Тёмный

ਸਾਈਕਲ ਤੋਂ ਗੱਡੀ ਤੱਕ ਦਾ ਸਫ਼ਰ | ਬਹੁੱਤ ਔਖਾ ਸਮਾਂ ਕੱਟ ਕੇ ਅੱਜ ਇਹ ਦਿਨ ਆਇਆ 

Indian Mom Cooking
Подписаться 417 тыс.
Просмотров 168 тыс.
50% 1

Instagram Link - indian_momc...
Facebook Page - / punjabivloggercanada
My Kitchen Appliances
Hand Mixer - amzn.to/3g33vDZ
amzn.to/3isW6zK
EG EKWA Vacuum Cleaner - amzn.to/39zNaUK
LG 21 L Convection Microwaave Oven - amzn.to/3g1eQ5V
Rico All in One Food Processor- amzn.toa/3bTSgdk
Inalsa Food Processor- amzn.to/35wfOUx
Rock Tawa Dosa Tawa - amzn.to/3lJeW4A
Brush Silicon & Spatula - amzn.to/3cfXccY
Steel Cutting Board - amzn.to/2FNtvDG
Kitchen Knife Set - amzn.to/3c7Cg7O
Mixer Grinder - amzn.to/2RArqhb
Bread Loaf Mould - amzn.to/3iM5yLW
Hand Chopper - amzn.to/33y689wn
Save Money On OYO App -
Download the app: share.oyorooms.com/MANIKWKXL5...
OR
Use Code MANIKWKXL5 while signing up.

Опубликовано:

 

7 июл 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,2 тыс.   
@amritdhindsa8045
@amritdhindsa8045 Год назад
ਸੋਚ ਚੰਗੀ ਹੋਣੀ ਚਾਹੀਦੀ ਐ ਬੇਟਾ ਜੀ ਧੁੱਪ ਐ ਤਾਂ ਛਾ ਵੀ ਦਿਨ ਐ ਤਾਂ ਰਾਤ ਵੀ ਆਉਦੀ ਐ ਪੁੱਤਰ ਜੀ ਮੈਂ ਵੀ ਇਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਕੀਤੀ ਐ ਬੇਟਾ ਸਮਾਂ ਆਪਣੀ ਚਾਲ ਚੱਲਦਾ ਰਹਿੰਦਾ ਐ ਪੁੱਤਰ ਜੀ ਮੰਮੀ ਡੈਡੀ ਨੇ ਬਹੁਤ ਵਧੀਆ ਕੀਤਾ ਬੇਟਾ ਜੀ ਆਪਣੀ ਅਸਲੀ ਪ੍ਰਰੋਪਰਟੀ ਸਭਾਲੀ ਐ ਬੱਚੇ ਹੀ ਮਾਪਿਆਂ ਦੀ ਅਸਲ ਪ੍ਰਰੋਪਰਟੀ ਹੁੰਦੇ ਆ ਫੇਰ ਤੋ ਬਹੁਤ ਬਹੁਤ ਮੁਬਾਰਕਾਂ ਬੇਟਾ ਜੀ ਸਾਰੇ ਪਰਿਵਾਰ ਨੂੰ ❤️🙏🙏🙏🙏
@ravinderkhanuja4611
@ravinderkhanuja4611 Год назад
bahuat bahuat bdhai hove ji gddi di ji🙏🙏
@mandeepsingh-tr2ky
@mandeepsingh-tr2ky Год назад
Right ji
@basantsingh5840
@basantsingh5840 Год назад
Bahut bahut mubarakan gaddy
@kulwantukaur7330
@kulwantukaur7330 Год назад
Congratulations beta god bless all of u
@kulwantukaur7330
@kulwantukaur7330 Год назад
Good thinking Mehak beta
@Eastwestpunjabicooking
@Eastwestpunjabicooking Год назад
ਮਹਿਕ ਬੇਟਾ ਵਧਾਈ ਹੋਵੇ, ਵਾਹਿਗੁਰੂ ਜੀ ਨੇ ਜ਼ਰੂਰਤ ਸੀ ਹੁਣ ਤੇ ਇੱਛਾ ਪੂਰੀ ਕੀਤੀ। ਮਨ ਉਦਾਸ ਆਪ ਵੀ ਕੀਤਾ ਤੇ ਮੰਮੀ ਪਾਪਾ ਨੂੰ ਵੀ ਉਦਾਸ ਕਿਓਂ ਕੀਤਾ। ਮਾਪੇ ਤਾ ਵਧਾਈ ਦੇ ਪਾਤਰ ਨੇ ਜਿਨਾ ਦੇ ਘਰ ਐਡੀ ਸੋਹਣੀ ਔਲਾਦ ਗੁਰੂ ਜੀ ਨੇ ਦਿੱਤੀ। ਪੈਸਾ ਇਕ ਪਾਸੇ ਵਧੀਆ ਹੋਣਾ ਹਰ ਇਕ ਦੇ ਹਿੱਸੇ ਨੀ। ਬੇਟਾ ਪਾਪਾ ਜ਼ਮੀਨ ਜਾਇਦਾਦ ਵਾਲੇ ਛੱਤ ਏ ਰੋਟੀ ਏ , ਮੇਹਨਤੀ ਨੇ , ਗੁਰੂ ਦੇ ਬੱਚੇ ਓ। 🙏🏻🙏🏻
@iqbalkaurmann7489
@iqbalkaurmann7489 Год назад
ਸੱਚੀ ਮੁੱਚੀ ਦਿਲੋਂ ਵਧਾਈਆਂ ਮਹਿਕ ਸਾਰੇ ਪਰਿਵਾਰ ਨੂੰ 🫶🏻bless you putt to all family ਸਦਾ ਖੁਸ਼ ਰਹੋ ਤੰਦਰੁਸਤੀ ਬਖ਼ਸ਼ੇ ਵਾਹਿਗੁਰੂ 💐
@Kmvastutips6832
@Kmvastutips6832 Год назад
ਬਹੁਤ ਬਹੁਤ ਵਧਾਈ ਹੋਵੇ ਜੀ ਸਾਰੇਆ ਨੂੰ ਜਿਹਨੇ ਮਾੜਾ ਟਾਇਮ ਵੇਖੇਆ ਹੁੰਦਾ ਉਹਨੂੰ ਪਤਾ ਹੁੰਦਾ ਵੀ ਜਦੋਂ ਚੰਗਾ ਟਾਇਮ ਆਉਂਦਾ ਤਾਂ ਖੁਸ਼ੀ ਦੇ ਹੰਝੂ ਆਪਣੇ ਆਪ ਵਗ ਪੈਂਦੇ ਨੇ
