Тёмный

ਸਹਿਜ ਨੇ ਦਿੱਤਾ ਸਾਨੂੰ ਜਵਾਬ lebanon ਵਿੱਚ ਫੱਟੇ Pager 📟 ਤੇ ਅਮ੍ਰਿਤਪਾਲ ਨੇ ਫੜਿਆ ਬਾਬੇ ਦਾ ਜਹਾਜ਼ New EP74 

MITTRAN DA PODCAST
Подписаться 105 тыс.
Просмотров 81 тыс.
50% 1

Опубликовано:

 

21 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 829   
@jagirsandhu6356
@jagirsandhu6356 День назад
ਬੇਟਾ ਬੱਹੁਤ ਵੱਧੀਆ ਗੱਲ ਹੈ ਮੇਹਰੋ ਅਮ੍ਰਿਤਪਾਲ ਦੀ ਸਪੋਟ ਕਰੋ ਤੁਸੀ ਗੱਲ ਕੀਤੀ ਬੱਹੁਤ ਚੰਗਾ ਕੀਤਾ❤❤
@jassidhaliwal7615
@jassidhaliwal7615 День назад
ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਜੀ ਦਾ ਆਪਾ ਨੂੰ ਸਾਥ ਦੇਣਾ ਚਾਹੀਦਾ ਜਦੋ ਵੀ ਉਹ ਬਲਾਉਣ ਸੰਗਤ ਨੂੰ ਜਾਣਾ ਚਾਹੀਦਾ ਪੁਲਿਸ ਨੂੰ ਬੇਨਤੀ ਆ ਧੱਕਾ ਨਾ ਕਰੇ ਤੁਸੀਂ ਵੀ ਧੀਆ ਭੈਣਾਂ ਵਾਲੇ ਓ ਜੋ ਕਰੋਗੇ ਓਹੀ ਵੱਡੋਗੇ
@Banwait1994
@Banwait1994 День назад
ਮੈਨੂੰ ਮਾਣ ਏ sikh ਹੋਣ ਤੇ🙏🙏🙏 ਤੇ ਸਾਡੇ ਪੰਜਾਬੀ ਯੋਧਿਆਂ ਤੇ❤❤❤
@satnamsandhu1886
@satnamsandhu1886 День назад
ਅੰਮ੍ਰਿਤ ਪਾਲ ਮਹਰੋ ਨਾਲ ਗਲਤ ਹੋ ਰਿਹਾ ਵਾਂ, ਜੇਰਡੀ ਕੁੜੀਆ ਨੇ ਚਰੰਘਾਟ ਵਾਲੇ ਬਾਬੇ ਤੇ ਰੇਪ ਦੇ ਕੇਸ ਪਾਏ ਸੀ।ਉਹ ਮੁਕਰੰਦਯੇ ਨੇ ਤਾਂ ਓਹਨੂੰ ਰੋਣਾ ਆਇਆ,ਓਹਨੇ ਉਪਰਾਲਾ ਕੀਤਾ ਤੇ ਦੁੱਖ ਲਗਦਾ,ਕਿਸੇ ਏਸਜੀਪੀਜੀ ਨੇ ਕੋਈ ਗੱਲ ਨਹੀਂ ਚੁੱਕੀ ਤਾਂ ਵੀਰ ਮਹਿਰੋ ਰੈਣ ਦਯਾ ਸੀ।
@tarloksingh6576
@tarloksingh6576 День назад
ਮੇਰੇ ਵਲੋ ਦੋਨੋ ਵੀਰਾ ਨੂ ਤੇ ਸਾਰੇ ਪਰਿਵਾਰ ਨੂ ਸਤ ਸ਼ੀ ਅਕਾਲ।ਖੂਸ਼ ਰਹੋ ।ਹੱਸਦੇ ਵਸਦੇ ਰਹੋ।ਵਾਹਿਗੁਰੂ ਤੰਦਰੂਸਤੀ ਬਖਸ਼ੇ।
@allfactspunjabi
@allfactspunjabi День назад
ਮੈਂ ਵੀ ਸੋਚ ਰਿਹਾ ਸੀ ਵੀ ਵੀਰ ਹੁਣਾ ਦਾ ਪੋਡਕਾਸਟ ਨਹੀਂ ਆਇਆ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਲੈ ਕੇ ਧੰਨਵਾਦ ਵੀਰ ਤੁਸੀਂ ਗੱਲ ਕੀਤੀ ਜੱਗਦੀਆਂ ਜਮੀਰਾਂ ਵਾਲੇ ਮੇਰੇ ਪਰਾ ❤️❤️
@kulwindersingh-ch1yb
@kulwindersingh-ch1yb День назад
Veer ji amritpal veer ti spote karo os nu load aa aapnya di
@Suk561
@Suk561 День назад
Sahi gl a bhaji dill dukhi hunda eho jehe singha nu vekh k jehre loka de hakk li larder a pr koi ona da sath ni dinda
@r.jawandha5343
@r.jawandha5343 21 час назад
ਬੁੱਚੜ ਭੰਡ ਬੇਅੰਤੇ ਬੁੱਚੜ ਦੀ ਨਾਜਾਇਜ਼ ਉਲਾਦ ਭਾਈ ਅਮ੍ਰਿਤ ਪਾਲ ਨੂੰ ਬਾਹਰ ਨੀਂ ਆਉਣ ਦੇ ਰਿਹਾ ਹਰਾਮ ਦਾ ਬੀਜ
@jagirsandhu6356
@jagirsandhu6356 20 часов назад
@@allfactspunjabi ਮੇਹਿਰੋ ਦੀ ਸਪੋਟ ਕਰੋ ਬੇਟਾ ਜੀ🚩
@taransaini1238
@taransaini1238 18 часов назад
@@kulwindersingh-ch1yb
@DhillonP-k6r
@DhillonP-k6r День назад
ਅਰਦਾਸ ਫਿਲਮ ਵਾਲੇ ਉਹ ਸੀ ਜਿਨਾਂ ਨੇ ਭਾਈ ਸਰਬਜੀਤ ਖਾਲਸਾ ਫਰੀਦਕੋਟ ਚੋਂ ਉਹਦੇ ਵਿਰੁੱਧ ਕਰਮਜੀਤ ਅਨਮੋਲ ਦੇ ਹੱਕ ਚ ਆਏ ਸੀ ਇਹ ਪੰਥ ਦੇ ਵਿਰੋਧੀ ਸੀ ਤੇ ਅਜੇ ਵੀ ਹੈਗੇ ਆ। ਇੱਕ ਅੱਧੀ ਬਣਾ ਬਣਾ ਦਿੰਦੇ ਆ ਆਪਣੇ ਵਰਗੇ ਇਮੋਸ਼ਨ ਨਾਲ ਹੋ ਜਾਂਦੇ ਆ। ਪਰ ਅਸਲੀ ਚਿਹਰੇ ਇਹਨਾਂ ਦੇ ਹੋਰ ਆ
@carstravels
@carstravels День назад
