Тёмный

ਸਾਡੇ ਤੋਂ ਸਸਤੀਆਂ ਪਾਵਰ ਤਵੀਆਂ ਕਿਸੇ ਨੇ ਨੀ ਦੇਣੀਆਂ,,,ਸੁਣੋ ਵਿਸ਼ਾਲ ਜੀਤ ਤੋਂ 

Shonki Sardar
Подписаться 664 тыс.
Просмотров 403 тыс.
50% 1

#sukhjinder_lopon

Опубликовано:

 

15 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 227   
@ersukhrajnijjar5903
@ersukhrajnijjar5903 3 года назад
ਬੰਦਿਆਂ ਚ ਆਕੜ ਹੈਨੀ ਭੋਰਾ ਇਹ ਸਭ ਤੋਂ ਵੱਡੀ ਗੱਲ
@sarwanbajwa8074
@sarwanbajwa8074 3 года назад
ਵਿਸ਼ਾਲਜੀਤ ਬਾਈ ਨੂੰ ਰੱਬ ਹੋਰ ਵੀ ਤਰੱਕੀ ਬਖਸ਼ੇ।
@sansarsingh6887
@sansarsingh6887 3 года назад
@@ParcharTv aa
@gurlalsinghjawanda7699
@gurlalsinghjawanda7699 3 года назад
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ ਵੀਰ ਨੂੰ
@HSsingh741
@HSsingh741 3 года назад
ਵੀਰ ਜੀ ਬਹੁਤ ਹੀ ਵਧੀਆ ‌ਜੀ ਵਾਹਿਗੁਰੂ ਤੁਹਾਨੂੰ ਤਰੱਕੀਆਂ ਚੜ੍ਹਦੀਕਲਾ ਬੱਖਸ਼ਣ ।।
@ParamjitSingh-gu7tb
@ParamjitSingh-gu7tb 3 года назад
ਸਲਾਮ ਐ ਅੰਕਲ ਜੀ ਦੇ ਸਿੱਖਣ ਦੇ ਸ਼ੌਕ ਨੂੰ 👌🏾👏🏾। ਬਹੁਤ ਹੀ ਜ਼ਿਆਦਾ ਮਿਹਨਤ ਕੀਤੀ
@harbhajanmalhi7269
@harbhajanmalhi7269 2 года назад
ਨਾਮ ਵਿਸ਼ਾਲਜੀਤ, ਵਿਸ਼ਾਲ ਵਿਸ਼ਾਲ ਵਿਸ਼ਾਲ, God bless you.
@TheHarry391
@TheHarry391 3 года назад
ਛੋਟੇ ਵੀਰ ਕਿਸੇ ਵੀ ਸੰਦ ਤੇ ਪੈਰ ਨਹੀ ਰੱਖੀਦਾ ...ਨਾਲੇ ੳੁਹਦੀ ਰੋਜੀ ਰੋਟੀ ਅਾ..
@digismart114
@digismart114 2 года назад
Ewe ni kuch hunda bai.. Koi veham krdeo.. Ewe tn dharti apa nu roti dindi aa fr ehde te pair rkhyie ya nhi???
@SukhvirSingh-gt6gs
@SukhvirSingh-gt6gs 3 года назад
ਬਾਈ ਗੱਲਾਂ ਦਾ ਕੜਾਹ ਬਣਾ ਕੇ ਹੀ ਖੁਸ਼ ਕਰ ਦਿੰਦਾ
@Ravi_855
@Ravi_855 3 года назад
😂😂😂 100
@kalathiara548
@kalathiara548 3 года назад
ਰੂਹ ਖੂਸ਼ ਕਰਤੀ ਗਿੱਲ ਫਾਰਮ ਵਾਲਿਅਾਂ ਨੇ,ਪ੍ਮਾਤਮਾ ਮੇਹਿਰ ਬਨਾਣੀ ਰੱਖੇ
@sukhjindersandhu4141
@sukhjindersandhu4141 3 года назад
ਬਹੁਤ ਸੋਹਣੇ ਸੰਦ ਬਣੇ
@jagdishsinghkahlon6941
@jagdishsinghkahlon6941 3 года назад
ਵਾਹਿਗੁਰੂ ਜੀ ਦੀ ਕਿਰਪਾ ਹੈ ਇਹ ਤਾਂ ਜਹਾਜ਼ ਵੀ ਤਿਆਰ ਕਰ ਦੇਣਗੇ।
@jagdevsingh7298
@jagdevsingh7298 3 года назад
ਬਾਈ ਹਰ ਗੱਲ ਤੇ ਸੁਨੱਖਾ ਸੁਨੱਖਾ ਕਹੀ ਜਾਂਦਾ ਏ ਸੁਨੱਖਾ ਨਹੀਂ ਸੋਹਣਾ ਹੁੰਦਾ ਏ। ਸੁਨੱਖੇ ਦਾ ਮਤਲਬ ਹੋਰ ਹੁੰਦਾ ਏ।
