Тёмный
No video :(

ਸ਼ਹੀਦ ਭਾਈ ਵਰਿਆਮ ਸਿੰਘ ਖੱਪਿਆਂਵਾਲੀ ਦੇ ਪਰਿਵਾਰ ਦਾ ਪਹਿਲਾ ਇੰਟਰਵਿਊ। Shaheed Bhai Waryam Singh Khappianwali 

RMB Television
Подписаться 974 тыс.
Просмотров 209 тыс.
50% 1

#RMBTelevision #ShaheedBhaiWaryamSinghKhappianwali #WaryamSinghKhappianwali
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social linksRU-vid www.youtube.co... / rmbtelevisioninsatgram-
/ rmbtelevision

Опубликовано:

 

21 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 370   
@balwinderkaur-no5vy
@balwinderkaur-no5vy 7 месяцев назад
ਬਾਈ ਜੀ ਮੈਂ 12 ਕੁ ਸਾਲ ਦਾ ਸੀ, ਗੁਰੂ ਘਰ ਦੇਸ਼ ਸੇਵਕ ਅਖਬਾਰ ਲੱਗਿਆ ਹੋਇਆ ਸੀ, ਬਾਬਾ ਲਾਲ ਸਿੰਘ ਜੀ ਮੈਂਨੂੰ ਪੜ੍ਹਨ ਲਈ ਕਹਿ ਦਿੰਦੇ, ਭਾਈ ਸਾਹਿਬ ਜੀ ਹੋਰਾਂ ਦੀਆਂ ਖਬਰਾਂ ਆਈਆਂ ਹੋਰਾਂ ਸਿੰਘਾਂ ਦੀਆਂ ਆਉੁਂਦੀਆਂ ਸੀ,ਇੱਕ ਇਨਸਾਨ ਨੇ ਆਪਣੇ ਲੋਕਾਂ ਲਈ ਜਾਨ ਦਿੱਤੀ, ਆਪਣੀ ਜ਼ਮੀਨ ,ਘਰ ਸਭ ਗੁਆ ਦਿੱਤਾ, ਜੇ ਅਜ ਕੋਈ ਅਨਪੜ੍ਹ ਟੋਲਾ ਕਹਿੰਦਾ ਹੈ ਤਾਂ ਉਹਨਾਂ ਤੋਂ ਲਾਹਣਤ ਹੈ
@user-qd6bd4vm8l
@user-qd6bd4vm8l 20 дней назад
Sare Singh good see
@__-rr9bj
@__-rr9bj 2 года назад
ਵੈਸੇ ਤਾਂ ਜਿਆਦਾਤਰ ਖਾੜਕੂ ਸਿੰਘ ਮਾਝੇ ਵਿੱਚੋਂ ਹੋਏ ਪਰ ਦੁਆਬੇ ਤੇ ਮਾਲਵੇ ਵਿੱਚੋਂ ਜਿੰਨੇ ਵੀ ਖਾੜਕੂ ਸਿੰਘ ਸੀ ਬਹੁਤ ਚੜਦੀਕਲਾ ਵਾਲੇ ਸੀ ਭਾਈ ਵਰਿਆਮ ਸਿੰਘ ਖੱਪਿਆਵਾਲੀ ਸਿੱਖ ਕੌਮ ਦਾ ਹੀਰਾ
@sobhasingh4873
@sobhasingh4873 Год назад
ਕੋਹਰ ਸਿੰਘ ਵਾਲਾ ਵਰਿਆਮ ਸਿੰਘ ਖੱਪਿਆਂਵਾਲ਼ੀ ਵੀ ਮਾਝੇ ਦਾ ਸੀ, ਇਨਾਂ ਦੇ ਬਜ਼ੁਰਗ 1947ਵੇਲੇ ਪਾਕਿਸਤਾਨ ਦੇ ਦਾਓਕੇ ਪਿੰਡ ਤੋਂ,ਇਥੇ ਜਮੀਨ ਅਲਾਟ ਹੋਈ ਸੀ।
@kuljitkaur7866
@kuljitkaur7866 3 месяца назад
ਮਾਝੇ ਦੇ ਭਾਈ ਜੁਗਰਾਜ ਸਿੰਘ ਜੀ ਤੂਫ਼ਾਨ 🥰
@user-cf6vd5re7y
@user-cf6vd5re7y Месяц назад
Waheguru❤
@hardeepcanada1498
@hardeepcanada1498 2 года назад
ਪੰਜਾਬ ਦੇ ਸਿੱਖ ਪੰਥ ਦੇ ਅਸਲ ਜੁਝਾਰੂ ਪਰਿਵਾਰ ਸਿਰ ਝੁਕਦਾ ਇਹਨਾਂ ਪਰਿਵਾਰਾਂ ਅੱਗੇ🙏🏻
@karamjeetkaur6307
@karamjeetkaur6307 2 года назад
ਪੱਤਰਕਾਰ ਵੀਰੇ ਤੁਸੀਂ ਬਹੁਤ ਵਧੀਆ ਉਪਰਾਲਾ ਕਰਦੇ ਹੋ ਸਾਡੀ ਸਿੱਖ ਕੌਮ ਦੇ ਮਹਾਨ ਯੋਧੇ ਸਿੰਘਾਂ ਦੀਆਂ ਗੱਲਾਂ ਕੀਤੀਆਂ ਸਾਨੂੰ ਮਾਣ ਹੈ ਸਾਡੀ ਸਿੱਖ ਕੌਮ ਦੇ ਹੀਰੇ ਯੋਧੇ ਸਿੰਘਾਂ ਤੇ ਪ੍ਰਣਾਮ ਸ਼ਹੀਦਾਂ ਨੂੰ ਜਿੰਨਾ ਨੇ ਜਿੰਦੜੀ ਧਰਮ ਤੋਂ ਵਾਰੀ।
@AvtarSingh-ub5wv
@AvtarSingh-ub5wv 2 года назад