@mandeepsingh-tr2ky
@mandeepsingh-tr2ky Год назад
Balkul shai gal aa ji
@SatnamSingh-nz5uq
@SatnamSingh-nz5uq Год назад
Waheguru ji waheguru ji 👍👍
@sukhaulakh1117
@sukhaulakh1117 Год назад
100 % right
@liftingfood9298
@liftingfood9298 Год назад
👍🏽👍🏽👍🏽🎉🎉🎉🎉
@HarpreetKaur-ix6pk
@HarpreetKaur-ix6pk Год назад
ਗੱਡੀ ਤਾਂ ਵੀਰੇ ਗੱਡੀ ਆ ਭਾਵੇ ਛੋਟੀ ਆ ਭਾਵੇ ਵੱਡੀ ਆ 🥰🥰ਬਹੁਤ ਬਹੁਤ ਮੁਬਾਰਕਾਂ ਭੈਣੇ 🎊🎉
@indervirkaur9602
@indervirkaur9602 Год назад
Mehak you are the best.ਤੁਹਾਡੇ ਵਰਗੀ ਧੀ ਅਤੇ ਤੁਹਾਡੇ ਵਰਗੀ ਨੂੰਹ ਰਬ ਸਭ ਨੂੰ ਦੇਵੇ। ਤੁਹਾਡੇ parents and in laws ਬਹੁਤ ਕਿਸਮਤ ਵਾਲੇ ਹਨ। ਬਾਬਾ ਜੀ ਤੁਹਾਡੇ ਤੇ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਣ
@JaskiratSingh-jy3pj
@JaskiratSingh-jy3pj Год назад
ਬਹੁਤ ਬਹੁਤ ਵਧਾਈਆਂ ਮਹਿਕ ਭੈਣ ਅਤੇ ਸਾਰੇ ਪਰਿਵਾਰ ਨੂੰ 🌸 ਮਹਿਕ ਭੈਣੇ ਤੁਸੀਂ ਅਤੇ ਤੁਹਾਡੇ ਮਾਤਾ ਜੀ ਪਿਤਾ ਜੀ ਬਹੁਤ ਹੀ ਨਿਮਰਤਾ ਵਾਲੇ ਅਤੇ ਗੁਰੂ ਸਾਹਿਬ ਜੀ ਦੇ ਭੈਅ ਵਾਲੇ ਗੁਰਸਿੱਖ ਹੋ ਅਤੇ ਗੁਰੂ ਸਾਹਿਬ ਜੀ ਵੀ ਸਦਾ ਹੀ ਐਸੇ ਗੁਰਸਿੱਖਾਂ ਨੂੰ ਮਾਣ ਬਖਸ਼ਦੇ ਹਨ 🙏🏻 ਤੁਹਾਡਾ ਗੁਰੂ ਸਾਹਿਬ ਦੇ ਵਾਸਤੇ ਏਨਾ ਪ੍ਰੇਮ ਅਤੇ ਭਰੋਸਾ ਬਹੁਤ ਅਮੋਲਕ ਦਾਤ ਹੈ 😇 ਤੁਹਾਡੇ ਮਾਤਾ ਜੀ ਪਿਤਾ ਜੀ ਕੋਮਲ ਅਤੇ ਨਿਰਛਲ ਹਿਰਦੇ ਦੇ ਮਾਲਕ ਨੇ ਏਸ ਲਈ ਜਦੋਂ ਵੀ ਉਹਨਾਂ ਨੂੰ ਵੇਖਦੇ ਹਾਂ ਤਾਂ ਅਪਣੱਤ ਮਹਿਸੂਸ ਹੁੰਦੀ ਹੈ । ਮੇਰੀ ਬਹੁਤ ਤੀਬਰ ਇੱਛਾ ਹੈ ਤੁਹਾਡੇ ਮਾਤਾ ਪਿਤਾ ਜੀ ਨਾਲ ਮਿਲਣ ਦੀ ਗੁਰੂ ਸਾਹਿਬ ਜਲਦ ਪੂਰੀ ਕਰਨ ।🙏🏻😇 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻
@YoutubeShortcuts
@YoutubeShortcuts Год назад
Waheguru ji ka khalsa Waheguru ji ki fateh g
@grewalbrarsdeepgb2904
@grewalbrarsdeepgb2904 Год назад
ਸਭ ਤੋਂ ਵੱਡੀ ਅਸਲ ਕਮਾਈ ਇਹ ਹੁੰਦੀ ਹੈ ਕਿ ਜਦੋਂ ਮਾਂ ਬਾਪ ਦੇ ਤੁਹਾਡੇ ਵਰਗੇ ਇੰਨੇ ਲਾਇਕ ਬੱਚੇ ਹੋਣ ਤੁਹਾਡੇ ਮੰਮੀ ਪਾਪਾ ਬਹੁਤ ਭਾਗਾਂ ਵਾਲੇ ਨੇ ......ਗੱਡੀ ਦੀਆਂ ਬਹੁਤ ਬਹੁਤ ਵਧਾਈਆਂ .....ਪ੍ਰਮਾਤਮਾ ਇੰਨਾਂ ਨੂੰ ਹਮੇਸ਼ਾ ਖੁਸ਼ ਰੱਖੇ 🙏🙏
@user-wv3ic4ou6f
@user-wv3ic4ou6f Год назад
ਬਹੁਤ ਬਹੁਤ ਵਧਾਈਆਂ ਭੈਣੇ ਸਾਰੇ ਪਰਿਵਾਰ ਨੂੰ 🙏🏼🌱ਵਾਹਿਗੁਰੂ ਜੀ ਹਮੇਸ਼ਾਂ ਚੜਦੀਕਲਾ ਚ ਰੱਖਣ❤️
@JaswinderKaur-he4je
@JaswinderKaur-he4je Год назад
ਮਹਿਕ ਪੁੱਤ ਬਹੁਤ ਬਹੁਤ ਵਧਾਈਆਂ ਗੱਡੀ ਤੁਹਾਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਿਰਪਾ ਪ੍ਰੀਵਾਰ ਤੰਦਰੁਸਤੀ ਬਖ਼ਸ਼ਣ ਜੀ 🙏
@KarnailSingh-jd5he
@KarnailSingh-jd5he Год назад
ਬਹੁਤ ਬਹੁਤ ਵਧਾਈ ਸਾਰੇ ਪਰਿਵਾਰ ਨੂੰ ਵਾਹਿਗੁਰੂ ਤੰਦਰੁਸਤੀ ਬਖਸ਼ੇ ਜੀ। ਸਰਬੱਤ ਦਾ ਭਲਾ ਹੋਵੇ ਜੀ।
@MB-uv4qu
@MB-uv4qu Год назад
9.18 Masserji tusi 💯sahi gala keetiaya , aaj kal baut khat lokh han joh es Veerji vargay tuhaday nal ena pyaar karday.( jina nay Car diti) Sab parivaar tah Wahiguruji de baut mehar hai🙏🏻 so down to earth🤗 Mehek tusi tah Beta rab da roop hai🙏🏻🤗please apna dil nahi karab karna🤗😢 Wahiguruji nay tuhanu baut kuj dinta, happiness n health. Lokh jayday comment karday tuhday khar teh , aw materialistic lokh han. Wahiguruji 🙏🏻tuhanu Sab parivaar nu baut kushiaya dayn 🤗🙏🏻😘
