Тёмный

ਸਸਤੇ ਸੋਨੇ ਦਾ ਬਾਜ਼ਾਰ Gold Market Dubai | Punjabi Travel Couple | Ripan & Khushi | Dubai Tour 

Punjabi Travel Couple
Подписаться 841 тыс.
Просмотров 765 тыс.
50% 1

Опубликовано:

 

23 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 439   
@Kaurcreater74X
@Kaurcreater74X 2 года назад
Rippen ਇੰਡੀਆ ch ta pen v bank wale ਬੰਨ ਕੇ rakhde ਦੁਬਈ ਵਿਚ sona oooooo my god
@SukhdevSingh-br2hv
@SukhdevSingh-br2hv 2 года назад
😂😂😂😂
@bahiabelt3402
@bahiabelt3402 2 года назад
ਕਿੱਥੇ ਰਹਿਣੇ ਹੋ ਜੀ ਜੇਕਰ ਪੈੱਨ ਬਨ ਕੇ ਰਖਦੇ ਹਾਂ ਆਪਣੇ ਆਲੇ ਓਹ ਵੀ ਖੋਲ ਕੇ ਲੈ ਜਾਂਦੇ ਨੇ ਮੈ ਖੁਦ ਜੌਬ ਕਰਦਾ ਪੋਸਟ ਆਫਿਸ ਵਿੱਚ ਮੈ ਬਨ ਬਨ ਕੇ ਥੱਕ ਗਿਆ ਕੋਈ ਨੀ ਛੱਡ ਦਾ
@DevSingh-tm4eq
@DevSingh-tm4eq 2 года назад
@@bahiabelt3402 ਵੀਰ ਜੀ ਪੈਨ ਨੂੰ ਲੋਹੇ ਦੀ ਸੰਗਲੀ ਨਾਲ ਵੈਲਡਿੰਗ ਕਰ ਕਰਕੇ ਰੱਖੋ ਇਸ ਵਾਰ, ਜਿਵੇਂ ਵਾਟਰ ਕੂਲਰ ਨਾਲ ਗਿਲਾਸ ਕੀਤਾ ਹੁੰਦਾ, ਸ਼ਾਇਦ ਹੱਲ ਹੋ ਜਾਵੇ। 😅😆😁😂
@gurjeetkapoor1909
@gurjeetkapoor1909 2 года назад
@@DevSingh-tm4eq 🤣
@gurjeetkapoor1909
@gurjeetkapoor1909 2 года назад
It's shows how much people are dishonest in India. Somewhat government is responsible for this. If they impose strict rules then the same environment can b experienced here in India. Jdo government hi chor e ta lokka nu kis muh nal rokknge🤣
@sardoolsingh8723
@sardoolsingh8723 2 года назад
ਆਪਣੇ ਦੇਸ਼ ਵਿਚ ਦੋਸਤਾ ਬੈਂਕ ਵਾਲੇ ਪੈਨ ਨੂੰ ਅਤੇ ਪਾਣੀ ਵਾਲੀ ਟੈਂਕੀ ਨਾਲ ਗਿਲਾਸ ਨੂੰ ਬਚਾਉਣ ਵਾਸਤੇ ਬੰਨਕੇ ਰੱਖਣਾ ਪੈਂਦਾ ਹੈ। ਬਾਕੀ ਰਿਪਨ ਅਤੇ ਖੁਸ਼ੀ ਤੁਹਾਡਾ ਧੰਨਵਾਦ ਜੀ ਡਬੲਈ ਦੀ ਸੋਨਾ ਮੰਡੀ ਦਿਖਾਇਆ।
