Тёмный

ਸ਼ੂਟਿੰਗ ਵਿਚ ਛੱਡ ਕੇ ਬੇਬੇ ਚੜੀ ਜਾਮਣ ਤੇ ਲੱਗੀ ਜਾਮਣਾ ਖਾਣ ਘਰ ਪਰਿਵਾਰ ਟੀਮ ਦੇ ਹਾਸੇ ਮਜਾਕ | new punjabi vlogs 

Gharparivarvlogs
Подписаться 13 тыс.
Просмотров 67 тыс.
50% 1

#gharparivar #funny #punjabientertainment #punjabicinema #comedy #punjabidrama #punjabifilms #punjabisong #punjabimovies #love #vlogs #jamun #tree #bebe #maa #mother

Опубликовано:

 

1 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 105   
@ArpanBawa
@ArpanBawa 11 дней назад
ਸੋਡੇ ਨਾਲੋਂ ਤਾਂ ਬੇਬੇ ਵਧੀਆ ਰਹੀ ਜਿਹੜੀ ਜਾਮਣ ਤੇ ਚੜ ਗਈ ਬੇਬੇ ਦਾ ਦਿਲ ਦਲੇਰ ਆ ਇੱਕ ਗੱਲ ਤਾਂ ਹੈ ਬੇਬੇ ਚ ਹਿੰਮਤ ਬਹੁਤ ਆ ਵੀਰਪਾਲ ਤੂੰ ਚੜਨਾ ਸੀ ਜਾਮਣ ਤੇ ਸੱਚਮੁੱਚ ਬੇਬੇ ਨੇ ਤਾਂ ਦਿਲ ਜਿੱਤ ਲਿਆ ਕੁਲਦੀਪ ਕੌਰ ਕੁਲਾਰਾਂ ❤️❤️❤️❤️😍😍👌👌👌👌💐💐💐💐💐💐💐💐💐💐💐💐💐💐💐💐💐💐💐💐💐💐
@ArpanBawa
@ArpanBawa 11 дней назад
ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਅੱਜ ਤਾ ਸਿਰਾ ਕਰਾਤਾ ਬੇਬੇ ਕੁਲਦੀਪ ਕੌਰ ਕੁਲਾਰਾਂ ❤️🙏👌👌💐💐💐💐💐💐💐💐💐💐💐💐💐💐💐💐💐💐
@ArpanBawa
@ArpanBawa 11 дней назад
ਦੋਵੇਂ ਬੇਬੇ ਆ ਬਹੁਤ ਜੀ ਲਵਾਉਂਦੇ ਨੇ ਸਾਰੀ ਟੀਮ ਨੇ ਬਹੁਤ ਹਸਾਇਆ ਵੀਰਪਾਲ ਭੈਣ ਮੈਂਨੇ ਲਗਾਤਾਰ ਤਿੰਨ ਵਾਰ ਵੀਡੀਉ ਦੇਖੀ ਸਾਡੇ ਲਈ ਵੀ ਜਾਮਣਾਂ ਭੇਜ ਦਿਉ ਕੁਲਦੀਪ ਕੌਰ ਕੁਲਾਰਾਂ ❤️😍👌👌💐💐💐💐💐💐💐💐💐💐💐💐💐💐💐💐💐💐💐💐💐
@soneybansal7633
@soneybansal7633 11 дней назад
ਬੇਬੇ ਪਰਮਜੀਤ ਬਹੁਤ ਹਿੰਮਤ ਵਾਲੀ ਹੈ ਦੋਵੇਂ ਬੇਬੇ ਹੱਸਣ ਖੇਡਣ ਵਾਲੀਆਂ ਹਨ ਕਦੇ ਲੰਬੀ ਹੇਕ ਵਾਲੇ ਗੀਤ ਵੀ ਸੁਣਾਇਆ ਕਰੌ ਜੀ
@manpreetbhullar8949
@manpreetbhullar8949 11 дней назад
ਮੁੰਡਿਆ ਬੇਬੇ ਨੂੰ ਸਮਝਾ ਲੈ ਲੱਛਣ ਮਾੜੇ ਕਰਦੀ ਐ ਸਾਡੇ ਵਿਹੜੇ ਦੇ ਵਿੱਚ ਜਾਮਣ ਉਹ ਜਾਮਣ ਤੇ ਚੜਦੀ ਐ 😂 ਇਹ ਬੇਬੇ ਤਾਂ ਭਾਵੇਂ ਜਾਮਣ ਤੇ ਚੜੇ ਤੇ ਭਾਵੇਂ ਚੜੇ ਬੋਹੜ ਤੇ ਇਹ ਤਾਂ ਸਾਨੂੰ ਐਨੀਂ ਵਧੀਆ ਲਗਦੀ ਆ ਐਂ ਈ ਨੀਂ ਲਗਦਾ ਵੀ ਵੀਡੀਓ ਆ ਐਂ ਲਗਦਾ ਜਿਵੇਂ ਰੀਅਲ ਗੱਲਾਂ ਹੋਣ ਸਰਪੰਚਣੀ ਭਾਵੇਂ ਕਿੰਨੀਂ ਵਧੀਆ ਐਕਟਿੰਗ ਕਰਦੀ ਆ ਕਿੰਨਾਂ ਚੰਗਾ ਰੋਲ ਕਰ ਲਵੇ ਪਰ ਬੋਲਦੀ ਹਮੇਸ਼ਾ ਹੰਕਾਰ ਚ, ਐ ਰੋਅਬ ਜਾ ਬਾਹਲਾ ਦਿਖਾਉਂਦੀ ਆ ਪਰਮਜੀਤ ਐਂ ਜਵਾਂ ਠੰਡੇ ਮਤੇ ਨਾਲ ਗੱਲ ਕਰੂ ਜੇ ਭੈੜੀ ਦਾ ਰੋਲ ਕਰੂ ਤਾਂ ਵੀ ਗੁੱਸਾ ਨੀਂ ਆਉਂਦਾ ਨਾਲੇ ਭਾਈ ਸੱਚ ਅਮਨ ਕਿੱਧਰ ਗਈ ਉਹ ਵੀ ਦੱਸੋ ਨਾਲੇ ਐਂ ਦੱਸੋ ਵੀ ਜਾਮਣ ਵਾਲਾ ਘਰ ਕੀਹਦਾ ( ਬਲਵੀਰ ਕੌਰ ਢਿੱਲੋਂ)
