Тёмный
No video :(

ਸਵ ਬਾਦਲ ਦੇ ਪਤੀ ਪਤਨੀ ਦੇ ਰਿਸ਼ਤੇ ਦਾ ਝੂਠ, ਤੱਥਾਂ ਸਮੇਤ ਖ਼ੁਲਾਸਾ ਕੀਤਾ dr gurdarshan singh dhillon ਨੇ 

Brain On Tv
Подписаться 199 тыс.
Просмотров 37 тыс.
50% 1

ਸਵ ਬਾਦਲ ਦੇ ਪਤੀ ਪਤਨੀ ਦੇ ਰਿਸ਼ਤੇ ਦਾ ਝੂਠ, ਤੱਥਾਂ ਸਮੇਤ ਖ਼ੁਲਾਸਾ ਕੀਤਾ dr gurdarshan singh dhillon ਨੇ, brain on tv

Опубликовано:

 

21 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 115   
@bb-vi5db
@bb-vi5db 17 дней назад
ਗੁਰੂ ਸਹਿਬ ਸ੍ਰ ਗੁਰਦਰਸ਼ਨ ਸਿੰਘ ਨੁ ਚੜਦੀ ਕਲਾ ਤੇ ਤੰਦਰੁਸਤੀ ਬਖਸ਼ਣ ਜੀ
@SatnamSingh-pk2ko
@SatnamSingh-pk2ko Год назад
ਵਾਹ ਭਾਈ ਗੁਰਦਾਰਸਾਨ ਸਿੰਘ ।ਕਮਾਲ ਕਰਤਾ ਜੇ ਗੁਰੂ ਮਾਹਰਾਜ ਆਪ ਜੀ ਨੂਂ ਚੜਦੀ ਕਲਾ ਵਿਚ ਰਖੇ ਠੀ ਕ
@amannagra8579
@amannagra8579 Год назад
ਹਿੰਦੂ ਸਿਰਫ ਆਪਣੇ ਫਾਇਦੇ ਤੇ ਵਿਖਾਵੇ ਲਈ ਹਿੰਦੂ ਸਿੱਖ ਭਾਈ ਭਾਈ ਕਹਿ ਰਹੇ ਹਨ। ਸਿੱਖਾਂ ਵਾਸਤੇ ਤਾਂ ਇਸ ਦੁਨੀਆ ਦਾ ਹਰ ਬੰਦਾ ਭਾਈ ਹੈ।
@singh17karnail
@singh17karnail Год назад
ਪ੍ਰਕਾਸ਼ ਸਿੰਘ ਬਾਦਲ ਤਾਂ ਗੁਰਬਾਣੀ ਦਾ ਊੜਾ ਐੜਾ ਵੀ ਨਹੀ ਸੀ ਜਾਣਦਾ ਇਸ ਗੱਲ ਦਾ ਹੀ ਤਾਂ ਮਣਖ ਹੈ ਕਿ ਸੌ ਸਾਲ ਪੁਰਾਤਨ ਅਕਾਲੀ ਦਲ ਨੂੰ ਇਸ ਸਾਕਤ ਮੱਤੀਏ ਪ੍ਰਧਾਨ ਨੇ ਮਲੀਆ ਮੇਟ ਕਰ
@vishalsugga3570
@vishalsugga3570 Год назад
ਗੁਰ ਦਰਸ਼ਨ ਸਿੰਘ ਜੀ ਦਾ‌ ਬਹੁਤ ਬਹੁਤ ਧੰਨਵਾਦ
@pritpalsingh7180
@pritpalsingh7180 Год назад
ਡਾ ਸਾਹਬ ਬਿਲਕੁਲ ਠੀਕ ਕਹਿ ਰਹੇ ਹੋ ਇਹ ਲੋਕ ਤਾ ਵੋਟਾਂ ਵਾਲੇ ਸਿੱਖ ਹਨ ।
@ksbagga7506
@ksbagga7506 Год назад
ਸਿੱਧੀਆਂ ਗੱਲਾਂ ਹਨ ਡਾਕਟਰ ਸਾਹਿਬ ਜੀ ਦੀਆਂ। ਸੱਚੀ ਸੁੱਚੀ ਸਿਰਜਣਾ ਦੀ ਪ੍ਰੀਕ੍ਰਿਆ ਹੈ।ਇਸ ਤੋਂ ਸਦਾ ਸੇਧ ਮਿਲਦੀ ਰਹੇਗੀ, ਪੱਕੀ ਗੱਲ ਹੈ।
@simarjitgarcha3873
@simarjitgarcha3873 Год назад
ਬਹੁਤ ਲੋਕ ਕੰਮੈਂਟ ਕਰ ਦਿੰਦੇ ਨੇ ਕੇ dr ਸਾਹਿਬ ਵਰਗੇ ਲੋਕ ਆਪਣੇ ਬੱਚਿਆਂ ਨੂੰ ਸ਼ਹੀਦ ਹੋਣ ਲਈ ਕਿਓਂ ਨਹੀਂ ਪ੍ਰੇਰਤ ਕਰਦੇ, ਵੈਸੇ ਤਾਂ ਕੋਈ ਵੀ ਬੁੱਧੀਜੀਵੀ ਕਿਸੇ ਨੂੰ ਵੀ ਮਰਨ ਲਈ ਨਹੀਂ ਕਹਿੰਦਾ ਸਿਰਫ ਸਾਡੀ ਹੀ ਅਕਲ ਦੀ ਕਮੀ ਹੁੰਦੀ ਆ ਕੇ ਅਸੀਂ ਕਿਸੇ ਵਿਚਾਰ ਪਿੱਛੇ ਦੀ ਸਾਈਕਲੋਜੀ ਨਹੀਂ ਸਮਝ ਸਕਦੇ, ਬਾਕੀ ਸੋਚਣ ਦੀ ਗੱਲ ਹੈ ਕੇ ਜਿਹਨਾਂ ਦੇ ਬੱਚੇ ਸ਼ਹੀਦ ਹੋਏ ਨੇ ਅਸੀਂ ਉਹਨਾਂ ਦੀ ਵੀ ਕਿੰਨੀ ਮੰਨਦੇ ਹਾਂ
@daljeetsingh5152
@daljeetsingh5152 Год назад
ਵਾਹਿਗੁਰੂ ਜੀ ਡਾਕਟਰ ਸਾਬ ਨੂੰ ਲੰਮੀਆਂ ਉਮਰਾਂ ਤੇ ਨਾਂਮ ਦਾਨ ਬਖਸ਼ਣ ਜੀ। ਸਾਰੀਆਂ ਗੱਲਾਂ ਤੋਂ ਸਹਿਮਤ ਹਾਂ।
