Тёмный

ਸ਼ਹੀਦੀ ਗੇਲਰੀ 1984. ਅਕਾਲ ਤਖ਼ਤ ਸਾਹਿਬ ਅਮਿ੍ਰਤਸਰ 🙏 02-04-24.. 

YourDavinder Singh
Подписаться 792
Просмотров 31 тыс.
50% 1

Опубликовано:

 

2 апр 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 122   
@lakhvirsinghbrar516
@lakhvirsinghbrar516 Месяц назад
ਆਏ ਮਹਿਸੂਸ ਹੁੰਦਾ ਜਿਵੇ ਇਹਨਾਂ ਦੀਆਂ ਅੱਖਾਂ ਕੋਈ ਸੁਵਾਲ ਕਰਦਿਆਂ ਹੋਣ ਆਪਾ ਨੂੰ
@user-ob3ml6zw5x
@user-ob3ml6zw5x 2 месяца назад
ਕੋਟਿ ਕੋਟਿ ਪ੍ਰਣਾਮ ਸ਼ਹੀਦਾ ਨੂੰ ❤❤
@khushsangha2562
@khushsangha2562 Месяц назад
ਸ਼ਹੀਦ ਭਾਈ ਗੁਰਤੇਜ ਸਿੰਘ ਚੋਟੀਆਂ ਖੁਰਦ ਤੇ ਸਾਥੀਆਂ ਨੂੰ ਕੋਟ ਕੋਟ ਪਰਨਾਮ🙏
@MohanSingh-mm5kb
@MohanSingh-mm5kb 4 месяца назад
ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ❤❤❤❤❤❤❤❤❤
@sandeepsingh-xr6rk
@sandeepsingh-xr6rk 2 месяца назад
ਸਾਰੇ ਹੀ ਸ਼ਹੀਦ ਸਿੰਘਾ ਸਿੰਘਾਣੀ ਨੂੰ ਸਾਰੀ ਸਿੰਖ ਕੋਮ ਦਾ ਸਿਰ ਝੁਕਦਾ ਵਾ ਵਾਹਿਗੁਰੂ ਜੀ ਕਾ ਖਾਲਿਸਾ ਵਾਹਿਗੁਰੂ ਜੀ ਕੀ ਫਹਿਤੇ
@safdarali-nk6vl
@safdarali-nk6vl Месяц назад
Our salute to shaheeds of Sikhs for their sacred place & homeland
@LakhveerSingh-zf2vh
@LakhveerSingh-zf2vh 4 месяца назад
ਧੰਨ ਧੰਨ ਸ਼ਹੀਦ ਸਿੰਘ🙏🙏
@Sukhvinder395
@Sukhvinder395 4 месяца назад
🙏🙏🙏🙏🙏😔 ਕੋਟੀ ਕੋਟੀ ਪ੍ਰਣਾਮ ਸ਼ਹੀਦਾਂ ਨੂੰ
@bobbyambarsariya7694
@bobbyambarsariya7694 2 месяца назад
ਵਾਹਿਗੁਰੂ ਜੀ 🙏
@BhagatSingh-wf7mv
@BhagatSingh-wf7mv 4 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@sahibjotathwal8198
@sahibjotathwal8198 3 месяца назад
When I saw all the portraits my heart became very heavy ❤❤❤