@sandeepkaur2016
@sandeepkaur2016 Год назад
ਬਹੁਤ ਬਹੁਤ ਮੁਬਾਰਕ ਸਾਰੇ ਪਰਿਵਾਰ ਨੂੰ❤ਰਿਸ਼ਤੇਦਾਰਾਂ ਨਾਲ਼ੋਂ ਰੂਹ ਦੇ ਰਿਸ਼ਤੇ ਜ਼ਿਆਦਾ ਨਿਭਦੇ ਨੇ 🤲🏻🙏🏻😇🎊
@jaspalkaur8561
@jaspalkaur8561 Год назад
Waheguru ji 👏 God bless your family ❤️. ਉਸ ਪੁੱਤਰ ਤੇ ਵੀ ਵਾਹਿਗੁਰੂ ਜੀ ਹੋਰ ਵੀ ਜ਼ਿਆਦਾ ਕਿਪ੍ਰਾ ਕਰਨ
@tajinderjhutty6353
@tajinderjhutty6353 Год назад
I wish everybody get daughter like Mehak l proud of her parents
@sukhmindersinghjohal7612
@sukhmindersinghjohal7612 Год назад
Congratulations to all family members ਪਰਮਾਤਮਾਂ ਮੇਹਰ ਕਰੇ।
@dalwinderkaur2012
@dalwinderkaur2012 Год назад
ਪੱਤ ਜੀ ਆਪ ਜੀ ਨੂੰ ਤੇ ਆਪ ਜੀ ਦੇ ਮੱਮੀ ਡੈਡੀ ਨੂੰ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਆਪ ਦੇ ਕਰਮਾਂ ਭਾਗਾਂ ਵਿੱਚ ਕਰੇ ਵਾਹਿਗੁਰੂ ਜੀ ਆਪ ਦੇ ਵੀਰ ਦੀ ਕਮਾਈ ਵਿੱਚ ਬਰਕਤਾਂ ਪਾਵੇ love you family USA
@rajwinderkaur4445
@rajwinderkaur4445 Год назад
Congratulations di
@jaskarangamerz1724
@jaskarangamerz1724 Год назад
Congratulations Mehak to you and your family 🥰🎉🎉🎉🥳 waheguru ji aap ji nu chardiyan kala bakhsish krn🙏🙏
@manmeetmann3683
@manmeetmann3683 Год назад
Mehak beta tae Parivaar nu bohat Bohat vadai ....Parivaar kinna simple tae thankful hai...Mehak jo samay tae kaam aavae uhi hi saacha miter tae ristaedaar hai..... Waheguruji mehar rakhan🌷🌷🙏🙏🌷🌷Bahut vadae sooch hai betaji.....Waheguruji kirpa karen 🌷🌷🙏🙏🌷🌷
@kulwantkaur9999
@kulwantkaur9999 Год назад
Congratulations to all family members.God bless u all.Baba ji kirpa nal sab ka ho jange koi gal ni ghar v pai jauga jdo Baba ji da hukam hoea jihda ohde bhane vich rehnda ohna te Baba ji di bhr kirpa hundi a. Parmatma nu pta hunda k mere sikh nu kihdi cheej di jrurt a oh aape kise de vich vas k bhakta de karj svarde a. 🙏❤
@Guru_di_sharan
@Guru_di_sharan Год назад
Many many Congratulations to the family 🎉God bless you Mehak 🙏U r so down to earth and simple pure soul.Ur parents are so lucky to have a child like you.I really appreciate your approach towards life and God fearing nature.Stay blessed
@balvirkaur778
@balvirkaur778 Год назад
ਗੱਡੀ ਦੀਆਂ ਬਹੁਤ ਬਹੁਤ ਵਧਾਈਆਂ ਮਹਿਕ ਮਾਤਾ ਪਿਤਾ ਨੂੰ ਵੀ ਬਹੁਤ ਬਹੁਤ ਵਧਾਈਆਂ।
@satinderkular3753
@satinderkular3753 Год назад
Congratulations 🎉 🎂🎈Waheguru ji bless you and your family every single ride with this car 🚗 🙏😇Well deserve 🙏
@neelamsidhu5302
@neelamsidhu5302 Год назад