ਵਰਿਆਮ ਸਿੰਘ ਯੋਧੇ੍ ਨੂੰ ਦਿਲੋਂ ਬਹੁਤ ਧੰਨਵਾਦ ਕਰਦੇ ਹਾਂ
@user-mj3ww3oi1d
@user-mj3ww3oi1d 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਭਾਈ ਵਰਿਆਮ ਸਿੰਘ ਖਾਲਸਾ ਖੱਪਿਆਵਾਲਾ ਸਾਡੀ ਕੌਮ ਦਾ ਬਹੁਤ ਵੱਡਾ ਹੀਰਾ ਤੇ ਯੋਧਾ ਸੀ ਸਾਡੇ ਪਿੰਡ ਦੇ ਕੋਲ ਹੀ ਸਹੀਦ ਕੀਤਾ ਗਿਆ ਸੀ ਵਾਹਿਗੁਰੂ ਜੀ ਉਹਨਾਂ ਦੇ ਪਰਿਵਾਰ ਤੇ ਮੇਹਰ ਰੱਖੇ ਜੀ ਵਾਹਿਗੁਰੂ ਵਾਹਿਗੁਰੂ
@jujharsingh3470
@jujharsingh3470 7 месяцев назад
Jgmeet Bhai da
@JatinderSingh-kx6mp
@JatinderSingh-kx6mp 2 года назад
ਸਿੱਖ ਕੌਮ ਦੇ ਮਹਾਨ ਯੋਧੇ ਪ੍ਰਣਾਮ ਸ਼ਹੀਦਾਂ ਨੂੰ 🙏
@Dil-536
@Dil-536 2 года назад
ਸਾਡੇ ਮਾਲਵੇ ਦਾ ਮਰਦ ਦਲੇਰ ਸੂਰਮਾ ਭਾਈ ਵਰਿਆਮ ਸਿੰਘ ਖੱਪੇਆਆਲੀ ।
@manpreetdandiwal9564
@manpreetdandiwal9564 2 года назад
ਮਰਦ ਬਾਗੀ ਸਿੰਘ ਸੂਰਮਾ ਸ਼ਹੀਦ ਭਾਈ ਵਰਿਆਮ ਸਿੰਘ ਜੀ ਖੱਪਿਆਵਾਲੀ
@balwinderkaur-no5vy
@balwinderkaur-no5vy 7 месяцев назад
ਜਦੋਂ ਬਾਬਾ ਜੀ ਮਾਤਾ ਜੀ ਨੂੰ ਯਾਦ ਕਰਕੇ ਰੋਏ ਤਾਂ ਰੋਣ ਨਿਕਲ ਗਿਆ, ਬਹੁਤ ਦਰਦਨਾਕ ਘਟਨਾ ਹੋਈ ਹੈ, ਬਾਈ ਧਾ ਨਿਕਲ ਗਈ,,ਵੈਸੇ ਭਾਈ ਸਾਹਿਬ ਜੀ ਦੇ ਮੂਹਰੇ ਪੁਲਸ ਖੜ੍ਹਦੀ ਨਹੀ ਸੀ, ਖੂਨ ਦੇ ਰਿਸ਼ਤੇ ਨਹੀ ਰਤਨ ਸਾਰੇ ਸੱਚੇ ਸਿੱਖਾਂ ਦੇ ਹੰਝੂ ਨਿਕਲਦੇ ਹਨ, ਅਨਪੜ੍ਹ ਕਹਿਣ ਵਾਲੇ ਹਿਜੜਾ ਨਸਲ ਹੈ
@singhjoginderwahguruji1556
@singhjoginderwahguruji1556 2 года назад
ਖਾਲਸਾ ਜੀ ਸਰੋਮਣੀ ਕਮੇਟੀ ਅਜਾਦ ਕਰਾਓੁ ਤੇ ਿੲਮਾਨਦਾਰ ਲਿਡਰ ਚੁੱਣੋ ਜਿਹੜੇ ਸਹੀਦ ਪਰਿਵਾਰਾ ਦੇ ਹੱਥ ਫੱੜਨ
@harpreetsinghhs986
@harpreetsinghhs986 2 месяца назад
ਮਾਝੇ ਦੇ ਇਲਾਕੇ ਨੂੰ ਵੀ ਇਸ ਯੋਧੇ ਤੇ ਮਾਣ ਆ❤
@BalkarSingh-dc1oq
@BalkarSingh-dc1oq 23 дня назад
ਪਰਨਾਮ ਸ਼ਹੀਦਾਂ ਨੂੰ
@PalwinderSingh-rn6ch
@PalwinderSingh-rn6ch 2 года назад
ਵਾਹਿਗੁਰੂ ਜੀ
@manjinderkalsi7122
@manjinderkalsi7122 Год назад
ਸਤਿਕਾਰ ਯੋਗ ਵੀਰ ਬਲਵਿੰਦਰ ਸਿੰਘ ਪੱਖੋਕੇ ਸਾਬ ਜੀ ਦਾ ਕੋਟਾਨ ਕੋਟ ਧਨਵਾਦ ਜਿਹਨਾਂ ਨੇ ਇਹਨਾਂ ਸ਼ਹੀਦ ਪਰਿਵਾਰਾਂ ਦੀ ਗੱਲ ਕਰਨੀ ਸ਼ੁਰੂ ਕੀਤੀ। ਮੈਂ ਇਸ ਚੈਨਲ ਵਾਲਿਆਂ ਦਾ ਵੀ ਸ਼ੁਕਰਗੁਜਾਰ ਹਾਂ ਜਿਹਨਾਂ ਨੇ ਇਹਨਾਂ ਸ਼ਹੀਦ ਪਰਿਵਾਰਾਂ ਦੀ ਗੱਲ ਕਰਨੀ ਸ਼ੁਰੂ ਕੀਤੀ। ਭਾਈ ਸਾਬ ਇਕੱਲੇ ਪੱਖੋਕੇ ਸਾਬ ਸਾਰੇ ਸ਼ਹੀਦ ਘਰਾਂ ਵਿੱਚ ਨਹੀਂ ਪੋਂਚ ਸਕਦੇ, ਤੁਸੀਂ ਪੋਹੰਚ ਰਹੇ ਹੋ, ਤੁਹਾਡਾ ਦਿਲੋ ਧੰਨਵਾਦ
@jagroopsingh5686
@jagroopsingh5686 2 года назад
ਦੁਨੀਅਾ ਗੳੁਦੀ ਰਹੂਗੀ ਯੋਧਿਅਾ ਦੀਅਾ ਵਾਰਾਂ...
