Тёмный

ਸਾਡਾ 11 ਹਜ਼ਾਰ ਕਿੱਲਾ ਝੋਨਾ ਸੁੱਕਣ ਕਿਨਾਰੇ ਹੈ, ਪੰਜਾਬ ਦਾ ਬੇੜਾ ਬਹਾ ਦਿੱਤਾ ਇਹਨਾਂ ਨੇ 

LOK AWAZ TV
Подписаться 595 тыс.
Просмотров 15 тыс.
50% 1

Опубликовано:

 

17 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 85   
@Babyduck0714
@Babyduck0714 2 месяца назад
ਜਵਾ ਸਹੀ ਹੋਇਆ ਹੋਰ ਲਾਓ ਝੋਨਾ, ਪੰਜਾਬ ਦੇ ਮਿੱਟੀ ਵਿੱਚ ਜ਼ਿਹਰ ਮਿਲਾ ਰਹੇ ਓ ਆਪ ਓਰਗੇਂਨਿਕ ਕਣਕ ਲਭਦੇ ਫ਼ਿਰਦੇ ਆ ਹੌਰ ਨੂੰ ਰੇਹ ਸਪਰੇਹਾਂ ਦੁੱਧ ਵੀ ਟੀਕੇ ਲਾਕੇ ਪੰਜਾਬ ਦੇ ਲੋਕਾਂ ਦੀ ਮਾੜੀ ਸੋਚ ਵੀ ਪੈਸੇ ਲਈ ਜ਼ਿਹਰ ਵੇਚ ਰਹੇ ਆ ਸੱਚ ਕਿਆ ਕਿਸੇ ਨੇ ਜੋਂ ਬੀਜੋ ਗੇ ਓ ਵੱਡੋ ਗੇ ਮਜ਼ਦੂਰ ਨਾ ਨੂੰ ਤਾਂ ਦਿਹਾੜੀ ਦੇਣੀ ਵੀ ਔਖੀ ਲੱਗਦੀ ਆ ਤੇ ਆਵਦੇ ਸਾਰੇ ਕਰਜ਼ੇ ਮਾਫ਼ ਹੋਣ ਕਦੇ ਤੁਸੀ ਮਜ਼ਦੂਰ ਤੋਂ ਪੈਸੇ ਲੈਣੇ ਹੋਣ ਆਪ ਛੱਡੇ ਆ ਰੱਬ ਸੱਭ ਦੇਖਦਾ ਤਾਹਿ ਮੀਂਹ ਨਹੀਂ ਆਦਾ ਤੁਸੀਂ ਜਿਵੇਂ ਦੇ ਓ ਰੱਬ ਵੀ ਉਵੇਂ ਕਰਦਾ ਪਿਛਲੇ ਸਾਲ ਹੜ ਲਿਯਤਾ ਪਾਣੀ ਪਾਣੀ ਕਰਦੇ ਇਸ ਵਾਰ ਸੋਕਾ ਹੀ ਰੱਖਣਾ ਹੋਰ ਪੁੱਟ ਲੋ ਦਰਖ਼ਤ ਇਹ ਮਾੜੇ ਬੰਦੇ ਮੋਟਰ ਤੇ ਦੋ ਦਰਖ਼ਤ ਵੀ ਨਹੀਂ ਛੱਡਦੇ ਵੀ ਝੋਨਾ ਹੋਰ ਵੱਧ ਲੱਗੇ ਮਾੜੀ ਸੋਚ ਰੱਬ ਕਰੇ ਜਵਾ ਮਚ ਜੇ ਝੋਨਾ ਰੁੱਖ ਦੀ ਕਰਦਰ ਨਹੀਂ ਕਰਦੇ ਪਾਲੋ ਕਰਜ਼ੇ ਲੇਕੇ ਕੋਠੀਆਂ ਕਰਜ਼ਾ ਲੈਕੇ 40 ਲੱਖ ਦੀ ਗੱਡੀ ਲੇਕੇ ਫੋਕਰੀ ਮਾਰਦੇ ਓ ਤੇ ਕਰਜ਼ੇ ਮਾਫ਼ ਹੋਣ ਹਾਂ ਉਸਦਾ ਕਰਜਾ ਮਾਫ਼ ਹੋਵੇ ਜਿਸਨੇ ਖ਼ੇਤੀ ਲਈ ਲਿਆ ਤੇ ਕੁਦਰਤੀ ਆਫ਼ਤਾਂ ਕਰਕੇ ਫ਼ਸਲ ਖ਼ਰਾਬ ਹੋਗੀ ਓਹਨਾ ਦਾ ਨਹੀਂ ਜਿੰਨਾ ਨੇ ਸਰਕਰੀ ਪੈਸੇ ਤੇ ਐਸ਼ ਕੀਤੀ ਏਥੇ ਗਰੀਬ ਬੰਦੇ ਦਾ ਸਰਕਾਰ 1 ਲੱਖ ਮਾਫ਼ ਨਹੀਂ ਕਰਦੀ ਥੋਡੇ 40 ਮਾਫ਼ ਹੋਵੇ 😢
@BhinderSran-ky8ok
@BhinderSran-ky8ok 2 месяца назад
ਅਕਲ ਨੂੰ ਹੱਥ ਮਾਰੋ ਬਾਈ ਜੀ ਏਨਾਂ ਦਾ ਬਾਈਕਾਟ ਕਰੋਂ ਝਾੜੂ ਪੋਚਾ ਵਾਲੇ ਦਾ ਏਨਾਂ ਨੂੰ ਭਜਾਓ ਪੰਜਾਬ ਵਚਾਓ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਏਨਾ ਨੇਂ
