@daljitsinghaujla744 3 дня назад
ਬਹੁਤ ਵਧੀਆ ਲੱਗਿਆ ਜਦੋਂ ਪੰਜਾਬੀਆਂ ਨੇ ਪੰਜਾਬੀ ਵਿਚ ਸਹੌ ਚੁੱਕੀ
@Skyo.o
@Skyo.o 3 дня назад
par chukki sir chuka k bharat lyi hi😂. khalistan lyi ni
@baljinderkhanna7900
@baljinderkhanna7900 11 часов назад
​@@Skyo.oram lyi sohh ni chuki panjab lyi chuki aa sirf panjab lyi 💯🤘
@Skyo.o
@Skyo.o 11 часов назад
@@baljinderkhanna7900 ehde ch ram kithon agya harami? fer kehnde pagg ch sir fasaya
@Skyo.o
@Skyo.o 11 часов назад
@@baljinderkhanna7900 Ram lyi soh chukan lyi teri aukat hai?
@baljinderkhanna7900
@baljinderkhanna7900 10 часов назад
@@Skyo.o asi kyu chukiye soh moot pini kom lyi 🤣🤣🤣
@rajasidhu4712
@rajasidhu4712 3 дня назад
ਖਾਲਸਾ ਮੈਦਾਨ ਵਿੱਚ ਹੈ
@WaarMode
@WaarMode 3 дня назад
Bache ye Medan nhi ye parliament hai yaha ache acho Banda banaya jata hai or samjhaya jata hai desh kaise chalana hai apni marzi nhi chalti yaha
@_SangheraSaab
@_SangheraSaab 3 дня назад
​@@WaarModeBache maidan hai yeh
@WaarMode
@WaarMode 3 дня назад
@@_SangheraSaab are fir border pe kyaa cricket khelte hai army wale
@_SangheraSaab
@_SangheraSaab 3 дня назад
@@WaarMode Yes
@WaarMode
@WaarMode 3 дня назад
@@_SangheraSaab 😂
@gursewakbuttar6371
@gursewakbuttar6371 3 дня назад
ਸਰਬਜੀਤ ਸਿੰਘ ਜਿੰਦਾਬਾਦ
@amarjeetsingh90
@amarjeetsingh90 3 дня назад
Wah ਫਰੀਦਕੋਟ ਵਾਲਿਓ ਫਤਹਿ ਗਜਾ ਤੀ
@rajpalsingh7278
@rajpalsingh7278 3 дня назад
ਰਾਜ ਕਰੇ ਗਾ ਖਾਲਸਾ
@autoricabot6522
@autoricabot6522 3 дня назад
ਇਤਿਹਾਸ ਈ ਰੱਚ ਗਿਆ ਅੱਜ ਤਾ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹੇ
@user-xo9no4rn1s
@user-xo9no4rn1s 3 дня назад
ਭਾਈ ਸਰਬਜੀਤ ਸਿੰਘ ਜੀ ਨੇ ਪੰਜਾਬ ਵਾਲੇ ਨੁੰ ਫਹਿਤ ਬੋਲ ਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕੀ ਫਤਿਹ ਜੀ ਬਾਬਾ ਜੀ
@jatinderpalsingh9592
@jatinderpalsingh9592 3 дня назад
ਸ਼ੁਕਰ ਆ ਸ਼ੁਕਰ ਹੈ ਵਾਹਿਗੁਰੂ ਦਾ ਆਪ ਜੀ ਨੇ ਫਤਿਹ ਬੁਲਾਈ ਸੰਸਦ ਦੇ ਵਿੱਚ ਨੇ ਤੇ ਇੰਗਲਿਸ਼ ਦੇ ਵਿੱਚ ਹੀ ਭਾਸ਼ਣ ਦਿੰਦੇ ਰਹੇ ਆਪ ਜੀ