@HarjitSingh-cw1lk
@HarjitSingh-cw1lk Год назад
I'm aggary with Dr sahib
@bantasingh2059
@bantasingh2059 Год назад
, ਬਿਲਕੁਲ ਜੀ
@daljeetsingh5152
@daljeetsingh5152 Год назад
ਪ੍ਰਕਾਸ਼ ਬਾਦਲ ਤੇ ਹੋਰ ਵੀ ਕਈ ਜਿਹੜੇ ਕਿ ਸਿੱਖੀ ਸਰੂਪ ਵਿੱਚ ਹਨ, ਤੇ ਸਿੱਖਾਂ ਵਾਲੀ ਉਨ੍ਹਾਂ ਦੀਆਂ ਦਿੱਖ ਹੈ ਏਹ ਸਾਰੇ ਸਿੱਖ ਪੰਥ ਲਈ ਤੇ ਸਿੱਖਾਂ ਵਾਸਤੇ ਬੱਜਰ ਕੁਰਹਿਤ ਤਮਾਕੂ ਵਰਗੇ ਹਨ। ਇਨ੍ਹਾਂ ਭੇਖੀ ਸਿੱਖਾਂ ਦਾ ਬਹਿਸ਼ਕਾਰ ਕਰਨਾ ਚਾਹੀਦਾ ਹੈ।
@kokoyoyo2363
@kokoyoyo2363 Год назад
ਏਸ ਸ਼ਬਦ ਨੂੰ ਪੰਜਾਬ ਦੇ ਸਕੂਲਾਂ ਵਿਚ ਮੌਰਨਿੰਗ ਅਸੈਬਲੀ ਦੀ ਪਰੇਅਰ ਵਜੋੰ ਗਾਇਨ ਕੀਤਾ ਜਾਣਾ ਚਾਹੀਦਾ ਹੈ ਜੀ
@nirmalsingh4694
@nirmalsingh4694 Год назад
ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਜਿਸ ਵਕਤ ਬੇਈ ਨਦੀ ਵਿੱਚੌ ਟੁਬੀ ਲਾ ਨਿਕਲੇ ਤਾਂ ਕਿਹਾ ਸੀ। ਨਾ ਹਮ ਹਿਦੂੰ ਨਾ ਮੁਸਲਮਾਨ। ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਵਿਸਤਾਰ ਨਾਲ ਪੇਸ਼ ਕੀਤਾ । ਅੰਗ ੧੧੩੬ ਤੇ।
@Amrindersingh-it7xw
@Amrindersingh-it7xw 7 месяцев назад
ਡਾ. ਸਾਹਿਬ ਤੁਹਾਡੀ ਸਪੀਚਾਂ ਬਹੁਤ ਵਧੀਆ ਤੇ ਸੁਣਨ ਵਾਲੀਆਂ ਹੈ ਅਤੇ ਗਿਆਨ ਵਾਲੀਆਂ ਨੇ। ਕਿਰਪਾ ਕਰਕੇ ਦਸਿਓ ਕੇ ਤੁਹਾਡੇ ਨਾਮ ਦੇ ਪਿਛੇ ਲੱਗਾ ਢਿੱਲੋਂ ਤੁਰਕੀ ਹੈ ਜਾਂ ਹਿੰਦੂ?
@sukhwindersandhu2959
@sukhwindersandhu2959 Год назад
ਡਾ. ਸਾਹਿਬ ਨਾ ਹਮ ਹਿੰਦੂ ਨਾ ਮੁਸਲਮਾਨ ਤੋ ਭਾਵ ਇਹ ਲੱਗਦਾ ਹੈ ਕਿ ਸਿੱਖ ਇੱਕ ਵੱਖਰਾ ਧਰਮ ਹੈ। ਵੈਸੇ ਏਕਸ ਪਿਤਾ ਏਕਸ ਕਿ ਹਮ ਬਾਰਕ, ਤੇ ਏਕ ਨੂਰ ਤੇ ਸਭ ਜਗ ਉਪਜਿਆ ਭਾਵ ਗੁਰਬਾਣੀ ਪਿਆਰ ਤੇ ਸਾਂਝੀਵਾਲਤਾ ਦਾ ੳਪਦੇਸ਼ ਹੈ। ਹੁਣ ਅਸੀ ਭਰਾ ਕਹਿ ਲਈਏ ਜਾਂ ਪਰਵਾਰ। ਬਾਕੀ ਇਹ ਨਾਹਰਾ ਨੇਤਾਵਾਂ ਨੇ ਆਪਣੀ ਰਾਜਨੀਤੀ ਨੂੰ ਸਾਹਮਣੇ ਰੱਖ ਕੇ ਰਚਿਆ ਜਿਵੇ ਹਿੰਦੀ ਚੀਨੀ ਭਾਈ ਭਾਈ ਇਤ ਆਦਿ। ਇਹ ਨਾਹਰਾ ਹਰ ਨੇਤਾ ਜਾਂ ਸੰਤ ਨੇ ਵੀ ਪ੍ਰਚਾਰਿਆ ਜਿਵੇਂ ਸੰਤ ਫਤਿਹ ਸਿੰਘ ਜੀ ਵੀ ਅਕਸਰ ਕਰਿਆ ਕਰਦੇ ਸਨ। ਕਪੂਰ ਸਿੰਘ ਜੀ ਲਿਖਦੇ ਹਨ ਜਿਵੇਂ ਬੰਦਾ ਡਰਿਆ ਹੋਵੇ ਤੇ ਉਹ ਆਪਣੇ ਬਚਾਅ ਲਈ ਭਰਾ ਦੇ ਲਫਜ ਦੀ ਰੱਟ ਲਾ ਲੈਂਦੇ ਹਨ ਸੁਆਦ ਤੇ ਤਾਂ ਆਵੇ ਜੇ ਅਗਲਾ ਵੀ ਸਾਨੂੰ ਭਰਾ ਕਹੇ। ਡਾ. ਜੀ ਜੇ ਸਿੱਖ ਵਾਕਿਆ ਹੀ ਗੁਰੂ ਨੂੰ ਹਾਜ਼ਰ ਨਾਜ਼ਰ ਸਮਝਦੇ ਹੋਣ ਤਾਂ ਗੁਰੂ ਜੀ ਦੀ ਹਜ਼ੂਰੀ ਵਿੱਚ ਲੜਾਈ ਝਗੜਾ ਤੇ ਅੱਪਸ਼ਬਦਾਂ ਦੇ ਨਾਲ ਨਾਲ ਪੱਗਾਂ ਵੀ ਲੱਥਦੀਆ ਹਨ ਕਿੳਂ?ਅਸਲੀਅੱਤ ਕੁੱਝ ਹੋਰ ਹੀ ਹੁੰਦੀ ਹੈ। ਸੋ ਕਿਉਂ ਮੰਦਾ ਵਾਲਾ ਵਾਕ ਕੀ ਸਾਡੇ ਧਰਮ ਚ ਵਾਕਿਆ ਹੀ ਅਸੀ ਇਸ ਸਿਧਾਂਤ ਦੀ ਪ੍ਰੈਕਟਿਸ ਕਰਦੇ ਹਾਂ?