@oprinderkaurmaan4714
@oprinderkaurmaan4714 4 месяца назад
Ankhi putt mama de bhena de veere ne attvadi na kehna meri kaum de heere ne Seva kaum di jindriye vadi sukhi !Galla karnia buhat sukhalia ne Jina kaum di seva wich pair dhareya Una lakh musibat jhalia ne
@YourDavinderSingh
@YourDavinderSingh 4 месяца назад
🙏🙏🙏🙏
@pardeepkaur2183
@pardeepkaur2183 2 месяца назад
1984 Ch saheed hoye singhan singhniyan bacheyan nu lakh lakh parnam
@user-un7hs1dn4j
@user-un7hs1dn4j 2 месяца назад
Mera Lakkh Waar Parnaam Amar Sheedan Nu 🙏 Raj Karega Khalsa 🏹🙏 Sant Geyani Jarnail Singh Khalsa Bhindran Wale Jindabad ♥️♥️🏹🏹🙏🙏
@kuljitkaur7866
@kuljitkaur7866 2 месяца назад
ਜਿੰਨੇ ਵੀ ਇਹ ਸ਼ਹੀਦ ਸਿੰਘ ਸਿੰਘਨੀਆਂ ਤੇ 3. ਕੋ ਬਚੇ ਵੀ ਹਨ ਕਯੀ ਆਏ ਕਯੀ ਗਏ ਇਹ ਸਬ ਵਾਪਿਸ ਵੀ ਆਏ ਹਨ ਕਿਉਂਕਿ ਕੌਮ ਦੀ ਲੜਾਈ ਦੇ ਭੁੱਖੇ ਯੋਧੇ ਰੱਬ ਦੀ ਧਰਤੀ ਤੇ ਵੀ ਸਬਰ ਨਹੀਂ ਕਰਦੇ ਸਬ ਨੇ ਜਨਮ ਲਏ ਨੇ ਪਰ ਪੱਕਾ ਨਹੀਂ ਕਿਸੇ ਨੂੰ ਪਤਾ ਕ ਇਹ ਓਹੀ ਸਿੰਘ ਨੇ ਜਿਨ੍ਹਾਂ ਨੂੰ ਹੁਣ ਗੌਰਮੈਂਟ ਜੇਲ੍ਹਾਂ ਵਿਚ ਕੈਦ ਤੇ ਕਈਆਂ ਨੇ ਆਪਣਾ ਘਰ ਨਹੀਂ ਦੇਖਿਆ ਤੇ ਤੁਰ ਪਏ ਕਿਸਾਨ ਮੋਰਚੇ ਤੇ ਹਜਾਰਾਂ ਹੀ ਮੁੰਡੇ ਖਾਦੇ ਇਹ ਗੌਰਮੈਂਟ ਨੇ ਪਹਿਚਾਣ ਲਏ ਸੀ ਕ ਇਹ ਓਹੀ ਯੋਧੇ ਨੇ ਤਾਹੀ ਕਈਆਂ ਨੂੰ ਝੁਠੇ ਕੇਸ ਵਿਚ ਉਮਰ ਕੈਦ ਤੇ ਕਈਆਂ ਨੂੰ ਵੈਸੇ ਸੀ ਅਜ ਦੀ ਡੇਟ ਵਿਚ ਵੀ ਇਨਕਾਊਂਟਰ ਕਰ ਦਿਤਾ ਅਸੀਂ ਹੋਰ ਕਿੰਨਾ ਕੋ ਉਡੀਕਾਂ ਗੇ ਸਮਾਜ ਵਿਚ ਬਹੁਤ ਜਨਮ ਹੁੰਦੇ ਨੇ ਬਸ ਆਪਣਾ ਨਾਮ ਪੱਤਰ ਪਿਛਲੇ ਜੰਮਣ ਦਾ ਨਹੀਂ ਹੁੰਦਾ ਜਿਹੜੇ ਅਜ ਨੌਜਵਾਨ ਵੀਰ ਭੈਣਾਂ ਆਵਾਜ਼ ਚੁੱਕਦੇ ਓਹਨਾ ਨੂੰ ਪਹਿਲਾਂ ਹੀ ਮਾਰ ਮੁੱਕਾ ਦਿਤਾ ਜਾਂਦਾ😔ਮੇਲਾ ਚਾਰ ਦਿਨਾਂ ਆਉਣਾ ਜਾਣਾ ਐਥੇ ਲੱਗਿਆ ਰਹਿਨਾ ਪਰ ਕਦੇ ਤਾ ਆਉ ਖਾਲਸਾ ਰਾਜ ਇਹ ਵੈਸੇ ਵੀ ਧੰਨ ਸ੍ਰੀ ਗੁਰੂਗੋਬਿੰਦ ਸਿੰਘ ਵੀ ਬਚਨ ਹਨ ਖਾਲਸਾ ਰਾਜ ਆਊਗਾ ਤੇ ਕੋਈ ਭੁੱਖਾ ਨੰਗਾ ਤੇ ਬੇਅਦਬੀਆਂ ਨਹੀਂ ਹੋਣਗੀਆਂ ਪਰ ਇਹ ਸਮਾਂ ਆਉਣ ਤਕ ਸ਼ਾਇਦ ਸਾਡੇ ਅਗਲੀ ਪੀੜੀ ਵੀ ਖ਼ਤਮ ਹੋ ਜਾਵੇ ਫਿਰ ਜਾਕੇ ਆਉ ਕਿਉਂਕਿ ਅਜੇ ਮਾਹੌਲ ਬਹੁਤ ਵਿਗੜ ਗਿਆ ਅਜੇ ਤਾ ਕੋਵਾਰਿਆ ਨੇ ਬਚੇ ਜੰਮਨੇ ਬਹੁਤ ਨਰਕ ਪੈ ਵੀ ਗਿਆ ਅਜੇ ਪੈਣਾ 10 ਸਾਲ ਦੀ ਨਾਨੀ ਨਾਨਾ ਬਣਕੇ ਫਿਰ ਆਉਣਾ ਖਾਲਸਾ ਰਾਜ ਜਦੋਂ ਦੁਨੀਆਂ ਦਾ ਅੰਤ ਹੋ ਗਿਆ ਕੋਈ ਸਮਾਂ ਹੋਵੇਗਾ ਕ ਲੋਕ ਪੜ੍ਹਿਆ ਕਰਨਗੇ ਤੇ ਹੈਰਾਨ ਹੋਇਆ ਕਰਨ ਗੇ ਕ ਪਹਿਲਾਂ ਵਿਆਹ 20.30 ਸਾਲ ਤੋਂ ਬਾਅਦ ਹੁੰਦੇ ਸੀ 😭😭😭ਹੋਰ ਵੀ ਜੋ ਸਬ ਕੁਝ ਖ਼ਤਮ ਹੋ ਜਾਣਾ ਆਉਣ ਵਾਲ਼ੀ ਪੀੜੀ ਵਿਚ ਕੋਈ ਹੀ ਹੋਵੇਗਾ ਜੋ ਇਹ ਸਬ ਯਾਦ ਰੱਖਣ ਗੇ
@msmavi7595
@msmavi7595 Месяц назад
Waheguru ji waheguru ji mehar kroo sab upr🙏🙏🙏🙏🙏🙏
@GajendraSingh-ri2fr
@GajendraSingh-ri2fr 2 месяца назад
ਪ੍ਰਣਾਮ ਸ਼ਾਹਿਦਾ ਨੂੰ ❤
@sidhugaming9354
@sidhugaming9354 2 месяца назад
ਵਾਹਿਗੁਰੂ 🙏🙏
@satveendersinghkala
@satveendersinghkala 4 месяца назад
Dhan Dhan Shri Guru Pita Gobind Singh Gi
@manmeetkaur653
@manmeetkaur653 2 месяца назад
Waheguru ji waheguru ji
@mehakmaan3093
@mehakmaan3093 2 месяца назад
ਕਿਵੇਂ ਡੰਗਰਾਂ ਨੇ ਦੰਦ ਕੱਢੇ ਆ ਜਿਨਾਂ ਮਾਂਵਾਂ ਦੇ ਘਰ ਉੱਜੜੇ ਸੀ ਅੱਜ ਤਸਵੀਰਾਂ ਦੇਖ ਕੇ ਰੋ ਕੇ ਜਾਂਦੀਆਂ ਉਹ ਮਾਂਵਾਂ ਹਰ ਰੋਜ ਮਰਦੀਆਂ ਸ਼ਰਮ ਦੀ ਗੱਲ ਆ ਉਹਨਾਂ ਬੇਵਕੂਫ਼ ਲੋਕਾਂ ਲਈ ਜੋ ਸੰਤ ਜਰਨੈਲ ਸਿੰਘ ਜੀ ਦੇ ਖ਼ਿਲਾਫ਼ ਬੋਲ ਰਹੇ ਨੇ ਕਿ ਇਹ ਸ਼ਹੀਦ ਨੀ ਸੀ ਡੁੱਬ ਕੇ ਮਰਜੋ ਸੋਚ ਕੇ ਸ਼ਰਮ ਆਉਂਦੀ ਆ ਥੋਡੇ ਲਈ ਸ਼ਹੀਦੀਆਂ ਦਿੱਤੀਆਂ ਸੀ ਉਹਨਾਂ ਨੇ ਦੋਗਲੇ ਲੋਕਾਂ ਲਈ ਉਹਨਾਂ ਨੂੰ ਪੈਸਾ ਬਾਹਰ ਦੇ ਵੀਜ਼ੇ ਮੁੱਖ ਮੰਤਰੀਆਂ ਦੀਆਂ ਸੀਟਾਂ ਦੇ ਲਾਲਚ ਤੱਕ ਦਿੱਤੇ ਸੀ ਇੰਦਰਾ ਨੇ ਉਹਨਾਂ ਨੇ ਸਾਡੇ ਲਈ ਠੋਕਰ ਮਾਰ ਕੇ ਹਥਿਆਰ ਚੁੱਕੇ ਸੀ 108 ਮੰਗਾਂ ਅਨੰਦਪੁਰ ਦੇ ਮਤੇ ਨੂੰ ਪੂਰਾ ਕਰਨ ਲਈ ਜਿੰਨਾ ਚ ਸਾਡੇ ਪਾਣੀਆਂ ਦੇ ਸਾਡੀਆਂ ਔਰਤਾਂ ਦੀਆਂ ਇੱਜ਼ਤਾਂ ਦੇ ਸਾਡੀਆਂ ਪੜਾਈਆਂ ਦੇ ਮੁੱਦਿਆਂ ਵਰਗੇ ਮੁੱਦੇ ਸੀ ਜਾ ਕੇ ਪੜੋ ਮਤੇ ਦੀ ਲਿਸਟ ਸੁਣੋ ਜਿੰਨਾ ਨੇ ਕੁਰਬਾਨੀ ਹੁੰਦੀ ਦੇਖੀ ਆ 5,6 ਜੂਨ ਦੀ ਕਾਲੀ ਰਾਤ ਨੂੰ 😞
@gurpinderkaurgurpinderkaur1787
@gurpinderkaurgurpinderkaur1787 Месяц назад
Ehna loka nu koi gayaan nhi
@YourDavinderSingh
@YourDavinderSingh Месяц назад
ਵਾਹਿਗੁਰੂ ਮੱਤ ਹੀ ਬਕਛੇ ਸੱਬ ਨੂੰ 🙏
@jaswinderkaur1907
@jaswinderkaur1907 4 месяца назад
Waheguru waheguru waheguru waheguru waheguru ji 🙏🙏🙏🙏🙏
@gurjaapsingh4729
@gurjaapsingh4729 Месяц назад
ਇਹਨਾਂ ਕਰਕੇ ਹੀ ਗੁਰੂ ਘਰ ਵਿੱਚ ਅਟੈਕ ਹੋਇਆ ਡਰਦੇ ਗੁਰੂ ਘਰ ਵਿੱਚ ਲੁਕੇ
@jatinderpalsinghkhera1176
@jatinderpalsinghkhera1176 Месяц назад
Waheguru ji
@harjeetkaur3543
@harjeetkaur3543 3 месяца назад
ਵਾਹਿਗੁਰੂ!🙏🏼💐💐💐💐💐💐💐🙏🏼
@sarabjitkaur6203
@sarabjitkaur6203 Месяц назад
ਵਾਹਿਗੁਰੂ ਜੀ
@ExcitedAlligator-cp4ju
@ExcitedAlligator-cp4ju 4 месяца назад
Wahe guru ji
@ManpreetSingh-ot4sk
@ManpreetSingh-ot4sk 3 месяца назад
ਪ੍ਨਾਮ ਸਹਿਦਾ ਨੂੰ 🙏🙏
@user-cd7zj1rz4q
@user-cd7zj1rz4q 4 месяца назад
Waheguru ji.nmskaar youdhe singh shaheedan nu
@shadsingh5464
@shadsingh5464 2 месяца назад
❤❤❤ nvi generation lyi vadiya kmm kita , je ev vi likya aa v kive shaheed hoe sn ta hor vi vadiya gll aa
@anmolsingh1416
@anmolsingh1416 3 месяца назад
Parnaam shaheda nu.
