Тёмный

ਸਵਰਗ ਦੀਆਂ ਟਿਕਟਾਂ ਕੱਟਣ ਵਾਲੇ ਅੰਕੁਰ ਨਰੂਲਾ ਨੂੰ ਸਿੰਘ ਪਾਉਣਗੇ ਹੁਣ ਹੱਥ... 

On Air
Подписаться 577 тыс.
Просмотров 28 тыс.
50% 1

ਸਵਰਗ ਦੀਆਂ ਟਿਕਟਾਂ ਕੱਟਣ ਵਾਲੇ ਅੰਕੁਰ ਨਰੂਲਾ ਨੂੰ ਸਿੰਘ ਪਾਉਣਗੇ ਹੁਣ ਹੱਥ...
#onair #ankurnarula #punjab #NihangSingh #latestupdates
ਸਾਨੂੰ Facebook RU-vid ਅਤੇ Instagram ਉੱਤੇ Like ਅਤੇ Share ਕਰੋ
Feel free to reach out and connect with us!
Website: onair13.com/
Gurbani On Air: / gurbanionair
Gedi Route Facebook: / gediroute21
On Air Facebook: / onair13media
On Air Facebook Podcast: profile.php?...
On Air Podcast RU-vid: / @onair-podcast
On Air Gedi Route RU-vid: / @gedirouteonair
On Air Unfiltered Facebook: profile.php?...
On Air Instagram: / onair13media
________________________________________________________________________________
Tune in to our On Air Media Channel today for the most comprehensive and reliable news in Punjabi. Whether it's breaking news or daily updates, we deliver it all, keeping you informed and engaged with our daily Punjabi posts. Trust us to be your go-to source for all your Punjabi channel news needs.
***************************************************************************
#OnAir #indianews #latestupdates #punjabnews #politicalnews #punjabpolitics #himachalnews #haryananews #onair #loksabhaelection2024 #election2024
#election #electionnews #electioncommission #elections #electionupdate

Опубликовано:

 

24 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 467   
@DJ-Hans
@DJ-Hans 27 дней назад
ਇਨ੍ਹਾਂ ਵਰਗੇ ਕੲਈ ਲੰਡੀਬੁਚੀ ਬਾਬੇ ਆਉਂਦੇ ਤੇ ਆਉਂਦੇ ਰਹਿਣਗੇ ਰੱਬ ਦੇ ਕੰਮਾਂ ਨੂੰ ਕੋਈ ਰੋਕ ਨਹੀਂ ਸਕਦਾ
@84_Khalsa_raj
@84_Khalsa_raj 22 дня назад
Na kra sakda I know cause you don't have guts and power b!tch
@desi-bro420
@desi-bro420 17 дней назад
Hor ni kuz, tera o pastor da scientific proof ki a
@parhaladsingh8437
@parhaladsingh8437 9 дней назад
ਮੈਨੂੰ ਇਹ ਦਸਦੇ ਮੇਰੇ ਵੀਰ ❤ ਗਲੈਲੀਓ ਕਹਿੰਦਾ ਸੀ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ ਅਤੇ ਪਾਸਟਰ ਕਹਿੰਦੇ ਸਨ ਕਿ ਤੂੰ ਗਲਤ ਹੈਂ, ਸਾਡੇ ਧਰਮਿਕ ਗ੍ਰੰਥ ਵਿੱਚ ਲਿਖਿਆ ਹੈ ਕਿ ਸੂਰਜ ਘੁੰਮਦਾ ਨਾ ਕਿ ਧਰਤੀ। ਗਲੈਲੀਓ ਦਾ ਸਿੱਧਾਂਤ ਅੱਜ ਵੀ ਸੱਚ ਹੈ ਅਤੇ ਹੁਣ ਵਿਦੇਸ਼ੀ ਈਸਾਈ ਭਾਈਚਾਰੇ ਨੇ ਮੰਨਿਆ ਹੈ ਕਿ ਗਲੀਲੀਓ ਠੀਕ ਸੀ ਅਤੇ ਪਾਸਟਰ ਗਲਤ ਸਨ। ਭਾਈ ਸਾਹਿਬ ਨਰੂਲਾ ਪਾਖੰਡੀ ਹੈ ਅਤੇ ਬਾਈਬਲ ਵਿੱਚ ਪਾਖੰਡਵਾਦ ਦੀ ਕੋਈ ਥਾਂ ਨਹੀਂ ਹੈ ਜਾਂ ਤੁਸੀ ਅਨਪੜ ਜਾਂ ਤੁਹਾਨੂੰ ਆਪਣੇ ਧਰਮ ਦੀ ਜਾਣਕਾਰੀ ਨਹੀਂ। ਪਹਿਲਾਂ ਇੰਗਲੈਂਡ ਜਾ ਕੇ ਆਪਣੇ ਸਾਰੇ ਧਾਰਮਿਕ ਗ੍ਰੰਥ ਪੜੋ ਫਿਰ ਇੰਗਲੈਂਡ ਵਾਸੀਆਂ ਵਲੋਂ ਕੀਤੀਆਂ ਟਿੱਪਣੀਆਂ ਪੜੋ ਫਿਰ ਨਰੂਲਾ ਦੇ ਤੁਸੀ ਆਪੇ ਛਿੱਤਰ ਮਾਰ ਦੇਣੇ ਹਨ। ਸਾਨੂੰ ਕਹਿਣ ਦੀ ਲੋੜ ਨਹੀਂ ਪੈਣੀ।
@Jesus_lover9
@Jesus_lover9 27 дней назад
ਪ੍ਰਭੂ ਯਿਸੂ ਦੇ ਕੰਮ ਨੂੰ ਕੋਈ ਨਹੀਂ ਰੋਕ ਸਕਦਾ ਪ੍ਰਭੂ ਚੰਗਾ ਕਰਦਾ ਸੀ ਕਰਦਾ ਹੈ ਤੇ ਕਰਦਾ ਰਹੇਗਾ
@desi-bro420
@desi-bro420 17 дней назад
Pakhand na karo, I also talked with priest of catholic Church of fatehgarh churian, even he said they (people like narula) are jokers and actors defaming Cristian religion
@desi-bro420
@desi-bro420 17 дней назад
Reply about it, if you are a child of one father
@gursefatsefat4864
@gursefatsefat4864 25 дней назад
ਜਦੋਂ ਬਰਾਬਰੀ ਨਾ ਹੋਵੇ ਨਾ ਫੇਰ ਬਦਨਾਮੀ ਸ਼ੁਰੂ ਹੁੰਦੀ ਆ ਹੋਰ ਕਰੋ ਜੈਲਸੀ hallelujah hallelujah hallelujah hallelujah 😂😂😂😂❤❤❤❤❤❤✝️✝️✝️✝️✝️✝️💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻
@preetiyoseph834
@preetiyoseph834 25 дней назад
Shi gl
@neetubala4657
@neetubala4657 25 дней назад
Bilkul sahi gal
@theworldhdany.videos4945
@theworldhdany.videos4945 25 дней назад
💯 sahi a paji
@desi-bro420
@desi-bro420 17 дней назад
I also talked with priest of catholic Church of fatehgarh churian, even he said they (people like narula) are jokers and actors defaming Cristian religion
@rashpalsinghbiddu690
@rashpalsinghbiddu690 26 дней назад
ਬਹੁਤ ਸੋਹਣਾ ਘਰਾਉ ਕਰਕੇ ਤੇ ਤੁਸੀਂ ਗੁਰੂਆਂ ਦੇ ਨਾਮ ਨੂੰ ਵੀ ਬਦਨਾਮ ਕਰ ਰਹੇ ਹੋ
@anjubala2360
@anjubala2360 26 дней назад