ਸਾਨੂੰ ਮਾਣ ਵਾ ਕੇ ਬਾਬਾ ਗੁਰਦਿੱਤ ਸਿੰਘ ਜੀ ਕਾਮਾਗਾਟਾ ਮਾਰੂ ਦਾ ਜਨਮ ਸਾਡੇ ਪਿੰਡ ਸਰਹਾਲੀ ਕਲਾਂ ਜ਼ਿਲ੍ਹਾ ਤਰਨ ਤਾਰਨ ਵਿਚ ਹੋਇਆ ।।
@mittrandapodcast208
@mittrandapodcast208 День назад
❤❤
@jattblood9331
@jattblood9331 День назад
​@@mittrandapodcast208paji punjab siyan ਵਾਲੇ paji ਨੂੰ ਲੈ ਕੇ ਆਓ podcast te history ਬਾਰੇ ਬਹੁਤ knolwedge ਓਨਾ ਨੂੰ. ਅਗਲਾ podcast ਓਨਾ ਦਾ kro plz
@pamajawadha5325
@pamajawadha5325 20 часов назад
Ok bhut vadia dsn li baba gurdit singh ji punjab da yodha
@Dr.Rachhpal_Singh_Kohala
@Dr.Rachhpal_Singh_Kohala 17 часов назад
ਵਾਹਿਗੁਰੂ ਜੀ ਸਾਰੀ ਸਿੱਖ ਕੌਮ ਨੂੰ ਮਾਣ ਆ ਬਾਬਾ ਗੁਰਦਿੱਤ ਸਿੰਘ ਜੀ ਤੇ
@Majhail_pb_46
@Majhail_pb_46 День назад
ਜਿਹੜੀ ਸਟੋਰੀ ਸੁਣਾਈ ਇਹ ਅੱਜ ਪੰਜਾਬ ਤੇ ਬਿਹਾਰੀਆਂ ਤੇ ਢੁੱਕਣ ਲੱਗ ਪਈ
@harbhindersinghgill4484
@harbhindersinghgill4484 День назад
ਫਾਰੇਸੀ ਭਾਉ ਇਟਲੀ ਵਾਲੇ ਅਮ੍ਰਿਤਪਾਲ ਸਿੰਘ ਮਹਿਰੋਂ ਇੱਕ ਸੱਚਾ ਸਿੱਖ ਆ ਬਾਕੀ ਮੈਂ ਨਹੀਂ ਕਹਿ ਸਕਦਾ ਅੱਗੋਂ ਬਾਕੀ ਭਾਊ ਉਹ ਜੋ ਵੀ ਕਾਂਰਜ ਕਰਦਾ ਸੱਚੇ ਦਿਲੋਂ ਕਰਦਾ
@ਪੋਰਸ਼Dhillon
@ਪੋਰਸ਼Dhillon День назад
ਬਹੁਤ ਵਧੀਆ ਫਿਲਮ ਆ ਸਾਨੂੰ ਤਾ ਟਿਕਟ ਬਹੁਤ ਮੁਸ਼ਕਿਲ ਨਾਲ ਮਿਲਿਆ ਆ ਨੇ
@satnamsinghsatta3464
@satnamsinghsatta3464 День назад
ਵੀਰੋਂ ਤੇ ਭੈਣੋ ਮੈਂ ਆਪਣੀਆਂ ਧੀਆਂ ਨਾਲ ਫਿਲਮ ਦੇਖੀ ਹੈ ਸਰਬਤ ਦਾ ਭਲਾ ਕੋਈ ਵੀ ਐਸਾ ਇਨਸਾਨ ਨਹੀਂ ਸੀ ਜੋ ਨਾ ਰੋਆ ਹੋਵੇ ਮੋਰੀਡਾ ਸਿਲਮਾ ਜਦੋਂ ਅਰਦਾਸ ਕੀਤੀ ਸਾਰੇ ਖੜੇ ਹੋ ਗਏ ਸਨ❤❤❤ਬੱਬੂ ਵੀਰ ਦੀ ਫਿਲਮ ਕੱਲ ਨੂੰ ਦੇਖਾ ਗੇ❤❤❤
@karankhairasingh8721
@karankhairasingh8721 День назад
Tu ena free va
@satnamsinghsatta3464
@satnamsinghsatta3464 19 часов назад
@@karankhairasingh8721 ਕੈਸਰ ਦਾ ਮਰੀਜ਼ ਹਾਂ ਵੀਰਾ ਜਿੰਦਗੀ ਦੇ ਦਿਨ ਕਟ ਰਿਹਾ ਹਰ ਕਿਸੇ ਨੂੰ ਮਿਲੇ ਬਿਨਾ ਤਜ ਨਹੀਂ ਕਸੀ ਦਾ
@BhupinderSinghDhaliwal-jn5fe
@BhupinderSinghDhaliwal-jn5fe 2 часа назад
Koi gal nhi bai kai var gal krn wala dubara bolan joga nhi rehnda​@@satnamsinghsatta3464
@roughboy94
@roughboy94 День назад
ਐਡਾ ਹੀ ਜਲਦੀ ਜਲਦੀ ਆ ਜਾਯਾ ਕਰੋ।।।।।🙏🏻🙏🏻🙏🏻❤️❤️❤️❤️
@mittrandapodcast208
@mittrandapodcast208 День назад
Ok veere ❤️👍
@roughboy94
@roughboy94 День назад
@@mittrandapodcast208 thanku Mera veer Italy wale ne reply kitta ehe mennu pata ....😁♥️♥️ Love u aa doa Veera nu dilo...❤️
@jattblood9331
@jattblood9331 День назад
​@@mittrandapodcast208ਪੰਜਾਬ Siya page ਵਾਲੇ paji nal kro podcast history regarding ਵਧੀਆ ਸੁਣ ਨੂੰ ਮਿਲੋ ga
@deepsingh9891
@deepsingh9891 17 часов назад
​@@mittrandapodcast208ਬਾਈ ਜੀ ਭਾਈ ਅਮ੍ਰਿਤਪਾਲ ਸਿੰਘ ਮਹਿਰੋਂ ਨਾਲ ਪੋਡਕਾਸਟ ਕਰੋ
@DamanBagri
@DamanBagri 7 часов назад
