Тёмный

"ਸਾਡੇ ਤਾਂ ਕੁੱਤੇ ਵੀ ਚਿੱਟਾ ਲਾਏ ਬਿਨਾਂ ਨੀਂ ਭੌਂਕਦੇ"। ਲੰਬੀ ਆਲਾ ਬਾਪੂ ਤਾਂ ਨਿਰੀ ਅੱਗ ਹੀ ਕੱਢਦਾ। 

RMB Television
Подписаться 983 тыс.
Просмотров 144 тыс.
50% 1

#LambiHalka #PrkashSinghBadal #PunjabElections2022
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social linksRU-vid www.youtube.co... / rmbtelevisioninsatgram-
/ rmbtelevision

Опубликовано:

 

9 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 66   
@asm2786
@asm2786 2 года назад
ਅਸਲ ਸੱਚ ਪੰਜਾਬ ਦਾ !
@harwinderaulakh4640
@harwinderaulakh4640 2 года назад
ਗੱਲ ਤਾਂ ਸੱਚ ਹੈ ਜੀ
@balwindersinghbrar5963
@balwindersinghbrar5963 2 года назад
ਸਾਢੇ ਚਾਰ ਸਾਲ ਬਹੁਤ ਮਹਿੰਗੀ ਦਿੱਤੀ ਬਿਜਲੀ ਲੋਕਾਂ ਨੂੰ। ਹੁਣ ਦੋ ਬਿੱਲ ਘੱਟ ਕਰਨ ਨਾਲ਼ ਭਰਪਾਈ ਨਹੀਂ ਹੋਣ ਲੱਗੀ।
@ManmeetSandhu-Music
@ManmeetSandhu-Music 2 года назад
Love you Maan Saab 😘 Only aap ਭਗਵੰਤ ਮਾਨ ❤😍✌ ਪੜਿਆ ਲਿਖਿਆ ਤੇ ਇਮਾਨਦਾਰ ਲੀਡਰ ਭਗਵੰਤ ਸਿੰਘ ਮਾਨ 😘 ਨਾ ਰੇਤਾ ਵੇਚਦਾ ਨਾ ਚਿੱਟਾ 😊 2 ਵਾਰ MP ਬਣਨ ਤੋ ਬਾਅਦ ਜਾਇਦਾਦ ਘਟਾਈ ਆ ਵਧਾਈ ਨਹੀ? ਪਾਰਲੀਮੈਂਟ ਚ ਹਿੱਕ ਠੋਕ ਕੇ ਬੋਲਣ ਵਾਲਾ ਸਾਡਾ ਮਾਨ 🤗 ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦਵਾਉਣ ਵਾਲਾ ਯੋਧਾ 🙏😍 ਕਿਸਾਨਾਂ ਦੇ ਹੱਕ ਚ ਗਰਜਣ ਵਾਲਾ ✌ ਹਜਾਰਾਂ ਪੰਜਾਬੀ ਜੋ ਬਾਹਰਲੇ ਦੇਸ਼ਾ ਚ ਫਸੇ ਹੋਏ ਸੀ ਉਹਨਾਂ ਨੂੰ ਛੁਡਾਕੇ ਵਾਪਸ ਪੰਜਾਬ ਲਿਆਉਣ ਵਾਲਾ ਮਾਨ 💯 ਸ਼ਹੀਦ ਭਗਤ ਸਿੰਘ ਦੀ ਸੋਚ ਤੇ ਪੱਗ ਬੰਨ੍ਹਣ ਵਾਲਾ ਇਨਕਲਾਬੀ ਬੰਦਾ 🤗😇 ਇਨਕਲਾਬ ਜਿੰਦਾਬਾਦ 💪 ਤੇਰੇ ਯਾਰ ਨੂੰ ਦੰਬਣ ਨੂੰ ਫਿਰਦੇ ਸੀ ਪਰ ਦੰਬਦਾ ਕਿੱਥੇ ਆ 😍💪😎✌
@sukhwantkaur8330
@sukhwantkaur8330 2 года назад
ਚਲੋ ਸਾਰੇ ਰਲ ਮਿਲ ਕੇ ਭਗਵੰਤ ਮਾਨ ਨੂੰ ਜਿਤਾ ਕੇ cm ਬਣਾਈਏ ਐਤਕੀਂ ਬਦਲ ਕੇ ਦੇਖ ਈ ਲਈਐ।ਹੋਰ ਕਿਸੇ ਨੂੰ ਵੋਟ ਨਾ ਪਾਇਓ
@jashanpreetsingh8922
@jashanpreetsingh8922 2 года назад
Waheguru ji
@BaljinderSingh-qr4pz
@BaljinderSingh-qr4pz 2 года назад
Aam admi party jindabad
@udhamsingh6388
@udhamsingh6388 2 года назад
Good bapuuu
@jasbirrandhawa601
@jasbirrandhawa601 2 года назад
Bilkul sach
@JASWINDERSINGH-zj2vk
@JASWINDERSINGH-zj2vk 2 года назад
Maan Saab Jindabad
@RajKumar-oy9to