@safdarali-nk6vl
@safdarali-nk6vl Месяц назад
Special tribute to Saint jurnail Singh Bhindrawala❤
@Guru_bani1313
@Guru_bani1313 2 месяца назад
ਵਾਹਿਗੁਰੂ ਜੀ ਨਹਿਊ ਭੁੱਲਣੀ ਉਨੀਂ ਸੋਂ ਚੁਰਾਸੀ
@YourDavinderSingh
@YourDavinderSingh 2 месяца назад
Waheguru ji
@user-dg2zn6mc8i
@user-dg2zn6mc8i Месяц назад
CONGRATULATIONS TO BHARATS ARMY FOR HIGHLY SUCCESSFUL OPERATION BLUE STAR AND SUPREME SACRIFICE DONE BY BHARATS ARMY TO SAVE PUNJAB FROM BECOING KHALISTAN
@Tegh-jo8
@Tegh-jo8 Месяц назад
so succesful that they lost 700 soldiers, had 800 wounded, lost a sialkot APC and had a vijayana tank disabled. khalistan liberation force defeeated your army at operation mand
@user-dg2zn6mc8i
@user-dg2zn6mc8i Месяц назад
@@Tegh-jo8 all bogus farce cooked by khalistani mobile generation extremists. If Bharat ARMY would have wanted it would have blown your goldan gurwra then international media would have jumped to to your nimb pamy panzy cries and houl
@user-dg2zn6mc8i
@user-dg2zn6mc8i Месяц назад
@@Tegh-jo8 ALL NONSENSE BLSHT COCKED UP STORRIES BY KHALISTANI EXTREMISTS AND THEIR MOBILE GENERATION CHILDREN TO ANY HOW JUSTIFY THEMSELVES
@user-dg2zn6mc8i
@user-dg2zn6mc8i Месяц назад
@@Tegh-jo8 REMEMBER TERRORIST ACTIVITY BY KHALISTANI EXTREMISTS IN 1985 KANISHKA BOMBING. KHALISTANI EXTREMISTS MOBILE GENERATION KIDS WONT KNOW
@rajeevsharma5287
@rajeevsharma5287 Месяц назад
Guruon ka balidani itihaas bhoolkar aap jis Or ja rahe ho wo aney wali peedhi ke hit mein nahi hai. Congress ka kita karaya hai yeh sab.
@BaljeetSingh-qs4sx
@BaljeetSingh-qs4sx 2 месяца назад
Waheguru
@akaalfauj7561
@akaalfauj7561 12 дней назад
🙏
@BalwinderPadda-mt7bd
@BalwinderPadda-mt7bd 2 месяца назад
Waheguru g
@x-streamgamer8282
@x-streamgamer8282 2 месяца назад
ਦੁੱਖ ਲਗਦਾ ਨਿ ਬਾਬਾ ਸ਼ਹੀਦ ਹੋਇਆ ਦੁੱਖ ਲਗਦਾ ਕਿ ਕੌਮ ਨੂੰ ਉਡੀਕਾ ਨੇ ਉਡੀਕਾ ਨੇ 😢
@rajvirkaur2249
@rajvirkaur2249 2 месяца назад
Koi shabd ne hage g boln lye.waheguru g
@goldmithkamal3235
@goldmithkamal3235 Месяц назад
😢😢😢😢
@SukhveerSingh-rj5ur
@SukhveerSingh-rj5ur 2 месяца назад
🙏🙏🙏🙏🙏🙏🙏
@AmrikSingh-vv7po
@AmrikSingh-vv7po 2 месяца назад
🙏🙏🙏🙏💐💐💐💐
@harpreetsinghsandhu4737
@harpreetsinghsandhu4737 2 месяца назад
Bole sune HAL sath sariya ka
@KuldeepkaurGill-sh2rr
@KuldeepkaurGill-sh2rr 2 месяца назад
Bhai parkash singh pind kassoana tel zira 😢😢😢😢😢😢 miss u papa
@YourDavinderSingh
@YourDavinderSingh 2 месяца назад
Waheguru….kot kot prnaam ji 🙏🙏
@lakhvirluckysingh8206
@lakhvirluckysingh8206 2 месяца назад
🙏🙏🙏🙏🙏
@user.DeepBrar
@user.DeepBrar 2 месяца назад
ਫੱਟ ਕਿੰਨੇ ਡੂੰਘੇ ਖਾਦੇ ਕਦੇ ਮਿਣੇ ਨਹੀਓਂ ਜਾਣੇ, ਕਿੰਨੇ ਕੌਮ ਲਈ ਸ਼ਹੀਦ ਹੋਏ ਗਿਣੇ ਨਹੀਓਂ ਜਾਣੇ .