ਬਹੁਤ ਸੋਹਣੀ ਸਟੋਰੀ ਤੇ ਸਣਾਉਣ ਦਾ ਢੰਗ ਬਹੁਤ ਵਧੀਆ ਮਨਿੰਦਰ ਵੀਰ 👌🏻👌🏻 ਚੰਗੀ ਗੱਲ ਆ ਤੁਸੀਂ ਹਿਸਟਰੀ ਸੁਣਾਓ ਰਹੇ ਓ ਤੇ ਹੁਣ ਦੀ ਨੌਜਵਾਨੀ ਤੁਹਾਨੂੰ ਸੁਣਦੀ ਵੀ ਬਹੁਤ ਆ ਲਵ ਜੂ ਸੋਹਣਿਓ 🌸🙏
@JeetkaurjeetJeetkaurjeet
@JeetkaurjeetJeetkaurjeet День назад
Satsari ਆਕਾਲ ਵੀਰੋ ਵਸਦੇ ਰਹੋ ਰਾਜੀ ਰਹੋ।
@Ritukr11
@Ritukr11 День назад
Main hath jorke apne Dono Veera da bahut bahut dhanwad kardi aa ji ke jo tusi Podcast jaldi leke ae 🙏🏻🙏🏻…. Bahut khushi hoi… bus veere ehi request aa ke idda hi apniya videos jaldi jaldi leke aya karo… kyunki ikalli main hi nai , hor v kai Veer-Bhena tuhade Podcast di wait karde rehnde 🙏🏻🙏🏻…
@SonuKamra-j9r
@SonuKamra-j9r День назад
ਵੀਰ ਜੀ ਲਗੇ ਰਹੋ ਬਹੁਤ ਵਧੀਆ ਦਿਲੋ ਖੁਸ਼ੀ ਹੁੰਦੀ ਹੈ ਤੁਹਾਨੂੰ ਸੁਣਕੇ ਤੇ ਵੇਖਕੇ 😊😊
@Guri_singh_007
@Guri_singh_007 День назад
ਅਰਦਾਸ movie ਬਹੁਤ ਵਧੀਆ ਵੀਰ ਜਰੂਰ ਦੇਖੋ ਪੰਜਾਬ ਨੂੰ ਲੋੜ ਅਜਿਹੀਆਂ ਫ਼ਿਲਮਾਂ ਦੀ ❤❤🎉
@Punjabtocanada92
@Punjabtocanada92 День назад
ਪਤੰਦਰ ਪੌਡਕਾਸਟ ਵਿੱਚ honey ਸੇਠੀ ਤੇ ਹਰ ਵਾਰ ਸੀਪ ਲੱਗਾ ਦਿੰਦੇ😂😂😂 ਬਾਕੀ love u ਭਰਾ❤❤❤❤
@HarpreetSingh_95
@HarpreetSingh_95 8 часов назад
ਬਹੁਤ ਹੀ ਜਿਆਦਾ ਕੈਂਟ ਪੋਡਕਾਸਟ ਸੀ ਦੋਨੇ ਭਰਾਵਾਂ ਨੂੰ Freshy Canada 🇨🇦 te Italy 🇮🇹 ala baii ਵਾਹਿਗੁਰੂ ਚੜ੍ਹਦੀ ਕਲਾਂ ਵਿੱਚ ਰੱਖੇ। ਇਤਿਹਾਸ ਨਾਲ ਇੱਦਾਂ ਹੀ ਜੋੜਿਆ ਕਰੋ। ਪਾਰਟ 2 ਦੀ ਊਡੀਕ ਹੈ। ❤️❤️👍👍🙏🏻🙏🏻
@AjaibSingh-h4l
@AjaibSingh-h4l День назад
ਵੀਰ ਅੰਮ੍ਰਿਤਪਾਲ ਬਾਈ ਦਾ ਹੱਕ ਚ ਇੰਸਟਾ ਤੇ ਸਟੋਰੀ ਪਾਇਉ ਅਤੇ ਇਕ ਸਪੈਸ਼ਲ ਵੀਡਿਓ ਬਾਈ ਅੰਮ੍ਰਿਤਪਾਲ ਦੇ ਹੱਕ ਚ ਪਾਓ
@Suk561
@Suk561 День назад
Sahi gl a bai ji
@Paramjeet-v9k
@Paramjeet-v9k День назад
Sahi kiha jaroor banao videos
@gurditsingh1792
@gurditsingh1792 21 час назад
ਘੋੜੀਆਂ ਦੇ ਬਾਦਸ਼ਾਹ ਨੂੰ ਫਿਰ ਘੇਰ ਲਿਆ 😂😅😂😅😂
@surindersinghuppal2892
@surindersinghuppal2892 День назад
ਬਿਲਕੁਲ ਵੀਰ ਨਕੋਦਰ ਡੇਰੇ ਤੇ ਗੁਰਦਾਸ ਮਾਨ ਦੇ ਜਾਨ ਤੋਂ ਬਾਅਦ ਹੀ ਆਪਣੇ ਮੁੰਡੇ ਜਾਦਾ ਜਾਣ ਲੱਗੇ ਆ
@JaswindersidhuSidhu-ou4li
@JaswindersidhuSidhu-ou4li 6 часов назад
ਫਰੈਛੀ ਭਾਜੀ ਨੇ ਉਮਰ ਘੱਟ ਦੱਸੀ ਆ ਉਮਰ ਤਾ 17+18 ਸਾਲ ਦੀ ਆ ਬਹੁਤ ਵਧੀਆ ਢੰਗ ਨਾਲ ਗੱਲ ਕੀਤੀ ਧੰਨਵਾਦ ਵੀਰ ਜੀ
@r.jawandha5343
@r.jawandha5343 21 час назад
ਸੁੱਚਾ ਸਿੰਘ ਜਵੰਦਾ ਸਾਡੇ ਪਿੰਡ ਸਮਾਅ ਤੋਂ ਸੀ ਸਾਨੂੰ ਮਾਣ ਹੈ ਸੁੱਚਾ ਸਿੰਘ ਜਵੰਧਾ ਤੇ ❤🙏
@Guri_singh_007
@Guri_singh_007 День назад
ਬਹੁਤ ਧੰਨਵਾਦ ਵੀਰ podcast 1 hours ਦਾ ਕਰਨ ਲਈ ❤❤🎉🙏🙏🙏
@RajinderKaur-bq1fm
@RajinderKaur-bq1fm День назад
ਸਿਰ ਢੱਕ ਕੇ ਫਤਿਹ ਬੁਲਾਉਣੀ ਚਾਹੀਦੀ ਵੀਰੇ। 🙏🏼❤️
@manpreetdhillon.5573
@manpreetdhillon.5573 День назад
respect dilo chayidi dear . yo k mera dono veer krde ne so plz negotiate na labya kro