@dalvirsingh2385
@dalvirsingh2385 2 года назад
Ghodi nu bolde krke adat pyi honi bai nu
@boharsinghmatharu2645
@boharsinghmatharu2645 Год назад
ਬਹੁਤ ਵਧੀਆ ਜੀ
@makhankalas660
@makhankalas660 3 года назад
ਬਹੁਤ ਵਧੀਆ ਵੀਰ ਜੀ ਬਾਬਾ ਨਾਨਕ ਮਹਾਰਾਜ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ
@parmindersekhon4378
@parmindersekhon4378 3 года назад
ਕੋਈ ਜਿਅਾਦਾ ਵਧੀਆ ਬੰਦੇ ਨੀ ਹੈਗੇ ਇਹ
@parmindersinghdhanoa5102
@parmindersinghdhanoa5102 3 года назад
Vishaljeet veer ji da nature bhut vadia aa khush dil insaan a
@MukeshKumar-dv7jx
@MukeshKumar-dv7jx 10 месяцев назад
Waheguru ji mehar kre bro 🎉
@surjeetsandhu700
@surjeetsandhu700 3 года назад
ਹਲ ਤਾ 11ਜਾ ਵਧ ਵਧ 13 ਬਾਕੀ ਗੁੱਲੀ ਘੜ ਦੀਆ ਗੱਲਾ।ਏਵੇਂ ਲੋਕਾ ਨੂੰ ਲੋਹਾ ਮੜ੍ਹੀ ਜਾਦੇ।ਵੰਡੇ ਸੰਦ ਸੈਂਸਰ ਲਿਫਟ ਨਾਲ ਚਲਦੇ। ਜੋ ਬਾਰ ਮੁਲਕਾ ਵਿੱਚ ਹੈ।ਆਪਣੇ ਵੀ ਆੳਗੀ
@himmatrai8749
@himmatrai8749 2 года назад
Hi
@kamalmangat4418
@kamalmangat4418 Год назад
Bilkul sahi aw ..15 hal ne apne kol kise lot vahi ni krde
@khusjawandagamer9241
@khusjawandagamer9241 3 года назад
ਸੁਹਾਗਾ ਫੇਲ
@GurdeepSingh-ye2zs
@GurdeepSingh-ye2zs 3 года назад
Bhut vadia 22ji ਸਿਰਾ ਲਾ ਤਾਂ
@GS-vs7zf
@GS-vs7zf 3 года назад
ਮਿਰਚ ਮਸਾਲਾ ਤਾ ਸਮਾਨ ਵੇਚਣ ਆਲਾ ਲਾਉਦਾ ਹੀ ਆ, ਬਾਬਾ ਤਾ ਛੱਡ ਰਿਹਾ ਸੀ, ਮੁੰਡਾ ਸਿਆਣਾ।
@gurlalbrar6865
@gurlalbrar6865 3 года назад
ਵੀਰੇ ਜੇ ਪਾਣੀ ਦੀ ਥਾਂ ਕਾਲਾ ਤੇਲ ਪਾ ਦੇਈਏ ਬਹਾਰ ਵੀ ਨੀ ਕੱਢਣਾ ਪੈਂਦਾ
@balrajsinghgill1095
@balrajsinghgill1095 3 года назад
ਵਾਹਿਗੁਰੂ ਜੀ ਮੇਹਰ ਰੱਖਣ ਤਰੱਕੀਆਂ ਬਖਸ਼ਣ ਚੜਦੀਆਂ ਕਲਾ ਬਖਸ਼ਣ🙏 ❤
@SSMAAN-hg8ft
@SSMAAN-hg8ft 3 года назад
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ 🙏 ਖ਼ਾਸ ਕਰਕੇ ਕੈਮਰੇ ਦਾ ਫੋਕਸ ਸੰਦਾ ਤੇ ਨੇੜੇ ਤੌ ਰੱਖਿਆ ਕਰੋ
@karamsinghvirk3160
@karamsinghvirk3160 3 года назад
ਸੁਹਾਗਾ ਨੀ ਚੀਜ ਪਸੰਦ ਦੀ ਬਾਈ ਉਹ ਪੁਰਾਣੀ ਤਕਨੀਕ ਹੀ ਕਾਮਯਾਬ ਆ ।
@Punjab879
@Punjab879 3 года назад
ਸਹੀ ਗੱਲ ਆ ਬਾਈ ਲੱਕੜ ਵਾਲਾ ਸੁਹਾਗਾ ਕਾਮਜਾਬ ਆ ਨਾਲੇ ਕਿੰਨਾ ਮਰਜੀ ਹਲਕਾ ਜਾ ਭਾਰਾ ਬਣਾ ਲਓ
@rizwanriz8231