@AmandeepSingh-bu4wn
@AmandeepSingh-bu4wn 2 месяца назад
ਫੇਲ ਸਰਕਾਰ ਏ
@jasmindersingh8535
@jasmindersingh8535 2 месяца назад
ਕਿਸਾਨ ਚੁਟਕਲਿਆਂ ਨਾਲ ਖੁਸ ਨਹੀ ਹੋਣੇ
@JagseerSingh-kb8ut
@JagseerSingh-kb8ut 2 месяца назад
ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਵਿਰੋਧ ਕੀਤਾ ਜਾਵੇ
@satgurkotra2543
@satgurkotra2543 2 месяца назад
ਨਚਾਰ ਪਾਰਟੀ ਮੁਰਦਾਬਾਦ
@GURARMAAN_VLOGS_
@GURARMAAN_VLOGS_ 2 месяца назад
ਪੰਜਾਬ ਸਰਕਾਰ ਮੁਰਦਾਬਾਦ
@rambrar80325
@rambrar80325 2 месяца назад
ਹੁਣ ਅਕਾਲੀ ਦਲ ਯਾਦ ਆਉਦੇ ਆ ਬਾਪੂ ਬਾਦਲ ਦੇ ਕੀਤੇ ਕੰਮਾਂ ਦਾ ਮੁੱਲ ਨੀ ਪਾਇਆ ਲੋਕਾਂ ਨੇ ਕਹਿੰਦੇ ਇਸ ਵਾਰ ਬਦਲਾਅ ਕਰਨਾ ਕਰਤਾ ਬਦਲਾਅ ਅਗਲਿਆ ਨੇ ਵੇਖੀ ਜਾਉ ਜਿਵੇਂ ਹੋਉ ਲੋਕਾਂ ਦੇ ਨਾਲ ਹੀ ਹਾ ਪਰ ਸਵਾਦ ਆ ਗਿਆ ਏਨਾ ਲੋਕਾਂ ਨਾਲ ਆਏ ਹੋਣੀ ਚਾਹੀਦੀ ਸੀ
@harbanssingh2167
@harbanssingh2167 2 месяца назад
Eh Badal da hi bhatha betha hai
@ਰਾਜਨਪ੍ਰੀਤਸਿੰਘ
ਬਾਈ ਵਧੀਆ ਪੱਤਰਕਾਰ ਹੈਂ
@unclebabloo79
@unclebabloo79 2 месяца назад
aa gya swaad hor pao votan AAP nu
@jagwindersingh7898
@jagwindersingh7898 2 месяца назад
ਸਾਡੇ ਪੂਰੀ ਅੱਠ ਘੰਟੇ ਬਿਜਲੀ ਆਉਂਦੀ ਹੈ। ਮਾਨਸਾ ਜ਼ਿਲ੍ਹੇ ਵਿੱਚ ਨਾ ਮਿੰਟ ਵੱਧ ਨਾ ਘੱਟ
@s.singhchahal9125
@s.singhchahal9125 2 месяца назад
ਕਿਹੜਾ ਪਿੰਡ ਬਾਈ
@balwindersinghjattana5770
@balwindersinghjattana5770 2 месяца назад
ਧਰਨੇ ਦਾ ਰੇਟ ਵਧਾਉਣ ਦੀ ਮੰਗ ਵੀ ਰੱਖ ਦਿਉ ਭਰਾ ਕਿਉ ਬੁੱਦੂ ਬਣਾਉਣੇ ਉ ਲੋਕਾ ਦਾ
@param2756
@param2756 2 месяца назад
