Тёмный

ਸ਼ਿਵਜੀ ਦੀ ਮਾਤਾ || ਸ਼ਿਵਜੀ ਦਾ ਜਨਮ ਕਿਥੇ ਹੋਇਆ? || ਸ਼ਿਵਜੀ ਦਾ ਗੁਰੂ || Guru Gobind Singh Ji || Dasam Granth 

Sikh Itihas
Подписаться 262 тыс.
Просмотров 158 тыс.
50% 1

ਸ਼ਿਵਜੀ ਦੀ ਮਾਤਾ || ਸ਼ਿਵਜੀ ਦਾ ਜਨਮ ਕਿਥੇ ਹੋਇਆ? || ਸ਼ਿਵਜੀ ਦਾ ਗੁਰੂ || Guru Gobind Singh Ji || Dasam Granth
ਜਦੋਂ ਸ਼ਿਵਜੀ ਨੇ ਰਿਖੀ ਬਣਕੇ ਜਨਮ ਲਿਆ
ਸ਼ਿਵਜੀ ਨੇ ਕਿਸਨੂੰ ਗੁਰੂ ਧਾਰਨ ਕੀਤਾ
ਕਥਾ ਸ਼ਿਵਜੀ ਦਾ ਉਪ ਅਵਤਾਰ
How was mahadev born?
Mother of mahadev (Shiva)
Chaubis Avatar Dasam Granth
Guru Gobind Singh ji dasam Granth
Guru Gobind Singh ji about shiva
Katha By: Bhai Devinderduaar Singh Ji
Instagram- / sikh_itihas5
Subscribe channel for more videos
Waheguru ji ka khalsa, waheguru ji ki fathe
Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
#remixkatha #gurugobindsinghji #shiva #brahma #anasuya #devidevta #dasamgranth #sikhitihas

Опубликовано:

 

25 фев 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 558   
@meetokaur6000
@meetokaur6000 2 месяца назад
ਵਾਹ ਵਾਹ ਗੁਰੂ ਗੋਬਿੰਦ ਜੀ ਧਨ ਧਨ ਗੁਰੂ ਗੋਬਿੰਦ ਜੀ ਸਾਹਿਬ ਜੀ very nice ਕਥਾ thanks ਬੇਟਾ ਬਹੁਤ ਹੀ ਸੋਹਣੀ ਕਥਾ ਆਪ ਦੀ ਬਹੁਤ ਹੀ ਮਿੱਠੀ ਅਵਾਜ ਵਾਹਿਗੁਰੂ ਜੀ ਤੈਨੂੰ ਚੜ੍ਹਦੀਕਲਾ ਵਿਚ ਰੱਖੇ 👌❤ uk
@surjitsingh1975
@surjitsingh1975 4 месяца назад
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਰਮਾਤਮਾ ਦੀ ਹੀ ਵਡਿਆਈ ਕਰਦੇ ਨੇ
@sarabjitk.dhindsa9798
@sarabjitk.dhindsa9798 4 месяца назад
ਭਾਈ ਸਾਹਿਬ ਜੀ ਜਿਸ ਤਰ੍ਹਾਂ ਤੁਸੀਂ ਕਥਾ ਦਾ ਵਰਨਣ ਕਰਦੇ ਹੋ, ਮਨ ਨੂੰ ਬਹੁਤ ਸਕੂਨ ਮਿਲਦਾ 🙏 ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਨੂੰ ਸੁਮੱਤ ਬਖਸ਼ਣ 🙏🙏🙏🙏🙏
@avtarsingh3158
@avtarsingh3158 4 месяца назад
(❤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ❤)
@SanatanDharm1082
@SanatanDharm1082 4 месяца назад
🙏ਕਰਤਾ ਕਰ ਨਾ ਸਕੇ। ਸ਼ਿਵ ਕਰੇ ਸੋ ਹੋਏ। ਤਿੰਨੋ ਲੋਕ ਨੋ ਖੰਡ ਮੇਂ।ਮੇਰੇ ਮਹਾਕਾਲ ਸੇ ਬੜਾ ਨਾ ਕੋਈ।🔱
@user-hz3dj3uk5m
@user-hz3dj3uk5m 4 месяца назад
Har har Mahadev ji ❤ waho waho ❤❤ guru Gobind Singh Ji Maharaj
@prakashkumarsharma5142
@prakashkumarsharma5142 2 месяца назад
Yhi toh problem hai sanatan dharm me
@Inderjitsingh-ny9if
@Inderjitsingh-ny9if 2 месяца назад
सनातन धर्म पता नहीं पता नहीं पता नहीं
@gandhisidhu1469
@gandhisidhu1469 4 месяца назад
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ
@AvtarNirman
@AvtarNirman 3 месяца назад
ਵਾਹਿਗੁਰੂ ਜੀ ❤❤❤
@shingaradeol8535
@shingaradeol8535 4 месяца назад