@madhusabharwal3449
@madhusabharwal3449 11 дней назад
ਬਹੁਤ ਹੀ ਵਧੀਆ ਬੈਬੇ ਜਾਮਨ ਤੋੜ ਲਏ ਲੱਛੀ ਵੀਰ ਤੋ ਘੋੜੀ ਤੇ ਚੜਿਆ ਨੀ ਜਾਣਾ ❤❤ ਬੈਬੇ ਧਿਆਨ ਰੱਖੀ ਆਵਦਾ 😂 ਬੈਬੇ ਸਹੀ ਗੱਲ ਆ ਜਾਮਨ ਤਾ ਸਾਰੇ ਹੀ ਖਾਣ ਗੇ 😅😅
@user-on9zx8hs3p
@user-on9zx8hs3p 11 дней назад
ਬੇਬੇ ਜਾਮਣ ਤੇ ਚੜ੍ਹ ਗਈ 🎉ਮਿਹਰ ਕਰੀ ਦਾਤਿਆ 🎉🎉🎉🎉🎉❤❤❤❤😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂ਸਰਬਜੀਤ ਕੌਰ ਡਾਗੋ ਸਰਬਜੀਤ ਕੌਰ ਡਾਗੋ ਲੁਧਿਆਣਾ🎉🎉🎉🎉🎉🎉❤❤❤
@_sewak
@_sewak 11 дней назад
ਬੈਬੇ ਤਾਂ ਬਹੁਤ ਵਧੀਆ ਵਡਿਉ ਬਣਾਂਦੇ ਨੇ ਜਿਉਂਦੇ ਵਸਦੇ ਰਹੋ ਬੇਬੇ ਦੀ ਹੋਰ ਰੱਥ ਰੱਬੀ ਉਮਰ ਹੋਏ❤❤ ਹਰਵਿੰਦਰ ਕੌਰ ਪਿੰਡ ਪੰਜਖੋਰਾ ਸਹਿਬ ਤੋਂ
@surindersharma9935
@surindersharma9935 10 дней назад
Sat shri akal bibi ji welcome ji bibi ji ne ta bahut hemte keti ji parmatma bibi ji ko khush rakhe 🙏🙏🙏👌👌👌👌👌👌👌💞💕💞💕🥀🥀🌿🌿
@ArpanBawa
@ArpanBawa 11 дней назад
ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐
@rampreetkaur5376
@rampreetkaur5376 10 дней назад
ਸਤਿ ਸ਼੍ਰੀ ਅਕਾਲ ਆਂਟੀ ਜੀਚੀਮਾ ਮੰਡੀ🙏🏼🙏🏼
@jagdevsingh8335
@jagdevsingh8335 11 дней назад
ਬੇਬੇ ਪਰਮਜੀਤ ਕੌਰ ਨੂੰ ਤਾਂ ਵੀਡੀਓ ਨਾਲੋਂ ਜਾਮਣਾਂ ਖਾਣ ਲੱਗ ਗਈ। ( ਲੱਛੀ ਬੇਬੇ ਨੂੰ ਸਮਝਾ ਲੈ ਪੰਗੇ ਪੁੱਠੇ ਕਰਦੀ ਹੈ ਸਾਡੇ ਵਿਹੜੇ ਦੇ ਵਿੱਚ ਜਾਮਣ ਉਹ ਜਾਮਣ ਤੇ ਚੜ੍ਹਦੀ ਹੈ ) ਬੇਬੇ ਨਾ ਪੰਗੇ ਲੈ ਪਹਿਲਾਂ ਤੁਸੀਂ ਪੈਰ ਤੋਂ ਬਹੁਤ ਤੰਗ ਰਹੇ ਜਦੋਂ ਤੁਹਾਡਾ ਪੈਰ ਤੇ ਸੱਪ ਦੀ ਜ਼ਹਿਰ ਦਾ ਅਸਰ ਹੋਇਆ ਸੀ ਹੁਣ ਤੁਸੀਂ ਜਾਮਣ ਚੜ ਕੇ ਐਵੇਂ ਸੱਟ ਖਾ ਕੇ ਬੈਠ ਜਾਵੋਗੇ ਵੀਡੀਓ ਕੌਣ ਬਣਾਊ ਮੇਰੀ ਤਾਂ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਸਦਾ ਇਹੀ ਅਰਦਾਸ ਹੈ ਕਿ ਤੁਸੀਂ ਸਾਰੇ ਸਹੀ ਸਲਾਮਤ ਰਹੋ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏🙏🙏🙏
@devrajjindal9636
@devrajjindal9636 11 дней назад
ਬਹੁਤ ਵਧੀਆ ਜੀ ਵੈਦ ਦੇਵ ਰਾਜ ਜਿੰਦਲ ਗਿੱਦੜਬਾਹਾ ਸ੍ਰੀ ਮੁਕਤਸਰ
@JaspreetKaur-yl9eb
@JaspreetKaur-yl9eb 11 дней назад
Bebe all rounder a. 👍🏻🌹💐
@Paramjit_kaur_chahal
@Paramjit_kaur_chahal 11 дней назад