@dayasingh8859
@dayasingh8859 3 дня назад
ਗੁਰਜੀਤਾ ਵੜਿੰਗ ਅਮਰ ਮੀਤ ਪੰਜਾਬੀ ਇਹ ਨੇ ਕੌਮ ਦਾ ਵੱਡਾ ਤੋਂ ਵੱਡਾ ਤੋਂ ਵੱਡਾ ਤੋਂ ਵੱਡਾ ਤੋਂ ਵੱਡਾ ਤੋਂ ਵੱਡਾ ਤੋਂ ਵੱਡਾ ਬੇਸ਼ਰਮ ਗ਼ਦਾਰ ਨਾਂ ਫਹਿਤਾ ਨਹੀਂ ਬਲਾ ਇਹ ਗ਼ਦਾਰ ਇੱਕ ਅੰਮ੍ਰਿਤਸਰ ਤੋਂ ਦੂਜੇ ਫਹਿਤਗ਼ੜ ਸਾਹਿਬਾ ਤੋਂ ਨਾ ਹੋਰ ਪਾਵੇ ਵੋਟਾਂ ਕਾਂਗਰਸੀ ਨੂੰ ਪਿੱਛੋਂ ਗਏ 27ਵਿੱਚ ਕੋਈ ਗੱਲ ਨਹੀਂ ਫਿਰੇਂ ਵੇਖ ਇਨ੍ਹਾਂ ਲੋਕਾਂ ਦਾ ਬਆਹਏਣ ਗ਼ਦਾਰ ਕੋਮ ਦਾ ਪੱਗ ਵਿੱਚ ਸਿਰੇ ਪਾਸੇ ਹੈ ਵਹਿਗੁਰੂ ਜੀ
@mohansingh5272
@mohansingh5272 3 дня назад
Sara punjab Basia Da Dhanbad Jina Na Sabat Surat Imandar Mp Jitaka Bhaja
@user-fn1my9qg5f
@user-fn1my9qg5f 3 дня назад
Oh Kive Fateh Balunge indera Gandhi Dai Putt Nai Pagga Vich Ser Fsa Hoe Nai
@ChardiKala.Pb.OnlineSolution
@ChardiKala.Pb.OnlineSolution 3 дня назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏
@GurduwaraTharasahib
@GurduwaraTharasahib 3 дня назад
ਬਹੁਤ ਵਧੀਆ ਸਿੰਘ ਸਾਹਿਬ ਖਾਲਸੇ ਦੀ ਫਤਿਹ ਦਾ ਨਾਹਰਾ ਗਜਾਇਆ ਵਾਹਿਗੁਰੂ ਜੀ ਸਦਾ ਚੜ੍ਹਦੀਆਂ ਕਲਾਂ ਬਖਸ਼ਣ
@BalwinderSinghSingh-pn3im
@BalwinderSinghSingh-pn3im 3 дня назад
Amritpal singh nਬਹੱਤ ਕੁਝ ਸਿੱਖਾ ਦੀਤਾ ਦੌਗਲੇ ਵੀ ਫਤਿਹ ਬੌਲਣ ਲਾ ਦੀਤੇ
@defullterdhillon
@defullterdhillon 3 дня назад
ਭਾਈ ਸਰਬਜੀਤ ਸਿੰਘ ਖਾਲਸਾ ਵਰੀ ਕਿਸੇ ਪੰਜਾਬ ਦੇ Mp ਨੇ ਵੇਖੋ ਤਾਲੀ ਨਹੀ ਮਾਰੀ ਆ ਪਾ ਲਉ ਵੋਟਾ ਜਹਿਰ ਭਰਿਆ ਪਿਆ ਏਨਾ ਚ
@masterrana7901
@masterrana7901 3 дня назад
ਵਧੀਆ ਆ ਭਾਰਤੀ ਸੰਵਿਧਾਨ ਪ੍ਰਤੀ ਸ਼ਰਧਾ ਅਤੇ ਨਿਸ਼ਟਾ ਰੱਖਣ ਦੀ ਗੱਲ ਕੀਤੀ ਅਤੇ ਦੇਸ਼ ਨੂੰ ਖੁਸ਼ਹਾਲ ਅਤੇ ਮਜਬੂਤ ਕਰਨ ਲਈ ਸੋਹ ਖਾਧੀ ॥✅✅✅
@DelightfulRoadCar-vp8zc
@DelightfulRoadCar-vp8zc 3 дня назад
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਵਾਹਿਗੁਰੂ ਜੀ 🙏
@sukhrajsingh5473
@sukhrajsingh5473 3 дня назад
ਵਾਹਿਗੁਰੂ ਸਤਿਨਾਮ ਧੰਨ ਗੁਰੂ ਨਾਨਕ ਦੇਵ ਜੀ ਭਾਈ ਬੇਅੰਤ ਸਿੰਘ ਜੀ ਦੇ ਪੁੱਤਰ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਸਿਆਸਤ ਵਿਚ ਵੱਧ ਤੋਂ ਵੱਧ ਤਰੱਕੀ ਕਰਨ ਦਾ ਬਲ ਬਖਸ਼ਣ
@chamkurthind7765
@chamkurthind7765 3 дня назад
ਬਾਈ ਸਰਬਜੀਤ ਸਿੰਘ ਜੀ ਖਾਲਸਾ ਨੂੰ ਲਖ ਲਖ ਵਧਾਈ ਰਬ ਤੇਰੇ ਰੰਗ ਨਿਆਰੇ ਸ਼ਹੀਦ ਬੇਅੰਤ ਸਿੰਘ ਸਤਵੰਤ ਸਿੰਘ ਕੇਹਰ ਸਿੰਘ ਜੀ ਸ਼ਹੀਦ ਨੂੰ ਕੋਟ ਕੋਟ ਪ੍ਰਣਾਮ ਸ਼ਹੀਦਾਂ
