Тёмный

ਸਰਵੇਖਣ 'ਚ ਹੋਇਆ ਵੱਡਾ ਖ਼ੁਲਾਸਾ | AMERICA BULLETIN 

TV Punjab
Подписаться 1,5 млн
Просмотров 2,8 тыс.
50% 1

#donaldtrumpnews #kamalaharris #americanews #usa
ਕਮਲਾ ਹੈਰਿਸ ਦੇ ਪ੍ਰਚਾਰ ਦਫਤਰ 'ਚ ਹੋਈ ਗੋਲੀਬਾਰੀ
ਜਾਸੂਸ ਹੁਣ ਮੌਕੇ ਤੋਂ ਸਬੂਤ ਇਕੱਠੇ ਕਰ ਰਹੇ ਹਨ
ਅਮਰੀਕਾ 'ਚ ਕੀਤੇ ਗਏ ਇੱਕ ਨਵੇਂ ਸਰਵੇਖਣ 'ਚ ਹੋਇਆ ਵੱਡਾ ਖ਼ੁਲਾਸਾ
ਏਸ਼ੀਅਨ ਅਮਰੀਕਨ ਅਤੇ ਪੈਸੀਫਿਕ ਆਈਲੈਂਡਰ ਵੋਟਰ ਹੈਰਿਸ ਦੇ ਪੱਖ 'ਚ
ਅਮਰੀਕੀ ਸਿਆਸਤਦਾਨ ਵਧਾ ਰਹੇ ਕੈਨੇਡਾ ਅਤੇ ਮੈਕਸੀਕੋ 'ਤੇ ਦਬਾਅ
ਜਬਰਨ ਮਜ਼ਦੂਰਾਂ ਦੁਆਰਾ ਬਣਾਏ ਸਮਾਨ ਦੀ ਦਰਾਮਦ ਰੋਕਣਾ ਮਨੋਰਥ
ਜੈਸ਼ੰਕਰ ਨੇ ਜੀ-4 ਮੁਲਕਾਂ ਦੇ ਵਿਦੇਸ਼ ਮੰਤਰੀਆਂ ਨਾਲ ਕੀਤੀ ਮੁਲਾਕਾਤ
ਜੀ-4 ਮੁਲਕਾਂ ’ਚ ਸ਼ਾਮਲ ਹਨ ਬ੍ਰਾਜ਼ੀਲ, ਜਰਮਨੀ, ਭਾਰਤ ਤੇ ਜਪਾਨ
ਨਿੱਕੀ ਹੈਲੀ ਇੱਕ ਨਵੇਂ ਹਫਤਾਵਾਰੀ ਸ਼ੋਅ ਦੀ ਕਰੇਗੀ ਮੇਜ਼ਬਾਨੀ
ਸ਼ੋਅ ਹਰ ਬੁੱਧਵਾਰ ਸਵੇਰੇ 8 ਵਜੇ ਈ.ਟੀ. ‘ਤੇ ਹੋਵੇਗਾ ਪ੍ਰਸਾਰਿਤ
ਅਮਰੀਕਾ ਤੇ ਕੈਨੇਡਾ ਬਣਾਉਣ ਜਾ ਰਹੇ ਨੇ ਟਾਸਕ ਫੋਰਸ
ਟਾਸਕ ਫੋਰਸ ਲੱਭੇਗੀ ਆਰਕਟਿਕ ਸੀਮਾ ਵਿਵਾਦ ਦਾ ਹੱਲ

Опубликовано:

 

28 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии    
Далее