ਲੋਕ ਬੁੱਧੂ ਹੁੰਦ ਤਾਂ ਪਹਿਲਾ 92/117 ਤੋ ਸਿੱਧਾ 3/13 ਤੇ ਨਾ ਲਿਆ ਕੇ ਸੁੱਟਦੇ। ਲੋਕ ਸਿਆਣੇ ਆ ਦਿਖਦਾ ਆ ਕਿ ਵੋਟਾਂ ਤੋਂ ਪਹਿਲਾ ਕੀ ਬੋਲਦਾ ਸੀ ਤੇ ਕਰਦਾ ਕੀ ਆ। ਜਿਤਾਉਣ ਵਾਲੇ ਵੀ ਲੋਕ ਸੀ ਤੇ ਹਰਾਉਣ ਵਾਲੇ ਵੀ ਲੋਕ ਆ।
@Makhan-r1j
@Makhan-r1j 2 месяца назад
ਇਹ ਹੈ ਸਰਕਾਰ ਭੰਤੇ ਦੀ ਦਾ ਬਦਲਾਅ
@Jagmeetbrar-js34
@Jagmeetbrar-js34 2 месяца назад
ਕਿਸਾਨਾਂ ਨੂੰ ਅੱਠ ਘੰਟੇ ਲਾਈਟ ਚਾਹੀਦੀ ਆ ਚੁਟਕਲੇ ਨਹੀਂ
@bsr840
@bsr840 2 месяца назад
ਜੇਕਰ ਸਹੂਲਤਾਂ ਲੈ ਕੇ ਵੀ ਸਰਕਾਰ ਨੂੰ ਗਾਲ਼ਾਂ ਕੱਢੋਗੇ ਤਾਂ ਕੋਈ ਹੱਲ ਨਹੀਂ।
@bsr840
@bsr840 2 месяца назад
ਸਰਕਾਰ ਬਿਜਲੀ ਕਿੱਥੋਂ ਦੇਵੇ ਬਿੱਲ ਤੁਸੀਂ ਭਰਦੇ ਨਹੀਂ। ਵਿਹਲੜ ਲੋਕ। ਮਾਨ ਸਾਹਿਬ ਹੀ ਤੁਹਾਡੀ ਅਕਲ ਟਿਕਾਣੇ ਲਿਆਉਣਗੇ।
@pardesiboysmanewaleya9225
@pardesiboysmanewaleya9225 2 месяца назад
ਫ੍ਰਰੀ। ਦੀ। ਬਿਜ ਲੀ। ਛੱਡੋੳ। ਪੰਜਾਬ।ਦੇ। ਪਾਣੀ। ਜੋ। ਕੱਲੇ। ਪੰਜਾਬ। ਦੇ
@cheemastudio4617
@cheemastudio4617 2 месяца назад
ਕਹਿੰਦੇ ਨੇ ਕਿ ਮਾਲਵੇ ਵਾਲੇ ਹੀ ਸਰਕਾਰ ਬਣਾਉਂਦੇ ਨੇ ਬਾਈ ਸਰਕਾਰ ਤੁਹਾਡੀ ਏ ਪਹਿਲਾਂ ਕਹਾਵਤ ਸੀ ਮੱਠੇ ਖਾਣ ਨੂੰ ਲੂੰਬੜੀ ਡੰਡੇ ਖਾਣ ਨੂੰ ਰਿੱਛ, ,ਹੁਣ ਕਹਾਵਤ ਏ ਡੰਡੇ ਖਾਉ ਲੂੰਬੜੀ ਤੇ ਮੱਠੇ ਖਾਣਗੇ ਰਿੱਛ
@SukhpalBouk
@SukhpalBouk 2 месяца назад
ਸਾਰੇ ਪੰਜਾਬ ਵਿੱਚ ਬਿਜਲੀ ਦੇ ਕੱਟ 24 ਘੰਟਿਆਂ ਵਾਲ਼ੀ ਦਾ ਵੀ ਬੁਰਾ ਹਾਲ ਹੈ ਜਿਸ ਪਿੰਡ ਵਿੱਚ ਬਿਜਲੀ ਗਰਿੱਡ ਹੋਵੇ ਉਸ ਪਿੰਡ ਵਿੱਚ ਸਾਰੇ ਦਿਨ ਵਿੱਚ ਤਿੰਨ ਚਾਰ ਘੰਟੇ ਉਹ ਵੀ ਕੱਟ ਲਾ ਕੇ
@kuldeepsandhu8557
@kuldeepsandhu8557 2 месяца назад
ਸਗਰੂਰ ਜਿਲੰ ਲ਼ਾੲਟ੍ਹਬਹੁਤ
@beantsingh8325
@beantsingh8325 2 месяца назад
ਜੇ ਝੋਨਾ ਜਾ ਨਵੇ ਬੀਜ1967=68 ਵਿਚ ਨਾ ਆਖਦੇ ਤਾ ਪੰਜਾਬ ਵਿਚ ਅਨਾਜ ਪੂਰਾ ਹੀ ਨਹੀਂ ਹੋਣਾ ਸੀ ਕਿਉਕਿ ਆਬਾਦੀ5ਗਣਾ ਵਧ ਗਾਈ ਹੈ ਝੋਨਾ ਕਰਕੇ ਹੀਪੰੰਜਾਬ ਦੇ ਲੋਕ 50ਸਾਲ ਪਹਿਲਾਏਜੰਟਾ ਨੂੰ ਲਿਖ ਦੇ ਕੇ ਬਾਹਰ ਲੇ ਦੇਸਾ ਵਿਚ ਗਾਓ ਬਾਹਰ ਆਰਬਬਾ ਖਰਾਬ ਲਾਪਤਾ ਪੰਜਾਬ ਵਿਚ ਆਇਆ ਹਣ ਝੋਨਾ ਮਾੜਾ ਹੱਸਣ ਘਟ ਲਾਉਣਾ ਚਾਹੀਦਾ?