@BALDEVSiNGH-xo4xr
@BALDEVSiNGH-xo4xr 2 года назад
ਵਾਹਿਗੁਰੂ ਜੀ ਤੁਹਾਡੀ ਜੋੜੀ ਬਹੁਤ ਸੋਹਣੀ ਲੱਗਦੀ ਆ ਵਾਹਿਗੁਰੂ ਜੀ ਚੜਦੀ ਕਲਾ ਰੱਖਣ ਲੰਬੀ ਉਮਰ ਹੋਵੇ ਖੁਸ਼ੀਆ ਮਾਣੋ
@deeprataindia1170
@deeprataindia1170 2 года назад
ਬਹੁਤ ਹੀ ਜਾਦਾ ਜਾਣਕਾਰੀ ਮਿਲਦੀ ਹੈ ਆਪਜੀ ਦਾ ਟੂਰ ਪ੍ਰੋਗਰਾਮ ਵੇਖਣ ਤੇ।ਧੰਨਵਾਦ ਰੀਪਨ ਅਤੇ ਖੁਸ਼ੀ ਜੀ ਆਪਜੀ ਦਾ। ਖੁਸ਼ੀ ਖੁਸ਼ੀ ਅਨੰਦ ਮਾਣੋ ਟੂਰ ਦਾ। ,,Ballu ਰਟੈਂਡਾ,,
@dineshchoudharydcpodvr9
@dineshchoudharydcpodvr9 2 года назад
वीर जी बस आपके विडियो देख कर ही संतुष्ट हो गये हमारे बस का नही कोई सोने की अंगुठी लेना बाकी तो बस छोड़ो आपने दिखा दिया इतना ही काफी है बहुत बहुत धन्यवाद सोना बाजार दिखाने के लिए
@bahiabelt3402
@bahiabelt3402 2 года назад
ਜਿਵੇਂ ਆਪਣੇ ਯੂਰੀਆ ਨਾਲ ਸਵਾਤ ਭਰੀ ਹੁੰਦੀ ਅਾ ਗੱਟੇ ਚਿਨ ਕੇ ਲਾਏ ਹੁੰਦੇ ਨੇ ਓਹ ਹਿਸਾਬ ਕਿਤਾਬ ਆ ਬਾਈ ਇਹਨਾ ਸੋਹਣਾ
@jogaming8412
@jogaming8412 2 года назад
ਜੁੱਗ ਜੁੱਗ ਜੀਵੋ ਜਵਾਨੀਆਂ ਮਾਣੋ ਖੁਸ਼ ਰਹੋ🌷🌹👌👍🙏🌺🌸💐❤️
@rajwinderhundal8271
@rajwinderhundal8271 2 года назад
ਬਹੁਤ ਹੀ ,ਬਹੁਤ ਹੀ ਵਧੀਆ ਲੱਗਾ ,enjoy your trip ,god bless you guys
@Harpreetmadhra
@Harpreetmadhra 2 года назад
ਵੀਰ ਜੀ ਤੁਹਾਡੀ ਮਿਹਨਤ ਮੈਂ ਸ਼ੁਰੂ ਤੋਂ ਦੇਖਦਾ ਹਰ ਵੀਡਿਓ ਚ tuc ਬੋਹਤ ਮਿਹਨਤ ਕਰਕੇ ਏਥੇ ਤੱਕ pohche o 😘😘😘♥️♥️♥️👌👌👌😍😍😍😍🥰🥰🥰👉👉Carry on bro love ju
@BaljitKaur-gg6os
@BaljitKaur-gg6os 2 года назад
ਖੁਸ਼ੀ ਤੈਨੂੰ ਸੋਨੇ ਦੀ ਕਿ ਲੋੜ ਆ ਤੁਸੀ ਤਾ ਆਪ ਏਨੇ ਪਿਆਰੇ ਬਹੁਤ ਵਧੀਆ ਲੱਗਾ ਸਿੰਘਾਪੁਰ ਵੀ ਬਹੁਤ ਵਧੀਆ ਸੋਨਾ ਆ ਏਨਾ ਜਿਆਦਾ ਕਾ ਨਹੀ ਪਰ ਵਧੀਆ ਆ ਰੱਬ ਰਾਖਾ ਬਲਜੀਤ ਯੂਐਏ ਤੋ 🙏❤️
@anshuanshukhanna389
@anshuanshukhanna389 2 года назад