@YourDavinderSingh
@YourDavinderSingh 2 месяца назад
Waheguru ji 🙏
@bhupinderkumar473
@bhupinderkumar473 Месяц назад
Khalsa ji eh gurughar kithe hai m jana chaunda a😢😢
@YourDavinderSingh
@YourDavinderSingh Месяц назад
Golden temple Amritsar
@VickySingh-zf8lg
@VickySingh-zf8lg 2 месяца назад
😢😢
@DEEPSHOTA149
@DEEPSHOTA149 2 месяца назад
ਮੈਂ ਅੱਜ ਰਾਤ ਵੀਡੀਓ ਅੱਪਲੋਡ ਕਰ ਰਿਹਾ ਭਾਈ ਸੁਬੇਗ ਸਿੰਘ ਜੀ ਦੀ ਸ਼ਹੀਦੀ ਤੇ ਸਪੋਰਟ ਕਰਨਾ ਪੰਜਾਬੀ ਵੀਰੋ ਸਬਸਕ੍ਰਾਈਬ ਜਰੂਰ ਕਰਨਾ ਨਵਾ ਚੈਨਲ ਆ
@YourDavinderSingh
@YourDavinderSingh 2 месяца назад
Jrur Waheguru ji 🙏❤️
@DEEPSHOTA149
@DEEPSHOTA149 2 месяца назад
@@YourDavinderSingh thanks ਵੀਰੇ
@ghazal3576
@ghazal3576 4 месяца назад
Yar ik gall samjh nahi lagi k Sikh kom vich shaheed eho e reh gaye ne.. Puratan shaheeda nu koi gallery nahi,,
@narindersingh2387
@narindersingh2387 4 месяца назад
ਜ਼ੋ ਮਨਿਸਟਰ ਅਜੇ ਵੀ ਰਾਮ ਰਹੀਮ ਨੂੰ ਪੈਰੋਲ ਦਵਾ ਕੇ ਉਸ ਬਲਾਤਕਾਰੀ ਦੇ ਵੋਟਾਂ ਕਰਕੇ ਪਰਬਚਨ ਸੁਣਦੇ ਹਨ ਉਸ ਤੇ ਮੋਦੀ ਮੀਡੀਆ ਨੂੰ ਕਹੋ ਡੀਬੇਟ ਕਰੇ
@anmolsingh1416
@anmolsingh1416 3 месяца назад
Sikh ajaib ghar v banea hoea puratn or vartmaan shaheda da ja k dekh lavi
@ghazal3576
@ghazal3576 3 месяца назад
@@anmolsingh1416 main only Puratan shaheeda nu he mannda ha..... Aah tuhade hun Wale shaheeda ne ik ta kom da nuksan karvaya te nal he rehndi duniya tak attwadi hon da matthe te klank v laa dita
@anmolsingh1416
@anmolsingh1416 3 месяца назад
@@ghazal3576 jehrhr atwadi han sajn kumaar jagdesh tytler ,hor kai hindu gunde jina ne nirdish sikha da katleaam keta ohna nu atwadi kehn lagea tere vargea de himat nhii or jina ne kom khatir gurdhama de khatir shaahdta dityea ohna nu atwadi tere varge he kehnde han sade lai oh kom de shahed han or rehnge ,khalistan sada hak jo ase lena tere vargea da na gadara de list vich rajega
@ghazal3576
@ghazal3576 3 месяца назад
@@anmolsingh1416 ਸੱਚ ਬੋਲਣ ਦਾ ਸਰਟੀਫਿਕੇਟ ਤਾਂ ਤੁਸੀਂ ਲੋਕਾਂ ਨੇ ਤਿਆਰ ਹੀ ਰੱਖਿਆ ਹੁੰਦਾ ਹੈ,,, ਜੇਹੜਾ ਸੱਚ ਬੋਲਣਾ ਸ਼ੁਰੂ ਕਰ ਦੇਵੇ,,, ਅਖੇ ਇਹ ਤਾਂ ਕੌਮ ਦਾ ਗਦਾਰ ਆ,,, ਬਾਕੀ ਗੁਰੂ ਰਾਮਦਾਸ ਪਾਤਸ਼ਾਹ ਜਾਣੇ ਕੌਣ ਗਦਾਰ ਆ ਤੇ ਕੌਣ ਕੌਮ ਪ੍ਰਸਤ
@navpahuwind
@navpahuwind 2 месяца назад
ਜਿਹਨਾ ਨੇ ਹੱਸ ਹੱਸ ਕਿ ਸ਼ਹੀਦੀਆ ਪਾਈਆ ਹੋਣ ਓਹਨਾ ਦਾ ਸੋਗ ਨਹੀ ਮਨਾਈਦਾ, ਹੱਸਣ ਵਾਲੀ ਪਲੇਸ ਕਿਉ ਨਹੀ ਫਿਰ?