@surindersinghsidhamerimathohri
ਕਾਸ਼ ਪ੍ਰਕਾਸ਼ SIN ਬਾਦਲ ਨੂੰ ਪਤਾ ਹੁੰਦਾ ਕਿ ਸਭ ਕੁਝ ਇਥੇ ਹੀ ਰਹਿ ਜਾਣਾ ਹੈ??ਤੇ ਪੰਜਾਬ ਲਈ ਤੇ ਸਿੱਖਕੌਮ ਲਈ ਕੁਝ ਚੰਗਾ ਕੰਮ ਕਰ ਜਾਦਾ ਜਾ ਕਰਦਾ?? ਤੇ ਆਪਣੇ-ਆਪ ਦੇ ਪਰਿਵਾਰ ਲਈ ਸਿੱਖ ਕੌਮ ਸਿੱਖ ਸਿਧਾਂਤ ਦਾ ਘਾਣ ਨਾ ਕਰਦਾ।। ਇਕ ਸਮਾ ਸੀ ਜਦੋ ਇਸ ਦੀ ਘਰ ਵਾਲੀ ਕੋਲ ਲੋਕ ਪੈਸਿਆ ਦੇ ਸੂਟਕੇਸ ਲੈ ਕੇ ਜਾਦੇ ਹੁੰਦੇ ਸਨ??ਕੋਈ ਵੀ ਕੰਮ ਜਾ ਨੋਕਰੀ ਲਈ?? ਤੇ ਕੁਝ ਲੋਕਾ ਦੇ ਕੰਮ ਵੀ ਨਹੀ ਸੀ ਹੁੰਦੇ?ਤੇ ਉਹ ਨਰਕਾ ਨੂੰ ਜਾਦੇ ਸਮੇ ਸਭ ਕੁਝ ਇਥੇ ਹੀ ਛੱਡ ਗਈ????ਹੁਣ ਇਹ ਨਰਕੀਆ ਸ਼ਾਇਦ ਉਸ ਕੋਲ ਜਾ ਕੇ ਪਛਤਾਏ ਗਾ??ਕਿ ਸਾਨੂੰ ਦੋਵਾ ਨੂੰ ਰੱਬ ਨੇ ਚੰਗੇ ਕੰਮ ਕਰਨ ਦਾ ਮੌਕਾ ਦਿੱਤਾ ਸੀ ਪਰ ਅਸੀ??ਏਨੀ ਲੰਬੀ ਉਮਰ ਉਪ੍ਰੰਤ ਹੋਣ ਤੋ ਬਾਅਦ ਵੀ ਆਪਣੇ-ਆਪ ਦੇ ਪਰਿਵਾਰ ਦੇ ਸਵਾਰਥ ਲਈ?? ਰੱਬ ਤੇ ਸਿੱਖ ਕੌਮ ਤੇ ਪੰਜਾਬੀਆ ਦੇ ਗੁਨਾਹਗਾਰ ਬਨਣ ਤੋ ਸਿਵਾਏ ਹੋਰ ਕੁਝ ਨਹੀ ਕੀਤਾ?? ਪੰਜਾਬ ਦੀ ਤ੍ਰਾਸਦੀ ਹੈ ਕੇ ਪੰਜਾਬ ਨੂੰ ਭੇਖੀ ਸਿੱਖ ਲੀਡਰਾ ਨੇ ਆਪਣੇ-ਆਪ ਦੇ ਪਰਿਵਾਰ ਤੇ ਚਮਚਿਆ ਲਈ??? ਨਾਸਮਝ ਤੇ ਬੇਵਕੂਫ ਸਿੱਖਾ ਨੂੰ ਹੋਰ ਬੇਵਕੂਫ ਬਣਾਇਆ ਤੇ ਪੰਜਾਬ ਤੇ ਪੰਜਾਬੀਅਤ ਤੇ ਸਿੱਖ ਕੌਮ ਸਿੱਖ ਸਿਧਾਂਤ ਦਾ ਘਾਣ ਕੀਤਾ। ਪੰਜਾਬ ਲਈ ਕਰਜਾ ਤੇ ਉਜਾੜਾ ਤੇ ਆਪਣੇ-ਆਪ ਤੇ ਆਪਣੇ-ਆਪ ਦੇ ਚਮਚਿਆ ਦੀ ਤਰੱਕੀ ਪੰਜਾਬ ਦੀ ਲੁੱਟ ਕਰ ਕਰ ਕਰ ਕੇ ।। ਸਿੱਖ ਸਿਧਾਂਤ ਤੇ ਸਿੱਖ ਕੌਮ ਦਾ ਘਾਣ ਕੁਰਸੀ ਦੇ ਕਰਕੇ RSS, BJP, ਦੇ ਹੱਥ ਠੋਕਾ ਬਣਕੇ।। RSS AND BJP ਦੇ ਹੱਥ ਠੋਕਾ ਬਣ ਕੇ ਸਿੱਖ ਸਿਧਾਂਤ ਦੇ ਉਲਟ ਕੰਮ ਕੀਤੇ ਤੇ ਇਸ ਨਰਕੀਏ ਨੇ ਸਾਰੀ ਉਮਰ ਸਿੱਖ ਕੌਮ ਦੇ ਨਾਸਮਝ ਤੇ ਬੇਵਕੂਫ ਸਿੱਖ ਲੋਕਾ ਨੂੰ ਬੇਵਕੂਫ ਬਣਾਇਆ ਤੇ ਸਿੱਖਾ ਦੀਆ ਉੱਚ ਸੰਸਥਾਵਾ ਤੇ ਕਬਜਾ ਕਰ ਕੇ ਲੁੱਟਿਆ ਤੇ ਸਿੱਖਾ ਲਈ ਉਸ ਪੈਸੇ ਨਾਲ ਕੁਝ ਚੰਗਾ ਨਹੀ ਕੀਤਾ?? ਬਾਹਰੋ ਇਸਾਈ ਗੋਰਿਆ ਨੇ ਪੰਜਾਬ ਦਿਆ ਪਿੰਡਾ ਵਿੱਚ ਸਕੂਲ ਖੋਲ ਕੇ ਉਹਨਾ ਨੂੰ ਮੁਫਤ ਸਿੱਖਿਆ ਦੇ ਕੇ ਇਸਾਈ ਬਣਾਇਆ ਤੇ ਪਰ ਇਸ ਨਰਕੀਏ ਨੇ ਦਰਬਾਰ ਸਾਹਿਬ ਦਾ ਸਰਮਾਇਆ ਲੁੱਟਿਆ ਜੋ ਕਿ ਇਸ ਨੂੰ ਸਿੱਖ ਕੌਮ ਲਈ ਸਕੂਲ-ਕਾਲਜਾ ਤੇ ਹੋ ਮਨੁੱਖਤਾ ਲਈ ਵਰਤਣਾ ਚਾਹੀਦਾ ਸੀ??ਪਰ ਇਹ ਉਹ ਸਿੱਖ ਸੰਸਥਾਵਾ ਦਾ ਸਰਮਾਇਆ ਤੇ ਸਿਧਾਂਤ ਦਾ ਨਜਾਇਜ ਇਸਤੇਮਾਲ??ਆਖੌਤੀ ਜਥੇਦਾਰਾ ਰਾਹੀ ਕਰਦਾ ਰਿਹਾਅ??? ਤੇ ਆਖਿਰ ਵਿੱਚ ਪੰਜਾਬ ਤੇ ਨਾਸਮਝ ਤੇ ਬੇਵਕੂਫ ਸਿੱਖਾ ਨੂੰ ਥੋੜੀ ਸਮਝ ਆਈ ਤੇ ਸਮਝਦਾਰੀ ਤੋ ਕੰਮ ਲੈ ਕੇ ਇਸ ਚੋਰ ਪਰਿਵਾਰ ਨੂੰ ਨਕਾਰਿਆ??? ਹੁਣ ਇਹ ਨਰਕੀਆ ਦੋਵੇ ਹੱਥ ਝਾੜ ਕੇ ਨਰਕਾ ਵਿੱਚ ਆਪਣੀ ਘਰ ਵਾਲੀ ਕੋਲ ਨਰਕਾ ਵਿੱਚ ਸਿਆਸਤ ਕਰੇ ਗਾ???ਜੇ ਇਸ ਦਾ ਵੱਸ ਚੱਲਿਆ???