THANKU JESUS JI THANKU JESUS JI THANKU JESUS JI THANKU JESUS JI THANKU JESUS JI THANKU JESUS JI THANKU JESUS JI GOD BLESS YOU APOSTLE JI GOD BLESS YOU PASTOR SONIA JI
@kuldipkm1481
@kuldipkm1481 27 дней назад
ਅਸੀਂ ਹਿੱਕ ਠੋਕ ਕੇ ਕਹਿਨੇ ਆ hallelujah ਵਾਲੇ ਆ
@AmarjitSingh-xu9wx
@AmarjitSingh-xu9wx 25 дней назад
Dfsdtuh Agzg2our Jehfgshwg Ehfegwy2hh Hwy28wu2y2tfw Heheieiwtwwfwuoq Uwhi393
@jyotilal1526
@jyotilal1526 26 дней назад
Hallelujah hallelujah hallelujah hallelujah hallelujah hallelujah hallelujah
@SajanGill-qo8oj
@SajanGill-qo8oj 26 дней назад
Hallelujah hallelujah hallelujah ❤
@DilbagSingh11april24
@DilbagSingh11april24 27 дней назад
ਜੈਲਸੀ ਜੈਲਸੀ ਜੈਲਸੀ ਹੋਰ ਕੁੱਝ ਨਹੀਂ ਛਾਬਸ ਪਾਈ ਜੀ, ਇੱਦਾ ਹੀ ਕਰੀ ਜਾਓ ਪ੍ੰਭੂ ਯਿਸੂ ਮਸੀਹ ਜੀ ਪਰਚਾਰ ਹੋਰ ਵੀ ਵੱਧ ਰਿਹਾ।
@praisethelord0073
@praisethelord0073 27 дней назад
ਏਨਾ ਬਾਬੇਆ ਨੂੰ ਆਪਣੇ ਗੁਰੂਆਂ ਦੀ ਬਾਣੀ ਦਾ ਪ੍ਰਚਾਰ ਨੀ ਕਰਨਾ ਆਉਂਦਾ ਵਿਰੋਧ ਕਰਨ ਲਈ ਬਹੁਤ ਹੁਸ਼ਿਆਰ ਆ ਲੜਾਇਆ ਕਰਵੋਨੀਆ ਆਉਂਦੀਆ ਚੰਗੀ ਤਰਾਂ 👍 ਪੈੱਸਿਆ ਦੀ ਗੱਲ ਕਰਦੇ ਆ ਹਵਾ ਵਿੱਚ ਗੱਲਾਂ ਕਰਨ ਵਾਲ਼ੇ ਬਹੁਤ ਆ ਵਕੀਲ ਸਾਹਬ ਸਾਬਿਤ ਕਰ ਕੇ ਦਿਖਾ 👍 ਪ੍ਰਭੁਆ ਦਾ ਪ੍ਰਭੂ ਰਾਜਿਆ ਦੇ ਰਾਜੇ ਯਿਸ਼ੂ ਮਸੀਹ ਜੀ ਦਾ ਪ੍ਰਚਾਰ ਕਰਨ ਨਾਲ ਲੋਕ ਠੀਕ ਹੁੰਦੇ ਆ ਤਾਂ ਤੁਹਡਾ ਕੀ ਢਿੱਡ ਦੁੱਖਦਾ ਕਰੋ ਤੁਸੀਂ ਵੀ ਆਪਣੇ ਬਾਣੀ ਦਾ ਪ੍ਰਚਾਰ ਗਿਆਨੀ ਬੂਟਾ ਜੀ ਨੇ ਸਹੀ ਕਿਹਾ ਸੀ ਕਿ ਕ੍ਰਿਸ਼ਚਨ ਕੰਟ੍ਰਿਆ ਨੇ ਕਹਿ ਦਿੱਤਾ ਵੀਜ਼ਾ ਸਿਰਫ ਕ੍ਰਿਸ਼ਚਨ ਨੂੰ ਹੀ ਮਿਲਣਾ ਤਾਂ ਏਨਾ ਸਾਰਿਆਂ ਨੇ ਸਿੱਖੀ ਛੱਡ ਕੇ ਕ੍ਰਿਸ਼ਚਨ ਬਣ ਜਾਣਾ😂 ਉਦਾਸੀ ਬਾਬਾ ਤਾਂ debort ਹੋ ਗਿਆ ਬੋਲੋ ਤੁਸੀਂ ਜਿੰਨਾ ਝੂਠ ਬੋਲਣਾ ਆ ਓੰਨੇ ਹੀ ਸਾਡੇ ਪਰਮੇਸ਼ਵਰ ਦੇ ਕੰਮ ਵਧਣੇ 👍ਏਕ ਗੱਲ ਹੋਰ ਅਸੀਂ ਮਰਿਆ ਦੇ ਦਿਨ ਨੀ ਮਨੋਦੇ ਸਾਡਾ ਪਰਮੇਸ਼ਰ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ ਤੇ ਉਹ ਜ਼ਿੰਦਾ ਆ ਸਾਡੇ ਨਾਲ ਆ ਤਾਂਹੀ ਤਾਂ ਚਰਚਾ ਵਿੱਚ ਵੱਡੇ ਵੱਡੇ ਕੰਮ ਹੁੰਦੇ,ਸਾਡਾ ਯਿਸ਼ੂ ਜਿੰਦਾ ਹੈ,✝️✝️👑👑 ਜਿਹੜੇ ਵਿਰੋਧ ਕਰਦੇ ਉਨ੍ਹਾਂ ਨੂੰ ਸ਼ਰਮਿੰਦਗੀ ਤੋਂ ਇਲਾਵਾ ਕੁਸ਼ ਨੀ ਮਿਲਣਾ👍👍
@user-kx6uq5cu6j
@user-kx6uq5cu6j 25 дней назад
ਜੇ ਤੁਸੀ ਇਸਾਈ ਬਣਗੇ ਜੇ ਫਿਰ ਪੰਜਾਬ ਛੱਡਦੋ ਓਥੇ ਚਲਜੋ ਜਿਥੋ ਦਾ ਇਸਾਈ ਧਰਮ ਆ
@gursefatsefat4864
@gursefatsefat4864 25 дней назад
Ryt keha tuc sis ❤❤❤✝️✝️✝️✝️✝️
@churchtestimony
@churchtestimony 25 дней назад
​@@user-kx6uq5cu6jpunjabi bahar ne oho bula lo 😂😂😂 bahar kyo gye aa
@Mind.hacker007
@Mind.hacker007 25 дней назад
​@@user-kx6uq5cu6jpehla tu jhde Canada America gye ohna nu vaps le aa Sanu othe bhej de😂
@vickydhandavickydhanda8882
@vickydhandavickydhanda8882 25 дней назад
​@@user-kx6uq5cu6jPehla apne bale edar magwa lo jehre bahar gye aa Punjab de ik ik Ghar nu frol k daikh liyo ik ik Ghar da member bahar baitha ohna nu bahar toh bapas magwa lo
@churchofgodfullgospel8144
@churchofgodfullgospel8144 27 дней назад
ਤੇਰੇ ਵਰਗੇ ਕਈ ਆਏ , ਚਲੇ ਗਏ। ਮਸੀਹ ਪ੍ਰਚਾਰ ਨਾ ਰੁਕਨਾ , ਨਾ ਰੁਕੇਗਾ ।
@rashpalsinghbiddu690
@rashpalsinghbiddu690 26 дней назад
ਇਸ ਇੰਟਰਵਿਊ ਵਿੱਚ ਤੁਸੀਂ ਕਾਨੂੰਨ ਦੱਸੇ ਸਭ ਕੁਝ ਦੱਸਿਆ ਪਰ ਆਪਣੇ ਗੁਰੂਆਂ ਦੀ ਬਾਣੀ ਚੋ ਕੋਈ ਸ਼ਬਦ ਦੱਸਿਆ ਕਿ ਸਾਡੇ ਗੁਰੂਆਂ ਨੇ ਸ਼ਬਦਾਂ ਚ ਆ ਗਿਆ ਆਹ ਕਹਿੰਦੇ ਬਸ ਤੁਹਾਨੂੰ ਖੁੰਦਕ ਲੜਾਈ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ
@manjeetsahota566
@manjeetsahota566 27 дней назад
ਏਨਾ ਵਰਗੇ ਕਈ ਖੱਚਾ ਭੌਂਕਦੇ ਰੇਂਦੇ ਇਹ ਸਿੰਘ ਨੀ ਗੁੰਡੇ ਲੋਕ ਹਨ
@gurdavsingh1952
@gurdavsingh1952 25 дней назад
ਤੇਰੇ ਬਾਪ ਨੇ
@Nakhro-ck7hq
@Nakhro-ck7hq 25 дней назад
Contact number send kar phir dasde a kona asi
@vijaygovardhankshatriya8888
@vijaygovardhankshatriya8888 25 дней назад
Tu kaun hai bey bhadve​@@Nakhro-ck7hq
@vijaygovardhankshatriya8888
@vijaygovardhankshatriya8888 25 дней назад
​@@Nakhro-ck7hqtu kaun hai
@vijaygovardhankshatriya8888
@vijaygovardhankshatriya8888 25 дней назад
​@@Nakhro-ck7hq😡😡😡😡😡😡
@HardeepSingh-os4ll
@HardeepSingh-os4ll 27 дней назад
Praise the lord 🙌✨🙌🙏🙌💖
@rashpalsinghbiddu690
@rashpalsinghbiddu690 26 дней назад
ਤੁਸੀਂ ਸਿੰਘ ਜਾਂ ਕੁਮਾਰ ਤੇ ਕਾਰਵਾਈ ਕਰਵਾ ਸਕਦੇ ਆਂ ਕੀ ਹੋ ਜੂਗਾ ਲੋਕ ਜਮਾਨਤ ਕਰਾ ਕੇ ਬਾਹਰ ਆ ਜਾਣਗੇ ਪਰ ਪਰਮੇਸ਼ਰ ਦਾ ਕੰਮ ਪ੍ਰਚਾਰ ਕੋਈ ਨਹੀਂ ਰੋਕ ਸਕਦਾ
@Lucky_masih-c1x
@Lucky_masih-c1x 27 дней назад
Jesus is one and only true and living God. Apostle Ankur Narula ji is a real man of God.