ਬਹੁਤ ਵਧੀਆ ਲੱਗੀ ਵਿਡੀਉ ਥੋੜਾ ਜਿਹਾ ਗੋਲਡ ਇੰਡੀਆ ਨੂੰ ਲਿਆਉਣ🤩🤩🤩🤩🤩🤩
@pritpalsingh4625
@pritpalsingh4625 2 года назад
ਸਤਿ ਸ਼੍ਰੀ ਅਕਾਲ ਜੀ 🙏🏻🙏🏻 ਤੁਹਾਡਾ ਵੀ ਸੁਆਗਤ ਆ ਜੀ
@BaljitKaur-gg6os
@BaljitKaur-gg6os 2 года назад
ਰੀਪਨ ਤੇ ਖੁਸ਼ੀ ਕਿੰਨੇ ਪਿਆਰੇ ਆ ਪਿਆਰੀਆ ਪਿਆਰੀਆ ਗੱਲਾ ਕਰਦੇ ਖੁਸ਼ ਰਹੋ 🙏❤️
@funtime8864
@funtime8864 2 года назад
Lol
@tarsemlal4375
@tarsemlal4375 Год назад
😊 AA
@m.goodengumman3941
@m.goodengumman3941 2 года назад
Maat wich Rattan johar maneek ja iek Guru KI Sikh soonee. 😃👍💫🙏👳‍♂️
@Eastwestpunjabicooking
@Eastwestpunjabicooking 2 года назад
ਜੇਹੜੀ ਚੀਜ਼ ਰੱਖਣ ਨਾਲ ਤੁਹਾਡੀ ਜ਼ਿੰਦਗੀ ਖਤਰਾ feelਕਰੇ ਕੀ ਕਰਨਾ। easy feel ਕਰਨਾ ਹੀ tention free life
@DevSingh-tm4eq
@DevSingh-tm4eq 2 года назад
@5:55 shekh be like: sada 58 killo sona lag gya, tey khushi madam ne mint ch hi keh ta, "nakli lagdi aa" 😁😂😆😁😂😁😂
@swarnsingh6145
@swarnsingh6145 Год назад
ਧੰਨਵਾਦ ਸਭ ਤੋਂ ਵੱਡੀ ਦੁਕਾਨ ਵਖਾਣ ਤੇ਼਼਼ਰਿੰਪਨ ਖੁਸ਼ੀ ਼਼਼ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ
@gurdevsingh980
@gurdevsingh980 Год назад
ਬਹੁਤ ਵਧੀਆ ਜੀ ਸੋਨੇ ਦੇ ਬਿਸਕੁਟ ਵਿਖਾਉਣ ਲਈ ਤੁਹਾਡਾ ਬਹੁਤ ਧੰਨਵਾਦ ਜੀ।
@bahiabelt3402
@bahiabelt3402 2 года назад
ਆਪਣੇ ਆਲੇ ਤਾਂ ਪੈੱਨ ਵੀ ਖੋਲ ਕੇ ਲੈ ਜਾਂਦੇ ਨੇ ਜੇਹੜਾ ਅਸੀਂ ਡਾਕਘਰ ਵਿੱਚ ਬਨ ਕੇ ਰੱਖਦੇ ਹਾਂ
@bamrahelectronics6176
@bamrahelectronics6176 2 года назад
ਸਤਿਸਿਰੀ ਅਕਾਲ ਜੀ ਬਹੁਤ ਵਧੀਆ ਬਲੋਗ ਬਣਾਇਆ ਜੀ ਮੈ ਵਿਜ਼ਿਟ ਕੀਤਾ ਸੀ ਮੈ ਵੀ ੨੨ ਸਾਲ ਏਥੇ ਜੋਬ ਕੀਤੀ ਆ ਇਹ ਏਰੀਆ ਡੇਰਾ ਦੁਬਈ ਦੇ ਨਾਮ ਨਾਲ ਜਾਣਿਆ ਜਾਂਦਾ ਏਥੇ ਸੋਨੇ ਖਰੀਦਾਰੀ ਕਾਰਨ ਲਾਇ ਏਟੀਐਮ ਵੀ ਲਗੇ ਸੀ .