@gurdeepsinghmannphul455
@gurdeepsinghmannphul455 2 месяца назад
ਸਟੇਜ ਚਲਾਉਣ ਵਾਲੇ ਸਟੇਟ ਨਹੀਂ ਚਲਾ ਸਕਦੇ
@KomalpreetKaur-t1e
@KomalpreetKaur-t1e 2 месяца назад
Waheguru
@jattdhaliwal9379
@jattdhaliwal9379 2 месяца назад
ਸਾਡੇ ਲੋਕਾਂ ਨੂੰ ਬਹੁਤ ਸ਼ੋਂਕ ਸੀ ਟੀਪਨ ਚੱਕਣ ਦਾ ਹੁਣ ਅਗਲੇ ਹੱਥ ਵਿੱਚ ਫੜਾ ਰਹੇ ਹਨ ਪਹਿਲਾਂ ਨਰਮੇ ਦੇ ਬੀਜ਼ ਖ਼ਤਮ ਕੀਤੇ ਹੁਣ ਆਹ ਰੋਗ ਵੀ ਖ਼ਤਮ ਕਰ ਦੇਣਗੇ ।
@kuldipsinghmaluka
@kuldipsinghmaluka 2 месяца назад
ਜੱਟ ਦੀ ਜੂਨ ਬੁਰੀ ਸਰਕਾਰ ਜਰੂਰ ਧਿਆਨ ਦੇਵੇ
@99620
@99620 2 месяца назад
ਕਿਹੜਾ ਪਿੰਡ ਹੈ ਵੀਰ
@SandeepSingh-g7d
@SandeepSingh-g7d 2 месяца назад
ਕਦੇ ਕਹਿੰਦੇ ਡੁੱਬ ਗਿਆ
@BaljitSingh-pb7gw
@BaljitSingh-pb7gw 2 месяца назад
Cm good
@beantsingh8325
@beantsingh8325 2 месяца назад
ਟਾੳਊਬਲ ਮੇਰਾ ਘਰ ਨਾ ਹੀ20ਜਲਾੲਈ ਤੇ ਪਹਿਲਾ ਤਾ1/4ਮੌਟਰਾ ਬੰਦ ਰਹਿੰਦਿਆਂ ਸੀ ਕਿਉਕਿ ਮੰਗੀ ਮੱਕੀ ਖੜੀ ਸੀ ਪਤਾ ਹਣ ਲਗੇਗਾ ਜੇ05=6ਦਿਨ ਮਿਸ ਨਾ ਪਿਆ ਤਾਝਾੜੂ ਦਾ ਜਲੂਸ ਨਿਕਲ ਜਾਵੇਗਾ
@beantsingh8325
@beantsingh8325 2 месяца назад
ਕਾਗਰਸ ਨੇਪਾਲੀ ਵਾਰ 2003ਵਿਚ ਬਾਹਰਲਿਇਿਆ ਸੂਬਿਆਂ ਤੇ ਬਿਜਲੀ ਖਰੀਦ ਕੇਲਗਾਤਾਲ08ਘੰਟੇ ਬਿਜਲੀ ਦਿਤੀ ਸੀ ਕਰੇ ਕਾਗਰਸ ਨੂੰ ਯਾਦ ਹੇਰਪਪਾੳੳ ਵੱਟਾ ਝਾੜੂ ਜਪਾਨ???
@Devin943
@Devin943 2 месяца назад
75 saal ton ki kita congress ne punjab vich
@BaljitSingh-pb7gw
@BaljitSingh-pb7gw 2 месяца назад
Mann sab jindabad good cm
@lovepreetsingh-by8wu
@lovepreetsingh-by8wu 2 месяца назад
ਪਾਣੀ ਤਾ ਸਾਰਾ ਥੱਲੇ ਵਾੜ ਤਾ ਤੁਸੀਂ
@KalaSerron