@bahadursingh2006
@bahadursingh2006 27 дней назад
ਮੇਰੇ ਵੀਰ ਪੱਗ ਇਕੱਲੀ ਸਿੱਖ ਕੌਮ ਦੀ ਨਹੀ ਹੈ ਇਹ ਪੱਗ ਤਾ ਮੂਸਾ ਦੇ ਟਾਇਮ ਤੋਂ ਬੰਨੀ ਜਾਦੀ ਹੈ ਬਾਈ ਜੀ ਜੇ ਹਰਮੰਦਿਰ ਸਾਹਿਬ ਵਿਚ ਬੈਠੀ ਸ਼੍ਰੋਮਣੀ ਕਮੇਟੀ ਨੇ ਗਰੀਬਾਂ ਲਈ ਕੁਝ ਕੀਤਾ ਹੁੰਦਾ ਤਾਂ ਲੋਕ ਇਸਾਈ ਧਰਮ ਵਿਚ ਨਾ ਜਾਦੇ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ ਧੰਨਵਾਦ
@Mex9_tv
@Mex9_tv 23 дня назад
Sahi history padhao bitha k😂😂😂ehu
@ANMOLSINGH-bc9zw
@ANMOLSINGH-bc9zw 22 дня назад
Guru sahib ne 15-20 meter da dumala baksheya koi 1 meter da kapda nahi
@SandeepKumar-ki1qw
@SandeepKumar-ki1qw 27 дней назад
Praise the lord, parmeshvar ki mahima ho,
@SajanMattu-nw5ev
@SajanMattu-nw5ev 26 дней назад
Hallelujah hallelujah hallelujah hallelujah hallelujah hallelujah🙌🙌🙌🙌🙌🙌🙌🙌
@iqbalsranjassi748
@iqbalsranjassi748 27 дней назад
ਮੈਨੂੰ ਪ੍ਰਭੂ ਨੇ ਠੀਕ ਕੀਤਾ ਮੇਰਾ ਨਾਮ ਇਕਬਾਲ ਸਿੰਘ ਸਰਾਂ ਹੈ। ਮੈਂ ਪਹਿਲੀ ਵਾਰ ਖਾਬੜਾ ਚਰਚ 6.5.2018 ਵਿਚ ਗਿਆ ਸੀ। ਮੈਂ ਫੁੱਲ ਸਿਰੇ ਦਾ ਨਸ਼ੇੜੀ ਸੀ ਮੈਂ ਸਿਰਫ 2 ਘੰਟੇ ਇਹਨਾਂ ਦਾ ਪ੍ਰੋਗਰਾਮ ਸੁਣਿਆ ੳਸੀ ਟਾਈਮ ਤੋਂ ਨਸ਼ੇ ਗਾਇਕ। ਨਾਂ ਮੈਂ ਕੋਈ ਪਾਸਟਰ ਨੂੰ ਮਿਲਿਆ ਨਾ ਮੈਂ ਫੇਰ ਕਦੀ ਖਾਬੜਾ ਚਰਚ ਗਿਆ ਨਾਂ ਕੋਈ ਮੇਰਾ ਧਰਮ ਬਦਲਿਆ ਨਾਂ ਕੋਈ ਮੇਰੀ ਜ਼ਾਤ ਬਦਲੀ ਤੇ ਹੀ ਮੈਨੂੰ ਕਿਸੇ ਨੇ ਧਰਮ ਬਦਲਣ ਲਈ ਪੈਸੇ ਦਿੱਤੇ। ਜਿਹੜੇ ਕਹਿੰਦੇ ਨੇ ਧਰਮ ਚੇਂਜ ਕੀਤਾ ਸਭ ਖੁਦ ਝੂਠ ਬੋਲ ਰਹੇ ਹਨ।ਹਾਲੇਲੂਈਆ
@karanjeetsingh7793
@karanjeetsingh7793 26 дней назад
Te fir pop nu kyo nhi kerde ,,,
@kingzsukh9
@kingzsukh9 26 дней назад
Pop chnga bhla bhai deyan nal dekhlo
@rajinderkaur9316
@rajinderkaur9316 25 дней назад
Hun tuc sikh ho ya Christian???
@AbhiGodse-wk8ul
@AbhiGodse-wk8ul 25 дней назад
Pope changa karne ke liye Bane hai changa ban ne ke liye nahi
@user-fq9qo4ru9v
@user-fq9qo4ru9v 27 дней назад
ਯਿਸ਼ੂ ਮਸੀਹ ਨੇ ਕਿਹਾ ਕੇ ਮੈਂ ਦੁਬਾਰਾ ਫਿਰ ਬੱਦਲਾ ਦੇ ਸੰਗ ਆ ਰਿਹਾ ਹਾਂ ਔਰ ਫਲ ਮੇਰੇ ਕੋਲ ਹੈ ਮੈਂ ਹਰ ਇੱਕ ਨੂੰ ਕਰਨੀਆਂ ਦੇ ਅਨੁਸਾਰ ਬਦਲਾ ਦੇਣ ਲਈ ameeen
@SajanGill-qo8oj
@SajanGill-qo8oj 26 дней назад
Love you Jesus papa ji ❤
@swaransingh8929
@swaransingh8929 26 дней назад
ਪਹਿਲਾਂ ਇਹਨਾਂ ਨੇ ਗਰੀਬ ਲੋਕਾਂ ਦੀ ਸਾਰ ਨਹੀਂ ਲਈ,ਹੁਣ ਇਸਾਈਆਂ ਨੇ ਗਲ਼ ਲਾ ਲੲਏ ,,, ਹੁਣ ਕਹਿੰਦੇ ਹਾਏ! ਧਰਮ ਪਰਿਵਰਤਨ
@manjeet-zn1rs
@manjeet-zn1rs 26 дней назад
ਤੁਸੀਂ ਖੁਦ ਪਹਿਲਾਂ ਆਪਦੇ ਘਰ ਵਿੱਚ ਕੰਮ ਕਰੋ ਤੁਹਾਡੇ 95% ਮੁੰਡੇ ਘੋਨੇ ਹ ਸਿਰੋਂ ਉਹਨਾਂ ਨੂੰ ਤਾਂ ਕੋਈ ਰੁਕਦਾ ਨਹੀਂ ਠੇਕਿਆਂ ਚ ਬਹਿ ਕੇ ਸ਼ਰਾਬਾਂ ਪੀਂਦੇ ਆ ਪੈਲਸਾਂ ਦੇ ਵਿੱਚ ਗੰਦੇ ਗੀਤ ਸੁਣਦੇ ਆ ਜਾ ਕੇ ਉਸ ਤੋਂ ਬਾਅਦ ਆਨੰਦ ਕਾਰਜ ਕਰਦੇ ਹੋ ਉਥੇ ਤਾਂ ਤੁਹਾਡੀ ਡਾਂਗ ਚੱਲਦੀ ਨਹੀਂ ਹੈਗੀ ਇੱਥੇ ਆ ਕੇ ਰੇਕੀ ਬੋਲਣ ਲੱਗ ਜਾਂਦਾ ਤਰ ਪਰਵਰਤਨ ਕਿਹੜਾ ਕਰਤਾ ਵੀ ਨਸ਼ਿਆਂ ਤੋਂ ਬਚ ਕੇ ਲੋਕ ਆਹ ਕਾਹਦਾ ਕੰਮ ਹੈ ਤੁਹਾਡਾ ਹੈ ਲੰਬੀ ਸੋਚੋ ਪਿਆਰ ਲੈ ਕੇ ਆਓ ਪਿਆਰ ਜੇ ਕੁਝ ਹਾਸਲ ਕਰਨਾ ਚਾਹੁੰਦੇ ਹੋ
@kuldipkm1481
@kuldipkm1481 27 дней назад
ਬੁਰਾਈ ਉਹੀ ਕਰਦੇ ਨੇ ਜੋ ਬਰਾਬਰੀ ਨਹੀਂ ਕਰ ਸਕਦੇ
@ANMOLSINGH-bc9zw
@ANMOLSINGH-bc9zw 22 дня назад
Jida ki christian lok
@Worshipper214
@Worshipper214 26 дней назад
ਜੇ ਬਾਬਾ ਤਾਹਡੇ ਤੋਂ ਲੋਗ ਖੁਸ਼ ਹੁੰਦੇ ਫੇਰ ਓਹ HALLELUJAH waleya kol na jande Reality👈✅
@rashpalsinghbiddu690
@rashpalsinghbiddu690 26 дней назад
ਜਿੰਨਾ ਟਾਈਮ ਤੁਸੀਂ ਇਹ ਫਾਲਤੂ ਦੀਆਂ ਗੱਲਾਂ ਤੇ ਲਾਉਂਦੇ ਹੋ ਉਹੀ ਟਾਈਮ ਆਪਣੇ ਪ੍ਰਚਾਰ ਤੇ ਲਾਓ ਕਰੋ ਆਪਣੇ ਧਰਮ ਦਾ ਪ੍ਰਚਾਰ ਕਿਉਂ ਲੋਕਾਂ ਨੂੰ ਲੜਾ ਲੜਾ ਕੇ ਮਰਵਾਉਣ ਲੱਗੇ ਆਂ
@ANMOLSINGH-bc9zw
@ANMOLSINGH-bc9zw 22 дня назад
Bakwaas karni na shaddeyo bewakoofo
@DJ-Hans
@DJ-Hans 27 дней назад
ਇਹੋ ਜਿਹੇ ਲੋਕ ਪਾਸਟਰ ਜੀ ਦੀਆ ਜੁੱਤੀਆਂ ਸਾਫ਼ ਕਰਦੇ ਹਨ
@Nakhro-ck7hq
@Nakhro-ck7hq 25 дней назад
Tahude sir ch jutian paini
@HoneySingh-jl3nv
@HoneySingh-jl3nv 26 дней назад
Hallelujah hallelujah
@testimonyreactions-2712
@testimonyreactions-2712 27 дней назад
🔥🔥🔥fire Kyo पेंदी आ फेर धक chempian येशु दी आग ,दा स्वाद सब तो vdia आ
@jesuslover5471
@jesuslover5471 26 дней назад
Hallelujah hallelujah hallelujah
@johanCanadian
@johanCanadian 27 дней назад
ਏਨਾ ਦਾ ਕਾਰੋਬਾਰ ਬੰਦ ਕਰਤਾ 😂 ਨਾਲੇ ਜੇ ਮਸੀਹ ਲੋਕਾਂ ਤੋਂ ਨਫਰਤ ਆ ਕੇ ਅਣਖ ਤਾ ਕੈਨੇਡਾ ਅਮਰੀਕਾ ਇੰਗਲੈਂਡ ਆਸਟਰੇਲੀਆ ਚ ਵੀ Christan he ਨੇ ਜੇ ਅਣਖ ਆ ਤਾ ਸਾਧੋ ਆਵਦੇ ਅਲੇ ਇੰਡੀਆ ਜੇ ਸੋੜੀਆ ਜਾਗਦੀਆ ਜਮਰਾ ਜਾ ਆ ਜੋ ਇੰਡੀਆ
@praisethelord0073
@praisethelord0073 27 дней назад
ਬਾਹਰਲੇ ਮੁਲਕਾਂ ਇਹ ਕ੍ਰਿਸ਼ਚਨ ਲੋਕਾਂ ਭਾਂਡੇ ਮਾਂਜਣ ਜਾਂਦੇ 😂 ਟੋਲਟਾਂ ਸਾਫ਼ ਕਰਨ ਜਾਂਦੇ 😂😂
@ajitpalsingh3389
@ajitpalsingh3389 26 дней назад
te tu bi ja na tenu kisne rokeya h
@RighteousRozer
@RighteousRozer 26 дней назад
ਫੇਰ ਏਥੇ ਕਿਉਂ ਉਖੇ ਹੁੰਦੇ ਓ
@Mex9_tv
@Mex9_tv 23 дня назад
😂😂😂
@sukhwantsingh5947
@sukhwantsingh5947 27 дней назад
ਮੈ ਹਿਕ ਠੋਕ ਕਹਿਦਾ ਮੈ ਪ੍ਰਭ ਯਿਸੂ ਨੁ ਮੰਨਦਾ ਹਾ
@manjeetsahota566
@manjeetsahota566 27 дней назад
ਏਨਾ ਦੇ ਕੌਮ ਤੇ ਕੋਈ ਬੋਲਦਾ ਏਨਾਂ ਨੂੰ ਮਿਰਚਾ ਲਗਦੀਆਂ ਏਹ ਜੌ ਮਰਜੀ ਬੋਲਣ ਇਹਨਾਂ ਨੂੰ ਕੇਨੇ ਹੱਕ ਦਿੱਤਾ ਇਹ ਕ੍ਰਿਸਨਾ ਨੂੰ ਟਾਰਗੇਟ ਕਰਨ ਦ ਤੁਸੀਂ ਅੰਬ ਲੈਣੇ ਸਾਡੀ ਕੌਮ ਵਿੱਚ ਸਾਡੀ ਕੌਮ ਵਿੱਚ ਪਖੰਡ ਹੋਵੇ ਚਾਹੇ ਜੋ ਮਰਜ਼ੀ ਹੋਵੇ ਤੁਸੀਂ ਕੀ ਲੈਣਾ ਦੇਣਾ ਤੁਹਾਡੀ ਕੌਮ ਵਿੱਚ ਸਾਡੇ ਲੋਕ ਵੜਦੇ ਤੁਹਾਨੂੰ ਲੋਕਾਂ ਨੂੰ ਕਹਿੰਦੇ ਹੱਕ ਦਿੱਤਾ ਸਾਡੀ ਕੌਮ ਬਾਰੇ ਬੋਲਣ ਦਾ ਹੋ
@servantofjesus3808
@servantofjesus3808 27 дней назад
400 ਬੰਦਾ ਪਖੰਡ ਕਰਦਾ ਹੋਵੇਗਾ....ਪਰ ਮੂਰਖਾ 400 ਕਰੋੜ ਸ਼ੁਦਾੲਈ ਆ....ਜਾੳ ਪਹਿਲਾ ਅਆਪਣਾ ਧਰਮ ਸਾਂਬੋ ਜਾਕੇ...ਮੁੱਹ ਚੁਕ ਕੇ ਆ ਜਾਦੇ .....ਲਗੋਜੇ ਜੇ...