@gurjeetsingh2072
@gurjeetsingh2072 3 дня назад
ਵੋਟਾ ਦਾ ਮੁੱਲ ਮੁੜ ਆਇਆ ਜੀ ਅਜੇ ਇੱਕ ਸਿੰਘ ਅੰਦਰ
@AmandeepSingh-bu4wn
@AmandeepSingh-bu4wn 3 дня назад
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਭਾਈ ਸਰਬਜੀਤ ਸਿੰਘ ਜਿੰਦਾਬਾਦ ਜੀ❤❤🎉🎉🎉
@dawindersingh5824
@dawindersingh5824 3 дня назад
ਭਾਈ Sarbjeet ਸਿੰਘ ਖਾਲਸਾ ਜ਼ਿੰਦਾਬਾਦ
@defullterdhillon
@defullterdhillon 3 дня назад
ਰਾਜਾ ਵੜਿੰਗ ਨੇ ਪੱਗ ਤੇ ਬੰਨ ਲਈ ਫਤਿਹ ਨਹੀ ਬਲਾਈ ਨਾ ਈ ਕੋਈ ਜੈ ਜਵਾਨ ਜੈ ਕਿਸਾਨ ਬੋਲਿਆ ਹੰਕਾਰ
@BaldevSingh-dz8cf
@BaldevSingh-dz8cf 3 дня назад
ਰਾਜਾਂ ਵਡਿੰਗ ਦੱਲੇ ਨੇ ਪੱਗ ਵਿੱਚ ਸਿਰ ਫਸਾਇਆ ਹੋਇਆ ਹੈ ਕੰਜ਼ਰ ਨੇਂ
@binderkaur2186
@binderkaur2186 3 дня назад
@@BaldevSingh-dz8cfbilkul sahi ji
@binderkaur2186
@binderkaur2186 3 дня назад
Amritpal Singh Khalsa ji jindabad🙏🙏💖🌺🌺🌺
@Nick-eb7up
@Nick-eb7up 3 дня назад
Sikh Congress Naal a
@defullterdhillon
@defullterdhillon 3 дня назад
@@Nick-eb7up nhi
@atindersingh1848
@atindersingh1848 3 дня назад
ਕਿ ਰਾਸ਼ਟਰਪਤੀ ਨੂੰ ਨਹੀਂ ਪਤਾ ਕਿ ਆਜ਼ਾਦ ਉਮੀਦ ਖੱਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਪੁਲੀਸ ਨੇ ਆਣਾ ਨਹੀਂ ਦਿੱਤਾ
@anmolkaur33000
@anmolkaur33000 3 дня назад
Brother sanvidhaan te ta trust nai aa Phir kive suh chakni aa??
@rapinderdhanjal4453
@rapinderdhanjal4453 3 дня назад
Amritpal has no right to stand as a politician of the country since he does not respect the constitution of India or the country. He doesn’t believe that he is Indian so don’t ask why he didn’t come!
@pek1240
@pek1240 3 дня назад
@@rapinderdhanjal4453 HE IS IN JAIL HOW CAN HE COME
@rapinderdhanjal4453
@rapinderdhanjal4453 2 дня назад
@@pek1240 Why should he be allowed to enter the Indian parliament when he doesn’t respect the Indian constitution or the Indian laws? Some Sikhs have propped him up and forced people to vote for him! There should be no place in Indian politics for Amritpal because he cannot be trusted!