ਜਾਮਣ ਬਹੁਤ ਗੁਣਾਕਾਰੀ ਫ਼ਲ ਮੰਨਿਆ ਜਾਂਦਾ ਬਹੁਤ ਵਧੀਆ ਵੀਡੀਓ 👌👌
@balvirsingh7517
@balvirsingh7517 11 дней назад
Very good video g gurjeet kaur dodra god bless you all team nu
@GurpreetKaur-so3zx
@GurpreetKaur-so3zx 11 дней назад
ਕਾਟੋ ਬੀਬੀ ਅੱਜ ਸੱਚੀ ਕਾਟੋ ਬਣ ਗਈ
@Karanvirdi-s9n
@Karanvirdi-s9n 11 дней назад
Wah ji wah bebe ji 👌👌👌
@bhupindergaddu4562
@bhupindergaddu4562 11 дней назад
Bebeji neh toh kamal kardi😮😮😮😮 badi hushar Sadi pammi Bebeji ❤❤❤❤❤sachi jamana bhot hi mitti lag 😋 yummy 😋 😜 😀
@RukmaniDevi-vl4nn
@RukmaniDevi-vl4nn 11 дней назад
Bebe badi himmat vali hai jaman te chad gyi tusi veerpal nu chadhne si bebe diya lambi umar hove 😂😂😂😂😂😅 hp parwanoo to manjinder kaur
@sukhpalhunjan8353
@sukhpalhunjan8353 11 дней назад
Both bebe superb ❤❤
@EkamSingh-k2u
@EkamSingh-k2u 10 дней назад
Kya himmat hai baby Teri delivery ekam❤❤😂🎉🎉🎉
@happyjoshi5426
@happyjoshi5426 11 дней назад
Bahut vadhià video ji ❤❤❤❤❤
@ArpanBawa
@ArpanBawa 11 дней назад
ਬੇਬੇ ਨੇ ਬਿੱਲਕੁਲ ਸੱਚ ਕਿਹਾ ਜਿਹੜਾ ਜਾਮਣ ਤੇ ਚੜੂ ਉਸ ਖਾਊਗਾ ਵੀ ਬਹੁਤ ਹਾਸਾ ਆਇਆ ਕਾਸ਼ ਅਸੀਂ ਵੀ ਕੋਲ ਹੁੰਦੇ ਬਹੁਤ ਹੀ ਮਜ਼ਾ ਆਉਣਾ ਸੀ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐💐💐💐
@CharanjeetKaur-sr3uo
@CharanjeetKaur-sr3uo 11 дней назад
ਬਹੁਤ ਵਧੀਆ ਲੱਗ ਰਿਹਾ ਜੀ ਚਰਨਜੀਤ ਕੌਰ ਮੋਜੌ
@sidhu4385
@sidhu4385 11 дней назад
Bhut vdia lgda tuhadi video dekh k ❤❤❤❤
@karamjit4193
@karamjit4193 11 дней назад
ਬੇਬੇ ਹੱਡ ਗੋਡੇ ਨਾ ਤੁੜਾ ਲਈਂ
@Veerpalbrar0
@Veerpalbrar0 11 дней назад
😂😂😂😂 ਬੇਬੇ ਜੀਬ ਨੂੰ ਲੋਕ ਲਾ ਚਾਬੀ ਜੁੜੇ ਨਾਲ ਬਨ ਲੀ 😂😂😂😂😂😂😂😂 ਨਾ ਲੱਭੇ ਨਾ ਜਾਬਣ ਖਾਣ ਅਸੀਂ ਦਿਲਾ ਦੇ ਜਾਨੀ ❤❤❤❤
@supinderpannu5844
@supinderpannu5844 11 дней назад
ਵਾ ਜੀ ਵਾ
@HarmanDeep-lu9im
@HarmanDeep-lu9im 11 дней назад
Wa v wa bebe Very nice video ji ❤❤❤❤❤❤❤❤
@SukhwinderKaur-me4ti
@SukhwinderKaur-me4ti 7 дней назад