ਸ਼ੁੱਧ ਮਨ ਵਾਲੇ ਗੀਆਨੀ ਪ੍ਰਚਾਰਕ ਤੇ ਰੱਬ ਮੇਹਰ ਕਰੇ ਜਿਹੜਾ ਕਿਸੇ ਵੀ ਦੇਵੀ,ਦੇਵਤੇ,ਗੁਰੂ, ਪੀਰ, ਸਾਧੂ, ਸੰਤ,ਭਗਤ, ਦੀ ਨਿੰਦਿਆ, ਕਰਦਾ ਓਸਦਾ ਕੋਈ ਧਰਮ ਨਹੀਂ ਹੁੰਦਾ ਗਰੀਬ, ਸੰਤੋ ਕਾਰਣ ਸੱਭ ਰਚਿਆ , ਸਕਲ ਜਿਮੀ ਅਸਮਾਨ,,ਚੰਦ ਸੂਰਜ ਪਾਣੀ ਪਵਨ, ਜਗ੍ਹ ਤੀਰਥ ਔਰ ਦਾਨ ਜਿ ਸੌ ਚੰਦਾ ਉਗਵੈ, ਸੂਰਜ ਚੜੇ ਹਜਾਰ ਏਤੇ ਚਾਨਣ ਹੁੰਦਿਆਂ ਗੁਰੂ ਬਿਨ ਘੋਰ ਅੰਧਾਰ
@surjitchadha8413
@surjitchadha8413 4 месяца назад
Mahakal jagat mata adhakali nu keha ji eka matyi jugat viyayi 3 chele parvaan Brahma Vishnu Mahesh Brahma ne sansar di rachna kiti Vishnu sakshat krishan te Mahesh shiv guru Gobind Singh ne mahakal jagat mata adhkali to Shakti layi
@Gur_preet_singh-
@Gur_preet_singh- 3 месяца назад
​@@surjitchadha8413 Bani padho guru sahib ne kise to shakti nhi lye.proof dasso
@HarjinderSingh-gf7yq
@HarjinderSingh-gf7yq 4 месяца назад
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ । ਧੰਨ ਧੰਨ ਸ੍ਰੀ ਦਸਮ ਗ੍ਰੰਥ ਸਾਹਿਬ ਜੀ ।
@KewalKrishan-le5us
@KewalKrishan-le5us 4 месяца назад
Dhan Dhan Guru Gobind Singh Maharaj ji
@subhashchander1044
@subhashchander1044 3 месяца назад
ਵਾਹਿਗੁਰੂ ਜੀ ਆਪਣੀ ਕਿਰਪਾ ਕਰਨੀ ਜੀ
@user-no7be5do8n
@user-no7be5do8n 3 месяца назад
ਵਾਹਿਗੁਰੂ ਨਿੰਰਕਾਰ ਪ੍ਰਮਾਤਮਾ ਜੀ ਹਰ ਇੱਕ ਜੀਵ ਦੇ ਐਨਾਂ ਨੇੜੇ ਹੈ ਜਿੰਨਾ ਮਛਲੀ ਨੇੜੇ ਪਾਣੀ ਹੈ ਸ਼ੀਸ਼ੇ ਦੀ ਤਰ੍ਹਾਂ ਸਾਫ਼ ਪਾਰਦਰਸ਼ੀ ਪ੍ਰਮਾਤਮਾ ਨਿੰਰਕਾਰ ਰੂਪ ਵਿੱਚ ਸੂਰਜ ਦੀ ਰੌਸ਼ਨੀ ਵਰਗਾਂ ਹਰ ਥਾਂ ਮੌਜੂਦ ਨਿੰਰਕਾਰ ਰੂਪ ਵਿੱਚ ਖੜਾ ਦਿਖਾਈ ਦੇ ਰਿਹਾ ਹੈ ਜਿਸ ਮਾਲਕ ਨਿੰਰਕਾਰ ਪ੍ਰਮਾਤਮਾ ਜੀ ਵਾਹਿਗੁਰੂ ਜੀ ਨੇ ਆਪਣੇ ਆਪ ਤੋਂ ਇਹ ਜਗਤ ਪੈਦਾ ਕਰਕੇ ਆਪ ਦੇਖਭਾਲ ਕਰ ਰਿਹਾ ਹੈ ਕੋਲ ਖੜਾ ਭਾਈ ਸਾਹਿਬ ਜੀ
@justseeker141
@justseeker141 4 месяца назад
ਬ੍ਰਹਮਾ ਜੀ ਦੇ ਅਵਤਾਰ =ਬਾਲਮੀਕ ਜੀ ,ਵੇਦ ਵਿਆਸ ਜੀ, ਤੁਲਸੀ ਦਾਸ ਜੀ ਅਤੇ ਗੁਰੂ ਕਾਲ ਸਮੇਂ ਭੱਟ ਭਿਖਾ ਜੀ।
@dd-sj6dy
@dd-sj6dy 2 месяца назад
ਤੁਲਸੀ ਦਾਸ ਕਿਦਾ ਬਰਹਮਾ ਦਾ ਅਵਤਾਰ ਹੈ , ਉਹ ਔਰਤਾਂ ਬਾਰੇ ਮਾੜਾ ਬੋਲਦਾ ,ਬਰਹਮਾ ਔਰਤਾਂ ਦੇ ਵਾਰੇ ਘਟੀਆ ਗਲਾ ਕਹੂ ਕੀ ੳਨੋ ਪਤਾ ਨੀ ਸੀ ਕਿ ੳਹ ਬਰਹਮਾ ਹੈ
@mohindersingh8893
@mohindersingh8893 4 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@kuldeepsingh-yc7ls
@kuldeepsingh-yc7ls 4 месяца назад
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
@GurcharanShahSingh-gy4fs
@GurcharanShahSingh-gy4fs 4 месяца назад
Truth
@InderjitSingh-ek4zn
@InderjitSingh-ek4zn 4 месяца назад
ਵਾਹਿਗੁਰੂ
@DavinderSingh-sj2sl
@DavinderSingh-sj2sl 4 месяца назад
ਪਹਿਲਾਂ ਤਾਂ ਸਾਨੂ ਕਿਸੇ ਦੀ ਨਿਦਆ ਕਰਨੀਂ ਹੀ ਨਹੀਂ ਚਾਹੀਦੀ।ਦੂਸਰਾ ਇਹਨਾਂ ਗੱਲਾਂ ਦਾ ਪੁਰਾਨਾ ਵਿਚ ਕੋਈ ਸਬੂਤ ਕਯੋਂ ਨਹੀ ਮਿਲਦਾ।ਵਹਿਗੁਰੂ ਜੀ।
@honeyhoney9928
@honeyhoney9928 3 месяца назад