@jatindersingh3010
@jatindersingh3010 3 дня назад
ਭਾਈ ਸਰਬਜੀਤ ਸਿੰਘ ਖਾਲਸਾ ਜਿਦਾਬਾਦ ਵਾਹਿਗੁਰੂ ਮੇਹਰ ਕਰੇ
@manjitkumar1273
@manjitkumar1273 3 дня назад
ਪੰਜਾਬ ਤੋਂ ਜਿਤੱਣ ਵਾਲੇ ਸਾਰੇ ਸੰਸਦ ਮੈਂਬਰਾਂ ਨੂੰ ਭਾਰਤੀ ਸੰਵਿਧਾਨ, ਪ੍ਰੱਭੂਸੱਤ, ਅਖੰਡਤਾ ਵਿੱਚ ਪੂਰਾ ਵਿਸ਼ਵਾਸ ਹੈ।ਇਕ ਵੀ ਸੰਸਦ ਮੈਂਬਰ ਭਾਰਤੀ ਸੰਵਿਧਾਨ ਤੋਂ ਬਾਹਰ ਨਹੀਂ ਹੈ।
@KiranjeetKaur-jb3hu
@KiranjeetKaur-jb3hu День назад
Constitution taan vadiya hai ...... problem leaders di hai
@rajdhaliwal897
@rajdhaliwal897 3 дня назад
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ❤
@surinderkaur9310
@surinderkaur9310 3 дня назад
ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ੍ਫਹਿਤੇ ❤❤❤
@ParamjitSingh-pb1cv
@ParamjitSingh-pb1cv 3 дня назад
ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ💯💯💯
@rampalsingh5046
@rampalsingh5046 3 дня назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@RanjitSingh-yn3of
@RanjitSingh-yn3of 3 дня назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤🙏
@devinderpalsingh4373
@devinderpalsingh4373 3 дня назад
ਵਾਹ ਜੀ ਵਾਹ ਫਰੀਦਕੋਟ ਵਾਲਿਉ ਜਿਉਂਦੇ ਰਹੋ ਤੁਸੀਂ ਗੁਰੂ ਸਾਹਿਬ ਜੀ ਦੀ ਸਿੱਖੀ ਨੂੰ ਵੋਟਾਂ ਪਾਕੇ ਪੰਜਾਬ ਦਾ ਮਾਣ ਵਧਾਇਆ
@beantsinghsidhu2389
@beantsinghsidhu2389 2 дня назад
ਸਿੱਖੀ ਨੂੰ ਪਿਆਰ ਕਰਨ ਵਾਲਾ ਹੀ ਸਿੰਘ ਫਤਿਹ ਬਲੌਦਾ ਹੈ ਇਸ ਲਈ ਹੀ ਸਰਦਾਰ ਸਰਬਜੀਤ ਸਿੰਘ ਨੇ ਫਤਿਹ ਬਲਾਈ ਏ
@user-lz5qe2hz1n
@user-lz5qe2hz1n 3 дня назад
ਬਹੁਤ ਖ਼ੁਸ਼ੀ ਦੀ ਗੱਲ ਹੈ ਸਰਬਜੀਤ ਨੇ ਪੰਜਾਬੀ ਵਿੱਚ ਸਹੁੰ ਚੁੱਕੀ ਹੈ ਗੁਰੂ ਫਤਹਿ ਬੁਲਾ ਕੇ ਸ਼ੁਰੂਆਤ ਕੀਤੀ ਹੈ
@nishthaparth6581
@nishthaparth6581 3 дня назад
Waheguru ji ka Khalsa waheguru ji ki Fateh ❤ Guru sahib noo ਕੋਟਿ ਕੋਟਿ ਪ੍ਰਣਾਮ
@sukhwindersinghnoorpuri5008
@sukhwindersinghnoorpuri5008 3 дня назад
ਵਾਹਿਗੁਰੂ ਜੀ ਕਾ ਖਾਲਸਾ! ਵਾਹਿਗੁਰੂ ਜੀ ਕੀ ਫਤਹਿ! !
@sukhrajsingh5473
@sukhrajsingh5473 3 дня назад
ਭਾਈ ਸਰਬਜੀਤ ਸਿੰਘ ਖਾਲਸਾ
@jagbirsingh9354
@jagbirsingh9354 3 дня назад
ਸਰਬ।ਜੀਤ ਸਿੰਘ ਖਾਲਸਾ ਜਿੰਦਾਬਾਦ ❤❤❤❤❤❤❤❤❤❤🙏🙏🙏🙏🙏🙏🙏
@Kiranpal-Singh
@Kiranpal-Singh 3 дня назад
ਪੰਜਾਬ ਦੇ ਸਾਰੇ ਸਾਂਸਦਾਂ ਵੱਲੋਂ ਇਕੱਠੇ ਹੋ ਕੇ *ਪੰਜਾਬ ਦੀ ਬਿਹਤਰੀ ਅਤੇ ਹੱਕਾਂ ਲਈ ਆਵਾਜ ਬੁਲੰਦ ਕਰਕੇ* ਇਮਾਨਦਾਰੀ ਨਾਲ ਆਪਣਾ ਫਰਜ ਨਿਭਾਉਣਾ ਚਾਹੀਦਾ ਹੈ !
@Brar-Farming744
@Brar-Farming744 2 дня назад
ਸਰਬਜੀਤ ਸਿੰਘ ਖਾਲਸਾ ਨੇ ਫ਼ਤਹਿ ਬੁਲਾ ਕੇ ਕਈਆਂ ਨੂੰ ਫਤਿਹ ਬੁਲਾਉਣ ਦੀ ਰੀਸ ਪਾਤੀ ।
@GurmeetSingh-hs4xs
@GurmeetSingh-hs4xs 3 дня назад
ਸਰਬਜੀਤ ਸਿੰਘ ਵਰਗੇ ਪੰਜਬ ਦੇ 10ਵੀ ਸਿੰਘ ਸੰਸਦ ਵਿਚ ਹੋਣ ਤਾਂ ਪੰਜਾਬ ਦੇ ਮੁਦੇ ਅਸਾਨੀ ਨਾਲ ਰੱਖੇ ਜਾ ਸਕਦੇ ਹਨ ਹੁਣ ਵੀ ਪੰਜਾਬ ਦੇ ਸੰਸਦ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕੰਮ ਕਰਨ। ਪੰਜਾਬ ਦੇ ਮਸਲੇ ਵਧੀਆ ਤਰੀਕੇ ਨਾਲ ਰਖੇ ਜਾ ਸੱਕਦੇ ਹਨ
@surinderkaur2661
@surinderkaur2661 3 дня назад
ਵਾਹਿਗੁਰੂ ਸਦਾ ਮਿਹਰ rkhn
@sukhjindersingh7586
@sukhjindersingh7586 3 дня назад
WAHEGURU JI KA KHALSA WAHEGURU JI KI FATEH
@SurinderSingh-og4us
@SurinderSingh-og4us 3 дня назад
Waheguru Ji ka Khalsa waheguru Ji ki Fateh ❤❤
@befikrbachpanyuvihathur1642
@befikrbachpanyuvihathur1642 3 дня назад
ਇਹ ਪੰਜਾਬੀ ਵਿੱਚ ਸੋਹ ਚੱਕਣ ਦਾ ਕੰਮ ਭਗਵੰਤ ਮਾਨ ਨੇ ਸ਼ੁਰੂਕੀਤਾ ਸੀ
@narinderkour4478
@narinderkour4478 3 дня назад
ਭਾਈ ਸਰਬਜੀਤ ਸਿੰਘ ਜੀ ਦੇਰ ਆਇਦ ਦਰੁਸਤ ਆਇਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤🎉❤
@hardishsingh2058
@hardishsingh2058 3 дня назад
ਪੰਜਾਬ ਤੇ ਕੌਮ ਦਾ ਮਹਾਨ ਯੋਧੇ ਦਾ ਸਪੁੱਤਰ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਖਾਲਸਾ ਬਾਕੀਅ ਨੇ ਖਾਲਸਾ ਜੀ ਦੀ ਰੀਸ ਕੀਤੀ।
@amarjeetkaur4439
@amarjeetkaur4439 2 дня назад
ਨਹੀਂ ਰੀਸਾਂ ਵੀਰਾ ਤੇਰੀਆਂ ਸਾਨੂੰ ਤੁਹਾਡੇ ਤੇ ਬਹੁਤ ਉਮੀਦਾਂ ਹਨ ਤੁਹਾਡਾ ਬਹੁਤ ਬਹੁਤ ਧੰਨਵਾਦ
@chamkurthind7765
@chamkurthind7765 3 дня назад
ਫਰੀਦਕੋਟ ਵਾਲੇ ਵੀਰ ਭੈਣਾ ਮਾਤਾ ਬਜੁਰਗ ਬਾਪੂ ਨੋਜਵਾਨ ਭਰਾਵਾ ਦਾ ਜਿੰਨਾ ਸਿੱਖ ਕੋਮ ਮਹਾਨ ਯੋਧੇ ਬੇਟੇ ਨੂੰ ਗਾਂਧੀ ਪਰਵਾਰ ਬਰਾਬਰ ਬਿਠਾਇਆ
@PindAmericaTV
@PindAmericaTV 2 дня назад
"ਦਿਲ ਖੁਸ਼ ਹੋ ਗਿਆ ਇਹ ਵੇਖ ਕੇ! ਇਹ ਮੋਮੈਂਟ ਸਦੀਵ ਕਾਬਿਲ-ਏ-ਮਾਣ ਹੈ।"
@simratkaur4298
@simratkaur4298 3 дня назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@GurpalsinghGurpal-fx8jw
@GurpalsinghGurpal-fx8jw 3 дня назад
ਨੋਟ ਕਰੋ ਸਾਰੇ ਤੇ ਆਪਣੀ ਰੈ ਦਿਉ ਫਤਿਹ ਸਹੁੰ ਚੁੱਕਣ ਲੱਗਿਆਂ ਨਈ ਬੁਲਾਈ ਸਹੁੰ ਦਾ ਜੋ ਮੈਟਰ ਸੀ ਉ ਬੋਲ ਕੇ ਫਿਰ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 👏
@RepalSingh-sb3vg
@RepalSingh-sb3vg 3 дня назад
ਸੱਚਾਈ ਇਹੀ ਹੈ ਵੀਰ ਜੀ
@GurpalsinghGurpal-fx8jw
@GurpalsinghGurpal-fx8jw 3 дня назад