Satshri Akaal Mehak, pehlantaan bohut bohut vadai hove ke shukr hai us parmatma sachche paatshah da🙏🙏. Te dooji gl Mehak tu roya na kr, jo apni mehnat naal kamai krke cheez liti hai ghar v bn jooga, hunev taan hega ghr -koi bahar taan ni baithe, te kise da karza ni dena eh hi sb badi tasali hundi hai. Nahi taan karza leke taan banda 6 mahinean vich sb kuch le lave pr ohde vich tension ho jandi hai, joapni mehnat naal houga oh jada vadiya naale jo halimi nimarta tuhade vich hai oh v waqt naal hi aayi hai jo saarean vich ni hundi, bstu roya na kr , kiseda kuch khoya ni hai tusi. Tu rondi hai taan muma papa v ronde jo mainu dekhna chnga ni lgda. Wahegur mehr kr rahe hai te hor v krange . SatshriAkaal . MayGOD bless u mummy papa ji nd all ur family here n there🙏🙏
@YoutubeShortcuts
@YoutubeShortcuts Год назад
Kyi vr oda he mn bhr jnda g jdo guru sahib dia rehmata dekhde aa
@RajwinderKaur-ty7dl
@RajwinderKaur-ty7dl Год назад
ਹਰ ਇੱਕ ਨੂੰ ਰੱਬ ਕਦੇ ਨਾ ਕਦੇ ਖੁਸ਼ੀਆਂ ਦੇ ਹੀ ਦਿੰਦਾਂ ਹੈ ਅਸੀਂ ਵੀ ਬਹੁਤ ਤੰਗੀ ਕੱਟੀ ਪਰ ਵਾਹਿਗੁਰੂ ਨੇ ਹੁਣ ਮੇਰੇ ਬੱਚੇ ਨੂੰ ਵੀ ਪੰਜਾਬ ਪੁਲਿਸ ਵਿੱਚ ਨੌਕਰੀ ਮਿਲ ਰਹੀ ਹੈ ਜੀ ਅਸੀਂ ਵੀ ਕਦੇ ਗੱਡੀ ਵਾਲੇ ਬਣਾਂਗੇ ਜੀ
@harjeetkaur8561
@harjeetkaur8561 Год назад
Mehak beta g congrates for car. Me got emotional hearing u and seeing your parents. Waheguru g Mehar kran tarikiya bakshan.lots of love beta g😍🙏🏻
@Simrankaur-fk3wh
@Simrankaur-fk3wh Год назад
Many many congratulations dii🎉 your parents are very lucky to have a children's like you and Ricky ❤️
@satinderkaur9894
@satinderkaur9894 Год назад
ਭੈਣ ਜੀ ਬਹੁਤ ਮੁਬਾਰਕ ਜੀਕਾਰ ਦੀਆ
@vidya5003
@vidya5003 Год назад
ਬਹੁਤ ੨ ਵਧਾਈ ਹੋਵੇ ਸਾਰੇ ਪ੍ਰੀਵਾਰ ਨੂੰ ਵਾਹਿਗੁਰੂ ਜੀ ਸੁਹੰਢਣੀ ਹੋਵੇ ਗੱਡੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖੇ
@rajinderkaur9316
@rajinderkaur9316 Год назад
Aayyeee aunty ji di smile bht zyada precious aa...Waheguru ji mehar krn tuhade pariwar te ....bht bht mubaraka tuhanu sab nu ☺️☺️
@gkpunjabi525
@gkpunjabi525 Год назад
ਬਹੁਤ ਬਹੁਤ ਵਧਾਈਆ ਜੀ ਜਦੋ ਨਵੀ ਗੱਡੀ ਦੀ ਗੱਲ ਸੁਣੀ ਤਾ ਬਹੁਤ ਖੁਸ਼ੀ ਹੋਈ ਵਾਹਿਗੁਰੂ ਜੀ ਇਵੇ ਤਰੱਕੀਆ ਬਖਸ਼ਣ ਜਦੋ ਅੰਕਲ ਬੋਲ ਰਹੇ ਸੀ ਤਾ ਅੱਖਾ ਵਿਚੋ ਪਾਣੀ ਆਪਣੇ ਆਪ ਆ ਗਿਆ
@hsvirkvirk1520
@hsvirkvirk1520 Год назад
Waheguru kirpa kre g
@mandeep-93
@mandeep-93 Год назад
ਬਹੁਤ ਬਹੁਤ ਮੁਬਾਰਕਾ ਸਾਰੇ ਪਰਿਵਾਰ ਨੂੰ ਵੱਧੋ ਫੁੱਲੋ 😍 ਹੌਲੀ ਹੌਲੀ ਸਭ ਕੁਝ ਮਿਲ ਜਾਦਾ ਮਹਿਕ ਬੱਸ ਸਬਰ ਚਾਹੀਦਾ ਬਾਕੀ ਓਹਨਾ ਦੇ ਮੂੰਹ ਤੇ ਚਪੇੜ ਜਿਹੜੇ ਕਹਿੰਦੇ ਸੀ ਕਦੇ ਮਸਟੈੰਗ ਚ ਬੈਠੇ ਐ ਤੇ ਵਾਹਿਗੁਰੂ ਤੁਹਾਡੇ ਭਰਾ ਨੂੰ ਵੀ ਤਰੱਕੀਆ ਬਖਸ਼ੇ 🙏🙏
@arunjeetkour6229
@arunjeetkour6229 Год назад