@AmandeepSingh-je5yq
@AmandeepSingh-je5yq 2 года назад
ਗ਼ੋਲ਼ਡ ਫੈਮਲੀ ਵਾਹਿਗ਼ੁਰੂ ਸ਼ਦਾ ਚੜਦੀ ਕਲਾ ਚ ਰਁਖ਼ੈ
@meharsinghlochav3768
@meharsinghlochav3768 2 года назад
ਪਰਿਵਾਰ ਨਾਲ ਤਾਂ ਬੀਤੀ ਹੈ ਸੁਨਣ ਵਾਲੇ ਦਾ ਵੀ ਮਨ ਭਰ ਆਉਦਾ ਹੈ ਸਾਰੀ ਕਹਾਣੀ ਸੁਣ ਕੇ,ਸਾਰੇ ਨਾਲੋ ਮਾੜੀ ਅਕਾਲੀਆਂ ਨੇ ਕੀਤੀ ਸਰਕਾਰ ਬਣ ਜਾਣ ਤੇ ਵੀ ਕਿਸੇ ਪਰਵਾਰ ਦੀ ਸਾਰ ਨਹੀਂ ਲਈ
@allabouttruthandsikhism3873
@allabouttruthandsikhism3873 2 года назад
ਗਲਤ ਗਿਆਨ ਆ ਤੁਹਾਡਾ
@satnamesingh5563
@satnamesingh5563 2 месяца назад
ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਜੀ
@baldevchungha2298
@baldevchungha2298 2 года назад
ਮੇਰੀ ਉਮਰ ਛੱਬੀ ਸਾਲ ਦੀ ਸੀ ਖੱਪਿਆਂਵਾਲੀ ਬਹੁਤ ਮਸ਼ਹੂਰ ‌ਸੀ ਬੜੀ ਦਹਿਸ਼ਤ ਸੀ ਬਹੁਤ ਯਾਦਾਂ ਆ ਰਹੀਆਂ ਹਨ ਵਰਿਆਮ ਸਿੰਘ ਖੱਪਿਆਂਵਾਲੀ ਦੀਆਂ ਤੁਹਾਡੇ ਪ੍ਰਵਾਰ ਨੂੰ ਸਲੂਟ ਸਲੂਟ ਸਲੂਟ ਹੈ
@AadeshBrar-io4bg
@AadeshBrar-io4bg Год назад
ਭਾਈ ਸਾਹਿਬ ਜੀ ਦਾ ਨਾਮ ਭਾਈ ਬਿੱਟੂ ਹੁਣਾ ਤੋ ਬਹੁਤ ਸੁਣਿਆ ਸੀ।
@khalsachardikala
@khalsachardikala Год назад
ਮਹਾਨ ਸ਼ਹੀਦ ਯੋਧੇ ਦੇ ਪ੍ਰੀਵਾਰ ਦੇ ਚੱਰਨਾ ਵਿੱਚ ਮੇਰੇ ਗਰੀਬ ਵੱਲੋ ਦੋਵੇ ਹੱਥ ਜੋੜ ਕੇ ਕੋਟਾਨ ਕੋਟਿ ਪ੍ਰਣਾਮ ਜੀ।
@ponpydhab1048
@ponpydhab1048 2 года назад
Eh yodhe saade amar saaheed aa .rehndi duniya tak naam rhoga .ehna koum de heeraan da 😘😘😘😘😘😘😘🙏🙏🙏🙏
@dupindersinghgill2923
@dupindersinghgill2923 28 дней назад
ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏🙏🙏
@amriksingh9589
@amriksingh9589 Год назад
ਯੋਧਿਆਂ ਨੇ ਗੁਰੂ ਸਾਹਿਬ ਜੀ ਲੲੀ ਸ਼ਹੀਦੀਆਂ ਦਿੱਤੀਆਂ ਨੇ ਰਹਿੰਦੀ ਦੁਨੀਆਂ ਤੱਕ ਅਮਰ ਸ਼ਹੀਦਾਂ ਨੂੰ ਯਾਦ ਕਰਦੇ ਰਹਿਣ ਗੇ
@JaswantSingh-uu5us
@JaswantSingh-uu5us 7 месяцев назад
ਕੁਝ ਸਮਾ ਪਹਿਲਾ ਮੈ ਬਿੱਕਰ ਸਿੰਘ ਕੜਾਕਾ ਢਾਡੀ ਜਥੇ ਵਾਲੇ ਨੂੰ ਕਿਸੇ ਭੋਗ ਤੇ ਮਿਲਿਆ ਸੀ ਉਹਨਾ ਦੱਸਿਆ ਸੀ ਕਿ ਅਸੀ ਵਰਿਆਮ ਸਿੰਘ ਖੱਪਿਆਵਾਲੀ ਦੇ ਭੋਗ ਤੇ ਝੋਨਿਆ ਦੇ ਖੇਤਾ ਵਿੱਚ ਦੀ ਗਏ ਸੀ ਭਿੱਜ ਗਏ ਸੀ ਇਕੱਠ ਬਹੁਤ ਬਹੁਤ ਹੋਇਆ ਸੀ ਪਤਾ ਨਹੀ ਚੜਦੀ ਕਲਾ ਵਾਲੇ ਲੋਕ ਕਿਥੋ ਆ ਗਏ ਵਹਿਗੁਰੂ ਜੀ ਪ੍ਰਵਾਰ ਦੀ ਚੜਦੀ ਕਲਾ ਕਰੇ ਸਹੀਦੀ ਕਰਮਾ ਵਾਲਿਆ ਦੇ ਹਿੱਸੇ ਆਉਂਦੀ ਹੈ
@sukhvir4552
@sukhvir4552 2 года назад
ਹੁਣ ਤਾ ਪੱਤਰਕਾਰ ਵੀ ਲੱਗ ਪਏ ਸ਼ਹੀਦਾਂ ਦੇ ਪਰੀਵਾਰ ਨਾਲ ਇੰਟਰਵਿਊ ਕਰਨ ਪਰ ਪਹਿਲਾ ਵੀਰ ਬਲਵਿੰਦਰ ਸਿੰਘ ਪੱਖੋਕੇ ਨੇ ਸੁਰੂਆਤ ਕੀਤੀ ਸੀ ਧੰਨਵਾਦ ਹੈ ਜੀ
@RavinderMaanOfficial
@RavinderMaanOfficial Год назад
sach keha veer
@balwindersinghsahota1756
@balwindersinghsahota1756 Год назад
ਭਾਈ ਸਤਿ ਕਾਰ ਯੋਗ ਬਲਵਿੰਦਰ ਸਿੰਘ ਪੱਖੋਕੇ ਦੀ ਬਹੁਤ ਯੋਗ ਦਾਨ ਹੈ
@Jassmann5459
@Jassmann5459 Год назад
ਵੀਰ ਪੱਖੋਕੇ ਨੇ ਬਹੁਤ ਹੀ ਜਾਦਾ ਕੰਮ । ਪਰ ਕਈ ਉਸ ਨੂੰ ਮਾੜਾ ਕਹਈ ਜਾਦੇ ਨੇ
@ArshPreet-wc3tf
@ArshPreet-wc3tf Год назад
​@@balwindersinghsahota1756 roll no send
@ArshPreet-wc3tf
@ArshPreet-wc3tf Год назад
​Hub of
@familytraveljagraon3929
@familytraveljagraon3929 3 месяца назад
ਪ੍ਰਣਾਮ ਸ਼ਹੀਦਾਂ ਨੂੰ ....🙏🙏🙏🙏
@harjisingh8032
@harjisingh8032 2 года назад
ਵਾਹਿਗੁਰੂ
@kamboj_farming
@kamboj_farming 2 месяца назад
ਪੰਜਾਬ ਦੇ ਕੋਮ ਦੇ। ਹੀਰੇ ,🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
@labhsingh661
@labhsingh661 2 года назад
ਸ਼੍ਰੀ ਮੁਕਤਸਰ ਸਾਹਿਬ ਨੂੰ ਮਾਣ ਹੈ ਇਸ ਯੋਧੇ ਤੇ ।
@jasvindrasidhubrar3829
@jasvindrasidhubrar3829 2 года назад
Kahe ka yodha? Nirdosh logo ka hatyara tha ye!