Veer ithe nidhya ne kise de v eh 10w granth sahib vich likhya
@samsungedgeplus3588
@samsungedgeplus3588 3 месяца назад
Proof ta das guru sahib da v koi ni..na koi photos ne...koda raksas kalyug vich rakasas kitho aage..sava lakh nal ik banda kida lad sakda j ladea c ta orngeb kyu ni mreaa..proof ni viswash hunda jida tuhanu aa oda e sanu aa
@honeyhoney9928
@honeyhoney9928 3 месяца назад
Murk lock ne jehre guru gobind singh jii bare ne jan de ohne bharat nu bsaun lye putt shahed krwa dete ainy wadhi kurbani kise mayi de laal ne nhi deti ohde wrga ne koi na koi hona
@honeyhoney9928
@honeyhoney9928 3 месяца назад
@@samsungedgeplus3588 kine paroof dwa Anand pur sahib aja chamkour shaib aja Fateh ghar sahib aja uthe prof mil jau sare
@inderpreetsinghPB02
@inderpreetsinghPB02 2 месяца назад
@@samsungedgeplus3588 ਵੀਰ ਗੁਰੂ ਸਾਹਿਬ ਚਾਂਦੇ ਤਾਂ ਔਰੰਗਜ਼ੇਬ ਨੂੰ ਇਕ ਸੈਕੰਡ ਚ ਖਤਮ ਕਰ ਸਕਦੇ ਸੀ ਪਰ ਓਹਨਾ ਨੇ ਆਮ ਇਨਸਾਨਾਂ ਅੰਦਰ o ਜਜਬਾ ਦਲੇਰੀ ਭਰਨੀ ਸੀ ਨਹੀਂ ਤਾਂ ਕੋਈ ਜੁਲਮ ਦੇ ਖਿਲਾਫ ਨਾ ਲੜਦਾ ਸੱਭ ਇਹੋ ਕੈਂਦੇ o ਤਾਂ ਗੁਰੂ ਸਾਹਿਬ ਸੀ ਓਹਨਾ ਕੋਲ ਸਕਤੀਆ ਸੀ ਅਸੀਂ ਕੀ ਕਰ ਸਕਦੇ ਹਾਂ ਇਸ ਲਈ ਗੁਰੂ ਸਾਹਿਬ ਨੇ ਕੱਲੇ ਕੱਲੇ ਸਿੱਖ ਅੰਦਰ ਓ ਜਜਬਾ ਭਰਿਆ ਸਾਹਿਬਜ਼ਾਦਾ ਅਜੀਤ ਸਿੰਘ ਸਵਾਲਖ ਨਾਲ ਲੜ ਕੇ ਸ਼ਹੀਦ ਹੋਏ ਸੀ
@ChandNahar-pv6nk
@ChandNahar-pv6nk 4 месяца назад
❤❤ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ❤❤
@RanjitSingh-yn3of
@RanjitSingh-yn3of 4 месяца назад
ਵਾਹਿਗੁਰੂ ਜੀ 🙏
@EET255
@EET255 2 месяца назад
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏
@fakirsaida786
@fakirsaida786 2 месяца назад
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਭਾਜੀ ਜੈ ਸ਼ਿਵ ਸ਼ੰਕਰ ਭੋਲੇ ਨਾਥ ਜੀ 🔱🙏🙏🔱
@gandhisidhu1469
@gandhisidhu1469 4 месяца назад
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ
@SukhpreetSingh-jb5gt
@SukhpreetSingh-jb5gt 2 месяца назад
ਬਾਈ ਜੀ ਸ਼ਿਵ ਜੀ ਦਾ ਕੋਈ ਰੂਪ ਨੀ ਕੋਈ ਜੂਨੀ ਨੀ ਕੋਈ ਓਹਦਾ ਰੰਗ ਰੂਪ ਨੀ,,, ਇਹ ਸ਼ਬਦ ਗੁਰੂ ਬਾਣੀ ਚ ਆਉਂਦਾ ਅਕਾਲ ਮੂਰਤ ਅਜੁਨੀ ਸੇਭੰਗ
@shankar_bpt3885
@shankar_bpt3885 4 месяца назад
Dhan Dhan guru Gobind Singh sahab ji Maharaj waheguru ji ka khalsa waheguru ji ki fateh 🙏🙏🙏🙏🙏
@harmailsingh6472
@harmailsingh6472 4 месяца назад
ਵਾਹਿਗੁਰ ਮੇਹਰਕਰ
@jujsingh994
@jujsingh994 4 месяца назад
Wo khud hi makaal hai❤
@rajwantkaur1412
@rajwantkaur1412 4 месяца назад
Jai shiv baba 💟
@user-zc2em1bu7w
@user-zc2em1bu7w 4 месяца назад
Tan tan Guru Gobind Singh Ji Maharaj Waheguru Ji Waheguru ji