Mehakdeep ji congratulations all family nu waheguru ji chardikala chh rakhan tuhanu
@encantadorakk9617
@encantadorakk9617 Год назад
Waheguru Ji hamesha khush rakhn 👏👏Bahut bahut mubarakaa sari family nu ❤️❤️
@manjeetkaur849
@manjeetkaur849 Год назад
Congratulations to Mehak ji and your whole family 🎊🎉🎉 God bless you all family members ❤️ waheguru ji tuhanu sab nu hamesha edda hi khushiyan bakshan ji 🙏 lots of love guys 🤗🤗
@ushasehgal2816
@ushasehgal2816 Год назад
Congratulation to whole family hi
@jaspinderkhalsa7378
@jaspinderkhalsa7378 Год назад
ਬਹੁਤ ਬਹੁਤ ਮੁਬਾਰਕਾਂ ਭੈਣ ਜੀ ਸਮਾਂ ਇਕੋ ਜਿਹਾ ਨਹੀਂ ਰਹਿੰਦਾ ਮਾੜਾ ਚੰਗਾ ਸਮਾਂ ਜ਼ਿੰਦਗੀ ਵਿੱਚ ਆਉਂਦਾ ਰਹਿੰਦਾ ਹੈ ।
@ManjitKaur-pi7bx
@ManjitKaur-pi7bx Год назад
Bahot bahot bahot mubarka puttr ji waheguru ji ਨੇ kirpa kari aw God bless you putt ਮਹਿਕ ਲੋਹਾ ਭਾਗ ਬਾਲਾ ਹੋਵੇ ਕੋਈ ਗੱਲ ਨੀ ਪੁੱਤ ਮਨ ਹਲਕਾ ਨਾਂ ਕਰ ਪੁੱਤ
@harmansidhu5132
@harmansidhu5132 Год назад
You are such a pure soul I love to watch your vlogs . Your parents give me reflection of mine ones whenever I miss my family in Canada I just watch you and your father is totally like as my father
@iqbalkaurmann7489
@iqbalkaurmann7489 Год назад
Don’t worry ਸੁਣੋ ਸਭ ਦੀ ਕਰੋ ਮਨ ਦੀ but stay happy and healthy 🙏🏼
@shahidmeoshahidmeo333
@shahidmeoshahidmeo333 Год назад
Congratulations, it doesn't matter if the car is old or nnew, just may Allah make your journey safe
@sheelarani6581
@sheelarani6581 Год назад
Mahek putter te guru sahib di bahut kirpa hai,,mahek you and your family is of very high thinking. Simple living and high thinking, God bless the family, vahegure parivaar nu changgi sehat bakhshe.🙏🏻🙏🏻
@inderjitdhanoa3723
@inderjitdhanoa3723 Год назад
Bohat sohni gll kahi tusi v,,, 'Parmatma di kirpa nall e changian Roohan nll mel hunda" congratulations!! to all wise, simple n sobar, guru pyaari family members
@ronakwalia2249
@ronakwalia2249 Год назад
Congratulations mehak 4 new car and uncle ji and Aunti ji also , God bless you 🙏🙏
@harpreetkaurmaan6830
@harpreetkaurmaan6830 Год назад
Congratulations ❤️❤️❤️Waheguru ji ka khalsa Waheguru ji ki fateh❤️❤️
@NirmalSingh-wk2dr
@NirmalSingh-wk2dr Год назад
Congratulations sis nd tusi buht khushkismat ho jo all family Amritdhari aw because eh daat b Waheguru ji krma waleya nu bakshde aw
@chandershekharbhardwaj1424
@chandershekharbhardwaj1424 Год назад
Respected IMC- congratulations for new addition in the house. Be blessed stay safe all of you.