@davinderjeet9035
@davinderjeet9035 2 года назад
@@jasvindrasidhubrar3829 qlĺ7ukp899
@harpreetbrar354
@harpreetbrar354 2 года назад
bilkul ji maan a saanu
@harpreetbrar354
@harpreetbrar354 2 года назад
@@jasvindrasidhubrar3829 ap ko kush nhi pta sikhisam baare
@sukhkaur9264
@sukhkaur9264 Год назад
​@@jasvindrasidhubrar3829 apni juban bnd rakh kutte
@davygrup1717
@davygrup1717 2 года назад
Veer ji bhut sara thanks pls continue 🙏
@Gurmeetkaur-ye7gh
@Gurmeetkaur-ye7gh Год назад
ਪੰਜਾਬ ਵਾਲੇ ਲੰਗਰ ਤੇ ਬੜੇ ਲਾਓੰਦੇ ਨੇ ਨੇ ਪਰ ਜੇਹੜੇ ਸਿੰਘ ਅਪਨੇ ਪੂਰੇ ਪੂਰੇ ਪਰਿਵਾਰ ਸਹੀਦਿਆਂ ਵਿੱਚ ਲਾ ਦਿੱਤੇ ਓਨਾ ਦੀ ਵਾਤ ਕਿਸੇ ਨਹੀਂ ਪੁਛੀ ਏ ਸਹੀਦ ਸਿੰਘਾਂ ਦਾ ਬਡਾ ਵਡਾ ਅਪਮਾਨ ਹੈ ਜੀ ਕਿਓ ਨਹੀਂ ਪੰਜਾਬ ਦਿਆਂ ਜਥੇ ਬੰਦਿਆਂ ਏਨਾਂ ਪਰਿਵਾਰਾਂ ਦਾ ਹੱਥ ਫੜਦੇ ਤੁਹਾਡੇ ਅਗੇ ਬੇਨਤੀ ਹੈ ਜੀ ਸਹੀਦ ਪਰਿਵਾਰਾਂ ਦੀ ਬਾਹ ਫੜੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏
@81464SurinderSandhu
@81464SurinderSandhu 2 года назад
ਸਾਡੇ ਪਰਿਵਾਰ ਤੇ ਇਹ ਸਭ ਕੁਝ ਗੁਜ਼ਰਿਆ ਬਹੁਤ ਜ਼ੁਲਮ ਕੀਤੇ ਪੁਲ਼ਸ ਨੇ ਮੇਰੇ ਬਾਪ ਤੇ ਦਾਦੇ ਤੇ ਪਿੰਡ ਵੰਗਲ ਜ਼ਿਲ੍ਹਾ ਮੁਕਤਸਰ
@manjeetsingh-dp2fs
@manjeetsingh-dp2fs 2 года назад
ਵਾਹਿਗੁਰੂ g
@gurpreetmaan2094
@gurpreetmaan2094 2 года назад
ਜ਼ਰੂਰ ਸੁਣਾ ਗੇ ਵੀਰ ਸਾਰੀ ਵੀਡਿਓ ਦੇਖ਼ ਕ੍ ਕੱਮੇਂਟ ਕਰ ਰਹੇ ਆ ਤੇ ਬਹੁਤ ਮਾਣ ਹੋਇਆ ਵੀਡਿਓ ਦੇਖ਼ ਕ੍ ਸੁਣਦੇ ਸੀ ਵਰੇਆਮ ਸ਼ਿੰਘ ਬਾਰੇ ਪਰ ਅੱਜ ਪਤਾ ਲੱਗ ਗਿਆ ਕ੍ ਸਾਡੇ ਇਲਾਕੇ ਦਾ ਸੱਚੀ ਬਹੁਤ ਤਕੜਾ ਯੋਧਾ ਸੀ
@inderjitsingh5978
@inderjitsingh5978 2 года назад
ਭਰਾਵੋ ਪੰਜਾਬ ਦੀ ਅਜਾਦੀ ਲਈ ਵੋਟਾਂ ਬਣਾਓ ਲੰਦਨ ਤੋ 31 ਅਕਤੂਬਰ ਤੋ ਲੰਦਨ ਵੋਟਾਂ ਪੈਣ ਜਾ ਰਹੀਆ ਨੇ ਤੁਸੀ ਵੀ ਸਹੀਦ ਸਿੰਘਾਂ ਦੇ ਵਾਰਸਾਂ ਤੇ ਬੰਦੀ ਸਿੰਘਾਂ ਦੀ ਰਿਹਾਈ ਕਰਾਉਣੀ ਆ ਤੇ ਵੋਟਾਂ ਬਣਾਓ ਸਿੱਖ ਫੋਰਜਟਿਸ ਦੀਆ ਵੋਟਾਂ ਬਣਾਉਣ ਅਜਾਦੀ ਹੀ ਹੱਲ ਪੰਜਾਬ ਦਾ
@charanjitdhillon8117
@charanjitdhillon8117 2 месяца назад
ਅਮ੍ਰਿਤਪਾਲ ਪਹਿਲਾਂ ਇਸ ਤਰ੍ਹਾਂ ਦੇ ਪਰਿਵਾਰਾਂ ਨੂੰ ਮਿਲੇ ਉਸ ਨੂੰ ਪਤਾ ਲੱਗੇ ਕੁਰਬਾਨੀਆਂ ਕਰਨ ਵਾਲੇ ਪਰਿਵਾਰਾਂ ਨਾਲ ਕੀ ਕੁਝ ਹੋਇਆ ਤੇ ਅੱਜ ਕਿਸ ਹਾਲਾਤ ਵਿਚ ਨੇ ਪ੍ਰਮਾਤਮਾ ਇਨ੍ਹਾਂ ਪਰਿਵਾਰਾਂ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਗੱਲਾਂ ਕਰਨ ਨਾਲ ਕੌਮ ਦਾਂ ਲੀਡਰ ਨਹੀਂ ਬਣਿਆ ਜਾਂਦਾ ਜਿਵੇਂ ਅੱਜ ਬਣਦੇ ਫਿਰਦੇ ਨੇ
@JaswantSingh-sw9qi
@JaswantSingh-sw9qi 2 года назад
ਪ੍ਰਕਾਸ਼ ਸਿੰਘ ਬਾਦਲ ਨੇ ਵੋਟਾਂ ਤਾਂ ਲੲੀਆਂ ਸ਼ਹੀਦ ਹੋਏ ਸਿੰਘਾਂ ਦੇ ਨਾਂ ਤੇ ਪਰ ਨਾਲ ਹੀ ਦੋਸ਼ੀ ਪੁਲਿਸ ਵਾਲਿਆਂ ਨੂੰ ਤਰੱਕੀਆਂ ਵੀ ਦਿਤੀਆਂ।ਪਰ ਸ਼ਹੀਦ ਸਿੰਘਾਂ ਲੲੀ ਕੁੱਝ ਨਹੀਂ ਕੀਤਾ।
@jaswinderpalsingh3622
@jaswinderpalsingh3622 2 года назад