@lalisarao6705
@lalisarao6705 2 месяца назад
Hss ke shidi paii da mtlb motivation aa ki mout to ni dree ....ehda mtlb eh ni ki hssi jaao
@mehakmaan3093
@mehakmaan3093 2 месяца назад
ਹਾਂ ਕਿਵੇਂ ਦੰਦ ਕੱਢ ਰਹੀਆਂ ਡੰਗਰਾਂ ਉੱਥੇ ਜਾ ਕੇ
@knowledgegrow4500
@knowledgegrow4500 2 месяца назад
​@@lalisarao6705ਇਹ ਗੱਲ ਡੰਗਰਾਂ ਨੂੰ ਨੀ ਪਤਾ ਹੁੰਦੀ
@GursewakSingh-pw1ct
@GursewakSingh-pw1ct 2 месяца назад
ਪੰਜਾਬੀ ਲਿਖਣੀ ਸਿੱਖ ਲਓ ਅੰਮ੍ਰਿਤਸਰ
@kapilkumar-rq6jt
@kapilkumar-rq6jt 2 месяца назад
Sirf bhagat singh hi shaeed siiii
@SukhdeepSingh-ms9id
@SukhdeepSingh-ms9id 8 дней назад
Kyuki Tuja sirf pata he usi ka bara ma ha 90% kurbania ha sikho ke Indian ko azad karwane ka lea udam singh kartar singh saraba, gadhri babe and other,
@arun59191
@arun59191 2 месяца назад
Oh jao yar hadd karde oo tusi vi bhravo, sharam di gall aa
@playperfect5787
@playperfect5787 2 месяца назад
Parnam shaheeda singha singhni bhujangiya nu 🙏💪🦅🐊🔥🗡️🛡️⚔️⚔️⚔️⚔️⚔️⚔️⚔️⚔️⚔️⚔️⚔️
@sauravkharoudsaurav3024
@sauravkharoudsaurav3024 2 месяца назад
Real heros e hunde ne never forget 84 khalistan zindabad Punjab zindabad waheguru ji ka khalsa waheguru ji waheguru ki Fateh 💪💪 Punjab zindabad 💪💪 real hero jarnail singh phidravala zindabad and sare singh saheed zindabad 💪
@parmjitsingh3396
@parmjitsingh3396 2 месяца назад
ਇਹਨਾਂ ਸਿੰਘਾਂ ਸ਼ਹੀਦਾ ਦੀ ਕੁਰਬਾਨੀ ਜਾਇਆ ਨਹੀ ਜਾਊ ਗੀ ਜਲਦੀ ਹੀ ਬਣੈਗਾ ਖਾਲਿਸਤਾਨ ਜਿੰਦਾਬਾਦ 🙏🙏🙏🙏🙏🚩🚩🚩🚩🚩 ਖਾਲਿਸਤਾਨ ਜਿੰਦਾਬਾਦ
@gurdeepkaur3837
@gurdeepkaur3837 2 месяца назад
ਪਿਤਾ ਜੀ ਨੇ ਹੀ ਕੁਝ ਕਰ ਸਕਦੇ ਹਨ ਨਹੀਂ ਪੰਜਾਬੀਆਂ ਕੋਲ ਤਾਂ ਕਨੇਡਾ ਹੀ ਅਰਦਾਸ ਵਿੱਚ ਰਹਿ ਗਿਆ
@KabalSingh-mi3et
@KabalSingh-mi3et 2 месяца назад
WAHEGURU JI 🙏🙏
@pamma2733
@pamma2733 Месяц назад
​@@gurdeepkaur3837ਜਿਹੜੇ ਕੈਨੇਡਾ ਗਏ ਓਨਾ ਹੀ ਕਰਨਾ ਇਹ ਕੰਮ
@rishabhsharma6112
@rishabhsharma6112 Месяц назад
Khalistan = khotaistan
@SukhdeepSingh-ms9id
@SukhdeepSingh-ms9id 8 дней назад
Wrong spelling bro
@deepakbajaj6420
@deepakbajaj6420 Месяц назад
35'000 innocent Hindus murdered in Punjab by khalistani Sikhs why is terrorism successful in jsk and Punjab only Socho Hinduo Socho Jara from Punjab mini paxistan.
@Tegh-jo8
@Tegh-jo8 Месяц назад