@gurcharansinghkanwar6805
@gurcharansinghkanwar6805 26 дней назад
Ram Rahim wala kamm chalda.
@MasihajayAjay
@MasihajayAjay 26 дней назад
Keri Teri puwa da Kam calda😂😂😂😂
@blessedsonofjesus232
@blessedsonofjesus232 25 дней назад
​@@gurcharansinghkanwar6805pehla khambra church ja k dekho ji fir gll krna
@HarmanSingh-st4ch
@HarmanSingh-st4ch 25 дней назад
Total Church rape case 33000
@Mind.hacker007
@Mind.hacker007 25 дней назад
​@@HarmanSingh-st4chJa fr Christian countries vich ja ke kar parcha ohna te Punjabi Christian da ki kasur ds eh v gppa marda tu
@HardeepSingh-os4ll
@HardeepSingh-os4ll 27 дней назад
Hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah
@Worshipper214
@Worshipper214 26 дней назад
ਇਕ ਆਮ ਜਿਹੀ ਗੱਲ ਤਾਂ ਤੇਰੇ ਕੋਲੋ ਦਸੀ ਨਹੀਂ ਗਈ ਕੀਂ ਇਸਾਈ ਪਾਸਟਰ ਪਗਾ ਬਣ ਸਕਦੇ ਕਿ ਨਹੀਂ।।
@HarishKumar-nv4li
@HarishKumar-nv4li 27 дней назад
Hallelujah hallelujah Apostle Ankur Nural ji Really man of god ❤🇨🇦
@son_of_jesus985
@son_of_jesus985 27 дней назад
Real man of God Apostel Ankur Narula ji
@PargatSingh-ko4mp
@PargatSingh-ko4mp 27 дней назад
Tusi v apna parchar kro tuhanu eni agg q lgn dyi a
@user-kx6uq5cu6j
@user-kx6uq5cu6j 25 дней назад
ਆਪਣੇ ਨਾ ਪਿਛੋ ਸਿੰਘ ਲਾਕੇ ਜਿੰਥੇ ਮਰਜੀ ਬੁੰਡ ਮਰਾ
@jyotilal1526
@jyotilal1526 26 дней назад
Assi vi church jande aa par sado kolo kise kolo na pasa dene aa na dite jande aa Asi free vich hi chande hoye aa jesus de name ch Paster Ankur Narula ji sache paster han hallelujah hallelujah hallelujah hallelujah hallelujah hallelujah hallelujah 🙏🙏
@nathaneealmasih5431
@nathaneealmasih5431 27 дней назад
ਅੱਜ ਕੱਲ ਤੈ ਪਰ ਜੀ 10 ਰੁਪਏ ਨਹੀ ਕ਼ੋਈ ਦਿੰਦਾ ਤੁਸੀ 80 ਲੱਖ ਦੀ ਗੱਲ ਕਰਿ ਰਹੈ ਨਾਲ ਪਾਸਟਰ ਪੈਸੇ ਦਿੰਦੇ ਜਾ ਲਿੰਦੇ ਆ ਇਕ ਤੁਸੀ ਬੜਾ ਖਜਲ ਕੀਤਾ ਕਦੀ ਕਹਿੰਦਾ ਦਿਦੇ ਕਦੀ ਕਹਿੰਦੇ ਲਿੰਦੈ ਮੈਂ ਵੀ ਸੋਚ ਰਾਹਾਂ ਸੀ ਕਿਸੇ ਪਾਸਟਰ ਤੁੱ ਪੈਸਾ ਪੁੱਛਦਾ ac ਲਾਵਾਨਾ ਸੀ ਗਾ ਇਕ ਤੈ ਤੁਸੀ ਖਜਲ ਕਰਤਾ
@Worshipper214
@Worshipper214 26 дней назад
ਤੁਸੀ ਸਵਾ ਲੱਖ ਦਾ ਇਕੱਠ ਕਰ ਕੇ ਵੀ ਕਿ ਕਰਲੋ ਗੇ ਜਿੱਥੇ ਮਸੀਹ 400 ਕਰੋੜ ਪਾਰ ਕਰ ਗਏ ਨੇ ਪਰ ਇਹ ਤਾਂ ਮਸੀਹ ਲੋਕਾਂ ਦੀ ਸ਼ਾਂਤੀ ਹੀ ਹੈ ਜਿਹੜੇ ਚੁੱਪ ਬੈਠੇ ਨੇ ਜਿਸ ਦਿਨ ਭੀੜ ਗੇ ਉਸ ਦਿਨ ਕੋਈ ਵਿਰੋਧੀ ਨਹੀਂ ਆਂਦੇ ਫੇਰ ਰੋਡਾ ਤੇ।।,,😌
@sarojrani408
@sarojrani408 25 дней назад
ਰੱਬ ਨੇ ਜਦੋਂ ਆਪਣੇ ਅਨੋਖੇ ਕੰਮ ਦਿਖਾਉਣੇ ਨੇ, ਉਹ ਆਪਣੇ ਟਾਈਮ ਮੁਤਾਬਿਕ ਹੀ ਦਿਖਾਉਣੇ ਨੇ,
@rinkuzaildar4344
@rinkuzaildar4344 26 дней назад
jesus is lord ❤ hallelujah
@WorshipinSpiritTruth20
@WorshipinSpiritTruth20 25 дней назад
ਕਿਸੇ ਦੇ ਘਰ ਨੂੰ ਸਾਫ਼ ਕਰਨ ਦੀ ਸਲਾਹ ਦੇਣ ਨਾਲੋਂ ਇਨ੍ਹਾਂ ਮੂਰਖ ਲੋਕਾਂ ਨੂੰ ਪਹਿਲਾਂ ਅਪਣੇ ਘਰ ਦੀ ਸਫਾਈ ਵੱਲ ਧਿਆਨ ਦੇਣਾ ਚਾਹੀਦਾ.
@user-il1lg3cf9z
@user-il1lg3cf9z 26 дней назад
King of jesus Christ hallelujah hallelujah hallelujah❤❤❤❤
@SagarMasih_0008
@SagarMasih_0008 22 дня назад
ਗੱਲਾ ਨਾਲ ਅਸੀਂ ਬਦਨਾਮ ਹੋ ਸਕਦੇ ਵਾਂ ਪਰ ਨਾ ਕਾਮ ਨਹੀਂ ਹੋ ਸਕਦੇ hallelujah hallelujah 🙏🙌✝️💪
@royaldhawan111
@royaldhawan111 26 дней назад
Hallelujah ❤
@Sahilstatus265
@Sahilstatus265 27 дней назад
😂😂😂klp gye je tusi bheed dekh k christian di Amritsar wich
@ANMOLSINGH-bc9zw
@ANMOLSINGH-bc9zw 22 дня назад
Samma dassega jado kabootra de upar baaja aali daar bhari pau
@Sahilstatus265
@Sahilstatus265 22 дня назад
@@ANMOLSINGH-bc9zw oOoOO chl 😂😂😂😂
@AjayAju-lm2bv
@AjayAju-lm2bv 26 дней назад
Hallelujah ✝️
@gursefatsefat4864
@gursefatsefat4864 25 дней назад
ਲਾ ਲੈ ਜ਼ੋਰ ਜਿੰਨਾ ਲੋਨਾ ਹੋਰ ਧਿੰਗ ਲਾ ਤੇਰੇ ਵਰਗੀਆਂ ਲੀਰਾਂ ਕੁਛ ਨੀ ਕਰ ਸਕਦੀਆਂ ਅਸੀਂ ਮਜ਼ਬੀ ਸਿੱਖ ਯੋਧੇ ਕਿਸੇ ਡਰਦੇ ਨਹੀਂ ਮਰਨੋ ਮਰਜਾਗੇ ✝️✝️✝️✝️
@SandeepKumar-ki1qw
@SandeepKumar-ki1qw 27 дней назад
Vo holy spirit ki power hai, jinhe app log pkhandvad kahtey ho,
@RajaAsif-yl3td
@RajaAsif-yl3td 25 дней назад
Bhai g in ko Kya PTA is bat ka in Ki aqall Mein ye bat Ni ay gi in ko ruhani batun ka Kya PTA be mate ne a
@user-xm6wt5qn7d
@user-xm6wt5qn7d 27 дней назад
Real man of God apostle ankur narula jiii ❤️ 🙏 God bless you ameen 🙏 khuda hi schaa yahowa aa 🙏 🙌 👏🏻 ❤️ rabb da kmm ni ruk na okk sbb da rabb ne lekha hisab krna aa jine v rabb nu hath paude aa rabb ne barbad krte
@user-uk3bp7bj7y
@user-uk3bp7bj7y 27 дней назад
Ehna nu apna nai pata
@rohitshtral4967
@rohitshtral4967 27 дней назад
Hallelujah ✝️✝️❣️✝️✝️✝️✝️❣️
@happyrai3572
@happyrai3572 24 дня назад
Hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah thanku Jesus papa love you Jesus papa
@HardeepSingh-os4ll
@HardeepSingh-os4ll 27 дней назад
Mai hamesha apostle g dey nal ha or mery Puri family 🙏🙌🙏🙌🙏🙌
@user-cr4jj8zg8k
@user-cr4jj8zg8k 27 дней назад
Jesus bless you all brothers ji🙌
@jesuskingofkings1563
@jesuskingofkings1563 27 дней назад
TU advocate Banda phirda TU bible vich crused da Matlab v Dekh la you must need to read the holy bible.