@gurmitkaursahota3984
@gurmitkaursahota3984 2 года назад
Wow great 👍 Gold shops are very beautiful thanks 🙏
@foodventurefolks7278
@foodventurefolks7278 Год назад
@Gurmit Kaur Sahota I visited the Dubai Gold Souk 2023 ❤️ and they have Zero Making Charge ☺️ Watch out for the latest Jewellery of 2023😍 Necklace, Bangles, Chains and Rings available in Singapore, Arabic, Bahrain, Kuwait and Turkish designs all available at zero making charges. You can find out all their prices along with VAT on my RU-vid channel Food Venture Folks.☺️ I hope you enjoy watching it 😊
@bahiabelt3402
@bahiabelt3402 2 года назад
Ripn ਬਾਈ ਪੁੱਛ ਲਾਓ ਜੇਕਰ ਕਿਸੇ ਸ਼ੇਖ਼ ਨੇ ਜਵਾਕ ਗੋਦ ਲੈਣਾ ਹੋਵੇ ਤਾਂ ਮੈ ਤਯਾਰ ਹਾ ਆਉਣ ਲਈ 😂
@PUNJABITRAVELCOUPLE
@PUNJABITRAVELCOUPLE 2 года назад
😂😂
@pankajluthrapankajluthra8657
@pankajluthrapankajluthra8657 2 года назад
Love you both of you ,💗💗💗💗aj he apke vlog dekhe 👏amezing 👌👌made for each other , My self from ludhiana 😍😘
@anteryamisingh2594
@anteryamisingh2594 2 года назад
ਖਾਲਸ ਸੋਨੇ ਦਾ ਥੋਕ ਬਜ਼ਾਰ ਉੱਪਰੋਂ ਦੁਕਾਨਾਂ ਬਾਰੇ ਪੰਜਾਬੀ ਸੋਨੇ ਤੇ ਸੁਹਾਗਾ ਵਾਹ ਕਿਆ ਕਹਿਣੇ 👍👍
@Eastwestpunjabicooking
@Eastwestpunjabicooking 2 года назад
ਹਰ ਚੀਜ਼ , ਖੁਸ਼ੀ ਗ਼ਮੀ, ਹਾਸੇ, ਕੱਪੜੇ, ਪੈਸੇ, ਸੋਨਾ, ਬਹੁਤ ਵੰਡੇ ਮਹਿਲ, limite chਹੀ ਠੀਕ ਹੁੰਦੀ ਹੈ। ਬੱਸ ਸੇਹਤ , ਪਰਿਵਾਰ 3- ਪੈਸਾ। ਤੇ ਇਕੱਠ । ਪਤਾ ਨੀ ਬਹੁਤਾਤ ਨੀ ਚਾਹੀਦੀ।
@jogaming8412
@jogaming8412 2 года назад
ਬਹੁਤ ਜ਼ਿਆਦਾ ਸੋਹਣਾ ਲੱਗਿਆ ਤੁਹਾਡਾ ਵਲੋਗ,👍👍👌🌹🌷
@manjitsingh-ei7cz
@manjitsingh-ei7cz Год назад
Waheguru ji bahut cute Jodi hai, wah bai ji tuse ta raunak hi banditeaa . Thanks bhra.
@jagjeetkaur5126
@jagjeetkaur5126 2 года назад
God bless both of you. You are very lovely couple. Thanks you. We are also travelling with you when we watching your trip
@balrajsandhu8084
@balrajsandhu8084 2 года назад
Punjab de maharaja Ranjit Singh kol sare Dubai to bad Sona c Jo angraj the dogre lut k laige.