@rizwanriz8231 3 года назад
I am for pakistan your tools very good
@malwabelt7907
@malwabelt7907 3 года назад
Very good works Vishal 22 ji god bless you. 🎉🙏
@gurdeepkhattra7840
@gurdeepkhattra7840 3 года назад
ਵੀਰ ਜੀ ਤੇਨੂੰ ਬੁਰਕੀ ਮਿਲਦੀ ਹੈ ਜੱਟ ਤਾਂ ਪਹਿਲਾਂ ਹੀ ਗਰੀਬੀ ਦੀ ਮਾਰ ਝੱਲ ਰਹੇ ਹਨ ਘੱਟ ਰੇਟ ਵਾਲੀਆ ਚੀਜ਼ਾਂ ਜੌ ਜੱਟਾਂ ਨੂੰ ਕੁਝ ਰਾਹਤ ਮਿਲੇ ਇੱਹ ਤਾਂ ਜੱਟਾਂ ਨੂੰ ਲੁਟੀ ਜਾਂਦੇ ਹਨ
@legendneverdie4774
@legendneverdie4774 3 года назад
Right
@sandeepbrar8834
@sandeepbrar8834 Год назад
Shi gll a
@SINGH-143-o3s
@SINGH-143-o3s Год назад
ਕਮਾਲ ਆ ਯਾਰ। ਉਹ ਕੀ ਕਹਿੰਦਾ ਥੋਨੂੰ ਲੈਣੇ ਹੀ ਪੈਣੇ ਆ। ਜਾਂ ਤੁਸੀਂ ਲੋਕਾਂ ਨੂੰ ਕਮਲੇ ਸਮਝਿਆ ਵਈ youtube ਤੇ ਚੀਜ ਦੇਖਕੇ ਹੀ ਖਰੀਦਣ ਭੱਜ ਲੈਂਦੇ ਆ।
@gurwantsingh5068
@gurwantsingh5068 2 года назад
Bahut Vadiya Jaankare ditte Aap jee ne, Good job bro Good job
@hardyalbrar2948
@hardyalbrar2948 2 года назад
ਬਹੁਤ ਵਧੀਅਾ ਬਾੲੀ ਜੀ
@gurwantsingh5068
@gurwantsingh5068 2 года назад
God bless you Bro Good job, With Best wishes for your Talent
@majoruppal7552
@majoruppal7552 2 года назад
very nice person great bless you vir g
@rajveermander3217
@rajveermander3217 2 года назад
Wmk Ji Maharaj Ji Mahadev Ji Mata Ji 🙏
@devinderotaal6272
@devinderotaal6272 3 года назад
ਸੰਦ ਚਲਾ ਕੇ ਖਾਸੀਅਤ ਦੱਸਿਆ ਕਰ ਗੱਲਾ ਘੱਟ ਤੋਂ ਘੱਟ ਕਰਿਆ ਕਰੋ
@parmindersekhon4378
@parmindersekhon4378 3 года назад
Sahi gall a bro
@jagtarbrar9777
@jagtarbrar9777 3 года назад
Vishaljeet veer di nimrta 🙏 bahut aa hath jod k respect karda ga
@sandeepsidhu4476
@sandeepsidhu4476 3 года назад
Y ਸੁਹਾਗਾ ਤਾਂ ਲੱਕੜ ਦਾ ਈ ਪਾਸ ਆ ਬਾਕੀ ਸੁਹਾਗਿਆ ਤੇ ਇੰਨੇ ਪੈਸੇ ਦਾ ਕੇ ਕੀ ਬਨੂ
@legendneverdie4774
@legendneverdie4774 3 года назад
Right
@kulwindesingh8519
@kulwindesingh8519 3 года назад
Bilkul 💯 sahi keha tusi
@mshundal9833
@mshundal9833 Год назад
Nice veer
@fanbhagwantMaanda
@fanbhagwantMaanda 3 года назад
Johal dhlleke wale Da amp bahut ghant aa