@KalaSerron 2 месяца назад
ਭੈਸੜੀ ਦੇ ਆ ਸਰਕਾਰ ਨੇ ਖਰਾਬ ਕੀਤਾ
@AnilSharma-bz4ww
@AnilSharma-bz4ww 2 месяца назад
Main lok awaz tv channel de madayam kehna chanta hai ki saade kissan veeran de samasya da hal karna chahiye sarkrra nu is samasya da samadhan jaldi to jaldi karna chahiye wahe guru kirpa karan
@mandeepguraya6299
@mandeepguraya6299 2 месяца назад
ਧੂਰੀ ਹਲਕੇ ਵਿੱਚ ਤਾਂ ਮੋਟਰ ਬੰਦ ਰਹਿਦੀ ਨੇ 12 ,13 ਘੰਟਿਆਂ ਚੱਲਦੀਆਂ ਨੇ
@kashmirsingh51
@kashmirsingh51 2 месяца назад
Pani khatam to bad dharne kithe laoge😢😂😢😂😅😅😅😅
@ManjeetSingh-nx9un
@ManjeetSingh-nx9un 2 месяца назад
AAp 000000000 a
@RasalRandhawa
@RasalRandhawa 2 месяца назад
Har passe bura Hal e
@karpal_pannu_12
@karpal_pannu_12 2 месяца назад
PEG PK WADHA GHATA HO JANDA WA 🌹🌹
@Jaggadaku1447
@Jaggadaku1447 2 месяца назад
ਕਿਸਾਨਾਂ ਦਾ ਬੂਰਾ ਹਾਲ ਕੁਸ਼ ਸ਼ਰਮ ਕਰੋ
@KewalSingh-e9u
@KewalSingh-e9u 2 месяца назад
Jhona launa band kardo nahi bahut pashtaun ge lok pan mok chalya hai nahri pani lao koi hor fasal bijo tohade bache ron ge pani peen lyi nahi milna
@harbanssingh2167
@harbanssingh2167 2 месяца назад
Jhonna launa zaroori hai
@ghazal3576
@ghazal3576 2 месяца назад
ਬਸ ਕਰੋ,, ਨਾ ਬੇੜਾ ਗਰਕ ਕਰੋ ਪੰਜਾਬ ਦਾ,, ਝੋਨਾ ਲਾ ਲਾ ਕੇ ਪਾਣੀ ਖਤਮ ਕਰ ਦਿੱਤਾ ਤੁਸੀਂ ਪੰਜਾਬ ਦਾ
@ਸਟੱਡਫਾਰਮਵਾਲੇ
@ਸਟੱਡਫਾਰਮਵਾਲੇ 2 месяца назад
ਤੋ ਕਿੰਨਾ ਪਾਣੀ ਬਚਾਉਂਦਾ ਹਾ
@KulbirSingh-es5bx
@KulbirSingh-es5bx 2 месяца назад
ਸ਼ੰਭੂ ਕਿਉਂ ਨੀ ਜਾਂਦੇ