@beantsingh5006
@beantsingh5006 Год назад
Wah veer ji . U said everything very TRUE and authentic. A heartfelt salute to your goodself.
@kulwantsingh1904
@kulwantsingh1904 Год назад
Good 👍
@daljeetsingh5152
@daljeetsingh5152 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਸਤਿ ਸ੍ਰੀ ਆਕਾਲ ਗੁਰ ਬਰ ਅਕਾਲ। ਰਾਜ ਕਰੇਗਾ ਖਾਲਸਾ। ਡਾਕਟਰ ਸਾਬ ਨੂੰ ਸੁਨਣਾ ਬਹੁਤ ਹੀ ਅੱਛਾ ਲੱਗਦਾ ਹੈ।
@Amrindersingh-it7xw
@Amrindersingh-it7xw 7 месяцев назад
ਡਾ. ਸਾਹਿਬ ਤੁਹਾਡੀ ਸਪੀਚਾਂ ਬਹੁਤ ਵਧੀਆ ਤੇ ਸੁਣਨ ਵਾਲੀਆਂ ਹੈ ਅਤੇ ਗਿਆਨ ਵਾਲੀਆਂ ਨੇ। ਕਿਰਪਾ ਕਰਕੇ ਦਸਿਓ ਕੇ ਤੁਹਾਡੇ ਨਾਮ ਦੇ ਪਿਛੇ ਲੱਗਾ ਢਿੱਲੋਂ ਤੁਰਕੀ ਹੈ ਜਾਂ ਹਿੰਦੂ?
@jogindersaini7200
@jogindersaini7200 3 месяца назад
ਧੰਨਵਾਦ ਡਾਕਟਰ ਸਾਹਿਬ I
@singh17karnail
@singh17karnail Год назад
ਇਹ ਕਮੀ ਸਾਡੀ ਆਪਣੀ ਹੈ ਕਿ ਅਸੀ ਸਿੱਖੀ ਅਸੂਲਾਂ ਤੋ ਕੋਰਿਆਂ ਨੂੰ ਆਪਣੇ ਆਗੂ ਸਮਝ ਬੈਠੇ ਹਾਂ। ਵੋਟਾਂ ਵਾਲੇ ਰਾਜ ਨੇ ਸਾਡਾ ਬੇੜਾ ਗਰਕ ਕੀਤਾ ਹੈ। ਗੁਰੂ ਨੇ selection ਦਾ ਸਿਧਾਂਤ ਦਿੱਤਾ ਸੀ ਪਰ ਅਸੀ election ਸਿਸਟਮ ਵਿਚ ਪੈ ਗਏ।
@MalkitSingh-lx7ec
@MalkitSingh-lx7ec Год назад
ਡਾਂ ਸਾਹਿਬ ਜੀ ਜੇਕਰ ਤੁਸੀਂ ਆਪਣੀ ਦਾੜ੍ਹੀ ਰੰਗਣੀ ਬੰਦ ਕਰਦੇਵੋ ਤਾਂ ਚੰਗਾ ਲੱਗੇਗਾ ਜੀ
@gurmailkaur4428
@gurmailkaur4428 Год назад
।।ਵਰਤ ਨ ਰਹੳੁ ਨ ਮਹ ਰਮਦਾਨਾ ।। ।। ਤਿਸੁ ਸੇਵੀ ਜੋ ਰਖੈ ਨਿਦਾਨਾ ।।
@silversinghsilver2961
@silversinghsilver2961 Год назад
ਬਹੁਤ ਬਹੁਤ ਧੰਨਵਾਦ ਜੀ ਗੁਰਬਾਣੀ ਦੇ ਅਰਥ ਸਮਝਾਉਣ ਲਈ ਜੀ
@raghbirsingh8373
@raghbirsingh8373 Год назад
ਬਹੁਤ ਵਧੀਆ ਜਾਨਕਾਰੀ ਭਾਈ ਸਾਹਿਬ ਜੀ ਬਹੁਤ ਧੰਨਵਾਦ ਜੀ ਤਹਾਨੂ ਸਾਲੂਟ ਹੈ ਜੀ
@tarvindersingh1072
@tarvindersingh1072 Год назад
ਸੱਚੀ ਅਤੇ ਸੁੱਚੀ ਗੱਲ
@zaildarcheema106
@zaildarcheema106 10 месяцев назад
ਜਿੰਨਾ ਚਿਰ ਪੰਜਾਬ ਦੇ ਲੋਕ ਔਰ ਸਿੱਖ ਕੌਮ ਬਾਦਲ ਪਰਿਵਾਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਕਬਜਾ ਨਹੀਂ ਲੈ ਲੈਂਦੇ ਉਨਾਂ ਚਿਰ ਸਿੱਖ ਕੌਮ ਦਾ ਔਰ ਪੰਜਾਬ ਦਾ ਕੁੱਝ ਨਹੀਂ ਹੋਣਾ
@harmindersingh5609
@harmindersingh5609 3 месяца назад
ਜਿੰਨਾ ਚਿਰ ਪੰਜਾਬ। ਭਾਰਤ ਦੇ ਕਬਜ਼ੇ ਚੋਂ ਅਜ਼ਾਦ ਨਹੀਂ ਹੁੰਦਾ ਉਹਨਾਂ ਚਿਰ ਪੰਜਾਬ ਤੇ ਸਿੱਖਾਂ ਦਾ ਭਲਾ ਨਹੀਂ ਹੋ ਸਕਦਾ
@kuljindersingh8282
@kuljindersingh8282 Год назад
ਬਿਲਕੁਲ ਸਹੀ ਆ ਜੀ ਤੁਹਾਡੀਆਂ ਗੱਲਾਂ।।
@harbanssingh6037
@harbanssingh6037 Год назад
Absolutely right keha Bhai sahib
@charnsingh4399
@charnsingh4399 Год назад
" ਏਕੁ ਪਿਤਾ ਏਕਸ ਕੇ ਹਮ ਬਾਰਕ ਤੂ ਮੇਰਾ ਗੁਰ ਹਾਈ " ( ਅੰਕ 612 ) ਅਸੀਂ ਸਾਰੇ ਇਕੁ ਪਰਮਾਤਮਾ ਦੇ ਪੁੱਤਰ ਹਾਂ। ਜੋ ਇਕੁ ਗੁਰੂ ਦੇ ਸਿੱਖ ਹਨ , ਇਕੁ ਗੁਰੂ ਨੂੰ ਮੰਨਣ ਵਾਲੇ ਹਨ ਉਹ ਸਭ " ਗੁਰ ਭਾਈ " ਹਨ ।
@gurmeetgill1898
@gurmeetgill1898 Год назад