Sadi dadi 70 saal di c odo oh jamn ty chd jandi c Sare heraan hunde c sukh nal hun dadi 90 sal di a bilkul theek tndrust ❤
@inderjeet3625
@inderjeet3625 11 дней назад
Bachpan yaad aa gaya❤❤❤❤😊
@AshanZahoor
@AshanZahoor 5 дней назад
very good ❤ jaman wali baba sweet h
@jaismeenkaursandhu993
@jaismeenkaursandhu993 11 дней назад
Wah wah❤❤😂😂
@user-xm9sh6zn8w
@user-xm9sh6zn8w 11 дней назад
Bebe, good 👌👌👌👌❤
@surjitsidhu823
@surjitsidhu823 11 дней назад
All vlogs very nice 👍
@amarjitsingh7940
@amarjitsingh7940 11 дней назад
Wah wah🎉
@devil.com1070
@devil.com1070 11 дней назад
ਲਛਮਨ ਬੇਬੇ ਨੂੰ ਟਕਾ ਦੇ ਨਹੀਂ ਤਾਂ ਤੇਰੇ ਜੋਗਾ ਸਿਆਪਾ ਖੜਾ ਕਰੋ ਪਰ ਬੇਬੇ ਹੈ ਬਹੁਤ ਕਮੇਡੀ ਬਲਵੀਰ ਕੌਰ ਜੈਤੋਂ ਮੰਡੀ
@sarabjeetkaur3569
@sarabjeetkaur3569 10 дней назад
❤❤😂😂biji ta bahut vdia ne dove ji sarbjit patran to
@jatinderbajwa9600
@jatinderbajwa9600 11 дней назад
ਬਹੁਤ ਵਧੀਆ ਵੀਡੀਓ ਬੇਬੇ/ਦੋਨੇ//ਹੀ/ਜੀ/ਲਾੳਦੀ/ਨੀ/ਜਤਿੰਦਰ ਕੌਰ/ ਬਾਜਫਾ/ਪਿੰਡ/ ਖਲਾਸਪੁਰ/ ਜਿਲਾ/ਪਟਿਆਲ ਤੌ/❤❤❤❤❤♥️♥️♥️♥️😍😍🥰🥰👌👌
@balwinderjindal4360
@balwinderjindal4360 11 дней назад
Nice video bhi ji
@_sewak
@_sewak 11 дней назад
ਘਰ ਬਹੁਤ ਵਧੀਆ ਏ
@user-ox6oz6fc3x
@user-ox6oz6fc3x 11 дней назад
😂😂jasvinder. Akalgarh. Sudhar❤❤
@HACK_USER738
@HACK_USER738 11 дней назад
Very nice video 😂😂❤🎉
@GSBoutique_705
@GSBoutique_705 10 дней назад
ਬਹੁਤ ਸੋਹਣਾ ਬਲੋਗ 🎉🎉
@user-pl7wf8gk6d
@user-pl7wf8gk6d 10 дней назад
Bebe khawata bhut suaundi aa❤❤😂😂Sandeep akalgarh
@balvirsingh7517
@balvirsingh7517 11 дней назад
Very Very good dear sister g balvir singh dodra
@jaspalkaur2065
@jaspalkaur2065 11 дней назад
Very nice
@NeelamVerma-ty6kp
@NeelamVerma-ty6kp 10 дней назад
Nice video
@op_gamerz6973
@op_gamerz6973 11 дней назад
Very nice vidio seemi Barwa
@davinderdhillon7116