@kaurjasbir2758
@kaurjasbir2758 2 года назад
Lots of love for you guys 😘 Enjoy ur trip 👍
@paramjeetkaur9609
@paramjeetkaur9609 Год назад
ਬਾਈ ਰੀਪਨ ਸਮਝੋਣ ਦਾ ਤਰੀਕਾ ਬਹੁਤ ਵਧੀਆ ਹੈ
@HarjinderSingh-ji6ci
@HarjinderSingh-ji6ci 2 года назад
Beautiful beautiful video beta ji I m Harjinder Singh Stockholm Sweden
@Baljitsingh-yi3bg
@Baljitsingh-yi3bg Год назад
Very nice gold baźar sir❤❤from kaonke kalan
@DevSingh-tm4eq
@DevSingh-tm4eq 2 года назад
@16:33 veerey jadon payment karongey na fir aapey original lagan lag jaana..😆😄😆😄😆😜
@GurmeetKaur-zi9lp
@GurmeetKaur-zi9lp Год назад
ਅਗਲੇ ਜਨਮ ਤੇ ਤੀਜਾ ਮੈਂਬਰ ਵੀ ਹੋਵੇ ਖੁਸੀ ਬੇਟੀ ਕੋਲ ਪ੍ਮਾਤਮਾਂ ਦੀ ਕਿਰਪਾ ਨਾਲ.
@rajusidhu7539
@rajusidhu7539 2 года назад
ਬਾਈ ਜੀ ਸੋਡੀ ਜੋੜੀ ਬਹੁਤ ਸੋਹਣੀ ਆ 👍
@mohd.yaseen1374
@mohd.yaseen1374 2 года назад
We most liked such blog.about Dubai.Thanks for knowledge.M.K.Pb.India
@DevSingh-tm4eq
@DevSingh-tm4eq 2 года назад
Boht "Sona" vlog si. 😊❤🙏👌👍
@swarnsingh6145
@swarnsingh6145 Год назад
ਵੈਰੀ ਗੁਡ ਬਾਈ ਜੀ ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ ਡਰੋਲੀ
@kamalgrewal4625
@kamalgrewal4625 2 года назад
My wife love 2 buy gold she bought lots 24crt gold bars in USA over the years in 2019 we went to UAE gold was expensive in uae than USA
@JaggiRai-k7z
@JaggiRai-k7z Год назад
Ripan bro tahde mere bangu ਡਿੰਪਲ ਪੈਂਦਾ ਗਲ ch 😅😅❤❤
@amandeepdhillon8621
@amandeepdhillon8621 2 года назад
Veere sach keha tusi aj da vlog kudiyan lyi hi c 👍👍
@rajwanskaur8412
@rajwanskaur8412 2 года назад
Gold price is controled in the world so no country has cheap price And its every where same price
@lakhwinderkaur2820
@lakhwinderkaur2820 2 года назад
M dubai 4 year stay keta a bazar m v dekrha a Sharjah vich v gold matket a bahut shne country a
@Deellshs
@Deellshs 2 года назад
Khushi is sooo cute 🙂
@sukhwinderrehill9590
@sukhwinderrehill9590 Год назад
Esi gal nhi sade ramdaas ji de harmandir sahib che jao guru Darshan bi kro nal sone de vi India che tan lok cheni bi nhi pa skde uhbi nshedi kho ke lejande 🙏🙏 waheguru
@rajwinderhundal8271
@rajwinderhundal8271 2 года назад
ਮੇਰੀ ਜਿੰਦਗੀ ਦਾ maybe best vedio
@ParmjeetSingh-ph3vx
@ParmjeetSingh-ph3vx 8 месяцев назад
ਵੀਰ ਅੱਜ 28.01.2024 ਨੂੰ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਤੇ ਮਿਲੇ ਸੀ।। ਬਹੁਤ ਵਧੀਆ ਲੱਗਾ ਮਿਲ ਕੇ ❤❤
@avijotsinghkamboj5500
@avijotsinghkamboj5500 2 года назад
I see your videos first time but super I see your only goldtemple video but nice which you city ulive
@rajpermindersandhu5917
@rajpermindersandhu5917 Год назад
Beautiful Gold we saw the gold so beautiful 🤩 😅
@foodventurefolks7278
@foodventurefolks7278 Год назад
@Rajperminder Sandhu I visited the Dubai Gold Souk 2023 ❤️ and they have Zero Making Charge ☺️ Watch out for the latest Jewellery of 2023😍 Necklace, Bangles, Chains and Rings available in Singapore, Arabic, Bahrain, Kuwait and Turkish designs all available at zero making charges. You can find out all their prices along with VAT on my RU-vid channel Food Venture Folks.☺️ I hope you enjoy watching it 😊
@insafprogram.