ਵਹਿਗੁਰੂ ਜੀ ਮੇਹਰ ਕਰਨ ਇਸ ਪ੍ਰੀਵਾਰ ਤੇ ਬਾਈ ਬਹੁਤ ਵੱਡੀ ਸ਼ਹੀਦੀ ਹੈ ਭਾਈ ਵਰਿਆਮ ਸਿੰਘ ਜੀ ਦੀ
@gurdarshansidhu170
@gurdarshansidhu170 2 года назад
ਬਹੁਤ ਦੁੱਖ ਲੱਗਿਆ ਭਾਈ ਸਾਹਿਬ ਜੀ ਦਿਆਂ ਗੱਲਾਂ ਸੁਣਕੇ
@amanmaan9173
@amanmaan9173 2 года назад
ਕੌਮ ਦੇ ਹੀਰੇ ਸ਼ਹੀਦ ਭਾਈ ਵਰਿਆਮ ਸਿੰਘ ਜੀ,🙏🙏🙏🙏🙏
@pindersangha51
@pindersangha51 2 года назад
ਸ਼ਹੀਦ
@amanmaan9173
@amanmaan9173 2 года назад
@@pindersangha51 ਹੁਣ ਠੀਕ ਏ ਵੀਰ
@jagmeetteona6186
@jagmeetteona6186 2 года назад
ਪ੍ਣਾਮ ਸਹੀਦਾਂ ਨੂੰ🙏🙏
@junjiito6619
@junjiito6619 2 года назад
Tusi sare sadi kaum de hero oo gaal khattam Khalistan zindabad
@sarbjitsingh6303
@sarbjitsingh6303 2 года назад
Waheguru ji
@sarbjitsandhu2531
@sarbjitsandhu2531 2 года назад
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
@AadeshBrar-io4bg
@AadeshBrar-io4bg Год назад
ਧੰਨ ਪਰਿਵਾਰ ਤੇ ਧੰਨ ਭਾਈ ਸਾਹਿਬ ਦੀ ਸ਼ਹੀਦੀ, ਬਹੁਤ ਨੇਕ ਰੂਹੀ ਪਰਿਵਾਰ ਆ।
@darshansingh_shersinghpura
@darshansingh_shersinghpura 2 года назад
ਲੱਧਾ ਕੋਠੀ ਸੰਗਰੂਰ ਆ ਜੀ ਸੰਗਰੂਰ ਤੋਂ ਧੂਰੀ ਰੋੜ‌ ਤੇ ਬਹੁਤ ਮਸ਼ਹੂਰ ਤੇ ਬਦਨਾਮ ਸੀ ਆਈ ਏ ਸੈਂਟਰ ਆ।
@naibsingh7122
@naibsingh7122 2 года назад
ਜਗਮੀਤ ਬਹੁਤ ਧੰਨਵਾਦ ਜੀ
@user-dn4xv5ro1m
@user-dn4xv5ro1m 2 года назад
ਪ੍ਣਾਮ ਸ਼ਹੀਦਾਂ ਨੂੰ🌹🌹🌹
@pappubrar8006
@pappubrar8006 7 месяцев назад
ਹੱਥ ਦੇ ਕੇ ਪੁਲਿਸ ਨੇ ਬੱਸ ਨੂੰ ਲਿਆ ਨਾਕੇ ਤੇ ਰੁਕਵਾ ਸਾਨੂੰ ਪੱਕੀ ਹੈ ਮੁਖਬਰੀ ਮੁੱਢ ਤੋ ਇਹਦੇ ਵਿੱਚ ਵਰਿਆਮ ਚੜਿਆ ਉਹਨੂੰ ਖੱਪਿਆਂ ਵਾਲੀ ਆਖਦੇ ਇੱਕ ਲੱਖ ਮੁੱਲ ਜੀਹਦੇ ਸਿਰਦਾ ਸਾਨੂੰ ਇਹ ਵੀ ਜਮਾ ਕੋਈ ਭੁੱਲ ਨਹੀ ਉਹ ਕਿਹੜੀ ਸੀਟ ਤੇ ਬੈਠੇ ਆਂ ਜੇ ਤਾ ਆਪ ਨੂੰ ਕਹਾਉਦਾ ਸੂਰਮਾ ਹੋ ਜੇ ਆਪਣੇ ਆਪ ਖੜਾ ਇਹ ਬੋਲੀ ਅਣਖ ਨੂੰ ਡੁੰਮ ਗਈ ਸ਼ੇਰ ਉੱਠਿਆ ਦਹਾੜ ਮਾਰ ਤੂੰ ਗਿਦੜਾਂ ਦਾ ਕਪਤਾਨ ਓਏ ਮੈ ਹਾ ਸ਼ੇਰਾਂ ਦਾ ਸਰਦਾਰ ਆ ਆ ਜੋ ਖੁੱਲੇ ਮੈਦਾਨ ਚੋ ਦੇਖ ਲਵੋ ਮੇਰੇ ਕੋਲ ਕੋਈ ਵੀ ਨਹੀ ਹਥਿਆਰ
@sarbjeetsandhu5574
@sarbjeetsandhu5574 2 года назад
Very good Veerji good thinking 👌👌👍👍🙏🙏❣️
@Jsingh074
@Jsingh074 Месяц назад
Thank you for this interview. We need more interviews like this. Keep up the work
@user-te4hv1xg6t
@user-te4hv1xg6t 2 года назад
ਸ਼ਹੀਦ ਭਾਈ ਵਰਿਆਮ ਸਿੰਘ ਖੱਪਿਆਂ ਨੂੰ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਦੇ ਪਰਿਵਾਰਾਂ ਤੇ ਹੋਏ ਤਸ਼ੱਦਦ ਸੁਣ ਕੇ ਲੂੰ ਕੰਢੇ ਖੜ੍ਹੇ ਹੋ ਗਏ
@kahlonorganicfarming5634
@kahlonorganicfarming5634 2 года назад
ਵਾਹਿਗੁਰੂ ਜੀ ਚੜਦੀ ਕਲਾ ਰੱਖਣ
@sandhupb15wala23
@sandhupb15wala23 2 года назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@karnailsinghkhalsausa176
