Тёмный

ਸਵੇਰੇ ਸਵੇਰੇ ਮਖੂ ਨੇ ਵਿਰਸੇ ਵਲਟੋਹੇ ਦੀ ਕਰਾਈ ਤਸੱਲੀ | ਵਲਟੋਹੇ ਨੂੰ ਲਾਓ ਇਹ ਭਿਆਨਕ ਸਜ਼ਾ | Harpreet Singh Makhu 

Harpreet Singh Makhu
Подписаться 204 тыс.
Просмотров 18 тыс.
50% 1

ਸਵੇਰੇ ਸਵੇਰੇ ਮਖੂ ਨੇ ਵਿਰਸੇ ਵਲਟੋਹੇ ਦੀ ਕਰਾਈ ਤਸੱਲੀ
ਮਖੂ ਕਹਿੰਦਾ ਜਥੇਦਾਰ ਜੀ ਜਥੇਦਾਰੀ ਨਾ ਛੱਡੋ ਇਸਨੂੰ ਨੱਥ ਪਾਓ
ਵਲਟੋਹੇ ਨੂੰ ਲਾਓ ਇਹ ਭਿਆਨਕ ਸਜ਼ਾ...||
Harpreet Singh Makhu || ਹਰਪ੍ਰੀਤ ਸਿੰਘ ਮਖੂ
#makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
---------------------
Harpreet Singh Makhu
---------------------
#harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
---------------------
Subscribe RU-vid : - / @harpreetsinghmakhu9752
Follow on Facebook : - / hsmakhu

Опубликовано:

 

16 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 194   
@randhirkaur4086
@randhirkaur4086 49 минут назад
ਬਿਲਕੁਲ ਸਹੀ ਕਿਹਾ ਮੱਖੂ ਸਾਹਿਬ ਜੀ
@RanjitSingh-mf3lb
@RanjitSingh-mf3lb 31 минуту назад
ਬਹੁਤ ਵਧੀਆ ਮਖੂ ਵੀਰ ਜੀ ਸਾਨੂੰ ਸਾਰੀ ਕੌਮ ਨੂੰ ਜਥੇਦਾਰ ਸਾਹਬ ਨਾਲ ਖਲੋਣਾ ਚਾਹੀਦਾ ਹੈ🙏
@satpalsharma190
@satpalsharma190 57 минут назад
ਮਖੂ ਸਾਹਿਬ ਤੁਹਾਡੀ ਗੱਲ ਠੀਕ ਹੈ ਸਾਰੀ ਉਮਰ ਵਾਸਤੇ ਛੇਕ ਦੇਣਾ ਚਾਹੀਦਾ ਹੈ
@sohansingh5456
@sohansingh5456 Час назад
ਬਹੁਤ ਵਧੀਆ ਮੱਖੂ ਸਾਹਿਬ ਇਹਨੂੰ ਪੰਥ ਵਿਚੋਂ ਛੇਕ ਦੇਣਾ ਚਾਹੀਦਾ
@CharnjitSingh-y2s
@CharnjitSingh-y2s Час назад
ਬਹੁਤ ਵਧੀਆ ਕਿਹਾ
@rbrar3859
@rbrar3859 21 минуту назад
ਸੱਚੀ-ਸੁੱਚੀ ਪੱਤਰਕਾਰੀ ਸੁਣੀ। ਧੰਨਵਾਦ ਮੱਖੂ ਸਾਹਬ ਜੀ।
@harindersingh560
@harindersingh560 45 минут назад
ਵਿਰਸਾ ਵਲਟੋਹਾ ਪੰਥ ਦੇ ਨਾਮ ਤੇ ਕਲੰਕ ਹੈ
@HSsingh741
@HSsingh741 2 часа назад
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਵੀਰ ਹਰਪ੍ਰੀਤ ਸਿੰਘ ਮੱਖੂ ਜੀ ਜਿਵੇਂ ਇਹ ਚਵਲ ਵਿਰਸਾ ਸਿੰਘ ਵਲਟੋਹਾ ਦੁਜਿਆਂ ਨੂੰ ਕਹਿੰਦਾ ਕਿ ਧੂਆਂ ਕੱਢਦੁ ਮੈਂ ਉਹ ਕਰਦੁ। ਇਸ ਦੀ ਸਜਾ ਇਹ ਕਿ ਇਸ ਦਾ ਪਹਿਲਾਂ ਧੂਆਂ ਕੱਢਿਆ ਜਾਵੇ।।
@gurus1213