@JagtarSingh-dp8lf
@JagtarSingh-dp8lf 2 года назад
God bless you and all y ji
@waraich_k
@waraich_k 3 года назад
Great work 👍👍👍
@tripplesttar9243
@tripplesttar9243 3 года назад
*ਬਹੁਤ ਸੋਹਣੇ ਸੰਦ* 😁
@sukhpalsingh-sw1vx
@sukhpalsingh-sw1vx 3 года назад
Waheguru g 🙏🙏🙏🙏
@bhagwantshergill320
@bhagwantshergill320 2 года назад
Bhot vadia y g appa Sara sanda nava bhauna y kolo 🙏🙏
@SukhwinderSingh-wq7fp
@SukhwinderSingh-wq7fp 2 года назад
Bahot badhiya ji
@HardeepSinghsidhu1984
@HardeepSinghsidhu1984 2 года назад
22 g ਉਲਟਾਵਾ ਹਲ ਹੈ ਕੋਈ ਪੁਰਾਣੇ
@kaladhanaula7252
@kaladhanaula7252 2 года назад
Bahut talent a gill Sahb kol
@jagdeep_dc5639
@jagdeep_dc5639 2 года назад
Love u vadde Bai
@majoruppal7552
@majoruppal7552 3 года назад
Very nice work bless you
@rajwindersidhu8158
@rajwindersidhu8158 2 года назад
Good nice coverage excellent information Sukhjinder lopo and Vishvjit good 👍 keep it up
@Gosalfarm0098
@Gosalfarm0098 2 года назад
Bahot talent bai. Waheguru hor kamjabi deve
@shonki_ghodiyaa_de4959
@shonki_ghodiyaa_de4959 3 года назад
Y g bhot vadia video hunde a ne thode a
@jagdeepsinghchahal1381
@jagdeepsinghchahal1381 3 года назад
So nice 👌
@ranjeetkaureana1014
@ranjeetkaureana1014 3 года назад
ਜਿਉਦਾ ਰਹਿ ਬਾਈ
@sukhdevkaur5767
@sukhdevkaur5767 3 года назад
Good job Veer g
@jasvirghagga6911
@jasvirghagga6911 3 года назад
ਬਾਈ ਬਹੁਤ ਵਧੀਆ ਪਰ ਇਹ ਮੇਕ ਇਨ ਇੰਡੀਆ ਕੇਨੇਡਾ ਦਾ ਨਹੀ (ਸੁਹਾਗਾ )
@hundalmani6874
@hundalmani6874 2 года назад
Bai ji 17 hall kine de aa ji
@gurpreetchouhan75
@gurpreetchouhan75 3 года назад
13 ਹਲਾ ਦਾ ਕੀ ਰੇਟ ਆ y gill ajner ਵਾਲਿਆ ਦਾ y maximum y
@hafizzohaibhafizzohaib4798
@hafizzohaibhafizzohaib4798 2 года назад
Good work 👍
@modernagricu3006
@modernagricu3006 3 года назад
Combian ਬਣਾ ਲਈ ਬਾਈ ਨੇ ਪਰ gait ਵੱਡਾ ਕਰਨਾ ਭੁੱਲ ਗਿਆ
@ernsbrtp
@ernsbrtp 3 года назад
Gate..