@karnailsinghkhalsausa176 2 года назад
ਭਾਈ ਵਰਿਆਮ ਸਿੰਘ ਖਪਿਆਵਾਲੀ ਦਾ ਨਾਮ ਖਾੜਕੂ ਸਫਾਂ ਵਿੱਚ ਬਹੁਤ ਵੱਡਾ ਹੋਇਆ ਸੀ। ਉਸ ਦਾ ਨਾਂ ਸੁਣ ਕੇ ਪੁਲਿਸ ਰਾਹ ਛੱਡ ਜਾਂਦੀ ਸੀ। ਇੱਕ ਜੋਧਾ ਸਿੰਘ ਹੋਇਆ ਹੈ। ਕਿਸੇ ਦਿਨ ਭਾਈ ਬੁੱਧ ਸਿੰਘ ਵਾਲਾ ਦੀ ਵਾਂਗ ਵਾਰਾਂ ਲਿਖਣਗੇ ਲੋਕ ।
@khushwindersingh7570
@khushwindersingh7570 2 года назад
ਖੱਪਿਆ ਵਾਲੀ ਪਿੰਡ ਭਾਈ ਵਰਿਆਮ ਸਿੰਘ ਕਰਕੇ ਜਾਣਿਆ ਜਾਂਦਾ ਹੈ।
@satwinderbrar1939
@satwinderbrar1939 2 года назад
Right aa
@kashmirsinghbhinder7939
@kashmirsinghbhinder7939 2 года назад
ਬਲੇ ਬਲੇ ਕਿਹਾ ਯੋਧਾ ਸੀ ਬੇਗੁਨਾਹ ਬਸ ਚੋਂ ਕਢ ਕੇ ਮਾਰੇ ਬੇਕਸੂਰ ਖਾਲਿਸਤਾਨ ਦੀ ਨੀਂਹ ਰੱਖੀ
@gurdialhothi5181
@gurdialhothi5181 2 года назад
@@kashmirsinghbhinder7939 shiv sena wale mare c 🚌 bus gher ke oh v asla lain ja rahe c understand yodha c yodha rahuga
@kashmirsinghbhinder7939
@kashmirsinghbhinder7939 2 года назад
@@gurdialhothi5181 bilkulਝੂਠ ਆਮ ਲੋਕ ਸੀ ਕੋਈ ਸ਼ਿਵ ਸੈਨਾ ਵਾਲਾ ਨਹੀਂ ਸੀ ਅਜ ਤਕ ਇਸ ਦਾ ਕੋਈ ਸਬੂਤ ਨਹੀ
@aksandhu344
@aksandhu344 2 года назад
@@kashmirsinghbhinder7939ਤੇਰੇ ਪਰਿਵਾਰ ਵਿਚੋ ਦਸ ਕੋਈ ਸ਼ਹੀਦ ਹੋਇਆ ਜਾ ਕਿਸੇ ਤੇ ਪੁਲਿਸ ਦਾ ਤਸ਼ੱਦਦ ਹੋਇਆ ਬਿਨ ਪਤੇ ਬਕਵਾਸ ਨਹੀ ਕਰੀਦਾ ਜਨਮ ਕਿਹੜੇ ਸੰਨ ਦਾ ਜੰਮੇ ਹੈਨੀ ਗਲਾ ਵੱਡੀਆ ਵੱਡੀਆ
@sikandermaan8540
@sikandermaan8540 2 года назад
ਵਾਹਿਗੁਰੂ ਮੇਹਰ ਕਰੇ
@roopsingh4125
@roopsingh4125 2 года назад
ਧਮਕਦੀ ਸੀ ਪੁਲਿਸ ਜੁਦੇ ਭਾਈ ਵਰਿਆਮ ਸਿੰਘ ਤੁੰ
@amriksingh9589
@amriksingh9589 Год назад
ਸੱਚੇ ਬੰਦਿਆਂ ਦੀ ਰਹਿੰਦੀ ਦੁਨੀਆਂ ਤੱਕ ਤਰੀਫ ਹੁੰਦੀ ਰਹੂ ਗੀ
@dhessin2511
@dhessin2511 2 года назад
ਪ੍ਰਣਾਮ ਸ਼ਹੀਦਾਂ ਨੂੰ
@combatx3373
@combatx3373 Год назад
Parnaam saheeda nu Waheguru ji sareyan te mehar rakhan
@Gursewak173
@Gursewak173 2 года назад
Waheguru g
@kulwindersinghkulwindersin540
@kulwindersinghkulwindersin540 2 года назад
Waheguru
@HarmeetSingh-hk3fk
@HarmeetSingh-hk3fk 6 месяцев назад
Waheguru ji mehar kro apni koum teh bs tahuda he sahara ha 🙏🙏
@sukhdeepsingh2398
@sukhdeepsingh2398 Месяц назад
ਜੁਗਨੀ ਮੁਕਤਸਰ ਵਿੱਚ c ਆਈ ਲੈਕੇ ਆਈ ਨਾਲ ਦਵਾਈ ਚੜਕੇ ਬੱਸ ਵਿਚ ਵਰਤਾਈ ਖਾਂਦੇ ਜਾਣ ਤਾਂ ਪਾਉਣ ਦੁਹਾਈ, ਓ ਮੇਰਿਆ ਜੁਗਨੀ O ਮੇਰਿਆ ਜੁਗਨੀ ਵਰਿਆਮ ਦੀ। ਜਿਹੜੀ ਜਾਲਮ ਸੋਧਣ ਜਾਣਦੀ।।
@sukhkaur9264
@sukhkaur9264 Год назад
ਸ਼ਾਡੇ ਮਾਲਵੇ ਦੀ ਸ਼ਾਨ ਭਾਈ ਵਰਿਆਮ ਸਿੰਘ
@user-xn2yj9jo2w
@user-xn2yj9jo2w Год назад
ਬਾਈ ਜੀ ਬੋਹਤ ਮਾੜਾ ਹੋਇਆ ਹੈ ਵਾਹਿਗੁਰੁ ਵਾਹਿਗੂਰੂ ਵਾਹਿਗੂਰੂ ਵਾਹਿਗੂਰੂ ਵਾਹਿਗੂਰੂ
@nattuchatha5009
@nattuchatha5009 2 года назад
Good👍