@davinderdhillon7116 11 дней назад
❤❤❤❤ wow very nice h❤❤❤❤
@karamjeetkaur5019
@karamjeetkaur5019 10 дней назад
Very good
@jaspalkaur4135
@jaspalkaur4135 11 дней назад
ਬਹੁਤ ਵਧੀਆ ਜੀ ਹਾਸਾ ਠੱਠਾ ਵੀ ਹੋਣਾ ਚਾਹੀਦਾ ਜਸਪਾਲ ਕੌਰ ਮਲੇਰਕੋਟਲਾ
@Be.a.__men
@Be.a.__men 11 дней назад
Very Very Very good 👍
@ParmjeetKaur-m7o
@ParmjeetKaur-m7o 5 дней назад
🥰🤩🤩😂😂❤👌👌
@nirmalkaur4798
@nirmalkaur4798 11 дней назад
Nirmal Kaur nawan shahar very good ❤❤ very nice 🎉🎉😂😂
@ranisidhu9760
@ranisidhu9760 11 дней назад
ਬੇਬੇ ਨੇ ਕਮਾਲ ਕਰਤੀ ਜਾਮਨ ਤੇ ਚੜ੍ਹ ਕੇ 😅😅
@user-yr1kc2fl2m
@user-yr1kc2fl2m 11 дней назад
I love you babe
@DeepChahal-m4f
@DeepChahal-m4f 11 дней назад
Dhoke ta khalo jamuna .....😂
@jujharsingh9451
@jujharsingh9451 11 дней назад
ਲਛੀ ਬੇਬੇ ਨੂੰ ਸਮਝਾ ਵੇ ਕਰਤੂਤਾਂ ਕਰਦੀ ਜਿਹੜੀ ਵੇਹੜੇ ਦੇ ਵਿਚ ਜਾਮਣ ਉਹ ਜਾਮਣ ਤੇ ਚੜਦੀ ਆ
@Yuvrajsingh-jp3cz
@Yuvrajsingh-jp3cz 11 дней назад
Aman bhain keo nhi a rehe ji video ch
@user-bo1su3os8u
@user-bo1su3os8u 11 дней назад
Aman keo nhi andi video vich
@balvirsingh-il3eb
@balvirsingh-il3eb 11 дней назад
ਸਤਸੀ੍ਅਕਾਲ ਭੈਣ ਜੀ ਜਾਮਨਾਂ ਖਾਓ ਪਰ ਕੀੜੇ ਸੁੰਡੀ ਦਾ ਧਿਆਨ ਰੱਖਿਓ ਧੰਨਵਾਦ ਵਲੋਂ ਬਲਵੀਰ ਦਹਿਲੀਜ਼
@user-zq8ts8jq9w
@user-zq8ts8jq9w 11 дней назад
❤❤❤❤❤😂😂😂😂
@rubinanaz6227
@rubinanaz6227 11 дней назад
Anti take care all
@baljitkaur5278
@baljitkaur5278 11 дней назад
Shastri kal mein biji bahut lahariya Janwar prachar ki jodi
@user-ki5dl7it6t
@user-ki5dl7it6t 11 дней назад
Daljit kaur usa shaina Very very very very Good nice video
@THEGAGUTV
@THEGAGUTV 11 дней назад
👍👍👍🌹🌹🌹🌹❤️❤️❤️❤️
@SimranKaur_048
@SimranKaur_048 11 дней назад
😂😂
@sumanjay2417
@sumanjay2417 11 дней назад
😅😅😅🎉🎉🎉🎉
@devil.com1070
@devil.com1070 11 дней назад
ਜਿਹੜੀ ਬੇਬੇ ਜਾਵਣਾ ਤੋੜਦੀ ਹੈ ਉਸ ਦੀ ਬੋਲੀ ਕਿਹੜੇ ਦੇਸ਼ ਦੀ ਹੈ ਹੈ ਤਾਂ ਪੰਜਾਬੀ ਪਰ ਕਈਆਂ ਸ਼ਬਦਾਂ ਦਾ ਪਤਾ ਨਹੀਂ ਲੱਗਦਾ ਬੀਬੀ ਵੀਰੋ ਬਲਵੀਰ ਕੌਰ ਜੈਤੋ ਗੰਗਸਰ