@RajKumar-oy9to 2 года назад
Mann good y
@JaswinderSingh-sl9vj
@JaswinderSingh-sl9vj 2 года назад
Very. Nice. Good. Bapuu
@sukhsandhu4501
@sukhsandhu4501 2 года назад
Sahi gal aa yrr
@priyajoshi385
@priyajoshi385 2 года назад
This is true
@BaljinderSingh-qr4pz
@BaljinderSingh-qr4pz 2 года назад
Only aap baki sab saaf💪
@shubhkaransingh6827
@shubhkaransingh6827 2 года назад
Nice
@baljitchahal7313
@baljitchahal7313 2 года назад
BHAGWANT maan ji JINDABAD
@RajveerSingh-ub2cn
@RajveerSingh-ub2cn 2 года назад
App zindabad maan saab zindabad
@mycreations1055
@mycreations1055 2 года назад
sahi gal a
@gdhanoa7393
@gdhanoa7393 2 года назад
ਸਾਡਾ ਲੀਡਰ ਭਗਵੰਤ ਮਾਨ ….. ਜਿੰਦਾਬਾਦ !!
@gurtejrayia3276
@gurtejrayia3276 2 года назад
ਪੰਜਾਬੀਆਂ ਦੀ ਇੱਕੋ ਇੱਕ ਉਮੀਦ ਪੰਜਾਬ ਦਾ ਮਾਨ ਭਗਵੰਤ ਮਾਨ ਸਾਡਾ 2022 ਪੰਜਾਬ ਦਾ ਮੁੱਖ ਮੰਤਰੀ ਹੋਵੇਗਾ 🤗🤗🥰🤗✊✊💪💪🔥💯 next CM of Punjab Maan Saab 🥰🔥✌️.
@jugrajsingh2198
@jugrajsingh2198 2 года назад
ਗਰੀਬ ਵਾਸਤੇ ਕੋਈ ਚੱਜ ਦਾ ਨਹੀ
@mohindersingh8893
@mohindersingh8893 2 года назад
ਸਹੀ ਕਹਿੰਦਾ ਹੈਇਹਬਾਈ
@BaljinderSingh-rk2tc
@BaljinderSingh-rk2tc 2 года назад
Waheguru g hun ty rub eh rakha punjab da punjab de Jawnie da oh bhute Bura hall eh punjab da
@PrabhjotBhupal-sm5lc
@PrabhjotBhupal-sm5lc 3 месяца назад
Aap 13 punjab
@BaljinderKaur-gu1kd
@BaljinderKaur-gu1kd 2 года назад
ਇਕ ਗੱਲ ਕਹਿਣੀ ਚਾਹੁੰਦੀ ਹਾਂ, ਤੁਹਾਡੇ ਵਾਰਡਾਂ ਵਿੱਚ ਕੋਈ ਵੀ ਝਾੜੂ ਵਾਲਾ ਬੰਦਾ ਖੜ੍ਹਾ ਹੋਵੇ, ਜਿਸ ਨਾਲ ਤੁਹਾਡੀ ਚਾਹੇ ਨਾ ਬਣਦੀ ਹੋਵੇ,ਪਰ ਵੋਟਾਂ ਓਸ ਨੂੰ ਹੀ ਪਾਇਓ, ਕਿਉਂਕਿ ਇਹ ਵੋਟਾਂ ਭਗਵੰਤ ਮਾਨ ਵੀਰ ਨੂੰ ਹੀ ਪੈਣਗੀਆਂ, ਤੁਹਾਡੇ ਗੁੱਸੇ ਗਿਲੇ ਉਲਾਹਮੇ ਸ਼ਿਕਵੇ ਕਿੰਨੇ ਵੀ ਹੋਣ,ਪਰ ਕਿਸੇ ਹੋਰ ਪਾਰਟੀ ਨੂੰ ਪਾ ਕੇ ਆਪਣੀ ਵੋਟ ਖਰਾਬ ਨਾ ਕਰਿਓ🙏🙏🙏🙏🙏 ਜੇ ਕੋਈ ਹੋਰ ਪਾਰਟੀ ਆ ਗੲਈ ਤਾਂ ਉਹੀ ਬਿੱਲ,ਤੇਲ ਮਹਿੰਗੇ,ਇਹ ਤਾਂ ਲੋਕਾਂ ਨੂੰ ਭਰਮਾਉਣ ਲਈ ਇਕ ਦੂਜੇ ਤੋਂ ਵੱਧ ਕੇ ਲਾਲਚ ਦੇ ਰਹੇ ਹਨ,ਜੇ ਆਪਣੇ ਆਪ ਨੂੰ ਬਚਾਉਣਾ ਹੈ ਤਾਂ ਝਾੜੂ ਵਾਲਾ ਬਟਨ ਦਬਾਕੇ ਭਗਵੰਤ ਮਾਨ ਵੀਰ ਨੂੰ ਜਿਤਾ ਕੇ ਆਪਣਾ ਤੇ ਆਪਣੇ ਬੱਚਿਆਂ ਦਾ ਭਵਿੱਖ ਬਣਾਓ🙏🙏🙏🙏🙏🙏🙏🙏🙏🙏 ਭਗਵੰਤ ਮਾਨ ਵੀਰ ਜ਼ਿੰਦਾਬਾਦ 💪💪💪💪💪