@akshaysharma7511
@akshaysharma7511 4 месяца назад
Shiv ji Da na koi Peta hai na koi mata hai...shiv ji ta kul duniyan da Peta hai ..
@reemuteenuclub
@reemuteenuclub 3 месяца назад
Dhan Dhan Sri Gutu Granth Sahib Ji, Waheguru Ji
@hunnysingh5602
@hunnysingh5602 3 месяца назад
Dhan akalpurkh nirankar waheguru ji
@mahadevstatus6336
@mahadevstatus6336 4 месяца назад
Har Har Mahadev 🙏🕉️ jai ho shambhu ❤
@user-kx7sx9hm6z
@user-kx7sx9hm6z 4 месяца назад
Satnam waheguru ji dhan dhan guru nanak dev ji dhan dhan guru Gobind Singh Ji
@JaswinderSingh-sp9ii
@JaswinderSingh-sp9ii 4 месяца назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🙏🙏🙏🙏🙏
@rajinderraman2526
@rajinderraman2526 4 месяца назад
Waheguru ji
@DavinderSingh-oo6zs
@DavinderSingh-oo6zs 4 месяца назад
ਵਾਹਿਗੁਰੂ ਜੀ
@batinderbhamra8725
@batinderbhamra8725 4 месяца назад
Satnam ji waheguru ji 🙏
@user-zh7qy9gq9z
@user-zh7qy9gq9z 3 месяца назад
Waheguru Waheguru ji🙏🙏🙏🌹💐💐💐💐🌷🌷🌷⭐️⭐️⭐️⭐️⭐️
@SandeepKumar-ng2bq
@SandeepKumar-ng2bq 4 месяца назад
Har har mahadev ji
@KewalKrishan-le5us
@KewalKrishan-le5us 4 месяца назад
Har har Mahadev ji di
@BalwinderSingh-pl2hd
@BalwinderSingh-pl2hd Месяц назад
Sab te wdda sat gur nanak jin kal rakhi meri ❤ Waheguru ji tere najar vich koi hankari nhi bn sakda ❤❤
@rajsaini6400
@rajsaini6400 2 месяца назад
DHAN SATGURU NANK,TUHI,NIRANKAR
@chandenbssii
@chandenbssii 4 месяца назад
Par asal ch Jo ik nirankar hai oh shiv g hi hun mtlb ohda hi roop hun sakar
@user-pk7vd7hq7k
@user-pk7vd7hq7k 4 месяца назад
Shiv to param bharam h unse hi sab h ve hi sabke parmatma h unka koi parmatma nahi h
@TheHarman73
@TheHarman73 2 месяца назад
Parmatma sabi ka unka bhi h kyo ki bhakti hi Shakti h
@KrishnaSingh-nw1so
@KrishnaSingh-nw1so 4 месяца назад
Waheguru ji ka khalsa waheguru ji ki Fateh ji 🙏❤️
@HarjitSingh-il4ce
@HarjitSingh-il4ce 4 месяца назад
ਵਹਿਗੁਰੂ ਜੀ ਸਤਿਨਾਮ ਜੀ
@Viralpunjab390
@Viralpunjab390 3 месяца назад
Shivji hi akal purakh c or mahakal v shivji toh upar na koi c na koi hai na koi hona 🙏
@sukhchainsingh5537
@sukhchainsingh5537 3 месяца назад
Guru gobind singh ne to nhi likha esa fir
@ranishonpal7133
@ranishonpal7133 4 месяца назад
Waheguru ji satnaam waheguru ❤
@karamjitkaursipre6726
@karamjitkaursipre6726 2 месяца назад