@KamalSingh-dl6yc
@KamalSingh-dl6yc День назад
atsari ਆਕਾਲ ਵੀਰੋ ਵਸਦੇ ਰਹੋ ਰਾਜੀ ਰਹੋ,,, GIPPY JI ,, USTAD BABBU MAAN JI FILM BARA .SOCHDA HONA JIYADA KAMAI DAKHANI HA,,, MANN SIR MAAN JI HA
@Punjab_845
@Punjab_845 День назад
Veere story bhut Vadia DSi bhut ghint explain kita jaldi part 2 kro ❤
@Majhail_pb_46
@Majhail_pb_46 День назад
ਵੀਰ ਜੀ ਫਰੈਸ਼ੀ ਵੀਰ ਨੂੰ ਵਾਸੀਆਂ ਤਾਂ ਅਉਣੀਆ ਹੀ ਨੇ ਤੁਸੀ ਚਾਹ ਪੀ ਰਹੇ ਹੋ ਦੂਜੇ ਨੂੰ ਚਾਹ ਪੀਂਦਾ ਵੇਖ ਕੇ ਵਾਸੀ ਤਾਂ ਆਪ ਮੁਹਾਰੇ ਆ ਜਾਂਦੀ ਹੈ 😂😂❤❤
@bikramjeetsinghmaan357
@bikramjeetsinghmaan357 День назад
ਕੁਝ ਸਾਲਾਂ ਤੱਕ ਪੰਜਾਬ ਵਿੱਚ ਸ਼ਾਇਦ ਕੰਜਰ ਹੀ ਰਹਿ ਜਾਣਗੇ 😢😢😢
@yuvi7063
@yuvi7063 2 часа назад
👏ਮੈ ਤੇ ਭਾਜੀ ਸੋਟਰੀ ਸੁਣ ਕੇ ਰੋਣ ਹੀ ਲੱਗ ਆ ਯਾਰ ਬੁਹਤ ਦਿਮਾਗ਼ ਆ ਤੁਹਡਾ ਇੰਨੀ ਡੁਗੀ ਸੋਚ ਆ ਮੈ ਹੁਣੇ ਹੀ ਤੁਹਡਾ podcot ਦੇਖ ਆ love you bai ਏਦਾ ਦੀ ਹੀ ਸੋਚ ਚਾਹੀਦੀ ਆ ਪੰਜਾਬ ਚੋ
@harneetkaur9616
@harneetkaur9616 День назад
thank god tusi b aye akha thak jandiya tuhadi wait krde krde waheguru ji mere veera da bhlla kre 🙏🙏🙏🙏🙏
@Dhaliwalmanilegendfan
@Dhaliwalmanilegendfan День назад
ਇਹ ਜਿਹੜੀ ਕਹਾਣੀ ਵੀਰ ਬਾਅਦ ਵਿੱਚ ਤੁਸੀ ਸੁਣਾਈ ਹੈ ਨਾਂ ਇਹਦਾਂ ਦੀਆ ਕਹਾਣੀਆਂ ਦੀ ਬਹੁਤ ਲੋੜ ਹੈ ਸਾਡੇ ਸਿੱਖਾਂ ਦੇ ਨਵੇ ਨੌਜਵਾਨ ਪੀੜੀ ਨੂੰ ਕਸਮ ਨਾਲ ਮੈਨੂੰ ਵੀ ਨਹੀ ਪਤਾ ਸੀ ਇਸਦੇ ਪਿੱਛੇ ਦੀ ਕਹਾਣੀ ਜੋ ਤੁਸੀ ਸੁਣਾਈ ਹੈ ਸਿਰਫ ਇਹਨਾ ਪਤਾ ਸੀ ਕੀ ਬਾਬਾ ਗੁਰਦਿੱਤ ਸਿੰਘ ਜੀ ਕਾਮਾਗਾਟਾਮਾਰੂ ਜਹਾਜ ਲੈ ਕੇ ਪਹੁੰਚੇ ਸੀ ਕਨੇਡਾ ਪਰ ਉਤਰਣ ਨਹੀ ਦਿੱਤਾ ਗਿਆ ਉਹਨਾ ਨੂੰ ਬਾਕੀ ਕਹਾਣੀ ਮੈਨੂੰ ਅੱਜ ਪਤਾ ਲੱਗਾ ਤੀਹ ਸਾਲ ਬਾਅਦ ਕਿਸੇ ਨਹੀ ਸੁਣਾਈ ਅੱਜ ਤੱਕ ਧੰਨਵਾਦ ਵੀਰੋ
@3.pbo6kang27
@3.pbo6kang27 День назад
ਇੱਟਲੀ ਵਾਲੇ ਵੀਰ ਦੀ ਦੋ ਵਾਰ ਅਵਾਜ਼ ਸੁਣਦੀ ਸੀ ਸਟੋਰੀ ਨੂੰ ਸੁਣੋੳਦਿਆਂ
@mittrandapodcast208
@mittrandapodcast208 День назад
ਹਾਜੀ ਵੀਰੇ ਮੈ ਵੀ ਹੁਣ ਨੋਟ ਕੀਤੀ ਸ਼ੁਕਰੀਆ ਮੇਰਾ ਵੀਰ ਦੱਸਣ ਲਈ ਅਸਲ ਵਿੱਚ ਫਰੈਸ਼ੀ ਦੇ ਹੈਡਫੂਨ ਦੀ ਆਵਾਜ ਹੈ ॥ ਤੇ ਉਹ ਹੈਡਫੋਨ ਦੀ ਆਵਾਜ ਮਾਇਕ ਰਾਹੀ ਵਾਪਿਸ ਸਾਨੂੰ ਸੁਣਾਈ ਦੇ ਰਹੀ
@baljeetsinghtung9415
@baljeetsinghtung9415 7 часов назад
ਬਹੁਤ ਉਡੀਕ ਰਹਿੰਦੀ ਏ ਭਰਾ ਤੁਹਾਡੀ ਜਲਦੀ ਆਇਆ ਕਰੋ ਦਿਲੋਂ ਪਿਆਰ ❤❤❤❤
@hundaldiljot4616
@hundaldiljot4616 10 часов назад
Italy ale veere mai video ya posta thalle bohot ghtt cmnt krda pr Bohot dil khush hoya Ajj Ewe diya stories hor leke aya kro Asi nojawaan aa saddi v knowledge vdh di aa apni history baare pta lgda Bkki Dona veera nu bohot sarra pyaar ❤
@Suk561
@Suk561 День назад
Bhut bhut shukar aa vero thoda bhai ਅੰਮ੍ਰਿਤਪਾਲ ਸਿੰਘ mehro bare gal kiti ❤
@Ritukr11
@Ritukr11 День назад