@veerpalkaur307
@veerpalkaur307 2 года назад
Wheguru g Meher Karo 🙏🙏
@jungsidhu2918
@jungsidhu2918 2 года назад
I proud on vaream singh ji khalsa
@newindiaphotographybaljeet5408
@newindiaphotographybaljeet5408 2 года назад
ਕੋਮ ਦਾ ਹੀਰਾ ਵਰਿਆਮ ਸਿੰਘ ਜੀ ਖੱਪਿਆ ਵਾਂਲੀ ਪਿੰਡ ਵਰਿਆਮ ਸਿੰਘ ਕਰਕੇ ਹੀ ਜਾਣਿਆ ਜਾਂਦਾ
@yashbirsingh9372
@yashbirsingh9372 2 года назад
Weheguru weheguru
@kewaljeetjatana9874
@kewaljeetjatana9874 2 года назад
ਬੇਟਾ ਸਾਨੂੰ ਤਾਂ ਅੱਜ ਪਤਾ ਲੱਗਿਆ ਕਿ ਜਗਮੀਤ ਸਿੰਘ ਐਂਡੇ ਵੱਡੇ ਸਹੀਦ ਪਰਿਵਾਰ ਦਾ ਬੱਚਾ ਜਾ ਖੂਨ ਹੈ ਬੜੀ ਖੁਸੀ ਹੋਈ ਧੰਨ ਹੈ ਏਹ ਸਹੀਦ ਧੰਨ ਧੰਨ ਧੰਨ ਹੈ ਹੁਣ ਤਾ ਸਟੇਰੀ ਸੁਣ ਲਈ ਹੁਣ ਤ ਕੁੱਝ ਸੋਚੋ ਕਰੋ ਜੇ ਖੂਨ ਚੋ ਗੈਰਤ ਹੈ ਧੰਨਵਾਦ
@z.bgujjartransport1682
@z.bgujjartransport1682 2 года назад
Punjab Punjab jindabad
@sukhwinderkaur-bv6vq
@sukhwinderkaur-bv6vq 2 года назад
Nyc veer g bahut Vadiya khyal aaa
@user-uw6mx9qw1c
@user-uw6mx9qw1c 3 месяца назад
GREAT SINGHS WHO FOUGHT BRAVELY AND SECRIFICE THEIR LIVES FOR US
@RajSingh-mk3ew
@RajSingh-mk3ew 2 года назад
ਪਰਨਾਮ ਸਹੀਦਾ ਨੂ
@sevaksinghsingh3961
@sevaksinghsingh3961 3 месяца назад
waheguru ji mere pind Dhaipai tu 1 kLM Bhai saab nu shahed kita c
@sadhusingh3109
@sadhusingh3109 2 года назад
ਵੀਰ ਢੈਪਈ ਪਿੰਡ ਦੀ ਨੈਹਰ ਤੇ ਟਾਲੀ ਦਾ ਰੁਖ ਸੀ ਓਸ ਦੇ ਨਾਲ ਬੰਨਕੇ ਸਹੀਂਦ ਕੀਤਾ ਗਿਆ।,ਸੰਗਤ ਪੁਰੇ ਪਿੰਡ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ। ਤੇ ਬਾਬਾ ਜੁਗਿੰਦਰ ਸਿੰਘ ਜੀ ਆਇ ਸੀ ।ਅਤੇ ਚੋਦਰੀ ਵਾਲੇ ਪਿੰਡ ਵੀ ਪਾਠ ਦੇ ਭੋਗ ਪਾਏ ਸੀ ।ਵਰਿਆਮ ਸਿੰਘ ਦੀਆ ਫੋਟੋ ਬਹੁਤ ਘਰ ਘਰ ਲੱਗੀਆ ਸੀ ।ਮਾੜੀ ,ਤੇ ਹੋਰ ਪਿੰਡਾ ਚ ਵੀ ਪਾਠ ਕਰਵਾਏ ਸੀ ।ਤੇ ਨੈਹਰ ਤੇ ਵੀ ਪਾਠ ਆਰੰਭ ਕੀਤੇ ਸੀ ।ਜੈਤੋ ਦੇ ਇਲਾਕੇ ਵਿੱਚ ਵੀ ਪਿੰਡ ਪਿੰਡ ਪਾਠ ਕਰਵਾਏ ਗਏ ਸੀ ।ਓਸ ਸਮੇ ਪੁਲਸ ਦੀ ਦਹਿਸ਼ਤ ਬਹੁਤ ਸੀ ,ਨਜੈਜ ਝੂਠੇ ਮੁਕਾਬਲੇ ਕਰਵਾਏ ਗਏ ਬਹੁਤ। ਪੁਲਸ ਨੂੰ ਖੁਲ੍ਹ ਬਹੁਤ ਦਿੱਤੀ ਸੀ ।ਬਾਕੀ ਪੁਲਸ ਲਾਲਚੀ ਬਹੁਤ ਸੀ ।
@manjinderkalsi7122
@manjinderkalsi7122 Год назад
ਚੈਨਲ ਵਾਲੇ ਵੀਰਾਂ ਅੱਗੇ ਆਹੀ ਬੇਨਤੀ ਆ ਕੇ ਹੁਣ ਸਾਰੇ ਮੀਡੀਆ ਵਾਲੇ ਭਰਾਂ ਮਿਲ ਕੇ ਕੰਮ ਕਰੋ ਅਤੇ ਐਸੇ ਤਰਾਂ ਇਹਨਾ ਸ਼ਹੀਦ ਪਰਿਵਾਰਾਂ ਨੂੰ ਲੋਕਾਂ ਦੇ ਸਾਮ੍ਹਣੇ ਲਿਆਓ । ਬੇਸ਼ੱਕ ਤੁਸੀ ਇਹਨਾਂ ਨੂੰ ਇੱਕ ਰੁਪਈਆਂ ਨਾ ਦਿਓ, ਬੱਸ ਪੱਖੋਕੇ ਸਾਬ ਦੀ ਤਰਾਂ ਇਹਨਾਂ ਨੂੰ ਲੋਕਾਂ ਦੇ ਸਾਮ੍ਹਣੇ ਲਿਆਓ। ਬਾਕੀ ਜੇਹੜੇ ਪਰਿਵਾਰਾਂ ਨੂੰ ਲੋੜ ਹੈ ਓਹਨਾ ਪਰਿਵਾਰਾਂ ਦੀ ਮਦਦ ਪੱਖੋਕੇ ਸਾਬ ਆਪ ਹੀ ਕਰ ਦੇਣਗੇ
@manjitkaur5642
@manjitkaur5642 2 года назад
Wahe guru ji
@user-md7vn2uf9i
@user-md7vn2uf9i 6 месяцев назад
ਜਿਹਨੇਂ ਸ਼ਿਵ ਸੈਨਾ ਵਾਹਣੀ ਪਾਈ,,,,ਉਹ ਸੀ ਖੱਪਿਆਲੀ ਦਾ ਭਾਈ ਵਰਿਆਮ ਸਿਹੁੰ ,,,