@Amandeep-kaur.Mannan
@Amandeep-kaur.Mannan Год назад
Congratulations to all family waheguru ji tuhanu tandrusti bakshan sarw parivar nu ❤❤❤🙏🙏🙏🙏🙏🙏
@Raimustaf20
@Raimustaf20 Год назад
،
@jarnailsinghal8548
@jarnailsinghal8548 Год назад
Congratulations sis. Jehne gribi vekhi hove ohde hnju aa he jande ne rabb meri maa d v gribi kde ardaas krio sare
@meenusingh6881
@meenusingh6881 Год назад
Bahut bahut bahut vadhaiyaan Navi gaddi diyan. Guru da lakh lakh shukr 🙏
@Gurmeetsingh-bd9wx
@Gurmeetsingh-bd9wx Год назад
Waheguru g sare ਪਰਵਾਰ ਨੂੰ ਖੁਸ਼ ਰੱਖੇ 🙏
@manjurohlaina3087
@manjurohlaina3087 Год назад
Congratulations 🎉 बेटा जी वाहे गुरु जी मेहेर क़रे हमेशा आप के परिवार पर
@KuldeepKaur-bc5qp
@KuldeepKaur-bc5qp Год назад
ਵਧਾਈਆਂ ਭੈਣ ਜੀ ਤੁਹਾਨੂੰ ਸਾਰੇ ਪਰਿਵਾਰ ਨੂੰ ਗੱਡੀ ਦੀਆਂ
@jatindersharma7960
@jatindersharma7960 Год назад
ਬਹੁਤ ਬਹੁਤ ਵਧਾਈਆਂ ਭੈਣੇ, ਦਾਤਾ ਰਹਿਮਤਾਂ ਬਕਸ਼ੇ ਪਰਿਵਾਰ ਤੇ, ਰੋਈ ਦਾ ਨਹੀਂ, ਜ਼ਿੰਦਗੀ ਵਿੱਚ ਦੁੱਖ ਸੁਖ ਆਉਂਦੇ ਰਹਿੰਦੇ ਨੇ!ਜੇ ਧੁੱਪ ਆਈ ਆ ਤਾਂ ਛਾ ਵੀ ਜਰੂਰ ਆਏਗੀ!
@BalwinderKaur-dk4xl
@BalwinderKaur-dk4xl Год назад
Congratulations to all family members nu Waheguru ji na mahar kiti ha🙏🙏🙏🙏🙏Beta ji nu bhuta piyar❤️❤️
@ManjitKaur-zw1oe
@ManjitKaur-zw1oe Год назад
Congratulations to you and your family 👪u are very good daughter ❤
@sharnjeetkaur3837
@sharnjeetkaur3837 Год назад
Congratulations g
@lakhpreet1310
@lakhpreet1310 Год назад
Congratulations to the entire family for the new car🚘
@deepdeep1063
@deepdeep1063 Год назад
Congratulations to all the family members 🥳🥳🥳
@kuljeetsingh8888
@kuljeetsingh8888 Год назад
Many many congratulations both of u --'waheguru ji always blessed you 🙏
@anshpreetsingh363
@anshpreetsingh363 Год назад
Congratulations to all family members ❤️🙏
@KiranKaur-zf5fc
@KiranKaur-zf5fc Год назад
Bahut buhut congratulations to you & your family on the new car. I hope that your mum will now take driving lessons so that they can drive themselves around. 😍😍 They are getting ready for a baby car to be installed in the car for the grandchildren 🙏
@balwindersohal4118
@balwindersohal4118 Год назад
Congratulations mehak to you and your family waheguruji hamesha khush rakhe har ek maa baap nu app jasse bache deve stay happy
@daljeetkaur4548
@daljeetkaur4548 Год назад
ਸਾਰੇ ਪਰਿਵਾਰ ਨੂੰ ਗੱਡੀ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਭੈਣ ਜੀ ਤੁਸੀਂ ਇਹ ਨਾ ਕਹੋ ਏਨੇ ਜੋਗੇ ਨਹੀਂ ਸੀ ਵਾਹਿਗੁਰੂ ਜੀ ਨੇ ਤੁਹਾਡੇ ਤੇ ਉਹ ਕਿਰਪਾ ਕੀਤੀ ਹੋਈ ਹੈ ਜਿਨ੍ਹਾਂ ਦੇ ਦੋਹੇ ਬੱਚੇ ਬਹੁਤ ਲਾਇਕ ਅਤੇ ਸੁਲਝੇ ਹੋਏ ਹਨ ਸਭ ਤੋਂ ਵੱਡੀ ਪ੍ਰਾਪਰਟੀ ਬੱਚੇ ਹੁੰਦੇ ਹਨ ਥੋਡੇ ਦੋਨੋਂ ਬੱਚੇ ਬਹੁਤ ਵਧੀਆ ਹਨ ਵਾਹਿਗੁਰੂ ਜੀ ਸਭ ਨੂੰ ਇਸ ਤਰ੍ਹਾਂ ਦੇ ਬੱਚੇ ਦੇਵੇ
@kirenkaurgill6404
@kirenkaurgill6404 Год назад
Gurfatehji! Congrats and Best Wishes to the whole family! May Guruji bless you always with loads of happiness and hope you are able to go to Canada very soon! Always stay in Chardikala , no tears for Guruji's Sher Putt. 🙏🦁🦁
@RavinderKaur-xv6my
@RavinderKaur-xv6my Год назад
Congrats all family mambers ❤️
@ravneetsingh6299
@ravneetsingh6299 Год назад
Congratulations
@jasvirsingh3893
@jasvirsingh3893 Год назад
Congratulations to all family 🎊🎊🙏🙏🙏🙏🙏🙏🙏🙏🙏🙏🙏
@gursharanjitkaur8928
@gursharanjitkaur8928 Год назад
Congratulations to all WAHEGURU SADHA MEHAR KARE BETA JI
@jasvirsingh9830
@jasvirsingh9830 Год назад
ਬਹੁਤ ਬਹੁਤ ਵਧਾਈਆਂ ਜੀ । ਵਾਹਿਗੁਰੂ ਤੇ ਸੱਚਾ ਵਿਸ਼ਵਾਸ ਰੱਖਣ ਤੇ ਵਾਹਿਗੁਰੂ ਤੁਹਾਡੀ ਹਰ ਖਾਹਿਸ਼ ਪੂਰੀ ਕਰਦਾ ਹੈ ਜੀ
@Dharmtevirsa
@Dharmtevirsa Год назад
ਬਹੁਤ ਸੋਹਣੀਆਂ ਗੱਲਾਂ ਮਹਿਕ ਵਧਾਈਆਂ ਭੈਣ ਜੀ
@jagroopsinghsekhon4135
@jagroopsinghsekhon4135 Год назад
ਲੱਖ ਲੱਖ ਵਧਾਈਆਂ ਹੋਣ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ।
@paramjitpanesar5049
@paramjitpanesar5049 Год назад
Good luck with new car. In the end very emotional made me cry is well I think in life we all go through hard time but like Mahek said shouldn't forget those days well said very understanding girl and lovely parents. Waheguruji bless you all.