ਡਾਕਟਰ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਅੰਦਰ ਦੀ ਗੱਲ ਕੀਤੀ ਹੈ ਆਤਮਿਕ ਅਵਸਥਾ ਦੀ ਗੱਲ ਕੀਤੀ ਹੈ ਗੁਰੂ ਸਾਹਿਬ ਜੀ ਨੇ ਬਾਹਰਲੀ ਬੋਡੀ ਦੀ ਗੱਲ ਨਹੀਂ ਕੀਤੀ। ਜਦੋਂ ਵੀ ਕੋਈ ਮਨੁੱਖ ਵਹਿਗੁਰੂ ਜੀ ਦਾ ਸਿਮਰਨ ਕਰਕੇ ਅੰਦਰੋਂ ਇਕ ਪਰਮਾਤਮਾ ਦੇ ਦਰਸ਼ਨ ਕਰਦਾ ਹੈ ਉਸ ਨੂੰ ਸਾਰੀ ਸਿਰਸਟੀ ਸਾਰੇ ਧਰਮ ਇਕੋ ਹੀ ਜਾਪਦੇ ਹਨ। ਬਾਕੀ ਇਹ ਦੁਨੀਆਂ ਤੇ ਜਿਸ ਨੇ ਆਪਣਾ ਮਤਲਬ ਕੱਢਣਾ ਹੁੰਦਾ ਹੈ ਉਹ ਆਪਣੇ ਢੰਗ ਵਰਤ ਕੇ ਆਪਣੇ ਮਸਲੇ ਹੱਲ ਕਰ ਲੈਂਦੇ ਹਨ ਜੀ।।
@Dilbagsingh-my4eg
@Dilbagsingh-my4eg Год назад
ਧੰਨਵਾਦ ਡਾ, ਸਾਬ ਜੀ
@Mohindar-ti5nf
@Mohindar-ti5nf Год назад
GSDhillon great reply to all who speak ill against GSDhillon , sir. Great message to the world over.
@kamaljeetsidhu3060
@kamaljeetsidhu3060 Год назад
ਢਿੱਲੋਂ ਸਾਹਿਬ ਜੀ ਆਪਣੇ ਜੁਆਕਾਂ ਨੂੰ ਵੀ ਸ਼ਹੀਦ ਹੋਣ ਲਈ ਕਿਓਂ ਨਹੀਂ ਪ੍ਰੇਰਿਤ ਨਹੀਂ ਕਰਦੇ।
@baldevsinghbansal2270
@baldevsinghbansal2270 Год назад
ਪੰਡਿਤ ਮੁਲਾਂ ਜੋ ਲਿਖਿ ਦੀਆ ਛਾਡਿ ਚਲੇ ਹਮ ਕਛੁ ਨਾ ਲਿਆ।। ਸਿੱਖ ਫਿਲਾਸਫੀ ਬਾਕੀ ਧਰਮਾਂ ਨਾਲੋਂ ਵੱਖਰੀ ਹੈ। ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪਰਾਣ।। ਸ਼ਬਦ ਗੁਰੂ ਗ੍ਰੰਥ ਸਾਹਿਬ ਜੀ।। ਏਕੋ ਹੈ ਭਾਈ ਏਕੋ ਹੈ ।।ਸਾਹਿਬ ਮੇਰਾ ਏਕੋ ਹੈ।।੧ਓ।।
@kartarsinghrandhawa2280
@kartarsinghrandhawa2280 Год назад
May Waheguru continue to bless you Dr. Sahib 🙏
@partapbahal3812
@partapbahal3812 Год назад
ਬਹੁਤ ਵਧੀਆ ਜੀ
@HardeepSingh-by4wb
@HardeepSingh-by4wb Год назад
Sach sir Kewal kurshi pyari hai sikhi nahi
@baltejsilnghdhillon4297
@baltejsilnghdhillon4297 2 месяца назад
Very Correct View
@balramrathore2554
@balramrathore2554 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸਾਹਿਬ ਨੂੰ ਕਾਫੀ ਜਾਣਕਾਰੀ ਹੈ ਪਰੰਤੂ ਦਾੜ੍ਹੀ ਨੂੰ ਵੱਸਮਾ , ਸਿੱਖ ਰਹਿਤ ਮਰਿਆਦਾ ਅਨੁਸਾਰ ਸਹੀ ਨਹੀ ਹੈ ਜੀ ਬਾਕੀ ਆਪ ਸੂਝਵਾਨ ਹੋ , ਗੁਸਤਾਖੀ ਲਈ ਮਾਫ਼ੀ ਚਹੁੰਦਾ ਹਾਂ
@manmohansingh-su3sm
@manmohansingh-su3sm Год назад
Aaj votan Wales sikh he kaum da nuksan kar rahe hun
@jagdevsingh7524
@jagdevsingh7524 Год назад
ਸਭ ਤੋਂ ਪਹਿਲਾਂ ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਸਵਰਗੀ ਬਾਦਲ ਦਾ ਹਮਾਇਤੀ ਨਹੀਂ ਹਾਂ। ਡਾ: ਸਾਹਿਬ, ਹਿੰਦੂ ਸਿੱਖ ਭਾਈ ਭਾਈ ਜਾਂ ਹਿੰਦੂ ਸਿੱਖ ਪਤੀ ਪਤਨੀ , ਬਾਦਲ ਦੇ ਇਸ ਬਿਆਨ ਬਾਰੇ ਗੱਲ ਕਰਨੀ, ਆਪ ਜੀ ਨੂੰ ਬਾਦਲ ਦੀ ਮੌਤ ਤੋਂ ਬਾਅਦ ਹੀ ਯਾਦ ਆਈ ??? ਜ਼ੋ ਸਵਾਲ ਆਪ ਬਾਦਲ ਦੇ ਸਮੱਰਥਕਾਂ ਨੂੰ ਕਰ ਰਹੇ ਹੋ, ਉਹੀ ਸਵਾਲ ਆਪ ਜੀ ਨੇ ਬਾਦਲ ਦੇ ਜਿਉਂਦੇ ਜੀਅ ਕਦੇ ਬਾਦਲ ਨੂੰ ਕੀਤਾ ਸੀ ?? ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਮੁਤਾਬਿਕ ਆਪ ਜੀ ਨੇ ਆਪਣੀ ਜਾਤ ਨਾਸ ਕਿਉਂ ਨਹੀਂ ਕੀਤੀ ਜੀ ??