@SandeepKumar-lq7js
@SandeepKumar-lq7js 27 дней назад
❤I love you Jesus ❤ ankur narula
@MarthaBhatti-sk1ud
@MarthaBhatti-sk1ud 27 дней назад
Hun tuci ta bol rahy aa kiu ki thada kam band hoi janda 😂😂😂
@DilbagSingh11april24
@DilbagSingh11april24 27 дней назад
ਮੈਨੂੰ ਤਾਂ ਲੱਗਦਾ ਇਹ ਵੀ ਵਨੀਤ ਕੌਰ ਦਾ ਭਰਾ ਹੈ, ਪਾਗਲ ਹੋ ਗਿਆ, ਇਸ ਨੂੰ ਵੀ ਦੁਆਈ ਦੀ ਲੋੜ ਹੈ
@hardeepmasih703
@hardeepmasih703 26 дней назад
ਦਞਾੲੀ ਦੀ ਨਹੀ ਭਰਾ ਕਰੱਟ ਦੀ ਜਰੂਰਤ
@chamkaursingh1037
@chamkaursingh1037 27 дней назад
Jesus hi saccha parmeshwar hai
@RoothShergill
@RoothShergill 27 дней назад
Hallelujah🙏🙏🙌🙌🙌
@AmandeepSingh-wr6lb
@AmandeepSingh-wr6lb 27 дней назад
Love my jesus
@Wearethewitness
@Wearethewitness 27 дней назад
Ohhhh sahaabash Teri mircha ta full lagi hoi aa karo. Karo apni koshish par khuda da kam nhi rukna ਇਨ੍ਹਾਂ ਵਰਗੇ ਕਈਈ ਲੰਡੀਬੁਚੀ ਬਾਬੇ ਆਉਂਦੇ ਤੇ ਆਉਂਦੇ ਰਹਿਣਗੇ ਰੱਬ ਦੇ ਕੰਮਾਂ ਨੂੰ ਕੋਈ ਰੋਕ ਨਹੀਂ ਸਕਦਾ
@eyemind387
@eyemind387 22 дня назад
ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਕੀਲ ਸਾਹਿਬ ਪਹਿਲਾਂ ਤਾਂ ਤੁਹਾਨੂੰ ਦਿਲੋਂ ਸਲੂਟ ਹੈ ਜੀ ਤੁਸੀਂ ਸਿੱਖ ਕੌਮ ਦੀ ਪੱਗ ਦੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਦਿੱਤੀ ਹੋਈ ਦਾਤ ਦੀ ਜਿਹੜੀ ਅੱਜ ਗੱਲ ਕਰ ਰਹੇ ਹੋ ਇਹਨਾਂ ਜਿਹੜੇ ਲੋਕਾਂ ਨੂੰ ਫੰਡਿੰਗ ਇਹਨਾਂ ਨੂੰ ਹੁੰਦੀ ਆ ਮੋਟੀ ਬਾਹਰਲੇ ਮੁਲਕਾਂ ਤੋਂ ਇਹਨਾਂ ਦਾ ਵਧੀਆ ਤੋਰੀ ਫੁਲਕਾ ਚਲਾਉਂਦਾ ਇਹ ਗਰੀਬ ਤੇ ਭੋਲੇ ਭਾਲੇ ਲੋਕਾਂ ਨੂੰ ਬੁੱਧੂ ਬਣਾ ਕੇ ਆਪਣੇ ਪਿੱਛੇ ਲਾ ਕੇ ਆਟਾ ਰਾਸ਼ਨ ਦੇ ਕੇ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਸਾਡੇ ਨਾਲ ਰਲ ਮੈਂ ਆਪਦੇ ਅੱਖੀ ਦੇਖੀ ਆ ਜਿਹੜਾ ਆਪਦੇ ਆਪ ਨੂੰ ਕਹਿੰਦਾ ਕਿ ਮੈਂ ਮਸੀਹੀ ਆਂ ਅਸੀਂ ਇੱਕ ਅਖੰਡ ਪਾਠ ਤੇ ਇਕੱਠੇ ਹੋਏ ਤੇ ਉਸ ਬੰਦੇ ਨੇ ਉਥੋਂ ਰੋਟੀ ਪਾਣੀ ਖਾਧਾ ਤੇ ਨਾ ਹੀ ਤਾਂ ਉਸਨੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਤੇ ਨਾ ਹੀ ਉਸ ਬੰਦੇ ਨੇ ਦੇਗ ਲਈ ਸੋ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਵੀ ਇਹੋ ਜਿਹੇ ਚਿੜੇ ਲੋਕ ਹੈਗੇ ਆ ਪੰਜਾਬ ਦੇ ਵਿੱਚ ਵੰਡੀਆਂ ਪਾਉਂਦੇ ਆ ਚਮਤਕਾਰ ਦਿਖਾਉਂਦੇ ਆ ਇਹਨਾਂ ਦੇ ਪਿੱਛੇ ਨਾ ਲੱਗੋ ਆਪਣੇ ਘਰ ਬਰਬਾਦ ਨਾ ਕਰੋ ਤੁਸੀਂ ਜਿਹੜੇ ਵੀ ਧਰਮ ਦੇ ਵਿੱਚ ਜਨਮ ਲਿਆ ਉਸ ਧਰਮ ਦੇ ਵਿੱਚ ਪਰਪੱਕ ਰਹੋ ਤੇ ਵਾਹਿਗੁਰੂ ਪਰਮਾਤਮਾ ਰਾਮ ਅੱਲਾ ਗੌੜ ਤੁਹਾਡੀ ਹਰ ਮਦਦ ਕਰੇਗੀ ਧੰਨਵਾਦ ਜੀ
@solutionbazaar
@solutionbazaar 25 дней назад
Praise The Lord
@renjeetsingh8574
@renjeetsingh8574 26 дней назад
ਇਹ ਨਿਹੰਗ ਮੇਜਰ ਸਿਉਂ ਸੋਢੀ ਮੋਦੀ ਦਾ ਖਾਸਮਖਾਸ ਆ ਤੇ ਡਰਾਮੇਬਾਜ਼ ਆ
@surinderaujla3513
@surinderaujla3513 24 дня назад
Our Lord Jesus is great 👍 Amen and Amen ❤❤❤❤❤❤❤
@masihdeesa1067
@masihdeesa1067 24 дня назад
Hallelujah Hallelujah 🙏🙏
@surinderaujla3513
@surinderaujla3513 24 дня назад
Hallelujah Praise The Lord ;our Lord Jesus is alive and he is above all 🙏🙏🙏🙏🙏🙏🙏
@user-xw7kj5bc5p
@user-xw7kj5bc5p 27 дней назад
Jai jesus ki god bless you bro
@gurpreetgosal3419
@gurpreetgosal3419 27 дней назад
I love you Jesus Christ 🙏🙏🙏
@blessedsonofjesus232
@blessedsonofjesus232 25 дней назад