🙏🏻🌻🌷🙏🏼waheguru jee waheguru jee waheguru jee waheguru jee waheguru jee sab ta mahar karan jee ❤❤❤🙏🏼🌷🌻🌹🌻🏵🌹🌻🌷🌷🌱
@rajsaini6400
@rajsaini6400 2 месяца назад
WAHEGURUJEE
@gurlalsingh9859
@gurlalsingh9859 Месяц назад
Satnam waheguru ji satnam waheguru ji satnam waheguru ji satnam waheguru ji Dhan Dhan Sri guru Gobind singh ji
@rajsaini6400
@rajsaini6400 2 месяца назад
DHAN NIRANKARJEE SANTON JEE
@hemaarora6025
@hemaarora6025 4 месяца назад
Bhut sundar
@user-wf8ck4fc2m
@user-wf8ck4fc2m 2 месяца назад
🥀🪯🥀🪯🥀🪯🥀🪯🥀🪯🥀 ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਰਬਤ ਦਾ ਭਲਾ 🙏🙏🙏🙏🙏🙏🙏🙏🙏🙏🙏
@gandhisidhu1469
@gandhisidhu1469 4 месяца назад
ਵਾਹਿਗੁਰੂ ਜੀ ਮੇਹਰ ਕਰੇ ਜੀ
@shahdevsingh7951
@shahdevsingh7951 4 месяца назад
Waheguru Waheguru Waheguru ji
@nitishtrikha1260
@nitishtrikha1260 4 месяца назад
Shiv ji ta khud MAHAKAAL hai.
@anshveerhayer9593
@anshveerhayer9593 2 месяца назад
Waheguru ji waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻🙏🏻
@MohanSingh-qe9wn
@MohanSingh-qe9wn 2 месяца назад
Dhan dhan guru Granth sahib ji waheguru ji waheguru ji
@SatpalSingh-xf8lc
@SatpalSingh-xf8lc 2 месяца назад
Dhan Dhan Guru Granth Sahib Ji Maharaj
@user-dq2hr8ee9h
@user-dq2hr8ee9h 4 месяца назад
WAHEGURU ji
@Gurmeetsingh-1699
@Gurmeetsingh-1699 2 месяца назад
Dhan dhan guru Gobind singh ji maharaaj
@user-hu5se9fj9m
@user-hu5se9fj9m 4 месяца назад
ਸ੍ਰੀ ਵਾਹਿਗੁਰੂ ਜੀ
@user-gx5tz4eg4s
@user-gx5tz4eg4s 3 месяца назад
Bhut vadiya ji sun ke ruhh khus hogi❤
@ranjodhsingh488
@ranjodhsingh488 4 месяца назад
Weheguru g weheguru g
@kamleshkumar-jw4ku
@kamleshkumar-jw4ku 4 месяца назад
Satnam shri waheguru ji
@HotXvGaming
@HotXvGaming 4 месяца назад
ਸਾਨੂੰ ਸਿਰਫ ਇਨਾ ਪਤਾ ਜਦੋਂ ਕੋਈ ਧਰਮ ਨੀ ਦੀ ਓਦੋਂ ਸਿਰਫ ਮਹਾਦੇਵ ਸੀ,,ਤੇ ਜਦੋਂ ਕੋਈ ਵੀ ਨਾ ਰਿਆ ਓਦੋਂ ਵੀ ਮਹਾਦੇਵ ਹੀ ਰਹਿਣਗੇ ,, ਹਰ ਹਰ ਮਹਾਦੇਵ ❤❤
@jeevanjyotisharma1730
@jeevanjyotisharma1730 4 месяца назад
ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਓਹ ਸਦਾ ਸ਼ਿਵ ਹਨ
@HotXvGaming
@HotXvGaming 4 месяца назад
​@@jeevanjyotisharma1730 Yupz!! I Know ,,Mahadev ji ta sirf ek avtar Han,,te sda shiv par bramh Han te ohna to wada koi v nahin
@jeevanjyotisharma1730
@jeevanjyotisharma1730 4 месяца назад