@@RepalSingh-sb3vg ਹਾਂਜੀ
@jassmaan6352
@jassmaan6352 3 дня назад
Hji
@pek1240
@pek1240 3 дня назад
KEHNA KI CHA RAHE O SPAST KARO
@karanjitsalwan9682
@karanjitsalwan9682 3 дня назад
@@GurpalsinghGurpal-fx8jw fateh bulauna optional hunda. Har koi apne dharam mutabik end wich kuch salutation bol sakda. Eh main oath da part nahi hunda. Pehla main oath leni hundi, k me bharat/india de sawidhan wich pura bharosa rakhanga te imaandar rahanga. Eh ek Indian MP di oath hai. Akal Takht da jathedar nahi lagaya. Har jagah firka-parasti na warr leya karo musalmaana wangu. Duniya ch hor vi kai zaruri kamm hunde. Rabb ne hor vi kiniya changiya aadata paun nu keha oh ta follow karde nai.
@Gurmeetpaul
@Gurmeetpaul 3 дня назад
ਉਮੀਦ ਹੈ ਹੁਣ ਪੰਜਾਬ ਦੇ ਚੁਣੇ ਐਮ ਪੀ ਪਹਿਲੇ ਵਾਲਿਆਂ ਦੀ ਤਰ੍ਹਾਂ ਸੰਸਦ ਵਿੱਚ ਗੂੰਗੇ ਬਣਕੇ ਨਹੀਂ ਬੈਠਣਗੇ l
@karanjitsalwan9682
@karanjitsalwan9682 3 дня назад
ਮੈਂ ਭਾਰਤ ਦੇ ਸੰਵਿਧਾਨ ਪ੍ਰਤੀ ਸੱਚਾ ਵਿਸ਼ਵਾਸ ਅਤੇ ਵਫ਼ਾਦਾਰੀ ਰੱਖਾਂਗਾ।
@waheguruji55
@waheguruji55 3 дня назад
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽
@gurdipsingh6709
@gurdipsingh6709 День назад
ਵਾਹਿਗੁਰੂ ਜੀ ਕੀ ਫਤਿਹ ਹੀ ਹੋਈ ਹੈ ਭਾਈ ਸਰਬਜੀਤ ਸਿੰਘ ਦੀ ਜਿੱਤ ਲਈ ਫਰੀਦਕੋਟ ਹਲਕੇ ਦੇ ਵੋਟਰਾਂ ਨੂੰ ਬਹੁਤ ਬਹੁਤ ਵਧਾਈਆਂ ।🙏
@user-en4no9vu4l
@user-en4no9vu4l 19 часов назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🎉🎉🎉🎉🎉❤❤❤❤❤❤
@rimpybaude4089
@rimpybaude4089 3 дня назад
Zindabaad Bhai sarbjit Singh Khalsa
@JaniJani-ub3rb
@JaniJani-ub3rb 3 дня назад
ਸਰਬਜੀਤ ਸਿੰਘ ਖਾਲਸਾ ਨੇ ਫਤਿਹ ਬੁਲਾਕੇ ਸੰਸਦ ਚ ਚੁੱਕੀ ਸਹੁੰ. ਦੇਖਦੇ ਰਹਿਗੇ ਸਾਰੇ ... 🙏
@gurmindermanku3216
@gurmindermanku3216 3 дня назад
ਖਾਲਸੇ ਦੀ ਚੜਦੀ ਕਲਾ ਰੱਖੇ
@sattitaprianwala
@sattitaprianwala День назад
ਜੈਕਾਰੇ ਗਜਾਵੈ ਨਿਹਾਲ ਹੋ ਜਾਵੇ ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਨ ਨੂੰ ਭਾਵੇ ਸੋ ਨਿਹਾਲ ਹੋ ਜਾਵੇ ਸਤਿ ਸ਼੍ਰੀ ਅਕਾਲ......❤❤
@rajbirkaur9037
@rajbirkaur9037 День назад
Waheguru ji ka khalsa waheguru ji ki fateh 🙏
@parameeaneja
@parameeaneja День назад
ਫਰੀਦਕੋਟ ਵਾਲੀਆ ਦਾ ਬਹੁਤ ਧੰਨਵਾਦ Congres ਅਤੇ ਆਪ ਦੇ ਧੋਣ ਵਿੱਚ ਕਿਲ੍ਹਾ ਫ਼ਸਿਆ ਹੋਇਆ ਹੈ ਇਹ ਆਪਣੇ ਆਪ ਨੂੰ ਸਿੱਖ ਜਾਂ ਪੰਜਾਬੀ ਨਹੀਂ ਸਮਜਦੇ