@gurus1213 Час назад
ਧੰਨਵਾਦ ਜੀ ਮੱਖੂ ਸਾਹਿਬ।
@harjeetkour8037
@harjeetkour8037 2 часа назад
ਧੀਆ ਬਾਰੇ ਬੋਲਣਾ ਬਹੁਤ ਗੱਲਤ ਗੱਲ ਆ ਧੀਆ ਸੱਭ ਦੀਆ ਸਾਝੀਆ ਹੁੰਦੀਆ
@GLOBALQUACK
@GLOBALQUACK Час назад
ਮੱਖੂ ਸਾਹਿਬ ਸਿੰਘ ਸਾਹਿਬ ਨੂੰ ਚਾਹੀਦਾ ਹੈ ਕਿ ਵਿਰਸਾ ਚੰਦ ਨੂੰ ਤੁਰੰਤ ਪੰਥ ਚੋ ਛੇਕਿਆ ਜਾਵੇ ਜੀ।
@harpalsinghhandahanda9798
@harpalsinghhandahanda9798 2 часа назад
ਮੱਖੂ ਸਾਹਬ ਤੁਸੀਂ ਇਸ ਵੀਡੀਓ ਵਿੱਚ ਬਿਲਕੁਲ ਸੱਚ ਬਿਆਨ ਕੀਤਾ ਹੈ
@MandeepSingh-sn2ip
@MandeepSingh-sn2ip 2 часа назад
ਇਹਨਾਂ ਲੀਡਰਾਂ ਨੂੰ ਨਾ ਸ਼ਰਮ ਹੈ ਨਾ ਹਯਾ,
@BalkarSingh-og4xb
@BalkarSingh-og4xb 2 часа назад
ਜਥੇਦਾਰ ਤੇ ਉਸ ਦੇ ਪਰਿਵਾਰ ਦੀ ਸੁਰਖਿਆ ਵਧਾਈ ਜਾਵੇ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।
@SukhwinderSingh-ss6qp
@SukhwinderSingh-ss6qp Час назад
ਵਲਟੋਹੇ ਦੀਆਂ ਗੱਲਾਂ ਅਤੇ ਬਾਡੀ ਲੈਂਗੁਏਜ ਤੋਂ ਉਸ ਦਾ ਘਟੀਆ ਕਿਰਦਾਰ ਸਾਫ਼ ਝਲਕਦਾ ਹੈ
@KuldeepSingh-zq8zn
@KuldeepSingh-zq8zn Час назад
ਵਿਰਸ਼ਾ ਚੰਦ ਤਾ ਅਕਾਲੀ ਦਲ ਵਿੱਚ ਦੂਜੀ ਕੰਗਣਾ ਹੈ
@charanjitsingh8771
@charanjitsingh8771 Час назад
ਮਖੂ ਸਾਹਿਬ ਨੇ ਸਜ਼ਾ ਦੱਸੀ ਬਿਲਕੁਲ ਠੀਕ ਹੈ
@jugrajSinghBhullar-ig2tb
@jugrajSinghBhullar-ig2tb 2 часа назад
ਬਿਲਕੁਲ ਸਹੀ
@Manreet1429
@Manreet1429 Час назад
ਅਸੀ ਵੀ ਸਹਿਮਤ ਹਾਂ ਜੀ ਐਸ ਵਲਟੋਹੇ ਨੂੰ ਪੰਥ ਵਿਚੋ ਛੇਕੋ।
@SinghBh-mu8wv
@SinghBh-mu8wv Час назад
ਜੋ ਕੁਝ ਕਹਿ ਰਿਹਾ ਬਿਰਸਾ ਵਲਟੋਹਾ ਇਥੋਂ ਸਿੱਧ ਹੁੰਦਾ ਹਨੇਰਾ ਬਾਦਲ ਨਛੇੜੀ ਸੁੱਖਾ ਸਾਡੇ ਜਥੇਦਾਰ ਸਾਹਿਬਾਨਾਂ ਤੇ ਦਬਕਾ ਰੱਖਦੇ ਰਹੇ ਆ ਹੁਣ ਚੰਗੇ ਰਹਿਣ ਜਥੇਦਾਰ ਭਾਈ ਰਘਬੀਰ ਸਿੰਘ ਜੀ ਮਿਸਾਲ ਕਾਇਮ ਕਰਨ ਇਸ ਦੋਨੇ ਦੱਲਿਆਂ ਨੂੰ ਇੱਕ ਨੂੰ ਤੇ ਕੱਢਤਾ ਦੂਜੇ ਨੂੰ ਵੀ ਮਿਸਾਲੀ ਸਜ਼ਾ ਲਾ ਕੇ ਬਾਹਰ ਕਰਨ ਕੌਮ ਚੋਂ ਨਛੇੜੀ ਸੁੱਖਾ ਕੁਰਸੀ ਸਿਆਸਤ ਸਿੱਖਾਂ ਦੇ ਖੂਨ ਦਾ ਭੁੱਖਾ
@gurjitsingh4760
@gurjitsingh4760 47 минут назад
ਮੱਖੂ ਸਾਹਿਬ ਇਹਨੂੰ ਪੰਥ ਵਿਚੋਂ ਛੇਕ ਦੇਣਾ ਚਾਹੀਦਾ
@GLOBALQUACK
@GLOBALQUACK Час назад
ਵਾਹ ਮੱਖੂ ਸਾਹਿਬ ਬਿਲਕੁਲ ਤੁਹਾਡਾ ਸੁਝਾਅ ਵਿਚਾਰਣ ਯੋਗ ਹੈ।