@insafprogram. 2 года назад
Allha bhai no ty sis no hmesha khush rakhy
@kamalpreetkaur6554
@kamalpreetkaur6554 2 года назад
Bhut vdia veere 😄👍😄Waheguru G 🙏 mehr krn
@swarnsingh6145
@swarnsingh6145 Год назад
ਬਹੁਤ ਵਧੀਆ ਲੱਗਿਆ ਬਾਈ ਜੀ ਦੁਨੀਆਦਾਰੀ ਵਖੋਣ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਰਿੰਪਨ ਖੁਸ਼ੀ ਼਼਼਼਼਼ਸਵਰਨ ਸਿੰਘ ਮੱਲੀ ਪਾਤੜਾ
@AvneetKour-hm1en
@AvneetKour-hm1en Год назад
👍🌹👍
@mintudhillon6945
@mintudhillon6945 2 года назад
ਬਹੁਤ ਵਧੀਆ👌🏻👌🏻
@DevSingh-tm4eq
@DevSingh-tm4eq 2 года назад
@2:34 ਆਈ ਫੋਨ ਤਾਂ ਠੀਕ ਆ ਪਰ ਵੀਰੇ ਆਹ "ਊਈ" ਫੋਨ ਕਿਹੜਾ ਹੋਇਆ ???? 😁😂😆😁😂😁
@singhnirmalsingh3043
@singhnirmalsingh3043 2 года назад
Veer ji punjabi shop ve he
@barindersingh7743
@barindersingh7743 2 года назад
10 talo=116.5g 24caret Converted 22c=125.5g
@RajKumar-ky2vh
@RajKumar-ky2vh 2 года назад
126.630 ml
@jandwalianath7279
@jandwalianath7279 Год назад
ਬਹੁਤਵਧਿਆ ਜਾਣਕਾਰੀ ਸੋਨਾ ਹੀ ਸੋਨਾ
@mahinderkaur6760
@mahinderkaur6760 Год назад
ਬਹੁਤ ਵਧੀਆ ਬੇਟਾ ਵਾਹਿਗੁਰੂ ਜੀ ਕਿਰਪਾ ਕਰੇ ਚੱੜਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਘਰ ਬੈਠੇ ਸਭ ਕੂਛ ਦੇਖ ਰਹੇ ਹਾਂ ਵਾਹਿਗੁਰੂ ਜੀ ਮੋਗਾ ਤੋਂ ਵਾਹਿਗੁਰੂ ਜੀ
@ParamjitSingh-ug3lc
@ParamjitSingh-ug3lc Год назад
ਅਸੀਂ ਵੀ ਮੋਗਾ ਤੋਂ , ਤੁਸੀਂ ਖਾਸ ਮੋਗੇ ਤੋਂ , ਕਿ ਕੋਈ ਪਿੰਡ ਆ? ਭੈਣਜੀ, USA 🇺🇸
@HarvinderSingh-fk5ie
@HarvinderSingh-fk5ie 2 года назад
Paa ji bohat vadia lagya tohada vlogs.sayd me tuhade nal hi kuom raiha c
@randhirdhillon2546
@randhirdhillon2546 2 года назад
ਬਹੁਤ ਵਧੀਆ 👍👍
@bhagatsingh8892
@bhagatsingh8892 2 года назад
Ssa paji mai puchyea si tourist kina gold lyea skde ja paa ke a skde
@DevSingh-tm4eq
@DevSingh-tm4eq 2 года назад
@13:45 ya taan khushi bhabhi ji nu "ethon kuch lai do", nahi taan khushi bhabhi ji nu "ethon lai jo"...😆😅😂😁😂
@PUNJABITRAVELCOUPLE
@PUNJABITRAVELCOUPLE 2 года назад
😎
@dayasingh3989
@dayasingh3989 Год назад
Bai ji bahut vadiya duniya pare ton pate
@chillzindagi4314
@chillzindagi4314 Год назад
Mera v bahut shonk a guman da ji but manu angraji aundi ni 🤣 . Koi angreji wali nal viah krau ji ma .. fr gumu 🤣🤣..