@officialkamal92
@officialkamal92 2 дня назад
ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਭਾਈ ਸਰਬਜੀਤ ਸਿੰਘ ਜੀ ਖਾਲਸਾ ਜਿੰਦਾਬਾਦ
@karamjitsingh6529
@karamjitsingh6529 2 дня назад
ਕਾਂਗਰਸ ਨਾਲੋਂ ਤਾਂ ਭਾਈ ਸਰਬਜੀਤ ਸਿੰਘ ਜੀ ਵਧੀਆ ਹੈ ਜਿਸ ਨ ਫਤਿਹ ਬੁਲਾਈ
@BalwinderSingh-ov6kt
@BalwinderSingh-ov6kt 2 дня назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@SantoshKumar-do4oc
@SantoshKumar-do4oc День назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@paramdhillon-bk5de
@paramdhillon-bk5de День назад
Waheguru g ka Khalsa Waheguru g ki fateh khalsa g🙏🙏🙏🚩🚩🚩💪💪🦅❤️❤️
@user-jf1wx9xo5n
@user-jf1wx9xo5n 3 дня назад
ਪੰਜਾਬ ਵਾਸੀਆਂ ਦੀ ਬੇਨਤੀ ਹੈ ਬੀਬਾ ਜੀ ਚਿੱਟਾ ਤੁਸੀਂ ਚਾਹੋ ਤਾਂ ਖ਼ਤਮ ਕਰ ਸਕਦੇ ਹੋ
@mpsingh1976
@mpsingh1976 2 дня назад
ਅੱਜ ਪਤਾ ਲਗਾ ਵਾਕਿਆ ਦਿੱਲੀ ਪੰਜਾਬ ਨੂੰ ਥੱਲੇ ਲਾ ਕੇ ਰੱਖਦੀ ਹੈ ਕੋਈ ਵੀ ਵਾਹਿਗੁਰੂ ਦੀ ਫਤਿਹ ਪਹਿਲਾਂ ਨਹੀ ਬੁਲਾ ਸਕਦਾ ਪਹਿਲਾਂ ਭਾਰਤ ਦੀ ਸੌਂਹ ਪਵੋਦੇ ਆ ਅਖੀਰ ਤੇ ਫਤਿਹ ਬੋਲਣ ਦਿੰਦੇ ਆ ਜਾਂ ਫਿਰ ਆਪਣੇ ਵਾਲੇ ਖੁਦ ਆਪਣੇ ਧਰਮ ਨੂੰ ਪਿਛੇ ਕਰ ਰਹੇ ਆ
@gurmalsingh1504
@gurmalsingh1504 3 дня назад
ਸਾਡਾ ਜ਼ਿਲਾ ਫਰੀਦਕੋਟ
@tejwantsingh3114
@tejwantsingh3114 2 дня назад
ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ।
@DalbirSingh-sm2qr
@DalbirSingh-sm2qr 3 дня назад
Sarabjeet singh or Amritpal singh jindabad
@Indiagill91
@Indiagill91 3 дня назад
ਮੰਨਦਾ ਫੇਰ ਫਰੀਦਕੋਟ ਹਲਕੇ ਨੂੰ ਬਾਪੂ ਬੇਅੰਤ ਨੂੰ ਭੁਲਾਇਆ ਨੀ ਹਾਲੇ ਤੱਕ ਕਿਸੇ ਨੇ ਹੁਣ ਯਾਦ ਰੱਖੀ ਹਲਕੇ ਦੀ ਤੇ ਬਾਪੂ ਦੀ🙏
@amanbatth3131
@amanbatth3131 3 дня назад
ਵਾਹਿਗੁਰੂ ਮੇਹਰ ਕਰਨ ਇਸੇ ਤਰ੍ਹਾਂ ਹੀ ਭੇਦ ਭਾਵ ਸਾਰੇ ਭੁਲਾਂ ਕੇ ਵਾਜਾਂ ਵਾਲੇ ਦੇ ਸੱਚੇ ਸਿਪਾਹੀ ਬਣਨ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏿💞
@freefireprogamer9795
@freefireprogamer9795 3 дня назад
ਬਹੁਤ ਵਧਾਈਆਂ ਫਰੀਦਕੋਟ ਵਾਸੀਆਂ ਨੂੰ
@vickygosal6219
@vickygosal6219 2 дня назад
ਸਹੁ ਤੇ ਪੱਕੇ ਰਹਿਓਂ ਸਾਰੇ ਇਥੋਂ ਬਾਹਰ ਜਾ ਕੇ ਸਭ ਮੁਕਰ ਜਾਣਗੇ
@shavinderkaur1854
@shavinderkaur1854 3 дня назад
ਸ਼ੇਰ ਸਿੰਘ ਘੁਬਾਇਆ ਜੀ 🙏🙏😇😇
@iqbalsinghdaawar3159
@iqbalsinghdaawar3159 2 дня назад
Very appreciable way of taking oath by Khalsa ji. Waheguru mehar karan.