@vrinderspunia4511
@vrinderspunia4511 11 дней назад
Aman kyo nahi audi video vich dso ji
@ParamjitKaurGrewal982
@ParamjitKaurGrewal982 7 дней назад
ਦੋਨੋ ਬੇਬੇ ਘੱਟ ਆ ਜੀਵੈਰੀ ਵੈਰੀ ਨਾੲਈਸਜੀ ਬਰਨਾਲੇ ਤੋ ਜੀ
@user-ht2nm4uq2v
@user-ht2nm4uq2v 11 дней назад
❤❤🎉🎉
@amarjitkaur3658
@amarjitkaur3658 11 дней назад
Bebe jaman tan khandi rhe gi kite pharinda lada na lavi ger do opron amarjit sadikpur
@desiswag5921
@desiswag5921 11 дней назад
Meri dadi da nam a biboo pind ch sare dadi nu bibo bua hi kehnde ne😂
@romidhandiwal001
@romidhandiwal001 9 дней назад
ਪਰਮਜੀਤ ਬੇਬੇ ਬਹੁਤ ਹਾਸੀ ਕਰਾਉਂਦੀ ਆ
@renukaur817
@renukaur817 10 дней назад
Aap ji apne bare sare dsso ji tuhada apas ch risgta te apne ghr bare vi dsso ghr di video bnao ki kehda ghr kusda h te kis kis di fmly ch kon kon member h
@pindadalifestyle682
@pindadalifestyle682 6 дней назад
ਅਸੀਂ ਵੀ ਬਹੁਤ ਜਾਮਣਾ ਖਾਨੇ ਆ ਬਹੁਤ ਲਗੀਆਂ ਨੇ
@Niwazbir
@Niwazbir 11 дней назад
Mai thodi har ik video dekhdi aw. Bebe huni tan Nirmal rishi nu v maat pa rhia ne , its humble request aw meri bebe huna sarya di introduction video jroor bnayo kon kisda ki lgda sari please please. Mandeep Australia
@rubinanaz6227
@rubinanaz6227 11 дней назад
No long live w love ameen
@tarnpreetsingh8334
@tarnpreetsingh8334 10 дней назад
❤😀❤😀❤😀❤😀❤😀❤👍👍
@AmritkaurHunjan
@AmritkaurHunjan 3 дня назад
Amrit Kaur Shahkot
@harjinderbasra7666
@harjinderbasra7666 11 дней назад
Bebe is very brave lady harjinder Basra uk
@user-cw1tq1sg6p
@user-cw1tq1sg6p 11 дней назад
M roo k ju tanu mata made k😢
@hardeepaulakh2993
@hardeepaulakh2993 11 дней назад
ਇਹ ਬੇਬੇ ਤਾਂ ਪਾਣੀ ਦਾ ਤੌੜਾ ਭਰ ਕੇ ਸਿਰ ਤੇ ਚੁੱਕ ਲੈਂਦੀ ਸੀ ਸੱਥ ਚ fafrhe ਬਿਨਾਂ ਹੱਥ ਪਾਏ ਗੋਦੀ ਬੱਚਾ ਚੁੱਕ ਲੈਂਦੀ c ਮੈ ਦੇਖਿਆ ਇਹਨਾਂ ਨੂੰ ਕੰਮ ਕਰਦੇ ।