Real man of god apostle ankur narula ji 🙏
@JaspreetSingh-zk2cv
@JaspreetSingh-zk2cv 27 дней назад
Jesus power💫🦅✝️🙏🏻
@Worshipper214
@Worshipper214 26 дней назад
ਚਲ ਝੂਠੇ ਅੰਗਰੇਜ ਬਾਬੇ ਜਾਦਾ ਪਤਾ ਨਹੀਂ ਕਿਹੜੀ ਕਿਤਾਬਾਂ ਪੜ ਲਿਆ ਤੂੰ
@Kashmir856
@Kashmir856 24 дня назад
Jina..marji...jor..lalo...dekhio...yahowa..de...pavitr...bachan..kida..hon...hunda...pure..world...vich... Hallelujah..🙏✝️🙌💪
@lovestudio4618
@lovestudio4618 26 дней назад
singh saab sahi keh rahe ne
@rajandhaliwal70
@rajandhaliwal70 25 дней назад
Hallelujah 🙌
@HarjeetAngel
@HarjeetAngel 10 дней назад
Apostle Dr. Ankur Yoseph Narula My Spiritual Father ❤
@RajinderSingh-pz8dt
@RajinderSingh-pz8dt 26 дней назад
ਵਾਈ ਜੀ ਜੇ ਪਰਿਵਾਰ ਦਾ ਕਬਜ਼ਾ ਗੁਰੂ ਸਾਹਿਬ ਜੀ ਦੀਆਂ ਗੌਲਿਕਾ ਤੇ ਨਾ ਹੂੰਦਾ ਤਾਂ ਆਹ ਪਖੰਡ ਬਾਅਦ ਪੇਦਾ ਨਾ ਹੂੰਦਾਂ ਇਸ ਬੂੰਚੜ ਪਰਿਵਾਰ ਨੇ ਡੇਰੇ ਖਲਵਾਏ ਹਨ
@navbhull2747
@navbhull2747 27 дней назад
Hallelujah hallelujah hallelujah hallelujah
@SurprisedDarts-hp4lh
@SurprisedDarts-hp4lh 27 дней назад
Love my Jesus's
@user-fq9qo4ru9v
@user-fq9qo4ru9v 27 дней назад
ਹਾਲ਼ੇ ਲੁਈਆ ਦਾ ਮਜਾਕ ਬਣਾ ਕੇ ਦੰਦ ਜਹੇ ਕੱਢਣੇ ਇਥੋਂ ਪਤਾ ਲਗਦਾ ਕਿੰਨੀ ਕੁ ਤੁਹਾਨੂੰ ਅਕਲ ਆ
@BikramjeetBikramjeetsing-pm4du
@BikramjeetBikramjeetsing-pm4du 9 дней назад
Koj ni krrr sakdy tussi parmeshwar nal hy sahdy,, hallelujah 🙌🙌
@Justinvlog123
@Justinvlog123 25 дней назад
Raab da kam kuye rok nhi skda jina marji joor la lo veera 😊
@user-hp9kn5lt2g
@user-hp9kn5lt2g 27 дней назад
Good
@PargatSingh-ko4mp
@PargatSingh-ko4mp 27 дней назад
Parmeshwar tuhanu asish deve
@AbhiGodse-wk8ul
@AbhiGodse-wk8ul 25 дней назад
Prabhu yeshu masih ke prachar ko koi bhi rok nahi sakta koi bhi ho chahe
@davidfighter5516
@davidfighter5516 24 дня назад
Proud to be a Christian ❤
@parhaladsingh8437
@parhaladsingh8437 9 дней назад
ਭਾਈ ਸਾਹਿਬ ਜੀ ਤੁਸੀਂ ਕੌਮ ਲਈ ਬਹੁਤ ਵਧੀਆ ਕੰਮ ਰਹੇ ਹੋ । ਮੈਨੂੰ ਇਹ ਕਹਿਣ ਵਿਚ ਕੋਈ ਝਿਜਕ ਨਹੀਂ ਕਿ ਈਸਾਈ ਭਾਈਚਾਰੇ ਦੇ ਅਜੋਕੇ ਨਵੇਂ ਬਣੇ ਪਾਸਟਰ ਬਹੁਤ ਪਾਖੰਡ ਕਰ ਰਹੇ ਹਨ ਅਤੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਇਹ ਪਾਖੰਡਵਾਦ ਨੂੰ ਬੜਾਵਾ ਦੇ ਰਹੇ ਹਨ । ਪਲੇ ਇਹਨਾਂ ਦੇ ਕੁਝ ਨਹੀਂ। ਇਹ ਪਾਸਟਰ ਜਾਂ ਈਸਾਈ ਭਾਈਚਾਰੇ ਦਾ ਕੋਈ ਬੰਦਾ ਇਹ ਦਸ ਦੇਵੇ ਕਿ ਈਸਾਈ ਧਰਮ ਵਿੱਚ ਇਹ ਲਿਖਤੀ ਮਾਨਤਾ ਹੈ ਕਿ ਧਰਤੀ ਚਪਟੀ ਹੈ ਅਤੇ ਸੂਰਜ ਦੁਆਲੇ ਘੁੰਮਦੀ ਹੈ ਇਸੇ ਕਰਕੇ ਹੀ ਗਲੈਲੀਓ ਦੇ ਸਿਧਾਂਤ ਨੂੰ ਇਸਾਈ ਪਾਦਰੀਆਂ ਨੇ ਗਲਤ ਕਿਹਾ ਸੀ।ਪਰ ਗਲੈਲੀਓ ਦਾ ਸਿੱਧਾਂਤ ਅੱਜ ਵੀ ਸੱਚ ਹੈ ਅਤੇ ਵਿਦੇਸਾਂ ਈਸਾਈ ਇਸ ਗਲ ਦੀ ਮੁਆਫੀ ਵੀ ਮੰਗ ਚੁੱਕੇ ਹਨ ਕਿ ਜੌ ਧਰਤੀ ਚਪਟੀ ਹੋਣ ਬਾਰੇ ਅਤੇ ਸੂਰਜ ਦੁਆਲੇ ਘੁੰਮਣ ਬਾਰੇ ਉਹਨਾਂ ਦੇ ਧਰਮਿਕ ਗ੍ਰੰਥ ਵਿੱਚ ਲਿਖਿਆ ਸੀ ਉਹ ਗਲਤ ਸਾਬਿਤ ਹੋਇਆ ਹੈ ਕਿਉਂਕਿ ਉਹ ਲਿਖਤ ਸਾਇੰਸ ਨੇ ਫੇਲ ਕਰ ਦਿੱਤੀ ਹੈ ਜੌ ਪੰਜਾਬ ਦੇ ਅਨਪੜ ਈਸਾਈ ਭਾਈਚਾਰੇ ਨੂੰ ਨਹੀਂ ਪਤਾ ਅਤੇ ਇਹਨਾਂ ਵਲੋਂ ਜਾਣਬੁੱਝ ਕੇ ਸਿਖਧਰਮ ਬਾਰੇ ਗਲਤ ਪ੍ਰਚਾਰ ਕੀਤਾ ਜਾਂਦਾ ਹੈ। ਖਾਲਸਾ ਜੀ ਸਿੱਖ ਕੌਮ ਤੁਹਾਡੇ ਨਾਲ ਹੈ ਅਤੇ ਨਰੂਲੇ ਵਰਗੇ ਨੂੰ ਨੱਥ ਪਾਉਣੀ ਜ਼ਰੂਰੀ ਹੈ। ਇਸ ਤੋਂ ਇਲਾਵਾ ਮੈ ਸਿੱਖ ਕੋਮ ਦੇ ਜੱਥੇਦਾਰਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਸਿੱਖਾਂ ਤੇ ਸ਼ਰਾਬ ਪੀਣ ਦੀ ਪਾਬੰਦੀ ਲਾਉਣ ਵਾਲਾ ਹੁਕਮਨਾਮਾ ਜਾਰੀ ਕੀਤਾ ਜਾਵੇ। ਇਹ ਸਰਬ ਪੀਣੇ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਹਨ, ਇਹ ਕੇਸਾਂ ਦੀ ਬਦਨਾਮੀ ਕਰਵਾ ਰਹੇ ਹਨ। ਕੇਸ ਰੱਖ ਸ਼ਰਾਬ ਪੀਣ ਵਾਲਾ ਸਿੱਖ ਨਹੀਂ ਹੈ । ਆਪਣੇ ਬੱਚਿਆਂ ਦੇ ਵਿਆਹਾਂ ਵਿੱਚ ਪੈਲਸਾਂ ਵਿੱਚ ਸ਼ਰਾਬ ਵੰਡਣ ਵਾਲਾ ਸਿੱਖ ਨਹੀਂ ਹੈ ਉਹ ਸਰਬ ਵੰਡ ਕੇ ਸਿੱਖੀ ਦਾ ਦੁਸ਼ਮਣ ਬਣ ਰਿਹਾ ਹੈ। ਕਿ ਉਹ ਇਹ ਵਖਾਵਾ ਕਰਦਾ ਹੈ ਕਿ ਇਹ ਬਹੁਤ ਅਮੀਰ ਹੈ। ਇਸਾਈਆਂ ਦੇ ਗਲਤ ਪ੍ਰਚਾਰ ਨੂੰ ਤਾਂ ਇੱਕ ਦਿਨ ਵਿੱਚ ਰੋਕਿਆ ਜਾ ਸਕਦਾ ਹੈ ਕੇ ਸਾਡੇ ਵਾਲੇ ਸੁਧਾਰ ਜਾਣ। ਖਾਲਸਾ ਜੀ ਮੈਂ ਚੰਗੀ ਤਰਾਂ ਜਾਣਦਾ ਹਾਂ ਕਿ ਜਿਹੜੇ ਈਸਾਈ ਭਾਈਚਾਰੇ ਦੇ ਲੋਕ ਭਾਵੇਂ ਪਖੰਡੀਆਂ ਕੋਲ ਜਾਂਦੇ ਹਨ ਭਾਵੇਂ ਚੰਗਿਆਂ ਕੋਲ ਜਾਂਦੇ ਹਨ ਜੌ ਗਿਰਜੇ ਜਾਂਦੇ ਹਨ ਉਹ ਸ਼ਰਾਬ ਨਹੀਂ ਪੀਂਦੇ ਤੇ ਸਿੱਖ ਚੋਪਹਰਾ ਕਟਣ ਵੀ ਜਾਂਦੇ ਹਨ ਗੁਰਦੁਆਰੇ ਵੀ ਮੱਥਾ ਟੇਕਦੇ ਹਨ ਪਰ ਅਮਲ ਨਹੀਂ ਕਰਦੇ ਅਤੇ ਸ਼ਰਾਬ ਪੀਣੋ ਨਹੀਂ ਹਟਦੇ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਫ਼ਲਸਫੇ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ, ਇਸ ਕਰਕੇ ਕੌਮ ਨੂੰ ਇਸ ਪਾਸੇ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਬਾਕੀ ਨਰੂਲਾ ਪਾਖੰਡੀ ਹੈ ਇਸ ਬਾਰੇ ਕੋਈ ਸ਼ਕ ਨਹੀਂ। ਇਸਾਈ ਭਾਈਚਾਰੇ ਦੇ ਲੋਕਾਂ ਵਿੱਚ ਸਿੱਖ ਧਰਮ ਵਿਰੁੱਧ ਪ੍ਰਚਾਰ ਹੋ ਰਿਹਾ ਹੈ ਇਸ ਸਭ ਨੂੰ ਰੋਕਣ ਲਈ ਸਾਨੂੰ ਬਾਣੀ ਅਤੇ ਇਤਿਹਾਸ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ। ਪਰ ਕੌਮ ਨਸ਼ਿਆਂ ਚ ਡੁੱਬੀ ਹੈ। ਜਿਸ ਨੂੰ ਦੇਖ ਦਿਲ ਦੁਖੀ ਹੁੰਦਾ ਹੈ। ਮੈਕਲਿਫ ਜੌ ਕਿ ਅੰਗਰੇਜਾਂ ਦੇ ਰਾਜ ਵਿੱਚ ਬਹੁਤ ਵਡਾ ਅੰਗਰੇਜ਼ ਅਫ਼ਸਰ ਸੀ ਜੌ ਬਾਅਦ ਵਿੱਚ ਸਿੱਖ ਬਣ ਗਿਆ ਉਸਨੂੰ ਕਿਸੇ ਨੇ ਪੁੱਛਿਆ ਕਿ ਦੁਨੀਆਂ ਦਾ ਸਭ ਤੋਂ ਵੱਧ ਸੁੰਦਰ ਇਨਸਾਨ ਕੌਣ ਹੈ ਤਾਂ ਉਸਨੇ ਕਿਹਾ ਕਿ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਰੂਪ ਸਿੰਘ ਹੈ। ਉਸ ਨੂੰ ਦੂਜਾ ਸਵਾਲ ਪੁੱਛਿਆ ਕਿ ਦੁਨੀਆਂ ਦਾ ਸਭ ਤੋਂ ਕਰੂਪ ਇਨਸਾਨ ਕੌਣ ਹੈ ਤਾਂ ਉਸਨੇ ਜਵਾਬ ਦਿੱਤਾ ਕਿ ਜਿਸ ਸਿੱਖ ਦੇ ਕੇਸ ਨਹੀਂ ਹਨ ਅਤੇ ਦਾੜ੍ਹੀ ਮੁੱਛਾਂ ਕਟੀਆਂ ਹੋਈਆਂ ਹਨ। ਸੋ ਸਾਡਾ ਵਿਰਸਾ ਬਹੁਤ ਮਹਾਨ ਹੈ। ਅਸੀਂ ਕਿਸੇ ਨੂੰ ਮਾੜਾ ਕਹਿੰਦੇ ਨਹੀਂ। ਪਾਖੰਡਵਾਦ ਨੂੰ ਸਹਿੰਦੇ ਨਹੀਂ ।
@RajMasih-px9cw
@RajMasih-px9cw 27 дней назад
Jai Masih ki
@KirshansinghMaan
@KirshansinghMaan 25 дней назад
❤❤❤❤
@Lucky_masih-c1x
@Lucky_masih-c1x 27 дней назад
Pandit jyotshi har street vich milde ohna nu ta tusi rokde apne punjab. Dharm parivartan hoyea tohada hindus to
@surinderaujla3513
@surinderaujla3513 24 дня назад
That’s way they are spreading words of God Amen and Amen 🙏🙏🙏🙏🙏🙏🙏I Love Jesus Christ ❤❤❤ and the
@powerfullking9158
@powerfullking9158 25 дней назад
Na ihna ne kuj karna na kuj karna.boht aye .25000 sal pehla v virodh hoya hun v honge pr church band nhi hone jinna marji jor lga lvo.oh pagge 25000 sal pehla v bande c te hun lok bande aa tuci vakhre utre ho ..hallelujah
@gursefatsefat4864
@gursefatsefat4864 25 дней назад
ਬੰਦੇ ਦੇ ਪੁੱਤ ਬਨ ਜੋ ਗੁੰਡਾਗਰਦੀ ਨਾ ਕਰੋ ਜੇ ਚੁੱਪ ਆ ਸ਼ਰੀਫ਼ ਆ ਏਹ ਨਾ ਸਮਜੋ ਵੀ ਅਸੀਂ ਕਿਤੋ ਬਾਹਰੋ ਆਏ ਆ ਅਸੀਂ ਮਜ਼ਬੀ ਸਿੱਖ ਯੋਧੇ ਆ 💪🏻💪🏻💪🏻💪🏻💪🏻ਬੰਦੇ ਬਨ ਜੋ ਪੰਜਾਬ ਦਾ ਮਾਹੌਲ ਖ਼ਰਾਬ ਨਾ ਕਰੋ ✝️✝️✝️✝️❤️❤️❤️
Далее
Разбудили Любимой Песней 😂
00:14