@@HotXvGaming MAHADEV layi sirf shabad sahi nahi hai (i think) MAHADEV avtar nahi SHIV da hi ek roop hai same-same di mang de anusar SADASHIV ne hi bohut sare roop laye, SADASHIV da paar pana bhed pana insani mat ta door devteya de bas di gall bhi nahi hai bs aina hi bhed paya devteya ne Rishi Muniya ne ek anant shakti hai jisda naam koi kujh kenda hai te koi kujh par hai oh ek hi,, rahi MAHADEV ji di gall ta koi dass deve mainu bhi ki oh kehdi maa hai jisne MAHADEV nu janm dita,,, Trimurti ne apne aap hi bacheya da roop dharan kita te ansuya nu mata bna lya vardaan da fal dya eh gall bakhri hai ,
@teajbhaghel
@teajbhaghel 3 месяца назад
ek shiv bhaye ek fer gaye ek fer bhaye ram chandr krishn k avtar bhi anek hain,! J sab mar gaye aur jo mar geya wo bhagwan nehi ho sakta
@jeevanjyotisharma1730
@jeevanjyotisharma1730 3 месяца назад
@@teajbhaghel ਤੈਨੂੰ ਕਿਨੇ ਕਿਹ ਤਾਂ ,,,,,, ਤੇ ਤੈਨੂੰ ਕਿਹੜਾ ਕਹਿਂਦਾ ਰਾਮ ਕ੍ਰਿਸ਼ਨ ਨੂੰ ਭਗਵਾਨ ਮੰਨ
@Harmansukh676
@Harmansukh676 4 месяца назад
Waheguru Ji ❤
@user-ik5hx7kp9q
@user-ik5hx7kp9q Месяц назад
❤SATNAM wahaguru kirpa kro ji Maharaja ji
@jagsingh6021
@jagsingh6021 5 дней назад
Thank you ❤
@surindersingh3330
@surindersingh3330 2 месяца назад
Wahaguru g guru rakha g sada aung sung g
@arvindersingh6712
@arvindersingh6712 4 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻🙏🏻
@kuldeepkuldeep2526
@kuldeepkuldeep2526 4 месяца назад
Mahakal ki jai ho jisko akal bi kehte hai durga maa ji ke pati 🙏🙏🙏
@rajsaini6400
@rajsaini6400 2 месяца назад
BIn BHATI,KOI,NA KABOOL DHAN GURUDEV GOBIND SINGH JEE
@SunnySingh-wb7df
@SunnySingh-wb7df 3 месяца назад
🙏🙏
@49robbey56
@49robbey56 4 месяца назад
Dhan Dhan Guru Gobind Singh Ji Maharaj waheguru ji
@heerakumar5868
@heerakumar5868 4 месяца назад
Sdashiv parmatma ki jai Har Har mahadev sanatan dharm ki jai
@Earningto
@Earningto 3 месяца назад
ਏਕ ਸਿਵ ਭਏ ਏਕ ਫਿਰ ਭਏ ਰਾਮ ਚੰਦਰ ਕੇ ਅਵਤਾਰ ਭੀ ਅਨੇਕ ਹੈ
@dilpreetraman814
@dilpreetraman814 3 месяца назад
Brahmleen hon wich te mar jaan vich bahit fk hai ji te ethe baani vich shreer di fal hoi hai ohna andar jot di g nahi ho rahi balki baani ta ehna andar waali jot nu parmatma hi keha gya hai
@teajbhaghel
@teajbhaghel 3 месяца назад
(ek siv bhaye ek fer gaye ek fer bhaye ram chandr krishn k avtar bhi anek hain) (ram geyo rawan geyo) j sab jo khudko bhagwan samjte the and jo log enko bhagwan kehte hain j sam mar gaye!!!!