@Gujjarhastag
@Gujjarhastag 2 года назад
Poor iron pipes and frames are also cheap quality in Rajasthan there cultivater broken in 15 minutes
@bluepen215
@bluepen215 3 года назад
God bless you and all
@abhiwaraich3761
@abhiwaraich3761 3 года назад
Good veer ji
@NavjotSingh-sr1dh
@NavjotSingh-sr1dh 3 года назад
Ek teer naal doh shikaar karda lopon. Naaley pesey naaley gift
@devball9179
@devball9179 2 года назад
👌👌
@sandeepbrar9691
@sandeepbrar9691 3 года назад
Great work bai g 👏
@hundalmani6874
@hundalmani6874 2 года назад
ਬਾਈ ਜੀ ਆਪਾ 4y4 ਦੇ ਬਣਾਉਣੇ ਆ ਕਿਨੇ ਬਣਾਈਏ ਹੌਲੈੰਡ ਆ
@hundalmani6874
@hundalmani6874 2 года назад
Bai ji 32 taviya kine diya
@simranjitsingh2281
@simranjitsingh2281 3 года назад
Veer pind Nadiali disst Fatehgarh sahib vich ghode ya di bus te trali bnode a us di jrur video banao
@bhullarmanilawala8544
@bhullarmanilawala8544 3 года назад
Good hard working ji
@khanshamim5030
@khanshamim5030 3 года назад
Very good
@HarpreetSingh-ww4lw
@HarpreetSingh-ww4lw 2 года назад
Rate vi dasa karo
@Avtarfaram
@Avtarfaram 3 года назад
Gud work
@karmansingh7340
@karmansingh7340 3 года назад
y ghore aliya video bnaya kr
@BalvinderSingh-bh9gh
@BalvinderSingh-bh9gh 2 года назад
Veer rate ke va
@mandeep.sushigureeki5072
@mandeep.sushigureeki5072 2 года назад
२२जी तीबीआं भी कराये ते मिलदीया बिसाल तो
@gurjeetsingh7696
@gurjeetsingh7696 3 года назад
Good wark
@bajsingh8594
@bajsingh8594 3 года назад
Simple karaha chaida ver Price dso,
@ਮਾਲਵਾਬੈਲਟ-ਘ4ਫ
👌👌👌👌👍👍👍👍👍
@HardeepSingh-tz1nl
@HardeepSingh-tz1nl 3 года назад
ਕਲਾ। ਕਾਰੀ
@ਮਨਿੰਦਰਸਿੰਘਦੰਦੀਵਾਲ
By 13 hla di ki kimt h
@gurbajmaan9605
@gurbajmaan9605 2 года назад
ਨਾ ਵੀ ਵਿਸ਼ਾਲ ਆ ਕੰਮ ਵੀ ਵਿਸ਼ਾਲ ਆ
@shashibhatti4686
@shashibhatti4686 Год назад
Farmtrac 6055 60 Horsepower folding cultivators 11/13 please give Price Also hydrolic 22 disc with centre axil tyres Price
@GajjansinghAulakh
@GajjansinghAulakh 3 месяца назад
Ford 3600 47 hp
@satbirnarwal7053
@satbirnarwal7053 3 года назад
🙏🙏👍👍
@ammy_cheema2893
@ammy_cheema2893 3 года назад
Phela view'mera bai 3🥰🥰💞💞
@Barnala231
@Barnala231 3 года назад
ਹੂਓ ਹੁਓ ਹੁਓਓ ਹੁਓਓ 😀😀😀😀
@pkgamersfan1996
@pkgamersfan1996 3 года назад
Very nice 22 Ji
@pppjrrhrhdhehdsbsh
@pppjrrhrhdhehdsbsh 3 года назад
ਚਿੱਟਾ ਕੁੜਤਾ ni ਲਾਂਦਾ ਨਹੀਂ ਟਲਦਾ 🤣
@tekkamboj
@tekkamboj 3 месяца назад
ਕਿਨੇ ਪੇਸ਼ੇ ਲ਼ੈ ਨੇ ਵਿਡਿਓ ਬਨਾਉਣ ਦੇ
@AmrikSingh-ct8hq
@AmrikSingh-ct8hq Месяц назад
Bai 18 kiny di va
@kavleendhillon7946
@kavleendhillon7946 3 года назад
At veer g god very good
@sukhraipb0668
@sukhraipb0668 3 года назад
Vadia veer
@jatinsaini74
@jatinsaini74 2 года назад
Bhaji 15 hal ta ki rate aa
@avtarbajwa4652
@avtarbajwa4652 3 года назад
Jio
@yadwindersinghsandhu5453
@yadwindersinghsandhu5453 3 года назад
❤️❤️❤️❤️❤️❤️
@bogasidhutalwandi576
@bogasidhutalwandi576 3 года назад
👍👍👍👍👍👍
@mandeepsingh5374
@mandeepsingh5374 2 года назад
Rate ki a ji
@ghaintvideo7649
@ghaintvideo7649 2 года назад
Vere Cutting oil sahi aa.. but ida gal suno j ohnu 2 din use na kro oo badbu bhot buri mrda.... ik liter 120 wala thek rehnda.. vdia copni da।।
@BaljeetsinghSidhu-lq3dl
@BaljeetsinghSidhu-lq3dl Месяц назад
Kale shone nal ni hunda lag v shona hona chaheda
@chamkaursingh9492
@chamkaursingh9492 3 года назад
Time nal sande cehje ho jas kol5 kale c sande le ke 2 kele rhe ge
Далее