@BaljitKaur-ht1mz
@BaljitKaur-ht1mz Час назад
ਵਿਰਸਾ ਵਿਲਟੋਹਾ ਨੂੰ ਪੰਥ ਵਿੱਚੋਂ ਛੇਕਣਾ ਚਾਹੀਦਾ ਹੈ ਜਥੇਦਾਰ ਸਾਹਿਬਾਂ ਨੂੰ ਅਸਤੀਫਾ ਨਹੀਂ ਦੇਣਾ ਚਾਹੀਦਾ ਜੀ ਸਿੰਘ ਸਾਹਿਬ ਸ਼ੇਰ ਹੁੰਦੇ ਹਨ ਸ਼ੇਰ ਗਿੱਦੜਾਂ ਤੋਂ ਨਹੀਂ ਡਰਦੇ ਵੀਰ ਜੀ ਗੁਰੂ ਜੀ ਦੇ ਖ਼ਾਲਸੇ ਮੈਦਾਨ ਛੱਡ ਕੇ ਨਹੀਂ ਭੱਜਦੇ ਮਸੰਦਾਂ ਦਾ ਡੱਟ ਕੇ ਮੁਕਾਬਲਾ ਕਰੋ ਜੀ ਕੌਮ ਨੂੰ ਤਹਾਡੇ ਤੇ ਬਹੁਤ ਮਾਣ ਹੈ ਜੀ ਤਸੀਂ ਆਪਣਾ ਅਸਤੀਫਾ ਵਾਪਿਸ ਲਵੋ ਜੀ ਕਹਾਵਤ ਹੈ ਜੀ ( ਉੱਜੜੇ ਬਾਗਾਂ ਦੇ ਗਾਲ੍ੜ ਪਟਵਾਰੀ ) ਨਹੀਂ ਬਣਨ ਦੇਣੇ ਜੀ 🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🌹🙏
@Fun836
@Fun836 22 минуты назад
Right
@HarjindaraKumar
@HarjindaraKumar Час назад
ਬਿਲਕੁਲ, ਸਹੀ,ਮੰਖੂ,ਸਾਬ
@JagsirSingh-r7m
@JagsirSingh-r7m Час назад
ਬਹੁਤ ਵਧੀਆ ਜੀ
@kamaljitsingh5272
@kamaljitsingh5272 45 минут назад
ਮੱਖੂ ਸਾਹਿਬ ਮੈਂ ਕੱਲ ਲਿਖਿਆ ਸੀ ਕਿ ਜਥੇਦਾਰੀ ਨਾ ਛੱਡੋ ਕਿਉਂਕਿ ਇਹ ਇਹੀ ਤਾ ਚਾਹੁੰਦੇ ਹਨ ਕਿ ਕੋਈ ਵੀ ਹਿੱਕ ਠੋਕ ਕੇ ਇਨ੍ਹਾਂ ਮੋਹਰੇ ਬੋਲ ਨਾ ਸਕੇ ਪਰ ਸਿੱਖ ਸੰਗਤ ਤੁਹਾਡੇ ਨਾਲ ਹੈ
@Kuldeep06sraw
@Kuldeep06sraw Час назад
ਮਖੂ,ਸਾਹਿਬ ਸਾਰੇ,ਪੁਵਾੜੇ,ਦੀ,ਜੜ,ਬਾਦਲ ਪਰਿਵਾਰ ਵਾ,ਇੰਨਾਂ,ਨੂੰ,ਕੌਮ,ਚੌ,ਸੇਕਿਆ,ਜਾਵੇ,,,,
@Navdeep_Ramgarhia
@Navdeep_Ramgarhia 34 минуты назад
ਭਾਈ ਸਾਹਿਬ ਜਥੇਦਾਰ ਜੀ ਬਹੁਤ ਵਧੀਆ ਇਨਸਾਨ ਸਨ
@mohinderpalsingh4113
@mohinderpalsingh4113 2 часа назад
ਜਥੇਦਾਰ ਹਰਪ੍ਰੀਤ ਸਿੰਘ ਜੀ ਨਾਲ ਵਲਟੋਹੇ ਨੇ ਸਹੀ ਨਹੀਂ ਕੀਤਾ ਇਸ ਇਨਸਾਨ ਨੂੰ ਸਿੱਖ ਪੰਥ ਵਿੱਚੋਂ ਛੇਕ ਦਿੱਤਾ ਜਾਵੇ ਮੱਖੂ ਸਾਹਿਬ ਜੀ ਬਹੁਤ ਵਧੀਆ ਗੱਲ ਕੀਤੀ ਹੈ
@InderjitSingh-n4m
@InderjitSingh-n4m Час назад
ਵਲਟੋਹੇ ਖੱਚ ਨੂੰ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਹੈ
@silversinghsilver2961
@silversinghsilver2961 36 минут назад
ਬਹੁਤ ਵਧੀਆ ਵਿਚਾਰਾਂ ਨੇ ਮੱਖੂ ਸਾਹਿਬ ਜੀ
@palwindersingh3731
@palwindersingh3731 24 минуты назад
Makhu sahib ji thanks. VIRSA BALTOHA GUNDA,, GANDA CHORR, DAKKU RABBA IS LUCHE, BADMASH NU CHUKK LA JO SIKHI DA GHAAN KARR RIHA.