@dhanwantmoga
@dhanwantmoga Год назад
Prof. Saab diyan old videos daikh lao tuhano ah comment karn di lood na paindi
@jagdevsingh7524
@jagdevsingh7524 Год назад
@@dhanwantmoga ਕੋਈ ਲਿੰਕ ਭੇਜੇ ਦਿਉ ਬਾਈ ਜੀ।
@jindersingh6611
@jindersingh6611 Год назад
Old speaking leacher dr ji thankyou.
@ravinderkaur3837
@ravinderkaur3837 Год назад
Very nice 👍🏻
@assaram522
@assaram522 16 дней назад
Good thought
@BalwinderSingh-lb7fs
@BalwinderSingh-lb7fs Год назад
ਸਰਦਾਰ ਜੀ ਤੁਹਾਡੀਆਂ ਸਾਰੀਆਂ ਗੱਲਾ ਠੀਕ ਮੰਨਦੇ ਹਾਂ ਪਰ ਸਿੱਖੀ ਆਪਣੇ ਤੇ ਸੁਰੂ ਹੁੰਦੀ ਹੈ ਵਾਹਿਗੁਰੂ ਜੀ ਆਪ ਜੀ ਨੂੰ ਵੀ ਰਹਿਤ ਮਰਿਆਦਾ ਦੀ ਬਖਸ਼ਿਸ਼ ਕਰਨ ਜੀ🙏🙏
@BellBottom-yn9rp
@BellBottom-yn9rp Год назад
ਢਿਲੌਂ ਸਾਬ ਕੀ ਸਿੱਖੀ ਵਿੱਚ ਦਾੜੀ ਰੰਗਣੀ ਜਾਇਜ਼ ਹੈ ਜੋ ਕੇ ਤੁਸੀਂ ਰੰਗੀ ਹੋਈ ਹੈ , ਉਮੀਦ ਹੈ ਕਿ ਤੁਸੀਂ ਜਵਾਬ ………… ਦਿਉ ਗੇ 🙏
@sahibsinghcheema4151
@sahibsinghcheema4151 Год назад
Thank you brother ❤
@PalwinderKaur-te7mw
@PalwinderKaur-te7mw 4 месяца назад
Sikhs Nor Hindu Nor Muslims SIKHS are independent followers of God Only God i.e waheguru jee kaa Khalsa waheguru jee kee fatey Khalsa Khalsa Khalsa and Khalsa Khalistan and Khalistan Zindabad
@ChamkaurSingh-zz1yg
@ChamkaurSingh-zz1yg Год назад
Sir g bahut this hai Changi gall nu Changi Kahane very nice g ss aakal g
@GurpreetSingh-ep5jx
@GurpreetSingh-ep5jx Год назад
Good 👍
@amarjitkaur3467
@amarjitkaur3467 Год назад
Right
@boparaisaab707
@boparaisaab707 Год назад
Goods
@romysekhon8254
@romysekhon8254 Год назад
Very well explained by Dr Gurdarshan Singh ji . The Guru Granth Sahib Hymns clearly defines the Sikhi . Guru Granth Sahib was compiled , codified in a Written tradition not from oral tradition like all other religions manuscript’s. So the Sikhs are blessed.
@vardaantv542
@vardaantv542 Год назад
EXACTLY .
@surindersinghsidhamerimathohri
ਪੰਜਾਬ ਦੀ ਤ੍ਰਾਸਦੀ ਹੈ ਕਿ ਪੰਜਾਬ ਦੇ ਕੁਝ ਨਾਸਮਝ ਤੇ ਬੇਵਕੂਫ ਲੋਕ ਇਸ ਤਰਾ ਦੇ ਭੋਕੜ ਲੀਡਰਾ ਨੂੰ ਪਾਸ਼ੰਦ ਕਰਦੇ ਹਨ??ਜਿਹੜੇ ਭੋਕਣ ਤੋ ਸਿਵਾਏ ਹੋਰ ਕੁਝ ਉਪਲੱਬਧੀਆ ਨਹੀ ਹਨ।?? ਭਗਵੰਤ ਮਾਨ ਨੂੰ ਹੋਰ ਕੋਈ ਪੰਜਾਬ ਦਾ ਬੰਦਾ ਜਾ ਪੰਜਾਬ ਦਾ ਕੋਈ ਕੰਮ ਨਹੀ ਸਿਵਾਏ ਸਿੱਧੂ ਮੂਲੇਵਾਲੇ ਦੇ??? ਇਹ ਪੁਰਾਣੀਆ ਚੋਰ ਗੁਨਾਹਗਾਰ ਗਿਰੋਹ ਪਾਰਟੀਆ ਜੋ ਪੰਜਾਬ ਤੇ ਪੰਜਾਬੀਅਤ ਤੇ ਪੰਜਾਬ ਦੇ ਲੋਕਾ ਲਈ ਕੁਝ ਹੋਰ ਮੰਦਾ ਨ੍ਹੀ ਸਿਵਾਏ ਆਪਣੇ-ਆਪ ਦੀਆ ਘਰਾ ਨੂੰ ਭਰਨਾ ਦੇ ਬੇ-ਵਜਾ ਮੁਦਿਆ ਤੇ ਪੰਜਾਬ ਦੇ ਲੋਕਾ ਨੂੰ ਬੇਵਕੂਫ ਬਣਾਉਣਾ?? ਇਹ ਪੁਰਾਣੀਆ ਚੋਰ ਗੁਨਾਹਗਾਰ ਗਿਰੋਹ ਪਾਰਟੀਆ ਪੰਜਾਬ ਲੁੱਟਿਆ ਕੁਟਿਆ ਮਾਰਿਆ ਬਰਬਾਦ ਕਰਜਾਈ ਨਸ਼ਿਆ ਚ ਡੋਬਿਆ
@sharanpreetrehal8826
@sharanpreetrehal8826 6 месяцев назад
Waheguru ji ❤❤
@baljindersinghkmow3566
@baljindersinghkmow3566 Год назад
good waheguru. ge
@lakhwinderbhangoo3424
@lakhwinderbhangoo3424 Год назад
Dr. Sahib, I would like to suggest not to use the Sardar world for Mr. Badal. Mr. or Siri Maan will be more appropriate for this guy.
@pritpalsingh1997
@pritpalsingh1997 Год назад
Jad tak punjab dae raaz garib sikh (mazheb dae pakka sikh) kol nahi anndaee tadtak punjab dae phala nani ho sakdae. Prakash singh dhillon,sukhbir dhillon,capt amrinder singh sidhu , brar, rajinder bathal. Vargaeaae nu utaro, tae mazhab dae pakka sikh nu punjab dae raaz deo.