@jujharsingh9451
@jujharsingh9451 11 дней назад
ਮੈਨੂੰ ਵੀ ਭੈਜੋ
@kamaljeetsidhu7862
@kamaljeetsidhu7862 2 дня назад
Niki hundi bebe bhot pange lendi hou bebe di letreen saf krni pu je ger gi bai
@jattlife7110
@jattlife7110 11 дней назад
ਬੇਬੇਦੀਦਲੇਰੀਜਾਮਣਾਤੇਚੜੱਕੇਜਾਮਣਾਤੌੜਲੲੀਅਾਪਰਵੀਰਪਾਲਤੇਲੱਛੀਤੋਤੋੜਕੇਵਿਖਾਅਾਬੇਬੇਵੈਰੀਥੈਕੂਯੂ😅😢
@Art_and_craft...176
@Art_and_craft...176 10 дней назад
Aman kithe aa
@DaljitKaur-mr1uj
@DaljitKaur-mr1uj 11 дней назад
Thode ki ki rishta te eh ghar keehda lashy teri bebe kihdi a
@Veerpalbrar0
@Veerpalbrar0 11 дней назад
ਕਾਨੋਡੀ ਕੀ ਮਤਲਬ ਆ ਪਹਿਲੀ ਬਾਰ ਸੁਣਿਆ ਦੱਸਿਆ ਜਰੂਰ
@bhupinderpalkaur7555
@bhupinderpalkaur7555 11 дней назад
Mundia babe nu samjha le.galan burian kardi a.vehre de vich jaman a jamun te chardi aa.
@jagdishkaur9755
@jagdishkaur9755 11 дней назад
ਮੁੰਡਾ ਤਾਂ ਮੌਜ ਨਾਲ ਹੇਠਾਂ ਖੜ੍ਹਾ ਹੈ ਉਸ ਬੁੱਢੀ ਠੇਰੀ ਨੂੰ ਜਾਮਣ ਦੇ ਦਰੱਖਤ ਤੇ ਚੜ੍ਹਾਇਆ ਹੋਇਆ ਹੈ। ਸ਼ਰਮ ਆਉਣੀ ਚਾਹੀਦੀ ਏ ਤੈਨੂੰ।
@Niwazbir
@Niwazbir 11 дней назад
Tuhanu sharam ayi comment kardya nu . Fer ki hoya bebe nu vadia lgda hona hassa theda krna . May be she is psychically fit.
@jagdishkaur9755
@jagdishkaur9755 11 дней назад
@@Niwazbir ਆਪੋ ਆਪਣੀ ਪਸੰਦ ਹੁੰਦੀ ਹੈ। ਮੈਨੂੰ ਚੰਗਾ ਨਹੀਂ ਲੱਗਿਆ।
@EkamSingh-k2u
@EkamSingh-k2u 10 дней назад
Kya himmat hai baby Teri delivery ekam❤❤😂🎉🎉🎉
@RanjeetSingh-ck4ep
@RanjeetSingh-ck4ep 11 дней назад
Very nice
@rupinderbal1114
@rupinderbal1114 11 дней назад
Bebe ji tusi bouth he khushdil ho bebe paramji t ji tusi bouth he change lagde ho bebe daljit kaur ji te pahila he no 1 c jado jasse hora nal cnew gurup v kise ton ghatt nahi kash ne v tuhade kol he hundi rupinder bal amritsar
@desiswag5921
@desiswag5921 11 дней назад
😂😂😂
Далее