@BalkarSingh-og4xb
@BalkarSingh-og4xb 2 часа назад
ਜਥੇਦਾਰ ਨੂੰ ਜੁਲਮ ਦਾ ਟਾਕਰਾ ਡਟ ਕੇ ਕਰਨਾ ਚਾਹੀਦਾ ਹੈ ਸਾਰੀ ਸੰਗਤ ਜਥੇਦਾਰ ਨਾਲ ਹੈ। ਅਸਤੀਫਾ ਨਹੀਂ ਸੀ ਦੇਣਾ ਚਾਹੀਦਾ ਤੇ ਦਿੱਤਾ ਹੈ ਤਾਂ ਤੁਰੰਤ ਵਾਪਸ ਲੈਣਾ ਚਾਹੀਦਾ ਇਸ ਨਾਲ ਅਕਾਲ ਤਖਤ ਦੀ ਮਰਿਆਦਾ ਨੀਲ ਸਮਝੌਤਾ ਹੁੰਦਾ ਹੈ।
@kartarsinghsingh6531
@kartarsinghsingh6531 Час назад
ਜਦੋਂ ਇਹੋ ਜਥੇਦਾਰ ਬਾਦਲਾਂ ਦੇ ਇਸ਼ਾਰੇ ਤੇ ਚਲਦੇ ਸੀ ਉਹ ਸਮਾਂ ਇੰਹਨਾਂ ਨੂੰ ਭੁੱਲ ਗਿਆ ਹੈ। ਉਦੋਂ ਹੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਕਾਇਮ ਰੱਖਿਆ ਜਾਂਦਾ ਤਾਂ ਅਜ ਕਿਸੇ ਦੀ ਜੁਅਰਤ ਨਾ ਪੈਂਦੀ। ਗੁਰੂ ਸਾਹਿਬ ਇਹ ਸਭ ਕੁਝ ਆਪ ਵਰਤਾ ਰਿਹਾ ਹੈ। ਜਿਹਨਾ ਨੇ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਆਪਣੇ ਸੁਆਰਥਾਂ ਦੀ ਪੂਰਤੀ ਖਾਤਰ ਸਹੀ ਤਰੀਕੇ ਨਾਲ ਨਹੀਂ ਨਿਭਾਇਆ ਜਾਂ ਸਮਝਿਆ ਉਹਨਾਂ ਨੂੰ ਏਸੇ‌ ਤਰ੍ਹਾਂ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਹੈ। ਭਾਵੇਂ ਅੰਗਰੇਜ਼ਾਂ ਦੇ ਤੇ ਭਾਵੇਂ ਬਾਦਲਾਂ ਦੇ ਸਮੇਂ ਦੇ ਜਥੇਦਾਰ ਹੋਣ ਜਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਾਂ ਸਿਆਸੀ ਆਗੂ।ਸਭ ਨੂੰ ਸਮਾਂ ਆਉਣ ਤੇ ਕੀਤੀ ਦਾ ਫਲ ਭੁਗਤਣਾ ਪੈਂਦਾ ਹੈ ।
@rajvirsingh3008
@rajvirsingh3008 31 минуту назад
ਬਾਦਲ ‌ਨੂੰ ਭਗਾਓ ‌ਪੰਜਾਬ ਨੂੰ ਬਚਾਓ ਫਿਰੱਕੂ ਸੋਚ‌ ਵਾਲੀ ਪਾਰਟੀ ਹੈ ਜੀ
@surinderpalsingh4600
@surinderpalsingh4600 2 часа назад
ਵਲਟੋਹਾ ਸਿਰੇ ਦਾ ਗੋਹਾ
@jassuheera5720
@jassuheera5720 2 часа назад
Bahut wadeya gall kiti makhu Saab ji
@MohanSingh-li9mc
@MohanSingh-li9mc 17 минут назад
ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਬੱਬਰ ਸ਼ੇਰ ਬਣੋਂ ਅਤੇ ਨਿਉਲੇ ਨੂੰ ਐਸੀ ਸਜ਼ਾ ਸੁਣਾਉ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣ।ਇਸ ਦੇ ਨਕ ਵਿਚ ਨਕੇਲ ਪਾ ਕੇ ਗਲੀਆਂ ਵਿੱਚ ਘੁਮਾਇਆ ਜਾਵੈ। ਦੁਬਾਰਾ ਸਿਰਹਿੰਦ ਵਾਲੀ ਘਟਨਾ ਸਾਹਮਣੇ ਯਾਦ ਰੱਖਣ।
@JoyfulSandcastle-cf7gg
@JoyfulSandcastle-cf7gg 2 часа назад
ਸਿੰਘ ਸਾਹਿਬਾਨ ਵੱਲੋਂ ਵਿਰਸੇ ਵਲਟੋਹੇ ਨੂੰ ਪੰਥ ਵਿੱਚੋਂ ਛੇਕਿਆ ਜਾਣਾ ਬਹੁਤ ਜ਼ਰੂਰੀ ਹੈ ਤਾਂ ਜੋ ਇਕ ਮਿਸਾਲ ਕਾਇਮ ਕੀਤੀ ਜਾਵੇ।
@dalbirsinghsingh8144
@dalbirsinghsingh8144 Час назад
ਜਥੇਦਾਰ ਭਾਈ ਅਮ੍ਰਿਤਪਾਲ ਸਿੰਘ
@NavjotSingh-gd4js
@NavjotSingh-gd4js 40 минут назад
ਵਿਰਸੇ ਨੂੰ ਸਜ਼ਾ ਦੇਣ ਦੀ ਬਹੁਤ ਵਧੀਆ ਰਾਏ ਦਿੱਤੀ
@RanjitSingh-um6nu
@RanjitSingh-um6nu 54 минуты назад
ਵਿਰਸੇ ਵਲਟੋਹੇ ਦਾਂ ਕੋਈ ਵੀ ਧਰਮ ਨਹੀ
@kamaljeetsidhu3060
@kamaljeetsidhu3060 Час назад
ਮੱਖੂ ਸਾਹਿਬ ਜੀ ਅੱਤਵਾਦੀ ਸੀ ਅਤੇ ਅੱਤਵਾਦੀ ਹੀ ਰਹੂਗਾ ਵਲਟੋਹਾ ਕਤੀੜ
@rajvirsingh3008
@rajvirsingh3008 35 минут назад
ਜਥੇਦਾਰ ਨੂੰ ਨਹੀਂ ਈਸਤੀਫਾ ਦੇਨਾ ਚਾਹੀਦਾ
@sukhmann240
@sukhmann240 55 минут назад
ਅਜਿਹੇ ਲੋਕ ਕੌਮ ਦਾ ਜਲੂਸ ਕੱਢ ਰਹੇ ਹਨ ਬੋਲਣ ਲੱਗਿਆਂ ਸੋਚਣਾ ਚਾਹੀਦਾ ਹੈ
@ManjeetKaur-pu1hn
@ManjeetKaur-pu1hn Час назад
ਮਖੂ ਵੀਰ ਜੀ ਬਹੁਤ ਵਧੀਆ ਤੁਹਾਡੀਆਂ ਗੱਲਾਂ
@pargatsinghkhalistangroup7433
@pargatsinghkhalistangroup7433 34 минуты назад
ਜੋਂ ਮਰਜ਼ੀ ਹੋਵੇ ਜੋਂ ਇਲਜਾਮ ਭਾਈ ਹਰਪੀ੍ਤ ਸਿੰਘ ਨੇ ਲਾਇਆ ਧੀ ਦੇ ਪ੍ਰਤੀ ਗਲਤ ਗੱਲ ਮਨੰਣ ਵਿਚ ਨਹੀਂ ਆਉਂਦੀ ਜੀ ਵਿਰਸਾ ਸਿੰਘ ਜਿੰਨਾਂ ਮਰਜੀ ਮਾੜਾ ਹੋਵੇ ਏਨੀ ਵੱਡੀ ਗਲਤ ਗੱਲ ਕੀਤੀ ਹੋਵੇ ਜੇ ਕੌਮ ਦੇ ਜੱਥੇਦਾਰ ਮਜਬੂਰ ਹਨ ਤਾ ਆਮ ਸਿੱਖ ਕੀ ਕਰੂ ਜੀ ਖਾਲਿਸਤਾਨ ਜਿੰਦਾਬਾਦ
@dalbirsinghsingh8144
@dalbirsinghsingh8144 Час назад
ਜਥੇਦਾਰ ਭਾਈ ਅਮ੍ਰਿਤਪਾਲ ਸਿੰਘ ਆਉਣ ਵਾਲਾ ਜਥੇਦਾਰ ਆ
@Fun836
@Fun836 25 минут назад
ਸਚੁ ਸੁਣਾਇਸੀ ਸਚ ਕੀ ਬੇਲਾ॥
@kakasandhu7313
@kakasandhu7313 46 минут назад
Wah makhu ji swad lya dita eho jha bnda nal ewa honi chahida
@KuldeepSingh-pd4qc
@KuldeepSingh-pd4qc Час назад
ਵਾਹਿਗੁਰੂ
@harbanssingh7912
@harbanssingh7912 13 минут назад
ਪੰਜਾਬ ਵਿੱਚ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ
@GurcharanSinghKhalsa-tn3ml
@GurcharanSinghKhalsa-tn3ml 2 часа назад
ਜਾਤ ਵਾਲੀ ਗੱਲ ਨੂੰ ਛੇਵੇਂ ਪਾਤਸ਼ਾਹ ਵਲੋਂ ਤਖ਼ਤ ਸ਼੍ਰੀ ਅਕਾਲ ਤਖ਼ਤ ਨੂੰ ਪੁਛੋ ਜਦੋ ਜਥੇਦਾਰ ਲਾਉਣ ਵੇਲੇ ਗੁਰੂ ਪਾਤਸ਼ਾਹ ਨੇ ਕਿਸੇ ਦੀ ਜਾਤ ਨਹੀਂ ਪੁੱਛਦਾ ਅਕਾਲੀ ਦਲ ਕੋਈ ਪੰਥਕ ਅੰਮਿਰਤਧਾਰੀ ਕਿੰਨੇ ਹਨ ਜਿਨ੍ਹਾਂ ਨੂੰ ਗੁਰ ਦਾ ਸਤਿਕਾਰ ਪਤਾ ਹੈ ਕਿਵੇਂ ਕਰੀਦਾ ਸਿਆਸੀ ਤੀਰ ਛੱਡਦੇ ਨੇ ਮੁਆਫੀ ਸਸਤੀ ਮਿਲ ਜਾਂਦੀ ਹੈ ਬਸ ਸੱਭ ਠੀਕ ਹੈ
@CHARANJEETSingh-yf4lx
@CHARANJEETSingh-yf4lx Час назад
Very well said, Harpreet Singh Makhu
@sidhukuljit8901
@sidhukuljit8901 25 минут назад
Very good.. G
@AmarjitSingh-eq3rl
@AmarjitSingh-eq3rl Час назад
ਐਵੇਂ ਇਧਰ ਉਧਰ ਦੀਆਂ ਗੱਲਾਂ ਸਿੱਖ ਸੰਗਤ ਦਾ ਝੁਕਾਅ ਹੁਣ ਕਾਂਗਰਸ ਵੱਲ ਹੈ ਲੋਕਸਭਾ2024 ਨੇ ਇਹ ਸਿੱਧ ਕਰ ਦਿੱਤਾ ਹੈ ਸੰਗਤ 1984 ਵਰਗੇ ਸਿੱਖਾਂ ਦੇ ਕਤਲੇਆਮ ਨੂੰ ਭੁੱਲ ਚੁੱਕੀ ਹੈ ਸਿੱਖਾਂ ਦਾ ਕਤਲੇ ਆਮ ਵੀ ਸਿੱਖ ਧਰਮ ਦੀ ਬੇ ਅਦਵੀ ਹੈ ਇਹ ਮਸਲਾ 1984 ਅੱਗੇ ਕੁਛ ਵੀ ਨਹੀ
@BoharSingh-zk1fr
@BoharSingh-zk1fr 31 минуту назад
ਤਖਤ ਦਾ ਜਥੇਦਾਰ ਹੋਵੇ ਤੇ ਦੁਕੀ ਤਿੱਕੀ ਤੋ ਡਰੇ, ਕਮਜੋਰ ਦਿਲ ਵਾਲੇ ਜਥੇਦਾਰ ਨਾ ਲਾਏ ਜਾਣ
@opkarsingh-london2559
@opkarsingh-london2559 16 минут назад
Well done!