@kyyrah12
@kyyrah12 2 года назад
SAHI gal VEERE
@master__blaster2508
@master__blaster2508 2 года назад
ਆਮ ਆਦਮੀ ਪਾਰਟੀ ਲਿਆੳ ਪੰਜਾਬ ਨੂੰ ਨਸਾ ਮੁਕਤ ਬਣਾਓ
@gurupartapsingh4454
@gurupartapsingh4454 2 года назад
App jindabad
@BaljinderSingh-rk2tc
@BaljinderSingh-rk2tc 2 года назад
Oh punjab de loko hun thudey kol moka eh votta paunda Amm admie partey zindabad cm bhagwant singh mann zindabad kardo punjab ch
@BaljinderKaur-gu1kd
@BaljinderKaur-gu1kd 2 года назад
ਸਹੀ ਕਿਹਾ ਇਹ ਮੋਕਾ ਫਿਰ ਨੀ ਹੱਥ ਆਉਣਾ,ਪੰਜ ਸਾਲ ਰੋਈ ਜਾਵਾਂਗੇ,ਇਸ ਲਈ ਸੋਚ ਸਮਝ ਕੇ ਵੋਟਾਂ ਝਾੜੂ ਨੂੰ ਪੲਇਓ🙏🙏🙏🙏🙏
@pawangarg1980
@pawangarg1980 2 года назад
Babe tark naal gall karda hai iho jihe bande pind da shingar hunde han.
@DilbagSingh-td8cj
@DilbagSingh-td8cj 2 года назад
Bagbant Mann zindabad
@goldyverma293
@goldyverma293 2 года назад
Bs padhe likhe har insan nu rojgar deo ji ik moka Navi party nu de k v dekh Lao ji 🙏
@mangatrai89
@mangatrai89 2 года назад
ਪੱਤਰਕਾਰ ਵੀਰ ਚਿੱਟਾ ਦਿੱਤਾ ਕੀਹਨੇ ਹੈ ਪੰਜਾਬ ਨੂੰ ਉਹ ਵੀ ਪੁੱਛਣਾ ਸੀ ਉਹ ਸਵਾਲ ਹੈ ਨਹੀਂ ਕੀਤਾ ਘੱਟ ਕੋਈ ਨਹੀਂ ਸਾਰੇ ਇਕੋ ਜਹੇ ਨੇ
@laddisidhu3993
@laddisidhu3993 2 года назад
ਆਪ
@brarbrar7228
@brarbrar7228 2 года назад
Only AAP
@gurdevsinghmohlagurdevsing9552
@gurdevsinghmohlagurdevsing9552 2 года назад
ਬਾਬਾ ਸੱਚ ਬੋਲੀ ਜਾਂਦਾ ਏ
@ramneetkaur2775
@ramneetkaur2775 2 года назад
ਲਾਲਚੀ ਸਰਕਾਰਾਂ ਨਸ਼ੇ ਦਾ ਕੰਮ ਅਾਪ ਕਰਵਾੳੁਦੀਅਾਂ ਹਨ । ਨਵੀ ਪਾਰਟੀ ਹੀ ਨਸ਼ੇ ਦਾ ਧੰਧਾ ਬੰਦ ਕਰ ਸਕਦੀ ਹੈ।
@i_29_haans82
@i_29_haans82 2 года назад
Only app
@Makhankhan786
@Makhankhan786 2 года назад
Sach kiha
@sajanlahoria7870
@sajanlahoria7870 2 года назад
Only aap krugi mashle hall
@konkon2665
@konkon2665 2 года назад
Only maan app
@SukhwinderSingh-wq5ip
@SukhwinderSingh-wq5ip 2 года назад
ਭਗਵੰਤ ਮਾਨ ਜਿੰਦਾਬਾਦ
@sudhaapna1100
@sudhaapna1100 2 года назад
RMB/RSS Television not reporting on SSM candidates.