Mainu mere veera te Iss gal da maan aa ke jithe jithe n jado jado v koi wadiya kaam karde aa una da saath v dinde aa n una di support v karde aa…te jado jado koi galat karda udo una de jutti v bahut ferde ho …Bahut wadiya laga ji tusi Bhai Amritpal Mehro ji di support ch bole 🙏🏻🙏🏻..bahut wadiya kaam karde aa mere dono Veer, idda hi sach da saath dinde reho n sach lai bolde raho 🙏🏻🙏🏻…. Waheguru ji tuhanu hamesha chardikalla ch rakhn 🙏🏻🙏🏻🙏🏻
@caseyHunter
@caseyHunter День назад
The whole of Punjab and Sikh community should and needs to stay shoulder to shoulder with Amritpal Singh Mehron. Amritpal Singh Mehron exposed baba and did the right thing.
@Singh-ti
@Singh-ti День назад
Bhot Wadiya Veero Chardikala Vich Raho Dove Veer Sade ❤❤❤ Amritpal Singh mehro veere nu kudi ne ulta Fassa dita
@hardeepsingh-eg6dk
@hardeepsingh-eg6dk День назад
22 fan aa tuhade babbu maan tuhade to pahla manu ajj vaddiya nahi laga baki fa v love u aa tuhanu
@PrinceSingh-qy4jk
@PrinceSingh-qy4jk День назад
ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ 🙏🏼
@amanpawarvlog263
@amanpawarvlog263 3 часа назад
ਲਵ ਯੂ ਦੋਨੇ ਭਰਾਂਵਾ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਖਰੜ ਮੋਹਾਲੀ ਤੋਂ ਵੀਰ ਜੀ,🙏
@navdeepsidhu6124
@navdeepsidhu6124 19 часов назад
🙏 🫡 👍 👌 👏 👋 💯 ✅️ ਕਹਾਣੀਂ ਵਾਲਾ ਬਹੁਤ ਵਧੀਆ ਕਰਿਆ, ਹਰ Vedio ਚ ਕਹਾਣੀ ਜਰੂਰ ਰੱਖੋ ਬਹੁਤ ਵਧੀਆ ਲੱਗਿਆ Intresting 👏👏👏👏
@Banwait1994
@Banwait1994 День назад
ਸਤਿ ਸ਼੍ਰੀ ਆਕਾਲ ਜੀ ਮੇਰੇ ਦੋਨਾਂ ਵੀਰਾਂ ਨੂੰ ❤❤❤
@dalbirsinghsingh8144
@dalbirsinghsingh8144 День назад
ਬਹੁਤ ਵਧੀਆ ਪ੍ਰੋਗਰਾਮ ਹੁੰਦਾ ਆਪ ਦਾ ਵਧੀਆ ਹੁੰਦਾ ਹੈ
@PrinceSingh-qy4jk
@PrinceSingh-qy4jk День назад
ਦੋਨੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਜੀ
@ashishsahil5377
@ashishsahil5377 2 часа назад
Really Movie 🎥 te ani chai d va oda v wait hunda story sun ke mja a gya t movie Dekh ke Dil khush ho Jana va 😊
@behappy3960
@behappy3960 23 часа назад
ਕੱਲ੍ਹ ਮੈਂ ਭਾਈ ਅਮ੍ਰਿਤਪਾਲ ਸਿੰਘ ਦਾ ਇੱਕ ਵੀਡੀਓ ਦੇਖਿਆ ਮੈਂ ਉਸ ਵੀਡੀਓ ਨੂੰ ਰੋਕਿਆ ਅਤੇ ਤੁਹਾਡੇ ਪਿਛਲੇ podcast'ਤੇ ਗਈ ਅਮ੍ਰਿਤਪਾਲ ਸਿੰਘ ਬਾਰੇ comment ਕੀਤਾ ਸਾਨੂੰ ਤੁਹਾਡੇ 'ਤੇ ਬਹੁਤ ਭਰੋਸਾ ਹੈ।ਆਸਟ੍ਰੇਲੀਆ ਤੋਂ ਸਤ ਸ੍ਰੀ ਅਕਾਲ 🙏🏻
@baljeetsingh7259
@baljeetsingh7259 День назад
Wah part too da intjar rahega Bahut vadiya kahani suni sikhan di
@GagandpS56
@GagandpS56 День назад