@rajinderhira4670
@rajinderhira4670 Год назад
Is there any link between headline and matter of storey?. Please don't mislead the viewers.
@inderjitkaursandhu9464
@inderjitkaursandhu9464 Год назад
This is true
@GurpreetSingh-kb6ih
@GurpreetSingh-kb6ih Год назад
Professor sahib jo sewa kar rahe ho mahan hai par DAADI KAALI NA KARIYA KARRO JI
@jasbirpalsingh8910
@jasbirpalsingh8910 Год назад
Waheguru ji
@ranjit487
@ranjit487 Год назад
TITLE OF THE VIDEO IS NOT CORRECT FOR ITS CONTENTS.
@adv.madanlal13
@adv.madanlal13 Год назад
Dr Sahib,in Punjab Hindus n Sikhs are Punjabis,PUNJABIAT is their identity all over the world and they are followers of Sikh Gurus n other saints of India from different parts of India again.....they can not be seen as isolated from each other....
@pritpalsingh1997
@pritpalsingh1997 Год назад
Pagala vastae pagalkhana hega bevkuf vastae koi bevkufkhana nahi hega india vich
@user-bz1qg5vj2x
@user-bz1qg5vj2x 5 месяцев назад
Azadi Hi Hall
@harjindersinghmankoo4980
@harjindersinghmankoo4980 Год назад
Pure Thoughts
@tvchannelsingh7058
@tvchannelsingh7058 Год назад
ਵੈਰੀ ਗੁੱਡ
@agamsingh-ur1zo
@agamsingh-ur1zo Год назад
🙏🙏🙏🙏🙏👌👌
@jagirsingh7683
@jagirsingh7683 Год назад
ਢਿਲੋਂ ਸਾਹਬ ਕੀ (ਹਿੰਦੂ ਸਿੱਖ ਭਾਈ ਭਾਈ) ਵਾਲ਼ੀ ਵਿਚਾਰਧਾਰਾ ਗ਼ਲਤ ਹੈ?!! ਯਾਰ ਤੁਹਾਡੇ ਵਰਗੇ ਟੁੱਕੜ ਬੋਚ ਵਿਦਵਾਨਾਂ ਨੇ ਬਾਦਲ ਦੇ ਜਿਉਂਦੇ ਜਿਉਂਦੇ ਸਿੱਖਾਂ ਨੂੰ ਇਹ ਗੱਲਾਂ ਪਹਿਲਾਂ ਕਿਉਂ ਨਾ ਦੱਸੀਆਂ!!?? ਉਸ ਵਿਦਵਾਨੀ ਦੀ ਕੋਈ ਕੀਮਤ ਨਹੀਂ ਜੋ ਡੰਡੇ ਤੋਂ ਡਰ ਜਾਵੇ । ਬਲਕਿ ਤੇਰੇ ਵਰਗੇ ਵਿਦਵਾਨਾਂ ਲਈ ਤਾਂ "ਡੰਡਾ"ਨਹੀਂ ਛਿੱਤਰ' ਸ਼ਬਦ ਵਰਤਣਾ ਚਾਹੀਦੈ। ਦੂਜੇ ਪਾਸੇ ਤੁਸੀਂ ਲੋਕ,ਇੰਦਰ ਸਿੰਘ ਘੱਗਾ, ਰਣਜੀਤ ਸਿੰਘ ਢੱਡਰੀਆਂ, ਹਰਨੇਕ ਸਿੰਘ ਵਰਗਿਆਂ ਨੂੰ ਅਨਪੜ੍ਹ ਲੋਕ ਦੱਸਦੇ ਹੋ!? ਤੁਹਾਡੇ ਕੌਲੀਚੱਟਾਂ ' ਤੋਂ ਤਾਂ ਉਹੀਓ ਅਨਪੜ੍ਹ ਸਿੱਖਾਂ ਵਾਸਤੇ ਹਜ਼ਾਰਾਂ ਗੁਣਾਂ ਚੰਗੇ,ਜੋ ਸਮੇਂ ਅਨੁਸਾਰ ਸੱਚ ਕਹਿਣ ਦੀ ਹਿੰਮਤ ਤਾਂ ਰੱਖਦੇ ਨੇ!! ਬਾਕੀ ਰਾਜੇ ਸ਼ੀਂਹ, ਮੁਕੱਦਮ ਕੁੱਤੇ, ਬਾਰੇ ਵੀ," ਨਾਨਕ"ਨੇ ਸਿੱਖਾਂ ਨੂੰ ਇਹ ਗੱਲ ਕਦੋਂ ਕਹੀ, ਇਹਦੇ ਉਤੇ ਵੀ ਥੋੜੀ ਜਈ ਵਿਦਵਾਨੀਂ ਘੋਟ ਦਈਂ 😊
@vardaantv542
@vardaantv542 Год назад
JO BNDA ANTI SIKH SAAZISH DIYAN CHAVLA DHADRI, INDER GHUGOO TE NEKI VRGE KUTTIA NU SAHI KEH SKDA, OH MAHA MOORAKH HI HO SKDA, NEKI GURU SAHIB JI DI AUQAAT BARE BHAUNKDA, MATA SAHIB KAUR JI BARE BHAUNKDA, DHADRI SAHIB SHRI GURU GRANTH SAHIB JI NU GURU HI NHI MANN DA, GHAGGA HAR GAL SIKHI DE KHILAAF KRDA, TE TU OHNA DA SUPPORTER BN DA HAIN MTLB HAIN TU VI BHED HI, JO DHADRI KEHNDA KE BANI PARH KE PANI AMRIT NHI BN SKDA, TE FER PARMESHAR DWAR AAP VI AMRIT SHKAUNDA, JO KEHNDA ARDAS KRNA NAL KUCH NHI HUNDA TE KOI NHI SUN DA TE AAP LOKA DE KAROBAR VICH VAADHE DI ARDAS KRDA, AATMIK SHANTI DI ARDAS KRDA, KYON KE DOLLARS DA LIFAAFA BHARA MILDA, TE TU JE AKL HUNDI TAN DHADRI NU PUCHHDA YA OHDA KHEHRHA HI SHADD DINDA KE JIS KAM NU TU GLT KEHNDA HAIN OHI KAM TU AAP KYON KRDA ?
@vardaantv542
@vardaantv542 Год назад
GURU SAHIB DA NAAM SATKAAR NAL JO NHI LAINDA OH ZALEEL BHED HUNDI
@shamsingh7078
@shamsingh7078 Год назад
Very bad thinking.Hindu añd Sikhs have a relation of Roti and Beti. Can you marry your Children in muslim family ? Come on with me to see thousands of families of Hindu and Sikhs who have relationship with each others.