@RanjitSingh-zw2ib
@RanjitSingh-zw2ib 26 минут назад
You are right makhu ji god bless you
@daljitsingh8044
@daljitsingh8044 Час назад
ਵਲਟੋਹਾ ਹੋਵੇ ਜਾਂ ਵਲਟੋਹੀ ਮਾਝਣੀ ਜਰੂਰੀ।
@BittuChambal-vl4hr
@BittuChambal-vl4hr 32 минуты назад
Your right sir ji 👍👍
@sukhmann240
@sukhmann240 47 минут назад
ਮਖੂ ਸਾਹਿਬ ਚਾਬੀ ਕਿਤੋਂ ਹੋਰ ਲਾਈ ਜਾ ਰਹੀ ਹੈ ਵਲਟੋਹਾ ਨੂੰ
@LakhwindersinghKhalsa-it5ny
Waheguru ji 🙏
@SinghBh-mu8wv
@SinghBh-mu8wv Час назад
ਇਹ ਸਾਰੀ ਸਿਆਸਤ ਸੁਖਬੀਰ ਕਰਵਾ ਰਿਹਾ ਨਹੀਂ ਸਾਡੇ ਜਥੇਦਾਰ ਸਾਹਿਬਾਨ ਕਿੱਦਾਂ ਡਰ ਸਕਦੀ ਆ
@gurujisingh584
@gurujisingh584 27 минут назад
ਜੱਥੇਦਾਰਾਂ ਨੂੰ ਅਸਤੀਫੇ ਨਹੀ ਦੇਣੇ ਚਾਹੀਦੇ ਦੱਲੇ ਵਲਟੋਹਾ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ ਇਸ ਨੂੰ ਸਿੱਖ ਕੌਮ ਤੇ ਸਿੱਖ ਪੰਥ ਵਿੱਚੋਂ ਸਦਾ ਲਈ ਕੱਢਣਾ ਚਾਹੀਦਾ ਹੈ ਪੂਰੀ ਸਿੱਖ ਕੌਮ ਨੂੰ ਇਸ ਬਾਈਕਾਟ ਕਰਨਾ ਚਾਹੀਦਾ ਹੈ
@bachandass9927
@bachandass9927 2 часа назад
Waheguru Ji
@KhalsaSewa
@KhalsaSewa 5 минут назад
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ He alone is known as a spiritual hero, who fights in defense of religion. ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥੨॥ He may be cut apart, piece by piece, but he never leaves the field of battle. ਗੁਰੂ ਗ੍ਰੰਥ ਸਾਹਿਬ : ਅੰਗ ੧੧੦੫
@JasvirSekhon-hw7ds
@JasvirSekhon-hw7ds 38 минут назад
Ryt g
@GurjitSingh-x3z
@GurjitSingh-x3z 45 минут назад
ਮੱਖੂ ਸਾਹਿਬ valtohe nu ਪੰਥ ਵਿਚੋਂ ਛੇਕ ਦੇਣਾ ਚਾਹੀਦਾ
@harpalsandhu9242
@harpalsandhu9242 Час назад
ਮੱਖੂ ਜੀ ਜੌ ਵਲਟੋਹਾ ਨੇ ਜੌ ਇਲਜਾਮ ਲਾਏ ਨੇ j ਓਨਾ ਚੋ j ਇਕ ਦੋ ਵੀ ਸੱਚ ਹੋਣ ਤਾਂ ਚਿੰਤਾ ਦਾ ਵਿਸ਼ਾ ਹੈ
@luckysidhu1952
@luckysidhu1952 40 минут назад
100%SAHI KEHA VEER HARPREET SINGH NE
@SahilSinghasi
@SahilSinghasi Час назад
ਮਾਂਨ ਸਿੰਘ ਅਕਾਲੀ ਜ਼ਿੰਦਾਬਾਦ।
@satnamsinghgahla1171
@satnamsinghgahla1171 Час назад
Very Good ji 🙏
@AmandeepSingh-bu4wn
@AmandeepSingh-bu4wn Час назад
ਵਿਰਸਾ ਚਵਲ ਏ
@Lakhbir_sohal0013
@Lakhbir_sohal0013 36 минут назад
ਮੱਖੂ ਜੀ ਇਹੁ ਵਲਟੋਹਾ ਨੇ ਪਿਸਤੌਲ ਦੀ ਨੋਕ ਤੇ ਸੇਵਾਦਾਰ ਦੀ ਕੁੜੀ ਨਾਲ ਵਿਆਹ ਕਰਵਾਇਆ ਸੀ baba ਬੁੱਢਾ ਸਾਹਿਬ ਕਾਲਜ ਚ
@Fun836
@Fun836 20 минут назад
ਭੈ ਕਾਹੂ ਕੋ ਦੇਤ ਨਹਿ……….