@dilpreetraman814
@dilpreetraman814 3 месяца назад
@@teajbhaghel waah Bhai isme kaha likha hai mar gye or kaha likha hai ki bhagwaan samjhte the bas yahi yaad rehti hai kuch lines har ek ko or bi but kuch hai woh dekha karo bhagat Kabir ji di baani , tohe Charan man laago saringdhar bhav ke he dhanukh dhaari brabhu mera man tere charna vich parota gya hai fer age hai ke Naame ke suaami see seeta bahori lank bhabhikhan aapyeo ho Bhav ke namdev de Swami ne Lanka toh seeta mod ke leyaandi te bhabhikhan nu Lanka da maalk bna dita hun ethe ram ji nu namdev ji apna Swami keh rahe nefer age baani vich onda ke Naame ke swaami meer mukand Bhav ke he naame de Prabhu tu hi meer hai tu hi krishan hai Fer age baani vich onda hai ke Ramchand ki lastika jin maareya arog Bhav ke simran hi ramchandar ji di soti hai jisne har ek Rog door kar dita hor sokhe sabda vich samjh lao ke is soti karke koi dushat sir nahi chuk sakda na hi yamraaj da dar reh janda hai Agge bani kehndi hai ke Vasudev basat sab thaayi Leela kishu lkhi na jaaye Bhav ke ohi vasudev (krishan ) hai jo sabni thaai vash reha hai usdi khed kuj vi beyaan nahi kiti ja sakdi Age baani kehndi h ke Hasti dekh bharam tu bhoola Shri bhagwan na jaanya Hun is pankati vich krish ji di gal ho rahi hai jdo duriyodhan ne krishan ji nu bhula ke saari Saina mang lai c ta os lai eh baani uchaari gai hai ke Tu haathi dekh ke Maan vich aake khunj geya hai te parmatma bhav krishan ji nu bhula baitha hai Age bani kehndi hai bhagat Kabir ji krishan ji age benti karde han Kahe Kabir sun saringdhar Deh avhe padh maagyo daan Bhav ke he dhanukh dhaari Prabhu meri benti sun menu oh aatmak avastha baksh jithe menu kise da koi dar na rahe main ehi dan mangda haa Ik gal hor saringdhar da matlb hunda Hath vich dhanukh dhaarn kar wala bhav karishn ji jdo baani karishn ji nu parmatma kehke sambodit kar Rahi hai fer aapa kon hunde Naa Manan waale Jdo Mohamad bin tuglak ne bhagat namdev ji nu ban leya c bandi bna leya c odo odo muhamad bin tuglak namdev ji nu kehnda hai ke tu ram name kehna band karke Allah Allah keh par namdev ji apne sach de Marg te khde rahe te ram name da jaap na chadeya namdev ji ram ram da jap Kari Jaa rahe c gusse vich aake jdo muhamad bin tuglak namdev ji nu maarn lgga ta odo hi bhagwaan Vishnu ji usdi rakhya lai aap Chalke aaye te ethe baani v uchaari gai hai ke Aapne bhagat parye ki pratipala Garud chde aaye gopal Bhav ke ohna ne apne bhagat di rakhya kar lai prabhu ji grud ke charke aa gye Garud ik baaj di parjaati hai jo sab pansi naalo eh tez raftaar waala hai Te isdi hi bhagwaan Vishnu ji swaari karde han Eh gal hor samjh lao soch ke dekheo ke ndev ji ne simran ram name da kita par rakheya lai Vishnu ji aaye kyuki ram ji krishan ji baba nanak ji narayan ji vich koi fark nahi bani eho gal tha tha te smaa rahi aa par aapa lok isnu Manan nu teyaar nahi
@dilpreetraman814
@dilpreetraman814 3 месяца назад