@HMT5911di
@HMT5911di Год назад
ਪ੍ਰਣਾਮ ਸ਼ਹੀਦਾਂ ਨੂੰ 🙏 🙏 🙏
@user-dn4xv5ro1m
@user-dn4xv5ro1m 2 года назад
ਸੱਚੀ ਉਸ ਟਾਇਮ ਅੱਤਵਾਦ ਦਾ ਬਹੁਤ ਜੋਰ ਸੀ (ਪੁਲਿਸ ਅੱਤਵਾਦ ਦਾ)
@HarjinderSingh-hl7hg
@HarjinderSingh-hl7hg 2 года назад
ਜਲੰਦਰ , 28 ਨਞੰਬਰ, 2021: ਐਂਕਰ ਦੀ ਕਾਹਲ਼ੀ ਨੇ ਸਾਰੀ ਇੰਟਰਵਿਊ ਦਾ ਨਾਸ ਮਾਰ ਸੁੱਟਿਆ ਹੈ। (ਖਬਰਸਾਰ ਸੰਪਾਦਕ)
@gurpreetgill8922
@gurpreetgill8922 2 года назад
Waheguru Ji waheguru Ji waheguru Ji waheguru Ji waheguru Ji Parnam Saheeda nu
@darshandarshan1727
@darshandarshan1727 Год назад
मालवे दा सिख कौम दा मरद दलेर सुरमे दी उस वेले हर बँचे बँचे नुं हर ़घर घर ़खबर सी के पिंड खपियावाली दा कोई दलेर सुरमां सरदार वरियाम सिंह है।। ।।।।।कोई बाह फढे नां फडे इतिहास दे पंनिया ते वरियाम सिंह जरुर रहेगा🙏
@gurmejsingh7070
@gurmejsingh7070 Год назад
waheguru ji
@sattijassal4905
@sattijassal4905 2 года назад
Ryt jagmeet
@Harman-brar
@Harman-brar Год назад
ਉਸ ਬੱਸ ਦੀ ਤਸਾਲੀ ਲੈਣੀ ਜਿਹੜੀ ਬੱਸ ਚੋ ਵਰਿਆਮ ਚੜਿਆ ਢਾਡੀ ਵਾਰ ਲਾਉਂਦੇ ਰਹੇ ਸੀ
@amarjotkaur7097
@amarjotkaur7097 2 месяца назад
😢😢😢😢😢😢😢😢😢😢Waheguru Waheguru ggg ❤❤❤❤❤😢😢😢😢😢😢
@user-br7lk5mg8e
@user-br7lk5mg8e 10 месяцев назад
Bhai jagmeet singh ji waheguru ji ka khalsa waheguru ji ki fathey🙏
@satnamsinghsaggu8910
@satnamsinghsaggu8910 2 месяца назад
ਵੀਰ ਭਾਈ ਯੋਧੇ ਨੂੰ ਦਿਲੋਂ ਨਮਸਕਾਰ।
@VAIDWANPB23
@VAIDWANPB23 2 года назад
Waheguru g 😔😞😪
@pappubrar8006
@pappubrar8006 7 месяцев назад
3 ਅਕਤੂਬਰ 1986 ਨੂੰ, ਪੁਲਿਸ ਦੀਆਂ ਵਰਦੀਆਂ ਵਿੱਚ ਸਿੱਖ ਖਾੜਕੂਆਂ ਵਜੋਂ ਪ੍ਰੈਸ ਵਿੱਚ ਪਛਾਣੇ ਗਏ 6 ਵਿਅਕਤੀਆਂ ਨੇ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਜੂਲੀਓ ਫਰਾਂਸਿਸ ਰਿਬੇਰੋ ਉੱਤੇ ਜਲੰਧਰ ਸ਼ਹਿਰ ਵਿੱਚ ਉਸਦੇ ਪੰਜਾਬ ਆਰਮਡ ਪੁਲਿਸ ਹੈੱਡਕੁਆਰਟਰ ਦੇ ਅੰਦਰ, ਆਟੋਮੈਟਿਕ ਹਥਿਆਰਾਂ ਨਾਲ ਹਮਲਾ ਕੀਤਾ। ਉਸ ਸਮੇਂ ਰਿਬੇਰੋ ਬਚ ਗਿਆ ਸੀ
@familytraveljagraon3929
@familytraveljagraon3929 3 месяца назад
🙏🙏🙏🙏
@kalakang5755
@kalakang5755 2 года назад
Waheguru ji ka kalsa waheguru ji ki fete
@public-voice1023
@public-voice1023 2 года назад
Veer ji purani kavishari Suno onna da namm aunda ,balle oo waryam singha asi Tere tonh balhariee
@KulwinderSingh-sh2jk
@KulwinderSingh-sh2jk 7 месяцев назад
ਉਸਤਾਦ ਜਿੰਨਾ ਦੇ ਟੱਪਣੇ ਚੇਲੇ ਜਾਣ ਛੜੱਪ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ (ਭਾਈ ਵਰਿਆਮ ਸਿੰਘ ਦਾ ਹੀ ਸ਼ਗਿਰਦ ਸੀ) 🙏🏽🙏🏽🙏🏽🙏🏽
Далее