@YuvrajSingh-h9o5c
@YuvrajSingh-h9o5c 2 месяца назад
Na Lao chol 😂😂😂😂😂😂😂
@mr.vsentertainment512
@mr.vsentertainment512 2 месяца назад
Jdo dharna la ke haiways jaam karke loka nu parsaan karde ho ta rab muhre thonu gala kad de han loka nu tang parsan na kro rab vi khus hovega nahi eh kuj hi hovega
@MohinderRai
@MohinderRai 2 месяца назад
Nawan shahar vich 8 /10
@sarvjeetmaan5451
@sarvjeetmaan5451 2 месяца назад
Ehna di votan ch aisi tesi Karo eh kise de sake nahin aam aadmi nu harau
@noorgill6782
@noorgill6782 2 месяца назад
ਬਾਈ ਗੱਲ ਦਿਲ ਨੂੰ ਲਗਦੀ ਹੈ ਨਹੀਂ ਬਾਕੀ ਸਾਡੇ ਤਾਂ ਬਿਜਲੀ ਬਹੁਤ ਵਧੀਆ ਤੁਹਾਡੇ ਪਤਾ ਨਹੀਂ ਕਿਉਂ ਨੀ ਹੈ ਅੱਜ ਤੱਕ ਤੁਸੀਂ ਪਹਿਲੇ ਹੀ ਹੋ ਜੋ ਧਰਨਾ ਦੇਣ ਲਈ ਤਿਆਰ ਹੋ ਕੇ ਆਏ ਹੋ?(ਬਾਕੀ ਸੋਚਣ ਵਾਲੀ ਗੱਲ ਹੈ ਜੇ ਬਿਜਲੀ ਨਹੀਂ ਹੈ ਤਾਂ ਕਿਸਾਨ ਨੂੰ ਦਿਓ 8 ਘੰਟੇ ਜੀਰੀ ਦੇ ਸਿਰ ਤੇ ਹੀ ਨਿਰਭਰ ਹੈ ਕਿਸਾਨ ਕਣਕ ਤਾਂ ਬਸ ---__)
@kaursingh8369
@kaursingh8369 2 месяца назад
ਭਰਾਵਾ ਸਾਡੇ ਵੀ ਬਿਜਲੀ ਬਹੁਤ ਘੱਟ ਆ ਰਹੀ ਐ ਭਗਤਾ ਭਾਈਕਾ ਗਰਿੱਡ ਵਿੱਚੋਂ
@sukhvirsingh8349
@sukhvirsingh8349 2 месяца назад
Je hun votan len aun ta keh deo ha hu ha na ina da farmula ina te istemal karo
@HarpreetKumar-dw4mp
@HarpreetKumar-dw4mp 2 месяца назад
Bina meeh ton jhona ni ho sakda
@balbirbir3079
@balbirbir3079 2 месяца назад
ਪੰਜਾਬ ਦਾ ਪਹਿਲਾ ਹੀ ਝੋਨਾ ਲਾ ਲਾ ਕੇ ਬੇੜਾ ਗ਼ਰਕ ਹੋਇਆ ਹੈ ਪੀਣ ਲਈ ਪਾਣੀ ਕਿਥੋਂ ਲਿਆਉਗੇ ਬਸ ਕਰੋ ਝੋਨਾ ਲਾਉਣਾ
@balvirkaur7021
@balvirkaur7021 2 месяца назад
Pichli bar baris jada a gai c.