ਬਹੁਤ ਵਧੀਆ ਬਹੁਤ ਵਧੀਆ ਪੌਡਕਾਸਟ ਕਰਦੇ ਅ ਬਹੁਤ ਵਧੀਆ ਪੌਡਕਾਸਟ ਦੀ ਐਂਡ ਦੇ ਵਿੱਚ ਇੱਕ ਵਧੀਆ ਸਟੋਰੀ ਜੋੜੀ ਇਹ ਬਹੁਤ ਵਧੀਆ ਤਰੀਕਾ ਲੱਭਿਆ ਕੁਛ ਨਵਾਂ ਸਿਖਾਉਣ ਲਈ ❤👌👌😃
@InderPandher-fv8eh
@InderPandher-fv8eh День назад
Aa bani gal bhut time di wait krda pya c❤baki love you dova prawa nu❤❤
@Mrlove1996
@Mrlove1996 19 часов назад
ਵੀਰ ਜੀ ਬਣ ਰਹੀ ਹੈ ਫਿਲਮ ਕੋਮਾਗਾਟਾ ਮਾਰੂ ਤੇ ਤਰਸੇਮ ਸਿੰਘ ਜੱਸੜ ਓਹਦੇ ਚ ਤੇ ਗੁਰਪ੍ਰੀਤ ਘੁੱਗੀ ਮਸਤਾਨੇ ਦੀ ਟੀਮ ਬਣ ਰਹੀ ਹੈਂ ਇਹ ਫਿਲਮ 😊
@AmanaTiwana2626
@AmanaTiwana2626 4 часа назад
ਸਾਰੀ ਸੰਗਤ ਭਾਈ ਅਮ੍ਰਿਤਪਾਲ ਸਿੰਘ ਜੀ ਮਹਿਰੋਂ ਦੀ ਸਪੋਰਟ ਕਰੋ ਜੀ 🙏
@SaritaSingh-ys4xh
@SaritaSingh-ys4xh День назад
Bhut vadia podcast hai veere m tuhnu dova nu bhut time toh ਦੇਖਦੀ ਹਾਂ ....bhut vadia kam kr rehe ho tusi dovo... waheguru ji blessed u both
@CheemaLucky-jb5fp
@CheemaLucky-jb5fp 21 час назад
Sab nalo sidhu sidhu hee sahi aaa veer ji ❤❤❤❤
@gurmailsinghdhillon6268
@gurmailsinghdhillon6268 День назад
ਵਾਹਿਗੁਰੂ ਦਾ ਨਾਮ ਲੈਣ ਸਮੇਂ ਸਿਰ ਢੱਕ ਲਿਆ ਕਰੋ ਧੰਨਵਾਦ ਵੀਰ ਜੀ
@SubySuby-vf3bj
@SubySuby-vf3bj 22 часа назад
Veere wow great story sunai sanu pura purane time😂da pta lgya kida sade bujrgna ne os time v struggle kite ldaiya ladiya uthe set hon lai 😊
@GursewakSingh-zr3wu
@GursewakSingh-zr3wu День назад
ਯਾਰੀਆਂ ਚ ਫਿੱਕ ਨਾ ਪਵਾਵੀਂ ਮਾਲਕਾ ਵੈਰੀ ਭਾਵੇਂ ਨਿੱਤ ਨਵਾ ਟੱਕਰੇ |ਸਵਾਸ ਸਵਾਸ ਗੁਰੂ ਰਾਮਦਾਸ ਜੀ🙏 ਹਰਿ🙏ਹਰਿ🙏 ਹਰਿ🙏ਕਰਮ ਕਰੋ ਤਾਂ ਫਲ ਮਿਲੇਗਾ ਅੱਜ ਨਹੀਂ ਤਾਂ ਕੱਲ ਮਿਲੇਗਾ ਜਿੰਨਾ ਡੂੰਗਾ ਖੂਹ ਹੋਵੇਗਾ ਓਨਾ ਮਿੱਠਾ ਜਲ ਮਿਲੇਗਾ।ਪ੍ਰਮਾਤਮਾ ਸਭ ਨੂੰ ਸਿਹਤ ਤੇ ਤੰਦਰੁਸਤੀ ਬਖਸ਼ੇ..ਵਾਹਿਗੁਰੂ ਜੀ ਮਿਹਰ ਕਰਨ ਸਭਨਾਂ ਉਪਰ 🙏ਧੰਨ ਧੰਨ ਬਾਬਾ ਦੀਪ ਸਿੰਘ ਜੀ🙏
@deepdeep2435
@deepdeep2435 День назад
ਸਤਿ ਸ੍ਰੀ ਆਕਾਲ ਦੋਨਾਂ ਵੀਰਾਂ ਨੂੰ ❤❤❤❤
@Ritukr11
@Ritukr11 День назад
Sat Sri Akaal mere dona Veera nu 🙏🏻…..Waheguru ji lamiya umra den, khoob tarakkiyan den 🙏🏻🙏🏻
@djdesicrewentertainers6813
@djdesicrewentertainers6813 День назад
ਬਹੁਤ ਵਧੀਆ ਗੱਲ ਸੁਣਾਈ ਬਾਈ ਸਿੱਖਾਂ ਬਾਰੇ
@Its_deep124
@Its_deep124 День назад
ਕਾਮਾਗਾਟਾਮਾਰੂ ਤੇ ਫਿਲਮ ਜਾਂ ਸੀਰੀਜ਼ ਆਉਣੀ ਚਾਹੀਦੀ ਆ
@bhupindervirkbhupinderkaur9205
Bhut bdiya veer 🙏🙏eda hi loka nu sikha diya kurbaniya te apne gurua de bare Dss de rho 🙏🙏
@jgjit5320
@jgjit5320 День назад
ਨਸਲਾਂ ਏਦਾਂ ਨੀ ਖਤਮ ਹੁੰਦੀਆਂ ਬਾਬਾ ਜੀ ਇੱਥੇ ਬੜੇ ਆਏ ਬੜੇ ਗਏ ਤੇ ਬੜੇ ਆਉਣਗੇ ਸਿੱਖ ਇੱਕ ਸੋਚ ਏ ਸ਼ਕਤੀ ਏ ਹਨੀ ਮਨੀ ਦੇ ਕਹਿਣ ਨਾਲ ਨੀ ਖਤਮ ਹੁੰਦੀ ਇਹਦੀ ਦੇਣ ਕੀ ਏ ਪੰਜਾਬ ਨੂੰ ਸਾਲਾ ਜਾਅਲੀ ਜਿਆ ਤਾਂ ਹੈ ਨਾਮ ਏ ਹਨੀ ਮਤਲਬ ਸ਼ਹਿਦ ਉਂਗਲੀ ਤੇ ਰੱਖਕੇ ਚੱਟਜਾਂਗੇ 😂😂
@frankyjatt186
@frankyjatt186 День назад