@assaram522
@assaram522 16 дней назад
Badal is hindu minded for vote not sikh
@sukhjeetdhillon7534
@sukhjeetdhillon7534 Год назад
Kute da kam bhaounkna,Dr dahib nu galt kehna kateerhan da kam hai
@surinderromana4singh141
@surinderromana4singh141 Год назад
Absolutely right dr. Sahib gur fathey
@user-ed9il8sg7p
@user-ed9il8sg7p Год назад
❤ sat Shri akal ji dr❤
@kuldipkumar4627
@kuldipkumar4627 Год назад
Dr. Sahib ji, bhai bhai nhi te fir dushman dushman ne?Manas ki zaat eko peh..........
@HarbansSingh-mv2bw
@HarbansSingh-mv2bw Год назад
Dr badal de hundia ta bolia nahi hun galan kafda
@sukhjeetdhillon7534
@sukhjeetdhillon7534 Год назад
🙏🙏🌹🌷
@jaswantghuman3178
@jaswantghuman3178 Год назад
Badal nu fad la
@financeinpunjabi04
@financeinpunjabi04 Месяц назад
Channel show nhi ho Raha
@5aab65
@5aab65 6 месяцев назад
Dr sahib Sardar Parkash singh badal na kaho, ouse da asli naam Chaudary Parkash Chand Badal hai, tusi Sardar kahi ja rahe ho
@sanjeevmaheshwari8150
@sanjeevmaheshwari8150 Год назад
Nawa Funda ❓
@5aab65
@5aab65 6 месяцев назад
Dr Sahib mein thoda video ajj 10/2/24 nu daikh reha te jo tusi yahudiya vare keha te Hindu Sikha vare jo gal kahi hai aa kise haadh tak aahi hai. ik gal appa sariya nu mannni pai i hai ke ajj ASLI GURU de sikh 1ya adha% hi reha gaiye ne, ah gal hai ke sikh gurudware jande ne ya apne guru de against kush vi sun na nahi chaionde, magar o roo jo 17vi, 18vi,19vi sadhi vich sikha de andher si o ajj hai ni, Pehli gal tusi mano gey ke ajj jam da bacha SINGH ya KAUR ban janda, Aa kiss ne chalaiya si? Singh ya Kaur naam lain vaste ta Guru ne Sir mange si na ke cigratta peen vi singh te sharaab peen wali vi kaur, tusi viseo de daikhi honi ik bibi jo hundi ta adhi nangi aa par naam hai hard kaur. Tusi yahudiya ware keha ke tusi kade vi yahudi nu Christian yahudi bhai bhai kehnde nahi suniya? Na tusi kade vi suno ge. Pata kion? Yahudiya vich SELF RESPECT hai 2700 saal baad vi ona di ANAKH mari ni, Mein aithe punjabiya di gal karoon kion ke Sikh aina warge nahi hun, sir te pag ban ke koi sikh nahi ban janda, Asli sikh bahot hi ghut ne, aa ne punjabi, jina nu koi farak ni painda jado Guru di beadbi hundi hai ya Gurudwariya vich Guru de moore ik dusre diya pagaa laoande ne, A thonu sikh lagde ne? Meinu ta ni lagde, A ne KESHADHARI hindu jinna ne sare Gurudwariya vich te hor sikh centra uute kabzaa kita hoiya, mein sharat laa ke keh sakda ke 1 lakh vich aa apni zameer baich dinde ne. Pind di Sarpanchi laiyee a Rab nu Tab keh dinde ne aa ohi ne jina ne ik mint nahi si laiyaa hindu dharam vich jaan lagiya jis din Bandha Singh ji Bahadur nu shaheed kita si, te sikha de sira de mul pain lag ge si, aina di jaat Kord Kirdliya di hai, Time Time te rang badalde ne. Tusi hi daso ke jado Guru Gobind Singh ji ne hath kar ke keha si ke " een putran ke sees par vaar diye su 4, 4 muay to kiya huya jeevat kaiyee hazar". O ajj warge si jina de moo to ahi suni daa ke "aapa ki laina"? Aina nu fukri shaikhi, jhootha Hankaar, ik apne aap to begair hor kise di aina nu fikar ni, jida badaa fukraa ajj punjabi hai koi hor ni hona.
@harbanssingh8896
@harbanssingh8896 Год назад
Sikh da janam kadon hoya ate kis kom ton pehla sikh paida hoya c
@5aab65
@5aab65 6 месяцев назад
There is no such thing as Saijdhari Sikh. You are either a Sikh or you are not. Tusi ya sikh ho ya nahi, jerda banda ya budi apne aap nu Jatt, Ramghardiya Ravidasia ya jo vi jaat paat vich mande ne o Kade vi sikh nahi ho sakda. So jina chir insaan Khande da Pahul nahi lainda o sikh hai hi nahi. Full stop
@dalwindersingh6323
@dalwindersingh6323 Год назад
🤭😯🤨🤔😊😄😁😂😂😂🤣🤣🤣
@gurmailsingh5679
@gurmailsingh5679 Год назад
ਡਾਕਟਰ ਦੂਸਰੇ ਦੀ ਨਿਦਿਆ ਕਰਨ ਵਾਲਾ ਵੰਦਾ ਕਦੇ ਸਿੱਖ ਨਹੀਂ ਹੋ ਸਕਦਾ
@the.singh.ssus1
@the.singh.ssus1 Год назад
Lakh di Lanat tere te murkha
@garrysingh7311
@garrysingh7311 Год назад
Je tenu keh da ke tera bap tera guandi a ta fer mn le ga gurmail sarma
@RajbirSingh-el7if
@RajbirSingh-el7if Год назад
DR SAAB Ssa ji Thodi age 65 yrs to Jada honi mainu lagda. Tusi apni young age ch stand Lena c. Pehla Kyo ni bole Sari umar hundali hun Retirement to baad ki josh aagea. Shilajit khali lagda. Hun tusi aao mohali morche lga te Baitho. Bandi singha lyi ND Ghar ni jana morche te rehna.
@inderjitkaursandhu9464
@inderjitkaursandhu9464 Год назад
🙏Sir ji uhave deviated from Sikhism of Guru Gobind Singh ji as u are colouring ur beard So please leave this & become Gursikh Dharwad 🙏🙏
@RajinderSingh-kg8yv
@RajinderSingh-kg8yv Год назад
Bakwas karda. Dharm de apne asul han. Sabhe sanjhiwal sadain da ki matlab hai.
@aman28266
@aman28266 Год назад
Apan sikh jews di examples kad tad dai jawange.
@romywalia6219
@romywalia6219 6 месяцев назад
Ada pagal ha
@munishmodgill8025
@munishmodgill8025 Год назад
Dhillon Saab Apne 5 purkhea de nam dasso apne ap pta lagg Jana Hindu Sikh bhai bhai keo kehde ne jyda padan de ethe lorrr nhi
@npsbrar560
@npsbrar560 Год назад
Munish ji, oh vichardhara di gall kar rahe han. Tusi DNA di gall kar rahe ho. DNA India de sare Dharma de lokan ik ho sakda hai. Vichardhara alag alag hai. All r respectable.🙏
Далее
Construction site video BEST.99
01:00
Просмотров 331 тыс.