@Himachaltimes2024
@Himachaltimes2024 День назад
That Jai Punjab Jai Bharat from sardar ji🔥🇮🇳
@kuldipjamus1968
@kuldipjamus1968 3 дня назад
ਸਬਧਾਨ ਵਿਚ ਕਿਥੇ ਲਿਖਿਆ ਹੈ ਦੇਸ਼ ਦੀ ਜਨਤਾ ਤੇ ਹੀ ਫੋਜ ਚੜਾਕੇ ਮਰਵਾ ਦਿੳ. ਸਰਕਾਰਾਂ ਇਸ ਸਬਧਾਨ ਦੀ ਸੋਂਹ ਖਾਂ ਕੇ ਆਪਣੇ ਬੰਦੇ ਮਾਰੇ ਜਾਦੇ ਹਨ.
@butasingh7745
@butasingh7745 2 дня назад
ਵਾਹਿਗੁਰੂ ਜੀ ਮੇਹਰ ਕਰਨ
@MANNU_108
@MANNU_108 3 дня назад
Waheguru ji🙏
@Sonu-eb8qf
@Sonu-eb8qf 3 дня назад
ਬਹੁਤ ਵਧੀਆ ਭਾਈ ਸਰਬਜੀਤ ਿਸੰਘ ਜੀ🙏🏼
@jaspalkaur9146
@jaspalkaur9146 3 дня назад
Bhai Sarabjeet Singh Khalsa Zindabad ❤❤❤❤❤❤
@hargobindnanaksar1313
@hargobindnanaksar1313 День назад
Dil jit lya tusi...punjabi bol.ke...fateh bula ke..❤❤❤
@user-lw6bt6kq5l
@user-lw6bt6kq5l 2 дня назад
Bhai sarvjeet .s . Khalsa ji bahut 2. Vadhai fathey bulon i. Very good job. Hun benti. He ke. Sikh kom. Nu poora samrpit ho ke seva karni he poore punjab kom te bahar bethe. Veera ne vi dilo sport kiti hai hun apni vari hai. Mai tuhade mata ji bimal kor khalsa ji jo sda sade stkarjog ne. Ona nu komi sateja te sher vag garjdea vekhea. Bde nidar. Ho ke bolde. Loka di seva gariba te kisana os sme kharku singa te saheeda de bhoga. Te ona de privara nall kharde kom di dhall banke vichrde nirbheta nall. Vake ona di ava j ser vang garvi c parsasan. Mooh vall takde reh jande. Jithe ona jana huna lok app muhar uthe pujj jande
@user-bn8kw5if7w
@user-bn8kw5if7w 3 дня назад
ਭਾਈ ਜੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਿੰਘ ਜੀ
@user-qu1pc9yr9r
@user-qu1pc9yr9r День назад
ਬਹੁਤ ਵਧੀਆ ਲੱਗਾ ਸ,ਸਰਬਜੀਤ ਸਿੰਘ ਖਾਲਸਾ ਜੀ ਤਾ ਸਿੱਖ ਕੌਮ ਦੇ ਹੀਰੇ ਆ ਜੀ
@amarbirsinghbhullar7530
@amarbirsinghbhullar7530 3 дня назад
❤ WaheGuru Ji ka Khalsa WaheGuru Ji ki Fateh❤
Далее
🎤Пою РЕТРО Песни ✧˖°
3:04:48
Просмотров 1,7 млн