ਐਥੇ ਰੱਖ 💪 ਆਹ ਕੀਤੀ ਏ ਛੋਟੇ ਵੀਰ ਸਵਾਦ ਵਾਲੀ ਗ਼ੱਲ਼ ਸਾਡੀ ਕੌਮ 💎 ਕਿਸੇ ਦੇ ਕਹਿਣ ਤੇ ਖਤਮ ਹੋਣ ਵਾਲੀ ਨਹੀ👉 ਪਹਿਲਾ ਇਤਹਾਸ 📜📚 ਚੈੱਕ ਕਰੋ
@RaiRrr07
@RaiRrr07 День назад
ਬਹੁਤ ਵਧਿਆ ਸ਼ੋਅ ਲੱਗਿਆ ਵੀਰੇ🎉❤ Supehit❤
@GurChahal31
@GurChahal31 16 часов назад
Kamaghata aali story bhut sohni c veer ❤ part 2 le k aau jaldi
@AmanDeep-sy9nw
@AmanDeep-sy9nw День назад
ਫਰੈਸ਼ੀ ਵੀਰ ਜੀ ਤੁਹਾਡੀ ਆਵਾਜ਼ ਬੁਬਲਿੰਗ ਕਰਦੀ ਆ😊 ਕਦੇ ਵੱਧ ਕਦੇ ਘੱਟ,
@lakhwindersinghsukhala4535
@lakhwindersinghsukhala4535 12 часов назад
ਬਹੁਤ ਵਧੀਆ ਪੌਡਕਾਸਟ ਵੀਰੋ ਸਟੋਰੀ ਵੀ ਬਹੁਤ ਵਧੀਆ ਸੀ Luv frm Patiala ❤
@jagroop911
@jagroop911 День назад
Waheguru sbb nu chardikallah ch rakhe
@satnamsandhu1886
@satnamsandhu1886 День назад
ਫਰੈਸ਼ੀ ਪਾਜੀ ਮੇਰੇ ਨਾਲ ਗੱਲ ਹੀ ਨਹੀਂ ਕਰਦਾ ਮਨਿੰਦਰ,ਮੈਂ ਤੁਹਾਡਾ ਦੋਹਾਂ ਦਾ ਫੈਨ ਹਾਂ।
@mittrandapodcast208
@mittrandapodcast208 День назад
Fan ban na appa baba gurdit singh ji da ❤️👍
@BKK454
@BKK454 День назад
ਪਰਾ , ਪੈਣ , ਪਾਬੀ , ਪਾਜੀ ਪਰਜਾਈ, ਪਾਈ 😹🤣
@kakabasra6595
@kakabasra6595 23 часа назад
ਅੰਮ੍ਰਿਤ ਪਾਲ ਸਿੰਘ ਮਹਿਰੋਂ ਕੱਲਾ ਜਾਣਾ ਕੀ ਕਰ ਸਕਦਾ ਬਾਕੀ ਕੋਈ ਵੀ ਉਹਦਾ ਸਾਥ ਨਹੀਂ ਦਿੰਦਾ
@parminderuppal7665
@parminderuppal7665 День назад
ਦਿਲ ਖੁਸ਼ ਹੋ ਗਿਆ ਵੀਰ❤
@sukhaRaisaunasabSukhaRaisaunas
@sukhaRaisaunasabSukhaRaisaunas 15 часов назад
ਬਹੁਤ ਹੀ ਵਧੀਆ ਪੋਰਟ ਕਸਟ ਦਿਲੋਂ ਧੰਨਵਾਦ🎉🎉🎉🎉❤❤
@sukhaRaisaunasabSukhaRaisaunas
@sukhaRaisaunasabSukhaRaisaunas 8 часов назад
ਤੁਹਾਡਾ ਸਰ ਫੋਨ ਨੰਬਰ ਮਿਲ ਸਕਦਾ ਹੈ
@Poojarani-rb4sd
@Poojarani-rb4sd 14 часов назад
Gipy de gal sun ke Manu bhot wdea lagi mera hass hass ke dard hon lg ge itly Wale paji TUC hmesha kush rho rub tanu tandrusti dwe 🙏🏻🤣🤣
@monunarula6597
@monunarula6597 День назад
❤❤bhut good 👍 love u bro Gbu ❤bhai Amrit pal singh Full sport,❤
@Suk561
@Suk561 День назад
Bhai amritpal ਮਹਿਰੋਂ sport kro sare veer
@harjindersinghharjinder5543
@harjindersinghharjinder5543 10 часов назад
ਸੁੱਚਾ ਸੂਰਮਾ ਬੱਬੂ ਮਾਨ ਦੀ ਵਧੀਆ ਬਣੀਂ ਫਿਲਮ
@ravindersingh6117
@ravindersingh6117 День назад
ਰਾਮ ਰਾਮ ❤
@jassjassi2579
@jassjassi2579 11 часов назад
ਵੀਰੇ ਥੋੜਾ ਛੇਤੀ ਆਇਆ ਕਰੋ ਦਿਲੋ ਧੰਨਵਾਦ ਦੋਨੋ ਵੀਰੇਆ ਦਾ ❤❤❤❤❤
@judgeaus3286
@judgeaus3286 22 часа назад
Thanks for sharing very heart touching story ❤ its our duty to remember their sacrifice,to ensure their legacy lives on through our actions, and to uphold the value they held ❤ 🙏
@mittrandapodcast208
@mittrandapodcast208 5 часов назад
It's my pleasure
@mikujatt348