@surinderkaur4022
@surinderkaur4022 Год назад
Congratulations beta ji sab perwar nu. Waheguru ji charhdi kla rakhan.
@arshdeepgill3200
@arshdeepgill3200 Год назад
Congratulations to all family member 🎉
@hardeepbiring3389
@hardeepbiring3389 Год назад
Mehak congratulations to you and your family stay blessed always 🙏🏻😍
@palwindersingh3731
@palwindersingh3731 Год назад
Vich kachra challa jaanda ta injaan khraab ho jaanda so oil addha tank jarrur paa ke rakhnaa chahida kadi khalli na rakhna. God bless u all.
@palwindersingh3731
@palwindersingh3731 Год назад
Bhut vadhai howe ji. Mehak ,baki vi sab nu request hai Gaddi nu oil kadi vi red te na jaan dawo jaddo Injaan
@tropicalregion8404
@tropicalregion8404 Год назад
Waheguru ji tohanu tey tohadey pariwar nu duniya di har khushi bakshan, and congrats for the new car 🚗.
@karanpreet6248
@karanpreet6248 Год назад
Congratulations Di Waheguru ji eda hi kirpa bnae rakhan 🙏🏻🥰 Tuc Always happy reha kro🥰🥰
@amandeepkaurgill5475
@amandeepkaurgill5475 Год назад
Congratulations all family God bless you
@GurpreetKaur-js7sm
@GurpreetKaur-js7sm Год назад
congratulation beta garibe katan ch koi saram nahi tu sach kehndi aa ki pishla time jad rehnda waheguru ji mehar karan
@SurajSingh-uu2qk
@SurajSingh-uu2qk Год назад
ਤੁਹਾਨੁੰ ਤੇ ਤੁਹਾਡੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਖੁਸ਼ ਕਿਸਮਤ ਨੇ ਤੁਹਾਡੇ ਮੰਮੀ ਡੈਡੀ ਜਿਨ੍ਹਾਂ ਨੂੰ ਏਨੀ ਵਧੀਆ ਔਲਾਦ ਮਿਲੀ ਰੱਬ ਚੜਦੀ ਕਲਾ ਵਿਚ ਰੱਖੇ
@Soni-fs3bx
@Soni-fs3bx Год назад
Congratulations mehak didi ji GOD BLESS YOU Didi ji
@saneh_chhina009
@saneh_chhina009 Год назад
Congratulations 💐 all family for your new ❤ car 🚗
@kirnarani8118
@kirnarani8118 Год назад
Congattulations
@harpreetbhatti8883
@harpreetbhatti8883 Год назад
Congratulations g 🎊🤣
@amritdhindsa8045
@amritdhindsa8045 Год назад
ਬਹੁਤ ਬਹੁਤ ਮੁਬਾਰਕਾਂ ਬੇਟਾ ਜੀ ਭੈਣ ਜੀ ਤੇ ਵੀਰ ਜੀ 🎂🎂🎊🎊
@asgurkirat6760
@asgurkirat6760 Год назад
Mehak sare privar nu bhut but vdhaiya waheguru ji sari family te mehr bhrya hath rakhn tandrusti bkhsn 🙏🙏nvi car dekh ke bhut khusi hoi 👌👌❤️❤️🌹🌹
@KamaljeetKaur-ny6ly
@KamaljeetKaur-ny6ly Год назад
Mehak ਭੈਣ ਬਹੁਤ ਬਹੁਤ ਵਧਾਈ 👍ਨਵੀ ਕਾਰ🚗 ਦੀ ਜੋ ਮੇਹਨਤ ਕਰਦੇ ਨੇ ਪ੍ਮਾਤਮਾ 🙏ੳੁਹਨਾ ਨੂੰ ਦੇਰ ਨਾਲ ਸਹੀ ਪਰ ੳੁਸਦਾ ਫਲ ਜਰੂਰ ਦੇਂਦਾ ਹੈ 👍
@gurdarshankaur2086
@gurdarshankaur2086 Год назад
Mami papa di property tuci o bache tuhada te invest kita tuci care karni aa ehna di bhut vdhia putt tuci parmatma nu hmesha ang sang rakhna go ahead putter ji
@lakhwinderkaur8339
@lakhwinderkaur8339 Год назад
God bless u beta ji ਤੁਹਾਡੀ ਸੋਚ ਬੁਹਤ ਵਧੀਆ ਹੇ ਏਸੇ ਕਰਕੇ ਧਿਆ ਤੇ ਮਾਣ ਮਹਿਸੂਸ ਹੁਦਾ
@harmanpreet3029
@harmanpreet3029 Год назад
@@lakhwinderkaur8339 llllllllllllllllllllllllllllll
@ARSHAD1953
@ARSHAD1953 Год назад
Your thinking is very positive People who spend their time looking at their chador are always successful in the world and never get bored. Thank you
@nirmalkaur1175
@nirmalkaur1175 Год назад
Congratulations🎉🥳 beta
@ARSHAD1953
@ARSHAD1953 Год назад
Thanks
@ARSHAD1953
@ARSHAD1953 Год назад
We Muslims also have full faith that we should always fear Allah Almighty
@gkpunjabi525
@gkpunjabi525 Год назад