@nirmaldhiman773
@nirmaldhiman773 2 месяца назад
Kisan Maroo Sarkar Jehrha Kahinda Light Jandi Nhi Oh Ithhe Aake Dekhan
@GURARMAAN_VLOGS_
@GURARMAAN_VLOGS_ 2 месяца назад
Fail sarkar
@PremKumar-hw4pv
@PremKumar-hw4pv 2 месяца назад
Maan sab kehnde tella te paani pohhchata
@surinderkaur9692
@surinderkaur9692 2 месяца назад
Sukhbir di sardar honi chahidi loka nu naal naal loan de ccher pai jan Fer lok shush ne
@KulbirSingh-es5bx
@KulbirSingh-es5bx 2 месяца назад
Jhooth aa lite full aa 😂😂 ਏਨਾਂ ਬਤੀ ਨਾਲ ਲਗਣਾ ਏ ।ਵੋਟਾਂ ਚ ਤੁਸੀ ਨਹਿਰੀ ਪਾਣੀ ਮੰਗਿਆ ਸੀ ।ਮਾਂਗਾ ਨਹੀ ਤੋ ਨਹੀ ਮਿਲੇਗਾ 😂ਲਾਲੂ
@rakeshmp7174
@rakeshmp7174 2 месяца назад
😂😂😂😂
@allinone659
@allinone659 2 месяца назад
gobar gas nl jarnerter chl jnda rajsthsn ch ik kissan a one chlaya hoya ohnu bula k pind ch ik plant lva lo🙏🏻
@Devin943
@Devin943 2 месяца назад
Akaali congrassi 😂😂
@harkanwalsingh8061
@harkanwalsingh8061 2 месяца назад
Kejjrrrii de dallle.. Pandher te Dallewal .. Delhi ja k Rahul Gandhi nal chah p rahe... ! Punjab ch faslan barbaad ho rahian.. 👎👎👎
@surendersingh1173
@surendersingh1173 2 месяца назад
Sloer power lgayo sarkar 70 present sub aidy de rhi hai uske bad light aye na aye koi Rona dhona nhi hona soler power lgana stat ker do
@surendersingh1173
@surendersingh1173 2 месяца назад
Ab kha gye kisan jhtebandi kisan neta kha gye paise kha kha ke kab bjp ke verodhi kroge jinka kerna hai unka kro ab light nhi de rhi sarkar lgayi dhrna bolo kisan netyo jo congressi netyo or dange kerne walo ke sath mil ke bethk ker rhe unhi age apni pagdi jhuka rhe hai jinhone dange kerwate kitne log merwaye ab kha gya Sikh netyo ka asli chera ab bhi smaj jao kisna neta congress or aap party ke chanmche hai unka kisan se koi lena dena nhi danga kerne walo ka sath de rhe ab kha gya iman inka
@JassdhillonJass-in5pi
@JassdhillonJass-in5pi 2 месяца назад
Bai koi sarkar chaaj Di nhi eh vote laan vasste methian maar de
@surinderkaur9692
@surinderkaur9692 2 месяца назад
Share lok bkvas Kar ne
@BalkarsinghMatharu
@BalkarsinghMatharu 2 месяца назад
ਆਪ ਪਾਰਟੀ ਲੌੜਚੂ ਪਾਰਟੀ
@JatinderSingh-v3p
@JatinderSingh-v3p 2 месяца назад
Pani khatam kr dita ,, hawa khraab kr diti , jhona Lona lao ,nahi Lona na lao ,,koi ehsaan aa ,, Punjab te ,, vech ke paise aap hi khande eh , kehda koi tax dena ehna vehlad ne Punjab nu Karzai kr dita ,,hun fer vehlad drame krde
@harkiratsingh847
@harkiratsingh847 2 месяца назад
Pa lo vota bhantu bhuched harm de pile nu
Далее
ITZY "GOLD" M/V
03:20
Просмотров 7 млн
RENT SKINS in Standoff 2? #standoff #rental #skins
00:34
ITZY "GOLD" M/V
03:20
Просмотров 7 млн