@mikujatt348 День назад
Amritpal mehron❤❤
@ParamjeetKaur-qw1ne
@ParamjeetKaur-qw1ne День назад
Thanks for True Story 🙏🏻🙏🏻
@truckingvlog9928
@truckingvlog9928 День назад
Freshy veere Maninder veere sat siri akal ji waheguru chardi kala ch rakhan Veera nu
@punjabloveskitchen7226
@punjabloveskitchen7226 День назад
ਵੀਰ ਜੀ ਪੂਰੇ ਧਿਆਨ ਨਾਲ ਸਟੋਰੀ ਸੁਣੀ ਇਝ ਲੱਗ ਜਾਵੇ ਉਸ ਸਮੇਂ ਵਿੱਚ ਹੋਵਾ ਵੀਰ ਜੀ ਤੁਹਾਡੀਆਂ ਗੱਲਾਂ ਸੁਣ ਕੇ ਚੰਗਾ ਪ੍ਰਭਾਵ ਪੈਂਦਾ ਹੇ ਲੱਘੇ ਸਮੇ ਦੀਆਂ ਗੱਲਾਂ ਦੱਸਣ ਵਾਸਤੇ ਧੰਨਵਾਦ 🙏🙏
@singhtokyojapan
@singhtokyojapan 9 часов назад
Waheguru ji khalsa waheguru ji ki fathe jio ❤
@Ghaintpagevideos
@Ghaintpagevideos День назад
Film v schi boht sohni aw jrur dekho sare jne
@sarbjitkaur3910
@sarbjitkaur3910 10 часов назад
Kya bata kya bata ….kahani sun k tooh joshh nal bhargi.🙏🙏🙏
@ManjitSingh-pe2be
@ManjitSingh-pe2be День назад
Nyc veere❤ veere Bhai Amritpal mehro di support vich aao sare veer g❤❤
@Singh-ti
@Singh-ti День назад
ਮਨਜਿੰਦਰ ਵੀਰੇ ਸਾਰੇ ਮੁੱਦੇ ਚੁੱਕੇ ਭੋਤ ਵਧੀਆ ਗੱਲ ਬਾਤ ਕੀਤੀ ਵੀਰੋ❤❤❤
@dhindsajpl7466
@dhindsajpl7466 17 часов назад
ਬਣ ਰਹੀ ਹੈ ਫਿਲਮ ਵੀਰੇ ਕਾਮਾ ਗਾਟਾ ਮਾਰੂ ਤੇ , ਗੁਰਪ੍ਰੀਤ ਘੁੱਗੀ ਬਾਬਾ ਗੁਰਦਿੱਤ ਸਿੰਘ ਜੀ ਦਾ ਰੋਲ ਨਿਭਾ ਰਿਹਾ। ਅਗਲੇ ਸਾਲ ਆ ਜਾਣੀ ਪੰਜਾਬੀ ਫਿਲਮ
@vishalytofficial385
@vishalytofficial385 19 часов назад
Paaji jldi jldi podcast le k aaya kro ❤
@rickmaan1733
@rickmaan1733 16 часов назад
ਵਾਹਿਗੁਰੂ ਜੀ ਦਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫ਼ਤਹਿ 🙏🙏🙏🙏🙏
@Romeygill4989
@Romeygill4989 День назад
Mere vlo dova veera nu pyaar bhli satshri akal
@gaganmehndiart4055
@gaganmehndiart4055 День назад
ਬਹੁਤ ਵਧੀਆ ਪੋਡਕਾਸਟ ਆ ਵੀਰੇ ❤❤❤❤❤
@VickyNation07
@VickyNation07 День назад
Lov ju dona paaji nu ... From Himachal Pradesh ⛰️⛰️⛰️⛰️⛰️⛰️⛰️⛰️⛰️
@Worldwidepunjabi1
@Worldwidepunjabi1 День назад
Bhut vadia bro ahaja hor podcast laka ayo aha funny ve c ta serious ve c. Hassa ve aya tay bhut khuch sikhan nu milya sb toh vadia gll k tusi dona ee c thoda duo bala vadia lgda brother ❤
@satpreetsingh3328
@satpreetsingh3328 4 часа назад
Bht wadiya episode.....jeonde vasde raho veer...
@Suk561
@Suk561 День назад
Jehre v veer behn bhai amritpal ji di sport karde onu nu mera sijda ji sabh nu🙏🏼🙏🏼🙏🏼
Далее
Распаковка iPhone 16 Pro Max
01:01
Просмотров 1,8 млн
NADIR ALI PODCAST FEATURING DR ZAKIR NAIK !!
1:41:28
Просмотров 3,8 млн