@gurvailsinghaulakhsaab9883
@gurvailsinghaulakhsaab9883 Год назад
ਕਤਰ ਵੀ ਇਸੇ ਤਰਾ ਸੋਨਾ ਹੀ ਸੋਨਾ
@ranjitsandhu2326
@ranjitsandhu2326 9 месяцев назад
Mai v dubai ton gold laina chaundi aa. I hope to visit soon this market.👍😊. Sahi keha Ripan Sir ne ke Ajj daa vlog bahut saria kudiya nu pasand Aauga😊😝
@Beauty_queenGrewal00786
@Beauty_queenGrewal00786 Год назад
ਚੱਲ ਦੇਖ ਤਾ ਲਿਆ ਆਨਾ ਹੀ ਬਹੁਤ ਵਧੀਆ ਲਂਗਾ
@amritkaleke9327
@amritkaleke9327 2 года назад
India vich kina gold le k sakde ha puppy sharma Nuberdar kaleke near rajia dhanula barnala
@kamlasharma7638
@kamlasharma7638 Год назад
Inna sona dekh k ta Sonye to nafrt hi hogi hehehe😊
@misslahorankiduniya
@misslahorankiduniya 9 месяцев назад
Hi, I'm from Pakistan Recently ap k vlog dekhnay start keyeh jub ap nay Lahore visit kya ... Lahore mein bhi sonay ka Bazar hai Jo ap nay miss kya ...jub ap shah alam market Gai oss k sath hi hai oss ko sooha Bazar kehtay Hein orr sath hi working walay bridal dresses ki susti market hai next time woh visit kejeyeh ga Khushi g ko bohat heavy orr low price dresses mil jayein gay inn Shaa Allah,...best of luck for next time orr hamaray gher bhi ayeh ga zror
@pindadalifestyle682
@pindadalifestyle682 2 года назад
ਵਾਹਿਗੁਰੂ ਜੀ ਐਨਾ ਸੋਨਾ
@GurmeetKaur-fc8se
@GurmeetKaur-fc8se Год назад
Bahut hard work ehna da... Urs every vedeo hv full of knowledge
@SatnamSingh-fk6mu
@SatnamSingh-fk6mu Год назад
Sri Darbar Sahib Amritsar
@kaurdeep3575
@kaurdeep3575 2 года назад
ਸੋਨਾ ਮੰਡੀ ਮਾਸ਼ਾਆਲਾ🙏🏼
@bhagwansingh-hh3rs
@bhagwansingh-hh3rs Год назад
Karamgarh barnala god Punjabi capal safal Kare ji Wahegur ji ka kaalsa Baheguru ji ki fateh
@MandeepKaur-cu2ed
@MandeepKaur-cu2ed 2 года назад
Very nice vlog and congrats all family and beautiful and nice vlogger
@kitty1124
@kitty1124 2 года назад
Bahut vadia vlog veer ji enaa sohna dekh ke pata ni ajj raat nu Sona ke nhi Sona asi.
@gurmailsingh5936
@gurmailsingh5936 2 года назад
Kaya baat hai Dubai Dubai hi hai bahout vadya lagya ਜੀ
@kamalpreet-fk2ns
@kamalpreet-fk2ns 5 месяцев назад
ਸੋਨਾ ਚੌਵੀ ਕੈਰਿਟ ਸੁੱਧ ਸੋਨਾ ਹੁੰਦਾ ਪਰ ਗਹਿਣੇ ਬਾਈ ਕੈਰਿਟ ਤੇ ਅਠਾਰਾਂ ਕੈਰਿਟ ਦੇ ਬਣਦੇ ਨੇ
@binderjitdeol9874
@binderjitdeol9874 2 года назад
I am from canada i like yours vlog so i see first time like too much gold wow amazing thanks both of you May you live long i share everyone yours vlong so again thaks a lot my dear
@jashankaur4891
@jashankaur4891 2 года назад
Veere tusi dasea ni apan kina gold le k aa skde a dubai ton???