ਚੰਗੀਆ ਨੀਤਾ ਨੂੰ ਫਲ ਜਰੂਰ ਲੱਗਦਾ ਜੀ ਅੰਕਲ ਜੀ ਦਿਨ ਰਾਤ ਮਿਹਨਤ ਕਰਦੇ ਆ ਹੱਥੀ ਕਿਰਤ ਕਰਕੇ ਕਰੀ ਕਮਾਈ ਦਾ ਫਲ ਜਰੂਰ ਮਿਲਦਾ ਜੀ
@KuldeepSingh-sj7gk
@KuldeepSingh-sj7gk Год назад
ਗੱਡੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਚੱੜ੍ਹਦੀ ਕਲਾ ਵਿਚ ਰੱਖਣ ਜੀ 🎂🎂🎉💯🥰😍
@darshankaur2995
@darshankaur2995 Год назад
Congratulations 🎊 👏 💐
@NasirAli-ln3xg
@NasirAli-ln3xg Год назад
Thano v congratulation
@darshankaur2995
@darshankaur2995 Год назад
@@NasirAli-ln3xg thanks
@NasirAli-ln3xg
@NasirAli-ln3xg Год назад
@@darshankaur2995 begowal vakhny noo Dil krda g
@sukhmanbir2950
@sukhmanbir2950 Год назад
Congratulations to all family members bouht Vadia soch a ji sareya di jian di tandrusti chaihidi a ji sab kush viche hi a janda a
@sardarnijot175
@sardarnijot175 Год назад
Bhout vadiya Soch aw ji eh SBB thuade sabar da fal aw tuc sabar Kita te krr rhe o waheguru ji ne tahi thonu vadiya in-laws family diti aw and thuade Ricky vir ji da v vadiya hogya ohna ne v set ho Jana waheguru ji d Ghar Der aw Andher ni ji oss parmatma nu SBB da fikkar aw.... 🙏🙏🙏🙏🙏🙏Waheguru chardikala Ch rakhe nal tuc ta SBB to amir o jo waheguru ji me thuanu Amrit Di daat diti te ohnu nibhon d takat v ❤️❤️❤️
@simranrandhawa7754
@simranrandhawa7754 Год назад
Waheguru Sahib ji da beant beant Shukrana !!’ Waheguru ji jroor saaf neeta’n nu murada’n laonde🙏🏻🙏🏻🙏🏻✨ Waheguru ji Sarbat da bhala krn ji
@satpalkaur4739
@satpalkaur4739 Год назад
SSakal ji & Congratulazions ji sare priwar nu Mahak Waheguru ji da kehna h sahj pk so mitha hoye ji Be happy Mahak God always with you😘❤️
@ekamkaur2097
@ekamkaur2097 Год назад
Bahut bahut mubarakan sare family nu maa baap di mehnat Safal ho gayi riky putt nu waheguru ji bhaag laun 👍👍🍔🍔🍔🍔🍰🍰🍰 khushiyan Manu beta
@buntysingh414
@buntysingh414 Год назад
Many many congratulations to all family of mehak😊😊😊....very happy for you.
@lakhwinderkaur7081
@lakhwinderkaur7081 Год назад
Congratulations to all family members🙏🙏
@veerpalsran6435
@veerpalsran6435 Год назад
Congratulations bhne raab hmesha maa te bapu nu khush rakhe mare mummy nhi pr jad Mai maa nu dekhde a manu avde maa de yaad a jnde a bht Dil krda maa te bapu nu Milan nu 🙏🙏
@satnamsyan3449
@satnamsyan3449 Год назад
Congratulations to you 🥳and your family..Waheguru ji🙏🏻🙏🏻
@baljindersingh-lv7rr
@baljindersingh-lv7rr Год назад
ਵਧਾਈਆ ਭੈਣੇ ਸਾਰਿਆਂ ਪਰਿਵਾਰ ਨੂੰ ਖੁਸ਼ ਰਹੋ ਹਮੇਸ਼ਾ ਚੜਦੀਕਲਾ ਵਿਚ ਰਹੋ 😍🤗🙏💐
@brarbrar2557
@brarbrar2557 Год назад
ਮੈਨੂੰ ਤਾਂ ਤੁਹਾਡੇ ਤਿੰਨਾਂ ਦਾ ਬਹੁਤ ਜਿਆਦਾ ਪਿਆਰ ਆਉਦਾ ਤੁਹਾਡੇ ਡੈਡੀ ਕੰਮ ਕਰਦੇ ਬਹੁਤ ਵਧੀਆ ਲਗਦੇ ਨੇ
@komalkhinda2361
@komalkhinda2361 Год назад
waheguru ji 🙏🙇🙏🙇🙏🙇🙏 Bhutt Bhutt wadhayian thnu sare Parivaar nu🙇 Dii thdiya glla bilkul sachiya ne , mere words heni kuch v boln nu ..... waheguru mehar krn 🙏🙇🙏🙇🙏🙇🙏🙇🙏
@kamalbenga7797
@kamalbenga7797 Год назад
congratulations to all.I dont know why i feel emtional when i see you guys stay happy healthy and blessed always
@kaurg5656
@kaurg5656 Год назад
ਭੈਣੇ ਪਿਆਰ ਤੇ ਸਤਿਕਾਰ 🙏🙏
@KK-vo2ff
@KK-vo2ff Год назад
Salute karde an tuhadi pyari soch nu kash sariyan nu ida di family naseeb hove vaheguru g da khalsa vaheguru g di fateh 🙏
Далее