because you hindus did riots in 1955, 1966 and 1978. this was response
@deepakbajaj6420
@deepakbajaj6420 Месяц назад
@@Tegh-jo8 landu sangh tu kiss kussa di ya kisa musla di aullaad ha
@SukhdeepSingh-ms9id
@SukhdeepSingh-ms9id 8 дней назад
​@@deepakbajaj6420Do you have a any evidence, is there any any data about that Hindus ya fir suni sunai bato pur yakeen kar rakha h 35000 hajar ko shod 35 logo ka name bata, nahi ma bata ta hu sabi sikho ka name
@tarsem344
@tarsem344 8 дней назад
And you actually believe that? why cause Congress said it? The same one run by men who have criminal records of murder, rape, human trafficking, extortion, etc.? You are willing to believe indra ghandi? The same one who committed election fraud by declaring "emergency" for no other reason than to halt all voting so she could stay in power? The same indra ghandi who's son rajiv ghandi sterilized 6 million men in Punjab area to stop the spread of Sikhi and Punjab protests for basic human rights? You're willing to support the same people who couldn't care less for your existence and well-being in such a dirt country indian with no sanitation, no laws, hungry people everywhere, no animal control, no clean streets, no food sanitation? Same indian govt that sent out CATsYour willing to believe this people? be my guest
@rattandeepsingh
@rattandeepsingh 2 месяца назад
❤️‍🩹❤️‍🩹🙏❤️‍🩹❤️‍🩹
@lalisarao6705
@lalisarao6705 2 месяца назад
Sikha da ithihas riha ha chdke aae nu teg ... ithihas ch jo hunda oh vaar vaar hunda .. Oh fuddu sun len jo sant ji ni glt khende aa par je sant ji eh jang na larde tna Sikh ithihas kalnkt ho janda
@user-wr4uu4wt9s
@user-wr4uu4wt9s 2 месяца назад
Waheguru ji Waheguru ji
@shivanisanju2237
@shivanisanju2237 4 месяца назад
Waheguru ji
@narindersingh7178
@narindersingh7178 2 месяца назад
Waheguru ji
@malkeetdhother1006
@malkeetdhother1006 Месяц назад
Waheguru ji
@bootasingh9244
@bootasingh9244 2 месяца назад
Waheguru ji
Далее
PORTAL SPAMMER🤬🤬🤬| Doge Gaming
00:19
Просмотров 1,5 млн
PORTAL SPAMMER🤬🤬🤬| Doge Gaming
00:19
Просмотров 1,5 млн