@@teajbhaghel Sikh kehnde Han ke guru nanak dev ji aap hi parmatma c main v man da is gal nu par je main kaha ke chle ta oh vi gye hun je baani krishan ji ram ji baare eh keh rahi aa jo tusi keha ta isda matlb eh nahi ke baani krishn ji nu ram ji keh rahi aa mar gye jisne baani nu Changi traah nahi samjhya ohi eh gal karda aa baani eh samjona kardi aa ke parmatma chahe aap hi shreer dhar ke is dharti te aaye par oh vi shreer karke ethe sda lai sheer karke nahi reh ske te jdo parmatma aap shreer karke nahi reh ske ta aapa insaan is shreer. Naal ena moh kyu paaya hai is lai parmatma da simran karo Guru nanak dev ji v krishan ji ram ji parmatma hi San par shreer karke nahi reh ske kyuki kyuki dharti lok da eh niyan hai ke ik na ik din har ek da shreer muk jaana hai te parmatma kise naal bhed bhav nahi karda te is lai hi eh niyan ram ji krishan ji nanak ji te har ik saadhu sant ute laagu hunda hai shreer ta shreer hai par eh nasat ho gye ne par ehna shreera de andar jo parmatma aap partakh roop vich viraazman c oh shreer nasat ho jaan toh baad us shreer vich vieaazman andarli jot fer toh parmatma vich Jaa mili Baani ta eh v kehndi hai ke har ek Krishn ji hi saareya devi devtya di aatma hai bhav krishn ji hi har ek vich vash rahe ne ena kuch baani vich onda par tusi aahi ek do panktiya ratti baitheo eh v nahi dekhya ke ek pankati ehnnu nkaardi di nahi balki bahut bdaa bhed aa jo samjona kita ethe
@teajbhaghel
@teajbhaghel 3 месяца назад
@@dilpreetraman814 etna bda lekh likh kar sabt nehi hota k ram nehi mra ja krishn nehi mra,! Bhagt Namdev Ji os bhagwan di gal karde han jisne sita waps leyandi te os ram di nehi jis de kolo sita nu rawan le geya c, (kishn vishn main na dheyau jo var chahu tosey pau) marne wale kabhi bhagwan nehi hai,
@SandeepKumar-ng2bq
@SandeepKumar-ng2bq 4 месяца назад
Sat Nam shree waheguru shaib g aakal purakh shaib g
@shankar_bpt3885
@shankar_bpt3885 4 месяца назад
Har Har mahadev 🙏🙏🙏🙏🙏
@jaspalram6880
@jaspalram6880 4 месяца назад
Dhan Dhan guru Granth sahib ji
@palwinderkaur9842
@palwinderkaur9842 2 месяца назад
Waheguru ji 🙏🙏
@satgursingh4075
@satgursingh4075 3 месяца назад
jai Bholenath ji ❤SHIV SHANKAR jai ho❤❤
@s.k.haridas6726
@s.k.haridas6726 4 месяца назад
Shiv, Brahma, and Vishnu are one
@mannuarora9752
@mannuarora9752 4 месяца назад
Jai shiv shankar g ❤❤❤❤
@NeelamMalhotra-m8j
@NeelamMalhotra-m8j 20 дней назад
❤shive ji hi mahakal hai
@puneetsharma6538
@puneetsharma6538 4 месяца назад
Wmk
@batinderbhamra8725
@batinderbhamra8725 4 месяца назад
Satnam ji waheguru ji 🙏🎉
@user-zt7tw4yh9g
@user-zt7tw4yh9g 4 месяца назад
🙏🕉️🕉️🕉️🕉️🕉️🔱🔱🔱🔱🔱🔱🙏jai Mahadev ❤️ Ji 🙏🕉️🕉️🕉️🕉️🕉️🕉️🕉️🕉️🕉️🕉️🕉️🕉️🔱🕉️🕉️🕉️🕉️
@vanshjatt1722
@vanshjatt1722 4 месяца назад
Dan shri guru ji
@preetsehgalsehgal2828
@preetsehgalsehgal2828 3 месяца назад
Waheguru ji waheguru ji 🙏🙏🙏🙏
@satnamsingh5847
@satnamsingh5847 4 месяца назад
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@pradeepbanger4819
@pradeepbanger4819 4 месяца назад
Nirankaar hi shiv hai ya shiv hi nirankarhai
@SandeepYadav-mm8vq
@SandeepYadav-mm8vq 4 месяца назад
Shiv he supreem power
@jaspalram6880
@jaspalram6880 4 месяца назад
Satnam shri waheguru ji❤🙏 waheguru ji🙏❤ waheguru ji❤🙏
@sarbatdabhalag
@sarbatdabhalag 4 месяца назад
Sarb klaa sampuran Dhan Dhan Guru Granth Sahib ji 🙏
@sukhchainsingh4081
@sukhchainsingh4081 4 месяца назад
Dhan dhan Sri Guru Gobind Singh ji maharaj dhasan de mahan kavi mahan likhari
@sarbjitkaur6361
@sarbjitkaur6361 4 месяца назад
Waheguru g
@surjitsingh1975
@surjitsingh1975 4 месяца назад
ਐਸੇ ਮਹਾਨ ਸਤਿਗੁਰੂ ਜੀ ਮਿਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤੁਧ ਬਿਨ ਰੋਗ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ ਸੂਰਜ ਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਭਠ ਖੇੜਿਆਂ ਦੇ ਰਹਿਣਾ
@user-fo6rb6yb9r
@user-fo6rb6yb9r 4 месяца назад
Waheguru Ji
Далее
2DROTS vs WYLSACOM! КУБОК ФИФЕРОВ 1 ТУР
07:25