@ranikaur7882
@ranikaur7882 2 года назад
Bhot he vidya gale karde
@sachkatssingh4967
@sachkatssingh4967 2 года назад
😢😢😢😢😢😰
@maneepsingh4196
@maneepsingh4196 2 года назад
ਬਾਪੂ ਆੜ ਗਿਆ ਜੱਕਾਂ ਭਗਵੰਤ ਮਾਨ ਦਾ❤️❤️
@sparkaware7037
@sparkaware7037 2 года назад
Pind da naam v dass diya karo
@gurlabhbrar6521
@gurlabhbrar6521 2 года назад
Bappu chitad na keh
@GurdevSingh-sn8yr
@GurdevSingh-sn8yr 2 года назад
Aap2022
@SurinderKumar-dp1yb
@SurinderKumar-dp1yb 2 года назад
Jdo sarkara thagi maran lag jaan ta Desh da rab rakha hai
@starxbgmi475.
@starxbgmi475. 2 года назад
😂😂😂😂😂😂😂😂
@user-rb9ch2ii3s
@user-rb9ch2ii3s 2 года назад
ਅਕਾਲੀ ਦਲ ਜਿੰਦਾਬਾਦ
@manindersing4490
@manindersing4490 Год назад
Je punjab ch pervasi aa ke rehdia lega ke kothi pa sakde ne te punjabia nu keo sharam aundi hai shehra ch niklo bahut kam hai
@preetybajwa4231
@preetybajwa4231 2 года назад
SUKHA AMLE BADAL CAPTAN BJP SARA CHOOR NA PUNJAB THA THAGA NA
@ManinderSingh-ef4rj
@ManinderSingh-ef4rj 2 года назад
Laduu.sarkar
@9876488260
@9876488260 2 года назад
Vota wele bappu kehNde mod kE Sadi sar nahi lande.asi vote nahi pande sgo apni mat Dan karde ha apni mat nal vote pao honest leader nu.
@gajjansinghhundal1811
@gajjansinghhundal1811 2 года назад
Chak do. Fate badla de
@parvindersingh4953
@parvindersingh4953 2 года назад
Eaha tanh banda ea app da parna dekh lai eash da
@baljindermakkar6546
@baljindermakkar6546 2 года назад
Sade pb da berra garak karta Leadran ne. Hun loko time hai socho samjo vote Aam Admi party nu pao. Imandar party Lio pb nasha mukt karao
@jobanpreet6244
@jobanpreet6244 2 года назад
hun t vidihak v ghar ghar a k jija jija karde a
@veeruveeruveeru4404
@veeruveeruveeru4404 2 года назад
ਬਾਬਾ ਗੱਲ ਕਰਨ ਲੱਗੇ ਥੋੜੀ ਸ਼ਰਮ ਤਾ ਕਰ ਲਿਆ ਕਰੋ ਕੁੱਤਾ ਕਿੱਦਾ ਚਿੱਟਾ ਲਾ ਸਕਦਾ ਆ ਕੀ ਵੀ ਕਿਸੇ ਦੇ ਮੋਹ ਚ ਨੀ ਨਸ਼ਾ ਪੋਦਾ ਹੁੰਦਾ ਏ ਬੰਦੇ ਆਪਣੀ ਆਪਣੀ ਸੋਚ ਆ ਜੇ ਤੂੰ ਕੋਈ ਨਸ਼ਾ ਕਰਦਾ ਹੁੰਦਾ ਤਾਹੀ ਤੇਰੇ ਵੱਲ ਦੇਖ ਕੇ ਤੇਰੀ ਉਲਾਦ ਨੰਸ਼ਾ ਕਰਨ ਲੱਗੀ ਹੋਣੀ ਆ
Далее
To mahh too🫰🍅 #abirzkitchen #tomato
01:00
Просмотров 864 тыс.