@SarbjitkaurNagra
@SarbjitkaurNagra 21 минуту назад
ਵਲਟੋਹਾ ਹਲਕਾਅ ਹੋ ਗਿਆ
@jjjjjaaaaattttt1
@jjjjjaaaaattttt1 Час назад
❤❤❤❤❤❤
@singhkarnail3953
@singhkarnail3953 19 минут назад
BILKUL SAHI KIHA MAKHU SAHIB JI 👍👍👍👍👍
@Fun836
@Fun836 23 минуты назад
ਗਲਤ ਬੰਦੇ ਦਾ ਸਾਥ ਨ ਦਿਉ
@palvindersingh2571
@palvindersingh2571 Час назад
Absolutely right bro
@balwindersingh-jv3nn
@balwindersingh-jv3nn 2 часа назад
Satnam waheguru ji satnam waheguru ji satgur kali dal no samat bakshan ji
@SatnamSinghSivia
@SatnamSinghSivia 21 минуту назад
ਮਸੂ ਸਾਹਿਬਦੇ ਨੂੰ ਮਰਨ ਤੋਂ ਬਾਅਦ ਦਫਣਾ ਦੇਣਾ ਚਾਹੀਦਾ ਤਾਂ ਕਿ ਇਹ ਇਹ ਇਹ ਇਹ ਇਹਦੀਆਂ ਜਿਹੜੀਆਂ ਅਸਥੀਆਂ ਦਾ ਧੂਆਂ ਵਾ ਉਹ ਵੀ ਅਸਮਾਨ ਚ ਨਾ ਆਵੇ ਵਾਕੇ ਗੱਲ ਸਹੀ ਹੈ ਜਿਨਾਂ ਨੁਕਸਾਨ ਇੰਨੇ ਅਕਾਲੀ ਦਲ ਦਾ ਕੀਤਾ ਉਹਨਾਂ ਕਿਸੇ ਨੇ ਨਹੀਂ ਕੀਤਾ
@Surinderpartap-fn2fl
@Surinderpartap-fn2fl Час назад
Makhu Sahib you are Right Sir. Virsa is Gandh.
@kantakaur4364
@kantakaur4364 52 минуты назад
WAHEGURU JI mehar karo ji sheeda singha di seva lao te kirpa karo kise singh te ehada eho jiha sodha laiaa jave k ehaidiaa aoun valiaa pousta noo pata lugg jave ?????.......k akal tukhut nal kidha mathaa laida hea ???
@sonusinghsonusingh6847
@sonusinghsonusingh6847 58 минут назад
Jthedar saaheb te privar di security ch waadha krna boht jruri ae
@manjitkaur5642
@manjitkaur5642 2 часа назад
Waheg guru ji
@sandeepsukhija669
@sandeepsukhija669 Час назад
Right
@pindigrewal4349
@pindigrewal4349 2 часа назад
ਜਥੇਦਾਰ ਵੀ ਇਹਨਾਂ ਦਾ ਈ ਚੇਲਾ
@HarmanChahal-ll1zi
@HarmanChahal-ll1zi 50 минут назад
Valtoha da end a gya
@piarasinghkang8184
@piarasinghkang8184 2 часа назад
Very nice ji
@Jaswinderkaur-zy8fh
@Jaswinderkaur-zy8fh 2 часа назад
Valtoha koe ensaan nahi Singh sahib bhut vadya haste hen
@dharamjitsingh2153
@dharamjitsingh2153 56 минут назад
Very good singh sahib ji ❤🙏🙏
@GillElectrician
@GillElectrician Час назад
ਸਹੀਕਿਹਾਮਖੂੰ਼ਸਾਹਿਬ
@balkarbarkandi1569
@balkarbarkandi1569 49 минут назад
ਜਥੇਦਾਰ ਨਮਰਦ ਆ
@HarjinderSingh-ux4uj
@HarjinderSingh-ux4uj 2 часа назад
🎉
@jjjjjaaaaattttt1
@jjjjjaaaaattttt1 Час назад
Good job makhu jiiiii🫶
@SatnamSingh-n9l
@SatnamSingh-n9l 2 часа назад
Verry good
@JaswantSingh-il8ei
@JaswantSingh-il8ei 2 часа назад
Very good veer ge makhu
@rbrar3859
@rbrar3859 27 минут назад
ਜੇਕਰ ਵਿਰਸੇ ਚੰਦ ਪ੍ਰੇਮੀ ਨੇ ਸਿੱਖ ਕੌਮ ਦੇ ਜਥੇਦਾਰ ਨੂੰ ਰੋਣ ਵਾਸਤੇ ਮਜਬੂਰ ਦਿੱਤਾ ਤਾਂ , ਆਮ ਸਿੱਖ ਦਾ ਕੀ ਬਣੇਗਾ, ਇਹ ਸਿੱਖਾਂ ਵਾਸਤੇ ਸੋਚਣ ਵਾਲੀ ਗੱਲ ਹੈ।
@jagtardhudike5197
@jagtardhudike5197 Час назад
Salut.h.tahnu.makhu.shab
Далее
Mübariz İbrahimovun atası vəfat etdi
00:14
Просмотров 114 тыс.