@arpanvirk7134
@arpanvirk7134 2 года назад
Very nice couple and vlog 👌👌
@GurdevSingh-jq9ix
@GurdevSingh-jq9ix 2 года назад
Excellent, God bless Both, Best Wishes.
@palwindersingh3731
@palwindersingh3731 Год назад
Thanks betta. Asi vi 4 times Dubai A chuke han . It is very nice. Ghuman Firan lay theek hai
@SatbirBaidwan-my1xw
@SatbirBaidwan-my1xw Год назад
ਸਾਡੇ ਪੰਜਾਬ ਦੇ ਪੁਰਾਣੇ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ ਦੀਆਂ ਐਨਕਾਂ ਚੁੱਕ ਕੇ ਲਾ ਲਗਾਈਆ ਹੋਈਆਂ ਹਨ
@baljinderkaur8987
@baljinderkaur8987 2 года назад
Very interesting and knowledgeable
@ibuggs1493
@ibuggs1493 2 года назад
Indian credit card Dubai ch Chalda hai ji ?
@kamlasharma7638
@kamlasharma7638 Год назад
Punjab ch do grem duya waliya 10000 diya ne 56000 higiya veere sona punjab ch
@seemabegam8772
@seemabegam8772 2 года назад
Plz bro dubai eye mussiam bi dikha do
@JasveerSingh-vo5xx
@JasveerSingh-vo5xx Год назад
ਬਹੁਤ ਵਾਧੀਅਾ ਜੀ ਜਸਵੀਰ ਸਿੰਘ ਮੋਗਾ
@Narindersingh-wr9wn
@Narindersingh-wr9wn Год назад
ਆਪਣੇ ਗਲਾਸ ਨੂੰ ਵੀ ਸੰਗਲੀ ਨਾਲ ਬੰਨੵ ਕੇ ਰੱਖਦੇ
@hannysingh4162
@hannysingh4162 8 месяцев назад
ਮੈਨੂ ਕਿਲੋ k ਮਿਲ ਜਾਵੇ ਬਹੁਤ 😂😂😂😂 ਆ ਸੇਖੋਂ ਪੇਜ ਦੋ ਸਾਰੀ ਉਮਰ ਫੋਟੂ ਨੂੰ ਮੱਥਾ ਟੇਕੋ ਤੁਹਦੇ ਦੀ
@mandeepsaran4677
@mandeepsaran4677 2 года назад
ਇੰਡੀਆ ਦੇ ਇੱਕ ਤੋਲੇ ਸੋਨੇ ਦਾ ਰੇਟ ਕਿੰਨਾ ਬਣਿਆ ਵੀਰ ਜੀ
@jazzy2841
@jazzy2841 7 месяцев назад
Price Da Ni Samaj Aaya .... Please Explain !!
@jasbirkaur1592
@jasbirkaur1592 Год назад
Wow mza aa gya olny see of gold shops.
@tiwanasaab6788
@tiwanasaab6788 2 года назад
appana ta 22 bank valle pen vann k rikhda ne & water colere kol glass vann k rakhida ne ji
@JaswinderSingh-wg3bh
@JaswinderSingh-wg3bh 7 месяцев назад
Veguru ji Kirpa kare good punjabi
@Tarni_Randhawa
@Tarni_Randhawa Месяц назад
sheikh ਤਾਂ ਫੇਰ ਟੱਟੀ ਵੀ ਸੋਨੇ ਦੀ ਕਰਦੇ ਹੋਣ ਗੇ
@rakeshkaler411
@rakeshkaler411 Год назад
bhaji kodiya de bhaaa ta ne hega gold DUBAI CH V G
@sukhisingh8081
@sukhisingh8081 2 года назад
Bai ji apne v ina hi price a koi jada frq ni mere papa leke aye a kei vaar Dubai to
@gurmitsingh219
@gurmitsingh219 Год назад
ਖੁਸ਼ੀ ਬੀਬਾ ਜੀ ਮਾਸਕ ਸਹੀ ਕਰਕੇ ਲਾਇਆ ਕਰੋ।
Далее
Handsoms😍💕
00:15
Просмотров 7 млн